Experts Q&A Search

Posted by guryam singh
Punjab
22-03-2019 12:10 PM
Punjab
03-24-2019 03:29 PM
Es nu Injection Hitek 1ml chamdy ch lao te es nu Shampoo kitochlor la ke 5 minutes bhad vich os nu pani nal saaf kar deo ji ekk week vich 2 war nvaho ji
Posted by gurtej singh
Haryana
22-03-2019 12:06 PM
Punjab
03-23-2019 03:38 PM
Gurtej singh g Moti ki kheti bare puri jankari ke lia aap Vinod Kumar 9050555757 se samparak kare.
Posted by Gauri Shankar kumar
Bihar
22-03-2019 12:06 PM
Maharashtra
03-23-2019 12:21 PM
Gauri Shankar ji kripya aap btaye ke motha konsi fasl men hai taki aapko uske hisab se spray bta sake. dhanywad
Posted by dhara singh tomar
Madhya Pradesh
22-03-2019 12:03 PM
Punjab
04-06-2019 12:45 PM
सुअर पालन की ट्रेनिंग आपको आपके ज़िले के कृषि विज्ञानं केंदर से ही मिलेगी आप वह पर जाकर अपना ट्रेनिंग के लिए फॉर्म भर सकते हो आपका नज़दीकी कृषि विज्ञानं केंद्र का पता है कृषि विज्ञानं केंद्र, Morena NEAR COMMISSIONER OFFICE, AB ROAD, MORENA फ़ोन:07532-232995
Posted by Lovepreet singh
Punjab
22-03-2019 11:50 AM
Punjab
03-26-2019 07:18 PM
ਖਰਗੋਸ਼ ਪਾਲਣ ਦੀ ਸ਼ੁਰੂਆਤ ਤੁਸੀ 1 ਯੂਨਿਟ ਨਾਲ ਸ਼ੁਰੂਆਤ ਕਰ ਸਕਦੇ ਹੋਂ ਇਕ ਯੂਨਿਟ ਵਿੱਚ 3 ਮੇਲ ਤੇ 10 ਫੀਮੇਲ ਖਰਗੋਸ਼ ਹੁੰਦੇ ਹਨ ਇੱਕ ਯੂਨਿਟ ਤੁਹਾਨੂੰ ਲੱਗਭੱਗ 30000 ਰੁਪਏ ਤੱਕ ਮਿਲ ਜਾਵੇਗਾ ਇਸ ਲਈ ਤੁਹਾਨੂੰ 30X35 ਦਾ ਸ਼ੈਡ ਬਣਾਉਣਾ ਪਵੇਗਾ ਬਾਕੀ ਜੇਕਰ ਇਹਨਾਂ ਦੀ ਖੁਰਾਕ ਦੀ ਗੱਲ ਕਰੀਏ ਤਾਂ ਇਹਨਾਂ ਨੂੰ ਇੱਕ ਟਾਈਮ ਫੀਡ ਅਤੇ ਇੱਕ ਟਾਈਮ ਪੱਠੇ ਖਵਾਉਣੇ ਹੁੰਦੇ ਹਨ ਬਿਮਾਰੀਆਂ ਕੋਈ ਖਾਸ ਨਹੀ ਲੱਗਦੀ.... (Read More)
ਖਰਗੋਸ਼ ਪਾਲਣ ਦੀ ਸ਼ੁਰੂਆਤ ਤੁਸੀ 1 ਯੂਨਿਟ ਨਾਲ ਸ਼ੁਰੂਆਤ ਕਰ ਸਕਦੇ ਹੋਂ ਇਕ ਯੂਨਿਟ ਵਿੱਚ 3 ਮੇਲ ਤੇ 10 ਫੀਮੇਲ ਖਰਗੋਸ਼ ਹੁੰਦੇ ਹਨ ਇੱਕ ਯੂਨਿਟ ਤੁਹਾਨੂੰ ਲੱਗਭੱਗ 30000 ਰੁਪਏ ਤੱਕ ਮਿਲ ਜਾਵੇਗਾ ਇਸ ਲਈ ਤੁਹਾਨੂੰ 30X35 ਦਾ ਸ਼ੈਡ ਬਣਾਉਣਾ ਪਵੇਗਾ ਬਾਕੀ ਜੇਕਰ ਇਹਨਾਂ ਦੀ ਖੁਰਾਕ ਦੀ ਗੱਲ ਕਰੀਏ ਤਾਂ ਇਹਨਾਂ ਨੂੰ ਇੱਕ ਟਾਈਮ ਫੀਡ ਅਤੇ ਇੱਕ ਟਾਈਮ ਪੱਠੇ ਖਵਾਉਣੇ ਹੁੰਦੇ ਹਨ ਬਿਮਾਰੀਆਂ ਕੋਈ ਖਾਸ ਨਹੀ ਲੱਗਦੀਆ ਇਹਨਾਂ ਨੂੰ ਖਰਗੋਸ਼ ਲੱਗਭੱਗ 3 ਮਹੀਨਿਆਂ ਵਿੱਚ ਵੇਚਣ ਲਈ ਤਿਆਰ ਹੋ ਜਾਂਦੇ ਹਨ ਖਰਗੋਸ਼ ਮੀਟ ਲਈ ਤੇ ਇਸ ਤੋਂ ਵੈਕਸੀਨ ਤਿਆਰ ਕੀਤੀਆ ਜਾਂਦੀਆ ਹਨ ਇਸ ਦੀ ਸ਼ੁਰੂਆਤ ਲਈ ਕੰਪਨੀਆਂ ਕੌਟਰੈਕਟ ਕਰਦੀਆ ਹਨ ਤੇ ਹਰ ਸਾਲ 10% ਰੇਟ ਵਧਾਉਦੀਆ ਹਨ ਪੰਜਾਬ ਵਿੱਚ ਖਰਗੋਸ਼ ਪਾਲਣ ਦਾ ਕਿੱਤਾ ਅਜੇ ਬਹੁਤ ਘੱਟ ਹੈ ਪਰ ਹੌਲੀ ਹੌਲੀ ਵਧ ਰਿਹਾ ਹੈ ਤੁਸੀ ਪੈਰਾਡਾਈਜ਼ ਕੰਪਨੀ ਨਾਲ ਸੰਪਰਕ ਕਰ ਸਕਦੇ ਹੋਂ ਜਿੰਨਾਂ ਦਾ ਸੰਪਰਕ ਨੰਬਰ 9466419455 ਤੇ ਸੰਪਰਕ ਕਰ ਸਕਦੇ ਹੋਂ ਤੁਸੀ ਖੁਦ ਜਾ ਕੇ ਇਹਨਾਂ ਦਾ ਫਾਰਮ ਦੇਖ ਸਕਦੇ ਹੋ ..
