Experts Q&A Search

Posted by agyapal singh gill
Punjab
23-03-2019 05:39 PM
Punjab
03-26-2019 11:26 AM
ਮੁਰਗੇ ਮੁਰਗੀਆਂ ਦੇ ਬੱਚੇ ਖਰੀਦਣ ਲਈ ਤੁਸੀ ਹਰਦੀਪ ਸਿੰਘ ਨਾਲ 9781589637 ਨੰਬਰ ਤੇ ਸੰਪਰਕ ਕਰੋ.
Posted by Abhishek Sharma
Jharkhand
23-03-2019 05:37 PM
Punjab
03-25-2019 11:06 AM
Abhishek Sharma g Seep ki kheti ke bare mein puri jankari ke lia aap Manish Vasudev 9417652857 se samparak kare.
Posted by tarun singh
Uttar Pradesh
23-03-2019 05:36 PM
Maharashtra
03-25-2019 05:03 PM
तरुण जी आप गन्ने की कटाई के बाद सब्जियों की बिजाई कर सकते है, धन्यवाद
Posted by gurdeep dhaliwal
Punjab
23-03-2019 05:09 PM
Punjab
03-26-2019 02:52 PM
ਗੁਰਦੀਪ ਜੀ ਮੋਟਰ ਤੇ ਅਜੇ ਸਬਸਿਡੀ ਚਾਲੂ ਨਹੀ ਹੋਈ ਹੈ ਬਾਕੀ ਤੁਸੀ ਵਧੇਰੇ ਜਾਣਕਾਰੀ ਲਈ 98142 21784 ਨੰਬਰ ਤੇ ਕਾਲ ਕਰ ਲਵੋ ਜੀ
Posted by Maan Sukh
Punjab
23-03-2019 05:05 PM
Punjab
03-25-2019 07:37 AM
Maan g makki di height baare ki puchna chaunde ho kirpa kr ke apna swaal vistaar nal pucho tan jo tuhanu iss di jankari ditti ja ske.
Posted by Mani
Punjab
23-03-2019 04:55 PM
Maharashtra
03-25-2019 03:50 PM
ਮਨੀ ਜੀ ਤੁਸੀ ਘਰ ਦੀ ਛੱਤ ਤੇ ਸਬਜ਼ੀਆਂ ਲਗਾਉਣ ਦੀ ਪੂਰੀ ਜਾਣਕਾਰੀ ਦੇ ਲਈ ਇਸ ਵੀਡੀਓ ਦੇ ਲਿੰਕ ਤੇ ਜਾਕੇ ਜਾਣਕਾਰੀ ਲੈ ਸਕਦੇ ਹੋ ਧੰਨਵਾਦ https://www.youtube.com/watch?v=mEjZ9LLov6I
Posted by raju
Uttar Pradesh
23-03-2019 04:47 PM
Punjab
03-25-2019 11:07 AM
राजू जी मोती की खेती के बारे में पूरी जानकारी के लिए आप विनोद कुमार 9050555757 से संपर्क करें
Posted by Randhir Kumar Payal
Haryana
23-03-2019 04:46 PM
Punjab
03-25-2019 03:55 PM
रणधीर जी यह तापमान में कमी के कारण अभी इसका फुटाव नहीं हो रहा जैसे ही तापमान 30 डिग्री तक पहुँच जायेगा तब इसका फुटाव होना शुरू हो जायेगा, धन्यवाद
Posted by Navin Verma
Rajasthan
23-03-2019 04:38 PM
Punjab
03-25-2019 11:08 AM
नवीन वर्मा जी मोती की खेती के बारे में पूरी जानकारी के लिए आप मनीष वासुदेव 9417652857 से संपर्क करें
Posted by ajay
Punjab
23-03-2019 04:36 PM
Maharashtra
03-25-2019 03:57 PM
ਅਜੈ ਜੀ ਘਰ ਦੀ ਛੱਤ ਤੇ ਸਬਜ਼ੀ ਉਗਾਯੀ ਜਾ ਸਕਦੀ ਹੈ ਇਸਦੇ ਬਾਰੇ ਪੂਰੀ ਜਾਣਕਾਰੀ ਲੈਣ ਲਈ ਤੁਸੀ ਇਸ ਵੀਡੀਓ ਨੂੰ ਦੇਖ ਸਕਦੇ ਹੋ https://www.youtube.com/watch?v=mEjZ9LLov6I
Posted by Rahul
Uttar Pradesh
23-03-2019 04:33 PM
Punjab
03-23-2019 08:28 PM
Rahul g ess time sarson ki beejayi nhi ho skti. sarson ki beejayi ka time Mid October se Mid November tkk kr skte ho..
Posted by Davinder singh
Haryana
23-03-2019 04:29 PM
Punjab
03-23-2019 05:42 PM
आप गाय को Livoferrol liquid 100ml रोज़ाना देना शुरू करें, इसके साथ आप Aptifast bolus 1-1 सुबह शाम देना शुरू करें, इससे फर्क पड़ जायेगा, बाकि आप उसका बुखार ज़रूर चैक करवाएं
Posted by sukhjinder s
Punjab
23-03-2019 04:15 PM
Punjab
03-23-2019 04:18 PM
us nu Vitum-H liquid 10ml-10ml swere sham deo ate Metabolite powder di rojana 1 pudi deo, iss nal dudh ate lewa vdia howega, hun uss Cargil di Transition mix feed deni suru kro, iss nal vdia growth hundi hai.
Posted by Rahul Chafekar
Maharashtra
23-03-2019 04:14 PM
Punjab
03-25-2019 11:09 AM
राहुल चाफेकर जी मोती की खेती के बारे में पूरी जानकारी के लिए आप Bamoriya Pearl Farm फ़ोन: 097700 85381 से संपर्क करें
Posted by Paramjeet Singh
Punjab
23-03-2019 04:13 PM
Punjab
03-23-2019 08:10 PM
ਮੱਕੀ ਦੀਆਂ ਕਿਸਮਾਂ;- PMH 1:-ਇਹ ਕਿਸਮ ਪੰਜਾਬ ਦੇ ਸੇਂਜੂ ਖੇਤਰਾਂ ਵਿੱਚ ਸਾਉਣੀ,ਬਸੰਤ ਅਤੇ ਗਰਮੀ ਦੇ ਮੌਸਮ ਵੇਲੇ ਬੀਜੀ ਜਾ ਸਕਦੀ ਹੈ ਇਹ ਲੰਮੇ ਸਮੇਂ ਵਾਲੀ ਫਸਲ ਹੈ ਜੋ 95 ਦਿਨਾਂ ਵਿੱਚ ਪੱਕਦੀ ਹੈ ਇਸਦਾ ਤਣਾ ਮਜ਼ਬੂਤ ਅਤੇ ਜਾਮਣੀ ਰੰਗ ਦਾ ਹੁੰਦਾ ਹੈ ਇਸ ਦਾ ਔਸਤਨ ਝਾੜ 21 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ PMH-2:-ਇਹ ਘੱਟ ਸਮੇਂ ਵਾਲੀ ਕਿਸਮ ਹੈ ਅਤੇ ਪੱਕਣ ਲਈ 83 ਦਿਨ ਦਾ ਸਮਾਂ ਲੈਂਦੀ ਹੈ ਇਹ ਸੇਂਜੂ ਅਤ.... (Read More)
ਮੱਕੀ ਦੀਆਂ ਕਿਸਮਾਂ;- PMH 1:-ਇਹ ਕਿਸਮ ਪੰਜਾਬ ਦੇ ਸੇਂਜੂ ਖੇਤਰਾਂ ਵਿੱਚ ਸਾਉਣੀ,ਬਸੰਤ ਅਤੇ ਗਰਮੀ ਦੇ ਮੌਸਮ ਵੇਲੇ ਬੀਜੀ ਜਾ ਸਕਦੀ ਹੈ ਇਹ ਲੰਮੇ ਸਮੇਂ ਵਾਲੀ ਫਸਲ ਹੈ ਜੋ 95 ਦਿਨਾਂ ਵਿੱਚ ਪੱਕਦੀ ਹੈ ਇਸਦਾ ਤਣਾ ਮਜ਼ਬੂਤ ਅਤੇ ਜਾਮਣੀ ਰੰਗ ਦਾ ਹੁੰਦਾ ਹੈ ਇਸ ਦਾ ਔਸਤਨ ਝਾੜ 21 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ PMH-2:-ਇਹ ਘੱਟ ਸਮੇਂ ਵਾਲੀ ਕਿਸਮ ਹੈ ਅਤੇ ਪੱਕਣ ਲਈ 83 ਦਿਨ ਦਾ ਸਮਾਂ ਲੈਂਦੀ ਹੈ ਇਹ ਸੇਂਜੂ ਅਤੇ ਘੱਟ ਵਰਖਾ ਵਾਲੇ ਖੇਤਰਾਂ ਵਿੱਚ ਉਗਾਈ ਜਾ ਸਕਦੀ ਹੈ ਇਹ ਹਾਈਬ੍ਰਿਡ ਕਿਸਮ ਸੋਕੇ ਨੂੰ ਸਹਿਣਯੋਗ ਹੈ ਇਸਦੇ ਬਾਬੂ ਝੰਡੇ ਦਰਮਿਆਨੇ ਆਕਾਰ ਦੇ ਅਤੇ ਦਾਣੇ ਸੰਤਰੀ ਰੰਗ ਦੇ ਹੁੰਦੇ ਹਨ ਇਸਦਾ ਔਸਤ ਝਾੜ 16.5 ਕੁਇੰਟਲ ਪ੍ਰਤੀ ਏਕੜ ਹੈ
Posted by Sukhwinder Singh
Punjab
23-03-2019 04:06 PM
Punjab
03-23-2019 08:12 PM
ਝੋਨੇ ਦੀਆਂ ਸਿਫਾਰਿਸ਼ ਕਿਸਮਾਂ:-PR-126:-ਇਹ ਕਿਸਮ ਘਟ ਸਮਾਂ ਲੈਂਦੀ ਹੈ ਅਤੇ 123 ਦਿਨਾਂ ਵਿੱਚ ਪਕ ਕੇ ਤਿਆਰ ਹੋ ਜਾਂਦੀ ਹੈ ਅਤੇ ਇਸ ਦਾ ਔਸਤਨ ਝਾੜ 30 ਕੁਇੰਟਲ ਪ੍ਰਤੀ ਏਕੜ ਹੈ PR:-127 ਇਸਦਾ ਔਸਤਨ ਝਾੜ 30 ਕੁਇੰਟਲ ਪ੍ਰਤੀ ਏਕੜ ਹੈ ਅਤੇ ਇਹ 137 ਦਿਨਾਂ ਦੀ ਕਿਸਮ ਹੈ PR121 ਇਸ ਕਿਸਮ ਦਾ ਔਸਤਨ ਝਾੜ 30.5 ਕੁਇੰਟਲ ਪ੍ਰਤੀ ਏਕੜ ਹੈ ਅਤੇ ਇਹ 140 ਦਿਨਾਂ ਵਿੱਚ ਪਕ ਕੇ ਤਿਆਰ ਹੋ ਜਾਂਦੀ ਹੈ PR 124 ਇਸ ਦਾ ਔਸਤਨ ਝਾੜ 30.5 ਕੁਇੰਟਲ ਪ.... (Read More)
ਝੋਨੇ ਦੀਆਂ ਸਿਫਾਰਿਸ਼ ਕਿਸਮਾਂ:-PR-126:-ਇਹ ਕਿਸਮ ਘਟ ਸਮਾਂ ਲੈਂਦੀ ਹੈ ਅਤੇ 123 ਦਿਨਾਂ ਵਿੱਚ ਪਕ ਕੇ ਤਿਆਰ ਹੋ ਜਾਂਦੀ ਹੈ ਅਤੇ ਇਸ ਦਾ ਔਸਤਨ ਝਾੜ 30 ਕੁਇੰਟਲ ਪ੍ਰਤੀ ਏਕੜ ਹੈ PR:-127 ਇਸਦਾ ਔਸਤਨ ਝਾੜ 30 ਕੁਇੰਟਲ ਪ੍ਰਤੀ ਏਕੜ ਹੈ ਅਤੇ ਇਹ 137 ਦਿਨਾਂ ਦੀ ਕਿਸਮ ਹੈ PR121 ਇਸ ਕਿਸਮ ਦਾ ਔਸਤਨ ਝਾੜ 30.5 ਕੁਇੰਟਲ ਪ੍ਰਤੀ ਏਕੜ ਹੈ ਅਤੇ ਇਹ 140 ਦਿਨਾਂ ਵਿੱਚ ਪਕ ਕੇ ਤਿਆਰ ਹੋ ਜਾਂਦੀ ਹੈ PR 124 ਇਸ ਦਾ ਔਸਤਨ ਝਾੜ 30.5 ਕੁਇੰਟਲ ਪ੍ਰਤੀ ਏਕੜ ਹੈ ਅਤੇ ਇਹ 135 ਦਿਨਾਂ ਵਿੱਚ ਪਕ ਕੇ ਤਿਆਰ ਹੋ ਜਾਂਦੀ ਹੈ ਇਸ ਵਿੱਚ ਭੂਰੇ ਧੱਬੇ ਦਾ ਹਮਲਾ ਜਿਆਦਾ ਆਉਂਦਾ ਹੈ PR 122 ਇਹ ਕਿਸਮ 147 ਦਿਨ ਦੀ ਹੈ ਅਤੇ ਝਾੜ 31.5 ਕੁਇੰਟਲ ਪ੍ਰਤੀ ਏਕੜ ਹੈ PR 123 ਇਸ ਦਾ ਔਸਤਨ ਝਾੜ 29 ਕੁਇੰਟਲ ਪ੍ਰਤੀ ਏਕੜ ਹੈ ਅਤੇ ਇਹ 143 ਦਿਨਾਂ ਵਿੱਚ ਪਕ ਕੇ ਤਿਆਰ ਹੋ ਜਾਂਦੀ ਹੈ PR-114 ਇਹ ਕਿਸਮ ਨਿਰਯਾਤ ਲਈ ਢੁੱਕਵੀਂ ਹੈ ਇਸ ਦਾ ਝਾੜ 27.5 ਕੁਇੰਟਲ ਪ੍ਰਤੀ ਏਕੜ ਹੈ ਅਤੇ 145 ਦਿਨਾਂ ਵਿੱਚ ਪਕ ਕੇ ਤਿਆਰ ਹੋ ਜਾਂਦੀ ਹੈ ਝੋਨੇ ਵਿੱਚ ਡਿੱਗਣ ਦੀ ਸ਼ਿਕਾਇਤ ਹੌਪਰ ਕਰਕੇ ਜਾਂ ਬੈਕਟੀਰੀਅਲ ਬਲਾਈਟ ਕਰਕੇ ਆਉਂਦੀ ਹੈ ਇਸ ਦੀ ਰੋਕਥਾਮ ਲਈ ਸਪਰੇਅ ਕਰ ਸਕਦੇ ਹੋ
Posted by Gurpartap Singh
Punjab
23-03-2019 04:04 PM
Punjab
03-25-2019 05:14 PM
ਖੁੰਬਾਂ ਦੀ ਟ੍ਰੇਨਿੰਗ ਤੁਸੀ ਆਪਣੇ ਨਜਦੀਕੀ ਕ੍ਰਿਸ਼ੀ ਵਿਗਿਆਨ ਕੇੰਦਰ ਤੋਂ ਲੈ ਸਕਦੇ ਹੋ VPO. Budh Singh Wala,Distt. Moga. 8146500942
