Experts Q&A Search

Posted by jaswinder singh
Punjab
03-04-2019 07:50 AM
Rajasthan
04-03-2019 04:13 PM
ਸੈੱਡ ਹਮੇਸ਼ਾ ਪੂਰਬ-ਪੱਛਮ ਵੱਲ ਹੋਣਾ ਚਾਹੀਦਾ ਹੈ ਖੇਤ ਜਾਂ ਆਲੇ ਦੁਆਲੇ ਨਾਲੋ 2 ਫੁੱਟ ਉੱਚਾ ਬਣਾਓ ਕਿਉਕਿ ਨੀਵੀ ਥਾਂ ਤੇ ਪਾਣੀ ਖੜ ਜਾਂਦਾ ਹੈ ਜਿਸ ਕਾਰਨ ਗੰਦਗੀ ਪੈਦਾ ਹੋ ਜਾਂਦੀ ਹੈ ਤੇ ਬਾਕੀ ਪਸ਼ੂਆਂ ਦਾ ਮਲ-ਮੂਤਰ ਦਾ ਨਿਕਾਸ ਵੀ ਅਸਾਨੀ ਨਾਲ ਹੋ ਜਾਂਦਾ ਹੈ ਤੁਸੀ ਇਹ ਸ਼ੈੱਡ 70x26 ਦਾ ਬਣਾ ਲਓ ਸ਼ੈਡ ਦੇ ਦੋਨਾ ਸਾਈਡ ਤੇ 10-10 ਪਸ਼ੂ ਬੰਨ ਸਕਦੇ ਹੋਂ ਸ਼ੈਡ ਦੋਨਾ ਖੁਰਲੀਆਂ ਤੋਂ ਅੱਧਾ ਫੁੱਟ ਨੀਵਾ ਹੋਣਾ .... (Read More)
ਸੈੱਡ ਹਮੇਸ਼ਾ ਪੂਰਬ-ਪੱਛਮ ਵੱਲ ਹੋਣਾ ਚਾਹੀਦਾ ਹੈ ਖੇਤ ਜਾਂ ਆਲੇ ਦੁਆਲੇ ਨਾਲੋ 2 ਫੁੱਟ ਉੱਚਾ ਬਣਾਓ ਕਿਉਕਿ ਨੀਵੀ ਥਾਂ ਤੇ ਪਾਣੀ ਖੜ ਜਾਂਦਾ ਹੈ ਜਿਸ ਕਾਰਨ ਗੰਦਗੀ ਪੈਦਾ ਹੋ ਜਾਂਦੀ ਹੈ ਤੇ ਬਾਕੀ ਪਸ਼ੂਆਂ ਦਾ ਮਲ-ਮੂਤਰ ਦਾ ਨਿਕਾਸ ਵੀ ਅਸਾਨੀ ਨਾਲ ਹੋ ਜਾਂਦਾ ਹੈ ਤੁਸੀ ਇਹ ਸ਼ੈੱਡ 70x26 ਦਾ ਬਣਾ ਲਓ ਸ਼ੈਡ ਦੇ ਦੋਨਾ ਸਾਈਡ ਤੇ 10-10 ਪਸ਼ੂ ਬੰਨ ਸਕਦੇ ਹੋਂ ਸ਼ੈਡ ਦੋਨਾ ਖੁਰਲੀਆਂ ਤੋਂ ਅੱਧਾ ਫੁੱਟ ਨੀਵਾ ਹੋਣਾ ਚਾਹੀਦਾ ਹੈ ਅਤੇ ਵਿਚਕਾਰ ਵਿੱਚ ਇੱਕ ਨਾਲੀ ਹੋਣੀ ਚਾਹੀਦੀ ਹੈ ਜਿਸ ਨਾਲ ਮਲਮੂਤਰ ਦਾ ਨਿਕਾਸ ਵਧੀਆ ਹੋਵੇ, ਸੈੱਡ ਉਪਰ ਤੋਂ ਤੁਸੀ ਸੀਮਿੰਟ ਦੀ ਬਣਾ ਸਕਦੇ ਹੋ.
Posted by Tasveer Randhawa
Punjab
03-04-2019 07:34 AM
Punjab
04-05-2019 06:28 PM
kanola sarso de oil da price 150/- rupees per kg hai ji.
Posted by Manoj pandey
Uttarakhand
03-04-2019 07:31 AM
Punjab
04-09-2019 04:07 PM
मनोज जी आप HF और Jersey cow रख सकते है देसी में आप साहीवाल रख सकते है
Posted by Satinder Singh Goraya
Punjab
03-04-2019 07:23 AM
Punjab
04-04-2019 02:32 PM
Satinder ji kirpa karke shooter da salt daso kyuki shooter nam de kayi product aunde han ate kirpa karke daso eh weedicide hai ja fungicide kyuki peeli kungi de layi fungicide di varto kiti jandi hai tuc keh rahe ho shooter weedicide kita hai kirpa karke isdi photo bhejo ta jo tuhanu is bare poori jankari diti ja sake,dhanwad
Posted by Manpreet Singh Maan
Punjab
03-04-2019 07:20 AM
Punjab
04-05-2019 08:35 PM
ehh vashi 85% tak Hf nasal di hai .
Posted by harpreet singh
Punjab
03-04-2019 07:19 AM
Punjab
04-03-2019 09:09 AM
Harpreet g tuc cotton diyan varieties jiwe RCH 773, RCH 776, SP 7172 and Nuziveedu company de seed di beejayi kr skde ho.Cotton di beejayi da time 1April to 15 March tkk hai..
Posted by Biran yadav
Jharkhand
03-04-2019 06:16 AM
Punjab
04-03-2019 04:16 PM
Biran yadav ji pashu ka iss trah se marne ka sahi karan uski janch krke he ptaa lgg skta hai,uske blood ki janch se v bimari ka pta lgg skta hai ,kyuki iss trah se uske marne ka koi v karan nahi btaya ja skta , uski janch se sahi karan ptaa lgega.
Posted by Biran yadav
Jharkhand
03-04-2019 06:11 AM
Punjab
04-03-2019 04:17 PM
Biran yadav ji pashu ka iss trah se marne ka sahi karan uski janch krke he ptaa lgg skta hai,uske blood ki janch se v bimari ka pta lgg skta hai ,kyuki iss trah se uske marne ka koi v karan nahi btaya ja skta , uski janch se sahi karan ptaa lgega.
Posted by mannan
West Bengal
03-04-2019 03:18 AM
Punjab
04-08-2019 12:08 PM
mannan जी कृपया आप विस्तार से बताएं कि आप कौन से कटर के बारे में जानकारी लेना चाहते हैं ताकि आपको इसके बारे में पूरी जानकारी दी जा सके, धन्यवाद
Posted by Amit Shrivastava
Uttar Pradesh
03-04-2019 01:04 AM
Punjab
04-04-2019 11:34 AM
अमित श्रीवास्तव जी मोती की खेती के बारे में पूरी जानकारी के लिए आप विनोद कुमार 9050555757 से संपर्क करें
Posted by Sai Prakash Jadhav
Chattisgarh
03-04-2019 12:25 AM
Maharashtra
04-03-2019 08:41 AM
Sai ji for isabgol you can spray NPK 19:19:19@1kg dissolved in 150 litre of water.thank you
Posted by jagroop singh
Punjab
02-04-2019 11:48 PM
Punjab
04-20-2019 10:24 AM
Os nu homeopathy Nux-vomica 200 dea 5 drops din vich 3 varr 3 din deo fer har 15 din to ekk varr deo ji
Posted by Brijkishor Barnwal
Jharkhand
02-04-2019 11:22 PM
Punjab
04-03-2019 12:08 PM
Moti ki kheti ke bare me purijankari or is ki training ke lia aap Bijender Chouhan 9719994499 se samparak kar sakte hai.
