Posted by Rajendra Kumar
Madhya Pradesh
04-04-2019 09:40 AM
राजेंद्र जी यह फंगस के कारण हो रहा है इसके लिए आप इसके ऊपर Copper Oxychloride@ 3 ग्राम प्रति लीटर पानी के हिसाब से स्प्रे करें धन्यवाद

Posted by Sukhdhan Singh Brar
Punjab
04-04-2019 09:38 AM
सुखधान सिंह बराड़ जी कृपया comman का सॉल्ट बताएं ताकि आपको इसके बारे में पूरी जानकारी दी जा सके, धन्यवाद
Posted by Gurwinder
Punjab
04-04-2019 09:34 AM
ਜੇਕਰ ਸੂਰ ਪਾਲਣ ਦਾ ਕਿੱਤਾ ਤੇ ਲੋਨ ਲੈਣਾ ਹੈ ਤਾਂ ਉਸ ਲਈ ਟ੍ਰੇਨਿੰਗ ਹੋਣਾ ਬਹੁਤ ਜਰੂਰੀ ਹੈ ਟ੍ਰੇਨਿੰਗ ਕਰਨ ਤੋਂ ਬਾਅਦ ਸੂਰ ਪਾਲਣ ਤੇ 2 ਲੱਖ ਦੀ ਸਬਸਿਡੀ ਹੁੰਦੀ ਹੈ ਕੁੱਲ ਪ੍ਰੋਜੇਕਟ 8 ਲੱਖ ਦਾ ਹੁੰਦਾ ਹੈ ਉਸ ਵਿੱਚੋ 2 ਲੱਖ ਸਬਸਿਡੀ ਹੁੰਦੀ ਹੈ ਸੂਰ ਪਾਲਣ ਦੀ ਟ੍ਰੇਨਿੰਗ ਗੁਰੂ ਅੰਗਦ ਦੇਵ ਵੈਟਨਰੀ ਯੂਨੀਵਰਸਿਟੀ ,ਲੁਧਿਆਣਾ ਵਿਖੇ ਕਰਵਾਈ ਜਾਂਦੀ ਹੈ ਤੁਸੀ ਟ੍ਰੇਨਿੰਗ ਲਈ ਜਦੋਂ ਚਾਹੇ ਆਪਣਾ .... (Read More)
ਜੇਕਰ ਸੂਰ ਪਾਲਣ ਦਾ ਕਿੱਤਾ ਤੇ ਲੋਨ ਲੈਣਾ ਹੈ ਤਾਂ ਉਸ ਲਈ ਟ੍ਰੇਨਿੰਗ ਹੋਣਾ ਬਹੁਤ ਜਰੂਰੀ ਹੈ ਟ੍ਰੇਨਿੰਗ ਕਰਨ ਤੋਂ ਬਾਅਦ ਸੂਰ ਪਾਲਣ ਤੇ 2 ਲੱਖ ਦੀ ਸਬਸਿਡੀ ਹੁੰਦੀ ਹੈ ਕੁੱਲ ਪ੍ਰੋਜੇਕਟ 8 ਲੱਖ ਦਾ ਹੁੰਦਾ ਹੈ ਉਸ ਵਿੱਚੋ 2 ਲੱਖ ਸਬਸਿਡੀ ਹੁੰਦੀ ਹੈ ਸੂਰ ਪਾਲਣ ਦੀ ਟ੍ਰੇਨਿੰਗ ਗੁਰੂ ਅੰਗਦ ਦੇਵ ਵੈਟਨਰੀ ਯੂਨੀਵਰਸਿਟੀ ,ਲੁਧਿਆਣਾ ਵਿਖੇ ਕਰਵਾਈ ਜਾਂਦੀ ਹੈ ਤੁਸੀ ਟ੍ਰੇਨਿੰਗ ਲਈ ਜਦੋਂ ਚਾਹੇ ਆਪਣਾ ਫਾਰਮ ਭਰ ਕੇ ਆਓ ੳੇਸ ਤੋਂ ਬਾਅਦ ਜਦੋਂ ਟ੍ਰੇਨਿੰਗ ਹੋਈ ਤੁਹਾਨੂੰ ਕਾਲ ਕਰਕੇ ਬੁਲਾ ਲਿਆ ਜਾਵੇਗਾ ਜਾਂ ਤੁਸੀ ਨਜਦੀਕੀ KVK ਵਿਚ ਜਾ ਕੇ ਫਾਰਮ ਭਰ ਕੇ ਆਓ ਜਦੋ ਵੀ ਸੂਰਾ ਦੀ ਟ੍ਰੇਨਿਗ ਹੋਵੇਗੀ ਉਹ ਤੁਹਾਨੂੰ ਫੋਨ ਕਰਕੇ ਦੱਸ ਦੇਣਗੇ ਇਸ ਤੋਂ ਇਲਾਵਾ ਤੁਸੀ ਸਰਕਾਰੀ ਸੂਰ ਫਾਰਮ ਨਾਭਾ, ਖਰੜ, ਗੁਰਦਾਸਪੁਰ ਤੋਂ ਵੀ ਸੂਰ ਪਾਲਣ ਦੀ ਟ੍ਰੇਨਿੰਗ ਲੈ ਸਕਦੇ ਹੋਂ ਇਹ 5 ਦਿਨਾਂ ਦੀ ਟ੍ਰੇਨਿੰਗ ਹੁੰਦੀ ਹੈ ਤੁਸੀ ਜੇਕਰ ਇਸ ਕਿੱਤੇ ਦੇ ਸਬੰਧਿਤ ਸਫਲ ਕਿਸਾਨਾਂ ਨੂੰ ਮਿਲਣਾ ਹੈ ਤਾਂ ਤੁਸੀ ਗੁਰੂ ਅੰਗਦ ਦੇਵ ਵੈਟਨਰੀ ਯੂਨੀਵਰਸਿਟੀ ਵਿਖੇ ਸੂਰ ਪਾਲਕਾ ਦੀ ਹੋਣ ਵਾਲੀ ਮੀਟਿੰਗ ਵਿੱਚ ਸ਼ਾਮਿਲ ਹੋ ਸਕਦੇ ਹੋ ਇਸ ਮੀਟਿੰਗ ਵਿੱਚ ਜਾਣ ਲਈ ਤੁਸੀ 9915632577 ਸੁਖਵਿੰਦਰ ਸਿੰਘ ਨਾਲ ਸੰਪਰਕ ਕਰ ਸਕਦੇ ਹੋ ਇਹ ਸਫਲ ਸੂਰ ਪਾਲਕ ਹਨ

Posted by Harpal singh
Punjab
04-04-2019 09:24 AM
ਜੇਕਰ ਪੌਦੇ ਸਹੀ ਢੰਗ ਨਾਲ ਖੜੇ ਹੋਣ ਤਾਂ ਨਦੀਨਾਂ ਦੀ ਰੋਕਥਾਮ ਦੀ ਲੋੜ ਨਹੀਂ ਹੁੰਦੀ ਹੈ ਨਦੀਨਾਂ ਨੂੰ ਕੱਢਣ ਲਈ ਕਹੀ ਨਾਲ ਗੋਡੀ ਕਰੋ ਇਹਨਾਂ ਵਿਚ ਕੋਈ ਵੀ ਨਦੀਨ ਨਾਸ਼ਕ ਦੀ ਸਪਰੇ ਕਰਨਾ ਸਿਫਾਰਿਸ਼ ਨਹੀਂ ਕੀਤਾ ਜਾਂਦਾ
Posted by sukhwinder sidhu
Punjab
04-04-2019 09:20 AM
ਗਿੰਨੀ ਘਾਹ ਦੀ ਬਿਜਾਈ ਅੱਧ ਮਾਰਚ ਤੋਂ ਅੱਧ ਮਈ ਤੱਕ ਕੀਤੀ ਜਾਂਦੀ ਹੈ
Posted by Rohit
Tripura
04-04-2019 09:16 AM
आप Sarakind plus bolus देनी शुरू करें, इसकी 1-1 गोली सुबह शाम दें, इसके साथ Floxivet injection 10ml लगवाएं यह carries कंपनी का प्रोडक्ट है, इससे फर्क पड़ने लग जायेगा, यह इसे किसी चोट के कारण भी हो सकता है जिसके कारण इसमें सोजिश हो गई है आप इसका यह इलाज कर सकते है

