Experts Q&A Search

Posted by gurinder
Punjab
26-03-2019 03:13 PM
Punjab
03-26-2019 08:10 PM
tuc pioneer diyan kisma jive Deklab 9108, 31Y45, P3396, P3501, P1844 vargiyan kisma beej sakde ho.
Posted by Gurprit singh
Punjab
26-03-2019 03:09 PM
Punjab
03-26-2019 03:50 PM
ਕਟੜੂ ਵਛੜੂ ਨੂੰ ਜਨਮ ਤੋਂ 7 ਦਿਨਾਂ ਬਾਅਦ ਤੇ ਉਸ ਤੋਂ ਬਾਅਦ 7 -8 ਮਹੀਨਿਆਂ ਤੱਕ ਹਰ ਮਹੀਨੇ ਡੀਵਰਮਿੰਗ ਕਰਨੀ ਚਾਹੀਦੀ ਹੈ ਇਹ ਕਈ ਤਰਾਂ ਦੇ ਸਾਲਟ ਆਉਦੇ ਹਨ ਤੁਸੀ ਕੱਟੜੂਆਂ ਨੂੰ fantas plus ਦੇ ਸਕਦੇ ਹੋਂ ਇਹ intas company ਦੀ ਹੁੰਦੀ ਹੈ ਅਤੇ ਹਰ ਵਾਰ ਸਾਲਟ ਬਦਲ ਕੇ ਡੇਵਰਮਿੰਗ ਕਰੋ ਜੀ.
Posted by ਹਰਜੋਤ ਸਿੰਘ
Punjab
26-03-2019 03:00 PM
Punjab
03-26-2019 03:54 PM
Harjot singh ji tuci majha lai v soap vart skde ho jiwe Pailtox soap ya Freetic soap vart skde ho , ehna nu tuci pashu de sarir te 5 mint jaggh krke rakho fir uss ton badd naho , iss nal makhi mashar, chichad ate skin di samisa v door rehndi hai tuci ehh photo dekh skde ho.
Posted by gautam
Maharashtra
26-03-2019 03:00 PM
Punjab
03-27-2019 05:11 PM
गौतम जी आप केले के पौधे को यूरिया 450 ग्राम (नाइट्रोजन 200 ग्राम) और म्यूरेट ऑफ पोटाश 350 ग्राम (म्यूरेट ऑफ पोटाश 210 ग्राम) को 5 भागों में बांटकर डालें
Posted by buta benipal
Uttar Pradesh
26-03-2019 02:44 PM
Punjab
03-26-2019 03:56 PM
uss nu tuci Agrimin super powder 100gm rojana deo ate Ovumin bolus rojana 1 goli ate 21 din tak dinde rho, iss nal jhoti heat vich aa jawegi.
Posted by Sumant Itkan
Punjab
26-03-2019 02:43 PM
Punjab
03-27-2019 05:13 PM
सुमंत जी आप इसके ऊपर NPK 19:19:19@ 7 ग्राम को प्रति लीटर पानी के हिसाब से स्प्रे करें धन्यवाद
Posted by ਲਵਪ੍ਰੀਤ ਸਿੰਘ
Punjab
26-03-2019 02:43 PM
Punjab
03-26-2019 03:07 PM
ਲਵਪ੍ਰੀਤ ਜੀ ਹੁਣ ਸਰੋਂ ਵਿੱਚ ਪਾਣੀ ਲਗਾਉਣ ਦੀ ਲੋੜ ਨਹੀਂ ਹੈ ਇਸ ਲਈ ਪਾਣੀ ਨਾ ਲਗਾਓ
Posted by Gaurav yadav
Uttar Pradesh
26-03-2019 02:30 PM
Punjab
03-27-2019 09:00 PM
App bhains ko Bovimin-B powder 100gm rojana dena suru kren, isse puri trah heat mai aa jayegi fir app AI krwa skte hai.
Posted by prirpal Gill
Punjab
26-03-2019 02:30 PM
Punjab
03-26-2019 09:13 PM
Dear Sir dhaincha green manure lyi beejayi krn lyi esde seed di subsidy lyi tuc apne district de Agriculture Department de ADO nal contact krke poori jaankari lai skde ho g..
Posted by buta benipal
Uttar Pradesh
26-03-2019 02:28 PM
Punjab
03-26-2019 02:37 PM
ਤੁਸੀ ਇਸ ਹਿਸਾਬ ਨਾਲ ਬੱਚਿਆਂ ਦੀ ਵਧਿਆ ਗਰੋਥ ਕਰਵਾ ਸਕਦੇ ਹੋ, ਇਸਦੇ ਲਈ ਇਕ ਮਹੀਨੇ ਤਕ ਮਾਂ ਦਾ ਦੁੱਧ ਪਿਲਾਓ , ਜਿਨ੍ਹਾਂ ਆਸਾਨੀ ਨਾਲ ਹਜ਼ਮ ਕਰ ਸਕੇ , ਉਸ ਨੂੰ ਖੁਲਾ ਰੱਖੋ ਜਿਸ ਨਾਲ ਉਹ ਭੱਜ ਭੱਜ ਕੇ ਕਸਰਤ ਕਰਦੀ ਰਹੇ , ਇਕ ਮਹੀਨੇ ਦਾ ਹੋਣ ਤੋਂ ਬਾਦ ਤੁਸੀ ਕਾਰਗਿਲ ਦਾ Calf stater ਦੇਣਾ ਸ਼ੁਰੂ ਕਰੋ , ਇਸ ਨੂੰ ਦੁੱਧ ਵਿਚ ਮਿਕਸ ਕਰਕੇ ਦੇ ਸਕਦੇ ਹੋ, 3 ਮਹੀਨਿਆਂ ਦਾ ਹੋਣ ਤੋਂ ਬਾਦ CAlf growther ਦੇਣਾ ਸ਼ੁਰੂ ਕਰੋ , 8 .... (Read More)
