Experts Q&A Search

Posted by husan
Punjab
23-03-2019 02:19 PM
Punjab
03-23-2019 02:33 PM
jekar katti di bachedani kamjor hai tan tuci uss nu Stimvet 21 bolus denia suru kro , ehh dwai Wellcon company di hai , isdi rojana 1 goli deni hai ate 21 din tak deo , iss dwai nal bachedani v storng hundi hai atte anndar to infection v khatam hunda hai ..
Posted by harpeet
Punjab
23-03-2019 02:02 PM
Punjab
03-25-2019 04:15 PM
ਬਾਸਮਤੀ 1718, 136-138 ਦਿਨਾਂ ਵਿਚ ਪੱਕ ਕੇ ਤਿਆਰ ਹੋ ਜਾਂਦੀ ਹੈ ਤੇ ਝਾੜ 18-20qtl/acre ਦਿੰਦੀ ਹੈ ਇਸਦਾ ਰੇਟ ਸਰਕਾਰ ਵਲੋਂ ਹੀ ਤਹਿ ਕੀਤਾ ਜਾਏਗਾ, ਧੰਨਵਾਦ
Posted by Navi Dhaliwal
Punjab
23-03-2019 01:58 PM
Punjab
03-25-2019 07:15 PM
ਹਾਜੀ ਜੇਕਰ ਤੁਸੀ ਬੱਕਰੀਆ ਫਾਰਮ ਬਣਾਉਣਾ ਹੈ ਤਾਂ ਬਹੁਤ ਵਧੀਆ ਸੋਚ ਹੈ ਜੀ ਤੁਸੀ ਬੀਟਲ ਨਸਲ ਰੱਖੋ ਇਹ ਦੁੱਧ ਤੇ ਮੀਟ ਦੋਨਾਂ ਲਈ ਫਾਇਦੇਮੰਦ ਹੈ,ਤੁਸੀ ਬੱਕਰੀ ਪਾਲਣ ਦਾ ਕਿੱਤਾ ਬੀਟਲ ਨਸਲ ਤੋਂ ਹੀ ਸ਼ੁਰੂ ਕਰੋ ਤੇ ਘੱਟ ਤੋਂ ਘੱਟ 4 ਮਹੀਨਿਆ ਦੇ ਬੱਚੇ ਲਿਆ ਕੇ ਪਾਲੋ ਬਾਕੀ ਸਾਡਾ ਤਜ਼ਰਬੇ ਅਨੁਸਾਰ ਇੱਕ ਗੱਲ ਦਾ ਜਰੂਰ ਰੱਖੋ ਕਿ ਜੇਕਰ ਤੁਸੀ ਬੱਕਰੀ ਘਰ ਵਿੱਚ ਹੀ ਪਾਲਣੀ ਹੈ ਤੇ ਬਾਹਰ ਚਰਨ ਲਈ ਨਹੀ ਲੈ.... (Read More)
ਹਾਜੀ ਜੇਕਰ ਤੁਸੀ ਬੱਕਰੀਆ ਫਾਰਮ ਬਣਾਉਣਾ ਹੈ ਤਾਂ ਬਹੁਤ ਵਧੀਆ ਸੋਚ ਹੈ ਜੀ ਤੁਸੀ ਬੀਟਲ ਨਸਲ ਰੱਖੋ ਇਹ ਦੁੱਧ ਤੇ ਮੀਟ ਦੋਨਾਂ ਲਈ ਫਾਇਦੇਮੰਦ ਹੈ,ਤੁਸੀ ਬੱਕਰੀ ਪਾਲਣ ਦਾ ਕਿੱਤਾ ਬੀਟਲ ਨਸਲ ਤੋਂ ਹੀ ਸ਼ੁਰੂ ਕਰੋ ਤੇ ਘੱਟ ਤੋਂ ਘੱਟ 4 ਮਹੀਨਿਆ ਦੇ ਬੱਚੇ ਲਿਆ ਕੇ ਪਾਲੋ ਬਾਕੀ ਸਾਡਾ ਤਜ਼ਰਬੇ ਅਨੁਸਾਰ ਇੱਕ ਗੱਲ ਦਾ ਜਰੂਰ ਰੱਖੋ ਕਿ ਜੇਕਰ ਤੁਸੀ ਬੱਕਰੀ ਘਰ ਵਿੱਚ ਹੀ ਪਾਲਣੀ ਹੈ ਤੇ ਬਾਹਰ ਚਰਨ ਲਈ ਨਹੀ ਲੈ ਕੇ ਜਾਣੀ ਤਾਂ ਤੁਸੀ ਕਿਸੇ ਬੱਕਰੀ ਫਾਰਮ ਤੋਂ ਹੀ ਬੱਕਰੀ ਖਰਿਦੋ ਕਿਉਕੀ ਜੇਕਰ ਕਿਸੇ ਆਜੜੀ ਤੋਂ ਬੱਕਰੀ ਖਰੀਦੀ ਤਾਂ ਉਸਨੇ ਫਾਰਮ ਵਿੱਚ ਰਹਿ ਨਹੀ ਸਕਣਾ ਇਸ ਲਈ ਫਾਰਮ ਤੋਂ ਹੀ ਖਰੀਦੋ ਜੇਕਰ ਚਰਾ ਸਕਦੇ ਹੋਂ ਤਾਂ ਫਿਰ ਭਾਵੇ ਆਜੜੀ ਤੋਂ ਖਰੀਦ ਲਵੋ ਜੀ ..
Posted by gurvinder singh
Punjab
23-03-2019 01:57 PM
Punjab
03-25-2019 04:19 PM
Gurwinder ji tuc mushroom di training apne najdiki krishi vigyan kendra to lai sakde ho MODEL TOWN, W.NO-6, STREET NO-4, KURALI,DISTRICT S.A.S. NAGAR (MOHALI), PUNJAB – 140103.
Posted by ਗੁਰਸ਼ਰਨ ਸਿੰਘ
Punjab
23-03-2019 01:57 PM
Punjab
03-25-2019 07:52 AM
Berseem di akhiri ktaayi de sme iss nu beej de lyi shad deo.. April mahine da pehla pandervaahda ja duja pandervaahda iss da beej bnn de lyi shadn da shi sma hai..Beej bnaun de lyi shadde hoye berseem nu halka halka pani dinde rho..
Posted by LachhmanSingh
Punjab
23-03-2019 01:51 PM
Punjab
03-26-2019 03:11 PM
LachhmanSingh ji kesar di kheti apne punjab vich nahi ho sakdi . esde layi temprature normal to v ghat chahida hai . baki jekar tusi solor pum lagvona hai ta tusi 98142 21784 number te amrik singh ji nal gal kar sakde ho.
