Posted by ਸੋਨੀ ਮੰਗਲੀ
Punjab
29-09-2022 04:06 PM
Soni ji tusi esdi PL-807,426 kisam di bijai kar sakde ho ehna da ausat jhad 15-18 quintal prati acre da hai ji

Posted by ਸੁਖਵੀਰ ਸਿੰਘ
Punjab
29-09-2022 03:41 PM
ਸੁਖਵੀਰ ਜੀ ਇਸਦਾ ਕੋਈ ਪੱਕਾ ਇਲਾਜ ਨਹੀਂ ਕੀਤਾ ਜਾ ਸਕਦਾ ਇਹ ਵਾਰ ਵਾਰ ਆਉਣ ਤੋਂ ਸੂਣ ਤੋਂ ਬਾਦ ਹੀ ਰੋਕਿਆ ਜਾ ਸਕਦਾ ਹੈ ਅਜੇ ਤੁਸੀ ਦੇਸੀ ਦਵਾਈਆਂ ਦੇ ਸਕਦੇ ਹੋ ਬਾਕੀ ਇਸਦਾ ਪਿੱਛਾ ਬਿਲਕੁਲ ਉਚਾ ਰੱਖੋ ਅਤੇ ਸ਼ਾਮ ਨੂੰ 5 ਵਜੇ ਤੋਂ ਬਾਦ ਚਾਰਾ ਨਾ ਪਾਓ ਅਤੇ ਨਾ ਪਾਣੀ ਪਿਲਾਓ ਉਸ ਤੋਂ ਪਹਿਲਾ ਪਹਿਲਾ ਖਿਲਾਓ ਜਿਸ ਨਾਲ ਉਹ ਰਾਤ ਨੂੰ ਗੋਹਾ, ਪਿਸ਼ਾਬ ਕਰਨ ਤੇ ਜ਼ੋਰ ਘੱਟ ਲਾਵੇ ਬਾਕੀ ਉਸ ਨੂੰ ਤੂੜੀ, ਫੀਡ .... (Read More)
ਸੁਖਵੀਰ ਜੀ ਇਸਦਾ ਕੋਈ ਪੱਕਾ ਇਲਾਜ ਨਹੀਂ ਕੀਤਾ ਜਾ ਸਕਦਾ ਇਹ ਵਾਰ ਵਾਰ ਆਉਣ ਤੋਂ ਸੂਣ ਤੋਂ ਬਾਦ ਹੀ ਰੋਕਿਆ ਜਾ ਸਕਦਾ ਹੈ ਅਜੇ ਤੁਸੀ ਦੇਸੀ ਦਵਾਈਆਂ ਦੇ ਸਕਦੇ ਹੋ ਬਾਕੀ ਇਸਦਾ ਪਿੱਛਾ ਬਿਲਕੁਲ ਉਚਾ ਰੱਖੋ ਅਤੇ ਸ਼ਾਮ ਨੂੰ 5 ਵਜੇ ਤੋਂ ਬਾਦ ਚਾਰਾ ਨਾ ਪਾਓ ਅਤੇ ਨਾ ਪਾਣੀ ਪਿਲਾਓ ਉਸ ਤੋਂ ਪਹਿਲਾ ਪਹਿਲਾ ਖਿਲਾਓ ਜਿਸ ਨਾਲ ਉਹ ਰਾਤ ਨੂੰ ਗੋਹਾ, ਪਿਸ਼ਾਬ ਕਰਨ ਤੇ ਜ਼ੋਰ ਘੱਟ ਲਾਵੇ ਬਾਕੀ ਉਸ ਨੂੰ ਤੂੜੀ, ਫੀਡ ਬਿਲਕੁਲ ਬੰਦ ਕਰ ਦਿਓ, ਤੁਸੀ 1 ਕਿਲੋ ਸਤਿਆਨਾਸ਼ੀ ਬੀਜ ਲਓ, ਅੱਧਾ ਕਿਲੋ ਕਮਰਕੱਸ, ਅੱਧਾ ਕਿਲੋ ਜੋਂਖਾਰ ਲਓ, ਇਹ ਸਭ ਪੰਸਾਰੀ ਤੋਂ ਮਿਲ ਜਾਵੇਗਾ ਇਹ ਸਾਰਾ ਕੁਜ ਤੁਸੀ ਮਿਲਾ ਲਓ ਅਤੇ ਇਸਦਾ ਪਾਊਡਰ ਬਣਾ ਸਕਦੇ ਹੋ ਅਤੇ ਰੋਜਾਨਾ ਰਾਤ ਨੂੰ ਇਹ ਮਿਸ਼ਰਣ ਅੱਧਾ ਕਿਲੋ ਲਓ ਅਤੇ ਅੱਧਾ ਕਿਲੋ ਸ਼ੱਕਰ ਲਓ ਅਤੇ ਇਹਨਾਂ ਨੂੰ ਭਿਗੋ ਕੇ ਰੱਖ ਦਿਓ ਅਤੇ ਅਗਲੇ ਦਿਨ ਪਸ਼ੂ ਨੂੰ ਦਿਓ, ਇਸ ਤਰ੍ਹਾਂ ਤੁਸੀ 4 ਦਿਨ ਲਗਾਤਾਰ ਦਿਓ, ਇਸ ਨਾਲ ਫਰਕ ਪੈ ਜਾਵੇਗਾ .