ਤੁਸੀ ਇਸ ਹਿਸਾਬ ਨਾਲ ਬੱਚਿਆਂ ਦੀ ਵਧਿਆ ਗਰੋਥ ਕਰਵਾ ਸਕਦੇ ਹੋ, ਇਸਦੇ ਲਈ ਇਕ ਮਹੀਨੇ ਤਕ ਮਾਂ ਦਾ ਦੁੱਧ ਪਿਲਾਓ , ਜਿਨ੍ਹਾਂ ਆਸਾਨੀ ਨਾਲ ਹਜ਼ਮ ਕਰ ਸਕੇ , ਉਸ ਨੂੰ ਖੁਲਾ ਰੱਖੋ ਜਿਸ ਨਾਲ ਉਹ ਭੱਜ ਭੱਜ ਕੇ ਕਸਰਤ ਕਰਦੀ ਰਹੇ , ਇਕ ਮਹੀਨੇ ਦਾ ਹੋਣ ਤੋਂ ਬਾਦ ਤੁਸੀ ਕਾਰਗਿਲ ਦਾ Calf stater ਦੇਣਾ ਸ਼ੁਰੂ ਕਰੋ , ਇਸ ਨੂੰ ਦੁੱਧ ਵਿਚ ਮਿਕਸ ਕਰਕੇ ਦੇ ਸਕਦੇ ਹੋ, 3 ਮਹੀਨਿਆਂ ਦਾ ਹੋਣ ਤੋਂ ਬਾਦ CAlf growther ਦੇਣਾ ਸ਼ੁਰੂ ਕਰੋ , 8 ਮਹੀਨਿਆਂ ਦੀ ਉਮਰ ਤੋਂ ਬਾਦ Hifer dry ਫੀਡ ਦੇਣੀ ਸ਼ੁਰੂ ਕਰੋ , ਇਹ ਸਾਰਾ ਕੁਜ ਉੱਨੀ ਮਾਤਰਾ ਵਿਚ ਦਿਓ ਜਿਨ੍ਹਾਂ ਉਹ ਆਸਾਨੀ ਨਾਲ ਹਜ਼ਮ ਕਰ ਸਕੇ ਇਨ੍ਹਾਂ ਦੇ ਨਾਲ ਨਾਲ ਤੁਸੀ ਗਰੋਥ ਦੇ ਲਈ Growth Mantra ਪਾਊਡਰ ਦੇਣਾ ਸ਼ੁਰੂ ਕਰੋ , ਜਾਂ ਤੁਸੀ puber-aid ਪਾਊਡਰ ਵੀ ਦੇ ਸਕਦੇ ਹੋ , ਇਨ੍ਹਾਂ ਨੂੰ 2 ਮਹੀਨਿਆਂ ਦੀ ਉਮਰ ਤੋਂ ਬਾਅਦ ਦੇਣਾ ਸ਼ੁਰੂ ਕਰਨਾ ਚਾਹੀਦਾ ਹੈ, ਜੇਕਰ ਉਮਰ 2 ਮਹੀਨੇ ਤੋਂ ਜ਼ਿਆਦਾ ਹੈ ਤਾਂ 20 ਗ੍ਰਾਮ ਪਾਊਡਰ ਦੇਣਾ ਹੈ, 4 ਮਹੀਨਿਆਂ ਤੋਂ ਜ਼ਿਆਦਾ ਹੋਣ ਤੇ 25 ਗ੍ਰਾਮ ਦਿਓ , ਇਸ ਤਰ੍ਹਾਂ ਉਮਰ ਦੇ ਹਿਸਾਬ ਨਾਲ 5-5 ਗ੍ਰਾਮ ਵਧਾ ਦਿਓ.
Posted by jashn Chahal
Haryana
26-03-2019 02:26 PM
Rajasthan
03-26-2019 07:32 PM
Cattle milk can only be increased by balanced diet. Feed the animals with the balanced diet which is given below also give 250 grams moringa leaves to animals, You can use milk booster gel calcimust. Cattle’s health and milk production depends on their proper dose. Along with this, the right amount of calcium should be given. Today, a home-remedy is being shared with you that how a balanced feed can also be prepared at home. To make balanced feed of 100 Kg there are some essential ingredients such as 25 kg of grains (Sorghum, Pearl millet (winter), wheat, barley (summer) one of these), Pulses Choker 20 kg (Moong Bean Choker, Beans Choker ( winter), Red Lentils Choker, Pigeon pea lentils (one of them) , 25 kg (paddy straw), fiber covering 15 kg (wheat, choker, Chickpeas coverings, pea cov.... (Read More)
Cattle milk can only be increased by balanced diet. Feed the animals with the balanced diet which is given below also give 250 grams moringa leaves to animals, You can use milk booster gel calcimust. Cattle’s health and milk production depends on their proper dose. Along with this, the right amount of calcium should be given. Today, a home-remedy is being shared with you that how a balanced feed can also be prepared at home. To make balanced feed of 100 Kg there are some essential ingredients such as 25 kg of grains (Sorghum, Pearl millet (winter), wheat, barley (summer) one of these), Pulses Choker 20 kg (Moong Bean Choker, Beans Choker ( winter), Red Lentils Choker, Pigeon pea lentils (one of them) , 25 kg (paddy straw), fiber covering 15 kg (wheat, choker, Chickpeas coverings, pea coverings one of them), Neem Cake 15 kg (mustard, binola or soya (one of them), 250 gm sweet soda, 1 kg of salt, jaggery 1 kg, 1 kg turmeric (in winter), mix everything well. This feed is very beneficial for the cattles.
