
Posted by harpreet singh
Punjab
30-09-2022 11:45 AM
Harpreet ji esnu kise vi dwai nal sodhan di sifarish nahi kiti jandi ehde nal fasal upar maada asar pai sakda hai jad galan de Rog lai tusi beej sahi ate bimari mukat lawo
Posted by Gurpreet Singh
Uttar Pradesh
30-09-2022 11:39 AM
Gurpreet ji jekar sundi da hamla bahut jada hai tusi tan hi esdi spray kro kyu ki nisre hoye jhone te koi vi keetnashak spray krn nal jhad bahut ghat janda hai nale tusi hun check kro vi sundi hai ki nahi kyuki pakkan sne sundi da hamla bhut ght hunda hai

Posted by Neeraj gusain
Uttarakhand
30-09-2022 11:36 AM
Neeraj ji yeh apko nazdiki doctor se pta krne pdege kyuki alag alag doctor ke pass alag alag companies ke semen hote hai baki aap ABS ke semen ki jankari ke liye Genus Breeding India Private Limited (ABS India) 5th Floor, C wing, Eternia Premises Co-op Soc. Near Da Unit no. 505,506, Dagdi Bunglow, Wakdewadi, Pune – 411005 IN, Maharashtra, Phone number (Toll Free): 18002109210, Email: abs.india@genusplc.com se sampark kr skte hai.

Posted by sourav kamboj
Punjab
30-09-2022 11:08 AM
Saurab ji eh daso Tuhadi fasal vich dikkat ki aa rhi hai us hisab nal।hi tuhanu sahi jankari diti ja sakdi hai

Posted by Sabirhushen
Gujarat
30-09-2022 11:02 AM
aap uski khurak ka purra dian rakhe aur pashu dudh mousam mai badlaw, khurak mai badlaw, dekhbhal ki kami se bhi kam dene lgg jata ha aap usko Milkout powder 2-2 chamch subah sham aur Glactogog powder 30gm rojana, Calpond gold liquid 50ml rojana de skte hai.

Posted by Baljeet Singh Kingra
Punjab
30-09-2022 10:57 AM
ਬਲਜੀਤ ਜੀ ਏਸਨੂੰ 15-30 ਅਕਟੂਬਰ ਵਿਚ ਬੀਜਣ ਦੀ ਸਿਫਾਰਿਸ਼ ਕੀਤੀ ਜਾਂਦੀ ਹੈ
Posted by T s sandhu
Punjab
30-09-2022 09:40 AM
ਜੇਕਰ ਤੁਸੀ ਦੇਸੀ ਤਰੀਕਾ ਵਰਤਣਾ ਹੈ ਤਾਂ ਇਕ ਗਲਾਸੀ ਸਰੋਂ ਦਾ ਤੇਲ ਅਤੇ ਅੱਧੀ ਗਲਾਸੀ ਡੀਜ਼ਲ ਜਾਂ ਮਿਟੀ ਦਾ ਤੇਲ ਮਿਕਸ ਕਰਕੇ ਸਪਰੇ ਕਰੋ, ਇਸ ਵਿਚ ਡੀਜ਼ਲ ਜਾਂ ਮਿਟੀ ਦੇ ਤੇਲ ਦੀ ਮਾਤਰਾ ਜ਼ਿਆਦਾ ਨਹੀਂ ਹੋਣੀ ਚਾਹੀਦੀ, ਇਹ ਤੁਸੀ ਸਰੋਂ ਦੇ ਤੇਲ ਨਾਲੋਂ ਘੱਟ ਹੀ ਪਾਓ, ਕਿਉਕਿ ਡੀਜ਼ਲ ਜਾਂ ਮਿਟੀ ਦਾ ਤੇਲ ਜ਼ਿਆਦਾ ਪਾਉਣ ਨਾਲ ਪਸ਼ੂ ਨੂੰ ਨੁਕਸਾਨ ਹੁੰਦਾ ਹੈ