Posted by Kamlesh jaat
Rajasthan
29-09-2022 03:30 PM
कमलेश जी कृप्या ये बताए कि ये दिक्कत आपके खेत में कितने पौधो में है उस हिसाब से आपकी इस की रोकथाम के बारे में सही जानकारी दी जा सकेगी।
Posted by Tarun
Punjab
29-09-2022 03:26 PM
Tarun ji yeh kisi fungus ke hamle ki wajah se hai iske liye aap mancozeb 3 gram ko prati litre paani ke hisab se prayog kar sakte hai
Posted by ਗੁਰਦੀਪ ਸਿੰਘ
Punjab
29-09-2022 02:29 PM
ਗੁਰਦੀਪ ਜੀ, ਇਸ ਸੰਬੰਧੀ ਜਾਣਕਾਰੀ ਲੈਣ ਲਈ ਤੁਸੀਂ ਖੇਤੀਬਾੜੀ ਦਫਤਰ ਲੁਧਿਆਣਾ - 0161-255-2757 ਨਾਲ ਸੰਪਰਕ ਕਰ ਸਕਦੇ ਹੋ ਜੀ।

Posted by Shri maan
Punjab
29-09-2022 01:47 PM
Maan ji tuci pashu de suun ton 5-6 din badd feed deni suru kr skde ho ate transition mix feed nu 15-20 din tak de skde ho uss ton badd dudh wale pashua lai alag alag feed jiwe milkogen 5000 ja 8000 aundia hai ohna di varto kr skde ho ehh tuci 3kg dudh mgar 1kg de hisab nal de skde ho ate uss nu vdhia hara chara khilao ate usda rehn sehn da bhi purra dian rakho.
Posted by Kang Saab
Punjab
29-09-2022 01:31 PM
ਕੰਗ ਜੀ ਇਹ panicle blight ਬਿਮਾਰੀ ਦੇ ਲਛੱਣ ਹਨ ਇਸਦੀ ਰੋਕਥਾਮ ਲਈ ਤੁਸੀਂ copper oxycholride 3 ਗ੍ਰਾਮ ਪ੍ਰਤੀ ਲਿਟਰ ਪਾਣੀ+streptocycline 15-20ਗ੍ਰਾਮ ਪ੍ਰਤਿ ਏਕੜ ਦੇ ਹਿਸਾਬ ਨਾਲ ਵਰਤ ਸਕਦੇ ਹੋ
Posted by Kang Saab
Punjab
29-09-2022 01:28 PM
ਕੰਗ ਜੀ ਕਿਸਾਨ ਵੀਰਾਂ ਨਾਲ ਜਾਣਕਾਰੀ ਸਾਂਝੀ ਕਰਨ ਲਈ ਧੰਨਵਾਦ

Posted by KULJINDER SINGH
Punjab
29-09-2022 01:24 PM
ਕੁਲਜਿੰਦਰ ਜੀ ਇਹ panicle blight ਦੇ ਲਛੱਣ ਹਨ ਇਸਦੀ ਰੋਕਥਾਮ ਲਈ ਤੁਸੀਂ copper oxycholride 3 ਗ੍ਰਾਮ ਪ੍ਰਤੀ ਲਿਟਰ ਪਾਣੀ+ streptocycline 15-20ਗ੍ਰਾਮ ਨੂੰ ਪ੍ਰਤੀ ਏਕੜ ਦੇ ਹਿਸਾਬ ਨਾਲ ਵਰਤੋ