Posted by PARMINDER SINGH BARN
Punjab
26-03-2019 02:23 PM
Maharashtra
03-27-2019 05:16 PM
parminder ji kirpa karke photo dubara bhejo kyuki tuhade dwara bhejiyan photo adhi upload hoyi hai.dhanwad
Posted by surindersingh
Punjab
26-03-2019 02:21 PM
Posted by shivashu द्विवेदी
Uttar Pradesh
26-03-2019 02:15 PM
Punjab
03-26-2019 03:24 PM
द्विवेदी जी मोती की खेती के बारे में पूरी जानकारी के लिए आप विनोद कुमार जी से 9050555757 पर संपर्क करें
Posted by simran Pannu
Punjab
26-03-2019 02:14 PM
Punjab
03-26-2019 03:08 PM
ਕਣਕ ਵਿੱਚ ਤੇਲੇ ਦੀ ਰੋਕਥਾਮ ਲਈ ਐਕਟਾਰਾ @80 ਗਰਾਮ ਪ੍ਰਤੀ ਏਕੜ ਦੇ ਹਿਸਾਬ ਨਾਲ 120 ਲੀਟਰ ਪਾਣੀ ਵਿੱਚ ਘੋਲ ਕੇ ਸਪਰੇਅ ਕਰ ਸਕਦੇ ਹੋ
Posted by Arshdeep Sra
Punjab
26-03-2019 02:13 PM
Punjab
03-27-2019 05:16 PM
Sarro da rate 3700 to 3850 tak chal reha hai ji.
Posted by Gurjant_shah
Punjab
26-03-2019 02:11 PM
Punjab
03-26-2019 02:19 PM
ਫੈਟ ਘਟਣ ਦੇ ਕਈ ਕਾਰਨ ਹੁੰਦੇ ਹੈ, ਜਿਵੇਂ ਸਹੀ ਖੁਰਾਕ ਨਾ ਮਿਲਣਾ, ਟਾਈਮ ਤੇ ਡੇਵਰਮਿੰਗ ਨਾ ਹੋਣਾ, ਰਹਿਣ ਸਹਿਣ ਵਿਚ ਦਿਕੱਤ ਹੋਣਾ, ਇਹਨਾਂ ਕਾਰਨਾਂ ਕਰਕੇ ਵੀ ਪਸ਼ੂ ਦਾ ਦੁੱਧ ਅਤੇ ਫੈਟ ਘਟ ਜਾਂਦੀ ਹੈ ਬਾਕੀ ਇਸਦਾ ਸੰਬੰਧ ਪਸ਼ੂ ਦੀ ਨਸਲ ਤੇ ਵੀ ਹੁੰਦਾ ਹੈ ਕਿਉਕਿ ਜੇਕਰ ਨਸਲ ਵਧਿਆ ਹੈ ਤਾਂ ਫੈਟ ਅਤੇ ਦੁੱਧ ਵੀ ਵਧਿਆ ਹੋਵੇਗਾ ਜੇਕਰ ਨਸਲ ਵਧਿਆ ਨਹੀਂ ਹੈ ਤਾਂ ਉਸਦਾ ਉਨ੍ਹਾਂ ਹੀ ਦੁੱਧ ਅਤੇ ਫੈਟ ਹੋਵ.... (Read More)
ਫੈਟ ਘਟਣ ਦੇ ਕਈ ਕਾਰਨ ਹੁੰਦੇ ਹੈ, ਜਿਵੇਂ ਸਹੀ ਖੁਰਾਕ ਨਾ ਮਿਲਣਾ, ਟਾਈਮ ਤੇ ਡੇਵਰਮਿੰਗ ਨਾ ਹੋਣਾ, ਰਹਿਣ ਸਹਿਣ ਵਿਚ ਦਿਕੱਤ ਹੋਣਾ, ਇਹਨਾਂ ਕਾਰਨਾਂ ਕਰਕੇ ਵੀ ਪਸ਼ੂ ਦਾ ਦੁੱਧ ਅਤੇ ਫੈਟ ਘਟ ਜਾਂਦੀ ਹੈ ਬਾਕੀ ਇਸਦਾ ਸੰਬੰਧ ਪਸ਼ੂ ਦੀ ਨਸਲ ਤੇ ਵੀ ਹੁੰਦਾ ਹੈ ਕਿਉਕਿ ਜੇਕਰ ਨਸਲ ਵਧਿਆ ਹੈ ਤਾਂ ਫੈਟ ਅਤੇ ਦੁੱਧ ਵੀ ਵਧਿਆ ਹੋਵੇਗਾ ਜੇਕਰ ਨਸਲ ਵਧਿਆ ਨਹੀਂ ਹੈ ਤਾਂ ਉਸਦਾ ਉਨ੍ਹਾਂ ਹੀ ਦੁੱਧ ਅਤੇ ਫੈਟ ਹੋਵੇਗੀ ਜਿਨ੍ਹਾਂ ਉਸ ਨਸਲ ਦਾ ਹੈ ਫੈਟ ਵਧਾਾਉਣ ਲਈ ਅੱਧਾ ਕਿਲੋ ਦੇਸੀ ਕਪਾਹ ਦੇ ਵੜੇਵੇ ਚਾਰੋ ਜੀ ਅਤੇ ਬੀਟੀ ਕਾਟਨ ਦੀ ਵਰਤੋ ਬਿਲਕੁੱਲ ਨਾ ਕਰੋ ਅਤੇ ਦੁੱਧ ਵਧਾਉਣ ਤੁਸੀ ਦਾਣੇ ਨੂੰ ਗਿੱਲਾ ਕਰਕੇ ਉਸ ਵਿੱਚ 10 ਗ੍ਰਾਮ ਲਾਈਵਈਸਟ ਮਿਲਾ ਕੇ ਦੁੱਧ ਚੋਣ ਤੋਂ 10 ਮਿੰਟ ਪਹਿਲਾ ਘੋਲ ਕੇ ਪਾਓ ਇਹ ਲਾਈਵਈਸਟ ਤੁਹਾਨੂੰ ਪੰਸਾਰੀ ਦੀ ਦੁਕਾਨ ਤੋਂ ਮਿਲ ਜਾਵੇਗਾ ਇਹ ਜਿਆਦਾ ਟਾਈਮ ਨਹੀ ਪਿਆ ਰਹਿਣਾ ਚਾਹੀਦਾ ਇਸ ਨਾਲ ਦੁੱਧ ਵੱਧ ਜਾਵੇਗਾ ਜਾਂ ਤੁਸੀ ਕੱਦੂ ਜਾਂ ਲੋਕੀ ਖਵਾਓ ਪਸ਼ੂ ਨੂੰ ਇਹ ਵੀ ਦੁੱਧ ਵਧਾਉਣ ਲਈ ਠੀਕ ਹੈ ਇਸਦੇ ਨਾਲ ਤੁਸੀ ਪਸ਼ੂ ਨੂੰ Fatplus ਜਾਂ Fatmax 50 ਗ੍ਰਾਮ ਪਾਊਡਰ ਵੀ ਦੇਣਾ ਸ਼ੁਰੂ ਕਰੋ ਇਸ ਨਾਲ ਫੈਟ ਵਿੱਚ ਫਰਕ ਪੈ ਜਾਵੇਗਾ, ਬਾਕੀ ਤੁਸੀ Milkout ਪਾਊਡਰ 2-2 ਚਮਚ ਸਵੇਰੇ ਸ਼ਾਮ ਦਿਓ, ਇਸ ਨਾਲ ਦੁੱਧ ਵੱਧ ਜਾਵੇਗਾ
Posted by Nirvair Singh
Punjab
26-03-2019 01:56 PM
Punjab
03-26-2019 02:23 PM
ਨਿਰਵੈਰ ਸਿੰਘ ਜੀ ਕਿਰਪਾ ਕਰਕੇ ਆਪਣਾ ਸਵਾਲ ਪਾਉਣ ਤੋਂ ਬਾਦ 24 ਘੰਟਿਆਂ ਤਕ ਇੰਤਜਾਰ ਕਰੋ ਜੀ ਜੇਕਰ 24 ਘੰਟਿਆਂ ਵਿਚ ਜਵਾਬ ਨਹੀਂ ਮਿਲਦਾ ਤਾਂ ਤੁਸੀ ਸਾਡੇ ਹੈਲਪਲਾਈਨ ਨੰਬਰ 97799-77641 ਤੇ ਸੰਪਰਕ ਕਰ ਸਕਦੇ ਹੋ