Posted by Balvir dhillon
Punjab
30-09-2022 09:18 AM
ਬਲਵੀਰ ਜੀ ਇਹ ਮੌਸਮ ਜਾ bacterial Panicle Blight ਕਰ ਕੇ ਹੁੰਦਾ ਹੈ ਪਰ ਹੁਣ ਤੁਹਾਡਾ ਝੋਨਾ ਨਿਸਰ ਗਿਆ ਹੈ ਇਸ ਲਈ ਹੁਣ ਕੋਈ ਛਿੜਕਾਅ ਨਾ ਕਰੋ ਕਿਉੰਕਿ ਇਸ ਸਮੇਂ ਛਿੜਕਾਅ ਕਰਨ ਨਾਲ ਫ਼ਸਲ ਦਾ ਨੁਕਸਾਨ ਹੋ ਸਕਦਾ ਹੈ ਜੀ।

Posted by Gursewak Singh khalsa
Punjab
30-09-2022 09:02 AM
Gursewak ji tusi patteyan da peelapan door Karn lai NPK 19 19 19 @10-15 g/L paani de hisaab naal spray karo ji.

Posted by Veer
Punjab
30-09-2022 08:58 AM
ਵੀਰ ਜੀ, ਕੀਟਨਾਸ਼ਕ ਦਵਾਈ ਦੇ ਛਿੜਕਾਅ ਨਾਲ ਦੂਸਰੀ ਫਸਲ ਤੇ ਉੱਗਣ ਤੇ ਜਿਆਦਾ ਅਸਰ ਨਹੀਂ ਪੈਂਦਾ ਇਸ ਲਈ ਤੁਸੀ ਗਾਜਰ ਦੀ ਬਿਜਾਈ ਕਰ ਸਕਦੇ ਹੋ ਜੀ।

Posted by Rajesh
Haryana
30-09-2022 08:39 AM
Rajesh ji, DBW 222 Kism aapko private seed shop par bhi mil jaayega , iski bijai aap 15 November Tak kar skte hai, is kism ki ausat paidavar 22.3 q/acre hai ji.
Posted by ਸਤਪਾਲ ਸਿੰਘ
Punjab
30-09-2022 08:18 AM
ਜੇਕਰ ਤੁਸੀ ਬੱਕਰੀ ਪਾਲਣ ਵਿਚ ਲੋਨ ਅਤੇ ਸਬਸਿਡੀ ਲੈਣਾ ਚਾਹੁੰਦੇ ਹੋ ਤਾਂ ਇਸਦੇ ਲਈ ਆਪਣੇ ਨਜ਼ਦੀਕੀ ਕ੍ਰਿਸ਼ੀ ਵਿਗਿਆਨ ਕੇੰਦਰ ਤੋਂ ਇਸ ਕੰਮ ਦੀ ਟ੍ਰੇਨਿੰਗ ਲਓ ਫਿਰ ਉਸ ਟ੍ਰੇਨਿੰਗ ਸਰਟੀਫਿਕੇਟ ਨਾਲ ਤੁਸੀ ਲੋਨ ਅਤੇ ਸਬਸਿਡੀ ਲੈ ਸਕਦੇ ਹੋ ਤੁਸੀ ਇਸਦੇ ਲਈ Krishi Vigyan Kendra (KVK), Nagkalan-Jahangir, Majitha Road, Amritsar (143601), Dr.Bikramjit Singh, Deputy Director (Training) KVK Amritsar - 98723-54170 ਉਥੇ ਜਾ ਕੇ ਟ੍ਰੇਨਿੰਗ ਦਾ ਪਤਾ ਕਰ ਸਕਦੇ ਹੋ ਅਤੇ ਟ੍ਰੇਨਿੰ.... (Read More)
ਜੇਕਰ ਤੁਸੀ ਬੱਕਰੀ ਪਾਲਣ ਵਿਚ ਲੋਨ ਅਤੇ ਸਬਸਿਡੀ ਲੈਣਾ ਚਾਹੁੰਦੇ ਹੋ ਤਾਂ ਇਸਦੇ ਲਈ ਆਪਣੇ ਨਜ਼ਦੀਕੀ ਕ੍ਰਿਸ਼ੀ ਵਿਗਿਆਨ ਕੇੰਦਰ ਤੋਂ ਇਸ ਕੰਮ ਦੀ ਟ੍ਰੇਨਿੰਗ ਲਓ ਫਿਰ ਉਸ ਟ੍ਰੇਨਿੰਗ ਸਰਟੀਫਿਕੇਟ ਨਾਲ ਤੁਸੀ ਲੋਨ ਅਤੇ ਸਬਸਿਡੀ ਲੈ ਸਕਦੇ ਹੋ ਤੁਸੀ ਇਸਦੇ ਲਈ Krishi Vigyan Kendra (KVK), Nagkalan-Jahangir, Majitha Road, Amritsar (143601), Dr.Bikramjit Singh, Deputy Director (Training) KVK Amritsar - 98723-54170 ਉਥੇ ਜਾ ਕੇ ਟ੍ਰੇਨਿੰਗ ਦਾ ਪਤਾ ਕਰ ਸਕਦੇ ਹੋ ਅਤੇ ਟ੍ਰੇਨਿੰਗ ਲੈ ਸਕਦੇ ਹੋ.

