Experts Q&A Search

Posted by Arun Kumar Yadav
Rajasthan
26-09-2022 07:50 PM
Punjab
09-27-2022 12:35 AM
arun ji tusi apna swal apni kheti buy/sell app te vi paa sakde ho
Posted by Diljeet sooch
Punjab
26-09-2022 07:42 PM
Punjab
09-26-2022 08:48 PM
Diljeet ji tuc uss nu Minfa gold powder 50gm rojana ate ovumin advance tablet rojana 1 goli deo ate 21 din tak dinde rho ehna nal sarir di kami purri howegi jis nal sme te heet vich awegi baki usdi khurak da purra dian rakho.
Posted by Diljeet sooch
Punjab
26-09-2022 07:27 PM
Punjab
09-26-2022 08:49 PM
ਤੁਸੀ ਉਸ ਨੂੰ nilzan liquid 1ml ਪ੍ਰਤੀ 3 ਕਿਲੋ ਭਾਰ ਦੇ ਹਿਸਾਬ ਨਾਲ ਦਿਓ ਅਤੇ brotone liquid 3ml ਰੋਜਾਨਾ ਦਿਓ, ਇਸਦੇ ਨਾਲ ਨਾਲ ਉਸ ਨੂੰ Groviplex liquid 3ml ਰੋਜਾਨਾ ਦੇ ਸਕਦੇ ਹੋ .
Posted by Dol Raj Pandey
Arunachal Pradesh
26-09-2022 07:25 PM
Punjab
09-26-2022 11:43 PM
Pandey in panama wilt Externally, the first obvious signs of disease in most varieties are wilting and a light yellow colouring of the lower leaves, most prominent around the margins. They eventually turn a bright yellow colour with dead leaf margins. Splitting of pseudostem base is a characteristic symptom. When a cross-section is cut, the discolouration appears in a circular pattern around the centre of the rhizome where the infection concentrates due to the arrangement of the vessels. As symptoms progress into the pseudo-stem, continuous lines of discolouration are evident when the plant is cut longitudinally and in Sigatoka disease Leaves show ellipthical spots where the centre of these spots turns to light grey colour surrounded by yellow halo The spots often coalesce to form large i.... (Read More)
Pandey in panama wilt Externally, the first obvious signs of disease in most varieties are wilting and a light yellow colouring of the lower leaves, most prominent around the margins. They eventually turn a bright yellow colour with dead leaf margins. Splitting of pseudostem base is a characteristic symptom. When a cross-section is cut, the discolouration appears in a circular pattern around the centre of the rhizome where the infection concentrates due to the arrangement of the vessels. As symptoms progress into the pseudo-stem, continuous lines of discolouration are evident when the plant is cut longitudinally and in Sigatoka disease Leaves show ellipthical spots where the centre of these spots turns to light grey colour surrounded by yellow halo The spots often coalesce to form large irregular patches of dried tissue Rapid drying and defoliation of leaves are the characteristic feature of this disease. Both can be controlled by spray of carbendazim 1-2g/L of water.
Posted by TIRATH VIRK
Punjab
26-09-2022 07:23 PM
Punjab
10-06-2022 10:50 AM
ਤੀਰਥ ਜੀ ਜਿਹੜੀ1 ਲੱਖ 60 ਹਜ਼ਾਰ ਲਿਮਿਟ ਹੈ ਉਸਦੇ ਉਪਰ ਕੋਈ ਖਰਚਾ ਨਹੀਂ ਆਉਂਦਾ ਹੈ ਬਾਕੀ ਜਿਹੜੇ ਬੀਮੇ ਦੇ ਬਾਰੇ ਤੁਸੀ ਜਾਣਕਾਰੀ ਲੈਣੀ ਹੈ ਉਸਦੇ ਲਈ ਤੁਸੀ ਆਪਣੇ ਜਿਲੇ ਦੇ Deputy Director Dairy, Ludhiana Dalvir Singh 8146100543 ਨਾਲ ਸੰਪਰਕ ਕਰ ਸਕਦੇ ਹੋ।
Posted by kamal nain
Haryana
26-09-2022 07:02 PM
Punjab
09-26-2022 07:55 PM
Kamal ji sarso ki fasl me SSP khaad ka paryog hi karna chahiye kyuki tel vaali faslo ko sulphur ki jaroorat hoti hai aur SSP me sulphur bhi paayi jaati hai.
