
Posted by Lavi Bhullar
Punjab
30-03-2019 09:09 AM
uss nu tuci Cargill di Transition mix feed deni suru kro, isde nal tuci Vitum-H liquid 10-10ml swere sham, Metabolite powder di rojana 1 pudi deni suru kro, iss nal sunn ton badd vdia duudh ate lewa vdia howega.

Posted by jaswant singh
Haryana
30-03-2019 09:01 AM
jaswant ji apna sujhav den layi tuhada bahut bahut dhanwad .

Posted by Nagpal 123
Punjab
30-03-2019 08:58 AM
नागपाल जी शुरूआती विकास के समय कईं बार तापमान के कारण पौधे सूक्ष्म तत्व नहीं ले पाते, जिस के कारण पौधा पीला पड़ जाता है और कमज़ोर दिखता है ऐसी स्थिति में 19:19:19 या 12:61:0 की 5-7 ग्राम प्रति लीटर की स्प्रे करें आवश्यकतानुसार 10-15 दिन के बाद दोबारा स्प्रे करें पनीरी खेत में लगाने के 40-45 दिनों के बाद 20 प्रतिशत बोरोन 1 ग्राम मे.... (Read More)
नागपाल जी शुरूआती विकास के समय कईं बार तापमान के कारण पौधे सूक्ष्म तत्व नहीं ले पाते, जिस के कारण पौधा पीला पड़ जाता है और कमज़ोर दिखता है ऐसी स्थिति में 19:19:19 या 12:61:0 की 5-7 ग्राम प्रति लीटर की स्प्रे करें आवश्यकतानुसार 10-15 दिन के बाद दोबारा स्प्रे करें पनीरी खेत में लगाने के 40-45 दिनों के बाद 20 प्रतिशत बोरोन 1 ग्राम में सूक्ष्म तत्व 2.5-3 ग्राम प्रति लीटर पानी से स्प्रे करें फसल में तत्वों की पूर्ति और पैदावार 10-15 प्रतिशत बढ़ाने के लिए 13:00:45 की 10 ग्राम प्रति लीटर पानी की दो स्प्रे करें पहली स्प्रे 50 दिनों के बाद और दूसरी स्प्रे पहली स्प्रे के 10 दिन बाद करें जब फूल या फल निकलने का समय हो तो 0:52:34 या 13:0:45 की 5-7 ग्राम प्रति लीटर पानी की स्प्रे करें अधिक तापमान होने के कारण फूल गिरने शुरू हो जाते हैं, इसकी रोकथाम के लिए पलैनोफिक्स (एन ए ए) 5 मि.ली. प्रति 10 लीटर पानी की स्प्रे फूल निकलने के समय करें 20-25 दिन बाद यह स्प्रे दोबारा करें धन्यवाद
Posted by Nirmal Singh
Punjab
30-03-2019 08:51 AM
निर्मल जी आपके द्वारा भेजी गई फोटो अपलोड नहीं हुई है कृपया फोटो दोबारा भेजें ताकि आपको इसके बारे में पूरी जानकारी दी जा सके, धन्यवाद

Posted by Yusuf Patel
Madhya Pradesh
30-03-2019 08:49 AM
Yusuf patel ji bhains mai sbse jyada dudh dene wali nasal Muurah nasal hai jiska duudh v acha hota hai aur uski fatt v achi aati hai, cow mai sbse jyada dudh dene wali nasal HF hai, jiska dudh sbse jyada hota hai, isko jyada dekhbhal ki jrurat hoti hai , bakii ehna sahi rate dudh ke hisab se, pashu ki condition ke hisab se aur bechne wale per nirbhar krta hai.

Posted by kinder
Punjab
30-03-2019 08:47 AM
ਕਿੰਦਰ ਜੀ ਗਰਮੀਆਂ ਦੀਆਂ ਫ਼ਸਲਾਂ ਜਿਵੇ ਕੱਦੂ, ਤੋਰੀ, ਬੈਂਗਣ, ਭਿੰਡੀ, ਧਨੀਆ, ਪੇਠਾ, ਕਰੇਲੇ, ਖੀਰੇ ਦੀ ਬਿਜਾਈ ਕੀਤੀ ਜਾਂਦੀ ਹੈ ਧੰਨਵਾਦ

Posted by parmjeet
Punjab
30-03-2019 08:10 AM
परमजीत जी कृपया अपना सवाल विस्तार से पूछें ताकि आपको इसके बारे में पूरी जानकारी दी जा सके, धन्यवाद

Posted by ਹਰਜੀਤ ਸਿੰਘ
Punjab
30-03-2019 08:07 AM
ਇਸਦੇ ਲਈ ਤੁਸੀ ivermectin ਸਾਲਟ ਦੀ ਕੋਈ ਵੀ ਗੋਲੀ ਵਰਤ ਸਕਦੇ ਹੋ , ਜਿਵੇਂ Fectin, Safenda plus , Zenvet , Wormfen..

Posted by ratan lal salvi
Rajasthan
30-03-2019 07:54 AM
ratan lal salvi ji bilkul 100kg bhi ho sakta hai or isse jyada bhi ho sakta hai lekin iske liye feed dene ka sahi tareeka pta ho or yeh kafi tazarbe se pata chalta hai ji.

Posted by Simran jit singh
Punjab
30-03-2019 07:39 AM
Simran ji 1121 da rate lagbhag 5000-5200 rupaye chal reha hai. dhanwad

Posted by ਹਰਜੋਤ ਸਿੰਘ
Punjab
30-03-2019 07:34 AM
ਗੁੱਲੀ ਡੰਡੇ ਦੀ ਰੋਕਥਾਮ ਦੇ ਲਈ ਹੁਣ ਕੋਈ ਵੀ ਸਪਰੇ ਸਿਫਾਰਿਸ਼ ਨਹੀਂ ਕੀਤੀ ਜਾਂਦੀ ਇਸਦਾ ਹੁਣ ਬੀਜ ਬਣ ਚੁਕਿਆ ਹੈ ਇਸਦਾ ਬੀਜ ਅਗਲੇ ਸਾਲ ਮਿੱਟੀ ਨਾਲ ਰਲੇ ਇਸਦੇ ਲਈ ਤੁਸੀ ਗੁੱਲੀ ਡੰਡੇ ਨੂੰ ਉਪਰੋਂ ਕਟ ਦੇ ਇਸਦਾ ਬੀਜ ਖੇਤ ਵਿੱਚੋ ਬਾਹਰ ਕੱਢੋ ਇਸਦੇ ਨਾਲ ਬੀਜ ਅਗਲੇ ਸਾਲ ਫ਼ਸਲ ਵਿਚ ਨਹੀਂ ਆਏਗਾ ਧੰਨਵਾਦ

