Experts Q&A Search

Posted by sunny kumar
Haryana
03-04-2019 08:32 PM
Punjab
04-05-2019 06:03 PM
आप अपनी खेती एप पर होम स्कीन पर नीचे स्क्रॉल करके अपना रेफरेंस कोड देख सकते हैं यदि आप अपने रेफरेंस कोड से किसी और फोन पर एप डाउनलोड करवाते हैं तो आपको हर एप डाउनलोड पर 10 प्वांइट्स मिलेंगे आपके प्वांइट्स के मुताबिक आप अपनी खेती एप के मर्चेन्डाइज़ सैंक्शन में जाकर कुछ भी खरीद सकते हैं यदि फिर भी कोई समस्या आ.... (Read More)
आप अपनी खेती एप पर होम स्कीन पर नीचे स्क्रॉल करके अपना रेफरेंस कोड देख सकते हैं यदि आप अपने रेफरेंस कोड से किसी और फोन पर एप डाउनलोड करवाते हैं तो आपको हर एप डाउनलोड पर 10 प्वांइट्स मिलेंगे आपके प्वांइट्स के मुताबिक आप अपनी खेती एप के मर्चेन्डाइज़ सैंक्शन में जाकर कुछ भी खरीद सकते हैं यदि फिर भी कोई समस्या आती है तो आप हमारे हेल्पलाइन नंबर 97799-77641 पर संपर्क कर सकते हैं
Posted by bawa
Punjab
03-04-2019 08:30 PM
Punjab
04-04-2019 04:23 PM
tuci ehh audio suno ji ..
Posted by Amit
Haryana
03-04-2019 08:30 PM
Punjab
04-04-2019 03:04 PM
यह बहुत अच्छा रहेगा जी इस से फीड का खर्चा कम हो जायेगा और इसका कोई नुकसान नहीं है
Posted by sandeep singh
Punjab
03-04-2019 08:28 PM
Punjab
04-04-2019 10:38 AM
ਝੋਨੇ ਦੀਆਂ ਸਿਫਾਰਿਸ਼ ਕਿਸਮਾਂ:-PR-126:-ਇਹ ਕਿਸਮ ਘਟ ਸਮਾਂ ਲੈਂਦੀ ਹੈ ਅਤੇ 123 ਦਿਨਾਂ ਵਿੱਚ ਪਕ ਕੇ ਤਿਆਰ ਹੋ ਜਾਂਦੀ ਹੈ ਅਤੇ ਇਸ ਦਾ ਔਸਤਨ ਝਾੜ 30 ਕੁਇੰਟਲ ਪ੍ਰਤੀ ਏਕੜ ਹੈ PR:-127 ਇਸਦਾ ਔਸਤਨ ਝਾੜ 30 ਕੁਇੰਟਲ ਪ੍ਰਤੀ ਏਕੜ ਹੈ ਅਤੇ ਇਹ 137 ਦਿਨਾਂ ਦੀ ਕਿਸਮ ਹੈ PR121 ਇਸ ਕਿਸਮ ਦਾ ਔਸਤਨ ਝਾੜ 30.5 ਕੁਇੰਟਲ ਪ੍ਰਤੀ ਏਕੜ ਹੈ ਅਤੇ ਇਹ 140 ਦਿਨਾਂ ਵਿੱਚ ਪਕ ਕੇ ਤਿਆਰ ਹੋ ਜਾਂਦੀ ਹੈ PR 124 ਇਸ ਦਾ ਔਸਤਨ ਝਾੜ 30.5 ਕੁਇੰਟਲ ਪ੍.... (Read More)
ਝੋਨੇ ਦੀਆਂ ਸਿਫਾਰਿਸ਼ ਕਿਸਮਾਂ:-PR-126:-ਇਹ ਕਿਸਮ ਘਟ ਸਮਾਂ ਲੈਂਦੀ ਹੈ ਅਤੇ 123 ਦਿਨਾਂ ਵਿੱਚ ਪਕ ਕੇ ਤਿਆਰ ਹੋ ਜਾਂਦੀ ਹੈ ਅਤੇ ਇਸ ਦਾ ਔਸਤਨ ਝਾੜ 30 ਕੁਇੰਟਲ ਪ੍ਰਤੀ ਏਕੜ ਹੈ PR:-127 ਇਸਦਾ ਔਸਤਨ ਝਾੜ 30 ਕੁਇੰਟਲ ਪ੍ਰਤੀ ਏਕੜ ਹੈ ਅਤੇ ਇਹ 137 ਦਿਨਾਂ ਦੀ ਕਿਸਮ ਹੈ PR121 ਇਸ ਕਿਸਮ ਦਾ ਔਸਤਨ ਝਾੜ 30.5 ਕੁਇੰਟਲ ਪ੍ਰਤੀ ਏਕੜ ਹੈ ਅਤੇ ਇਹ 140 ਦਿਨਾਂ ਵਿੱਚ ਪਕ ਕੇ ਤਿਆਰ ਹੋ ਜਾਂਦੀ ਹੈ PR 124 ਇਸ ਦਾ ਔਸਤਨ ਝਾੜ 30.5 ਕੁਇੰਟਲ ਪ੍ਰਤੀ ਏਕੜ ਹੈ ਅਤੇ ਇਹ 135 ਦਿਨਾਂ ਵਿੱਚ ਪਕ ਕੇ ਤਿਆਰ ਹੋ ਜਾਂਦੀ ਹੈ ਇਸ ਵਿੱਚ ਭੂਰੇ ਧੱਬੇ ਦਾ ਹਮਲਾ ਜਿਆਦਾ ਆਉਂਦਾ ਹੈ PR 122 ਇਹ ਕਿਸਮ 147 ਦਿਨ ਦੀ ਹੈ ਅਤੇ ਝਾੜ 31.5 ਕੁਇੰਟਲ ਪ੍ਰਤੀ ਏਕੜ ਹੈ PR 123 ਇਸ ਦਾ ਔਸਤਨ ਝਾੜ 29 ਕੁਇੰਟਲ ਪ੍ਰਤੀ ਏਕੜ ਹੈ ਅਤੇ ਇਹ 143 ਦਿਨਾਂ ਵਿੱਚ ਪਕ ਕੇ ਤਿਆਰ ਹੋ ਜਾਂਦੀ ਹੈ PR-114 ਇਹ ਕਿਸਮ ਨਿਰਯਾਤ ਲਈ ਢੁੱਕਵੀਂ ਹੈ ਇਸ ਦਾ ਝਾੜ 27.5 ਕੁਇੰਟਲ ਪ੍ਰਤੀ ਏਕੜ ਹੈ ਅਤੇ 145 ਦਿਨਾਂ ਵਿੱਚ ਪਕ ਕੇ ਤਿਆਰ ਹੋ ਜਾਂਦੀ ਹੈ
Posted by sunny kumar
Haryana
03-04-2019 08:24 PM
Punjab
04-07-2019 04:42 PM
गेहूं का रेट 1840 रूपये प्रति क्विंटल है
Posted by ਬਲਵਿੰਦਰ ਸਿੰਘ ਸੈਣੀ
Punjab
03-04-2019 08:23 PM
Punjab
04-12-2019 11:45 AM
ਧਨੀਏ ਦੀ ਬਿਜਾਈ Local ਕਿਸਮ ਦੀ ਬਿਜਾਈ ਕਰ ਸਕਦੇ ਹੋ Local: ਇਸ ਕਿਸਮ ਦੇ ਪੌਦੇ ਦੀ ਔਸਤ ਉੱਚਾਈ 60 ਸੈਂਟੀਮੀਟਰ ਹੁੰਦੀ ਹੈ ਇਸ ਦੇ ਫੁੱਲਾਂ ਦਾ ਰੰਗ ਚਿੱਟਾ ਅਤੇ ਫੱਲ ਦਾ ਰੰਗ ਹਲਕੇ ਹਰੇ ਤੋਂ ਪੀਲਾ ਹੁੰਦਾ ਹੈ ਇਹ ਕਿਸਮ 175 ਤੋਂ 180 ਦਿਨਾਂ ਦਰਮਿਆਨ ਪੱਕ ਕੇ ਤਿਆਰ ਹੋ ਜਾਂਦੀ ਹੈ ਇਸਦਾ ਔਸਤਨ ਝਾੜ 3.5 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ ਚੇਪਾ : ਫ਼ਸਲ ਉਤੇ ਕੀੜੇ ਦਾ ਹਮਲਾ ਵਿਖਾਈ ਦੇਣ ਤੇ 6 ਮਿਲੀਲੀਟਰ ਇਮੀਡਾ.... (Read More)