Posted by harmail Singh
Punjab
26-09-2022 06:56 PM
Punjab
09-27-2022 12:21 AM
ਹਰਮੇਲ ਜੀ ਵਰਮੀਕੰਪੋਸਟਿੰਗ ਗੰਡੋਏ ਹਰ ਤਰ੍ਹਾਂ ਦੇ ਕਾਰਬਨਿਕ ਜੈਵਿਕ ਪਦਾਰਥ ਜਿਵੇਂ ਕਿ ਗਲੇ ਸੜੇ ਪੱਤੇ, ਬੂਟੇ ਦੀਆਂ ਜੜ੍ਹਾਂ, ਸਬਜ਼ੀਆਂ ਦੀ ਰਹਿੰਦ ਖੂੰਹਦ, ਆਦਿ ਨੂੰ ਖਾਂਦੇ ਹਨ ਅਤੇ ਸੜਨ ਗਲਨ ਵਿਚ ਮਦਦ ਕਰਦੇ ਹਨ। ਇਹ ਸਾਰੀ ਪ੍ਰਕਿਰਿਆ ਵਰਮੀਕੰਪੋਸਟਿੰਗ ਕਹਾਉਂਦੀ ਹੈ।ਵਰਮੀਕੰਪੋਸਟ ਖਾਦ ਵਿਚ ਬੂਟੇ ਨੂੰ ਲੋੜੀਂਦੇ ਤਕਰੀਬਨ ਸਾਰੇ ਤੱਤ ਪਾਏ ਜਾਂਦੇ ਹਨ |Eisenia fetida ਗੰਡੋਏ ਦੀ ਕਿਸਮ ਆਮ ਤੌ.... (Read More)
ਹਰਮੇਲ ਜੀ ਵਰਮੀਕੰਪੋਸਟਿੰਗ ਗੰਡੋਏ ਹਰ ਤਰ੍ਹਾਂ ਦੇ ਕਾਰਬਨਿਕ ਜੈਵਿਕ ਪਦਾਰਥ ਜਿਵੇਂ ਕਿ ਗਲੇ ਸੜੇ ਪੱਤੇ, ਬੂਟੇ ਦੀਆਂ ਜੜ੍ਹਾਂ, ਸਬਜ਼ੀਆਂ ਦੀ ਰਹਿੰਦ ਖੂੰਹਦ, ਆਦਿ ਨੂੰ ਖਾਂਦੇ ਹਨ ਅਤੇ ਸੜਨ ਗਲਨ ਵਿਚ ਮਦਦ ਕਰਦੇ ਹਨ। ਇਹ ਸਾਰੀ ਪ੍ਰਕਿਰਿਆ ਵਰਮੀਕੰਪੋਸਟਿੰਗ ਕਹਾਉਂਦੀ ਹੈ।ਵਰਮੀਕੰਪੋਸਟ ਖਾਦ ਵਿਚ ਬੂਟੇ ਨੂੰ ਲੋੜੀਂਦੇ ਤਕਰੀਬਨ ਸਾਰੇ ਤੱਤ ਪਾਏ ਜਾਂਦੇ ਹਨ |Eisenia fetida ਗੰਡੋਏ ਦੀ ਕਿਸਮ ਆਮ ਤੌਰ ਤੇ ਪੰਜਾਬ ਵਿਚ ਵਰਤੀ ਜਾਂਦੀ ਹੈ , ਕਿਉਕਿ ਇਸ ਦੀ ਗਰਮੀ ਸਹਾਰਨ ਦੀ ਸਮਰੱਥਾ ਕਾਫੀ ਚੰਗੀ ਹੈ | ਵਰਮੀਕੰਪੋਸਟ ਤਿਆਰ ਕਰਣ ਲਈ ਬੈਡ ਤਿਆਰ ਕਰਣ ਦੀ ਲੋੜ ਹੁੰਦੀ ਹੈ। ਬੈਡ ਦੀ ਚੌੜਾਈ 4.5 ਫੁੱਟ ਹੋਣੀ ਚਾਹੀਦੀ ਹੈ ਤੇ ਕਿਨਾਰੇ ਤੇ ਇੱਟਾਂ ਲਾਉਣ ਤੋਂ ਬਾਅਦ 3 ਫੁੱਟ 6 ਇੰਚ ਜਗਾਹ ਬਚਦੀ ਹੈ |ਬੈਡ ਦੀ ਲੰਬਾਈ ਉਪਲਬਧ ਜਗਾਹ ਅਨੁਸਾਰ ਕੁਝ ਵੀ ਰੱਖੀ ਜਾ ਸਕਦੀ ਹੈ | ਬੈਡ ਦਾ ਫਰਸ਼ ਪੱਕਾ ਹੋਣਾ ਚਾਹੀਦਾ ਹੈ ਜਾਂ ਥੱਲੇ ਕਾਲਾ ਕਾਗਜ ਵਿਛਾ ਲੈਣਾ ਚਾਹੀਦਾ ਹੈ | ਇਸ ਦੇ ਉਪਰ 50 ਕਿੱਲੋ ਪ੍ਰਤੀ ਫੁੱਟ ਦੇ ਹਿਸਾਬ ਨਾਲ ਗੋਹਾ ਪੈਂਦਾ ਹੈਂ, ਤਾਜਾ ਗੋਹਾ ਨਹੀਂ ਪਾਉਣਾ ਚਾਹੀਦਾ, ਕਿਉਂਕਿ ਇਸ ਵਿੱਚ ਤਾਪਮਾਨ ਅਤੇ ਗੈਸਾਂ ਦੀ ਮਾਤਰਾ ਜ਼ਿਆਦਾ ਹੁੰਦੀ ਹੈ ਜੋ ਗੰਡੋਇਆਂ ਨੂੰ ਨੁਕਸਾਨ ਪਹੁੰਚਾ ਸਕਦੀ ਹੈ। ਗੋਬਰ ਪਾਉਣ ਤੋਂ ਬਾਅਦ, ਗੰਡੋਏ ਇਕ ਕਿੱਲੋ ਪ੍ਰਤੀ ਫੁੱਟ ਦੀ ਦਰ ਨਾਲ ਖਿਲਾਰ ਦੇਣੇ ਚਾਹੀਦੇ ਹਨ। ਇਸ ਤੋਂ ਬਾਅਦ ਇਨ੍ਹਾਂ ਨੂੰ ਗਿੱਲੀ ਕੀਤੀ ਪਰਾਲੀ ਨਾਲ ਢੱਕ ਦੇਣਾ ਚਾਹੀਦਾ ਹੈ। ਬੈਡ ਦੀ ਉਚਾਈ 13 -14 ਇੰਚ ਦੇ ਕਰੀਬ ਹੋ ਜਾਂਦੀ ਹੈ | ਨਮੀ ਬਣਾਉਣ ਲਈ ਪਾਣੀ ਦਾ ਛਿੜਕਾਅ ਜਰੂਰੀ ਹੈ। ਗਰਮੀਆਂ ਵਿੱਚ ਇਹ ਛਿੜਕਾਅ ਦਿਨ ਵਿੱਚ ਮੌਸਮ ਮੁਤਾਬਕ 2-3 ਵਾਰੀ ਵੀ ਕਰਨਾ ਪੈ ਸਕਦਾ ਹੈ ਅਤੇ ਸਰਦੀਆਂ ਵਿੱਚ 2-3 ਦਿਨ ਬਾਅਦ ਛਿੜਕਾਅ ਦੀ ਲੋੜ ਪੈ ਸਕਦੀ ਹੈ। ਜੇ ਗੰਡੋਇਆਂ ਦੀ ਦਰ 1 ਕਿੱਲੋ ਪ੍ਰਤੀ ਏਕੜ ਵਰਤੀ ਜਾਵੇ ਤਾਂ ਇਹ ਕਲਚਰ ਬੈਡ ਨੂੰ ਤਿਆਰ ਹੋਣ ਚ 2 ਮਹੀਨੇ ਲਗਦੇ ਹਨ , ਜੇ ਗੰਡੋਇਆਂ ਦੀ ਦਰ2 ਕਿੱਲੋ ਪ੍ਰਤੀ ਏਕੜ ਵਰਤੀ ਜਾਵੇ ਤਾਂ ਇਹ ਤਾਂ ਇਹ 1ਮਹੀਨੇ ਵਿਚ ਵੀ ਤਿਆਰ ਹੋ ਜਾਂਦੀ ਹੈ |।ਕੰਪੋਸਟਨੂੰ ਛਾਨਣੀ ਨਾਲ ਛਾਣਿਆ ਜਾਂਦਾ ਹੈ। ਤਿਆਰ ਵਰਮੀਕੰਪੋਸਟ ਇਕਸਾਰ, ਦਾਣੇਦਾਰ, ਕਾਲੇ ਰੰਗ ਅਤੇ ਮਹਿਕ ਰਹਿਤ ਹੁੰਦੀ ਹੈ। ਇਸਦੀ ਟ੍ਰੇਨਿੰਗ ਅਗਾਂਹਵਧੂ ਕਿਸਾਨ ਜਿਵੇ ਕਿ ਪ੍ਰਸ਼ਾਂਤ ਕੁਮਾਰ (compo soli organics) ਤੋਂ ਲਈ ਜਾ ਸਕਦੀ ਹੈ ਤੇ ਗੰਡੋਏ ਵੀ ਇਹਨਾਂ ਤੋਂ ਹੀ ਖਰੀਦੇ ਜਾ ਸਕਦੇ ਹਨ | ਇਸਦਾ ਮੰਡੀਕਰਨ ਨਰਸਰੀਆਂ,ਫਰੂਟ ਫਾਰਮ,ਹੋਟਲਾਂ, ਤੇ ਮੁੱਖ ਤੌਰ ਤੇ ਰਵਾਇਤੀ ਕਿਸਾਨਾਂ ਨੂੰ ਕੀਤਾ ਜਾ ਸਕਦਾ ਹੈ ਕਿਉਕਿ ਇਸ ਸਾਰੇ ਹੀ ਤੱਤ ਪਾਏ ਜਾਂਦੇ ਹਨ, ਤੇ ਜੇ ਕਿਸਾਨ ਇਸਦੀ ਵਰਤੋਂ ਕਰਦੇ ਹਨ ਤਾ ਕਿਸੇ ਵੀ ਰਸਾਇਣਿਕ ਖਾਦ ਪਾਉਣ ਦੀ ਲੋੜ ਨਹੀਂ ਪੈਂਦੀ | ਗੰਡੋਏ ਦੀ ਮਾਰਕੀਟਿੰਗ ਨਵੇਂ ਕਿਸਾਨ ਜੋ ਇਸ ਧੰਦੇ ਵਿਚ ਆਉਣਾ ਚਾਹੁੰਦੇ ਹਨ ਜਾਂ ਆਪਣੇ ਖੇਤ ਲਈ ਖਾਦ ਤਿਆਰ ਕਰਨਾ ਚਾਹੁੰਦੇ ਹਨ, ਉਹਨਾਂ ਨੂੰ ਕੀਤੀ ਜਾਂ ਸਕਦੀ ਹੈ |ਇਸ ਤੋਂ ਇਲਾਵਾ ਇਸ ਵਿਧੀ ਵਿਚੋਂ ਵਰਮੀਵਾਸ਼ ਵੀ ਤਿਆਰ ਕੀਤਾ ਜਾਂਦਾ ਹੈ , ਜਿਸ ਦੀ ਵਰਤੋਂ ਆਰਗੈਨਿਕ ਸਪਰੇ ਦੀ ਵਜੋਂ ਕੀਤੀ ਜਾਂ ਸਕਦੀ ਹੈ |
Posted by manpreet singh
Punjab
26-09-2022 06:32 PM
Punjab
09-26-2022 07:54 PM
Manpreet ji haldi Rog di rokthaam lai spray gob avastha te hi kar deni chahidi hai ji je hun tuhaada jhona nisar gya hai ta koi vi spray na karo kyuki hun spray karn naal jhone da nuksaan hi hovega ji.
