Experts Q&A Search

Posted by Nikhil
Punjab
24-09-2022 12:39 PM
Haryana
09-24-2022 08:00 PM
Nikhil ji saron nu tusi adh November takk beej sakde ho esdi tusi rch 1, giriraj kisam di bijai kar sakde ho eh takriban 140-150 din vich pakk ke teayr ho jandi han. Private tusi pioneer di 45s46, 42s43 kisam di bijai kar sakde ho
Posted by ਗੁਰਪ੍ਰੀਤ ਸਿੰਘ
Punjab
24-09-2022 12:27 PM
Haryana
09-24-2022 08:02 PM
ਗੁਰਪ੍ਰੀਤ ਜੀ ਇਹ leaf curl ਬਿਮਾਰੀ ਹੈ ਏਸਦੇ ਲਈ ਤੁਸੀਂ imidachloprid 1ml ਪ੍ਰਤੀ ਲਿਟਰ ਪਾਣੀ ਦੇ ਹਿਸਾਬ ਨਾਲ ਵਰਤ ਸੱਕਦੇ ਹੋ
Posted by ਰਾਜਪਾਲ ਸਿੰਘ ਸੰਧੂ
Punjab
24-09-2022 12:14 PM
Haryana
09-24-2022 08:07 PM
ਸੰਧੂ ਜੀ ਏਸ ਵਾਰ ਕਣਕ ਦੀ pbw826 ਕਿਸਮ ਨਵੀਂ ਆਈ ਹੈ ਇਸਦਾ ਔਸਤ ਝਾੜ 24ਕੁਇੰਟਲ ਪ੍ਰਤੀ ਏਕੜ ਹੈ ਇਹ ਲਈ ਤਰਾ ਦੀਆਂ। ਉਲੀ ਨਾਲ ਹੋਣ ਵਾਲੀਆਂ ਬਿਮਾਰੀਆਂ ਦੀ ਰੋਕਥਾਮ ਕਰ ਸਕਦੀ ਹੈ
Posted by Amandeep Singh
Punjab
24-09-2022 11:45 AM
Haryana
09-24-2022 08:27 PM
ਅਮਨ ਜੀ ਇਹ ਤਕਰੀਬਨ 150-160 ਦਿਨ ਵਿੱਚ ਪੱਕ ਕੇ ਤਿਆਰ ਹੋ ਜਾਂਦੀ ਹੈ ਅਤੇ ਇਸਦਾ ਔਸਤ ਝਾੜ 33-35 ਕੁਇੰਟਲ ਪ੍ਰਤੀ ਏਕੜ ਤੱਕ ਆ ਜਾਂਦਾ ਹੈ ਏਸਨੂੰ ਤੁਸੀਂ 15 ਨਵੰਬਰ ਅੱਕ ਬੀਜ ਸਕਦੇ ਹੋ ਤੁਸੀ ਏਸਨੂੰ ਸੇਮ ਵਾਲੀ ਜਮੀਨ ਵਿੱਚ ਨਹੀਂ ਲਗਾ ਸਕਦੇ ਬਾਕੀ ਤਕਰੀਬਨ ਇਹ ਹਰ ਤਰਾ ਦੀ ਜਮੀਨ ਵਿੱਚ ਹੋ ਜਾਂਦੀ ਹੈ
Posted by Lachhma singh Bhullar PWD
Punjab
24-09-2022 11:37 AM
Haryana
09-24-2022 08:16 PM
ਲਛਮਣ ਜੀ ਏਸ ਵਾਰ ਕਣਕ ਦੀ pbw 826 ਕਿਸਮ ਆਈ ਹੈ ਇਸਦਾ ਔਸਤ ਝਾੜ 240ਕੁਇੰਟਲ ਪ੍ਰਤੀ ਏਕੜ ਤਕ ਆ ਜਾਂਦਾ ਹੈ
Posted by Lachhma singh Bhullar PWD
Punjab
24-09-2022 11:31 AM
Haryana
09-24-2022 08:22 PM
ਭੁੱਲਰ ਜੀ ਸੋਮਵਾਰ ਤੱਕ ਮੀਂਹ ਪੈਣ ਦੇ ਆਸਾਰ ਹਨ ਉਸ ਤੋਂ ਬਾਅਦ ਮੌਸਮ ਸਾਫ ਹੈ
Posted by ਗੁਰਮੇਲ ਸਿੰਘ
Punjab
24-09-2022 11:26 AM
Punjab
09-24-2022 07:55 PM
ਗੁਰਮੇਲ ਜੀ ਇਹ ਸਰੋਂ ਖ਼ਾਸ ਕਰਕੇ ਸਾਗ ਲਈ ਹੀ ਬੀਜੀ ਜਾਂਦੀ ਹੈ ਇਸ ਦੀ ਬਿਜਾਈ ਪਾਣੀ ਲਾਉਣ ਤੋਂ ਬਾਅਦ ਪਾਣੀ ਦੇ ਵਿਚ ਛਿੱਟਾ ਦੇ ਕੇ ਕੀਤੀ ਜਾ ਸਕਦੀ ਹੈ ਜੀ।
Posted by Balwinder Singh
Punjab
24-09-2022 11:24 AM
Punjab
09-24-2022 07:52 PM
Balwinder ji nisare to baad koi vi spray nhi krni chahidi is naal fasl da nuksaan hunda hai ji kyuki spray Karn vele boor jhad janda hai ji.
Posted by Balwinder Singh
Punjab
24-09-2022 11:23 AM
Punjab
09-24-2022 07:49 PM
Balwinder ji nisare to baad koi vi spray nhi krni chahidi is naal fasl da nuksaan hunda hai ji kyuki spray Karn vele boor jhad janda hai ji.
