Experts Q&A Search

Posted by Rakesh Kumar
Haryana
01-04-2019 06:05 PM
Maharashtra
04-01-2019 06:51 PM
Rakesh Kumar ji kripya aap keeton ki photo bhej de kayi bar Mitra keet bhi paudhe ke uper maujood hote hai.is liye aap Iski photo bheje Taki aapko iske bare men poori jankari di ja sake.
Posted by Gora Brar
Punjab
01-04-2019 05:56 PM
Punjab
04-02-2019 05:14 PM
ਖੁੰਬਾ ਦੀਆ ਕਿਸਮਾਂ ਕਈ ਤਰਾਂ ਦੀਆ ਹੁੰਦੀਆਂ ਹਨ ਜਿਵੇਂ ਬਟਨ ਖੁੰਬ, ਢੀਂਗਰੀ, ਸ਼ਟਾਕੀ ਖੁੰਬ, ਪਰਾਲੀ ਖੁੰਬ ਅਤੇ ਮਿਲਕੀ ਖੁੰਬ ਇਹਨਾਂ ਵਿਚੋਂ +ਅਲਗ ਹੈ ਜਿਵੇ *ਬਟਨ ਖੁੰਬ ਦਾ ਸਮਾਂ ਸਤੰਬਰ ਤੋਂ ਮਾਰਚ ਤਕ ਹੈ ਇਸ ਸਮੇ ਵਿੱਚ ਆਪਾ ਇਸ ਤੋਂ 2 ਫਸਲਾਂ ਲੈ ਸਕਦੇ ਹਾਂ * *ਢੀਂਗਰੀ ਦਾ ਸਮਾਂ ਅਕਤੂਬਰ ਤੋਂ ਮਾਰਚ ਤਕ ਹੈ ਇਸ ਸਮੇ ਵਿੱਚ ਆਪਾ ਇਸ ਤੋਂ 3 ਫ਼ਸਲਾਂ ਲੈ ਸਕਦੇ ਹਾਂ * * ਸ਼ਟਾਕੀ ਖੁੰਬ ਦਾ ਸਮਾਂ ਅਕਤੂ.... (Read More)
ਖੁੰਬਾ ਦੀਆ ਕਿਸਮਾਂ ਕਈ ਤਰਾਂ ਦੀਆ ਹੁੰਦੀਆਂ ਹਨ ਜਿਵੇਂ ਬਟਨ ਖੁੰਬ, ਢੀਂਗਰੀ, ਸ਼ਟਾਕੀ ਖੁੰਬ, ਪਰਾਲੀ ਖੁੰਬ ਅਤੇ ਮਿਲਕੀ ਖੁੰਬ ਇਹਨਾਂ ਵਿਚੋਂ +ਅਲਗ ਹੈ ਜਿਵੇ *ਬਟਨ ਖੁੰਬ ਦਾ ਸਮਾਂ ਸਤੰਬਰ ਤੋਂ ਮਾਰਚ ਤਕ ਹੈ ਇਸ ਸਮੇ ਵਿੱਚ ਆਪਾ ਇਸ ਤੋਂ 2 ਫਸਲਾਂ ਲੈ ਸਕਦੇ ਹਾਂ * *ਢੀਂਗਰੀ ਦਾ ਸਮਾਂ ਅਕਤੂਬਰ ਤੋਂ ਮਾਰਚ ਤਕ ਹੈ ਇਸ ਸਮੇ ਵਿੱਚ ਆਪਾ ਇਸ ਤੋਂ 3 ਫ਼ਸਲਾਂ ਲੈ ਸਕਦੇ ਹਾਂ * * ਸ਼ਟਾਕੀ ਖੁੰਬ ਦਾ ਸਮਾਂ ਅਕਤੂਬਰ ਤੋਂ ਅੱਧ ਫਰਵਰੀ ਤਕ ਹੈ ਆਪਾ ਇਸ ਤੋਂ ਇਕ ਫ਼ਸਲ ਹੀ ਲੈ ਸਕਦੇ ਹਾਂ * *ਪਰਾਲੀ ਖੁੰਬ ਦਾ ਸਮਾਂ ਅਪ੍ਰੈਲ ਤੋਂ ਅਗਸਤ ਤਕ ਹੈ ਆਪਾ ਇਸ ਤੋਂ 4 ਫਸਲਾਂ ਲੈ ਸਕਦੇ ਹਾਂ * ਮਿਲਕੀ ਖੁੰਬ ਦਾ ਸਮਾਂ ਅਪ੍ਰੈਲ ਤੋਂ ਸਤੰਬਰ ਤਕ ਹੈ ਤੁਸੀ ਹੁਣ ਅਪ੍ਰੈਲ ਵਿਚ ਪਰਾਲੀ ਜਾ ਮਿਲਕੀ ਖੁੰਬ ਲਗਾ ਸਕਦੇ ਹੋ ਪਰਾਲੀ ਖੁੰਬ ਦੇ ਲਈ ਤੁਹਾਨੂੰ ਪਰਾਲੀ,ਬੀਜ,ਬਾਂਸ, ਸੇਬਾ ਆਦਿ ਦੀ ਜ਼ਰੂਰਤ ਹੈ *ਪਰਾਲੀ ਦੇ ਪੂਲੇ*-- ਝੋਨੇ ਦੀ ਪਰਾਲੀ ਦੇ 1-1 ਕਿਲੋ ਦੇ ਪੂਲੇ ਦੋਨੋ ਸਿਰਿਆ ਤੋਂ ਸੇਬੇ ਨਾਲ ਬੰਨ ਕੇ ਤਿਆਰ ਕੀਤੇ ਜਾਂਦੇ ਹਨ ਪੂਲੇ ਦੇ ਸਿਰੇ ਕਟ ਕ ਇਕ ਬਰਾਬਰ ਕਰ ਲਏ ਜਾਂਦੇ ਹਨ *ਪੂਲਿਆ ਦੀ ਕਿਆਰੀ ਲਗਾਉਣਾ*---ਪਰਾਲੀ ਦੇ ਪੂਲਿਆ ਨੂੰ ਸਾਫ ਪਾਣੀ ਵਿਚ 16-20 ਘੰਟੇ ਲਈ ਡਬੋ ਦਇਓ ਗਿਲੇ ਪੂਲਿਆ ਨੂੰ ਢਲਾਨ ਤੇ ਰੱਖ ਕੇ ਵਾਧੂ ਪਾਣੀ ਨਿਕਲਣ ਦਇਓ ਕਮਰੇ ਚ ਇੱਟਾਂ ਤੇ ਬਾਂਸ ਦਾ ਇਕ ਢਕਵਾ ਪਲੇਟਫਾਰਮ ਬਣਾਓ ਇਸ ਪਲੇਟਫਾਰਮ ਤੇ 5 ਪੂਲਿਆ ਦੀ ਇਕ ਤਹਿ ਲਗਾਓ ਜਿਸ ਉਪਰ ਲਗਭਗ 75 ਗ੍ਰਾਮ ਬੀਜ ਪਾਓ ਇਸ ਤੋਂ ਉਪਰ ਵਾਲੀ ਤਹਿ ਉਲਟ ਹੁੰਦੀ ਹੈ ਇਸ ਤਰਾਂ 5-5 ਪੂਲਿਆ ਦੀਆ 4 ਤਹਿਆ ਵਿਚ 300 ਗ੍ਰਾਮ ਬੀਜ ਪਾ ਕ ਇਕ ਕਿਆਰੀ ਤਿਆਰ ਕੀਤੀ ਜਾਂਦੀ ਹੈ ਸਭ ਤੋਂ ਉਪਰ 2 ਪੂਲੇ ਖੋਲ ਕੇ ਰੱਖ ਦਿਤੇ ਜਾਂਦੇ ਹਨ *ਖੁੰਬਾ ਦਾ ਫੁੱਟਣਾ*---ਬਿਜਾਈ ਤੋਂ 7-9 ਦਿਨਾਂ ਬਾਅਦ ਖੁੰਬਾਂ ਫੁਟਣ ਲਗ ਪੈਂਦੀਆਂ ਹਨ *ਪਾਣੀ ਤੇ ਹਵਾ ਦਾ ਸੰਚਾਰ*-- ਬਿਜਾਈ ਦੇ 2 ਦਿਨ ਬਾਅਦ ਹਰ ਰੋਜ ਪਾਣੀ ਦਾ ਛਿੜਕਾਅ ਕੀਤਾ ਜਾਂਦਾ ਹੈ ਖੁੰਬਾਂ ਫੁਟਣ ਉਪਰੰਤ ਹਵਾ ਦਾ ਸੰਚਾਰ 6-8 ਘੰਟੇ ਪ੍ਰਤੀ ਦਿਨ ਕੀਤਾ ਜਾਂਦਾ ਹੈ * ਖੁੰਬਾਂ ਦੀ ਤੁੜਾਈ*-- ਖੁੰਬਾਂ ਫੁੱਟਣ ਉਪਰੰਤ 1-2 ਦਿਨਾਂ ਵਿਚ ਤੋੜਨ ਯੋਗ ਹੋ ਜਾਂਦੀਆਂ ਹਨ **ਮਿਲਕੀ ਖੁੰਬ** ਮਿਲਕੀ ਖੁੰਬ ਲਈ ਤੂੜੀ ,ਬੀਜ ,ਮੋਮੀ ਲਿਫਾਫੇ(12×16),ਸੇਬਾ,ਕੇਸਿੰਗ, ਮਿਟੀ ਆਦਿ ਚਾਹੀਦੇ ਹਨ *ਤੂੜੀ ਦੀ ਤਿਆਰੀ*--ਸੁਕੀ ਤੂੜੀ ਨੂੰ ਪੱਕੇ ਫ਼ਰਸ਼ ਤੇ ਵਿਛਾ ਕੇ 16-20 ਘੰਟੇ ਪਾਣੀ ਨਾਲ ਗਿਲਾ ਕਰੋ ਗਿਲੀ ਤੂੜੀ ਨੂੰ ਬੋਰੀ ਵਿਚ ਭਰ ਕੇ ਸੇਬੇ ਨਾਲ਼ ਬੰਨ ਦਇਓ ਇਸ ਬੋਰੀ ਨੂੰ ਉਬਲਦੇ ਪਾਣੀ ਵਿਚ 45-50 ਮਿੰਟ ਲਈ ਰੱਖੋ ਤੂੜੀ ਨੂੰ ਕੱਢ ਕੇ ਪੱਕੇ ਫ਼ਰਸ਼ ਤੇ ਵਿਛਾ ਕੇ ਠੰਡਾ ਕਰ ਲਓ ਇਹ ਤੂੜੀ ਬਿਜਾਈ ਲਈ ਤਿਆਰ ਹੈ *ਬਿਜਾਈ*--- ਠੰਡੀ ਤੂੜੀ ਵਿਚ ਬੀਜ ਰਲਾ ਕੇ ਮੋਮੀ ਲਿਫਾਫੇ ਵਿਚ ਭਰ ਦਇਓ 1 ਮੋਮੀ ਲਿਫਾਫੇ ਵਿਚ ਲਗਭਗ 2 ਕਿਲੋ ਗਿਲੀ ਤੂੜੀ ਅਤੇ 70-80 ਗ੍ਰਾਮ ਬੀਜ ਪੈਂਦਾ ਹੈ ਲਿਫਾਫੇ ਦੇ ਮੂੰਹ ਨੂੰ ਸੇਬੇ ਨਾਲ ਬੰਨ ਕੇ ਕਮਰੇ ਵਿਚ ਰੱਖ ਦਇਓ *ਕੇਸਿੰਗ*--ਬਿਜਾਈ ਦੇ 2-3 ਹਫਤਿਆਂ ਬਾਅਦ ਲਿਫਾਫੇ ਖੋਲ ਕੇ ਕੇਸਿੰਗ ਦੀ 1-1.5 ਦੀ ਤਹਿ ਲਗਾ ਦਇਓ ਕੇਸਿੰਗ ਵਿਚ ਰੂੜੀ ਤੇ ਰੇਤਲੀ ਮਿਟੀ(4:1) ਹੁੰਦੀ ਹੈ ਜੋ ਕ 24 ਘੰਟਿਆ ਲਈ 4% ਫਾਰਮਲੇਨ ਦੇ ਘੋਲ਼ ਨਾਲ ਜੀਵਣੁ ਰਹਿਤ ਕੀਤੀ ਜਾਂਦੀ ਹੈ *ਖੁੰਬਾਂ ਦਾ ਫੁੱਟਣਾ*-- ਕੇਸਿੰਗ ਮਿਟੀ ਪਾਉਣ ਤੋਂ ਲਗਭਗ 2 ਹਫਤਿਆਂ ਵਿਚ ਖੁੰਬਾਂ ਦੇ ਛੋਟੇ-ਛੋਟੇ ਕਿਣਕੇ ਨਿਕਲਣੇ ਸ਼ੁਰੂ ਹੋ ਜਾਂਦੇ ਹਨ ਜੋ ਕ 4-5 ਦਿਨਾਂ ਵਿਚ ਤੋੜਨ ਯੋਗ ਹੋ ਜਾਂਦੇ ਹਨ *ਖੁੰਬਾਂ ਦੀ ਤੁੜਾਈ*-- ਲਗਭਗ 35 -40 ਦਿਨਾਂ ਤਕ ਕੀਤੀ ਜਾਂਦੀ ਹੈ.