Posted by Raj kumar
Bihar
02-04-2019 11:14 PM
Punjab
04-03-2019 10:02 AM
Raj Kumar ji Fish Farming ke bare me puri jankari ke lia aap Moh. Anis 9451411371,6394520950 se samparak kare.
Posted by amanjot singh
Punjab
02-04-2019 10:46 PM
Punjab
04-03-2019 09:13 AM
Amanjot g tuc jhone diyan varieties PR 126,PR 127,PR 121,PR 114,PR 122 ,PR 118 lga skde ho.eh varieties good yield waliyan han and proper land and canal water management wale khet vich lgao.PR 126 variety short duration variety hai...
Posted by amanjot singh
Punjab
02-04-2019 10:32 PM
Punjab
04-03-2019 11:23 PM
amanjot ji jekar meeti vich pani ghat jeerda hai ta isde layi tuc prati acre 3 killo sulphur da chitta dao isde nal mitti vich pani jeerna shuru kar dinda hai.dhanwad
Posted by Sandeep Kumar
Punjab
02-04-2019 10:29 PM
Punjab
04-05-2019 06:31 PM
ਹਾਜੀ ਜੇਕਰ ਤੁਸੀ ਬੱਕਰੀਆ ਫਾਰਮ ਬਣਾਉਣਾ ਹੈ ਤਾਂ ਬਹੁਤ ਵਧੀਆ ਸੋਚ ਹੈ ਜੀ ਤੁਸੀ ਬੀਟਲ ਨਸਲ ਰੱਖੋ ਇਹ ਦੁੱਧ ਤੇ ਮੀਟ ਦੋਨਾਂ ਲਈ ਫਾਇਦੇਮੰਦ ਹੈ ਬਾਕੀ ਜਿਵੇ ਤੁਸੀ ਇਸ ਕਿੱਤੇ ਵਿੱਚ ਆਜੋਗੇ ਉਸ ਹਿਸਾਬ ਨਾਲ ਤੁਹਾਡੇ ਲਿਂਕ ਬਣਣੇ ਸ਼ੁਰੂ ਹੋ ਜਾਣਗੇ ਬਾਕੀ ਮਾਰਕੀਟਿੰਗ ਇਸ ਗੱਲ ਤੇ ਨਿਰਭਰ ਹੈ ਕਿ ਤੁਹਾਡੇ ਲੋਕਾ ਨਾਲ ਲਿੰਕ ਕਿਵੇ ਦੇ ਹੈ ਇਸ ਦਾ ਦੁੱਧ ਗਾਂ ਦੇ ਰੇਟ ਦੇ ਬਰਾਬਰ ਵਿਕ ਜਾਂਦਾ ਹੈ ਤੇ ਬ.... (Read More)
ਹਾਜੀ ਜੇਕਰ ਤੁਸੀ ਬੱਕਰੀਆ ਫਾਰਮ ਬਣਾਉਣਾ ਹੈ ਤਾਂ ਬਹੁਤ ਵਧੀਆ ਸੋਚ ਹੈ ਜੀ ਤੁਸੀ ਬੀਟਲ ਨਸਲ ਰੱਖੋ ਇਹ ਦੁੱਧ ਤੇ ਮੀਟ ਦੋਨਾਂ ਲਈ ਫਾਇਦੇਮੰਦ ਹੈ ਬਾਕੀ ਜਿਵੇ ਤੁਸੀ ਇਸ ਕਿੱਤੇ ਵਿੱਚ ਆਜੋਗੇ ਉਸ ਹਿਸਾਬ ਨਾਲ ਤੁਹਾਡੇ ਲਿਂਕ ਬਣਣੇ ਸ਼ੁਰੂ ਹੋ ਜਾਣਗੇ ਬਾਕੀ ਮਾਰਕੀਟਿੰਗ ਇਸ ਗੱਲ ਤੇ ਨਿਰਭਰ ਹੈ ਕਿ ਤੁਹਾਡੇ ਲੋਕਾ ਨਾਲ ਲਿੰਕ ਕਿਵੇ ਦੇ ਹੈ ਇਸ ਦਾ ਦੁੱਧ ਗਾਂ ਦੇ ਰੇਟ ਦੇ ਬਰਾਬਰ ਵਿਕ ਜਾਂਦਾ ਹੈ ਤੇ ਬਾਕੀ ਜੇਕਰ ਫਾਰਮ ਹੋਵੇ ਤਾਂ ਬੱਚੇ ਵਗੈਰਾ ਵੀ ਸੇਲ ਹੋ ਜਾਂਦੇ ਹਨ ਕੁੱਲ ਮਿਲਾ ਕੇ ਜੇਕਰ ਮੋਟਾ ਜਿਹਾ ਹਿਸਾਬ ਲਗਾਉਣਾ ਹੋਵੇ ਤਾਂ ਇੱਕ ਬੱਕਰੀ ਤੋਂ ਸਾਲ ਵਿੱਚ ਲੱਗਭੱਗ 20000 ਤੱਕ ਕਮਾਈ ਹੋ ਜਾਂਦੀ ਹੈ ਬਾਕੀ ਇਹ ਵੀ ਸਲਾਹ ਹੈ ਤੁਸੀ ਇੱਕ ਵਾਰ ਆਪਣੇ ਨੇੜੇ ਤੋਂ ਟ੍ਰੇਨਿੰਗ ਜਰੂਰ ਲਵੋ ਤੇ ਸਫਲ ਬੱਕਰੀ ਪਾਲਕਾਂ ਦੇ ਫਾਰਮ ਜਰੂਰ ਦੇਖੋ ਇਸ ਤੋਂ ਇਲਾਵਾ ਪ੍ਰੋਗੈਸਿਵ ਬੱਕਰੀ ਫਾਰਮਰ ਐਸੋਸੀਏਸ਼ਨ ਦੀ ਮੀਟਿੰਗ ਜੋ ਕਿ ਮਹੀਂਨੇ ਦੇ ਪਹਿਲੇ ਸ਼ੁੱਕਰਵਾਰ ਨੂੰ ਗੁਰੂ ਅੰਗਦ ਦੇਵ ਵੈਟਨਰੀ ਯੂਨੀਵਰਸਿਟੀ ਲੁਧਿਆਣਾ ਦੇ ਕਿਸਾਨ ਹੋਸਟਲ ਵਿੱਚ ਹੁੰਦੀ ਹੈ ਉੱਥੇ ਜਾ ਕੇ ਸਫਲ ਬੱਕਰੀ ਪਾਲਕਾ ਨੂੰ ਮਿਲੋ ਇਸ ਮੀਟਿੰਗ ਵਿੱਚ ਜਾਣ ਲਈ ਤੁਸੀ ਪ੍ਰੋਗੈਸਿਵ ਬੱਕਰੀ ਫਾਰਮਰ ਐਸੋਸੀਏਸ਼ਨ ਦੇ ਪ੍ਰਧਾਨ ਜਗਰਾਜ਼ ਸਿੰਘ ਨਾਲ 9023441504 ਤੇ ਗੱਲ ਕਰ ਲਵੋ ਜੀਬੱਕਰੀ ਪਾਲਣ ਦੇ ਕੰਮ ਤੇ ਲੋਨ ਤੇ 25 % ਸਬਸਿਡੀ ਦਿੱਤੀ ਜਾਂਦੀ ਹੈ ਤੇ ਲੋਨ ਲੈਣ ਲਈ ਸਭ ਤੋਂ ਜਰੂਰੀ ਹੈ ਟ੍ਰੇਨਿੰਗ ਸਰਟੀਫਿਕੇਟ ਆਪਣੇ ਨੇੜੇ ਦੇ ਕ੍ਰਿਸ਼ੀ ਵਿਗਿਆਨ ਕੇਂਦਰ ਤੋਂ ਟ੍ਰੇਨਿੰਗ ਕਰਨ ਤੋਂ ਬਾਅਦ ਟ੍ਰੇਨਿੰਗ ਦੇ ਸਰਟੀਫਿਕੇਟ ਤੇ ਲੋਨ ਅਪਲਾਈ ਹੁੰਦਾ ਹੈ ਪਰ ਲੋਨ ਮਿਲੇਗਾ ਕੇ ਨਹੀ ਇਹ ਬੈਕ ਮੈਨੇਜ਼ਰ ਤੇ ਨਿਰਭਰ ਕਰਦਾ ਹੈ ਕਿਉਕੀ ਪਹਿਲੀ ਗੱਲ ਇਹ ਬੈਕ ਦੇਖਦਾ ਹੈ ਕਿ ਤੁਹਾਡਾ ਅਕਾਉਟ ਵਿੱਚ ਕਿੰਨੇ ਕੁ ਪੈਸਿਆ ਦਾ ਲੈਣ ਦੇਣ ਹੋ ਰਿਹਾ ਹੈ ਤੇ ਤੁਹਾਡੇ ਕੋਲ ਆਪਣੀ ਜ਼ਮੀਨ ਗਰੰਟੀ ਵਜੋ ਦੇਣ ਲਈ ਹੈ ਕਿ ਨਹੀ ਤੇ ਹੋਰ ਵੀ ਕਈ ਗੱਲਾਂ ਚੈਕ ਕਰਕੇ ਲੋਨ ਲਈ ਸਹਿਮਤ ਹੁੰਦਾ ਹੈ ਬਾਕੀ ਕੋਸ਼ਿਸ਼ ਕਰੋ ਕਿ ਲੋਨ ਤੋਂ ਬਿਨਾਂ ਆਪਣੇ ਲੈਵਲ ਤੇ ਹੀ ਕੰਮ ਸ਼ੁਰੂ ਕਰੋ ਕਿਉਕੀ ਲੋਨ ਦੀ ਕਿਸ਼ਤ ਹਰ ਮਹੀਨੇ ਭਰਨੀ ਪਵੇਗੀ ਪਰ ਬੱਕਰੀਆ ਵਿੱਚੋ ਕਮਾਈ ਹਰ ਮਹੀਨੇ ਨਹੀ ਹੋਣੀ ਬਾਕੀ ਜੇਕਰ ਕੋਸ਼ਿਸ਼ ਕਰਕੇ ਦੇਖਣੀ ਹੈ ਤਾਂ ਆਪਣੇ ਟ੍ਰੇਨਿੰਗ ਸਰਟੀਫਿਕੇਟ ਨਾਲ ਤੁਸੀ ਆਪਣੇ ਜ਼ਿਲੇ ਦੇ ਪਸ਼ੂ ਪਾਲਣ ਵਿਭਾਗ ਅਫਸਰ ਨੂੰ ਮਿਲੋ ਤੇ ਉਸ ਤੋਂ ਅਪਰੂਵ ਕਰਵਾ ਕੇ ਫਿਰ ਬੈਕ ਨਾਲ ਗੱਲ ਕਰਕੇ ਦੇਖੋ ਇਸ ਦੇ ਨਾਲ ਆਪਣੇ ਏਰੀਆ ਤੇ ਨਾਬਾਰਡ ਡਿਪਾਰਟਮੈਟ ਦੇ ਸੀਜੀਐਮ ਨੂੂੰ ਵੀ ਲੋਨ ਲਈ ਮਿਲੋ
Posted by amritpal singh
Punjab
02-04-2019 10:27 PM
Punjab
04-03-2019 09:14 AM
Amritpal g tinde fungus krke sukk jnde han.ess vich M-45 @500 gm per acre da spray kr skde ho g..
Posted by RUBAN SINGH
Punjab
02-04-2019 09:56 PM
Punjab
04-03-2019 04:23 PM
ਦੇਸੀ ਅੰਡਿਆ ਦੀ ਮੰਗ ਅੱਜਕੱਲ ਹੈ ਬਾਕੀ ਤੁਸੀ 97815 89637 ਹਰਦੀਪ ਸਿੰਘ ਜੀ ਨਾਲ ਗੱਲ ਕਰੋ ਇਹ ਤੁਹਾਡੀ ਪੂਰੀ ਮਦਦ ਕਰਨਗੇ ਜੀ ਸ਼ੁਰੂ ਕਰਨ ਤੋਂ ਪਹਿਲਾਂ ਕੁੱਝ ਬੇਸਿਕ ਗੱਲਾਂ ਦਾ ਧਿਆਨ ਜਰੂ੍ਰ ਰੱਖੋ ਜਿਵੇ ਤੁਸੀ ਟ੍ਰੇਨਿੰਗ ਲੈ ਕੇ ਜਰੂਰ ਸ਼ੁਰੂ ਕਰੋ ਤੇ ਤੁਹਾਨੂੰ ਫੀਡ ਵਗੈਰਾਂ ਦਾ ਪਤਾ ਚੱਲੇਗਾ ਤੇ ਕਿਉਕੀ ਪੋਲਟਰੀ ਵਿੱਚ ਬਾਇਉਸਕਿਉਰਟੀ ਰੱਖਣੀ ਬਹੁਤ ਜਰੂਰੀ ਹੈ ਜੇਕਰ ਇੱਕ ਵਾਰ ਬਿਮਾਰੀ ਫਾਰਮ .... (Read More)
ਦੇਸੀ ਅੰਡਿਆ ਦੀ ਮੰਗ ਅੱਜਕੱਲ ਹੈ ਬਾਕੀ ਤੁਸੀ 97815 89637 ਹਰਦੀਪ ਸਿੰਘ ਜੀ ਨਾਲ ਗੱਲ ਕਰੋ ਇਹ ਤੁਹਾਡੀ ਪੂਰੀ ਮਦਦ ਕਰਨਗੇ ਜੀ ਸ਼ੁਰੂ ਕਰਨ ਤੋਂ ਪਹਿਲਾਂ ਕੁੱਝ ਬੇਸਿਕ ਗੱਲਾਂ ਦਾ ਧਿਆਨ ਜਰੂ੍ਰ ਰੱਖੋ ਜਿਵੇ ਤੁਸੀ ਟ੍ਰੇਨਿੰਗ ਲੈ ਕੇ ਜਰੂਰ ਸ਼ੁਰੂ ਕਰੋ ਤੇ ਤੁਹਾਨੂੰ ਫੀਡ ਵਗੈਰਾਂ ਦਾ ਪਤਾ ਚੱਲੇਗਾ ਤੇ ਕਿਉਕੀ ਪੋਲਟਰੀ ਵਿੱਚ ਬਾਇਉਸਕਿਉਰਟੀ ਰੱਖਣੀ ਬਹੁਤ ਜਰੂਰੀ ਹੈ ਜੇਕਰ ਇੱਕ ਵਾਰ ਬਿਮਾਰੀ ਫਾਰਮ ਵਿੱਚ ਆ ਗਈ ਤਾਂ ਬਹੁਤ ਘੱਟ ਸਮੇਂ ਵਿੱਚ ਸਾਰੇ ਫਾਰਮ ਤੱਕ ਪਹੁੰਚਦੀ ਹੈ ਇਸ ਲਈ ਸਾਰੀਆ ਗੱਲਾਂ ਧਿਆਨ ਵਿੱਚ ਰੱਖ ਕੇ ਸ਼ੁਰੂ ਕਰੋ ਬਾਕੀ ਇਹ ਵੀ ਸਲਾਹ ਹੈ ਕਿ ਵੱਡੇ ਪੱਧਰ ਤੇ ਇਕਦਮ ਨਾ ਸ਼ੁਰੂ ਕਰੋ ਇੱਕ ਵਾਰ ਥੋੜੀਆ ਮੁਰਗੀਆ ਤੋਂ ਸ਼ੁਰੂ ਕਰੋ ਬਾਕੀ ਤੁਹਾਨੂੰ ਦੱਸ ਦੇਈਏ ਕਿ ਕਮਰੀਸ਼ੀਅਲ ਲੈਵਲ ਤੇ 5 ਏਕੜ ਵਿੱਚ ਤੁਸੀ 50000 ਮੁਰਗੀਆ ਰੱਖ ਸਕਦੇ ਹੋ ਤੇ ਇਸ ਤੇ ਤੁਹਾਡਾ ਕੁੱਲ 5-7 ਲੱਖ ਰੁਪਏ ਤੱਕ ਖਰਚਾ ਆ ਜਾਵੇਗਾ ਜੇਕਰ ਨਸਲ ਦੀ ਗੱਲ ਕੀਤੀ ਜਾਵੇ ਤਾਂ ਲੇਇਰ ਵਿੱਚ ਅੰਡਿਆ ਲਈ BV 300 ਨਸਲ ਸਭ ਤੋਂ ਵਧੀਆ ਰਹੇਗੀ ਇਹ ਨਸਲ 18 ਹਫਤਿਆ ਦੀ ਉਮਰ ਤੋਂ ਆਂਡੇ ਦੇਣਾ ਸ਼ੁਰੂ ਕਰ ਦਿੰਦੀ ਹੈ ਤੇ 19 ਹਫਤਿਆ ਤੋਂ 80 ਵੇ ਹਫਤੇ ਤੱਕ ਲੱਗਭੱਗ 370 ਆਂਡੇ ਦਿੰਦੀ ਹੈ ਪ੍ਰਤੀ ਮੁਰਗੀ ਲਈ 1.5-2.0 ਫੁੱਟ ਜਗਾਂ ਦੀ ਜਰੂਰਤ ਪੈਂਦੀ ਹੈ ਪਹਿਲੇ ਦਿਨ ਤੋਂ ਲੈ ਕੇ ਅੰਡੇ ਦੇਣ ਤੱਕ ਇੱਕ ਮੁਰਗੀ ਤੇ ਲੱਗਭੱਗ 250-300 ਰੁਪਏ ਖਰਚਾ ਆ ਜਾਂਦਾ ਹੈ ਤੇ ਬ੍ਰਾਇਰਲ ਨਸਲਾਂ ਵਿੱਚੋ ਵੈਨਕੋਬ 400 ਨਲਸ ਵੱਡੇ ਪੱਧਰ ਤੇ ਸਭ ਤੋਂ ਵਧੀਆ ਮੰਨੀ ਜਾਂਦੀ ਹੈ ਇਹ 35 ਦਿਨਾਂ ਵਿੱਚ ਲੱਗਭੱਗ 3 ਕਿਲੋ ਫੀਡ ਖਾ ਕੇ ਤਕਰੀਬਨ 1900-2000 ਗ੍ਰਾਮ ਦੀ ਹੋ ਜਾਂਦੀ ਹੈ ਤੇ ਬਾਕੀ ਜਿਆਦਾ ਗਰਮੀ ਤੇ ਠੰਡ ਨੂੰ ਕਾਫੀ ਹੱਦ ਤੱਕ ਸਹਿਣ ਦੀ ਸਮਰੱਥਾ ਰੱਖਦੀ ਹੈ ਬਾਕੀ ਤੁਹਾਡੇ ਰੱਖ ਰਖਾਵ ਤੇ ਬਿਮਾਰੀਆ ਤੇ ਟੀਕਾਕਰਣ ਦਾ ਖਰਚਾ ਅਲੱਗ ਹੈ ਇਹ ਕੁੱਝ ਮੁੱਢਲੀ ਜਾਣਕਾਰੀ ਸੀ ਬਾਕੀ ਤੁਸੀ ਪਹਿਲਾ ਕਿਸੇ ਸਫਲ ਪੋਲਟਰੀ ਫਾਰਮਰ ਨੂੰ ਜਰੂਰ ਮਿਲੋ ਤੁਹਾਨੂੰ ਹੋਰ ਬਹੁਤ ਗੱਲਾਂ ਦਾ ਤੇ ਬਰੀਕੀਆ ਤਾਂ ਪਤਾ ਲੱਗੇਗਾ ਚੂਚੇ ਮਿਲਣਗੇ ਕਿੱਥੋ, ਇਸ ਲਈ ਦੋ ਹੀ ਭਰੋਸੇਮੰਦ ਅਦਾਰੇ ਹਨ ਜਿੰਨਾਂ ਤੋਂ ਚੂਚੇ ਖਰੀਦ ਸਕਦੇ ਹੋਂ ਪਹਿਲਾਂ ਹੈ ਸੈਟਰਲ ਪੋਲਟਰੀ ਡਿਵੈਲਪਮੈਂਟ ਦੇ ਦਫਤਰ ਚੰਡੀਗੜ ਫੇਸ-1 ਤੇ ਬੱਚੇ ਬੁੱਕ ਕਰਵਾਉਣ ਲਈ ਤੁਸੀ Central Poultry Development Industrial Area, Phase-I, Chandigarh – Tel.No: 0172-2655391 ਤੇ ਸੰਪਰਕ ਕਰਕੇ ਬੱਚੇ ਲੈ ਸਕਦੇ ਹੋਂ ਤੇ ਇੱਥੋ ਪੋਲਟਰੀ ਦੀ ਟ੍ਰੇਨਿੰਗ ਵੀ ਲੈ ਸਕਦੇ ਹੋ ਜਾਂ ਗੁਰੂ ਅੰਗਦ ਦੇਵ ਵੈਟਨਰੀ ਯੂਨੀਵਰਸਿਟੀ ਲੁਧਿਆਣਾ ਦੀ ਹੈਚਰੀ ਉੱਥੋ ਵੀ ਚੂਚੇ ਖਰੀਦ ਸਕਦੇ ਹੋ
Posted by M A Muqtadar khan
Telangana
02-04-2019 09:54 PM
Punjab
04-09-2019 04:43 PM
M A Muqtadar khan जी मोती की खेती के बारे में जानकारी के लिए आप (Regional Research Centre, Rahara) Rahara Fish Farm फ़ोन: +91-33-25683023 से संपर्क करें
Posted by RUBAN SINGH
Punjab
02-04-2019 09:47 PM
Maharashtra
04-03-2019 03:38 PM
ਸੇਂਜੂ ਹਾਲਾਤਾਂ ਵਿੱਚ ਬਿਜਾਈ ਤੋਂ ਪਹਿਲਾਂ ਇੱਕ ਵਾਰੀ ਪਾਣੀ ਦਿਓ ਇਸ ਨਾਲ ਬੀਜ ਵਧੀਆ ਤਰੀਕੇ ਨਾਲ ਪੁੰਗਰਦੇ ਹਨ ਅਤੇ ਫਸਲ ਦਾ ਵਾਧਾ ਵੀ ਵਧੀਆ ਹੁੰਦਾ ਹੈ ਦੂਜੀ ਵਾਰ ਪਾਣੀ ਫੁੱਲ ਆਉਣ ਤੋਂ ਪਹਿਲਾਂ ਅਤੇ ਤੀਸਰਾ ਪਾਣੀ ਫਲੀਆਂ ਦੇ ਵਿਕਾਸ ਸਮੇਂ ਲਾਓ ਅਗੇਤੀ ਵਰਖਾ ਹੋਣ ਤੇ ਸਿੰਚਾਈ ਦੇਰੀ ਨਾਲ ਅਤੇ ਲੋੜ ਅਨੁਸਾਰ ਕਰੋ ਬੇਲੋੜਾ ਪਾਣੀ ਦੇਣ ਨਾਲ ਫਸਲ ਦਾ ਵਿਕਾਸ ਅਤੇ ਝਾੜ ਘੱਟ ਜਾਂਦਾ ਹੈ ਇਹ ਫ.... (Read More)
