Experts Q&A Search

Posted by ਤਜਿੰਦਰ ਸਿੰਘ
Punjab
23-10-2023 12:59 PM
Haryana
10-23-2023 09:59 PM
Singh ji eh ik vdhia kisam hai eh peeli kungi ate bhoori kungi de hamle da Sahar sakdi hai. Esda ausat jhad 24-25 quintal prati acre takk aa janda hai. eh takriban 140-150 din vich pakk jandi hai
Posted by Harjinder singhdliwaladliwala
Punjab
23-10-2023 11:42 AM
Haryana
10-23-2023 10:01 PM
ਸਿੰਘ ਜੀ ਤੁਸੀ ਇਹ ਦਸੋ ਏਸਨੂੰ ਕਿਹੜੀ ਖਾਦ ਪਾ ਚੁੱਕੇ ਹੋ ਅਤੇ ਨਾਲ ਹੀ ਆਪਣੇ ਪੋਧੇ ਦੀ ਫੋਟੋ ਵੀ ਭੇਜੋ ਉਸ ਹਿਸਾਬ ਨਾਲ ਹੀ ਤੁਹਾਨੂੰ ਸਹੀ ਜਾਣਕਾਰੀ ਦਿੱਤੀ ਜਾ ਸਕਦੀ ਹੈ
Posted by ਗੁਰਮੇਲ ਸਿੰਘ
Punjab
23-10-2023 11:14 AM
Punjab
10-24-2023 09:39 AM
ਤੁਸੀ ਕਿਸੇ ਹੋਰ ਡਾਕਟਰ ਤੋਂ ਇਸ ਨੂੰ ਤਾਕਤ ਵਾਲੇ ਟੀਕੇ ਲਗਵਾਓ ਅਤੇ ਬੋਤਲ ਨਾਲ ਦੁੱਧ ਮੂੰਹ ਖੋਲ ਕੇ ਪਿਲਾਉਂਦੇ ਰਹੋ, ਇਸ ਨੂੰ Nurokind inj 3-5ml Mecovet inj 3-5ml tonophos inj 3-5ml ਅਤੇ tinacal injection 3-5ml ਲਗਵਾ ਸਕਦੇ ਹੋ ਇਹ ਤੁਸੀ 3 ਤੋਂ 5 ਦਿਨ ਲਗਵਾਓ
Posted by ਗੁਰਮੇਲ ਸਿੰਘ
Punjab
23-10-2023 11:12 AM
Punjab
10-24-2023 09:37 AM
ਤੁਸੀ ਕਿਸੇ ਹੋਰ ਡਾਕਟਰ ਤੋਂ ਇਸ ਨੂੰ ਤਾਕਤ ਵਾਲੇ ਟੀਕੇ ਲਗਵਾਓ ਅਤੇ ਬੋਤਲ ਨਾਲ ਦੁੱਧ ਮੂੰਹ ਖੋਲ ਕੇ ਪਿਲਾਉਂਦੇ ਰਹੋ, ਇਸ ਨੂੰ Nurokind inj 3-5ml Mecovet inj 3-5ml tonophos inj 3-5ml ਅਤੇ tinacal injection 3-5ml ਲਗਵਾ ਸਕਦੇ ਹੋ ਇਹ ਤੁਸੀ 3 ਤੋਂ 5 ਦਿਨ ਲਗਵਾਓ
Posted by ਕਿਸਾਨ
Punjab
23-10-2023 10:44 AM
Punjab
10-24-2023 09:39 AM
ਤੁਸੀ ਇਸ ਨੂੰ Amc forte 4.5gm, Megludyne inj 20ml, Ridema inj 10ml ਅਤੇ Ascorbic acid injection 20ml ਲਗਵਾਓ ਇਹ ਤੁਸੀ ਸੋਜਿਸ਼ ਦੇ ਹਿਸਾਬ ਨਾਲ 2 ਤੋਂ 3 ਦਿਨ ਲਗਵਾਓ ਇਹਨਾਂ ਨਾਲ ਫਰਕ ਪੈ ਜਾਵੇਗਾ
Posted by ਕਿਸਾਨ
Punjab
23-10-2023 10:45 AM
Punjab
10-24-2023 09:33 AM
ਤੁਸੀ ਇਸ ਨੂੰ Amc forte 4.5gm, Megludyne inj 20ml, Ridema inj 10ml ਅਤੇ Ascorbic acid injection 20ml ਲਗਵਾਓ ਇਹ ਤੁਸੀ ਸੋਜਿਸ਼ ਦੇ ਹਿਸਾਬ ਨਾਲ 2 ਤੋਂ 3 ਦਿਨ ਲਗਵਾਓ ਇਹਨਾਂ ਨਾਲ ਫਰਕ ਪੈ ਜਾਵੇਗਾ
Posted by Navkiran singh
Punjab
23-10-2023 09:37 AM
Punjab
10-24-2023 09:28 AM
यह पेट के कीड़ो वाली गोली है यह आप घाबिन पशु को भी दें सकते है और ख़ाली पशु को भी दें सकते है
Posted by Danaram jaat
Rajasthan
23-10-2023 09:28 AM

Haryana
10-23-2023 10:02 PM