Posted by lovepreet singh
Punjab
01-04-2019 05:52 PM
Punjab
04-01-2019 06:59 PM
ਉਸ ਨੂੰ ਤੁਸੀ Utrawin-OZ IU 60ml 3 ਦਿਨ ਬੱਚੇਦਾਨੀ ਵਿਚ ਭਰਵਾਓ, ਇਸਦੇ ਨਾਲ ਤੁਸੀ Powder mac min dry 500gm 50 gm ਰੋਜਾਨਾ ਦਿਓ ਅਤੇ 20 ਦਿਨ ਤਕ ਦਿੰਦੇ ਰਹੋ ਅਤੇ Bolus Minotas 7x3 1 ਗੋਲੀ ਰੋਜਾਨਾ ਦਿਓ ਫਿਰ ਅਗਲੀ ਵਾਰ ਹੀਟ ਵਿਚ ਆਉਣ ਤੇ ਟੀਕਾ ਭਰਵਾਓ ਇਸ ਤ੍ਰਾਹ ਰਹਿ ਜਾਵੇਗੀ.
Posted by Gurpreet Singh
Punjab
01-04-2019 05:51 PM
Maharashtra
04-01-2019 06:52 PM
gurpreet ji eh fungus de karn ho reha hai.isde layi tuc copper oxychloride@3gm nu prati litre Pani de hisab nal spray karo.dhanwad
Posted by baldev singh
Punjab
01-04-2019 05:51 PM
Punjab
04-03-2019 02:17 PM
Os nu turnt najdeeke Veterinary Doctor to check up krvao ji
Posted by ravinder singh
Punjab
01-04-2019 05:40 PM
Maharashtra
04-01-2019 06:55 PM
ravinder ji kanak di ktayi usdiyan kisman de hisab nal honi shuru ho jandi hai.moongi di bijai de layi tareek university valo sifarish kiti gayi hai isnu tuc adh April Tak v beej sakde ho.hun lgatar mausam de badlav de karn kanak di ktayi late ho rahi hai.par jehdiyan kanka agetiyan beejiyan han ohna di ktayi hun lagbhag shuru hon vali hai.
Posted by harpreet singh
Punjab
01-04-2019 05:39 PM
Punjab
04-02-2019 04:43 PM
हरप्रीत सिंह जी फार्म देखने के लिए बीरबल राम शर्मा 7009579091 से संपर्क कर सकते है।
Posted by robin singh
Rajasthan
01-04-2019 05:37 PM
Punjab
04-01-2019 07:03 PM
majh di fatt usdi nasal, usdi khurak usde rehn sehn ate sahi dekhbhal te hundi hai ,baki khurak de hisab nal Fatt 6.5% to 9%. tak v ho jndi hai.
Posted by deep
Punjab
01-04-2019 05:31 PM
Punjab
04-01-2019 07:14 PM
ਤੁਸੀ Terramycin-LA 30ml ਲੈ ਕੇ 15-15ml ਗਰਦਨ ਦੇ ਦੋਨਾਂ ਪਾਸੇ ਲਗਵਾਓ, ਇਸਦੇ ਨਾਲ ਤੁਸੀ masticare ਜਾ Flashout ਪਾਊਡਰ ਦਿਓ ਇਸਦਾ ਰੋਜਾਨਾ 1 ਪੋਚ ਦੇਣ ਹੈ ਅਤੇ ਮੀਠਾ ਸੋਡਾ 30 ਗ੍ਰਾਮ ਰੋਜਾਨਾ ਦਿਓ ਇਸ ਨਾਲ ਫਰਕ ਪੈ ਜਾਵੇਗਾ.
Posted by zankat pradip
Gujarat
01-04-2019 05:27 PM
Maharashtra
04-01-2019 06:56 PM
nariyal ke paudhe ko aap 5-6 killo vermicompost daal sakte hai.dhanywad
Posted by satinderjit kaur
Punjab
01-04-2019 05:21 PM
Punjab
04-02-2019 04:57 PM
Satinderjit Kaur ji Ghar vich Solar System lagvon lai tusi Amrik Singh 9814221784 nal samparak kar sakde ho.
Posted by satinderjit kaur
Punjab
01-04-2019 05:15 PM
Punjab
04-02-2019 02:39 PM
Satinderjit kaur ji tusi Himmat ji de Brother Rupesh 85914 44442 (Punjab seed co gidderbaha) ji nal samparak karlo eh tuhadi gll karva denge.
Posted by Amar jeet
Rajasthan
01-04-2019 05:15 PM
Punjab
04-02-2019 05:11 PM
अमरजीत सिंह जी मच्छर की रोकथाम के लिए का कार​​​बरिल 10डी को 10 किलो प्रति एकड़ या मैलाथीयान 5 डी 10 किलो प्रति एकड़ के हिसाब से स्प्रे छींटे के तीसरे और 18वे दिन करें।
Posted by amit raghuwanshi
Madhya Pradesh
01-04-2019 05:08 PM
Punjab
04-08-2019 12:02 PM
वाघमारे जी आप किस्मे जैसे IR 36 ,IR 64, MTU1010 ,Pusa sungandh 3, Pusa sungandh 4, WGL 32100, Pusa 1460, JRH 5, JRH8,PRH 10, Narendra Sankar Dhan2, Sahyadri की बिजाई कर सकते है यह 125 -130 दिन का समय लेती है
Posted by kapil
Haryana
01-04-2019 05:05 PM
Punjab
04-05-2019 02:08 PM
kapil ji aap solar lagwane ke liye 98142 21784 number par amrik ji se baat kare yeh aapko puri jankari denge.
Posted by Mandeep Singh
Punjab
01-04-2019 04:55 PM
Punjab
04-03-2019 06:00 PM
उसे आधा चम्मच मिठा सोडा, आधा चम्मच हल्दी मिक्स करके पानी घोल कर दें इससे फर्क पड़ जाएगा।
Posted by Rambihari Singh
Uttar Pradesh
01-04-2019 04:54 PM
Maharashtra
04-02-2019 05:59 PM
अच्छे निकास वाली और उच्च कार्बनिक पदार्थों वाली मिट्टी जीरे की खेती के लिए उपयुक्त होती है जीरे की खेती के लिए उस ज़मीन का चयन करें जहां 3-4 वर्ष जीरे की खेती ना की गई हो जीरे की खेती के लिए अच्छी तरह से जोती गई और समतल ज़मीन की आवश्यकता होती है मिट्टी के भुरभुरा होने तक खेत की जोताई करें और मिट्टी को समतल करने के .... (Read More)
अच्छे निकास वाली और उच्च कार्बनिक पदार्थों वाली मिट्टी जीरे की खेती के लिए उपयुक्त होती है जीरे की खेती के लिए उस ज़मीन का चयन करें जहां 3-4 वर्ष जीरे की खेती ना की गई हो जीरे की खेती के लिए अच्छी तरह से जोती गई और समतल ज़मीन की आवश्यकता होती है मिट्टी के भुरभुरा होने तक खेत की जोताई करें और मिट्टी को समतल करने के लिए सुहागा फेरें जीरे की बिजाई के लिए 15 से 30 नवंबर सही समय होता है कतारों में बिजाई के लिए दो पंक्तियों में 30 सैं.मी. फासले का प्रयोग करें बीजों को 10 सैं.मी. की गहराई में बोयें एक एकड़ खेत में बिजाई के लिए 4-6 किलो बीज पर्याप्त होते हैं खादों की सही मात्रा के लिए और अतिरिक्त प्रयोग ना करने के लिए मिट्टी की जांच सबसे महत्तवपूर्ण कदम है फसल की अच्छी वृद्धि और अच्छी उपज के लिए नाइट्रोजन 15 किलो (यूरिया 32 किलो) फासफोरस 11 किलो (एस एस पी 66 किलो) और पोटाश 7 किलो (म्यूरेट ऑफ पोटाश 12 किलो) को गाय के गले हुए गोबर 2 टन के साथ प्रति एकड़ में डालें नाइट्रोजन की आधी मात्रा और फासफोरस और पोटाश की पूरी मात्रा बिजाई के समय डालें बाकी बची नाइट्रोजन की आधी मात्रा बिजाई के 35 दिनों के बाद डालें बिजाई के तुरंत बाद हल्की सिंचाई करें दूसरी सिंचाई बिजाई के 10 दिनों के बाद अंकुरण के समय करें उसके बाद तीन सिंचाइयां पर्याप्त होती हैं बाकी की सिंचाइयां बिजाई के 35वें, 60वें और 85वें दिन बाद करें एक बार फसल पक जाये तब सिंचाई ना करें बीज भरने की अवस्था में सिंचाई पत्तों के ऊपरी धब्बा रोग, चेपे और झुलस रोग के हमले को बढ़ाती है जीरे की फसल में नदीन गंभीर समस्या होते हैं नदीनों की जांच के लिए लगातार गोडाई और निराई करें पहली गोडाई बिजाई के 30-35 दिनों के बाद करें जब जीरे की फसल 5 सैं.मी. कद की हो जाये दूसरी गोडाई पहली गोडाई के 20-25 दिन बाद करें और खेत को नदीन रहित रखें रासायनिक रोकथाम के लिए बिजाई के 1-2 दिन बाद पैंडीमैथालीन 1 लीटर को 200 लीटर पानी में मिलाकर स्प्रे करें जीरे की फसल 100-115 दिनों में कटाई के लिए तैयार हो जाती है कटाई दरांती की सहायता से की जाती है फसल की कटाई के बाद पौधों को फर्श पर खिलार दें और धूप में सुखाने के लिए छोड़ दें धूप में अच्छे से सुखाने के बाद पौधों से दाने अलग कर लें
Posted by aashutosh Kumar Vaidya
Bihar
01-04-2019 04:29 PM
Maharashtra
04-01-2019 07:01 PM
aashutosh ji yeh tatv ki kami ke karn ho raha hai.iske liye aap NPK 19:19:19@7gm nu prati litre Pani ke hisab se spray Karen.dhanywad
Posted by Yogesh Gaonkar
Maharashtra
01-04-2019 04:23 PM
Punjab
04-01-2019 07:26 PM
इसके लिए आप मुर्गी की खुराक का पूरा ध्यान रखें उसकी खुराक के साथ साथ उसके रहने का , साफ सफाई का भी पूरा ध्यान रखें और आप उन्हें किसी अच्छी कंपनी की कैल्शियम भी दे सकते है कैल्शियम आप Ostovet calcium 30ml/100 birds के हिसाब से दे सकते है इससे भी अच्छी ग्रोथ होती है
Posted by Viraj choudhary
Uttar Pradesh
01-04-2019 04:13 PM
Punjab
04-02-2019 05:52 PM
Moti ki kheti ke bare me puri jankari or is ki training ke liye aap Bijender Chouhan 9719994499 se samparak kar sakte hai.
