
Posted by Gurpartap singh
Punjab
06-03-2019 05:10 PM
ਗੁਰਪ੍ਰਤਾਪ ਸਿੰਘ ਜੀ ਤੁਸੀ ਆਪਣੇ ਨਜ਼ਦੀਕੀ ਕਿਸੀ ਵਧਿਆ ਡਾਕਟਰ ਨੂੰ ਬੁਲਾ ਕੇ ਕੱਟੇ ਦਾ ਅਨੀਮਾ ਕਰਵਾਓ, ਇਸ ਨਾਲ ਉਸਦਾ ਬੰਨ ਖੁਲ ਜਾਵੇਗਾ.

Posted by Rohit
Bihar
06-03-2019 05:01 PM
Rohit aap iss murgi ki apne nazdiki doctor se janch krwaye, kyuki iski janch se iski sahi bimari ka ptaa lgg skta hai.

Posted by Amrit Sangha
Punjab
06-03-2019 04:02 PM
tuci katti nu pett de kiriya lai Albendazole salt di goli deo , isde nal tuci Agrimin super powder 100gm rojana deo ate Minotas bolus rojana 1 goli deo ate 21 din tak dinde rho , iss nal heet vich aa jawegi..

Posted by Rajan madaan
Punjab
06-03-2019 04:02 PM
Rajan ji you can place seeds of monsanto,bayer, uttam syngenta shriram, agri seeds in your shop. Thank you

Posted by himanshu singh
Uttar Pradesh
06-03-2019 03:54 PM
Himanshu Singh ji UP me bee Palan ke bare me puri jankari or Bee Keeping ke or farmer se jurne ke lia aap Mr. jai 8882876224 se samparak kare.
Posted by Gurpreet singh
Punjab
06-03-2019 03:02 PM
Gurpreet Singh ji Sahiwal Cow len lai tusi Sukhvinder Dhamherhi 9781800637 ja fir Gulam Ashraf 9915672525 ( Bathinda) nal samparak kar sakde ho.
Posted by Gurpreet singh
Punjab
06-03-2019 02:59 PM
Gurpreet singh ji tuci iss nu Concimax bolus rojana 1 goli swere, 1 goli sham nu deni suru kro ate 14 din tak dinde rho, iss nal andar to injection khtam howega, jekar eh nahi rehi howegi tan 21 din badd dubara heet vich aa jawegi.

Posted by Mandeep Khatkar
Haryana
06-03-2019 02:52 PM
Mandeep Khatkar ji sab se pehle to aap ne jaha se reaper lia tha vaha samparak kare or aap apne jile ke Agriculture Officer se samparak kare.
Posted by omkar kailas dixit
Maharashtra
06-03-2019 02:35 PM
omkar kailas dixit ji aap ise vermi compost@4-5 killo prati paudha lgaye is se paudhe ko sare tatv mil jayege aur paudhe ki groath honi shuru ho jayegi. dhanywad
Posted by harry
Punjab
06-03-2019 02:32 PM
ਮੱਛੀ ਦਾ ਭਾਰ ਵਧਾਉਣ ਲਈ ਉਸਦੀ ਫੀਡ ਵਧਿਆ ਹੋਣੀ ਜਰੂਰੀ ਹੈ ਉਸ ਵਿਚ ਜ਼ਿਆਦਾ ਮਾਤਰਾ ਵਿਚ ਪ੍ਰੋਟੀਨ , ਫੈਟ ਹੋਣੀ ਚਾਹੀਦੀ ਹੈ ਜਿਵੇਂ ਤੁਸੀ Fish meal ਦੀ ਵਰਤੋਂ ਕਰ ਸਕਦੇ ਹੋ, ਇਸ ਨਾਲ ਵਧਿਆ ਗਰੋਥ ਹੁੰਦੀ ਹੈ.

