Experts Q&A Search

Posted by kulvir cheema
Punjab
06-03-2019 09:01 AM
Punjab
03-07-2019 10:33 AM
kulvir cheema ji tc boron di photo nal attach kite dekh sakde ho. dhanwad
Posted by Rajveer Singh
Punjab
06-03-2019 08:54 AM
Punjab
03-07-2019 04:55 PM
Rajveer singh ji anar de boote nu ik jga to dooji jga laun de layi march ate october da mahine sahi rehnda hai. dhanwad
Posted by HARPINDER SINGH
Punjab
06-03-2019 08:45 AM
Punjab
03-06-2019 05:17 PM
ਹਰਪਿੰਦਰ ਜੀ ਆਉਣ ਵਾਲੇ ਦਿਨਾਂ ਵਿਚ ਬੱਦਲਵਾਈ ਰਹੇਗੀ ਮੀਹ ਪੈਣ ਦੀ ਸੰਭਾਵਨਾ ਬਹੁਤ ਘੱਟ ਹੈ ਤੁਸੀ ਸਪਰੇ ਕਰ ਸਕਦੇ ਹੋ
Posted by puren Prasad
Madhya Pradesh
06-03-2019 07:05 AM
Punjab
03-20-2019 09:04 PM
इसके लिए आप 9815684401 पर बीरबल जी से बात कर सकते हो, इनसे आपको पूरी जानकारी मिल जाएगी
Posted by Gurdeep Sidhu
Punjab
06-03-2019 07:02 AM
Punjab
03-06-2019 04:32 PM
ਹਾਂਜੀ ਤੁਸੀ ਪਸ਼ੂ ਨੂੰ ਟੀਕਾ ਭਰਵਾਉਣ ਤੋਂ 3-4 ਦਿਨਾਂ ਬਾਦ ਪਾਊਡਰ ਦੇਣਾ ਸ਼ੁਰੂ ਕਰ ਸਕਦੇ ਹੋ, ਇਹ ਤੁਸੀ 50 ਗ੍ਰਾਮ ਰੋਜਾਨਾ ਦੇ ਸਕਦੇ ਹੋ
Posted by ਗੁਰਜੀਤ ਸਿੰਘ
Punjab
06-03-2019 06:16 AM
Punjab
03-06-2019 12:28 PM
Gurjeet ji khatti lassi tuc khet vich 3 litre da istemal kar sakde ho.isnu 150 litre pani vich milaya janda hai. eh ghato ghat 15 din purani honi chahidi hai. isnu tuc kise plastic di bottle vich rakh sakde ho ate lod pain te isdi spray kar sakde ho. dhanwad
Posted by Neeraj singh
Uttar Pradesh
06-03-2019 02:45 AM
Punjab
03-06-2019 09:27 AM
नीरज सिंह जी मोतियो की खेती के बारे में पूरी जानकारी लेने के लिए विनोद कुमार 9050555757 आप से सम्पर्क कर सकते है
Posted by
--
05-03-2019 10:59 PM
Punjab
03-06-2019 11:53 AM
Rafikamedkhan Babi जी सोलर प्रोजेक्ट के बारे में पूरी जानकारीके लिए आप Gujarat Energy Development Agency, 4th floor, Block No. 11 & 12 उद्योग भवन सेक्टर -11, गांधीनगर-382 017, गुजरात, फ़ोन: +91-079-23257251, 23257253 से संपर्क कर सकते है
Posted by azim khan
Uttar Pradesh
05-03-2019 10:57 PM
Punjab
03-06-2019 12:25 PM
Azim khan ji yaramila aur yaraveera ke kai product hai kripya aap jis product ka istemal karna chahte hai uski photo bheje ja usme btaye ke kon-kon se fertilizer hai ta ki aapko iske bare mein poori jankari di ja sake, dhanywad.
Posted by Sachin soren
Jharkhand
05-03-2019 10:47 PM
Punjab
03-06-2019 12:20 PM
सचिन जी आप पपीता को अपनी लोकल मंडी में बेच सकते है वह आपको इसका सही रेट मिल जायेगा, धन्यवाद
Posted by Babbal
Punjab
05-03-2019 09:42 PM
Punjab
03-06-2019 04:33 PM
ਤੁਸੀ ਗਾਂ ਨੂੰ Biotrim IM ਇੰਜੇਕਸ਼ਨ ਲਗਵਾਓ ਇਹ ਤੁਸੀ 20 ਮਿਲੀ ਲਗਵਾਓ, ਇਹ ਤੁਸੀ 3 ਇੰਜੇਕਸ਼ਨ ਲਗਵਾਓ ਇਸਦੇ ਨਾਲ ਤੁਸੀ Broton liqued 50ml ਰੋਜਾਨਾ ਦਿਓ ਇਸ ਨਾਲ ਫਰਕ ਪੈ ਜਾਵੇਗਾ.
Posted by jella.pardhan
Punjab
05-03-2019 09:41 PM
Punjab
03-06-2019 12:22 PM
jella ji kirpa karke isde label di nede di photo bhejo ta jo tuhanu is bare poori jankari diti ja sake. tuhade dwara bheji gayi photo bottle de uper di hai jis nal is bare koi v jankari nahi mil rahi ke isde vich kehda salt maujood hai, dhanwad.
Posted by Aarif Shah
Maharashtra
05-03-2019 09:34 PM
Punjab
03-06-2019 04:45 PM
मिल्क मशीन गायों के लिए बढ़िया रहती है भैंसो के लिए इसका ज्यादा फायदा नहीं होता है यदि आपकी भैंसो का दूध रिकॉर्ड ज्यादा है तो आप मशीन लगवा सकते है इसका फायदा ज्यादा दूध देने वाले पशुओं को ज्यादा होता है
Posted by Ranjeet singh
Punjab
05-03-2019 09:29 PM
Punjab
03-06-2019 04:35 PM
ਮੱਝ ਦਾ ਲੇਵਾ ਵਧਾਉਣ ਲਈ ਤੁਸੀ Vitum-H liqued 10-10ml ਸਵੇਰੇ ਸ਼ਾਮ ਦੇਣਾ ਸ਼ੁਰੂ ਕਰੋ, ਇਸਦੇ ਨਾਲ ਤੁਸੀ Metabolite ਪਾਊਡਰ ਦੀ ਰੋਜਾਨਾ ਇਕ ਪੁੜੀ ਦੇਣੀ ਸ਼ੁਰੂ ਕਰੋ, ਇਸ ਨਾਲ ਪਸ਼ੂ ਦੇ ਦੁੱਧ ਵਿਚ ਫਾਇਦਾ ਹੁੰਦਾ ਹੈ ਅਤੇ ਲੇਵਾ ਵੀ ਵਧਿਆ ਹੁੰਦਾ ਹੈ.
Posted by sukhvir singh
Punjab
05-03-2019 09:29 PM
Punjab
03-05-2019 11:01 PM
knak vich gulli dande di spray krn lyi best time 35-40 din di stage hundi hai kyuke knak di height v ghat hundi hai and nadeen v chotte hunde han jo changi trh sukk jande han. knak vich nisare de time nadeen di spray krn di sifarish nhi kiti jandi.
Posted by ਜੱਸ
Punjab
05-03-2019 08:59 PM
Rajasthan
03-06-2019 04:36 PM
ਵੈਸੇ ਤਾਂ ਬਾਜ਼ਾਰ ਵਿਚ ਬਹੁਤ ਸਾਰੀਆਂ ਕੰਪਨੀਆਂ ਦੀਆ ਫ਼ੀਡਜ ਆਉਂਦੀਆਂ ਹੈ ਜੋ ਕਿ ਕੰਪਨੀ ਵਾਲੇ ਆਪਣੇ ਹਿਸਾਬ ਨਾਲ ਤਿਆਰ ਕਰਕੇ ਦਿੰਦੇ ਹੈ ਜੇਕਰ ਤੁਸੀ ਖੁਦ ਤਿਆਰ ਕਰਕੇ ਦੇਣਾ ਚਾਉਂਦੇ ਹੋ ਤਾਂ ਤੁਸੀ ਇਸ ਤਰੀਕੇ ਨਾਲ ਤਿਆਰ ਕਰਕੇ ਦੇ ਸਕਦੇ ਹੋ ਜਿਸ ਵਿਚ ਸਾਰੇ ਜਰੂਰੀ ਤੱਤ ਹੁੰਦੇ ਹੈ ਇਹ ਫੀਡ ਥੋੜੀ ਮਹਿੰਗੀ ਹੁੰਦੀ ਹੈ ਪਰ ਇਸ ਨਾਲ ਪਸ਼ੂ ਨੂੰ ਫਾਇਦਾ ਬਹੁਤ ਹੁੰਦਾ ਹੈ , ਬਾਕੀ ਜੇਕਰ ਤੁਸੀ ਜ਼ਿਆਦ.... (Read More)
ਵੈਸੇ ਤਾਂ ਬਾਜ਼ਾਰ ਵਿਚ ਬਹੁਤ ਸਾਰੀਆਂ ਕੰਪਨੀਆਂ ਦੀਆ ਫ਼ੀਡਜ ਆਉਂਦੀਆਂ ਹੈ ਜੋ ਕਿ ਕੰਪਨੀ ਵਾਲੇ ਆਪਣੇ ਹਿਸਾਬ ਨਾਲ ਤਿਆਰ ਕਰਕੇ ਦਿੰਦੇ ਹੈ ਜੇਕਰ ਤੁਸੀ ਖੁਦ ਤਿਆਰ ਕਰਕੇ ਦੇਣਾ ਚਾਉਂਦੇ ਹੋ ਤਾਂ ਤੁਸੀ ਇਸ ਤਰੀਕੇ ਨਾਲ ਤਿਆਰ ਕਰਕੇ ਦੇ ਸਕਦੇ ਹੋ ਜਿਸ ਵਿਚ ਸਾਰੇ ਜਰੂਰੀ ਤੱਤ ਹੁੰਦੇ ਹੈ ਇਹ ਫੀਡ ਥੋੜੀ ਮਹਿੰਗੀ ਹੁੰਦੀ ਹੈ ਪਰ ਇਸ ਨਾਲ ਪਸ਼ੂ ਨੂੰ ਫਾਇਦਾ ਬਹੁਤ ਹੁੰਦਾ ਹੈ , ਬਾਕੀ ਜੇਕਰ ਤੁਸੀ ਜ਼ਿਆਦਾ ਮਹਿੰਗੀ ਫੀਡ ਨਹੀਂ ਵਰਤਣਾ ਚਾਉਂਦੇ ਤਾਂ ਤੁਸੀ ਬਜ਼ਾਰ ਚੋ ਕਿਸੀ ਵੀ ਕੰਪਨੀ ਦੀ ਫੀਡ ਦੇ ਸਕਦੇ ਹੋ , ਉਸ ਨਾਲ ਵੀ ਪਸ਼ੂ ਤੋਂ ਦੁੱਧ ਲਿਆ ਜਾ ਸਕਦਾ ਹੈ , ਸੰਤੁਲਿਤ ਖੁਰਾਕ 100 ਕਿਲੋ ਬਣਾਉਣ ਲਈ ਲੋੜੀਂਦੀ ਸਮੱਗਰੀ ਚਾਹੀਦੀ ਹੈ ਜਿਵੇਂ 25 ਕਿਲੋ ਅਨਾਜ ( ਜਵਾਰ, ਬਾਜਰੀ (ਸਰਦੀਆਂ) , ਕਣਕ, ਜੌਂ ( ਗਰਮੀਆ) ਇਹਨਾਂ ਵਿੱਚੋ ਕੋਈ ਇੱਕ ) , ਦਾਲ ਚੂਰੀ 20 ਕਿਲੋ( ਮੂੰਗੀ ਚੂਰੀ, ਮਾਂਹ ਚੂਰੀ, ਮੋਠ ਚੂਰੀ ( ਕੇਵਲ ਸਰਦੀਆਂ ਲਈ) , ਮਸੁਰ ਚੂਰੀ ,ਅਰਹਰ, (ਇਨਾਂ ਵਿੱਚੋ ਇੱਕ ) , DOC 25 ਕਿਲੋ ( ਚੌਲਾਂ ਦਾ ਚੂਰਾ ) , ਫਾਈਬਰ ਛਿਲਕਾ 15 ਕਿਲੋ (ਕਣਕ, ਚੌਕਰ, ਚਨਾ ਛਿਲਕਾ, ਮਟਰ ਛਿਲਕਾ, ਇਨਾਂ ਵਿੱਚੋ ਇੱਕ) , ਖਲ਼ 15 ਕਿਲੋ(ਸਰੋਂ, ਬਿਨੌਲਾ ਜਾਂ ਸੋਇਆ (ਇਹਨਾਂ ਵਿੱਚੋ ਕੋਈ ਇੱਕ) , ਮਿੱਠਾ ਸੋਡਾ 250 ਗ੍ਰਾਮ, 1 ਕਿਲੋ ਨਮਕ, ਗੁੜ 1 ਕਿਲੋ, 1 ਕਿੱਲੋ ਹਲਦੀ (ਸਰਦੀਆ ਵਿੱਚ ) ਇਹ ਨੂੰ ਰਲਾ ਲਵੋ ਇਹ ਫੀਡ ਪਸ਼ੂ ਲਈ ਬਹੁਤ ਲਾਹੇਵੰਦ ਹੁੰਦੀ ਹੈ.
Posted by sagandeep singh
Punjab
05-03-2019 08:37 PM
Punjab
03-06-2019 11:59 AM
ਤੁਸੀ ਲੋਨ ਚਾਹੇ ਮੱਝਾਂ ਤੇ ਲੈਣਾ ਜਾ ਫਿਰ ਗਾਵਾਂ ਤੇ ਤਰੀਕੇ ਤੇ ਡਿਪਾਰਟਮੈਟ ਇੱਕੋ ਹੀ ਹਨ ਜੋ ਲੋਨ ਦਿੰਦੇ ਹਨ ਇਸ ਲਈ ਤੁਸੀ ਇਹ ਵੀਡੀਓ ਦੇਖੋ ਤੇ ਆਡੀਓ ਵੀ ਸੁਣੋ ਕੋਸ਼ਿਸ਼ ਕਰੋ ਸਾਰੀ ਜਾਣਕਾਰੀ ਸਮਝਣ ਦੀ ਕਿਉਕੀ ਇਸ ਤਰਾਂ ਸਮਝ ਨਹੀ ਆਉਣਾ ਜੇਕਰ ਇਹ ਦੋਨਾ ਚੀਜ਼ਾਂ ਤੋਂ ਸਮਝ ਨਾ ਲੱਗੀ ਤਾਂ ਤੁਸੀ ਦੁਬਾਰਾ ਆਪਣਾ ਸਵਾਲ ਪੁੱਛ ਸਕਦੇ ਹੋ https://www.youtube.com/watch?v=L9dsW7iAdgw&t=245s
Posted by jaspreet singh
Punjab
05-03-2019 08:36 PM
Punjab
03-06-2019 09:30 PM
Jaspreet ji tuci iss nu Pregstay gold powder 30gm rojana dena suru kro, ehh tuci 20 din tak dinde rho, ehh koi darna wali gal nahi hai tuci ehh powder deo, ehh pahu nu gaban rakhn vich help krda hai.
