Experts Q&A Search

Posted by Hardeep Singh
Punjab
28-09-2022 07:49 AM
Punjab
09-28-2022 02:19 PM
ਹਰਦੀਪ ਜੀ ਤੁਸੀ ਬੂਟੇ ਦੀ ਗੁਡਾਈ ਕਰ ਕੇ vermicompost 200-300g ਖਾਦ ਪਾਓ ਅਤੇ ਬੂਟੇ ਤੇ NPK 19 19 19@10-15g/L ਪਾਣੀ ਦੇ ਹਿਸਾਬ ਨਾਲ ਛਿੜਕਾਅ ਕਰੋ ਜੀ।
Posted by sanjay swarnkar
Madhya Pradesh
28-09-2022 07:35 AM
Haryana
09-28-2022 02:21 PM
Sanjay ji yeh fungus ke hamle.ki wajah se hai iske liye aap mancozeb 3 gram prati litre paani ke hisab se prayog kar sakte hai
Posted by Navkiran singh
Punjab
28-09-2022 07:17 AM
Punjab
09-28-2022 08:19 PM
Navkiran ji tuci uss nu changi matra vich dudh pilao ate changi khurak deo ate uss nu calf grower feed deni suru kro baki uss nu Tinacal inj. 3ml, Micovet inj. 3ml, Nurokind inj. 5ml ate metphos inj. 3ml lgwao baki uss nu brotone liquid 10ml rojana dena suru kro.
Posted by ਹਰਮਨ ਸਿੰਘ
Punjab
28-09-2022 07:05 AM
Punjab
09-28-2022 01:10 PM
ਹਰਮਨ ਜੀ ਤੁਸੀ ਇਸ ਸੁੰਡੀ ਨੂੰ ਹੱਥ ਨਾਲ ਬੂਟੇ ਤੋਂ ਦੂਰ ਕਰ ਸਕਦੇ ਹੋ ਜੀ, ਘਰ ਵਾਲੇ ਬੂਟਿਆਂ ਤੇ ਰਸਾਇਣਾਂ ਦੀ ਵਰਤੋਂ ਘੱਟ ਹੀ ਕਰਨੀ ਚਾਹੀਦੀ ਹੈ ਜੀ।
Posted by BHADOO SIDAR
Chattisgarh
28-09-2022 05:50 AM
Punjab
09-28-2022 01:08 PM
Bhadoo ji sarso aur mah masur ki buvai aap October ke mahine me kar sakte hai.
Posted by Manpreet Singh
Punjab
28-09-2022 05:35 AM
Haryana
09-28-2022 02:15 PM
ਮਨਪ੍ਰੀਤ ਜੀ ਅਚਾਰ ਨੂੰ ਢਕ ਕੇ ਹੀ ਰੱਖੋ ਤਾਂ ਜ਼ੋ ਉਹ ਸਹੀ ਅਤੇ ਸਾਫ ਸੁਥਰਾ ਰਹੇ
Posted by Khushpreet
Punjab
27-09-2022 11:21 PM
Punjab
09-28-2022 01:05 PM
Manjot ji tusi PBW 869, 824, 766 , PBW 1 ZINC, PBW 1 chapati kisma di bijai kar skde ho ji.
Posted by vishal kumar
Uttar Pradesh
27-09-2022 10:58 PM
Maharashtra
09-28-2022 09:06 PM
vishal ji , mushroom kai parkaar ki hoti hai jaise ki button, Dhingri, shittake, paddy starw , milky aadi , iski training najdeeki KVK ya pehle se mushroom ki kheti kar rahe kisi kisaan se leni chahiye , sabse jyada common button mushrrom hai : iski composting ke liye apko 3000 kg toodi ,15 kg chokar , 9 kg kisaan kahad, 3 kg urea , 3 kg SSP , 3 kg MOP , 30 kg gypsum , 250 g lindane ,furadan 150g ki jroorat padegi, compost tyaar krne ke baad bijai 5-6 g / kg compost ke hisaab se kare , bijai ke 2-3 hfto ke baad casing ki jaati hai , jiske 2 hfto baad mushroom ugna shuru ho jaati hai , todne ke liye ise aap upar se pakad ke hlka sa ghymaye aur inka mandikarn 200g packet mein packing karke ki jaati hai
Posted by Satnam Shergill
Haryana
27-09-2022 09:59 PM
Haryana
09-27-2022 10:56 PM
Satnam ji jekar oh pakk gayi hai tan hathan nal vdha sakde ho jiven TUC keh rhe ho khadi kar ke banan nal us hisab nal tan sari jeeri kir jawegi te pher jma jhad khatam ho jawega
Posted by Gursahaj
Punjab
27-09-2022 09:58 PM
Punjab
09-27-2022 11:12 PM
Gursahaj ji, subsidy sambandhit jaankari lain lai tusi Agriculture Depratment Bathinda 0164-2211629 naal sampark kar sakde ho ji.