Posted by Jasvir singh
Punjab
23-03-2019 04:04 PM
Punjab
03-23-2019 04:11 PM
ਕੜਕਨਾਥ ਮੁਰਗੇ ਦੇ ਪਿਓਰ ਬੱਚੇ ਲੈਣ ਲਈ ਤੁਸੀ 7889239583 GADVASU LUDHIANA ਨਾਲ ਸੰਪਰਕ ਕਰ ਸਕਦੇ ਹੋ
Posted by harjit singh
Punjab
23-03-2019 03:56 PM
Punjab
03-23-2019 04:14 PM
ਦੁੱਧ ਵਧਾਉਣ ਲਈ ਤੁਸੀ ਉਸਦੀ ਖੁਰਾਕ ਦਾ ਪੂਰਾ ਧਿਆਨ ਰੱਖੋ ਇਸਦੇ ਨਾਲ ਉਸਦੀ ਹਰ 3 ਮਹੀਨਿਆਂ ਬਾਦ ਡੇਵਰਮਿੰਗ ਜਰੂਰ ਕਰਵਾਓ ਬਾਕੀ ਤੁਸੀ Anabolite liqued 100ml ਰੋਜ ਦੇਣਾ ਸ਼ੁਰੂ ਕਰੋ, ਇਸਦੇ ਨਾਲ ਤੁਸੀ 250 ਗ੍ਰਾਮ ਗੁੜ ਅਤੇ 3 ਕਿਲੋ ਦਲੀਆ ਚੰਗੀ ਤ੍ਰਾਹ ਰਿਨ ਕੇ ਫਿਰ ਉਸ ਵਿਚ 100 ਗ੍ਰਾਮ ਸਰੋਂ ਦਾ ਤੇਲ ਮਿਕਸ ਕਰੋ, ਇਸ ਨੂੰ ਤੁਸੀ ਅੱਧਾ ਅੱਧਾ ਕਰਕੇ ਸਵੇਰੇ ਸ਼ਾਮ ਦੇ ਸਕਦੇ ਹੋ, ਇਸ ਤ੍ਰਾਹ ਤੁਸੀ 5-7 ਦਿਨ ਦਿਓ, ਇਸ ਨਾ.... (Read More)
ਦੁੱਧ ਵਧਾਉਣ ਲਈ ਤੁਸੀ ਉਸਦੀ ਖੁਰਾਕ ਦਾ ਪੂਰਾ ਧਿਆਨ ਰੱਖੋ ਇਸਦੇ ਨਾਲ ਉਸਦੀ ਹਰ 3 ਮਹੀਨਿਆਂ ਬਾਦ ਡੇਵਰਮਿੰਗ ਜਰੂਰ ਕਰਵਾਓ ਬਾਕੀ ਤੁਸੀ Anabolite liqued 100ml ਰੋਜ ਦੇਣਾ ਸ਼ੁਰੂ ਕਰੋ, ਇਸਦੇ ਨਾਲ ਤੁਸੀ 250 ਗ੍ਰਾਮ ਗੁੜ ਅਤੇ 3 ਕਿਲੋ ਦਲੀਆ ਚੰਗੀ ਤ੍ਰਾਹ ਰਿਨ ਕੇ ਫਿਰ ਉਸ ਵਿਚ 100 ਗ੍ਰਾਮ ਸਰੋਂ ਦਾ ਤੇਲ ਮਿਕਸ ਕਰੋ, ਇਸ ਨੂੰ ਤੁਸੀ ਅੱਧਾ ਅੱਧਾ ਕਰਕੇ ਸਵੇਰੇ ਸ਼ਾਮ ਦੇ ਸਕਦੇ ਹੋ, ਇਸ ਤ੍ਰਾਹ ਤੁਸੀ 5-7 ਦਿਨ ਦਿਓ, ਇਸ ਨਾਲ ਦੁੱਧ ਵੱਧ ਜਾਵੇਗਾ ਅਤੇ ਤੁਸੀ Milkout ਪਾਊਡਰ ਦੇ 2-2 ਚਮਚ ਸਵੇਰੇ ਸ਼ਾਮ ਦਿਓ, ਇਸਦਾ ਵੀ ਦੁੱਧ ਵਧਾਉਣ ਵਿਚ ਵਧਿਆ ਰਿਜਲਟ ਹੈ.
Posted by sarbjeet singh
Punjab
23-03-2019 03:54 PM
Punjab
03-29-2019 05:44 PM
Is lai tusi apne jile de Krishi Vigyan Kendra, Ferozepur Dr. Munish Kumar (Animal Science) Contact No 9814100244 nal samparak kar sakde ho.
Posted by sandeep
Maharashtra
23-03-2019 03:53 PM
Punjab
03-30-2019 03:35 PM
श्री संदीप जी शतावरी की मार्केटिंग के बारे में अधिक जानकारी के लिए आप वासिफ मलिक 9548535104 से संपर्क कर सकते हैं
Posted by vinod soni
Haryana
23-03-2019 03:46 PM
Punjab
04-15-2019 11:26 AM
विनोद सोनी जी आप सूअर पालन, बकरी पालन, पोल्ट्री फार्म बना सकते है, इसके इलावा आप मशरुम की खेती कर सकते है धन्यवाद
Posted by Manoj Kumar Yadav
Uttar Pradesh
23-03-2019 03:43 PM
Punjab
03-23-2019 04:05 PM
मनोज कुमार यादव जी मोती की खेती के बारे में पूरी जानकारी के लिए आप विनोद कुमार 9050555757 से संपर्क करें
Posted by Manoj Kumar Yadav
Uttar Pradesh
23-03-2019 03:42 PM
Punjab
03-23-2019 04:06 PM
मनोज कुमार यादव जी मोती की खेती के बारे में पूरी जानकारी के लिए आप विनोद कुमार 9050555757 से संपर्क करें
Posted by Harjinder singh sandhu
Punjab
23-03-2019 03:42 PM
Punjab
03-23-2019 08:13 PM
ਕਣਕ ਵਿੱਚ ਵੱਢਣ ਤੋਂ 25 ਦਿਨ ਪਹਿਲਾਂ ਪਾਣੀ ਲਗਾਉਣ ਬੰਦ ਕਰ ਦੇਣਾ ਚਾਹੀਦਾ ਹੈ ਅਤੇ ਹੁਣ ਪਾਣੀ ਤੁਸੀਂ ਆਪਣੇ ਖੇਤ ਵਿਚ ਨਮੀ ਦੇ ਹਿਸਾਬ ਨਾਲ ਕਰ ਸਕਦੇ ਹੋ
Posted by Lovepreet singh
Punjab
23-03-2019 03:34 PM
Punjab
03-23-2019 04:16 PM
tuci majjh nu Flukraid-DS bolus pett de kiriya lai deo , isde nal tuci Enerboost powder 100gm rojana ate Vitum-H liquid 10ml rojana deo ji , iss nal dudh ate lewa vdia howega , bakki usde suun ton 1 mahina pehla Cargil di Transition mix feed deni suru kro, iss nal vdia growth hundi hai .
Posted by sumit Kumar
Bihar
23-03-2019 03:30 PM
Punjab
03-23-2019 04:20 PM
आप गाय को पेट के कीड़ों के लिए Flukarid-DS दवा की गोली दें इसके साथ आप Vitum-H 10ml रोजाना दें और आप Enerboost पाउडर 100 ग्राम रोजाना दें इससे लेवा अच्छा होगा और कमज़ोरी भी दूर होगी
Posted by Deep Sandhawalia
Punjab
23-03-2019 03:21 PM
Punjab
03-26-2019 02:25 PM
Deep Sandhawalia ji jekar tusi goat farming di traning leni hai ta tusi traning form apne nazdiki kvk vich bhar sakde ho os to baad jado traning hoe ta tohanu call karke bula leya janda hai esdi traning di koe pakki date nahi hai ji. ya fir tusi gadvasu ludhiana vich ja ke v isdi traning de layi form bhar sakde ho. te jo dairy di traning hai os layi pddb department de dairy traning center bane hun othe ja ke form bhar sakde ho. tohade nede da pddb da office da centre tusi note kar sakde ho . Deputy Director, Dairy, Distt. Administrative Complex , Block No. A Room No. 3-4, 1st Floor Ferozepur Cantt. Sh. Randeep Kumar 78272-60001 01632-244304 . tusi eh number te call karke dairy di next traning di date bare puch sakde ho ji.
Posted by Jatt Jatt
Punjab
23-03-2019 03:21 PM
Punjab
03-24-2019 07:53 AM
Eh HF cross breed bull he ji
Posted by dhillon
Punjab
23-03-2019 03:17 PM
Punjab
03-23-2019 04:22 PM
ਤੁਸੀ ਝੋਟੀ ਨੂੰ Agrimin super ਪਾਊਡਰ 100 ਗ੍ਰਾਮ ਰੋਜਾਨਾ ਦੇਣਾ ਸ਼ੁਰੂ ਕਰੋ , ਇਸਦੇ ਨਾਲ ਤੁਸੀ Ovumin Advance ਗੋਲੀਆਂ ਦਿਓ ਇਸਦੀ ਰੋਜਾਨਾ 1 ਗੋਲੀ ਦਿਓ ਅਤੇ 21 ਦਿਨ ਤਕ ਦਿਂਦੇ ਰਹੋ, ਇਸ ਨਾਲ ਹੀਟ ਵਿੱਚ ਆ ਜਾਵੇਗੀ.