ਧਨੀਏ ਦੀ ਬਿਜਾਈ Local ਕਿਸਮ ਦੀ ਬਿਜਾਈ ਕਰ ਸਕਦੇ ਹੋ Local: ਇਸ ਕਿਸਮ ਦੇ ਪੌਦੇ ਦੀ ਔਸਤ ਉੱਚਾਈ 60 ਸੈਂਟੀਮੀਟਰ ਹੁੰਦੀ ਹੈ ਇਸ ਦੇ ਫੁੱਲਾਂ ਦਾ ਰੰਗ ਚਿੱਟਾ ਅਤੇ ਫੱਲ ਦਾ ਰੰਗ ਹਲਕੇ ਹਰੇ ਤੋਂ ਪੀਲਾ ਹੁੰਦਾ ਹੈ ਇਹ ਕਿਸਮ 175 ਤੋਂ 180 ਦਿਨਾਂ ਦਰਮਿਆਨ ਪੱਕ ਕੇ ਤਿਆਰ ਹੋ ਜਾਂਦੀ ਹੈ ਇਸਦਾ ਔਸਤਨ ਝਾੜ 3.5 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ ਚੇਪਾ : ਫ਼ਸਲ ਉਤੇ ਕੀੜੇ ਦਾ ਹਮਲਾ ਵਿਖਾਈ ਦੇਣ ਤੇ 6 ਮਿਲੀਲੀਟਰ ਇਮੀਡਾਕਲੋਪਰਿਡ ਜਾਂ 4 ਗ੍ਰਾਮ ਥਾਇਆਮੈਥੋਐਗਜੈਮ ਨੂੰ 10 ਲੀਟਰ ਪਾਣੀ ਵਿਚ ਘੋਲ ਕੇ ਛਿੜਕਾਅ ਕਰਨਾ ਚਾਹੀਦਾ ਹੈ ਪੱਤਿਆਂ ਤੇ ਚਿੱਟੇ ਧੱਬੇ: ਇਸ ਦਾ ਹਮਲਾ ਹੋਣ ਤੇ ਧਨੀਏ ਦੇ ਪੱਤਿਆਂ ਦੇ ਉਪਰਲੇ ਪਾਸੇ ਚਿੱਟੇ ਰੰਗ ਦੇ ਧੱਬੇ ਪੈਣੇ ਸ਼ੁਰੂ ਹੋ ਜਾਂਦੇ ਹਨ I ਇਸ ਦੇ ਲੱਛਣ ਦਿਖਾਈ ਦੇਣ ਉਤੇ 20 ਗ੍ਰਾਮ ਘੁਲਣਸ਼ੀਲ ਸਲਫੇਟ ਨੂੰ ਪ੍ਰਤੀ 10 ਲੀਟਰ ਪਾਣੀ ਵਿਚ ਘੋਲ ਕੇ ਛਿੜਕਾਅ ਕਰਨਾ ਚਾਹੀਦਾ ਹੈ ਲੋੜ ਪੈਣ ਉਤੇ 10 ਦਿਨਾਂ ਦੇ ਵਕਫੇ ਬਾਅਦ ਫਿਰ ਛਿੜਕਾਅ ਕਰਨਾ ਚਾਹੀਦਾ ਹੈ ਜਾਂ 100 ਮਿਲੀਲੀਟਰ ਪ੍ਰੋਪੀਕੋਨਾਜ਼ੋਲ 10 ਈ ਸੀ ਦਾ ਪ੍ਰਤੀ 200 ਲੀਟਰ ਪਾਣੀ ਵਿੱਚ ਘੋਲ ਤਿਆਰ ਕਰ ਕੇ ਛਿੜਕਾਅ ਕਰਨਾ ਚਾਹੀਦਾ ਹੈ ਦਾਣਿਆਂ ਦਾ ਗਲਣਾ: ਬੀਜਾਂ ਨੂੰ ਲੱਗਣ ਵਾਲੀ ਉੱਲੀ ਤੋਂ ਬਚਾਉਣ ਲਈ ਬਿਜਾਈ ਤੋਂ 20 ਦਿਨਾਂ ਬਾਅਦ 200 ਗ੍ਰਾਮ ਕਾਰਬੈਂਡਾਜ਼ਿਮ ਦਾ ਪ੍ਰਤੀ ਏਕੜ ਦੇ ਹਿਸਾਬ ਨਾਲ ਛਿੱਟਾ (ਖਿਲਾਰਨਾ) ਦੇਣਾ ਚਾਹੀਦਾ ਹੈ ਜੜ੍ਹ ਗਲ਼ਣ : ਫ਼ਸਲ ਦੀ ਜੜ੍ਹ ਨੂੰ ਗਲ਼ਣ ਤੋਂ ਬਚਾਉਣ ਲਈ 60 ਗ੍ਰਾਮ ਪ੍ਰਤੀ ਏਕੜ ਦੇ ਹਿਸਾਬ ਨਾਲ ਨਿੰਮ ਦਾ ਪੇਸਟ ਮਿੱਟੀ ਵਿਚ ਮਿਲਾਉਣਾ ਚਾਹੀਦਾ ਹੈ I ਇਸ ਤੋਂ ਇਲਾਵਾ ਬੀਜਾਂ ਵਿਚ 4 ਗ੍ਰਾਮ ਟਰਾਈਕੋਡਰਮਾ ਵਿਰਾਇਡ ਮਿਲਾਉਣਾ ਚਾਹੀਦਾ ਹੈ I ਜੜ੍ਹ ਦੇ ਗਲ਼ਣ ਦੇ ਲੱਛਣ ਦਿਖਾਈ ਦੇਣ ਤੇ ਮਿੱਟੀ ਵਿਚ 5 ਗ੍ਰਾਮ ਕਾਰਬੈਂਡਾਜ਼ਿਮ ਜਾਂ 2 ਗ੍ਰਾਮ ਕੋਪਰ ਔਕਸੀਕਲੋਰਾਈਡ ਦਾ ਇਕ ਪ੍ਰਤੀ ਲੀਟਰ ਪਾਣੀ ਵਿਚ ਘੋਲ ਤਿਆਰ ਕਰ ਕੇ ਮਿੱਟੀ ਵਿਚ ਪਾਉਣਾ ਚਾਹੀਦਾ ਹੈ
Posted by Gaurav sihag
Punjab
03-04-2019 08:20 PM
Punjab
04-04-2019 03:51 PM
गोरव सिंह जी यह तत्व की कमी है इसके लिए आप पौधे को वर्मी कंपोस्ट डालें इसकी मात्रा 4 किलो को प्रति पौधे के हिसाब से डालें
Posted by manpreet
Punjab
03-04-2019 08:14 PM
Punjab
04-07-2019 11:02 AM
उसे Concimax bolus 1-1 सुबह शाम देनी शुरू करें, यह intas कंपनी का प्रोडक्ट है, इससे अंदर से इन्फेक्शन खत्म होगी, यदि वह गाभिन हुई तो रह जाएगी, यदि न हुई तो हीट में आ जाएगी, यह आप 14 दिन दें
Posted by manpreet
Punjab
03-04-2019 08:09 PM
Punjab
04-04-2019 03:52 PM
मनप्रीत जी यदि मिट्टी में नमी मौजूद है तो पानी लगाने की जरूरत नहीं है और गेहूं को कटाई से 25 दिन पहले पानी देना बंद कर देना चाहिए धन्यवाद
Posted by PalwinderSingh
Punjab
03-04-2019 08:06 PM
Punjab
04-04-2019 10:40 AM
ਸ੍ਰੀ ਮਾਨ ਜੀ ਕਿਰਪਾ ਕਰਕੇ ਆਪਣਾ ਸਵਾਲ ਵਿਸਥਾਰਪੂਰਵਕ ਪੁੱਛੋ ਅਤੇ ਇਹ ਦਸੋ ਜੀ ਤੁਸੀਂ ਕਿਸ ਫਸਲ ਦੇ ਬੀਜ ਦੀਆਂ ਕਿਸਮਾਂ ਦੀ ਜਾਣਕਾਰੀ ਪ੍ਰਾਪਤ ਕਰਨੀ ਹੈ ਜੀ
Posted by gurjant singh
Punjab
03-04-2019 08:03 PM
Punjab
04-04-2019 10:41 AM
ਝੋਨੇ ਦੀਆਂ ਸਿਫਾਰਿਸ਼ ਕਿਸਮਾਂ:-PR-126:-ਇਹ ਕਿਸਮ ਘਟ ਸਮਾਂ ਲੈਂਦੀ ਹੈ ਅਤੇ 123 ਦਿਨਾਂ ਵਿੱਚ ਪਕ ਕੇ ਤਿਆਰ ਹੋ ਜਾਂਦੀ ਹੈ ਅਤੇ ਇਸ ਦਾ ਔਸਤਨ ਝਾੜ 30 ਕੁਇੰਟਲ ਪ੍ਰਤੀ ਏਕੜ ਹੈ PR:-127 ਇਸਦਾ ਔਸਤਨ ਝਾੜ 30 ਕੁਇੰਟਲ ਪ੍ਰਤੀ ਏਕੜ ਹੈ ਅਤੇ ਇਹ 137 ਦਿਨਾਂ ਦੀ ਕਿਸਮ ਹੈ PR121 ਇਸ ਕਿਸਮ ਦਾ ਔਸਤਨ ਝਾੜ 30.5 ਕੁਇੰਟਲ ਪ੍ਰਤੀ ਏਕੜ ਹੈ ਅਤੇ ਇਹ 140 ਦਿਨਾਂ ਵਿੱਚ ਪਕ ਕੇ ਤਿਆਰ ਹੋ ਜਾਂਦੀ ਹੈ PR 124 ਇਸ ਦਾ ਔਸਤਨ ਝਾੜ 30.5 ਕੁਇੰਟਲ ਪ੍.... (Read More)
ਝੋਨੇ ਦੀਆਂ ਸਿਫਾਰਿਸ਼ ਕਿਸਮਾਂ:-PR-126:-ਇਹ ਕਿਸਮ ਘਟ ਸਮਾਂ ਲੈਂਦੀ ਹੈ ਅਤੇ 123 ਦਿਨਾਂ ਵਿੱਚ ਪਕ ਕੇ ਤਿਆਰ ਹੋ ਜਾਂਦੀ ਹੈ ਅਤੇ ਇਸ ਦਾ ਔਸਤਨ ਝਾੜ 30 ਕੁਇੰਟਲ ਪ੍ਰਤੀ ਏਕੜ ਹੈ PR:-127 ਇਸਦਾ ਔਸਤਨ ਝਾੜ 30 ਕੁਇੰਟਲ ਪ੍ਰਤੀ ਏਕੜ ਹੈ ਅਤੇ ਇਹ 137 ਦਿਨਾਂ ਦੀ ਕਿਸਮ ਹੈ PR121 ਇਸ ਕਿਸਮ ਦਾ ਔਸਤਨ ਝਾੜ 30.5 ਕੁਇੰਟਲ ਪ੍ਰਤੀ ਏਕੜ ਹੈ ਅਤੇ ਇਹ 140 ਦਿਨਾਂ ਵਿੱਚ ਪਕ ਕੇ ਤਿਆਰ ਹੋ ਜਾਂਦੀ ਹੈ PR 124 ਇਸ ਦਾ ਔਸਤਨ ਝਾੜ 30.5 ਕੁਇੰਟਲ ਪ੍ਰਤੀ ਏਕੜ ਹੈ ਅਤੇ ਇਹ 135 ਦਿਨਾਂ ਵਿੱਚ ਪਕ ਕੇ ਤਿਆਰ ਹੋ ਜਾਂਦੀ ਹੈ ਇਸ ਵਿੱਚ ਭੂਰੇ ਧੱਬੇ ਦਾ ਹਮਲਾ ਜਿਆਦਾ ਆਉਂਦਾ ਹੈ PR 122 ਇਹ ਕਿਸਮ 147 ਦਿਨ ਦੀ ਹੈ ਅਤੇ ਝਾੜ 31.5 ਕੁਇੰਟਲ ਪ੍ਰਤੀ ਏਕੜ ਹੈ PR 123 ਇਸ ਦਾ ਔਸਤਨ ਝਾੜ 29 ਕੁਇੰਟਲ ਪ੍ਰਤੀ ਏਕੜ ਹੈ ਅਤੇ ਇਹ 143 ਦਿਨਾਂ ਵਿੱਚ ਪਕ ਕੇ ਤਿਆਰ ਹੋ ਜਾਂਦੀ ਹੈ PR-114 ਇਹ ਕਿਸਮ ਨਿਰਯਾਤ ਲਈ ਢੁੱਕਵੀਂ ਹੈ ਇਸ ਦਾ ਝਾੜ 27.5 ਕੁਇੰਟਲ ਪ੍ਰਤੀ ਏਕੜ ਹੈ ਅਤੇ 145 ਦਿਨਾਂ ਵਿੱਚ ਪਕ ਕੇ ਤਿਆਰ ਹੋ ਜਾਂਦੀ ਹੈ
Posted by major singh
Punjab
03-04-2019 08:02 PM
Punjab
04-03-2019 08:46 PM
ohna nu tuci Flukarid-Ds bolus pett de kiria lai deo , ohna nu hara chare , feed vdia matra vich deo , isde nal tuci Enerboost powder 100gm rojana dena suru kro , iss nal vdia growth howegi .
