Experts Q&A Search

Posted by pradhan singh
Rajasthan
05-04-2019 04:03 PM
Punjab
04-08-2019 02:57 PM
Pradhan ji april mahine men boyi jane vali sabjiyan hoti hai jaise bhindi kheera, kaddu. iske ilava aap moong ki bijai kar sakte hai.
Posted by Raikwar
Madhya Pradesh
05-04-2019 03:54 PM
Maharashtra
04-06-2019 05:43 PM
Raikwar ji please ask your question in detail so that we can provide you proper information.thank you
Posted by Deore shashikant
Maharashtra
05-04-2019 03:48 PM
Punjab
04-07-2019 10:45 AM
सबसे पहले आप इसकी बच्चेदानी की सफाई करवायें और साथ में उसे bovimin-b पाउडर 50 ग्राम रोजाना दें और concimax गोलियां रोजाना एक गोली दें और 14 दिन तक दें फिर अगली बार हीट में आने पर उसे टीका भरवाकर concimax गोलियां 14 दिन तक देते रहें इस तरह से ठहर जाएगी
Posted by davinderjeet singh
Punjab
05-04-2019 03:30 PM
Punjab
04-08-2019 03:15 PM
मौसम के पूर्वानुमान के अनुसार आज आपके इलाके में बारिश की संभावना है धन्यवाद
Posted by pinder singh khalsa
Punjab
05-04-2019 03:10 PM
Punjab
04-05-2019 05:39 PM