Posted by Gurjinder singh
Punjab
29-09-2022 01:15 PM
ਗੁਰਜਿੰਦਰ ਜੀ ਕਿਰਪਾ ਆਪਣੀ ਫਸਲਾਂ ਦੀ ਫੋਟੋ ਭੇਜੋ ਉਸ ਹਿਸਾਬ ਨਾਲ ਹੀ ਤੁਹਾਨੂੰ ਸਹੀ ਜਾਣਕਾਰੀ ਦਿੱਤੀ ਜਾ ਸਕਦੀ ਹੈ
Posted by Parmjeet Sandhu
Punjab
29-09-2022 12:57 PM
Parmjeet ji ehda koi ilaj nhi hai ehh kudrti hai ehh surgery krke hei sahi kitte ja skde hai baki isda koi chakar baki thnna te nhi penda ha, pashu da dudh pura hei aunda hai.
Posted by ਗੁਰਦੀਪ ਸਿੰਘ
Punjab
29-09-2022 12:46 PM
Gurdit ji kirpa apna swal visthar vich pucho us hisab nal hi tuhanu sahi jankari diti ja sakdi hai
Posted by GURPREET SINGH
Punjab
29-09-2022 12:43 PM
ਗੁਰਪ੍ਰੀਤ ਜੀ ਏਸ ਲਈ ਜਦੋਂ ਆਪਾਂ ਐਪ ਨੂੰ ਖੋਲਦੇ ਹਾਂ ਤਾਂ ਜਿਹੜੀਆਂ ਖੱਬੇ ਪਾਸੇ ਤਿੰਨ ਬਿੰਦੀਆਂ ਹਨ ਉਥੇ ਜਾਓ ਤੇ ਭਾਸ਼ਾ ਦੀ ਆਪਸ਼ਨ ਜਮਾ ਉਪਰ ਹੈ ਉਥੋਂ ਤੁਸੀਂ ਬਾਦਲ ਸਕਦੇ ਹੋ

Posted by Manpreet
Punjab
29-09-2022 12:23 PM
Manpreet ji ehh blood da koi chakar nhi hai ehh anda tutan krke hunda ha, baki isde gabhn honn ja khali hon da sahi pta 21-22 din badd hei pta lgg skda hai. tuci ajje iss nu keeper plus powder 30gm rojana 20 din tak de skde ho.
Posted by krishan dhaliwal
Punjab
29-09-2022 12:07 PM
Krishan ji jehda thnn bakia nalo lamba hai usda koi ilaj nhi hai kyuki usda size vdhh chuka ha ate ohhda ghnta mushkil hai baki tuci uss nu Vitamor-h injection 5ml lgao ate 2-2 din de frak nal 5 tike lgga ke dekh skde ho.
Posted by Jaspinder Singh
Punjab
29-09-2022 11:52 AM
ਜਸਪਿੰਦਰ ਜੀ ਇਹ ਥਰੀਪ ਦੇ ਹਮਲੇ ਕਰ ਕੇ ਹੈ ਏਸਦੇ ਲਈ ਤੁਸੀਂ ਨੀਮ ਦੀ ਸਪਰੇਅ 2-4ml ਪ੍ਰਤਿ ਲਿਟਰ ਪਾਣੀ ਦੇ ਹਿਸਾਬ ਨਾਲ ਸਪਰੇਅ ਕਰ ਸਕਦੇ ਹੋ

Posted by Navraj
Punjab
29-09-2022 11:42 AM
Navraj ji jekar tuc calf nu brucellosis vaccine vare push rhe ho tan ehh tuci 6-7 mahine di umar ton badd lgwa skde ho.

Posted by bhasin
Punjab
29-09-2022 11:35 AM
Tuci usdi khurak da purra dian rakho ate khurak de nal nal Glactogog powder 30gm rojana, Simalge bolus 1-1 swere sham ate Calpond gold liquid 50ml rojana de skde ho baki pashu da dudh usdi changi nasal ate uss nu bhrwaye gye semen de record te nirbhar hunda ha.

Posted by bhasin
Punjab
29-09-2022 11:33 AM
Bhasin ji is baare sahi janakari Lain lai tusi apni najdeeki lakkad mandi vich sampark Karo ji.

