Posted by Amrinder Singh
Punjab
02-04-2019 07:04 PM
अमरिंदर जी यह पीली कूंगी का हमला है यदि हमला ज्यादा हो रहा है और गेहूं अभी कच्ची है तो आप Tilt @200 ml प्रति एकड़ के हिसाब से स्प्रे कर सकते है।

Posted by ਸ਼ਿਵਰਾਜ ਸਿੰਘ
Punjab
02-04-2019 06:55 PM
ਸ਼ਿਵਰਾਜ ਜੀ ਕਿਰਪਾ ਕਰਕੇ ਇਸਦੀ ਫੋਟੋ ਭੇਜੋ ਤਾ ਜੋ ਤੁਹਾਨੂੰ ਇਸ ਬਾਰੇ ਪੂਰੀ ਜਾਣਕਾਰੀ ਦਿਤੀ ਜਾ ਸਕੇ ਧੰਨਵਾਦ

Posted by karnail singh
Punjab
02-04-2019 06:26 PM
गेहूं की कटाई से 25 दिन पहले पानी लगाना बंद कर देना चाहिए और गेहूं में पानी खेत की नमी के हिसाब से लगाना चाहिए।

Posted by Ravindra babu
Uttar Pradesh
02-04-2019 06:08 PM
ravinder ji yeh fungus ke karn jhulsne lagte hai iske liye aap M-45@4gm ko prati litre pani ke hisab se spray karen.dhanywad
Posted by ਬੇਅੰਤ ਸਿੰਘ
Punjab
02-04-2019 05:55 PM
beant ji bhindi di bijai hun june-july mahine vich kiti ja sakdi hai.dhanwad

Posted by Tutan Das
Tripura
02-04-2019 05:52 PM
मोती की खेती के बारे में पूरी जानकारी के लिए आप ICAR-Central Institute of Freshwater Aquaculture(Indian Council of Agricultural Research)(An ISO 9001:2015 Certified Institute)Kausalyaganga, भुबनेश्वर-751002, ओडिशा, इंडिया, टेलीफोन: +91-674-2465421, 2465446, फैक्स: +91-674-2465407 इ-मेल: director.cifa@icar.gov.in, वेबसाइट: www.cifa.nic.in से संपर्क करें

Posted by Danish Khan
Madhya Pradesh
02-04-2019 05:51 PM
इसके लिए लोन लेने के लिए आपके पास इसकी ट्रेनिंग होनी जरूरी है मुर्गी पालन शुरू करने से पहले कुछ बेसिक बातों का ध्यान ज़रूर रखें जैसे आप ट्रेनिंग लेकर जरूर शुरू करें जिससे आपको फीड वगैरह का पता चलेगा और क्योंकि पोल्ट्री में बायोसिक्योरिटी रखनी बहुत जरूरी है यदि एक बार बीमारी फार्म पर आ गई तो बहुत कम समय में .... (Read More)
इसके लिए लोन लेने के लिए आपके पास इसकी ट्रेनिंग होनी जरूरी है मुर्गी पालन शुरू करने से पहले कुछ बेसिक बातों का ध्यान ज़रूर रखें जैसे आप ट्रेनिंग लेकर जरूर शुरू करें जिससे आपको फीड वगैरह का पता चलेगा और क्योंकि पोल्ट्री में बायोसिक्योरिटी रखनी बहुत जरूरी है यदि एक बार बीमारी फार्म पर आ गई तो बहुत कम समय में पूरे फार्म तक पहुंचती है इसलिए सभी बातें ध्यान में रखकर ही यह काम शुरू करें और यह भी सलाह है कि इस काम को बड़े स्तर पर एकदम से ना शुरू करें एक बार थोड़ी मुर्गियों से शुरू करें बाकी आपको बता दें कि व्यापारिक स्तर पर 5 एकड़ में आप 50000 मुर्गियां रख सकते हैं और इससे आपको कुल 5—7 लाख रूपये तक का खर्चा आ जाएगा यदि नस्ल की बात की जाए तो लेयर में अंडों के लिए BV 300 नस्ल सबसे बढ़िया रहेगी यह नस्ल 18 सप्ताह की उम्र में अंडे देना शुरू कर देती है और 19 सप्ताह से 80वें सप्ताह तक लगभग 370 अंडे देती है प्रति मुर्गी के लिए 1.5—2.0 फुट जगह की जरूरत पड़ती है पहले दिन से लेकर अंडे देने तक एक मुर्गी पर लगभग 250—300 रूपए खर्चा आ जाता है और ब्रॉयलर नस्लों में से वैनकोब 400 नस्ल बड़े स्तर पर सबसे बढ़िया मानी जाती है यह 35 दिनों तक लगभग 3 किलो फीड खाकर तकरीबन 1900—2000 ग्राम की हो जाती है और बाकी ज्यादा गर्मी और ठंड को काफी हद तक सहन करने की क्षमता रखती है बाकी आपके रख रखाव और बीमारियों पर टीकाकरण का खर्चा अलग है यह कुछ प्राथमिक जानकारी थी अंतत आप पहले किसी सफल पोल्ट्री फार्मर से जरूर मिलें आपको अन्य बातों एवं बारीकियों का पता लगेगा लोन लेने के लिए आपके पहले अपने नज़दीकी kvk से ट्रेनिंग लेनी होगी उस ट्रेनिंग के सर्टिफिकेट पर आप लोन के लिए अप्लाई कर सकते हो वहां आपको इसके बारे में पूरी जानकारी प्राप्त हो जाएगी

Posted by Gagandeep singh
Punjab
02-04-2019 05:48 PM
Gagandeep singh ji ehh desi aa cockgril, jisnu Kuroiler v keh dinde hai.ehh desi nasal hai .
Posted by Mr. Shakya
Uttar Pradesh
02-04-2019 05:47 PM
अवदेश जी यह फंगस के कारण हो रहा है इसके लिए आप copper oxychloride @3gm को प्रति लीटर पानी के हिसाब से स्प्रे करें इसके इलावा आप खट्टी लस्सी की स्प्रे कर सकते है धन्यवाद

Posted by baljinder singh
Punjab
02-04-2019 05:24 PM
ਮੂੰਗੀ ਦੀਆਂ ਸਿਫਾਰਿਸ਼ ਕਿਸਮਾਂ:- TMB-37 ਇਸਦਾ ਝਾੜ 4.9 ਕੁਇੰਟਲ ਹੈ ਇਹ 60 ਦਿਨਾਂ ਵਿੱਚ ਪਕ ਕੇ ਤਿਆਰ ਹੋ ਜਾਂਦੀ ਹੈ SML 832 ਇਸ ਕਿਸਮ ਦਾ ਔਸਤਨ ਝਾੜ 4.6 ਕੁਇੰਟਲ ਹੈ ਇਹ ਵੀ 60 ਦਿਨਾਂ ਵਿੱਚ ਪਕ ਕੇ ਤਿਆਰ ਹੋ ਜਾਂਦੀ ਹੈ SML 668 ਇਸ ਕਿਸਮ ਦਾ ਔਸਤਨ ਝਾੜ 4.5 ਕੁਇੰਟਲ ਹੈ ਸਬਸਿਡੀ ਬਾਰੇ ਤੁਸੀਂ ਆਪਣੇ ਖੇਤੀਬਾੜੀ ਵਿਭਾਗ ਨਾਲ ਸੰਪਰਕ ਕਰਕੇ ਪੂਰੀ ਜਾਣਕਾਰੀ ਪ੍ਰਾਪਤ ਕਰ ਸਕਦੇ ਹੋ ਜੀ

Posted by jaspreet kaur
Punjab
02-04-2019 04:59 PM
jaspreet ji you can spray imidacloprid@1.5ml per litre of water to control tela.Thank you

Posted by Avtar Nagra
Punjab
02-04-2019 04:58 PM
Es nu powder Bovimen-B 100gm rojana deo Liquid Vitum H 250ml 10ml rojana deo ji fer AI de nall Injection Receptel 5ml IV Intravenous lagwo ate 24 ghante bhad AI karwao.