Posted by Aman jaat
Rajasthan
24-09-2022 11:10 AM
Punjab
09-26-2022 06:59 AM
आप साल में 1 इंजेक्शन megavac 6 और 1 injection raksharab का लगवाएं, बाकि यदि कोई बच्चा आप तैयार करते हैं तो उसे 45 दिन पर megavac 6 inj, और 1.5 महीने का होने पर 7in one और फिर 3.5 महीन पर फिर 7in one और फिर 1 महीने के बाद raksha rab और फिर 1 महीने बाद raksha rab फिर साल में 1 टीके 7in One और 1 टीका raksharab जरूर लगवाएं।
Posted by Boblu
Odisha
24-09-2022 10:55 AM
Punjab
09-24-2022 07:47 PM
Boblu ji kripya ye btaaye ki Apki fasl me kon si bimaari ka hamla hai us hisab se hi aapko is baare me shi jaankari di jaa sakegi.
Posted by Gurpreet Singh
Punjab
24-09-2022 10:12 AM
Punjab
09-26-2022 06:56 AM
Gurpreet ji yadi woh 12-14 mahine se uppar ho gyi hai tab aap usko nutrich tablet rojana 1 goli de skte hai jiss sarir ki kami puri ho jayegi aur sme per heat mai aa jayegi.
Posted by Gurpreet Singh
Punjab
24-09-2022 10:09 AM
Punjab
09-26-2022 06:55 AM
Gurpreet ji tuci murgia lenn lai Balwinder Singh 9041009671 papu poultry farm nal sampark kr skde ho.
Posted by jagmeet Singh
Punjab
24-09-2022 10:08 AM
Punjab
09-24-2022 10:09 AM
Tuci uss nu utrevive liquid adhi botal pila deo ate calcimust gel 300ml bhi pilla deo baki 2 ghntia badd fir utrevive baki rehndi botal pilla deo.
Posted by ਗੁਰਸੇਵਕ ਸਿੰਘ
Punjab
24-09-2022 10:07 AM
Punjab
09-25-2022 11:15 PM
Gursewak ji, je boor jhad jaave ta pollination sahi tra naal nahi hundi jis naal jhaad te kuch hadd trak asar pai sakda hai ji .
Posted by palwinder Singh
Punjab
24-09-2022 10:00 AM
Punjab
09-26-2022 06:53 AM
ਹਾਂਜੀ ਤੁਸੀ ਉਸ ਨੂੰ 2ml ਰੋਜਾਨਾ ਦੇ ਸਕਦੇ ਹੋ .
Posted by Rajbir
Punjab
24-09-2022 09:53 AM
Punjab
09-24-2022 07:45 PM
ਰਾਜਬੀਰ ਜੀ, ਇਹ ਕਾਂਗਿਆਰੀ ਦਾ ਹਮਲਾ ਹੈ ਜੀ ਕਿ ਫੰਗਸ ਵਾਲੀ ਬਿਮਾਰੀ ਹੈ ਇਸ ਦੀ ਰੋਕਥਾਮ ਗੋਬ ਅਵਸਥਾ ਤੇ copper hydroxide 500g/ਏਕੜ ਦੇ ਹਿਸਾਬ ਨਾਲ ਛਿੜਕਾਅ ਕਰ ਕੇ ਹੀ ਕੀਤੀ ਜਾ ਸਕਦੀ ਹੈ ਜੀ ਨਿਸਰਣ ਤੋਂ ਬਾਅਦ ਇਸਦੀ ਰੋਕਥਾਮ ਜਿਆਦਾ ਕਾਰਗਰ ਨਹੀਂ ਹੈ ਜੀ।
Posted by Navraj
Punjab
24-09-2022 09:50 AM
Punjab
09-24-2022 07:41 PM
Navraj ji, berseem di bijai da hun bilkul shi sma chal riha hai ji, Tusi berseem di bijai shuru kar sakde ho ji.
Posted by jagjeet singh
Punjab
24-09-2022 09:43 AM
Punjab
09-24-2022 07:40 PM
Jagjeet ji BL 10 Berseem di kism hai ate OL 15 jvi di kism hai ji.
Posted by Yuvraj Singh
Punjab
24-09-2022 09:40 AM
Punjab
09-24-2022 07:36 PM
Yuvraj ji kirpa kar ke ih dasso Ki tusi kihde tree te NPK di varto karni chahunde ho us hisaab Naal hi tuhaanu is baare shi janaakri ditti jaa sakegi.
Posted by Yuvraj Singh
Punjab
24-09-2022 09:36 AM
Punjab
09-26-2022 06:53 AM
Yuvraj ji tuci uss nu Megavac-6 vaccine krwa skde ho ehh her trah di bimaria nu control krda ha jiss nal janwar alag alag bimaria da shikar hon ton bachia rehnda hai. baki usdi khurak da dian rakho kyuki jini changi khurak howegi uss hisab nal sahi growth howegi.
Posted by ਰਾਜਵਿੰਦਰ ਸਿੰਘ
Punjab
24-09-2022 09:35 AM
Punjab
09-27-2022 12:41 AM
ਰਾਜ ਜੀ ਇਸਦੇ ਲਈ ਤੁਸੀਂ ਬੂਟੇ ਨੂੰ ਸਹੀ ਤਰੀਕੇ ਨਾਲ ਟੋਏ ਵਿਚ ਲਾਓ ਅਤੇ ਖਾਦ ਪਾਣੀ ਦਾ ਪੂਰਾ ਧਿਆਨ ਰੱਖੋ
Posted by Yuvraj Singh
Punjab
24-09-2022 09:31 AM
Punjab
09-26-2022 06:51 AM
Yuvraj ji tuci egg bolied krke khila skde ho ate uss nu changa livertonic bhi jrur deo ate khurak vich soyabeen di vaddia, dudh, dahi, lassi changi matra vich deo tuci ehh chija nu din vich thoda thoda krke usde khann de hisab nal deo ehna nal usdi growth ho jawegi ate uss nu sharkoferol pet liquid 5-5ml swere sham de skde ho.
Posted by Yuvraj Singh
Punjab
24-09-2022 09:29 AM
Punjab
09-26-2022 06:49 AM
Yuvraj ji kirpa krke ehh daso uss nu pehla kehri vaccine hoiya ha tan jo tuhanu sahi jankari diti ja ske, tuci dubara vistar nal swal push skde ho.