Posted by Shri maan
Punjab
29-09-2022 11:32 AM
Maan ji apna swal visthar vich pucho us hisab nal hi tuhanu sahi jankari diti ja sakdi hai
Posted by ਗੁਰਵਿੰਦਰ ਸਿੰਘ ਸੰਧੂ
Punjab
29-09-2022 11:02 AM
ਤੁਸੀ ਇਸ ਨੂੰ Megludyne injection 20ml , isoflud injection 5ml ਅਤੇ Enrofloxacin injection 15ml ਅਤੇ Ifer H injection 5ml ਲਗਾਓ ਇਹ ਤੁਸੀ ਰੋਜਾਨਾ 3 ਦਿਨ ਲਗਾਓ ਅਤੇ ਇਹਨਾ ਵਿੱਚੋ isoflud injection ਪਹਿਲੇ ਅਤੇ ਤੀਜੇ ਦਿਨ ਲਗਾਓ ਜੀ
Posted by Manjit Singh
Punjab
29-09-2022 10:46 AM
Manjit eh sundi di balag awastha hai jekar ehna di matra kaafi jada hai ate jhona haje late vahdya jauga tusi tan hi dwai di varti kro jekar tuhada jhona 25-30 din vich pakk ke teyar hoju tan TUhanu koi vi spray Karan di jrurat nahi hai kyuki eh balag awastha haje pehle ande daugi ate pher kuch dina baad ohna Andean Chon sundi nuklugi ate nuksaan karna shruru krugi pr udo nu apna jhona pakk jana duji gal nisre hoye jhone te koi vi keetnashak spray Karn nal bda maada asar painda hai jis nal jhad vi ghat sakda hai
Posted by ਰਮਨਦੀਪ
Punjab
29-09-2022 10:28 AM
Sukhbir ji esnu tusi November de pehle pandrwade vich beej sakde ho eh ausat jhad 30-32 quintal prati acre da de dindi hai

Posted by Jhajj
Punjab
29-09-2022 10:11 AM
ਇਹ ਉਸਦੀ ਬੱਚੇਦਾਨੀ ਵਿੱਚ ਇਨਫੈਕਸ਼ਨ ਕਰਕੇ ਹੁੰਦਾ ਹੈ ਤੁਸੀ ਉਸ ਨੂੰ Oxy injection 40ml, milonex plus injection 15ml, Tinacal injection 15ml ਲਗਾਓ ਅਤੇ 4-5 ਘੰਟਿਆਂ ਬਾਦ Novalgin injection 15ml ਲਗਾਓ ਅਤੇ ਅਗਲੇ ਦਿਨ ਵੀ ਲਗਾਓ ਅਤੇ ਜਦੋ ਬੁਖ਼ਾਰ ਠੀਕ ਹੋ ਜਾਵੇ ਤਾਂ ਉਸਦੀ ਬੱਚੇਦਾਨੀ ਵਿੱਚ utrawin OZ 30ml ਭਰਵਾਓ ਅਤੇ 3 ਦਿਨ ਲਗਾਤਾਰ ਭਰਵਾਓ ਅਤੇ ਨਾਲ ਹੀ Capofom injection 1gm, Avil injection 10ml ਅਤੇ Micovet injection 15ml ਰੋਜਾਨਾ 3 ਦਿਨ ਲਗਵਾਓ ਇਹਨਾ ਨਾਲ ਬਿਲਕੁਲ ਠੀਕ ਹੋ ਜਾਵ.... (Read More)
ਇਹ ਉਸਦੀ ਬੱਚੇਦਾਨੀ ਵਿੱਚ ਇਨਫੈਕਸ਼ਨ ਕਰਕੇ ਹੁੰਦਾ ਹੈ ਤੁਸੀ ਉਸ ਨੂੰ Oxy injection 40ml, milonex plus injection 15ml, Tinacal injection 15ml ਲਗਾਓ ਅਤੇ 4-5 ਘੰਟਿਆਂ ਬਾਦ Novalgin injection 15ml ਲਗਾਓ ਅਤੇ ਅਗਲੇ ਦਿਨ ਵੀ ਲਗਾਓ ਅਤੇ ਜਦੋ ਬੁਖ਼ਾਰ ਠੀਕ ਹੋ ਜਾਵੇ ਤਾਂ ਉਸਦੀ ਬੱਚੇਦਾਨੀ ਵਿੱਚ utrawin OZ 30ml ਭਰਵਾਓ ਅਤੇ 3 ਦਿਨ ਲਗਾਤਾਰ ਭਰਵਾਓ ਅਤੇ ਨਾਲ ਹੀ Capofom injection 1gm, Avil injection 10ml ਅਤੇ Micovet injection 15ml ਰੋਜਾਨਾ 3 ਦਿਨ ਲਗਵਾਓ ਇਹਨਾ ਨਾਲ ਬਿਲਕੁਲ ਠੀਕ ਹੋ ਜਾਵੇਗੀ ਅਤੇ ਬੱਚੇਦਾਨੀ ਦਾ ਇੰਜੇਕਸ਼ਨ ਖਤਮ ਹੋ ਜਾਵੇਗਾ