श्रीमन जी कृप्या अपने पौधे की फोटो भेजे उस हिसाब से ही आपको सही जानकारी दी जा सकती है
Posted by kuldeep singh
Punjab
23-10-2023 09:09 AM
Haryana
10-23-2023 10:07 PM
Singh ji ehna kisam da beej mix kar ke vartan di sifarish nahi kiti jandi kyuki es nal fasal vadhan wele dikkat aundi hai. Vaise hna kisam da ausat jhad 25 quintal prati acre takk aa janda hai ate eh kisam peeli ate bhuri kungi da hamla Sahar sakdian han
Posted by Arif
Chattisgarh
23-10-2023 08:48 AM
Haryana
10-23-2023 10:09 PM
Arif this seems the deficiency of nutrients and somewhat fungal attack so first you can spray npk 191919@10gram per litre of water and after 3-4 days you can spray carbendazim 2 gram per litre of water
Posted by Aman Thakur
Punjab
23-10-2023 08:07 AM
Punjab
10-24-2023 09:27 AM
Thakur ji pashua da dudh usdi changi nasal ate uss nu bhrwaye gye semen de record te nirbhar hunda hai, tuci uss nu changi khurak de nal nal Latomax tablet 10 golia rojana, lacup powder 100gm rojana deo, jiss chij vich pashu asani nal khaa lenda howe uss vich mix krke khila skde ho ate badlde mousam vich pashu di dekbhal da pura dian rakho.
Posted by Rupinder Singh
Punjab
23-10-2023 07:30 AM
Punjab
10-25-2023 07:18 PM
इसके लिए आप नीला थोथा 1 किलो ले और hydrated lime dust (चुना) 2 किलो और उबला हुआ अलसी का तेल 3 लीटर नीले थोथे को तवे पर रख कर उस समय तक गर्म करे जब तक वो पाउडर ना बन जाये इसके बाद चुने को नीले थोथे के साथ मिला ले और बाद में अलसी का तेल डाल दे अब यह उपयोग करने के लिए तैयार है अब इसे बुर्श से पौधे पर लगाए
Posted by Ramesh-Kumar
Jharkhand
23-10-2023 07:17 AM

Haryana
10-23-2023 10:11 PM
Ramesh ji kiroya apne podhe ki bimari wale hisse ki photo bheje video mein sahi se dikhai nahi de rha hai so us hisab se hi apko sahi jankari di ja sakti hai
Posted by ਸੁਲੱਖਣ ਸਿੰਘ
Punjab
23-10-2023 06:36 AM
Punjab
10-24-2023 09:24 AM
ਉਸ ਨੂੰ 200 ਮਿਲੀ ਲੱਸੀ, 50 ਮਿਲੀ ਸਰੋਂ ਦਾ ਤੇਲ, ਅੱਧਾ ਚਮਚ ਹਲਦੀ, ਅੱਧਾ ਚਮਚ ਨਮਕ ਚੰਗੀ ਤਰ੍ਹਾਂ ਮਿਲਾ ਕੇ 5 ਦਿਨ ਪਿਲਾਓ, ਇਸ ਨਾਲ ਫਰਕ ਪੈ ਜਾਵੇਗਾ.