ਲੇਅਰ ਫਾਰਮਿੰਗ ਲਈ ਤੁਹਨੂੰ 50 ਫੁੱਟ ਲੰਬੀ ਜਗਾਹ ਅਤੇ 20 ਫੁੱਟ ਚੌੜਾਈ ਵਾਲੀ ਜਗ੍ਹਾ ਦੀ ਜਰੂਰਤ ਹੋਵੇਗੀ, ਇਹ ਸਾਰੀ ਜਗਾਹ 1000 ਵਰਗ ਫੁੱਟ ਬਣ ਜਾਂਦੀ ਹੈ ਇਸ ਵਿਚ ਤੁਸੀ 1000 ਬੱਚੇ ਰੱਖ ਸਕਦੇ ਹੋ, ਜੇਕਰ ਤੁਸੀ ਲੇਅਰ ਦਾ ਬੱਚਾ ਆਪਣੇ ਫਾਰਮ ਤੇ ਲਿਆ ਕੇ ਤਿਆਰ ਕਰਦੇ ਹੋ ਤਾਂ ਇਕ ਬੱਚੇ ਤੇ ਅੰਡੇ ਦੇਣ ਤਕ ਕੁਲ ਖਰਚ 160—170 ਰੁਪਏ ਆ ਜਾਂਦਾ ਹੈ ਅਤੇ ਜੇਕਰ ਤੁਸੀ ਪੂਰੀ ਤ੍ਰਾਹ ਤਿਆਰ ਬੱਚਾ ਲੈਂਦੇ ਹੋ ਜੋ ਤੁਹਾ.... (Read More)
ਲੇਅਰ ਫਾਰਮਿੰਗ ਲਈ ਤੁਹਨੂੰ 50 ਫੁੱਟ ਲੰਬੀ ਜਗਾਹ ਅਤੇ 20 ਫੁੱਟ ਚੌੜਾਈ ਵਾਲੀ ਜਗ੍ਹਾ ਦੀ ਜਰੂਰਤ ਹੋਵੇਗੀ, ਇਹ ਸਾਰੀ ਜਗਾਹ 1000 ਵਰਗ ਫੁੱਟ ਬਣ ਜਾਂਦੀ ਹੈ ਇਸ ਵਿਚ ਤੁਸੀ 1000 ਬੱਚੇ ਰੱਖ ਸਕਦੇ ਹੋ, ਜੇਕਰ ਤੁਸੀ ਲੇਅਰ ਦਾ ਬੱਚਾ ਆਪਣੇ ਫਾਰਮ ਤੇ ਲਿਆ ਕੇ ਤਿਆਰ ਕਰਦੇ ਹੋ ਤਾਂ ਇਕ ਬੱਚੇ ਤੇ ਅੰਡੇ ਦੇਣ ਤਕ ਕੁਲ ਖਰਚ 160—170 ਰੁਪਏ ਆ ਜਾਂਦਾ ਹੈ ਅਤੇ ਜੇਕਰ ਤੁਸੀ ਪੂਰੀ ਤ੍ਰਾਹ ਤਿਆਰ ਬੱਚਾ ਲੈਂਦੇ ਹੋ ਜੋ ਤੁਹਾਡੇ ਫਾਰਮ ਤੇ ਸਿਰਫ ਅੰਡੇ ਦੇਵੇ ਤਾਂ ਉਹ ਇਕ ਬੱਚਾ 205—210 ਰੁਪਏ ਤਕ ਪੈ ਜਾਂਦਾ ਹੈ ਫਿਰ ਤੁਸੀ ਉਸ ਹਿਸਾਬ ਨਾਲ ਬੱਚੇ ਖਰੀਦ ਸਕਦੇ ਹੋ, ਇਸਦੇ ਲਈ ਤੁਸੀ ਲੇਅਰ ਵਾਲੀ ਕੰਪਨੀ venkeys ਨਾਲ ਸੰਪਰਕ ਕਰ ਸਕਦੇ ਹੋ, ਬਾਕੀ ਜੇਕਰ ਤੁਸੀ deep litter ਵਿਚ ਬੱਚੇ ਰੱਖਦੇ ਹੋ ਤਾਂ ਇਸ ਨਾਲ ਵੀ ਵਧਿਆ ਫਾਇਦਾ ਮਿਲਦਾ ਹੈ ਪਰ ਇਸ ਵਿਚ ਸੰਭਾਲ ਜ਼ਿਆਦਾ ਕਰਨੀ ਪੈਂਦੀ ਹੈ
Posted by madan lal
Rajasthan
05-04-2019 03:02 PM
Punjab
04-16-2019 02:59 PM
Madan lal ji Rajasthan me zyadatr butan Mushroom ki kheti ki jati hai jo sardio me hoti hai iske liye aap Mangalrave Mashroom House and Agricultural Farm Rawatser, Rajasthan 335524India 080588 94619 se samparak kar sakte hai.
Posted by Gurdip Singh Grewal
Punjab
05-04-2019 02:59 PM