Posted by kashmir singh
Punjab
30-03-2019 07:28 AM
ਖੁੰਬਾ ਦੀਆ ਕਿਸਮਾਂ ਕਈ ਤਰਾਂ ਦੀਆ ਹੁੰਦੀਆਂ ਹਨ ਜਿਵੇਂ ਬਟਨ ਖੁੰਬ, ਢੀਂਗਰੀ, ਸ਼ਟਾਕੀ ਖੁੰਬ, ਪਰਾਲੀ ਖੁੰਬ ਅਤੇ ਮਿਲਕੀ ਖੁੰਬ ਇਹਨਾਂ ਵਿਚੋਂ +ਅਲਗ ਹੈ ਜਿਵੇ *ਬਟਨ ਖੁੰਬ ਦਾ ਸਮਾਂ ਸਤੰਬਰ ਤੋਂ ਮਾਰਚ ਤਕ ਹੈ ਇਸ ਸਮੇ ਵਿੱਚ ਆਪਾ ਇਸ ਤੋਂ 2 ਫਸਲਾਂ ਲੈ ਸਕਦੇ ਹਾਂ * *ਢੀਂਗਰੀ ਦਾ ਸਮਾਂ ਅਕਤੂਬਰ ਤੋਂ ਮਾਰਚ ਤਕ ਹੈ ਇਸ ਸਮੇ ਵਿੱਚ ਆਪਾ ਇਸ ਤੋਂ 3 ਫ਼ਸਲਾਂ ਲੈ ਸਕਦੇ ਹਾਂ * * ਸ਼ਟਾਕੀ ਖੁੰਬ ਦਾ ਸਮਾਂ ਅਕਤੂ.... (Read More)
ਖੁੰਬਾ ਦੀਆ ਕਿਸਮਾਂ ਕਈ ਤਰਾਂ ਦੀਆ ਹੁੰਦੀਆਂ ਹਨ ਜਿਵੇਂ ਬਟਨ ਖੁੰਬ, ਢੀਂਗਰੀ, ਸ਼ਟਾਕੀ ਖੁੰਬ, ਪਰਾਲੀ ਖੁੰਬ ਅਤੇ ਮਿਲਕੀ ਖੁੰਬ ਇਹਨਾਂ ਵਿਚੋਂ +ਅਲਗ ਹੈ ਜਿਵੇ *ਬਟਨ ਖੁੰਬ ਦਾ ਸਮਾਂ ਸਤੰਬਰ ਤੋਂ ਮਾਰਚ ਤਕ ਹੈ ਇਸ ਸਮੇ ਵਿੱਚ ਆਪਾ ਇਸ ਤੋਂ 2 ਫਸਲਾਂ ਲੈ ਸਕਦੇ ਹਾਂ * *ਢੀਂਗਰੀ ਦਾ ਸਮਾਂ ਅਕਤੂਬਰ ਤੋਂ ਮਾਰਚ ਤਕ ਹੈ ਇਸ ਸਮੇ ਵਿੱਚ ਆਪਾ ਇਸ ਤੋਂ 3 ਫ਼ਸਲਾਂ ਲੈ ਸਕਦੇ ਹਾਂ * * ਸ਼ਟਾਕੀ ਖੁੰਬ ਦਾ ਸਮਾਂ ਅਕਤੂਬਰ ਤੋਂ ਅੱਧ ਫਰਵਰੀ ਤਕ ਹੈ ਆਪਾ ਇਸ ਤੋਂ ਇਕ ਫ਼ਸਲ ਹੀ ਲੈ ਸਕਦੇ ਹਾਂ * *ਪਰਾਲੀ ਖੁੰਬ ਦਾ ਸਮਾਂ ਅਪ੍ਰੈਲ ਤੋਂ ਅਗਸਤ ਤਕ ਹੈ ਆਪਾ ਇਸ ਤੋਂ 4 ਫਸਲਾਂ ਲੈ ਸਕਦੇ ਹਾਂ * ਮਿਲਕੀ ਖੁੰਬ ਦਾ ਸਮਾਂ ਅਪ੍ਰੈਲ ਤੋਂ ਸਤੰਬਰ ਤਕ ਹੈ ਤੁਸੀ ਹੁਣ ਅਪ੍ਰੈਲ ਵਿਚ ਪਰਾਲੀ ਜਾ ਮਿਲਕੀ ਖੁੰਬ ਲਗਾ ਸਕਦੇ ਹੋ ਪਰਾਲੀ ਖੁੰਬ ਦੇ ਲਈ ਤੁਹਾਨੂੰ ਪਰਾਲੀ,ਬੀਜ,ਬਾਂਸ, ਸੇਬਾ ਆਦਿ ਦੀ ਜ਼ਰੂਰਤ ਹੈ *ਪਰਾਲੀ ਦੇ ਪੂਲੇ*-- ਝੋਨੇ ਦੀ ਪਰਾਲੀ ਦੇ 1-1 ਕਿਲੋ ਦੇ ਪੂਲੇ ਦੋਨੋ ਸਿਰਿਆ ਤੋਂ ਸੇਬੇ ਨਾਲ ਬੰਨ ਕੇ ਤਿਆਰ ਕੀਤੇ ਜਾਂਦੇ ਹਨ ਪੂਲੇ ਦੇ ਸਿਰੇ ਕਟ ਕ ਇਕ ਬਰਾਬਰ ਕਰ ਲਏ ਜਾਂਦੇ ਹਨ *ਪੂਲਿਆ ਦੀ ਕਿਆਰੀ ਲਗਾਉਣਾ*---ਪਰਾਲੀ ਦੇ ਪੂਲਿਆ ਨੂੰ ਸਾਫ ਪਾਣੀ ਵਿਚ 16-20 ਘੰਟੇ ਲਈ ਡਬੋ ਦਇਓ ਗਿਲੇ ਪੂਲਿਆ ਨੂੰ ਢਲਾਨ ਤੇ ਰੱਖ ਕੇ ਵਾਧੂ ਪਾਣੀ ਨਿਕਲਣ ਦਇਓ ਕਮਰੇ ਚ ਇੱਟਾਂ ਤੇ ਬਾਂਸ ਦਾ ਇਕ ਢਕਵਾ ਪਲੇਟਫਾਰਮ ਬਣਾਓ ਇਸ ਪਲੇਟਫਾਰਮ ਤੇ 5 ਪੂਲਿਆ ਦੀ ਇਕ ਤਹਿ ਲਗਾਓ ਜਿਸ ਉਪਰ ਲਗਭਗ 75 ਗ੍ਰਾਮ ਬੀਜ ਪਾਓ ਇਸ ਤੋਂ ਉਪਰ ਵਾਲੀ ਤਹਿ ਉਲਟ ਹੁੰਦੀ ਹੈ ਇਸ ਤਰਾਂ 5-5 ਪੂਲਿਆ ਦੀਆ 4 ਤਹਿਆ ਵਿਚ 300 ਗ੍ਰਾਮ ਬੀਜ ਪਾ ਕ ਇਕ ਕਿਆਰੀ ਤਿਆਰ ਕੀਤੀ ਜਾਂਦੀ ਹੈ ਸਭ ਤੋਂ ਉਪਰ 2 ਪੂਲੇ ਖੋਲ ਕੇ ਰੱਖ ਦਿਤੇ ਜਾਂਦੇ ਹਨ *ਖੁੰਬਾ ਦਾ ਫੁੱਟਣਾ*---ਬਿਜਾਈ ਤੋਂ 7-9 ਦਿਨਾਂ ਬਾਅਦ ਖੁੰਬਾਂ ਫੁਟਣ ਲਗ ਪੈਂਦੀਆਂ ਹਨ *ਪਾਣੀ ਤੇ ਹਵਾ ਦਾ ਸੰਚਾਰ*-- ਬਿਜਾਈ ਦੇ 2 ਦਿਨ ਬਾਅਦ ਹਰ ਰੋਜ ਪਾਣੀ ਦਾ ਛਿੜਕਾਅ ਕੀਤਾ ਜਾਂਦਾ ਹੈ ਖੁੰਬਾਂ ਫੁਟਣ ਉਪਰੰਤ ਹਵਾ ਦਾ ਸੰਚਾਰ 6-8 ਘੰਟੇ ਪ੍ਰਤੀ ਦਿਨ ਕੀਤਾ ਜਾਂਦਾ ਹੈ * ਖੁੰਬਾਂ ਦੀ ਤੁੜਾਈ*-- ਖੁੰਬਾਂ ਫੁੱਟਣ ਉਪਰੰਤ 1-2 ਦਿਨਾਂ ਵਿਚ ਤੋੜਨ ਯੋਗ ਹੋ ਜਾਂਦੀਆਂ ਹਨ **ਮਿਲਕੀ ਖੁੰਬ** ਮਿਲਕੀ ਖੁੰਬ ਲਈ ਤੂੜੀ ,ਬੀਜ ,ਮੋਮੀ ਲਿਫਾਫੇ(12×16),ਸੇਬਾ,ਕੇਸਿੰਗ, ਮਿਟੀ ਆਦਿ ਚਾਹੀਦੇ ਹਨ *ਤੂੜੀ ਦੀ ਤਿਆਰੀ*--ਸੁਕੀ ਤੂੜੀ ਨੂੰ ਪੱਕੇ ਫ਼ਰਸ਼ ਤੇ ਵਿਛਾ ਕੇ 16-20 ਘੰਟੇ ਪਾਣੀ ਨਾਲ ਗਿਲਾ ਕਰੋ ਗਿਲੀ ਤੂੜੀ ਨੂੰ ਬੋਰੀ ਵਿਚ ਭਰ ਕੇ ਸੇਬੇ ਨਾਲ਼ ਬੰਨ ਦਇਓ ਇਸ ਬੋਰੀ ਨੂੰ ਉਬਲਦੇ ਪਾਣੀ ਵਿਚ 45-50 ਮਿੰਟ ਲਈ ਰੱਖੋ ਤੂੜੀ ਨੂੰ ਕੱਢ ਕੇ ਪੱਕੇ ਫ਼ਰਸ਼ ਤੇ ਵਿਛਾ ਕੇ ਠੰਡਾ ਕਰ ਲਓ ਇਹ ਤੂੜੀ ਬਿਜਾਈ ਲਈ ਤਿਆਰ ਹੈ *ਬਿਜਾਈ*--- ਠੰਡੀ ਤੂੜੀ ਵਿਚ ਬੀਜ ਰਲਾ ਕੇ ਮੋਮੀ ਲਿਫਾਫੇ ਵਿਚ ਭਰ ਦਇਓ 1 ਮੋਮੀ ਲਿਫਾਫੇ ਵਿਚ ਲਗਭਗ 2 ਕਿਲੋ ਗਿਲੀ ਤੂੜੀ ਅਤੇ 70-80 ਗ੍ਰਾਮ ਬੀਜ ਪੈਂਦਾ ਹੈ ਲਿਫਾਫੇ ਦੇ ਮੂੰਹ ਨੂੰ ਸੇਬੇ ਨਾਲ ਬੰਨ ਕੇ ਕਮਰੇ ਵਿਚ ਰੱਖ ਦਇਓ *ਕੇਸਿੰਗ*--ਬਿਜਾਈ ਦੇ 2-3 ਹਫਤਿਆਂ ਬਾਅਦ ਲਿਫਾਫੇ ਖੋਲ ਕੇ ਕੇਸਿੰਗ ਦੀ 1-1.5 ਦੀ ਤਹਿ ਲਗਾ ਦਇਓ ਕੇਸਿੰਗ ਵਿਚ ਰੂੜੀ ਤੇ ਰੇਤਲੀ ਮਿਟੀ(4:1) ਹੁੰਦੀ ਹੈ ਜੋ ਕ 24 ਘੰਟਿਆ ਲਈ 4% ਫਾਰਮਲੇਨ ਦੇ ਘੋਲ਼ ਨਾਲ ਜੀਵਣੁ ਰਹਿਤ ਕੀਤੀ ਜਾਂਦੀ ਹੈ *ਖੁੰਬਾਂ ਦਾ ਫੁੱਟਣਾ*-- ਕੇਸਿੰਗ ਮਿਟੀ ਪਾਉਣ ਤੋਂ ਲਗਭਗ 2 ਹਫਤਿਆਂ ਵਿਚ ਖੁੰਬਾਂ ਦੇ ਛੋਟੇ-ਛੋਟੇ ਕਿਣਕੇ ਨਿਕਲਣੇ ਸ਼ੁਰੂ ਹੋ ਜਾਂਦੇ ਹਨ ਜੋ ਕ 4-5 ਦਿਨਾਂ ਵਿਚ ਤੋੜਨ ਯੋਗ ਹੋ ਜਾਂਦੇ ਹਨ *ਖੁੰਬਾਂ ਦੀ ਤੁੜਾਈ*-- ਲਗਭਗ 35 -40 ਦਿਨਾਂ ਤਕ ਕੀਤੀ ਜਾਂਦੀ ਹੈ

