Posted by Amrit pal singh
Madhya Pradesh
23-09-2022 09:07 AM
ਅੰਮ੍ਰਿਤ ਜੀ ਮੱਧ ਪ੍ਰਦੇਸ਼ ਲਈ JG 315, JG 74, JG 322, JG 11, JG 130, JG 16 ਕਾਲੇ ਛੋਲਿਆਂ ਦੀਆਂ ਚੰਗੀਆਂ ਕਿਸਮਾਂ ਹਨ।

Posted by gokul ahir
Gujarat
23-09-2022 09:06 AM
Gokul ji, ih citrus caterpillar da hmla hai, is di rokthaam lai tusi quinalphos 1-2 ml/L paani de hisaab naal spray kar sakde ho ji.

Posted by parwinder singh
Punjab
23-09-2022 08:55 AM
Parwinder ji tuci 5-6 din badd feed khilani suru kr skde ho baki tuci ghar vich feed tyar krn lai uss vich makki/kanak/joo/jawi 40kg, saro di khal 20kg, soyaben 10kg, bhuni hoi soyabeen 5kg, chawal polish 15kg, chokar 6kg, mineral mixture 2kg, namak 1kg, buffer 1kg milla ke feed tyar krke de skde ho ate uss nu 2.5kg dudh mgar 1kg de hisab nal de skde ho ate vdhia matra vich hara chara jrur deo iss trahh tuci khud ghar vich feed tyar kr skde ho.
Posted by Rajwinder Singh
Punjab
23-09-2022 08:52 AM
Rajwinder ji tuci fatkadi nu pani vich ghol ke uss pani nal ohna dia akha saff krnia suru kro ate enrofloxacin liquid 1ml/ 1litre pani vich deo ate Brotone liquid 20ml/ 100birds de hisab nal deo.
Posted by Gurinderjeet Singh
Punjab
23-09-2022 08:41 AM
ਗੁਰਿੰਦਰ ਜੀ ਮਾਇਕੋਰਾਇਜਾ ਨੂੰ ਬਿਜਾਈ ਦੇ ਸਮੇਂ ਪਾਉਣ ਦੀ ਲੋੜ ਨਹੀਂ ਹੈ ਸੀਡੀ ਵਰਤੋਂ ਓਦੋ ਕੀਤੀ ਜਾਂਦੀ ਹੈ ਜਦੋ ਫ਼ਸਲ ਨੂੰ ਸਾਰੀਆਂ ਖਾਦਾਂ ਪਾਉਣ ਦੇ ਬਾਅਦ ਵੀ ਫ਼ਸਲ ਦਾ ਬੂਝਾ ਨਾ ਬਣੇ। ਜਿਹੜਾ consortia ਹੁੰਦਾ ਹੈ ਉਸਦੀ ਮਾਤਰਾ 250 ml ਨੂੰ 2 -3 ਲੀਟਰ ਪਾਣੀ ਵਿਚ ਮਿਲਾ ਕੇ 50 -60 ਕਿਲੋ ਬੀਜ ਵਿਚ ਮਿਲਾ ਦਿਓ। ਇਸਦਾ ਫਾਇਦਾ ਇਹ ਹੁੰਦਾ ਹੈ ਕਿ ਇਸਦੇ ਨਾਲ ਫ਼ਸਲ ਨੂੰ ਤੱਤ ਮਿਲ ਜਾਂਦੇ ਹਨ ਜਿਵੇ nitrogen,DAP ਅਤੇ po.... (Read More)
ਗੁਰਿੰਦਰ ਜੀ ਮਾਇਕੋਰਾਇਜਾ ਨੂੰ ਬਿਜਾਈ ਦੇ ਸਮੇਂ ਪਾਉਣ ਦੀ ਲੋੜ ਨਹੀਂ ਹੈ ਸੀਡੀ ਵਰਤੋਂ ਓਦੋ ਕੀਤੀ ਜਾਂਦੀ ਹੈ ਜਦੋ ਫ਼ਸਲ ਨੂੰ ਸਾਰੀਆਂ ਖਾਦਾਂ ਪਾਉਣ ਦੇ ਬਾਅਦ ਵੀ ਫ਼ਸਲ ਦਾ ਬੂਝਾ ਨਾ ਬਣੇ। ਜਿਹੜਾ consortia ਹੁੰਦਾ ਹੈ ਉਸਦੀ ਮਾਤਰਾ 250 ml ਨੂੰ 2 -3 ਲੀਟਰ ਪਾਣੀ ਵਿਚ ਮਿਲਾ ਕੇ 50 -60 ਕਿਲੋ ਬੀਜ ਵਿਚ ਮਿਲਾ ਦਿਓ। ਇਸਦਾ ਫਾਇਦਾ ਇਹ ਹੁੰਦਾ ਹੈ ਕਿ ਇਸਦੇ ਨਾਲ ਫ਼ਸਲ ਨੂੰ ਤੱਤ ਮਿਲ ਜਾਂਦੇ ਹਨ ਜਿਵੇ nitrogen,DAP ਅਤੇ potash ਮਿਲਦਾ ਹੈ।
Posted by Vikramjeet singh
Uttar Pradesh
23-09-2022 08:29 AM
Vikramjeet ji usko aap ipraz tablet den aur 1-1 week ke frak se 3 tablet den aur usko Sharkoferol pet liquid 10-10ml subah sham dena suru kren.