Posted by Gurmeet Singh
Punjab
04-04-2019 09:09 AM
ਸੁਆਹ ਵਿਚ ਉਹ ਸਾਰੇ ਜਰੂਰੀ ਤੱਤ ਹੁੰਦੇ ਨੇ ਜੋ ਪੌਦੇ ਦੀ ਗਰੋਥ ਲਯੀ ਜਰੂਰੀ ਹੁੰਦੇ ਹਨ ਇਸ ਵਿੱਚ ਭਰਪੂਰ ਮਾਤਰਾ ਵਿੱਚ ਪੋਟਾਸ਼ ਸਮੇਤ ਫਸਲ ਲਈ ਲੋੜੀਂਦੇ ਲੋਹਾ, ਤਾਂਬਾ, ਜਿੰਕ, ਮੈਗਨੀਜ ਵਰਗੇ 30 ਤੋਂ ਵੀ ਵੱਧ ਕਿਸਮਾਂ ਦੇ ਸੂਖਮ ਪੋਸ਼ਕ ਤੱਤ ਪਾਏ ਜਾਂਦੇ ਹਨ ਸਵਾਹ ਪਾਉਣ ਦੇ ਸਮੇਂ ਇਸ ਵਿੱਚ ਹਲਕੀ ਨਮੀ ਹੋਣੀ ਚਾਹੀਦੀ ਹੈ ਤਾਂ ਜੋ ਸਵਾਹ ਮਿੱਟੀ ਦੇ ਨਾਲ ਮਿਲੀ ਰਹੀ ਅਤੇ ਇਸ ਦਾ ਪੂਰਾ ਅਸਰ ਮਿੱਟੀ ਨੂ.... (Read More)
ਸੁਆਹ ਵਿਚ ਉਹ ਸਾਰੇ ਜਰੂਰੀ ਤੱਤ ਹੁੰਦੇ ਨੇ ਜੋ ਪੌਦੇ ਦੀ ਗਰੋਥ ਲਯੀ ਜਰੂਰੀ ਹੁੰਦੇ ਹਨ ਇਸ ਵਿੱਚ ਭਰਪੂਰ ਮਾਤਰਾ ਵਿੱਚ ਪੋਟਾਸ਼ ਸਮੇਤ ਫਸਲ ਲਈ ਲੋੜੀਂਦੇ ਲੋਹਾ, ਤਾਂਬਾ, ਜਿੰਕ, ਮੈਗਨੀਜ ਵਰਗੇ 30 ਤੋਂ ਵੀ ਵੱਧ ਕਿਸਮਾਂ ਦੇ ਸੂਖਮ ਪੋਸ਼ਕ ਤੱਤ ਪਾਏ ਜਾਂਦੇ ਹਨ ਸਵਾਹ ਪਾਉਣ ਦੇ ਸਮੇਂ ਇਸ ਵਿੱਚ ਹਲਕੀ ਨਮੀ ਹੋਣੀ ਚਾਹੀਦੀ ਹੈ ਤਾਂ ਜੋ ਸਵਾਹ ਮਿੱਟੀ ਦੇ ਨਾਲ ਮਿਲੀ ਰਹੀ ਅਤੇ ਇਸ ਦਾ ਪੂਰਾ ਅਸਰ ਮਿੱਟੀ ਨੂੰ ਮਿਲੇ

Posted by Navdeep
Punjab
04-04-2019 08:51 AM
App gaye ko Lactin bolus 1-1 goli subah sham deni suru kren ,iske sath app Anabolite liquid 100ml rojana dena suru kren, isse farak paddne lggega aur usse pasma v achi trah aayega..
Posted by ਨਿਰਪਾਲ ਸਿੰਘ
Punjab
04-04-2019 08:49 AM
ਤੁਸੀ pailtox shop ਲਗਾਓ , ਇਹ ਤੁਸੀ ਮੱਝਾ ਨੂੰ ਨਹਾਉਣ ਤੋਂ ਪਹਿਲਾ ਚੰਗੀ ਤ੍ਰਾਹ ਝੱਗ ਕਰਕੇ ਮੱਝਾ ਉਪਰ ਅੱਧਾ ਘੰਟਾ ਲਗਾ ਰਹਿਣ ਦਿਓ ਫਿਰ ਬਾਦ ਵਿਚ ਨਹਾ ਦਿਓ , ਇਸ ਦਾ ਕੋਈ ਨੁਕਸਾਨ ਨਹੀਂ ਹੈ , ਇਸ ਨਾਲ ਚਮੜੀ ਵੀ ਵਧਿਆ ਰਹਿੰਦੀ ਹੈ, ਇਸਦੇ ਨਾਲ ਤੁਸੀ Butox 2ml ਨੂੰ ਇਕ ਲਿਟਰ ਪਾਣੀ ਵਿਚ ਮਿਲਾ ਕੇ ਪਸ਼ੂਆਂ ਦੀ ਮਾਲਿਸ਼ ਕਰੋ , ਇਸ ਨਾਲ ਫਰਕ ਪੈ ਜਾਵੇਗਾ .

Posted by harpeet
Punjab
04-04-2019 08:45 AM
harpreet ji ghr NPk 13:00:45 bnaun de layi urea 280-285 gram ate potash@750 gram da alag alag ghol bna ke isdi spray karo.dhanwad
Posted by ਗੁਰਪਿਆਰ ਸਿੰਘ
Punjab
04-04-2019 08:40 AM
ਇਸ ਲਈ ਤੁਸੀ pau ਦੀਆ Punjab Sudax ਕਿਸਮਾਂ ਲਾ ਸਕਦੇ ਹੋਂ....
Posted by gurpreet singh
Punjab
04-04-2019 08:40 AM
ਤੁਸੀ pailtox soap ਲਗਾਓ , ਇਹ ਤੁਸੀ ਪਸ਼ੂ ਨੂੰ ਨਹਾਉਣ ਤੋਂ ਬਾਦ ਚੰਗੀ ਤ੍ਰਾਹ ਝੱਗ ਕਰਕੇ ਪਸ਼ੂ ਉਪਰ ਅੱਧਾ ਘੰਟਾ ਲਗਾ ਰਹਿਣ ਦਿਓ ਫਿਰ ਬਾਦ ਵਿਚ ਨਹਾ ਦਿਓ, ਇਸ ਦਾ ਕੋਈ ਨੁਕਸਾਨ ਨਹੀਂ ਹੈ, ਇਸ ਨਾਲ ਚਮੜੀ ਵੀ ਵਧਿਆ ਰਹਿੰਦੀ ਹੈ, ਤੁਸੀ ਇਹ ਫੋਟੋ ਦੇਖ ਸਕਦੇ ਹੋ ਬਾਕੀ ਤੁਸੀ 1ml Butox ਨੂੰ 1 ਲਿਟਰ ਪਾਣੀ ਵਿਚ ਮਿਕਸ ਕਰਕੇ ਚਮੜੀ ਤੇ ਲਾਓ ਜੀ, ਇਸ ਨਾਲ ਮੱਖੀਆਂ ਤੋਂ ਆਰਾਮ ਮਿਲੇਗਾ. ਉਹਨਾਂ ਦੇ ਜਖਮ ਵਾਲੀ ਜਗ੍ਹਾ .... (Read More)
ਤੁਸੀ pailtox soap ਲਗਾਓ , ਇਹ ਤੁਸੀ ਪਸ਼ੂ ਨੂੰ ਨਹਾਉਣ ਤੋਂ ਬਾਦ ਚੰਗੀ ਤ੍ਰਾਹ ਝੱਗ ਕਰਕੇ ਪਸ਼ੂ ਉਪਰ ਅੱਧਾ ਘੰਟਾ ਲਗਾ ਰਹਿਣ ਦਿਓ ਫਿਰ ਬਾਦ ਵਿਚ ਨਹਾ ਦਿਓ, ਇਸ ਦਾ ਕੋਈ ਨੁਕਸਾਨ ਨਹੀਂ ਹੈ, ਇਸ ਨਾਲ ਚਮੜੀ ਵੀ ਵਧਿਆ ਰਹਿੰਦੀ ਹੈ, ਤੁਸੀ ਇਹ ਫੋਟੋ ਦੇਖ ਸਕਦੇ ਹੋ ਬਾਕੀ ਤੁਸੀ 1ml Butox ਨੂੰ 1 ਲਿਟਰ ਪਾਣੀ ਵਿਚ ਮਿਕਸ ਕਰਕੇ ਚਮੜੀ ਤੇ ਲਾਓ ਜੀ, ਇਸ ਨਾਲ ਮੱਖੀਆਂ ਤੋਂ ਆਰਾਮ ਮਿਲੇਗਾ. ਉਹਨਾਂ ਦੇ ਜਖਮ ਵਾਲੀ ਜਗ੍ਹਾ ਤੇ ਪਹਿਲਾ ਸਰੋਂ ਦਾ ਤੇਲ ਲਗਾਓ ਜੀ ਫਿਰ ਇਸ ਦਵਾਈ ਨੂੰ ਲਗਾਓ ਜੀ

Posted by pappu goswami
West Bengal
04-04-2019 08:33 AM
Moti ki kheti ke bare me puri jankari or is ki training ke liye aap Field Station of RRC, Kalyani A/5 (Phase III), Santhal Para, P.O. Kalyani,District: Nadia-741235, West Bengal Ph. & Fax: +91-33-25826508, Email: kalyanicifa@gmail.com se samparak kar sakte hai.
Posted by mahi manshahia
Punjab
04-04-2019 08:26 AM
sat shri akal ji aapka sval c ki Pig farm da kitta ghr vich farm bna ke kita ja skta hai, nahi ji hun ghar vich ban ke nahi kita ja skda jo farm pehla ton bane hoye ohhi chal rahe aa. jo navi condition aa rhi aaus hisab nalk farm ghat ton ghat adha kilometer pind ton bahr hona chahida hai. is gal da dhyan akhea jave jado v Pig farm bnauna pind di hadd ton bahr bnaeya jave.
Posted by DeepakSingh Nijjar
Punjab
04-04-2019 08:03 AM
ਮਿਨਰਲ ਮਿਕਸਚਰ ਲਗਭਗ ਸਾਰੀ ਕੰਪਨੀਆਂ ਦੇ ਠੀਕ ਹੁੰਦੇ ਹੈ, ਮਿਨਰਲ ਮਿਕਸਚਰ ਇਹ ਬਹੁਤ ਸਾਰੀਆ ਕੰਪਨੀਆਂ ਦੇ ਬਜ਼ਾਰ ਵਿੱਚ ਮਿਲ ਜਾਂਦੇ ਹਨ ਜੇਕਰ ਪਸ਼ੂ ਰਪੀਟ ਹੁੰਦਾ ਹੈ ਤਾਂ repromin ਦਾ ਵਧੀਆ ਰਿਜ਼ਲਟ ਹੈ ਬਾਕੀ ਹੋਰ ਵੀ ਵਧੀਆ ਮਿਨਰਲ ਮਿਕਸਚਰ ਆ ਰਹੇ ਹੈ ਜਿਵੇਂ crs, agrimin super, totavet strong ਆਦਿ ਦੇ ਵੀ ਨਤੀਜੇ ਚੰਗੇ ਹਨ ਇਹ ਪਸ਼ੂ ਨੂੰ 50-100 ਗ੍ਰਾਮ ਹਰ ਰੋਜ਼ ਪਾਉਣੇ ਚਾਹੀਦੇ ਹਨ.

Posted by ਸਿਮਰਜੀਤ ਸਿਂਘ
Punjab
04-04-2019 07:32 AM
ਸਿਮਰਜੀਤ ਸਿਂਘ ਜੀ ਸਤਿ ਸ਼੍ਰੀ ਅਕਾਲ ਤੇ ਧੰਨਵਾਦ ਜੀ ਤੁਸੀ ਇਸ ਬਾਰੇ ਸਪੱਸ਼ਟੀਕਰਨ ਪੁੱਛਿਆ , ਐਪ ਵਿੱਚ ਮਾਹਿਰ ਵੱਲੋਂ ਜੋ ਵੀ ਸਲਾਹ ਦਿੱਤੀ ਗਈ ਸੀ ਉਹ ਬਿੱਲਕੁੱਲ ਸਹੀ ਹੈ ਜੀ ਇਸ ਬਾਰੇ ਅਸੀ ਆਪਣੇ ਪੱਧਰ ਤੇ ਖੁਦ ਵੀ ਪਤਾ ਕੀਤਾ ਹੈ ਕਿ ਕੇਸਰ ਦੀ ਖੇਤੀ ਆਮ ਤਾਪਮਾਨ ਤੋਂ ਘੱਟ ਤਾਪਮਾਨ ਵਾਲੇ ਖੇਤਰਾਂ ਵਿੱਚ ਹੀ ਹੋ ਸਕਦੀ ਹੈ ਬਾਕੀ ਰਹੀ ਗੱਲ ਖਬਰ ਦੀ, ਉਹ ਇਹ ਹੈ ਕਿ ਐਪ ਵਿੱਚ ਅਲੱਗ ਅਲੱਗ ਸੋਰਸਾ ਤੋ.... (Read More)
ਸਿਮਰਜੀਤ ਸਿਂਘ ਜੀ ਸਤਿ ਸ਼੍ਰੀ ਅਕਾਲ ਤੇ ਧੰਨਵਾਦ ਜੀ ਤੁਸੀ ਇਸ ਬਾਰੇ ਸਪੱਸ਼ਟੀਕਰਨ ਪੁੱਛਿਆ , ਐਪ ਵਿੱਚ ਮਾਹਿਰ ਵੱਲੋਂ ਜੋ ਵੀ ਸਲਾਹ ਦਿੱਤੀ ਗਈ ਸੀ ਉਹ ਬਿੱਲਕੁੱਲ ਸਹੀ ਹੈ ਜੀ ਇਸ ਬਾਰੇ ਅਸੀ ਆਪਣੇ ਪੱਧਰ ਤੇ ਖੁਦ ਵੀ ਪਤਾ ਕੀਤਾ ਹੈ ਕਿ ਕੇਸਰ ਦੀ ਖੇਤੀ ਆਮ ਤਾਪਮਾਨ ਤੋਂ ਘੱਟ ਤਾਪਮਾਨ ਵਾਲੇ ਖੇਤਰਾਂ ਵਿੱਚ ਹੀ ਹੋ ਸਕਦੀ ਹੈ ਬਾਕੀ ਰਹੀ ਗੱਲ ਖਬਰ ਦੀ, ਉਹ ਇਹ ਹੈ ਕਿ ਐਪ ਵਿੱਚ ਅਲੱਗ ਅਲੱਗ ਸੋਰਸਾ ਤੋਂ ਖਬਰਾਂ ਆਪਣੇ ਆਪ ਆਟੋਮੈਟਿਕ ਵੀ ਅੱਪਡੇਟ ਹੁੰਦੀਆ ਹਨ ਤੇ ਇਹ ਵੀ ਨਿਊਜ ਉਹਨਾਂ ਵਿੱਚੋ ਇੱਕ ਸੀ, ਇਸ ਖਬਰ ਪੰਜਾਬੀ ਟ੍ਰਿਊਬਨ ਅਖਬਾਰ ਦੀ ਖਬਰ ਸੀ ਤੇ ਐਪ ਵਿੱਚ ਇਸ ਖਬਰ ਦਾ ਸੋਰਸ ਵੀ ਥੱਲੇ ਲਿਖਿਆ ਹੋਇਆ ਸੀ, ਬਾਕੀ ਚੈਕ ਕਰਕੇ ਐਪ ਵਿੱਚੋ ਇਹ ਖਬਰ ਹੁਣ ਡਲੀਟ ਕਰ ਦਿੱਤੀ ਗਈ ਹੈ ਜੀ, ਇਸ ਤਰਾਂ ਸੁਝਾਅ ਤੇ ਸ਼ਕਾਇਤ ਸਾਡੇ ਨਾਲ ਜਰੂ੍ਰ ਸ਼ੇਅਰ ਕਰਿਆ ਕਰੋ ਤਾਂ ਜੋ ਐਪ ਨੂੰ ਹੋਰ ਵੀ ਬਿਹਤਰ ਢੰਗ ਨਾਲ ਚਲਾਇਆ ਜਾ ਸਕੇ ਜੀ

Posted by Satwant Singh
Punjab
04-04-2019 07:06 AM
ਕਿੰਨੂ ਦਾ ਫਲ ਝੜਨ ਤੋਂ ਰੋਕਣ ਲਈ ਪਲੈਨੋਫਿਕਸ @2.5 ਮਿਲੀਲਿਟਰ ਪ੍ਰਤੀ ਲੀਟਰ ਪਾਣੀ ਵਿੱਚ ਘੋਲ ਕੇ ਸਪਰੇਅ ਕਰ ਸਕਦੇ ਹੋ ਜੀ
Posted by abhishek
Haryana
04-04-2019 06:57 AM
आपके सभी सवालों के जवाब दिए जा चुके है आप एप में अपने सभी सवालों के जवाब देख सकते है यदि आपको कोई समस्या आ रही है तो आप हमारे हैल्पलाइन नंबर 97799—77641 पर संपर्क कर सकते है

Posted by Gurii sidhu
Punjab
04-04-2019 06:32 AM
गुरी सिद्धू जी लेयरिंग कई तरह की होती है और अलग-अलग पौधों पर की जाती है कृपया बताएं कि आप कौन सी लेयरिंग के बारे में जानकारी लेना चाहते हैं ताकि आपको इसके बारे में पूरी जानकारी दी जा सके, धन्यवाद
Posted by harpreet singh
Punjab
04-04-2019 06:27 AM
eh di photo de hissab nal pakka andaza lagona muskil hai ji . par eh desi cross breed ho sakdi hai ji.
Posted by ਤਰਸੇਮ ਸਿੰਘ
Punjab
04-04-2019 06:18 AM
milk out ਪਾਊਡਰ intas ਕੰਪਨੀ ਦਾ ਪ੍ਰੋਡਕਟ ਹੈ ਜੀ ਇਸ ਦੀ ਫੋਟੋ ਵੀ ਜਵਾਬ ਦੇ ਨਾਲ ਅਟੈਚ ਕਰ ਦਿੱਤੀ ਗਈ ਹੈ ਜੀ

Posted by gurinder
Punjab
04-04-2019 05:49 AM
Gurinder singh tuhanu iss swal da jwab ditta gya hai, iss to ilawa jekar tuhada koi hor swal hai tan tuci APP vich dubara upload kr skde ho.

Posted by sonu
Rajasthan
04-04-2019 12:13 AM
सोनू जी कृप्या आप अपना सवाल विस्तार से बताएं ताकि आपको उसके बारे में पूरी जानकारी दी जा सके
Posted by raaj singh
Uttar Pradesh
03-04-2019 11:52 PM
कड़कनाथ जो है यह मध्य प्रदेश की झाबुआ जिले का जंगलों में पाई जाने वाली एक प्रजाति का एक मुर्गा है यह मुर्गा आजकल बहुत ज्यादा डिमांड में है क्योंकि इस मुर्गे का मांस काले कलर का होता है हड्डियां पंख और त्वचा भी काले कलर की होती है यह मुर्गा पौष्टिक गुणों से भरपूर होता है इसमें भी वन से लेकर बी12 तक विटामिंस बहु.... (Read More)
कड़कनाथ जो है यह मध्य प्रदेश की झाबुआ जिले का जंगलों में पाई जाने वाली एक प्रजाति का एक मुर्गा है यह मुर्गा आजकल बहुत ज्यादा डिमांड में है क्योंकि इस मुर्गे का मांस काले कलर का होता है हड्डियां पंख और त्वचा भी काले कलर की होती है यह मुर्गा पौष्टिक गुणों से भरपूर होता है इसमें भी वन से लेकर बी12 तक विटामिंस बहुत सारे अमीनो एसिड इस मुर्गे में पाए जाते हैं इस मुर्गे में आयरन और हीमोग्लोबिन अधिक होने के कारण इस के खून का रंग गहरा लाल होता है जिससे काले कलर का प्रतीत होता है आजकल यह कई जगह अवेलेबल है लेकिन प्योर देसी कड़कनाथ की अगर बात करें तो प्योर देसी मतलब जो 5 से 6 महीने में 5 से 6 महीने में 1 किलो का होता है उसे देसी कहा जाता है और जिस की त्वचा हड्डी पंख सारा कुछ काला होता है उसे देसी कड़कनाथ कहा जाता है I इसका 1000 मुर्गा रखने के लिए 2000 sqayer फट की जरुरत पड़ेगी इसका एक चूजा 80 से डेढ़ सौ तक 150 तक उपलब्ध है इसकी फार्म शुरू करने के लिए आप SK Breeders Kadaknath Gadarwara 98275 45496 पर संपर्क कर सकते है