Posted by ਰਸ਼ਪਿੰਦਰ ਭੁੱਲਰ
Punjab
26-03-2019 01:56 PM
Punjab
03-27-2019 09:04 PM
Imported semen jo bhar country ton import kita jnda hai , Sexsed semen jo bachia laii lgaya jnda hai , Genomic semen jo vdia cross nasal tyar krn lai hunda hai , ET semen jo vdia dudh walia nasal lai hunda hai ate pregnancy king oh hunda hai jo jiss vich gaban pashua da Data kddia jnda hai ..
Posted by vipin joshi
Sikkim
26-03-2019 01:48 PM
Maharashtra
03-27-2019 05:26 PM
इम्पोर्टेड सीमन जो बाहरी कंपनी से इम्पोर्ट किया जाता है सेक्ससेड सीमन जो बछियों के लिए लगाया जाता है जो बढ़िया क्रॉस नस्ल तैयार करने के लिए होता है जो बढ़िया दूध वाली नस्ल के लिए होता है तथा वह होता है जिसमें गब्बन पशुओं का --------
Posted by सुनील छौंकर
Uttar Pradesh
26-03-2019 01:42 PM
Punjab
03-26-2019 03:26 PM
सुनील छौंकर जी मोती की खेती के बारे में पूरी जानकारी के लिए आप विनोद कुमार जी से 9050555757 पर संपर्क करें
Posted by Babbal
Punjab
26-03-2019 01:41 PM
Punjab
03-27-2019 05:27 PM
babbal ji eh dono keetnashak han tuc dona vicho kise da v istemal kar sakde ho. dhanwad
Posted by buta benipal
Uttar Pradesh
26-03-2019 01:41 PM
Punjab
03-26-2019 02:20 PM
Buta benipal ji yadi app bakria rakhna chahte hai to app beetal nasal ki bakri khrid skte hai, yeh meet aur dudh dono ke liye achi nasal hai.
Posted by Bikram jeet singh
Punjab
26-03-2019 01:27 PM
Rajasthan
04-07-2019 09:58 AM
ਬਿਕਰਮ ਜੀਤ ਸਿੰਘ ਜੀ ਜਹਿਰਬਾਦ ਕਿਸੀ ਵੀ ਤ੍ਰਾਹ ਦੇ ਇਨਫੈਕਸ਼ਨ ਕਰਕੇ ਹੋ ਜਾਂਦਾ ਹੈ , ਇਹ ਲੀਵਰ ਇਨਫੈਕਸ਼ਨ ਵੀ ਹੋ ਸਕਦਾ ਹੈ ਜਾਂ ਕੋਈ ਹੋਰ ਇਨਫੈਕਸ਼ਨ ਵੀ ਹੋ ਸਕਦਾ ਹੈ ਬਾਕੀ ਮੀਠਾ ਰੋਗ ਸ਼ੁਗਰ ਦੀ ਬਿਮਾਰੀ ਨੂੰ ਵੀ ਬੋਲਦੇ ਹੈ ਕਿਰਪਾ ਕਰਕੇ ਆਪਣਾ ਸਵਾਲ ਵਿਸਤਾਰ ਨਾਲ ਦਸੋ ਕਿਸ ਲਈ ਪੁੱਛ ਰਹੇ ਹੋ ਤਾਂ ਜੋ ਤੁਹਾਨੂੰ ਸਹੀ ਜਾਣਕਾਰੀ ਦਿਤੀ ਜਾ ਸਕੇ
Posted by Ghatmal Shivaji
Telangana
26-03-2019 01:25 PM
Maharashtra
03-26-2019 03:32 PM
घटमल जी यह फसल की किस्म पर निर्भर करता है कि उसकी पैदावार कितने क्विंटल निकलेगी, धनयवाद
Posted by ranjit singh
Punjab
26-03-2019 01:20 PM
Maharashtra
03-27-2019 05:25 PM
ranjit ji ehna di kheti punjab vich ho jandi hai par eh commercial level te nahi hundi kyuki eh univeristy valo sifarish nahi hai. dhanwad
Posted by Pardeep singh maan
Punjab
26-03-2019 01:15 PM
Haryana
03-27-2019 05:30 PM
eh tino ik hi kisam de alag alag nam han.Peeli pusa sab to jyada time di variety hai.eh Pusa 44 Dogar pusa and Peeli pusa de naam te aoundi hai.Pilli pusa da jhaad approxi 90 man per acre tkk aw jnda hai.