Posted by jagjeet singh
Punjab
23-09-2022 08:22 AM
Jagjeet ji isde bare hale koi information nahi aayi hai jive hi koi information aundi hai tuhanu usde bare jankari de diti jayegi.

Posted by jagjeet singh
Punjab
23-09-2022 08:21 AM
Jagjeet ji tusi jvi ja berseem di bijai kar skde ho ji, Berseem lai BL 10 ate OL 15 di bijai kar sakde ho ji.

Posted by jagjeet singh
Punjab
23-09-2022 08:12 AM
Jagjeet ji tuci uss nu changi khurak de nal nal Bovimin-b powder 50gm rojana ate Enerboost powder 100gm rojana dena suru kro.

Posted by jagjeet singh
Punjab
23-09-2022 08:08 AM
Jagajeet ji, BL 10 Kism Punjab Agricultural University di kism hai ji .
Posted by Vikramjeet singh
Uttar Pradesh
23-09-2022 08:01 AM
Vikram ji kripya ye btaye ki aapki fasl me kon se keet ya bimaari ka hmla hai us hisaab se hi aapko is baare me sahi jaankari di jaa sakegi.

Posted by Kavin wander
Punjab
23-09-2022 07:20 AM
Kavin ji dona trika nal fyada kma ske ho jekar tuhadi dona kma vich market changi hai kyuki ekala dudh paun vich fyada nhi hai tuci khudh dudh ton dudh de product bnna ke bhi sale kr skte hai jiss nal jyada munafa kma skde ho.

Posted by Jagdeep Sidhu
Punjab
23-09-2022 07:00 AM
जगदीप जी कृपया आप अपना सवाल विस्तार से पूछे ताकि आपको उसके हिसाब से जानकारी दी जा सके।

Posted by Jagdeep Sidhu
Punjab
23-09-2022 06:58 AM
Jagdeep ji kirpa krke apna swal vistar nal pusho tuci ki jankari lena chahunde ho tan jo tuhanu sahi jankari diti ja skee.

Posted by jagjeet singh
Punjab
23-09-2022 06:28 AM
Jagjeet ji tusi BL 10 Kism di bijai kar sakde ho ji ih jyada lmba challan vaali kism hai ate is di bijai da hun shi sma chal riha hai ji.

Posted by jagjeet singh
Punjab
23-09-2022 06:26 AM
Jagjeet ji eh changi chikni mitti vich vi ho jandi hai ate made vahan vich vi ho jandi hai isda chngi jameen vich jhaad 26-28 quintal prati acre nikl aunda hai ate maadi jameen vich 17-18 quintal tak jhaad nikl jnda hai.

Posted by jagjeet singh
Punjab
23-09-2022 06:19 AM
Jagjeet ji, meeh naal vi tela kaafi hadd takk control ho janda hai aje meeh vale Mausam vich tele da jyada vaadha nahi hunda baaki Mausam saaf hon to baad tusi Dinotefuran 80g/acre de hisaab naal spray kar sakde ho ji.
Posted by Gurmeet Singh
Punjab
23-09-2022 05:36 AM
ਗੁਰਮੀਤ ਜੀ ਹੈ ਤੁਸੀ ਮੱਕੀ ਨੂੰ ਯੂਰੀਆ ਨਹੀਂ ਦਿੱਤਾ ਸੀ ਤਾਂ ਹੁਣ ਯੂਰੀਆ ਖਾਦ ਦੇ ਸਕਦੇ ਹੋ ਜੀ, ਇਸ ਨਾਲ ਫ਼ਸਲ ਦਾ ਪੀਲਾਪਣ ਦੂਰ ਹੀ ਜਾਂਦਾ ਹੈ ਜੀ।

Posted by saurya yadav
Delhi
22-09-2022 11:50 PM
yadav ji aap prajma capsule bhi khila skte hai baki uski khurak ka pura dian rakhen.

Posted by Aman singh
Punjab
22-09-2022 11:02 PM
punjab vich kuj ilakia da pani pura khara ha 5no. pani hai jithe koi fasal nhi ugai ja skdi uthe jhinga mashli palan kr skde ho isda ek acre vich 8 lakh da kharch aa jnda ha iss kam vich bijli di saplai her time chahidi ha kyuki iss kam lai talab vich aerator lgaune pende ha jo ki ratt nu puura time chalne chahide ha ek aerator ghto ghat 33-34 hajar aunda ha ek acre vich 4 aerator lgde ha iss vich 60% khrach feed da aund ha kyuki feed 70-75 rs. prati kilo mildi hai ate dwaia da bhi kharch jyada hunda ha iss vich subsidy ate marketing 2.5 acre te 4 lakh rs. di chal rehi hai punjab vich semm wale ilake muktsar, bathinda, fazilka, mansa ate faridkot ehna 5 jilia vich subsidy mildi hai ek acre vich 1 lakh 50 hajar pung shdd skde ho isdi training lai tuc apne nazdiki FFDA dept. nal gal kr skde .... (Read More)
punjab vich kuj ilakia da pani pura khara ha 5no. pani hai jithe koi fasal nhi ugai ja skdi uthe jhinga mashli palan kr skde ho isda ek acre vich 8 lakh da kharch aa jnda ha iss kam vich bijli di saplai her time chahidi ha kyuki iss kam lai talab vich aerator lgaune pende ha jo ki ratt nu puura time chalne chahide ha ek aerator ghto ghat 33-34 hajar aunda ha ek acre vich 4 aerator lgde ha iss vich 60% khrach feed da aund ha kyuki feed 70-75 rs. prati kilo mildi hai ate dwaia da bhi kharch jyada hunda ha iss vich subsidy ate marketing 2.5 acre te 4 lakh rs. di chal rehi hai punjab vich semm wale ilake muktsar, bathinda, fazilka, mansa ate faridkot ehna 5 jilia vich subsidy mildi hai ek acre vich 1 lakh 50 hajar pung shdd skde ho isdi training lai tuc apne nazdiki FFDA dept. nal gal kr skde ho tuc Addl. Charge Sh. Gurpreet Singh, ADF (Additional Charge) Roopnagar 01881-221151, 01881-215470 nal sampark kr skde ho.
Posted by Joban Randhawa
Punjab
22-09-2022 10:55 PM
ਤੁਸੀ ਉਸ ਨੂੰ AMC forte 4.5gm, Ifer H injection 5ml, megludyne inj 20ml ਲਗਵਾਓ ਅਤੇ ਉਸ ਨੂੰ mammidium ਪਾਊਡਰ 50gm ਰੋਜਾਨਾ ਦੇਣਾ ਸ਼ੁਰੂ ਕਰੋ

Posted by Sk saqib
Maharashtra
22-09-2022 10:21 PM
usko abhi aap Vitamor-h liquid 2-2ml rojana dena suru kren aur byane ke badd bhi de skte hai baki uske thnn ka sahi pta byane ke badd hei lgg skta hai kyuki itni jldi koi dwai kam nhi kregi.
Posted by Sandeep Singh Dhillon
Punjab
22-09-2022 10:05 PM
Sandeep ji, Tusi 1 metre doongah Toya putt ke us vich brabar matra vich roodi ate mitti bharn to baad faldaar boote laa skde ho ji.
Posted by Sandeep Singh Dhillon
Punjab
22-09-2022 09:57 PM
Sandeepa ji fruit plants lain lai tusi Guru Nanak nursery 090417 96594 naal sampark kar skde ho ji.
Posted by Rachhpal Singh
Punjab
22-09-2022 08:34 PM
ਤੁਸੀ ਉਸ ਨੂੰ ਨਜ਼ਦੀਕੀ ਕਿਸੇ ਚੰਗੇ ਡਾਕਟਰ ਤੋਂ ਚੈੱਕ ਕਰਵਾਓ ਕਿਉਕਿ ਉਸਦੀ ਜਾਂਚ ਕਰਕੇ ਹੀ ਸਹੀ ਇਲਾਜ ਹੋ ਸਕਦਾ ਹੈ
Posted by Rachhpal Singh
Punjab
22-09-2022 08:23 PM
ਰਸ਼ਪਾਲ ਜੀ ਤੁਸੀ 2-4 ਦਿਨ ਹੋਰ ਉਡੀਕ ਕਰੋ , ਪੂਰਾ ਬੀਜ ਨਿਕਲ ਆਵੇਗਾ ਖਾਦ ਨਾਲ ਉਗਾਅ ਤੇ ਜਿਆਦਾ ਅਸਰ ਨਹੀਂ ਪੈਂਦਾ।

Posted by Sukhdarshan singh
Punjab
22-09-2022 07:49 PM
ਤੁਸੀ ਡੇਅਰੀ ਟ੍ਰੇਨਿੰਗ ਲੈਣ ਲਈ ਅਤੇ ਅਗਲੀ ਟ੍ਰੇਨਿੰਗ ਦਾ ਪਤਾ ਕਰਨ ਲਈ Deputy Director, Dairy, Room No. 302-E, 2nd Floor, New Building, Mini Sectt. Bathinda Sh. Jarnail Singh 93563-80778, 0164-2240645 ਨਾਲ ਸੰਪਰਕ ਕਰ ਸਕਦੇ ਹੋ
Posted by Amandeep Sidhu
Punjab
22-09-2022 07:46 PM
Aman ji jekar tuhada kheti ja ohde nal sambandhat swal hai tan tusi puch sakde ho
Posted by J S Thind
Punjab
22-09-2022 07:46 PM
ਸਿੰਘ ਜੀ ਤੁਸੀਂ ਬਰਸੀਨ ਦਾ BL-43,42,41 ਅਤੇ 10 ਕਿਸਮ ਦਾ ਬੀਜ ਲੈਅ ਸਕਦੇ ਹੋ ਇਹਨਾ ਦਾ ਝਾੜ ਵੀ ਵਧੀਆ ਅਤੇ ਜਿਆਦਾ ਸਮਾਂ ਵੀ ਚਲਦਾ

Posted by Rahul Patil
Karnataka
22-09-2022 07:33 PM
Rahul to get proper yield 135 kg CAN, 155 kg SSP and 35 kg murate of potash is recommended at the time of sowing per acre

