Experts Q&A Search

Posted by beant
Punjab
31-03-2019 10:51 AM
Punjab
06-20-2019 11:06 AM
beant ji tuhade swal nu vistar nal janan layi sadi team valo tuhanu call kiti gayi c par tuhade valo isda koi jwab nahi mileya kirpa karke apna swal vistar nal pucho ke tuc navi kanak kis nu keh rahe ho ta jo tuhanu is bare poori jankari diti ja sake.dhanwad
Posted by ਗੁਰਦਾਸ ਮਾਨ
Punjab
31-03-2019 10:32 AM
Punjab
04-06-2019 08:25 PM
Gurdas ji isdi photo upload nahi hoi hai , kirpa photo dubara upload kro tan jo tuhanu jankari diti jaa ske.
Posted by A zeel khan
Uttar Pradesh
31-03-2019 10:20 AM
Punjab
03-31-2019 10:33 AM
फूल आने पर 7-8 दिन के बाद सिंचाई कर सकते हैँ, यदि ज़्यादा नमी हो रही है तो दीमक की दवाई ज़रूर डालें
Posted by jaibir saini
Haryana
31-03-2019 10:17 AM
Punjab
04-02-2019 02:40 PM
ਐਲੋਵੀਰਾ ਦੀ ਵਰਤੋ ਆਯੂਰਵੈਦਿਕ ਦਵਾਈਆਂ ਵਿੱਚ ਵੱਡੇ ਪੱਧਰ ਤੇ ਹੁੰਦੀ ਹੈ ਅੱਜਕਲ ਕਈ ਨੇਸ਼ਨਲ ਅਤੇ ਇੰਟਰ ਨੇਸ਼ਨਲ ਕੰਪਨੀਆਂ ਇਸਦੀ ਵਰਤੋ ਚਿਕਤਸਾ ਦੇ ਨਾਲ ਨਾਲ ਸੁੰਦਰਤਾ ਉਤਪਾਦ ਜਿਵੇਂ ਫੇਸਵਾਸ ਕਰੀਮ ,ਸ਼ੇੰਪੂ , ਦੰਤ ਪੇਸਟ ਹੋਰ ਕਈ ਸਾਰੇ ਪ੍ਰੋਡਕਟਸ ਵਿੱਚ ਇਸਦਾ ਇਤੇਮਾਲ ਹੁੰਦਾ ਹੈ ਖੇਤ ਦੀ ਤਿਆਰੀ ਵੇਸੇ ਐਲੋਵੇਰਾ ਦੇ ਪੌਦਿਆਂ ਨੂੰ ਕਿਸੇ ਵੀ ਪ੍ਰਕਾਰ ਦੀ ਉਪਜਾਊ ਅਨੁਪਜਾਊ ਮਿੱਟੀ ਵਿ.... (Read More)
ਐਲੋਵੀਰਾ ਦੀ ਵਰਤੋ ਆਯੂਰਵੈਦਿਕ ਦਵਾਈਆਂ ਵਿੱਚ ਵੱਡੇ ਪੱਧਰ ਤੇ ਹੁੰਦੀ ਹੈ ਅੱਜਕਲ ਕਈ ਨੇਸ਼ਨਲ ਅਤੇ ਇੰਟਰ ਨੇਸ਼ਨਲ ਕੰਪਨੀਆਂ ਇਸਦੀ ਵਰਤੋ ਚਿਕਤਸਾ ਦੇ ਨਾਲ ਨਾਲ ਸੁੰਦਰਤਾ ਉਤਪਾਦ ਜਿਵੇਂ ਫੇਸਵਾਸ ਕਰੀਮ ,ਸ਼ੇੰਪੂ , ਦੰਤ ਪੇਸਟ ਹੋਰ ਕਈ ਸਾਰੇ ਪ੍ਰੋਡਕਟਸ ਵਿੱਚ ਇਸਦਾ ਇਤੇਮਾਲ ਹੁੰਦਾ ਹੈ ਖੇਤ ਦੀ ਤਿਆਰੀ ਵੇਸੇ ਐਲੋਵੇਰਾ ਦੇ ਪੌਦਿਆਂ ਨੂੰ ਕਿਸੇ ਵੀ ਪ੍ਰਕਾਰ ਦੀ ਉਪਜਾਊ ਅਨੁਪਜਾਊ ਮਿੱਟੀ ਵਿੱਚ ਆਸਾਨੀ ਨਾਲ ਉਗ ਜਾਂਦੇ ਹੈ ਬਸ ਤੁਹਾਨੂੰ ਇੱਕ ਗੱਲ ਦਾ ਧਿਆਨ ਰੱਖਣਾ ਹੈ ਕੀ ਪੋਦਾ ਜਿਆਦਾ ਪਾਣੀ ਵਾਲੀ (ਸੇਮ) ਅਤੇ ਪਾਲਾ ਪੈਣ ਵਾਲੀ ਜਗ੍ਹਾ ਉੱਤੇ ਨਹੀ ਲਗਾਉਣਾ ਹੈ ਘੱਟ ਪਾਣੀ ਤੇ ਰੇਤਲੇ ਵਾਹਨ ਵਿਚ ਲਾਉਣ ਲਈ ਇਹ ਸਭ ਤੋਂ ਵਧੀਆ ਫ਼ਸਲ ਹੈ ਖੇਤ ਦੀ ਤਿਆਰੀ ਲਈ ਸਭ ਤੋਂ ਪਹਿਲਾਂ ਖੇਤ ਦੀ 2 ਵਾਰ ਚੰਗੀ ਤਰਾਂ ਵਾਹ ਕੇ ਉਸ ਵਿਚ ਪ੍ਰਤੀ ਹੇਕਟਰ 10 ਤੋਂ 20 ਟਨ ਦੇ ਵਿੱਚ ਪੁਰਾਣੀ ਰੂੜੀ ਦੀ ਖਾਦ ਪਾਓ ਨਾਲ ਵਿੱਚ 120 ਕਿੱਲੋਗ੍ਰਾਮ ਯੂਰੀਆ + 150 ਕਿੱਲੋਗ੍ਰਾਮ ਫਾਸਫੋਰਸ + 30 ਕਿੱਲੋਗ੍ਰਾਮ ਪੋਟਾਸ਼ ਇਨ੍ਹਾਂ ਨੂੰ ਖੇਤ ਵਿੱਚ ਸਮਾਨ ਰੂਪ ਨਾਲ ਬਖੇਰ ਦੇਵੋ ਫਿਰ ਇੱਕ ਵਾਰ ਹੱਲਕੀ ਵਹਾਈ ਤੇ ਕਰਾਹੇ ਨਾਲ ਵਾਹਨ ਨੂੰ ਪੱਧਰਾ ਕਰ ਲਾਓ ਫਿਰ ਖੇਤ ਵਿੱਚ 50×50 ਸੇਮੀ . ਦੀ ਦੁਰੀ ਉੱਤੇ ਵੱਟਾਂ ਬਣਾ ਲਾਓ ਪੌਦੇ ਦੀ ਰੋਪਾਈ ਅਤੇ ਸਾਂਭ ਸੰਭਾਲ ਪੌਦੇ ਦੀ ਰੋਪਾਈ ਕਿਸੇ ਵੀ ਸਮੇ ਵਿਚ ਕੀਤੀ ਜਾ ਸਕਦੀ ਹੈ ਪਰ ਚੰਗੀ ਉਪਜ ਪ੍ਰਾਪਤ ਕਰਨ ਲਈ ਜੂਨ-ਜੁਲਾਈ ਜਾਂ ਫਰਵਰੀ-ਮਾਰਚ ਦੇ ਵਿੱਚ ਕਰ ਸੱਕਦੇ ਹੋਂ ਐਲੋਵੇਰਾ ਦੀ ਰੋਪਾਈ ਵੱਟਾਂ ਉੱਤੇ ਹੁੰਦੀ ਹੈ ਇਹ ਪੌਦੇ ਕਿਸੇ ਪੁਰਾਣੇ ਐਲੋਵੇਰਾ ਫਾਰਮ ਜਾ ਨਰਸਰੀ ਤੋਂ ਪ੍ਰਾਪਤ ਕੀਤੇ ਜਾ ਸਕਦੇ ਹਨ ਅਸਲ ਵਿਚ ਐਲੋਵੇਰਾ ਦੇ ਇਕ ਵੱਡੇ ਪੌਦੇ ਦੇ ਨਾਲ ਛੋਟੇ ਛੋਟੇ 3-2 ਪਤੀਆਂ ਵਾਲੇ ਅਲੋਵੇਰਾ ਦੇ ਪੌਦੇ ਉੱਗ ਆਉਂਦੇ ਹਨ ਇਹੀ ਪੌਦੇ ਬਾਅਦ ਵਿਚ ਪਨੀਰੀ ਤੋਰ ਤੇ ਵਰਤੇ ਜਾਂਦੇ ਹਨ ਇਸ ਵਿਧੀ ਨੂੰ ਰੂਟ ਸ਼ੱਕਰ(ROOT SUCKER) ਕਿਹਾ ਜਾਂਦਾ ਹੈ ਚੰਗੀ ਉਪਜ ਲਈ ਕਿਸਮਾਂ ਸਿਮ – ਸਿਤਲ, L 1 , 2 , 5 ਅਤੇ 49 ਲਗਾਓ ਜਿਸ ਵਿੱਚ ਜੈਲ੍ਹ ਦੀ ਮਾਤਰਾ ਜਿਅਾਦਾ ਪਾਈ ਜਾਂਦੀ ਹੈ ਇਸ ਤੋ ਇਲਾਵਾ ਨੈਸ਼ਨਲ ਬੋਟਨੀਕਲ ਅਤੇ ਪਲਾਂਟ ਜੈਨੇਟਿਕ ਰਿਸੋਰਸ, ਆਈ.ਸੀ.ਏ.ਆਰ. ਦੁਆਰਾ ਰਿਲੀਜ਼ ਕੀਤੀਆਂ ਕਿਸਮਾਂ IC111271, IC111269, IC111280 ਆਦਿ ਹਨ ਵੱਟਾਂ ਉੱਤੇ 50 & 50 ਸੇਮੀ ਦੀ ਦੂਰੀ ਉੱਤੇ ਬੂਟੀਆਂ ਨੂੰ ਲਗਾਓ ਬੂਟੇ ਤੋਂ ਬੂਟੇ ਦੀ ਦੂਰੀ 50 ਸੇਮੀ ਰੱਖਣ ਉੱਤੇ ਪ੍ਰਤੀ ਏਕੜ 15000 ਬੂਟੀਆਂ ਦੀ ਲੋੜ ਰੋਪਾਈ ਲਈ ਹੋਵੇਗੀ ਸਿਚਾਈ ਸਾਲ ਭਰ ਵਿੱਚ ਇਸਨੂੰ ਸਿਰਫ 4 ਜਾਂ 5 ਵਾਰ ਸਿਚਾਈ ਦੀ ਲੋੜ ਹੁੰਦੀ ਹੈ ਸਿਚਾਈ ਲਈ ਡਰੀਪ ਪ੍ਰਣਾਲੀ ਚੰਗੀ ਰਹਿੰਦੀ ਹੈ ਇਸਤੋਂ ਇਸਦੀ ਉਪਜ ਵਿੱਚ ਵਾਧਾ ਹੁੰਦਾ ਹੈ ਗਰਮੀ ਦੇ ਦਿਨਾਂ ਵਿੱਚ 25 ਦਿਨਾਂ ਦੇ ਅੰਤਰਾਲ ਵਿੱਚ ਸਿਚਾਈ ਕਰਨੀ ਚਾਹੀਦੀ ਹੈ ਕੀੜੇ ਅਤੇ ਬਿਮਾਰੀਆ ਵੇਸੇ ਤਾਂ ਇਸ ਫਸਲ ਉੱਤੇ ਕੋਈ ਵਿਸ਼ੇਸ਼ ਕੀਟ ਅਤੇ ਰੋਗਾਂ ਦਾ ਪ੍ਰਭਾਵ ਨਹੀ ਹੁੰਦਾ ਹੈ ਪਰ ਕੀਤੇ-ਕੀਤੇ ਤਾਣੇ ਦੇ ਸੜਨ ਅਤੇ ਪੱਤੀਆਂ ਉੱਤੇ ਦਾਗ ਵਾਲੀ ਬੀਮਾਰਿਆ ਦਾ ਅਸਰ ਵੇਖਿਆ ਗਿਆ ਹੈ ਜੋ ਇੱਕ ਉੱਲੀ ਰੋਗ ਹੁੰਦਾ ਹੈ ਉਸਦੇ ਉਪਚਾਰ ਲਈ ਮੇਂੰਕੋਜੇਬ 3 ਗਰਾਮ ਪ੍ਰਤੀ ਲਿਟਰ ਦੇ ਹਿਸਾਬ ਨਾਲ ਛਿਡਕਾਵ ਕਰਨਾ ਚਾਹੀਦਾ ਹੈ ਐਲੋਵੇਰਾ ਦੀ ਕਟਾਈ ਇਹ ਫਸਲ ਇੱਕ ਸਾਲ ਬਾਅਦ ਕੱਟਣ ਲਾਇਕ ਹੋ ਜਾਂਦੀ ਹੈ ਕਟਾਈ ਦੇ ਦੋਰਾਨ ਪੌਦਿਆਂ ਦੀ ਸਭ ਤੋਂ ਪਹਿਲਾਂ ਹੇਠਲੀ ਠੋਸ 3 ਜਾਂ 4 ਪੱਤਾਂ ਦੀ ਕਟਾਈ ਕਰੋ ਉਸਦੇ ਬਾਅਦ ਲੱਗਭੱਗ ਇੱਕ ਮਹੀਨੇ ਦੇ ਬਾਅਦ ਉਸ ਨਾਲ ਉਪਰ ਵਾਲੀ ਪੱਤੀਆਂ ਦੀ ਕਟਾਈ ਕਰਨੀ ਚਾਹੀਦੀ ਹੈ ਕਦੇ ਵੀ ਉਪਰ ਵਾਲੀ ਨਵੀਂ ਨਾਜਕ ਪੱਤੀਆਂ ਦੀ ਕਟਾਈ ਨਾ ਕਰੋ ਕਟੇ ਹੋਏ ਪਤੀਆਂ ਵਿੱਚ ਫਿਰ ਨਾਲ ਨਵੀਂ ਪੱਤੀਆ ਬਣਨੀ ਸ਼ੁਰੂ ਹੋ ਜਾਂਦੀ ਹੈ ਪ੍ਰਤੀ ਹੇਕਟਰ 50 ਤੋਂ 60 ਟਨ ਤਾਜੀ ਪੱਤੀਆ ਪ੍ਰਤੀ ਸਾਲ ਮਿਲ ਜਾਂਦੀਆਂ ਹਨ ਦੂਜੇ ਸਾਲ ਵਿੱਚ 15 ਤੋਂ 20 ਫ਼ੀਸਦੀ ਵਾਧਾ ਹੁੰਦਾ ਹੈ ਬਾਜ਼ਾਰ ਵਿੱਚ ਇਸ ਦੀਆਂ ਪੱਤੀਆਂ ਦੀ ਅਨੁਮਾਨਿਤ ਕੀਮਤ 3 ਤੋਂ 6 ਰੂਪਏ ਕਿੱਲੋ ਹੁੰਦੀ ਹੈ ਇੱਕ ਤੰਦੁਰੁਸਤ ਪੌਦੇ ਤੋਂ ਇਕ ਸਾਲ ਵਿਚ ਲਗਭਗ 3-4 ਕਿੱਲੋ ਪੱਤੀਆ ਲਈਆਂ ਜਾ ਸਕਦੀਆਂ ਹਨ ਇਸ ਤਰਾਂ ਇਕ ਸਾਲ ਵਿਚ ਇਕ ਏਕੜ ਵਿਚੋਂ 1.5 ਤੋਂ 3 ਲੱਖ ਦੀ ਫ਼ਸਲ ਹੋ ਜਾਂਦੀ ਹੈ ਐਲੋਵੇਰਾ ਦਾ ਵਰਤੋ ਤੰਦੁਰੁਸਤ ਪੱਤੀਆਂ ਦੀ ਕਟਾਈ ਦੇ ਬਾਅਦ ਸਾਫ਼ ਪਾਣੀ ਨਾਲ ਧੋ ਕੇ ਪੱਤੀਆਂ ਦੇ ਹੇਠਲੇ ਹਿੱਸੇ ਵਿੱਚ ਬਲੇਡ ਜਾਂ ਚਾਕੂ ਨਾਲ ਕਟ ਲਗਾ ਕੇ ਥੋੜ੍ਹੇ ਸਮਾਂ ਲਈ ਛੱਡ ਦਿੰਦੇ ਹਨ ਜਿਸ ਵਿੱਚ ਪਿੱਲੇ ਰੰਗ ਦਾ ਗਾਡਾ ਚਿਪਚਿਪਾ ਰਸ ( ਜੇਲ੍ਹ ) ਨਿਕਲਦਾ ਹੈ ਉਸਨੂੰ ਇੱਕ ਟੈਂਕ ਵਿੱਚ ਇੱਕਠਾ ਕਰਕੇ ਇਸ ਰਸ ਨੂੰ ਸੁਖਾ ਲਿਆ ਜਾਂਦਾ ਹੈ ਇਸ ਸੁੱਕੇ ਹੋਏ ਰਸ ਨੂੰ ਵੱਖ ਵੱਖ ਢੰਗ ਨਾਲ ਤਿਆਰ ਕਰਨ ਦੇ ਬਾਅਦ ਵੱਖ ਵੱਖ ਨਾਮਾਂ ਨਾਲ ਜਾਣਿਆ ਜਾਂਦਾ ਹੈ ਜਿਵੇਂ ਕੀ ਸਕੋਤਰਾ , ਕੇਪ.. ਜਦੋ ਫਸਲ ਪੂਰੀ ਤਰਾਂ ਤਿਆਰ ਹੋ ਜਾਵੇ ਅਤੇ ਉਸਦੀ ਕਟਾਈ ਕਰ ਲਈ ਜਾਵੇ ਤਾਂ ਉਸ ਨੂੰ ਤੁਸੀ ਸਬਜੀ ਮੰਡੀ ਵਿੱਚ ਸਿੱਧੇ ਤੌਰ ਤੇ ਵੇਚ ਸਕਦੇ ਹੋਂ ਜੇਕਰ ਤੁਸੀ ਖੁਦ ਮੰਡੀ ਵਿੱਚ ਵੇਚਦੇ ਹੋ ਤਾਂ ਤੁਹਾਨੂੰ ਅੰਦਾਜਨ 5 ਤੋਂ 10 ਰੁਪਏ ਪ੍ਰਤੀ ਕਿੱਲੋ ਤੱਕ ਮੁੱਲ ਮਿਲ ਸਕਦਾ ਹੈ ਪਰ ਜੇਕਰ ਤੁਸੀ ਕਿਸੇ ਕੰਪਨੀ ਨਾਲ ਕੋਨਟ੍ਰੈਕਟ ਕਰਦੇ ਹੋ ਤਾਂ ਇਸਦਾ ਰੇਟ ਉਸ ਕੰਪਨੀ ਦੀ ਲੋੜ ਅਤੇ ਸ਼ਰਤਾਂ ਦੇ ਮੁਤਾਬਿਕ ਉਸ ਕੰਪਨੀ ਦੁਆਰਾ ਹੀ ਤੈਅ ਹੁੰਦਾ ਹੈ ਇਹ ਮੁੱਲ ਤੁਹਾਡੀ ਉਹਨਾਂ ਨਾਲ ਡੀਲਿੰਗ ਤੇ ਨਿਰਭਰ ਕਰਦਾ ਹੈ jekar tuc alovera da farm visit krna chaunde ho tan iss no. te sampark kr skde ho. HIMMAT SINGH 9914444442 GIDDARBAHA, PUNJAB.