Posted by ਸੁਲੱਖਣ ਸਿੰਘ
Punjab
23-10-2023 06:09 AM
Punjab
10-24-2023 09:24 AM
ਉਸ ਨੂੰ 200 ਮਿਲੀ ਲੱਸੀ, 50 ਮਿਲੀ ਸਰੋਂ ਦਾ ਤੇਲ, ਅੱਧਾ ਚਮਚ ਹਲਦੀ, ਅੱਧਾ ਚਮਚ ਨਮਕ ਚੰਗੀ ਤਰ੍ਹਾਂ ਮਿਲਾ ਕੇ 5 ਦਿਨ ਪਿਲਾਓ, ਇਸ ਨਾਲ ਫਰਕ ਪੈ ਜਾਵੇਗਾ.
Posted by Dheeraj Mehta
Rajasthan
23-10-2023 02:27 AM
Punjab
10-24-2023 09:22 AM
उसे आप अच्छी खुराक और देखभाल के साथ साथ Anabolite liquid 100ml रोजाना, Milkout powder 2-2 चम्मच और Calcimust gold liquid 50ml रोजाना दें इन्हें आप पशु के खाने के हिसाब से किसी भी चीज़ में मिलाकर ​खिला सकते हैं और 1 किलो गेहूं का दलिया, 200 ग्राम गुड मिलाकर अच्छी तरह पका लें फिर उसे थोड़ा ठंडा करके उसमें 100 मि.ली. सरसों का तेल मिलाकर 4 से 5 दिन खिलाएं।
Posted by ajay
Punjab
22-10-2023 11:33 PM
Punjab
10-23-2023 09:51 AM
उपलों को आग लगा कर उस पर आटे का बुरा अजवाइन और थोड़ी सी चीनी डाल कर धुनी देना शुरु करें और catcough powder भी दें इस से फर्क पड़ जाएगा
Posted by Lachhma singh Bhullar PWD
Punjab
22-10-2023 08:32 PM
Punjab
10-23-2023 09:56 AM
ਤੁਸੀ ਉਸ ਨੂੰ ਅਚਾਰ ਦੇਣਾ ਬੰਦ ਕਰ ਦਿਓ ਉਸ ਨੂੰ 3 ਮਹੀਨੇ ਤੱਕ ਸਿਰਫ ਉਸਦੀ ਮਾਂ ਦਾ ਦੁੱਧ ਪਿਲਾਓ ਅਤੇ ਫੀਡ ਤੁਸੀ ਥੋੜੀ ਥੋੜੀ ਕਰਕੇ ਦੁੱਧ ਵਿਚ ਮਿਲਾ ਕੇ ਵੀ ਖਵਾ ਸਕਦੇ ਹੋ ਅਤੇ ਉਸ ਨੂੰ brotone liquid 10ml ਰੋਜਾਨਾ ਦੇਣਾ ਸ਼ੁਰੂ ਕਰੋ
Posted by Lachhma singh Bhullar PWD
Punjab
22-10-2023 08:24 PM
Haryana
10-22-2023 10:17 PM
ਭੁੱਲਰ ਜੀ ਤੁਸੀ ਇਕ - ਦੋ ਹਫ਼ਤੇ ਤੱਕ ਉਹ ਬੀਜ ਸਕਦੇ ਹੋ ਇਸ ਵਿਚ ਕੋਈ ਚੱਕਰ ਨਹੀਂ ਹੈ