Posted by Rammurtiram
Haryana
30-03-2019 07:24 AM
आप उसकी किसी नज़दीकी डॉक्टर से जांच करवाएं जिससे उसको dhafad होने का सही कारण पता लग सके और इन्फेक्शन का भी पता लग सके, इसकी जांच से सही इलाज हो सकता है
Posted by Kuldeep Kamboj
Punjab
30-03-2019 07:08 AM
ਕੁਲਦੀਪ ਜੀ ਇਹ ਆਮ ਕਿਸਾਨਾਂ ਨੂੰ ਵੀ ਮਿਲ ਜਾਂਦੇ ਹਨ ਇਸਨੂੰ ਤੁਸੀ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਤੋਂ ਲੈ ਸਕਦੇ ਹੋ ਇਸ ਤੋਂ ਇਲਾਵਾ ਤੁਸੀ ਇਸਨੂੰ ਔਨਲਾਈਨ ਵੀ ਲੈ ਸਕਦੇ ਹੋ https://www.indiamart.com/proddetail/hybrid-tomato-swarna-1319801548.html
Posted by ਤਰਸੇਮ ਸਿੰਘ
Punjab
30-03-2019 06:52 AM
ਹਾਂਜੀ ਤੁਸੀ ਉਸ ਨੂੰ ਸਰੋਂ ਦਾ ਤੇਲ ਦੇ ਸਕਦੇ ਹੋ, ਇਸ ਨੂੰ 100 ਮਿਲੀ ਰੋਜਾਨਾ ਦਿਓ, ਇਸ ਨਾਲ ਬੱਚੇਦਾਨੀ ਵਿਚ ਚਿਕਨਾਹਟ ਪੈਦਾ ਹੁੰਦੀ ਹੈ, ਬਾਕੀ ਤੁਸੀ ਉਸ ਨੂੰ ਨਹਾਉਣ ਟਾਈਮ ਵੀ ਸਰੋਂ ਦੇ ਤੇਲ ਦੀ ਮਾਲਿਸ਼ ਕਰੋ, ਇਸ ਨਾਲ ਚਮੜੀ ਵਧਿਆ ਰਹਿੰਦੀ ਹੈ
Posted by Manveer
Punjab
30-03-2019 06:46 AM
Manveer ji kirpa karke apna swal vistar nal pucho ta jo tuhanu is bare poori jankari diti ja sake.dhanwad