Posted by jaswinder
Punjab
31-03-2019 10:03 AM
Punjab
04-01-2019 05:35 PM
ਫੈਟ ਵਧਾਾਉਣ ਲਈ ਅੱਧਾ ਕਿਲੋ ਦੇਸੀ ਕਪਾਹ ਦੇ ਵੜੇਵੇ ਚਾਰੋ ਜੀ ਅਤੇ ਬੀਟੀ ਕਾਟਨ ਦੀ ਵਰਤੋ ਬਿਲਕੁੱਲ ਨਾ ਕਰੋ ਅਤੇ ਦੁੱਧ ਵਧਾਉਣ ਤੁਸੀ ਦਾਣੇ ਨੂੰ ਗਿੱਲਾ ਕਰਕੇ ਉਸ ਵਿੱਚ 10 ਗ੍ਰਾਮ ਲਾਈਵਈਸਟ ਮਿਲਾ ਕੇ ਦੁੱਧ ਚੋਣ ਤੋਂ 10 ਮਿੰਟ ਪਹਿਲਾ ਘੋਲ ਕੇ ਪਾਓ ਇਹ ਲਾਈਵਈਸਟ ਤੁਹਾਨੂੰ ਪੰਸਾਰੀ ਦੀ ਦੁਕਾਨ ਤੋਂ ਮਿਲ ਜਾਵੇਗਾ ਇਹ ਜਿਆਦਾ ਟਾਈਮ ਨਹੀ ਪਿਆ ਰਹਿਣਾ ਚਾਹੀਦਾ ਇਸ ਨਾਲ ਦੁੱਧ ਵੱਧ ਜਾਵੇਗਾ ਜਾਂ ਤ.... (Read More)
ਫੈਟ ਵਧਾਾਉਣ ਲਈ ਅੱਧਾ ਕਿਲੋ ਦੇਸੀ ਕਪਾਹ ਦੇ ਵੜੇਵੇ ਚਾਰੋ ਜੀ ਅਤੇ ਬੀਟੀ ਕਾਟਨ ਦੀ ਵਰਤੋ ਬਿਲਕੁੱਲ ਨਾ ਕਰੋ ਅਤੇ ਦੁੱਧ ਵਧਾਉਣ ਤੁਸੀ ਦਾਣੇ ਨੂੰ ਗਿੱਲਾ ਕਰਕੇ ਉਸ ਵਿੱਚ 10 ਗ੍ਰਾਮ ਲਾਈਵਈਸਟ ਮਿਲਾ ਕੇ ਦੁੱਧ ਚੋਣ ਤੋਂ 10 ਮਿੰਟ ਪਹਿਲਾ ਘੋਲ ਕੇ ਪਾਓ ਇਹ ਲਾਈਵਈਸਟ ਤੁਹਾਨੂੰ ਪੰਸਾਰੀ ਦੀ ਦੁਕਾਨ ਤੋਂ ਮਿਲ ਜਾਵੇਗਾ ਇਹ ਜਿਆਦਾ ਟਾਈਮ ਨਹੀ ਪਿਆ ਰਹਿਣਾ ਚਾਹੀਦਾ ਇਸ ਨਾਲ ਦੁੱਧ ਵੱਧ ਜਾਵੇਗਾ ਜਾਂ ਤੁਸੀ ਕੱਦੂ ਜਾਂ ਲੋਕੀ ਖਵਾਓ ਪਸ਼ੂ ਨੂੰ ਇਹ ਵੀ ਦੁੱਧ ਵਧਾਉਣ ਲਈ ਠੀਕ ਹੈ ਇਸਦੇ ਨਾਲ ਤੁਸੀ ਪਸ਼ੂ ਨੂੰ Fatplus ਜਾਂ Fatmax 50 ਗ੍ਰਾਮ ਪਾਊਡਰ ਵੀ ਦੇਣਾ ਸ਼ੁਰੂ ਕਰੋ , ਇਸ ਨਾਲ ਫੈਟ ਵਿੱਚ ਫਰਕ ਪੈ ਜਾਵੇਗਾ.