Posted by ਰਵਿੰਦਰ ਸਿੰਘ
Punjab
03-04-2019 10:51 PM
ਛੋਟੇ calfs ਲਈ ਫੀਡ ਬਨਾਉਣ ਦਾ ਤਰੀਕਾਮੱਕੀ,ਕਣਕ, ਜ਼ੌ 50 ਕਿਲੋ, ਮੂੰਗਫਲੀ ਖਲ 30 ਕਿਲੋ, ਸਕਿਮਡ ਮਿਲਕ ਪਾਊਡਰ 07 ਕਿਲੋ, ਚੌਲਾ ਦਾ ਛਿਲਕਾ 10 ਕਿਲੋ, ਧਾਤਾ ਦਾ ਚੂਰਾ 02 ਕਿਲੋ, ਨਮਕ 01 ਕਿਲੋ, ਵਿਟਾਮਿਨ ਏ ਅਤੇ ਡੀ ਪੂਰਕ(ਗ੍ਰਾਮ ਪ੍ਰਤੀ ਕੁਆਂਟਲ) 10 ਕਿਲੋ, ਫਾਸਫੋਰਸ 0.5 ਕਿਲੋ, ਇਹ 100 ਕਿਲੋ ਫੀਡ ਦਾ ਫਾਰਮੂਲਾ ਹੈ, ਸਾਰੀ ਫੀਡ ਨੂੰ ਚੰਗੀ ਤਰ੍ਹਾਂ ਰਲਾ ਕੇ ਬਣਾਓ ਫੀਡ ਕਿਸੇ ਆਮ ਫੀਡ ਬਣੋਨ ਵਾਲੇ ਤੋ ਨਾ ਬਣਵਾਓ ਫੀਡ .... (Read More)
ਛੋਟੇ calfs ਲਈ ਫੀਡ ਬਨਾਉਣ ਦਾ ਤਰੀਕਾਮੱਕੀ,ਕਣਕ, ਜ਼ੌ 50 ਕਿਲੋ, ਮੂੰਗਫਲੀ ਖਲ 30 ਕਿਲੋ, ਸਕਿਮਡ ਮਿਲਕ ਪਾਊਡਰ 07 ਕਿਲੋ, ਚੌਲਾ ਦਾ ਛਿਲਕਾ 10 ਕਿਲੋ, ਧਾਤਾ ਦਾ ਚੂਰਾ 02 ਕਿਲੋ, ਨਮਕ 01 ਕਿਲੋ, ਵਿਟਾਮਿਨ ਏ ਅਤੇ ਡੀ ਪੂਰਕ(ਗ੍ਰਾਮ ਪ੍ਰਤੀ ਕੁਆਂਟਲ) 10 ਕਿਲੋ, ਫਾਸਫੋਰਸ 0.5 ਕਿਲੋ, ਇਹ 100 ਕਿਲੋ ਫੀਡ ਦਾ ਫਾਰਮੂਲਾ ਹੈ, ਸਾਰੀ ਫੀਡ ਨੂੰ ਚੰਗੀ ਤਰ੍ਹਾਂ ਰਲਾ ਕੇ ਬਣਾਓ ਫੀਡ ਕਿਸੇ ਆਮ ਫੀਡ ਬਣੋਨ ਵਾਲੇ ਤੋ ਨਾ ਬਣਵਾਓ ਫੀਡ ਬਣਵੋਂਨ ਲਈ ਨੇੜੇ ਦੀ ਕਿਸੇ ਫੀਡ ਫੈਕਟਰੀ ਤੇ ਜਾਓ ਉੱਥੋਂ ਸਾਰਾ ਸਮਾਨ ਅਸਾਨੀ ਨਾਲ ਮਿਲ ਜਾਵੇਗਾ ਉਮਰ ਦੇ ਅਨੁਸਾਰ ਖੁਰਾਕ ਦੇਣ ਦਾ ਤਰੀਕਾ, ਉਮਰ 1 ਤੋ 3 ਦਿਨ ਲਈ ਮਿਲਕ 3 ਕਿਲੋ, ਉਮਰ 4 ਤੋ 15 ਦਿਨ ਲਈ ਮਿਲਕ 3 ਕਿਲੋ, ਉਮਰ 16 ਤੋ 30 ਦਿਨ ਲਈ ਮਿਲਕ 3.5 ਕਿਲੋ, ਉਮਰ 1 ਤੋ 2 ਮਹੀਨੇ ਲਈ ਮਿਲਕ 2.5 ਕਿਲੋ ਫੀਡ, 250 ਗ੍ਰਾਮ ਹਰਾ ਚਾਰਾ ਜਿਨਾ ਖਾ ਸਕੇ, ਉਮਰ 2 ਤੋ 3 ਲਈ ਮਿਲਕ 2 ਕਿਲੋ ਫੀਡ 500 ਗ੍ਰਾਮ ਹਰਾ ਚਾਰਾ 2 ਤੋ 3 ਕਿਲੋ, ਉਮਰ 3 ਤੋ 4 ਮਹੀਨੇ ਲਈ ਮਿਲਕ 1 ਕਿਲੋ ਫੀਡ 750 ਗ੍ਰਾਮ, ਹਰਾ ਚਾਰਾ 5 ਤੋ 7 ਕਿਲੋ, ਫੀਡ ਦਿਨ ਵਿੱਚ ਦੋ ਵਾਰ ਸਵੇਰੇ ਸ਼ਾਮ ਦਿਓ, ਇਸ ਤ੍ਰਾਹ ਤੁਸੀ ਉਮਰ ਦੇ ਹਿਸਾਬ ਨਾਲ ਫੀਡ ਦੇ ਸਕਦੇ ਹੋ ..
Posted by vicky kumar ram
Bihar
03-04-2019 10:43 PM
विक्की कुमार राम जी मोती की खेती के बारे में पूरी जानकारी के लिए आप विनोद कुमार 9050555757 से संपर्क करें

Posted by parkash singh
Punjab
03-04-2019 10:15 PM
प्रकाश जी चैरी लेने के लिए आप Green Plant जालंधर 9325428500, चमनदीप Fruit Co. लुधियाना 9888481570, J.S Enterprise श्रीनगर 9419477887 से संपर्क कर सकते हैं

Posted by ਗੁਰਜੀਤ ਸਿੰਘ
Punjab
03-04-2019 10:13 PM
ਗੁਰਜੀਤ ਜੀ ਕੱਦੂ ਦੀ ਵੱਲ ਫੰਗਸ ਦੇ ਕਾਰਨ ਸੁੱਕ ਰਹੀ ਹੈ ਇਸਦੇ ਲਈ ਤੁਸੀ M45 @4 ਗ੍ਰਾਮ ਨੂੰ ਪ੍ਰਤੀ ਲੀਟਰ ਪਾਣੀ ਦੇ ਹਿਸਾਬ ਨਾਲ ਸਪਰੇ ਕਰੋ ਇਸ ਤੋਂ ਇਲਾਵਾ ਤੁਸੀ ਇਸਦੇ ਉਪਰ NPK 19:19:19@7 ਗ੍ਰਾਮ ਨੂੰ ਪ੍ਰਤੀ ਲੀਟਰ ਪਾਣੀ ਦੇ ਹਿਸਾਬ ਨਾਲ ਸਪਰੇ ਕਰੋ

Posted by swati
Odisha
03-04-2019 10:12 PM
यहाँ मोती की खेती के लिए किसी बड़े पैमाने पर भूमि की आवश्यकता नहीं है किसी भी अधिक जानकारी के लिए, कृपया ICAR-Central Institute of Freshwater Aquaculture(Indian Council of Agricultural Research) (An ISO 9001:2015 Certified Institute) Kausalyaganga, भुबनेश्वर-751002, Odisha, इंडिया टेलीफोन: +91-674-2465421, 2465446, फैक्स: +91-674-2465407 इ-मेल: director.cifa@icar.gov.in, Website: www.cifa.nic.in संपर्क करें

Posted by Aditi
Gujarat
03-04-2019 10:09 PM
अदिति जी आपको शिमला मिर्च के सीड लोकल मार्किट में ही मिल जाएंगे
Posted by parsanjeet
Punjab
03-04-2019 09:58 PM
कृप्या आप अपना सवाल विस्तार से बताएं ताकि आपको पूरी जानकारी दी जा सके

Posted by amit thakkar
Madhya Pradesh
03-04-2019 09:58 PM
अमित जी कृपया इसके पत्तों की नजदीकी फोटो भेजे ताकि आपको इसके बारे में पूरी जानकारी दी जा सके धन्यवाद

Posted by amit thakkar
Madhya Pradesh
03-04-2019 09:55 PM
अमित जी airlayering गुटी बांधने की पूरी जानकारी के लिए आप यह वीडियो देख सकते है इसके ;लिए आप साथ में दिया गए लिंक पर क्लीक करे:-
https://www.youtube.com/watch?v=EAUZMZY-8hA

Posted by Mandeep Singh
Punjab
03-04-2019 09:48 PM
ਤੁਸੀ ਉਸ ਨੂੰ Metricef-iu ਦਵਾਈ ਭਰਵਾਂ ਦਿਓ , ਇਹ ਦਵਾਈ ਭਰਵਾਣ ਤੋਂ ਬਾਅਦ ਗਾਂ ਨੂੰ Agrimin super ਦੇਣਾ ਸ਼ੁਰੂ ਕਰ ਦਿਓ ਇਸਨੂੰ 50 ਗ੍ਰਾਮ ਰੋਜਾਨਾ ਦਿਓ ਅਤੇ ਲਗਭਗ 2 ਕਿਲੋ ਤਕ ਦੇ ਦਿਓ , ਇਸਦੇ ਨਾਲ ਤੁਸੀ Pregstay gold ਪਾਊਡਰ ਵੀ ਦਿਓ , ਇਸਦੀ 600 ਗ੍ਰਾਮ ਦੀ ਪੈਕਿੰਗ ਹੁੰਦੀ ਹੈ ਅਤੇ ਇਸਦੇ 2 ਚਮਚ ਸਵੇਰੇ ਦੇਣੇ ਹੈ , ਫਿਰ ਜਦੋ ਗਾਂ ਹੀਟ ਵਿਚ ਆ ਜਾਵੇ ਉਸਦੀ AI ਕਰਵਾ ਦਿਓ , ਗਾਂ ਰਹਿ ਜਾਵੇਗੀ.