Posted by Talwinder singh
Punjab
23-03-2019 01:46 PM
Punjab
03-25-2019 07:41 AM
Talwinder singh g jekar kanak tuc apne aadtiye de kol bechde ho tan tuhanu oh paise usse sme ja ikk do dina de vich de dinda hai...jekar kise factory de vich bechde ho tan nal di nal kanda krwa ke cash mil janda hai...
Posted by ਬੇਅੰਤ ਸਿੰਘ
Punjab
23-03-2019 01:41 PM
Punjab
03-23-2019 08:32 PM
Beant singh g khatti lassi and pathiyan de pani di spray alag alag hi kro g. kyuke alag alag spray krn nal result better and long time lyi milda hai. Mix krn nal asar ghat skda hai..
Posted by Raj
Rajasthan
23-03-2019 01:38 PM
Punjab
03-25-2019 04:26 PM
raj ji aap aam ke paudhe ke uper planofix@4ml ko 15 litre pani men mila kar spray karen. isse fal girna band ho jayege. dhanywad
Posted by Raj
Rajasthan
23-03-2019 01:35 PM
Punjab
03-25-2019 04:28 PM
ਸ਼ੁਰੂਆਤੀ ਵਿਕਾਸ ਦੇ ਸਮੇਂ ਇਸ ਫਸਲ ਨੂੰ ਬਾਰ ਬਾਰ ਪਾਣੀ ਲਾਓ 3-4 ਸਾਲ ਦੀ ਫਸਲ ਨੂੰ ਹਫਤੇ ਦੇ ਫਾਸਲੇ ਤੇ ਪਾਣੀ ਦਿਓ ਇਸ ਤੋਂ ਵੱਧ ਉਮਰ ਦੇ ਪੌਦਿਆਂ ਨੂੰ ਮਿੱਟੀ, ਮੌਸਮ ਅਤੇ ਵਰਖਾ ਅਨੁਸਾਰ 2-3 ਹਫਤਿਆਂ ਦੇ ਫਾਸਲੇ ਤੇ ਪਾਣੀ ਦਿਓ ਇਸ ਫਸਲ ਨੂੰ ਖੁੱਲਾ ਪਾਣੀ ਨਾ ਦਿਓ, ਕਿਉਂਕਿ ਇਸ ਨਾਲ ਜੜ੍ਹ ਗਲਣ, ਤਣਾ ਗਲਣ ਆਦਿ ਬਿਮਾਰੀਆਂ ਲਗਦੀਆਂ ਹਨ ਵਧੀਆ ਪੈਦਾਵਾਰ ਲਈ ਥੋੜੇ-ਥੋੜੇ ਸਮੇਂ ਬਾਅਦ ਹਲਕੀ ਸਿੰਚਾਈ.... (Read More)
ਸ਼ੁਰੂਆਤੀ ਵਿਕਾਸ ਦੇ ਸਮੇਂ ਇਸ ਫਸਲ ਨੂੰ ਬਾਰ ਬਾਰ ਪਾਣੀ ਲਾਓ 3-4 ਸਾਲ ਦੀ ਫਸਲ ਨੂੰ ਹਫਤੇ ਦੇ ਫਾਸਲੇ ਤੇ ਪਾਣੀ ਦਿਓ ਇਸ ਤੋਂ ਵੱਧ ਉਮਰ ਦੇ ਪੌਦਿਆਂ ਨੂੰ ਮਿੱਟੀ, ਮੌਸਮ ਅਤੇ ਵਰਖਾ ਅਨੁਸਾਰ 2-3 ਹਫਤਿਆਂ ਦੇ ਫਾਸਲੇ ਤੇ ਪਾਣੀ ਦਿਓ ਇਸ ਫਸਲ ਨੂੰ ਖੁੱਲਾ ਪਾਣੀ ਨਾ ਦਿਓ, ਕਿਉਂਕਿ ਇਸ ਨਾਲ ਜੜ੍ਹ ਗਲਣ, ਤਣਾ ਗਲਣ ਆਦਿ ਬਿਮਾਰੀਆਂ ਲਗਦੀਆਂ ਹਨ ਵਧੀਆ ਪੈਦਾਵਾਰ ਲਈ ਥੋੜੇ-ਥੋੜੇ ਸਮੇਂ ਬਾਅਦ ਹਲਕੀ ਸਿੰਚਾਈ ਕਰੋ ਪੁੰਗਰਾਅ ਤੋਂ ਪਹਿਲਾਂ ਅਤੇ ਫਲ ਬਣਨ ਤੋਂ ਬਾਅਦ ਦਾ ਸਮਾਂ ਸਿੰਚਾਈ ਲਈ ਨਾਜ਼ੁਕ ਹੁੰਦਾ ਹੈ
Posted by Nirbhay singh
Punjab
23-03-2019 01:35 PM
Punjab
03-23-2019 02:36 PM
tuci uss nu Zygoplus powder 100gm rojana dena suru kro , isde nal tuci Calcimust gel 300 ml rojana ate 3 din lagatar deo ji , iss nal farak paan lgg jawega.
Posted by Nirvair Singh
Punjab
23-03-2019 01:24 PM
Punjab
03-23-2019 05:44 PM
Nirvair singh ji tuhade sare swala de jwab ditte gye hai tuci APP vich apne swala de jwab dekh skde ho.