Posted by Hardeep singh
Punjab
24-09-2022 09:16 AM
Punjab
09-26-2022 06:48 AM
uss nu lactomood homeopathic dwai dia 10-10 drops din vich 3 varr deo ate lambe sme tak dinde rho baki uss nu lactin bolus 1-1 swere sham ate Glactogog powder 30gm rojana 10 din tak deo.
Posted by harjot bains
Punjab
24-09-2022 09:10 AM
Punjab
09-24-2022 07:25 PM
Harjot Ji tusi PBW 869, PBW 824 kank dia chngia kisma han ohna kisma da ausat jhaad 23 q /acre de kreeb hai ji.
Posted by Birbal Singh
Chattisgarh
24-09-2022 08:50 AM
Punjab
09-24-2022 07:10 PM
Birbal ji ye musam ya bacterial Panicle Blight ki vjah se hai agar aapka sara dhaan flowering kr gya hai to aap abhi koi bhi spray na kare kyuki is smay spray karne se fasl ka nuksaan hi hota hai.
Posted by jagjeet singh
Punjab
24-09-2022 08:39 AM
Punjab
09-24-2022 07:09 PM
Jagjeet ji , BL 10 Kism hi sb to lmbi challan vaali kism hai , ih kism June de addh talk hra chara de dindi hai ji.
Posted by jagjeet singh
Punjab
24-09-2022 08:35 AM
Punjab
09-24-2022 07:08 PM
Jagjeet ji BL 10 ate OL 15 di bijai October de mahine tak kar deni chahidi hia ji.
Posted by ਰਾਜਵਿੰਦਰ ਸਿੰਘ
Punjab
24-09-2022 08:12 AM
Punjab
09-24-2022 07:06 PM
ਰਾਜਵਿੰਦਰ ਜੀ ਕਿੰਨੂ ਦਾ ਬੂਟਾ ਤੁਹਾਨੂੰ ਫ਼ਰਸ਼ ਪੁੱਟ ਕੇ ਹੀ ਲਾਉਣਾ ਪਵੇਗਾ ਜੀ ਇਸ ਦੇ ਲਈ ਤੁਹਾਨੂੰ 1X1 ਮੀਟਰ ਆਕਾਰ ਦਾ ਟੋਆ ਬਣਾ ਲੈਣਾ ਚਾਹੀਦਾ ਹੈ ਅਤੇ ਇਸ ਵਿੱਚ ਮਿੱਟੀ ਅਤੇ ਰੂੜੀ ਬਰਾਬਰ ਮਾਤਰਾ ਵਿਚ ਪਾਉਣ ਤੋਂ ਬਾਅਦ ਹੀ ਬੂਟਾ ਲਾਉਣਾ ਚਾਹੀਦਾ ਹੈ ਜੀ।
Posted by Sandeep Chauhan
Haryana
24-09-2022 08:00 AM
Haryana
09-25-2022 11:13 PM
Sandeep ji, aapke ilaake me anjeer ki kheti ki jaa sakti hai , anjeer ki kheti kayi tra ki mitti men ugaya ja sakta ha jaise retli mitti anjeer ki kheti ke liye upyukt hai jiska pH 7-8 ho aap usme iski kheti kar sakte hai.iski kism jaise brown turkey ki bijai ki ja sakti hai,Mausami ek khud variety hai iski kheti ke liye mitti jiska jal nikas acha ho men kar sakte hai. yeh khari mitti aur tezabi mitti men bhi vikas kar sakti hai. jiska pH 5.5-7.5 hota hai.agar aapke khet ki mitti is condition se mel khati hai to aap iski bijai kar sakte hai.