Posted by ਲਵਪ੍ਰੀਤ ਸਿੰਘ
Punjab
06-03-2019 02:31 PM
ਪਹਿਲਾਂ ਉਸ ਦੀ ਬੱਚੇਦਾਨੀ ਵਿਚ Utrawin-OZ ਦੀ ਦਵਾਈ 60ml 3 ਦਿਨ ਭਰਾਉ ਉਸ ਨੂੰ ਪੇਟ ਦੇ ਕੀੜਿਆਂ ਲਈ Bolus Flukired DS 6gm ਦਿਉ Powder Agrimen super 1kg 50gm ਰੋਜਾਨਾ Bolus Minotas 7x3ਡੱਬੀਆ 1 ਗੋਲੀ ਰੋਜਾਨਾ ਦਿਉ , ਫਿਰ ਹੀਟ ਵਿਚ ਆਉਣ ਤੇ ਟੀਕਾ ਭਰਵਾਂ ਕੇ ਉਸ ਨੂੰ Powder Prag Stay gold 600gm 2 ਚਮਚ ਸਵੇਰੇ ਦਿਉ ..

Posted by Vinay Upadhyay
Uttar Pradesh
06-03-2019 02:24 PM
Vinay Upadhyay ji kripya btaye ke aapne makka chare ke liye beejna hai ya pkane ke liye taki aapko uske hisab se jankari di ja sake. dhanywad

Posted by ਲਵਪ੍ਰੀਤ ਸਿੰਘ
Punjab
06-03-2019 02:23 PM
ਹਾਂਜੀ ਮੱਕੀ ਦੀ ਬਿਜਾਈ ਅਪ੍ਰੈਲ ਮਹੀਨੇ ਵਿਚ ਕੀਤੀ ਜਾ ਸਕਦੀ ਹੈ ਇਸਦੇ ਲਈ ਤੁਸੀ ਕਿਸਮਾਂ ਜਿਵੇ J1006, African tall ਦੀ ਬਿਜਾਈ ਕਰ ਸਕਦੇ ਹੋ ਧੰਨਵਾਦ