Posted by Gursahaj
Punjab
27-09-2022 09:57 PM
Haryana
09-27-2022 10:58 PM
Gursehaj ji kirpya apna swal visthar se puche ki apko kya janakari chahiye us hisab se hi aapko Sahi jankari Di ja sakti hai
Posted by ਹਰਮਨ ਸਿੰਘ
Punjab
27-09-2022 09:45 PM
Haryana
09-27-2022 10:59 PM
ਹਰਮਨ ਜੀ ਫੋਟੋ ਨੂੰ ਦੁਬਾਰਾ ਤੋਂ ਅਪਲੋਡ ਕਰੋ ਇਹ ਸਹੀ ਤਰੀਕੇ ਨਾਲ ਅੱਪਲੋਡ ਨਹੀਂ ਹੋਈ ਫੇਰ ਹੀ ਤੁਹਾਨੂੰ ਸਹੀ ਜਾਣਕਾਰੀ ਦਿੱਤੀ ਜਾ ਸਕਦੀ ਹੈ
Posted by ਹਰਮਨ ਸਿੰਘ
Punjab
27-09-2022 09:35 PM
Haryana
09-27-2022 11:01 PM
ਹਰਮਨ ਜੀ ਕਿਰਪਾ ਫੋਟੋ ਦੁਬਾਰਾ ਤੋਂ ਅਪਲੋਡ ਕਰੋ ਇਹ ਸਹੀ ਤਰੀਕੇ ਨਾਲ ਨਹੀਂ ਹੋਈ ਹੈ ਉਸ ਹਿਸਾਬ ਨਾਲ ਹੀ ਤੁਹਾਨੂੰ ਸਹੀ ਜਾਣਕਾਰੀ ਦਿੱਤੀ ਜਾ ਸਕਦੀ ਹੈ
Posted by ਜਸਵਿੰਦਰ ਸਿੰਘ
Punjab
27-09-2022 09:33 PM
Haryana
09-27-2022 11:03 PM
ਜਸਵਿੰਦਰ ਜੀ ਕਿਰਪਾ ਆਪਣੇ ਬੂਟੇ ਦੀ ਫੋਟੋ ਭੇਜੋ ਉਸ ਹਿਸਾਬ ਨਾਲ ਹੀ ਤੁਹਾਨੂੰ ਸ਼ੈ ਜਾਣਕਾਰੀ ਦਿੱਤੀ ਜਾ ਸਕਦੀ ਹੈ
Posted by Harry Brar
Punjab
27-09-2022 09:31 PM
Haryana
09-27-2022 11:04 PM
Harry ji eh sundi di roktham lai vartya janda hai jekar tuhadi fasal vich koi eho jehe dikaat hai tan tusi esnu vart sakde ho
Posted by ਜਸਵਿੰਦਰ ਸਿੰਘ
Punjab
27-09-2022 09:16 PM
Punjab
09-27-2022 09:58 PM
ਜਸਵਿੰਦਰ ਜੀ ਤੁਸੀ ਉਸ ਨੂੰ ਚੰਗੀ ਖੁਰਾਕ ਦੇ ਨਾਲ ਨਾਲ heifer dry ਫੀਡ ਖਿਲਾ ਸਕਦੇ ਹੋ ਇਹ ਤੁਸੀ 1.5 ਤੋਂ 2 ਕਿਲੋ ਰੋਜਾਨਾ ਦੇ ਸਕਦੇ ਹੋ
Posted by Krishna Yadav
Madhya Pradesh
27-09-2022 08:40 PM
Haryana
09-27-2022 11:12 PM
यादव जी इसके लिए आप अपने kvk के साथ संपर्क कर सकतें है +91-9425158722
Posted by HARSH DEEP SINGH
Punjab
27-09-2022 07:25 PM
Punjab
09-27-2022 08:39 PM
Deep ji tuci pashu nu suun ton 2 mahine pehla usdi khurak ghtauni suru kro jiss nal ohh dudh ghtna suru ho jawega fir tuci usdi chuai ek time kr deo ate jiwe jiwe dudh ghtte tuci fir chuai bnnd kro ate uss ton badd tuci khurak vdha skde ho.