Posted by Binod Oraon
Jharkhand
26-09-2022 06:11 PM
Punjab
09-26-2022 07:52 PM
बिनोद जी ये किसी बीटल के हमले के लक्षण है आप इसकी रोकथाम के लिए malathion 2ml/L पानी के हिसाब से छिड़काव करें।
Posted by Dhanveer singh Benipal
Punjab
26-09-2022 05:49 PM
Punjab
09-26-2022 08:51 PM
Dhanveer ji isda koi nuksan nhi ha ate naa hei darn wali gal hai tuci heifer feed hei deo ate bovimin-b powder bhi dinde rho baki vdhia hara chara deo ate her 3 mahine badd salt bdl ke pett de kiria wali dwai jrur deo.
Posted by Narotam Singh
Punjab
26-09-2022 05:46 PM
Rajasthan
09-26-2022 08:54 PM
ਨਰੋਤਮ ਜੀ ਚਾਰਾ ਤੁਸੀ ਮੌਸਮ ਦੇ ਹਿਸਾਬ ਨਾਲ ਖਿਲਾ ਸਕਦੇ ਹੋ ਜੋ ਵੀ ਹੁਣ ਚਾਰਾ ਚੱਲ ਰਿਹਾ ਹੈ ਜਿਵੇਂ ਮੱਕੀ, ਚਰੀ, ਖਿਲਾ ਸਕਦੇ ਹੋ ਤੁਸੀ ਥੋੜੇ ਦਿਨ ਥੋੜੀ ਮਾਤਰਾ ਵਿਚ ਦਿਓ ਅਤੇ ਫਿਰ ਮਾਤਰਾ ਵਧਾ ਸਕਦੇ ਹੋ ਬਾਕੀ ਉਸ ਨੂੰ ਕਾਹੜਾ ਬਣਾ ਕੇ ਦਿਓ ਅਤੇ ਕਣਕ ਦਾ ਦਲੀਆ ਵੀ ਬਣਾ ਕੇ ਖਿਲਾ ਸਕਦੇ ਹੋ
Posted by Sarbjit singh
Punjab
26-09-2022 05:41 PM
Punjab
09-26-2022 07:49 PM
ਸਰਬਜੀਤ ਜੀ ਕਿਰਪਾ ਕਰਕੇ ਇਹ ਦੱਸੋ ਕਿ ਤੁਸੀ ਕਿਹੜੀ ਸਬਜੀ ਦੀ ਬਿਜਾਈ ਕਰਨੀ ਹੈ ਉਸ ਹਿਸਾਬ ਨਾਲ ਹੀ ਤੁਹਾਨੂੰ ਇਸ ਬਾਰੇ ਸਹੀ ਜਾਣਕਾਰੀ ਦਿੱਤੀ ਜਾ ਸਕੇਗੀ ।
Posted by Narotam Singh
Punjab
26-09-2022 04:00 PM
Punjab
09-26-2022 09:05 PM
ਬੱਚੇ ਨੂੰ ਜਨਮ ਤੋਂ ਬਾਦ 3 ਮਹੀਨੇ ਤੱਕ ਮਾਂ ਦਾ ਰੱਜਵਾਂ ਦੁੱਧ ਪਿਲਾਓ, ਜਿਨ੍ਹਾਂ ਆਸਾਨੀ ਨਾਲ ਹਜ਼ਮ ਕਰ ਸਕੇ, ਉਸ ਨੂੰ ਖੁਲਾ ਰੱਖੋ ਜਿਸ ਨਾਲ ਉਹ ਭੱਜ ਭੱਜ ਕੇ ਕਸਰਤ ਕਰਦੀ ਰਹੇ, ਇਕ ਮਹੀਨੇ ਦਾ ਹੋਣ ਤੋਂ ਬਾਦ ਤੁਸੀ ਕਾਰਗਿਲ ਦਾ Calf starter ਦੇਣਾ ਸ਼ੁਰੂ ਕਰੋ, ਇਸ ਨੂੰ ਦੁੱਧ ਵਿਚ ਮਿਕਸ ਕਰਕੇ ਦੇ ਸਕਦੇ ਹੋ, 3 ਮਹੀਨਿਆਂ ਦਾ ਹੋਣ ਤੋਂ ਬਾਦ Calf grower ਦੇਣਾ ਸ਼ੁਰੂ ਕਰੋ, 8 ਮਹੀਨਿਆਂ ਦੀ ਉਮਰ ਤੋਂ ਬਾਦ Heifer dry ਫੀਡ ਦੇ.... (Read More)
ਬੱਚੇ ਨੂੰ ਜਨਮ ਤੋਂ ਬਾਦ 3 ਮਹੀਨੇ ਤੱਕ ਮਾਂ ਦਾ ਰੱਜਵਾਂ ਦੁੱਧ ਪਿਲਾਓ, ਜਿਨ੍ਹਾਂ ਆਸਾਨੀ ਨਾਲ ਹਜ਼ਮ ਕਰ ਸਕੇ, ਉਸ ਨੂੰ ਖੁਲਾ ਰੱਖੋ ਜਿਸ ਨਾਲ ਉਹ ਭੱਜ ਭੱਜ ਕੇ ਕਸਰਤ ਕਰਦੀ ਰਹੇ, ਇਕ ਮਹੀਨੇ ਦਾ ਹੋਣ ਤੋਂ ਬਾਦ ਤੁਸੀ ਕਾਰਗਿਲ ਦਾ Calf starter ਦੇਣਾ ਸ਼ੁਰੂ ਕਰੋ, ਇਸ ਨੂੰ ਦੁੱਧ ਵਿਚ ਮਿਕਸ ਕਰਕੇ ਦੇ ਸਕਦੇ ਹੋ, 3 ਮਹੀਨਿਆਂ ਦਾ ਹੋਣ ਤੋਂ ਬਾਦ Calf grower ਦੇਣਾ ਸ਼ੁਰੂ ਕਰੋ, 8 ਮਹੀਨਿਆਂ ਦੀ ਉਮਰ ਤੋਂ ਬਾਦ Heifer dry ਫੀਡ ਦੇਣੀ ਸ਼ੁਰੂ ਕਰੋ, ਇਹ ਸਾਰਾ ਕੁਜ ਉੱਨੀ ਮਾਤਰਾ ਵਿਚ ਦਿਓ ਜਿਨ੍ਹਾਂ ਉਹ ਆਸਾਨੀ ਨਾਲ ਹਜ਼ਮ ਕਰ ਸਕੇ ਇਨ੍ਹਾਂ ਦੇ ਨਾਲ ਨਾਲ ਤੁਸੀ ਗਰੋਥ ਦੇ ਲਈ Growth Mantra ਪਾਊਡਰ ਦੇਣਾ ਸ਼ੁਰੂ ਕਰੋ ਜਾਂ ਤੁਸੀ puberaid ਪਾਊਡਰ ਵੀ ਦੇ ਸਕਦੇ ਹੋ, ਇਨ੍ਹਾਂ ਨੂੰ 2 ਮਹੀਨਿਆਂ ਦੀ ਉਮਰ ਤੋਂ ਬਾਅਦ ਦੇਣਾ ਸ਼ੁਰੂ ਕਰਨਾ ਚਾਹੀਦਾ ਹੈ, ਜੇਕਰ ਉਮਰ 2 ਮਹੀਨੇ ਤੋਂ ਜ਼ਿਆਦਾ ਹੈ ਤਾਂ 20 ਗ੍ਰਾਮ ਪਾਊਡਰ ਦੇਣਾ ਹੈ, 4 ਮਹੀਨਿਆਂ ਤੋਂ ਜ਼ਿਆਦਾ ਹੋਣ ਤੇ 25 ਗ੍ਰਾਮ ਦਿਓ, ਇਸ ਤਰ੍ਹਾਂ ਉਮਰ ਦੇ ਹਿਸਾਬ ਨਾਲ 5-5 ਗ੍ਰਾਮ ਵਧਾ ਦਿਓ. ਬਾਕੀ ਤੁਸੀ ਉਸਦੀ ਡੇਵਰਮਿੰਗ ਦਾ ਵੀ ਪੂਰਾ ਧਿਆਨ ਰੱਖੋ ਜੀ, ਤੁਸੀ ਉਸਦੇ ਜਨਮ ਤੋਂ 7 ਦਿਨ ਬਾਦ albomar liquid 30ml ਨੂੰ 10-10 ml ਕਰਕੇ 3 ਦਿਨ ਦਿਓ ਅਤੇ brotone liquid 7ml ਰੋਜਾਨਾ ਦਿਓ ਅਤੇ ਫਿਰ 1 ਮਹੀਨੇ ਬਾਦ ਸਾਲਟ ਬਦਲ ਕੇ ਪੇਟ ਦੇ ਕੀੜਿਆਂ ਵਾਲੀ ਦਵਾਈ ਦਿਓ ਅਤੇ brotone liquid 7 ਤੋਂ 10ml ਤੱਕ ਦਿੰਦੇ ਰਹੋ ਅਤੇ 3 ਮਹੀਨੇ ਤੱਕ ਸਿਰਫ ਚੰਗੀ ਮਾਤਰਾ ਵਿਚ ਦੁੱਧ ਹੀ ਪਿਲਾਓ
Posted by Dhanveer singh Benipal
Punjab
26-09-2022 03:37 PM
Punjab
09-26-2022 09:00 PM
Dhanveer ji tuci uss nu thodi thodi matra vich deo ehh tuci chare vich mix krke khilao fir jiwe jiwe ohh thodi thodi khann lagg jawe tan isdi matra vdha skde ho ate iss nu vitakind liv liquid 50ml rojana dena suru kro.
Posted by Nikhil
Punjab
26-09-2022 03:13 PM
Punjab
09-26-2022 03:45 PM
Nikhil ji GSC Saro di canola kism hai, Ih kism 154 dina vich pakk ke tyaar ho jandi hai ji ate is da ausat jhaad 8.9q/acre hai ji. Ih kism te white rust bimaari da hamla vi ghatt hunda hai ji.
Posted by Gurlal Bhullar
Punjab
26-09-2022 03:05 PM
Punjab
09-26-2022 03:47 PM
Gurlal ji tusi sabji Laon to pehla gali sadi hoi roodi di khaad paa sakde ho ji.
Posted by Gurlal Bhullar
Punjab
26-09-2022 03:03 PM
Punjab
09-26-2022 03:50 PM
Gurlal ji Tricyclazole ikk fungicide dvaai hai ate is di varto jhone de vich blast rog di rokthaam lai kiti jandi hai ji.
Posted by Gurlal Bhullar
Punjab
26-09-2022 03:02 PM
Punjab
09-26-2022 03:48 PM
Gurlal ji neck blast bimaari di rokthaam lai tusi Difluconazole+Azoxystrobin 200 ml/acre de hisaab naal spray kar sakde ho ji.
Posted by Gurlal Bhullar
Punjab
26-09-2022 03:01 PM
Punjab
09-26-2022 03:48 PM
Gurlal ji, Amistar dvaai di dose tusi 200 ml/acre de hisaab naal vart sakde ho ji.