Posted by ਸੁਖਜਿੰਦਰ ਸਿੰਘ
Punjab
30-03-2019 06:37 AM
ਸੁਖਜਿੰਦਰ ਜੀ ਤੁਸੀ ਇਸਦੇ ਉਪਰ ਲੱਸੀ ਦੀ ਸਪਰੇ ਕਰੋ ਇਹ ਲੱਸੀ 15 ਦਿਨ ਪੁਰਾਣੀ ਹੋਣੀ ਚਾਹੀਦੀ ਹੈ ਇਸਦੀ ਮਾਤਰਾ 3ml ਪ੍ਰਤੀ ਲੀਟਰ ਪਾਣੀ ਦੇ ਹਿਸਾਬ ਨਾਲ ਸਪਰੇ ਕਰੋ ਧੰਨਵਾਦ

Posted by kuldeep Sharma
Rajasthan
30-03-2019 06:22 AM
कुलदीप शर्मा जी मोती की खेती के बारे में पूरी जानकारी के लिए आप मनीष वासुदेव 9417652857 से संपर्क करें

Posted by Ajaib Singh
Punjab
30-03-2019 06:09 AM
ਤੁਸੀ ਉਸ ਨੂੰ Livoferrol liquid 100ml ਰੋਜਾਨਾ ਦੇਣਾ ਸ਼ੁਰੂ ਕਰੋ, ਇਸਦੇ ਨਾਲ ਤੁਸੀ Aptifast bolus 1-1 ਸਵੇਰੇ ਸ਼ਾਮ ਦਿਓ ਜੀ, ਇਸ ਨਾਲ ਫਰਕ ਪੈਣ ਲਗ ਜਾਵੇਗਾ, ਬਾਕੀ ਤੁਸੀ ਉਸਦਾ ਬੁਖਾਰ ਜਰੂਰ ਚੈੱਕ ਕਰਵਾਓ ਜੀ
Posted by harry
Punjab
30-03-2019 05:42 AM
ਤੁਸੀ Calcimust gel 300ml ਕਰਕੇ ਲਗਾਤਾਰ 3 ਦਿਨ ਦਿਓ , ਇਸਦੇ ਨਾਲ ਤੁਸੀ Lapnil-P ਪਾਊਡਰ ਦੇਣਾ ਸ਼ੁਰੂ ਕਰੋ, ਇਸਦੀ 1 ਪੁੜੀ 75 ਗ੍ਰਾਮ ਦੀ ਹੁੰਦੀ ਹੈ ਉਸ ਨੂੰ ਅੱਧਾ ਕਿਲੋ ਬੇਸਨ ਵਿਚ ਮਿਲਾ ਕੇ ਦੇਣਾ ਸ਼ੁਰੂ ਕਰੋ, ਇਸ ਤ੍ਰਾਹ ਤੁਸੀ ਕੁੱਜ ਦਿਨ ਤਕ ਦਿੰਦੇ ਰਹੋ, ਇਸ ਨਾਲ ਫਰਕ ਪੈ ਜਾਵੇਗਾ, ਉਸਦਾ ਪਿੱਛਾ ਉਚਾ ਰੱਖੋ, ਤੂੜੀ ਘਟ ਪਾਓ.

Posted by Bhagwant singh
Punjab
30-03-2019 05:00 AM
ਉੱਤਰ ਵਿੱਚ ਇਹ ਵਰਖਾ ਅਤੇ ਬਸੰਤ ਦੇ ਮੌਸਮ ਵਿੱਚ ਉਗਾਈ ਜਾਂਦੀ ਹੈ ਵਰਖਾ ਵਾਲੇ ਮੌਸਮ ਵਿੱਚ, ਇਸਦੀ ਬਿਜਾਈ ਜੂਨ-ਜੁਲਾਈ ਮਹੀਨੇ ਅਤੇ ਬਸੰਤ ਰੁੱਤ ਵਿੱਚ ਫਰਵਰੀ-ਮਾਰਚ ਦੇ ਮਹੀਨੇ ਕੀਤੀ ਜਾਂਦੀ ਹੈ ਤੁਸੀ ਇਸਦੀਆਂ ਕਿਸਮਾਂ ਜਿਵੇ Punjab no.13, Punjab Padmini,Punjab 7,Punjab 8 ਦੀ ਬਿਜਾਈ ਕਰ ਸਕਦੇ ਹੋ
Posted by chanan
Punjab
30-03-2019 04:48 AM
uss nu tuci Cargill di Transition mix feed deni suru kro, isde nal tuci Metabolite powder di rojana 1 pudi ate Anabolite liquid 100ml rojana deo ji..

Posted by Devender Kumar
Delhi
30-03-2019 03:35 AM
देवेंदर कुमार जी मोती की खेती के बारे में पूरी जानकारी के लिए आप विनोद कुमार 9050555757 से संपर्क करें
Posted by Rinku Sharma
Rajasthan
30-03-2019 03:33 AM
आड़ू, चैरी, जापानी बेर और अखरोट रेतली मिट्टी में बेहतर करते हैं हम रेतली ज़मीन में यह पौधे लगा सकते हैं

Posted by neel saga
Gujarat
30-03-2019 12:26 AM
इस पौधे को मिट्टी की कई किस्मों जैसे रेतली तटवर्ती से मैदानों की दोमट मिट्टी में उगाया जा सकता है यह पौधा जल जमाव हालातों मे खड़ा नहीं रह सकता जब इसे अच्छे जल निकास वाली दोमट से रेतली दोमट और 8.5 पी एच वाली ज़मीन में उगाया जाये तो यह अच्छे परिणाम देती है प्रसिद्ध किस्में: नैशनल बौटैनीकल और प्लांट जैनेटिक रिसोर.... (Read More)
इस पौधे को मिट्टी की कई किस्मों जैसे रेतली तटवर्ती से मैदानों की दोमट मिट्टी में उगाया जा सकता है यह पौधा जल जमाव हालातों मे खड़ा नहीं रह सकता जब इसे अच्छे जल निकास वाली दोमट से रेतली दोमट और 8.5 पी एच वाली ज़मीन में उगाया जाये तो यह अच्छे परिणाम देती है प्रसिद्ध किस्में: नैशनल बौटैनीकल और प्लांट जैनेटिक रिसोर्स आई. सी. ए. आर, दिल्ली द्वारा रिलीज़ की गई किस्में IC111271, IC111269, IC111280, IC111273, IC111279 और IC111267 आदि इस किस्म में उच्च मात्रा में एलोइन तत्व पाया जाता है नैशनल बौटैनीकल और प्लांट जैनेटिक रिसोर्स, आई. सी. ए. आर, दिल्ली द्वारा जारी की गई किस्में IC111267, IC1112666, IC111280, IC111280, IC111272 और IC111277 आदि इस किस्म में उच्च मात्रा में जैल तत्व पाया जाता है घीकवार की जड़ें 20-30 सैं.मी. तक ही जाती हैं इसके लिए खेत को जोत कर नर्म करें आखिरी जोताई के बाद 6 टन प्रति एकड़ रूड़ी की खाद डालें मेंड़ और खालियां बना कर 45-60 सैं.मी. के फासले पर बिजाई करें और अगर जरूरत पड़े तो सिंचाई करें गांठों को 40 या 30 सैं.मी. के फासले पर लगाएं गांठों के विकास के लिए इसकी बिजाई जुलाई-अगस्त महीने में करनी चाहिए सिंचाई वाले क्षेत्रों में इसकी बिजाई सर्दियों के महीने में भी की जाती है आमतौर पर फासला 45 सैं.मी.x40 सैं.मी. या 60 सैं.मी.x30 सैं.मी. रखा जाता है ये गांठें चार से पांच महीने पुरानी और 15 सैं.मी. की गहराई पर गड्ढों में लगानी चाहिए पौधे के प्रयोग किए जाने वाले भाग, जब इसका निचला भाग पीला हो जाता है तो इसके पत्तों को काटकर एलोवीरा का जूस प्राप्त कर लिया जाता है इसका पानी या रस गर्मी के कारण वाष्पीकरण हो जाता है और फलस्वरूप् इसका रंग हल्के से गहरा भूरा हो जाता है बिजाई के लिए आम तौर पर एक एकड़ के लिए 22000 गांठों की जरूरत होती है बिजाई के लिए सेहतमंद गांठों का ही प्रयोग करें बिजाई के लिए 3-4 महीने पुरानी गांठो का प्रयोग करें, जिसके चार से पांच पत्ते हों खेत को साफ सुथरा और नदीन रहित रखें उचित अंतराल पर गोडाई करें एक वर्ष में मुख्यत: दो बार गोडाई करें गर्मियों और शुष्क हालातों में 2 सप्ताह के अंतराल पर सिंचाई करें बारिश के मौसम में सिंचाई की आवश्यकता नहीं होती और सर्दियों के मौसम में पौधा ज्यादा पानी नहीं लेता इसलिए कम सिंचाई करनी चाहिए पौधे के गांठे बनने के बाद तुरंत पहली सिंचाई करें खेत में ज्यादा पानी ना लगाएं इससे फसल को नुकसान होता है याद रखें कि फसल को दोबारा पानी लगाने से पहले, खेत को सूखने दें सिंचाई खेत में अच्छी तरह दे देनी चाहिए ताकि अतिरिक्त पानी निकल जाये घीकवार की फसल पकने के लिए 18-24 महीनों का समय लेती है इस फसल को साल में 4 बार लिया जा सकता है और 3-4 बार पौधों के पत्तों को काटें कटाई सुबह और शाम के समय करें यह फसल दोबारा उग पड़ती है इस लिए इसे 5 वर्षों तक लिया जा सकता है