Posted by Harveer Gill
Punjab
22-03-2019 11:44 AM
Punjab
03-22-2019 02:40 PM
Harveer g kirpa krke apna swaal visthaar nal pucho g. ta jo tuhanu poori jankari ditti ja ske, tuc dsso kehdi disease ja insect lyi spray krni hai.
Posted by dhot
Punjab
22-03-2019 11:34 AM
Punjab
03-22-2019 02:41 PM
Knak vich tele di roktham lyi Actara(thiamethoxam 25WG) @40 gm prati acre de hisab nal spray kr skde ho. Haldi rog fungus krke aounda hai. esdi roktham lyi Tilt @200 ml per acre da spray kr skde ho.
Posted by Shersingj
Rajasthan
22-03-2019 11:34 AM
Punjab
03-23-2019 01:20 PM
इसकी खेती के लिए अच्छे निकास वाली, उच्च उपजाऊ मिट्टी की आवश्यकता होती है मिट्टी की पी एच 6-7.5 होनी चाहिए यह चूना और क्लोरीन युक्त मिट्टी को भी सहनेयोग्य है इसकी खेती के लिए नदी के नज़दीक वाली मिट्टी भी उपयुक्त होती है प्रसिद्ध किस्में:- GKVK -1 and Swarna,Singapore or Ceylon Jack,Gulabi, Champa, Rudrakshi कटहल की बिजाई के लिए जुलाई का महीना (मॉनसून के श.... (Read More)
इसकी खेती के लिए अच्छे निकास वाली, उच्च उपजाऊ मिट्टी की आवश्यकता होती है मिट्टी की पी एच 6-7.5 होनी चाहिए यह चूना और क्लोरीन युक्त मिट्टी को भी सहनेयोग्य है इसकी खेती के लिए नदी के नज़दीक वाली मिट्टी भी उपयुक्त होती है प्रसिद्ध किस्में:- GKVK -1 and Swarna,Singapore or Ceylon Jack,Gulabi, Champa, Rudrakshi कटहल की बिजाई के लिए जुलाई का महीना (मॉनसून के शुरू होने पर)उपयुक्त होता है बिजाई के लिए, आयताकार या वर्गाकार बिजाई ढंग प्रयोग किया जाता है कम उपजाऊ मिट्टी में षट्कोणीय प्रणाली का प्रयोग करें मिट्टी के आधार पर 8x8 मीटर या 10x10 मीटर या 12x12 मीटर फासले का प्रयोग किया जाता है बीजों को सीधे बो कर या मुख्य खेत में पनीरी लगाकर बिजाई की जाती है बिजाई के लिए ताजे बीजों या एक महीने से कम स्टोर किए बीजों का प्रयोग किया जाता है बीजों को पहले पॉलीथीन बैग में बोया जाता है और फिर मुख्य खेत में रोपण किया जाता है प्रजनन के लिए बडिंग, एयर लेयरिंग विधि आदि का प्रयोग किया जाता है इसमें नर्म टहनी ग्राफ्टिंग प्रसिद्ध है
Posted by gursevak singh
Punjab
22-03-2019 11:33 AM
Punjab
03-26-2019 10:52 AM
Gursewak g Bajra di beejayi da time March to August tkk da hai. tuc Advanta de seed di beejayi kr skde ho g..
Posted by sukha singh
Punjab
22-03-2019 11:26 AM
Rajasthan
03-23-2019 03:35 PM
sukh singh ji ehh pashu di condition usdi health ate dudh de hisab nal rate hunda hai vare 17-18 liter dudh wali majjh 90000-100000 tak mill skdi hai, bakii ehh bechan ate khridan wale te depend hai hai.
Posted by Gurdeep Singh
Punjab
22-03-2019 11:24 AM
Punjab
03-23-2019 11:52 AM
ਨਰਸਰੀ ਲਗਾਉਣ ਦਾ ਉੱਚਿਤ ਸਮਾਂ ਅਕਤੂਬਰ ਦੇ ਅਖੀਰ ਤੋਂ ਅੱਧ-ਨਵੰਬਰ ਤੱਕ ਹੁੰਦਾ ਹੈ ਨਰਸਰੀ ਨੂੰ 50% ਛਾਂ ਵਾਲੇ ਜਾਲ ਨਾਲ ਢੱਕ ਦਿਓ ਅਤੇ ਪਾਸਿਆਂ ਤੇ ਕੀਟ-ਪਤੰਗੇ ਰੋਕਣ ਵਾਲਾ 40/50 ਮੈੱਸ਼ ਨਾਈਲੋਨ ਦਾ ਜਾਲ ਲਗਾਓ ਪਨੀਰੀ ਵਾਲੇ ਪੌਦੇ 30-40 ਦਿਨਾਂ ਵਿੱਚ (ਆਮ ਤੌਰ ਤੇ ਫਰਵਰੀ-ਮਾਰਚ) ਤਿਆਰ ਹੋ ਜਾਂਦੇ ਹਨ
Posted by Jaykumar Hankare
Maharashtra
22-03-2019 11:23 AM
Punjab
05-17-2019 01:21 PM
Jaykumar Hankare to get all the information about Bee Keeping & get bee box you can contact to Deepak Baghel 9004550950. Thankyou.
Posted by Narinder singh
Punjab
22-03-2019 11:00 AM
Punjab
03-23-2019 11:34 AM
ਨਰਿੰਦਰ ਜੀ ਇਹ ਮੱਛਰ ਹੋ ਸਕਦਾ ਹੈ ਇਸਦੀ ਰੋਕਥਾਮ ਦੇ ਲਈ ਤੁਸੀ Imidacloprid @1.5ml ਨੂੰ ਪ੍ਰਤੀ ਲੀਟਰ ਪਾਣੀ ਵਿਚ ਮਿਲਾ ਕੇ ਸਪਰੇ ਕਰੋ, ਧੰਨਵਾਦ
Posted by Jashan
Punjab
22-03-2019 10:55 AM
Punjab
03-22-2019 02:43 PM
Jashan ji ehh injection pashu nu harmons lai lgaya jnda hai , iss nal pashu heat vich aaunda hai , jekar ehh lgaun nl heat vich nahi aayi tan tuci 1 week de farak nal dubara repeat kro , iss nal heat vich aa jawegi, jekar fir v nahi aundi tan dubara swal paoo ji .