Posted by Hardev Singh Khiala
Punjab
03-04-2019 08:00 PM
Punjab
04-04-2019 03:53 PM
हरदेव जी तेले की रोकथाम के लिए आप Imidacloprid @1.5 ml को प्रति लीटर पानी के हिसाब से स्प्रे करें
Posted by Mahesh Dokh
Maharashtra
03-04-2019 07:56 PM
Punjab
04-12-2019 04:47 PM
Mahesh Dokh ji 1 days md vaccine kare 5 day par ib lasota fir 7 day par ibd kare. 12days par ibd std 18 days ndkild 24 days ibd 35 days par lasota drinking water me de.
Posted by Inderjeet
Haryana
03-04-2019 07:43 PM
Punjab
04-05-2019 06:26 PM
agar aap bade level par layer poultry farm shuru karna chahte hai to aap BV300 breed rakh sakte hai. yeh year me 300 egg deti deti hai. lekin iski feed bhi special hoti hai. agar aap ghar me rakhna chahte ho to aap grampriya ya vanraja breed rakh sakte hai. yeh backyard poultry ke liye acchi breed hai.
Posted by Yogesh Gaonkar
Maharashtra
03-04-2019 07:42 PM
Punjab
04-04-2019 10:32 AM
स्काई लार्क बर्ड फ्लॉक साइज 10000 उम्र - 50 दिन बेचना है. रेट 50 दिन का - 110 रुपये बर्ड रेट 60 दिन का - 130 रुपये बर्ड रेट 70 दिन का - 150 रुपये बर्ड रेट 80 दिन का - 170 रुपये बर्ड रेट 90 दिन का - 190 रुपये बर्ड रेट 100 दिन का - 210 रुपये बर्ड मो. न• 9416165594 7496858144
Posted by Joban Gill
Punjab
03-04-2019 07:33 PM

..?

Punjab
04-04-2019 03:54 PM
कृप्या ओडियो दोबारा भेंजे आपके द्धारा भेंजी गई ओडियो अपलोड नहीं हुई है धन्यवाद
Posted by Gurnishan Singh Dhillon
Punjab
03-04-2019 07:23 PM
Punjab
04-03-2019 07:42 PM
यदि गेहूं 13 अप्रैल तक पक जाएगी तो स्प्रे करने की जरूरत नहीं है
Posted by anilkumar
Uttar Pradesh
03-04-2019 07:22 PM
Punjab
04-12-2019 04:18 PM
pig farming ki traning aapko aapke nazdiki krishi vigyan kender se milegi. aapke nazdiki krishi vigyan kender ka address aap note kar sakte ho.Krishi Vigyan Kendra, Bharsar Kallipur, P.O. - Mirzamurad, Distt.- Varanasi - (U.P.) INDIA PIN - 221 307 Tel. No.: 9415450175
Posted by gurvinder singh
Punjab
03-04-2019 07:13 PM
Punjab
04-04-2019 03:57 PM
ਮਿਰਚ ਹਲਕੀ ਤੋਂ ਭਾਰੀ ਹਰ ਤਰ੍ਹਾਂ ਦੀ ਮਿੱਟੀ ਵਿੱਚ ਉਗਾਈ ਜਾ ਸਕਦੀ ਹੈ ਚੰਗੇ ਵਿਕਾਸ ਲਈ ਹਲਕੀ ਉਪਜਾਊ ਅਤੇ ਪਾਣੀ ਦੇ ਵਧੀਆ ਨਿਕਾਸ ਵਾਲੀ ਜ਼ਮੀਨ ਜਿਸ ਵਿੱਚ ਨਮੀਂ ਹੋਵੇ, ਇਸ ਲਈ ਢੁੱਕਵੀਂ ਹੁੰਦੀ ਹੈ ਹਲਕੀਆਂ ਜ਼ਮੀਨਾਂ ਭਾਰੀਆਂ ਜ਼ਮੀਨਾਂ ਦੇ ਮੁਕਾਬਲੇ ਵਧੀਆ ਕੁਆਲਿਟੀ ਦੀ ਪੈਦਾਵਾਰ ਦਿੰਦੀਆਂ ਹਨ ਮਿਰਚ ਦੇ ਚੰਗੇ ਵਿਕਾਸ ਲਈ ਜਮੀਨ ਦੀ pH 6–7 ਢੁੱਕਵੀਂ ਹੈ ਨਰਸਰੀ ਲਗਾਉਣ ਦਾ ਉੱਚਿਤ ਸਮਾਂ ਅਕ.... (Read More)