Posted by ਕੁਲਵੀਰ ਸਿੰਘ
Punjab
26-03-2019 12:55 PM
Maharashtra
03-28-2019 10:43 AM
kulveer singh ji tuc isnu pani la sakde ho. dhanwad
Posted by Keshar Singh Negi
Uttarakhand
26-03-2019 12:53 PM
Punjab
03-29-2019 11:27 AM
Keshar Singh ji Plant lene ke lia aap surinder Nagra 9814305864 se samparak kare.
Posted by vicky kumar
Chattisgarh
26-03-2019 12:44 PM
Punjab
03-26-2019 02:05 PM
सबसे पहले तो आप उन्हें खुराक दें इसके लिए आप घर में खुराक तैयार कर सकते है खुराक बनाने के लिए सामग्री: 1 किलो मिनरल मिक्सचर, 2 किलो नमक, मीटा सोडा 1 किलो, मक्की 30 किलो, गेहूं 25 किलो, सोया doc 10 किलो, सरसों की खल 10 किलो, चावल की doc 21 किलो इन सब चीज़ों को मिक्स करके फीड तैयार कर लें यह फीड आप बकरी के भार के हिसाब से दे सकते हैं.... (Read More)
सबसे पहले तो आप उन्हें खुराक दें इसके लिए आप घर में खुराक तैयार कर सकते है खुराक बनाने के लिए सामग्री: 1 किलो मिनरल मिक्सचर, 2 किलो नमक, मीटा सोडा 1 किलो, मक्की 30 किलो, गेहूं 25 किलो, सोया doc 10 किलो, सरसों की खल 10 किलो, चावल की doc 21 किलो इन सब चीज़ों को मिक्स करके फीड तैयार कर लें यह फीड आप बकरी के भार के हिसाब से दे सकते हैंं बकरी के भार की 5 प्रतिशत फीड डालनी चाहिए या फिर नई ब्याई बकरी को 300—400 ग्राम तक फीड दे सकते हैं यदि छोटे बच्चे हैं या फिर फंडर बकरी है उसे कम फीड देनी चाहिए .इससे उनकी अच्छी सेहत रहेगी बाकि आप समय समय पर उनकी डीवार्मिंग जरूर करें
Posted by prashant Harmalkar
Goa
26-03-2019 12:42 PM
Punjab
03-26-2019 03:28 PM
Prashant Harmalkar g Moti ki kheti ke bare mein puri jankari ke lia aap Bamoriya Pearl Farm Phone: 09770085381 se samparak kare.
Posted by vicky kumar
Chattisgarh
26-03-2019 12:41 PM
Punjab
04-06-2019 04:52 PM
ब्लैक बंगाल बकरी लेने के लिए आप Imtiyaz Khurshid 9826878656 Mashallah goat farm से संपर्क कर सकते हैं
Posted by ਲਵਪ੍ਰੀਤ ਸਿੰਘ
Punjab
26-03-2019 12:29 PM
Punjab
03-26-2019 07:34 PM
lovepreet ji tuhade walo bejji gayi photo upload nahi hoi hai, kirpa krke photo dubara upload kro ji tan jo tuhanu sahi jankari diti ja ske.
Posted by sehulsinh
Gujarat
26-03-2019 12:24 PM
Punjab
03-27-2019 05:32 PM
वैनिला को आर्द्रता में समृद्ध मिट्टी और अच्छी जल निकासी के लिए अनुकूलित किया जाता है इसे 21 से 32 डिग्री सेल्सियस सी तक के तापमान के साथ एक गर्म एवं आर्द्र जलवायु आदर्श माना जाता है बारिश के नौ महीने तक अच्छी तरह से वितरित की जानी चाहिए और फूलों के लिए 3 महीने की शुष्क अवधि होनी चाहिए भारत में केरल, कर्नाटक और त.... (Read More)
वैनिला को आर्द्रता में समृद्ध मिट्टी और अच्छी जल निकासी के लिए अनुकूलित किया जाता है इसे 21 से 32 डिग्री सेल्सियस सी तक के तापमान के साथ एक गर्म एवं आर्द्र जलवायु आदर्श माना जाता है बारिश के नौ महीने तक अच्छी तरह से वितरित की जानी चाहिए और फूलों के लिए 3 महीने की शुष्क अवधि होनी चाहिए भारत में केरल, कर्नाटक और तमिलनाडु के हिस्सांए पूर्वोत्तर क्षेत्र और अंडमान और निकोबार द्वीप वेनिला की खेती के लिए उपयुक्त हैं वनीला की खेती के लिए मिट्टी भुरभुरी और जैविक पदार्थों से भरपूर होना चाहिए मिट्टी का पीएच मान 6-5 से 7-5 तक होना चाहिए वैनिला आमतौर पर स्टेम कटिंग द्वारा या बीज द्वारा लगाया जाता है क्षेत्र में सीधे रोपण के लिए रोपण सामग्री के रूप में 60-120 सेमी लंबाई की कटाई का चयन किया जा सकता है रोपण के लिए सीधे 60 सेमी से कम नहीं कटिंग करना चाहिए जब वातावरण में नमी हो तब आप इसकी कटिंग को लगा सकते हैं वनीला लगाने से पहले गड्ढे बनाकर उनमें पूरी तरह से सड़ी गली खाद डाल दी जाती है कटिंग को मिट्टी में न दबा, बल्कि सतह के ऊपर बस थोड़ी सी खाद और पत्तों से ढक दें ध्यान यह रखना है कि कटिंग की दूरी 8 फिट हो चूंकि वनीला लतादार पौधा होता है अतः इसके सहारे के लिए पेड़ या 7 फिट लम्बे लकड़ी या सीमेंट के पिलर लगाए जाते हैं वेनीला आमतौर पर रोपण के तीसरे वर्ष में फूलना शुरू कर देता है हालांकिए यह रोपण के लिए इस्तेमाल किए जाने वाले मूल काटने के आकार पर निर्भर करता है 7-8 वें वर्ष के दौरान फूलों का अधिकतम उत्पादन होता है दिसंबर से फरवरी के दौरान वेनिला फूल और प्रत्येक फूल केवल एक दिन तक रहता है फूलों के मौसम को फूल उत्पादन को प्रोत्साहित करने से 6-8 महीने पहले, बेल के शीर्ष 7-5 से 10 सेमी तक पिंच करता है इसी प्रकार पुरानी शाखाओं यजो पिछले वर्ष फल पैदा करती थी उसको को तोड़ने से फूल उत्पादन को में बढोत्तरी किया जा सकता है खेत में गोबर से तैयार खाद, केंचुए की खाद, नीम कके आदि डालते रहना चाहिए 2 दिन के अंतर से फव्वारा विधि या टपका विधि से पानी देना चाहिए बरसात के मौसम के दौरान संक्रमित पौधे के हिस्सों और मल्च को हटा दें और नष्ट करें अतिरिक्त छाया को रोकने के लिए मानसून अवधि के दौरान छाया को नियंत्रित करें
Posted by padmakantbhai
Gujarat
26-03-2019 12:05 PM
Punjab
03-27-2019 05:33 PM
padmakant ji for guar crop apply Nitrogen@9kg in form of Urea@20kg and Phosphorus@19kg in form of SSP@120kg/acre before sowing.