Posted by harmanpreet singh
Punjab
30-09-2022 07:57 AM
Harmanpreet ji, Je nmi hai ate laddu ban riha hai ta Tusi paani na lao ji, fasl ugg pavegi ji .

Posted by Tapan patra
West Bengal
30-09-2022 06:54 AM
Tapan ji iski rokthaam ke liye aap imiodacloprid 1 ml/L paani ke hisaab se spray kar sakte hai .

Posted by kulwinder
Punjab
30-09-2022 06:17 AM
ਕੁਲਵਿੰਦਰ ਜੀ ਇਹ sheath Blight ਬਿਮਾਰੀ ਦਾ ਹਮਲਾ ਹੈ ਜੀ ਹੈ ਝੋਨਾ ਅਜੇ ਪੱਕਣ ਲਈ ਕਾਫੀ ਸਮਾਂ ਲੈਂਦਾ ਹੈ ਤਾਂ ਤੁਸੀ Azoxystrobin+Difluconazole @200 ml/ਏਕੜ ਦੇ ਹਿਸਾਬ ਨਾਲ ਛਿੜਕਾਅ ਕਰ ਸਕਦੇ ਹੋ ਜੀ।
Posted by ਗੁਰਵਿੰਦਰ ਸਿੰਘ
Punjab
30-09-2022 12:43 AM
ਤੁਸੀ Teramycin inj. 30ml ਲਉ ਅਤੇ ਉਸ ਵਿੱਚੋ 5 ਮਿਲੀ ਕੱਢ ਦਿਓ ਅਤੇ ਉਸ ਵਿਚ Dexona inj. 5ml ਮਿਕਸ ਕਰੋ ਅਤੇ 3-3ml ਦਿਨ ਵਿਚ 3 ਵਾਰ ਕੰਨਾਂ ਵਿਚ ਪਾਉਣਾ ਸ਼ੁਰੂ ਕਰੋ ਅਤੇ ਉਸ ਨੂੰ Septigo liquid 10-10ml ਦਿਨ ਵਿਚ 3 ਵਾਰ ਦਿਓ..
Posted by ਗੁਰਵਿੰਦਰ ਸਿੰਘ
Punjab
30-09-2022 12:40 AM
ਇਸ ਨੂੰ Glactogog powder 30gm ਰੋਜਾਨਾ Calcimust gold liquid 50ml ਰੋਜਾਨਾ ਅਤੇ Anabolite liquid 100ml ਰੋਜਾਨਾ ਦੇਣਾ ਸ਼ੁਰੂ ਕਰੋ ਬਾਕੀ ਇਸਦੀ ਖੁਰਾਕ ਦਾ ਪੂਰਾ ਧਿਆਨ ਰੱਖੋ ਬਾਕੀ ਫੀਡ ਤੁਸੀ ਉਸਦੇ ਖਾਣ ਦੇ ਹਿਸਾਬ ਨਾਲ ਕੋਈ ਵੀ ਦੇ ਸਕਦੇ ਹੋ ਜਿਵੇਂ milkogen 8000 ਵੀ ਵਰਤ ਸਕਦੇ ਹੋ

Posted by Ram singh
Punjab
30-09-2022 12:29 AM
Ram ji Nano urea di varto danedar urea di jgah te kiti jandi hai ji is di varto kise vi fasl vich urea di jgaah te 2-4ml/L paani de hisaab naal spray kar ke kiti jaa skadi hai ji .
Posted by Sureshparmar
Gujarat
29-09-2022 10:48 PM
Suresh ji kripya aap apna swal vistar se pushen kya aap poultry farming ke vare mai push rhee ha ja koi aur jankari lena chahte ha, tan jo apko sahi jankari di jaa skee.