Posted by Gurdev singh
Punjab
24-09-2022 07:55 AM
Punjab
09-24-2022 07:04 PM
ਗੁਰਦੇਵ ਜੀ ਇਹ ਕੁਦਰਤੀ ਦਿੱਕਤ ਹੈ ਇਸ ਦੀ ਰੋਕਥਾਮ ਤਾਂ ਨਹੀਂ ਕੀਤੀ ਜਾ ਸਕਦੀ ਪਰ ਜੀ ਟਹਿਣੀਆਂ ਤੁਹਾਨੂੰ ਜਿਆਦਾ ਝੁਕੀਆਂ ਹੋਇਆ ਲਗਦੀਆਂ ਹਨ ਤੁਸੀ ਓਹਨਾ ਟਹਿਣੀਆਂ ਨੂੰ ਹੇਠਾਂ ਤੋਂ ਕਿਸੇ ਵੀ ਤਰ੍ਹਾਂ ਦਾ ਸਹਾਰਾ ਦੇ ਸਕਦੇ ਹੋ ਜੀ।
Posted by Sahibveer Singh
Punjab
24-09-2022 07:54 AM
Punjab
09-26-2022 06:47 AM
ਸਾਹਿਬ ਜੀ ਕਈ ਵਾਰ ਇੰਜੇਕਸ਼ਨ ਦੇ ਤਣਾਅ ਕਰਕੇ, ਮੌਸਮ ਵਿਚ ਬਦਲਾਵ ਕਰਕੇ ਪਸ਼ੂ ਦੁੱਧ ਘੱਟ ਜਾਂਦਾ ਹੈ ਤੁਸੀ ਇਸ ਨੂੰ Glactogog powder 30gm ਰੋਜਾਨਾ ਅਤੇ Anabolite liquid 100ml ਰੋਜਾਨਾ ਦੇਣਾ ਸ਼ੁਰੂ ਕਰੋ
Posted by T s sandhu
Punjab
24-09-2022 07:41 AM
Punjab
09-26-2022 06:45 AM
ਜੇਕਰ ਪਸ਼ੂ ਦੀ ਸਹੀ ਤਰੀਕੇ ਨਾਲ ਦੇਖਭਾਲ ਨਾ ਕੀਤੀ ਜਾਵੇ ਤਾਂ ਇਸ ਨਾਲ ਥਨੇਲਾ ਰੋਗ ਜਾਂ ਮੈਸਟਾਈਟੀਸ ਦੀ ਬਿਮਾਰੀ ਹੋ ਜਾਂਦੀ ਹੈ , ਸਭ ਤੋਂ ਪਹਿਲਾਂ ਤਾਂ ਖੁਦ ਕੁੱਝ ਗੱਲਾਂ ਦਾ ਧਿਆਨ ਰੱਖੋ ਕਿ ਪਸ਼ੂ ਨੂੰ ਚੋਣ ਤੋਂ ਤੁਰੰਤ ਬਾਅਦ ਬੈਠਣ ਨਾ ਦਿਓ, ਉਸਦੇ ਰਹਿਣ ਸਹਿਣ ਵਾਲੀ ਜਗ੍ਹਾ ਦੀ ਸਾਫ ਸਫਾਈ , ਬਾਕੀ ਜਦੋ ਵੀ ਕਿਤੇ ਮੈਸਟਾਈਟਸ ਦੀ ਬਿਮਾਰੀ ਨਜ਼ਰ ਆਵੇ ਤਾਂ ਮਿੱਠਾ ਸੋਡਾ ਤੁਰੰਤ ਦੇਣਾ ਸ਼ੁਰੂ ਕਰ ਦਿ.... (Read More)
ਜੇਕਰ ਪਸ਼ੂ ਦੀ ਸਹੀ ਤਰੀਕੇ ਨਾਲ ਦੇਖਭਾਲ ਨਾ ਕੀਤੀ ਜਾਵੇ ਤਾਂ ਇਸ ਨਾਲ ਥਨੇਲਾ ਰੋਗ ਜਾਂ ਮੈਸਟਾਈਟੀਸ ਦੀ ਬਿਮਾਰੀ ਹੋ ਜਾਂਦੀ ਹੈ , ਸਭ ਤੋਂ ਪਹਿਲਾਂ ਤਾਂ ਖੁਦ ਕੁੱਝ ਗੱਲਾਂ ਦਾ ਧਿਆਨ ਰੱਖੋ ਕਿ ਪਸ਼ੂ ਨੂੰ ਚੋਣ ਤੋਂ ਤੁਰੰਤ ਬਾਅਦ ਬੈਠਣ ਨਾ ਦਿਓ, ਉਸਦੇ ਰਹਿਣ ਸਹਿਣ ਵਾਲੀ ਜਗ੍ਹਾ ਦੀ ਸਾਫ ਸਫਾਈ , ਬਾਕੀ ਜਦੋ ਵੀ ਕਿਤੇ ਮੈਸਟਾਈਟਸ ਦੀ ਬਿਮਾਰੀ ਨਜ਼ਰ ਆਵੇ ਤਾਂ ਮਿੱਠਾ ਸੋਡਾ ਤੁਰੰਤ ਦੇਣਾ ਸ਼ੁਰੂ ਕਰ ਦਿਓ 100-150 ਗ੍ਰਾਮ ਮਿੱਠਾ ਸੋਡਾ ਦੇਣ ਨਾਲ ਸ਼ੁਰੂਆਤੀ ਸਟੇਜ ਦੀ ਮੈਸਟਾਈਟਸ ਤੇ ਕੰਟਰੋਲ ਕੀਤਾ ਜਾ ਸਕਦਾ ਹੈ ਬਾਕੀ NDDB ਦਾ ਵੱਡੇ ਲੈਵਲ ਤੇ ਅਜ਼ਮਾਇਆ ਹੋਇਆ ਤਰੀਕਾ ਤੁਸੀ ਵਰਤੋ ਸਭ ਤੋਂ ਪਹਿਲਾਂ ਤੁਸੀ ਐਲੋਵੀਰਾਂ (ਕਮਾਰ) ਦੀ ਇੱਕ ਪੱਤੀ ਲੱਗਭੱਗ 250 ਗ੍ਰਾਮ ਜੜ ਕੋਲੋ ਕੱਟ ਲਵੋ ਜੇਕਰ ਥੱਲੇ ਤੋਂ ਚਿੱਟੀ ਲਾਈਨ ਤੋਂ ਥੱਲੋ ਕੱਟ ਲਵੋ ਪਰ ਧਿਆਨ ਰੱਖੋ ਕਿ ਉਸਦੀ ਜੈਲ ਥੱਲੇ ਨਾ ਡਿੱਗੇ ਇਸ ਲਈ ਤੁਰੰਤ ਉਸ ਨੂੰ ਕੱਟ ਕੇ ਉਲਟਾ ਕਰ ਲਵੋ ੳੇਸ ਤੋਂ ਬਾਅਦ ਉਸ ਨੂੰ ਕੱਟ ਕੇ ਛੋਟੇ ਛੋਟੇ ਟੁਕੜੇ ਕਰਕੇ ਮਿਕਸੀ ਵਿੋੱਚ ਪਾ ਲਵੋ ਉਸ ਵਿੱਚ 50 ਗ੍ਰਾਮ ਘਰੇਲੂ ਹਲਦੀ ਪਾ ਦਿਓ ਤੇ ਨਾਲ ਹੀ 15 ਗ੍ਰਾਮ ਚੂਨਾ ਉਸ ਵਿੱਚ ਪਾ ਲਵੋ ਹੁਣ ਇਸਨੂੰ ਮਿਕਸੀ ਵਿੱਚ ਮਿਕਸ ਕਰ ਲਵੋ ਮਿਕਸ ਹੋਣ ਤੋਂ ਬਾਅਦ ਇਹ ਇੱਟ ਦੇ ਰੰਗ ਵਰਗਾ ਲਾਲ ਜਿਹਾ ਜਾਵੇਗਾ ਉਸ ਤੋਂ ਬਾਅਦ ਇਸ ਵਿੱਚ ਥੌੜਾ ਜਿਹਾ 2-3 ਚਮਕ ਅਲੱਗ ਬਰਤਨ ਵਿੱਚ ਕੱਢ ਲਵੋਂ ਤੇ ਬਾਕੀ ਫਰਿੱਜ਼ ਵਿੱਚ ਰੱਖ ਲਵੋ ਜੋ ਅਲੱਗ ਕੱਢਿਆਂ ਹੋਵੇਗਾ 2-3 ਚਮਚ ਉਸ ਵਿੱਚ ਥੋੜਾ ਜਿਹਾ ਪਾਣੀ ਪਾ ਕੇ ਘੋਲ ਲਵੋ ਫਿਰ ਜਿਸ ਪਸ਼ੂ ਦੇ ਹਵਾਨੇ ਤੇ ਲਗਾਉਣਾ ਹੈ ਉਸ ਨੂੰ ਚੰਗੀ ਤਰਾਂ ਧੋ ਕੇ ਸਾਫ ਕਰ ਲਵੋ ਉਸ ਤੋਂ ਬਾਅਦ ਹਵਾਨੇ ਦੇ ਚਾਰੇ ਪਾਸਿਆਂ ਤੋਂ ਇਸ ਦੀ ਚੰਗੀ ਤਰਾਂ ਮਾਲਿਸ਼ ਕਰੋ ਹਰ ਇੱਕ ਘੰਟੇ ਬਾਅਦ ਜੋ ਫਰਿੱਜ ਵਿੱਚ ਬਚਿਆਂ ਮਟੀਰੀਅਲ ਹੈ ਉਸ ਵਿੱਚੋ ਇਸੇ ਤਰਾਂ ਹੀ ਘੋਲ ਤਿਆਰ ਕਰਕੇ ਮਾਲਿਸ਼ ਕਰਨੀ ਹੈ ਇਹ ਇੱਕ ਦਿਨ ਵਿੱਚ 8-10 ਵਾਰ ਮਾਲਿਸ਼ ਕਰੋ ਜੋ ਰਾਤ ਨੂੰ ਮਾਲਿਸ਼ ਕਰਨੀ ਹੈ ਉਸ ਵਿੱਚ ਥੌੜਾ ਜਿਹਾ ਸਰੌਂ ਦਾ ਤੇਲ ਵੀ ਮਿਕਸ ਕਰ ਸਕਦੇ ਹੋਂ ਜਿਸ ਨਾਲ ਸਾਰੀ ਰਾਤ ਇਸ ਦਾ ਅਸਰ ਰਹੇਗਾ ਹਰ ਰੋਜ਼ ਨਵਾਂ ਇਸੇ ਤਰਾਂ ਹੀ ਤਿਆਰ ਕਰਨਾ ਹੈ 5-6 ਦਿਨ ਲਗਾਤਰਾ ਇਸਤਰਾਂ ਨਾਲ ਮਾਲਿਸ਼ ਕਰਨ ਨਾਲ ਥਨੈਲਾ ਰੋਗ ਠੀਕ ਹੋ ਜਾਵੇ ਤਾਂ ਜੇਕਰ ਧਾਰ ਕਰੜੀ ਹੈ ਤਾਂ ਵੀ ਇਸ ਨਾਲ ਠੀਕ ਹੋ ਜਾਵੇਗੀ ਬਾਕੀ ਜੇਕਰ ਤੰਦਰੁਸਤ ਪਸ਼ੂ ਦੇ ਵੀ ਹਫਤੇ ਵਿੱਚ ਦੋ-ਤਿੰਨ ਦਿਨ ਇਸ ਤਰਾਂ ਨਾਲ ਮਾਲਿਸ਼ ਕਰਦੇ ਰਹੋਗੇ ਤਾਂ ਥਣਾਂ ਦੀ ਸਮੱਸਿਆਂ ਆਵੇਗੀ ਹੀ ਨਹੀ.
Posted by jagmeet singh
Punjab
24-09-2022 07:28 AM
Punjab
09-26-2022 06:44 AM
nJagmeet ji punjab vich kuj ilakia da pani pura khara ha 5no. pani hai jithe koi fasal nhi ugai ja skdi uthe jhinga mashli palan kr skde ho isda ek acre vich 8 lakh da kharch aa jnda ha iss kam vich bijli di saplai her time chahidi ha kyuki iss kam lai talab vich aerator lgaune pende ha jo ki ratt nu puura time chalne chahide ha ek aerator ghto ghat 33-34 hajar aunda ha ek acre vich 4 aerator lgde ha iss vich 60% khrach feed da aund ha kyuki feed 70-75 rs. prati kilo mildi hai ate dwaia da bhi kharch jyada hunda ha iss vich subsidy ate marketing 2.5 acre te 4 lakh rs. di chal rehi hai punjab vich semm wale ilake muktsar, bathinda, fazilka, mansa ate faridkot ehna 5 jilia vich subsidy mildi hai ek acre vich 1 lakh 50 hajar pung shdd skde ho isdi training lai tuc apne nazdiki FFDA dept. nal .... (Read More)