Posted by Jagtar singh
Punjab
22-09-2022 07:25 PM
ਤੁਸੀ ਓਹਨਾ ਨੂੰ ਖੁਰਾਕ ਦੇ ਨਾਲ ਨਾਲ Egg formula ਪਾਊਡਰ ਦੇਣਾ ਸ਼ੁਰੂ ਕਰੋ ਅਤੇ ਓਹਨਾ ਨੂੰ ਹਰੀਆਂ ਸਬਜ਼ੀਆਂ ਵੀ ਖਿਲਾ ਸਕਦੇ ਹੋ
Posted by ਅਮਰੀਕ ਸਿੰਘ
Punjab
22-09-2022 06:40 PM
ਉਸ ਨੂੰ Simlage bolus ਇਕ-ਇਕ ਸਵੇਰੇ ਸ਼ਾਮ, Leptaden tablet 10 ਗੋਲੀਆਂ ਰੋਜਾਨਾ ਦੇਣੀਆਂ ਸ਼ੁਰੂ ਕਰੋ ਅਤੇ ਉਸ ਨੂੰ Lactomood ਹੋਮਿਓਪੈਥਿਕ ਦਵਾਈ ਦੀਆ 10-10 ਬੂੰਦਾਂ ਦਿਨ ਵਿੱਚ 3 ਵਾਰ ਦਿਓ. ਤੁਸੀ ਇਹਨਾਂ ਦੀ ਵਰਤੋਂ ਕਰਕੇ ਦੇਖ ਸਕਦੇ ਹੋ. ਤੁਸੀ ਹੋਮਿਓਪੈਥਿਕ ਦਵਾਈ ਨੂੰ ਲੰਬੇ ਸਮੇ ਤੱਕ ਦਿੰਦੇ ਰਹੋ.
Posted by ਅਮਰੀਕ ਸਿੰਘ
Punjab
22-09-2022 06:36 PM
ਅਮਰੀਕ ਜੀ ਕਿਰਪਾ ਆਪਣਾ ਸਵਾਲ ਵਿਸਥਾਰ ਨਾਲ ਪੁੱਛੋ ਤਾਂ ਜੌ ਤੁਹਾਨੂੰ ਉਸ ਹਿਸਾਬ ਨਾਲ ਸਹੀ ਜਾਣਕਾਰੀ ਦਿੱਤੀ ਜਾ ਸਕੇ

Posted by varinder singh
Punjab
22-09-2022 06:20 PM
Varinder ji tusi barseem di bl-43,42,41,10 kisan di bijai kar sakde ho। Ehna da ausat jhad 400 quintal prati acre de aas paas ho janda hai

Posted by Lovepreet
Punjab
22-09-2022 06:19 PM
ਲਵ ਜੀ ਇਹਨੂੰ ਪੱਕਣ ਵਿਚ ਸਮਾ ਲਗ ਜਾਂਦਾ ਹੈ ਤੁਸੀਂ ਪੱਤਿਆਂ ਨੂੰ ਸਹੀ ਕਰਨ ਲਈ imidachlorpid 1 ml ਪ੍ਰਤੀ ਲੀਟਰ ਪਾਣੀ ਦੇ ਹਿਸਾਬ ਨਾਲ ਵਰਤ ਸੱਕਦੇ ਹੋ

Posted by varinder singh
Punjab
22-09-2022 06:13 PM
Varinder ji tusi sarson da rch-1, Pioneer-45S46, 42S43 di bijai kar sakde ho ehna da ausat jhad 12-1 3Quintal prati acre takk aa janda hai

