Experts Q&A Search

Posted by palwinder singh
Punjab
22-12-2023 08:31 PM
Punjab
12-26-2023 10:44 AM
ਇਕ ਵੱਡੇ ਪਸ਼ੂ ਲਈ ਲਗਭਗ 8 ਫੁੱਟ ਲੰਬੀ ਅਤੇ 5 ਫੁੱਟ ਚੋੜੀ ਜਗ੍ਹਾ ਰੱਖੋ ਅਤੇ ਖੁਰਲੀ 3 ਫੁੱਟ ਚੋੜੀ, ਪਸ਼ੂਆਂ ਵਾਲੇ ਪਾਸੇ ਤੋਂ ਡੇਢ ਫੁੱਟ ਉੱਚੀ ਚਾਹੀਦੀ ਹੈ ਇਸਦੇ ਕਿਨਾਰੇ ਅੰਦਰ ਤੋਂ ਗੋਲ ਹੋਣੇ ਚਾਹੀਦੇ ਹਨ
Posted by Jaspreet Singh
Punjab
22-12-2023 08:15 PM

Punjab
12-22-2023 08:17 PM
ਜਸਪ੍ਰੀਤ ਜੀ ਸਲਫ਼ਰ ਦੀ ਘਾਟ ਵਾਲੀਆਂ ਜ਼ਮੀਨਾਂ ਵਿੱਚ ਜਿੱਥੇ ਫਾਸਫੋਰਸ ਤੱਤ ਸਿੰਗਲ ਸੁਪਰਫਾਸਫੇਟ ਦੀ ਬਜਾਏ ਡੀ ਏ ਪੀ ਰਾਹੀਂ ਪਾਇਆ ਹੋਵੇ, ਉੱਥੇ 100 ਕਿਲੋ ਜਿਪਸਮ ਜਾਂ 18 ਕਿਲੋ ਬੈਂਟੋਨਾਈਟ-ਸਲਫ਼ਰ (90%) ਪ੍ਰਤੀ ਏਕੜ ਦੇ ਹਿਸਾਬ ਨਾਲ ਬਿਜਾਈ ਤੋਂ ਪਹਿਲਾਂ ਪਾ ਦਿਓ ਤਾਂ ਜੋ ਕਣਕ ਵਿੱਚ ਗੰਧਕ ਦੀ ਲੋੜ ਪੂਰੀ ਹੋ 12 ਜਾਵੇ। ਜੇਕਰ ਜਿਪਸਮ ਦੀ ਸਿਫ਼ਾਰਸ਼ ਕੀਤੀ ਮਾਤਰਾ ਮੂੰਗਫਲੀ ਦੀ ਫ਼ਸਲ ਨੂੰ ਪਾਈ .... (Read More)
ਜਸਪ੍ਰੀਤ ਜੀ ਸਲਫ਼ਰ ਦੀ ਘਾਟ ਵਾਲੀਆਂ ਜ਼ਮੀਨਾਂ ਵਿੱਚ ਜਿੱਥੇ ਫਾਸਫੋਰਸ ਤੱਤ ਸਿੰਗਲ ਸੁਪਰਫਾਸਫੇਟ ਦੀ ਬਜਾਏ ਡੀ ਏ ਪੀ ਰਾਹੀਂ ਪਾਇਆ ਹੋਵੇ, ਉੱਥੇ 100 ਕਿਲੋ ਜਿਪਸਮ ਜਾਂ 18 ਕਿਲੋ ਬੈਂਟੋਨਾਈਟ-ਸਲਫ਼ਰ (90%) ਪ੍ਰਤੀ ਏਕੜ ਦੇ ਹਿਸਾਬ ਨਾਲ ਬਿਜਾਈ ਤੋਂ ਪਹਿਲਾਂ ਪਾ ਦਿਓ ਤਾਂ ਜੋ ਕਣਕ ਵਿੱਚ ਗੰਧਕ ਦੀ ਲੋੜ ਪੂਰੀ ਹੋ 12 ਜਾਵੇ। ਜੇਕਰ ਜਿਪਸਮ ਦੀ ਸਿਫ਼ਾਰਸ਼ ਕੀਤੀ ਮਾਤਰਾ ਮੂੰਗਫਲੀ ਦੀ ਫ਼ਸਲ ਨੂੰ ਪਾਈ ਹੋਵੇ ਤਾਂ ਸਿਰਫ਼ 50 ਕਿਲੋ ਜਿਪਸਮ ਪ੍ਰਤੀ ਏਕੜ ਦੇ ਹਿਸਾਬ ਨਾਲ ਪਾਓ। ਜੇਕਰ ਗੰਧਕ ਦੀ ਘਾਟ ਜਾਪੇ ਤਾਂ ਖੜ੍ਹੀ ਫ਼ਸਲ ਵਿੱਚ ਜਿਪਸਮ ਦੀ ਵਰਤੋਂ ਕੀਤੀ ਜਾ ਸਕਦੀ ਹੈ।
Posted by Jaspreet Singh
Punjab
22-12-2023 08:14 PM