Posted by Ranbir Singh
Punjab
06-03-2019 02:17 PM
ਬੱਕਰੀ ਪਾਲਣ ਇੱਕ ਲਾਹੇਵੰਦ ਕਿੱਤਾ ਹੈ ਸ਼ੁਰੂਆਤ ਕਰਨ ਲਈ ਤੁਸੀ ਸੱਭ ਤੋਂ ਪਹਿਲਾਂ ਪ੍ਰੋਗੈਸਿਵ ਬੱਕਰੀ ਫਾਰਮਰ ਐਸੋਸੀਏਸ਼ਨ ਦੀ ਮੀਟਿੰਗ ਜੋ ਕਿ ਮਹੀਂਨੇ ਦੇ ਪਹਿਲੇ ਸ਼ੁੱਕਰਵਾਰ ਨੂੰ ਗੁਰੂ ਅੰਗਦ ਦੇਵ ਵੈਟਨਰੀ ਯੂਨੀਵਰਸਿਟੀ ਲੁਧਿਆਣਾ ਦੇ ਕਿਸਾਨ ਹੋਸਟਲ ਵਿੱਚ ਹੁੰਦੀ ਹੈ ਉੱਥੇ ਜਾ ਕੇ ਸਫਲ ਬੱਕਰੀ ਪਾਲਕਾ ਨੂੰ ਮਿਲੋ ਇਸ ਮੀਟਿੰਗ ਵਿੱਚ ਜਾਣ ਲਈ ਤੁਸੀ ਪ੍ਰੋਗੈਸਿਵ ਬੱਕਰੀ ਫਾਰਮਰ ਐਸੋਸੀਏਸ਼.... (Read More)
ਬੱਕਰੀ ਪਾਲਣ ਇੱਕ ਲਾਹੇਵੰਦ ਕਿੱਤਾ ਹੈ ਸ਼ੁਰੂਆਤ ਕਰਨ ਲਈ ਤੁਸੀ ਸੱਭ ਤੋਂ ਪਹਿਲਾਂ ਪ੍ਰੋਗੈਸਿਵ ਬੱਕਰੀ ਫਾਰਮਰ ਐਸੋਸੀਏਸ਼ਨ ਦੀ ਮੀਟਿੰਗ ਜੋ ਕਿ ਮਹੀਂਨੇ ਦੇ ਪਹਿਲੇ ਸ਼ੁੱਕਰਵਾਰ ਨੂੰ ਗੁਰੂ ਅੰਗਦ ਦੇਵ ਵੈਟਨਰੀ ਯੂਨੀਵਰਸਿਟੀ ਲੁਧਿਆਣਾ ਦੇ ਕਿਸਾਨ ਹੋਸਟਲ ਵਿੱਚ ਹੁੰਦੀ ਹੈ ਉੱਥੇ ਜਾ ਕੇ ਸਫਲ ਬੱਕਰੀ ਪਾਲਕਾ ਨੂੰ ਮਿਲੋ ਇਸ ਮੀਟਿੰਗ ਵਿੱਚ ਜਾਣ ਲਈ ਤੁਸੀ ਪ੍ਰੋਗੈਸਿਵ ਬੱਕਰੀ ਫਾਰਮਰ ਐਸੋਸੀਏਸ਼ਨ ਦੇ ਪ੍ਰਧਾਨ 9023441504 ਤੇ ਗੱਲ ਕਰ ਲਵੋ ਬਾਕੀ ਇਸ ਦੀ ਟ੍ਰਨਿੰਗ ਤੁਹਾਡੇ ਜ਼ਿਲੇ ਦੇ ਕ੍ਰਿਸ਼ੀ ਵਿਗਿਆਨ ਕੇਂਦਰ ਤੇ ਗੁਰੂ ਅੰਗਦ ਦੇਵ ਵੈਟਨਰੀ ਯੂਨੀਵਰਸਿਟੀ ਲੁਧਿਆਣਾ ਵਿੱਚ ਅਲੱਗ ਅਲੱਗ ਸਮੇਂ ਤੇ ਲੱਗਦੀਆਂ ਰਹਿੰਦੀਆ ਹਨ ਤੁਸੀ ਇਹਨਾਂ ਦੋਨਾਂ ਥਾਵਾ ਤੇ ਟ੍ਰੇਨਿੰਗ ਵਾਲਾ ਫਾਰਮ ਭਰ ਕੇ ਆਓ ਤੁਸ ਤੋਂ ਬਾਅਦ ਜਦੋਂ ਟ੍ਰੇਨਿੰਗ ਦਾ ਮਿਤੀ ਆਈ ਤਾਂ ਤੁਹਾਨੂੰ ਫੋਨ ਕਰਕੇ ਬੁਲਾ ਲਿਆ ਜਾਂਦਾ ਹੈ

Posted by sukhi
Haryana
06-03-2019 02:11 PM
sukhi ji jekar kanak nisar gayi hai ta isde uper tuhanu zinc di spray karn di lod nahi hai. zinc di ghat kanak de vadhe de same hundi hai ate isdi spray v os same kiti jandi hai. is same tuhanu zinc di spray karn di lod nahi hai. dhanwad
Posted by vishal
Punjab
06-03-2019 02:10 PM
Visahl ji aap garlic ka size bdane ke liye ise uper 13:00:45@7 gram prati litre pani ke hisab se spray karen. is se garlic mote ho jayege. dhanywad
Posted by Buta Singh
Punjab
06-03-2019 01:53 PM
Buta singh ji isde uper tuc NPK 19:19:19@7 gram nu prati litre pani de hisab nal spray karo is to ilava 2-3 din bad tuc isde uper M-45@4gm nu prati litre pani de hisab nal spray karo. dhanwad

Posted by chhina saab
Punjab
06-03-2019 01:52 PM
Aman ji tuci ohna nu Agrimin super powder 50gm rojana dena suru kro ate Minotas bolus rojana 1 goli deo ate 21 din tak dinde rho, iss nal heet vich aa jangia..