Posted by sarbjit singh dhaliwal
Punjab
05-03-2019 08:33 PM
Punjab
03-06-2019 04:38 PM
ਸੰਤੁਲਿਤ ਖੁਰਾਕ 100 ਕਿਲੋ ਬਣਾਉਣ ਲਈ ਲੋੜੀਂਦੀ ਸਮੱਗਰੀ ਚਾਹੀਦੀ ਹੈ ਜਿਵੇਂ 25 ਕਿਲੋ ਅਨਾਜ ( ਜਵਾਰ, ਬਾਜਰੀ (ਸਰਦੀਆਂ) , ਕਣਕ, ਜੌਂ ( ਗਰਮੀਆ) ਇਹਨਾਂ ਵਿੱਚੋ ਕੋਈ ਇੱਕ ) , ਦਾਲ ਚੂਰੀ 20 ਕਿਲੋ( ਮੂੰਗੀ ਚੂਰੀ, ਮਾਂਹ ਚੂਰੀ, ਮੋਠ ਚੂਰੀ ( ਕੇਵਲ ਸਰਦੀਆਂ ਲਈ) , ਮਸੁਰ ਚੂਰੀ ,ਅਰਹਰ, (ਇਨਾਂ ਵਿੱਚੋ ਇੱਕ ) , DOC 25 ਕਿਲੋ ( ਚੌਲਾਂ ਦਾ ਚੂਰਾ ) , ਫਾਈਬਰ ਛਿਲਕਾ 15 ਕਿਲੋ (ਕਣਕ, ਚੌਕਰ, ਚਨਾ ਛਿਲਕਾ, ਮਟਰ ਛਿਲਕਾ, ਇਨਾਂ ਵਿ.... (Read More)
ਸੰਤੁਲਿਤ ਖੁਰਾਕ 100 ਕਿਲੋ ਬਣਾਉਣ ਲਈ ਲੋੜੀਂਦੀ ਸਮੱਗਰੀ ਚਾਹੀਦੀ ਹੈ ਜਿਵੇਂ 25 ਕਿਲੋ ਅਨਾਜ ( ਜਵਾਰ, ਬਾਜਰੀ (ਸਰਦੀਆਂ) , ਕਣਕ, ਜੌਂ ( ਗਰਮੀਆ) ਇਹਨਾਂ ਵਿੱਚੋ ਕੋਈ ਇੱਕ ) , ਦਾਲ ਚੂਰੀ 20 ਕਿਲੋ( ਮੂੰਗੀ ਚੂਰੀ, ਮਾਂਹ ਚੂਰੀ, ਮੋਠ ਚੂਰੀ ( ਕੇਵਲ ਸਰਦੀਆਂ ਲਈ) , ਮਸੁਰ ਚੂਰੀ ,ਅਰਹਰ, (ਇਨਾਂ ਵਿੱਚੋ ਇੱਕ ) , DOC 25 ਕਿਲੋ ( ਚੌਲਾਂ ਦਾ ਚੂਰਾ ) , ਫਾਈਬਰ ਛਿਲਕਾ 15 ਕਿਲੋ (ਕਣਕ, ਚੌਕਰ, ਚਨਾ ਛਿਲਕਾ, ਮਟਰ ਛਿਲਕਾ, ਇਨਾਂ ਵਿੱਚੋ ਇੱਕ) , ਖਲ਼ 15 ਕਿਲੋ(ਸਰੋਂ, ਬਿਨੌਲਾ ਜਾਂ ਸੋਇਆ (ਇਹਨਾਂ ਵਿੱਚੋ ਕੋਈ ਇੱਕ) , ਮਿੱਠਾ ਸੋਡਾ 250 ਗ੍ਰਾਮ, 1 ਕਿਲੋ ਨਮਕ, ਗੁੜ 1 ਕਿਲੋ, 1 ਕਿੱਲੋ ਹਲਦੀ (ਸਰਦੀਆ ਵਿੱਚ ) ਇਹ ਨੂੰ ਰਲਾ ਲਵੋ ਇਹ ਫੀਡ ਪਸ਼ੂ ਲਈ ਬਹੁਤ ਲਾਹੇਵੰਦ ਹੁੰਦੀ ਹੈ, ਇਸਦੇ ਨਾਲ ਤੁਸੀ Fatplus ਪਾਊਡਰ 50 ਗ੍ਰਾਮ ਰੋਜਾਨਾ ਦੇਣਾ ਸ਼ੁਰੂ ਕਰੋ , ਇਸ ਨਾਲ ਫੈਟ ਵੀ ਵਧਿਆ ਹੋਵੇਗੀ .
Posted by ਬੇਅੰਤ ਸਿੰਘ
Punjab
05-03-2019 08:14 PM
Punjab
03-05-2019 08:18 PM
ਇਸ ਦੀ ਬਿਜਾਈ ਲਈ ਵੱਧੀਆ ਕਿਸਮਾਂ ਜਿਵੇਂ ਪੰਜਾਬ-8 , ਪੰਜਾਬ -7, ਪੂਸਾ ਸੁਹਾਵਣੀ ਅਤੇ ਪੰਜਾਬ ਪਦਮਨੀ ਹੈ
Posted by ਬੇਅੰਤ ਸਿੰਘ
Punjab
05-03-2019 08:06 PM
Punjab
03-06-2019 08:21 AM
Bhindi vich nadeen marn wali spray krn di sifarish nhi kiti jndi hai g tuc ess vich 3-4 guddiyan kr ke nadeen control kr skde ho pehli gudayi fasal di germination de 1 week baad kr skde ho.
Posted by sharry
Punjab
05-03-2019 08:01 PM
Punjab
03-06-2019 12:16 PM
Sharry ji is mahine vich sabjiyan di bijai kar sakde ho. jive kaddu, krele, bhindi, gwar, arbi. dhanwad.