Posted by chhatrapal koushal
Chattisgarh
29-03-2019 11:56 PM
chhatrapal koushal ji har fruit ki preservation ka tareeka alg hota hai kripya aap btaye aapko konse fruit ki jankari chahiye taki aapko iske bare men poori jankari di ja sake.dhanywad
Posted by jay
Gujarat
29-03-2019 11:38 PM
हम किसी पशु को चाहे कितना भी अच्छा पौष्टिक चारा या अन्य पौष्टिक आहार क्यों न दें, लेकिन इस से उस की दूध देने की कूवत में बहुत ज्यादा बदलाव नहीं हो सकता. जिस नस्ल की जितना दूध देने की कूवत है, उस को हम बदल नहीं सकते. इस के लिए हमें पशु की नस्ल में सुधार करना होगा.
पशु प्रजनन विज्ञान में ऐसा तरीका है, जिस के द्वारा ह.... (Read More)
हम किसी पशु को चाहे कितना भी अच्छा पौष्टिक चारा या अन्य पौष्टिक आहार क्यों न दें, लेकिन इस से उस की दूध देने की कूवत में बहुत ज्यादा बदलाव नहीं हो सकता. जिस नस्ल की जितना दूध देने की कूवत है, उस को हम बदल नहीं सकते. इस के लिए हमें पशु की नस्ल में सुधार करना होगा.
पशु प्रजनन विज्ञान में ऐसा तरीका है, जिस के द्वारा हम कम दूध देने वाली नस्ल को भी ज्यादा दूध देने वाली नस्ल में तबदील कर सकते हैं. इस तरीके को हम क्रास ब्रीडिंग कहते हैं. यानी जब हम एक ही जीव की 2 अलगअलग नस्लों का आपस में मिलन करवाते हैं, तो इसे क्रास ब्रीडिंग कहते हैं.
कृत्रिम गर्भाधान विधि से कम अच्छी नस्ल वाली मादा पशु को ज्यादा अच्छी नस्ल वाले नर पशु से न मिलवा कर कृत्रिम तरीके से मादा पशु की बच्चेदानी में बीज रखते हैं. आमतौर पर हम अगर अपने दुधारू पशु को गाभिन करवाते हैं तो नर पशु (सांड़) मादा की वैजाइना में सीमन (वीर्य) छोड़ता , जबकि कृत्रिम गर्भाधान में पशु चिकित्सक नर पशु के सीमन को मादा की बच्चेदानी में छोड़ते हैं. इस प्रकार कृत्रिम गर्भाधान से गर्भधारण की संभावना बढ़ जाती है.
कम अच्छी नस्ल की मादा को आसानी से अच्छी नस्ल वाला पशु बनाया जा सकता है. इस के लिए मादा का गर्भाधान हर बार अच्छी नस्ल वाले नर के सीमन से कृत्रिम तरीके से करवाना होगा और तकरीबन छठेसातवें गर्भाधान तक वह उसी नस्ल की मादा बन जाती है, जिस नस्ल का नर है.
आमतौर पर गाय की गर्भावस्था का समय 9 महीने 9 दिनों व भैंस की गर्भावस्था का समय 10 महीने 10 दिनों का होता है. भेड़बकरी की गर्भावस्था का समय 5 महीने 5 दिनों, मादा सूअर की गर्भावस्था का समय साढ़े 3 से 4 महीने होता है. आज बेशक हम दूध उत्पादन के मामले में काफी आगे हैं, लेकिन पशुओं की नस्लों के मामले में अभी कई देशों से पीछे हैं. अभी हम जो दूध उत्पादन कर रहे हैं, उस के लिए ज्यादा पशुओं का इस्तेमाल कर रहे हैं, जबकि विदेशों मेंकम पशुओं से ज्यादा दूध लिया जा रहा है.
Posted by योगेशवर
Madhya Pradesh
29-03-2019 11:22 PM
योगेशवर जी पोल्ट्री की पुस्तक के लिए आप अपने ज़िले के कृषि विज्ञानं केंद्र, बालाघाट JNKVV कृषि विज्ञानं केंद्र, Post-Pala, Kiranapur पिन कोड-481115 (M.P.) टेलीफोन: 07632-246729 Email:kvkbadgaon@rediffmail.com से संपर्क करे और आप Animal Husbandry, पता: Kamdhenu Bhawan Kotra सुल्तानाबाद रोड, वैशाली नगर, भोपाल , मध्य प्रदेश 462003, फ़ोन: 0755 277 2262 से भी संपर्क कर सकते है धन्यवाद

Posted by Amrit
Punjab
29-03-2019 11:10 PM
ਅੱਜ ਕੱਲ ਪਸ਼ੂਆਂ ਨੂੰ ਮੂੰਹ ਖੁਰ ਦੀ ਬਿਮਾਰੀ ਲੱਗ ਰਹੀ ਹੈ ਕਈ ਸਥਾਨਾਂ ਤੇ ਇਹ ਪੂਰੇ ਪਿੰਡ ਵਿੱਚ ਫੈਲ ਰਹੀ ਹੈ ਸਭ ਤੋਂ ਪਹਿਲਾਂ ਜ਼ਰੂਰੀ ਹੈ ਕਿ ਸਰਕਾਰ ਵੱਲੋਂ ਜੋ ਵੈਕਸੀਨ ਕੀਤੀ ਜਾ ਰਹੀ ਹੈ, ਉਹ ਜ਼ਰੂਰ ਕਰਵਾ ਲਓ ਇਹ ਤਾਂ ਸਭ ਨੂੰ ਪਤਾ ਹੈ ਕਿ ਜਿਹੜੇ ਪਸ਼ੂ ਨੂੰ ਇਹ ਬਿਮਾਰੀ ਹੋ ਗਈ ਹੈ, ਉਸ ਨੂੰ ਦੂਸਰੇ ਪਸ਼ੂਆਂ ਤੋਂ ਦੂਰ ਰੱਖਿਆ ਜਾਵੇ ਅਤੇ ਦੂਸਰੇ ਪਸ਼ੂਆਂ ਨੂੰ ਉਸ ਦੇ ਸੰਪਰਕ ਵਿੱਚ ਨਾ ਲਿਆ.... (Read More)
ਅੱਜ ਕੱਲ ਪਸ਼ੂਆਂ ਨੂੰ ਮੂੰਹ ਖੁਰ ਦੀ ਬਿਮਾਰੀ ਲੱਗ ਰਹੀ ਹੈ ਕਈ ਸਥਾਨਾਂ ਤੇ ਇਹ ਪੂਰੇ ਪਿੰਡ ਵਿੱਚ ਫੈਲ ਰਹੀ ਹੈ ਸਭ ਤੋਂ ਪਹਿਲਾਂ ਜ਼ਰੂਰੀ ਹੈ ਕਿ ਸਰਕਾਰ ਵੱਲੋਂ ਜੋ ਵੈਕਸੀਨ ਕੀਤੀ ਜਾ ਰਹੀ ਹੈ, ਉਹ ਜ਼ਰੂਰ ਕਰਵਾ ਲਓ ਇਹ ਤਾਂ ਸਭ ਨੂੰ ਪਤਾ ਹੈ ਕਿ ਜਿਹੜੇ ਪਸ਼ੂ ਨੂੰ ਇਹ ਬਿਮਾਰੀ ਹੋ ਗਈ ਹੈ, ਉਸ ਨੂੰ ਦੂਸਰੇ ਪਸ਼ੂਆਂ ਤੋਂ ਦੂਰ ਰੱਖਿਆ ਜਾਵੇ ਅਤੇ ਦੂਸਰੇ ਪਸ਼ੂਆਂ ਨੂੰ ਉਸ ਦੇ ਸੰਪਰਕ ਵਿੱਚ ਨਾ ਲਿਆਉਣ, ਕਿਉਂਕਿ ਇਹ ਇੱਕ ਵਿਸ਼ਾਣੂ ਦੁਆਰਾ ਫੈਲਣ ਵਾਲਾ ਰੋਗ ਹੈ, ਬਿਮਾਰ ਪਸ਼ੂ ਦੀ ਦੇਖ-ਭਾਲ ਵਾਲਾ ਵਿਅਕਤੀ ਦੂਸਰੇ ਪਸ਼ੂਆਂ ਵਿੱਚ ਬਿਨਾਂ ਸਫਾਈ ਤੋਂ ਨਾ ਜਾਵੇ ਪਸ਼ੂਆਂ ਅਤੇ ਇਨਸਾਨਾਂ ਦੇ ਆਉਣ-ਜਾਣ ਵਾਲੀ ਜਗ੍ਹਾ ਤੇ ਕਲੀ ਪਾਈ ਜਾਵੇ ਅਤੇ ਇਸ ਦੇ ਮੂੰਹ ਖੁਰ ਵਾਲੇ ਜਖਮ ਨੂੰ ਫਟਕੜੀ ਨਾਲ ਧੋਇਆ ਜਾਵੇ ਇਸ ਨਾਲ ਤੁਸੀਂ ਇੱਕ ਹੋਰ ਦੇਸੀ ਤਰੀਕਾ ਵਰਤ ਸਕਦੇ ਹੋ ਆਪਣੇ ਆਲੇ-ਦੁਆਲੇ ਦੇਖਿਆ ਹੋਵੇਗਾ ਕਿ ਖਾਲੀ ਜਗ੍ਹਾ ਵਿੱਚ ਜਾਂ ਪਹਾੜੀ ਇਲਾਕਿਆ ਵਿੱਚ ਥੋਰ ਉੱਗਿਆ ਹੁੰਦਾ ਹੈ ਇਸ ਪੌਦੇ ਦੇ ਛੋਟੇ- ਛੋਟੇ ਕੰਡੇ ਹੁੰਦੇ ਹਨ ਅਤੇ ਉਸ ਦੀਆਂ ਟਾਹਣੀਆਂ ਅਤੇ ਪੱਤਿਆਂ ਵਿੱਚੋਂ ਦੁੱਧ ਨਿਕਲਦਾ ਹੁੰਦਾ ਹੈ ਇਸ ਥੋਰ ਦੀ ਤੁਸੀਂ ਇੱਕ ਟਾਹਣੀ ਕੱਟ ਲਵੋ ਅਤੇ ਇਸ ਟਾਹਣੀ ਦੇ 3-3 ਇੰਚ ਦੇ ਟੁੱਕੜੇ ਕਰ ਲਵੋ ਇਹਨਾਂ 3 ਟੁਕੜਿਆ ਨੂੰ ਕੱਪੜੇ ਵਿੱਚ ਬੰਨ ਲਓ ਕੱਪੜੇ ਵਿੱਚ ਬੰਨਣ ਤੋਂ ਬਾਅਦ ਇਸ ਨੂੰ ਪਾਣੀ ਵਾਲੀ ਖੁਰਲੀ ਵਿੱਚ ਰੱਖ ਦਿਓ ਜਾਂ ਜਿਹੜੇ ਬਰਤਨ ਵਿੱਚ ਤੁਸੀਂ ਪਾਣੀ ਪਿਲਾਉਂਦੇ ਹੋ ਉਸ ਵਿੱਚ ਰੱਖ ਦਿਓ ਇਸ ਪਾਣੀ ਨਾਲ ਜੇਕਰ ਪਸ਼ੂ ਨੂੰ ਮੂੰਹ ਖੁਰ ਦੀ ਬਿਮਾਰੀ ਹੋਵੇਗੀ ਤਾਂ ਉਹ ਠੀਕ ਹੋਣੀ ਸ਼ੁਰੂ ਹੋ ਜਾਵੇਗੀ ਅਤੇ ਜੇਕਰ ਤੰਦਰੁਸਤ ਪਸ਼ੂ ਵੀ ਇਹ ਪਾਣੀ ਪੀਂਦਾ ਰਹੇ ਤਾਂ ਉਸ ਨੂੰ ਇਹ ਬਿਮਾਰੀ ਨਹੀਂ ਹੋਵੇਗੀ ਤਿੰਨ - ਚਾਰ ਦਿਨਾਂ ਤੋਂ ਬਾਅਦ ਥੋਰ ਦੇ ਟੁੱਕੜੇ ਬਦਲ ਦਿਓ ਅਤੇ ਲਗਾਤਾਰ ਤਿੰਨ- ਚਾਰ ਮਹੀਨੇ ਇਸ ਤਰ੍ਹਾਂ ਪਾਣੀ ਪਿਲਾਉਂਦੇ ਰਹੋ