Posted by anuj
Bihar
22-03-2019 10:50 AM
Punjab
03-22-2019 01:41 PM
आप पशु को Minotas दवाई की गोलिया देना शुरू करें इसकी 21 गोलियो की पैकिंग होती है इसकी रोजाना 1 गोली दें इसके साथ Obamine पाउडर भी दे सकते है इसे रोजाना 50 ग्राम दें, इससे पूरी हीट में आ जायेगी
Posted by navdeep Singh
Uttar Pradesh
22-03-2019 10:39 AM
Punjab
03-23-2019 03:39 PM
नवदीप सिंह जी मोती की खेती के बारे में पूरी जानकारी के लिए आप विनोद कुमार 9050555757 से संपर्क करें
Posted by sukhpreet singh
Punjab
22-03-2019 10:38 AM
Punjab
03-22-2019 02:41 PM
knak di harvesting to 25 din pehla pani lgouna band kr dena chaida hai g..
Posted by Rakesh Saini
Punjab
22-03-2019 10:25 AM
Punjab
03-22-2019 02:45 PM
Rakesh ji isdi varto dardd, sojish lai kiti jndi hai ehh pashu nu pain ton arram dinda hai.
Posted by ਹਰਮਨਜੀਤ ਸਿੰਘ ਢਿੱਲੋਂ
Punjab
22-03-2019 10:21 AM
Punjab
03-23-2019 03:36 PM
ਹਰਮਨਜੀਤ ਸਿੰਘ ਢਿੱਲੋਂ ਜੀ , ਜੇਕਰ ਤੁਸੀ ਡੇਅਰੀ ਫਾਰਮ ਸ਼ੁਰੂ ਕਰਨਾ ਚਾਹੁੰਦੇ ਹੋ ਤਾਂ ਉਸ ਲਈ ਟ੍ਰੇਨਿਗ ਦੇ ਨਾਲ ਨਾਲ ਪਸ਼ੂ ਦੀ ਨਸਲ ਸਭ ਤੋਂ ਜਿਆਦਾ ਜਰੂਰੀ ਹੈ ਪਸ਼ੂ ਖਰੀਦਣ ਵੇਲੇ ਕੋਸ਼ਿਸ਼ ਕਰੋ ਕਿ ਤਿੰਨ ਡੰਗ ਦੀ ਚੁਆਈ ਕਰਕੇ ਹੀ ਪਸ਼ੂ ਖਰੀਦੋ ਮੱਝਾਂ ਦਾ ਇੱਕ ਦਿਨ ਦਾ ਦੁੱਧ 12 ਲੀਟਰ ਅਤੇ ਗਾਵਾਂ ਦਾ ਦੁੱਧ 16-17 ਲੀਟਰ ਤੋਂ ਘੱਟ ਨਾ ਹੋਵੇ ਤੁਸੀ ਇਹਨਾਂ ਦੋਨਾਂ ਤੋਂ ਹੀ ਡੇਅਰੀ ਫਾਰਮ ਸ਼ੁਰੂ ਕਰ .... (Read More)
ਹਰਮਨਜੀਤ ਸਿੰਘ ਢਿੱਲੋਂ ਜੀ , ਜੇਕਰ ਤੁਸੀ ਡੇਅਰੀ ਫਾਰਮ ਸ਼ੁਰੂ ਕਰਨਾ ਚਾਹੁੰਦੇ ਹੋ ਤਾਂ ਉਸ ਲਈ ਟ੍ਰੇਨਿਗ ਦੇ ਨਾਲ ਨਾਲ ਪਸ਼ੂ ਦੀ ਨਸਲ ਸਭ ਤੋਂ ਜਿਆਦਾ ਜਰੂਰੀ ਹੈ ਪਸ਼ੂ ਖਰੀਦਣ ਵੇਲੇ ਕੋਸ਼ਿਸ਼ ਕਰੋ ਕਿ ਤਿੰਨ ਡੰਗ ਦੀ ਚੁਆਈ ਕਰਕੇ ਹੀ ਪਸ਼ੂ ਖਰੀਦੋ ਮੱਝਾਂ ਦਾ ਇੱਕ ਦਿਨ ਦਾ ਦੁੱਧ 12 ਲੀਟਰ ਅਤੇ ਗਾਵਾਂ ਦਾ ਦੁੱਧ 16-17 ਲੀਟਰ ਤੋਂ ਘੱਟ ਨਾ ਹੋਵੇ ਤੁਸੀ ਇਹਨਾਂ ਦੋਨਾਂ ਤੋਂ ਹੀ ਡੇਅਰੀ ਫਾਰਮ ਸ਼ੁਰੂ ਕਰ ਸਕਦੇ ਹੋ ਤੁਸੀ ਆਪਣੇ ਬਜਟ ਦੇ ਹਿਸਾਬ ਨਾਲ ਦੋਨੇ ਪਸ਼ੂਆਂ ਨੂੰ ਲਿਆ ਕੇ ਰੱਖ ਸਕਦੇ ਹੋ ਲਵੇਰੀਆਂ ਨੂੰ ਖਰੀਦਣ ਦਾ ਸਹੀ ਸਮਾਂ ਰੱਖੜੀਆਂ ਤੋਂ ਲੈ ਕੇ ਵਿਸਾਖੀ ਤੱਕ ਦਾ ਹੁੰਦਾ ਹੈ ਕਿਉਕਿ ਇਸ ਸਮੇਂ ਮੌਸਮ ਸੁਖਾਵਾਂ ਹੋਣ ਕਾਰਨ ਹਰਾ ਚਾਰਾ ਵੀ ਖੁੱਲਾ ਹੁੰਦਾ ਹੈ ਲਵੇਰੀਆਂ ਲਈ ਸ਼ੈਡ ਆਵਾਜਾਈ ਵਾਲੀ ਸੜਕ ਤੇ ਨਾ ਬਣਾਓ ਅਤੇ ਸ਼ੈਂਡ ਸੜਕ ਤੋਂ ਘੱਟੋ-ਘੱਟ 100 ਗਜ ਹਟਵਾ ਜਰੂਰ ਹੋਵੇ ਸ਼ੈਡ ਨੂੰ ਧੁੱਪ ਅਤੇ ਹਵਾ ਦਾ ਧਿਆਨ ਰੱਖ ਕੇ ਬਣਾਓ ਸ਼ੈਡ ਹਮੇਸ਼ਾ ਖੇਤ ਜਾਂ ਆਲੇ ਦੁਆਲੇ ਨਾਲੋ 2 ਫੁੱਟ ਉੱਚਾ ਬਣਾਓ ਕਿਉਕਿ ਨੀਵੀ ਥਾਂ ਤੇ ਪਾਣੀ ਖੜ ਜਾਂਦਾ ਹੈ ਜਿਸ ਕਾਰਨ ਗੰਦਗੀ ਪੈਦਾ ਹੋ ਜਾਂਦੀ ਹੈ ਤੇ ਬਾਕੀ ਪਸ਼ੂਆਂ ਦਾ ਮਲ-ਮੂਤਰ ਦਾ ਨਿਕਾਸ ਵੀ ਅਸਾਨੀ ਨਾਲ ਹੋ ਜਾਂਦਾ ਹੈ ਪਸ਼ੂਆਂ ਲਈ ਬਣਾਈ ਜਾਣ ਵਾਲੀ ਖੁਰਲੀ ਢਾਈ-ਤਿੰਨ ਫੁੱਟ ਚੌੜੀ ਹੋਣੀ ਚਾਹੀਦੀ ਹੈ ਖੁਰਲੀ ਤੇ ਖੜਨ ਲਈ ਇੱਕ ਪਸ਼ੂ ਨੂੰ ਤਕਰੀਬਨ ਚਾਰ ਫੁੱਟ ਜਗਾਂ ਚਾਹੀਦੀ ਹੈ ਮਤਲਬ 10 ਪਸ਼ੂਆਂ ਲਈ 40 ਫੁੱਟ ਲੰਬੀ ਖੁਰਲੀ ਬਣੇਗੀ ਡੇਅਰੀ ਫਾਰਮ ਨਾਲ ਸਬੰਧਿਤ ਸਮਾਨ ਰੱਖਣ ਲਈ ਸਟੋਰ ਬਣਾਓ ਪਸ਼ੂਆਂ ਦੀ ਵੰਡ/ਦਾਣਾ ਸਟੋਰ ਕਰਨ ਲਈ ਕਮਰਾ ਸਿਲਾਬ ਤੋਂ ਰਹਿਤ ਹੋਣਾ ਬਹੁਤ ਜਰੂਰੀ ਹੈ ਸ਼ੈਡ ਦਾ ਫਰਸ਼ ਪੱਕਾ, ਤਿਲਕਣ ਰਹਿਤ ਤੇ ਜਲਦੀ ਸਾਫ ਹੋਣ ਵਾਲਾ ਹੋਵੇ ਸ਼ੈਡ ਵਿੱਚ ਜਿੰਨਾ ਹੋ ਸਕੇ ਪਸ਼ੂਆਂ ਨੂੰ ਖੁੱਲਾ ਛੱਡੋ ਤੇ ਪਾਣੀ ਤੇ ਦਾਣਾ ਪੂਰਾ ਦਿਓ ਪਸ਼ੂ ਨੂੰ ਖੁੱਲਾ ਛੱਡਣ ਨਾਲ ਪਸ਼ੂਆਂ ਵਿੱਚ ਅਫਾਰੇ ਦੀ ਸਮੱਸਿਆਂ ਘੱਟ ਆਉਂਦੀ ਹੈ ਬਾਕੀ ਆਪਣੀ ਲੋੜ ਤੇ ਸਮਰੱਥਾਂ ਮੁਤਾਬਿਕ ਹੀ ਸਮਾਨ ਖਰੀਦੋ ਅਤੇ ਆਰਥਿਕ ਨੁਕਸਾਨ ਤੋਂ ਬਚਣ ਲਈ ਹਰੇਕ ਲਵੇਰੀ ਦਾ ਬੀਮਾ ਜਰੂਰ ਕਰਵਾਓ ਟ੍ਰੇਨਿੰਗ ਬਾਰੇ ਹੋਰ ਜਾਣਕਾਰੀ ਲਈ ਤੁਸੀ ਆਪਣੇ ਜ਼ਿਲੇ ਦੇ PDDB ਦੇ ਦਫਤਰ ਵਿੱਚ ਜਾ ਕੇ ਡੇਅਰੀ ਡਵਿਲਪਮੈਟ ਅਫਸਰ ਨੂੰ ਮਿਲੋ ਡੇਅਰੀ ਟ੍ਰੇਨਿੰਗ ਦਾ ਸਰਟੀਫਿਕੇਟ ਹਾਸਲ ਕਰਕੇ ਹੀ ਤੁਸੀ ਅੱਗੇ ਡੇਅਰੀ ਲੋਨ ਅਪਲਾਈ ਕਰ ਸਕਦੇ ਹੋਂ,
Posted by Nishant
Chattisgarh
22-03-2019 10:19 AM
Punjab
03-23-2019 11:24 AM
निशांत जी ज़मीन की अच्छी तरह जोताई करें और फिर समतल करें ज़मीन को इस तरह तैयार करें ताकि खेत में पानी ना खड़ा हो ज़मीन को समतल करने के बाद एक बार फिर गहरी जोताई करके ज़मीन को अलग अलग भागों में बांट दें फासला जगह के हिसाब से अलग-अलग होना चाहिए पौधे लगाने से पहले आम की गुठली को डाइमैथोएट के घोल में कुछ मिनट के लिए डुब.... (Read More)
निशांत जी ज़मीन की अच्छी तरह जोताई करें और फिर समतल करें ज़मीन को इस तरह तैयार करें ताकि खेत में पानी ना खड़ा हो ज़मीन को समतल करने के बाद एक बार फिर गहरी जोताई करके ज़मीन को अलग अलग भागों में बांट दें फासला जगह के हिसाब से अलग-अलग होना चाहिए पौधे लगाने से पहले आम की गुठली को डाइमैथोएट के घोल में कुछ मिनट के लिए डुबोयें यह आम की फसल को सुंडी से बचाता है बीजों को फंगस के बुरे प्रभावों से बचाने के लिए कप्तान फंगसनाशी से उपचार करें अमरुद के पौधे मई से जून तक का समय कलम विधि के लिए अनुकूल होता है नए पौधे और ताजी कटी टहनियों या कलमें अंकुरन विधि के लिए प्रयोग की जा सकती हैं
Posted by shabaaz
Karnataka
22-03-2019 10:17 AM
Punjab
03-22-2019 02:47 PM