Posted by simarjeet singh
Punjab
06-03-2019 01:41 PM
ਸਿਮਰਜੀਤ ਜੀ ਮਾਨਸਾ ਦੀਆਂ ਟ੍ਰੇਨਿੰਗਾਂ ਦੀ ਜਾਣਕਾਰੀ ਹੇਠਾਂ ਦਿਤੇ ਹੈ ਕੇ. ਵੀ. ਕੇ. ਮਾਨਸਾ (01652-235590)
ਮਾਰਚ 04 : ਸ਼ਹਿਦ ਦੀਆਂ ਮੱਖੀਆਂ ਦੇ ਕੀੜੇ-ਮਕੌੜਿਆਂ ਅਤੇ ਬਿਮਾਰੀਆਂ ਦੀ ਪਹਿਚਾਣ ਅਤੇ ਰੋਕਥਾਮ
ਮਾਰਚ 11-15 : ਮੱਖੀ ਪਾਲਣ- ਇੱਕ ਲਾਹੇਵੰਦ ਸਹਿਕਾਰੀ ਧੰਦਾ
ਮਾਰਚ 13 : ਸਾਰਾ ਸਾਲ ਹਰੇ ਚਾਰੇ ਦਾ ੳਤਪਾਦਨ ਅਤੇ ਅਚਾਰ ਬਨਾਉਣਾ
ਮਾਰਚ 15-21 : ਬੱਕਰੀ ਪਾਲਣਾ

Posted by lakha khokhar
Punjab
06-03-2019 01:35 PM
ਲੱਖਾ ਜੀ ਕਣਕ ਨੂੰ ਤੀਜੀ ਸਿੰਚਾਈ ਜੋੜ(ਪੋਟੇ) ਬਣਨ ਸਮੇਂ ਬਿਜਾਈ ਤੋਂ 60-65 ਦਿਨਾਂ ਵਿੱਚ ਕਰੋ ਫੁੱਲ ਬਣਨ ਸਮੇਂ (ਬਿਜਾਈ ਤੋਂ 80-85 ਦਿਨਾਂ ਵਿੱਚ) ਸਿੰਚਾਈ ਕਰੋ ਪੰਜਵੀਂ ਸਿੰਚਾਈ ਦਾਣੇ ਪੱਕਣ ਸਮੇਂ (ਬਿਜਾਈ ਤੋਂ 100-105 ਦਿਨਾਂ ਵਿੱਚ) ਕਰੋ ਧੰਨਵਾਦ
Posted by Buta Singh
Punjab
06-03-2019 01:32 PM
Buta singh ji tuci uss nu botal nal duudh dinde rho, ohh jinna rajj ke penda hai uss hisab nal deo, isde nal tuci Albomar liqued 10ml rojana ate 3 din lagatr deo, isde nal tuci Sharkoferrol liqued 10ml rojana deo ate tuci ohh injection lgwaun ton rehnn deo, tuci ehhi treatment kro bakki uss nu botal nal he duudh deo ji ..
Posted by sharry
Punjab
06-03-2019 01:03 PM
Sharry ji tuc moongi di bijai april ch kar sakde ho. dhanwad

Posted by Surait sahu
Bihar
06-03-2019 12:59 PM
जो असली केसर होता है इसके लिए तापमान नॉर्मल से भी कम चाहिए इसके लिए यह बीहार में नहीं हो सकता यदि आप इसकी पुष्टि करना चाहते है तो मजीद वरी जी से 9419009209 पर कॉल जानकारी लें यह जम्मू कश्मीर में बहुत समय से केसर की खेती कर रहे है
Posted by ਗੁਰਜੀਤ ਸਿੰਘ
Punjab
06-03-2019 12:54 PM
Gurjeet ji jehda lassi de vich tambe da sman rakhya janda hai usnu spray karn to 12 din pehlan rakhya janda hai ate oh urea khaad da kam karda hai.isdi matra vi 3 liter pani de hisab nal varti jandi hai.dhanwad
Posted by ਗੁਰਮਿੰਦਰ
Punjab
06-03-2019 12:42 PM
ਗੁਰਮਿੰਦਰ ਜੀ ਇਸਦੇ ਉਪਰ ਤੁਸੀ NPK 19:19:19@7 ਗ੍ਰਾਮ ਨੂੰ ਪ੍ਰਤੀ ਲਿਟਰ ਪਾਣੀ ਦੇ ਹਿਸਾਬ ਨਾਲ ਸਪਰੇ ਕਰੋ\ ਇਸਦੇ ਨਾਲ ਬੂਟਿਆਂ ਦੀ ਗ੍ਰੋਥ ਵਧੀਆ ਹੁੰਦੀ ਹੈ ਧੰਨਵਾਦ