Posted by Sahil Sharma
Haryana
02-04-2019 04:45 PM
साहिल जी गेहूं की कटाई के बाद मूंगी की बिजाई कर सकते है इसके लिए किस्मों TMB-37 SML 832, SML 668की बिजाई कर सकते है। मूंगी की फसल 60 दिन में तैयार हो जाती है।

Posted by HARINDER SINGH
Punjab
02-04-2019 04:41 PM
harinder ji isde uper machar da sarvekhan karo jekar maujod hai ta imidacloprid@1.5ml nu prati litre pani de hisab nal spray karo.dhanwad

Posted by प्रमोद
Madhya Pradesh
02-04-2019 04:39 PM
प्रमोद जी कृपया आप बताये कि आप पहले कौन सी फसल की बिजाई करते है ताकि आपको इसके बारे में पूरी जानकारी दी जा सके धन्यवाद
Posted by Bs jugnu
Punjab
02-04-2019 04:38 PM
April mahine vich bhindi kheera di bijai ho sakdi hai.dhanwad
Posted by ਗੁਰਲਾਲ ਸਿੰਘ ਬਰਾੜ
Punjab
02-04-2019 04:24 PM
ਗੁਰਲਾਲ ਜੀ ਤੁਸੀ ਸਬਜ਼ੀਆਂ ਦੀ ਬਿਜਾਈ ਕਰ ਸਕਦੇ ਹੋ ਇਸ ਤੋਂ ਇਲਾਵਾ ਤੁਸੀ ਹਰੀ ਖਾਦ ਦੇ ਲਈ ਜੰਤਰ ਦੀ ਬਿਜਾਈ ਕਰ ਸਕਦੇ ਹੋ ਚਾਰੇ ਦੇ ਲਈ ਮੱਕੀ ਦੀ ਬਿਜਾਈ ਕਰ ਸਕਦੇ ਹੋ

Posted by gurlal singh
Punjab
02-04-2019 04:23 PM
गुरलाल जी गेहू की कटाई से 25 दिन पहले पानी लगाकर बंद कर देना चाहिए
Posted by Mukesh sankhala
Rajasthan
02-04-2019 04:16 PM
Mukesh sankhala जी मोती को बेचने के बारे में पूरी जानकारी के लिए आप मनीष वासुदेव 9417652857 से संपर्क करें
Posted by ਬਿਕਰਮਜੀਤ ਸਿੰਘ
Punjab
02-04-2019 04:11 PM
ਜੇਕਰ ਗਰਮੀਆਂ ਵਿੱਚ ਫੀਡ ਬਣਾਉਣੀ ਹੈ ਤਾਂ ਤੁਸੀ 2 ਕਿਲੋ ਮਿਨਰਲ ਮਿਕਸਰ, 2 ਕਿਲੋ ਨਮਕ, ਮਿੱਠਾ ਸੋਢਾ 1 ਕਿਲੋ, ਮੱਕੀ 20 ਕਿਲੋ, ਕਣਕ 20 kilo , ਸੋਇਆ doc10 ਕਿਲੋ, ਸਰੌ ਖਲ 10 ਕਿਲੋ, ਚੌਲਾ ਦੀ doc 16 ਕਿਲੋ, 15 ਕਿਲੋ ਜੌਂ, 4 ਕਿਲੋ ਛੋਲੇ ਪੀਸ ਕੇ ਨੂੰ ਮਿਲਾ ਕੇ ਫੀਡ ਤਿਆਰ ਕਰਵਾਓ ਇਹ ਤੁਸੀ ਰੋਜ਼ਾਨਾ 250-300 ਗ੍ਰਾਮ ਤੱਕ ਸੁੱਕੀ ਖਵਾਓ ਤੇ ਹੋਲੀ ਹੋਲੀ ਵਧਾਉ ਜੇਕਰ ਗਰਮੀ ਜਿਆਦਾ ਹੈ ਤਾਂ 50 ਗ੍ਰਾਮ ਗੁੜ 1 ਲੀਟਰ ਪਾਣੀ ਵਿੱਚ .... (Read More)
ਜੇਕਰ ਗਰਮੀਆਂ ਵਿੱਚ ਫੀਡ ਬਣਾਉਣੀ ਹੈ ਤਾਂ ਤੁਸੀ 2 ਕਿਲੋ ਮਿਨਰਲ ਮਿਕਸਰ, 2 ਕਿਲੋ ਨਮਕ, ਮਿੱਠਾ ਸੋਢਾ 1 ਕਿਲੋ, ਮੱਕੀ 20 ਕਿਲੋ, ਕਣਕ 20 kilo , ਸੋਇਆ doc10 ਕਿਲੋ, ਸਰੌ ਖਲ 10 ਕਿਲੋ, ਚੌਲਾ ਦੀ doc 16 ਕਿਲੋ, 15 ਕਿਲੋ ਜੌਂ, 4 ਕਿਲੋ ਛੋਲੇ ਪੀਸ ਕੇ ਨੂੰ ਮਿਲਾ ਕੇ ਫੀਡ ਤਿਆਰ ਕਰਵਾਓ ਇਹ ਤੁਸੀ ਰੋਜ਼ਾਨਾ 250-300 ਗ੍ਰਾਮ ਤੱਕ ਸੁੱਕੀ ਖਵਾਓ ਤੇ ਹੋਲੀ ਹੋਲੀ ਵਧਾਉ ਜੇਕਰ ਗਰਮੀ ਜਿਆਦਾ ਹੈ ਤਾਂ 50 ਗ੍ਰਾਮ ਗੁੜ 1 ਲੀਟਰ ਪਾਣੀ ਵਿੱਚ ਘੋਲ ਕੇ ਰਾਤ ਨੂੰ ਰੱਖ ਕੇ ਸਵੇਰੇ ਪਿਆ ਦਿਓ ਇਹ ਵੀ ਵਧੀਆ ਹੁੰਦਾ ਹੈ ਜੀ
Posted by gagandeep singh
Punjab
02-04-2019 04:10 PM
गगनदीप जी गेहूं MSP 1840 रूपये प्रति क्विंटल चल रहा है, धन्यवाद