Posted by sandeep singh brar
Punjab
05-03-2019 07:55 PM
Punjab
03-05-2019 07:58 PM
ਤੁਸੀ ਗਾਂ ਨੂੰ Lapnil-p ਪਾਊਡਰ ਦੇਣਾ ਸ਼ੁਰੂ ਕਰੋ , ਇਸ ਪਾਊਡਰ ਨੂੰ 75 ਗ੍ਰਾਮ ਰੋਜਾਨਾ ਦਿਓ, ਇਸ ਵਿਚ ਅੱਧਾ ਕਿਲੋ ਬੇਸਣ ਅਤੇ 100 ਗ੍ਰਾਮ ਸਰੋਂ ਦਾ ਤੇਲ ਮਿਕਸ ਕਰਕੇ ਦਿਓ, ਇਸ ਨੂੰ ਕੁਜ ਦਿਨਾਂ ਤਕ ਦਿਓ ਇਸ ਨਾਲ ਫਰਕ ਪੈਣ ਲੱਗ ਜਾਵੇਗਾ, ਬਾਕੀ ਉਹਨਾਂ ਨੂੰ ਤੂੜੀ ਘੱਟ ਦੇਣੀ ਚਾਹੀਦੀ ਹੈ , ਉਨ੍ਹਾਂ ਦਾ ਪਿੱਛਾ ਉਚਾ ਰੱਖਣਾ ਚਾਹੀਦਾ ਹੈ, ਉਨ੍ਹਾਂ ਨੂੰ ਪੇਟੀ ਪਾ ਕੇ ਵੀ ਰੱਖਣੀ ਚਾਹੀਦੀ ਹੈ, ਬਾਕੀ ਤੁਸੀ ਸਪਰ.... (Read More)
ਤੁਸੀ ਗਾਂ ਨੂੰ Lapnil-p ਪਾਊਡਰ ਦੇਣਾ ਸ਼ੁਰੂ ਕਰੋ , ਇਸ ਪਾਊਡਰ ਨੂੰ 75 ਗ੍ਰਾਮ ਰੋਜਾਨਾ ਦਿਓ, ਇਸ ਵਿਚ ਅੱਧਾ ਕਿਲੋ ਬੇਸਣ ਅਤੇ 100 ਗ੍ਰਾਮ ਸਰੋਂ ਦਾ ਤੇਲ ਮਿਕਸ ਕਰਕੇ ਦਿਓ, ਇਸ ਨੂੰ ਕੁਜ ਦਿਨਾਂ ਤਕ ਦਿਓ ਇਸ ਨਾਲ ਫਰਕ ਪੈਣ ਲੱਗ ਜਾਵੇਗਾ, ਬਾਕੀ ਉਹਨਾਂ ਨੂੰ ਤੂੜੀ ਘੱਟ ਦੇਣੀ ਚਾਹੀਦੀ ਹੈ , ਉਨ੍ਹਾਂ ਦਾ ਪਿੱਛਾ ਉਚਾ ਰੱਖਣਾ ਚਾਹੀਦਾ ਹੈ, ਉਨ੍ਹਾਂ ਨੂੰ ਪੇਟੀ ਪਾ ਕੇ ਵੀ ਰੱਖਣੀ ਚਾਹੀਦੀ ਹੈ, ਬਾਕੀ ਤੁਸੀ ਸਪਰੇ ਦੀ ਵਰਤੋਂ ਵੀ ਕਰ ਸਕਦੇ ਹੋ, ਜੱਦੋ ਵੀ ਪਸ਼ੂ ਦਾ ਪਿੱਛਾ ਬਾਹਰ ਨੂੰ ਆਵੇ ਇਸ ਨੂੰ ਉਸ ਉਪਰ popin ਸਪਰੇ ਕਰ ਦਿਓ ਇਸ ਨਾਲ ਉਹ ਸੁੰਗੜ ਕੇ ਅੰਦਰ ਚਲ ਜਾਵੇਗਾ
Posted by sachin
Madhya Pradesh
05-03-2019 07:39 PM
Maharashtra
03-05-2019 07:45 PM
Sachin ji kripya btaye ke nimbu ke paudhe ko jameen mein lgaye hue kitna sma ho gya hai ta ki aapko iske bare mein poori jankari di ja sake.
Posted by Nawed
Madhya Pradesh
05-03-2019 07:22 PM
Maharashtra
03-05-2019 07:47 PM
nawed ji yeh patte peele tatv ki kami ke Karn peele ho rahe hai iske liye aap zinc sulphate@3gm ko prati liter Pani ke hisab se spray karen. kripya btaye Jo patte sikud rahe hai use koi keet hai Kya ta ki aapko iske bare men poori jankari di ja sake.
Posted by ਜੌਹਲ
Punjab
05-03-2019 07:14 PM
Punjab
03-05-2019 09:45 PM
ਤੁਸੀ ਉਸ ਨੂੰ Liquid Actinovet 15ml ਲਿਆ ਕੇ 10 ਬੂੰਦਾਂ ਦਿਨ ਵਿੱਚ 3 ਵਾਰ 30 ਦਿਨ ਦਿਓ ਤੇ ਨਾਲ ਹੀ ਇੰਜੈਕਸ਼ਨ Enthimelon 50ml ਲਿਆ ਕੇ ਤੇ 15ml ਇੱਕ ਦਿਨ ਛੱਡ ਕੇ 3 ਇੰਜੈਕਸ਼ਨ ਲਗਵਾਓ
Posted by Supriya chate
Maharashtra
05-03-2019 07:12 PM
Punjab
03-06-2019 01:10 PM
पौधों की रोपाई जून जुलाई के महीने में की जानी चाहिए इसकी बढ़ने की प्रकृति के आधार पर 4.5 मीटर ग 1.2 मीटर फासले का प्रयोग करें उस समय पौधे का कद 20 सैं.मी. होता है फसल को खेत में रोपित किया जाता है जब पौधे का कद 45 सैं.मी. हो अधिक उपज प्राप्त करने के लिए 400-600 ग्राम बीज प्रति एकड़ में प्रयोग करें खेत की तैयारी के समय 80 क्विंट.... (Read More)