Posted by Aksha Singh
Madhya Pradesh
23-03-2019 01:21 PM
Maharashtra
03-25-2019 04:25 PM
स्टीविया को हनी प्लांट के नाम से जाना जाता है क्योंकि यह स्वाद में मीठा होता है यह एक प्राकृतिक स्वीटनर होता है जो कि शूगर के मरीजों को उनके शरीर में इंसुलन की मात्रा को संतुलित रखता है यह मिट्टी की व्यापक किस्मों में उगाया जा सकता है इसे रेतली दोमट से दोमट मिट्टी जिसमें जैविक तत्वों की उच्च मात्रा हो और अ.... (Read More)
स्टीविया को हनी प्लांट के नाम से जाना जाता है क्योंकि यह स्वाद में मीठा होता है यह एक प्राकृतिक स्वीटनर होता है जो कि शूगर के मरीजों को उनके शरीर में इंसुलन की मात्रा को संतुलित रखता है यह मिट्टी की व्यापक किस्मों में उगाया जा सकता है इसे रेतली दोमट से दोमट मिट्टी जिसमें जैविक तत्वों की उच्च मात्रा हो और अच्छे जल निकास वाली हो, में उगाने पर अच्छे परिणाम देती है खारी मिट्टी में खेती करने से परहेज करें क्योंकि यह स्टीविया के लिए हानिकारक होती है पौधे के विकास के लिए मिट्टी का pH 6-8 होना चाहिए MDS -14 और MDS-13स्टीविया की किस्में हैं स्टीविया की खेती के लिए, अच्छी तरह से तैयार खेत की आवश्यकता होती है मिट्टी के भुरभुरा होने तक, खेत की 2-3 बार जोताई करें जोताई के समय मिट्टी में ट्राइकोडरमा अच्छे से मिलायें और आखिरी जोताई के समय रूड़ी की खाद मिट्टी में अच्छे से मिलायें स्टीविया की रोपाई तैयार बैडों पर की जाती है इसकी बिजाई के लिए फरवरी से मार्च का समय उचित होता है नए पौधों में 18 इंच का फासला और पंक्ति के बीच का फासला 20-24 इंच रखें स्टीविया के बीजों को 6-8 सप्ताह तक कंटेनरों के भीतर बोया जाता है बिजाई के बाद बैडों को मिट्टी से ढक दें मिट्टी में नमी रखने के लिए पानी देते रहें झाड़ियों के बढ़िया विकास के लिए रोपाई से पहले पौधे के शिखर को काट दें पौधों की रोपाई 60 सैं.मी. चौड़े और 15 सैं.मी. ऊंचाई वाले तैयार बैडों पर की जाती है पौधे 6-8 सप्ताह में रोपाई के लिए तैयार हो जाते हैं रोपाई से 24 घंटे पहले पौधों को पानी देना चाहिए ताकि उन्हें आसानी से बैडों में से निकाला जा सके खेत की तैयारी के समय, रूड़ी की खाद 200 क्विंटल, गाय का गोबर या मूत्र और गंडोया खाद को मिट्टी में अच्छी तरह मिलायें नाइट्रोजन 11 किलो (यूरिया 24 किलो), फासफोरस 45 किलो (सिंगल सुपर फासफेट 282 किलो), पोटाश 45 किलो (म्यूरेट ऑफ पोटाश 75 किलो) प्रति एकड़ में डालें सिंगल सुपर फासफेट की पूरी मात्रा शुरूआती खुराक के तौर पर डालें नाइट्रोजन और पोटाश की मात्रा प्रति महीना 10 खुराकें दी जाती है अधिक सूखे पत्तों कीपैदावार के लिए बोरोन और मैगनीज़ की स्प्रे करें खेत में से नदीनों को निकालने के लिए मुख्यत: हाथों से गोडाई करें रोपाई के एक महीना बाद पहली गोडाई की जाती है और फिर हर दो सप्ताह में लगातार गोडाई की जाती है नदीनों को बाहर निकालने के लिए गोडाई करें क्योंकि फसल तैयार किये बैडों पर विकास करते है और यह मजदूरों के लिए भी आसान होता है सिंचाई मुख्य रूप से फुव्वारा और ड्रिप सिंचाई द्वारा की जाती है पौधे को ज्यादा पानी की आवश्यकता नहीं होती इसलिए नियमित अंतराल पर हल्की सिंचाई करें गर्मियों में, 8 दिनों के फासले पर सिंचाई करें खेत में पानी ना खड़ा होने दें यह फसल के लिए नुकसानदायक है बिजाई के बाद 3 महीने में पौधा पैदावार देना शुरू कर देता है कटाई 90 दिनों के फासले पर लगातार की जाती है इस बात का ध्यान रखें कि कटाई करते समय 5-8 सैं.मी. तने को दोबारा पनपने के लिए जमीनी स्तर पर छोड़ देना चाहिए एक वर्ष में लगभग चार बार कटाई की जाती है दोबारा प्रक्रिया के लिए, पत्तों का प्रयोग किया जाता है अधिक जानकारी के लिए आप राजपाल गाँधी से 9814060700 संपर्क करें
Posted by Malkeet Singh
Punjab
23-03-2019 01:21 PM
Punjab
03-25-2019 04:35 PM
ਵਧੇਰੇ ਝਾੜ ਲਈ ਫਸਲ ਨੂੰ ਅਕਤੂਬਰ ਤੋ ਨਵੰਬਰ ਦੇ ਪਹਿਲੇ ਪੰਦਰਵਾੜੇ ਵਿੱਚ ਬੀਜ਼ੋ ਪਛੇਤੀ ਫਸਲ ਬੀਜ਼ਣ ਨਾਲ ਝਾੜ ਦਾ ਨੁਕਸਾਨ ਹੁੰਦਾ ਹੈ ਅਗੇਤੇ ਮੰਡੀਕਰਨ ਲਈ ਮਟਰਾਂ ਨੂੰ ਅਕਤੂਬਰ ਦੇ ਦੂਜੇ ਪੰਦਰਵਾੜੇ ਵਿੱਚ ਉਗਾਓ
Posted by dinesh verma
Jharkhand
23-03-2019 01:19 PM
Punjab
03-30-2019 03:30 PM
मोती की खेती के बारे में पूरी जानकारीऔर इस की ट्रेनिंग के लिए आप बिजेंद्र चौहान 9719994499 से संपर्क करें
Posted by Lakhvinder singh
Punjab
23-03-2019 01:14 PM
Punjab
03-23-2019 01:20 PM
ਲਖਵਿੰਦਰ ਸਿੰਘ ਜੀ ਮਿਨਰਲ ਮਿਕਸਚਰ ਦੇਣ ਨਾਲ ਪਸ਼ੂ ਦੇ ਸਰੀਰ ਦੀ ਕਮੀ ਪੂਰੀ ਹੁੰਦੀ ਹੈ , ਇਸ ਨਾਲ ਪਸ਼ੂ ਨੂੰ ਮਿਨਰਲ ਅਤੇ ਵਿਟਾਮਿਨ ਮਿਲਦੇ ਹੈ , ਇਸ ਨਾਲ ਪਸ਼ੂ ਨਵੇਂ ਦੁੱਧ ਜਲਦੀ ਹੁੰਦਾ ਹੈ ਅਤੇ ਦੁੱਧ ਦੀ ਪੈਦਾਵਾਰ ਵੀ ਵੱਧਦੀ ਹੈ , ਤੁਸੀ ਰੋਜਾਨਾ 50 ਗ੍ਰਾਮ ਤਕ ਪਸ਼ੂ ਨੂੰ ਦੇ ਸਕਦੇ ਹੋ .