Posted by ronit bhadu
Punjab
02-04-2019 04:10 PM
फ़ैट कम होने के कई कारण होते है, जैसे सही खुराक न मिलना, समय पर डीवॉर्मिंग न होना, रहन-सहन में समस्या, इन समस्या के कारण पशु का दूध और फ़ैट कम हो जाती है फैट बढ़ाने के लिए आधा किलो देसी कपास के बड़ेवें चारें और बीटी कॉटन का प्रयोग बिल्कुल ना करें और दूध बढ़ाने के लिए आप दाने को गीला करके उसमें 10 ग्राम लाइवईस्ट मिला.... (Read More)
फ़ैट कम होने के कई कारण होते है, जैसे सही खुराक न मिलना, समय पर डीवॉर्मिंग न होना, रहन-सहन में समस्या, इन समस्या के कारण पशु का दूध और फ़ैट कम हो जाती है फैट बढ़ाने के लिए आधा किलो देसी कपास के बड़ेवें चारें और बीटी कॉटन का प्रयोग बिल्कुल ना करें और दूध बढ़ाने के लिए आप दाने को गीला करके उसमें 10 ग्राम लाइवईस्ट मिलाकर दूध निकालने के 10 मिनट पहले घोलकर डालें यह लाइवईस्ट आपको पंसारी की दुकान से मिल जाएगा यह ज्यादा समय नहीं पड़ा रहना चाहिए इससे दूध बढ़ जाएगा या आप कद्दू या लौकी खिलायें यह भी दूध बढ़ाने के लिए ठीक है इसके साथ आप Fatplus पाउडर या Fatmax 50 ग्राम भी देना शुरू करें इससे फैट में फर्क पड़ जाएगा
Posted by gagandeep singh
Punjab
02-04-2019 04:08 PM
गगनदीप जी कृपया बताएं कि आप कौन से फसल के मंडे रेट की जानकारी लेना चाहत हैं ताकि आपको इसके बारे में पूरी जानकारी दी जा सके, धन्यवाद