Punjab
12-22-2023 08:16 PM
ਜਸਪ੍ਰੀਤ ਜੀ ਸਲਫ਼ਰ ਦੀ ਘਾਟ ਰੇਤਲੀਆਂ ਜ਼ਮੀਨਾਂ ਵਿੱਚ ਜ਼ਿਆਦਾ ਆਉਂਦੀ ਹੈ ਜਦੋਂ ਕਣਕ ਦੇ ਵਾਧੇ ਦੇ ਮੁੱਢਲੇ ਸਮੇਂ ਸਰਦੀਆਂ ਦੀ ਵਰਖਾ ਲੰਮੇ ਸਮੇਂ ਤੱਕ ਜਾਰੀ ਰਹੇ ਤਾਂ ਇਹ ਘਾਟ ਹੋਰ ਵੀ ਵੱਧ ਹੁੰਦੀ ਹੈ। ਇਸ ਦੀ ਘਾਟ ਵਿੱਚ ਬੂਟੇ ਦੇ ਨਵੇਂ ਪੱਤਿਆਂ ਦਾ ਰੰਗ ਨੋਕ ਨੂੰ ਛੱਡ ਕੇ ਹਲਕਾ ਪੀਲਾ ਪੈ ਜਾਂਦਾ ਹੈ ਜਦ ਕਿ ਹੇਠਲੇ ਪੱਤੇ ਲੰਮੇ ਸਮੇਂ ਤੱਕ ਹਰੇ ਹੀ ਰਹਿੰਦੇ ਹਨ। ਨਾਈਟ੍ਰੋਜਨ ਦੀ ਘਾਟ ਨਾਲ.... (Read More)
ਜਸਪ੍ਰੀਤ ਜੀ ਸਲਫ਼ਰ ਦੀ ਘਾਟ ਰੇਤਲੀਆਂ ਜ਼ਮੀਨਾਂ ਵਿੱਚ ਜ਼ਿਆਦਾ ਆਉਂਦੀ ਹੈ ਜਦੋਂ ਕਣਕ ਦੇ ਵਾਧੇ ਦੇ ਮੁੱਢਲੇ ਸਮੇਂ ਸਰਦੀਆਂ ਦੀ ਵਰਖਾ ਲੰਮੇ ਸਮੇਂ ਤੱਕ ਜਾਰੀ ਰਹੇ ਤਾਂ ਇਹ ਘਾਟ ਹੋਰ ਵੀ ਵੱਧ ਹੁੰਦੀ ਹੈ। ਇਸ ਦੀ ਘਾਟ ਵਿੱਚ ਬੂਟੇ ਦੇ ਨਵੇਂ ਪੱਤਿਆਂ ਦਾ ਰੰਗ ਨੋਕ ਨੂੰ ਛੱਡ ਕੇ ਹਲਕਾ ਪੀਲਾ ਪੈ ਜਾਂਦਾ ਹੈ ਜਦ ਕਿ ਹੇਠਲੇ ਪੱਤੇ ਲੰਮੇ ਸਮੇਂ ਤੱਕ ਹਰੇ ਹੀ ਰਹਿੰਦੇ ਹਨ। ਨਾਈਟ੍ਰੋਜਨ ਦੀ ਘਾਟ ਨਾਲੋਂ ਇਸ ਘਾਟ ਦਾ ਇਹ ਫ਼ਰਕ ਹੈ ਕਿ ਨਾਈਟ੍ਰੋਜਨ ਦੀ ਘਾਟ ਹੇਠਲੇ ਪੱਤਿਆਂ ਦੇ ਪੀਲੇ ਹੋਣ ਨਾਲ ਸ਼ੁਰੂ ਹੁੰਦੀ ਹੈ।
Posted by baljit singh
Punjab
22-12-2023 07:45 PM
Punjab
12-22-2023 08:03 PM
ਬਲਜੀਤ ਜੀ, ਇਹ ਸਪਰੇਅ ਤਿਆਰ ਕਰਨ ਦੇ ਲਈ 1 ਸਾਲ ਪੁਰਾਣੀਆਂ ਪਾਥੀਆਂ ਦੀ ਜਰੂਰਤ ਹੁੰਦੀ ਹੈ। ਇਨਾਂ ਪਾਥੀਆਂ ਨੂੰ ਇੱਕ ਵੱਡੇ ਡਰੰਮ ਵਿੱਚ ਪਾ ਦਿਓ ਜਿਸ ਦੀ ਸਮਰੱਥਾ ਲੱਗਭੱਗ 50-60 ਲੀਟਰ ਹੋਵੇ। ਇੱਕ ਏਕੜ ਦੇ ਲਈ ਸਪਰੇਅ ਤਿਆਰ ਕਰਨ ਦੇ ਲਈ 15-18 ਪਾਥੀਆਂ ਦੀ ਜਰੂਰਤ ਹੁੰਦੀ ਹੈ। ਇਸ ਡਰੰਮ ਦੇ ਵਿੱਚ 50 ਲੀਟਰ ਪਾਣੀ ਪਾਓ ਅਤੇ ਬਾਅਦ ਵਿੱਚ ਇਹਨਾਂ ਪਾਥੀਆਂ ਨੂੰ ਇਸ ਦੇ ਵਿੱਚ ਪਾ ਦਿਓ। ਇਹਨਾਂ ਪਾਥੀਆਂ ਨੂੰ .... (Read More)
ਬਲਜੀਤ ਜੀ, ਇਹ ਸਪਰੇਅ ਤਿਆਰ ਕਰਨ ਦੇ ਲਈ 1 ਸਾਲ ਪੁਰਾਣੀਆਂ ਪਾਥੀਆਂ ਦੀ ਜਰੂਰਤ ਹੁੰਦੀ ਹੈ। ਇਨਾਂ ਪਾਥੀਆਂ ਨੂੰ ਇੱਕ ਵੱਡੇ ਡਰੰਮ ਵਿੱਚ ਪਾ ਦਿਓ ਜਿਸ ਦੀ ਸਮਰੱਥਾ ਲੱਗਭੱਗ 50-60 ਲੀਟਰ ਹੋਵੇ। ਇੱਕ ਏਕੜ ਦੇ ਲਈ ਸਪਰੇਅ ਤਿਆਰ ਕਰਨ ਦੇ ਲਈ 15-18 ਪਾਥੀਆਂ ਦੀ ਜਰੂਰਤ ਹੁੰਦੀ ਹੈ। ਇਸ ਡਰੰਮ ਦੇ ਵਿੱਚ 50 ਲੀਟਰ ਪਾਣੀ ਪਾਓ ਅਤੇ ਬਾਅਦ ਵਿੱਚ ਇਹਨਾਂ ਪਾਥੀਆਂ ਨੂੰ ਇਸ ਦੇ ਵਿੱਚ ਪਾ ਦਿਓ। ਇਹਨਾਂ ਪਾਥੀਆਂ ਨੂੰ ਉਸ ਡਰੰਮ ਵਾਲੇ ਪਾਣੀ ਦੇ ਵਿੱਚ 4 ਦਿਨਾਂ ਦੇ ਲਈ ਪਾਣੀ ਦੇ ਵਿੱਚ ਭਿਓ ਕੇ ਰੱਖੋ। ਇਸ ਘੋਲ ਨੂੰ ਛਾਂ ਦੇ ਵਿੱਚ ਤਿਆਰ ਕਰੋ। 