ਮਿਰਚ ਹਲਕੀ ਤੋਂ ਭਾਰੀ ਹਰ ਤਰ੍ਹਾਂ ਦੀ ਮਿੱਟੀ ਵਿੱਚ ਉਗਾਈ ਜਾ ਸਕਦੀ ਹੈ ਚੰਗੇ ਵਿਕਾਸ ਲਈ ਹਲਕੀ ਉਪਜਾਊ ਅਤੇ ਪਾਣੀ ਦੇ ਵਧੀਆ ਨਿਕਾਸ ਵਾਲੀ ਜ਼ਮੀਨ ਜਿਸ ਵਿੱਚ ਨਮੀਂ ਹੋਵੇ, ਇਸ ਲਈ ਢੁੱਕਵੀਂ ਹੁੰਦੀ ਹੈ ਹਲਕੀਆਂ ਜ਼ਮੀਨਾਂ ਭਾਰੀਆਂ ਜ਼ਮੀਨਾਂ ਦੇ ਮੁਕਾਬਲੇ ਵਧੀਆ ਕੁਆਲਿਟੀ ਦੀ ਪੈਦਾਵਾਰ ਦਿੰਦੀਆਂ ਹਨ ਮਿਰਚ ਦੇ ਚੰਗੇ ਵਿਕਾਸ ਲਈ ਜਮੀਨ ਦੀ pH 6–7 ਢੁੱਕਵੀਂ ਹੈ ਨਰਸਰੀ ਲਗਾਉਣ ਦਾ ਉੱਚਿਤ ਸਮਾਂ ਅਕਤੂਬਰ ਦੇ ਅਖੀਰ ਤੋਂ ਅੱਧ-ਨਵੰਬਰ ਤੱਕ ਹੁੰਦਾ ਹੈ ਨਰਸਰੀ ਨੂੰ 50% ਛਾਂ ਵਾਲੇ ਜਾਲ ਨਾਲ ਢੱਕ ਦਿਓ ਅਤੇ ਪਾਸਿਆਂ ਤੇ ਕੀਟ-ਪਤੰਗੇ ਰੋਕਣ ਵਾਲਾ 40/50 ਮੈੱਸ਼ ਨਾਈਲੋਨ ਦਾ ਜਾਲ ਲਗਾਓ ਪਨੀਰੀ ਵਾਲੇ ਪੌਦੇ 30-40 ਦਿਨਾਂ ਵਿੱਚ (ਆਮ ਤੌਰ ਤੇ ਫਰਵਰੀ-ਮਾਰਚ) ਤਿਆਰ ਹੋ ਜਾਂਦੇ ਹਨ ਪੋਲੀਹਾਊਸ ਵਿਚ ਪਨੀਰੀ ਫਰਵਰੀ ਦੇ ਮਹੀਨੇ ਲਾਈ ਜਾਂਦੀ ਹੈ
Posted by Ashish Rana
Punjab
03-04-2019 07:08 PM
Punjab
04-03-2019 07:19 PM
उसे आप पेट के कीड़ों के लिए Albendazole साल्ट की गोली दें इसके साथ आप हरा चारा अच्छी मात्रा में और तुड़ी मिक्स करके दें बाकि उसके रहने का पूरा ध्यान रखें इसके साथ साथ आप Enerboost powder 100 gm रोजाना दें इससे ग्रोथ हो जाएगी
Posted by SACHIN N
Maharashtra
03-04-2019 07:04 PM
Punjab
04-04-2019 11:30 AM
सचिन जी PURSUE PEARL FARMING पूरी जानकारी और मार्केटिंग के लिए आप Bamoriya Pearl Farm फ़ोन: 097700 85381 से संपर्क कर सकते हैं
Posted by P Malli Karjuna
Andhra Pradesh
03-04-2019 07:01 PM
Punjab
04-04-2019 03:49 PM
P Malli Karjuna जी कृपया अपना सवाल विस्तार से पूछें ताकि हम आपको उचित जानकारी प्रदान कर सकें धन्यवाद
Posted by ਗੁਰਲਾਲ ਸਿੰਘ ਬਰਾੜ
Punjab
03-04-2019 06:52 PM
Punjab
04-04-2019 04:09 PM
ਗੁਰਲਾਲ ਜੀ ਇਹ ਫੰਗਸ ਦੇ ਕਾਰਨ ਵੀ ਗਲ ਜਾਂਦੀਆਂ ਹਨ ਜਦੋ ਵੀ ਬੂਟਾ ਲਾਓ ਤਾ ਇਸਨੂੰ ਸੋਧ ਕੇ ਬੀਜੋ ਬਿਜਾਈ ਤੋਂ ਪਹਿਲਾਂ ਜੜਾਂ ਨੂੰ 3 ਗ੍ਰਾਮ ਥੀਰਮ ਜਾਂ 2 ਗ੍ਰਾਮ ਕਾਰਬੈਂਡਾਜ਼ਿਮ ਪ੍ਰਤੀ ਲੀਟਰ ਪਾਣੀ ਦੇ ਨਾਲ ਸੋਧੋ
Posted by navjot
Punjab
03-04-2019 06:51 PM
Punjab
04-04-2019 04:10 PM
ਨਵਜੋਤ ਜੀ ਕਿਰਪਾ ਕਰਕੇ ਕਿਸਮ ਅਤੇ ਇਸਦੀ ਬਿਜਾਈ ਦੱਸੋ ਕਦੋ ਕੀਤੀ ਹੈ ਤਾ ਜੋ ਤੁਹਾਨੂੰ ਇਸ ਬਾਰੇ ਪੂਰੀ ਜਾਣਕਾਰੀ ਦਿਤੀ ਜਾ ਸਕੇ
Posted by yasin
Gujarat
03-04-2019 06:43 PM
Punjab
04-09-2019 03:01 PM
पूरी जानकारी के लिए डॉ. धर्मेश वधेर (Bee Keeping) 9033959987 पर संपर्क करें
Posted by ਮਲਕੀਤ ਸਿੰਘ
Rajasthan
03-04-2019 06:37 PM
Punjab
04-04-2019 03:45 PM
ਸਟੋਬਰੀ ਦੀ ਖੇਤੀ ਪੋਲੀਹਾਊਸ ਦੇ ਅੰਦਰ ਜਾਂ ਖੁੱਲੇ ਖੇਤ ਵਿੱਚ ਕਰ ਸਕਦੇਂ ਹੋ ਚੀਕਣੀ , ਬਾਲੂ ਅਤੇ ਚੰਗੇ ਪਾਣੀ ਦੀ ਨਿਕਾਸੀ ਵਾਲੀ ਜ਼ਮੀਨ ਸਟਰਾਬੇਰੀ ਲਈ ਚੰਗੀ ਹੁੰਦੀ ਹੈ ਏਸਿਡਿਕ ਵਿੱਚ PH level 5.0 to 6.5 ਹੋਣਾ ਚਾਹੀਦਾ ਹੈ ਮਿੱਟੀ ਦੀ ਨਾਜੁਕਤਾ ਤੀਹ ਤੋਂ ਚਾਲ੍ਹੀ ਸੇਂਟੀਮੀਟਰ ਹੋਣੀ ਚਾਹੀਦੀ ਹੈ ਸਟਰਾਬੇਰੀ ਦੇ ਸਹੀ ਵਾਧੇ ਲਈ ਦਿਨ ਵੇਲੇ ਤਾਪਮਾਨ 20-25° ਡਿਗਰੀ ਅਤੇ ਰਾਤ ਵੇਲੇ 7-12° ਡਿਗਰੀ ਹੋਣਾ .... (Read More)
ਸਟੋਬਰੀ ਦੀ ਖੇਤੀ ਪੋਲੀਹਾਊਸ ਦੇ ਅੰਦਰ ਜਾਂ ਖੁੱਲੇ ਖੇਤ ਵਿੱਚ ਕਰ ਸਕਦੇਂ ਹੋ ਚੀਕਣੀ , ਬਾਲੂ ਅਤੇ ਚੰਗੇ ਪਾਣੀ ਦੀ ਨਿਕਾਸੀ ਵਾਲੀ ਜ਼ਮੀਨ ਸਟਰਾਬੇਰੀ ਲਈ ਚੰਗੀ ਹੁੰਦੀ ਹੈ ਏਸਿਡਿਕ ਵਿੱਚ PH level 5.0 to 6.5 ਹੋਣਾ ਚਾਹੀਦਾ ਹੈ ਮਿੱਟੀ ਦੀ ਨਾਜੁਕਤਾ ਤੀਹ ਤੋਂ ਚਾਲ੍ਹੀ ਸੇਂਟੀਮੀਟਰ ਹੋਣੀ ਚਾਹੀਦੀ ਹੈ ਸਟਰਾਬੇਰੀ ਦੇ ਸਹੀ ਵਾਧੇ ਲਈ ਦਿਨ ਵੇਲੇ ਤਾਪਮਾਨ 20-25° ਡਿਗਰੀ ਅਤੇ ਰਾਤ ਵੇਲੇ 7-12° ਡਿਗਰੀ ਹੋਣਾ ਚਾਹੀਦਾ ਹੈ ਇਸ ਲਈ ਇਸਦੀ ਪਨੀਰੀ ਲਾਉਣ ਦਾ ਕੰਮ ਅੱਧ ਅਕਤੂਬਰ ਤੋਂ ਨਵੰਬਰ ਤਕ ਕਰ ਦੇਣਾ ਚਾਹੀਦਾ ਹੈ ਇਹਨਾਂ ਮਹੀਨਿਆਂ ਤੇ ਇਸਤੋਂ ਬਾਅਦ ਪੰਜਾਬ ਵਿਚ ਲਗਭਗ ਇਹੀ ਤਾਪਮਾਨ ਹੁੰਦਾ ਹੈ ਸਟਰਾਬੇਰੀ ਦੀ ਖੇਤੀ ਮਲਚਿੰਗ ਵਿਧੀ ਰਾਹੀਂ ਕੀਤੀ ਜਾਂਦੀ ਹੈ ਸਭ ਤੋਂ ਪਹਿਲਾਂ ਖੇਤ ਨੂੰ ਤਿਆਰ ਕੀਤਾ ਜਾਂਦਾ ਹੈ ਇਸ ਦੇ ਬਾਅਦ ਟਰੈਕਟਰ ਦੀ ਸਹਾਇਤਾ ਨਾਲ ਮਲਚਿੰਗ ਮਸ਼ੀਨ ਨੂੰ ਖੇਤ ਵਿੱਚ ਉਤਾਰਿਆ ਜਾਂਦਾ ਹੈ ਚਾਰ ਫੁੱਟ ਕਿਆਰੀ ਤਿਆਰ ਕੀਤੀ ਜਾਂਦੀ ਹੈ ਇਸ ਵਿੱਚ ਡਰਿੱਪ ਲਾਈਨ ਫਿੱਟ ਕੀਤੀ ਜਾਂਦੀ ਹੈ ਇਸ ਦੇ ਬਾਅਦ ਮਸ਼ੀਨ ਦੀ ਸਹਾਇਤਾ ਨਾਲ ਕਿਆਰੀਆਂ ਉੱਤੇ ਪਲਾਸਟਿਕ ਸ਼ੀਟ ਵਿਛਾਈ ਜਾਂਦੀ ਹੈ ਮਲਚਿੰਗ ਲਈ ਹਲਕਾ ਅਤੇ ਲਚਕੀਲਾ ਪਦਾਰਥ ਲਵੋ ਤਾਂ ਜੋ ਸਟਰਾਬੇਰੀ ਦੇ ਬੂਟੇ ਦੀ ਰਫ਼ਤਾਰ ਉੱਤੇ ਅਸਰ ਨਾ ਪਵੇ ਜਿਸਨੂੰ ਬਾਅਦ ਵਿਚ ਦੋਨਾਂ ਪਾਸਿਆਂ ਤੋਂ ਮਿੱਟੀ ਵਿੱਚ ਦਬਾ ਦਿਤਾ ਜਾਂਦਾ ਹੈ ਹੁਣ ਇਸ ਸ਼ੀਟ ਵਿਚ ਮੋਰੀਆਂ ਕੱਢ ਕੇ ਉਸ ਵਿਚ ਸਟਰਾਬੇਰੀ ਦੀ ਪਨੀਰੀ ਲਈ ਜਾਂਦੀ ਹੈ ਪਨੀਰੀ ਲਾਉਣ ਵੇਲੇ ਜੜ ਨੂੰ ਪੂਰੀ ਤਰ੍ਹਾਂ ਮਿੱਟੀ ਵਿੱਚ ਸੇਟ ਕਰ ਦਿਓ ਜੜ ਬਹਾਰ ਰਹਿਣ ਨਾਲ ਪੌਦੇ ਦੇ ਸੁੱਕਣ ਦਾ ਖ਼ਤਰਾ ਹੁੰਦਾ ਹੈ ਪੌਦੇ ਨੂੰ ਜਿਆਦਾ ਤਾਪਮਾਨ ਅਤੇ ਠੰਡ ਤੋਂ ਬਚਨ ਲਈ ਇਸਦੇ ਊਪਰ ਛਾਂ ਕਰਨੀ ਚਾਹੀਦੀ ਹੈ ਜੋ ਤੁਸੀਂ ਲੋ ਟਨਲ ਵਿਧੀ ਨਾਲ ਕਰ ਸਕਦੇ ਹੋ ਮੌਸਮ ਦਾ ਬਹੁਤ ਖਿਆਲ ਰੱਖਣਾ ਪੈਂਦਾ ਹੈ ਥੋੜੀ ਜਿਹੀ ਲਾਪਰਵਾਹੀ ਨਾਲ ਸਾਰੀ ਫ਼ਸਲ ਖ਼ਰਾਬ ਹੋ ਸਕਦੀ ਹੈ ਪਹਿਲੇ ਸਾਲ ਆਪਣੇ ਖੇਤ ਵਿੱਚ ਸਟ੍ਰਾਬੇਰੀ ਦੀ ਖੇਤੀ ਕਰਨ ਦਾ ਕੁੱਲ ਖਰਚਾ ਢਾਈ ਤੋ ਤਿੰਨ ਲੱਖ ਰੁਪਏ ਪ੍ਰਤੀ ਏਕੜ ਦੇ ਹਿਸਾਬ ਆ ਜਾਦਾ ਹੈ ਕਿਉਕਿ ਕਿਸਾਨ ਨੂੰ ਪਹਿਲੇ ਸਾਲ ਡਰਿੱਪ ਸਿਸਟਮ ਅਤੇ ਫੁਆਰਿਆਂ ਆਦਿ ਤੇ ਵੀ ਖਰਚ ਕਰਨਾ ਪੈਦਾ ਹੈ ਪਰ ਅਗਲੇ ਸਾਲਾ ਵਿੱਚ ਕਿਸਾਨ ਦਾ ਇਹ ਖਰਚ ਬਚ ਜਾਦਾ ਹੈ ਇਸਦੇ ਲਈ ਇੱਕ ਏਕੜ ਵਿੱਚ 40 ਬੈਡ ਬਣਦੇ ਹਨ ਅਤੇ ਇੱਕ ਬੈਡ ਤੇ 1000 ਸਟ੍ਰਾਬੇਰੀ ਦੇ ਪੌਦੇ ਲੱਗਦੇ ਹਨ ਇਸ ਤਰਾਂ ਇੱਕ ਏਕੜ ਵਿੱਚ ਚਾਲੀ ਹਜ਼ਾਰ ਪੌਦੇ ਲਾਏ ਜਾਦੇ ਹਨ, ਇੱਕ ਪੌਦਾ 3 ਤੋ 4 ਰੁਪਏ ਤੱਕ ਮਿਲ ਜਾਦਾ ਹੈ ਅਤੇ ਇਸ ਦਾ ਝਾੜ 50 ਤੋ 60 ਕੁਇੰਟਲ ਤੱਕ ਨਿਕਲ ਆਉਦਾ ਹੈ 25-30 ਕੁਇੰਟਲ ਗੋਬਰ ਦੀ ਖਾਦ ਇੱਕ ਏਕੜ ਵਿੱਚ ਪਾਓ ਇਹ ਖਾਦ ਇੱਕ ਸਾਲ ਵਿੱਚ ਪਾਉਣੀ ਹੁੰਦੀ ਹੈ ਫਿਰ 20 : 40 : 40 NPK KG / ਹੇਕਟਏਰ ਪਾਉਣੀ ਹੈ ਚੰਗੀ ਫਸਲ ਲਈ ਯੂਰਿਆ ਦੋ ਫ਼ੀਸਦੀ ਜ਼ਿੰਕ ਸਲਫੇਟ , ਅੱਧਾ ਪ੍ਰਤੀਸ਼ਤ ਕੈਲਸ਼ਿਅਮ ਸਲਫੇਟ ਅੱਧਾ ਫ਼ੀਸਦੀ ਅਤੇ ਬੋਰਿਕ ਏਸਿਡ 0 . 2 ਫ਼ੀਸਦੀ ਚੰਗੀ ਫਸਲ ਲਈ ਠੀਕ ਹੈ ਸਿੰਚਾਈ ਛੇਤੀ ਛੇਤੀ ਪਰ ਹਲਕੀ ਕਰਨੀ ਚਾਹੀਦੀ ਹੈ ਜਿਆਦਾ ਪਾਣੀ ਠੀਕ ਨਹੀਂ ਹੈ ਪੱਤੇ ਗਿੱਲੇ ਨਾ ਕਰੋ ਤੁਪਕਾ ਸਿੰਚਾਈ ਨਾਲ ਘੱਟ ਪਾਣੀ ਲੱਗ ਸਕਦਾ ਹੈ ਜੇਕਰ ਤੁਪਕਾ ਸਚਾਈ ਨਹੀਂ ਕਰ ਰਹੇ ਤਾਂ ਕਿਆਰੀਆਂ ਦੇ ਵਿਚਾਲੇ ਪਾਣੀ ਖਾਲ ਵਿੱਚ ਹੀ ਲਗਾਓ ਨਦੀਨ ਹੱਥ ਨਾਲ ਹਟਾਓ ਜਾਂ ਕੀੜੇ ਮਕੋੜੇ ਅਤੇ ਦੂਜੀਆ ਬਿਮਾਰਿਆ ਵੱਲ ਧਿਆਨ ਰੱਖਣਾ ਜਰੂਰੀ ਹੈ ਜੇਕਰ ਕੋਈ ਪੋਦਾ ਜਿਆਦਾ ਖਰਾਬ ਹੈ ਉਹਨੂੰ ਹਟਾ ਦਿਓ ਜਦੋਂ ਫਲ ਦਾ ਰੰਗ 70% ਲਾਲ ਹੋ ਜਾਵੇ ਤਾਂ ਤੋੜ ਲੈਣਾ ਚਾਹੀਦਾ ਹੈ ਜੇਕਰ ਮਾਰਕਿਟ ਦੂਰੀ ਉੱਤੇ ਹੈ ਤਾਂ ਥੋੜ੍ਹਾ ਸਖ਼ਤ ਹੀ ਤੋੜਨਾ ਚਾਹੀਦਾ ਹੈ ਤੁੜਵਾਈ ਵੱਖ ਵੱਖ ਦਿਨਾਂ ਵਿਚ ਕਰਨੀ ਚਾਹੀਦੀ ਹੈ ਸਟਰਾਬੇਰੀ ਦੀ ਪੈਕਿੰਗ ਪਲਾਸਟਿਕ ਦੀਆਂ ਪਲੇਟਾਂ ਵਿੱਚ ਕਰਨੀ ਚਾਹੀਦੀ ਹੈ ਇਸਨ੍ਹੂੰ ਹਵਾਦਾਰ ਜਗ੍ਹਾ ਉੱਤੇ ਰੱਖਣਾ ਚਾਹੀਦਾ ਹੈ ਜਿੱਥੇ ਤਾਪਮਾਨ ਪੰਜ ਡਿਗਰੀ ਹੋ ਇੱਕ ਦਿਨ ਦੇ ਬਾਅਦ ਸਟਰਾਬੇਰੀ ਦੀ ਪੈਕਿੰਗ ਦਾ ਤਾਪਮਾਨ ਜ਼ੀਰੋ ਡਿਗਰੀ ਹੋਣਾ ਚਾਹੀਦਾ ਹੈ ਮਾਰਕੀਟ ਵਿੱਚ ਸਟ੍ਰਾਬੇਰੀ ਔਸਤ 200 ਰੁਪਏ ਪ੍ਰਤੀ ਤੱਕ ਵਿਕਦੀ ਹੈ ਇਸ ਤਰਾਂ ਪੰਜ ਲੱਖ ਪ੍ਰਤੀ ਏਕੜ ਤੋ ਇਸ ਦੀ ਆਮਦਨ ਸ਼ੁਰੂ ਹੋ ਕੇ ਅੱਗੇ ਆਪਣੀ ਮਿਹਨਤ ਨਾਲ ਕਿਸਾਨ ਆਮਦਨ ਵਿੱਚ ਭਰਪੂਰ ਵਾਧਾ ਕਰ ਸਕਦਾ ਹੈ ਸਟ੍ਰਾਬੇਰੀ ਦੇ ਪੌਦੇ ਸਤੰਬਰ ਤੋ ਅਕਤੂਬਰ ਤੱਕ ਲਾਏ ਜਾਦੇ ਹਨ ਅਤੇ 3 ਮਹੀਨੇ ਬਾਦ ਇਹ ਫਲ ਦੇਣਾ ਸ਼ੁਰੂ ਕਰ ਦਿੰਦੇ ਹਨ ਇਸ ਦੀ ਫਸਲ ਅਪ੍ਰੈਲ ਤੱਕ ਚਲਦੀ ਹੈ ਇਸ ਦੀ ਮਾਰਕੀਟਿੰਗ ਵਿੱਚ ਕਿਸੇ ਤਰਾਂ ਦੀ ਪਰੇਸ਼ਾਨੀ ਨਹੀ ਹੈ ਉਹ ਏਲਨਾਬਾਦ,ਸਿਰਸਾ,ਹਨੂੰਮਾਨਗੜ,ਗੰਗਾਨਗਰ ਤੋ ਇਲਾਵਾ ਬਠਿੰਡਾ,ਮੋਗਾ ਜਲੰਧਰ,ਲੁਧਿਆਣਾ ਵਿੱਚ ਇਸ ਦੀ ਮਾਰਕੀਟਿੰਗ ਕਰ ਸਕਦੇ ਹਾਂ ਜੇਕਰ ਜ਼ਿਆਦਾ ਮਾਤਰਾ ਵਿੱਚ ਸਟ੍ਰਾਬੇਰੀ ਹੋਵੇ ਤਾਂ ਦਿੱਲੀ ਇਸ ਦੀ ਮੁੱਖ ਮਾਰਕੀਟ ਹੈ