Posted by ਬੇਅੰਤ ਸਿੰਘ
Punjab
31-03-2019 09:57 AM
Punjab
03-31-2019 10:35 AM
बेअंत सिंह जी कृपया फोटो साफ़ भेजें, इस दवाई का सॉल्ट साफ़ दिखाई नहीं दे रहा सॉल्ट देखकर इसकी जानकारी दी जा सकती है या इसका सॉल्ट पढ़कर ऑडियो रिकॉर्ड कर भेजें
Posted by Lakhdeep Singh Boosar
Punjab
31-03-2019 09:42 AM
Punjab
04-01-2019 05:38 PM
ਤੁਸੀ ਇਹਨਾਂ ਵਿੱਚੋ lactomood ਦਵਾਈ ਦੀਆ 10-10 ਬੂੰਦਾਂ ਦਿਨ ਵਿਚ 3 ਵਾਰ ਰੋਟੀ ਤੇ ਦਿਓ, ਇਸਦੇ ਨਾਲ Milkout ਪਾਊਡਰ 2-2 ਚਮਚ ਸਵੇਰੇ ਸ਼ਾਮ ਅਤੇ anabolite liquid 100ml ਰੋਜਾਨਾ ਦਿਓ, ਇਸ ਨਾਲ ਫਰਕ ਪੈਣ ਲਗ ਜਾਵੇਗਾ
Posted by Gulab Chandra Verma
Uttar Pradesh
31-03-2019 09:42 AM
Punjab
04-02-2019 08:56 PM
गुलाब चंद्र जी यह फंगस के कारण हो रहा है इसकी रोकथाम के लिए आप m 45@4 ग्राम को प्रति लीटर पानी के हिसाब से स्प्रे करें धन्यवाद
Posted by Sandeep singh
Punjab
31-03-2019 09:26 AM
Punjab
03-31-2019 10:41 AM
ਬੈਗਨ ਦੇ ਬੀਜ ਦੀ ਬਿਜਾਈ ਹੁਣ ਤਕ ਫਰਵਰੀ ਮਾਰਚ ਵਿਚ ਕਰ ਸਕਦੇ ਹੋ ਅਤੇ ਅਪ੍ਰੈਲ ਦੇ ਅੰਤ ਤੋਂ ਪਹਿਲਾਂ ਬੁੱਟੇ ਖੇਤ ਵਿਚ ਲਗਾਓ
Posted by Navjot
Punjab
31-03-2019 09:11 AM
Punjab
04-01-2019 04:14 PM
नवजोत जी आप बी टी कपास की किस्में जैसे Rasi 134 Bt, Mothi Bt (RCH 314 Bt), Shakthi 9 Bt* (RCH 138 Bt), Alto Bt (RCH 377 Bt) की बिजाई कर सकते हैं, धन्यवाद
Posted by Bijendra
Uttar Pradesh
31-03-2019 08:59 AM
Punjab
04-01-2019 03:32 PM
बिजेन्दर जी मोती की खेती के बारे में पूरी जानकारी के लिए आप विनोद कुमार 9050555757 से संपर्क करें
Posted by sukhvinder
Punjab
31-03-2019 08:58 AM
Punjab
03-31-2019 10:36 AM
सुखविंदर सिंह जी इस किस्म का पक्का नाम इस तरह बताया नहीं जा सकता पर यह किस्म श्री राम की हो सकती है श्रीराम के गेहूं की बालियां इतनी लंबी होती है
Posted by harjap singh
Punjab
31-03-2019 08:51 AM
Punjab
03-31-2019 10:39 AM
सुंडी की रोकथाम का देसी इलाज: सुंडी की रोकथाम के लिए हरी मिर्च 5 किलो, लहसुन 5 किलो, अक्क के पत्ते 5 किलो, सुखचैन के पत्ते 5 किलो, धतूरा 5 किलो, अरिंड 5 किलो को 10 लीटर गौमूत्र में 4 दिनों के लिए भीगोकर रखें 4 दिन के बाद इन पत्तों को गौमूत्र में मसलें और 1 दिन के लिए छाया में रखें इसको ढककर छाया में रखना ज़रूरी होता है इस घ.... (Read More)
सुंडी की रोकथाम का देसी इलाज: सुंडी की रोकथाम के लिए हरी मिर्च 5 किलो, लहसुन 5 किलो, अक्क के पत्ते 5 किलो, सुखचैन के पत्ते 5 किलो, धतूरा 5 किलो, अरिंड 5 किलो को 10 लीटर गौमूत्र में 4 दिनों के लिए भीगोकर रखें 4 दिन के बाद इन पत्तों को गौमूत्र में मसलें और 1 दिन के लिए छाया में रखें इसको ढककर छाया में रखना ज़रूरी होता है इस घोल को किसी कपडे के साथ पुन लें और 100 लीटर पानी के हिसाब से एक एकड़ में इसका छिड़काव करें, इससे सुंडी की रोकथाम होती है
Posted by jagwinder
Punjab
31-03-2019 08:49 AM
Punjab
04-19-2019 06:58 PM
Makki vich white lines zinc di deficiency krke bnn jndiyan han.esdi poorti lyi @1200 gm zinc sulphate heptahydrate and 600 gm choona(ਅਣਬੁਜਿਆ ਚੂਨਾ) nu 200 liter pani vich mila ke prati acre de hisab nal spray kr skde ho g..
Posted by Suresh Kumar lodha
Rajasthan
31-03-2019 08:39 AM
Maharashtra
04-01-2019 04:21 PM
सुरेश जी आप मूंग की किस्में जैसे R 288-8, D 66-26, RS 4, Jawahar 45, Mohini (S-8), T 44, Pusa Baisakhi, PS 16, Pant Moong 3, Pusa 105, ML 37 की बिजाई कर सकते हैं, धन्यवाद
Posted by balkour sidhu
Rajasthan
31-03-2019 07:55 AM
Punjab
04-01-2019 04:19 PM
Balkour sidhu ji eh decomposer hai eh ik vadia product hai.isdi varto jaivik khaad bnaun de layi kiti jandi hai. isde layi tuc isnu 200 litre pani vich mila ke 7 din layi rakho fer isnu tuc roodi de uper spray karo jisde nal eh jaivik khaad ban jandi hai.dhanwad
Posted by ਸਰਬਜੀਤ ਸਿੰਘ
Punjab
31-03-2019 07:48 AM
Punjab
03-31-2019 10:44 AM
Sarabjeet Singh g tuhade vaahn de vich siyunkh jyaada hai..fasal de beej nu chloro nal sodh ke beejo...iss ton ilaava makki dia bina daanya walia shallian ja gilli tahli de tukde ghade vich pa ke aase paase suraakh kr ke ghada uppero kapde nal bann ke mitti de vich dabbo...ikk acre de vich 4 ghade dabbo. Ghade da muh thoda ja bahr nu rakho...ihna suraakha de vich di siyunkh ander chli jawegi...jdo siyunkh ghade vich bhar jawe uss nu door lija ke agg lgaa deo ate ghada dubara fir dabb deo....