Posted by Sanaya Shakywal
Rajasthan
26-03-2019 11:52 AM
Punjab
03-28-2019 10:41 AM
सनाया जी आप अनार के पौधे को सही मात्रा में पानी दे और इसके इलावा आप इसके 3 -4 किल्लो वर्मी कम्पोस्ट डालें इस से पौधे को सरे तत्व मिल जाते है और अनार को फूल और फल आना शुरू हो जाता है, धन्यवाद
Posted by Balbir Singh
Punjab
26-03-2019 11:46 AM
Maharashtra
03-27-2019 05:24 PM
ਬਲਬੀਰ ਜੀ ਗਮਲਿਆਂ ਵਿਚ ਬੂਟਿਆਂ ਨੂੰ ਵਰਮੀ ਕੰਪੋਸਟ ਪਾ ਸਕਦੇ ਹੋ ਇਸ ਤੋਂ ਇਲਾਵਾ ਘੁਲਣਸ਼ੀਲ ਖਾਦ NPK 19:19:19@7 ਗ੍ਰਾਮ ਪ੍ਰਤੀ ਲੀਟਰ ਪਾਣੀ ਦੇ ਹਿਸਾਬ ਨਾਲ ਸਪਰੇ ਕਰ ਸਕਦੇ ਹੋ\ ਧੰਨਵਾਦ
Posted by abdulgaffar
Maharashtra
26-03-2019 11:40 AM
Punjab
03-26-2019 02:07 PM
uske liye app usee achi khurak deni suru kren, uske rehhne ka purra dyan rkhen aur hara chara 30-35kg rojana de aur pashuo ki her 3 mahine ke badd deworming jrur kren, saff safai ka purra dyan rakhen, iske sath sath app Enerboost powder 50 gm rojana dena suru kren, isse pashuo ki kamjori duur hoti hai aur pashu ki growth v achi hoti hai .
Posted by khem pal pal
Uttar Pradesh
26-03-2019 11:39 AM
Maharashtra
03-27-2019 05:21 PM
बढ़िया वर्मी कंपोस्ट निम्नलिखित तरीके अनुसार बनायी जा सकती है इसलिए ऐसा स्थान लें जहां धूप ना आये और हवादार हो इस स्थान पर ईंटों या पत्थर के टुकड़े और मिट्टी की 2—3 इंच मोटी परत बिछायें मिट्टी पर थोड़ा सा पानी छिड़ककर गीला करें मिट्टी में 25 प्रतिशत से अधिक नमी नहीं होनी चाहिए इसके ऊपर गंडोए (40 गंडोए प्रति व.... (Read More)
बढ़िया वर्मी कंपोस्ट निम्नलिखित तरीके अनुसार बनायी जा सकती है इसलिए ऐसा स्थान लें जहां धूप ना आये और हवादार हो इस स्थान पर ईंटों या पत्थर के टुकड़े और मिट्टी की 2—3 इंच मोटी परत बिछायें मिट्टी पर थोड़ा सा पानी छिड़ककर गीला करें मिट्टी में 25 प्रतिशत से अधिक नमी नहीं होनी चाहिए इसके ऊपर गंडोए (40 गंडोए प्रति वर्ग फीट जगह) में मिलायें इसके बाद वेस्ट जैसे कि बची कुची सब्जियां, फल, कच्चा गोबर, गोबर की सलरी की 8—10 इंच मोटी परत डालें दूसरी परत के बाद इसके ऊपर सूखे पत्ते या पराली से ढक दें हर परत के बाद पानी छिड़कें ताकि नमी बनी रहे वर्मीकंपोस्ट के बैड को 3—4 इंच मोटी गोबर की परत से ढक दें और इसके ऊपर बोरा या तिरपाल रखें ताकि नमी बनी रहे रसोई, फसलों या डेयरी के बचे कुचे की परत को रैक से पलटते रहें और आवश्यकतानुसार थोड़ा थोड़ा करके और वेस्ट भी डाल सकते हैं इसके ऊपर कच्चा गोबर भी डाल सकते हैं पर ध्यान रखें कि यह परत पहले जितनी ही मोटी रहें वर्मी कंपोस्ट की खाद मौसम के हिसाब से 45—60 दिनों में तैयार हो जाती है सबसे ऊपर वाली परत को हटाकर गंडोए छलनी से अलग कर लें और निचली छोड़ दें इसके ऊपर दोबारा रसोई या एग्रो वेस्ट की 6 इंच मोटी परत बिछाकर दोबारा खाद तैयार की जा सकती हैं 45 दिनों के बाद पानी छिड़कना