Posted by Amrinder Singh
Punjab
02-04-2019 04:08 PM
ਹਾਜੀ ਇਨਕਮ ਤਾਂ ਜਰੂਰ ਹੈ ਤੇ ਮਾਰੀਕੀਟਿੰਗ ਦੀ ਵੀ ਕੋਈ ਦਿੱਕਤ ਨਹੀ ਹੈ ਜੀ ਬਾਕੀ ਚੰਗੇ ਤੇ ਸਹੀ ਤਰੀਕੇ ਨਾਲ ਟ੍ਰੇਨਿੰਗ ਲੈ ਕੇ ਸ਼ੁਰੂ ਕਰਾਂਗੇ ਤਾਂ ਵਧੀਆ ਹੈ ਕਾਮਯਾਬ ਸੂਰ ਪਾਲਕਾਂ ਦੇ ਫਾਰਮ ਤੇ ਜਾ ਕੇ ਆਓ ਤੇ ਬਰੀਕੀਆ ਦੇਖੋ ਜੀ ਬਾਕ ਇਨਕਮ ਦਾ ਤਰੀਕਾ ਸਮਝੋ ਕਿ ਸੂਰ ਮੀਟ ਲਈ ਪਾਲੇ ਜਾਂਦੇ ਹਨ ਸੂਰੀ ਇੱਕ ਸਾਲ ਵਿੱਚ ਦੋ ਤੋਂ ਢਾਈ ਵਾਰ ਬੱਚੇ ਦਿੰਦੀ ਹੈ ਪਹਿਲੇ ਸੂਏ 6-7 ਬੱਚੇ ਦਿੰਦੀ ਹੈ ਤੇ ਦੂ.... (Read More)
ਹਾਜੀ ਇਨਕਮ ਤਾਂ ਜਰੂਰ ਹੈ ਤੇ ਮਾਰੀਕੀਟਿੰਗ ਦੀ ਵੀ ਕੋਈ ਦਿੱਕਤ ਨਹੀ ਹੈ ਜੀ ਬਾਕੀ ਚੰਗੇ ਤੇ ਸਹੀ ਤਰੀਕੇ ਨਾਲ ਟ੍ਰੇਨਿੰਗ ਲੈ ਕੇ ਸ਼ੁਰੂ ਕਰਾਂਗੇ ਤਾਂ ਵਧੀਆ ਹੈ ਕਾਮਯਾਬ ਸੂਰ ਪਾਲਕਾਂ ਦੇ ਫਾਰਮ ਤੇ ਜਾ ਕੇ ਆਓ ਤੇ ਬਰੀਕੀਆ ਦੇਖੋ ਜੀ ਬਾਕ ਇਨਕਮ ਦਾ ਤਰੀਕਾ ਸਮਝੋ ਕਿ ਸੂਰ ਮੀਟ ਲਈ ਪਾਲੇ ਜਾਂਦੇ ਹਨ ਸੂਰੀ ਇੱਕ ਸਾਲ ਵਿੱਚ ਦੋ ਤੋਂ ਢਾਈ ਵਾਰ ਬੱਚੇ ਦਿੰਦੀ ਹੈ ਪਹਿਲੇ ਸੂਏ 6-7 ਬੱਚੇ ਦਿੰਦੀ ਹੈ ਤੇ ਦੂਜੇ ਸੂਏ 10-14 ਬੱਚੇ ਦਿੰਦੀ ਹੈ ਜੇਕਰ ਤੁਸੀ ਸੂਰ ਮੀਟ ਲਈ ਤਿਆਰ ਕਰ ਰਹੇ ਹੋਂ ਤਾਂ ਇੱਕ ਸੂਰ 7-8 ਮਹੀਨਿਆਂ ਵਿੱਚ ਲੱਗਭੱਗ 1 ਕੁਇੰਟਲ ਦਾ ਹੋ ਜਾਂਦਾ ਹੈ ਤੇ ਉਸ ਤੋਂ 100 ਰੁਪਏ ਪ੍ਰਤੀ ਕਿਲੋ ਦੇ ਹਿਸਾਬ ਨਾਲ ਵਿਕ ਜਾਂਦਾਂ ਹੈ ਤੇ ਗੱਭਣ ਸੂਰੀ 150-200 ਰੁਪਏ ਪ੍ਰਤੀ ਕਿਲੋ ਦੇ ਹਿਸਾਬ ਨਾਲ ਵੇਚੀ ਜਾ ਸਕਦੀ ਹੈ ਸੂਰਾਂ ਦੀ ਮਾਰਕੀਟਿੰਗ ਦੀ ਵੀ ਕੋਈ ਦਿੱਕਤ ਨਹੀ ਕਿੳਂਕੀ ਵਪਾਰੀ ਖੁਦ ਫਾਰਮ ਤੋਂਂ ਆ ਕੇ ਸੂਰ ਲੈ ਜਾਂਦੇ ਹਨ ਮਂੱਨ ਲਵੋ ਅੱਜ ਸੂਰੀ ਗੱਭਣ ਕਰਵਾਈ ਉਸ ਤੋਂ 115 ਦਿਨਾਂ ਬਾਅਦ ਬੱਚੇ ਦੇ ਦਿੰਦੀ ਹੈ ਫਿਰ 1 ਮਹੀਨਾ ਬੱਚਿਆਂ ਨੂੰ ਦੁੱਧ ਪਿਆਉਣਾ ਹੈ ਤੇ ਉਸ ਤੋਂ ਬਾਅਦ ਉਨਾਂ ਨੂੰ ਅਲੱਗ ਕੀਤਾ ਜਾਂਦਾ ਹੈ ਜਦੋੰ ਸੂਰੀ ਤੋਂਂ ਬੱਚੇ ਵੱਖ ਕੀਤੇ ਫਿਰ 5-7 ਦਿਨਾਂ ਬਾਅਦ ਫਿਰ ਦੁਬਾਰਾ ਗੱਬਣ ਹੋ ਜਾਂਦੀ ਹੈ ਸੂਰੀ ਇਸ ਤਰਾਂ ਇਹ ਦੁਬਾਰਾ ਫਿਰ ਸਰਕਲ ਚੱਲਦਾ ਰਹਿੰਦਾ ਹੈ ਇਥੇ ਗੱਲ ਧਿਆਨ ਰੱਖਣ ਵਾਲੀ ਹੈ ਕਿ ਇਹ ਸਰਕਲ ਤਾਂ ਹੀ ਸਹੀ ਚੱਲੇਗਾ ਜੇਕਰ ਫੀਡ ਸਹੀ ਪਾਉਦੇ ਰਹਾਂਗੇ ਜੇਕਰ ਆਪਾਂ ਫੀਡ ਸਹੀ ਨਾ ਪਾਈ ਤੇ 2 ਮਹੀਂਨੇ ਤੱਕ ਦੁੱਧ ਪਿਆਉਦੇ ਰਹੇ ਤੇ ਬੱਚਿਆਂ ਨੂੰ ਵੱਖ ਨਾ ਕੀਤਾ ਤਾਂ ਸਰਕਲ ਖਰਾਬ ਹੋ ਜਾਵੇਗਾ ਸੋ ਫੀਡ ਤੇ ਖਰਚਾ ਤਾਂ ਜਿਆਦਾ ਆਉਦਾ ਹੈ ਤੇ ਮੁਨਾਫਾ ਵੀ ਪੂਰਾ ਮਿਲ ਜਾਂਦਾ ਹੈ ਪੰਜ ਗੱਭਣ ਸੂਰੀਆ 10-11 ਮਹੀਨਿਆ ਬਾਅਦ ਪਹਿਲੀ ਇਨਕਮ ਆਉਸੀ ਹੈ ਤੇ ਲੱਗਭੱਗ ਇੱਕ ਸੂਰੀ 3500 ਰੁਪਏ ਮਹੀਨੇ ਦੀ ਇਨਕਮ ਆਉਦੀ ਹੈ ਇਸ ਹਿਸਾਬ ਨਾਲ ਤੁਸੀ ਅੰਦਾਜ਼ਾ ਲਾ ਸਕਦੇਸਬਸਿਡੀ - ਟ੍ਰੇਨਿੰਗ ਕਰਨ ਤੋਂ ਬਾਅਦ ਸੂਰ ਪਾਲਣ ਤੇ 2 ਲੱਖ ਦੀ ਸਬਸਿਡੀ ਹੁੰਦੀ ਹੈ ਕੁੱਲ ਪ੍ਰੋਜੇਕਟ 8 ਲੱਖ ਦਾ ਹੁੰਦਾ ਹੈ ਉਸ ਵਿੱਚੋ 2 ਲੱਖ ਸਬਸਿਡੀ ਹੁੰਦੀ ਹੈ ਸੂਰ ਪਾਲਣ ਦੀ ਟ੍ਰੇਨਿੰਗ ਗੁਰੂ ਅੰਗਦ ਦੇਵ ਵੈਟਨਰੀ ਯੂਨੀਵਰਸਿਟੀ ,ਲੁਧਿਆਣਾ ਵਿਖੇ ਕਰਵਾਈ ਜਾਂਦੀ ਹੈ ਤੁਸੀ ਟ੍ਰੇਨਿੰਗ ਲਈ ਜਦੋਂ ਚਾਹੇ ਆਪਣਾ ਫਾਰਮ ਭਰ ਕੇ ਆਓ ੳੇਸ ਤੋਂ ਬਾਅਦ ਜਦੋਂ ਟ੍ਰੇਨਿੰਗ ਹੋਈ ਤੁਹਾਨੂੰ ਕਾਲ ਕਰਕੇ ਬੁਲਾ ਲਿਆ ਜਾਵੇਗਾ ਜਾਂ ਤੁਸੀ ਨਜਦੀਕੀ KVK ਵਿਚ ਜਾ ਕੇ ਫਾਰਮ ਭਰ ਕੇ ਆਓ ਜਦੋ ਵੀ ਸੂਰਾ ਦੀ ਟ੍ਰੇਨਿਗ ਹੋਵੇਗੀ ਉਹ ਤੁਹਾਨੂੰ ਫੋਨ ਕਰਕੇ ਦੱਸ ਦੇਣਗੇ ਇਸ ਤੋਂ ਇਲਾਵਾ ਤੁਸੀ ਸਰਕਾਰੀ ਸੂਰ ਫਾਰਮ ਨਾਭਾ, ਖਰੜ, ਗੁਰਦਾਸਪੁਰ ਤੋਂ ਵੀ ਸੂਰ ਪਾਲਣ ਦੀ ਟ੍ਰੇਨਿੰਗ ਲੈ ਸਕਦੇ ਹੋਂ ਇਹ 5 ਦਿਨਾਂ ਦੀ ਟ੍ਰੇਨਿੰਗ ਹੁੰਦੀ ਹੈ ਤੁਸੀ ਜੇਕਰ ਇਸ ਕਿੱਤੇ ਦੇ ਸਬੰਧਿਤ ਸਫਲ ਕਿਸਾਨਾਂ ਨੂੰ ਮਿਲਣਾ ਹੈ ਤਾਂ ਤੁਸੀ ਗੁਰੂ ਅੰਗਦ ਦੇਵ ਵੈਟਨਰੀ ਯੂਨੀਵਰਸਿਟੀ ਵਿਖੇ ਸੂਰ ਪਾਲਕਾ ਦੀ ਹੋਣ ਵਾਲੀ ਮੀਟਿੰਗ ਵਿੱਚ ਸ਼ਾਮਿਲ ਹੋ ਸਕਦੇ ਹੋ ਇਸ ਮੀਟਿੰਗ ਵਿੱਚ ਜਾਣ ਲਈ ਤੁਸੀ 9915632577 ਸੁਖਵਿੰਦਰ ਸਿੰਘ ਨਾਲ ਸੰਪਰਕ ਕਰ ਸਕਦੇ ਹੋ ਇਹ ਸਫਲ ਸੂਰ ਪਾਲਕ ਹਨ