खरगोश पालन की शुरूआत आप 1 यूनिट से शुरू कर सकते हैं एक यूनिट में 3 मेल और 10 फीमेल खरगोश होते हैं एक यूनिट आपको लगभग 30000 रूपये तक मिल जायेगा इसलिए आपको 30ग35 का शैड बनाना पड़ेगा बाकी यदि इनकी खुराक की बात करें तो इन्हें एक समय फीड और एक समय पठ्ठे खिलाने होते हैं बीमारियां कुछ खास नहीं लगती इन्हें लगभग 3 महीनों में बेचन.... (Read More)
खरगोश पालन की शुरूआत आप 1 यूनिट से शुरू कर सकते हैं एक यूनिट में 3 मेल और 10 फीमेल खरगोश होते हैं एक यूनिट आपको लगभग 30000 रूपये तक मिल जायेगा इसलिए आपको 30ग35 का शैड बनाना पड़ेगा बाकी यदि इनकी खुराक की बात करें तो इन्हें एक समय फीड और एक समय पठ्ठे खिलाने होते हैं बीमारियां कुछ खास नहीं लगती इन्हें लगभग 3 महीनों में बेचने के लिए तैयार हो जाते हैं खरगोश मीट के लिए और इनसे वैक्सीन तैयार की जाती हैं इसकी शुरूआत के लिए कंपनियां कॉन्ट्रैक्ट करती हैं और हर वर्ष 10 प्रतिशत रेट बढ़ाती हैं पंजाब में खरगोश पालन का व्यवसाय अभी बहुत कम है पर धीरे धीरे बढ़ रहा है आप पैराडाइज़ कंपनी से संपर्क कर सकते हैं जिनका संपर्क नंबर है 9466419455 आप खुद जाकर इनका फार्म देखकर आयें .वहां से आपको पूरी जानकारी मिल जाएगी
Posted by Aaisha
Chattisgarh
22-03-2019 10:12 AM
Punjab
03-23-2019 11:15 AM
आइशा जी कृपया आप बताये के वहाँ मिटटी कैसी है ताकि आपको इसके बारे में पूरी जानकारी दी जा सके कि आप कौन सी खेती कर सकते है, धन्यवाद
Posted by Rai singh
Punjab
22-03-2019 09:58 AM
Punjab
03-23-2019 11:11 AM
ਰਾਏ ਜੀ ਕਿਰਪਾ ਕਰਕੇ ਦੱਸੋ ਕੇ ਤੁਸੀ ਨਿੰਬੂ ਨੂੰ ਕਿਹੜੇ ਮਹੀਨੇ ਵਿਚ ਪੁੱਟ ਕੇ ਮਿੱਟੀ ਵਿਚ ਲਾਇਆ ਹੈ ਤਾ ਜੋ ਤੁਹਾਨੂੰ ਇਸ ਬਾਰੇ ਪੂਰੀ ਜਾਣਕਾਰੀ ਦਿਤੀ ਜਾ ਸਕੇ ਧੰਨਵਾਦ
Posted by Ramchandra mali
Rajasthan
22-03-2019 09:58 AM
Punjab
03-23-2019 03:40 PM
रामचंद्रा मली जी मोती उतपादन की खेती के बारे में पूरी जानकारी के लिए आप मनीष वासुदेव 9417652857 से संपर्क करें
Posted by Mohan Dhaliwal
Punjab
22-03-2019 09:54 AM
Punjab
03-22-2019 02:42 PM
ਝੋਨੇ ਦੀਆਂ ਸਿਫਾਰਿਸ਼ ਕਿਸਮਾਂ:-PR-126:-ਇਹ ਕਿਸਮ ਘਟ ਸਮਾਂ ਲੈਂਦੀ ਹੈ ਅਤੇ 123 ਦਿਨਾਂ ਵਿੱਚ ਪਕ ਕੇ ਤਿਆਰ ਹੋ ਜਾਂਦੀ ਹੈ ਅਤੇ ਇਸ ਦਾ ਔਸਤਨ ਝਾੜ 30 ਕੁਇੰਟਲ ਪ੍ਰਤੀ ਏਕੜ ਹੈ PR:-127 ਇਸਦਾ ਔਸਤਨ ਝਾੜ 30 ਕੁਇੰਟਲ ਪ੍ਰਤੀ ਏਕੜ ਹੈ ਅਤੇ ਇਹ 137 ਦਿਨਾਂ ਦੀ ਕਿਸਮ ਹੈ PR121 ਇਸ ਕਿਸਮ ਦਾ ਔਸਤਨ ਝਾੜ 30.5 ਕੁਇੰਟਲ ਪ੍ਰਤੀ ਏਕੜ ਹੈ ਅਤੇ ਇਹ 140 ਦਿਨਾਂ ਵਿੱਚ ਪਕ ਕੇ ਤਿਆਰ ਹੋ ਜਾਂਦੀ ਹੈ PR 124 ਇਸ ਦਾ ਔਸਤਨ ਝਾੜ 30.5 ਕੁਇੰਟਲ ਪ੍.... (Read More)