Posted by buta benipal
Uttar Pradesh
31-03-2019 07:34 AM
Punjab
04-02-2019 11:24 AM
buta benipal ji Os nu Injection Intacef 4gm ,Injection Avil 10ml, Injection curax 30ml 15ml dono pase lagwao ji passu de khura nu Patasium permagent de gohal vich dip karo ji
Posted by Jashandeep Singh
Punjab
31-03-2019 07:31 AM
Maharashtra
04-01-2019 04:08 PM
ਜਸ਼ਨਦੀਪ ਜੀ ਇਹ ਤੱਤ ਦੀ ਕਮੀ ਦੇ ਕਾਰਨ ਹੁੰਦਾ ਹੈ ਇਸਦੇ ਲਈ ਤੁਸੀ NPK 19:19:19@1 kg ਨੂੰ 150 ਲੀਟਰ ਪਾਣੀ ਵਿਚ ਮਿਲਾ ਕੇ ਸਪਰੇ ਕਰੋ
Posted by Shaman Preet Singh
Haryana
31-03-2019 07:25 AM
Punjab
04-01-2019 04:05 PM
शमन जी यह फुटाव कर जायेगा, आपको दोबारा बिजाई करने की ज़रूरत नहीं है
Posted by jaswinder singh
Punjab
31-03-2019 06:53 AM
Maharashtra
04-02-2019 08:21 PM
jaswinder ji kirpa karke apna swal vistar nal pucho ke tuc kehde shed barejankari laina chahunde ho ta jo tuhanu is bare poori janakri diti ja sake.dhanwad
Posted by rishbh deshmukh
Madhya Pradesh
31-03-2019 06:50 AM
Punjab
03-31-2019 07:59 PM
मोती की खेती के बारे में पूरी जानकारी के लिए आप Bamoriya Pearl Farm फ़ोन: 097700 85381 से संपर्क करें
Posted by kiran devi
Bihar
31-03-2019 05:03 AM
Punjab
04-01-2019 08:26 PM
जी आप इसका प्रयोग कर सकते है इसका प्रयोग पेट के अंदर और बाहरी जीवों को मारने के लिए किया जाता है आप इसका प्रयोग गाभिन पशु को भी कर सकते है
Posted by Jimmy joshi
Maharashtra
31-03-2019 02:45 AM
Punjab
03-31-2019 07:59 PM
मोती की खेती के बारे में पूरी जानकारी के लिए आप Bamoriya Pearl Farm फ़ोन: 097700 85381 से संपर्क करें
Posted by Sumit kumar
Bihar
31-03-2019 02:41 AM
Maharashtra
04-01-2019 04:03 PM
sumit ji kripya aap apna swal vistar se pooche taki aapko iske bare men poori jankari di ja sake. dhanywad
Posted by Rakesh kalidas patel
Gujarat
31-03-2019 02:07 AM
Punjab
04-01-2019 05:42 PM
app murgio ko Ostovet calcium de skte hai, isko app 30ml/100 birds ke hisab se de skte hai.
Posted by aaa
Maharashtra
30-03-2019 11:48 PM
Punjab
04-01-2019 02:51 PM
मोती की खेती के बारे में पूरी जानकारी के लिए Bamoriya Pearl Farm फ़ोन: 097700 85381 पर संपर्क करें
Posted by SUKHWINDER Singh
Punjab
30-03-2019 11:35 PM
Punjab
03-31-2019 07:46 PM
Os nu Injection Zoctim 2.5gm Intravenous ekk din lwao lagwo agle 2 din Injection Genamycin 15ml lwao . Injection Megludyne 20ml Injection C.R.B 20ml Injection Vitame-H 5ml 3din lagwo ji nall Powder Milk out 900gm 2 chamach swere 2 chamach shame nu deo Liquid Vitum H 250ml 10ml rojana deo ji es nall farak pe jawe ga ji
Posted by savy
Punjab
30-03-2019 11:31 PM
Maharashtra
04-01-2019 02:55 PM
savy ji kirpa karke isdi photo bhejo ta jo tuhanu is bare poori jankari diti ja sake.dhanwad
Posted by sangita
Gujarat
30-03-2019 11:23 PM
Punjab
03-31-2019 08:00 PM
मोती की खेती के बारे में पूरी जानकारी के लिए आप Bamoriya Pearl Farm फ़ोन: 097700 85381 से संपर्क करें
Posted by Rajvinder singh
Punjab
30-03-2019 10:58 PM
Punjab
02-20-2020 09:10 PM
आप मुर्गियों को फीड घर में भी तैयार करके दे सकते है, मुर्गियों की फीड के लिए फीड तैयार करने के लिए 25kg मक्की, 20kg गेहू, 5-6 kg सोयाबीन खल और 50gm मिनरल मिश्रण मिलाकर सुबह और शाम को फीड मुर्गियों को डालें, जितनी वो आसानी से खा जाए उस हिसाब से डालें.
Posted by imran shaikh
Maharashtra
30-03-2019 10:52 PM
Punjab
04-01-2019 08:09 AM
कपास सीड: पंजाब में बुवाई के लिए RCH 773, RCH 776, SP 7172 और Nuziveedu बीजों की सिफारिश की जाती है
Posted by Puneet Sharma
Punjab
30-03-2019 10:43 PM
Punjab
04-03-2019 09:57 AM
Puneet Sharma ji es bare pure vistar vich jankari lai tusi Dr K.G Singh PAU 9779514520 nal samparak kar sakde ho g.