Posted by Angrej Singh
Punjab
01-04-2019 04:10 PM
Punjab
04-01-2019 05:24 PM
ਜੇਕਰ ਤੁਸੀ ਬੱਕਰੀ ਪਾਲਣ ਦਾ ਕਿੱਤਾ ਬੀਟਲ ਨਸਲ ਤੋਂ ਹੀ ਸ਼ੁਰੂ ਕਰੋ ਤੇ ਘੱਟ ਤੋਂ ਘੱਟ ਚਾਰ ਮਹੀਨਿਆ ਦੇ ਬੱਚੇ ਲਿਆ ਕੇ ਪਾਲੋ ਬਾਕੀ ਸਾਡਾ ਤਜ਼ਰਬੇ ਅਨੁਸਾਰ ਇੱਕ ਗੱਲ ਦਾ ਜਰੂਰ ਰੱਖੋ ਕਿ ਜੇਕਰ ਤੁਸੀ ਬੱਕਰੀ ਘਰ ਵਿੱਚ ਹੀ ਪਾਲਣੀ ਹੈ ਤੇ ਬਾਹਰ ਚਰਨ ਲਈ ਨਹੀ ਲੈ ਕੇ ਜਾਣੀ ਤਾਂ ਤੁਸੀ ਕਿਸੇ ਬੱਕਰੀ ਫਾਰਮ ਤੋਂ ਹੀ ਬੱਕਰੀ ਖਰਿਦੋ ਕਿਉਕੀ ਜੇਕਰ ਕਿਸੇ ਆਜੜੀ ਤੋਂ ਬੱਕਰੀ ਖਰੀਦੀ ਤਾਂ ਉਸਨੇ ਫਾਰਮ ਵਿੱ.... (Read More)
ਜੇਕਰ ਤੁਸੀ ਬੱਕਰੀ ਪਾਲਣ ਦਾ ਕਿੱਤਾ ਬੀਟਲ ਨਸਲ ਤੋਂ ਹੀ ਸ਼ੁਰੂ ਕਰੋ ਤੇ ਘੱਟ ਤੋਂ ਘੱਟ ਚਾਰ ਮਹੀਨਿਆ ਦੇ ਬੱਚੇ ਲਿਆ ਕੇ ਪਾਲੋ ਬਾਕੀ ਸਾਡਾ ਤਜ਼ਰਬੇ ਅਨੁਸਾਰ ਇੱਕ ਗੱਲ ਦਾ ਜਰੂਰ ਰੱਖੋ ਕਿ ਜੇਕਰ ਤੁਸੀ ਬੱਕਰੀ ਘਰ ਵਿੱਚ ਹੀ ਪਾਲਣੀ ਹੈ ਤੇ ਬਾਹਰ ਚਰਨ ਲਈ ਨਹੀ ਲੈ ਕੇ ਜਾਣੀ ਤਾਂ ਤੁਸੀ ਕਿਸੇ ਬੱਕਰੀ ਫਾਰਮ ਤੋਂ ਹੀ ਬੱਕਰੀ ਖਰਿਦੋ ਕਿਉਕੀ ਜੇਕਰ ਕਿਸੇ ਆਜੜੀ ਤੋਂ ਬੱਕਰੀ ਖਰੀਦੀ ਤਾਂ ਉਸਨੇ ਫਾਰਮ ਵਿੱਚ ਰਹਿ ਨਹੀ ਸਕਣਾ ਇਸ ਲਈ ਫਾਰਮ ਤੋਂ ਹੀ ਖਰੀਦੋ ਜੇਕਰ ਚਰਾ ਸਕਦੇ ਹੋਂ ਤਾਂ ਫਿਰ ਭਾਵੇ ਆਜੜੀ ਤੋਂ ਖਰੀਦ ਲਵੋ ਜੀ ਬੱਚਾ ਖਰੀਦਣ ਲਈ ਤੁਸੀ ਸਾਡੇ ਨਾਲ ਵੀ 9815684401 ਨੰਬਰ ਤੇ ਸੰਪਰਕ ਕਰੋ
Posted by sagar choudhary
Uttar Pradesh
01-04-2019 04:05 PM
Rajasthan
04-03-2019 05:43 PM
यह एक देसी तरीका है इसका प्रयोग कर सकते है इसका कोई नुक्सान नहीं है इसे सुबह के समय देने से ज्यादा फायदा है।
Posted by Laddi Singh Dhaliwal
Punjab
01-04-2019 03:20 PM
Punjab
04-04-2019 06:14 PM
ਅਜੇ ਨਹੀੰ ਅਪਲਾਈ ਕਰ ਸਕਦੇ ਜੀ ਜਦੋਂ ਸਰਕਾਰ ਵਲੋਂ ਅਰਜੀਆ ਮੰਗੀਆ ਜਾਣਗੀਆਂ ਫੇਰ ਅਪਲਾਈ ਕੀਤਾ ਜਾਵੇਗਾ ਜੀ
Posted by mohd asif
Uttar Pradesh
01-04-2019 03:16 PM
Punjab
04-02-2019 06:01 PM
Mohd asif जी सफ़ेद मूसली की खेती यू.पी में की जा सकती है इसकी खेती कई तरह की मिट्टी जैसे कि दोमट से रेतली और बढ़िया निकास वाली में की जा सकती है यह पहाड़ी ढलानों वाली या गीली मिट्टी को भी सहर सकती है यह जैविक तत्वों से भरपूर लाल मिट्टी में बढ़िया पैदावार देती है जल-जमाव वाली स्थिति में इसकी खेती ना करें इस लिए मिट्टी क.... (Read More)
Mohd asif जी सफ़ेद मूसली की खेती यू.पी में की जा सकती है इसकी खेती कई तरह की मिट्टी जैसे कि दोमट से रेतली और बढ़िया निकास वाली में की जा सकती है यह पहाड़ी ढलानों वाली या गीली मिट्टी को भी सहर सकती है यह जैविक तत्वों से भरपूर लाल मिट्टी में बढ़िया पैदावार देती है जल-जमाव वाली स्थिति में इसकी खेती ना करें इस लिए मिट्टी का pH 6.5-8.5 होना चाहिए
Posted by mandeep khattra
Punjab
01-04-2019 03:15 PM
Punjab
04-05-2019 01:55 PM
ਪੰਜਾਬ ਵਿੱਚ ਤਾਂ ਬੋਇਰ ਨਸਲ ਮਿਲਣੀ ਮੁਸ਼ਕਿਲ ਹੈ ਤੁਸੀ 97636-75583 ਤੇ ਰਵਿੰਦਰ ਜੀਨਾਲ ਸੰਪਰਕ ਕਰੋ ਇਹਨਾਂ ਤੋਂ ਤੁਹਾਨੂੰ ਮਿਲ ਸਕਦੇ ਹੈ ਜੀ
Posted by Laddi Singh Dhaliwal
Punjab
01-04-2019 03:07 PM
Punjab
04-01-2019 03:27 PM
ਹਾਜੀ ਇਹ ਕੇਸਰ ਨਹੀ ਹੈ ਅਸਲੀ ਕੇਸਰ ਸਿਰਫ ਜੰਮੂ ਕਸ਼ਮੀਰ, ਇਰਾਨ ਤੇ ਅਫਗਾਨਿਸਤਾਨ ਵਿੱਚ ਹੀ ਹੋ ਸਕਦਾ ਹੈ ਇਹ ਕੁਮਸ ਹੈ ਇਸ ਦੀਆ ਵੀ ਕਈ ਦਵਾਈਆ ਬਣਦੀਆ ਹਨ ਜੇਕਰ ਕੋਈ ਹੋਰ ਸ਼ੱਕ ਹੈ ਤਾਂ ਜੰਮੂ ਕਸ਼ਮੀਰ ਦੇ ਇਸ ਕਿਸਾਨ ਨਾਲ ਗੱਲ ਕਰ ਲਵੋ ਜਿਸਦੇ ਦਾਦੇ ਪੜਦਾਦੇ ਵੀ ਕੇਸਰ ਦੀ ਖੇਤੀ ਕਰਦੇ ਸੀ ਤੇ ਇਹ ਵੀ ਕੇਸਰ ਦੀ ਖੇਤੀ ਕਰਦੇ ਹਨ Javid Ahmed- 95964 93260 . ਬਾਕੀ ਤੁਸੀ ਇਹ ਵੀਡੀਓ ਦੇਖੋ https://www.youtube.com/watch v=vl7c6L3ETnQ&t=8sਬਾਕ.... (Read More)