Posted by sweg singh
Punjab
03-04-2019 06:37 PM
Punjab
04-04-2019 03:43 PM
ਸਵੈਗ ਜੀ ਕਿਰਪਾ ਕਰਕੇ ਦੱਸੋ ਕੇ ਇਸਨੂੰ ਪਹਿਲਾ ਕਿਹੜੀ ਕਿਹੜੀ ਖਾਦ ਪਾਈ ਹੈ ਤਾਂਜੋ ਤੁਹਾਨੂੰ ਇਸ ਬਾਰੇ ਪੂਰੀ ਜਾਣਕਾਰੀ ਦਿਤੀ ਜਾ ਸਕੇ ਧੰਨਵਾਦ
Posted by ਸੁਖਚੈਨ ਸਿੰਘ
Punjab
03-04-2019 06:08 PM
Punjab
04-03-2019 07:44 PM
टमाटर की फसल के विकास के लिए एनपीके 191919 एक किलो प्रति एकड़ के हिसाब से स्प्रे करें
Posted by ਸੁਖਚੈਨ ਸਿੰਘ
Punjab
03-04-2019 06:00 PM
Rajasthan
04-03-2019 07:22 PM
ਸੰਤੁਲਿਤ ਖੁਰਾਕ 100 ਕਿਲੋ ਬਣਾਉਣ ਲਈ ਲੋੜੀਂਦੀ ਸਮੱਗਰੀ ਚਾਹੀਦੀ ਹੈ ਜਿਵੇਂ 25 ਕਿਲੋ ਅਨਾਜ ( ਜਵਾਰ, ਬਾਜਰੀ (ਸਰਦੀਆਂ) , ਕਣਕ, ਜੌਂ ( ਗਰਮੀਆ) ਇਹਨਾਂ ਵਿੱਚੋ ਕੋਈ ਇੱਕ ) , ਦਾਲ ਚੂਰੀ 20 ਕਿਲੋ( ਮੂੰਗੀ ਚੂਰੀ, ਮਾਂਹ ਚੂਰੀ, ਮੋਠ ਚੂਰੀ ( ਕੇਵਲ ਸਰਦੀਆਂ ਲਈ), ਮਸੁਰ ਚੂਰੀ ,ਅਰਹਰ, (ਇਨਾਂ ਵਿੱਚੋ ਇੱਕ ) , DOC 25 ਕਿਲੋ ( ਚੌਲਾਂ ਦਾ ਚੂਰਾ ) , ਫਾਈਬਰ ਛਿਲਕਾ 15 ਕਿਲੋ (ਕਣਕ, ਚੌਕਰ, ਚਨਾ ਛਿਲਕਾ, ਮਟਰ ਛਿਲਕਾ, ਇਨਾਂ ਵਿ.... (Read More)
ਸੰਤੁਲਿਤ ਖੁਰਾਕ 100 ਕਿਲੋ ਬਣਾਉਣ ਲਈ ਲੋੜੀਂਦੀ ਸਮੱਗਰੀ ਚਾਹੀਦੀ ਹੈ ਜਿਵੇਂ 25 ਕਿਲੋ ਅਨਾਜ ( ਜਵਾਰ, ਬਾਜਰੀ (ਸਰਦੀਆਂ) , ਕਣਕ, ਜੌਂ ( ਗਰਮੀਆ) ਇਹਨਾਂ ਵਿੱਚੋ ਕੋਈ ਇੱਕ ) , ਦਾਲ ਚੂਰੀ 20 ਕਿਲੋ( ਮੂੰਗੀ ਚੂਰੀ, ਮਾਂਹ ਚੂਰੀ, ਮੋਠ ਚੂਰੀ ( ਕੇਵਲ ਸਰਦੀਆਂ ਲਈ), ਮਸੁਰ ਚੂਰੀ ,ਅਰਹਰ, (ਇਨਾਂ ਵਿੱਚੋ ਇੱਕ ) , DOC 25 ਕਿਲੋ ( ਚੌਲਾਂ ਦਾ ਚੂਰਾ ) , ਫਾਈਬਰ ਛਿਲਕਾ 15 ਕਿਲੋ (ਕਣਕ, ਚੌਕਰ, ਚਨਾ ਛਿਲਕਾ, ਮਟਰ ਛਿਲਕਾ, ਇਨਾਂ ਵਿੱਚੋ ਇੱਕ) , ਖਲ਼ 14 ਕਿਲੋ(ਸਰੋਂ, ਬਿਨੌਲਾ ਜਾਂ ਸੋਇਆ (ਇਹਨਾਂ ਵਿੱਚੋ ਕੋਈ ਇੱਕ) , ਮਿੱਠਾ ਸੋਡਾ 250 ਗ੍ਰਾਮ, 1 ਕਿਲੋ ਨਮਕ, ਗੁੜ 1 ਕਿਲੋ, 1 ਕਿੱਲੋ ਹਲਦੀ (ਸਰਦੀਆ ਵਿੱਚ ), 1 ਕਿਲੋ ਮਿਨਰਲ ਮਿਕਸਰ ਇਹ ਨੂੰ ਰਲਾ ਲਵੋ ਇਹ ਫੀਡ ਪਸ਼ੂ ਲਈ ਬਹੁਤ ਲਾਹੇਵੰਦ ਹੁੰਦੀ ਹੈ.
Posted by Nirvair Singh
Punjab
03-04-2019 05:59 PM
Punjab
04-07-2019 11:04 AM
ਉਸ ਨੂੰ ਪੋਡਰ ਦਿੰਦੇ ਰਹੋ ਜੀ ਤੇ ਤਿੰਨ ਮਹੀਨੇ ਤੋਂ ਗਰਭ ਦੀ ਜਾਂਚ ਕਰਵਾਓ ਜੀ
Posted by harpreet singh
Punjab
03-04-2019 05:54 PM
Punjab
04-03-2019 07:25 PM
ਤੁਸੀ pailtox shop ਲਗਾਓ , ਇਹ ਤੁਸੀ ਮੱਝਾ ਨੂੰ ਨਹਾਉਣ ਤੋਂ ਪਹਿਲਾ ਚੰਗੀ ਤ੍ਰਾਹ ਝੱਗ ਕਰਕੇ ਮੱਝਾ ਉਪਰ ਅੱਧਾ ਘੰਟਾ ਲਗਾ ਰਹਿਣ ਦਿਓ ਫਿਰ ਬਾਦ ਵਿਚ ਨਹਾ ਦਿਓ, ਇਸ ਦਾ ਕੋਈ ਨੁਕਸਾਨ ਨਹੀਂ ਹੈ, ਇਸ ਨਾਲ ਚਮੜੀ ਵੀ ਵਧਿਆ ਰਹਿੰਦੀ ਹੈ ਅਤੇ ਚਿੱਚੜ ਤੋਂ ਬਚਾ ਰਹੇਗਾ, ਬਾਕੀ ਤੁਸੀਂ Ticktac ਦਵਾਈ ਨੂੰ 2ml ਲੈ ਕੇ 1 liter ਪਾਣੀ ਵਿੱਚ ਮਿਲਾ ਕੇ ਪਸ਼ੂਆਂ ਦੇ ਆਸੇ ਪਾਸੇ ਸਪਰੇਅ ਕਰੋ ਇਸ ਨਾਲ ਆਲੇ ਦੁਆਲੇ ਦੇ ਚਿੱਚੜ,ਜੂਆਂ .... (Read More)
ਤੁਸੀ pailtox shop ਲਗਾਓ , ਇਹ ਤੁਸੀ ਮੱਝਾ ਨੂੰ ਨਹਾਉਣ ਤੋਂ ਪਹਿਲਾ ਚੰਗੀ ਤ੍ਰਾਹ ਝੱਗ ਕਰਕੇ ਮੱਝਾ ਉਪਰ ਅੱਧਾ ਘੰਟਾ ਲਗਾ ਰਹਿਣ ਦਿਓ ਫਿਰ ਬਾਦ ਵਿਚ ਨਹਾ ਦਿਓ, ਇਸ ਦਾ ਕੋਈ ਨੁਕਸਾਨ ਨਹੀਂ ਹੈ, ਇਸ ਨਾਲ ਚਮੜੀ ਵੀ ਵਧਿਆ ਰਹਿੰਦੀ ਹੈ ਅਤੇ ਚਿੱਚੜ ਤੋਂ ਬਚਾ ਰਹੇਗਾ, ਬਾਕੀ ਤੁਸੀਂ Ticktac ਦਵਾਈ ਨੂੰ 2ml ਲੈ ਕੇ 1 liter ਪਾਣੀ ਵਿੱਚ ਮਿਲਾ ਕੇ ਪਸ਼ੂਆਂ ਦੇ ਆਸੇ ਪਾਸੇ ਸਪਰੇਅ ਕਰੋ ਇਸ ਨਾਲ ਆਲੇ ਦੁਆਲੇ ਦੇ ਚਿੱਚੜ,ਜੂਆਂ ਮਰ ਜਾਣਗੇ ਜਿਥੋਂ ਉਹ ਦੁਬਾਰਾ ਆਉਂਦੇ ਹੈ, ਇਸਦੀ ਮਾਲਿਸ਼ ਪਸ਼ੂਆਂ ਉਪਰ ਕਰ ਸਕਦੇ ਹੋ.