Posted by vikas patidar
Rajasthan
06-03-2019 12:20 PM
Hanji tuci cow nu saro da tel de skde ho , iss nu denn lai tuci 3 kg dalia , 250 gm gurr riin lao fir uss vich 100gm saro da tel milla ke pashu nu deo , iss nal pashu nu takat v milegi ate usde dudh vich v fyada howega , bakki ehh tuci usde khann de hisab nal dinde rho, iss nal suun ton badd vdia result milega..
Posted by Mangat
Punjab
06-03-2019 12:16 PM

Posted by harwinder Singh
Punjab
06-03-2019 11:55 AM
ਹਰਵਿੰਦਰ ਜੀ ਕਣਕ ਦੇ ਨਿਸਾਰੇ ਤੋਂ ਬਾਅਦ ਯੂਰੀਆ ਪਾਉਣ ਦਾ ਕੋਈ ਫਾਇਦਾ ਨਹੀਂ ਹੁੰਦਾ ਇਸ ਸਮੇ ਤੁਸੀ ਘੁਲਣਸ਼ੀਲ ਖਾਦ ਜਿਵੇ NPK ਇਕ ਕਿੱਲੋ ਅਤੇ ਬੋਰੋਨ 100 ਗ੍ਰਾਮ ਨੂੰ 150 ਲਿਟਰ ਪਾਣੀ ਵਿਚ ਮਿਲਾ ਕੇ ਪ੍ਰਤੀ ਏਕੜ ਦੇ ਹਿਸਾਬ ਨਾਲ ਸਪਰੇ ਕਰੋ ਧੰਨਵਾਦ