ਝੋਨੇ ਦੀਆਂ ਸਿਫਾਰਿਸ਼ ਕਿਸਮਾਂ:-PR-126:-ਇਹ ਕਿਸਮ ਘਟ ਸਮਾਂ ਲੈਂਦੀ ਹੈ ਅਤੇ 123 ਦਿਨਾਂ ਵਿੱਚ ਪਕ ਕੇ ਤਿਆਰ ਹੋ ਜਾਂਦੀ ਹੈ ਅਤੇ ਇਸ ਦਾ ਔਸਤਨ ਝਾੜ 30 ਕੁਇੰਟਲ ਪ੍ਰਤੀ ਏਕੜ ਹੈ PR:-127 ਇਸਦਾ ਔਸਤਨ ਝਾੜ 30 ਕੁਇੰਟਲ ਪ੍ਰਤੀ ਏਕੜ ਹੈ ਅਤੇ ਇਹ 137 ਦਿਨਾਂ ਦੀ ਕਿਸਮ ਹੈ PR121 ਇਸ ਕਿਸਮ ਦਾ ਔਸਤਨ ਝਾੜ 30.5 ਕੁਇੰਟਲ ਪ੍ਰਤੀ ਏਕੜ ਹੈ ਅਤੇ ਇਹ 140 ਦਿਨਾਂ ਵਿੱਚ ਪਕ ਕੇ ਤਿਆਰ ਹੋ ਜਾਂਦੀ ਹੈ PR 124 ਇਸ ਦਾ ਔਸਤਨ ਝਾੜ 30.5 ਕੁਇੰਟਲ ਪ੍ਰਤੀ ਏਕੜ ਹੈ ਅਤੇ ਇਹ 135 ਦਿਨਾਂ ਵਿੱਚ ਪਕ ਕੇ ਤਿਆਰ ਹੋ ਜਾਂਦੀ ਹੈ ਇਸ ਵਿੱਚ ਭੂਰੇ ਧੱਬੇ ਦਾ ਹਮਲਾ ਜਿਆਦਾ ਆਉਂਦਾ ਹੈ PR 122 ਇਹ ਕਿਸਮ 147 ਦਿਨ ਦੀ ਹੈ ਅਤੇ ਝਾੜ 31.5 ਕੁਇੰਟਲ ਪ੍ਰਤੀ ਏਕੜ ਹੈ PR 123 ਇਸ ਦਾ ਔਸਤਨ ਝਾੜ 29 ਕੁਇੰਟਲ ਪ੍ਰਤੀ ਏਕੜ ਹੈ ਅਤੇ ਇਹ 143 ਦਿਨਾਂ ਵਿੱਚ ਪਕ ਕੇ ਤਿਆਰ ਹੋ ਜਾਂਦੀ ਹੈ PR-114 ਇਹ ਕਿਸਮ ਨਿਰਯਾਤ ਲਈ ਢੁੱਕਵੀਂ ਹੈ ਇਸ ਦਾ ਝਾੜ 27.5 ਕੁਇੰਟਲ ਪ੍ਰਤੀ ਏਕੜ ਹੈ ਅਤੇ 145 ਦਿਨਾਂ ਵਿੱਚ ਪਕ ਕੇ ਤਿਆਰ ਹੋ ਜਾਂਦੀ ਹੈ
Posted by Gurprit singh
Punjab
22-03-2019 09:51 AM
Punjab
03-22-2019 03:00 PM
ਪਸ਼ੂ ਦਾ ਦੁੱਧ ਉਸਦੀ ਨਸਲ ਤੇ ਨਿਰਭਰ ਹੁੰਦਾ ਹੈ ਜੇਕਰ ਨਸਲ ਵਧਿਆ ਹੈ ਤਾਂ ਦੁੱਧ ਵੀ ਵੱਧ ਹੋਵੇਗੀ , ਬਾਕੀ ਖੁਰਾਕ , ਪਸ਼ੂ ਦੇ ਰਹਿਣ ਸਹਿਣ , ਟਾਈਮ ਟਾਈਮ ਤੇ ਡੇਵਰਮਿੰਗ ਕਰਵਾਉਣਾ , ਇਹਨਾਂ ਸਭ ਗੱਲਾਂ ਦਾ ਧਿਆਨ ਰੱਖਣਾ ਜਰੂਰੀ ਹੁੰਦਾ ਹੈ ਉਸ ਨੂੰ Flukarid-DS ਦਵਾਈ ਦੀ ਗੋਲੀ ਦਿਓ , ਇਸਦੇ ਨਾਲ ਤੁਸੀ ਕੋਈ ਵਧਿਆ ਲੀਵਰ ਟੌਨਿਕ ਦਿਓ ਜਿਵੇਂ Liv52 ਦੇ ਸਕਦੇ ਹੋ ਇਸ ਨੂੰ 100 ਮਿਲੀ ਰੋਜਾਨਾ ਦਿਓ ਅਤੇ ਤੁਸੀ ਦਲੀਆ ਅ.... (Read More)
ਪਸ਼ੂ ਦਾ ਦੁੱਧ ਉਸਦੀ ਨਸਲ ਤੇ ਨਿਰਭਰ ਹੁੰਦਾ ਹੈ ਜੇਕਰ ਨਸਲ ਵਧਿਆ ਹੈ ਤਾਂ ਦੁੱਧ ਵੀ ਵੱਧ ਹੋਵੇਗੀ , ਬਾਕੀ ਖੁਰਾਕ , ਪਸ਼ੂ ਦੇ ਰਹਿਣ ਸਹਿਣ , ਟਾਈਮ ਟਾਈਮ ਤੇ ਡੇਵਰਮਿੰਗ ਕਰਵਾਉਣਾ , ਇਹਨਾਂ ਸਭ ਗੱਲਾਂ ਦਾ ਧਿਆਨ ਰੱਖਣਾ ਜਰੂਰੀ ਹੁੰਦਾ ਹੈ ਉਸ ਨੂੰ Flukarid-DS ਦਵਾਈ ਦੀ ਗੋਲੀ ਦਿਓ , ਇਸਦੇ ਨਾਲ ਤੁਸੀ ਕੋਈ ਵਧਿਆ ਲੀਵਰ ਟੌਨਿਕ ਦਿਓ ਜਿਵੇਂ Liv52 ਦੇ ਸਕਦੇ ਹੋ ਇਸ ਨੂੰ 100 ਮਿਲੀ ਰੋਜਾਨਾ ਦਿਓ ਅਤੇ ਤੁਸੀ ਦਲੀਆ ਅਤੇ Anabolite ਦੇ ਨਾਲ Gog ਪਾਊਡਰ ਦਿਓ , ਇਸਦਾ ਇਕ ਪੋਚ ਰੋਜਾਨਾ ਦਿਓ ਜੀ.
Posted by Mandeep Singh bhathal
Punjab
22-03-2019 09:51 AM
Punjab
03-22-2019 08:27 PM
ਤੁਸੀ ਉਸਦਾ ਬੁਖਾਰ ਚੈੱਕ ਕਰਵਾਓ , ਜੇਕਰ ਉਸ ਨੂੰ ਬੁਖਾਰ ਹੈ ਤਾਂ ਤੁਸੀ ਡਾਕਟਰ ਤੋਂ ਚੈੱਕ ਕਰਵਾ ਕੇ ਇਲਾਜ ਕਰਵਾਓ ਜੀ , ਬਾਕੀ ਉਸ ਨੂੰ Aptifast ਗੋਲੀਆਂ ਦਿਓ ਜੀ ਇਸਦੀ ਇਕ ਇਕ ਗੋਲੀ ਸਵੇਰੇ ਸ਼ਾਮ ਦਿਓ ਜੀ , ਇਸ ਨਾਲ ਫਰਕ ਪੈ ਜਾਵੇਗਾ ..