Posted by Dalvir Dhaliwal
Punjab
03-04-2019 05:52 PM
Punjab
04-04-2019 03:41 PM
ਦਲਵੀਰ ਜੀ ਬਿਜਾਈ ਤੋਂ ਦੋ ਜਾਂ ਤਿੰਨ ਹਫਤੇ ਪਹਿਲਾਂ ਮਿੱਟੀ ਵਿੱਚ 4-5 ਟਨ ਰੂੜੀ ਦੀ ਗਲੀ ਸੜੀ ਖਾਦ ਪ੍ਰਤੀ ਏਕੜ ਵਿੱਚ ਪਾਉ ਨਾਇਟ੍ਰੋਜਨ 24 ਕਿਲੋ (50 ਕਿਲੋ ਯੂਰੀਆ), ਫਾਸਫੋਰਸ 12 ਕਿਲੋ (75 ਕਿਲੋ ਐੱਸ.ਐੱਸ.ਪੀ) ਦੀ ਮਾਤਰਾ ਪ੍ਰਤੀ ਏਕੜ ਵਿੱਚ ਵਰਤੋ ਸਹੀ ਮਾਤਰਾ ਵਿੱਚ ਖਾਦ ਪਾਉਣ ਲਈ ਮਿੱਟੀ ਦੀ ਜਾਂਚ ਕਰਵਾਉ ਅੱਧੀ ਨਾਈਟ੍ਰੋਜਨ ਅਤੇ ਪੂਰੀ ਫਾਸਫੋਰਸ ਤੇ ਪੋਟਾਸ਼ ਬਿਜਾਈ ਦੇ ਸਮੇ ਤੇ ਬਾਕੀ ਨਾਈਟ੍ਰੋ.... (Read More)
ਦਲਵੀਰ ਜੀ ਬਿਜਾਈ ਤੋਂ ਦੋ ਜਾਂ ਤਿੰਨ ਹਫਤੇ ਪਹਿਲਾਂ ਮਿੱਟੀ ਵਿੱਚ 4-5 ਟਨ ਰੂੜੀ ਦੀ ਗਲੀ ਸੜੀ ਖਾਦ ਪ੍ਰਤੀ ਏਕੜ ਵਿੱਚ ਪਾਉ ਨਾਇਟ੍ਰੋਜਨ 24 ਕਿਲੋ (50 ਕਿਲੋ ਯੂਰੀਆ), ਫਾਸਫੋਰਸ 12 ਕਿਲੋ (75 ਕਿਲੋ ਐੱਸ.ਐੱਸ.ਪੀ) ਦੀ ਮਾਤਰਾ ਪ੍ਰਤੀ ਏਕੜ ਵਿੱਚ ਵਰਤੋ ਸਹੀ ਮਾਤਰਾ ਵਿੱਚ ਖਾਦ ਪਾਉਣ ਲਈ ਮਿੱਟੀ ਦੀ ਜਾਂਚ ਕਰਵਾਉ ਅੱਧੀ ਨਾਈਟ੍ਰੋਜਨ ਅਤੇ ਪੂਰੀ ਫਾਸਫੋਰਸ ਤੇ ਪੋਟਾਸ਼ ਬਿਜਾਈ ਦੇ ਸਮੇ ਤੇ ਬਾਕੀ ਨਾਈਟ੍ਰੋਜਨ ਬਿਜਾਈ ਤੌ 30 ਦਿਨਾਂ ਬਾਅਦ ਪਾਉ ਸੇਜੂ ਖੇਤਰਾਂ ਵਿੱਚ ਬਾਕੀ ਨਾਈਟ੍ਰੋਜਨ ਨੂੰ ਦੋ ਭਾਗਾ ਵਿੱਚ ਬਿਜਾਈ ਤੌ 30 ਦਿਨਾਂ ਬਾਅਦ ਪਾਉ ਫਸਲ ਦੇ ਵਾਧੇ ਲਈ 19:19:19 ਦੀ 5 ਗ੍ਰਾਮ ਪ੍ਰਤੀ ਲੀਟਰ ਪਾਣੀ ਦੀ ਸਪਰੇਅ 5-6 ਪੱਤੇ ਆਉਣ ਤੇ 8 ਦਿਨਾਂ ਦੇ ਫਾਸਲੇ ਤੇ ਦੋ ਵਾਰ ਕਰੋ ਫੁੱਲ ਖਿਲਣ ਸਮੇ 2 ਗ੍ਰਾਮ ਪ੍ਰਤੀ ਲੀਟਰ ਬੋਰੇਨ ਦੀ ਸਪਰੇਅ ਕਰੋ
Posted by Dalvir Dhaliwal
Punjab
03-04-2019 05:50 PM
Punjab
04-03-2019 07:46 PM
दलवीर सिंह यदि यूरिया डाला है तो मक्की यूरिया के साथ गा्रेथ करने लगेगी यदि फिर भी ग्रोथ नहीं हुई है तो आप एनपीके 191919 एक किलो प्रति एकड़ को 120 लीटर पानी में मिलाकर स्प्रे कर सकते है
Posted by munna kumar
Bihar
03-04-2019 05:49 PM
Punjab
04-03-2019 07:47 PM
गेहूं की कटाई के बाद आप कपास या मूंगी की खेती कर सकते हैं
Posted by Jaspreet sohi
Punjab
03-04-2019 05:48 PM
Punjab
04-05-2019 09:29 PM
Os nu Injection Vomikind 2ml, Injection Amikacin 500mg lwao ji
Posted by Haroon Adv.
Uttar Pradesh
03-04-2019 05:40 PM
Punjab
04-03-2019 05:43 PM
मोतियों की खेती के बारे में पूरी जानकारी के लिए और इसकी ट्रेनिंग के लिए आप Bijender Chouhan 9719994499 से संपर्क करें
Posted by रोहित कुमार
Bihar
03-04-2019 05:37 PM
Punjab
04-04-2019 03:40 PM
खुम्ब की किस्में कई प्रकार की होती है जैसे कि बटन खुम्ब, डीगरी, शटाकी खुम्ब, पराली खुम्ब, और मिलकी खुम्ब इनमे से कुइ खुम्ब सर्दियो के मौसम में और कुछ गर्मीयों के मौसम में लगाये जाते है और हर खुम्ब को लगाने का समय अलग अलग है जैसे बटन खुम्ब का समय सितंबर से मार्च तक होता है इस समय में हम तीन फसले ले सकते है शटाकी ख.... (Read More)
खुम्ब की किस्में कई प्रकार की होती है जैसे कि बटन खुम्ब, डीगरी, शटाकी खुम्ब, पराली खुम्ब, और मिलकी खुम्ब इनमे से कुइ खुम्ब सर्दियो के मौसम में और कुछ गर्मीयों के मौसम में लगाये जाते है और हर खुम्ब को लगाने का समय अलग अलग है जैसे बटन खुम्ब का समय सितंबर से मार्च तक होता है इस समय में हम तीन फसले ले सकते है शटाकी खुम्ब का समय अक्तूबर से मध्य फरवरी तक हैं इस समय हम एक फसल ही ले सकते है पराली खुम्ब का समय अप्रैल से अगस्त तक है इस समय हम चार फसले ले सकते है मिलकी खुम्ब का समय अप्रैल से सितंबर तक है आप अब अप्रैल में मिलकी या पराली खुम्ब लगा सकते है पराली खुमब के लिए आपको पराली, बीज, बांस, सेबा, आदि की जरूरत है पराली के पूले, धानो की पराली 1-1 किलो के पूले दोनो सिरो से सेबे से बांध कर तैयार किये जाते है पूले के सिरे कांट कर एक सार कर लिए जाते है पूलो की क्यिारी लगाना पराली के पूलो को साफ पानी में 16-20 घंटो के लिए डूबो दे गिले पूलो को ढलान पर रख कर फालतू पानी को निकलने दे कमरे ईटो और बांस से एक पलेटफार्म बनाये इस पलेटफार्म पर 5 पूलो की एक तहय लगाये जिसके ऊपर 75 ग्राम बीज डाले इसके ऊपर की तहय उलट होती है इस प्रकार 5-5 पूलो की तहय में 300 ग्राम बीज डाल कर कियारी तैयार करे सबसे ऊपर दो पूलो को खोलकर रख दे खुम्बो का फूटना बिजाई से 7-9 दिनो के बाद खुम्ब फूटने लगती है पानी और हवा का संचार बिजाई के दो दिन के बाद हर रोज पानी का छिडका करे खुम्बो के फूटने के बाद हवा का संचार 6-8 घंटे प्रति दिन किया जाता है खुम्बो की तूडाई खुम्बो के फूटने के बाद 1-2 दिनो के बाद तोडाई के योग्य हो जाती है मिलकी खुम्ब मिलकी खुम्ब के लिए तूडी, बीज, मोमी लिफाफे, सेबा, केसिंग,मिट्टी आदि होने चाहिये तूडी की तैयारी सूकी तूडी को पक्के फर्श पर बिछा कर 16-20 घंटे पानी से गिला करे गिली तूडी को बोरी में भर कर सेबे से बांध दे इस बोरी को उबलते पानी में 45-50 मिनट रखें तूडी को निकालकर पक्के फर्श पर बिछा कर ठंडा करे यह तूडी बिजाई के लिए तैयार है बिजाई ठंडी तूडी में बीज मिलाकर मोमी लिफाफो में भर दें एक मोमी लिफाफें में लगभग 2 किलो गिली तूडी और 70-80 ग्राम बीज पडता है लिफाफे के मुंह को सेबे से अच्छी तरह बांध कर कमरे में रख दे केसिंग बिजाई के दो तीन हफतो के बाद लिफाफे खोलकर केसिंग की 1-1.5 की तहय लगा दें केसिंग में तूडी और रेतली मिट्टी होती है 24 घंटो के लिए 4 प्रतिशत फारमलेन के घोल से जीवाणु रहित किया जाता है खुम्बो का फूटना केसिंग मिट्टी डालने के लगभग दो हफतो में खुम्बो के छोटे छोटे किणके निकलने शुरू हो जाते है और 4-5 दिन के बाद तोडने योग्य हो जाते है खुम्बो की तूडाई लगभग 35-40 दिनो तक की जाती है
Posted by बीरेन्द्र कुमार पटेल
Uttar Pradesh