Posted by Gurjinder Singh
Punjab
03-04-2019 09:38 PM
गुरजिंदर जी ABS का सीमन लेने के लिए Genex international Jalandhar 9814799714 से संपर्क करें
Posted by Pradeep jamra
Madhya Pradesh
03-04-2019 09:37 PM
मुर्गी फ़ार्म शुरू करने से पहले कुछ बेसिक बातों का ध्यान ज़रूर रखें जैसे आप ट्रेनिंग लेकर जरूर शुरू करें जिससे आपको फीड वगैरह का पता चलेगा और क्योंकि पोल्ट्री में बायोसिक्योरिटी रखनी बहुत जरूरी है यदि एक बार बीमारी फार्म पर आ गई तो बहुत कम समय में पूरे फार्म तक पहुंचती है इसलिए सभी बातें ध्यान में रखकर ही य.... (Read More)
मुर्गी फ़ार्म शुरू करने से पहले कुछ बेसिक बातों का ध्यान ज़रूर रखें जैसे आप ट्रेनिंग लेकर जरूर शुरू करें जिससे आपको फीड वगैरह का पता चलेगा और क्योंकि पोल्ट्री में बायोसिक्योरिटी रखनी बहुत जरूरी है यदि एक बार बीमारी फार्म पर आ गई तो बहुत कम समय में पूरे फार्म तक पहुंचती है इसलिए सभी बातें ध्यान में रखकर ही यह काम शुरू करें और यह भी सलाह है कि इस काम को बड़े स्तर पर एकदम से ना शुरू करें एक बार थोड़ी मुर्गियों से शुरू करें बाकी आपको बता दें कि व्यापारिक स्तर पर 5 एकड़ में आप 50000 मुर्गियां रख सकते हैं और इससे आपको कुल 5—7 लाख रूपये तक का खर्चा आ जाएगा यदि नस्ल की बात की जाए तो लेयर में अंडों के लिए BV 300 नस्ल सबसे बढ़िया रहेगी यह नस्ल 18 सप्ताह की उम्र में अंडे देना शुरू कर देती है और 19 सप्ताह से 80वें सप्ताह तक लगभग 370 अंडे देती है प्रति मुर्गी के लिए 1.5—2.0 फुट जगह की जरूरत पड़ती है पहले दिन से लेकर अंडे देने तक एक मुर्गी पर लगभग 250—300 रूपए खर्चा आ जाता है और ब्रॉयलर नस्लों में से वैनकोब 400 नस्ल बड़े स्तर पर सबसे बढ़िया मानी जाती है यह 35 दिनों तक लगभग 3 किलो फीड खाकर तकरीबन 1900—2000 ग्राम की हो जाती है और बाकी ज्यादा गर्मी और ठंड को काफी हद तक सहन करने की क्षमता रखती है बाकी आपके रख रखाव और बीमारियों पर टीकाकरण का खर्चा अलग है यह कुछ प्राथमिक जानकारी थी अंतत आप पहले किसी सफल पोल्ट्री फार्मर से जरूर मिलें आपको अन्य बातों एवं बारीकियों का पता लगेगा लोन लेने के लिए आपके पहले अपने नज़दीकी kvk से ट्रेनिंग लेनी होगी उस ट्रेनिंग के सर्टिफिकेट पर आप लोन के लिए अप्लाई कर सकते
Posted by Pradeep jamra
Madhya Pradesh
03-04-2019 09:27 PM
अदरक भारत की एक अहम मसाले वाली फसल है यह फसल अच्छे जल निकास वाली चिकनी, रेतली और लाल हर तरह की मिट्टी में उगाई जा सकती है खेत में पानी ना खड़ा होने दें क्योंकि खड़े पानी में यह ज्यादा देर बच नहीं पाएगी फसल की वृद्धि के लिए 6-6.5 पी एच वाली मिट्टी अच्छी मानी जाती है उस खेत में अदरक की फसल ना उगाएं जहां पिछली बार अदरक की.... (Read More)
अदरक भारत की एक अहम मसाले वाली फसल है यह फसल अच्छे जल निकास वाली चिकनी, रेतली और लाल हर तरह की मिट्टी में उगाई जा सकती है खेत में पानी ना खड़ा होने दें क्योंकि खड़े पानी में यह ज्यादा देर बच नहीं पाएगी फसल की वृद्धि के लिए 6-6.5 पी एच वाली मिट्टी अच्छी मानी जाती है उस खेत में अदरक की फसल ना उगाएं जहां पिछली बार अदरक की फसल उगाई गई हो हर साल एक ही ज़मीन पर अदरक की फसल ना लगाएं प्रसिद्ध किस्में :-Himgiri, IISR Varanda, IISR Mahima,Suprabha, Suruchi, IISR Rejatha खेत को दो तीन बार जोतें और सुहागे से समतल करें अदरक की बिजाई के लिए आवश्यक लंबाई के 15 सैं.मी. ऊंचे और 1 मीटर चौड़े बैड तैयार करें दो बैडों के बीच 50 सैं.मी. का फासला रखें नदीनों कीटों और बीमारियों की जांच के लिए बैड की मिट्टी को धूप लगवायें इसके लिए बैड को पॉलीथीन शीट से 20-30 दिनों के लिए ढकें रोपाई के समय नीम केक 25 ग्राम को प्रति गड्ढे में डालें और मिट्टी में अच्छी तरह मिलायें अच्छी उपज प्राप्त करने के लिए राइज़ोम की बिजाई मई के पहले सप्ताह में पूरी कर लें राइज़ोम को कतारों में बोयें और कतार में 40-45 सैं.मी. और दो पौधों में 30 सैं.मी. फासला रखें राइज़ोम की रोपाई के बाद खेत में 50 क्विंटल हरे पत्तों की मलचिंग प्रति एकड़ में करें दूसरी मलचिंग 20 क्विंटल हरे पत्तों के साथ 40 दिनों के बाद करें बीज की गहराई 3-4 सैं.मी. के करीब होनी चाहिए अदरक की बिजाई सीधे ढंग से और पनीरी लगाकर की जा सकती है बिजाई के लिए ताजे और बीमारी रहित गांठों का प्रयोग करें बिजाई के लिए 5-6.5 क्विंटल प्रति एकड़ बीज का प्रयोग करें बिजाई से पहले गांठों को मैनकोजेब 3 ग्राम प्रति लीटर पानी से उपचार करें गांठों को 30 मिनट के लिए घोल में भिगो दें इससे गांठों को फफूंदी से बचाया जा सकता है उपचार के बाद गांठों को 3-4 घंटें के लिए छांव में सुखाएं खेत की तैयारी के समय 60 क्विंटल रूड़ी की खाद प्रति एकड़ मिट्टी में डालें नाइट्रोजन 24 किलो (52 किलो यूरिया), फासफोरस 20 किलो (125 किलो सिंगल सुपर फासफेट) और पोटाश 20 किलो (35 किलो म्यूरेट ऑफ पोटाश) की मात्रा प्रति एकड़ में प्रयोग करें रूड़ी की खाद या गाय का गोबर 60 क्विंटल प्रति एकड़ में डालें पोटाश और फासफोरस की पूरी मात्रा बिजाई के समय डालें नाइट्रोजन की दूसरी मात्रा 20 किलो (45 किलो यूरिया) बिजाई के 45 दिनों के बाद, जबकि बिजाई के 120 दिनों के बाद नाइट्रोजन की तीसरी मात्रा 16 किलो (यूरिया 35 किलो) डालें रोपाई के बाद पहली सिंचाई करें इसे बारानी फसल के तौर पर उगाया जाता है इसलिए बारिश की तीव्रता और नियमितता के आधार पर सिंचाई करें बारिश की अनुपस्थिति में, बाकी की सिंचाई 10 दिनों के अंतराल पर करें अदरक की पूरी फसल को कुल 16-18 सिंचाइयों की आवश्यकता होती है बिजाई के 3 दिन बाद एट्राज़िन 4-5 ग्राम प्रति लीटर पानी की नमी वाली मिट्टी पर स्प्रे करें उन नदीनों को खत्म करने के लिए जो पहली नदीन नाशक स्प्रे के बाद पैदा होते हैं, बिजाई के 12-15 दिनों के बाद गलाइफोसेट 4-5 ग्राम प्रति लीटर पानी की स्प्रे करें नदीन नाशक की स्प्रे करने के बाद खेत को हरी खाद से या धान की पराली से ढक दें जड़ों के विकास के लिए जड़ों में मिट्टी लगाएं बिजाई के 50-60 दिनों के बाद पहली बार जड़ों में मिट्टी लगाएं और उसके 40 दिन बाद दोबारा मिट्टी लगाएं