Posted by Gaurav
Chattisgarh
29-09-2022 10:32 PM
गौरव जी, आप गेंदा फूल रायपुर में फूलों की दुकानें या flower market में बेच सकते है ।
Posted by T s sandhu
Punjab
29-09-2022 10:16 PM
ਸੰਧੂ ਜੀ ਜੇਕਰ ਬਹੁਤ ਜ਼ਿਆਦਾ ਚਿੱਚੜ ਪਏ ਹੈ ਫਿਰ ਤੁਸੀ Taktic liquid ਦੀ ਵਰਤੋਂ ਕਰੋ, ਤੁਸੀ 2ml/ 1 ਲਿਟਰ ਪਾਣੀ ਵਿਚ ਮਿਲਾ ਕੇ ਸਪਰੇ ਕਰੋ ਅਤੇ ਪਸ਼ੂਆਂ ਉਪਰ ਵੀ ਇਸਦੀ ਕੱਪੜੇ ਨਾਲ ਮਾਲਿਸ਼ ਕਰੋ ਇਹ ਦਵਾਈ ਉਸਦੇ ਮੂੰਹ, ਨੱਕ ਤੇ ਨਾ ਲਗਾਓ ਬਾਕੀ ਇਸ ਦਵਾਈ ਦੀ ਸਪਰੇ ਵੀ ਆਸ ਪਾਸ ਦੀਵਾਰਾਂ, ਖੁਰਲੀਆਂ, ਫਰਸ਼ ਤੇ ਜਰੂਰ ਕਰੋ ਅਤੇ ਪਹਿਲਾ ਉਥੋਂ ਚਾਰਾ, ਫੀਡ ਅਤੇ ਹੋਰ ਖਾਣ ਦਾ ਸਮਾਨ ਅਲੱਗ ਕੱਢ ਲਓ ਅਤੇ ਹਫਤੇ ਬਾਦ ਫਿ.... (Read More)
ਸੰਧੂ ਜੀ ਜੇਕਰ ਬਹੁਤ ਜ਼ਿਆਦਾ ਚਿੱਚੜ ਪਏ ਹੈ ਫਿਰ ਤੁਸੀ Taktic liquid ਦੀ ਵਰਤੋਂ ਕਰੋ, ਤੁਸੀ 2ml/ 1 ਲਿਟਰ ਪਾਣੀ ਵਿਚ ਮਿਲਾ ਕੇ ਸਪਰੇ ਕਰੋ ਅਤੇ ਪਸ਼ੂਆਂ ਉਪਰ ਵੀ ਇਸਦੀ ਕੱਪੜੇ ਨਾਲ ਮਾਲਿਸ਼ ਕਰੋ ਇਹ ਦਵਾਈ ਉਸਦੇ ਮੂੰਹ, ਨੱਕ ਤੇ ਨਾ ਲਗਾਓ ਬਾਕੀ ਇਸ ਦਵਾਈ ਦੀ ਸਪਰੇ ਵੀ ਆਸ ਪਾਸ ਦੀਵਾਰਾਂ, ਖੁਰਲੀਆਂ, ਫਰਸ਼ ਤੇ ਜਰੂਰ ਕਰੋ ਅਤੇ ਪਹਿਲਾ ਉਥੋਂ ਚਾਰਾ, ਫੀਡ ਅਤੇ ਹੋਰ ਖਾਣ ਦਾ ਸਮਾਨ ਅਲੱਗ ਕੱਢ ਲਓ ਅਤੇ ਹਫਤੇ ਬਾਦ ਫਿਰ ਕਰੋ, ਇਹਨਾਂ ਨਾਲ ਚਿੱਚੜ ਖਤਮ ਹੋ ਜਾਣਗੇ
Posted by Amrit singh
Punjab
29-09-2022 09:34 PM
ਅੰਮ੍ਰਿਤ ਜੀ ਕਿਰਪਾ ਇਸ ਸਮੇਂ ਤੁਸੀਂ ਪਾਲਕ, ਮੂਲੀ, ਗੋਭੀ, ਗਾਜਰ ਅਤੇ ਮਟਰਾਂ ਦੀ ਖੇਤੀ ਕਰ ਸਕਦੇ ਹੋ ਜੀ। ਨਵੰਬਰ ਮਹੀਨੇ ਵਿਚ ਟਮਾਟਰ , ਚੱਪਣ ਕੱਦੂ ਅਤੇ ਮਿਰਚ ਦੀ ਖੇਤੀ LOW TUNNEL ਵਿਧੀ ਰਾਹੀਂ ਕੀਤੀ ਜਾ ਸਕਦੀ ਹੈ ਜੀ। ਫਰਵਰੀ ਮਾਰਚ ਵਿਚ ਕੱਦੂ ਜਾਤੀ ਦੀਆਂ ਸਬਜ਼ੀਆਂ ਦੀ ਬਿਜਾਈ ਸ਼ੁਰੂ ਹੋ ਜਾਂਦੀ ਹੈ ਜੀ।
Posted by Jaswinder Dhillon
Punjab
29-09-2022 09:10 PM
ਮੱਝ ਨੂੰ ਵਧੀਆ ਹਰੇ ਚਾਰੇ ਅਤੇ ਚੰਗੀ ਦੇਖਭਾਲ ਦੇ ਨਾਲ ਨਾਲ 2 ਕਿਲੋ ਦੁੱਧ ਮਗਰ 1 ਕਿਲੋ ਫੀਡ ਦੇ ਸਕਦੇ ਹੋ