4 ਦਿਨਾਂ ਬਾਅਦ ਇਹ ਪਾਥੀਆਂ ਪਾਣੀ ਦੇ ਵਿੱਚ ਘੁਲ ਜਾਂਦੀਆਂ ਹਨ ਅਤੇ ਇਹ ਪਾਣੀ 25-30 ਲੀਟਰ ਰਹਿ ਜਾਂਦਾ ਹੈ । ਤਿਆਰ ਕੀਤੀ ਹੋਈ ਪਾਥੀਆਂ ਦੀ ਸਪਰੇਅ ਨੂੰ 150 ਲੀਟਰ ਪਾਣੀ ਦੇ ਵਿੱਚ ਮਿਲਾ ਕੇ ਪ੍ਰਤੀ ਏਕੜ ਤੇ ਸਪਰੇਅ ਕਰੋ। ਇਸ ਨਾਲ ਪੌਦਿਆਂ ਦੇ ਵਿੱਚ ਭਰਪੂਰ ਗਰੋਥ ਹੁੰਦੀ ਹੈ। ਇਹ ਸਪਰੇਅ ਪੱਤਿਆਂ ਅਤੇ ਪੌਦਿਆਂ ਨੂੰ ਨਰਮ ਕਰ ਦਿੰਦੀ ਹੈ ਜਿਸ ਨਾਲ ਉਹਨਾਂ ਦੀ ਗਰੋਥ ਹੋ ਜਾਂਦੀ ਹੈ। 15-20 ਦਿਨਾਂ ਦੇ ਫਾਸਲੇ ਤੇ ਗਰੋਥ ਦੇ ਲਈ ਇਸ ਦੀ ਦੁਬਾਰਾ ਸਪਰੇਅ ਕੀਤੀ ਜਾ ਸਕਦੀ ਹੈ।
Posted by baljit singh
Punjab
22-12-2023 07:41 PM
Punjab
12-22-2023 07:51 PM
ਬਲਜੀਤ ਜੀ, ਤੁਸੀ ਚਾਰੇ ਲਈ ਬਿਜਾਈ ਕਰ ਤਾਂ ਸਕਦੇ ਹੋ ਪਰ ਹੁਣ ਬਿਜਾਈ ਦਾ ਸਮਾਂ ਕਾਫੀ ਪਛੇਤਾ ਹੈ, ਜਿਸ ਕਰਕੇ ਜਵੀ ਕਟਾਈ ਲਈ ਤਿਆਰ ਲੇਟ ਹੋਵੇਗੀ।
Posted by baljit singh
Punjab
22-12-2023 07:39 PM
Punjab
12-22-2023 07:53 PM
ਬਲਜੀਤ ਜੀ, ਪਹਿਲੇ ਪਾਣੀ ਤੋਂ ਬਾਅਦ ਸਿਰਫ ਯੂਰੀਆ ਖਾਦ ਦੇਣੀ ਚਾਹੀਦੀ ਹੈ ਜੇਕਰ ਫ਼ਸਲ ਵਿੱਚ ਜ਼ਿੰਕ ਜਾਂ ਮੈਂਗਨੀਜ ਦੀ ਕਮੀ ਦੇ ਲੱਛਣ ਦਿਖਾਈ ਦੇਣ ਤਾਂ ਤੁਸੀ ਇਹਨਾ ਤੱਤਾਂ ਦਾ ਛਿੜਕਾਅ ਕਰ ਸਕਦੇ ਹੋ ਜੀ।
Posted by baljit singh
Punjab
22-12-2023 07:30 PM
Punjab
12-22-2023 07:55 PM
ਬਲਜੀਤ ਜੀ, ਆਮ ਤੌਰ ਤੇ ਸਲਫ਼ਰ ਤੇਲ ਵਾਲੀਆਂ ਫ਼ਸਲਾਂ ਵਿੱਚ ਵਰਤੀ ਜਾਂਦੀ ਹੈ ਪਰ ਕਣਕ ਵਿਚ ਵੀ ਪੱਤੇ ਉਪਰਲੇ ਸਿਰੇ ਤੋਂ ਪੀਲੇ ਪੈਣ ਤਾਂ ਸਲਫ਼ਰ 18 ਕਿੱਲੋ/ਏਕੜ ਦੇ ਹਿਸਾਬ ਨਾਲ ਪਾ ਸਕਦੇ ਹੋ ਜੀ। ਦੂਸਰੇ ਉਤਪਾਦ ਦੀ ਵਰਤੋਂ ਉੱਲੀ ਤੋਂ ਫੈਲਣ ਵਾਲੀਆਂ ਬਿਮਾਰੀਆਂ ਦੀਆਂ ਦੀ ਰੋਕਥਾਮ ਲਈ ਬੀਜ ਸੋਧ ਲਈ ਹੀ ਕੀਤੀ ਜਾਂਦੀ ਹੈ।
Posted by Jaspreet Singh
Punjab
22-12-2023 07:17 PM
Punjab
12-22-2023 07:58 PM
ਜਸਪ੍ਰੀਤ ਜੀ, ਵੈਸੇ ਆਮ ਤੌਰ ਤੇ ਕਣਕ ਦੀ ਫ਼ਸਲ ਤੇ ਕੱਢ ਘਟਾਉਣ ਲਈ ਕੋਈ ਸਪਰੇ ਦੀ ਲੋੜ ਨਹੀਂ ਹੁੰਦੀ, ਕਣਕ ਦੀ ਫ਼ਸਲ ਨੂੰ ਸਿਫ਼ਾਰਿਸ਼ ਅਨੁਸਾਰ ਖਾਦ ਪਾਈ ਜਾਵੇ ਅਤੇ ਪਾਣੀ ਮੌਸਮ ਦੇ ਹਿਸਾਬ ਨਾਲ ਦਿੱਤਾ ਜਾਵੇ ਤਾਂ ਫ਼ਸਲ ਦੇ ਡਿੱਗਣ ਦੀ ਸਮੱਸਿਆ ਜਿਆਦਾ ਨਹੀਂ ਆਉਂਦੀ।
Posted by Shyam
Madhya Pradesh
22-12-2023 06:41 PM