Posted by ronit bhadu
Punjab
02-04-2019 04:05 PM
Ronit ji aap amrood ki kisam jaise Punjab pink, Allahbad Safeda, Arka Amuly ki bijai kar sakte hai.dhanywad
Posted by ਗੁਰਪਿਆਰ ਸਿੰਘ
Punjab
02-04-2019 04:04 PM
ਗੁਰਪਿਆਰ ਜੀ ਮੇਰੀ ਪੂਰੀ ਕੋਸ਼ਿਸ਼ ਰਹੇਗੀ ਜੀ ਸਹੀ ਜਾਣਕਾਰੀ ਦਿੱਤੀ ਜਾਵੇ ਜੀ ਬਾਕੀ ਜੇਕਰ ਤੁਸੀ ਬੱਕਰੀਆ ਫਾਰਮ ਬਣਾਉਣਾ ਹੈ ਤਾਂ ਬਹੁਤ ਵਧੀਆ ਸੋਚ ਹੈ ਜੀ ਤੁਸੀ ਬੀਟਲ ਨਸਲ ਰੱਖੋ ਇਹ ਦੁੱਧ ਤੇ ਮੀਟ ਦੋਨਾਂ ਲਈ ਫਾਇਦੇਮੰਦ ਹੈ ਬਾਕੀ ਜਿਵੇ ਤੁਸੀ ਇਸ ਕਿੱਤੇ ਵਿੱਚ ਆਜੋਗੇ ਉਸ ਹਿਸਾਬ ਨਾਲ ਤੁਹਾਡੇ ਲਿਂਕ ਬਣਣੇ ਸ਼ੁਰੂ ਹੋ ਜਾਣਗੇ ਬਾਕੀ ਮਾਰਕੀਟਿੰਗ ਇਸ ਗੱਲ ਤੇ ਨਿਰਭਰ ਹੈ ਕਿ ਤੁਹਾਡੇ ਲੋਕਾ ਨਾ.... (Read More)
ਗੁਰਪਿਆਰ ਜੀ ਮੇਰੀ ਪੂਰੀ ਕੋਸ਼ਿਸ਼ ਰਹੇਗੀ ਜੀ ਸਹੀ ਜਾਣਕਾਰੀ ਦਿੱਤੀ ਜਾਵੇ ਜੀ ਬਾਕੀ ਜੇਕਰ ਤੁਸੀ ਬੱਕਰੀਆ ਫਾਰਮ ਬਣਾਉਣਾ ਹੈ ਤਾਂ ਬਹੁਤ ਵਧੀਆ ਸੋਚ ਹੈ ਜੀ ਤੁਸੀ ਬੀਟਲ ਨਸਲ ਰੱਖੋ ਇਹ ਦੁੱਧ ਤੇ ਮੀਟ ਦੋਨਾਂ ਲਈ ਫਾਇਦੇਮੰਦ ਹੈ ਬਾਕੀ ਜਿਵੇ ਤੁਸੀ ਇਸ ਕਿੱਤੇ ਵਿੱਚ ਆਜੋਗੇ ਉਸ ਹਿਸਾਬ ਨਾਲ ਤੁਹਾਡੇ ਲਿਂਕ ਬਣਣੇ ਸ਼ੁਰੂ ਹੋ ਜਾਣਗੇ ਬਾਕੀ ਮਾਰਕੀਟਿੰਗ ਇਸ ਗੱਲ ਤੇ ਨਿਰਭਰ ਹੈ ਕਿ ਤੁਹਾਡੇ ਲੋਕਾ ਨਾਲ ਲਿੰਕ ਕਿਵੇ ਦੇ ਹੈ ਇਸ ਦਾ ਦੁੱਧ ਗਾਂ ਦੇ ਰੇਟ ਦੇ ਬਰਾਬਰ ਵਿਕ ਜਾਂਦਾ ਹੈ ਤੇ ਬਾਕੀ ਜੇਕਰ ਫਾਰਮ ਹੋਵੇ ਤਾਂ ਬੱਚੇ ਵਗੈਰਾ ਵੀ ਸੇਲ ਹੋ ਜਾਂਦੇ ਹਨ ਕੁੱਲ ਮਿਲਾ ਕੇ ਜੇਕਰ ਮੋਟਾ ਜਿਹਾ ਹਿਸਾਬ ਲਗਾਉਣਾ ਹੋਵੇ ਤਾਂ ਇੱਕ ਬੱਕਰੀ ਤੋਂ ਸਾਲ ਵਿੱਚ ਲੱਗਭੱਗ 20000 ਤੱਕ ਕਮਾਈ ਹੋ ਜਾਂਦੀ ਹੈ ਬਾਕੀ ਇਹ ਵੀ ਸਲਾਹ ਹੈ ਤੁਸੀ ਇੱਕ ਵਾਰ ਆਪਣੇ ਨੇੜੇ ਤੋਂ ਟ੍ਰੇਨਿੰਗ ਜਰੂਰ ਲਵੋ ਤੇ ਸਫਲ ਬੱਕਰੀ ਪਾਲਕਾਂ ਦੇ ਫਾਰਮ ਜਰੂਰ ਦੇਖੋ ਇਸ ਤੋਂ ਇਲਾਵਾ ਪ੍ਰੋਗੈਸਿਵ ਬੱਕਰੀ ਫਾਰਮਰ ਐਸੋਸੀਏਸ਼ਨ ਦੀ ਮੀਟਿੰਗ ਜੋ ਕਿ ਮਹੀਂਨੇ ਦੇ ਪਹਿਲੇ ਸ਼ੁੱਕਰਵਾਰ ਨੂੰ ਗੁਰੂ ਅੰਗਦ ਦੇਵ ਵੈਟਨਰੀ ਯੂਨੀਵਰਸਿਟੀ ਲੁਧਿਆਣਾ ਦੇ ਕਿਸਾਨ ਹੋਸਟਲ ਵਿੱਚ ਹੁੰਦੀ ਹੈ ਉੱਥੇ ਜਾ ਕੇ ਸਫਲ ਬੱਕਰੀ ਪਾਲਕਾ ਨੂੰ ਮਿਲੋ ਇਸ ਮੀਟਿੰਗ ਵਿੱਚ ਜਾਣ ਲਈ ਤੁਸੀ ਪ੍ਰੋਗੈਸਿਵ ਬੱਕਰੀ ਫਾਰਮਰ ਐਸੋਸੀਏਸ਼ਨ ਦੇ ਪ੍ਰਧਾਨ ਜਗਰਾਜ਼ ਸਿੰਘ ਨਾਲ 9023441504 ਤੇ ਗੱਲ ਕਰ ਲਵੋ ਜੀ ਜੇਕਰ ਕਿਸੇ ਗੱਲ ਦੀ ਨਹੀ ਸਮਝ ਲੱਗੀ ਤਾਂ ਤੁਸੀ ਦੋਬਾਰਾ ਬੇਝਿਜਕ ਸਵਾਲ ਪਾ ਸਕਦੇ ਹੋ

Posted by Rajesh Sharma
Punjab
02-04-2019 03:58 PM
Os nu Liquid Utrigard IU 4gm 3 din tak bachedani ch bahro te nall Powder Minfa gold 100gm rojana deo dhudh de lai osnu powder Milk out 300gm ekk chamach swere ekk chamach shame nu deo Tablet Lactomax 200 10 swere 10 golia shame nu deo Liquid Lactomood 15ml 10 bunda din vich 3 varr deo ji es nall farak pe jawe ga ji

Posted by ronit bhadu
Punjab
02-04-2019 03:56 PM
Ronit ji aap anar ki kisam bhagva ki bijai kar sakte hai.dhanywad

Posted by daljit singh
Punjab
02-04-2019 03:55 PM
daljit ji iske kayi karn hote hai paudhe men fungus aur paudhe men tatv ki kami aur pani ki jyada matra.iske liye aap paudhe ko 5 killo vermicompost daalen aur ise pani sahi matra men sahi same par lgaye.dhanywad