Posted by Satwant Singh Randhawa
Punjab
22-09-2022 06:07 PM
ਰੰਧਾਵਾ ਜੀ ਇਹ ਉਲੀ ਵਾਲੀ ਬਿਮਾਰੀ ਹੈ ਏਸਦੇ ਲਈ ਤੁਸੀਂ mancozeb 3 ਗ੍ਰਾਮ ਪ੍ਰਤੀ ਲਿਟਰ ਪਾਣੀ ਦੇ ਹਿਸਾਬ ਨਾਲ ਵਰਤ ਸੱਕਦੇ ਹੋ
Posted by Arjun Kushwah
Rajasthan
22-09-2022 05:58 PM
अर्जुन जी पशु के लिए रिजका की बिजाई आप मध्य अक्टूबर से कर सकते है। इसके लिए किस्मे जैसे LL composite 3, LL composite 5,Lucerne No 9L की बिजाई कर सकते है।

Posted by ਮੇਜਰ ਸਿੰਘ
Punjab
22-09-2022 04:42 PM
ਮੇਜਰ ਜੀ ਤੁਸੀ ਉਸਦੇ ਗੋਬਰ ਨੂੰ ਨਜ਼ਦੀਕੀ ਪੋਲੀਕਲੀਨਿਕ ਲੈਬ ਵਿਚ ਟੈਸਟ ਕਰਵਾਓ ਜਿਸ ਨਾਲ ਉਸਦੀ ਸਹੀ ਜਾਂਚ ਹੋ ਸਕੇ ਅਤੇ ਸਹੀ ਇਲਾਜ ਕੀਤਾ ਜਾ ਸਕੇ
Posted by ਰਣਧੀਰ ਸਿੰਘ
Punjab
22-09-2022 04:41 PM
ਰਣਧੀਰ ਜੀ ਜੇਕਰ ਤੇਲੇ ਦਾ ਹਮਲਾ ਕਾਫੀ ਜਿਆਦਾ ਹੈ ਤੁਸੀਂ ਤਾਂ ਹੀ ਸਪਰੇਅ ਦੀ ਵਰਤੋਂ ਕਰੋ ਕਿਉੰਕਿ ਨਿਸਰੇ ਹੋਏ ਝੋਨੇ ਉਪਰ ਸਪਰੇਅ ਕਰਨ ਨਾਲ ਝੜਬਵੀ ਘੱਟ ਸਕਦਾ । ਤੁਸੀਂ pymetrozine 120 ਗ੍ਰਾਮ ਨੂੰ ਪ੍ਰਤੀ ਏਕੜ ਦੇ ਹਿਸਾਬ ਨਾਲ ਵਰਤ ਸਕਦੇ ਹੋ

Posted by Jagseer Singh
Punjab
22-09-2022 04:26 PM
ਜਗਸੀਰ ਜੀ ਏਸ nitrogen ਤੱਤ ਦੀ ਘਾਟ ਨੂੰ ਪੂਰਾ ਕਰਦੀ ਹੈ ਅਤੇ ਇਹ ਖਾਦ ਫ਼ਰਵਰੀ ਅਤੇ ਅਪ੍ਰੈਲ ਮਈ ਦੇ ਮਹੀਨੇ ਵਿਚ ਤੁਸੀਂ 150-200 ਗ੍ਰਾਮ ਪ੍ਰਤੀ ਬੂਟੇ ਦੇ ਹਿਸਾਬ ਨਾਲ ਪਾ ਸਕਦੇ ਹੋ ਬਾਕੀ ਤੁਸੀਂ ਇਹ ਦੱਸੋ ਤੁਹਾਡਾ ਬਾਗ਼ ਕਿੰਨੇ ਸਾਲ ਦਾ ਹੈ ਉਸ ਹਿਸਾਬ ਨਾਲ ਤੁਹਾਨੂੰ ਅੱਗੇ ਜਾਨਕਾਰੀ ਦਿੱਤੀ ਜਾ ਸਕਦੀ ਅਹਿ

Posted by Hardeep singh Sarao
Punjab
22-09-2022 04:23 PM
ਹਰਦੀਪ ਜੀ ਇਹ ਟਿੱਡੇ ਦਾ ਹਮਲਾ ਹੈ ਏਸਦੇ ਲਈ ਤੁਸੀਂ pymetrozine 120 ਗ੍ਰਾਮ ਪ੍ਰਤੀ ਏਕੜ ਦੇ ਹਿਸਾਬ ਨਾਲ ਵਰਤੋ