पौधों की रोपाई जून जुलाई के महीने में की जानी चाहिए इसकी बढ़ने की प्रकृति के आधार पर 4.5 मीटर ग 1.2 मीटर फासले का प्रयोग करें उस समय पौधे का कद 20 सैं.मी. होता है फसल को खेत में रोपित किया जाता है जब पौधे का कद 45 सैं.मी. हो अधिक उपज प्राप्त करने के लिए 400-600 ग्राम बीज प्रति एकड़ में प्रयोग करें खेत की तैयारी के समय 80 क्विंटल गली सड़ी रूड़ी की खाद प्रति एकड़ में डालें और मिट्टी में अच्छे से मिलायें नाइट्रोजन 24 किलो (यूरिया 52 किलो), फासफोरस 32 किलो (एस एस पी 200 किलो) और पोटाश 40 किलो (म्यूरेट ऑफ पोटाश 66 किलो) प्रति एकड़ में डालें बीजों के पकने पर मार्च से मई के महीने में तुड़ाई करें इस के बारे में और जानकारी के लिए आप Wasif Malik 9548535104, Rashid Khan 9039693757 से सम्पर्क कर सकते है
Posted by Surait sahu
Bihar
05-03-2019 07:10 PM
Punjab
03-06-2019 11:50 AM
Surait sahu जी मोतियो की खेती के बारे में पूरी जानकारी लेने के लिए आप से विनोद कुमार 9050555757 सम्पर्क कर सकते है
Posted by sunil
Uttar Pradesh
05-03-2019 07:10 PM
Punjab
03-06-2019 12:07 PM
सुनील जी गेंदे की बिजाई एक वर्ष में कभी भी की जा सकती है, बारिश के मौसम में इसकी बिजाई मध्य जून से मध्य जुलाई में करें सर्दियों में इसकी बिजाई मध्य सितंबर से मध्य अक्तूबर में पूरी कर लें, धन्यवाद
Posted by Surait sahu
Bihar
05-03-2019 07:09 PM
Punjab
03-06-2019 12:22 PM
Surait sahu जी मोतियो की खेती के बारे में पूरी जानकारी लेने के लिए आप विनोद कुमार से 9050555757 सम्पर्क कर सकते है
Posted by jaspal singh
Punjab
05-03-2019 07:07 PM
Punjab
03-06-2019 12:05 PM
ਜਵੀਂ ਇੱਕ ਮਹੱਤਵਪੂਰਨ ਅਨਾਜ ਅਤੇ ਚਾਰੇ ਦੀ ਫਸਲ ਹੈ ਇਹ ਆਪਣੇ ਸਿਹਤ ਸੰਬੰਧੀ ਫਾਇਦਿਆਂ ਕਾਰਣ ਕਾਫੀ ਮਸ਼ਹੂਰ ਹੈ ਜਵੀਂ ਵਾਲਾ ਖਾਣਾ ਮਸ਼ਹੂਰ ਖਾਣਿਆਂ ਵਿੱਚ ਗਿਣਿਆ ਜਾਂਦਾ ਹੈ ਜਵੀਂ ਵਿੱਚ ਪ੍ਰੋਟੀਨ ਅਤੇ ਰੇਸ਼ੇ ਦੀ ਭਰਪੂਰ ਮਾਤਰਾ ਹੁੰਦੀ ਹੈ ਇਹ ਭਾਰ ਘਟਾਉਣ, ਬਲੱਡ ਪ੍ਰੈਸ਼ਰ ਨੂੰ ਕੰਟਰੋਲ ਕਰਨ ਅਤੇ ਬਿਮਾਰੀਆਂ ਨਾਲ ਲੜਨ ਦੀ ਸ਼ਕਤੀ ਨੂੰ ਵਧਾਉਣ ਲਈ ਵੀ ਮਦਦ ਕਰਦਾ ਹੈ ਇਹ ਹਰ ਤਰ੍ਹਾਂ ਦੀ ਮਿੱਟ.... (Read More)
ਜਵੀਂ ਇੱਕ ਮਹੱਤਵਪੂਰਨ ਅਨਾਜ ਅਤੇ ਚਾਰੇ ਦੀ ਫਸਲ ਹੈ ਇਹ ਆਪਣੇ ਸਿਹਤ ਸੰਬੰਧੀ ਫਾਇਦਿਆਂ ਕਾਰਣ ਕਾਫੀ ਮਸ਼ਹੂਰ ਹੈ ਜਵੀਂ ਵਾਲਾ ਖਾਣਾ ਮਸ਼ਹੂਰ ਖਾਣਿਆਂ ਵਿੱਚ ਗਿਣਿਆ ਜਾਂਦਾ ਹੈ ਜਵੀਂ ਵਿੱਚ ਪ੍ਰੋਟੀਨ ਅਤੇ ਰੇਸ਼ੇ ਦੀ ਭਰਪੂਰ ਮਾਤਰਾ ਹੁੰਦੀ ਹੈ ਇਹ ਭਾਰ ਘਟਾਉਣ, ਬਲੱਡ ਪ੍ਰੈਸ਼ਰ ਨੂੰ ਕੰਟਰੋਲ ਕਰਨ ਅਤੇ ਬਿਮਾਰੀਆਂ ਨਾਲ ਲੜਨ ਦੀ ਸ਼ਕਤੀ ਨੂੰ ਵਧਾਉਣ ਲਈ ਵੀ ਮਦਦ ਕਰਦਾ ਹੈ ਇਹ ਹਰ ਤਰ੍ਹਾਂ ਦੀ ਮਿੱਟੀ ਵਿੱਚ ਉਗਾਈ ਜਾ ਸਕਦੀ ਹੈ ਵਧੀਆ ਨਿਕਾਸ ਵਾਲੀ ਚੀਕਣੀ-ਰੇਤਲੀ ਮਿੱਟੀ, ਜਿਸ ਵਿੱਚ ਜੈਵਿਕ ਤੱਤ ਹੋਣ, ਜਵੀਂ ਦੀ ਖੇਤੀ ਲਈ ਉੱਚਿਤ ਮੰਨੀ ਜਾਂਦੀ ਹੈ ਜਵੀਂ ਦੀ ਖੇਤੀ ਲਈ 5-6.6 pH ਵਾਲੀ ਮਿੱਟੀ ਵਧੀਆ ਹੁੰਦੀ ਹੈ ਪ੍ਰਸਿੱਧ ਕਿਸਮਾਂ :-Weston-11: ਇਹ ਕਿਸਮ 1978 ਵਿੱਚ ਪੰਜਾਬ ਵਿੱਚ ਜਾਰੀ ਕੀਤੀ ਗਈ ਇਸ ਕਿਸਮ ਦੇ ਪੌਦਿਆਂ ਦਾ ਕੱਦ 150 ਸੈ.ਮੀ. ਹੁੰਦਾ ਹੈ ਇਸਦੇ ਦਾਣੇ ਲੰਬੇ ਅਤੇ ਸੁਨਹਿਰੀ ਰੰਗ ਦੇ ਵਰਗੇ ਹੁੰਦੇ ਹਨ Kent: ਇਹ ਭਾਰਤ ਦੇ ਸਾਰੇ ਇਲਾਕਿਆਂ ਵਿੱਚ ਉਗਾਉਣਯੋਗ ਕਿਸਮ ਹੈ ਇਸਦੇ ਪੌਦੇ ਦਾ ਔਸਤਨ ਕੱਦ 75-80 ਸੈ.