Posted by Inderdeep Brar
Punjab
23-03-2019 03:16 PM
Punjab
03-26-2019 02:59 PM
ਪੰਜਾਬ ਵਿੱਚ ਪਸ਼ੂ ਪਾਲਣ ਦੀ ਟ੍ਰੇਨਿੰਗ ਦੇਣ ਲਈੇ ਡੇਅਰੀ ਦੀਆ ਟ੍ਰੇਨਿੰਗ ਪੰਜਾਬ ਡੇਅਰੀ ਡਿਵੈਲਮੈਟ ਬੋਰਡ ਵੱਲੋ ਲਗਾਈਆ ਜਾਂਦੀਆ ਹਨ ਇਸਦਾ ਮੁੱਖ ਦਫਤਰ ਮੋਹਾਲੀ ਵਿੱਚ ਹੈ ਤੇ ਬਾਕੀ ਸਾਰੇ ਮੁੱਖ ਜ਼ਿਲਿਆ ਵਿੱਚ ਇਸ ਦੇ ਟ੍ਰੇਨਿੰਗ ਸੈਟਰ ਬਣੇ ਹੋਏ ਹਨ ਇਹ ਦੋ ਤਰਾਂ ਦੀਆ ਟ੍ਰੇਨਿੰਗ ਕਰਵਾਉਦਾ ਹੈ ਇੱਕ ਦੋ ਹਫਤਿਆ ਦੀ ਤੇ 6 ਹਫਤਿਆ ਦੀ ਟ੍ਰੇਨਿੰਗ ਅਗਲੀ ਬਾਕੀ ਟ੍ਰੇਨਿੰਂਗ ਵਿੱਚ ਸ਼ਾਮਿਲ ਹੋਣ ਲਈ.... (Read More)
ਪੰਜਾਬ ਵਿੱਚ ਪਸ਼ੂ ਪਾਲਣ ਦੀ ਟ੍ਰੇਨਿੰਗ ਦੇਣ ਲਈੇ ਡੇਅਰੀ ਦੀਆ ਟ੍ਰੇਨਿੰਗ ਪੰਜਾਬ ਡੇਅਰੀ ਡਿਵੈਲਮੈਟ ਬੋਰਡ ਵੱਲੋ ਲਗਾਈਆ ਜਾਂਦੀਆ ਹਨ ਇਸਦਾ ਮੁੱਖ ਦਫਤਰ ਮੋਹਾਲੀ ਵਿੱਚ ਹੈ ਤੇ ਬਾਕੀ ਸਾਰੇ ਮੁੱਖ ਜ਼ਿਲਿਆ ਵਿੱਚ ਇਸ ਦੇ ਟ੍ਰੇਨਿੰਗ ਸੈਟਰ ਬਣੇ ਹੋਏ ਹਨ ਇਹ ਦੋ ਤਰਾਂ ਦੀਆ ਟ੍ਰੇਨਿੰਗ ਕਰਵਾਉਦਾ ਹੈ ਇੱਕ ਦੋ ਹਫਤਿਆ ਦੀ ਤੇ 6 ਹਫਤਿਆ ਦੀ ਟ੍ਰੇਨਿੰਗ ਅਗਲੀ ਬਾਕੀ ਟ੍ਰੇਨਿੰਂਗ ਵਿੱਚ ਸ਼ਾਮਿਲ ਹੋਣ ਲਈ ਉਮੀਦਵਾਰ ਦਾ ਘੱਟੋ ਘੱਟ 8 ਪਾਸ ਹੋਣਾ ਜਰੂਰੀ ਹੈ ਇਸ ਦੀ ਫੀਸ ਜਨਰਲ ਕੈਟਾਗਰੀ ਲਈ 1000 ਰੁਪਏ ਹੈ ਤੇ ਐਸ ਸੀ / ਬੀ ਸੀ ਦੀ 700 ਰੁਪਏ ਹੈ ਉਮਰ ਦੀ ਹੱਦ 18-45 ਸਾਲ ਹੋਣੀ ਚਾਹੀਦੀ ਹੈ ਤੇ ਘੱਟੋ ਘੱਟ 5 ਦੁਧਾਰੂ ਪਸ਼ੂ ਹੋਣਾ ਜਰੂਰੀ ਹੈ ਬਾਕੀ ਇਸ ਦੇ ਟ੍ਰੇਨਿੰਗ ਸੈਂਟਰ ਦੀ ਲਿਸਟ ਤੁਹਾਨੂੰ ਇਸ ਲਿੰਕ ਤੇ ਕਲਿੱਕ ਕਰਕੇ ਮਿਲ ਜਾਵੇਗੀ ਤੁਸੀ ਇੱਥੋ ਆਪਣੇ ਏਰੀਏ ਦੇ ਹਿਸਾਬ ਨਾਲ ਡੇਅਰੀ ਟ੍ਰੇਨਿੰਗ ਸੈਂਟਰ ਦਾ ਪਤਾ ਦੇਖ ਕੇ ਉੱਥੋ ਦੇ ਨੰਬਰ ਤੇ ਕਾਲ ਕਰਕੇ ਡੇਅਰੀ ਦੀ ਅਗਲੀ ਟ੍ਰੇਨਿੰਗ ਦੀ ਮਿਤੀ ਪੁੱਛ ਸਕਦੇ ਹੋਂ http://pddb.in/Content.aspx guid=CiJTeaYB2lQ=
Posted by daljinder singh
Punjab
23-03-2019 03:12 PM
Punjab
03-25-2019 07:11 PM
Os nu Liquid Anabolit 1 litter 100ml swere 100ml shame nu deo powder milk out 900gm 2 chamach swere 2 chamach shame nu Tablet Lactomax 200 10 swere 10 golia shame nu deo nall hi liquid Lactomood 15ml 10 bunda din vich 3 varr deo ji es nall farak pe jawe ji
Posted by Harmanjot singh
Punjab
23-03-2019 03:10 PM
Punjab
03-30-2019 03:28 PM
ਹਰਮਨਜੋਤ ਸਿੰਘ ਜੀ ਅਜੌਲਾ ਸੀਡ ਲਈ ਤੁਸੀ Ram 8684979752 ਨਾਲ ਸੰਪਰਕ ਕਰ ਸਕਦੇ ਹੋ
Posted by ਬਲਕਾਰ
Punjab
23-03-2019 03:08 PM
Punjab
03-25-2019 04:03 PM
ਬਲਕਾਰ ਜੀ ਤੁਸੀ ਇਸਦੀ ਬਿਜਾਈ ਹੁਣ ਕਰ ਸਕਦੇ ਹੋ, ਧੰਨਵਾਦ
Posted by gajendra
Rajasthan
23-03-2019 03:05 PM
Punjab
03-23-2019 04:08 PM
गजेंदर जी मोती की खेती के बारे में पूरी जानकारी के लिए आप मनीष वासुदेव 9417652857 से संपर्क करें
Posted by preet samuran
Punjab
23-03-2019 02:59 PM
Punjab
03-24-2019 07:51 AM
Oss nu shampoo Cleaner pet skin te lgga ke 5 minutes rakho fer badd vich oss nu pani nall saf kar deo ekk week vich 2 war nvaho ji, iss nal farak paa jawega .
Posted by Gursewak singh
Punjab
23-03-2019 02:56 PM
Punjab
03-23-2019 08:18 PM