Posted by Sahibveer Singh
Punjab
26-09-2022 02:44 PM
Punjab
09-26-2022 08:44 PM
ਤੁਸੀ ਇਸ ਨੂੰ bovimin B powder 50gm ਰੋਜਾਨਾ, vitum H liquid 10ml ਰੋਜਾਨਾ ਅਤੇ Stimvet 21 bolus ਰੋਜਾਨਾ 1 ਗੋਲੀ ਦਿਓ ਅਤੇ 21 ਦਿਨ ਤੱਕ ਦਿੰਦੇ ਰਹੋ ਇਸ ਨਾਲ ਕਮਜ਼ੋਰੀ ਦੂਰ ਹੋਵੇਗੀ ਅਤੇ ਸਮੇ ਤੇ ਹੀਟ ਵਿਚ ਆ ਜਾਵੇਗੀ ਫਿਰ ਤੁਸੀ ਇਸ ਨੂੰ AI ਕਰਵਾ ਸਕਦੇ ਹੋ
Posted by Gurlal Bhullar
Punjab
26-09-2022 02:38 PM
Punjab
09-26-2022 03:51 PM
Gurlal ji tusi nisaare sme ta paani bhar ke rakh sakde ho ji par nisara poora ho jan to baaad tusi paani laona band vi kar sakde ho ja suka ke vi laa sakde ho ji.
Posted by ajay
Punjab
26-09-2022 01:31 PM
Punjab
09-26-2022 08:38 PM
Ajay ji kripya aap apna swal vistar se pushen ki bhains ke singo mein kya dikkat aa rhi hai aap unki photo bhi upload kr skte hai jisko dekhker apko sahi jankari di jaa skee.
Posted by Kang Saab
Punjab
26-09-2022 01:13 PM
Punjab
09-26-2022 03:52 PM
ਗੁਰਜਿੰਦਰ ਜੀ ਕਿਸਾਨਾਂ ਨਾਲ ਜਾਣਕਾਰੀ ਸਾਂਝੀ ਕਰਨ ਲਈ ਧੰਨਵਾਦ।
Posted by Tarsem Lal
Punjab
26-09-2022 01:01 PM
Punjab
09-26-2022 03:54 PM
ਤਰਸੇਮ ਜੀ ਕਿਰਪਾ ਕਰਕੇ ਇਹ ਦੱਸੋ ਕਿ ਤੁਹਾਡੀ ਫ਼ਸਲ ਕਿੰਨੇ ਦਿਨ ਦੀ ਹੈ ਅਤੇ ਤੁਹਾਨੂੰ ਇਸ ਵਿਚ ਕਿਸ ਬਾਰੇ ਜਾਣਕਾਰੀ ਚਾਹੀਦੀ ਹੈ ਉਸ ਹਿਸਾਬ ਨਾਲ ਹੀ ਤੁਹਾਨੂੰ ਇਸ ਦੀ ਸਹੀ ਜਾਣਕਾਰੀ ਦਿੱਤੀ ਜਾ ਸਕੇਗੀ ।
Posted by ਸੋਹਨ ਲਾਲ
Punjab
26-09-2022 12:51 PM
Punjab
09-26-2022 03:56 PM
ਸੋਹਣ ਜੀ ਇਹ ਸਮੱਸਿਆ ਜਿਆਦਾ ਪਾਣੀ ਰੁਕਣ ਕਰ ਕੇ ਹੀ ਆਈ ਹੈ ਜੀ ਇਸ ਦਾ ਕਿਸੇ ਛਿੜਕਾਅ ਨਾਲ ਹੱਲ ਨਹੀਂ ਹੀ ਸਕਦਾ ਹੈ ਕੇ ਬੂਟੇ ਸੁੱਕਣ ਤੋਂ ਪਹਿਲਾ ਪਾਣੀ ਪੂਰੀ ਤਰ੍ਹਾਂ ਸੁੱਕ ਗਿਆ ਤਾਂ ਤੁਹਾਡੀ ਫ਼ਸਲ ਠੀਕ ਹੋ ਜਾਏਗੀ ਜੀ।
Posted by Manpreet singh
Punjab
26-09-2022 12:33 PM
Punjab
09-26-2022 08:37 PM
Manpreet ji bypass fatt powder tuci kise bhi company da vart skde ho jiwe Rumofat powder ja Enerboost powder de skde ho, eh tuci 50 ton 100gm rojana vart skde ho.
Posted by Manpreet singh
Punjab
26-09-2022 12:31 PM
Punjab
09-26-2022 08:35 PM
Manpreet ji pashu da dudh usdi changi nasal ate uss nu bhrwaye gye semen de record te nirbhar hunda hai tuci usdi khurak da dian rakho ate khurak de nal nal Lacup powder 100gm rojana, Lactomax tablet 10 golia rojana deo.
Posted by Chandrakant sahu
Chattisgarh
26-09-2022 12:14 PM
Punjab
09-26-2022 03:57 PM
Chandrakant ji ye blast bimaari ka hamla lag rha hai iski roktham ke liye aap Azoxystrobin +difenconazole 200ml/acre ke hisaab se spray kare.
Posted by Balvir Singh Mann
Punjab
26-09-2022 11:57 AM
Punjab
09-26-2022 04:00 PM
Balvir ji, tusi jmeen nu halka Pani laa ke paani vich hi berseem di shitta de ke bijai kar sakde ho ji, tusi bijai de sme 125 kg SSP khaad paa sakde ho ji.