Posted by ਮਨਿੰਦਰਜੀਤ ਸਿੰਘ
Punjab
22-10-2023 07:31 PM
Haryana
10-22-2023 10:21 PM
ਸਿੰਘ ਜੀ ਏਸਦੀ ਸਪਰੇਅ ਤੁਸੀ ਸਵੇਰੇ 7-10 ਤੱਕ ਕਰ ਸਕਦੇ ਹੋ ਇਹ ਏਸਦੀ ਸਪਰੇਅ ਦਾ ਸਭ ਤੋਂ ਸਹੀ ਸਮਾ ਹੈ
Posted by SUKHDEV Singh
Punjab
22-10-2023 07:24 PM
Punjab
10-23-2023 09:59 AM
ਤੁਸੀ ਅਜੇ ਉਸ ਨੂੰ ਜੋ ਵੀ ਖੁਰਾਕ ਦੇ ਰਹੇ ਹੋ ਓਹੀ ਦਿੰਦੇ ਰਹੋ ਅਤੇ ਉਸ ਨੂੰ ਸੂਣ ਤੋਂ 2 ਮਹੀਨੇ ਪਹਿਲਾ Vitamor H liquid 10ml ਰੋਜਾਨਾ ਦਿਓ ਅਤੇ ਸੂਣ ਤੋਂ 1 ਮਹੀਨਾ ਪਹਿਲਾ Transition mix ਫੀਡ ਦੇਣੀ ਸ਼ੁਰੂ ਕਰੋ, ਜੇਕਰ ਹੁਣ ਤੁਸੀ ਫੀਡ ਦੇਣੀ ਹੈ ਫਿਰ Heifer dry ਫੀਡ ਦੇਣੀ ਸ਼ੁਰੂ ਕਰ ਸਕਦੇ ਹੋ ਅਤੇ ਮੌਸਮ ਦੇ ਹਿਸਾਬ ਨਾਲ ਸਹੀ ਦੇਖਭਾਲ ਕਰੋ।
Posted by Manpreet Singh
Punjab
22-10-2023 07:19 PM
Haryana
10-22-2023 10:31 PM
ਸਿੰਘ ਜੀ ਬਿਲਕੁਲ ਤੁਸੀ ਇਹ ਤੱਤ ਪਾ ਸਕਦੇ ਪਰ ਇਹ ਤੱਤ ਪਾਉਣ ਤੋਂ ਪਹਿਲਾਂ ਮਿੱਟੀ ਦੀ ਪਰਖ ਜਰੂਰ ਕਰਵਾਓ ਤਾਂ ਜੋ ਉਸ ਹਿਸਾਬ ਨਾਲ ਹੀ ਤੁਹਾਨੂੰ ਏਸਦੀ ਡੋਜ ਬਾਰੇ ਦੱਸਿਆ ਜਾ ਸਕਦਾ ਹੈ ਏਸਦੀ ਤੁਸੀ ਸਪਰੇਅ ਕਰ ਸਕਦੇ ਹੋ ਉਹ ਜਿਆਦਾ ਅਸਰਦਾਰ ਹੈ
Posted by Raj Kumar
Punjab
22-10-2023 06:42 PM

Punjab
10-25-2023 07:29 PM
Posted by Raj Kumar
Punjab
22-10-2023 06:42 PM

Punjab
10-25-2023 07:30 PM
Posted by Raj Kumar
Punjab
22-10-2023 06:29 PM
Haryana
10-22-2023 10:39 PM
Raj you can sow the punjab ratta, punjab upma, punjab nr7, punjab chuhhara varities of tomatoes.
Posted by Raj Kumar
Punjab
22-10-2023 06:28 PM
Haryana
10-22-2023 10:39 PM
Raj you can sow the punjab ratta, punjab upma, punjab nr7, punjab chuhhara varities of tomatoes.
Posted by Roshan
Himachal Pradesh
22-10-2023 04:42 PM

Haryana
10-22-2023 10:39 PM
Roshan ji kirpya apni gobhi ke pattey ki photo bheje us hisab se hi apko sahi jankari di ja sakti hai
Posted by Gursewak Singh khalsa
Punjab
22-10-2023 04:37 PM
Haryana
10-22-2023 10:41 PM
Singh ji esde lai tusi carbendazim 2 gram prati litre paani de hisab nal vart sakde ho
Posted by Baljeet choudhary
Punjab
22-10-2023 04:17 PM
Haryana
10-22-2023 10:42 PM
ਬਲਜੀਤ ਜੀ ਏਸਦਾ ਔਸਤ ਝਾੜ 23-24 ਕੁਇੰਟਲ ਪ੍ਰਤੀ ਏਕੜ ਦੇ ਕਰੀਬ ਆ ਜਾਂਦਾ ਹੈ
Posted by Hanzla Bidani
Gujarat
22-10-2023 03:04 PM
Haryana
10-22-2023 10:48 PM
बिदानी जी आप गेहूं, सरसों, जों, की बिजाई कर सकते है
Posted by parmjit singh
Punjab
22-10-2023 12:20 PM
Haryana
10-22-2023 10:59 PM
Singh ji esde beej nu kise vi dwai nal bijan di sifarish nahi kiti jandi hai. Esda ik acre vich 1-1.5 kilo beej pai janda hai
Posted by Raj singh
Punjab
22-10-2023 11:18 AM
Punjab
10-23-2023 10:07 AM
ਹਾਂਜੀ ਤੁਸੀ ਇਹ ਸਾਰੇ ਪ੍ਰੋਡਕਟ ਉਸ ਨੂੰ ਖਵਾ ਸਕਦੇ ਹੋ ਅਤੇ ਇਹਨਾਂ ਦੇ ਨਾਲ ਨਾਲ Agrimin i Tablet ਰੋਜਾਨਾ 1 ਗੋਲੀ ਦਿਓ ਅਤੇ 21 ਦਿਨ ਤੱਕ ਦਿੰਦੇ ਰਹੋ ਅਤੇ ਅਗਲੀ ਹੀਟ ਵਿਚ ਆਉਣ ਤੇ ਦੂਜੇ ਅਤੇ ਤੀਜੇ ਦਿਨ ਹੀਟ ਦੇ ਹਿਸਾਬ ਨਾਲ ਟੀਕਾ ਭਰਵਾਓ
Posted by Chamkour singh
Punjab
22-10-2023 11:02 AM
Haryana
10-22-2023 11:03 PM
ਸਿੰਘ ਜੀ ਤੁਸੀ ਇਹ ਦੱਸੋ ਤੁਹਾਨੂੰ ਦਿੱਕਤ ਕਿ ਆ ਰਹੀ ਹੈ ਉਸ ਹਿਸਾਬ ਨਾਲ ਹੀ ਤੁਹਾਨੂੰ ਦਵਾਈ ਬਾਰੇ ਦੱਸਿਆ ਜਾ ਸਕਦਾ ਹੈ
Posted by rapinder aingh
Punjab
22-10-2023 10:28 AM
Haryana
10-22-2023 11:06 PM
Singh ji kirpya yeh btaye ki apne isko kon sa khad daali hai aur kitni matra mein us hisab se hi apko sahi jankari di ja sakti hai
Posted by Vikram
Punjab
22-10-2023 09:57 AM

Haryana
10-22-2023 11:08 PM
Vikram ji tusi eh daso tuhanu fasal vich ki dikkat aa rahi hai tuhanu us baare poori jankari diti jaugi