ਸ੍ਰੀ ਮਾਨ ਜੀ ਤੁਸੀਂ ਬਾਗ ਲਗਾਉਣ ਲਈ ਤੁਸੀਂ ਆਪਣੇ ਬਲਾਕ ਦੇ ਖੇਤੀਬਾੜੀ ਵਿਭਾਗ ਦੇ ਬਾਗਬਾਨੀ ਅਫਸਰਾਂ ਨਾਲ ਸੰਪਰਕ ਕਰਕੇ ਪੂਰੀ ਜਾਣਕਾਰੀ ਪ੍ਰਾਪਤ ਕਰ ਸਕਦੇ ਹੋ ਜੀ
Posted by Ranjit singh
Punjab
23-03-2019 02:56 PM
Punjab
03-23-2019 04:31 PM
ਕਣਕ ਵਿੱਚ ਤੇਲੇ ਦੀ ਰੋਕਥਾਮ ਲਈ ਐਕਟਾਰਾ @80 ਗਰਾਮ ਪ੍ਰਤੀ ਏਕੜ ਦੇ ਹਿਸਾਬ ਨਾਲ 120 ਲੀਟਰ ਪਾਣੀ ਵਿੱਚ ਘੋਲ ਕੇ ਸਪਰੇਅ ਕਰ ਸਕਦੇ ਹੋ
Posted by lovepreet toor
Punjab
23-03-2019 02:47 PM
Punjab
03-23-2019 04:23 PM
Lovepreet ji kirpa krke apna swal vistar nal pusho ji tan jo tuhanu sahi jankari diti jaa skee.
Posted by पवन कुमार
Bihar
23-03-2019 02:35 PM
Maharashtra
03-25-2019 04:01 PM
सफ़ेद मूसली की खेती के लिए 15-35°C तापमान की जरुरत होती है इसकी खेती कई तरह की मिट्टी जैसे कि दोमट से रेतली और बढ़िया निकास वाली में की जा सकती है यह पहाड़ी ढलानों वाली या गीली मिट्टी को भी सहर सकती है यह जैविक तत्वों से भरपूर लाल मिट्टी में बढ़िया पैदावार देती है जल-जमाव वाली स्थिति में इसकी खेती ना करें इस लिए मिट्ट.... (Read More)
सफ़ेद मूसली की खेती के लिए 15-35°C तापमान की जरुरत होती है इसकी खेती कई तरह की मिट्टी जैसे कि दोमट से रेतली और बढ़िया निकास वाली में की जा सकती है यह पहाड़ी ढलानों वाली या गीली मिट्टी को भी सहर सकती है यह जैविक तत्वों से भरपूर लाल मिट्टी में बढ़िया पैदावार देती है जल-जमाव वाली स्थिति में इसकी खेती ना करें इस लिए मिट्टी का pH 6.5-8.5 होना चाहिए आप इसकी किस्मे जैसे RC-2, RC-16, RC-36, RC-20, RC-23, RC-37 and CT-1,MDB-13 and MDB-14 की बिजाई कर सकते है सफेद मूसली के लिए अच्छी तरह से तैयार बैडों की जरूरत होती है बिजाई से पहले ज़मीन की तैयारी के लिए एक बार 2-3 गहरी जोताई करें ज़मीन की तैयारी आम-तौर पर अप्रैल-मई के महीने में की जाती है सफेद मूसली की बिजाई के लिए उचित समय जून से अगस्त तक का होता है पौधे के विकास के अनुसार पौधों के बीच 10x12 इंच का फासला रखें इसकी बिजाई नए पौधे मुख्य खेत में रोपाई करके की जाती है इसकी बिजाइसके प्रजनन के लिए आम-तौर पर गांठों या बीजों का प्रयोग करें इसके उचित विकास के लिए 450 किलो बीजों का प्रयोग करें ई नए पौधे मुख्य खेत में रोपाई करके की जाती है सफेद मूसली की बिजाई 1.2 मीटर चौड़े और आवश्यकता अनुसार लम्बे बैडों पर करें नए पौधे तैयार करने वाले बैड अच्छी तरह से तैयार करें इसकी बिजाई छिड़काव के द्वारा की जाती है बिजाई के बाद बैडों को हल्की मिट्टी से ढक दें बढ़िया विकास के लिए मलचिंग भी की जा सकती है बीज 5-6 दिनों में अंकुरण होना शुरू होना कर देते है और पौधे बिजाई के लिए तैयार हो जाते है रोपाई