Posted by Balvir Singh Mann
Punjab
26-09-2022 11:52 AM
Punjab
09-26-2022 04:01 PM
Balvir ji kirpa kar ke visthaar naal dasso ki tusi kihdi kism da amrrod laona chauhnde ho ji vaise ih boote laon da bilkul sahi smaa chall riha hai ji.
Posted by Lovepreet
Punjab
26-09-2022 11:28 AM
Punjab
09-26-2022 04:03 PM
ਲਵਪ੍ਰੀਤ ਜੀ ਵੈਸੇ ਸ਼ਕਰਕੰਦੀ ਦੀ ਬਿਜਾਈ ਜੁਲਾਈ ਤੱਕ ਕਰ ਦੇਣੀ ਚਾਹੀਦੀ ਹੈ ਜੀ ਜੇਕਰ ਤੁਸੀ ਵੇਲ ਖਰੀਦੀ ਹੈ ਤਾਂ ਲਗਾ ਸਕਦੇ ਹੋ ਜੀ
Posted by Jaswinder Dhillon
Punjab
26-09-2022 11:27 AM
Punjab
09-26-2022 08:34 PM
ਢਿੱਲੋਂ ਜੀ ਤੁਸੀ ਉਸ ਨੂੰ Biotrim DS tablet ਅੱਧੀ ਗੋਲੀ ਰੋਜਾਨਾ ਦੇਣੀ ਸ਼ੁਰੂ ਕਰੋ ਅਤੇ ਉਸ ਨੂੰ brotone liquid 5ml ਰੋਜਾਨਾ ਦੇਣਾ ਸ਼ੁਰੂ ਕਰੋ ਅਤੇ nilzan liquid 1ml ਪ੍ਰਤੀ 3 ਕਿਲੋ ਭਾਰ ਦੇ ਹਿਸਾਬ ਨਾਲ ਪੇਟ ਦੇ ਕੀੜਿਆਂ ਲਈ ਦਿਓ
Posted by sona
Punjab
26-09-2022 10:53 AM
Punjab
09-26-2022 04:04 PM
Sona ji kirpa kar ke ih dasso ki tuhaadi fasl te kihdi bimaari da hamla hai us hisab naal hi tuhanau is baare sahi jaankari ditti jaa skegi.
Posted by baljit singh
Punjab
26-09-2022 10:51 AM
Punjab
09-26-2022 04:07 PM
Baljit ji captan Fungicide dvaai hai is di varto fasl vich bimaarian di rokthaam lai kiti jandi hai ji, Thiamethoxam dvaai di varto ras choosan vaale keedeya di rokthaam lai kiti jandi hai ji, Emamectin Benzoate dvaai di varto sundia di rokthaam lai kiti jandi hai , streptmycin di varto jhone de vich BLB di rokthaam lai kiti jandi hai ate Tricontanol di varto fasl de vaadhe lai kiti jaa sakdi hai ji.
Posted by ਹਰਜਿੰਦਰ ਸਿੰਘ
Haryana
26-09-2022 10:16 AM
Punjab
09-26-2022 04:09 PM
ਹਰਜਿੰਦਰ ਜੀ ਹੁਣ ਸਕਦੀ ਦਾ ਮੌਸਮ ਸ਼ੁਰੂ ਹੋਣ ਵਾਲਾ ਹੈ ਜੀ ਇਸ ਲਈ ਤੁਸੀ ਹੁਣ ਕੱਦੂ ਤੋਰੀ ਦੀ ਬਿਜਾਈ ਨਾ ਕਰੋ, ਤੁਸੀ ਸਰਦੀਆਂ ਵਾਲੀਆਂ ਸਬਜ਼ੀਆਂ ਜਿਵੇਂ ਕਿ ਪਾਲਕ, ਮੂਲੀ, ਧਨੀਆ , ਗੋਭੀ ਆਦਿ ਦੀ ਬਿਜਾਈ ਹੀ ਕਰੋ ਜੀ ।
Posted by ਰਣਧੀਰ ਸਿੰਘ
Punjab
26-09-2022 10:03 AM
Punjab
09-26-2022 08:32 PM
ਉਸ ਨੂੰ Simlage bolus ਇਕ-ਇਕ ਸਵੇਰੇ ਸ਼ਾਮ, Leptaden tablet 10 ਗੋਲੀਆਂ ਰੋਜਾਨਾ ਦੇਣੀਆਂ ਸ਼ੁਰੂ ਕਰੋ ਅਤੇ ਉਸ ਨੂੰ Lactomood ਹੋਮਿਓਪੈਥਿਕ ਦਵਾਈ ਦੀਆ 10-10 ਬੂੰਦਾਂ ਦਿਨ ਵਿੱਚ 3 ਵਾਰ ਦਿਓ. ਤੁਸੀ ਇਹਨਾਂ ਦੀ ਵਰਤੋਂ ਕਰਕੇ ਦੇਖ ਸਕਦੇ ਹੋ. ਤੁਸੀ ਹੋਮਿਓਪੈਥਿਕ ਦਵਾਈ ਨੂੰ ਲੰਬੇ ਸਮੇ ਤੱਕ ਦਿੰਦੇ ਰਹੋ.