Posted by Aksha Singh
Madhya Pradesh
23-03-2019 01:12 PM
Punjab
03-23-2019 04:12 PM
Mr. Aksha Singh to get information about Pearl farming you can contact to Bamoriya Pearl Farm Phone: 097700 85381.
Posted by rakesh
Madhya Pradesh
23-03-2019 01:12 PM
Punjab
03-25-2019 11:13 AM
राकेश जी इस सम्बन्धी पूरी जानकारी के लिए आप Bamoriya Pearl Farm फ़ोन: 097700 85381 से संपर्क करें
Posted by praveennndrtgbbvg
Madhya Pradesh
23-03-2019 01:00 PM
Punjab
03-23-2019 04:14 PM
Praveennndrtgbbv जी मोती की खेती के बारे में पूरी जानकारी के लिए आप Bamoriya Pearl Farm फ़ोन: 097700 85381 से संपर्क करें
Posted by Aarti
Haryana
23-03-2019 01:00 PM
Punjab
03-25-2019 04:24 PM
Aarti ji thank you for query with us. you can buy iseeds online . for online purchase you can click on this link https://www.amazon.in/Generic-1000-Wheat-Seeds-Winter/dp/B01N4BZHFY
Posted by manpreet singh
Punjab
23-03-2019 12:53 PM
Punjab
03-23-2019 05:45 PM
Manpreet singh ji tuhade swala de jwab ditte gye hai tuci APP vich apne swala de jwab dekh skde ho.
Posted by Bhullar saab
Punjab
23-03-2019 12:51 PM
Punjab
03-23-2019 01:23 PM
kirpa krke apna swal vistar nal dso ji ki tuci kanak vare ki jankari lena chahunde ho tan jo tuhanu sahi jankari diti ja ske.
Posted by jatinder
Punjab
23-03-2019 12:48 PM
Punjab
03-23-2019 02:38 PM
Jatinder ji kirpa krke apna swal vistar nal dso ji ki tuci iss photo varre ki jankari lenna chahunde ho tan jo tuhanu sahi jankari diti ja skee.
Posted by Gurwinder Singh
Punjab
23-03-2019 12:45 PM
Punjab
03-24-2019 09:16 AM
Es nu Injection Terramycin 25ml ch 5ml Injection Betavet pa ke mix kar lo te din vich 3 varr eye vich pao ji
Posted by jatinder Singh
Punjab
23-03-2019 12:43 PM
Punjab
03-24-2019 09:38 AM
ਉਸ ਨੂੰ powder Rumilax 200gm ਕੋਸੇ ਪਾਣੀ ਵਿਚ ਮਿਕਸ ਕਰਕੇ ਦਿਓ ਜੀ ਇਸਦੇ ਨਾਲ 250gm ਕੋੜਤੁੰਮੇ ਦੀ ਜੜ੍ਹਾਂ ਤੇ 50 ਗ੍ਰਾਮ ਅਜਵਾਇਨ ਚੰਗੀ ਤਰ੍ਹਾਂ ਉਬਾਲ ਕੇ ਠਾਰ ਲਵੋ, ਕੋਸਾ ਜਿਹਾ ਹੋਣ ਤੇ 100 ਗ੍ਰਾਮ ਮਿਠਾਸੋਡਾ ਪਾ ਕੇ ਦਿਉ ਜੀ.
Posted by ਬਿਕਰਮਜੀਤ ਸਿੰਘ
Punjab
23-03-2019 12:40 PM
Punjab
03-24-2019 12:03 PM
ਖੁਰਾਕ ਬਣਾਉਣ ਲਈ ਸਮੱਗਰੀ :• 1 ਕਿਲੋ ਮਿਨਰਲ ਮਿਕਸਚਰ, • 2 ਕਿਲੋ ਨਮਕ, • ਮਿੱਠਾ ਸੋਡਾ 1 ਕਿਲੋ,• ਮੱਕੀ 30 ਕਿਲੋ, • ਕਣਕ 25 ਕਿਲੋ • ਸੋਇਆ doc 10 ਕਿਲੋ • ਸਰੋਂ ਖਲ 10 ਕਿਲੋ • ਚੌਲਾਂ ਦੀ doc 21 ਕਿਲੋ ਇਹਨਾਂ ਸਭ ਚੀਜ਼ਾਂ ਨੂੰ ਮਿਕਸ ਕਰਕੇ ਫੀਡ ਤਿਆਰ ਕਰ ਲਓ ਇਹ ਫੀਡ ਤੁਸੀਂ ਬੱਕਰੀ ਦੇ ਵਜ਼ਨ ਦੇ ਹਿਸਾਬ ਨਾਲ ਪਾ ਸਕਦੇ ਹੋ ਬੱਕਰੀ ਦੇ ਵਜ਼ਨ ਦੀ 5% ਫੀਡ ਪਾਉਣੀ ਚਾਹੀਦੀ ਹੈ ਜਾਂ ਫਿਰ ਸੱਜਰੀ ਸੂਈ ਬੱਕਰੀ ਨੂੰ 300.... (Read More)
ਖੁਰਾਕ ਬਣਾਉਣ ਲਈ ਸਮੱਗਰੀ :• 1 ਕਿਲੋ ਮਿਨਰਲ ਮਿਕਸਚਰ, • 2 ਕਿਲੋ ਨਮਕ, • ਮਿੱਠਾ ਸੋਡਾ 1 ਕਿਲੋ,• ਮੱਕੀ 30 ਕਿਲੋ, • ਕਣਕ 25 ਕਿਲੋ • ਸੋਇਆ doc 10 ਕਿਲੋ • ਸਰੋਂ ਖਲ 10 ਕਿਲੋ • ਚੌਲਾਂ ਦੀ doc 21 ਕਿਲੋ ਇਹਨਾਂ ਸਭ ਚੀਜ਼ਾਂ ਨੂੰ ਮਿਕਸ ਕਰਕੇ ਫੀਡ ਤਿਆਰ ਕਰ ਲਓ ਇਹ ਫੀਡ ਤੁਸੀਂ ਬੱਕਰੀ ਦੇ ਵਜ਼ਨ ਦੇ ਹਿਸਾਬ ਨਾਲ ਪਾ ਸਕਦੇ ਹੋ ਬੱਕਰੀ ਦੇ ਵਜ਼ਨ ਦੀ 5% ਫੀਡ ਪਾਉਣੀ ਚਾਹੀਦੀ ਹੈ ਜਾਂ ਫਿਰ ਸੱਜਰੀ ਸੂਈ ਬੱਕਰੀ ਨੂੰ 300-400 ਗ੍ਰਾਮ ਤੱਕ ਫੀਡ ਪਾ ਸਕਦੇ ਹੋ ਜੇਕਰ ਛੋਟੇ ਬੱਚੇ ਹਨ ਜਾਂ ਫਿਰ ਫੰਡਰ ਬੱਕਰੀ ਹੈ ਉਸ ਨੂੰ ਘੱਟ ਫੀਡ ਪਾਉਣੀ ਚਾਹੀਦੀ ਹੈ.
Posted by neeraj
Delhi
23-03-2019 12:29 PM
Punjab
03-25-2019 04:16 PM
नीरज जी कृपया आप बताये के आपने पहले आम के पेड़ लगा रखे है जा अभी नए लगाने है ताकि आपको इसके बारे में पूरी जानकारी दी जा सके, धन्यवाद
Posted by Dadasaheb Kachare
Maharashtra
23-03-2019 12:23 PM
Punjab
03-25-2019 07:17 PM
Silage making is a way for the preservation of fodder during moisture or wet season for the further use in dry season. Before making silage, the material must be chopped into smaller pieces i.e. in 2-5cm length. Silage must be made on hard ground or floor so as to protect the silage from moisture. For the preparation of silage, here are given few points below: • Prepare silo trench having dimensions of 10m X 3m X 1.5m. • Harvesting of forage crops is done on their optimum stages for e.g. oats are harvested at milk stage, sorghum and maize are harvested at flowering to milk stage, bajra is harvested at boot stage and napier bajra hybrid and guinea grass is harvested when it attains the height of 1m. • After harvesting chopping is done and then they are packed in silo trench. Press the.... (Read More)
Silage making is a way for the preservation of fodder during moisture or wet season for the further use in dry season. Before making silage, the material must be chopped into smaller pieces i.e. in 2-5cm length. Silage must be made on hard ground or floor so as to protect the silage from moisture. For the preparation of silage, here are given few points below: • Prepare silo trench having dimensions of 10m X 3m X 1.5m. • Harvesting of forage crops is done on their optimum stages for e.g. oats are harvested at milk stage, sorghum and maize are harvested at flowering to milk stage, bajra is harvested at boot stage and napier bajra hybrid and guinea grass is harvested when it attains the height of 1m. • After harvesting chopping is done and then they are packed in silo trench. Press the chopped crops in silo trench by leaving the fodder 1m above the ground. • Cover the material with kadbi straw or wheat turi having 10-15cm height of the layer. After that cover it with mud and then finally with mud plaster to make the silo trench air tight. • The silage will be ready in 45 days. After 45 days open the silo pit from one side to take out the silage as required for feeding. Thank you
Posted by Harjinder singh
Punjab
23-03-2019 12:22 PM
Punjab
03-23-2019 01:25 PM
ਤੁਸੀ ਪਾਊਡਰ Bovimen-B 100 ਗ੍ਰਾਮ ਰੋਜ਼ਾਨਾ ਤੇ ਪਾਊਡਰ Fatmax 1kg 100gm ਰੋਜ਼ਾਨਾ ਦਿਓ ਤੇ ਨਾਲ ਗੁਆਰ ਚੂਰੀ ਫੀਡ ਵਿੱਚ ਜਿਆਦਾ ਦਿਓ ਜੀ.
Posted by Anand pratap
Uttar Pradesh
23-03-2019 12:21 PM
Punjab
03-23-2019 04:15 PM
आनंद प्रताप जी मोती की खेती के बारे में पूरी जानकारी के लिए आप विनोद कुमार 9050555757 से संपर्क करें
Posted by harjap singh
Punjab
23-03-2019 12:11 PM
Punjab
03-30-2019 03:33 PM
Harjap Singh Underground pipe line bare puri jankari lai tusi Mr Mishra 9465884780,9810363807 nal samparak kar sakde ho.
Posted by Jatinder Singh Nagra
Punjab
23-03-2019 12:03 PM
Punjab
03-26-2019 03:44 PM
Jatinder Singh Nagra ji according to environmental conditions of punjab five Five Varieties are best . Grey Zianta Soviet Chinchila ,Black,Newzealand White, Dutch. you can contact to 8146898782 dhillon rabbit farm for buy rabbit.
Posted by Aksha Singh
Madhya Pradesh
23-03-2019 11:51 AM
Punjab
03-23-2019 04:17 PM
Mr. Aksha Singh जी मोती की खेती के बारे में जानकारी लेने के लिए आप Bamoriya Pearl Farm फ़ोन: 097700 85381 से संपर्क करें
Posted by Avtar Singh
Punjab
23-03-2019 11:49 AM
Punjab
03-23-2019 01:33 PM
ਹਾਂਜੀ ਤੁਸੀ ਇਹ ਪਾਊਡਰ 50 ਗ੍ਰਾਮ ਰੋਜਾਨਾ ਦੇ ਹਿਸਾਬ ਨਾਲ ਦਿੰਦੇ ਰਹੋ ਇਸ ਨਾਲ ਪਸ਼ੂ ਨੂੰ ਤਾਕਤ ਮਿਲਦੀ ਹੈ ਅਤੇ ਇਸਦੇ ਨਾਲ ਤੁਸੀ Vitum-H liquid 10-10ml ਸਵੇਰੇ ਸ਼ਾਮ ਦਿਓ , ਇਸ ਨਾਲ ਉਸਦਾ ਲੇਵਾ ਵਧਿਆ ਹੋ ਜਾਵੇਗਾ , ਬਾਕੀ ਤੁਸੀ ਸੂਣ ਤੋਂ ਇਕ ਮਹੀਨਾ ਪਹਿਲਾ ਕੱਟੀ ਨੂੰ ਕਾਰਗਿਲ ਦੀ Transition mix ਫੀਡ ਦਿਓ , ਇਹ ਜਲਦੀ ਹਜ਼ਮ ਹੋ ਜਾਂਦੀ ਹੈ ਅਤੇ ਪਸ਼ੂ ਨੂੰ ਕਮਜ਼ੋਰੀ ਵੀ ਨਹੀਂ ਆਉਂਦੀ, ਇਹਨਾਂ ਨਾਲ ਸੂਣ ਤੋਂ ਬਾਦ ਦੁੱਧ .... (Read More)
ਹਾਂਜੀ ਤੁਸੀ ਇਹ ਪਾਊਡਰ 50 ਗ੍ਰਾਮ ਰੋਜਾਨਾ ਦੇ ਹਿਸਾਬ ਨਾਲ ਦਿੰਦੇ ਰਹੋ ਇਸ ਨਾਲ ਪਸ਼ੂ ਨੂੰ ਤਾਕਤ ਮਿਲਦੀ ਹੈ ਅਤੇ ਇਸਦੇ ਨਾਲ ਤੁਸੀ Vitum-H liquid 10-10ml ਸਵੇਰੇ ਸ਼ਾਮ ਦਿਓ , ਇਸ ਨਾਲ ਉਸਦਾ ਲੇਵਾ ਵਧਿਆ ਹੋ ਜਾਵੇਗਾ , ਬਾਕੀ ਤੁਸੀ ਸੂਣ ਤੋਂ ਇਕ ਮਹੀਨਾ ਪਹਿਲਾ ਕੱਟੀ ਨੂੰ ਕਾਰਗਿਲ ਦੀ Transition mix ਫੀਡ ਦਿਓ , ਇਹ ਜਲਦੀ ਹਜ਼ਮ ਹੋ ਜਾਂਦੀ ਹੈ ਅਤੇ ਪਸ਼ੂ ਨੂੰ ਕਮਜ਼ੋਰੀ ਵੀ ਨਹੀਂ ਆਉਂਦੀ, ਇਹਨਾਂ ਨਾਲ ਸੂਣ ਤੋਂ ਬਾਦ ਦੁੱਧ ਵਧਿਆ ਹੋਵੇਗਾ ..