Posted by Shivam singh
Uttar Pradesh
06-03-2019 11:43 AM
हमारे देश में नदियों, झरने और तालाब में मौजूद हैं इनमें मछली पालन अलावा हमारे बेरोजगार युवा एवं किसान अब मोती पालन कर अच्छा मुनाफा कमा सकते है सीपों की सर्जरी पूरे साल की जा सकती है (अप्रैल जून माह को छोड़कर) खेती शुरू करने के लिए किसान को पहले तालाब, नदी आदि से सीपों को इकट्ठा करना होता है इसके बाद प्रत्येक स.... (Read More)
हमारे देश में नदियों, झरने और तालाब में मौजूद हैं इनमें मछली पालन अलावा हमारे बेरोजगार युवा एवं किसान अब मोती पालन कर अच्छा मुनाफा कमा सकते है सीपों की सर्जरी पूरे साल की जा सकती है (अप्रैल जून माह को छोड़कर) खेती शुरू करने के लिए किसान को पहले तालाब, नदी आदि से सीपों को इकट्ठा करना होता है इसके बाद प्रत्येक सीप में छोटी-सी शल्य क्रिया के उपरान्त इसके भीतर गोल, आधा गोल या डिजायनदार बीड जैसे गणेश, बुद्ध, पुष्प आकृति आदि डाले जाते है फिर सीप को बंद किया जाता है अन्दर से निकलने वाला पदार्थ नाभिक के चारों ओर जमने लगता है जो अन्त में मोती का रूप लेता है लगभग 8-9 माह बाद सीप से मोती निकाल लिया जाता है लागत (दस हजार (10000) सीपों के पालन के लिए :- (क) एक बार निवेश : - 1. तालाब (50 x 50 फीट) - 10000 रुपये, * 2. जाल - 5000 रुपये, 3. टैंक - 2 (सर्जरी के बाद का ट्रीटमेंट) - 4000 रुपये, 4. लैब इक्यूपमेंट, टूल - 3000 टोटल - 22000 रुपये * टैंक, एक्वेरियम, बाल्टी में भी फार्मिंग की जाती है (क) आवर्ती (क्रमशः) निवेश :- 1. सीप - 4 रुपये, 2.न्युक्लिअस (इम्पोर्टेड)** - 5 रुपये 3. दवाइयां - 100 रुपये ** न्युक्लिअस 100% इल्शियम कार्बोनेट से तैयार, सीमेंट और araldite से नहीं (ग) मुनाफा :- 1. सफलता की दर - 50 % (देख-रेख पर निर्भर), 2. तैयार मोती - 10000 (दस हजार) - 1 सीप से दो मोती 3. प्रति मोती औसत दर - 250 - 300 रुपये 4. 10000 (मोती) x 250 (रुपये) = 2,50,000 (दो लाख पचास हजार रुपये) सीप के अन्दर बनाने वाले मोती का रंग सीप की प्रजाति और वातावरण पर निर्भर करता है, काली मोती बनाने के सर्जरी के तरीके में कोई अंतर नहीं होता -मोती की खेती उसी प्रकार से की जाती है जैसे मोती प्राकृतिक रूप से तैयार होता है -मोती की खेती करने के लिए इसे छोटे स्तर पर भी शुरू किया जा सकता है इसके लिए आपको तालाब बनाना जरूरी नहीं है - छोटे - छोटे टैंक बनाकर, बाल्टी और एक्वेरियम बनाकर भी मोती की खेती शुरू की जा सकती है -9 महीने बाद एक सीप से 2 डिजायनर मोती तैयार होता है, जिसकी बाजार में कीमत 300 रुपए से 1500 रुपए तक मिल जाती है – बेहतर क्वालिटी और डिजाइनर मोती की कीमत इससे कहीं अधिक 10 हजार रुपए तक अंतर्राष्ट्रीय बाजार में मिल जाती है – 20 महीने बाद गोल मोती तैयार होती है, जिसकी कीमत 500 से 50000 या उससे ज्यादा भी हो सकती है – हैदराबाद, सूरत, अहमदाबाद, मुंबई आदि बड़े शहरों में मोती के हजारों व्यापारी मोतियों का कारोबार करते हैं, जिन्हें मोती बेचा जाता है – इनके अलावा आप अपने मोतियों को डायरेक्ट भी इंटरनेट व अन्य माध्यम से बेच सकते हैं – हमारी कंपनी के माध्यम से भी आप अपने मोती बेच सकते हैं छात्र - छात्राएं, किसान और नौकरीपेशा लोग भी इस खेती को कर सकते हैं- – इस खेती को करने के लिए बहुत ज्यादा देखभाल की जरूरत नहीं होती - आप इसकी सर्जरी पार्ट टाइम में भी कर सकते है - हमारी नयी तकनीकी के द्वारा आप आटोमेटिक सिस्टम भी लगा सकते हैं, जिससे ज्यादा देखभाल की जरुरत भी नहीं पड़ती और जेयादा जानकारी के लिए आप Vinod Kumar 9050555757 पर कॉल कर सकते है

Posted by Rahul raj
Madhya Pradesh
06-03-2019 11:21 AM
Rahul ji aap iske bare men ad hamari Apni Kheti Buy/Sell app men dekh sakte hai. agar kisi farmer ne waha ad daala hoga to aap direct unse sampark kar sakte hai. dhanywad

Posted by deepali
Haryana
06-03-2019 11:18 AM
desi cow sahiwal , gir , red sindhi , tharparkar, rathi, kankrej, ongole cow , ehh sb desi nasal dia cows ha .
Posted by Aman Sekhon
Punjab
06-03-2019 11:18 AM
Aman sekhon ji eh NPK 00:52:34 hai eh kanak de nisare de same varti jandi hai isdi matra 800gm-1 killo di varto kiti jandi hai. isde nal boron@100gm di spray jarur karo eh kanak de daane mote karn vich madad kardi hai. isda result vadia hunda hai. dhanwad

Posted by ਕੁਲਵੀਰ ਸਿੰਘ
Punjab
06-03-2019 10:22 AM
ਪੀਲੀ ਕੁੰਗੀ ਦੀ ਰੋਕਥਾਮ ਲਈ ਉਲੀਨਾਸ਼ਕ ਟਿਲਟ @200 ਮਿਲੀਲਿਟਰ ਪ੍ਰਤੀ ਏਕੜ ਦੇ ਹਿਸਾਬ ਨਾਲ ਸਪਰੇਅ ਕਰ ਸਕਦੇ ਹੋ