Posted by harjot bains
Punjab
26-09-2022 09:45 AM
Punjab
09-27-2022 12:34 AM
harjot ji jehde kharab pattey han tusi ohna nu katt sakde ho thallon appe nawin growth ho jawegi
Posted by Amrit pal singh
Madhya Pradesh
26-09-2022 09:22 AM
Haryana
09-26-2022 03:52 PM
ਅਮ੍ਰਿਤ ਜੀ ਰੱਬੀ ਵਿਚ ਕੋਈ ਵੀ ਮੱਕੀ ਬੀਜਣ ਦੀ ਸਿਫਾਰਿਸ਼ ਨਹੀਂ ਕੀਤੀ ਜਾਂਦੀ
Posted by baljit singh
Punjab
26-09-2022 09:18 AM
Haryana
09-26-2022 03:51 PM
ਬਲਜੀਤ ਜੀ ਇੱਕ ਤਾਂ ਤੁਸੀਂ ਆਪਣੀ ਫਸਲ ਦੀ ਮੁੰਜਰ ਦੀ ਫੋਟੋ ਭੇਜੋ ਵੀਡਿਓ ਵਿਚ ਸਹੀ ਤਰਾ ਲਛੱਣ ਦਿਖਾਈ ਨਹੀਂ ਦੇ ਰਹੇ ਵੈਸੇ ਮੂੰਜਰ ਦੇ ਚਿੱਟੇ ਹੋਣ ਦਾ ਮੁੱਖ ਕਾਰਨ ਸੁੰਡੀ ਦਾ ਹਮਲਾ ਹੁੰਦਾ ਹੈ ਬਾਕੀ ਤੁਸੀਂ ਫੋਟੋ ਭੇਜੋ ਉਸ ਹਿਸਾਬ ਨਾਲ ਤੁਹਾਨੂੰ ਸਹੀ ਜਾਣਕਾਰੀ ਦਿੱਤੀ ਜਾ ਸਕਦੀ ਹੈ
Posted by Amrit pal singh
Madhya Pradesh
26-09-2022 09:06 AM
Haryana
09-26-2022 03:48 PM
ਅੰਮ੍ਰਿਤ ਜੀ ਏਸਦੇ ਲਈ ਤੁਸੀਂ ਆਪਣੇ ਨੇੜੇ ਦੀ ਕਿਸੇ ਦੁਕਾਨ ਜਾ ਫੇਰ kvk ਨਾਲ ਸੰਪਰਕ ਕਰ ਸਕਦੇ ਹੋ 9425703713
Posted by Satwant Singh Randhawa
Punjab
26-09-2022 09:04 AM
Haryana
09-26-2022 03:47 PM
ਰੰਧਾਵਾ ਜੀ ਤੁਸੀਂ ਇਸਦੀ ਸਪਰੇਅ ਨੇਪੀਅਰ ਬਾਜਰਾ ਉੱਪਰ ਕਰ ਸਕਦੇ ਹੋ ਦੂਜੀ ਫਸਲ ਤੋਂ ਥੋੜਾ ਬਚਾ ਕੇ ਏਦਾਂ ਕੋਈ ਨੁਕਸਾਨ ਨਹੀਂ ਹੁੰਦਾ ਇਹਦਾ ਇਹਦੀ ਡੋਜ ਵੀ ਸਹੀ ਹੈ
Posted by gurkiratbal
Punjab
26-09-2022 08:54 AM
Haryana
09-26-2022 03:43 PM
Gurkirat ji jekar battar vich esdi bijai kiti jawe tan jada vdia rehndi hai es fasal vich Nadeen Di roktham lai kise vi dwai di vartan di sifarish nahi kiti jandi ehde nal fasla।upar maada asar pai sakda hai
Posted by gurkiratbal
Punjab
26-09-2022 08:50 AM
Haryana
09-26-2022 03:40 PM
Gurkirat ji esde lai tusi rch 1, Giriraj, phr126,rlc3 kisam di bijai tusi adh October ton adh November takk kar skade ho
Posted by Doman singh
Madhya Pradesh
26-09-2022 08:40 AM
Maharashtra
09-27-2022 12:34 AM
mushroom kai parkaar ki hoti hai jaise ki button, Dhingri, shittake, paddy straw , milky aadi , aapko apne area me marketing ka pta karne ke baad mushroom ki kisam ka chunav karna chahiye aur iski training najdeeki KVK ya pehle se mushroom ki kheti kar rahe kisi kisaan se leni chahiye , sabse jyada common button mushrrom hai : iski composting ke liye apko 3000 kg toodi ,15 kg chokar , 9 kg kisaan kahad, 3 kg urea , 3 kg SSP , 3 kg MOP , 30 kg gypsum , 250 g lindane ,furadan 150g ki jroorat padegi, compost tyaar krne ke baad beej 5-6 g / kg compost ke hisaab se tyar kare , bijai ke 2-3 hfto ke baad casing ki jaati hai , jiske 2 hfto baad mushroom ugna shuru ho jaati hai , todne ke liye ise aap upar se pakad ke hlka sa ghymaye aur inka mandikarn 200g packet mein packing karke ki jaati hai
Posted by ਮੇਜਰ ਸਿੰਘ
Punjab
26-09-2022 08:32 AM
Punjab
09-26-2022 08:31 PM
ਮੇਜਰ ਜੀ cal oxide ਚੂਨਾ ਜਾ ਕਾਲੀ ਕਿਸੇ ਵੀ ਦੁਕਾਨ ਤੋਂ ਪਤਾ ਕਰ ਸਕਦੇ ਹੋ ਜੋ ਘਰ ਨੂੰ ਰੰਗ ਕਰਨ ਵਾਲਾ ਸਮਾਨ ਰੱਖਦੇ ਹੈ ਓਹਨਾ ਤੋਂ ਪਤਾ ਕਰ ਸਕਦੇ ਹੋ