से 24 घंटे पहले बैडों को पानी दें, ताकि नए पौधों को आसानी के साथ उखाड़ा जा सके खेत की तैयारी समय, रूड़ी की खाद 80-100 क्विंटल प्रति एकड़ गोबर डालें और मिट्टी में मिलाये जैविक खादें जैसे कि रूड़ी की खाद 8-10 टन प्रति एकड़ डालर मिट्टी में मिलाये सिंगल सुपर फासफेट 100 किलो, मिउरेट ऑफ़ पोटाश 50 किलो और हड्डियों का चूरा 100 किलो प्रति एकड़ डालें 3 महीने तक कसी की सहायता के साथ गोड़ाई करें और मेंड़ के साथ मिट्टी लगाएं अंकुरण के बाद 2-3 बार करें अगर पौधे के विकास में कोई कमी दिखाई दें, तो तुरंत आवश्यक स्प्रे करें बढ़िया विकास के लिए 20-22 दिनों के फासले पर सिंचाई करें बारिश की ऋतु में, सिंचाई की जरूरत नहीं होती, पर बारिश ना होने पर सिंचाई सही फासले पर करें सिंचाई जलवायु और मिट्टी पर भी निर्भर करती है इस फसल के पौधे बिजाई से लगभग 90 दिन के बाद फल देना शुरू कर देती है इसकी कटाई सितम्बर-अक्तूबर महीने में की जाती है कटाई पत्ते पीले पड़ने और सूखने पर की जाती है इसका बीज आपको लोकल मार्किट में मिल जायेगा
Posted by LachhmanSingh
Punjab
23-03-2019 02:34 PM
Punjab
04-06-2019 12:52 PM
solor di puri jankari layi tusi 98142 21784 number te amrik singh ji nal gal karo ji.
Posted by amar Singh
Punjab
23-03-2019 02:32 PM
Punjab
03-25-2019 07:38 AM
Amar singh g jinni lassi purani howegi onni hi faidemand hundi hai. iss di maatra 4 liter prati acre de hisaab nal 100ltr pani de vich mila ke spray kro.
Posted by sanchit sharma
Punjab
23-03-2019 02:30 PM
Punjab
03-25-2019 04:05 PM
sanchit ji isnu sahi matra vich pani deo ate 3-4 killo vermi compost pao isde nal amb da boor jhadna hat jayega. dhanwad
Posted by prabhat soni
Rajasthan
23-03-2019 02:29 PM
Punjab
03-23-2019 04:09 PM
प्रभात सोनी जी मोती की खेती के बारे में पूरी जानकारी के लिए आप मनीष वासुदेव 9417652857 से संपर्क करें
Posted by geet
Uttar Pradesh
23-03-2019 02:29 PM
Punjab
03-25-2019 04:07 PM
गीत जी आप इसे ऊगा तो सकते है लेकिन इसे रौशनी( सूरज) भी चाहिए ताकि यह पौधा जिन्दा रह सके अगर इसे रौशनी नहीं मिलती है तो यह पौधा सूख जायेगा
Posted by Harpinder Singh
Punjab
23-03-2019 02:27 PM
Punjab
03-25-2019 04:10 PM
ਹਰਪਿੰਦਰ ਜੀ ਮਹਾਧੰਨ ਇਕ ਖਾਦ ਹੈ ਜਿਸਦੇ ਵਿਚ ਨਾਈਟ੍ਰੋਜਨ ਅਤੇ ਫਾਸਫੋਰਸ ਮੌਜੂਦ ਹੁੰਦੇ ਹਨ ਇਹ ਫ਼ਸਲ ਦੀ ਗਰੋਥ ਦੇ ਲਈ ਕੰਮ ਕਰਦੇ ਹਨ ਇਸਨੂੰ ਤੁਸੀ ਲਗਭਗ ਸਾਰੀਆਂ ਫ਼ਸਲਾਂ ਵਿਚ ਇਸਤੇਮਾਲ ਕਰ ਸਕਦੇ ਹੋ, ਧੰਨਵਾਦ
Posted by vivek vyas
Madhya Pradesh
23-03-2019 02:23 PM
Punjab
03-24-2019 07:49 AM
आप इसके लिए ओडियो सूनें