Posted by ਰਾਜਵਿੰਦਰ ਸਿੰਘ
Punjab
30-03-2019 10:20 PM
Punjab
03-30-2019 11:02 PM
ਪੰਜਾਬ ਵਿੱਚ ਬਟੇਰ ਫਾਰਮ ਤਾਂ ਬਣਾ ਸਕਦੇ ਹਾਂ ਜੀ ਪਰ ਮਾਰਕੀਟਿੰਗ ਦੀ ਦਿੱਕਤ ਆ ਸਕਦੀ ਹੈ ਪਰ ਜੇਕਰ ਤੁਹਾਡੇ ਲਿੰਕ ਵਧੀਆ ਹਨ ਤਾਂ ਤੁਸੀ ਬਟੇਰ ਰੱਖ ਵੀ ਸਕਦੇ ਹੋ ਬਾਕੀ ਇਹ ਮੁਰਗੀਆ ਨਾਲੋ ਠੀਕ ਹਨ ਕਿਉਕਿ ਇਨਾਂ ਨੂੰ ਕੋਈ ਵਈੈਕਸੀਨ ਦੀ ਜਰੂਰਤ ਨਹੀ ਪੈਂਦੀ ਜੇਕਰ ਕੋਇ ਹੋਰ ਸਵਾਲ ਹੈ ਤਾਂ ਹਰਭਜਨ ਸਿੰਘ ਨਾਲ ਸ਼ੇਅਰ ਕਰੋ ਇਨਾ ਨੇ 3000 ਬਟੇਰ ਰੱਖੇ ਹਨ ਇਹ ਵੀ ਵਧੀਆ ਸਲਾਹ ਦੇ ਸਕਦੇ ਹਨ ਇਨਾਂ ਦਾ ਨੰਬ.... (Read More)
ਪੰਜਾਬ ਵਿੱਚ ਬਟੇਰ ਫਾਰਮ ਤਾਂ ਬਣਾ ਸਕਦੇ ਹਾਂ ਜੀ ਪਰ ਮਾਰਕੀਟਿੰਗ ਦੀ ਦਿੱਕਤ ਆ ਸਕਦੀ ਹੈ ਪਰ ਜੇਕਰ ਤੁਹਾਡੇ ਲਿੰਕ ਵਧੀਆ ਹਨ ਤਾਂ ਤੁਸੀ ਬਟੇਰ ਰੱਖ ਵੀ ਸਕਦੇ ਹੋ ਬਾਕੀ ਇਹ ਮੁਰਗੀਆ ਨਾਲੋ ਠੀਕ ਹਨ ਕਿਉਕਿ ਇਨਾਂ ਨੂੰ ਕੋਈ ਵਈੈਕਸੀਨ ਦੀ ਜਰੂਰਤ ਨਹੀ ਪੈਂਦੀ ਜੇਕਰ ਕੋਇ ਹੋਰ ਸਵਾਲ ਹੈ ਤਾਂ ਹਰਭਜਨ ਸਿੰਘ ਨਾਲ ਸ਼ੇਅਰ ਕਰੋ ਇਨਾ ਨੇ 3000 ਬਟੇਰ ਰੱਖੇ ਹਨ ਇਹ ਵੀ ਵਧੀਆ ਸਲਾਹ ਦੇ ਸਕਦੇ ਹਨ ਇਨਾਂ ਦਾ ਨੰਬਰ 9815311687 ਹੈ ਜੀ
Posted by Tejinder Singh
Punjab
30-03-2019 10:12 PM
Rajasthan
04-01-2019 05:51 PM
Tejinder singh ji cow suun vich 9 month 9 din da smee lendi hai jekar iss vicho kujj din uparr ho jann tan koi darn wali gal nhi hai , jekar cow nu koi dikkat ho rehi hai tan tuci nazdiki doctor ton bulla ke ussnu check krwa skde ho ..
Posted by Deepak kumar
Haryana
30-03-2019 10:08 PM
Maharashtra
04-17-2019 03:58 PM
दीपक जी मुच्छल धान के लिए आप 1401 की बिजाई कर सकते है इसका बीज आप लोकल मार्किट से ले सकते है अगर आपको वह इसका बीज नहीं मिलता तो इसका बीज लेने के लिए आप Punjab Seed Company, Gidderbaha. +91 1637 230382, +91 1637 230982, +91 9814130982,जी से संपर्क कर सकते है
Posted by Harry Brar
Punjab
30-03-2019 09:42 PM
Punjab
04-01-2019 06:06 PM
Harry brar ji iss nu tuci Calcimust gold liquid 100ml rojana dena suru kro, isde nal tuci Gestaprojen powder 30gm rojana deo, iss nal farak paa jawega.
Posted by Mahabir singh Dhillo
Punjab
30-03-2019 09:42 PM
Punjab
03-31-2019 10:49 AM
ਝੋਨੇ ਦੀਆਂ ਸਿਫਾਰਿਸ਼ ਕਿਸਮਾਂ:-PR-126:-ਇਹ ਕਿਸਮ ਘਟ ਸਮਾਂ ਲੈਂਦੀ ਹੈ ਅਤੇ 123 ਦਿਨਾਂ ਵਿੱਚ ਪਕ ਕੇ ਤਿਆਰ ਹੋ ਜਾਂਦੀ ਹੈ ਅਤੇ ਇਸ ਦਾ ਔਸਤਨ ਝਾੜ 30 ਕੁਇੰਟਲ ਪ੍ਰਤੀ ਏਕੜ ਹੈ PR:-127 ਇਸਦਾ ਔਸਤਨ ਝਾੜ 30 ਕੁਇੰਟਲ ਪ੍ਰਤੀ ਏਕੜ ਹੈ ਅਤੇ ਇਹ 137 ਦਿਨਾਂ ਦੀ ਕਿਸਮ ਹੈ PR121 ਇਸ ਕਿਸਮ ਦਾ ਔਸਤਨ ਝਾੜ 30.5 ਕੁਇੰਟਲ ਪ੍ਰਤੀ ਏਕੜ ਹੈ ਅਤੇ ਇਹ 140 ਦਿਨਾਂ ਵਿੱਚ ਪਕ ਕੇ ਤਿਆਰ ਹੋ ਜਾਂਦੀ ਹੈ PR 124 ਇਸ ਦਾ ਔਸਤਨ ਝਾੜ 30.5 ਕੁਇੰਟਲ ਪ੍.... (Read More)