ਸੇਂਜੂ ਹਾਲਾਤਾਂ ਵਿੱਚ ਬਿਜਾਈ ਤੋਂ ਪਹਿਲਾਂ ਇੱਕ ਵਾਰੀ ਪਾਣੀ ਦਿਓ ਇਸ ਨਾਲ ਬੀਜ ਵਧੀਆ ਤਰੀਕੇ ਨਾਲ ਪੁੰਗਰਦੇ ਹਨ ਅਤੇ ਫਸਲ ਦਾ ਵਾਧਾ ਵੀ ਵਧੀਆ ਹੁੰਦਾ ਹੈ ਦੂਜੀ ਵਾਰ ਪਾਣੀ ਫੁੱਲ ਆਉਣ ਤੋਂ ਪਹਿਲਾਂ ਅਤੇ ਤੀਸਰਾ ਪਾਣੀ ਫਲੀਆਂ ਦੇ ਵਿਕਾਸ ਸਮੇਂ ਲਾਓ ਅਗੇਤੀ ਵਰਖਾ ਹੋਣ ਤੇ ਸਿੰਚਾਈ ਦੇਰੀ ਨਾਲ ਅਤੇ ਲੋੜ ਅਨੁਸਾਰ ਕਰੋ ਬੇਲੋੜਾ ਪਾਣੀ ਦੇਣ ਨਾਲ ਫਸਲ ਦਾ ਵਿਕਾਸ ਅਤੇ ਝਾੜ ਘੱਟ ਜਾਂਦਾ ਹੈ ਇਹ ਫਸਲ ਪਾਣੀ ਦੇ ਜ਼ਿਆਦਾ ਖੜੇ ਰਹਿਣ ਨੂੰ ਨਹੀਂ ਸਹਿਣ ਕਰ ਸਕਦੀ, ਇਸ ਲਈ ਚੰਗੇ ਨਿਕਾਸ ਦਾ ਵੀ ਪ੍ਰਬੰਧ ਕਰੋ
Posted by husan
Punjab
02-04-2019 09:44 PM
Punjab
04-03-2019 04:19 PM
Husan ji tuci Pailtox soap ya Freetic soap di varto kr skde ho , ehna nal chichda , makia , juaa ton arram rehnda hai ate pashu di skin v vdia rehndi hai .
Posted by Raja Sidhu
Punjab
02-04-2019 09:38 PM
Maharashtra
04-03-2019 09:03 AM
jantar jekar hari khaad de layi beejya janda hai ta isda beej 20 killo prati acre painda hai jekar beej de lyi beejna hai ta isda been 8-10 killo been vartya janda hai.
Posted by baljinder singh
Punjab
02-04-2019 09:37 PM
Punjab
04-03-2019 09:14 AM
ਮੂੰਗੀ ਦੀਆਂ ਸਿਫਾਰਿਸ਼ ਕਿਸਮਾਂ:- TMB-37 ਇਸਦਾ ਝਾੜ 4.9 ਕੁਇੰਟਲ ਹੈ ਇਹ 60 ਦਿਨਾਂ ਵਿੱਚ ਪਕ ਕੇ ਤਿਆਰ ਹੋ ਜਾਂਦੀ ਹੈ SML 832 ਇਸ ਕਿਸਮ ਦਾ ਔਸਤਨ ਝਾੜ 4.6 ਕੁਇੰਟਲ ਹੈ ਇਹ ਵੀ 60 ਦਿਨਾਂ ਵਿੱਚ ਪਕ ਕੇ ਤਿਆਰ ਹੋ ਜਾਂਦੀ ਹੈ SML 668 ਇਸ ਕਿਸਮ ਦਾ ਔਸਤਨ ਝਾੜ 4.5 ਕੁਇੰਟਲ ਹੈ
Posted by jit kahar
Madhya Pradesh
02-04-2019 09:31 PM
Punjab
04-24-2019 01:21 PM
इसके लिए अलग अलग तरह की मशीन आती है जी वह 18000 - 50000 तक ही होती है जी आप अपनी जरुरत के अनुसार देख कर खरीद सकते है ji
Posted by Sandeep singh
Punjab
02-04-2019 09:21 PM
Punjab
04-03-2019 04:20 PM
ਜੇਕਰ ਤੁਹਾਡੀ ਗਾਂ ਨੂੰ ਖਾਂਸੀ ਹੈ ਤਾਂ ਤੁਸੀ ਗਾਂ ਨੂੰ 1 ਚਮਚ ਮਲੱਠੀ ਦਾ ਪਾਊਡਰ ਗੁੜ ਵਿਚ ਮਿਲਾ ਕੇ ਦੇਣਾ ਸ਼ੁਰੂ ਕਰੋ, ਬਾਕੀ ਤੁਸੀ Catcough ਦਵਾਈ ਦੇਣੀ ਸ਼ੁਰੂ ਕਰੋ ਇਸਦਾ ਇਕ ਚਮਚ ਰੋਟੀ ਤੇ ਲਗਾ ਕੇ ਗਾਂ ਨੂੰ ਦੇਣਾ ਸ਼ੁਰੂ ਕਰੋ, ਇਸ ਨਾਲ ਫਰਕ ਪੈ ਜਾਵੇਗਾ.
Posted by ਅਰਵਿੰਦਰ ਸਿੰਘ
Punjab
02-04-2019 09:13 PM
Punjab
04-03-2019 11:29 PM
arvinder ji avocado di kheti punjab vich PAU valo sifarish nahi kiti jandi.