Posted by Jhajj
Punjab
29-09-2022 10:09 AM
ਇਹ ਉਸਦੀ ਬੱਚੇਦਾਨੀ ਵਿੱਚ ਇਨਫੈਕਸ਼ਨ ਕਰਕੇ ਹੁੰਦਾ ਹੈ ਤੁਸੀ ਉਸ ਨੂੰ Oxy injection 40ml milonex plus injection 15ml Tinacal injection 15ml ਲਗਾਓ ਅਤੇ 4 ਘੰਟਿਆਂ ਬਾਦ Novalgin injection 15ml ਲਗਾਓ ਅਤੇ ਅਗਲੇ ਦਿਨ ਵੀ ਲਗਾਓ ਅਤੇ ਜਦੋ ਬੁਖ਼ਾਰ ਠੀਕ ਹੋ ਜਾਵੇ ਤਾਂ ਉਸਦੀ ਬੱਚੇਦਾਨੀ ਵਿੱਚ utrawin OZ 30ml ਭਰਵਾਓ ਅਤੇ 3 ਦਿਨ ਲਗਾਤਾਰ ਭਰਵਾਓ ਅਤੇ ਨਾਲ ਹੀ Capofom injection 1gm Avil injection 10ml ਅਤੇ Micovet injection 15ml ਰੋਜਾਨਾ 3 ਦਿਨ ਲਗਵਾਓ ਇਹਨਾ ਨਾਲ ਬਿਲਕੁਲ ਠੀਕ ਹੋ ਜਾਵੇਗ.... (Read More)
ਇਹ ਉਸਦੀ ਬੱਚੇਦਾਨੀ ਵਿੱਚ ਇਨਫੈਕਸ਼ਨ ਕਰਕੇ ਹੁੰਦਾ ਹੈ ਤੁਸੀ ਉਸ ਨੂੰ Oxy injection 40ml milonex plus injection 15ml Tinacal injection 15ml ਲਗਾਓ ਅਤੇ 4 ਘੰਟਿਆਂ ਬਾਦ Novalgin injection 15ml ਲਗਾਓ ਅਤੇ ਅਗਲੇ ਦਿਨ ਵੀ ਲਗਾਓ ਅਤੇ ਜਦੋ ਬੁਖ਼ਾਰ ਠੀਕ ਹੋ ਜਾਵੇ ਤਾਂ ਉਸਦੀ ਬੱਚੇਦਾਨੀ ਵਿੱਚ utrawin OZ 30ml ਭਰਵਾਓ ਅਤੇ 3 ਦਿਨ ਲਗਾਤਾਰ ਭਰਵਾਓ ਅਤੇ ਨਾਲ ਹੀ Capofom injection 1gm Avil injection 10ml ਅਤੇ Micovet injection 15ml ਰੋਜਾਨਾ 3 ਦਿਨ ਲਗਵਾਓ ਇਹਨਾ ਨਾਲ ਬਿਲਕੁਲ ਠੀਕ ਹੋ ਜਾਵੇਗੀ ਅਤੇ ਬੱਚੇਦਾਨੀ ਦਾ ਇੰਜੇਕਸ਼ਨ ਖਤਮ ਹੋ ਜਾਵੇਗਾ
Posted by Rachhpal Singh
Punjab
29-09-2022 10:03 AM
ਰਛਪਾਲ ਜੀ ਤੋਰੀਆ ਦੇ ਵਿਚ ਨਦੀਨ ਦੀ ਰੋਕਥਾਮ ਲਈ ਕੋਈ ਵੀ ਸਪਰੇਅ ਵਰਤਣ ਦੀ ਸਿਫਾਰਿਸ਼ ਨਹੀਂ ਕੀਤੀ ਜਾਂਦੀ ਏਸਦੇ ਲਈ ਤੁਸੀਂ ਗੋਡੀ ਕਰ ਸਕਦੇ ਹੋ

Posted by Balkaran Singh
Punjab
29-09-2022 09:33 AM
ਬਲਕਰਨ ਜੀ ਤੁਹਾਡਾ ਝੋਨਾ ਪੀਲਾ ਪੈ ਰਿਹੈ ਤਾ ਤੁਸੀਂ 19 19 19@10-15g /L ਪਾਣੀ ਦੇ ਹਿਸਾਬ ਨਾਲ ਛਿੜਕਾਅ ਕਰ ਸਕਦੇ ਹੋ ਜੀ।