ਹਾਜੀ ਇਹ ਕੇਸਰ ਨਹੀ ਹੈ ਅਸਲੀ ਕੇਸਰ ਸਿਰਫ ਜੰਮੂ ਕਸ਼ਮੀਰ, ਇਰਾਨ ਤੇ ਅਫਗਾਨਿਸਤਾਨ ਵਿੱਚ ਹੀ ਹੋ ਸਕਦਾ ਹੈ ਇਹ ਕੁਮਸ ਹੈ ਇਸ ਦੀਆ ਵੀ ਕਈ ਦਵਾਈਆ ਬਣਦੀਆ ਹਨ ਜੇਕਰ ਕੋਈ ਹੋਰ ਸ਼ੱਕ ਹੈ ਤਾਂ ਜੰਮੂ ਕਸ਼ਮੀਰ ਦੇ ਇਸ ਕਿਸਾਨ ਨਾਲ ਗੱਲ ਕਰ ਲਵੋ ਜਿਸਦੇ ਦਾਦੇ ਪੜਦਾਦੇ ਵੀ ਕੇਸਰ ਦੀ ਖੇਤੀ ਕਰਦੇ ਸੀ ਤੇ ਇਹ ਵੀ ਕੇਸਰ ਦੀ ਖੇਤੀ ਕਰਦੇ ਹਨ Javid Ahmed- 95964 93260 . ਬਾਕੀ ਤੁਸੀ ਇਹ ਵੀਡੀਓ ਦੇਖੋ https://www.youtube.com/watch v=vl7c6L3ETnQ&t=8sਬਾਕੀ ਜੇਕਰ ਫਿਰ ਵੀ ਯਕੀਂਨ ਨਹੀ ਤਾਂ ਤੁਸੀ ਅੰਮ੍ਰਿਤ ਪਾਲ ਸਿੰਘ ਬਰਾੜਪ੍ਰੋਫੈਸਰ, ਪੀ.ਏ.ਯੂ. ਲੁਧਿਆਣਾ ਤੇ ਇਸ ਵੀਡੀਓ ਸਬੰਧੀ ਵਿਚਾਰ ਪੜ ਸਕਦੇ ਹੋ ਜੀ ਇਹ ਫ਼ਸਲ ਕੇਸਰ ਦੀ ਨਹੀਂ ਹੈ ਜੀ ਇਹ ਫ਼ਸਲ ਕਸੁੰਬੜੇ ਦੀ ਹੈ ਇਸ ਨੂੰ ਅੰਗਰੇਜ਼ੀ ਵਿੱਚ Safflower ਕਹਿੰਦੇ ਹਨ ਅਤੇ ਵਿਗਿਆਨ ਵਿੱਚ ਇਸ ਨੂੰ Carthamus tinctorius ਕਹਿੰਦੇ ਹਨ ਇਹ ਫ਼ਸਲ ਪੋਹਲੀ (Carthamus oxycantha) ਨਦੀਨ ਦੇ ਕੁੰਨਬੇ ਵਿੱਚੋਂ ਹੈ ਪੋਹਲੀ ਨੂੰ ਜੰਗਲੀ ਕਸੁੰਬੜਾ (Wild Safflower) ਵੀ ਕਹਿੰਦੇ ਹਨ ਕਸੁੰਬੜੇ ਦੇ ਬੀਜ ਦੀ ਕੀਮਤ ਤੀਹ ਤੋਂ ਚਾਲ੍ਹੀ ਰੁਪਏ ਪ੍ਰਤੀ ਕਿਲੋਗ੍ਰਾਮ ਹੁੰਦੀ ਹੈ ਤੇ ਏਕੜ ਵਿੱਚ ਛੇ ਕਿੱਲੋ ਬੀਜ ਨਾਲ ਅਕਤੂਬਰ ਮਹੀਨੇ ਦੇ ਆਖਰੀ ਹਫਤੇ ਤੋਂ ਨਵੰਬਰ ਮਹੀਨੇ ਦੇ ਪਹਿਲੇ ਹਫਤੇ ਬਿਜਾਈ ਕੀਤੀ ਜਾਂਦੀ ਹੈ ਇਸ ਫ਼ਸਲ ਦੇ ਬੀਜਾਂ ਦਾ ਤੇਲ ਸਫੋਲਾ ਦੇ ਨਾਮ ਨਾਲ ਬਜ਼ਾਰ ਵਿੱਚ ਆਮ ਮਿਲਦਾ ਹੈ ਜਿਸ ਵਿੱਚ 74% ਲਾਈਨੋਲੀਕ ਤੇਜਾਬ ਹੁੰਦਾ ਹੈ ਤੇ ਦਿਲ ਦੇ ਰੋਗੀਆਂ ਲਈ ਉੱਤਮ ਮੰਨਿਆ ਜਾਂਦਾ ਹੈ ਇਸ ਦੇ ਫੁੱਲਾਂ ਦੀਆਂ ਕੇਸਰ ਰੰਗੀਆਂ ਪੱਤੀਆਂ (Petals, Corolla) ਨੂੰ ਖਾਧ ਪਦਾਰਥਾਂ ਦੀ ਰੰਗਾਈ ਤੇ ਕੱਪੜੇ ਦੀ ਰੰਗਾਈ ਤੋਂ ਇਲਾਵਾ ਕੁੱਝ ਕੁ ਦਵਾਈਆਂ ਦੇ ਤੌਰ ਤੇ ਵੀ ਵਰਤਿਆ ਜਾਂਦਾ ਹੈ ਇਸ ਤੋਂ ਇਲਾਵਾ ਇਨ੍ਹਾਂ ਸੁੱਕੀਆਂ ਪੱਤੀਆਂ ਨੂੰ ਕੇਸਰ ਵਿੱਚ ਮਿਲਾਵਟ ਕਰਕੇ ਵੀ ਵੇਚਿਆ ਜਾਂਦਾ ਹੈ ਇਹ ਸੁੱਕੀਆਂ ਪੱਤੀਆਂ ਅੱਠ ਸੌ ਰੁਪਏ ਤੋਂ ਇੱਕ ਹਜ਼ਾਰ ਰੁਪਏ ਪ੍ਰਤੀ ਕਿਲੋਗਰਾਮ ਦੀ ਕੀਮਤ ਤੇ ਵਿਕਦੀਆਂ ਹਨ ਜਦੋਂ ਕਿ ਕੇਸਰ ਦਾ ਮੁੱਲ ਢਾਈ ਲੱਖ ਰੁਪਏ ਪ੍ਰਤੀ ਕਿਲੋਗਰਾਮ ਦੇ ਲੱਗਭੱਗ ਹੁੰਦੈ ਭਾਰਤ ਵਿੱਚ ਕੇਸਰ ਦੀ ਖੇਤੀ ਸਿਰਫ਼ ਕਸ਼ਮੀਰ ਵਿੱਚ ਹੀ ਹੁੰਦੀ ਹੈ ਤੇ ਇਸ ਦੇ ਫੁੱਲਾਂ ਦੀਆਂ ਇਸਤਰੀ ਕੇਸਰਾਂ (Style, Carpels) ਨੂੰ ਹੀ ਵਰਤੋਂ ਵਿੱਚ ਲਿਆਂਦਾ ਜਾਂਦਾ ਹੈ ਸੋ ਕਿਸਾਨ ਵੀਰੋ ਧੋਖੇ ਤੋਂ ਬਚੋ ਅੰਮ੍ਰਿਤ ਪਾਲ ਸਿੰਘ ਬਰਾੜਪ੍ਰੋਫੈਸਰ, ਪੀ.ਏ.ਯੂ. ਲੁਧਿਆਣਾ
Posted by Sanjeev Thakur
Himachal Pradesh
01-04-2019 03:05 PM
Punjab
04-02-2019 06:08 PM
इस फसल की खेती अलग-अलग मिट्टी की किस्मों में की जा सकती है जैसे कि रेतली, चिकनी, दोमट, काली, लाल मिट्टी, जिसमें पानी के निकास का सही प्रबंध हो अच्छे निकास वाली रेतली मिट्टी जिसमें जैविक तत्व उच्च मात्रा में हो, में उगाने पर अच्छे परिणाम देती है अच्छी पैदावार के लिए मिट्टी की पी एच 7-8.5 होनी चाहिए यह फसल अम्लीय .... (Read More)
इस फसल की खेती अलग-अलग मिट्टी की किस्मों में की जा सकती है जैसे कि रेतली, चिकनी, दोमट, काली, लाल मिट्टी, जिसमें पानी के निकास का सही प्रबंध हो अच्छे निकास वाली रेतली मिट्टी जिसमें जैविक तत्व उच्च मात्रा में हो, में उगाने पर अच्छे परिणाम देती है अच्छी पैदावार के लिए मिट्टी की पी एच 7-8.5 होनी चाहिए यह फसल अम्लीय और खारी मिट्टी में भी उगाई जा सकती है ज्यादा तेजाबी मिट्टी में खेती ना करें अगेती फसल के लिए हल्की मिट्टी लाभदायक है, जबकि अच्छी पैदावार के लिए चिकनी, दोमट और बारीक रेत वाली मिट्टी बहुत अच्छी है आप इसकी किस्मे जैसे Solan Bajr , Solan Gola,Yashwant,Marglobe की बिजाई कर सकते है टमाटर के बीज को पहले नर्सरी में बोया जाता है फिर मुख्य खेत में रोपण कर दिया जाता है मुख्य खेत की तैयारी के समय अच्छी तरह से जोती गई और समतल ज़मीन की आवश्यकता होती है खेत की 4-5 बार जोताई करें और फिर मिट्टी को समतल करने के लिए सुहागा लगाएं आखिरी जोताई के समय मिट्टी में अच्छी तरह से गला हुआ गाय का गोबर 60 किलो प्रति एकड़ मिट्टी में मिलायें रोपाई के लिए तैयार बैड की चौड़ाई 80-90 सैं.मी. रखें बिजाई का समय कम पर्वतीय क्षेत्रों के लिए : जून-जुलाई (बारानी क्षेत्रों में), नवंबर, फरवरी (सिंचित क्षेत्रों में) दरमियाने पर्वतीय क्षेत्रों के लिए : फरवरी-मार्च (सिंचित क्षेत्रों में), मई-जून (बारानी क्षेत्रों में) अधिक पर्वतीय क्षेत्रों के लिए : मार्च-अप्रैल छोटे कद की किस्मों के लिए 60 x 45 सैं.मी. और अधिक फैलने वाली किस्मों के लिए 90 x 30 सैं.मी. फासले का प्रयोग करें नर्सरी में बीज को 0-5 सैं.मी. गहराई पर बोयें और मिट्टी से ढक दें नए पौधों का मुख्य खेत में रोपण किया जाता है टमाटर के बीज को 1 मीटर चौड़ाई और 5 मीटर लंबाई वाले तैयार बैडों पर 5-7 सैं.