Posted by Neeraj
Himachal Pradesh
02-04-2019 08:51 PM
Punjab
04-03-2019 11:42 PM
Neeraj ji agar papaya ke beejon ko potassium nitrate ke sath treat karke ugaya jata hai to 2 weeks ka smey lagta hai nahi to 4 weeks lagte hai.dhanywad
Posted by ਨਿਸ਼ਾਨ ਸਿੰਘ
Haryana
02-04-2019 08:48 PM
Punjab
04-03-2019 04:28 PM
बीटल बकरी लेने के लिए गुरप्रीत सिंह 8689090090 हरियाणा Goat Farm से संपर्क कर सकते हैं
Posted by Gurwinder singh
Punjab
02-04-2019 08:28 PM
Punjab
04-04-2019 02:26 PM
गुरविंदर जी यदि फल लगकर झड़ जाता है इसके लिए Planofix @4ml को 15 लीटर पानी के हिसाब से स्प्रे कर सकते है यह फंगस के कारण होता है।
Posted by robin singh
Rajasthan
02-04-2019 08:23 PM
Rajasthan
04-03-2019 04:41 PM
आप गाय को अच्छी खुराक देनी शुरू करें इसके लिए आप रोजाना 30.35 किलो हरा चारा ,4—5 किलो तुड़ी मिक्स करके दें इसके साथ साथ आप हर 3 महीने के बाद पेट के कीड़ों के लिए गोली जरूर दें इससे अच्छी ग्रोथ होती है बाकि खुराक के साथ पशु के रहने का भी पूरा ध्यान रखना चाहिए जैसे उसे सही समय पानी पिलान,गर्मी से बचाव करना,साफ सफाई का ध.... (Read More)
आप गाय को अच्छी खुराक देनी शुरू करें इसके लिए आप रोजाना 30.35 किलो हरा चारा ,4—5 किलो तुड़ी मिक्स करके दें इसके साथ साथ आप हर 3 महीने के बाद पेट के कीड़ों के लिए गोली जरूर दें इससे अच्छी ग्रोथ होती है बाकि खुराक के साथ पशु के रहने का भी पूरा ध्यान रखना चाहिए जैसे उसे सही समय पानी पिलान,गर्मी से बचाव करना,साफ सफाई का ध्यान रखना, इन बातों का भी ध्यान रखना होता है
Posted by chanan
Punjab
02-04-2019 08:14 PM
Punjab
04-05-2019 09:31 PM
ਤੁਸੀ ਕਲਮੀਸ਼ੋਰਾ 500ਗ੍ਰਾਮ, ਜੋ ਖਾਰ 250ਗ੍ਰਾਮ, ਮਿਠਾਸੋਡਾ 250ਗ੍ਰਾਮ, ਨਸ਼ਾਦਰ 150ਗ੍ਰਾਮ, ਖੰਡ 2 ਕਿਲੋ ਅਤੇ ਮਿਠਾ ਤੇਲ 2 ਕਿਲੋ ਲਉ ਤੇ ਪਹਿਲਾਂ ਖੰਡ ਦੀ ਚਾਸਣੀ ਬਣਾਉਣ ਤੇ ਫਿਰ ਉਸ ਵਿਚ ਮਿੱਠਾ ਤੇਲ ਪਾਉ ਤੇ ਉਬਾਲੋ ਫਿਰ ਉਸ ਵਿਚ ਬਾਕੀ ਸਾਰਾ ਸਾਮਾਨ ਪਾਉ ਤੇ ਉਬਾਲ ਕੇ ਠਾਰ ਕੇ ਪੰਜ ਹਿੱਸੇ ਕਰ ਲਉ ਤੇ ਇਕ ਹਿੱਸਾ ਰੋਜਾਨਾ ਰਾਤ ਵੇਲੇ ਦਿਉ ਤੇ ਪਸ਼ੂ ਨੂੰ ਤ੍ਰੇਲ ਵਿਚ ਨਾ ਬੰਨ੍ਹੋ ਤੇ ਨਾ ਹੀ 6 ਦਿਨ ਨਵਾਹੋ,ਇ.... (Read More)
ਤੁਸੀ ਕਲਮੀਸ਼ੋਰਾ 500ਗ੍ਰਾਮ, ਜੋ ਖਾਰ 250ਗ੍ਰਾਮ, ਮਿਠਾਸੋਡਾ 250ਗ੍ਰਾਮ, ਨਸ਼ਾਦਰ 150ਗ੍ਰਾਮ, ਖੰਡ 2 ਕਿਲੋ ਅਤੇ ਮਿਠਾ ਤੇਲ 2 ਕਿਲੋ ਲਉ ਤੇ ਪਹਿਲਾਂ ਖੰਡ ਦੀ ਚਾਸਣੀ ਬਣਾਉਣ ਤੇ ਫਿਰ ਉਸ ਵਿਚ ਮਿੱਠਾ ਤੇਲ ਪਾਉ ਤੇ ਉਬਾਲੋ ਫਿਰ ਉਸ ਵਿਚ ਬਾਕੀ ਸਾਰਾ ਸਾਮਾਨ ਪਾਉ ਤੇ ਉਬਾਲ ਕੇ ਠਾਰ ਕੇ ਪੰਜ ਹਿੱਸੇ ਕਰ ਲਉ ਤੇ ਇਕ ਹਿੱਸਾ ਰੋਜਾਨਾ ਰਾਤ ਵੇਲੇ ਦਿਉ ਤੇ ਪਸ਼ੂ ਨੂੰ ਤ੍ਰੇਲ ਵਿਚ ਨਾ ਬੰਨ੍ਹੋ ਤੇ ਨਾ ਹੀ 6 ਦਿਨ ਨਵਾਹੋ,ਇਸਦੇ ਨਾਲ ਨਾਲ ਤੁਸੀ Vitum-H injection 5ml ਲਗਵਾਓ ਅਤੇ 2-2 ਦਿਨਾਂ ਦੇ ਫਰਕ ਨਾਲ 5 ਟੀਕੇ ਲਗਵਾਓ ਇਸ ਨਾਲ ਲੇਵਾ ਵੀ ਵਧਿਆ ਹੋ ਜਾਵੇਗਾ.
Posted by Manpreet Singh
Punjab
02-04-2019 08:11 PM
Punjab
04-05-2019 08:37 PM
यह Mastitis ही है, इसलिए इसे Injection Gard plus 4.5gm Injection Megludyne 20ml लगवाएं और साथ Bolus Mammi UP 2 रोज़ाना 5 दिन तक दें और साथ Liquid Udder strong H 250ml 10ml रोज़ाना दिन तक दें, रोज़ाना दें, इससे फर्क पड़ जायेगा
Posted by Ravi sahu
Madhya Pradesh
02-04-2019 08:07 PM
Punjab
04-03-2019 11:46 PM
Ravi ji ashwagandha ki kisme jaise Jawahar Asgand-20 and Jawahar Asgand-134:,Raj Vijay Ashwagandha-100,Rakshita and Poshita ki bijai kar sakte hai.dhanywad
Posted by Ravi sahu
Madhya Pradesh
02-04-2019 08:04 PM
Punjab
04-05-2019 04:51 PM
Ashwgandha ke seed lene ke aap Mr. Ashotosh 7978484326, 9776211145 se samparak kar sakte hai.
Posted by S Manjinder Sekhon
Punjab
02-04-2019 07:59 PM
Punjab
04-06-2019 09:58 AM
tusi osnu najdiki Veterinary Doctor nu hi dikao ji es tarah kuj pata nahi chalna ji.
Posted by Ranjodh