Punjab
12-26-2023 11:30 AM
Posted by ਗੁਰਭੇਜ ਸਿੰਘ
Punjab
22-12-2023 06:09 PM
Punjab
12-26-2023 11:17 AM
ਤੁਸੀ ਸਭ ਤੋਂ ਪਹਿਲਾ ਇਸਦੇ ਤਾਪਮਾਨ ਦੀ ਜਾਂਚ ਕਰਵਾਓ ਜੇਕਰ ਘੱਟ ਹੈ ਤਾਂ ਡਾਕਟਰ ਤੋਂ ਇਲਾਜ ਕਰਵਾਓ ਬਾਕੀ ਇਸ ਨੂੰ Lactomood homeopathic ਦਵਾਈ ਨੂੰ 1-1ml ਸਰਿਜ ਵਿਚ ਭਰ ਕੇ ਸਿੱਧਾ ਮੂੰਹ ਰਾਹੀਂ ਦਿਓ ਅਤੇ Simlabe Herbs ਇਕ ਇਕ ਗੋਲੀ ਸਵੇਰੇ ਸ਼ਾਮ, Brotone liquid 50ml ਰੋਜਾਨਾ ਦਿਓ ਤੁਸੀ ਗੋਲੀਆਂ ਨੂੰ ਪੀਸ ਕੇ ਅਤੇ 50ml liquid ਨੂੰ ਇਕੱਠਾ ਫੀਡ ਵਿਚ ਜਾ ਰੋਟੀ ਵਿਚ ਜਿਵੇਂ ਵੀ ਤੁਹਾਡਾ ਪਸ਼ੂ ਆਸਾਨੀ ਨਾਲ ਖਾਂਦਾ ਹੈ ਉਸ ਤਰੀਕੇ ਨਾਲ.... (Read More)
ਤੁਸੀ ਸਭ ਤੋਂ ਪਹਿਲਾ ਇਸਦੇ ਤਾਪਮਾਨ ਦੀ ਜਾਂਚ ਕਰਵਾਓ ਜੇਕਰ ਘੱਟ ਹੈ ਤਾਂ ਡਾਕਟਰ ਤੋਂ ਇਲਾਜ ਕਰਵਾਓ ਬਾਕੀ ਇਸ ਨੂੰ Lactomood homeopathic ਦਵਾਈ ਨੂੰ 1-1ml ਸਰਿਜ ਵਿਚ ਭਰ ਕੇ ਸਿੱਧਾ ਮੂੰਹ ਰਾਹੀਂ ਦਿਓ ਅਤੇ Simlabe Herbs ਇਕ ਇਕ ਗੋਲੀ ਸਵੇਰੇ ਸ਼ਾਮ, Brotone liquid 50ml ਰੋਜਾਨਾ ਦਿਓ ਤੁਸੀ ਗੋਲੀਆਂ ਨੂੰ ਪੀਸ ਕੇ ਅਤੇ 50ml liquid ਨੂੰ ਇਕੱਠਾ ਫੀਡ ਵਿਚ ਜਾ ਰੋਟੀ ਵਿਚ ਜਿਵੇਂ ਵੀ ਤੁਹਾਡਾ ਪਸ਼ੂ ਆਸਾਨੀ ਨਾਲ ਖਾਂਦਾ ਹੈ ਉਸ ਤਰੀਕੇ ਨਾਲ ਦੇ ਸਕਦੇ ਹੋ
Posted by SUKHDEV Singh
Punjab
22-12-2023 04:27 PM
Punjab
12-26-2023 11:14 AM
ਤੁਸੀ ਉਸ ਨੂੰ ਅਜੇ ਜੋ ਵੀ ਖੁਰਾਕ ਦੇ ਰਹੇ ਹੋ ਓਹੀ ਦਿੰਦੇ ਰਹੋ ਉਸਦੇ ਸੂਣ ਤੋਂ 2 ਮਹੀਨੇ ਪਹਿਲਾਂ Vitum h liquid 10ml ਰੋਜਾਨਾ ਦਿਓ ਅਤੇ ਹੁਣ ਇਸ ਨੂੰ Heifer dry feed ਖਵਾਉਣੀ ਸ਼ੁਰੂ ਕਰੋ ਅਤੇ ਸੂਣ ਤੋਂ 20 ਦਿਨ ਪਹਿਲਾਂ Transition mix ਫੀਡ ਦਿਓ, ਇਹਨਾਂ ਨਾਲ ਇਸਦੇ ਸਰੀਰ ਦੀ ਕਮੀ ਪੂਰੀ ਹੋਵੇਗੀ, ਲੇਵੇ ਅਤੇ ਦੁੱਧ ਵਿੱਚ ਵਾਧਾ ਹੋਵੇਗਾ
Posted by Premsingh
Punjab
22-12-2023 04:14 PM
Punjab
12-26-2023 11:12 AM
ਪ੍ਰੇਮ ਜੀ ਇਹ ਜਦੋ ਹੀਟ ਵਿਚ ਹੋਵੇਗੀ ਉਦੋਂ ਇਸ ਤਰੀਕੇ ਨਾਲ ਕਰੇਗੀ ਜਦੋ ਇਸਦੀ ਹੀਟ ਖਤਮ ਹੋ ਜਾਵੇਗੀ ਇਹ ਫਿਰ ਠੀਕ ਹੋ ਜਾਵੇਗੀ ਤੁਸੀ 1 ਕਿਲੋ ਸਤਿਆਨਾਸ਼ੀ ਬੀਜ ਲਓ, ਅੱਧਾ ਕਿਲੋ ਕਮਰਕੱਸ, ਅੱਧਾ ਕਿਲੋ ਜੋਂਖਾਰ ਲਓ, ਇਹ ਸਭ ਪੰਸਾਰੀ ਤੋਂ ਮਿਲ ਜਾਵੇਗਾ ਇਹ ਸਾਰਾ ਕੁਜ ਤੁਸੀ ਮਿਲਾ ਲਓ ਅਤੇ ਇਸਦਾ ਪਾਊਡਰ ਬਣਾ ਸਕਦੇ ਹੋ ਅਤੇ ਰੋਜਾਨਾ ਰਾਤ ਨੂੰ ਇਹ ਮਿਸ਼ਰਣ ਅੱਧਾ ਕਿਲੋ ਲਓ ਅਤੇ ਅੱਧਾ ਕਿਲੋ ਸ਼ੱਕਰ .... (Read More)
ਪ੍ਰੇਮ ਜੀ ਇਹ ਜਦੋ ਹੀਟ ਵਿਚ ਹੋਵੇਗੀ ਉਦੋਂ ਇਸ ਤਰੀਕੇ ਨਾਲ ਕਰੇਗੀ ਜਦੋ ਇਸਦੀ ਹੀਟ ਖਤਮ ਹੋ ਜਾਵੇਗੀ ਇਹ ਫਿਰ ਠੀਕ ਹੋ ਜਾਵੇਗੀ ਤੁਸੀ 1 ਕਿਲੋ ਸਤਿਆਨਾਸ਼ੀ ਬੀਜ ਲਓ, ਅੱਧਾ ਕਿਲੋ ਕਮਰਕੱਸ, ਅੱਧਾ ਕਿਲੋ ਜੋਂਖਾਰ ਲਓ, ਇਹ ਸਭ ਪੰਸਾਰੀ ਤੋਂ ਮਿਲ ਜਾਵੇਗਾ ਇਹ ਸਾਰਾ ਕੁਜ ਤੁਸੀ ਮਿਲਾ ਲਓ ਅਤੇ ਇਸਦਾ ਪਾਊਡਰ ਬਣਾ ਸਕਦੇ ਹੋ ਅਤੇ ਰੋਜਾਨਾ ਰਾਤ ਨੂੰ ਇਹ ਮਿਸ਼ਰਣ ਅੱਧਾ ਕਿਲੋ ਲਓ ਅਤੇ ਅੱਧਾ ਕਿਲੋ ਸ਼ੱਕਰ ਲਓ ਅਤੇ ਇਹਨਾਂ ਨੂੰ ਭਿਗੋ ਕੇ ਰੱਖ ਦਿਓ ਅਤੇ ਅਗਲੇ ਦਿਨ ਪਸ਼ੂ ਨੂੰ ਦਿਓ, ਇਸ ਤਰ੍ਹਾਂ ਤੁਸੀ 4 ਦਿਨ ਲਗਾਤਾਰ ਦਿਓ ਅਤੇ ਤੁਸੀ Lapnil-P ਪਾਊਡਰ ਦੇਣਾ ਸ਼ੁਰੂ ਕਰੋ, ਇਸਦੀ 1 ਪੁੜੀ 75 ਗ੍ਰਾਮ ਦੀ ਹੁੰਦੀ ਹੈ ਉਸ ਨੂੰ ਅੱਧਾ ਕਿਲੋ ਬੇਸਨ ਵਿੱਚ ਮਿਲਾ ਕੇ ਦੇਣਾ ਸ਼ੁਰੂ ਕਰੋ।
Posted by Ranjit singh
Punjab
22-12-2023 03:39 PM
Punjab
12-22-2023 05:13 PM
Posted by Gursewak Singh
Punjab
22-12-2023 01:36 PM