Posted by बौद्ध कुमार
Uttar Pradesh
27-09-2022 06:06 PM
Uttar Pradesh
09-27-2022 11:10 PM
बौद्ध जी, बीज भण्डार की दुकान के लिए लाइसेंस के लिए आपके पास agriculture डिप्लोमा या डिग्री होना अनिवार्य है।
Posted by Sandeep kumar
Punjab
27-09-2022 05:53 PM
Punjab
09-27-2022 11:08 PM
ਸ੍ਰੀ ਮਾਨ ਹਲਦੀ ਦੀ ਸਫਲ ਕਾਸ਼ਤ ਲਈ ਕੁਝ ਜ਼ਰੂਰੀ ਨੁਕਤੇ ਪੰਜਾਬ ਦਾ ਖੇਤੀ ਅਰਥਚਾਰਾ ਮੁੱਖ ਤੌਰ ‘ਤੇ ਝੋਨੇ ਅਤੇ ਕਣਕ ਦੀ ਫ਼ਸਲ ‘ਤੇ ਨਿਰਭਰ ਕਰਦਾ ਹੈ ਪ੍ਰੰਤੂ ਝੋਨੇ ਅਤੇ ਕਣਕ ਦੇ ਫ਼ਸਲੀ ਚੱਕਰ ਨੂੰ ਲਗਾਤਾਰ ਅਪਣਾਉਣ ਕਰਕੇ ਬਹੁਤ ਸਾਰੀਆਂ ਸਮੱਸਿਆਵਾਂ ਆ ਰਹੀਆਂ ਹਨ ਅਤੇ ਝੋਨੇ ਅਤੇ ਕਣਕ ਤੋਂ ਮੁਨਾਫ਼ਾ ਵੀ ਘਟ ਰਿਹਾ ਹੈ ਇਸ ਲਈ ਲੋੜ ਹੈ ਫ਼ਸਲੀ ਵਿਭਿੰਨਤਾ ਨੂੰ ਅਪਣਾੳਂੁਦੇ ਹੋਏ ਹੋਰ ਫ਼ਸਲਾਂ ਵੱਲ ਵੀ.... (Read More)
ਸ੍ਰੀ ਮਾਨ ਹਲਦੀ ਦੀ ਸਫਲ ਕਾਸ਼ਤ ਲਈ ਕੁਝ ਜ਼ਰੂਰੀ ਨੁਕਤੇ ਪੰਜਾਬ ਦਾ ਖੇਤੀ ਅਰਥਚਾਰਾ ਮੁੱਖ ਤੌਰ ‘ਤੇ ਝੋਨੇ ਅਤੇ ਕਣਕ ਦੀ ਫ਼ਸਲ ‘ਤੇ ਨਿਰਭਰ ਕਰਦਾ ਹੈ ਪ੍ਰੰਤੂ ਝੋਨੇ ਅਤੇ ਕਣਕ ਦੇ ਫ਼ਸਲੀ ਚੱਕਰ ਨੂੰ ਲਗਾਤਾਰ ਅਪਣਾਉਣ ਕਰਕੇ ਬਹੁਤ ਸਾਰੀਆਂ ਸਮੱਸਿਆਵਾਂ ਆ ਰਹੀਆਂ ਹਨ ਅਤੇ ਝੋਨੇ ਅਤੇ ਕਣਕ ਤੋਂ ਮੁਨਾਫ਼ਾ ਵੀ ਘਟ ਰਿਹਾ ਹੈ ਇਸ ਲਈ ਲੋੜ ਹੈ ਫ਼ਸਲੀ ਵਿਭਿੰਨਤਾ ਨੂੰ ਅਪਣਾੳਂੁਦੇ ਹੋਏ ਹੋਰ ਫ਼ਸਲਾਂ ਵੱਲ ਵੀ ਧਿਆਨ ਦਿੱਤਾ ਜਾਵੇ ਹਲਦੀ ਫ਼ਸਲੀ ਵਿਭਿੰਨਤਾ ਵਿਚ ਚੰਗਾ ਯੋਗਦਾਨ ਪਾ ਸਕਦੀ ਹੈ ਹਲਦੀ ਦੀ ਖੇਤੀ ਨਾਲ ਨਾ ਕੇਵਲ ਸਾਡੀ ਆਪਣੀ ਲੋੜ ਪੂਰੀ ਹੋਵੇਗੀ ਸਗੋਂ ਸਾਡੇ ਪ੍ਰਾਂਤ ਅਤੇ ਦੇਸ਼ ਦੇ ਵਪਾਰ ਵਿਚ ਵੀ ਵਾਧਾ ਹੋਵੇਗਾ ਹਲਦੀ ਦੀ ਕਾਸ਼ਤ ਇਸ ਦੀਆਂ ਗੰਢੀਆਂ ਕਰਕੇ ਕੀਤੀ ਜਾਂਦੀ ਹੈ ਇਸ ਦੀਆਂ ਗੰਢੀਆਂ ਦਾ ਪੀਲਾ ਰੰਗ ਇਸ ਵਿਚਲੇ ਖਾਸ ਤੱਤ ਕਰਕਿਊਮਿਨ (1.8 ਤੋਂ 5.4 ਪ੍ਰਤੀਸ਼ਤ) ਕਰਕੇ ਹੁੰਦਾ ਹੈ ਹਲਦੀ ਦੀਆਂ ਗੰਢੀਆਂ ਵਿਚ ਖ਼ਾਸ ਤਰ੍ਹਾਂ ਦਾ ਤੇਲ (2.5 ਤੋਂ 7.2 ਪ੍ਰਤੀਸ਼ਤ) ਵੀ ਹੁੰਦਾ ਹੈ ਜਿਸ ਨੂੰ ਟਰਮੇਰੋਲ ਕਿਹਾ ਜਾਂਦਾ ਹੈ ਹਲਦੀ ਦੀ ਵਰਤੋਂ ਮੁੱਖ ਤੌਰ ‘ਤੇ ਰਸੋਈ ਵਿਚ ਮਸਾਲੇ ਦੇ ਤੌਰ ‘ਤੇ, ਭੋਜਨ ਪਦਾਰਥਾਂ ਨੂੰ ਸੁਗੰਧੀ ਅਤੇ ਰੰਗ ਦੇਣ ਵਾਸਤੇ ਕੀਤੀ ਜਾਂਦੀ ਹੈ ਇਸ ਤੋਂ ਇਲਾਵਾ ਇਸ ਦੇ ਖ਼ਾਸ ਗੁਣਾਂ ਕਰਕੇ ਇਸ ਦੀ ਵਰਤੋਂ ਵੱਖ-ਵੱਖ ਦਵਾਈਆਂ ਅਤੇ ਹਾਰ-ਸ਼ਿੰਗਾਰ ਦੇ ਸਮਾਨ ਵਿਚ ਵੀ ਕੀਤੀ ਜਾਂਦੀ ਹੈ . ਇਸ ਦੇ ਸਹੀ ਵਾਧੇ ਵਿਕਾਸ ਲਈ ਇਸ ਨੂੰ ਗਰਮ ਅਤੇ ਸਿੱਲ੍ਹੇ ਵਾਤਾਵਰਨ ਦੀ ਜ਼ਰੂਰਤ ਪੈਂਦੀ ਹੈ ਪੰਜਾਬ ਵਿਚ ਇਸ ਦੀ ਕਾਸ਼ਤ ਸਾਰੇ ਸੇੇਂਜੂ ਇਲਾਕੇ ਵਿਚ ਕੀਤੀ ਜਾ ਸਕਦੀ ਹੈ ਜ਼ਿਆਦਾ ਜੈਵਿਕ ਮਾਦੇ ਵਾਲੀਆਂ ਦਰਮਿਆਨੀਆਂ ਤੋਂ ਭਾਰੀਆਂ ਜ਼ਮੀਨਾਂ ਇਸ ਦੀ ਕਾਸ਼ਤ ਲਈ ਜ਼ਿਆਦਾ ਢੁਕਵੀਆਂ ਹਨ ਹਲਦੀ ਦੀ ਫ਼ਸਲ ਤੋਂ ਬਾਅਦ ਪਛੇਤੀ ਕਣਕ ਜਾਂ ਪਿਆਜ਼ ਲਗਾਏ ਜਾ ਸਕਦੇ ਹਨ ਹੇਠ ਲਿਖੀਆਂ ਤਕਨੀਕੀ ਗੱਲਾਂ ਵੱਲ ਧਿਆਨ ਦੇ ਕੇ ਹਲਦੀ ਤੋਂ ਵਧੇਰੇ ਝਾੜ ਲਿਆ ਜਾ ਸਕਦਾ ਹੈ ਉੱਨਤ ਕਿਸਮਾਂ : ਫ਼ਸਲ ਦੇ ਵਧੇਰੇ ਝਾੜ ਲਈ ਕੇਵਲ ਸਿਫ਼ਾਰਸ਼ ਕੀਤੀਆਂ ਕਿਸਮਾਂ ਦੀ ਹੀ ਕਾਸ਼ਤ ਕਰਨੀ ਚਾਹੀਦੀ ਹੈ ਪੰਜਾਬ ਵਿਚ ਹਲਦੀ ਦੀ ਕਾਸ਼ਤ ਲਈ ਦੋ ਕਿਸਮਾਂ ਦੀ ਸਿਫ਼ਾਰਸ਼ ਕੀਤੀ ਗਈ ਹੈ ਜਿਨਾਂ ਦਾ ਵੇਰਵਾ ਹੇਠ ਲਿਖੇ ਅਨੁਸਾਰ ਹੈ : ਪੰਜਾਬ ਹਲਦੀ 1: ਹਲਦੀ ਦੀ ਇਸ ਕਿਸਮ ਦੇ ਬੂਟੇ ਦਰਮਿਆਨੀ ਉਚਾਈ ਦੇ ਅਤੇ ਸਿੱਧੇ ਹੁੰਦੇ ਹਨ ਇਸ ਕਿਸਮ ਦੇ ਬੂਟਿਆਂ ਦੇ ਪੱਤੇ ਹਰੇ, ਦਰਮਿਆਨੇ ਚੌੜੇ ਅਤੇ ਥੋੜ੍ਹੇ ਲੰਬੇ ਆਕਾਰ ਦੇ ਹੁੰਦੇ ਹਨ ਇਸ ਦੀਆਂ ਗੰਢੀਆਂ ਦੇ ਉੱਪਰਲੇ ਛਿਲਕੇ ਦਾ ਰੰਗ ਭੂਰਾ ਜਦੋਂਕਿ ਅੰਦਰਲੇ ਗੁੱਦੇ ਦਾ ਰੰਗ ਗੂੜ੍ਹਾ ਪੀਲਾ ਹੁੰਦਾ ਹੈ ਇਹ ਕਿਸਮ ਪੱਕਣ ਲਈ ਲੱਗਪਗ 215 ਦਿਨ ਲੈਂਦੀ ਹੈ ਅਤੇ ਇਸ ਦਾ ਔਸਤ ਝਾੜ 108 ਕੁਇੰਟਲ ਪ੍ਰਤੀ ਏਕੜ ਹੈ ਪੰਜਾਬ ਹਲਦੀ 2: ਹਲਦੀ ਦੀ ਇਸ ਕਿਸਮ ਦੇ ਬੂਟੇ ਲੰਬੇ ਅਤੇ ਸਿੱਧੇ ਹੁੰਦੇ ਹਨ ਇਸ ਕਿਸਮ ਦੇ ਬੂਟਿਆਂ ਦੇ ਪੱਤੇ ਹਲਕੇ ਹਰੇ ਅਤੇ ਜ਼ਿਆਦਾ ਚੌੜੇ ਹੁੰਦੇ ਹਨ ਇਸ ਦੀਆਂ ਗੰਢੀਆਂ ਮੋਟੀਆਂ ਅਤੇ ਲੰਬੀਆਂ ਹੁੰਦੀਆਂ ਹਨ ਗੰਢੀਆਂ ਦੇ ਉੱਪਰਲੇ ਛਿਲਕੇ ਦਾ ਰੰਗ ਭੂਰਾ ਅਤੇ ਅੰਦਰਲੇ ਗੁੱਦੇ ਦਾ ਰੰਗ ਪੀਲਾ ਹੁੰਦਾ ਹੈ ਇਹ ਕਿਸਮ ਪੱਕਣ ਲਈ ਲੱਗਪਗ 240 ਦਿਨ ਲੈਂਦੀ ਹੈ ਅਤੇ ਇਸ ਦਾ ਔਸਤ ਝਾੜ 122 ਕੁਇੰਟਲ ਪ੍ਰਤੀ ਏਕੜ ਹੈ ਖੇਤ ਦੀ ਤਿਆਰੀ: ਹਲਦੀ ਇਸ ਦੀਆਂ ਗੰਢੀਆਂ (ਜ਼ਮੀਨੀ ਤਣੇ) ਲਈ ਉਗਾਈ ਜਾਂਦੀ ਹੈ ਗੰਢੀਆਂ ਦੇ ਸਹੀ ਵਾਧੇ- ਵਿਕਾਸ ਲਈ ਜ਼ਮੀਨ ਦਾ ਨਰਮ ਹੋਣਾ ਬਹੁਤ ਜ਼ਰੂਰੀ ਹੈ ਇਸ ਲਈ ਬਿਜਾਈ ਤੋਂ ਪਹਿਲਾਂ ਖੇਤ ਨੂੰ ਦੋ-ਤਿੰਨ ਵਾਰ ਵਾਹ ਕੇ ਅਤੇ ਸੁਹਾਗਾ ਮਾਰ ਕੇ ਚੰਗੀ ਤਰ੍ਹਾਂ ਤਿਆਰ ਕਰ ਲੈਣਾ ਚਾਹੀਦਾ ਹੈ ਖੇਤ ਦੀ ਤਿਆਰੀ ਸਮੇਂ ਜੇਕਰ ਪਿਛਲੀ ਫ਼ਸਲ ਦੇ ਮੁੱਢ ਅਤੇ ਹੋਰ ਘਾਹ-ਫੂਸ ਹੋਵੇ ਤਾਂ ਖੇਤ ਦੀ ਤਿਆਰੀ ਸਮੇਂ ਉਨ੍ਹਾਂ ਨੂੰ ਕੱਢ ਦੇਣਾ ਚਾਹੀਦਾ ਹੈ ਬੀਜ ਦੀ ਮਾਤਰਾ: ਹਲਦੀ ਦੀ ਬਿਜਾਈ ਗੰਢੀਆਂ ਰਾਹੀ ਕੀਤੀ ਜਾਂਦੀ ਹੈ ਬਿਜਾਈ ਲਈ ਵਰਤੀਆਂ ਜਾਣ ਵਾਲੀਆਂ ਗੰਢੀਆਂ ਤਾਜ਼ੀਆਂ ਅਤੇ ਰੋਗ ਰਹਿਤ ਹੋਣੀਆਂ ਚਾਹੀਦੀਆਂ ਹਨ ਇਕ ਏਕੜ ਦੀ ਬਿਜਾਈ ਵਾਸਤੇ 6 ਤੋਂ 8 ਕੁਇੰਟਲ ਤਾਜ਼ੀਆਂ ਗੰਢੀਆਂ ਦੀ ਜ਼ਰੂਰਤ ਪੈਂਦੀ ਹੈ ਜੇਕਰ ਘਰੇਲੂ ਪੱਧਰ ‘ਤੇ ਛੋਟੇ ਪੈਮਾਨੇ ‘ਤੇ ਹਲਦੀ ਦੀ ਬਿਜਾਈ ਕਰਨੀ ਹੋਵੇ ਤਾਂ ਇਕ ਮਰਲਾ (25 ਵਰਗ ਮੀਟਰ) ਰਕਬੇ ਲਈ 4-5 ਕਿਲੋਗ੍ਰਾਮ ਗੰਢੀਆਂ ਕਾਫ਼ੀ ਹੁੰਦੀਆਂ ਹਨ ਬਿਜਾਈ ਦਾ ਢੰਗ : ਹਲਦੀ ਦੀ ਬਿਜਾਈ ਲਈ ਤਾਜ਼ੀਆਂ ਅਤੇ ਨਿਰੋਗ ਗੰਢੀਆਂ ਦੀ ਚੋਣ ਕਰਨੀ ਚਾਹੀਦੀ ਹੈ ਹਲਦੀ ਦੀ ਬਿਜਾਈ 1 ਫੁੱਟ (30 ਸੈਂਟੀਮੀਟਰ) ਦੀ ਵਿੱਥ ‘ਤੇ ਲਾਈਨਾਂ ਵਿਚ ਗੰਢੀ ਤੋਂ ਗੰਢੀ ਦਾ ਫ਼ਾਸਲਾ 8 ਇੰਚ (20 ਸੈਂਟੀਮੀਟਰ) ਰੱਖ ਕੇ ਕਰਨੀ ਚਾਹੀਦੀ ਹੈ ਬਿਜਾਈ ਤੋਂ ਬਾਅਦ ਖੇਤ ਵਿਚ 25-36 ਕੁਇੰਟਲ ਪ੍ਰਤੀ ਏਕੜ ਦੇ ਹਿਸਾਬ ਨਾਲ ਝੋਨੇ ਦੀ ਪਰਾਲੀ ਪਾ ਦੇਣੀ ਚਾਹੀਦੀ ਹੈ ਪਰਾਲੀ ਪਾਉਣ ਨਾਲ ਗੰਢੀਆਂ ਜਲਦੀ ਹਰੀਆਂ ਹੋ ਜਾਂਦੀਆਂ ਹਨ ਗੰਢੀਆਂ ਦੇ ਹਰੇ ਹੋਣ ਤੱਕ ਖੇਤ ਨੂੰ ਗਿੱਲੀ ਵੱਤਰ ਵਿਚ ਰੱਖਣਾ ਚਾਹੀਦਾ ਹੈ ਬੀਜ ਦੀ ਕੀਮਤ 3000ਤੋਂ 3500 ਰੁਪਏ ਪ੍ਰਤੀ ਕੁਇੰਟਲ ਹੈ ਕੁੱਲ ਖਰਚਾ 35 ਤੋ 40 ਹਜਾਰਾਂ ਆਉਂਦਾ ਹੈ ਜਿਆਦਾ ਖਰਚਾ ਬੀਜ ਅਤੇ ਲੇਵਰ ਤੇ ਆਉਂਦਾ ਹੈ।
Posted by gurjeet singh
Punjab
27-09-2022 05:13 PM
Punjab
09-27-2022 09:52 PM
tuci iss nu Anthiomaline injection 10ml , Avil inj. 10ml lgwao ate iss nu Udderpox homeopathic dwai dia 10-10 drops din vich 3 varr deo.
Posted by Joban Randhawa
Punjab
27-09-2022 04:50 PM
Punjab
09-27-2022 06:07 PM
ਜੋਬਨ ਹੀ ਇਹ ਰੋਗ ਮੀਂਹ ਪੈਣ ਨਾਲ ਠੀਕ ਨਹੀਂ ਹੁੰਦਾ ਇਸ ਦਾ ਹੱਲ ਨਿਸਰਨ ਤੋਂ ਪਹਿਲਾ copper hydroxide 500g/ਏਕੜ ਦੇ ਹਿਸਾਬ ਨਾਲ ਛਿੜਕਾਅ ਕਰ ਕੇ ਕੀਤਾ ਜਾ ਸਕਦਾ ਹੈ ਜੀ। ਜੈ ਨਿਸਰਣ ਤੋਂ ਬਾਅਦ ਤੁਸੀ ਕੋਈ ਛਿੜਕਾਅ ਕਰਦੇ ਹੋ ਤਾਂ ਉਸ ਨਾਲ ਜਿਆਦਾ ਰੋਕਥਾਮ ਨਹੀਂ ਹੋ ਸਕਦੀ।
Posted by hardeep singh
Punjab
27-09-2022 04:19 PM
Punjab
09-27-2022 06:05 PM
ਹਰਦੀਪ ਜੀ ਇਹ BLB ਦਾ ਹਮਲਾ ਨਹੀਂ ਹੈ , ਪਕਾ ਨੇੜੇ ਜਾ ਕੇ ਫ਼ਸਲ ਅਕਸਰ ਹੀ ਪੀਲੀ ਪੈ ਜਾਂਦੀ ਹੈ ਜੀ , ਤੁਸੀ ਇਸ ਤੇ ਕਿਸੇ ਵੀ ਦਵਾਈ ਦਾ ਛਿੜਕਾਅ ਨਾ ਕਰੋ ਜੀ।
Posted by Rajinder singh
Punjab
27-09-2022 04:17 PM
Punjab
09-27-2022 06:03 PM
Rajinder ih paani di maar hai is da kise dvaai naal hall nahi kita jaa sakda ji , jyada paani rukn kar ke hi boote sukk rhe han ate Ihna da is avastha te bchaa karna kaafi mushikl hai ji.