Punjab
02-04-2019 07:55 PM
Maharashtra
04-03-2019 11:27 PM
रनजोध जी कृपया फोटो भेजें ताकि आपको उचित जानकारी दी जा सके, धन्यवाद
Posted by Babbal
Punjab
02-04-2019 07:52 PM
Punjab
04-03-2019 11:21 PM
2—4 डी के साथ चौड़े पत्तों की रोकथाम हो जाती है कृप्या यह बताएं इसकी मात्रा कितनी डाली है ताकि आपको सही जानकारी दी जा सके।
Posted by pargat singh
Punjab
02-04-2019 07:48 PM
Haryana
04-03-2019 09:20 PM
ਮੰਡੀ ਵਿੱਚ ਕਿਸਾਨ ਵੀਰਾਂ ਵੱਲੋਂ ਦਿੱਤੇ ਜਾਣ ਵਾਲੇ ਖਰਚੇ ਫਸਲ ਦੀ ਲੁਹਾਈ- 2 ਰੁਪਏ 10 ਪੈਸੇ(ਪ੍ਰਤੀ 50 ਕਿਲੋ) ਫਸਲ ਦੀ ਸਫਾਈ- 3 ਰੁਪਏ 75 ਪੈਸੇ(ਪ੍ਰਤੀ 50 ਕਿਲੋ) ਕੁੱਲ- 5 ਰੁਪਏ 85 ਪੈਸੇ(ਪ੍ਰਤੀ 50 ਕਿਲੋ) ਜੇਕਰ ਕਿਸਾਨ ਵੀਰ ਫਸਲ ਦੀ ਸਫਾਈ ਕਰਕੇ ਲਿਆਵੇ ਅਤੇ ਆਪ ਹੀ ਲੁਹਾਈ ਕਰੇ ਤਾਂ ਇਹ ਖਰਚੇ ਦੇਣ ਦੀ ਜਰੂਰਤ ਨਹੀਂ ਆਪਣੇ ਆੜਤੀ ਕੋਲੋਂ ਜਿਮੀਂਦਾਰਾ ਫਾਰਮ(ਜੇ ਫਾਰਮ) ਜਰੂਰ ਲਵੋ ਜਿਸ ਵਿੱਚ ਫਸਲ ਦੀ ਕੀਮ.... (Read More)
ਮੰਡੀ ਵਿੱਚ ਕਿਸਾਨ ਵੀਰਾਂ ਵੱਲੋਂ ਦਿੱਤੇ ਜਾਣ ਵਾਲੇ ਖਰਚੇ ਫਸਲ ਦੀ ਲੁਹਾਈ- 2 ਰੁਪਏ 10 ਪੈਸੇ(ਪ੍ਰਤੀ 50 ਕਿਲੋ) ਫਸਲ ਦੀ ਸਫਾਈ- 3 ਰੁਪਏ 75 ਪੈਸੇ(ਪ੍ਰਤੀ 50 ਕਿਲੋ) ਕੁੱਲ- 5 ਰੁਪਏ 85 ਪੈਸੇ(ਪ੍ਰਤੀ 50 ਕਿਲੋ) ਜੇਕਰ ਕਿਸਾਨ ਵੀਰ ਫਸਲ ਦੀ ਸਫਾਈ ਕਰਕੇ ਲਿਆਵੇ ਅਤੇ ਆਪ ਹੀ ਲੁਹਾਈ ਕਰੇ ਤਾਂ ਇਹ ਖਰਚੇ ਦੇਣ ਦੀ ਜਰੂਰਤ ਨਹੀਂ ਆਪਣੇ ਆੜਤੀ ਕੋਲੋਂ ਜਿਮੀਂਦਾਰਾ ਫਾਰਮ(ਜੇ ਫਾਰਮ) ਜਰੂਰ ਲਵੋ ਜਿਸ ਵਿੱਚ ਫਸਲ ਦੀ ਕੀਮਤ ਅਤੇ ਖਰਚੇ ਬਾਰੇ ਜਾਣਕਾਰੀ ਲਿਖੀ ਹੁੰਦੀ ਹੈ ਜੇਕਰ ਕੋਈ ਮੁਸ਼ਕਿਲ ਹੋਵੇ ਤਾਂ ਸਕੱਤਰ ਮਾਰਕੀਟ ਕਮੇਟੀ ਜਾਂ ਜਿਲਾ ਮੰਡੀ ਅਫਸਰ ਨਾਲ ਸੰਪਰਕ ਕਰੋ ਜੀ
Posted by mahendra kumar sharma
Rajasthan
02-04-2019 07:42 PM
Punjab
04-03-2019 09:22 PM
खुम्ब की किस्में कई प्रकार की होती है जैसे कि बटन खुम्ब, डीगरी, शटाकी खुम्ब, पराली खुम्ब, और मिलकी खुम्ब इनमे से कुइ खुम्ब सर्दियो के मौसम में और कुछ गर्मीयों के मौसम में लगाये जाते है और हर खुम्ब को लगाने का समय अलग अलग है जैसे बटन खुम्ब का समय सितंबर से मार्च तक होता है इस समय में हम तीन फसले ले सकते है शटाकी ख.... (Read More)
खुम्ब की किस्में कई प्रकार की होती है जैसे कि बटन खुम्ब, डीगरी, शटाकी खुम्ब, पराली खुम्ब, और मिलकी खुम्ब इनमे से कुइ खुम्ब सर्दियो के मौसम में और कुछ गर्मीयों के मौसम में लगाये जाते है और हर खुम्ब को लगाने का समय अलग अलग है जैसे बटन खुम्ब का समय सितंबर से मार्च तक होता है इस समय में हम तीन फसले ले सकते है शटाकी खुम्ब का समय अक्तूबर से मध्य फरवरी तक हैं इस समय हम एक फसल ही ले सकते है पराली खुम्ब का समय अप्रैल से अगस्त तक है इस समय हम चार फसले ले सकते है मिलकी खुम्ब का समय अप्रैल से सितंबर तक है आप अब अप्रैल में मिलकी या पराली खुम्ब लगा सकते है पराली खुमब के लिए आपको पराली, बीज, बांस, सेबा, आदि की जरूरत है पराली के पूले, धानो की पराली 1-1 किलो के पूले दोनो सिरो से सेबे से बांध कर तैयार किये जाते है पूले के सिरे कांट कर एक सार कर लिए जाते है पूलो की क्यिारी लगाना पराली के पूलो को साफ पानी में 16-20 घंटो के लिए डूबो दे गिले पूलो को ढलान पर रख कर फालतू पानी को निकलने दे कमरे ईटो और बांस से एक पलेटफार्म बनाये इस पलेटफार्म पर 5 पूलो की एक तहय लगाये जिसके ऊपर 75 ग्राम बीज डाले इसके ऊपर की तहय उलट होती है इस प्रकार 5-5 पूलो की तहय में 300 ग्राम बीज डाल कर कियारी तैयार करे सबसे ऊपर दो पूलो को खोलकर रख दे खुम्बो का फूटना बिजाई से 7-9 दिनो के बाद खुम्ब फूटने लगती है पानी और हवा का संचार बिजाई के दो दिन के बाद हर रोज पानी का छिडका करे खुम्बो के फूटने के बाद हवा का संचार 6-8 घंटे प्रति दिन किया जाता है खुम्बो की तूडाई खुम्बो के फूटने के बाद 1-2 दिनो के बाद तोडाई के योग्य हो जाती है मिलकी खुम्ब मिलकी खुम्ब के लिए तूडी, बीज, मोमी लिफाफे, सेबा, केसिंग,मिट्टी आदि होने चाहिये तूडी की तैयारी सूकी तूडी को पक्के फर्श पर बिछा कर 