03-04-2019 05:36 PM
Punjab
04-04-2019 03:39 PM
इसे मिट्टी की कई किस्मों में उगाया जा सकता है लेकिन अच्छे निकास वाली दोमट मिट्टी इसकी अच्छी वृद्धि के लिए उपयुक्त होती है मिट्टी की पी एच 8-10 होनी चाहिए ज़मीन की दो तीन बार हल से अच्छी तरह जोताई करें इसके बाद सुहागे की मदद से ज़मीन को समतल कर देना चाहिए आखिरी बार हल जोतने से पहले ज़मीन में 40 क्विंटल प्रति एकड़ के हि.... (Read More)
इसे मिट्टी की कई किस्मों में उगाया जा सकता है लेकिन अच्छे निकास वाली दोमट मिट्टी इसकी अच्छी वृद्धि के लिए उपयुक्त होती है मिट्टी की पी एच 8-10 होनी चाहिए ज़मीन की दो तीन बार हल से अच्छी तरह जोताई करें इसके बाद सुहागे की मदद से ज़मीन को समतल कर देना चाहिए आखिरी बार हल जोतने से पहले ज़मीन में 40 क्विंटल प्रति एकड़ के हिसाब से रूड़ी की खाद मिलानी चाहिए सब्जियों में प्रयोग करने के लिए इसकी बिजाई अक्तूबर के पहले सप्ताह में करनी चाहिए और बीज तैयार करने के लिए बिजाई अक्तूबर के आखिरी सप्ताह से नवंबर के पहले सप्ताह तक करनी चाहिए कतार से कतार का फासला 30 सैं.मी. और पौधे से पौधे का फासला 15 सैं.मी. रखें बीज की गहराई 3 सैं.मी. से ज्यादा नहीं होनी चाहिए नाइट्रोजन 40 किलो (90 किलो यूरिया) की मात्रा को प्रति एकड़ में तीन भागों में बांट कर प्रयोग करें पहली खुराक बिजाई के समय जबकि दूसरी और तीसरी खुराक फसल की पहली और दूसरी कटाई के समय करनी चाहिए बीज तैयार करने के लिए बीजी गई फसल में 30 किलोग्राम नाइट्रोजन की पूर्ति के लिए 65 किलोग्राम यूरिया खाद का प्रयोग दो बार, पहली खुराक बिजाई और दूसरी फसल के फूलों के आने पर करनी चाहिए फसल के जल्दी विकास के लिए बिजाई के 15 से 20 दिन बाद 20 मि.ली. टराईकोटानोल हारमोन को 20 लीटर पानी में घोलकर छिड़काव करना चाहिए फसल के अच्छे ओर तेज विकास के लिए 75 ग्राम नाइट्रोजन, पोटाश्यिम और फासफोरस की खाद 19:19:19 की दर के हिसाब से 15 लीटर पानी में घोल तैयार करके बिजाई के 20 दिनों के बाद स्प्रे करना चाहिए अनुकूल पैदावार के लिए बिजाई के 40 से 50 दिन बाद 50 मि.ली. बरासीनोलाइड को 150 लीटर पानी में घोल तैयार करके प्रति एकड़ के हिसाब से छिड़काव करना चाहिए दूसरा स्प्रे 10 दिनों के बाद करना चाहिए 45 ग्राम मोनो अमोनियम फासफेट 12:61:00 को 15 लीटर पानी में घोलकर पौधों के तनों के ऊपर छिड़काव करना चाहिए यह पौधे के अच्छे विकास और प्रफुल्लता के लिए लाभदायक होता है बिजाई के पहले पड़ाव के समय धनिये की फसल के लिए नदीन गंभीर समस्या होते हैं फसल को नदीनों से मुक्त करने के लिए एक या दो बार गोडाई करने की जरूरत पड़ती है पहली गोडाई बिजाई से 4 सप्ताह बाद और दूसरी 5 से 6 सप्ताह बाद करनी चाहिए मिट्टी में नमी की मौजूदगी के अनुसार सिंचाई करनी चाहिए बीजों को बोने के बाद तुरंत पहली सिंचाई करें 10 से 12 दिनों के अंतराल पर लगातार सिंचाई करें फसल का कद 20 से 25 सैं.मी. होने पर हरे पत्तों को काटना शुरू कर देना चाहिए एक फसल को तीन से चार बार काटा जा सकता है बीज की पैदावार के लिए बीजी गई फसल अप्रैल महीने में कटाई के लिए तैयार हो जाती है फसल के फल हरे रंग में ही काट लेने चाहिए क्योंकि ज्यादा पकने की सूरत में इसका पूरा मूल्य नहीं मिल पाता
Posted by रोहित कुमार
Bihar
03-04-2019 05:26 PM
Punjab
04-03-2019 05:45 PM
मोतियों की खेती के बारे में पूरी जानकारी और ट्रेनिंग के लिए बिजेंदर चौहान 9719994499 से संपर्क करें
Posted by Mayuri
Maharashtra
03-04-2019 05:24 PM
Punjab
04-03-2019 05:45 PM
मोती की खेती के बारे में पूरी जानकारी के लिए आप Bamoriya Pearl Farm Phone: 097700 85381 से संपर्क करें
Posted by Baldev Kamboj
Punjab
03-04-2019 05:21 PM
Punjab
04-04-2019 03:37 PM
ਕਿੰਨੂੰ ਦੇ ਬੂਟੇ ਨੂੰ ਸਕ੍ਰੈਚ thrip ਦੇ ਕਾਰਨ ਹੁੰਦੇ ਹਨ ਇਸਦੀ ਰੋਕਥਾਮ ਦੇ ਲਈ Ethion 2 ml ਨੂੰ ਪ੍ਰਤੀ ਲੀਟਰ ਪਾਣੀ ਦੇ ਹਿਸਾਬ ਨਾਲ ਮਾਰਚ ਅਪ੍ਰੈਲ ਵਿਚ ਛਿੜਕਾਵ ਕਰੋ
Posted by BHOLA RAM
Uttar Pradesh
03-04-2019 05:20 PM
Punjab
04-08-2019 10:30 AM
Bhola Ram ji chicks lene ke lia aap Sumit Kumar 8006000291, 7906547529 se samparak kare.
Posted by BHOLA RAM
Uttar Pradesh
03-04-2019 05:15 PM
Punjab
04-12-2019 04:51 PM
broiler ke liye Asil and rir best breed hai ji.
Posted by Davinder singh
Punjab
03-04-2019 05:14 PM
Punjab
04-05-2019 09:28 PM
हीट में आने पर उसे 9 और 11 वें दिन क्रोस करवाएं
Posted by gurmukh singh
Punjab
03-04-2019 05:07 PM
Punjab
04-06-2019 09:48 AM
उसे Injection Zoctim 2.5gm Intravenous लगवाएं और साथ Injection Megludyne 20ml Injection Isoflud 5ml Injection C.R.B 30ml Injection Vitame-H 5ml 3 दिन लगवाएं, Zoctim का एक ही टीका लगवाएं, अगले 2 दिन उसे Injection Genamycin 15ml लगवाएं
Posted by Navdeep singh
Punjab
03-04-2019 04:49 PM
Rajasthan
04-03-2019 08:29 PM
balance diet, per 100kg that includes 1: Grain 25kg(mackki , jowar, bajri, wheat, Jo) 2: DOC 25kg( any cheap feed) 3: khal 15 kg(sarho, benola or soya) 4: Daal Churi 20kg( moong, masur,chana, urad, arhar) 5: Fiber Shilka 10kg ( wheat choker,chana shilka, mutter shilka) 6: Gurh 2kg, 7: 2kg sayda Namak, 8: mitha soda 250gm ,9: mineral mixture 1kg.