Posted by AMARJIT SINGH
Punjab
29-03-2019 10:15 PM
अमरजीत जी यह तत्व की कमी के कारण होते हैं आप 19:19:19@7 ग्राम को प्रति लीटर पानी के हिसाब से स्प्रे करें, धन्यवाद

Posted by AMARJIT SINGH
Punjab
29-03-2019 10:11 PM
अमरजीत जी यह तत्व की कमी के कारण होते है, आप 19:19:19@7 ग्राम को प्रति लीटर पानी के हिसाब से स्प्रे करें, धन्यवाद

Posted by amandeep singh
Punjab
29-03-2019 10:05 PM
amandeep singh ji Os nu 100ml sarso da tell rojana deo jakhma te Coolmac tube lao te nall Liquid Intavita NH 300ml 10-10ml swere shame deo ji es nall farak pe jawe ga ji
Posted by vivek pandey
Madhya Pradesh
29-03-2019 09:59 PM
इसकी खेती मिट्टी की व्यापक किस्मों में की जा सकती है यह अच्छे निकास वाली दोमट से रेतली दोमट मिट्टी में उगाने पर अच्छे परिणाम देती है नमक और जल जमाव वाली मिट्टी इसकी खेती के लिए उपयुक्त नहीं होती प्रसिद्ध किस्में :-Type 1: यह अगेती किस्म है यह कटाई के लिए 60-65 दिनों में कटाई के लिए तैयार हो जाती है इसे हरी खाद बनाने .... (Read More)
इसकी खेती मिट्टी की व्यापक किस्मों में की जा सकती है यह अच्छे निकास वाली दोमट से रेतली दोमट मिट्टी में उगाने पर अच्छे परिणाम देती है नमक और जल जमाव वाली मिट्टी इसकी खेती के लिए उपयुक्त नहीं होती प्रसिद्ध किस्में :-Type 1: यह अगेती किस्म है यह कटाई के लिए 60-65 दिनों में कटाई के लिए तैयार हो जाती है इसे हरी खाद बनाने और दाने प्राप्त करने के लिए उगाया जाता है इसकी औसतन पैदावार 2.4-3.6 क्विंटल प्रति एकड़ होती है Pusa Baisakhi: यह कटाई के लिए 60-70 दिनों में कटाई के लिए तैयार हो जाती है इसकी औसतन पैदावार 3.2-4 क्विंटल प्रति एकड़ होती है Mohini: यह कटाई के लिए 60-70 दिनों में कटाई के लिए तैयार हो जाती है यह पीला चितकबरा रोग ओर पत्तों पर सफेद धब्बे रोग को सहनेयोग्य है इसकी औसतन पैदावार 4-4.8 क्विंटल प्रति एकड़ होती है PS 16: यह सारी देश में उगानेयोग्य किस्म है यह कटाई के लए 60-65 दिनों में कटाई के लिए तैयार हो जाती है इसकी औसतन पैदावार 4-4.8 क्विंटल प्रति एकड़ होती है मिट्टी के भुरभुरा होने तक दो या तीन बार जोताई करें और प्रत्येक जोताई के बाद सुहागा फेरें गर्मियों में बिजाई के लिए मार्च से अप्रैल का महीना उपयुक्त होता है खरीफ की बिजाई के लिए कतारों में 30 सैं.मी. और पौधे से पौधे में 10 सैं.मी. फासले का प्रयोग करें रबी की बिजाई के लिए कतारों में 22.5 सैं.मी. और पौधे से पौधे में 7 सैं.मी. फासले का प्रयोग करें बीजों को 4-6 सैं.मी. की गहराई पर बोयें बिजाई के लिए बिजाई वाली मशीन, पोरा या केरा ढंग का प्रयोग किया जाता है खरीफ के मौसम के लिए 8-9 किलो बीज प्रति एकड़ में प्रयोग करें, जबकि गर्मियों के मौसम के लिए 12-15 किलो बीज प्रति एकड़ में प्रयोग करें नाइट्रोजन 5 किलो (12 किलो यूरिया), फासफोरस 16 किलो (100 किलो सिंगल सुपर फासफेट) की मात्रा बिजाई के समय प्रति एकड़ में डालनी चाहिए खेत को नदीन मुक्त रखें, एक या दो गोडाई करें पहली गोडाई बिजाई के चार सप्ताह बाद करें और दूसरी गोडाई पहली गोडाई के दो सप्ताह बाद करें रासायनिक तरीके से नदीनों को ख्त्म करने के लिए फलूक्लोरालिन 600 मि.ली. प्रति एकड़ और ट्राइफलूरालिन 800 मि.ली बिजाई के समय या पहले प्रति एकड़ में डालें बिजाई के बाद दो दिनों में पैंडीमैथालीन 1 लीटर को 100 से 200 लीटर पानी में मिलाकर प्रति एकड़ में स्प्रे करें मूंग को मुख्यत: खरीफ की फसल के तौर पर उगाया जाता है यदि जरूरत पड़े तो जलवायु के हालातों के आधार पर सिंचाई करें
गर्मियों के मौसम की फसल के लिए मिट्टी की किस्म और जलवायु के अनुसार तीन से पांच सिंचाई करें अच्छी उपज के लिए बिजाई के 55 दिनों के बाद सिंचाई बंद कर दें 85 प्रतिशत फलियों के पक जाने पर कटाई की जाती है फलियों को ज्यादा पकने नहीं देना चाहिए इससे वे झड़ जाती हैं जिससे पैदावार का नुकसान होता है कटाई दरांती से करें कटाई के बाद थ्रैशिंग करें थ्रैशिंग के बाद बीजों का साफ करें और धूप में सूखाएं
Posted by onkar singh brar
Punjab
29-03-2019 09:55 PM
Onkar singh ji tuci uss nu Vitum-H injection, Tune-H injection, Udder-H injection ehna vicho koi v lgwa skde ho, iss nal farak paa jawega ji.
Posted by ਸੁਖਵਿਂਦਰ ਮਾਨ
Punjab
29-03-2019 09:48 PM
ਸੁਖਵਿੰਦਰ ਜੀ ਤੁਸੀ ਪੀਲੀ ਪੂਸਾ ਦਾ ਬੀਜ ਲੈਣ ਲਈ Punjab Seed Company, Gidderbaha. +91 1637 230382, +91 1637 230982, +91 9814130982, ਨਾਲ ਸੰਪਰਕ ਕਰ ਸਕਦੇ ਹੋ ਇਸ ਤੋਂ ਇਲਾਵਾ ਜਿਹੜਾ 432 ਸ਼੍ਰੀਰਾਮ ਦਾ ਬੀਜ ਹੈ ਉਹ ਤੁਹਾਡੇ ਜਿਲੇ ਵਿਚ ਹਾਲੇ ਨਹੀਂ ਮਿਲ ਰਿਹਾ ਹੈ
Posted by Sunil dewangan
Chattisgarh
29-03-2019 09:46 PM
Sunil g seed license ke bina koi v farm seed sale nhi kr skta.eski report ke liye aap apne block ke Agriculture Department se contact kr skte ho g..
Posted by Ranjeet singh
Punjab
29-03-2019 09:46 PM
ਹਾਂਜੀ ਤੁਸੀ ਮੱਝ ਨੂੰ ਤੇਲ ਜਾਂ ਘਿਓ ਦੇ ਸਕਦੇ ਹੋ, ਤੁਸੀ ਤੇਲ 100 ਮਿਲੀ ਰੋਜਾਨਾ ਦੇ ਸਕਦੇ ਹੋ ਜਾਂ ਤੁਸੀ 100 ਗ੍ਰਾਮ ਘਿਓ ਦੇ ਸਕਦੇ ਹੋ, ਜੇਕਰ ਪਸ਼ੂ ਸਿੱਧਾ ਨਹੀਂ ਖਾਂਦਾ ਹੈ ਤਾਂ ਤੁਸੀ ਉਸ ਨੂੰ ਦਾਣੇ ਵਿਚ ਮਿਲਾ ਕੇ ਦੇ ਸਕਦੇ ਹੋ, ਬਾਕੀ ਹੁਣ ਪਸ਼ੂਆਂ ਨੂੰ ਬਾਹਰ ਬੰਨ ਸਕਦੇ ਹੋ.