Posted by ਸੁਖਬੀਰ िਸੰਅ
Punjab
06-03-2019 10:08 AM
ਸੁਖਵੀਰ ਜੀ ਤੁਸੀ ਇਹ ਦਸੋ ਕਿ ਉਸ ਨੂੰ ਭਾਰ ਪੈਂਦਾ ਹੈ ਜਾਂ ਉਹ ਸਿਰਫ ਇਨਫੈਕਸ਼ਨ ਕਾਰਨ ਅੰਦਰ ਤੋਂ ਗੰਦ ਸੁੱਟਦੀ ਹੈ ਕਿਰਪਾ ਕਰਕੇ ਪੂਰੇ ਵਿਸਤਾਰ ਨਾਲ ਸਵਾਲ ਦਸੋ ਜੀ ਤਾਂ ਜੋ ਤੁਹਾਨੂੰ ਸਹੀ ਜਾਣਕਾਰੀ ਦਿਤੀ ਜਾ ਸਕੇ.

Posted by Harbir singh
Punjab
06-03-2019 09:43 AM
Harbir singh ji ehda result bohat vadiya hai. he pashua lai feed supliment hai. eh mixture pashuya nu heet vich leon layi dita janda hai te jo pashu repeate hunde hun ohna layi v vadiya hai ji.
Posted by sukhpinder singh bhullar
Punjab
06-03-2019 09:43 AM
ਸਖਪਿੰਦਰ ਜੀ ਜੇਕਰ ਕਣਕ ਦੇ ਉਪਰ ਫੰਗਸ ਦਾ ਹਮਲਾ ਹੈ ਤਾ ਤੁਸੀ ਟਿਲਟ ਦੀ ਸਪਰੇ ਕਰ ਸਕਦੇ ਹੋ ਇਸਦੀ ਮਾਤਰਾ 200ml ਨੂੰ 150 ਲਿਟਰ ਪਾਣੀ ਵਿਚ ਮਿਲਾ ਕੇ ਪ੍ਰਤੀ ਏਕੜ ਦੇ ਹਿਸਾਬ ਨਾਲ ਸਪਰੇ ਕਰੋ ਧੰਨਵਾਦ
Posted by Talwinder singh
Punjab
06-03-2019 09:40 AM
ਤਲਵਿੰਦਰ ਜੀ ਬਿਜਾਈ ਤੋਂ ਪਹਿਲਾਂ ਬੀਜ ਨੂੰ 24 ਘੰਟੇ ਲਈ ਪਾਣੀ ਵਿੱਚ ਭਿਉਂ ਕੇ ਰੱਖਣ ਨਾਲ ਬੀਜ ਦੀ ਪੁੰਗਰਣ ਸ਼ਕਤੀ ਵੱਧ ਜਾਂਦੀ ਹੈ ਧੰਨਵਾਦ
Posted by Gundeep Singh
Punjab
06-03-2019 09:32 AM
Gundeep ji FMC Zinatara 700 vich zinc 39.5% hundi hai isdi matra 1-1.5ml prati litre pani de hisab nal spray karo.celquin ik insecticide hai isde vich quinalphos nam da salt maujood hunda hai.eh sundiyan di roktham de layi istemal kiti jandi hai isdi matra 3-4ml prati litre pani de hisab nal spray kiti jandi hai. dhanwad
Posted by Shivraj singh jadeja
Rajasthan
06-03-2019 09:25 AM
Shivraj ji aap pehle jankari de k aapke paas kitne acre jameen hai aur aapka budget kitna hai ta ki aapko iske bar epoori jankari di ja sake ke aap polyhouse lga kar munafa kma sakte hai .dhanywad
Expert Communities
We do not share your personal details with anyone
We do not share your personal details with anyone
Sign In
Registering to this website, you accept our Terms of Use and our Privacy Policy.
Your mobile number and password is invalid
We have sent your password on your mobile number
All fields marked with an asterisk (*) are required:
Sign Up
Registering to this website, you accept our Terms of Use and our Privacy Policy.
All fields marked with an asterisk (*) are required:
Please select atleast one option
Please select text along with image