16-20 घंटे पानी से गिला करे गिली तूडी को बोरी में भर कर सेबे से बांध दे इस बोरी को उबलते पानी में 45-50 मिनट रखें तूडी को निकालकर पक्के फर्श पर बिछा कर ठंडा करे यह तूडी बिजाई के लिए तैयार है बिजाई ठंडी तूडी में बीज मिलाकर मोमी लिफाफो में भर दें एक मोमी लिफाफें में लगभग 2 किलो गिली तूडी और 70-80 ग्राम बीज पडता है लिफाफे के मुंह को सेबे से अच्छी तरह बांध कर कमरे में रख दे केसिंग बिजाई के दो तीन हफतो के बाद लिफाफे खोलकर केसिंग की 1-1.5 की तहय लगा दें केसिंग में तूडी और रेतली मिट्टी होती है 24 घंटो के लिए 4 प्रतिशत फारमलेन के घोल से जीवाणु रहित किया जाता है खुम्बो का फूटना केसिंग मिट्टी डालने के लगभग दो हफतो में खुम्बो के छोटे छोटे किणके निकलने शुरू हो जाते है और 4-5 दिन के बाद तोडने योग्य हो जाते है खुम्बो की तूडाई लगभग 35-40 दिनो तक की जाती है
Posted by HARVIJAYSINH M. RANA
Gujarat
02-04-2019 07:34 PM
Punjab
04-04-2019 11:35 AM
HARVIJAYSINH M. RANA जी मोती की खेती के बारे में पूरी जानकारी के लिए आप Bamoriya Pearl Farm फ़ोन: 097700 85381 से संपर्क करें
Posted by ਸਤਨਾਮ ਸਿੰਘ
Punjab
02-04-2019 07:32 PM
Punjab
04-03-2019 09:28 PM
ਸਤਨਾਮ ਜੀ ਲੰਬੇ ਸਮੇਂ ਤੋਂ ਲਗਾਤਾਰ ਕਣਕ ਝੋਨਾ ਫਸਲੀ ਚੱਕਰ ਹੋਣ ਕਰਕੇ ਗੁੱਲੀ ਡੰਡੇ ਦਾ ਬੀਜ ਖੇਤਾਂ ਵਿੱਚ ਬਹੁਤ ਜਮਾਂ ਹੋ ਚੁੱਕਾ ਹੈ ਦੂਸਰਾ ਕਾਰਨ ਕਈ ਕਿਸਾਨ ਦੁਆਰਾ ਲਗਾਤਾਰ ਉਹੀ ਨਦੀਨਨਾਸ਼ਕ ਗਰੁੱਪ ਜਾਂ ਉਵਰਡੋਜ ਵਾਰ ਵਾਰ ਵਰਤਣ ਨਾਲ ਸਹਿਣਸ਼ਕਤੀ ਪੈਦਾ ਹੁੰਦੀ ਰਹਿੰਦੀ ਹੈ ਇਹ ਇਕੱਲੇ ਗੁੱਲੀ ਡੰਡੇ ਵਿੱਚ ਨਹੀਂ ਹੋਰ ਨਦੀਨਾਂ ਦੇ ਸੰਬੰਧ ਵਿੱਚ ਵੀ ਕਾਰਨ ਹੈ ਜਦੋਂ ਲਗਾਤਾਰ ਜਮੀਨ ਵਿੱ.... (Read More)
ਸਤਨਾਮ ਜੀ ਲੰਬੇ ਸਮੇਂ ਤੋਂ ਲਗਾਤਾਰ ਕਣਕ ਝੋਨਾ ਫਸਲੀ ਚੱਕਰ ਹੋਣ ਕਰਕੇ ਗੁੱਲੀ ਡੰਡੇ ਦਾ ਬੀਜ ਖੇਤਾਂ ਵਿੱਚ ਬਹੁਤ ਜਮਾਂ ਹੋ ਚੁੱਕਾ ਹੈ ਦੂਸਰਾ ਕਾਰਨ ਕਈ ਕਿਸਾਨ ਦੁਆਰਾ ਲਗਾਤਾਰ ਉਹੀ ਨਦੀਨਨਾਸ਼ਕ ਗਰੁੱਪ ਜਾਂ ਉਵਰਡੋਜ ਵਾਰ ਵਾਰ ਵਰਤਣ ਨਾਲ ਸਹਿਣਸ਼ਕਤੀ ਪੈਦਾ ਹੁੰਦੀ ਰਹਿੰਦੀ ਹੈ ਇਹ ਇਕੱਲੇ ਗੁੱਲੀ ਡੰਡੇ ਵਿੱਚ ਨਹੀਂ ਹੋਰ ਨਦੀਨਾਂ ਦੇ ਸੰਬੰਧ ਵਿੱਚ ਵੀ ਕਾਰਨ ਹੈ ਜਦੋਂ ਲਗਾਤਾਰ ਜਮੀਨ ਵਿੱਚ ਸਿੱਲ ਬਣੀ ਰਹੇ ਮਤਲਬ ਅਸੀਂ ਸਪਰੇਅ ਕੀਤੀ ਫਿਰ ਮੀਂਹ ਪੈ ਗਿਆ ਤਾਂ ਨਦੀਨ ਫਿਰ ਦੁਬਾਰਾ ਵਾਧਾ ਕਰਨ ਲੱਗ ਜਾਂਦਾ ਹੈ ਇਸ ਸਮੇਂ ਇਹੀ ਸਹੀ ਰਹੇਗਾ ਕਿ ਜੇਕਰ ਗੁੱਲੀ ਡੰਡਾ ਦੁਬਾਰ ਵਾਧਾ ਕਰ ਰਿਹਾ ਹੈ ਪਰੰਤੂ ਫਸਲ ਤੋਂ ਬਹੁਤ ਛੋਟਾ ਹੈ ਤਾਂ ਕੁਝ ਕਰਨ ਦੀ ਜਰੂਰਤ ਨਹੀਂ ਪਰੰਤੂ ਜੇਕਰ ਧੋੜੀਆਂ ਵਿੱਚ ਕਣਕ ਦੀ ਫਸਲ ਦੇ ਬਰਾਬਰ ਹੈ ਜਾਂ ਜਾਂ ਉਸ ਤੋਂ ਵੀ ਉੱਪਰ ਹੈ ਤਾਂ ਕੋਸਿਸ਼ ਕੀਤੀ ਜਾਵੇ ਕਿ ਜਿੰਨੇ ਰਕਬੇ ਵਿੱਚੋਂ ਬੀਜ ਬਨਣ ਤੋਂ ਪਹਿਲਾਂ ਉੱਪਰੋ ਖਿਚਵਾ ਕੇ ਬਾਹਰ ਕਢਵਾ ਸਕਦੇ ਹਾਂ ਤਾਂ ਠੀਕ ਰਹੇਗਾ ਨਹੀਂ ਤਾਂ ਬੀਜ ਬਣ ਕੇ ਵਾਢੀ ਸਮੇਂ ਖੇਤ ਵਿੱਚ ਖਿੱਲਰ ਜਾਵੇਗਾ ਜਾਂ ਕਣਕ ਦੇ ਬੀਜ ਨਾਲ ਮਿਲ ਜਾਵੇਗਾ ਜੋ ਕਿ ਅਗਲੇ ਸਾਲ ਹੋਰ ਸਮੱਸਿਆ ਦਾ ਕਾਰਨ ਬਣੇਗਾ ਇਸ ਤਰਾਂ ਸਾਨੂੰ ਹਰ ਸਾਲ ਕਰਨਾ ਪਵੇਗਾ ਜੇਕਰ ਅਸੀਂ ਗੁੱਲੀ ਡੰਡੇ ਦਾ ਖਾਤਮਾ ਚਾਹੁੰਦੇ ਹਾਂ ਕਿਉਂਕਿ ਜੇਕਰ ਅਸੀਂ ਇਸ ਸਮੇਂ ਗੁੱਲੀਡੰਡੇ ਵਾਲੀ ਸਪਰੇਅ ਕਰਾਂਗੇ ਤਾਂ ਗੁੱਲੀਡੰਡਾ ਕਾਫੀ ਵੱਡਾ ਹੋਣ ਕਰਕੇ ਖਤਮ ਹੋਣ ਦੀ ਬਜਾਏ ਨਦੀਨਨਾਸ਼ਕ ਸਪਰੇਅ ਸਾਡੀ ਕਣਕ ਦੀ ਫਸਲ ਦੇ ਝਾੜ ਤੇ ਅਸਰ ਪਾਵੇਗਾ
Posted by ratinder
Punjab
02-04-2019 07:23 PM
Punjab
04-07-2019 11:08 AM
ਤੁਸੀ ਉਸ ਨੂੰ ਪਾਊਡਰ Buffzon 200gm ਲਿਆ ਕੇ 50gm ਰੋਜ਼ਾਨਾ ਦਿਓ ਜੀ ਇਸ ਨਾਲ ਫਰਕ ਪੈ ਜਾਵੇਗਾ ਜੀ
Posted by j
Maharashtra
02-04-2019 07:22 PM
Punjab
04-04-2019 11:35 AM
j जी मोती की खेती के बारे में पूरी जानकारी के लिए आप Bamoriya Pearl Farm फ़ोन: 097700 85381 से संपर्क करें
Posted by khushwinder singh
Punjab
02-04-2019 07:20 PM
Punjab
04-04-2019 02:24 PM
ਖੁਸ਼ਵਿੰਦਰ ਜੀ ਇਹ ਗਰਮ ਮੌਸਮ ਦੇ ਕਾਰਨ ਨਿਸਰਨ ਸ਼ੁਰੂ ਹੋ ਗਏ ਹਨ ਇਸਦਾ ਹੁਣ ਕੋਈ ਇਲਾਜ ਨਹੀਂ ਹੈ ਧੰਨਵਾਦ
Posted by sidhu
Punjab
02-04-2019 07:05 PM
Punjab
03-04-2020 05:39 PM
sidhu ji jekar tusi khubba di contract farming karna chode ho ta tusi KMD nal samparak kar sakde ho, eh seed vi dinde han ate tyar fasal khreed vi lende han, Thankyou.