nJagmeet ji punjab vich kuj ilakia da pani pura khara ha 5no. pani hai jithe koi fasal nhi ugai ja skdi uthe jhinga mashli palan kr skde ho isda ek acre vich 8 lakh da kharch aa jnda ha iss kam vich bijli di saplai her time chahidi ha kyuki iss kam lai talab vich aerator lgaune pende ha jo ki ratt nu puura time chalne chahide ha ek aerator ghto ghat 33-34 hajar aunda ha ek acre vich 4 aerator lgde ha iss vich 60% khrach feed da aund ha kyuki feed 70-75 rs. prati kilo mildi hai ate dwaia da bhi kharch jyada hunda ha iss vich subsidy ate marketing 2.5 acre te 4 lakh rs. di chal rehi hai punjab vich semm wale ilake muktsar, bathinda, fazilka, mansa ate faridkot ehna 5 jilia vich subsidy mildi hai ek acre vich 1 lakh 50 hajar pung shdd skde ho isdi training lai tuc apne nazdiki FFDA dept. nal gal kr skde ho
Posted by varinder singh
Punjab
24-09-2022 07:20 AM
Punjab
09-26-2022 06:43 AM
ਵਰਿੰਦਰ ਜੀ ਇਹ ਇਨਫੈਕਸ਼ਨ ਕਰਕੇ ਹੋ ਜਾਂਦਾ ਹੈ ਤੁਸੀ ਇਸ ਨੂੰ Megludyne injection 20ml, Isoflud injection 5ml, AMC forte injection 4.5gm ਅਤੇ Vitum H injection 5ml ਲਗਵਾਓ ਅਤੇ ਇਸ ਨੂੰ ਇਸ ਨੂੰ mammidium powder 50gm ਰੋਜਾਨਾ ਦੇਣਾ ਸ਼ੁਰੂ ਕਰੋ
Posted by Gautam Bairwa
Rajasthan
24-09-2022 07:14 AM
Punjab
09-26-2022 06:42 AM
गौतम जी इसे आप नज़दीकी डॉक्टर से जांच करवाएं इसके बुखार की जांच करके और शरीर की जांच करके ही सही इलाज हो सकता है।
Posted by Gagandeep
Punjab
24-09-2022 07:12 AM
Punjab
09-24-2022 07:02 PM
ਗਗਨ ਜੀ ਤੁਸੀ RCH 1, Pioneer 45 S 46 ਸਰੋਂ ਦੀਆਂ ਚੰਗੀਆਂ ਕਿਸਮਾਂ ਹਨ ਅਤੇ ਸਰੋਂ ਦੀ ਬਿਜਾਈ ਤੁਸੀ ਅਕਤੂਬਰ ਦੇ ਮਹੀਨੇ ਵਿੱਚ ਸ਼ੁਰੂ ਕਰ ਸਕਦੇ ਹੋ ਜੀ।
Posted by jagdeep singh
Punjab
24-09-2022 07:03 AM
Punjab
09-24-2022 07:00 PM
ਜਗਦੀਪ ਜੀ ਕਿਰਪਾ ਕਰਕੇ ਇਹ ਦੱਸੋ ਕਿ ਤੁਹਾਡੇ ਝੋਨੇ ਦੇ ਵਿਚ ਕਿਹੜੀ ਬਿਮਾਰੀ ਦਾ ਹਮਲਾ ਹੈ ਉਸ ਹਿਸਾਬ ਨਾਲ ਹੀ ਤੁਹਾਨੂੰ ਇਸ ਦੀ ਰੋਕਥਾਮ ਬਾਰੇ ਸਹੀ ਜਾਣਕਾਰੀ ਦਿੱਤੀ ਜਾ ਸਕੇਗੀ।
Posted by T s sandhu
Punjab
24-09-2022 07:00 AM
Punjab
09-26-2022 06:40 AM