Posted by ਜੱਸ
Punjab
29-03-2019 09:46 PM
ਬਰਬਰੀ ਨਸਲ ਦੀ ਬੱਕਰੀ ਕਰੋਸ ਕਰਵਾਉਣ ਤੋਂ ਸਾਢੇ ਚਾਰ ਤੋਂ ਪੰਜ ਮਹੀਨਿਆ ਵਿੱਚ ਸੂਦੀ ਹੈ ਜੀ

Posted by manjinder singh
Punjab
29-03-2019 09:41 PM
ਮਨਜਿੰਦਰ ਜੀ ਕਿਰਪਾ ਕਰਕੇ ਆਪਣਾ ਸਵਾਲ ਵਿਸਤਾਰ ਨਾਲ ਪੁੱਛੇ ਕਿ ਤੁਸੀ ਕਿਹਦਾ ਨੰਬਰ ਲੈਣਾ ਚਾਹੁੰਦੇ ਹੋ ਤਾ ਜੋ ਤੁਹਾਨੂੰ ਇਸ ਬਾਰੇ ਪੂਰੀ ਜਾਣਕਾਰੀ ਦਿਤੀ ਜਾ ਸਕੇ ਧੰਨਵਾਦ
Posted by ਸੁਖਵਿਂਦਰ ਮਾਨ
Punjab
29-03-2019 09:30 PM
ਸੁਖਵਿੰਦਰ ਜੀ ਇਸ ਵਾਰ ਝੋਨਾ ਲਾਉਣ ਦੀ ਤਾਰੀਕ 20 ਜੂਨ ਦਿਤੀ ਗਈ ਹੈ ਧੰਨਵਾਦ

Posted by avnishkumar
Uttar Pradesh
29-03-2019 09:26 PM
app usko yeh vitamins wala product de skte hai , isse pashuo mai vitamin ki kami puri hoti hai aur duudh vadhne mai fyada hota hai , iske sath app Enerboost powder 100gm rojana de skte hai iske sath pashu mai kamjori nahi aati hai ..
Posted by Mahesh
Uttar Pradesh
29-03-2019 09:25 PM
Mahesh ji yeh tatv ki kami ke karn ho raha hai kripya aap yeh btaye ke aapne isme kya kya khaad daali hai taki aapko iske bare men poori jankari di ja sake.dhanywad

Posted by Karn Brar
Punjab
29-03-2019 09:19 PM
ਇਸਦੇ ਲਈ ਤੁਸੀਂ Pailtox Soap ਦੀ ਵਰਤੋਂ ਕਰ ਸਕਦੇ ਹੋ ਜਾਂ ਫਿਰ Freetic soap ਦੀ ਵਰਤੋਂ ਕਰ ਸਕਦੇ ਹੋ ਤੁਸੀਂ ਇਹ ਫੋਟੋ ਵੀ ਦੇਖ ਸਕਦੇ ਹੋ ਪਸ਼ੂ ਦੇ ਸਰੀਰ ਤੇ ਇਸ ਸਾਬਣ ਨਾਲ ਚੰਗੀ ਤਰ੍ਹਾਂ ਝੱਗ ਕਰਕੇ ਤਿੰਨ-ਚਾਰ ਮਿੰਟ ਛੱਡ ਦਿਓ ਅਤੇ ਫਿਰ ਪਾਣੀ ਨਾਲ ਨੁਹਾ ਦਿਓ, ਬਾਕੀ ਤੁਸੀ ਉਸ ਨੂੰ ਨਹਾਉਣ ਤੋਂ ਬਾਦ ਸਰੀਰ ਤੇ ਸਰੋਂ ਤੇਲ ਦੀ ਮਾਲਿਸ਼ ਕਰਿਆ ਕਰੋ, ਇਸ ਨਾਲ ਚਮੜੀ ਵਧਿਆ ਰਹਿੰਦੀ ਹੈ.
Posted by Anu Randhawa
Punjab
29-03-2019 09:16 PM
Anu Randhawa ji Contract Poultry Farming lai tusi Salil Sood 9781017711 ji nal samparak kar sakde ho.
Posted by Taljinder singh
Punjab
29-03-2019 09:16 PM
Taljinder ji tuc harbhajan singh ji nal 9815311687 te sampark kar sakde ho.

Posted by harpreet
Punjab
29-03-2019 09:16 PM
ਮਹਿਲਾਵਾਂ ਲਈ ਰੋਜ਼ਗਾਰ ਸੰਬੰਧੀ ਜਾਣਕਾਰੀ ਲਈ ਤੁਸੀਂ ਆਪਣੇ ਨਜ਼ਦੀਕੀ ਕੇ ਵੀ ਕੇ ਨਾਲ ਸੰਪਰਕ ਕਰ ਸਕਦੇ ਹੋ ਉੱਥੇ ਸਕਵੈਸ਼ ਬਣਾਉਣ, ਖੁੰਭ ਉਤਪਾਦਨ, ਆਚਾਰ ਜਾਂ ਚਟਨੀ ਬਣਾਉਣ ਆਦਿ ਸੰਬੰਧੀ ਸਿਖਲਾਈ ਲਈ ਜਾ ਸਕਦੀ ਹੈ
Posted by Mandeep Singh
Punjab
29-03-2019 09:09 PM
मनदीप सिंह जी उसे Injection Terramycin और Dolban-plus vet लगाएं
Posted by Dalip Kumar
Punjab
29-03-2019 08:50 PM
Dalip kumar ji yeh koi bimari nahi hai yeh tatv ki kami hai kripya aap btaye ke aapne kya kya khaad daali hai ise taki aapko iske bare men poori jankari di ja sake.dhanywad
Posted by abdulgaffar
Maharashtra
29-03-2019 08:48 PM
उसे काली मिर्च 100 ग्राम लेकर 20 ग्राम रोज़ाना देनी शुरू करें इसके साथ सब्ज़ी वाला पेठा 1 किलो रोजाना खिलायें, 5 दिन देने से फर्क पड़ जायेगा, यदि फर्क नहीं पड़ता तो आप इसे carpaid injection 10ml लगवाएं, यह carries कंपनी का प्रोडक्ट है या आप cotalife injection लगवा सकते है, इनमें से कोई भी लगवा सकते है
Expert Communities
We do not share your personal details with anyone
We do not share your personal details with anyone
Sign In
Registering to this website, you accept our Terms of Use and our Privacy Policy.
Your mobile number and password is invalid
We have sent your password on your mobile number
All fields marked with an asterisk (*) are required:
Sign Up
Registering to this website, you accept our Terms of Use and our Privacy Policy.
All fields marked with an asterisk (*) are required:
Please select atleast one option
Please select text along with image