Posted by Bachittar Singh
Punjab
22-09-2022 04:20 PM
Bachittar ji tuci uss nu ek calcium gel kal nu bhi pila skde ho baki uss nu kahra tyar krke de skde ho jiss vich 250gm gulkand, 250gm sonf, 250gm suke amle, 50gm ajwein ate 250gm gurr mix krke de skde ho ate vdhia hara chara deo.
Posted by Kang Saab
Punjab
22-09-2022 04:18 PM

Posted by Bhag Ram
Punjab
22-09-2022 03:54 PM
ਭਾਗ ਜੀ ਕਿਰਪਾ ਕਰਕੇ ਵਿਸਥਾਰ ਨਾਲ ਦੱਸੋ ਕਿ ਤੁਹਾਨੂੰ ਝੋਨੇ ਦੀ ਫ਼ਸਲ ਨੂੰ ਵਿਚ ਕਿ ਦਿੱਕਤ ਆ ਰਹੀ ਹੈ ਉਸ ਹਿਸਾਬ ਨਾਲ ਹੀ ਤੁਹਾਨੂੰ ਇਸ ਬਾਰੇ ਸਹੀ ਜਾਣਕਾਰੀ ਦਿੱਤੀ ਜਾ ਸਕੇਗੀ।

Posted by Sandeep Kumar
Punjab
22-09-2022 03:49 PM
ਸੰਦੀਪ ਜੀ ਮਟਰ ਦੀ ਬਿਜਾਈ ਅੱਧ ਅਕਤੂਬਰ ਤੋਂ ਸ਼ੁਰੂ ਕੀਤੀ ਜਾ ਸਕਦੀ ਹੈ ਅਤੇ ਇਸ ਲਈ 45 kg/ਏਕੜ ਬੀਜ ਦੀ ਲੋੜ ਪੈਂਦੀ ਹੈ ਪਰ ਜੇਕਰ ਬਿਜਾਈ ਨਵੰਬਰ ਵਿਚ ਕੀਤੀ ਜਾਵੇ ਤਾਂ 30-35 kg/ਏਕੜ ਬੀਜ ਵੀ ਕਾਫੀ ਰਹਿੰਦਾ ਹੈ ਜੀ।

Posted by Amrit Chahal
Punjab
22-09-2022 03:28 PM
Amrit ji tuci dry pashu jo gabhn na hunda howe uss nu doctor di salah nal milk kit di varto kr skde ho baki uss dudh di varto kr skde ho.
Posted by iqbaljit
Punjab
22-09-2022 03:11 PM
ਇਕਬਾਲ ਜੀ ਸਰੋਂ ਦੀ ਖਰੀਦ ਪ੍ਰਾਈਵੇਟ ਅਦਾਰਿਆਂ ਵੱਲੋਂ ਹੀ ਕੀਤੀ ਜਾਂਦੀ ਹੈ ਇਸ ਲਈ ਤੁਸੀ ਇਸ ਦੇ ਰੇਟ ਬਾਰੇ ਸਹੀ ਜਾਣਕਾਰੀ ਲੈਣ ਲਈ ਤੁਸੀ ਆਪਣੀ ਨਜਦੀਕੀ ਮੰਡੀ ਵਿਚ ਹੀ ਸੰਪਰਕ ਕਰੋ ਜੀ
Expert Communities
We do not share your personal details with anyone
We do not share your personal details with anyone
Sign In
Registering to this website, you accept our Terms of Use and our Privacy Policy.
Your mobile number and password is invalid
We have sent your password on your mobile number
All fields marked with an asterisk (*) are required:
Sign Up
Registering to this website, you accept our Terms of Use and our Privacy Policy.
All fields marked with an asterisk (*) are required:
Please select atleast one option
Please select text along with image