Posted by avijot
Punjab
03-04-2019 09:19 PM
जंतर को खेत में हरी खाद बनाने के लिए बोया जाता है इसकी बिजाई आप गेहूं की बिजाई करने वाली मशीन से कर सकते है या फिर खेत की जुताई करके छिड़काव कर सकते है

Posted by gurdeep singh
Punjab
03-04-2019 09:17 PM
ਇੱਕ ਏਕੜ ਤੇ ਲੱਗਭੱਗ 40 ਲੱਖ ਰੁਪਏ ਖਰਚਾ ਆ ਸਕਦਾ ਹੈ ਜੀ ਬਾਕੀ ਇਸ ਦੀ ਸਬਸਿਡੀ ਲੈਣ ਦਾ ਸਹੀ ਤਰੀਕਾ ਸਮਝਣ ਦੀ ਜਰੂਰਰ ਹੈ ਇਸ ਲਈ ਤੁਸੀ ਡਿਟੇਲ ਨਾਲ ਜਾਣਕਾਰੀ ਲੈਣ ਲਈ 97802 00996 ਪੁਨੀਤ ਗੁਪਤਾ ਜੀ ਨਾਲ ਸੰਪਰਕ ਕਰੋ ਇਹ ਤੁਹਾਨੂੰ ਵਿਸਥਾਰ ਨਾਲ ਗਾਈਡ ਕਰਨਗੇ ਜੀ

Posted by GURLEENPREET SINGH
Punjab
03-04-2019 09:14 PM
उसे आप flukarid-Ds गोली दें इसके साथ आप Sharkoferrol liquid 50ml रोजाना देना शुरू करें इससे फर्क पड़ जाएगा

Posted by Angrej Singh
Punjab
03-04-2019 09:11 PM
ਗੁਲਾਬੀ ਬੱਕਰੀਆਂ ਦੇ ਬੱਚੇ ਲੈਣ ਲਈ ਤੁਸੀ Shahid Qureshi 9870281272(Qureshi Goat farm) ਨਾਲ ਸੰਪਰਕ ਕਰ ਸਕਦੇ ਹੋ
Posted by baljinder Singh Sandhu
Punjab
03-04-2019 09:10 PM
ਸੂਰ ਪਾਲਣ ਲਈ ਸਬਸਿਡੀ ਲੈਣ ਲਈ ਸਭ ਤੋਂ ਪਹਿਲਾਂ ਤੁਹਾਨੂੰ ਟ੍ਰੇਨਿੰਗ ਸਰਟੀਫਿਕੇਟ ਦੀ ਜਰੂਰਤ ਹੁੰਦੀ ਹੈ ਸੂਰ ਪਾਲਣ ਦੀ ਟ੍ਰੇਨਿੰਗ 5 ਦਿਨ ਦੀ ਹੁੰਦੀ ਹੈ ਜੋ ਕਿ ਅੰਗਦ ਦੇਵ ਯੂਨੀਵਰਸਿਟੀ ਲੁਧਿਆਣਾ ਵੱਲੋ ਕਰਵਾ ਜਾਂਦੀ ਹੈ ਆਮ ਤੌਰ ਤੇ ਸੂਰ ਪਾਲਣ ਲਈ ਲੋਨ ਤੇ 25% ਸਬਸਿਡੀ ਮਿਲਦੀ ਹੈ ਜਿਵੇ ਕੁੱਲ 8 ਲੱਖ ਦਾ ਪ੍ਰੋਜੈਕਟ ਹੈ ਤੇ 2 ਲੱਖ ਦੀ ਸਬਸਿਡੀ ਹੁੰਦੀ ਹੈ ਤੁਸੀ ਸਭ ਤੋਂ ਪਹਿਲਾਂ ਜ਼ਿਲੇ ਪਸ਼ੂ ਪਾ.... (Read More)
ਸੂਰ ਪਾਲਣ ਲਈ ਸਬਸਿਡੀ ਲੈਣ ਲਈ ਸਭ ਤੋਂ ਪਹਿਲਾਂ ਤੁਹਾਨੂੰ ਟ੍ਰੇਨਿੰਗ ਸਰਟੀਫਿਕੇਟ ਦੀ ਜਰੂਰਤ ਹੁੰਦੀ ਹੈ ਸੂਰ ਪਾਲਣ ਦੀ ਟ੍ਰੇਨਿੰਗ 5 ਦਿਨ ਦੀ ਹੁੰਦੀ ਹੈ ਜੋ ਕਿ ਅੰਗਦ ਦੇਵ ਯੂਨੀਵਰਸਿਟੀ ਲੁਧਿਆਣਾ ਵੱਲੋ ਕਰਵਾ ਜਾਂਦੀ ਹੈ ਆਮ ਤੌਰ ਤੇ ਸੂਰ ਪਾਲਣ ਲਈ ਲੋਨ ਤੇ 25% ਸਬਸਿਡੀ ਮਿਲਦੀ ਹੈ ਜਿਵੇ ਕੁੱਲ 8 ਲੱਖ ਦਾ ਪ੍ਰੋਜੈਕਟ ਹੈ ਤੇ 2 ਲੱਖ ਦੀ ਸਬਸਿਡੀ ਹੁੰਦੀ ਹੈ ਤੁਸੀ ਸਭ ਤੋਂ ਪਹਿਲਾਂ ਜ਼ਿਲੇ ਪਸ਼ੂ ਪਾਲਣ ਵਿਭਾਗ ਦੇ ਡਿਪਟੀ ਡਾਇਰੈਕਟਰ ਤੋਂ ਫਾਰਮ ਲੈ ਕੇ ਭਰ ਬੈਕ ਕੋਲ ਜਾਉਗੇ ਉਸ ਤੋਂ ਬਾਅਦ ਬੈਕ ਜਦੋ ਲੋਨ ਦੇਣ ਲਈ ਰਾਜ਼ੀ ਹੋ ਗਿਆ ਉਹ ਤੁਹਾਡੀ ਫਾਈਲ ਪੂਰੀ ਕਰਣਗੇ ਫਿਰ ਤੁਸੀ ਫਾਈਲ ਨੂੰ ਡਿਪਟੀ ਡਾਇਰੂੈਕਟਰ ਕੋਲ ਲੈ ਕੇ ਜਾਉਗੇ ਤੁਸੀ ਕਿਸੇ ਵੀ ਸਰਕਾਰੀ ਜਾਂ ਪ੍ਰਾਈੇਵੇਟ ਬੈੱਕ ਤੋਂ ਅਪਲਾਈ ਕਰ ਸਕਦੇ ਹੋ ਇਸ ਲਈ ਜ਼ਮੀਨ ਹੋਣਾ ਜਰੂਰੀ ਹੈ ਕਿਉਕੀ ਬੈਕ ਨੂੰ ਵੀ ਕੋਈ ਗਰੰਟੀ ਚਾਹੀਦੀ ਹੁੰਦੀ ਹੈ ਬੈਕ ਤੁਹਾਡੀ ਜ਼ਮੀਨ ਦੇ ਆਧਾਰ ਤੇ ਹੀ ਤੁਹਾਨੂੰ ਲੋਨ ਦਿੰਦਾ ਹੈ ਬਾਕੀ ਬੈਕ ਦੀਆ ਆਪਣੀ ਕੁੱਝ ਸ਼ਰਤਾ ਹੁੰਦੀਆ ਹਨ ਬਾਕੀ ਤੁਸੀ ਇਹ ਆਡੀਓ ਵੀ ਸੁਣੋ
Posted by AMRITPAL SINGH
Punjab
03-04-2019 09:05 PM
ਹਾਜੀ ਇਹ ਕੋਈ ਘਬਰਾਉਣ ਵਾਲੀ ਗੱਲ ਨਹੀ ਹੈ ਜੀ ਇਹ ਚੰਗੀ ਗੱਲ ਹੈ ਜੀ ਆਮ ਤੌਰ ਤੇ ਸੂਣ ਤੋਂ ਪਹਿਲਾਂ ਕਈ ਵਾਰ ਇੰਦਾ ਕਰਦੀਆ ਹਨ ਤਾਂ ਇਹ ਪੈਦਾ ਹੋਣ ਵਾਲੇ ਬੱਚੇ ਲਈ ਵੀ ਚੰਗੀਆ ਨਿਸ਼ਾਨੀਆ ਹਨ ਜੀ