Posted by satish odiya
Gujarat
02-04-2019 03:43 PM
Moti ki kheti ke bare me puri jankari or is ki training ke lia aap Regional Research Centre, AnandATIC, Anand Agricultural University, Anand , Gujarat Ph. & Fax: +91-2692-263699, -388001 Email: cifagujarat@gmail.com se samparak kare.
Posted by ਪਲਵਿੰਦਰ ਸਿੰਘ
Punjab
02-04-2019 03:37 PM
ਸੰਤੁਲਿਤ ਖੁਰਾਕ 100 ਕਿਲੋ ਬਣਾਉਣ ਲਈ ਲੋੜੀਂਦੀ ਸਮੱਗਰੀ ਚਾਹੀਦੀ ਹੈ ਜਿਵੇਂ 25 ਕਿਲੋ ਅਨਾਜ ( ਜਵਾਰ, ਬਾਜਰੀ (ਸਰਦੀਆਂ) , ਕਣਕ, ਜੌਂ ( ਗਰਮੀਆ) ਇਹਨਾਂ ਵਿੱਚੋ ਕੋਈ ਇੱਕ ) , ਦਾਲ ਚੂਰੀ 20 ਕਿਲੋ( ਮੂੰਗੀ ਚੂਰੀ, ਮਾਂਹ ਚੂਰੀ, ਮੋਠ ਚੂਰੀ ( ਕੇਵਲ ਸਰਦੀਆਂ ਲਈ), ਮਸੁਰ ਚੂਰੀ ,ਅਰਹਰ, (ਇਨਾਂ ਵਿੱਚੋ ਇੱਕ ) , DOC 25 ਕਿਲੋ ( ਚੌਲਾਂ ਦਾ ਚੂਰਾ ) , ਫਾਈਬਰ ਛਿਲਕਾ 15 ਕਿਲੋ (ਕਣਕ, ਚੌਕਰ, ਚਨਾ ਛਿਲਕਾ, ਮਟਰ ਛਿਲਕਾ, ਇਨਾਂ ਵਿ.... (Read More)
ਸੰਤੁਲਿਤ ਖੁਰਾਕ 100 ਕਿਲੋ ਬਣਾਉਣ ਲਈ ਲੋੜੀਂਦੀ ਸਮੱਗਰੀ ਚਾਹੀਦੀ ਹੈ ਜਿਵੇਂ 25 ਕਿਲੋ ਅਨਾਜ ( ਜਵਾਰ, ਬਾਜਰੀ (ਸਰਦੀਆਂ) , ਕਣਕ, ਜੌਂ ( ਗਰਮੀਆ) ਇਹਨਾਂ ਵਿੱਚੋ ਕੋਈ ਇੱਕ ) , ਦਾਲ ਚੂਰੀ 20 ਕਿਲੋ( ਮੂੰਗੀ ਚੂਰੀ, ਮਾਂਹ ਚੂਰੀ, ਮੋਠ ਚੂਰੀ ( ਕੇਵਲ ਸਰਦੀਆਂ ਲਈ), ਮਸੁਰ ਚੂਰੀ ,ਅਰਹਰ, (ਇਨਾਂ ਵਿੱਚੋ ਇੱਕ ) , DOC 25 ਕਿਲੋ ( ਚੌਲਾਂ ਦਾ ਚੂਰਾ ) , ਫਾਈਬਰ ਛਿਲਕਾ 15 ਕਿਲੋ (ਕਣਕ, ਚੌਕਰ, ਚਨਾ ਛਿਲਕਾ, ਮਟਰ ਛਿਲਕਾ, ਇਨਾਂ ਵਿੱਚੋ ਇੱਕ) , ਖਲ਼ 14 ਕਿਲੋ(ਸਰੋਂ, ਬਿਨੌਲਾ ਜਾਂ ਸੋਇਆ (ਇਹਨਾਂ ਵਿੱਚੋ ਕੋਈ ਇੱਕ) , ਮਿੱਠਾ ਸੋਡਾ 250 ਗ੍ਰਾਮ, 1 ਕਿਲੋ ਨਮਕ, ਗੁੜ 1 ਕਿਲੋ, 1 ਕਿੱਲੋ ਹਲਦੀ (ਸਰਦੀਆ ਵਿੱਚ ), 1 ਕਿਲੋ ਮਿਨਰਲ ਮਿਕਸਰ ਇਹ ਨੂੰ ਰਲਾ ਲਵੋ ਇਹ ਫੀਡ ਪਸ਼ੂ ਲਈ ਬਹੁਤ ਲਾਹੇਵੰਦ ਹੁੰਦੀ ਹੈ.

Posted by shamsher singh
Punjab
02-04-2019 03:31 PM
गन्ने की ग्रोथ के लिए आप एनपीके 19.19.19 एक किलो प्रति एकड़ के हिसाब से 120 लीटर पानी में मिलाकर स्प्रे कर सकते है।

Posted by mahesh
Rajasthan
02-04-2019 03:30 PM
कद्दू की फसल को अच्छे निकास वाली दोमट मिट्टी जो जैविक तत्वों से भरपूर होती है, की आवश्यकता होती है कद्दू की खेती के लिए मिट्टी की पी एच 6-7 उपयुक्त होती है कद्दू की खेती के लिए अच्छी तरह से तैयार ज़मीन की आवश्यकता होती है मिट्टी के भुरभुरा होने तक खेत की जोताई सामान्य ट्रैक्टर से की जाती है बीजों को बोने के लिए .... (Read More)
कद्दू की फसल को अच्छे निकास वाली दोमट मिट्टी जो जैविक तत्वों से भरपूर होती है, की आवश्यकता होती है कद्दू की खेती के लिए मिट्टी की पी एच 6-7 उपयुक्त होती है कद्दू की खेती के लिए अच्छी तरह से तैयार ज़मीन की आवश्यकता होती है मिट्टी के भुरभुरा होने तक खेत की जोताई सामान्य ट्रैक्टर से की जाती है बीजों को बोने के लिए दिसंबर-जनवरी और जून-जुलाई का समय उपयुक्त होता है प्रत्येक जगह में दो बीज बोयें और क्यारियों में 60 सैं.मी. फासले का प्रयोग करें हाइब्रिड किस्मों के लिए बीजों को बैड के दोनों ओर बोयें और 45 सैं.मी. फासले का प्रयोग करें एक एकड़ खेत के लिए 400-500 ग्राम बीज की मात्रा पर्याप्त होती है मिट्टी से पैदा होने वाली बीमारियों से बचाने के लिए बैनलेट या बाविस्टिन 2.5 ग्राम से प्रति किलो बीज का उपचार करें
खेत की तैयारी के समय गाय का गोबर 80-90 क्विंटल प्रति एकड़ में डालें कद्दू की पूरी फसल को नाइट्रोजन 33-40 किलो (यूरिया 74-90 किलो), फासफोरस 14 किलो ( एस एस पी 90 किलो) और पोटाशियम 15 किलो (म्यूरेट ऑफ पोटाश 25 किलो) प्रति एकड़ में डालें नाइट्रोजन की 1/3 मात्रा और फासफोरस और पोटाशियम की पूरी मात्रा को बिजाई के समय डालें बाकी बची नाइट्रोजन को वृद्धि के शुरूआती समय में डालें सही समय के अंतराल पर उचित सिंचाई आवश्यक होती है बीज बोने के तुरंत बाद सिंचाई की आवश्यकता होती है मौसम के आधार पर 6-7 दिनों के अंतराल पर लगातार सिंचाई की आवश्यकता होती है कुल 8-10 सिंचाई की आवश्यकता होती है नदीनों को रोकने के लिए लगातार गोडाई और मिट्टी चढ़ाने की प्रक्रिया की आवश्यकता होती है गोडाई कसी द्वारा या हाथों द्वारा की जाती है पहली गोडाई बिजाई के 2-3 सप्ताह बाद की जाती है खेत को नदीन मुक्त बनाने के लिए कुल 3-4 गोडाइयों की आवश्यकता होती है मुख्य रूप से फल के छिल्के का हल्का भूरा रंग के होने पर और अंदरूनी गुद्दा सुनहरे पीले रंग के होने पर तुड़ाई की जाती है लंबी दूरी वाले स्थानों पर ले जाने के लिए पके फलों का अच्छा भंडारण किया जाता है बिक्री उद्देश्य से अपरिपक्व फलों की कटाई की जाती है इसकी औसतन पैदावार 100-165 क्विंटल प्रति एकड़ होती है
Posted by Harjit singh
Punjab
02-04-2019 02:49 PM
हरजीत सिंह जी आप Flukarid-Ds bolus , Havimac-ox bolus , Oxfendo plus bolus, Elmout bolus इनमें से कोई भी प्रयोग कर सकते है।
Posted by Gurwinder gill
Punjab
02-04-2019 02:46 PM
Gurwinder gill ji isde vare jankari lai tuci Jai Singh 7973302035 nal sampark kr skde ho.