Posted by sukhvinder Singh
Punjab
29-09-2022 09:03 PM
ਸੁਖਵਿੰਦਰ ਜੀ, ਇਸ ਨਾਲ ਝਾੜ ਤੇ ਬਹੁਤਾ ਫ਼ਰਕ ਨਹੀਂ ਪੈਂਦਾ , ਤੁਸੀ ਇਸ ਦੀ ਰੋਕਥਾਮ ਲਈ ਹੁਣ ਇਸ ਸਮੇਂ ਕੋਈ ਵੀ ਛਿੜਕਾਅ ਨਾ ਕਰੋ।

Posted by sukhvinder Singh
Punjab
29-09-2022 09:01 PM
Sukhvinder ji, red and yellow Shimla mirch di kheti October ja November vich kiti ta jaa sakdi hai par is di kaasht sirf polyhouse vich hi kiti jaa sakdi hai ji.
Posted by Kang Saab
Punjab
29-09-2022 08:52 PM
ਕੰਗ ਜੀ ਕਿਸਾਨਾਂ ਨਾਲ ਜਾਣਕਾਰੀ ਸਾਂਝੀ ਕਰਨ ਲਈ ਧੰਨਵਾਦ।
Posted by Kang Saab
Punjab
29-09-2022 08:48 PM
Gurjinder ji kisana naal janakari sanjhi krn lai dhanwaad.
Posted by Kang Saab
Punjab
29-09-2022 08:28 PM
Posted by Kang Saab
Punjab
29-09-2022 08:22 PM
Posted by Kang Saab
Punjab
29-09-2022 08:19 PM

Posted by kulwinder
Punjab
29-09-2022 08:18 PM
ਕੁਲਵਿੰਦਰ ਜੀ ਇਹ sheath blight ਬਿਮਾਰੀ ਦਾ ਹਮਲਾ ਹੈ ਜੀ ਜੇ ਝੋਨਾ ਪੱਕਣ ਵਾਲਾ ਹੈ ਤਾ ਹੁਣ ਕੋਈ ਛਿੜਕਾਅ ਨਾ ਕਰੋ ਜੀ।
Posted by Kang Saab
Punjab
29-09-2022 08:18 PM
eh pashu da hajma sahi rakhna lai , sarir di changi growth lai ate change dudh lai vatr skde ho ehh chote pashua nu 1/2 goli de skde ho.
Posted by Kang Saab
Punjab
29-09-2022 08:16 PM
isdi varto pashua nu mastitis di smasia ton bachaun lai kiti jndi ha ate udder di immunity vdhaun lai bhi eh vartia jnda ha ehh 50gm rojana de skde ho.
Posted by Kang Saab
Punjab
29-09-2022 08:15 PM
ehh dwai pashua vich dard, sojish kise bhi karan krke hoi howe uthe isdi varto kiti jndi hai, iss nal pashu nu dard ton arram milda ha ate jldi thik hunda ha

Posted by ਸਤਵੰਤ ਸਿੰਘ
Punjab
29-09-2022 07:59 PM
ਸਤਵੰਤ ਜੀ wheat and barley research centre ਨਾਲ ਤੁਸੀ 01842267490 ਤੇ ਸੰਪਰਕ ਕਰ ਸਕਦੇ ਹੋ ਜੀ।
Posted by SANJEEV KHAJURIA
Punjab
29-09-2022 07:47 PM
ਸੰਜੀਵ ਜੀ, ਤੁਸੀ ਆਪਨਾ ਮਾਡਲ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ skill development centre ਨਾਲ 91-161-2401960 ਸੰਪਰਕ ਕਰ ਸਕਦੇ ਹੋ ਜੀ। ਇਥੋਂ ਤੁਹਾਨੂੰ ਇਸ ਸੰਬੰਧੀ ਕੋਈ ਮਦਦ ਮਿਲ ਸਕਦੀ ਹੈ ਜੀ।

Posted by Balvir Singh Mann
Punjab
29-09-2022 07:47 PM
Balvir ji beri laon vele peond vala hissa jameen de andar nahi rakhna chahida, peond vala hissa jameen to baahr hi rakhna chahida hai ate polythene tusi na utaaro is nal growth te koi fark nahi painda.
Posted by ਰਣਧੀਰ ਸਿੰਘ
Punjab
29-09-2022 07:43 PM
ਰਣਧੀਰ ਜੀ ਤੁਸੀ ਇਸ ਫੀਡ ਦੀ ਵਰਤੋਂ ਮੱਝਾਂ ਵਿੱਚ ਕਰ ਸਕਦੇ ਹੋ ਇਹ ਤੁਸੀ 2 ਕਿਲੋ ਦੁੱਧ ਮਗਰ 1 ਕਿਲੋ ਦੇ ਹਿਸਾਬ ਨਾਲ ਦੇ ਸਕਦੇ ਹੋ ਅਤੇ ਵਧੀਆ ਹਰਾ ਚਾਰਾ ਜਰੂਰ ਪਾਓ

Posted by abhishek
Delhi
29-09-2022 06:54 PM
Abhishek please let us know that you need which information About lemon grass farming so that we can guide you accordingly.
Posted by Parmjeet Sandhu
Punjab
29-09-2022 06:43 PM
tuci uss nu vdhia khurak ate dekhbhal de nal nal Lacup powder 100gm rojana ate Calpond gold liquid 50ml rojana, Simlage bolus 1-1 swere sham deo.

Posted by ਧਰਮ ਦਾਸ
Punjab
29-09-2022 06:37 PM
ਹਾਂਜੀ ਇਹ ਗੱਭਣ ਪਸ਼ੂ ਨੂੰ ਵੀ ਲਗਾ ਸਕਦੇ ਹੋ ਇਹ 1ml ਪ੍ਰਤੀ 50kg ਭਾਰ ਦੇ ਹਿਸਾਬ ਨਾਲ ਚਮੜੀ ਵਿੱਚ ਲਗਾਇਆ ਜਾਂਦਾ ਹੈ ਇਹ ਪਸ਼ੂ ਦੀ ਕਮਜ਼ੋਰੀ ਦੂਰ ਕਰਦਾ ਹੈ, ਜੇਕਰ ਬੱਚਾ ਵਿਟਾਮਿਨ ਈ ਅਤੇ ਸਿਲੇਨੀਅਮ ਦੀ ਕਮੀ ਕਰਕੇ ਬੱਚਾ ਸੁਟਦਾ ਹੈ ਤਾਂ ਵੀ ਇਸਦੀ ਵਰਤੋਂ ਕੀਤੀ ਜਾਂਦੀ ਹੈ, ਵਾਰ ਵਾਰ ਪਸ਼ੂ ਰਪੀਟ ਕਰਦਾ ਹੋਵੇ ਉਥੇ ਵੀ ਲਗਾਇਆ ਜਾ ਸਕਦਾ ਹੈ ਬਾਕੀ ਇਹ ਤੁਸੀ ਇਸਦੇ ਕਮੀ ਦੇ ਹਿਸਾਬ ਨਾਲ ਵਰਤ ਸਕਦੇ ਹੋ ਤੁਸ.... (Read More)
ਹਾਂਜੀ ਇਹ ਗੱਭਣ ਪਸ਼ੂ ਨੂੰ ਵੀ ਲਗਾ ਸਕਦੇ ਹੋ ਇਹ 1ml ਪ੍ਰਤੀ 50kg ਭਾਰ ਦੇ ਹਿਸਾਬ ਨਾਲ ਚਮੜੀ ਵਿੱਚ ਲਗਾਇਆ ਜਾਂਦਾ ਹੈ ਇਹ ਪਸ਼ੂ ਦੀ ਕਮਜ਼ੋਰੀ ਦੂਰ ਕਰਦਾ ਹੈ, ਜੇਕਰ ਬੱਚਾ ਵਿਟਾਮਿਨ ਈ ਅਤੇ ਸਿਲੇਨੀਅਮ ਦੀ ਕਮੀ ਕਰਕੇ ਬੱਚਾ ਸੁਟਦਾ ਹੈ ਤਾਂ ਵੀ ਇਸਦੀ ਵਰਤੋਂ ਕੀਤੀ ਜਾਂਦੀ ਹੈ, ਵਾਰ ਵਾਰ ਪਸ਼ੂ ਰਪੀਟ ਕਰਦਾ ਹੋਵੇ ਉਥੇ ਵੀ ਲਗਾਇਆ ਜਾ ਸਕਦਾ ਹੈ ਬਾਕੀ ਇਹ ਤੁਸੀ ਇਸਦੇ ਕਮੀ ਦੇ ਹਿਸਾਬ ਨਾਲ ਵਰਤ ਸਕਦੇ ਹੋ ਤੁਸੀ ਡਾਕਟਰ ਤੋਂ ਪਸ਼ੂ ਦੀ ਜਾਂਚ ਕਰਵਾ ਕੇ ਇਸ ਨੂੰ ਲਗਵਾ ਸਕਦੇ ਹੋ