Posted by rekha rani
Punjab
22-03-2019 09:49 AM
Punjab
03-23-2019 11:06 AM
रेखा रानी जी टेरेस गार्डन के प्रोजेक्ट का फ्रेम तैयार करने के लिए लगभग 35000 रुपये का खर्चा आता है, धन्यवाद
Posted by uttam kumar
Uttar Pradesh
22-03-2019 09:43 AM
Maharashtra
03-23-2019 11:04 AM
uttam kumar ji kripya aap apna swal vistar se pooche ke aap makhan grass ke bare men kya jankari lena chahte hai ta ki aapko iske bare men poori jankari di ja sake. dhanywad
Posted by Bhuvneshwar mahto
Jharkhand
22-03-2019 09:37 AM
Punjab
03-23-2019 03:42 PM
भुवनेश्वर माहतो जी मोती की खेती के बारे में पूरी जानकारी के लिए आप विनोद कुमार 9050555757 से संपर्क करें
Posted by dhruv purohit
Gujarat
22-03-2019 09:33 AM
Punjab
03-23-2019 03:45 PM
श्री ध्रुव पुरोहित जी मोती उत्पादन के बारे में पूरी जानकारी के लिए Bamoriya Pearl Farm फ़ोन: 097700 85381 पर संपर्क करें
Posted by Bind prasad pandey
Telangana
22-03-2019 09:30 AM
Punjab
05-16-2019 05:28 PM
गिर नस्ल का सीमन लेने के लिए आप Indian Immunologicals Limited Gachibowli, हैदराबाद, तेलंगाना, टेलीफोन: +91 8466924444, टेलीफोन: +91 7997915555, टेलीफोन: 040-67682200 से संपर्क करें, धन्यवाद
Posted by Dharminder singh
Punjab
22-03-2019 09:30 AM
Punjab
03-22-2019 02:44 PM
ਤੁਹਾਡੇ ਦੁਬਾਰਾ ਭੇਜੀ ਗਈ ਫੋਟੋ ਦੇ ਹਿਸਾਬ ਕੋਈ ਬਿਮਾਰੀ ਨਜਰ ਨਹੀਂ ਆ ਰਹੀ ਹੈ ਅਤੇ ਤੁਸੀਂ ਆਪਣੇ ਖੇਤ ਦਾ ਲਗਾਤਾਰ ਸਰਵੇਖਣ ਕਰਦੇ ਰਹੋ ਜੀ
Posted by Gurdeep Saharan
Haryana
22-03-2019 09:30 AM
Punjab
03-23-2019 11:48 AM
नेपियर-बाजरा, बाजरा और हाथी घास के बीच संकरण है इस संकरण प्रजाति से अच्छे उत्पादन के साथ साथ अच्छी गुणवत्ता वाली खाद भी मिलती है रोपाई के बाद यह लगातार 2-3 वर्ष उपज देता है इसे विभिन्न तरह की मिट्टी में उगाया जा सकता है, पर यह भारी मिट्टी, जिसमें पोषक तत्व उच्च मात्रा में हो, में उगाने पर अच्छे परिणाम देती है य.... (Read More)
नेपियर-बाजरा, बाजरा और हाथी घास के बीच संकरण है इस संकरण प्रजाति से अच्छे उत्पादन के साथ साथ अच्छी गुणवत्ता वाली खाद भी मिलती है रोपाई के बाद यह लगातार 2-3 वर्ष उपज देता है इसे विभिन्न तरह की मिट्टी में उगाया जा सकता है, पर यह भारी मिट्टी, जिसमें पोषक तत्व उच्च मात्रा में हो, में उगाने पर अच्छे परिणाम देती है यह खारेपन को भी सहनेयोग्य है नेपियर बाजरा हाइब्रिड की खेती के लिए जल जमाव वाली मिट्टी से परहेज करें प्रसिद्ध किस्में:-Hybrid Napier 3 (Swetika): यह ठंड और निम्न तापमान को सहने योग्य है इसकी हरे चारे की पैदावार 280 क्विंटल प्रति एकड़ होती है NB 21: यह किस्म पी ए यू लुधियाणा द्वारा विकसित की गई है यह ज्यादा जोताई करके उगाने और तेजी से वृद्धि करने वाली किस्म है हल से एक बार जोताई करें और फिर मिट्टी के भुरभुरा होने तक दो बार हैरो फेरें जोताई के बाद सुहागे से मिट्टी को समतल करें 60 सैं.मी. के फासले पर मेड़ और खालियां बनाएं बिजाई मार्च से सितंबर में की जा सकती है पर अच्छी उपज के लिए मॉनसून के शुरू होने पर और मार्च का महीना बिजाई के लिए अनुकूल होता है कतार से कतार का फासला 75 सैं.मी. और पौधे से पौधे का फासला 60 सैं.मी. रखें तने के भाग को 7-8 सैं.मी की गहरी खालियों में बोयें इसकी बिजाई तने और जड़ के भागों को सीधे बो कर की जाती है नेपियर बाजरा के बीज बहुत छोटे होते हैं व्यापारक खेती के लिए इसका प्रजनन तने के भाग (दो-तीन गांठे) और जड़ के भाग (30 सैं.मी. लंबे) द्वारा किया जाता है रोपाई के लिए 11000 जड़ और तने के भागों का प्रयोग किया जाता है खेत की तैयारी के समय गाय का गला हुए गोबर 20 टन प्रति एकड़ में डालें पहले वर्ष में हरे चारे की कटाई के बाद नाइट्रोजन 12 किलो (यूरिया 26 किलो) प्रति एकड़ में डालें दूसरे वर्ष में खुराक को बढ़ाकर 20 किलो कर दें और प्रत्येक कटाई के बाद डालें नदीनों की रोकथाम के लिए दालों वाली फसलों से अंतर फसली करें अंतरफसली से मिट्टी में पोषक तत्व बने रहते हैं, जिससे चारे में भी पोषक तत्व आते हैं जो कि पशुओं के लिए अच्छे होते हैं बिजाई के तुरंत बाद सिंचाई करें बाकी की सिंचाई गर्मियों के महीने में या गर्म और शुष्क मौसम में 10-15 दिनों के अंतराल पर करें बिजाई के 50 दिनों के बाद कटाई की जाती है पहली कटाई के बाद, दूसरी कटाई फसल के 1 मीटर ऊंची हो जाने पर करें फसल को 2 मीटर से ज्यादा ऊंचा ना होने दें इससे चारे के पोषक तत्व कम हो जाते हैं ऐसे चारे पाचन के लिए भारी होते हैं
Posted by Saurabh Chaudhary
Uttar Pradesh
22-03-2019 09:30 AM
Punjab
03-23-2019 11:02 AM
Saurabh ji the cultivation of saffron is not recommended in UP. it is cultivated in kashmir.thank you
Posted by ਗੁਰਮਿੰਦਰ
Punjab
22-03-2019 09:21 AM
Punjab
03-22-2019 03:21 PM
jekar Pregstay nahi mill reha tan tuci Gestaprojen, keeper plus ehna vicho koi v laa skde ho.
Posted by श्याम
Jharkhand
22-03-2019 09:20 AM
Punjab
03-23-2019 10:58 AM
श्याम जी आप रांची में ड्रैगन फ्रूट की खेती कर सकते है ड्रैगन फ्रूट का एक एकड़ में लगभग 5-6 टन का उत्पाद निकलता है और ड्रैगन फ्रूट 300 -400 रुपये प्रति किल्लो के हिसाब से बिकता है
Posted by ਗੁਰਜੀਤ ਸਿੰਘ
Punjab
22-03-2019 09:18 AM
Punjab
03-22-2019 02:46 PM
kanak vich soondi di roktham lyi Quinalphos @800 ml per acre nu 120 liter pani vich mila ke spray kr skde ho. Jekar tuc Proclaim di spray krni hai tn esdi dose @80 gm per acre da spray kr skde ho.