Posted by Rajinder singh
Punjab
27-09-2022 04:18 PM
Punjab
09-27-2022 06:03 PM
Rajinder ih paani di maar hai is da kise dvaai naal hall nahi kita jaa sakda ji , jyada paani rukn kar ke hi boote sukk rhe han ate Ihna da is avastha te bchaa karna kaafi mushikl hai ji.
Posted by sourav kamboj
Punjab
27-09-2022 04:04 PM
Punjab
09-27-2022 06:01 PM
Sourav ji kirpa kar ke ih dasso ki tuhaadi fasl kinne din di hai ate tusi is nu pehla kihdi kihdi khaad kinni maatra vich paa chukke ho us hisab naal hi tuhanau is baare sahi jaankari ditti jaa skegi.
Posted by nitesh patidar
Madhya Pradesh
27-09-2022 03:50 PM
Punjab
09-27-2022 09:50 PM
बच्चे को जन्म के बाद 3 महीने तक मां का भरपूर दूध पिलायें, जिसे आसानी से हजम कर सके, उसे खुला रखें जिससे वह खूला घूम सके। एक महीने का होने के बाद आप कारगिल की calf starter देना शुरू करें, इसे दूध में मिक्स करके दे सकते हैं, 3 महीने का होने के बाद calf grower देना शुरू करें, 8 महीने की उम्र के बाद dairy protein feed देनी शुरू करें यह सारा कुछ उ.... (Read More)
बच्चे को जन्म के बाद 3 महीने तक मां का भरपूर दूध पिलायें, जिसे आसानी से हजम कर सके, उसे खुला रखें जिससे वह खूला घूम सके। एक महीने का होने के बाद आप कारगिल की calf starter देना शुरू करें, इसे दूध में मिक्स करके दे सकते हैं, 3 महीने का होने के बाद calf grower देना शुरू करें, 8 महीने की उम्र के बाद dairy protein feed देनी शुरू करें यह सारा कुछ उतनी मात्रा में दें जितना वह आसानी से हजम कर सके आप उसके जन्म के 7 दिन बाद albomar liquid 30ml को 10-10 मि.ली. करके 3 दिन दें और brotone liquid 7ml रोजाना दें और फिर 1 महीने बाद सॉल्ट बदलकर पेट के कीड़ों वाली दवाई दें और brotone liquid 7 -10 ml तक देते रहें और 3 महीने तक सिर्फ अच्छी मात्रा में दूध ही पिलायें।
Posted by Sham Singh
Himachal Pradesh
27-09-2022 03:49 PM
Himachal Pradesh
09-27-2022 11:04 PM
शाम जी, ये अच्छी किस्म है आप इसके इलावा PRO 7 , N 53 किस्म की भी लगा सकते है।
Posted by nitesh patidar
Madhya Pradesh
27-09-2022 03:49 PM
Punjab
09-27-2022 09:46 PM
यदि आप मधुमक्खी पालन करना चाहते है तो आप इसके लिए अपने नज़दीकी कृषि विज्ञान केन्द्र से संपर्क कर सकते है वहां समय समय पर किसानों को अलग अलग कामों की ट्रेनिंग दी जाती है आप इसके लिए Address: FVFW+JHH, Near Maru Mills P.G College , Malkheda Raod, Neemuch, Madhya Pradesh, Phone: 093294 68805 से संपर्क कर सकते है।
Posted by Bhupinder Singh
Punjab
27-09-2022 03:20 PM
Punjab
09-27-2022 09:42 PM
Bhupinder ji tuci Paracetamol jo bachia wali dwai hai ohh droper nal deo ate ehh daso tuci ki ki dwai ditia ha ate isda fever kina hai uss vare bhi daso tan jo tuhanu sahi jankari diti ja skee.
Posted by sourav kamboj
Punjab
27-09-2022 03:18 PM
Punjab
09-27-2022 05:59 PM
Sourav ji je har Boote te 5 to vaddh hoppers han ta tusi hun Pexalon 94 ml/acre de hisaab naal spray kar sakde ho ji.