Posted by Jassi Singh
Punjab
22-10-2023 09:21 AM
Punjab
10-23-2023 10:09 AM
ਹਾਂਜੀ ਤੁਸੀ ਨੀਲੀ ਰਾਵੀ ਨਸਲ ਦਾ ਸੀਮਨ ਵੀ ਭਰਵਾਂ ਸਕਦੇ ਹੋ ਇਹ ਸੀਮਨ ਤੁਸੀ ਨਜ਼ਦੀਕੀ ਡਾਕਟਰ ਤੋਂ ਭਰਵਾਂ ਸਕਦੇ ਹੋ ਓਹਨਾ ਕੋਲ ਅਲੱਗ ਅਲੱਗ ਰਿਕਾਰਡ ਦੇ ਹਿਸਾਬ ਨਾਲ ਸੀਮਨ ਉਪਲੱਬਧ ਹੁੰਦੇ ਹਨ
Posted by Jassi Singh
Punjab
22-10-2023 09:14 AM
Punjab
10-23-2023 10:13 AM
ਤੁਸੀ ਉਸ ਨੂੰ ਪੇਟ ਦੇ ਕੀੜਿਆਂ ਲਈ Bandykind bolus ਦਿਓ ਅਤੇ Ovumin gold powder 50gm ਰੋਜਾਨਾ ਅਤੇ Nutrisacc advance tab. ਰੋਜਾਨਾ 1 ਗੋਲੀ ਦਿਓ ਅਤੇ 21 ਦਿਨ ਤੱਕ ਦਿੰਦੇ ਰਹੋ, ਇਸ ਨਾਲ ਹੀਟ ਵਿੱਚ ਆ ਜਾਵੇਗੀ.
Posted by ਨਵਾਬ ਅਲੀ
Punjab
22-10-2023 08:11 AM
Punjab
10-23-2023 10:16 AM
ਹਾਂਜੀ ਤੁਸੀ ਪਰਾਲੀ ਪਸ਼ੂਆਂ ਨੂੰ ਖਵਾ ਸਕਦੇ ਹੋ ਇਸ ਨੂੰ ਹਰੇ ਚਾਰੇ ਨਾਲ ਮਿਕਸ ਕਰਕੇ ਖਵਾ ਸਕਦੇ ਹੋ ਬਾਕੀ ਜਰੂਰਤ ਤੋਂ ਜ਼ਿਆਦਾ ਨਾ ਦਿਓ ਕਿਉਕਿ ਝੋਨੇ ਦੀ ਫ਼ਸਲ ਵੀ ਜ਼ਿਆਦਾ ਕੀਟਨਾਸ਼ਕਾਂ ਦੀ ਵਰਤੋਂ ਕੀਤੀ ਹੁੰਦੀ ਹੈ ਜਿਸਦਾ ਥੋੜਾ ਬਹੁਤ ਅਸਰ ਪਰਾਲੀ ਵਿਚ ਵੀ ਰਹਿੰਦਾ ਹੈ
Posted by Ganesh
Rajasthan
22-10-2023 07:10 AM

Rajasthan
10-23-2023 10:17 AM
tuci 1 quintal feed tyar krn lai 22kg joo, 30 kg kanak, 15 kg chokar, 15 kg vdemia di khal, 15 kg saro di khal ate namak 1 kg, mineral mixture 2kg milla ke feed tyar kr skde ho.
Posted by Divakar prakash
Uttar Pradesh
22-10-2023 02:49 AM

Maharashtra
10-25-2023 07:21 PM
दिवाकर जी किर्प्या यह बताये की आप उसको कोण सा खाद डालते है और कितनी मात्रा में उस हिसाब से ही आपको सही जानकारी दी जा सकती है
Posted by Jeevan Singh
Uttar Pradesh
21-10-2023 09:34 PM

Haryana
10-22-2023 11:11 PM
जीवन जी आप इसके लिए नीम की स्प्रे 4 ml प्रति लीटर पानी में मिलाकर स्प्रे कर सकते है
Posted by jaspal singh
Punjab
21-10-2023 08:30 PM
Punjab
10-23-2023 10:24 AM
Jaspal ji tuhade swala de jwab de ditte gye hai baki agge toh jekar tuhade swal da jwab 24 ghntia vich nhi aunda fir tuci sade helpline no. 97799-77641 te sampark kr skde ho.