मी. के फासले पर कतारों में बोयें एक एकड़ में नए पौधे के लिए लगभग 25 तैयार बैडों की आवश्यकता होती है बीज को बोने से पहले कार्बोफिउरॉन 3G, 10 ग्राम प्रति वर्गमीटर को नर्सरी की मिट्टी में डालें पौधों को कीटों और बीमारियों से बचाने के लिए मैनकोजेब 2 ग्राम को प्रति लीटर पानी में मिलाकर स्प्रे करें चार से पांच सप्ताह पुराने नए पौधे जो 10-15 सैं.मी. कद के हों, रोपाई के लिए प्रयोग किए जाते हैं नए पौधों की रोपाई से पहले 84 क्विंटल गाय का गला हुआ गोबर प्रति एकड़ में डालें नाइट्रोजन 38 किलो (84 किलो यूरिया), फासफोरस 32 किलो (200 किलो एस एस पी) और पोटाश 22 किलो (38 किलो एम ओ पी) की मात्रा प्रति एकड़ में प्रयोग करें नाइट्रोजन को रोपाई के बाद दो हिस्सों में 30वें और 50वें दिन डालें थोड़े थोड़े समय बाद गोडाई करते रहें और जड़ों को मिट्टी लगाएं 45 दिनों तक खेत को नदीन रहित रखें यदि नदीन नियंत्रण से बाहर हो जायें तो यह 70-90 प्रतिशत पैदावार कम कर देंगे रोपाई से पहले, मुख्य खेत में पैंडीमैथालीन 1 लीटर को प्रति एकड़ में डालें यदि नदीन जल्दी उग रहे हों तो नदीनों के अंकुरण से पहले सैंकर 800 ग्राम प्रति एकड़ की स्प्रे करें नदीनों पर नियंत्रण करने और ज़मीन का तापमान कम करने के लिए मलचिंग भी एक प्रभावी तरीका है सर्दियों में 6 से 7 दिनों के फासले पर सिंचाई करें और गर्मियों के महीने में मिट्टी में नमी के मुताबिक 4-5 दिनों के फासले पर सिंचाई करें फूल निकलने के समय सिंचाई महत्तवपूर्ण होती है इस समय पानी की कमी से फूल झड़ सकते हैं और फल के साथ साथ पैदावार पर भी प्रभाव पड़ता है बहुत सारी जांचों के मुताबिक यह पता चला है कि हर पखवाड़े में आधा इंच सिंचाई करने से जड़ें ज्यादा फैलती हैं और इससे पैदावार भी अधिक हो जाती है पनीरी लगाने के 70 दिन बाद पौधे फल देना शुरू कर देते हैं कटाई का समय इस बात पर निर्भर करता है कि फलों को दूरी वाले स्थानों पर लेकर जाना है या ताजे फलों को मंडी में ही बेचना है आदि पके हरे टमाटर जिनका 1/4 भाग गुलाबी रंग का हो, लंबी दूरी वाले स्थानों पर लेकर जाने के लिए प्रयोग किए जाते हैं ज्यादातर सारे फल गुलाबी या लाल रंग में बदल जाते हैं, पर सख्त गुद्दे वाले टमाटरों को नज़दीक की मंडी में बेचा जा सकता है अन्य उत्पाद बनाने और बीज तैयार करने के लिए पूरी तरह पके और नर्म गुद्दे वाले टमाटरों का प्रयोग किया जाता है
Posted by Vicky
Punjab
01-04-2019 02:54 PM
Maharashtra
04-01-2019 07:08 PM
Vicky ji tuc kaddua te machar da hamla check kro jekar maujood hai ta imidacloprid@1.5ml nu prati litre Pani de hisab nal spray karo.is to ilava NPK 19:19:19@7gm nu prati litre Pani de hisab nal spray karo.dhanwad
Posted by Gurpal singh
Punjab
01-04-2019 02:38 PM
Punjab
04-04-2019 02:07 PM
ਤਰਬੂਜ ਉਪਜਾਊ ਅਤੇ ਚੰਗੇ ਨਿਕਾਸ ਵਾਲੀਆ ਜਮੀਨਾ ਵਿੱਚ ਆਉਦਾ ਹੈ ਇਹ ਲਾਲ ਰੇਤਲੀਆ ਅਤੇ ਦਰਮਿਆਨੀ ਭੂਮੀ ਵਿੱਚ ਵਧੀਆ ਝਾੜ ਦਿੰਦੀਆ ਹਨ ਮਾੜੇ ਨਿਕਾਸ ਵਾਲੀਆ ਜਮੀਨਾ ਵਿੱਚ ਇਸ ਦੀ ਪੈਦਾਵਾਰ ਨਹੀ ਕੀਤੀ ਜਾਂਦੀ ਚੰਗੇ ਝਾੜ ਲਈ ਫਸਲੀ ਚੱਕਰ ਅਪਣਾਉਣਾ ਚਾਹੀਦਾ ਹੈ pH ਦੀ ਮਾਤਰਾ 6-7 ਵਿੱਚ ਹੋਵੇ ਪ੍ਰਸਿੱਧ ਕਿਸਮਾਂ:- Improved Shipper,Special No.1 ਡੂੰਘੀ ਵਾਹੀ ਤੋਂ ਬਾਅਦ ਖੇਤ ਨੂੰ ਸੁਹਾਗੇ ਨਾਲ ਪੱਧਰਾ ਕਰੋ .... (Read More)