Posted by satwinder singh
Punjab
29-09-2022 09:13 AM
ਸਤਵਿੰਦਰ ਜੀ ਏਸਦੇ ਲਈ ਤੁਸੀਂ pymetrozine 120 ਗ੍ਰਾਮ ਪ੍ਰਤੀ ਏਕੜ ਦੇ ਹਿਸਾਬ ਨਾਲ ਵਰਤ ਸੱਕਦੇ ਹੋ
Posted by Navkanwal jot Singh
Punjab
29-09-2022 08:51 AM
ਫੀਡ ਤਿਆਰ ਕਰਨ ਲਈ ਮੱਕੀ/ਕਣਕ/ਜੋਂ/ਜਵੀ 40 ਕਿਲੋ, ਸਰੋਂ ਦੀ ਖਲ 20 ਕਿਲੋ, ਸੋਇਆਬੀਨ ਮੀਲ 10 ਕਿਲੋ, ਭੁੰਨੀ ਸੋਇਆਬੀਨ 5 ਕਿਲੋ, ਚਾਵਲ ਪੋਲਿਸ਼ 15 ਕਿਲੋ, ਚੋਕਰ 6 ਕਿਲੋ, ਮਿਨਰਲ ਮਿਕਸਚਰ 2 ਕਿਲੋ, ਨਮਕ 1 ਕਿਲੋ, ਬਫਰ 1 ਕਿਲੋ ਮਿਲਾ ਕੇ ਫੀਡ ਤਿਆਰ ਕਰਕੇ ਦੇ ਸਕਦੇ ਹੋ ਅਤੇ ਗਾਵਾਂ ਨੂੰ 3 ਕਿਲੋ ਦੁੱਧ ਮਗਰ 1 ਕਿਲੋ ਦੇ ਹਿਸਾਬ ਨਾਲ ਦੇ ਸਕਦੇ ਹੋ ਅਤੇ ਮੱਝਾਂ ਨੂੰ 2 ਕਿਲੋ ਦੁੱਧ ਮਗਰ 1 ਕਿਲੋ ਦੇ ਹਿਸਾਬ ਨਾਲ ਦੇ ਸਕਦੇ .... (Read More)
ਫੀਡ ਤਿਆਰ ਕਰਨ ਲਈ ਮੱਕੀ/ਕਣਕ/ਜੋਂ/ਜਵੀ 40 ਕਿਲੋ, ਸਰੋਂ ਦੀ ਖਲ 20 ਕਿਲੋ, ਸੋਇਆਬੀਨ ਮੀਲ 10 ਕਿਲੋ, ਭੁੰਨੀ ਸੋਇਆਬੀਨ 5 ਕਿਲੋ, ਚਾਵਲ ਪੋਲਿਸ਼ 15 ਕਿਲੋ, ਚੋਕਰ 6 ਕਿਲੋ, ਮਿਨਰਲ ਮਿਕਸਚਰ 2 ਕਿਲੋ, ਨਮਕ 1 ਕਿਲੋ, ਬਫਰ 1 ਕਿਲੋ ਮਿਲਾ ਕੇ ਫੀਡ ਤਿਆਰ ਕਰਕੇ ਦੇ ਸਕਦੇ ਹੋ ਅਤੇ ਗਾਵਾਂ ਨੂੰ 3 ਕਿਲੋ ਦੁੱਧ ਮਗਰ 1 ਕਿਲੋ ਦੇ ਹਿਸਾਬ ਨਾਲ ਦੇ ਸਕਦੇ ਹੋ ਅਤੇ ਮੱਝਾਂ ਨੂੰ 2 ਕਿਲੋ ਦੁੱਧ ਮਗਰ 1 ਕਿਲੋ ਦੇ ਹਿਸਾਬ ਨਾਲ ਦੇ ਸਕਦੇ ਹੋ ਇਸ ਤਰੀਕੇ ਨਾਲ ਘਰ ਵਿੱਚ ਖੁਦ ਫੀਡ ਤਿਆਰ ਕਰਕੇ ਦੇ ਸਕਦੇ ਹੋ.
Posted by ਬਲਵਿੰਦਰ ਸਿੰਘ
Punjab
29-09-2022 08:43 AM
ਬਲਵਿੰਦਰ ਜੀ ਪਪੀਤੇ ਦੇ ਬੂਟੇ ਦੀ ਕੀਮਤ 40-50 ਰੁਪੈ ਪ੍ਰਤੀ ਬੂਟਾ ਹੈ । ਇਹ ਸਾਰੇ ਦਿਨ ਹੀ ਯੂਨਿਵਰਸਿਟੀ ਵਿਚੋਂ ਮਿਲਦੇ ਹਨ ਇਹ ਯੂਨੀਵਰਸਟੀ ਦਾ ਜਿਹੜਾ ਪੈਟਰੋਲ ਪੰਪ ਹੈ ਓਹਦੇ ਤੋਂ ਅੱਗੇ ਜਾ ਕੇ ਇੱਕ ਨਵਾ ਬਾਗ਼ ਹੈ ਉਥੇ ਇਹ ਬੂਟੇ ਮਿਲਦੇ ਹਨ
Posted by ਸੋਨੀ ਮੰਗਲੀ
Punjab
29-09-2022 08:06 AM
Sony ji tusi berseem vich makkhan ghaa mila ke beej skde ho ji , is naal berseem de vaadhe te jyada asar nahi painda.