बंद करने से भी गंडोए निचली परत में चले जाते हैं और छलनी से अलग करने में समय कम लगता है तैयार वर्मी कंपोस्ट काले भूरे रंग की गंध रहित और चाय पत्ती जैसी होती है इसे छांव में हवा में सुखकर आवश्यकतानुसार थैले या बोरियों में डालकर रखा जा सकता है एक टन वर्मी कंपोस्ट में 1.0—1.5 किलोग्राम नाइट्रोजन, 5—10 किलोग्राम पोटाश और 3.5—5.0 किलो फासफोरस होता है इसके अलावा इसमें कई तरह के एन्ज़ाइम और सूक्ष्म तत्व कॉपर, आयरन, जिंक, सल्फर, कैलशियम और मैगनीशियम आदि होते हैं
Posted by pinky mourya
Madhya Pradesh
26-03-2019 11:35 AM
Punjab
03-26-2019 02:09 PM
मुर्गी पालन शुरू करने से पहले कुछ बेसिक बातों का ध्यान ज़रूर रखें जैसे आप ट्रेनिंग लेकर जरूर शुरू करें जिससे आपको फीड वगैरह का पता चलेगा और क्योंकि पोल्ट्री में बायोसिक्योरिटी रखनी बहुत जरूरी है यदि एक बार बीमारी फार्म पर आ गई तो बहुत कम समय में पूरे फार्म तक पहुंचती है इसलिए सभी बातें ध्यान में रखकर ही यह .... (Read More)
मुर्गी पालन शुरू करने से पहले कुछ बेसिक बातों का ध्यान ज़रूर रखें जैसे आप ट्रेनिंग लेकर जरूर शुरू करें जिससे आपको फीड वगैरह का पता चलेगा और क्योंकि पोल्ट्री में बायोसिक्योरिटी रखनी बहुत जरूरी है यदि एक बार बीमारी फार्म पर आ गई तो बहुत कम समय में पूरे फार्म तक पहुंचती है इसलिए सभी बातें ध्यान में रखकर ही यह काम शुरू करें और यह भी सलाह है कि इस काम को बड़े स्तर पर एकदम से ना शुरू करें एक बार थोड़ी मुर्गियों से शुरू करें बाकी आपको बता दें कि व्यापारिक स्तर पर 5 एकड़ में आप 50000 मुर्गियां रख सकते हैं और इससे आपको कुल 5—7 लाख रूपये तक का खर्चा आ जाएगा यदि नस्ल की बात की जाए तो लेयर में अंडों के लिए BV 300 नस्ल सबसे बढ़िया रहेगी यह नस्ल 18 सप्ताह की उम्र में अंडे देना शुरू कर देती है और 19 सप्ताह से 80वें सप्ताह तक लगभग 370 अंडे देती है प्रति मुर्गी के लिए 1.5—2.0 फुट जगह की जरूरत पड़ती है पहले दिन से लेकर अंडे देने तक एक मुर्गी पर लगभग 250—300 रूपए खर्चा आ जाता है और ब्रॉयलर नस्लों में से वैनकोब 400 नस्ल बड़े स्तर पर सबसे बढ़िया मानी जाती है यह 35 दिनों तक लगभग 3 किलो फीड खाकर तकरीबन 1900—2000 ग्राम की हो जाती है और बाकी ज्यादा गर्मी और ठंड को काफी हद तक सहन करने की क्षमता रखती है बाकी आपके रख रखाव और बीमारियों पर टीकाकरण का खर्चा अलग है यह कुछ प्राथमिक जानकारी थी अंतत आप पहले किसी सफल पोल्ट्री फार्मर से जरूर मिलें आपको अन्य बातों एवं बारीकियों का पता लगेगा लोन लेने के लिए आपके पहले अपने नज़दीकी KVK से ट्रेनिंग लेनी होगी उस ट्रेनिंग के सर्टिफिकेट पर आप लोन के लिए अप्लाई कर सकते हो वहां आपको इसके बारे में पूरी जानकारी प्राप्त हो जाएगी
Posted by Goutam Rana
Jharkhand
26-03-2019 11:31 AM
Maharashtra
03-27-2019 01:10 PM