ਮੀ. ਹੁੰਦਾ ਹੈ ਇਹ ਕਿਸਮ ਕੁੰਗੀ, ਭੁਰੜ ਅਤੇ ਝੁਲਸ ਰੋਗ ਦੀ ਰੋਧਕ ਹੈ ਇਸਦੀ ਚਾਰੇ ਵਜੋਂ ਔਸਤਨ ਪੈਦਾਵਾਰ 210 ਕੁਇੰਟਲ ਪ੍ਰਤੀ ਏਕੜ ਹੈ OL-10: ਇਹ ਪੰਜਾਬ ਦੇ ਸਾਰੇ ਸੇਂਜੂ ਇਲਾਕਿਆਂ ਵਿੱਚ ਉਗਾਉਣਯੋਗ ਕਿਸਮ ਹੈ ਇਸਦੇ ਬੀਜ ਦਰਮਿਆਨੇ ਆਕਾਰ ਦੇ ਹੁੰਦੇ ਹਨ ਇਸਦੀ ਚਾਰੇ ਵਜੋਂ ਔਸਤਨ ਪੈਦਾਵਾਰ 270 ਕੁਇੰਟਲ ਪ੍ਰਤੀ ਏਕੜ ਹੈ OL-9: ਇਹ ਪੰਜਾਬ ਦੇ ਸਾਰੇ ਸੇਂਜੂ ਇਲਾਕਿਆਂ ਵਿੱਚ ਉਗਾਉਣਯੋਗ ਕਿਸਮ ਹੈ ਇਸਦੇ ਬੀਜ ਦਰਮਿਆਨੇ ਆਕਾਰ ਦੇ ਹੁੰਦੇ ਹਨ ਇਸਦੇ ਦਾਣਿਆਂ ਦਾ ਔਸਤਨ ਝਾੜ 7 ਕੁਇੰਟਲ ਅਤੇ ਚਾਰੇ ਵਜੋਂ ਔਸਤਨ ਪੈਦਾਵਾਰ 230 ਕੁਇੰਟਲ ਪ੍ਰਤੀ ਏਕੜ ਹੈ ਖੇਤ ਨੂੰ ਨਦੀਨ-ਮੁਕਤ ਬਣਾਉਣ ਲਈ ਚੰਗੀ ਤਰ੍ਹਾਂ ਵਾਹੋ ਵਧੀਆ ਝਾੜ ਪ੍ਰਾਪਤ ਕਰਨ ਲਈ 6-8 ਵਾਰ ਵਾਹੋ ਜਵੀਂ ਦੀ ਫਸਲ ਜੌਂ ਅਤੇ ਕਣਕ ਦੀ ਫਸਲ ਦੇ ਮੁਕਾਬਲੇ ਜ਼ਿਆਦਾ pH ਵਾਲੀ ਮਿੱਟੀ ਨੂੰ ਸਹਿਣ ਕਰ ਸਕਦੀ ਹੈ ਜਵੀਂ ਦੀ ਫਸਲ ਨੂੰ ਬੀਜਾਂ ਦੁਆਰਾ ਉਗਾਇਆ ਜਾਂਦਾ ਹੈ ਅਕਤੂਬਰ ਦੇ ਦੂਜੇ ਤੋਂ ਅਖੀਰਲੇ ਹਫਤੇ ਦਾ ਸਮਾਂ ਬਿਜਾਈ ਲਈ ਉਚਿੱਤ ਮੰਨਿਆ ਜਾਂਦਾ ਹੈ ਕਤਾਰਾਂ ਵਿੱਚ 25-30 ਸੈ.ਮੀ. ਦਾ ਫਾਸਲਾ ਰੱਖੋ ਬੀਜ ਦੀ ਡੂੰਘਾਈ 3-4 ਸੈ.ਮੀ. ਹੋਣੀ ਚਾਹੀਦੀ ਹੈ ਇਸਦੀ ਬਿਜਾਈ ਜ਼ੀਰੋ ਟਿੱਲਰ ਮਸ਼ੀਨ ਜਾਂ ਬਿਜਾਈ ਵਾਲੀ ਮਸ਼ੀਨ ਨਾਲ ਕੀਤੀ ਜਾ ਸਕਦੀ ਹੈ 25 ਕਿਲੋ ਬੀਜ ਪ੍ਰਤੀ ਏਕੜ ਦੀ ਵਰਤੋਂ ਕਰੋ ਬੀਜਾਂ ਨੂੰ ਬਿਜਾਈ ਤੋਂ ਪਹਿਲਾਂ ਕਪਤਾਨ ਜਾਂ ਥੀਰਮ 3 ਗ੍ਰਾਮ ਨਾਲ ਪ੍ਰਤੀ ਕਿਲੋ ਬੀਜ ਨੂੰ ਸੋਧੋ ਇਸ ਨਾਲ ਬੀਜਾਂ ਨੂੰ ਉੱਲੀ ਵਾਲੀਆਂ ਬਿਮਾਰੀਆਂ ਅਤੇ ਬੈਕਟੀਰੀਆ ਵਿਸ਼ਾਣੂ ਤੋਂ ਬਚਾਇਆ ਜਾ ਸਕਦਾ ਹੈ ਜ਼ਮੀਨ ਦੀ ਤਿਆਰੀ ਸਮੇਂ ਖੇਤ ਵਿੱਚ ਰੂੜੀ ਦੀ ਖਾਦ ਪਾਓ ਨਾਈਟ੍ਰੋਜਨ 30 ਕਿਲੋ (66 ਕਿਲੋ ਯੂਰੀਆ) ਅਤੇ ਫਾਸਫੋਰਸ 8 ਕਿਲੋ (50 ਕਿਲੋ ਸਿੰਗਲ ਸੁਪਰ ਫਾਸਫੇਟ) ਮਾਤਰਾ ਪ੍ਰਤੀ ਏਕੜ ਵਿੱਚ ਵਰਤੋ ਨਾਈਟ੍ਰੋਜਨ ਦੀ ਅੱਧੀ ਮਾਤਰਾ ਅਤੇ ਫਾਸਫੋਰਸ ਦੀ ਪੂਰੀ ਮਾਤਰਾ ਬਿਜਾਈ ਸਮੇਂ ਪਾਓ ਬਾਕੀ ਬਚੀ ਨਾਈਟ੍ਰੋਜਨ, ਬਿਜਾਈ ਤੋਂ 30-40 ਦਿਨ ਬਾਅਦ ਪਾਓ ਜੇਕਰ ਪੌਦੇ ਸਹੀ ਢੰਗ ਨਾਲ ਖੜੇ ਹੋਣ ਤਾਂ ਨਦੀਨਾਂ ਦੀ ਰੋਕਥਾਮ ਦੀ ਲੋੜ ਨਹੀਂ ਹੁੰਦੀ ਹੈ ਜਵੀਂ ਦੀ ਫਸਲ ਵਿੱਚ ਨਦੀਨ ਘੱਟ ਪਾਏ ਜਾਂਦੇ ਹਨ ਨਦੀਨਾਂ ਨੂੰ ਕੱਢਣ ਲਈ ਕਹੀ ਨਾਲ ਗੋਡੀ ਕਰੋ ਜਵੀਂ ਮੁੱਖ ਤੌਰ ਤੇ ਬਾਰਾਨੀ ਖੇਤਰਾਂ ਦੀ ਫਸਲ ਵਜੋਂ ਉਗਾਈ ਜਾਂਦੀ ਹੈ ਪਰ ਜੇਕਰ ਇਸ ਨੂੰ ਸਿੰਚਾਈ ਵਾਲੇ ਖੇਤਰਾਂ ਵਿੱਚ ਉਗਾਇਆ ਜਾਵੇ ਤਾਂ ਬਿਜਾਈ ਤੋਂ 25-28 ਦਿਨ ਦੇ ਫਾਸਲੇ ਤੇ ਦੋ ਵਾਰ ਸਿੰਚਾਈ ਕਰੋ ਬਿਜਾਈ ਤੋਂ 4-5 ਮਹੀਨਿਆਂ ਬਾਅਦ ਜਵੀਂ ਪੂਰੀ ਤਰ੍ਹਾਂ ਪੱਕ ਕੇ ਕਟਾਈ ਲਈ ਤਿਆਰ ਹੋ ਜਾਂਦੀ ਹੈ ਦਾਣੇ ਝੜਨ ਤੋਂ ਬਚਾਉਣ ਲਈ ਅਪ੍ਰੈਲ ਮਹੀਨੇ ਦੀ ਸ਼ੁਰੂਆਤ ਵਿੱਚ ਹੀ ਕਟਾਈ ਕਰ ਲੈਣੀ ਚਾਹੀਦੀ ਹੈ, ਧੰਨਵਾਦ
Posted by Bunti
Punjab
05-03-2019 06:39 PM
Punjab
03-13-2019 09:36 AM
कुत्तों की ट्रेनिंग के लिए आप गुरु अंगद देव वैटनरी और पशु विज्ञान विश्वविद्यालय लुधियाना से संपर्क कर सकते हैं, ट्रेनिंग के फार्म जवाब के साथ भेजे गए है
Posted by Gurpreet Singh Sandhu
Punjab
05-03-2019 06:34 PM
Punjab
03-06-2019 04:44 PM
ਮੱਝਾਂ ਨੂੰ ਪੇਟ ਦੇ ਕੀੜਿਆਂ ਲਈ Flukrid-DS ਦਵਾਈ ਦੀ ਗੋਲੀ ਦਿਓ, ਇਹ ਤੁਸੀ ਗੱਭਣ ਅਤੇ ਬਿਨਾ ਗੱਭਣ ਸਾਰੀਆਂ ਪਸ਼ੂਆਂ ਨੂੰ ਦੇ ਸਕਦੇ ਹੋ, ਇਸਦੇ ਨਾਲ ਤੁਸੀ ਸਾਰੀਆਂ ਨੂੰ Enerboost ਪਾਊਡਰ 100 ਗ੍ਰਾਮ ਰੋਜਾਨਾ ਦਿਓ, ਇਸ ਨਾਲ ਕਮਜ਼ੋਰੀ ਦੂਰ ਹੋਵੇਗੀ ਬਾਕੀ ਬੱਚਿਆਂ ਨੂੰ ਤੁਸੀ Albomar bolus ਦੇ ਸਕਦੇ ਹੋ, ਇਹ ਭਾਰ ਦੇ ਹਿਸਾਬ ਨਾਲ ਦਿਓ ਜੀ.