ਤਰਬੂਜ ਉਪਜਾਊ ਅਤੇ ਚੰਗੇ ਨਿਕਾਸ ਵਾਲੀਆ ਜਮੀਨਾ ਵਿੱਚ ਆਉਦਾ ਹੈ ਇਹ ਲਾਲ ਰੇਤਲੀਆ ਅਤੇ ਦਰਮਿਆਨੀ ਭੂਮੀ ਵਿੱਚ ਵਧੀਆ ਝਾੜ ਦਿੰਦੀਆ ਹਨ ਮਾੜੇ ਨਿਕਾਸ ਵਾਲੀਆ ਜਮੀਨਾ ਵਿੱਚ ਇਸ ਦੀ ਪੈਦਾਵਾਰ ਨਹੀ ਕੀਤੀ ਜਾਂਦੀ ਚੰਗੇ ਝਾੜ ਲਈ ਫਸਲੀ ਚੱਕਰ ਅਪਣਾਉਣਾ ਚਾਹੀਦਾ ਹੈ pH ਦੀ ਮਾਤਰਾ 6-7 ਵਿੱਚ ਹੋਵੇ ਪ੍ਰਸਿੱਧ ਕਿਸਮਾਂ:- Improved Shipper,Special No.1 ਡੂੰਘੀ ਵਾਹੀ ਤੋਂ ਬਾਅਦ ਖੇਤ ਨੂੰ ਸੁਹਾਗੇ ਨਾਲ ਪੱਧਰਾ ਕਰੋ ਤਰਬੂਜ ਦੀ ਬਿਜਾਈ ਸਿੱਧੀ ਵੀ ਕੀਤੀ ਜਾ ਸਕਦੀ ਹੈ ਅਤੇ ਪਨੀਰੀ ਲਾ ਕੇ ਵੀ ਕੀਤੀ ਜਾ ਸਕਦੀ ਹੈ ਉੱਤਰੀ ਭਾਰਤ ਵਿੱਚ ਇਸ ਦੀ ਬਿਜਾਈ ਅੱਧ ਜਨਵਰੀ ਤੋਂ ਮਾਰਚ ਅਤੇ ਨਵੰਬਰ-ਦਸੰਬਰ ਵਿੱਚ ਕੀਤੀ ਜਾਂਦੀ ਹੈ ਇਸ ਦਾ ਫਾਸਲਾ ਬਿਜਾਈ ਦੇ ਢੰਗ ਤੇ ਨਿਰਭਰ ਕਰਦਾ ਹੈ ਟੋਆ ਪੁੱਟ ਕੇ ਬੀਜਣ ਲਈ ਕਤਾਰ ਤੋਂ ਕਤਾਰ ਦਾ ਫਾਸਲਾ 2- 3.5 ਮੀਟਰ ਅਤੇ ਪੌਦੇ ਤੋਂ ਪੌਦੇ ਦਾ ਫਾਸਲਾ 60 ਸੈ:ਮੀ: ਰੱਖੋ ਬੀਜ ਦੀ ਡੂੰਘਾਈ: ਪੌਦੇ ਦੇ ਬੀਜ ਦੀ ਡੂੰਘਾਈ 2-3 ਸੈ:ਮੀ: ਹੋਣੀ ਚਾਹੀਦੀ ਹੈ ਬਿਜਾਈ ਦਾ ਢੰਗ: ਇਸ ਦੀ ਬਿਜਾਈ ਦੇ ਵੱਖ- ਵੱਖ ਢੰਗ ਹਨ ਜਿਵੇ ਕਿਆਰੀਆ ਤੇ ਲਾਉਣਾ,ਟੋਆ ਪੁੱਟ ਕੇ ਲਾਉਣਾ, ਵੱਟਾ ਵਿੱਚ ਮੌਸਮ ਅਤੇ ਰੁੱਤ ਦੇ ਅਨੁਸਾਰ ਲਗਾਉਣਾ ਕਿਆਰੀਆ ਵਿੱਚ ਲਗਾਉਣਾ: ਬੀਜ ਨੁੰ ਕਿਆਰੀ ਦੇ ਇੱਕ ਪਾਸੇ ਤੇ ਲਗਾਉ ਇੱਕ ਸਮੇ ਤੇ 3-4 ਬੀਜ਼ ਬੀਜੋ ਅਤੇ ਜਮ ਤੋ ਬਾਅਦ ਇੱਕ ਸਿਹਤਮੰਦ ਬੂਟਾ ਰੱਖੋ ਪੌਦਿਆ ਵਿੱਚ ਆਪਸ ਵਿੱਚ ਫਾਸਲਾ 60-90 ਸੈਟੀਮੀਟਰ ਰੱਖੋ ਟੋਆ ਪੱਟ ਕੇ ਲਾਉਣਾ: ਇੱਕ ਟੋਏ ਵਿੱਚ 4 ਬੀਜ ਬੀਜੋ ਟੋਆ 60x60x60 ਸੈਟੀਮੀਟਰ ਦਾ ਰੱਖੋ ਦੋ ਕਤਾਰਾ ਵਿੱਚ ਫਾਸਲਾ 2-3.5 ਮੀਟਰ ਅਤੇ ਪੌਦਿਆ ਵਿੱਚ ਫਾਸਲਾ 0.6-1.2 ਮੀਟਰ ਰੱਖੋ ਟੋਇਆ ਨੂੰ ਚੰਗੀ ਤਰਾਂ ਰੂੜੀ ਅਤੇ ਮਿੱਟੀ ਨਾਲ ਭਰੋ ਜਮ ਤੋ ਬਾਅਦ ਇੱਕ ਬੁਟਾ ਇੱਕ ਟੋਏ ਵਿੱਚ ਰੱਖੋ ਵੱਟਾ ਤੇ ਲਾਉਣਾ: ਇਹ ਤਰੀਕਾ ਟੋਏ ਪੁੱਟਣ ਵਾਲੇ ਤਰੀਕੇ ਵਰਗਾ ਹੈ ਇਸ ਵਿੱਚ 30x30x30 ਸੈ:ਮੀ ਦੇ ਟੋਏ 1-1.5 ਮੀਟਰ ਦੇ ਫਾਸਲੇ ਤੇ ਲਾਉ ਦੋ ਬੀਜ ਇੱਕ ਵੱਟ ਤੇ ਲਾਉ ਇੱਕ ਏਕੜ ਦੀ ਬਿਜਾਈ ਲਈ 1.5 ਤੋਂ 2 ਕਿਲੋਗ੍ਰਾਮ ਬੀਜ ਦੀ ਜਰੂਰਤ ਹੁੰਦੀ ਹੈ 10-15 ਟਨ ਰੂੜੀ ਦੀ ਖਾਦ ਖੇਤ ਵਿੱਚ ਪਾਉ ਖੇਤ ਵਿੱਚ 50 ਕਿਲੋ ਨਾਈਟ੍ਰੋਜਨ, 25 ਕਿਲੋ ਫਾਸਫੋਰਸ ਅਤੇ 25 ਕਿਲੋ ਪੋਟਾਸ਼ ਪ੍ਰਤੀ ਏਕੜ ਪਾਉ ( 110 ਕਿਲੋ ਯੂਰੀਆ , 155 ਕਿਲੋ ਸਿੰਗਲ ਸੁਪਰ ਫਾਸਫੇਟ ਅਤੇ 40 ਕਿਲੋ ਪੋਟਾਸ਼) ਪੂਰੀ ਫਾਸਫੋਰਸ,ਪੋਟਾਸ਼ ਅਤੇ ਇੱਕ ਤਿਹਾਈ ਨਾਈਟ੍ਰੋਜਨ ਬੀਜ ਬੀਜਣ ਤੋ ਬਾਅਦ ਖੇਤ ਵਿੱਚ ਪਾਉ ਬਾਕੀ ਦੀ ਨਾਈਟ੍ਰੋਜਨ ਦੀ ਦੂਜੀ ਕਿਸ਼ਤ ਵੇਂਲਾਂ ਦੇ ਆਲੇ ਦੁਆਲੇ ਪਾਉ ਅਤੇ ਮਿੱਟੀ ਵਿੱਚ ਪੂਰੀ ਤਰਾਂ ਮਿਲਾ ਦਿਉ ਫਸਲ ਦੇ 10-15 ਦਿਨ ਬੀਜ਼ਣ ਤੋ ਬਾਅਦ ਐਨ ਪੀ ਕੇ (19:19:19) + ਲਘੂ ਤੱਤ 2-3 ਗ੍ਰਾਮ ਪ੍ਰਤੀ ਲੀਟਰ ਪਾਣੀ ਵਿੱਚ ਮਿਲਾ ਕੇ ਸਪਰੇਅ ਕਰੋ ਫੁੱਲਾਂ ਨੂੰ ਡਿੱਗਣ ਤੋ ਬਚਾਉਣ ਲਈ ਅਤੇ ਝਾੜ ਵਧਾਉਣ ਲਈ 10 ਪ੍ਰਤੀਸ਼ਤ 3 ਮਿਲੀਲੀਟਰ ਹਿਊਮਿਕ ਐਸਿਡ + 5 ਗ੍ਰਾਮ ਮੋਨੋ ਅਮੋਨੀਅਮ ਫਾਸਫੇਟ ਪ੍ਰਤੀ ਲੀਟਰ ਦੀ ਫੁੱਲ ਆਉਣ ਤੇ ਵਰਤੋ ਕਰੋ ਸੈਲੀਸਾਈਕਲਸ ਐਸਿਡ ( ਐਸਪਰਿਨ 350 mg 4-5 ਗੋਲੀਆ) ਪ੍ਰਤੀ 15 ਲੀਟਰ ਫੁੱਲ ਆਉਣ ਤੇ, ਪੱਕਣ ਤੇ 30 ਦਿਨਾਂ ਬਾਅਦ ਸਪਰੇਅ ਕਰੋ ਫਸਲ ਬੀਜਣ ਦੇ 55 ਦਿਨਾਂ ਬਾਅਦ 100 ਗ੍ਰਾਮ 13:0:45 + 25 ਮਿਲੀਲੀਟਰ ਹੈਕਸਾਕੋਨਾਜੌਲ ਪ੍ਰਤੀ 15 ਲੀਟਰ ਨੂੰ ਫਲਾਂ ਦੇ ਚੰਗੇ ਵਿਕਾਸ ਅਤੇ ਚਿੱਟਾ ਰੋਗ ਤੋ ਬਚਾਉਣ ਸਪਰੇਅ ਕਰੋ ਫਲ ਦੇ ਚੰਗੇ ਅਕਾਰ ਲਈ ਮਿਠਾਸ ਅਤੇ ਰੰਗ ਲਈ ਬੀਜਣ ਤੋ 65 ਦਿਨਾਂ ਬਾਅਦ 1.5 ਕਿਲੋ 0:0:50 ਪ੍ਰਤੀ ਏਕੜ ਨੂੰ 100 ਗ੍ਰਾਮ ਪ੍ਰਤੀ 15 ਲੀਟਰ ਪਾਣੀ ਵਿੱਚ ਘੋਲ ਕੇ ਸਪਰੇਅ ਕਰੋ ਸ਼ੁਰੂਆਤ ਵਿੱਚ ਕਿਆਰੀਆਂ ਨੂੰ ਨਦੀਨਾਂ ਤੋ ਰਹਿਤ ਰੱਖੋ ਨਦੀਨਾਂ ਦੀ ਰੋਕਥਾਮ ਤੋ ਬਿਨਾਂ 30 % ਝਾੜ ਘੱਟ ਜਾਂਦਾ ਹੈ ਬੀਜਣ ਤੋ 15-20 ਦਿਨਾਂ ਬਾਅਦ ਗੋਡੀ ਕਰਨੀ ਚਾਹੀਦੀ ਹੈ ਨਦੀਨਾਂ ਦੀ ਰੋਕਥਾਮ ਲਈ 2 ਜਾਂ 3 ਗੋਡੀਆ ਦੀ ਜਰੂਰਤ ਪੈਦੀ ਹੈ ਗਰਮੀਆ ਵਿੱਚ ਹਫਤੇ ਬਾਅਦ ਪਾਣੀ ਲਾਉ ਫਸਲ ਪੱਕਣ ਤੇ ਲੋੜ ਅਨੁਸਾਰ ਪਾਣੀ ਲਾਉ ਫਸਲ ਵਿੱਚ ਪਾਣੀ ਨਾ ਖੜਨ ਦਿਉ ਪਾਣੀ ਲਾਉਣ ਸਮੇ ਵੱਲਾਂ ਨੂੰ ਗਿੱਲਾ ਨਾ ਹੋਣ ਦਿੳ ਖਾਸ ਕਰਕੇ ਫੁੱਲਾਂ ਅਤੇ ਫਲਾ ਨੂੰ ਪਾਣੀ ਨਾ ਲੱਗਣ ਦਿਉ ਭਾਰੀਆ ਜ਼ਮੀਨਾ ਨੂੰ ਲਗਾਤਾਰ ਪਾਣੀ ਨਾ ਲਾਉ ਜਿਆਦਾ ਮਿਠਾਸ ਅਤੇ ਵਧੀਆ ਸੁਆਦ ਲਈ ਫਸਲ ਕੱਟਣ ਤੋ 3-6 ਦਿਨ ਪਹਿਲਾ ਪਾਣੀ ਨਾ ਲਗਾਉ ਜਦੋ ਤਣੇ ਦੇ ਨਾਲ ਵਾਲੇ ਰੇਸ਼ੇ ਸੁੱਕ ਜਾਣ ਅਤੇ ਜਮੀਨ ਨਾਲ ਲੱਗਿਆ ਫਲ ਪੀਲਾ ਹੋ ਜਾਣ ਅਤੇ ਫ਼ਲ ਚਿੱਟਾ ਹੋਣ ਲੱਗ ਪਵੇ ਤਾਂ ਫਲ ਤੋੜ ਲਉ ਫਲ ਨੂੰ ਥੱਪ-ਥਪਾਉਣ ਤੇ ਭੱਦੀ ਜਿਹੀ ਅਵਾਜ਼ ਦੇਣਾ ਇਸ ਦੇ ਪੱਕਣ ਦੀਆ ਨਿਸ਼ਾਨੀਆ ਹਨ ਫਲ ਪੂਰੇ ਵਾਧੇ ਅਤੇ ਪੱਕਣ ਤੋ ਬਾਅਦ ਹੀ ਤੋੜਨਾ ਚਾਹੀਦਾ ਹੈ ਅੱਧ ਪੱਕੇ ਫ਼ਲਾ ਵਿੱਚ ਮਿਠਾਸ ਅਤੇ ਰੰਗ ਘੱਟ ਹੁੰਦਾ ਹੈ ਪੱਕੇ ਫ਼ਲਾਂ ਨੂੰ ਚਾਕੂ ਨਾਲ ਕੱਟ ਲਉ ਫਲਾਂ ਨੁੰ ਠੰਡੇ ਅਤੇ ਨਮੀ ਵਾਲੇ ਵਾਤਾਵਰਨ ਵਿੱਚ ਰੱਖੋ
Posted by Dalwinderjit
Punjab
01-04-2019 02:37 PM
Maharashtra
04-01-2019 07:09 PM
dalwinderjit ji eh fungus de karn ho reha hai isde layi tuc boote de uper copper oxychloride@3gm nu prati litre Pani de hisab nal spray karo.