Goutam Rana ji kripya variety ka poora nam btaye taki aapko iske bare men poori jankari di ja sake. dhanywad
Posted by ਬੇਅੰਤ ਸਿੰਘ
Punjab
26-03-2019 11:28 AM
Rajasthan
03-26-2019 07:35 PM
ਸਭ ਤੋਂ ਵਧਿਆ ਫੀਡ ਘਰ ਦੀ ਤਿਆਰ ਕੀਤੀ ਹੁੰਦੀ ਹੈ ਜਿਸ ਨਾਲ ਪਸ਼ੂ ਦੀ ਗਰੋਥ ਵੀ ਹੁੰਦੀ ਹੈ ਅਤੇ ਦੁੱਧ ਵੀ ਫਾਇਦਾ ਹੁੰਦਾ ਹੈ , ਫੀਡ ਦੇ ਨਾਲ ਪਸ਼ੂ ਦੀ ਟਾਈਮ ਤੇ ਡੇਵਰਮਿੰਗ, ਵਧਿਆ ਹਾਰਾ ਚਾਰਾ, ਵਧਿਆ ਰਹਿਣ ਸਹਿਣ ਹੋਣਾ ਜਰੂਰੀ ਹੈ , ਜੇਕਰ ਤੁਸੀ ਘਰ ਵਿੱਚ 100 ਕਿਲੋ ਖੁਰਾਕ ਤਿਆਰ ਕਰਨੀ ਹੈ ਤਾਂ 25 ਕਿਲੋ ਅਨਾਜ ( ਜਵਾਰ, ਬਾਜਰੀ ( ਇਹਨਾਂ ਵਿੱਚੋ ਕੋਈ ਇੱਕ ), ਦਾਲ ਚੂਰੀ 20 ਕਿਲੋ( ਮੂੰਗੀ ਚੂਰੀ, ਮਾਂਹ ਚੂਰੀ, .... (Read More)
ਸਭ ਤੋਂ ਵਧਿਆ ਫੀਡ ਘਰ ਦੀ ਤਿਆਰ ਕੀਤੀ ਹੁੰਦੀ ਹੈ ਜਿਸ ਨਾਲ ਪਸ਼ੂ ਦੀ ਗਰੋਥ ਵੀ ਹੁੰਦੀ ਹੈ ਅਤੇ ਦੁੱਧ ਵੀ ਫਾਇਦਾ ਹੁੰਦਾ ਹੈ , ਫੀਡ ਦੇ ਨਾਲ ਪਸ਼ੂ ਦੀ ਟਾਈਮ ਤੇ ਡੇਵਰਮਿੰਗ, ਵਧਿਆ ਹਾਰਾ ਚਾਰਾ, ਵਧਿਆ ਰਹਿਣ ਸਹਿਣ ਹੋਣਾ ਜਰੂਰੀ ਹੈ , ਜੇਕਰ ਤੁਸੀ ਘਰ ਵਿੱਚ 100 ਕਿਲੋ ਖੁਰਾਕ ਤਿਆਰ ਕਰਨੀ ਹੈ ਤਾਂ 25 ਕਿਲੋ ਅਨਾਜ ( ਜਵਾਰ, ਬਾਜਰੀ ( ਇਹਨਾਂ ਵਿੱਚੋ ਕੋਈ ਇੱਕ ), ਦਾਲ ਚੂਰੀ 20 ਕਿਲੋ( ਮੂੰਗੀ ਚੂਰੀ, ਮਾਂਹ ਚੂਰੀ, ਮੋਠ ਚੂਰੀ (ਇਨਾਂ ਵਿੱਚੋ ਇੱਕ ) , DOC 25 ਕਿਲੋ ( ਚੌਲਾਂ ਦਾ ਚੂਰਾ ), ਫਾਈਬਰ ਛਿਲਕਾ 15 ਕਿਲੋ (ਕਣਕ, ਚੌਕਰ, ਚਨਾ ਛਿਲਕਾ, ਮਟਰ ਛਿਲਕਾ, ਇਨਾਂ ਵਿੱਚੋ ਇੱਕ), ਖਲ਼ 14 ਕਿਲੋ(ਸਰੋਂ, ਬਿਨੌਲਾ ਜਾਂ ਸੋਇਆ (ਇਹਨਾਂ ਵਿੱਚੋ ਕੋਈ ਇੱਕ), ਮਿੱਠਾ ਸੋਡਾ 250 ਗ੍ਰਾਮ, 1 ਕਿਲੋ ਨਮਕ, ਗੁੜ 1 ਕਿਲੋ, 1 ਕਿੱਲੋ ਹਲਦੀ , 1 ਕਿਲੋ ਮਿਨਰਲ ਮਿਕਸਰ ਇਹ ਨੂੰ ਰਲਾ ਲਵੋ ਇਹ ਫੀਡ ਪਸ਼ੂ ਲਈ ਬਹੁਤ ਲਾਹੇਵੰਦ ਹੁੰਦੀ ਹੈ
Posted by PARMJEET SINGH
Punjab
26-03-2019 11:25 AM
Punjab
03-27-2019 01:35 PM
ਪਰਮਜੀਤ ਜੀ ਇਹ ਫੰਗਸ ਦੇ ਕਾਰਨ ਹੋਣ ਡਿਗਣ ਲੱਗ ਜਾਂਦੇ ਹਨ ਇਸਦੇ ਲਈ ਤੁਸੀ planofix @4ml ਨੂੰ 15 ਲੀਟਰ ਪਾਣੀ ਵਿਚ ਮਿਲਾ ਕੇ ਸਪਰੇ ਕਰੋ ਇਸਦੀ ਸਪਰੇ ਨਾਲ ਫ਼ਲ ਡਿਗਣਾ ਬੰਦ ਹੋ ਜਾਂਦਾ ਹੈ ਧੰਨਵਾਦ
Posted by ਹਰਦੀਪ ਸਿੰਘ ਟਿਵਾਣਾ
Punjab
26-03-2019 11:11 AM
Punjab
03-26-2019 02:17 PM
Hardeep ji Ferticare-c dwai vich 5 bolus hundia hai isdi rojana ek goli deni hai ate Vetscuco dwai dia tuci 2-2 golia swere sham denia suru kro.
Posted by Dalvir Dhaliwal
Punjab
26-03-2019 11:08 AM
Punjab
04-15-2019 11:57 AM
Dalvir ji is kisam bare hale research chal rahi hai jive hi isde bare poori jankari mildi hai ta tuhanu is bare jankari de diti jayegi. dhanwad
Posted by ਹਰਦੀਪ ਸਿੰਘ ਟਿਵਾਣਾ
Punjab
26-03-2019 11:02 AM
Haryana
03-27-2019 01:36 PM
hardeep ji kanak nuu pani vadhi to 25 din pehla lao is to bad kanak nu pani laun di jauruat nahi hai. dhanwad
Posted by ਹਰਦੀਪ ਸਿੰਘ ਟਿਵਾਣਾ
Punjab
26-03-2019 10:55 AM
Punjab
03-27-2019 01:40 PM
hardeep ji isdi photo dubara bhejo tuhade valo bheji gayi photo adhi upload hoyi hai. dhanwad
Posted by S Manjinder Sekhon
Punjab
26-03-2019 10:52 AM
Punjab
03-26-2019 02:45 PM
cow nu Milkout powder 2-2 chamch swere sham dene suru kro , isde nal tuci Anabolite liqued 100ml rojana deo atte FMC powder 50gm rojana deo , iss nal farak paan lgg jawega..