Posted by Gurpreet Singh Sandhu
Punjab
05-03-2019 06:31 PM
Punjab
03-05-2019 09:55 PM
ਉਸ ਨੂੰ ਤੁਸੀ Easypet ਗੋਲੀਆਂ ਦਿਓ, ਇਸ ਦੀਆਂ 2 ਗੋਲੀਆਂ ਇਕੱਠੀਆਂ ਦਿਓ ਅਤੇ ਫਿਰ 2 ਹਫਤੇ ਬਾਦ ਦਿਓ, ਇਸਦੇ ਨਾਲ ਤੁਸੀ Sharkoferrol liqued 10-10ml ਸਵੇਰੇ ਸ਼ਾਮ ਦਿਓ, ਇਸ ਨਾਲ ਫਰਕ ਪੈ ਜਾਵੇਗਾ
Posted by ਤਜਿੰਦਰ ਪਾਲ ਸਿੰਘ
Punjab
05-03-2019 06:28 PM
Punjab
03-05-2019 06:30 PM
barish pai sakdi hai ji
Posted by Gurpreet Singh Sandhu
Punjab
05-03-2019 06:26 PM
Punjab
03-05-2019 09:53 PM
ਤੁਸੀ ਮੱਝ ਨੂੰ Sarrakind plus bolus 1-1 ਸਵੇਰੇ ਸ਼ਾਮ ਦਿਓ ਅਤੇ Bovimin-GL 7ml ਦਵਾਈ ਰੋਜਾਨਾ ਦਿਓ, ਇਸ ਨਾਲ ਫਰਕ ਪੈ ਜਾਵੇਗਾ
Posted by Baljeet Singh
Punjab
05-03-2019 05:40 PM
Punjab
03-05-2019 09:51 PM
Ehh sahiwal cross cow hai ji ..
Posted by Avtar Singh Gill Avtar
Punjab
05-03-2019 04:57 PM
Rajasthan
03-05-2019 07:19 PM
ਹਾਂਜੀ ਤੁਸੀ ਗਾਂ ਨੂੰ ਲੇਟੀ ਰਿਨ ਕੇ ਦੇ ਸਕਦੇ ਹੋ, ਜਿਨ੍ਹਾਂ ਉਹ ਆਸਾਨੀ ਨਾਲ ਹਜ਼ਮ ਕਰ ਜਾਵੇ ਉਸ ਹਿਸਾਬ ਨਾਲ ਦਿਓ ਬਾਕੀ ਉਸ ਨੂੰ ਰਿਨ ਕੇ ਫਿਰ ਠੰਡਾ ਕਰਕੇ ਉਸ ਵਿਚ 100 ਮਿਲੀ ਸਰੋਂ ਦਾ ਤੇਲ ਮਿਲਾ ਕੇ ਦੇ ਸਕਦੇ ਹੋ, ਇਸ ਨਾਲ ਪਸ਼ੂ ਨੂੰ ਫਾਇਦਾ ਹੁੰਦਾ ਹੈ
Posted by Tejinder Singh
Punjab
05-03-2019 04:44 PM
Punjab
03-05-2019 09:43 PM
ussde sojish wali jgah te tuci move di malish krke rojana garam patti bnanni suru kro, isde nal tuci Sarrakind plus bolus 1-1 goli swere sham deo, iss nal farak paan lgg jawega.
Posted by ps bawa
Punjab
05-03-2019 04:30 PM
Punjab
03-05-2019 07:22 PM
ਤੁਸੀ ਕਿਸੀ ਵੀ ਕੰਪਨੀ ਦੀ ਦੇ ਸਕਦੇ ਹੋ, ਫੀਡ ਸਾਰੀਆਂ ਕੰਪਨੀਆਂ ਦੀਆ ਵਧੀਆ ਹੁੰਦੀਆਂ ਹਨ ਬਾਕੀ ਤੁਸੀ ਘਰ ਵਿਚ ਵੀ ਫੀਡ ਤਿਆਰ ਕਰਕੇ ਦੇ ਸਕਦੇ ਹੋ, ਬਾਕੀ ਉਸਦੀ ਖੁਰਾਕ ਦਾ ਵੀ ਪੂਰਾ ਧਿਆਨ ਰੱਖੋ ਜੀ , ਸੰਤੁਲਿਤ ਖੁਰਾਕ 100 ਕਿਲੋ ਬਣਾਉਣ ਲਈ ਲੋੜੀਂਦੀ ਸਮੱਗਰੀ ਚਾਹੀਦੀ ਹੈ ਜਿਵੇਂ 25 ਕਿਲੋ ਅਨਾਜ ( ਜਵਾਰ, ਬਾਜਰੀ (ਸਰਦੀਆਂ), ਕਣਕ, ਜੌਂ ( ਗਰਮੀਆ) ਇਹਨਾਂ ਵਿੱਚੋ ਕੋਈ ਇੱਕ ), ਦਾਲ ਚੂਰੀ 20 ਕਿਲੋ( ਮੂੰਗੀ .... (Read More)
ਤੁਸੀ ਕਿਸੀ ਵੀ ਕੰਪਨੀ ਦੀ ਦੇ ਸਕਦੇ ਹੋ, ਫੀਡ ਸਾਰੀਆਂ ਕੰਪਨੀਆਂ ਦੀਆ ਵਧੀਆ ਹੁੰਦੀਆਂ ਹਨ ਬਾਕੀ ਤੁਸੀ ਘਰ ਵਿਚ ਵੀ ਫੀਡ ਤਿਆਰ ਕਰਕੇ ਦੇ ਸਕਦੇ ਹੋ, ਬਾਕੀ ਉਸਦੀ ਖੁਰਾਕ ਦਾ ਵੀ ਪੂਰਾ ਧਿਆਨ ਰੱਖੋ ਜੀ , ਸੰਤੁਲਿਤ ਖੁਰਾਕ 100 ਕਿਲੋ ਬਣਾਉਣ ਲਈ ਲੋੜੀਂਦੀ ਸਮੱਗਰੀ ਚਾਹੀਦੀ ਹੈ ਜਿਵੇਂ 25 ਕਿਲੋ ਅਨਾਜ ( ਜਵਾਰ, ਬਾਜਰੀ (ਸਰਦੀਆਂ), ਕਣਕ, ਜੌਂ ( ਗਰਮੀਆ) ਇਹਨਾਂ ਵਿੱਚੋ ਕੋਈ ਇੱਕ ), ਦਾਲ ਚੂਰੀ 20 ਕਿਲੋ( ਮੂੰਗੀ ਚੂਰੀ, ਮਾਂਹ ਚੂਰੀ, ਮੋਠ ਚੂਰੀ ( ਕੇਵਲ ਸਰਦੀਆਂ ਲਈ) , ਮਸੁਰ ਚੂਰੀ ,ਅਰਹਰ, (ਇਨਾਂ ਵਿੱਚੋ ਇੱਕ ), DOC 25 ਕਿਲੋ ( ਚੌਲਾਂ ਦਾ ਚੂਰਾ ), ਫਾਈਬਰ ਛਿਲਕਾ 15 ਕਿਲੋ (ਕਣਕ, ਚੌਕਰ, ਚਨਾ ਛਿਲਕਾ, ਮਟਰ ਛਿਲਕਾ, ਇਨਾਂ ਵਿੱਚੋ ਇੱਕ) , ਖਲ਼ 15 ਕਿਲੋ(ਸਰੋਂ, ਬਿਨੌਲਾ ਜਾਂ ਸੋਇਆ (ਇਹਨਾਂ ਵਿੱਚੋ ਕੋਈ ਇੱਕ) , ਮਿੱਠਾ ਸੋਡਾ 250 ਗ੍ਰਾਮ, 1 ਕਿਲੋ ਨਮਕ, ਗੁੜ 1 ਕਿਲੋ, 1 ਕਿੱਲੋ ਹਲਦੀ (ਸਰਦੀਆ ਵਿੱਚ ) ਇਹ ਨੂੰ ਰਲਾ ਲਵੋ ਇਹ ਫੀਡ ਪਸ਼ੂ ਲਈ ਬਹੁਤ ਲਾਹੇਵੰਦ ਹੁੰਦੀ ਹੈ, ਦੁੱਧ ਵਾਲੇ ਪਸ਼ੂ ਨੂੰ ਤੁਸੀ 2 ਕਿਲੋ ਦੁੱਧ ਮਗਰ 1 ਕਿਲੋ ਫੀਡ ਦੇ ਸਕਦੇ ਹੋ, ਬਾਕੀ ਫੀਡ ਦੇ ਨਾਲ ਨਾਲ ਤੁਸੀ Enerboost ਪਾਊਡਰ 100 ਗ੍ਰਾਮ ਰੋਜਾਨਾ ਦਿਓ, ਇਸ ਨਾਲ ਪਸ਼ੂ ਵਿਚ ਕਮਜ਼ੋਰੀ ਨਹੀਂ ਆਉਂਦੀ ਅਤੇ ਸਰੀਰ ਦੀ ਵਧਿਆ ਗਰੋਥ ਹੁੰਦੀ ਹੈ, ਫੀਡ ਤੁਸੀ 2 ਕਿਲੋ ਦੁੱਧ ਮਗਰ 1 ਕਿਲੋ ਦੇ ਹਿਸਾਬ ਨਾਲ ਦੇ ਸਕਦੇ ਹੋ , ਜੇਕਰ ਪਸ਼ੂ ਦੁੱਧ ਨਹੀਂ ਦਿੰਦਾ ਤਾਂ ਤੁਸੀ 1-1.5 ਕਿਲੋ ਇਕ ਟਾਇਮ ਦੀ ਦੇ ਸਕਦੇ ਹੋ
Posted by Ramnarayan
Madhya Pradesh
05-03-2019 04:26 PM
Punjab
03-05-2019 09:40 PM
Ramnarayan ji calf ke marne ke kayi karan ho skte hai jo uski janch se he ptaa kiye ja skte hai, kyuki uski janch se he uske marne ka karan ptaa lgg skta hai, iss trah se koi anuman nahi lgaya jaa skta.
Posted by ਰਸ਼ਪਿੰਦਰ ਭੁੱਲਰ
Punjab
05-03-2019 04:20 PM
Punjab
03-05-2019 09:38 PM
ਤੁਸੀ ਇਸ ਨੂੰ Pregstay gold 30gm ਪਾਊਡਰ ਰੋਜਾਨਾ ਦੇਣਾ ਸ਼ੁਰੂ ਕਰੋ, ਜੇਕਰ ਇਹ ਗੱਭਣ ਹੋਈ ਤਾਂ ਇਸ ਨਾਲ ਰਹਿ ਜਾਵੇਗੀ ਜੇਕਰ ਨਹੀਂ ਹੋਵੇਗੀ ਤਾਂ ਦੁਬਾਰਾ ਪੂਰੀ ਹੀਟ ਵਿਚ ਆ ਜਾਵੇਗੀ.
Posted by Veer
Punjab
05-03-2019 04:01 PM
Punjab
03-05-2019 04:33 PM
Paramvir g pathiyan da pani fasal nu healthy bnounda hai and lassi v fasal lyi bhut vdia kmm krdi hai.ehna da result tuhanu 4-5 din baad nazar aouna start hovega...
Posted by ਪਰਤਾਪ ਸਿੰਘ ਸਿੱਧੂ
Punjab
05-03-2019 03:41 PM
Punjab
03-10-2019 08:06 AM
ਉਸ ਨੂੰ Liquid Broton 120ml 10ml ਸਵੇਰੇ 10ml ਸ਼ਾਮ ਦਿਓ ਅਤੇ ਨਾਲ Liquid Perafin ਵੀ ਦਿਓ, ਜੇਕਰ ਜ਼ਿਆਦਾ ਸਮੱਸਿਆ ਹੋਵੇ ਤਾ ਨਜ਼ਦੀਕੀ ਡਾਕਟਰ ਨੂੰ ਬੁਲਾ ਕੇ ਅਨੀਮਾ ਕਰਵਾ ਦਿਓ
Posted by sharry
Punjab
05-03-2019 03:32 PM
Punjab
03-05-2019 04:20 PM
Sona vich Propiconazol 25%EC nam da salt hai jo knak vich fungus diseases jiwe dane vich black rust nu control krda hai esdi spray knak vich dane bnan wele kro.esdi dose @200 ml per acre da spray kr skde ho.
Posted by simr
Punjab
05-03-2019 03:22 PM
Punjab
03-05-2019 04:20 PM
ਚਾਰੇ ਲਈ ਮੱਕੀ ਦੀ ਬਿਜਾਈ ਦਾ ਸਮਾਂ ਮਾਰਚ ਦੇ ਪਹਿਲੇ ਹਫਤੇ ਤੋਂ ਸਤੰਬਰ ਦੇ ਅਧ ਤਕ ਹੈ ਕੀਤੀ ਜਾ ਸਕਦੀ ਹੈ ਅਤੇ ਇਸ ਦੀ ਕਿਸਮ ਜੇ-1006 ਦੀ ਬਿਜਾਈ ਕਰ ਸਕਦੇ ਹੋ