Posted by LAKHWINDER SINGH
Punjab
27-09-2022 03:11 PM
Punjab
09-27-2022 09:39 PM
ਤੁਸੀ ਓਹਨਾ ਨੂੰ ਘਰ ਵਿੱਚ ਫੀਡ ਤਿਆਰ ਕਰਕੇ ਦੇ ਸਕਦੇ ਹੋ ਇਸਦੇ ਲਈ ਮੱਕੀ 50 ਕਿਲੋ, ਕਣਕ 15 ਕਿਲੋ, ਸੀਰਾ 5 ਕਿਲੋ, ਮਿਨਰਲ ਮਿਕਸਚਰ 1.5 ਕਿਲੋ, ਸੋਇਆਬੀਨ 20 ਕਿਲੋ, doc 7 ਕਿਲੋ ਮਿਕਸ ਕਰਕੇ ਫੀਡ ਤਿਆਰ ਕਰਵਾਓ ਅਤੇ ਓਹਨਾ ਦੇ ਖਾਣ ਦੇ ਹਿਸਾਬ ਨਾਲ ਇਕ ਇਕ ਕਿਲੋ ਸਵੇਰੇ ਸ਼ਾਮ ਦੇ ਸਕਦੇ ਹੋ
Posted by ਗੁਰਜੰਟ ਸਿੰਘ
Punjab
27-09-2022 03:06 PM
Punjab
09-27-2022 09:37 PM
ਤੁਸੀ ਜੇਕਰ ਘਰ ਦੀ ਫੀਡ ਤਿਆਰ ਕਰਕੇ ਦੇਣੀ ਹੈ ਅਤੇ ਪਹਿਲਾ ਜੇਕਰ ਕੋਈ ਹੋਰ ਫੀਡ ਦੇ ਰਹੇ ਹੋ ਤਾਂ ਇਕ ਦਮ ਫੀਡ ਬੰਦ ਨਾ ਕਰੋ ਜੇਕਰ ਇਕ ਦਮ ਫੀਡ ਬੰਦ ਕੀਤੀ ਜਾਵੇ ਤਾਂ ਦੁੱਧ ਘੱਟ ਜਾਣਗੀਆਂ ਤੁਸੀ ਨਵੀਂ ਫੀਡ ਨੂੰ ਥੋੜੀ ਥੋੜੀ ਕਰਕੇ ਪੁਰਾਣੀ ਫੀਡ ਵਿੱਚ ਮਿਕਸ ਕਰਕੇ ਦਿਓ ਜੇਕਰ ਦੁੱਧ ਤੇ ਫਰਕ ਪੈਂਦਾ ਹੈ ਤਾਂ ਪੁਰਾਣੀ ਫੀਡ ਹੀ ਦਿਓ ਜੇਕਰ ਦੁੱਧ ਤੇ ਕੋਈ ਫਰਕ ਨਹੀਂ ਪੈਂਦਾ ਫਿਰ ਤੁਸੀ ਨਵੀਂ ਫੀਡ ਦੀ .... (Read More)
ਤੁਸੀ ਜੇਕਰ ਘਰ ਦੀ ਫੀਡ ਤਿਆਰ ਕਰਕੇ ਦੇਣੀ ਹੈ ਅਤੇ ਪਹਿਲਾ ਜੇਕਰ ਕੋਈ ਹੋਰ ਫੀਡ ਦੇ ਰਹੇ ਹੋ ਤਾਂ ਇਕ ਦਮ ਫੀਡ ਬੰਦ ਨਾ ਕਰੋ ਜੇਕਰ ਇਕ ਦਮ ਫੀਡ ਬੰਦ ਕੀਤੀ ਜਾਵੇ ਤਾਂ ਦੁੱਧ ਘੱਟ ਜਾਣਗੀਆਂ ਤੁਸੀ ਨਵੀਂ ਫੀਡ ਨੂੰ ਥੋੜੀ ਥੋੜੀ ਕਰਕੇ ਪੁਰਾਣੀ ਫੀਡ ਵਿੱਚ ਮਿਕਸ ਕਰਕੇ ਦਿਓ ਜੇਕਰ ਦੁੱਧ ਤੇ ਫਰਕ ਪੈਂਦਾ ਹੈ ਤਾਂ ਪੁਰਾਣੀ ਫੀਡ ਹੀ ਦਿਓ ਜੇਕਰ ਦੁੱਧ ਤੇ ਕੋਈ ਫਰਕ ਨਹੀਂ ਪੈਂਦਾ ਫਿਰ ਤੁਸੀ ਨਵੀਂ ਫੀਡ ਦੀ ਮਾਤਰਾ ਵਧਾ ਸਕਦੇ ਹੋ, ਫੀਡ ਤਿਆਰ ਕਰਨ ਲਈ ਮੱਕੀ/ਕਣਕ/ਜੋਂ/ਜਵੀ 40 ਕਿਲੋ, ਸਰੋਂ ਦੀ ਖਲ 20 ਕਿਲੋ, ਸੋਇਆਬੀਨ ਮੀਲ 10 ਕਿਲੋ, ਭੁੰਨੀ ਸੋਇਆਬੀਨ 5 ਕਿਲੋ, ਚਾਵਲ ਪੋਲਿਸ਼ 15 ਕਿਲੋ, ਚੋਕਰ 6 ਕਿਲੋ, ਮਿਨਰਲ ਮਿਕਸਚਰ 2 ਕਿਲੋ, ਨਮਕ 1 ਕਿਲੋ, ਬਫਰ 1 ਕਿਲੋ ਮਿਲਾ ਕੇ ਫੀਡ ਤਿਆਰ ਕਰਕੇ ਦੇ ਸਕਦੇ ਹੋ ਅਤੇ ਗਾਵਾਂ ਨੂੰ 3 ਕਿਲੋ ਦੁੱਧ ਮਗਰ 1 ਕਿਲੋ ਦੇ ਹਿਸਾਬ ਨਾਲ ਦੇ ਸਕਦੇ ਹੋ ਅਤੇ ਮੱਝਾਂ ਨੂੰ 2 ਕਿਲੋ ਦੁੱਧ ਮਗਰ 1 ਕਿਲੋ ਦੇ ਹਿਸਾਬ ਨਾਲ ਦੇ ਸਕਦੇ ਹੋ ਇਸ ਤਰੀਕੇ ਨਾਲ ਘਰ ਵਿੱਚ ਖੁਦ ਫੀਡ ਤਿਆਰ ਕਰਕੇ ਦੇ ਸਕਦੇ ਹੋ.
Posted by sandhu saab
Punjab
27-09-2022 03:02 PM
Punjab
09-27-2022 09:23 PM
Sandhu ji tuci iss nu powder di varto kr skde ho ehh mutivitamin ate mutimineral powder hai jiss nal sarir di growth hundi hai ate kamjori dur rehndi hai.