Punjab
12-26-2023 10:19 AM
Posted by Rahul Dedha
Uttar Pradesh
22-12-2023 12:28 PM

Punjab
12-26-2023 10:18 AM
Posted by Shahjad Khan
Madhya Pradesh
22-12-2023 12:05 PM

Punjab
12-26-2023 11:19 AM
Posted by Ramesh-Kumar
Jharkhand
22-12-2023 10:48 AM

Punjab
12-22-2023 10:58 AM
Posted by lavpreet singh
Punjab
22-12-2023 08:45 AM
Punjab
12-26-2023 10:15 AM
Goat farming de loan lai tuci pehla goat farming di training lao uss training certificate nal hei tuhanu loan, subsidy mill skdi hai, tuci nazdiki SBI bank walia nal gal krke jankari laa skde ho, tuci isde lai 9878650451 Thaan Singh (Assistant Manager, LHO State Bank of India) nal sampark kr skde ho ehna ton tuhanu puri jankari mill jawegi.
Posted by ਗੁਰਮੇਲ ਸਿੰਘ
Punjab
22-12-2023 07:56 AM
Punjab
12-26-2023 10:13 AM
ਗੁਰਮੇਲ ਜੀ ਕਿਰਪਾ ਕਰਕੇ ਇਹ ਦੱਸੋ ਉਹ ਕਿੰਨੇ ਦਿਨ ਬਾਦ ਹੀਟ ਵਿਚ ਆਉਂਦੀ ਹੈ, ਤਾਰਾ ਕਿਹੋ ਜਿਹੀਆਂ ਕਰਦੀ ਹੈ ਅਤੇ ਕਿੰਨੇ ਦਿਨ ਹੀਟ ਵਿਚ ਰਹਿੰਦੀ ਹੈ ਤੁਸੀ ਦੁਬਾਰਾ ਵਿਸਤਾਰ ਨਾਲ ਸਵਾਲ ਪੁੱਛੋਂ ਤਾਂ ਜੋ ਤੁਹਾਨੂੰ ਸਹੀ ਜਾਣਕਾਰੀ ਦਿਤੀ ਜਾ ਸਕੇ
Posted by Pushplata Chaturvedi
Madhya Pradesh
22-12-2023 02:39 AM