Posted by Gurjant singh
Punjab
03-04-2019 09:05 PM
ਹਾਜੀ ਬਿਲਕੁੱਲ ਮੱਖੀਆ ਦੀ ਗਿਣਤੀ ਵਿੱਚ ਵਾਧਾ ਹੋ ਸਕਦਾ ਹੈ ਜੀ

Posted by Rakesh
Maharashtra
03-04-2019 08:57 PM
Rakesh ji you can sell cucumber in your local market.

Posted by sharanjit singh
Punjab
03-04-2019 08:56 PM
ਹਾਂਜੀ ਤੁਸੀ ਪਾਥੀਆਂ ਦੇ ਪਾਣੀ ਦੀ ਸਪਰੇ ਕਰ ਸਕਦੇ ਹੋ ਇਕ ਸਾਲ ਪੁਰਾਣੀਆਂ 8 ਪਾਥੀਆਂ ਨੂੰ ਪਲਾਸਟਿਕ ਦੇ ਡ੍ਰਮ ਵਿੱਚ 35 ਲਿਟਰ ਪਾਣੀ ਵਿੱਚ ਡਬੋ ਦਿਓ 4 ਦਿਨ ਛਾਂਵੇਂ ਰੱਖ ਦਿਓ ਫੇਰ ਪਾਥੀਆਂ ਕੱਢ ਕੇ ਪਾਣੀ ਨੂੰ 90 ਲਿਟਰ ਪਾਣੀ ਵਿੱਚ ਮਿਲਾ ਕ ਖੇਤ ਵਿੱਚ ਸਪਰੇ ਕਰੋ ਇਹ ਪਾਣੀ ਲਘੂ ਤੱਤਾਂ ਦੀ ਘਾਟ ਨੂੰ ਪੂਰਾ ਕਰਦਾ ਹੈ ਤੇ ਫਸਲ ਦਾ ਚੰਗਾ ਵਿਕਾਸ ਹੁੰਦਾ ਹੈ ਇਕ ਕਿਲੋ ਆਂਵਲਾ ਲੈ ਕ ਕੁੱਟ ਕੇ ਚਟਨੀ ਬਣ.... (Read More)
ਹਾਂਜੀ ਤੁਸੀ ਪਾਥੀਆਂ ਦੇ ਪਾਣੀ ਦੀ ਸਪਰੇ ਕਰ ਸਕਦੇ ਹੋ ਇਕ ਸਾਲ ਪੁਰਾਣੀਆਂ 8 ਪਾਥੀਆਂ ਨੂੰ ਪਲਾਸਟਿਕ ਦੇ ਡ੍ਰਮ ਵਿੱਚ 35 ਲਿਟਰ ਪਾਣੀ ਵਿੱਚ ਡਬੋ ਦਿਓ 4 ਦਿਨ ਛਾਂਵੇਂ ਰੱਖ ਦਿਓ ਫੇਰ ਪਾਥੀਆਂ ਕੱਢ ਕੇ ਪਾਣੀ ਨੂੰ 90 ਲਿਟਰ ਪਾਣੀ ਵਿੱਚ ਮਿਲਾ ਕ ਖੇਤ ਵਿੱਚ ਸਪਰੇ ਕਰੋ ਇਹ ਪਾਣੀ ਲਘੂ ਤੱਤਾਂ ਦੀ ਘਾਟ ਨੂੰ ਪੂਰਾ ਕਰਦਾ ਹੈ ਤੇ ਫਸਲ ਦਾ ਚੰਗਾ ਵਿਕਾਸ ਹੁੰਦਾ ਹੈ ਇਕ ਕਿਲੋ ਆਂਵਲਾ ਲੈ ਕ ਕੁੱਟ ਕੇ ਚਟਨੀ ਬਣਾਓ ਫੇਰ 7 ਲੀਟਰ ਲੱਸੀ ਵਿੱਚ ਮਿਕਸ ਕਰਕੇ ਇਕ ਹਫਤੇ ਲਈ ਰੱਖੋ ਫੇਰ ਇਕ ਏਕੜ ਤੇ ਸਪਰੇ ਕਰੋ ਇਹ ਘੋਲ ਫਸਲ ਨੂੰ ਤਾਕਤ ਦੇਂਦਾ ਹੈ

Posted by Rakesh
Maharashtra
03-04-2019 08:56 PM
राकेश जी खीरे की फसल के लिए कोई प्रोसेसिंग नहीं है इस फसल में जीवनकाल बहुत कम होता है

Posted by Amit
Haryana
03-04-2019 08:36 PM
सर आपका सवाल था कि जो एलोवेरा है उससे विटामिन बी लेने के लिए फीड में डाला जाये पर मेरे हिसाब से डाला तो जा सकता है, पर फीड में पहले जो आप विटामिन, मिनरल डाल रहे है उसे आप अतिरिक्त डाल दोगे इससे समस्या भी आ सकती है इससे डाइरिया भी हो सकता है मेरे ख्याल से आप कुछ जानवरों पर इस्तेमाल करें और देखें कि उनकी वृद्धि ह.... (Read More)
सर आपका सवाल था कि जो एलोवेरा है उससे विटामिन बी लेने के लिए फीड में डाला जाये पर मेरे हिसाब से डाला तो जा सकता है, पर फीड में पहले जो आप विटामिन, मिनरल डाल रहे है उसे आप अतिरिक्त डाल दोगे इससे समस्या भी आ सकती है इससे डाइरिया भी हो सकता है मेरे ख्याल से आप कुछ जानवरों पर इस्तेमाल करें और देखें कि उनकी वृद्धि हो रही या ग्रोथ हो रही है यदि आप विटामिन बी डालोगे तो ग्रोथ पर असर पड़ भी सकता है और नहीं भी यदि इसे मनुष्य में भी ज़्यादा इस्तेमाल किया जाये तो डायरिया हो जाता है
आप यह ऑडियो भी सुन सकते हैं

Posted by Satinderjeet Singh
Punjab
03-04-2019 08:35 PM
sat shri akal ji aapka sval c tuci training jaldi krni hai, punjab mein training center bahut aa, jive tuci dsseya ki University mein training late ho rhi hai, aap Firozpur vich Mallwal, shaju majra kurali se nede, patiala road Rauni pind vich training center lgeya hoyea hai, tuci kise v training center vich pta kr skde ho, tcui ohthe ja ke pta kr skde ho, training kado lag rhi hai.
Expert Communities
We do not share your personal details with anyone
We do not share your personal details with anyone
Sign In
Registering to this website, you accept our Terms of Use and our Privacy Policy.
Your mobile number and password is invalid
We have sent your password on your mobile number
All fields marked with an asterisk (*) are required:
Sign Up
Registering to this website, you accept our Terms of Use and our Privacy Policy.
All fields marked with an asterisk (*) are required:
Please select atleast one option
Please select text along with image