ਝੋਨੇ ਦੀਆਂ ਸਿਫਾਰਿਸ਼ ਕਿਸਮਾਂ:-PR-126:-ਇਹ ਕਿਸਮ ਘਟ ਸਮਾਂ ਲੈਂਦੀ ਹੈ ਅਤੇ 123 ਦਿਨਾਂ ਵਿੱਚ ਪਕ ਕੇ ਤਿਆਰ ਹੋ ਜਾਂਦੀ ਹੈ ਅਤੇ ਇਸ ਦਾ ਔਸਤਨ ਝਾੜ 30 ਕੁਇੰਟਲ ਪ੍ਰਤੀ ਏਕੜ ਹੈ PR:-127 ਇਸਦਾ ਔਸਤਨ ਝਾੜ 30 ਕੁਇੰਟਲ ਪ੍ਰਤੀ ਏਕੜ ਹੈ ਅਤੇ ਇਹ 137 ਦਿਨਾਂ ਦੀ ਕਿਸਮ ਹੈ PR121 ਇਸ ਕਿਸਮ ਦਾ ਔਸਤਨ ਝਾੜ 30.5 ਕੁਇੰਟਲ ਪ੍ਰਤੀ ਏਕੜ ਹੈ ਅਤੇ ਇਹ 140 ਦਿਨਾਂ ਵਿੱਚ ਪਕ ਕੇ ਤਿਆਰ ਹੋ ਜਾਂਦੀ ਹੈ PR 124 ਇਸ ਦਾ ਔਸਤਨ ਝਾੜ 30.5 ਕੁਇੰਟਲ ਪ੍ਰਤੀ ਏਕੜ ਹੈ ਅਤੇ ਇਹ 135 ਦਿਨਾਂ ਵਿੱਚ ਪਕ ਕੇ ਤਿਆਰ ਹੋ ਜਾਂਦੀ ਹੈ ਇਸ ਵਿੱਚ ਭੂਰੇ ਧੱਬੇ ਦਾ ਹਮਲਾ ਜਿਆਦਾ ਆਉਂਦਾ ਹੈ PR 122 ਇਹ ਕਿਸਮ 147 ਦਿਨ ਦੀ ਹੈ ਅਤੇ ਝਾੜ 31.5 ਕੁਇੰਟਲ ਪ੍ਰਤੀ ਏਕੜ ਹੈ PR 123 ਇਸ ਦਾ ਔਸਤਨ ਝਾੜ 29 ਕੁਇੰਟਲ ਪ੍ਰਤੀ ਏਕੜ ਹੈ ਅਤੇ ਇਹ 143 ਦਿਨਾਂ ਵਿੱਚ ਪਕ ਕੇ ਤਿਆਰ ਹੋ ਜਾਂਦੀ ਹੈ PR-114 ਇਹ ਕਿਸਮ ਨਿਰਯਾਤ ਲਈ ਢੁੱਕਵੀਂ ਹੈ ਇਸ ਦਾ ਝਾੜ 27.5 ਕੁਇੰਟਲ ਪ੍ਰਤੀ ਏਕੜ ਹੈ ਅਤੇ 145 ਦਿਨਾਂ ਵਿੱਚ ਪਕ ਕੇ ਤਿਆਰ ਹੋ ਜਾਂਦੀ ਹੈ
Posted by vikas Singh
Chattisgarh
30-03-2019 09:24 PM
Maharashtra
04-17-2019 03:59 PM
Vikas ji thrips ki roktham ke liye aap imidacloprid@1.5ml ko prati litre pani ke hisab se spray karen.dhanywad
Posted by harshit
Uttar Pradesh
30-03-2019 09:21 PM
Punjab
04-03-2019 11:01 AM
Harshit ji Kanpur me kisi bhi kisam ki Goat ke lia aap Firoz Alam 9616009911 se samparak kare.
Posted by gurbir singh
Punjab
30-03-2019 09:21 PM
Punjab
03-31-2019 07:01 AM
बीटल बकरी लेने के लिए 9815684401 नंबर पर बात कर करें
Posted by harshit
Uttar Pradesh
30-03-2019 09:20 PM
Punjab
04-04-2019 04:00 PM
हर्षित जी कानपुर में किसी भी किस्म की बकरी लेने के लिए आप फ़िरोज़ आलम 9616009911 से संपर्क करें
Posted by ਗੋਰਾ ਸਿੱਧੂ
Punjab
30-03-2019 09:06 PM
Punjab
04-01-2019 07:59 AM
ਸ੍ਰੀਮਾਨ ਜੀ ਪਿਆਜ ਵਿਚ ਤੱਤਾਂ ਦੀ ਘਾਟ ਹੈ ਇਸ ਲਈ ਤੁਸੀਂ NPK 19.19.19 @ 1 ਕਿਲੋ ਪ੍ਰਤੀ ਏਕੜ ਦੇ ਹਿਸਾਬ ਨਾਲ ਸਪਰੇਅ ਕਰ ਸਕਦੇ ਹੋ ਜੀ
Posted by Ajaib Singh
Punjab
30-03-2019 09:05 PM
Punjab
04-01-2019 06:09 PM
ਤੁਸੀ ਉਸ ਨੂੰ Livoferrol liquid 100ml ਰੋਜਾਨਾ ਦੇਣਾ ਸ਼ੁਰੂ ਕਰੋ, ਇਸਦੇ ਨਾਲ ਤੁਸੀ Aptifast bolus 1-1 ਸਵੇਰੇ ਸ਼ਾਮ ਦਿਓ ਜੀ, ਇਸ ਨਾਲ ਫਰਕ ਪੈਣ ਲਗ ਜਾਵੇਗਾ, ਬਾਕੀ ਤੁਸੀ ਉਸਦਾ ਬੁਖਾਰ ਜਰੂਰ ਚੈੱਕ ਕਰਵਾਓ ਜੀ
Posted by Ashvini Kumar banker
Madhya Pradesh
30-03-2019 09:00 PM
Maharashtra
04-17-2019 04:04 PM
Ashvini ji adulsa ek medicinal plant hai jise monkey nahi khate hai. dhanywad
Posted by Ashvini Kumar banker
Madhya Pradesh
30-03-2019 08:58 PM
Punjab
05-17-2019 09:06 AM
Ashvini ji is ke bare me puri jankari ke liye aap Rk singh 9888413150 se samparak kare. Thankyou.
Posted by ਗੋਰਾ ਸਿੱਧੂ
Punjab
30-03-2019 08:57 PM
Punjab
03-31-2019 07:53 PM
Ohna nu Powder Agrimen Chelated 100gm rojana deo jekar milk 20 litter to jeada he ta 5gm /kg de hisab nal wda deo ji nall hi ohna di diworming Bolus Flukired DS 6gm nall krvao ji