Punjab
12-26-2023 10:12 AM
Posted by Gori
Punjab
21-12-2023 11:05 PM
Punjab
12-22-2023 09:18 AM
ਇਹ ਠੰਡ ਵਿਚ ਸਹੀ ਦੇਖਭਾਲ ਨਾ ਹੋਣ ਕਰਕੇ, ਸਰੀਰ ਵਿਚ ਕੈਲਸ਼ੀਅਮ ਦੀ ਕਮੀ ਕਰਕੇ, ਪੇਟ ਦੇ ਕੀੜਿਆਂ ਕਰਕੇ ਜਾ ਹੋਰ ਵੀ ਕਈ ਕਾਰਨਾਂ ਕਰਕੇ ਹੋ ਸਕਦਾ ਹੈ ਬਾਕੀ ਤਾਪਮਾਨ ਘੱਟ ਹੋਣ ਕਰਕੇ Tonphos inj 20ml, Tinacal inj 15ml, Mecovet inj 15ml ਅਤੇ Urimin injection 15ml ਲਗਵਾ ਸਕਦੇ ਹੋ ਬਾਕੀ ਜਦੋ ਤਾਪਮਾਨ ਸਹੀ ਹੋ ਜਾਵੇ ਫਿਰ ਰੋਜਾਨਾ Calpond gold liquid 50ml ਦੇਣਾ ਸ਼ੁਰੂ ਕਰੋ
Posted by Gori
Punjab
21-12-2023 11:01 PM
Punjab
12-22-2023 09:22 AM
ਇਹ ਠੰਡ ਵਿਚ ਸਹੀ ਦੇਖਭਾਲ ਨਾ ਹੋਣ ਕਰਕੇ, ਸਰੀਰ ਵਿਚ ਕੈਲਸ਼ੀਅਮ ਦੀ ਕਮੀ ਕਰਕੇ, ਪੇਟ ਦੇ ਕੀੜਿਆਂ ਕਰਕੇ ਜਾ ਹੋਰ ਵੀ ਕਈ ਕਾਰਨਾਂ ਕਰਕੇ ਹੋ ਸਕਦਾ ਹੈ ਬਾਕੀ ਤਾਪਮਾਨ ਘੱਟ ਹੋਣ ਕਰਕੇ Tonphos inj 20ml, Tinacal inj 15ml, Mecovet inj 15ml ਅਤੇ Urimin injection 15ml ਲਗਵਾ ਸਕਦੇ ਹੋ ਬਾਕੀ ਜਦੋ ਤਾਪਮਾਨ ਸਹੀ ਹੋ ਜਾਵੇ ਫਿਰ ਰੋਜਾਨਾ Calpond gold liquid 50ml ਦੇਣਾ ਸ਼ੁਰੂ ਕਰੋ
Posted by Navjot Singh
Punjab
21-12-2023 10:30 PM
Punjab
12-22-2023 10:14 AM
ਸੋਇਆਬੀਨ DOC ਦੇ ਤੋਰ ਤੇ ਸੋਇਆਬੀਨ ਦੇ ਛਿਲਕੇ ਦੀ ਵਰਤੋਂ ਕੀਤੀ ਜਾਂਦੀ ਹੈ ਬਾਕੀ ਸੋਇਆਬੀਨ ਮੀਲ (ਕੇਕ) ਨੂੰ ਸੋਇਆਬੀਨ ਦੇ ਬੀਜਾਂ ਤੋਂ ਲਿਆ ਜਾਂਦਾ ਹੈ ਸੋਇਆਬੀਨ ਦਾ ਤੇਲ ਕੱਡਣ ਤੋਂ ਬਾਦ ਜੋ ਬੱਚਦਾ ਹੈ ਉਸਦੀ ਵਰਤੋਂ ਕਰ ਸਕਦੇ ਹੋ
Posted by ਹਰਸਿਮਰਨ ਧਾਲੀਵਾਲ
Punjab
21-12-2023 09:54 PM
Punjab
12-21-2023 10:19 PM
ਹਰਸਿਮਰਨ ਜੀ ਪਾਣੀ ਪੈਣ ਤੋਂ ਬਾਅਦ ਅਕਸਰ ਜੀ ਕਣਕ ਪੀਲਾਪਨ ਦਿਖਾ ਜਾਂਦੀ ਹੈ, ਤੁਸੀ ਸਾਰੀਆਂ ਖਾਦਾਂ ਵੀ ਸਹੀ ਮਾਤਰਾ ਵਿਚ ਦੇ ਚੁੱਕੇ ਹੋ ਇਸ ਲਈ ਥੋੜਾ ਸਮਾਂ ਪੈਣ ਤੋਂ ਬਾਅਦ ਫ਼ਸਲ ਠੀਕ ਹੋ ਜਾਵੇਗੀ।
Posted by ਹਰਸਿਮਰਨ ਧਾਲੀਵਾਲ
Punjab
21-12-2023 09:54 PM
Punjab
12-21-2023 10:20 PM
ਹਰਸਿਮਰਨ ਜੀ ਪਾਣੀ ਪੈਣ ਤੋਂ ਬਾਅਦ ਅਕਸਰ ਜੀ ਕਣਕ ਪੀਲਾਪਨ ਦਿਖਾ ਜਾਂਦੀ ਹੈ, ਤੁਸੀ ਸਾਰੀਆਂ ਖਾਦਾਂ ਵੀ ਸਹੀ ਮਾਤਰਾ ਵਿਚ ਦੇ ਚੁੱਕੇ ਹੋ ਇਸ ਲਈ ਥੋੜਾ ਸਮਾਂ ਪੈਣ ਤੋਂ ਬਾਅਦ ਫ਼ਸਲ ਠੀਕ ਹੋ ਜਾਵੇਗੀ।
Posted by ਹਰਸਿਮਰਨ ਧਾਲੀਵਾਲ
Punjab
21-12-2023 09:54 PM
Punjab
12-21-2023 10:19 PM
ਹਰਸਿਮਰਨ ਜੀ ਪਾਣੀ ਪੈਣ ਤੋਂ ਬਾਅਦ ਅਕਸਰ ਜੀ ਕਣਕ ਪੀਲਾਪਨ ਦਿਖਾ ਜਾਂਦੀ ਹੈ, ਤੁਸੀ ਸਾਰੀਆਂ ਖਾਦਾਂ ਵੀ ਸਹੀ ਮਾਤਰਾ ਵਿਚ ਦੇ ਚੁੱਕੇ ਹੋ ਇਸ ਲਈ ਥੋੜਾ ਸਮਾਂ ਪੈਣ ਤੋਂ ਬਾਅਦ ਫ਼ਸਲ ਠੀਕ ਹੋ ਜਾਵੇਗੀ।
Posted by Jashan chahal
Punjab
21-12-2023 09:43 PM
Punjab
12-22-2023 09:27 AM
Jashan ji tuci uss nu 3-3 mahine de frak nal pet de kiria wali dwai salt bdl ke deo baki uss nu mineral mixture powder de nal nal Sharkoferol liquid 2-2 chamch rojana dene suru kro.
Posted by Rakesh Dixit
Uttar Pradesh
21-12-2023 09:17 PM

Punjab
12-28-2023 09:52 AM
Posted by B.prasannakumar
Karnataka
21-12-2023 09:09 PM

Punjab
12-21-2023 10:28 PM
Prasnakumar Cauliflower grows well on wide range of soils from sandy loam to clay. The optimum pH is between 6.0 and 7.0. Cauliflower is a thermo sensitive crop and temperature plays an important role influencing vegetative, curding and reproduction phases of plant. The optimum temperature of growth for young seedlings is around 23°C which at later growing stage drops to 17-20°C. The tropical cultivars grow even at 35°C, however, temperate cultivars grow well between 15°C to 20°C.Pusa Snowball-1 and Pusa Snowball K-1 ate it's main varieties. The best transplanting time is June- July for the early varieties, August to mid-September for the main season varieties and October to first week of November for the late season varieties. The seed rate for main and late season varieties is 250 g.... (Read More)
Prasnakumar Cauliflower grows well on wide range of soils from sandy loam to clay. The optimum pH is between 6.0 and 7.0. Cauliflower is a thermo sensitive crop and temperature plays an important role influencing vegetative, curding and reproduction phases of plant. The optimum temperature of growth for young seedlings is around 23°C which at later growing stage drops to 17-20°C. The tropical cultivars grow even at 35°C, however, temperate cultivars grow well between 15°C to 20°C.Pusa Snowball-1 and Pusa Snowball K-1 ate it's main varieties. The best transplanting time is June- July for the early varieties, August to mid-September for the main season varieties and October to first week of November for the late season varieties. The seed rate for main and late season varieties is 250 g per acre, whereas, for early season varieties 500 g seed is required. To check bolting and buttoning, sow the recommended varieties at their proper time. To minimise mortality of early sown nursery and transplanted crop, apply heavy dose of well rotten farmyard manure and irrigate frequently. Protect seedlings in the nursery beds against sun stroke with sarkanda thatch. Transplant seedlings in a cool 'wattar' field in the afternoon and irrigate immediately. The spacing for the main-season crop is 45x45 cm. and 45×30 cm for early and late-season crops. 40 tonnes of farmyard manure, with 50 kg of N (110 kg of Urea), 25 kg of P₂Os (155 kg of Single Superphosphate) and 25 kg of K₂O (40 kg of Muriate of Potash) per acre is the optimum fertilizer dose for all these varieties. Apply whole of farmyard manure, P₂O, and K₂O and half N before transplanting and the remaining half of N as top-dressing four weeks after transplanting First irrigation should be given just after transplanting. Subsequent irrigations can be given at an interval of 7-8 days during summer and 10-15 days during winter depending upon soil type and weather. The total number of irrigations required are 8-12. The curds should be harvested at the marketable stage. Delay in harvesting covese loosening of the curd.
Posted by B.prasannakumar
Karnataka
21-12-2023 09:09 PM