Posted by Parmjot Singh
Punjab
29-09-2022 08:01 AM
Param ji eh potash di Kami lag rhi hai esde lai tusi ehnu npk 0050 10 gram prati litre paani de hisab nal vart sakde ho

Posted by ks bhullar
Punjab
29-09-2022 07:54 AM
ਭੁੱਲਰ ਜੀ, ਤੁਸੀਂ carbofuran 100-150 g /ਬੂਟੇ ਦੇ ਹਿਸਾਬ ਨਾਲ ਪਾ ਕੇ ਪਾਣੀ ਲਾ ਦਿਓ ਜੀ।

Posted by Balkaran Singh
Punjab
29-09-2022 07:53 AM
ਬਲਕਰਨ ਜੀ ਕਿਰਪਾ ਇਹ ਦਸੋ ਤੁਹਾਨੂੰ ਝੋਨੇ ਵਿਚ ਕਿ ਦਿੱਕਤ ਆ ਰਹੀ ਹੈ ਹੁਣ ਕਿਉੰਕਿ ਇਸ ਸਮੇਂ ਏਸਨੂੰ ਸਿਫਾਰਿਸ਼ ਨਹੀਂ ਕੀਤੀ ਜਾਂਦੀ
Posted by ਨਿਰਮਲ ਸਿੰਘ ਮਣਕੂ
Punjab
29-09-2022 07:39 AM
ਨਿਰਮਲ ਜੀ panicle blight ਨਾਮਕ ਬਿਮਾਰੀ ਦੇ ਲਛੱਣ ਹਨ ਜੇਕਰ ਇਹ ਬਿਮਾਰੀ ਕਾਫੀ ਜਿਆਦਾ ਹੈ ਤਾਂ ਤੁਸੀਂ copper oxycholride 3 ਗ੍ਰਾਮ ਪ੍ਰਤੀ ਲਿਟਰ ਪਾਣੀ + streptocycline 15-20 ਗ੍ਰਾਮ ਪ੍ਰਤੀ ਏਕੜ ਦੇ ਹਿਸਾਬ ਨਾਲ ਵਰਤ ਸੱਕਦੇ ਹੋ

Posted by Rajat kumar
Punjab
29-09-2022 07:31 AM
ਰਜਤ ਜੀ ਤੁਸੀ ਇਸ ਨੂੰ ਤੂੜੀ ਦੀ ਮਾਤਰਾ ਘੱਟ ਕਰ ਦਿਓ ਅਤੇ ਜ਼ਿਆਦਾ ਹਰਾ ਚਾਰਾ ਖਿਲਾਓ ਬਾਕੀ ਡਾਕਟਰ ਤੋਂ ਮੂੰਹ ਖੋਲ ਕੇ ਚੈੱਕ ਕਰਵਾ ਸਕਦੇ ਹੋ ਕਈ ਵਾਰ ਅੰਦਰ ਜਖਮ ਹੋ ਜਾਂਦੇ ਹੈ
Posted by Agriculture Professional
Rajasthan
29-09-2022 07:09 AM
श्रीमान जी किसान भाइयों के साथ जानकारी सांझी करने के लिए धन्यवाद

Posted by Ranjodh singh
Haryana
29-09-2022 06:41 AM
ਸਿੰਘ ਜੀ ਖੱਟਾ ਜਾ ਮੀਠਾ ਹੋਣਾ ਤਾਂ ਓਹਦੀ ਕਿਸਮ ਉਤੇ ਹੀ ਨਿਰਭਰ ਕਰਦਾ ਹੈ ਬਾਕੀ ਗਲਣ ਦੇ ਕਈ ਕਾਰਨ ਹੋ ਸਕਦੇ ਹਨ ਸੋ ਓਹਦੇ ਲਈ ਤੁਸੀਂ ਸਾਨੂੰ ਫੋਟੋ ਭੇਜੋ ਫੇਰ ਹੀ ਤੁਹਾਨੂੰ ਅੱਗੇ ਦਸਿਆ ਜਾਵੇਗਾ

Posted by ks bhullar
Punjab
29-09-2022 05:39 AM
ਭੁੱਲਰ ਜੀ ਏਸ ਦਵਾਈ ਨੂੰ ਤੁਸੀਂ 2-3 ਮਲ ਨੂੰ ਪ੍ਰਤੀ 2 ਲਿਟਰ ਪਾਣੀ ਦੇ ਹਿਸਾਬ ਨਾਲ ਪ੍ਰਤੀ ਬੂਟਾ ਵਰਤ ਸੱਕਦੇ ਹੋ

Posted by Vikram
Punjab
29-09-2022 12:55 AM
uss nu lactomood homeopathic dwai dia 10-10 drops din vich 3 varr deo ate lambe sme tak dinde rho baki uss nu lactin bolus 1-1 swere sham ate Glactogog powder 30gm rojana 10 din tak deo.