Posted by ਗੁਰਪੀਤ ਸਿੰਘ
Punjab
21-10-2023 07:46 PM
Haryana
10-22-2023 11:15 PM
ਸਿੰਘ ਜੀ ਤੁਸੀ ਇਹ ਦਸੋ ਕਿਹੜੀ ਫਸਲ ਵਿਚ ਵਰਤਣਾ ਹੈ ਉਸ ਹਿਸਾਬ ਨਾਲ ਤੁਹਾਨੂੰ ਏਸਦੀ ਡੋਜ਼ ਬਾਰੇ ਦੱਸਿਆ ਜਾ ਸਕਦਾ ਹੈ
Posted by gurbhej singh
Punjab
21-10-2023 07:45 PM
Punjab
10-23-2023 01:11 PM
ਤੁਸੀ ਉਸ ਨੂੰ Leptaden tablet 10 ਗੋਲੀਆਂ ਰੋਜਾਨਾ, Glactogog powder 30gm ਰੋਜਾਨਾ ਅਤੇ Glucaboost liquid 100ml ਰੋਜਾਨਾ ਦੇਣਾ ਸ਼ੁਰੂ ਕਰੋ
Posted by davinder singh
Punjab
21-10-2023 07:25 PM
Haryana
10-22-2023 11:18 PM
Singh ji tusi es vich mustard ja pher rye ghah mila ke beej sakde ho
Posted by Daljeet Singh
Punjab
21-10-2023 06:59 PM
Punjab
10-23-2023 10:28 AM
ਦਲਜੀਤ ਜੀ ਇਸ ਵਿਚ ਜਨਰਲ ਜਾਤੀ ਵਾਲਿਆਂ ਲਈ 25% ਸਬਸਿਡੀ ਅਤੇ SC/ST ਲਈ 33% ਸਬਸਿਡੀ ਦਿਤੀ ਜਾਂਦੀ ਹੈ ਪਰ ਇਸਦੇ ਲਈ ਪਹਿਲਾ 15 ਦਿਨ ਦੀ ਡੇਅਰੀ ਟ੍ਰੇਨਿੰਗ ਹੋਣਾ ਜਰੂਰੀ ਹੈ, ਤੁਸੀ ਟ੍ਰੇਨਿੰਗ ਲੈਣ ਲਈ Deputy Director Dairy, Room No. 508-09, Fourth Floor, B-Block, New DC Complex, Fazilka, 152123. Sh. Randeep Kumar 78272-60001, 01632-244304 , dd.dairy.fzk@punjab.gov.in ਨਾਲ ਸੰਪਰਕ ਕਰ ਸਕਦੇ ਹੋ
Posted by Jaspreet Singh
Punjab
21-10-2023 06:44 PM
Punjab
10-23-2023 01:01 PM
ਤੁਸੀ RIR ਨਸਲ ਦੀਆ ਮੁਰਗੀਆਂ ਰੱਖ ਸਕਦੇ ਹੋ ਇਹ ਮੀਟ ਅਤੇ ਅੰਡੇ ਦੋਨਾਂ ਕੰਮਾਂ ਲਈ ਠੀਕ ਰਹਿੰਦੀਆਂ ਹਨ
Posted by MANAV
Maharashtra
21-10-2023 06:42 PM
Haryana
10-22-2023 11:20 PM
मानव जी यह फंगस की वजह से है इसके लिए आप carbendazim 2 ग्राम प्रति लीटर पानी में मिलाकर मिट्टी में ड्रेंच कर सकते है