Posted by ਬੂਟਾ ਸਿੰਘ ਗਿੱਲ
Punjab
27-09-2022 02:47 PM
Punjab
09-27-2022 05:58 PM
ਬੂਟਾ ਜੀ ਤੁਸੀ ਸਿਓਂਕ ਦੀ ਰੋਕਥਾਮ ਲਈ chlorpyriphos 1L/ਏਕੜ ਦੇ ਹਿਸਾਬ ਨਾਲ 150 ਲੀਟਰ ਪਾਣੀ ਵਿਚ ਘੋਲ ਕੇ ਛਿੜਕਾਅ ਕਰੋ ਜੀ।
Posted by Bakhshish Singh
Punjab
27-09-2022 02:45 PM
Punjab
09-27-2022 09:20 PM
ਹਾਂਜੀ ਜਿਵੇਂ ਗਾਂ ਆਸਾਨੀ ਨਾਲ ਖਾਂਦੀ ਹੋਵੇ ਉਸ ਤਰੀਕੇ ਨਾਲ ਖਿਲਾ ਸਕਦੇ ਹੋ
Posted by Lovepreet Singh
Punjab
27-09-2022 02:40 PM
Punjab
09-27-2022 09:18 PM
ਲਵਪ੍ਰੀਤ ਜੀ ਇਸ ਨੂੰ ਨਜ਼ਦੀਕੀ ਕਿਸੇ ਚੰਗੇ ਡਾਕਟਰ ਤੋਂ ਚੈੱਕ ਕਰਵਾਓ ਕਿਉਕਿ ਇਸਦੀ ਅੱਖ ਦੀ ਜਾਂਚ ਕਰਕੇ ਹੀ ਸਹੀ ਇਲਾਜ ਹੋ ਸਕਦਾ ਹੈ ਬਾਕੀ ਤੁਸੀ ਫਟਕੜੀ ਨੂੰ ਪਾਣੀ ਵਿਚ ਘੋਲ ਕੇ ਉਸ ਨਾਲ ਇਸਦੀਆਂ ਅੱਖਾਂ ਸਾਫ ਕਰੋ ਅਤੇ kittu eyes drops ਪਾਉਣੀ ਸ਼ੁਰੂ ਕਰੋ
Posted by Lovepreet Singh
Punjab
27-09-2022 02:39 PM
Punjab
09-27-2022 09:18 PM
ਲਵਪ੍ਰੀਤ ਜੀ ਇਸ ਨੂੰ ਨਜ਼ਦੀਕੀ ਕਿਸੇ ਚੰਗੇ ਡਾਕਟਰ ਤੋਂ ਚੈੱਕ ਕਰਵਾਓ ਕਿਉਕਿ ਇਸਦੀ ਅੱਖ ਦੀ ਜਾਂਚ ਕਰਕੇ ਹੀ ਸਹੀ ਇਲਾਜ ਹੋ ਸਕਦਾ ਹੈ ਬਾਕੀ ਤੁਸੀ ਫਟਕੜੀ ਨੂੰ ਪਾਣੀ ਵਿਚ ਘੋਲ ਕੇ ਉਸ ਨਾਲ ਇਸਦੀਆਂ ਅੱਖਾਂ ਸਾਫ ਕਰੋ ਅਤੇ kittu eyes drops ਪਾਉਣੀ ਸ਼ੁਰੂ ਕਰੋ
Posted by ਤਜਿੰਦਰ ਸ਼ਿੰਘ ਢੀਡਸ਼ਾ
Punjab
27-09-2022 02:37 PM
Punjab
09-27-2022 05:56 PM
ਤਜਿੰਦਰ ਜੀ ਹੈ ਤੁਹਾਡਾ ਝੋਨਾ ਪੀਲਾ ਪੈਂਦਾ ਹੈ ਜਾਂ ਖੁਰਾਕ ਦੀ ਕਮੀ ਦਿਖਾਉਂਦਾ ਹੈ ਤਾਂ ਤੁਸੀ 13:00:45 ਦਾ ਛਿੜਕਾਅ 10-15g/L ਪਾਣੀ ਦੇ ਹਿਸਾਬ ਨਾਲ ਕਰ ਸਕਦੇ ਹੋ ਜੀ।
Posted by Deep
Punjab
27-09-2022 02:14 PM
Punjab
09-27-2022 05:55 PM
Deep ji, kirpa kar ke tusi is de tne nu jhaad ke dekho ruhaanu hopper keede dukhda hai ja nahi , us hisab naal hi tuhanau is baare sahi jaankari ditti jaa skegi.
Posted by Manpreet Singh
Punjab
27-09-2022 01:48 PM
Punjab
09-27-2022 05:52 PM
ਮਨਪ੍ਰੀਤ ਜੀ ਜੇਕਰ ਤੁਸੀ ਗੋਭੀ ਸਰ੍ਹੋਂ ਬੀਜਣੀ ਹੈ ਤਾਂ ਤੁਸੀ GSC 7 ਦੀ ਬਿਜਾਈ ਕਰ ਸਕਦੇ ਹੋ ਅਤੇ ਜੇਕਰ ਤੁਸੀ ਰਾਇਆ ਦੀ ਬਿਜਾਈ ਕਰਨੀ ਹੈ ਤਾਂ ਤੁਸੀ RCH 1 ਜਾਂ pioneer 45 s 46 ਦੀ ਬਿਜਾਈ ਕਰ ਸਕਦੇ ਹੋ ਜੀ।
Posted by Gurwinder Singh
Punjab
27-09-2022 01:05 PM
Punjab
09-27-2022 09:16 PM
tuci uss nu Agrimin powder 100gm rojana dena suru kro ate Nutrisacc advance tablet rojana 1 goli deni suru kro ate 21 din tak deo jiss nal sarir di kami purri howegi ate sme te heat vich aa jawegi.
Posted by ਗੁਰਸੇਵਕ ਸਿੰਘ
Punjab
27-09-2022 01:03 PM
Punjab
09-27-2022 05:49 PM
Gursewak ji, je tuhada sara jhona khdaa hai ta bhuta nuksaan nahi hovega ji, thoda sma paa ke paani sikk jaavega ta jyada nuksaan da khatra nahi hai ji.
Posted by Gurwinder Singh
Punjab
27-09-2022 12:59 PM
Punjab
09-27-2022 09:14 PM
ਜੇਕਰ ਮੱਝ ਦੇ ਥਣ ਵਿਚ ਮੁਸੜੀ ਹੈ ਤਾਂ ਇਸ ਨੂੰ ਹੋਮਿਓਪੈਥਿਕ ਦਵਾਈ ਦੇ ਨਾਲ ਨਾਲ ifer h injection 5ml ਇਕ ਇਕ ਦਿਨ ਦੇ ਫਰਕ ਨਾਲ ਲਗਵਾਓ ਅਤੇ potasium iodied powder 7gm ਰੋਜਾਨਾ ਦਿਓ