Posted by Veer singh
Punjab
28-09-2022 10:12 PM
ਵੀਰ ਜੀ ਚੱਪਣ ਕੱਦੂ ਤੇ ਮਟਰ ਦੀ ਸਾਂਝੀ ਖੇਤੀ ਕੀਤੀ ਤਾ ਜਾ ਸਕਦੀ ਹੈ ਪਰ ਤੁਹਾਨੂੰ ਬੈੱਡ ਜ਼ਿਆਦਾ ਚੌੜੇ ਬਣਾਉਣੇ ਪੈਣਗੇ ਜੀ।
Posted by ਗੁਰਦੀਪ ਸੈਣੀ
Punjab
28-09-2022 09:31 PM
ਗੁਰਦੀਪ ਜੀ ਕਿਰਪਾ ਕਰ ਕੇ ਇਹ ਦੱਸੋ ਕਿ ਇਸ ਤਰਾਂ ਦੇ ਨਿਸ਼ਾਨ ਕਿੰਨੇ ਬੂਟਿਆਂ ਵਿਚ ਹਨ ਉਸ ਹਿਸਾਬ ਨਾਲ ਹੀ ਤੁਹਾਨੂੰ ਇਸ ਬਾਰੇ ਸਹੀ ਜਾਣਕਾਰੀ ਦਿੱਤੀ ਜਾ ਸਕੇਗੀ।

Posted by Akshay Maramulla
Telangana
28-09-2022 08:58 PM
Akshay ji kripya aap apna swal vistar se pushen ki aap kya jankari lena chahte ha tan jo apko sahi jankari di ja skee.

Posted by Chetan kumar
Rajasthan
28-09-2022 08:50 PM
चेतन जी इसे आप Milkout पाउडर एक एक चम्मच सुबह शाम दें और इसे Calcimust tablet रोजाना एक गोली दें बाकि इसकी खुराक का पूरा ध्यान रखें।
Posted by Sandeep Singh Dhillon
Punjab
28-09-2022 08:36 PM
Sandeep ji kainth tree pear lai rootstock de lai use hunda hai is lai is da beej ya ih drakahat aam nhi milda kirpa kar ke ih dasso ki tusi is nu kis lai vartna chauhnde ho ji, us hisaab naal hi tuhaanu is baare sahi jaankari ditti jaa sakegi .

Posted by amritpal singh
Punjab
28-09-2022 08:21 PM
Amritpal ji lasan di ik gnadi vich kaafi kliya hundia han , ohna klian nu 15x7.5 di doori te la ke lasan di bijai kiti jaa sakdi hai ji.

Posted by amritpal singh
Punjab
28-09-2022 08:16 PM
Jekar jada hopper han tuhadi fasal vich tusi tan hi spray di avrto kro kyuki nisri hoi fasal te spray krn nal.jhad gaht sakda hai baki tusi esdi spray pehli spray ton 7-10 din baad kar sakde ho

Posted by Prabhjot Randhawa
Punjab
28-09-2022 07:51 PM
Prabhjot ji tuci uss nu stilbestrol injection 2ml lgwa deo jiss nal ohh heat kdd awegi.

Posted by Narinder singh
Punjab
28-09-2022 07:47 PM
Narinder ji jekar tuhadi fasal vich jada nuksan aa tele da tusi tan hi spray kro kyuki es sme spray Karan nal fasal upar maada asar v pai sakda hai tusi tele de lai pymetrozine 120 gram nu prati acre de hisab nal varto ehde vich koi vi dwai mix kar ke na vrto.
Expert Communities
We do not share your personal details with anyone
We do not share your personal details with anyone
Sign In
Registering to this website, you accept our Terms of Use and our Privacy Policy.
Your mobile number and password is invalid
We have sent your password on your mobile number
All fields marked with an asterisk (*) are required:
Sign Up
Registering to this website, you accept our Terms of Use and our Privacy Policy.
All fields marked with an asterisk (*) are required:
Please select atleast one option
Please select text along with image