Posted by Amrit
Punjab
23-03-2019 11:47 AM
Punjab
03-30-2019 03:40 PM
Amrit ji Chuje len lai tusi Krishi Vigyan Kendra(KVK) Address: BSF Rd, Civil Lines, Gurdaspur, Punjab 143521, Phone: 0187 422 0743 nal samparak kar sakde ho ja fir tusi Guru Angad Dev Veterinary and Animal Sciences University Ludhiana (7889239583) nal vi samparak kar sakde ho.
Posted by Hardee sran
Punjab
23-03-2019 11:42 AM
Punjab
03-25-2019 07:52 AM
PMH 1:-ਇਹ ਕਿਸਮ ਪੰਜਾਬ ਦੇ ਸੇਂਜੂ ਖੇਤਰਾਂ ਵਿੱਚ ਸਾਉਣੀ,ਬਸੰਤ ਅਤੇ ਗਰਮੀ ਦੇ ਮੌਸਮ ਵੇਲੇ ਬੀਜੀ ਜਾ ਸਕਦੀ ਹੈ ਇਹ ਲੰਮੇ ਸਮੇਂ ਵਾਲੀ ਫਸਲ ਹੈ ਜੋ 95 ਦਿਨਾਂ ਵਿੱਚ ਪੱਕਦੀ ਹੈ ਇਸਦਾ ਤਣਾ ਮਜ਼ਬੂਤ ਅਤੇ ਜਾਮਣੀ ਰੰਗ ਦਾ ਹੁੰਦਾ ਹੈ ਇਸ ਦਾ ਔਸਤਨ ਝਾੜ 21 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ PMH-2:-ਇਹ ਘੱਟ ਸਮੇਂ ਵਾਲੀ ਕਿਸਮ ਹੈ ਅਤੇ ਪੱਕਣ ਲਈ 83 ਦਿਨ ਦਾ ਸਮਾਂ ਲੈਂਦੀ ਹੈ ਇਹ ਸੇਂਜੂ ਅਤੇ ਘੱਟ ਵਰਖਾ ਵਾਲੇ ਖੇ.... (Read More)
PMH 1:-ਇਹ ਕਿਸਮ ਪੰਜਾਬ ਦੇ ਸੇਂਜੂ ਖੇਤਰਾਂ ਵਿੱਚ ਸਾਉਣੀ,ਬਸੰਤ ਅਤੇ ਗਰਮੀ ਦੇ ਮੌਸਮ ਵੇਲੇ ਬੀਜੀ ਜਾ ਸਕਦੀ ਹੈ ਇਹ ਲੰਮੇ ਸਮੇਂ ਵਾਲੀ ਫਸਲ ਹੈ ਜੋ 95 ਦਿਨਾਂ ਵਿੱਚ ਪੱਕਦੀ ਹੈ ਇਸਦਾ ਤਣਾ ਮਜ਼ਬੂਤ ਅਤੇ ਜਾਮਣੀ ਰੰਗ ਦਾ ਹੁੰਦਾ ਹੈ ਇਸ ਦਾ ਔਸਤਨ ਝਾੜ 21 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ PMH-2:-ਇਹ ਘੱਟ ਸਮੇਂ ਵਾਲੀ ਕਿਸਮ ਹੈ ਅਤੇ ਪੱਕਣ ਲਈ 83 ਦਿਨ ਦਾ ਸਮਾਂ ਲੈਂਦੀ ਹੈ ਇਹ ਸੇਂਜੂ ਅਤੇ ਘੱਟ ਵਰਖਾ ਵਾਲੇ ਖੇਤਰਾਂ ਵਿੱਚ ਉਗਾਈ ਜਾ ਸਕਦੀ ਹੈ ਇਹ ਹਾਈਬ੍ਰਿਡ ਕਿਸਮ ਸੋਕੇ ਨੂੰ ਸਹਿਣਯੋਗ ਹੈ ਇਸਦੇ ਬਾਬੂ ਝੰਡੇ ਦਰਮਿਆਨੇ ਆਕਾਰ ਦੇ ਅਤੇ ਦਾਣੇ ਸੰਤਰੀ ਰੰਗ ਦੇ ਹੁੰਦੇ ਹਨ ਇਸਦਾ ਔਸਤ ਝਾੜ 16.5 ਕੁਇੰਟਲ ਪ੍ਰਤੀ ਏਕੜ ਹੈ
Posted by dhawnil
Gujarat
23-03-2019 11:42 AM
Punjab
03-23-2019 04:18 PM
Dhawnil जी मोती की खेती के बारे में पूरी जानकारी के लिए आप Bamoriya Pearl Farm फ़ोन: 097700 85381 से संपर्क करें
Posted by ਤਰਸੇਮ ਸਿੰਘ
Punjab
23-03-2019 11:34 AM
Punjab
03-25-2019 03:47 PM
ਤਰਸੇਮ ਜੀ ਇਹ ਤੱਤ ਦੀ ਕਮੀ ਦੇ ਕਾਰਨ ਹੋ ਰਿਹਾ ਹੈ ਇਸਦੇ ਤੁਸੀ ਇਸਦੇ ਉਪਰ NPK 19:19;19 ਇਕ ਕਿੱਲੋ ਨੂੰ 150 ਲਿਟਰ ਪਾਣੀ ਵਿਚ ਮਿਲਾ ਕੇ ਪ੍ਰਤੀ ਏਕੜ ਦੇ ਹਿਸਾਬ ਨਾਲ ਸਪਰੇ ਕਰੋ ਇਸ ਤੋਂ ਇਲਾਵਾ ਮ-45@400 ਗ੍ਰਾਮ ਨੂੰ 150 ਲੀਟਰ ਪਾਣੀ ਵਿਚ ਮਿਲਾ ਕੇ ਪ੍ਰਤੀ ਏਕੜ ਦੇ ਹਿਸਾਬ ਨਾਲ ਸਪਰੇ ਕਰੋ ਧੰਨਵਾਦ
Posted by Deepak Ram
Jharkhand
23-03-2019 11:32 AM
Punjab
05-23-2019 02:40 PM
हिरण को घर पर पालना क़ानूनी अपराध है जी
Posted by Vijay Thakur
Punjab
23-03-2019 11:28 AM
Punjab
03-23-2019 12:01 PM
Moongi di beejayi da time 20 March to April de last week tkk kr skde ho.esde lyi TMB-37,SML 668 and SML 832 di beejayi kr skde ho.eh varieties 60 dina vich pkk ke tyar ho jndiyan han..