Punjab
12-21-2023 10:33 PM
Prasannakumar Cauliflower grows well on wide range of soils from sandy loam to clay. The optimum pH is between 6.0 and 7.0. Cauliflower is a thermo sensitive crop and temperature plays an important role influencing vegetative, curding and reproduction phases of plant. The optimum temperature of growth for young seedlings is around 23°C which at later growing stage drops to 17-20°C. The tropical cultivars grow even at 35°C, however, temperate cultivars grow well between 15°C to 20°C.Pusa Snowball-1 and Pusa Snowball K-1 ate it's main varieties. The best transplanting time is June- July for the early varieties, August to mid-September for the main season varieties and October to first week of November for the late season varieties. The seed rate for main and late season varieties is 250.... (Read More)
Prasannakumar Cauliflower grows well on wide range of soils from sandy loam to clay. The optimum pH is between 6.0 and 7.0. Cauliflower is a thermo sensitive crop and temperature plays an important role influencing vegetative, curding and reproduction phases of plant. The optimum temperature of growth for young seedlings is around 23°C which at later growing stage drops to 17-20°C. The tropical cultivars grow even at 35°C, however, temperate cultivars grow well between 15°C to 20°C.Pusa Snowball-1 and Pusa Snowball K-1 ate it's main varieties. The best transplanting time is June- July for the early varieties, August to mid-September for the main season varieties and October to first week of November for the late season varieties. The seed rate for main and late season varieties is 250 g per acre, whereas, for early season varieties 500 g seed is required. To check bolting and buttoning, sow the recommended varieties at their proper time. To minimise mortality of early sown nursery and transplanted crop, apply heavy dose of well rotten farmyard manure and irrigate frequently. Protect seedlings in the nursery beds against sun stroke with sarkanda thatch. Transplant seedlings in a cool 'wattar' field in the afternoon and irrigate immediately. The spacing for the main-season crop is 45x45 cm. and 45×30 cm for early and late-season crops. 40 tonnes of farmyard manure, with 50 kg of N (110 kg of Urea), 25 kg of P₂Os (155 kg of Single Superphosphate) and 25 kg of K₂O (40 kg of Muriate of Potash) per acre is the optimum fertilizer dose for all these varieties. Apply whole of farmyard manure, P₂O, and K₂O and half N before transplanting and the remaining half of N as top-dressing four weeks after transplanting First irrigation should be given just after transplanting. Subsequent irrigations can be given at an interval of 7-8 days during summer and 10-15 days during winter depending upon soil type and weather. The total number of irrigations required are 8-12. The curds should be harvested at the marketable stage. Delay in harvesting covese loosening of the curd.
Posted by Amanjot singh
Punjab
21-12-2023 09:02 PM
Punjab
12-22-2023 10:11 AM
ਅਮਨਜੋਤ ਜੀ ਵੈਸੇ ਸਰਕਾਰੀ ਡਾਕਟਰ ਦੀ ਭਰਤੀ ਆਉਣ ਤੇ ਉਥੇ ਪੋਸਟਾਂ ਹੁੰਦੀਆਂ ਹਨ ਜਿਸ ਨਾਲ ਅਲੱਗ ਅਲੱਗ ਇਲਾਕੇ ਦੇ ਹਿਸਾਬ ਨਾਲ ਡਾਕਟਰ ਨਿਯੁਕਤ ਹੁੰਦੇ ਹਨ ਬਾਕੀ ਤੁਸੀ ਸਾਰੇ ਪਿੰਡ ਵਾਲੇ ਅਤੇ ਸਰਪੰਚ ਨਾਲ ਅਰਜੀ ਪਸ਼ੂ ਪਾਲਣ ਵਿਭਾਗ ਦੇ ਮੰਤਰੀ ਤੱਕ ਪੁਜਾਓ ਜਿਸ ਨਾਲ ਖਾਲੀ ਪੋਸਟ ਦਾ ਸਭ ਨੂੰ ਪਤਾ ਲੱਗ ਸਕੇ ਅਤੇ ਭਰਤੀ ਹੋਣ ਤੇ ਇਥੇ ਡਾਕਟਰ ਦੀ ਨਿਯੁਕਤੀ ਕੀਤੀ ਜਾ ਸਕੇ ਇਸ ਸਮੇ ਪੰਜਾਬ ਵਿਚ ਆਮ .... (Read More)
ਅਮਨਜੋਤ ਜੀ ਵੈਸੇ ਸਰਕਾਰੀ ਡਾਕਟਰ ਦੀ ਭਰਤੀ ਆਉਣ ਤੇ ਉਥੇ ਪੋਸਟਾਂ ਹੁੰਦੀਆਂ ਹਨ ਜਿਸ ਨਾਲ ਅਲੱਗ ਅਲੱਗ ਇਲਾਕੇ ਦੇ ਹਿਸਾਬ ਨਾਲ ਡਾਕਟਰ ਨਿਯੁਕਤ ਹੁੰਦੇ ਹਨ ਬਾਕੀ ਤੁਸੀ ਸਾਰੇ ਪਿੰਡ ਵਾਲੇ ਅਤੇ ਸਰਪੰਚ ਨਾਲ ਅਰਜੀ ਪਸ਼ੂ ਪਾਲਣ ਵਿਭਾਗ ਦੇ ਮੰਤਰੀ ਤੱਕ ਪੁਜਾਓ ਜਿਸ ਨਾਲ ਖਾਲੀ ਪੋਸਟ ਦਾ ਸਭ ਨੂੰ ਪਤਾ ਲੱਗ ਸਕੇ ਅਤੇ ਭਰਤੀ ਹੋਣ ਤੇ ਇਥੇ ਡਾਕਟਰ ਦੀ ਨਿਯੁਕਤੀ ਕੀਤੀ ਜਾ ਸਕੇ ਇਸ ਸਮੇ ਪੰਜਾਬ ਵਿਚ ਆਮ ਆਦਮੀ ਦੇ S. Gurmeet Singh Khuddian ਪਸ਼ੂ ਪਾਲਣ ਵਿਭਾਗ ਦੇਖਦੇ ਹਨ
Posted by A
Punjab
21-12-2023 08:58 PM
Punjab
12-21-2023 10:17 PM
Shriman ji, tusi 0 52 34 di jgaah dap da spray kar sakde ho ji, par is naal potash da spray nhi Hovega , tusi 2 kg DAP nu 100-150 litre paani vich ghol ke spray kar sakde ho ji.
Posted by Gurdeep singh benipal
Punjab
21-12-2023 08:57 PM
Punjab
12-21-2023 10:15 PM
ਗੁਰਦੀਪ ਜੀ, ਜੇਕਰ ਤੁਸੀ dap ਅਤੇ urea ਖਾਦ ਸਿਫ਼ਾਰਿਸ਼ ਅਨੁਸਾਰ ਦਿੱਤੀ ਹੈ ਤਾਂ ਤੁਹਾਨੂੰ ਫੁਟਾਰੇ ਲਈ ਕੁਛ ਹੋਰ ਦੇਣ ਦੀ ਲੋੜ ਨਹੀ ਹੈ ਜੇਕਰ ਫ਼ਸਲ ਵਿਚ ਜ਼ਿੰਕ ਅਤੇ ਮੈਂਗਨੀਜ ਦੀ ਕਮੀ ਦੇ ਲੱਛਣ ਦਿਖਾਈ ਦੇਣ ਤਾਂ ਇਹਨਾ ਤੱਤਾਂ ਦੀ ਛਿੜਕਾਅ ਕਰ ਸਕਦੇ ਹੋ ਜੀ।
Posted by A
Punjab
21-12-2023 08:55 PM
Punjab
12-21-2023 10:42 PM
Shriman ji kank de nisare te NPK 13 00 45@ 4 Kg 200 litre paani vich ghol ke spray karn di sifarish kiti jandi hai ji vaise 00 52 34 di jgah tusi chaho ta DAP 2 kg 100 litre paani vich ghol ke spray kar sakde ho ji.
Posted by Gurdeep singh benipal
Punjab
21-12-2023 08:54 PM
Punjab
12-21-2023 10:13 PM
ਗੁਰਦੀਪ ਜੀ ਕਣਕ ਦੀ ਫ਼ਸਲ ਤੇ ਮੈਂਗਨੀਜ ਦਾ ਛਿੜਕਾਅ ਪਹਿਲਾ ਪਾਣੀ ਤੋਂ ਇਕ ਦੋ ਦਿਨ ਪਹਿਲਾ ਕਰ ਸਕਦੇ ਹੋ ਅਤੇ ਲੋੜ ਪੈਣ ਤੇ ਇਸ ਤੋਂ ਬਾਅਦ ਵੀ ਇਕ ਦੋ ਛਿੜਕਾਅ ਕਰ ਸਕਦੇ ਹੋ ਜੀ।
Posted by Pushi
Punjab
21-12-2023 07:48 PM
Punjab
12-22-2023 10:02 AM
ਤੁਸੀ ਉਸ ਨੂੰ Milkout ਪਾਊਡਰ 2-2 ਚਮਚ ਸਵੇਰੇ ਸ਼ਾਮ ਅਤੇ Simlage herbs ਇੱਕ ਇੱਕ ਗੋਲੀ ਸਵੇਰੇ ਸ਼ਾਮ ਦਿਓ ਬਾਕੀ ਉਸਦੀ ਖੁਰਾਕ ਦਾ ਅਤੇ ਉਸਦੇ ਰਹਿਣ ਸਹਿਣ ਦਾ ਪੂਰਾ ਧਿਆਨ ਰੱਖੋ
Posted by Jagdish singh
Punjab
21-12-2023 07:48 PM
Punjab
12-21-2023 10:47 PM
Jagdish ji tusi khumba di kheti di training lain lai KVK Gurdaspur 01874-220743 nal sampark kar sakde ho .
Posted by Dd
Madhya Pradesh
21-12-2023 07:38 PM