Posted by jaswant Singh Sandhu
Punjab
02-04-2019 02:30 PM
जसवंत जी पिछले साल इसका रेट 1410 रूपये प्रति क्विंटल था, इस बार 1450 रूपये है, धन्यवाद
Posted by Dr.Amandeep.Singh.bhangu
Punjab
02-04-2019 02:23 PM
ਘਰ ਵਿਚ ਸੰਤੁਲਿਤ ਖੁਰਾਕ 100 ਕਿਲੋ ਬਣਾਉਣ ਲਈ ਲੋੜੀਂਦੀ ਸਮੱਗਰੀ ਚਾਹੀਦੀ ਹੈ ਜਿਵੇਂ 25 ਕਿਲੋ ਅਨਾਜ ( ਜਵਾਰ, ਬਾਜਰੀ (ਸਰਦੀਆਂ) , ਕਣਕ, ਜੌਂ ( ਗਰਮੀਆ) ਇਹਨਾਂ ਵਿੱਚੋ ਕੋਈ ਇੱਕ ) , ਦਾਲ ਚੂਰੀ 20 ਕਿਲੋ( ਮੂੰਗੀ ਚੂਰੀ, ਮਾਂਹ ਚੂਰੀ, ਮੋਠ ਚੂਰੀ ( ਕੇਵਲ ਸਰਦੀਆਂ ਲਈ), ਮਸੁਰ ਚੂਰੀ ,ਅਰਹਰ, (ਇਨਾਂ ਵਿੱਚੋ ਇੱਕ ) , DOC 25 ਕਿਲੋ ( ਚੌਲਾਂ ਦਾ ਚੂਰਾ ) , ਫਾਈਬਰ ਛਿਲਕਾ 15 ਕਿਲੋ (ਕਣਕ, ਚੌਕਰ, ਚਨਾ ਛਿਲਕਾ, ਮਟਰ ਛਿਲਕਾ, ਇ.... (Read More)
ਘਰ ਵਿਚ ਸੰਤੁਲਿਤ ਖੁਰਾਕ 100 ਕਿਲੋ ਬਣਾਉਣ ਲਈ ਲੋੜੀਂਦੀ ਸਮੱਗਰੀ ਚਾਹੀਦੀ ਹੈ ਜਿਵੇਂ 25 ਕਿਲੋ ਅਨਾਜ ( ਜਵਾਰ, ਬਾਜਰੀ (ਸਰਦੀਆਂ) , ਕਣਕ, ਜੌਂ ( ਗਰਮੀਆ) ਇਹਨਾਂ ਵਿੱਚੋ ਕੋਈ ਇੱਕ ) , ਦਾਲ ਚੂਰੀ 20 ਕਿਲੋ( ਮੂੰਗੀ ਚੂਰੀ, ਮਾਂਹ ਚੂਰੀ, ਮੋਠ ਚੂਰੀ ( ਕੇਵਲ ਸਰਦੀਆਂ ਲਈ), ਮਸੁਰ ਚੂਰੀ ,ਅਰਹਰ, (ਇਨਾਂ ਵਿੱਚੋ ਇੱਕ ) , DOC 25 ਕਿਲੋ ( ਚੌਲਾਂ ਦਾ ਚੂਰਾ ) , ਫਾਈਬਰ ਛਿਲਕਾ 15 ਕਿਲੋ (ਕਣਕ, ਚੌਕਰ, ਚਨਾ ਛਿਲਕਾ, ਮਟਰ ਛਿਲਕਾ, ਇਨਾਂ ਵਿੱਚੋ ਇੱਕ) , ਖਲ਼ 14 ਕਿਲੋ(ਸਰੋਂ, ਬਿਨੌਲਾ ਜਾਂ ਸੋਇਆ (ਇਹਨਾਂ ਵਿੱਚੋ ਕੋਈ ਇੱਕ) , ਮਿੱਠਾ ਸੋਡਾ 250 ਗ੍ਰਾਮ, 1 ਕਿਲੋ ਨਮਕ, ਗੁੜ 1 ਕਿਲੋ, 1 ਕਿੱਲੋ ਹਲਦੀ (ਸਰਦੀਆ ਵਿੱਚ ), 1 ਕਿਲੋ ਮਿਨਰਲ ਮਿਕਸਰ ਇਹ ਨੂੰ ਰਲਾ ਲਵੋ ਇਹ ਫੀਡ ਪਸ਼ੂ ਲਈ ਬਹੁਤ ਲਾਹੇਵੰਦ ਹੁੰਦੀ ਹੈ , ਬਾਕੀ ਇਸਦੇ ਨਾਲ Enerboost ਪਾਊਡਰ 100 ਗ੍ਰਾਮ ਰੋਜਾਨਾ ਦਿਓ , ਇਸ ਨਾਲ ਪਸ਼ੂ ਦੀ ਕਮਜ਼ੋਰੀ ਦੂਰ ਹੁੰਦੀ ਹੈ
Posted by Gurpreet Singh
Punjab
02-04-2019 02:15 PM
गुरप्रीत जी यह फंगस के कारण हो रहा है, इसके लिए आप copper oxychloride@3gm को प्रति लीटर पानी के हिसाब से स्प्रे करें, धन्यवाद

Posted by jignesh patel
Gujarat
02-04-2019 02:04 PM
बिजाई के 3 सप्ताह पहले गाय का गला हुआ गोबर 10 टन शुरूआती खुराक के तौर पर प्रति एकड़ में डालें नाइट्रोजन 40 किलो, फासफोरस 24 किलो और पोटाश (मिट्टी की जांच के अनुसार) प्रति एकड़ में डालें नाइट्रोजन की एक तिहाई मात्रा और फासफोरस और पोटाश की पूरी मात्रा बीज बोने से पहले डालें बाकी की नाइट्रोजन को दो भागों में बांटकर खड़.... (Read More)
बिजाई के 3 सप्ताह पहले गाय का गला हुआ गोबर 10 टन शुरूआती खुराक के तौर पर प्रति एकड़ में डालें नाइट्रोजन 40 किलो, फासफोरस 24 किलो और पोटाश (मिट्टी की जांच के अनुसार) प्रति एकड़ में डालें नाइट्रोजन की एक तिहाई मात्रा और फासफोरस और पोटाश की पूरी मात्रा बीज बोने से पहले डालें बाकी की नाइट्रोजन को दो भागों में बांटकर खड़ी फसल पर डालें पहली मात्रा बिजाई के 3 सप्ताह बाद और दूसरी मात्रा फूलों के विकसित होने पर डालें