Posted by Harpinder Singh
Punjab
23-03-2019 11:24 AM
Punjab
03-23-2019 12:05 PM
Harpinder g Knak vich fungicide lyi Tilt hi sab to best hai and university walo v tilt hi recomended hai.
Posted by Randhir singh Ramgharia
Punjab
23-03-2019 11:23 AM
Maharashtra
03-25-2019 03:38 PM
ਵਧੀਆ ਜਲ ਨਿਕਾਸ ਵਾਲੀ ਡੂੰਘੀ ਜਮੀਨ, ਜਿਸ ਵਿੱਚ ਪਾਣੀ ਦਾ ਪੱਧਰ 1.5-2 ਸੈਂ.ਮੀ ਹੋਵੇ ਅਤੇ ਪਾਣੀ ਨੂੰ ਬੰਨ ਕੇ ਰੱਖਣ ਵਾਲੀ ਮਿੱਟੀ ਗੰਨੇ ਦੀ ਫਸਲ ਲਈ ਲਾਹੇਵੰਦ ਹੁੰਦੀ ਹੈ ਇਸ ਫਸਲ ਲਈ 5-8.5 pH ਵਾਲੀ ਮਿੱਟੀ ਚਾਹੀਦੀ ਹੈ ਇਹ ਫਸਲ ਲੂਣ ਅਤੇ ਖਾਰੇਪਨ ਨੂੰ ਸਹਾਰ ਲੈਂਦੀ ਹੈ ਜੇਕਰ ਮਿੱਟੀ ਦਾ pH 5 ਤੋਂ ਘੱਟ ਹੋਵੇ ਤਾਂ ਜਮੀਨ ਵਿੱਚ ਕਲੀ ਪਾਓ ਅਤੇ ਜੇਕਰ pH 9.5 ਤੋ ਵੱਧ ਹੋਵੇ ਤਾਂ ਜ਼ਮੀਨ ਵਿੱਚ ਜਿਪਸਮ ਪਾਓ ਖੇਤ .... (Read More)
ਵਧੀਆ ਜਲ ਨਿਕਾਸ ਵਾਲੀ ਡੂੰਘੀ ਜਮੀਨ, ਜਿਸ ਵਿੱਚ ਪਾਣੀ ਦਾ ਪੱਧਰ 1.5-2 ਸੈਂ.ਮੀ ਹੋਵੇ ਅਤੇ ਪਾਣੀ ਨੂੰ ਬੰਨ ਕੇ ਰੱਖਣ ਵਾਲੀ ਮਿੱਟੀ ਗੰਨੇ ਦੀ ਫਸਲ ਲਈ ਲਾਹੇਵੰਦ ਹੁੰਦੀ ਹੈ ਇਸ ਫਸਲ ਲਈ 5-8.5 pH ਵਾਲੀ ਮਿੱਟੀ ਚਾਹੀਦੀ ਹੈ ਇਹ ਫਸਲ ਲੂਣ ਅਤੇ ਖਾਰੇਪਨ ਨੂੰ ਸਹਾਰ ਲੈਂਦੀ ਹੈ ਜੇਕਰ ਮਿੱਟੀ ਦਾ pH 5 ਤੋਂ ਘੱਟ ਹੋਵੇ ਤਾਂ ਜਮੀਨ ਵਿੱਚ ਕਲੀ ਪਾਓ ਅਤੇ ਜੇਕਰ pH 9.5 ਤੋ ਵੱਧ ਹੋਵੇ ਤਾਂ ਜ਼ਮੀਨ ਵਿੱਚ ਜਿਪਸਮ ਪਾਓ ਖੇਤ ਨੂੰ ਦੋ ਵਾਰ ਵਾਹੋ ਪਹਿਲੀ ਵਹਾਈ 20-25 ਸੈ.ਮੀ. ਡੂੰਘੀ ਹੋਣੀ ਚਾਹੀਦੀ ਹੈ ਰੋੜਿਆਂ ਨੂੰ ਮਸ਼ੀਨੀ ਢੰਗ ਨਾਲ ਚੰਗੀ ਤਰ੍ਹਾਂ ਭੰਨ ਕੇ ਪੱਧਰਾ ਕਰ ਦਿਓ ਪੰਜਾਬ ਵਿਚ ਗੰਨੇ ਨੂੰ ਬੀਜਣ ਦਾ ਸਮਾਂ ਸਤੰਬਰ ਤੋਂ ਅਕਤੂਬਰ ਅਤੇ ਫਰਵਰੀ ਤੋਂ ਮਾਰਚ ਮਹੀਨਾ ਹੁੰਦਾ ਹੈ ਗੰਨਾ ਆਮ ਤੌਰ ਤੇ ਪੱਕਣ ਲਈ ਇੱਕ ਸਾਲ ਦਾ ਸਮਾਂ ਲੈਂਦਾ ਹੈ ਉੱਪ-ਊਸ਼ਣ ਕਟਬੰਦੀ ਖੇਤਰਾਂ ਵਿੱਚ ਕਤਾਰਾਂ ਦਾ ਫਾਸਲਾ 60-120 ਸੈ.ਮੀ. ਹੋਣਾ ਚਾਹੀਦਾ ਹੈ ਗੰਨੇ ਨੂੰ 3-4 ਸੈ.ਮੀ. ਦੀ ਡੂੰਘਾਈ ਤੇ ਬੀਜੋ ਅਤੇ ਇਸ ਨੂੰ ਮਿੱਟੀ ਨਾਲ ਢੱਕ ਦਿਓ ਬਿਜਾਈ ਦਾ ਤਰੀਕਾ A) ਬਿਜਾਈ ਲਈ ਉਚਿੱਤ ਢੰਗ ਜਿਵੇਂ ਕਿ ਡੂੰਘੀਆਂ ਖਾਲੀਆਂ, ਵੱਟਾਂ ਬਣਾ ਕੇ, ਕਤਾਰਾਂ ਦੇ ਜੋੜੇ ਬਣਾ ਕੇ ਅਤੇ ਟੋਆ ਪੁੱਟ ਕੇ ਬਿਜਾਈ ਕਰੋ 1) ਖਾਲੀਆਂ ਅਤੇ ਵੱਟਾਂ ਬਣਾ ਕੇ ਸੁੱਕੀ ਬਿਜਾਈ: ਟਰੈਕਟਰ ਵਾਲੀ ਵੱਟਾਂ ਪਾਉਣ ਵਾਲੀ ਮਸ਼ੀਨ ਦੀ ਮਦਦ ਨਾਲ ਵੱਟਾਂ ਅਤੇ ਖਾਲੀਆਂ ਬਣਾਓ ਅਤੇ ਇਨ੍ਹਾਂ ਵੱਟਾਂ ਅਤੇ ਖਾਲੀਆਂ ਵਿੱਚ ਬਿਜਾਈ ਕਰੋ ਵੱਟਾਂ ਵਿੱਚ 90 ਸੈਂਟੀਮੀਟਰ ਦਾ ਫਾਸਲਾ ਹੋਣਾ ਚਾਹੀਦਾ ਹੈ ਗੰਨੇ ਦੀਆਂ ਗੁੱਲੀਆਂ ਨੂੰ ਮਿੱਟੀ ਵਿੱਚ ਦੱਬੋ ਅਤੇ ਹਲਕੀ ਸਿੰਚਾਈ ਕਰੋ 2) ਕਤਾਰਾਂ ਦੇ ਜੋੜੇ ਬਣਾ ਕੇ ਬਿਜਾਈ: ਖੇਤ ਵਿੱਚ 150 ਸੈ.ਮੀ. ਦੇ ਫਾਸਲੇ ਤੇ ਖਾਲੀਆਂ ਬਣਾਓ ਅਤੇ ਉਨ੍ਹਾਂ ਵਿੱਚ 30-60-90 ਸੈ.ਮੀ. ਦੇ ਫਾਸਲੇ ਤੇ ਬਿਜਾਈ ਕਰੋ ਇਸ ਤਰੀਕੇ ਨਾਲ ਵੱਟਾਂ ਵਾਲੀ ਬਿਜਾਈ ਤੋਂ ਵੱਧ ਝਾੜ ਮਿਲਦਾ ਹੈ 3) ਟੋਆ ਪੁੱਟ ਕੇ ਬਿਜਾਈ: ਟੋਏ ਪੁੱਟਣ ਵਾਲੀ ਮਸ਼ੀਨ ਨਾਲ 60 ਸੈ.ਮੀ. ਵਿਆਸ ਦੇ 30 ਸੈ.ਮੀ. ਡੂੰਘੇ ਟੋਏ ਪੁੱਟੋ, ਜਿਨਾਂ ਵਿੱਚ 60 ਸੈ.ਮੀ. ਦਾ ਫਾਸਲਾ ਹੋਵੇ ਇਸ ਨਾਲ ਗੰਨਾ 2-3 ਵਾਰ ਉਗਾਇਆ ਜਾ ਸਕਦਾ ਹੈ ਅਤੇ ਆਮ ਬਿਜਾਈ ਤੋਂ 20-25% ਵੱਧ ਝਾੜ ਆਉਂਦਾ ਹੈ B) ਇੱਕ ਅੱਖ ਵਾਲੇ ਗੰਨਿਆਂ ਦੀ ਬਿਜਾਈ: ਸਿਹਤਮੰਦ ਗੁੱਲੀਆਂ ਚੁਣੋ ਅਤੇ 75-90 ਸੈ.ਮੀ. ਦੇ ਫਰਕ ਅਤੇ ਖਾਲ਼ੀਆਂ ਵਿੱਚ ਬਿਜਾਈ ਕਰੋ ਗੁੱਲੀਆਂ ਇੱਕ ਅੱਖ ਵਾਲੀਆਂ ਹੋਣੀਆਂ ਚਾਹੀਦੀਆਂ ਹਨ ਜੇਕਰ ਗੰਨੇ ਦੇ ਉੱਪਰਲੇ ਹਿੱਸੇ ਵਿੱਚੋਂ ਛੋਟੀਆਂ ਗੁੱਲੀਆਂ ਚੁਣੀਆਂ ਗਈਆਂ ਹੋਣ ਤਾਂ ਬਿਜਾਈ 6-9 ਇੰਚ ਦੇ ਫਰਕ ਤੇ ਕਰੋ ਵਧੀਆ ਸਿੰਚਾਈ ਲਈ ਅੱਖਾਂ ਨੂੰ ਉਪਰ ਵੱਲ ਨੂੰ ਕਰਕੇ ਰੱਖੋ ਮਿੱਟੀ ਨਾਲ ਅੱਖਾਂ ਨੂੰ ਢੱਕ ਦਿਓ ਅਤੇ ਹਲਕੀ ਸਿੰਚਾਈ ਕਰੋ
Posted by aishwarya nishad
Uttar Pradesh
23-03-2019 11:21 AM
Punjab
03-23-2019 04:20 PM
ऐश्वर्या निषाद जी मोती की खेती के बारे में पूरी जानकारी के लिए आप विनोद कुमार 9050555757 से संपर्क करें
Posted by Pravin
Maharashtra
23-03-2019 11:20 AM
Punjab
03-23-2019 04:21 PM
प्रवीन जी मोती की खेती के बारे में पूरी जानकारी के लिए आप Bamoriya Pearl Farm फ़ोन: 097700 85381 से संपर्क करें
Posted by pushpa Kumari
Bihar
23-03-2019 11:18 AM
Punjab
03-25-2019 03:43 PM
बिहार में बहुत फसलों की बिजाई होती है कृपया आप बताएं कि आप कौन सी फसल की खेती के बारे में जानकारी देना चाहते है ताकि आपको इसके बारे में पूरी जानकारी दी जा सके, धन्यवाद