Posted by Mansingh Jatav
Madhya Pradesh
22-03-2019 09:10 AM
Punjab
03-24-2019 11:54 AM
इनको आप Enrofloxacin दवा देनी शुरू करें इसे आप 1 मि.ली. एक लीटर पानी में मिलाकर 24 घंटे के अंदर पिलायें
Posted by Abhay Pratap S Sisodiya
Madhya Pradesh
22-03-2019 09:07 AM
Punjab
03-23-2019 03:46 PM
Pratap S Sisodiya जी मोती की खेती के बारे में पूरी जानकारी के लिए आप Bamoriya Pearl Farm फ़ोन: 097700 85381 से संपर्क करें
Posted by Abhay Pratap S Sisodiya
Madhya Pradesh
22-03-2019 09:06 AM
Punjab
03-23-2019 03:47 PM
Pratap S Sisodiya जी मोती की खेती के बारे में पूरी जानकारी के लिए आप Bamoriya Pearl Farm फ़ोन: 097700 85381 से संपर्क करें
Posted by SUMIT
Haryana
22-03-2019 09:05 AM
Punjab
03-23-2019 10:49 AM
सुमित जी आपके पीछे सवाल के अनुसार आपको बताया गया है आप को कृषि विज्ञानं केंद्र से ले सकते है 430/13, अर्बन एस्टेट, नज़दीक रेलवे स्टेशन, कुरुक्षेत्र-136118 9416654847 01744220418
Posted by Ravinder Kumar
Punjab
22-03-2019 08:56 AM
Punjab
03-25-2019 07:27 PM
ਕੜਕਨਾਥ ਦੇ ਅੰਡੇ ਲੈਣ ਲਈ ਤੁਸੀ ਨਾਲ Hardeep Singh 9781589637 ਸੰਪਰਕ ਕਰ ਸਕਦੇ ਹੋ
Posted by मोहन
Chattisgarh
22-03-2019 08:48 AM
Punjab
03-22-2019 10:06 PM
मोहन जी आप इसके ऊपर म-45 @4 ग्राम को प्रति लीटर पानी के हिसाब से स्प्रे करें इस से गलन रोग ठीक हो जायेगा धन्यवाद
Posted by simran Pannu
Punjab
22-03-2019 08:44 AM
Punjab
03-22-2019 03:34 PM
Pearl farming is one of the best aquaculture businesses in India. In commercial pearl farming project, the first year investment will be more as you need fixed asset set up. You can assume 3/4 to a 1-acre, the cost of the pearl project would be around 4 lakhs rupees approximately. When it comes to profits in commercial pearl farming project, you can expect 50 to 60% under ideal aquaculture management practices. However, if you put more dedication and hard work into the project even 100% profit possible. There are mainly three types of pearls. • Natural pearls: in this type, the shape of the pearl depends on the original shape of the foreign body. • Artificial pearls: These are artificially made and coated with a synthetic material. • Cultured pearls (freshwater): These are cultured p.... (Read More)
Pearl farming is one of the best aquaculture businesses in India. In commercial pearl farming project, the first year investment will be more as you need fixed asset set up. You can assume 3/4 to a 1-acre, the cost of the pearl project would be around 4 lakhs rupees approximately. When it comes to profits in commercial pearl farming project, you can expect 50 to 60% under ideal aquaculture management practices. However, if you put more dedication and hard work into the project even 100% profit possible. There are mainly three types of pearls. • Natural pearls: in this type, the shape of the pearl depends on the original shape of the foreign body. • Artificial pearls: These are artificially made and coated with a synthetic material. • Cultured pearls (freshwater): These are cultured pearls in freshwater such as ponds, rivers etc..you can get the desired shape in this type. • You must have a good source of Oysters to culture in the pond. • You must have some skills of grafting techniques in pearl culture as this is essential for commercial pearl farming project. You can visit nearby pearl farms to learn these tips of freshwater pearl culture. first of all you have to attend 3 days practical training. According to your location you can get training from Manish Vasudev. he is successful pearl farmer. He is also providing training to new farmers. his contact number is 9417652857.Thank You.
Posted by Gagandeep singh
Punjab
22-03-2019 08:39 AM
Punjab
03-23-2019 02:53 PM
Albac 1.25kg per ton feed nu 7days deo ji , iss nal farak paa jawega .
Posted by Harjeet Singh
Punjab
22-03-2019 08:23 AM
Punjab
03-23-2019 10:40 AM
harjeet ji you can grow aleovera for marketing. it has a good scope in market.
Posted by Dalvir Dhaliwal
Punjab
22-03-2019 08:16 AM
Punjab
03-22-2019 04:03 PM
HD 3086 ਕਿਸਮ ਦੀ ਬੱਲੀ ਦਾ ਸਾਇਜ ਦੂਸਰੀਆਂ ਕਿਸਮਾਂ ਦੇ ਮੁਕਾਬਲੇ ਥੋੜ੍ਹਾ ਘਟ ਹੁੰਦਾ ਹੈ ਪਰੰਤੂ ਦਾਣੇ ਦਾ ਭਾਰ ਜਿਆਦਾ ਹੁੰਦਾ ਹੈ ਇਸ ਦੇ ਝਾੜ ਵਿੱਚ ਕੋਈ ਫਰਕ ਨਹੀਂ ਆਵੇਗਾ
Posted by MANINDERPREET SINGH
Punjab
22-03-2019 07:58 AM
Punjab
03-22-2019 10:02 PM
MANINDERPREET ji 27P31 jhone di hybrid kisam hai jo ki private company dwaara tyar kiti gyi hai. isda jhaad 27-28 quintal prati acre hunda hai. eh 130-135 din laindi hai pakkan layi.iss da jhaad 30-32 qtl prati acre hai. 28p67 ihh kisam pakkan de lyi 125-130 din da sma laindi hai. ihh pioneer di hybrid kisam hai.
Posted by bhagwant singh
Punjab
22-03-2019 07:49 AM
Punjab
03-22-2019 11:01 AM
bhagwant singh ji gadvasu da pashu mela 15-16 march da c ji . hun oh lag vhukeya hai ta agle mele di koe date aje jari nahi kiti gayi ji. jado v agla mele hoeya tohanu das dita javega ji.