Posted by gaggi singh
Punjab
02-04-2019 02:03 PM
ਇਹ ਨੇਪੀਅਰ ਬਾਜਰੇ ਦੀਆ ਕਿਸਮਾਂ ਹਨ PNB 83, PNB 233, CO 3, Pusa Giant Napier, Gajraj, NB-5, NB-6, NB 37 and NB-35. ਇਸ ਨੂੰ ਚਾਰੇ ਦੇ ਲਈ ਬੀਜਿਆ ਜਾਂਦਾ ਹੈI ਇਸ ਦੀ ਬਿਜਾਈ ਗੰਨੇ ਦੇ ਵਾਂਗੂ ਕੀਤੀ ਜਾਂਦੀ ਹੈ I ਇਸ ਦੀ ਬਿਜਾਈ ਦਾ ਸਹੀ ਸਮਾਂ ਫਰਵਰੀ ਤੋਂ ਅਪ੍ਰੈਲ ਅੰਤ ਤਕ ਦਾ ਹੁੰਦਾ ਹੈI ਇਕ ਏਕੜ ਦੇ ਲਈ ਇਸ ਦੀਆ 11000 ਕਲਮਾਂ ਜਾ ਜੜਾਂ ਕਾਫੀ ਹੁੰਦੀਆਂ ਹਨ I ਇਸ ਦਾ ਬੀਜ ਤੁਸੀ PAU ਲੁਧਿਆਣਾ ਤੋਂ ਲੈ ਸਕਦੇ ਹੋI
Posted by kuldeep Dhaliwal
Haryana
02-04-2019 01:54 PM
Kuldeep singh ji kadaknath ki Contract Farming ke lia aap Erets Agro Private Limited CALL US: 0831-4263659 +91 - 9318595959 se samparak kar sakte hai ja fir aap Sumit Jandar 8275592788 se bhee samparak kar sakte hai.

Posted by Badan tanwar
Delhi
02-04-2019 01:35 PM
badan ji kripya aap btaye ke aapka budget kya hai aur aapka interest kisme hai kripya vistar se btaye taki aapko iske bare men poori jankari di ja sake.dhanywad
Posted by Raju Yadav
Bihar
02-04-2019 01:31 PM
पीपरमिंट पुदीने की ही किसम है पुदीने को मिट्टी की कई किस्मों जैसे दरमियाने से गहरी उपजाऊ मिट्टी, जिसमें पानी को सोखने की क्षमता ज्यादा हो, में उगाया जाता है इसको जल-जमाव वाली मिट्टी में भी उगाया जा सकता है उच्च नमी वाली मिट्टी में यह अच्छे परिणाम देती है इस फसल के लिए मिट्टी का pH 6-7.5 होना चाहिए पुदीने की बिजाई .... (Read More)
पीपरमिंट पुदीने की ही किसम है पुदीने को मिट्टी की कई किस्मों जैसे दरमियाने से गहरी उपजाऊ मिट्टी, जिसमें पानी को सोखने की क्षमता ज्यादा हो, में उगाया जाता है इसको जल-जमाव वाली मिट्टी में भी उगाया जा सकता है उच्च नमी वाली मिट्टी में यह अच्छे परिणाम देती है इस फसल के लिए मिट्टी का pH 6-7.5 होना चाहिए पुदीने की बिजाई के लिए सुविधाजनक आकार के बैड तैयार करें खेत की तैयारी के समय खेत की अच्छी तरह जोताई करें जैविक खाद जैसे रूड़ी की खाद 100-120 क्विंटल प्रति एकड़ रूड़ी की खाद डालें रूड़ी की खाद के बाद हरी खाद डालें इसकी बिजाई के लिए दिसंबर-जनवरी का समय अनुकूल होता है पौधे के भागों की बिजाई 40 सैं.मी. के फासले पर और पंक्तियों के बीच का फासला 60 सैं.मी होना चाहिए बीज को 2-3 सैं.मी. की गहराई में बोयें पौधे के जड़ वाले भाग को मुख्य खेत में बोया जाता है प्रजनन क्रिया जड़ के भाग या टहनियों द्वारा की जाती है अच्छी पैदावार के लिए 160 किलो भागों को प्रति एकड़ में प्रयोग करें जड़ें पिछले पौधों से दिसंबर और जनवरी के महीने में प्राप्त की जाती है फसल को जड़ गलने से बचाने के लिए बिजाई से पहले बीजे जाने वाले उपचार कप्तान 0.25 प्रतिशत या आगालोल 0.3% या बैनलेट 0.1% से 2-3 मिनट के लिए किया जाना चाहिए खेत की तैयारी के समय रूड़ी की खाद 80-120 क्विंटल प्रति एकड़ में डालें और अच्छी तरह मिलायें नाइट्रोजन 58 किलो (यूरिया 130 किलो), फासफोरस 32-40 किलो (सिंगल सुपर फासफेट 80-100 किलो), पोटाशियम 20 किलो (म्यूरेट ऑफ पोटाश 33 किलो) प्रति एकड़ में डालें हाथों से लगातार गोडाई करें और पहली कटाई के बाद खेत को नदीन मुक्त करें नदीनों की रोकथाम के लिए सिनबार 400 ग्राम प्रति एकड़ में प्रयोग करें नदीनों को नियंत्रित करने के लिए जैविक मल्च के साथ ऑक्सीफलोरफिन 200 ग्राम या पैंडीमैथालीन बूटीनाशक 800 मि.ली को प्रति एकड़ में प्रयोग करें यदि नदीन ज्यादा हो तो डालापोन 1.6 किलोग्राम प्रति एकड़ या ग्रामाक्ज़ोन 1 लीटर और डयूरॉन 800 ग्राम या टेरबेसिल 800 ग्राम की प्रति एकड़ में स्प्रे करें गर्मियों में मॉनसून से पहले जलवायु और मिट्टी के आधार पर 6-9 सिंचाइयां जरूर की जानी चाहिए मॉनसून के बाद 3 सिंचाइयों की आवश्यकता होती है पहली सिंचाई सितंबर महीने में, दूसरी अक्तूबर में और तीसरी नवंबर महीने में की जानी चाहिए सर्दियों में ज्यादा सिंचाई की आवश्यकता नहीं होती, लेकिन यदि सर्दियों में बारिश ना पड़े तो एक सिंचाई जरूर देनी चाहिए पौधे 100-120 दिनों में कटाई के लिए तैयार हो जाते हैं जब निचले पत्ते पीले रंग के होने शुरू हो जायें, तब कटाई करें कटाई दराती से और बूटियों को मिट्टी की सतह के 2-3 सैं.मी. ऊपर से निकालें अगली कटाई पहली कटाई के बाद 80 दिनों के अंतराल पर करें ताजी पत्तियों को उत्पाद बनाने के लिए प्रयोग किया जाता है
Expert Communities
We do not share your personal details with anyone
We do not share your personal details with anyone
Sign In
Registering to this website, you accept our Terms of Use and our Privacy Policy.
Your mobile number and password is invalid
We have sent your password on your mobile number
All fields marked with an asterisk (*) are required:
Sign Up
Registering to this website, you accept our Terms of Use and our Privacy Policy.
All fields marked with an asterisk (*) are required:
Please select atleast one option
Please select text along with image