Posted by sourav kamboj
Punjab
29-09-2022 06:33 PM
Sourav ji ih fungus kar ke ho janda hai is di rokthaam lai tusi copper oxychloride 2g/L paani de hisaab naal spray kar sakde ho ji.

Posted by Prabhjot Randhawa
Punjab
29-09-2022 06:21 PM
Prabhjot ji tuci pind vich 15-20 birds tak rakh skde ho kyuki jyada hon nal ohna dia betha di smell krke ass pass de lokka walo complant krr diti jandi hai. baki jekar ass pass sahi hai tan 50-100 bhi rakh skde ho.

Posted by Neeraj gusain
Uttarakhand
29-09-2022 05:10 PM
Neeraj ji yeh apko nazdiki doctor se hei pta krne pdege kyuki inke alag alag record ke aur alag alag bull ke semen atte ha aap unse batt krke ache record wala semen bhrwa skte hai.

Posted by Neeraj gusain
Uttarakhand
29-09-2022 05:08 PM
Neeraj aap kis nasal ke semen lena chahte ha kyuki pashuo ki nasal ke hisab se alag alag record ke semen atte ha baki aap ABS, SAG, walo ke semen bhi paryog krr skte hai inke ache record wale semen atte ha aur aap nazdiki doctor se pta krr skte hai aur record ke hisab se bhi bhrwaye
Posted by ਜੱਗਸੀਰ ਸਿੰਘ
Punjab
29-09-2022 04:29 PM
ਜਗਸੀਰ ਜੀ ਕਿਰਪਾ ਕਰ ਕੇ ਇਹ ਦੱਸੋ ਕਿ ਤੁਸੀ ਇਸ ਤੇ ਕਿਸੇ ਕੀੜੇ ਨੂੰ ਦੇਖਿਆ ਹੈ ਜਾਂ ਨਹੀਂ ਉਸ ਹਿਸਾਬ ਨਾਲ ਹੀ ਤੁਹਾਨੂੰ ਇਸ ਬਾਰੇ ਸਹੀ ਜਾਣਕਾਰੀ ਦਿੱਤੀ ਜਾ ਸਕੇਗੀ।

Posted by Ramandeep Singh
Punjab
29-09-2022 04:25 PM
Tuci iss nu Nilzan liquid 1ml/3kg bhar de hisab nal deo ate brotone liquid 7ml rojana deo baki uss nu ifer-h injection 1ml lgao ate 1-1 din de frak nal 5 tike lgao.
Expert Communities
We do not share your personal details with anyone
We do not share your personal details with anyone
Sign In
Registering to this website, you accept our Terms of Use and our Privacy Policy.
Your mobile number and password is invalid
We have sent your password on your mobile number
All fields marked with an asterisk (*) are required:
Sign Up
Registering to this website, you accept our Terms of Use and our Privacy Policy.
All fields marked with an asterisk (*) are required:
Please select atleast one option
Please select text along with image