Posted by Amandeep singh Dhaliwal 97804 10102
Punjab
01-04-2019 02:26 PM
Punjab
04-02-2019 05:17 PM
अमनदीप जी 9108 की उपज 32 क्विंटल निकलती है इसकी ​बिजाई लेट नहीं है।
Posted by jay
Gujarat
01-04-2019 02:18 PM
Punjab
04-02-2019 05:15 PM
Jay ji yeh fungus ke karn ho raha hai iske uper M-45@4gm ko prati litre pani ke hisab se spray karen.dhanywad
Posted by Sumit ROR
Haryana
01-04-2019 02:16 PM
Rajasthan
04-05-2019 02:07 PM
डेयरी के लिए यह हैं कि स्वंय को थोड़ी जानकारी होनी बहुत जरूरी है और बाकी दूध से स्वंय प्रोडक्ट बनाकर बेचेंगे तो फायदा है और बड़े स्तर पर डेयरी फार्म शुरू करने के लिए आप किसी सफल डेयरी फार्मर की डेयरी पर कुछ दिन तक रहकर इस काम की बारीकियों को जानें क्योंकि कुछ बातों का ज्ञान सिर्फ स्वयं काम को देखकर ही पता चल.... (Read More)
डेयरी के लिए यह हैं कि स्वंय को थोड़ी जानकारी होनी बहुत जरूरी है और बाकी दूध से स्वंय प्रोडक्ट बनाकर बेचेंगे तो फायदा है और बड़े स्तर पर डेयरी फार्म शुरू करने के लिए आप किसी सफल डेयरी फार्मर की डेयरी पर कुछ दिन तक रहकर इस काम की बारीकियों को जानें क्योंकि कुछ बातों का ज्ञान सिर्फ स्वयं काम को देखकर ही पता चलता है बाकी कुछ और बातें आपसे शेयर कर रहे हैं आप एक बार में इक्ट्ठे पशु ना खरीदें पशुओं को 2—2 महीने के अंतराल पर खरीदें या फिर 3 पहले खरीद लें और 3 महीने बाद​ फिर खरीद लें इससे दूध की कमी नहीं आएगी पशु की नसल सबसे ज्यादा जरूरी है पशु खरीदने के समय कोशिश करें कि तीन समय का दूध निकालकर ही पशु को खरीदें भैंसों को खरीदने का सही समय रखड़ी से लेकर वैशाखी तक का होता है क्योंकि इस समय मौसम अच्छा होने के कारण हरा चारा भी खुला होता है पशुओं के लिए शैड परिवहन वाली सड़क पर ना बनाए और शैड सड़क से कम से कम 100 गज हटवा जरूर हो शैड को धूप और हवा का ध्यान रखकर बनाएं शैड हमेशा खेत या आस पास से 2 फुट ऊंचा बनाए क्योंकि निचले स्थान पर पानी खड़ा हो जाता है जिस कारण गंदगी पैदा हो जाती है और बाकी पशुओं का मल मूत्र का निकास भी आसानी से हो जाता है पशुओं के लिए बनाई जाने वाली खुरली ढाई तीन फुट चौड़ी होनी चाहिए खुरली पर खड़े होने के लिए एक पशु को तकरीबन तीन चार फुट जगह चाहिए मतलब 10 पशुओं के लिए 40 फुट लंबी खुरली बनेगी डेयरी फार्म से संबंधित सामान रखने के लिए स्टोर बनाए पशुओं का दाना स्टोर करने के लिए कमरा सैलाब से रहित होना बहुत जरूरी है शैड का फर्श पक्का, तिलकने रहित और जल्दी साफ होने वाला हो शैड में जितना हो सके पशुओं को खुला छोड़ें और पानी और दाना पूरा दें पशु को खुला छोड़ने से पशुओं में अफारे की समस्या कम आती है बाकी अपनी क्षमता और जरूरत मुताबिक ही समान खरीदें
Posted by sukhwinder sidhu
Punjab
01-04-2019 02:13 PM
Punjab
04-02-2019 04:20 PM
ਨੇਪੀਅਰ ਬਾਜਰਾ ਦੇ ਬੀਜ ਬਹੁਤ ਛੋਟੇ ਹੁੰਦੇ ਹਨ, ਵਪਾਰਕ ਖੇਤੀ ਲਈ ਇਸਦਾ ਪ੍ਰਜਣਨ ਤਣੇ ਦੇ ਭਾਗ(ਦੋ-ਤਿੰਨ ਗੰਢੀਆਂ) ਅਤੇ ਜੜ੍ਹ ਦੇ ਭਾਗ(30 ਸੈ.ਮੀ. ਲੰਬੇ) ਦੁਆਰਾ ਕੀਤਾ ਜਾਂਦਾ ਹੈ ਰੋਪਣ ਦੇ ਲਈ 11000 ਡੰਡੀਆਂ ਜਾਂ ਤਣੇ ਦੇ ਭਾਗਾਂ ਦੀ ਵਰਤੋਂ ਕੀਤੀ ਜਾਂਦੀ ਹੈ ਵਧੀਆ ਵਿਕਾਸ ਅਤੇ ਝਾੜ ਲਈ 90x40 ਜਾਂ 60x60 ਸੈ.ਮੀ. ਦੇ ਫਾਸਲੇ ਦੀ ਸਿਫਾਰਿਸ਼ ਕੀਤੀ ਜਾਂਦੀ ਹੈ ਸਿੰਚਾਈ ਵਾਲੇ ਖੇਤਰਾਂ ਵਿੱਚ, ਫਰਵਰੀ ਤੋਂ ਮਈ ਦ.... (Read More)
ਨੇਪੀਅਰ ਬਾਜਰਾ ਦੇ ਬੀਜ ਬਹੁਤ ਛੋਟੇ ਹੁੰਦੇ ਹਨ, ਵਪਾਰਕ ਖੇਤੀ ਲਈ ਇਸਦਾ ਪ੍ਰਜਣਨ ਤਣੇ ਦੇ ਭਾਗ(ਦੋ-ਤਿੰਨ ਗੰਢੀਆਂ) ਅਤੇ ਜੜ੍ਹ ਦੇ ਭਾਗ(30 ਸੈ.ਮੀ. ਲੰਬੇ) ਦੁਆਰਾ ਕੀਤਾ ਜਾਂਦਾ ਹੈ ਰੋਪਣ ਦੇ ਲਈ 11000 ਡੰਡੀਆਂ ਜਾਂ ਤਣੇ ਦੇ ਭਾਗਾਂ ਦੀ ਵਰਤੋਂ ਕੀਤੀ ਜਾਂਦੀ ਹੈ ਵਧੀਆ ਵਿਕਾਸ ਅਤੇ ਝਾੜ ਲਈ 90x40 ਜਾਂ 60x60 ਸੈ.ਮੀ. ਦੇ ਫਾਸਲੇ ਦੀ ਸਿਫਾਰਿਸ਼ ਕੀਤੀ ਜਾਂਦੀ ਹੈ ਸਿੰਚਾਈ ਵਾਲੇ ਖੇਤਰਾਂ ਵਿੱਚ, ਫਰਵਰੀ ਤੋਂ ਮਈ ਦੇ ਅਖੀਰ ਵਾਲੇ ਹਫਤੇ ਵਿੱਚ ਰੋਪਣ ਕਰੋ ਬਰਾਨੀ ਖੇਤਰਾਂ ਵਿੱਚ, ਜੂਨ ਤੋਂ ਅਗਸਤ ਵਿੱਚ ਬਿਜਾਈ ਕੀਤੀ ਜਾਂਦੀ ਹੈ ਵਧੀਆ ਵਿਕਾਸ ਅਤੇ ਝਾੜ ਲਈ 90x40 ਜਾਂ 60x60 ਸੈ.ਮੀ. ਦੇ ਫਾਸਲੇ ਦੀ ਸਿਫਾਰਿਸ਼ ਕੀਤੀ ਜਾਂਦੀ ਹੈ
Posted by harmandeep singh
Punjab
01-04-2019 01:59 PM
Punjab
04-03-2019 05:49 PM
hf cow da dudh jersy nalo jyada hunda hai , ehna da dudh denna ohna di khurak ate dekhbhal ke nirbhar krda hai kyuki kayi varr cow sunn ton 1 mahine pehla tak dudh dindi rehndi hai ate kai 2-3 mahine pehle he bnnd ho jandia hai .
Posted by JAGSIR
Punjab
01-04-2019 01:48 PM
Punjab
04-02-2019 01:29 PM
Os nu Liquid Anabolit 1 litter 100ml swere 100ml shame nu deo powder milk out 900gm 2 chamach swere 2 chamach shame nu deo nall hi powder Enroboost 100gm rojana deo ji es nall farak pe jawe ga ji
Posted by Jaskaran Singh
Punjab
01-04-2019 01:48 PM
Maharashtra
04-02-2019 05:04 PM
jaskarn ji hydroponic kheti vich mitti to bina kheti kiti jandi hai.isdi poori jankari de layi tuc Somveer singh 9878733551 ji nal sampark kar sakde ho ehna to hi tuhanu system mil jayega.dhanwad
Posted by ਅਰਵਿੰਦਰ ਸਿੰਘ
Punjab
01-04-2019 01:41 PM
Punjab
04-02-2019 05:11 PM
Arvinder Singh ji Mohali vich Dragon Fruit di kheti kiti ja sakdi hai is de plant len ate farm dekhan lai tusi Satnam singh Aulakh Mno. 9779846777 nal samparak kar sakde ho.
Posted by jaswant singh
Punjab
01-04-2019 01:33 PM
Punjab
04-01-2019 01:56 PM
ਸ੍ਰੀਮਾਨ ਜੀ ਝੋਨੇ ਦੀ ਪਨੀਰੀ ਖੇਤ ਵਿਚ ਲਗਾਉਣ ਦਾ ਸਮਾਂ 20 ਜੂਨ ਤੋਂ ਹੈ ਜੀ
Posted by panthpreet Singh
Haryana
01-04-2019 01:26 PM
Punjab
04-05-2019 01:56 PM
पंथप्रीत सिंह जी आप खेत पर सोलर लगवा सकते हैं ठीक रहेगा, अधिक जानकारी के लिए आप 8142 21784 अमरीक सिंह जी से संपर्क कर सकते हैं
Posted by jay pee kalia
Punjab
01-04-2019 01:14 PM
Punjab
04-01-2019 01:36 PM
Jaspal kumar ji app bhains ko Agrimin super powder 100gm rojana dena suru kren, iske sath app Ovumin Advane bolus rojana 1 goli den aur 21 dino tak dete rehe, isse heat mai aa jayegi.