ਜੇਕਰ ਪਸ਼ੂ ਦੀ ਸਹੀ ਤਰੀਕੇ ਨਾਲ ਦੇਖਭਾਲ ਨਾ ਕੀਤੀ ਜਾਵੇ ਤਾਂ ਇਸ ਨਾਲ ਥਨੇਲਾ ਰੋਗ ਜਾਂ ਮੈਸਟਾਈਟੀਸ ਦੀ ਬਿਮਾਰੀ ਹੋ ਜਾਂਦੀ ਹੈ , ਸਭ ਤੋਂ ਪਹਿਲਾਂ ਤਾਂ ਖੁਦ ਕੁੱਝ ਗੱਲਾਂ ਦਾ ਧਿਆਨ ਰੱਖੋ ਕਿ ਪਸ਼ੂ ਨੂੰ ਚੋਣ ਤੋਂ ਤੁਰੰਤ ਬਾਅਦ ਬੈਠਣ ਨਾ ਦਿਓ, ਉਸਦੇ ਰਹਿਣ ਸਹਿਣ ਵਾਲੀ ਜਗ੍ਹਾ ਦੀ ਸਾਫ ਸਫਾਈ , ਬਾਕੀ ਜਦੋ ਵੀ ਕਿਤੇ ਮੈਸਟਾਈਟਸ ਦੀ ਬਿਮਾਰੀ ਨਜ਼ਰ ਆਵੇ ਤਾਂ ਮਿੱਠਾ ਸੋਡਾ ਤੁਰੰਤ ਦੇਣਾ ਸ਼ੁਰੂ ਕਰ ਦਿ.... (Read More)
ਜੇਕਰ ਪਸ਼ੂ ਦੀ ਸਹੀ ਤਰੀਕੇ ਨਾਲ ਦੇਖਭਾਲ ਨਾ ਕੀਤੀ ਜਾਵੇ ਤਾਂ ਇਸ ਨਾਲ ਥਨੇਲਾ ਰੋਗ ਜਾਂ ਮੈਸਟਾਈਟੀਸ ਦੀ ਬਿਮਾਰੀ ਹੋ ਜਾਂਦੀ ਹੈ , ਸਭ ਤੋਂ ਪਹਿਲਾਂ ਤਾਂ ਖੁਦ ਕੁੱਝ ਗੱਲਾਂ ਦਾ ਧਿਆਨ ਰੱਖੋ ਕਿ ਪਸ਼ੂ ਨੂੰ ਚੋਣ ਤੋਂ ਤੁਰੰਤ ਬਾਅਦ ਬੈਠਣ ਨਾ ਦਿਓ, ਉਸਦੇ ਰਹਿਣ ਸਹਿਣ ਵਾਲੀ ਜਗ੍ਹਾ ਦੀ ਸਾਫ ਸਫਾਈ , ਬਾਕੀ ਜਦੋ ਵੀ ਕਿਤੇ ਮੈਸਟਾਈਟਸ ਦੀ ਬਿਮਾਰੀ ਨਜ਼ਰ ਆਵੇ ਤਾਂ ਮਿੱਠਾ ਸੋਡਾ ਤੁਰੰਤ ਦੇਣਾ ਸ਼ੁਰੂ ਕਰ ਦਿਓ 100-150 ਗ੍ਰਾਮ ਮਿੱਠਾ ਸੋਡਾ ਦੇਣ ਨਾਲ ਸ਼ੁਰੂਆਤੀ ਸਟੇਜ ਦੀ ਮੈਸਟਾਈਟਸ ਤੇ ਕੰਟਰੋਲ ਕੀਤਾ ਜਾ ਸਕਦਾ ਹੈ ਬਾਕੀ NDDB ਦਾ ਵੱਡੇ ਲੈਵਲ ਤੇ ਅਜ਼ਮਾਇਆ ਹੋਇਆ ਤਰੀਕਾ ਤੁਸੀ ਵਰਤੋ ਸਭ ਤੋਂ ਪਹਿਲਾਂ ਤੁਸੀ ਐਲੋਵੀਰਾਂ (ਕਮਾਰ) ਦੀ ਇੱਕ ਪੱਤੀ ਲੱਗਭੱਗ 250 ਗ੍ਰਾਮ ਜੜ ਕੋਲੋ ਕੱਟ ਲਵੋ ਜੇਕਰ ਥੱਲੇ ਤੋਂ ਚਿੱਟੀ ਲਾਈਨ ਤੋਂ ਥੱਲੋ ਕੱਟ ਲਵੋ ਪਰ ਧਿਆਨ ਰੱਖੋ ਕਿ ਉਸਦੀ ਜੈਲ ਥੱਲੇ ਨਾ ਡਿੱਗੇ ਇਸ ਲਈ ਤੁਰੰਤ ਉਸ ਨੂੰ ਕੱਟ ਕੇ ਉਲਟਾ ਕਰ ਲਵੋ ੳੇਸ ਤੋਂ ਬਾਅਦ ਉਸ ਨੂੰ ਕੱਟ ਕੇ ਛੋਟੇ ਛੋਟੇ ਟੁਕੜੇ ਕਰਕੇ ਮਿਕਸੀ ਵਿੋੱਚ ਪਾ ਲਵੋ ਉਸ ਵਿੱਚ 50 ਗ੍ਰਾਮ ਘਰੇਲੂ ਹਲਦੀ ਪਾ ਦਿਓ ਤੇ ਨਾਲ ਹੀ 15 ਗ੍ਰਾਮ ਚੂਨਾ ਉਸ ਵਿੱਚ ਪਾ ਲਵੋ ਹੁਣ ਇਸਨੂੰ ਮਿਕਸੀ ਵਿੱਚ ਮਿਕਸ ਕਰ ਲਵੋ ਮਿਕਸ ਹੋਣ ਤੋਂ ਬਾਅਦ ਇਹ ਇੱਟ ਦੇ ਰੰਗ ਵਰਗਾ ਲਾਲ ਜਿਹਾ ਜਾਵੇਗਾ ਉਸ ਤੋਂ ਬਾਅਦ ਇਸ ਵਿੱਚ ਥੌੜਾ ਜਿਹਾ 2-3 ਚਮਕ ਅਲੱਗ ਬਰਤਨ ਵਿੱਚ ਕੱਢ ਲਵੋਂ ਤੇ ਬਾਕੀ ਫਰਿੱਜ਼ ਵਿੱਚ ਰੱਖ ਲਵੋ ਜੋ ਅਲੱਗ ਕੱਢਿਆਂ ਹੋਵੇਗਾ 2-3 ਚਮਚ ਉਸ ਵਿੱਚ ਥੋੜਾ ਜਿਹਾ ਪਾਣੀ ਪਾ ਕੇ ਘੋਲ ਲਵੋ ਫਿਰ ਜਿਸ ਪਸ਼ੂ ਦੇ ਹਵਾਨੇ ਤੇ ਲਗਾਉਣਾ ਹੈ ਉਸ ਨੂੰ ਚੰਗੀ ਤਰਾਂ ਧੋ ਕੇ ਸਾਫ ਕਰ ਲਵੋ ਉਸ ਤੋਂ ਬਾਅਦ ਹਵਾਨੇ ਦੇ ਚਾਰੇ ਪਾਸਿਆਂ ਤੋਂ ਇਸ ਦੀ ਚੰਗੀ ਤਰਾਂ ਮਾਲਿਸ਼ ਕਰੋ ਹਰ ਇੱਕ ਘੰਟੇ ਬਾਅਦ ਜੋ ਫਰਿੱਜ ਵਿੱਚ ਬਚਿਆਂ ਮਟੀਰੀਅਲ ਹੈ ਉਸ ਵਿੱਚੋ ਇਸੇ ਤਰਾਂ ਹੀ ਘੋਲ ਤਿਆਰ ਕਰਕੇ ਮਾਲਿਸ਼ ਕਰਨੀ ਹੈ ਇਹ ਇੱਕ ਦਿਨ ਵਿੱਚ 8-10 ਵਾਰ ਮਾਲਿਸ਼ ਕਰੋ ਜੋ ਰਾਤ ਨੂੰ ਮਾਲਿਸ਼ ਕਰਨੀ ਹੈ ਉਸ ਵਿੱਚ ਥੌੜਾ ਜਿਹਾ ਸਰੌਂ ਦਾ ਤੇਲ ਵੀ ਮਿਕਸ ਕਰ ਸਕਦੇ ਹੋਂ ਜਿਸ ਨਾਲ ਸਾਰੀ ਰਾਤ ਇਸ ਦਾ ਅਸਰ ਰਹੇਗਾ ਹਰ ਰੋਜ਼ ਨਵਾਂ ਇਸੇ ਤਰਾਂ ਹੀ ਤਿਆਰ ਕਰਨਾ ਹੈ 5-6 ਦਿਨ ਲਗਾਤਰਾ ਇਸਤਰਾਂ ਨਾਲ ਮਾਲਿਸ਼ ਕਰਨ ਨਾਲ ਥਨੈਲਾ ਰੋਗ ਠੀਕ ਹੋ ਜਾਵੇ ਤਾਂ ਜੇਕਰ ਧਾਰ ਕਰੜੀ ਹੈ ਤਾਂ ਵੀ ਇਸ ਨਾਲ ਠੀਕ ਹੋ ਜਾਵੇਗੀ ਬਾਕੀ ਜੇਕਰ ਤੰਦਰੁਸਤ ਪਸ਼ੂ ਦੇ ਵੀ ਹਫਤੇ ਵਿੱਚ ਦੋ-ਤਿੰਨ ਦਿਨ ਇਸ ਤਰਾਂ ਨਾਲ ਮਾਲਿਸ਼ ਕਰਦੇ ਰਹੋਗੇ ਤਾਂ ਥਣਾਂ ਦੀ ਸਮੱਸਿਆਂ ਆਵੇਗੀ ਹੀ ਨਹੀ.