Punjab
12-22-2023 10:00 AM
Posted by UMATIYA SAMIR
Gujarat
21-12-2023 07:02 PM

Punjab
12-22-2023 09:59 AM
Posted by Gori
Punjab
21-12-2023 04:47 PM
Punjab
12-22-2023 09:23 AM
ਇਹ ਠੰਡ ਵਿਚ ਸਹੀ ਦੇਖਭਾਲ ਨਾ ਹੋਣ ਕਰਕੇ, ਸਰੀਰ ਵਿਚ ਕੈਲਸ਼ੀਅਮ ਦੀ ਕਮੀ ਕਰਕੇ, ਪੇਟ ਦੇ ਕੀੜਿਆਂ ਕਰਕੇ ਜਾ ਹੋਰ ਵੀ ਕਈ ਕਾਰਨਾਂ ਕਰਕੇ ਹੋ ਸਕਦਾ ਹੈ ਬਾਕੀ ਤਾਪਮਾਨ ਘੱਟ ਹੋਣ ਕਰਕੇ Tonphos inj 20ml, Tinacal inj 15ml, Mecovet inj 15ml ਅਤੇ Urimin injection 15ml ਲਗਵਾ ਸਕਦੇ ਹੋ ਬਾਕੀ ਜਦੋ ਤਾਪਮਾਨ ਸਹੀ ਹੋ ਜਾਵੇ ਫਿਰ ਰੋਜਾਨਾ Calpond gold liquid 50ml ਦੇਣਾ ਸ਼ੁਰੂ ਕਰੋ
Posted by gurkirtan virk
Haryana
21-12-2023 04:19 PM

Punjab
12-21-2023 04:47 PM
Posted by palwinder singh
Punjab
21-12-2023 03:42 PM
Punjab
12-22-2023 09:57 AM
Palwinder ji tuci dairy farming di training len lai Deputy Director, Dairy, Room No. 302-E, 2nd Floor, New Building, Mini Sectt. Bathinda Sh. Jarnail Singh 93563-80778, 0164-2240645 nal sampark kr skde ho ate agli training da pta kr skde ho.
Posted by Samanjeet singh
Punjab
21-12-2023 03:24 PM
Punjab
12-21-2023 04:41 PM
Posted by Parmjeet Sandhu
Punjab
21-12-2023 02:10 PM

Punjab
12-22-2023 09:55 AM
Posted by Amrit pal singh
Madhya Pradesh
21-12-2023 01:58 PM
Punjab
12-21-2023 02:49 PM
Posted by ajay
Punjab
21-12-2023 01:00 PM

Punjab
12-22-2023 09:53 AM
Posted by Gurpreet Singh
Haryana
21-12-2023 12:32 PM

Punjab
12-22-2023 09:51 AM
Posted by Gurpreet Singh
Haryana
21-12-2023 12:31 PM

Punjab
12-22-2023 09:51 AM