Posted by shashank
Rajasthan
01-04-2019 01:12 PM
Punjab
04-01-2019 03:36 PM
Shashank जी मोती (पर्ल फार्मिंग) के बारे में जानने के लिए आप मनीष वासुदेव से 9417652857 पर संपर्क कर सकते हैं
Posted by Alok Tiwari
Madhya Pradesh
01-04-2019 01:07 PM
Maharashtra
04-01-2019 07:13 PM
एलोवेरा का प्रयोग आयुर्वेदिक दवाईयों में बड़े स्तर पर होता है आजकल कई नेशनल और इंटर नेशनल कंपनियां इसका प्रयोग चिकित्सा के साथ साथ सुंदरता उत्पाद जैसे क्रीम, शैंपू, दंत पेस्ट और कई सारे उत्पाद में इसका प्रयोग होता है, मिट्टी - एलोवेरा के पौधों को किसी भी प्रकार की उपजाऊ/अनउपजाऊ मिट्टी में उगाया जा सकता है .... (Read More)
एलोवेरा का प्रयोग आयुर्वेदिक दवाईयों में बड़े स्तर पर होता है आजकल कई नेशनल और इंटर नेशनल कंपनियां इसका प्रयोग चिकित्सा के साथ साथ सुंदरता उत्पाद जैसे क्रीम, शैंपू, दंत पेस्ट और कई सारे उत्पाद में इसका प्रयोग होता है, मिट्टी - एलोवेरा के पौधों को किसी भी प्रकार की उपजाऊ/अनउपजाऊ मिट्टी में उगाया जा सकता है बस आपको इस बात का ध्यान रखना है कि पौधा ज्यादा पानी वाली और ज्यादा ठंड पड़ने वाली जगह पर नहीं लगाना है कम पानी और रेतली भूमि में लगाने के लिए यह सबसे अच्छी फसल है, खेत की तैयारी - खेत की तैयारी के लिए सबसे पहले खेत की 2 बार अच्छी तरह जोताई करके उसमें प्रति हेक्टेयर 10 से 20 टन में पुरानी रूड़ी की खाद डालें साथ ही 120 किलोग्राम यूरिया + 150 किलोग्राम फास्फोरस + 30 किलोग्राम पोटाश इन्हें खेत में समान रूप से बिखेर दें फिर एक बार हल्की जोताई और कराहे से भूमि को समतल कर लें फिर खेत में 50x50 सैं.मी. की दूरी पर मेंड़ें बना लें पौधे की रोपाई और देख रेख - पौधे की रोपाई किसी भी समय की जा सकती है पर अच्छी उपज प्राप्त करने के लिए जून- जुलाई या फरवरी- मार्च में कर सकते हैं एलोवेरा की रोपाई मेंड़ों पर होती है यह पौधे किसी पुरानी एलोवेरा फार्म या नर्सरी से प्राप्त किए जा सकते हैं यही पौधे बाद में पनीरी के रूप में प्रयोग किए जाते हैं इस विधि को रूट सक्कर कहा जाता है अच्छी उपज के लिए किस्में - सिम सितल, L 1 , 2 , 5 और 49 लगाएं जिसमें जैल की मात्रा ज्यादा पायी जाती है इसके अलावा नेशनल बोटनीकल और प्लांट जैनेटिक रिसोर्स, आई. सी. ए. आर द्वारा रिलीज़ की गई किस्में IC111271, IC111269, IC111280 आदि हैं मेंड़ों पर 50 x 50 सैं.मी. की दूरी पर पौधों को लगाएं पौधे से पौधे की दूरी 50 सैं.मी. रखने पर प्रति एकड़ में 15000 पौधों की रोपाई की जरूरत पड़ेगी सिंचाई - सिंचाई साल भर में इसे सिर्फ 4 से 5 बार सिंचाई की जरूरत होती है सिंचाई के लिए ड्रिप प्रणाली अच्छी रहती है इससे इसकी उपज में वृद्धि होती है गर्मी क दिनों में 25 दिनों के अंतराल पर सिंचाई करनी चाहिए कीट और बीमारियां - वैसे इस फसल पर कोई विशेष कीट और रोगों का प्रभाव नहीं होता है पर कहीं कहीं तने के सड़ने और पत्तियों पर दाग वाली बीमारियों का असर देखा गया है जो एक फंगस रोग होता है उसके उपचार के लिए मैनकोजेब 3 ग्राम प्रति लीटर के हिसाब से छिड़काव करना चाहिए कटाई - यह फसल एक साल बाद काटने के लायक हो जाती है कटाई के दौरान पौधों की सबसे पहले निचली ठोस 3 या 4 पत्तों की कटाई करें उसके बाद लगभग 1 महीने के बाद उससे ऊपर वाली पत्तियों की कटाई करनी चाहिए कभी भी ऊपर वाली नई नाज़ुक पत्तियों की कटाई ना करें कटी हुई पत्तियों में फिर नई पत्तियां बननी शुरू हो जाती हैं प्रति हेक्टेयर में 50 से 60 टन ताजी पत्तियां प्रति वर्ष मिल जाती हैं दूसरे वर्ष में 15 से 20 फीसदी वृद्धि होती है बाजार में इसकी पत्तियों की अनुमानित कीमत 3 से 6 रूपये किलो होती है एक तंदरूस्त पौधे से एक साल में लगभग 3-4 किलो पत्तियां ली जा सकती हैं इस तरह एक वर्ष में एक एकड़ में से 1.5 से 3 लाख की फसल हो जाती है एलोवेरा का प्रयोग तंदरूस्त पत्तियों की कटाई के बाद साफ पानी से धोकर पत्तियों के निचली ओर ब्लेड या चाकू से कट लगाकर थोड़े समय के लिए छोड़ देते हैं जिसमें पीले रंग का गाढ़ा चिपचिपा रस (जेल) निकलता है उसे एक टैंक में इकट्ठा करके इस रस को सुखा लिया जाता है इस सूखे हुए रस को अलग अलग ढंग से तैयार करने के बाद अलग अलग नामों से जाना जाता है जैसे कि सकोतरा केप जब फसल पूरी तरह तैयार हो जाये और उसकी कटाई कर ली जाये तो उसे आप सब्जी मंडी में सीधे तौर पर बेच सकते हैं यदि आप खुद मंडी में बेचते हैं तो आपको अंदाजन 5 से 10 रूपये प्रति किलो तक मुल्य मिल सकता है पर यदि आप किसी कंपनी से कॉन्ट्रैक्ट करते हो तो इसका रेट उस कंपनी की जरूरत और शर्तों के मुताबिक उस कंपनी के द्वारा तय होता है यह मुल्य आपकी उनके साथ डीलिंग पर निर्भर करता है
Posted by jeevan thapa
Uttarakhand
01-04-2019 01:03 PM
Punjab
04-02-2019 05:00 PM
अरंडी मुख्य रूप से इसके बीजों के लिए उगाया जाने वाला वार्षिक पौधा है व्यापारिक खेती के लिए कम उपजाऊ भूमि का प्रयोग अरंडी की खेती के लिए किया जाता है पर यह गहरी, अच्छे निकास वाली, उपजाऊ, हल्की तेजाबी रेतली दोमट मिट्टी में उगाने पर अच्छे परिणाम देती है मिट्टी की पी एच 5 से 8.5 होनी चाहिए इसके लिए आप किस्मे जैसे GCH 7,D.C.... (Read More)
अरंडी मुख्य रूप से इसके बीजों के लिए उगाया जाने वाला वार्षिक पौधा है व्यापारिक खेती के लिए कम उपजाऊ भूमि का प्रयोग अरंडी की खेती के लिए किया जाता है पर यह गहरी, अच्छे निकास वाली, उपजाऊ, हल्की तेजाबी रेतली दोमट मिट्टी में उगाने पर अच्छे परिणाम देती है मिट्टी की पी एच 5 से 8.5 होनी चाहिए इसके लिए आप किस्मे जैसे GCH 7,D.C.S 9 (Jyoti),R.H.C 1,G.C.H 5,G.C.H 4 की बिजाई कर सकते है गर्मियों में खेत की तीन से चार बार गहरी जोताई करें इससे नदीनों को खत्म करने और मिट्टी में नमी रखने में मदद मिलेगी डलियों को तोड़ने के लिए जोताई के बाद तवियों से जोताई करें फिर मिट्टी के स्तर अरंडी को पूरे वर्ष उगाया जा सकता है, जहां सिंचाई की सुविधा उपलब्ध हो अरंडी की खेती के लिए जुलाई के दूसरे सप्ताह से लेकर अगस्त का पहला सप्ताह उपयुक्त होता है को समतल करें ताकि खेत में पानी ना खड़ा रह सके फासला किस्म और बिजाई के समय पर आधारित होता है सिंचित हालातों में 90सैं.मी.x60 सैं.मी. या 120 सैं.मी.x 60 सैं.मी.फासले का प्रयोग करें जब कि बारानी हालातों में 60 सैं.मी.x45 सैं.मी. फासले का प्रयोग करें बीजों को ज्यादा गहराई में बोने से परहेज़ करें इन्हें 5 सैं.मी. की गहराई में बोयें इसकी बिजाई गड्ढा खोदकर की जाती है बीज की मात्रा बिजाई के ढंग पर आधारित होती है यदि बीजों को हल के पीछे डालना है तो ज्यादा बीजों की मात्रा 4.5 से 6 किलोग्राम प्रति एकड़ में आवश्यकता होती है यदि गड्ढा खोदकर बिजाई की जाए तो 2.5 से 3.3 किलोग्राम प्रति एकड़ की आवश्यकता होती है बरानी क्षेत्रों के लिए : नाइट्रोजन 16 किलो (यूरिया 35 किलो), फासफोरस 8 किलो (एस एस पी 50 किलो) प्रति एकड़ में डालें नाइट्रोजन की आधी मात्रा और फासफोरस की पूरी मात्रा बिजाई के समय डालें बाकी बची यूरिया की आधी मात्रा को बिजाई के 30 दिनों के बाद डालें सिंचित क्षेत्रों के लिए : नाइट्रोजन 32 किलो (यूरिया 70 किलो), फासफोरस 16 किलो (एस एस पी 100 किलो) प्रति एकड़ में डालें नाइट्रोजन की आधी मात्रा और फासफोरस की पूरी मात्रा बीजों को बोने से पहले डालें बाकी बची नाइट्रोजन को दो भागों में बिजाई के बाद 35वें और 90वें दिन डालें तेल की मात्रा बढ़ाने के लिए बीज बोने से पहले सल्फर 16 किलो प्रति एकड़ में डालें अरंडी की पूरी फसल को 17-20 सिंचाइयों की आवश्यकता होती है बारिश के मौसम में सिंचाई की आवश्यकता नहीं होती बारिश की तीव्रता और नियमितता के आधार पर सिंचाई दें पहली सिंचाई बिजाई के बाद 60-75 दिनों के बाद करें पौधों में फूल निकलने के समय पानी की कमी ना होने दें पकने की अवस्था में सिंचाई बंद कर दें शुरूआती अवस्था में नदीनों की रोकथाम बहुत महत्तवपूर्ण है बिजाई के 20वें और 50वें दिन बाद हाथों से दो बार गोडाई करें बिजाई के दूसरे और तीसरे दिन बाद पैंडीमैथालीन 1 लीटर को 250 लीटर पानी में मिलाकर डालें यह घास और चौड़े पत्तों वाले नदीनों को रोकने में सहायक होगा किस्म के आधार पर फसल 145-180 दिनों में कटाई के लिए तैयार हो जाती है जब एक या दो फल सूखते या पीले होते दिखाई दें, तो अरंडी की गुच्छों में कटाई शुरू करें सभी गुच्छे समान समय पर नहीं पकते इसलिए दो-तीन तुड़ाइयां आवश्यक हैं तुड़ाई के बाद गुच्छों को धूप में चार से पांच दिन सुखाएं अच्छी तरह से सूखने के बाद बीजों को अलग कर लें फलों की जल्दी कटाई ना करें इससे तेल की प्रतिशतता कम हो जाती है इसकी मार्केटिंग आप इसका तेल बना कर कर सकते है धन्यवाद
Posted by Ramandeep Singh
Punjab
01-04-2019 12:56 PM
Punjab
04-02-2019 05:25 PM
Ramandeep Singh ji Solar Panel bare Puri jankari lai tusi Amrik Singh 9814221784 nal samparak kar sakde ho.