Posted by saab sidhu
Punjab
24-09-2022 06:57 AM
Punjab
09-24-2022 06:58 PM
ਸਾਬ ਜੀ ਇਹ ਮੌਸਮ ਜਾ bacterial Panicle Blight ਕਰ ਕੇ ਹੁੰਦਾ ਹੈ ਵੈਸੇ ਹੁਣ ਤੁਹਾਡਾ ਸਾਰਾ ਝੋਨਾ ਨਿੱਸਰ ਗਿਆ ਹੈ ਇਸ ਲਈ ਹੁਣ ਤੁਸੀ ਕੋਈ ਵੀ ਦਵਾਈ ਦਾ ਛਿੜਕਾਅ ਨਾ ਕਰੋ ਜੀ।
Posted by T s sandhu
Punjab
24-09-2022 06:52 AM
Punjab
09-24-2022 06:56 PM
ਸੰਧੂ ਜੀ ਨਿਸਾਰੇ ਤੋਂ ਬਾਅਦ ਝੋਨੇ ਨੂੰ ਕੋਈ ਵੀ ਛਿੜਕਾਅ ਨਹੀਂ ਕਰਨਾ ਚਾਹੀਦਾ ਜੀ ਇਸ ਦਾ ਝਾੜ ਤੇ ਮਾੜਾ ਅਸਰ ਹੀ ਪੈਂਦਾ ਹੈ ਜੀ।
Posted by Sandeep Singh Dhillon
Punjab
24-09-2022 06:32 AM
Punjab
09-24-2022 06:55 PM
ਸੰਦੀਪ ਜੀ ਪੰਜਾਬ ਸੋਫਟ, ਪੰਜਾਬ ਗੋਲਡ, ਪੰਜਾਬ ਨੇਕਟਰ ਨਾਖ ਦੀਆਂ ਵਧੀਆਂ ਕਿਸਮਾਂ ਹਨ ਅਤੇ ਇਹ ਕਿਸਮਾਂ ਜਿਆਦਾ ਸਖ਼ਤ ਨਹੀਂ ਹੁੰਦੀਆਂ।
Posted by harjot bains
Punjab
24-09-2022 06:01 AM
Punjab
09-24-2022 03:46 PM
Harjot ji PBW 803, 824, 766, 869 kank dia changia kisman han ohna di uplabdhata lai tusi KVK Ropar 081464 00248 naal sampark kar sakde ho ji.
Posted by Doman singh
Madhya Pradesh
23-09-2022 10:11 PM
Maharashtra
09-25-2022 11:09 PM
Doman ji mushroom kai parkaar ki hoti hai jaise ki button, Dhingri, shittake, paddy straw , milky aadi , aapko apne area me marketing ka pta karne ke baad mushroom ki kisam ka chunav karna chahiye aur iski training najdeeki KVK ya pehle se mushroom ki kheti kar rahe kisi kisaan se leni chahiye , sabse jyada common button mushrrom hai : iski composting ke liye apko 3000 kg toodi ,15 kg chokar , 9 kg kisaan kahad, 3 kg urea , 3 kg SSP , 3 kg MOP , 30 kg gypsum , 250 g lindane ,furadan 150g ki jroorat padegi, compost tyaar krne ke baad beej 5-6 g / kg compost ke hisaab se tyar kare , bijai ke 2-3 hfto ke baad casing ki jaati hai , jiske 2 hfto baad mushroom ugna shuru ho jaati hai , todne ke liye ise aap upar se pakad ke hlka sa ghymaye aur inka mandikarn 200g packet mein packing karke ki ja.... (Read More)
Doman ji mushroom kai parkaar ki hoti hai jaise ki button, Dhingri, shittake, paddy straw , milky aadi , aapko apne area me marketing ka pta karne ke baad mushroom ki kisam ka chunav karna chahiye aur iski training najdeeki KVK ya pehle se mushroom ki kheti kar rahe kisi kisaan se leni chahiye , sabse jyada common button mushrrom hai : iski composting ke liye apko 3000 kg toodi ,15 kg chokar , 9 kg kisaan kahad, 3 kg urea , 3 kg SSP , 3 kg MOP , 30 kg gypsum , 250 g lindane ,furadan 150g ki jroorat padegi, compost tyaar krne ke baad beej 5-6 g / kg compost ke hisaab se tyar kare , bijai ke 2-3 hfto ke baad casing ki jaati hai , jiske 2 hfto baad mushroom ugna shuru ho jaati hai , todne ke liye ise aap upar se pakad ke hlka sa ghymaye aur inka mandikarn 200g packet mein packing karke ki jaati hai
Posted by Manpreet
Punjab
23-09-2022 10:08 PM
Haryana
09-23-2022 11:40 PM
Manpreet to get bee boxes and their management you can contact with your nearest kvk 0124-2764907
Posted by GurSewak turka
Punjab
23-09-2022 10:05 PM
Punjab
09-26-2022 06:03 AM
Gursewak ji tuci uss nu Bovimin-b ultra powder 50gm rojana deo ate PG care bolus rojana 1 goli deo ate 21 din tak dinde rho fir jddo ohh heat vich awe tan usdi bachedani vich utrawin-oz dwai 3 din bhrwao ate agli heat vich aunn te jhote ton cross krwao ate cross krwa ke Receptal inj. 5ml IV lgao.
Posted by Ashish
Uttarakhand
23-09-2022 09:58 PM
Punjab
09-26-2022 06:07 AM
Mr. Ashish Please contact to your nearest veterinary doctor, they will check and give the best possible solution for this problem. thanks
Posted by Kiron
Punjab
23-09-2022 09:29 PM
Haryana
09-23-2022 11:43 PM
You can spray the gramaxone 1000ml/ acre to control wild grass.
Posted by bhagwant singh
Punjab
23-09-2022 09:16 PM
Punjab
09-26-2022 06:09 AM
Bhagwant ji tuci uss nu kahra tyar krke de skde ho jiss vich 250gm gulkand, 250gm sonf, 250gm suke amle, 50gm ajwein ate 250gm gurr mix krke de skde ho ate vdhia hara chara deo. baki uss nu lacup powder 100gm rojana ate Simlage bolus 1-1 swere sham deo.