Punjab
04-05-2019 07:27 PM
गिन्नी घास की बिजाई मध्य मार्च से मध्य मई तक की जाती है आप इसकी उन्नत किस्में जैसे पंजाब गिन्नी घास 518 और पंजाब गिन्नी घास 101 लगा सकते है
Posted by madan lal
Rajasthan
05-04-2019 02:58 PM
Maharashtra
04-22-2019 04:38 PM
Madan lal ji aap kenchuye lene ke liye Navroop singh 9649038200 ji se sampark kar sakte hai. dhanywad
Posted by Gurwinder Singh
Punjab
05-04-2019 02:32 PM
Punjab
04-05-2019 06:22 PM
ਅੰਡਿਆ ਲਈ BV 300 ਨਸਲ ਸਭ ਤੋਂ ਵਧੀਆ ਰਹੇਗੀ ਇਹ ਨਸਲ 18 ਹਫਤਿਆ ਦੀ ਉਮਰ ਤੋਂ ਆਂਡੇ ਦੇਣਾ ਸ਼ੁਰੂ ਕਰ ਦਿੰਦੀ ਹੈ ਤੇ 19 ਹਫਤਿਆ ਤੋਂ 80 ਵੇ ਹਫਤੇ ਤੱਕ ਲੱਗਭੱਗ 370 ਆਂਡੇ ਦਿੰਦੀ ਹੈ ਪ੍ਰਤੀ ਮੁਰਗੀ ਲਈ 1.5-2.0 ਫੁੱਟ ਜਗਾਂ ਦੀ ਜਰੂਰਤ ਪੈਂਦੀ ਹੈ ਪਹਿਲੇ ਦਿਨ ਤੋਂ ਲੈ ਕੇ ਅੰਡੇ ਦੇਣ ਤੱਕ ਇੱਕ ਮੁਰਗੀ ਤੇ ਲੱਗਭੱਗ 250-300 ਰੁਪਏ ਖਰਚਾ ਆ ਜਾਂਦਾ ਹੈ ਤੇ ਬ੍ਰਾਇਰਲ ਨਸਲਾਂ ਵਿੱਚੋ ਵੈਨਕੋਬ 400 ਨਲਸ ਵੱਡੇ ਪੱਧਰ ਤੇ ਸਭ .... (Read More)
ਅੰਡਿਆ ਲਈ BV 300 ਨਸਲ ਸਭ ਤੋਂ ਵਧੀਆ ਰਹੇਗੀ ਇਹ ਨਸਲ 18 ਹਫਤਿਆ ਦੀ ਉਮਰ ਤੋਂ ਆਂਡੇ ਦੇਣਾ ਸ਼ੁਰੂ ਕਰ ਦਿੰਦੀ ਹੈ ਤੇ 19 ਹਫਤਿਆ ਤੋਂ 80 ਵੇ ਹਫਤੇ ਤੱਕ ਲੱਗਭੱਗ 370 ਆਂਡੇ ਦਿੰਦੀ ਹੈ ਪ੍ਰਤੀ ਮੁਰਗੀ ਲਈ 1.5-2.0 ਫੁੱਟ ਜਗਾਂ ਦੀ ਜਰੂਰਤ ਪੈਂਦੀ ਹੈ ਪਹਿਲੇ ਦਿਨ ਤੋਂ ਲੈ ਕੇ ਅੰਡੇ ਦੇਣ ਤੱਕ ਇੱਕ ਮੁਰਗੀ ਤੇ ਲੱਗਭੱਗ 250-300 ਰੁਪਏ ਖਰਚਾ ਆ ਜਾਂਦਾ ਹੈ ਤੇ ਬ੍ਰਾਇਰਲ ਨਸਲਾਂ ਵਿੱਚੋ ਵੈਨਕੋਬ 400 ਨਲਸ ਵੱਡੇ ਪੱਧਰ ਤੇ ਸਭ ਤੋਂ ਵਧੀਆ ਮੰਨੀ ਜਾਂਦੀ ਹੈ ਇਹ 35 ਦਿਨਾਂ ਵਿੱਚ ਲੱਗਭੱਗ 3 ਕਿਲੋ ਫੀਡ ਖਾ ਕੇ ਤਕਰੀਬਨ 1900-2000 ਗ੍ਰਾਮ ਦੀ ਹੋ ਜਾਂਦੀ ਹੈ ਤੇ ਬਾਕੀ ਜਿਆਦਾ ਗਰਮੀ ਤੇ ਠੰਡ ਨੂੰ ਕਾਫੀ ਹੱਦ ਤੱਕ ਸਹਿਣ ਦੀ ਸਮਰੱਥਾ ਰੱਖਦੀ ਹੈ ਬਾਕੀ ਤੁਹਾਡੇ ਰੱਖ ਰਖਾਵ ਤੇ ਬਿਮਾਰੀਆ ਤੇ ਟੀਕਾਕਰਣ ਦਾ ਖਰਚਾ ਅਲੱਗ ਹੈ ਇਹ ਕੁੱਝ ਮੁੱਢਲੀ ਜਾਣਕਾਰੀ ਸੀ ਬਾਕੀ ਤੁਸੀ ਪਹਿਲਾ ਕਿਸੇ ਸਫਲ ਪੋਲਟਰੀ ਫਾਰਮਰ ਨੂੰ ਜਰੂਰ ਮਿਲੋ ਤੁਹਾਨੂੰ ਹੋਰ ਬਹੁਤ ਗੱਲਾਂ ਦਾ ਤੇ ਬਰੀਕੀਆ ਤਾਂ ਪਤਾ ਲੱਗੇਗਾ ਚੂਚੇ ਮਿਲਣਗੇ ਕਿੱਥੋ, ਇਸ ਲਈ ਦੋ ਹੀ ਭਰੋਸੇਮੰਦ ਅਦਾਰੇ ਹਨ ਜਿੰਨਾਂ ਤੋਂ ਚੂਚੇ ਖਰੀਦ ਸਕਦੇ ਹੋਂ ਪਹਿਲਾਂ ਹੈ ਸੈਟਰਲ ਪੋਲਟਰੀ ਡਿਵੈਲਪਮੈਂਟ ਦੇ ਦਫਤਰ ਚੰਡੀਗੜ ਫੇਸ-1 ਤੇ ਬੱਚੇ ਬੁੱਕ ਕਰਵਾਉਣ ਲਈ ਤੁਸੀ Central Poultry Development Industrial Area, Phase-I, Chandigarh – Tel.No: 0172-2655391 ਤੇ ਸੰਪਰਕ ਕਰਕੇ ਬੱਚੇ ਲੈ ਸਕਦੇ ਹੋਂ ਤੇ ਇੱਥੋ ਪੋਲਟਰੀ ਦੀ ਟ੍ਰੇਨਿੰਗ ਵੀ ਲੈ ਸਕਦੇ ਹੋ ਜਾਂ ਗੁਰੂ ਅੰਗਦ ਦੇਵ ਵੈਟਨਰੀ ਯੂਨੀਵਰਸਿਟੀ ਲੁਧਿਆਣਾ ਦੀ ਹੈਚਰੀ ਉੱਥੋ ਵੀ ਚੂਚੇ ਖਰੀਦ ਸਕਦੇ ਹੋ
Posted by GurSewak turka
Punjab
05-04-2019 02:31 PM
Punjab
04-08-2019 03:17 PM
ਸਬਜ਼ੀਆਂ ਵਿਚ ਪ੍ਰਯੋਗ ਕਰਨ ਲਈ ਇਸ ਦੀ ਬਿਜਾਈ ਅਕਤੂਬਰ ਦੇ ਪਹਿਲੇ ਹਫ਼ਤੇ ਕਰਨੀ ਚਾਹੀਦੀ ਹੈ ਅਤੇ ਬੀਜ ਤਿਆਰ ਕਰਨ ਲਈ ਬਿਜਾਈ ਅਕਤੂਬਰ ਦੇ ਅਖੀਰਲੇ ਹਫਤੇ ਤੋਂ ਨਵੰਬਰ ਦੇ ਪਹਿਲੇ ਹਫਤੇ ਤੱਕ ਕਰਨੀ ਚਾਹੀਦੀ ਹੈ ਇਸਦੀ ਬਿਜਾਈ ਲਈ ਪੋਰਾ ਢੰਗ ਵਰਤਿਆ ਜਾਂਦਾ ਹੈ ਬਿਜਾਈ ਲਈ 8-10 ਕਿਲੋ ਬੀਜ ਪ੍ਰਤੀ ਏਕੜ ਪਾਇਆ ਜਾਂਦਾ ਹੈ ਕਤਾਰ ਤੋਂ ਕਤਾਰ ਦਾ ਫਾਸਲਾ 30 ਸੈ:ਮੀ: ਅਤੇ ਪੌਦੇ ਤੋਂ ਪੌਦੇ ਦਾ ਫਾਸਲਾ 15 ਸੈ:ਮ.... (Read More)
ਸਬਜ਼ੀਆਂ ਵਿਚ ਪ੍ਰਯੋਗ ਕਰਨ ਲਈ ਇਸ ਦੀ ਬਿਜਾਈ ਅਕਤੂਬਰ ਦੇ ਪਹਿਲੇ ਹਫ਼ਤੇ ਕਰਨੀ ਚਾਹੀਦੀ ਹੈ ਅਤੇ ਬੀਜ ਤਿਆਰ ਕਰਨ ਲਈ ਬਿਜਾਈ ਅਕਤੂਬਰ ਦੇ ਅਖੀਰਲੇ ਹਫਤੇ ਤੋਂ ਨਵੰਬਰ ਦੇ ਪਹਿਲੇ ਹਫਤੇ ਤੱਕ ਕਰਨੀ ਚਾਹੀਦੀ ਹੈ ਇਸਦੀ ਬਿਜਾਈ ਲਈ ਪੋਰਾ ਢੰਗ ਵਰਤਿਆ ਜਾਂਦਾ ਹੈ ਬਿਜਾਈ ਲਈ 8-10 ਕਿਲੋ ਬੀਜ ਪ੍ਰਤੀ ਏਕੜ ਪਾਇਆ ਜਾਂਦਾ ਹੈ ਕਤਾਰ ਤੋਂ ਕਤਾਰ ਦਾ ਫਾਸਲਾ 30 ਸੈ:ਮੀ: ਅਤੇ ਪੌਦੇ ਤੋਂ ਪੌਦੇ ਦਾ ਫਾਸਲਾ 15 ਸੈ:ਮੀ: ਰੱਖੋ ਬੀਜ ਦੀ ਡੂੰਘਾਈ 3 ਸੈ:ਮੀ: ਤੋਂ ਜਿਆਦਾ ਨਹੀ ਹੋਣੀ ਚਾਹੀਦੀ ਛੇਤੀ ਪੁੰਗਰਨ ਲਈ ਬੀਜਾਂ ਨੂੰ ਬਿਜਾਈ ਤੋਂ ਪਹਿਲਾਂ ਚੰਗੀ ਤਰ੍ਹਾਂ ਰਗੜ ਲੈਣਾ ਚਾਹੀਦਾ ਹੈ ਤਾਂ ਜੋ ਇਸਦੇ ਉਪਰਲੇ ਵਾਧੂ ਛਿਲਕੇ ਉਤਰ ਜਾਣ ਬਿਜਾਈ ਤੋਂ ਪਹਿਲਾਂ ਬੀਜਾਂ ਨੂੰ 8 ਤੋਂ 12 ਘੰਟੇ ਲਈ ਪਾਣੀ ਵਿਚ ਭਿਊ ਕੇ ਰੱਖ ਦੇਣਾ ਚਾਹੀਦਾ ਹੈ ਫ਼ਸਲ ਨੂੰ ਜੜ੍ਹ ਗਲਣ ਅਤੇ ਪੌਦੇ ਸੁੱਕਣ ਦੀ ਬਿਮਾਰੀ ਤੋਂ ਬਚਾਉਣ ਲਈ ਬੀਜਾਂ ਵਿਚ 4 ਗ੍ਰਾਮ ਟਰਾਈਕੋਡਰਮਾ ਵਿਰਾਇਡ /ਪੈਸਿਊਡੋਮੋਨਾਸ ਫਲੋਰਸੈਂਸ ਪ੍ਰਤੀ ਕਿਲੋਗ੍ਰਾਮ ਬੀਜ ਵਿਚ ਮਿਲਾਉਣਾ ਚਾਹੀਦਾ ਹੈ ਬਿਜਾਈ ਦੇ ਮੁਢਲੇ ਪੜਾਅ ਸਮੇਂ ਧਨੀਏ ਦੀ ਫ਼ਸਲ ਲਈ ਨਦੀਨ ਗੰਭੀਰ ਸਮੱਸਿਆ ਹੁੰਦੇ ਹਨ ਫ਼ਸਲ ਨੂੰ ਨਦੀਨਾਂ ਤੋਂ ਮੁਕਤ ਕਰਨ ਲਈ ਇਕ ਜਾਂ ਦੋ ਵਾਰ ਗੋਡੀ ਕਰਨ ਦੀ ਲੋੜ ਪੈਦੀ ਹੈ ਪਹਿਲੀ ਗੋਡੀ ਬਿਜਾਈ ਤੋਂ 4 ਹਫ਼ਤੇ ਬਾਅਦ ਅਤੇ ਦੂਜੀ 5 ਤੋਂ 6 ਹਫ਼ਤਿਆਂ ਬਾਅਦ ਕਰਨੀ ਚਾਹੀਦੀ ਹੈ ਧਨੀਏ ਦੀ ਚੰਗੀ ਫ਼ਸਲ ਲਈ ਮਿੱਟੀ ਦੀ ਕਿਸਮ, ਮੀਂਹ ਅਤੇ ਵਾਤਾਵਰਣ ਅਨੁਸਾਰ ਚਾਰ ਤੋਂ ਪੰਜ ਵਾਰ ਸਿੰਚਾਈ ਦੀ ਲੋੜ ਪੈਂਦੀ ਹੈ ਪਹਿਲੀ ਸਿੰਚਾਈ ਬਿਜਾਈ ਤੋਂ 30 ਦਿਨਾਂ ਬਾਅਦ ਕਰਨੀ ਚਾਹੀਦੀ ਹੈ ਇਸ ਤੋਂ ਬਾਅਦ 60 ਤੋਂ 70, 80 ਤੋਂ 90, 100 ਤੋਂ 105 ਅਤੇ 110 ਤੋਂ 150 ਦਿਨਾਂ ਬਾਅਦ ਸਿੰਚਾਈ ਕਰਨੀ ਚਾਹੀਦੀ ਹੈ ਫ਼ਸਲ ਨੂੰ ਫੁੱਲ ਅਤੇ ਫਲ ਪੈਣ ਵੇਲੇ ਜ਼ਮੀਨ ਵਿਚ ਲੋੜੀਂਦੀ ਨਮੀ ਬਣਾਈ ਰੱਖਣਾ ਜ਼ਰੂਰੀ ਹੁੰਦਾ ਹੈ ਫ਼ਸਲ ਦੀ ਉਚਾਈ 20 ਤੋਂ 25 ਸੈਂਟੀਮੀਟਰ ਦੀ ਹੋਣ ਉਤੇ ਹਰੇ ਪੱਤਿਆਂ ਨੂੰ ਕੱਟਣਾ ਸ਼ੁਰੂ ਕਰ ਦੇਣਾ ਚਾਹੀਦਾ ਹੈ ਇਕ ਫ਼ਸਲ ਨੂੰ ਤਿੰਨ ਤੋਂ ਚਾਰ ਵਾਰ ਕੱਟਿਆ ਜਾ ਸਕਦਾ ਹੈ ਬੀਜ ਦੀ ਪੈਦਾਵਾਰ ਲਈ ਬੀਜੀ ਗਈ ਫ਼ਸਲ ਅਪ੍ਰੈਲ ਮਹੀਨੇ ਵਿਚ ਕਟਾਈ ਲਈ ਤਿਆਰ ਹੋ ਜਾਂਦੀ ਹੈ ਫ਼ਸਲ ਦੇ ਫ਼ਲ (ਡੋਡੀ) ਹਰੇ ਰੰਗ ਵਿਚ ਹੀ ਕੱਟ ਲੈਣੀ ਚਾਹੀਦੀ ਹੈ ਕਿਉਂਕਿ ਜ਼ਿਆਦਾ ਪੱਕਣ ਦੀ ਸੂਰਤ ਵਿਚ ਇਸ ਦਾ ਪੂਰਾ ਮੁੱਲ ਨਹੀਂ ਮਿਲ ਪਾਉਂਦਾ
Posted by ਗਗਨਦੀਪ ਸਿੰਘ
Punjab
05-04-2019 02:30 PM
Punjab
04-30-2019 10:56 AM
ਅਚਾਰ ਤਿਆਰ ਕਰਨ ਲਈ ਟੋਆ: ਟੋਏ ਦਾ ਆਕਾਰ, ਪਸ਼ੁਆਂ ਦੀ ਗਿਣਤੀ, ਹਰੇ ਚਾਰੇ ਦੀ ਮਿਕਦਾਰ ਅਤੇ ਉਸ ਨੂੰ ਜਿੰਨੇ ਸਮੇਂ ਲਈ ਚਾਰਨਾ ਹੈ, ਤੇ ਨਿਰਭਰ ਕਰਦਾ ਹੈ ਆਮ ਤੌਰ ਤੇ ਇਕ ਘਣ ਮੀਟਰ ਥਾਂ ਤੇ 5-6 ਕੁਇੰਟਲ ਕੱਟਿਆ ਹੋਇਆ ਹਰਾ ਚਾਰਾ ਸੰਭਾਲਿਆ ਜਾ ਸਕਦਾ ਹੈ 10 ਮੀਟਰ ਲੰਮਾ, 3 ਮੀਟਰ ਚੌੜਾ ਤੇ 1.5 ਮੀਟਰ ਡੂੰਘਾ ਟੋਆ 350-400 ਕੁਇੰਟਲ ਹਰਾ ਚਾਰਾ ਸੰਭਾਲਣ ਦੀ ਸਮਰੱਥਾ ਰੱਖਦਾ ਹੈ ਟੋਏ ਦੀ ਲੰਬਾਈ, ਚੌੜਾਈ ਪਸ਼ੂਆਂ ਦੀ.... (Read More)
ਅਚਾਰ ਤਿਆਰ ਕਰਨ ਲਈ ਟੋਆ: ਟੋਏ ਦਾ ਆਕਾਰ, ਪਸ਼ੁਆਂ ਦੀ ਗਿਣਤੀ, ਹਰੇ ਚਾਰੇ ਦੀ ਮਿਕਦਾਰ ਅਤੇ ਉਸ ਨੂੰ ਜਿੰਨੇ ਸਮੇਂ ਲਈ ਚਾਰਨਾ ਹੈ, ਤੇ ਨਿਰਭਰ ਕਰਦਾ ਹੈ ਆਮ ਤੌਰ ਤੇ ਇਕ ਘਣ ਮੀਟਰ ਥਾਂ ਤੇ 5-6 ਕੁਇੰਟਲ ਕੱਟਿਆ ਹੋਇਆ ਹਰਾ ਚਾਰਾ ਸੰਭਾਲਿਆ ਜਾ ਸਕਦਾ ਹੈ 10 ਮੀਟਰ ਲੰਮਾ, 3 ਮੀਟਰ ਚੌੜਾ ਤੇ 1.5 ਮੀਟਰ ਡੂੰਘਾ ਟੋਆ 350-400 ਕੁਇੰਟਲ ਹਰਾ ਚਾਰਾ ਸੰਭਾਲਣ ਦੀ ਸਮਰੱਥਾ ਰੱਖਦਾ ਹੈ ਟੋਏ ਦੀ ਲੰਬਾਈ, ਚੌੜਾਈ ਪਸ਼ੂਆਂ ਦੀ ਗਿਣਤੀ ਅਤੇ ਉਨ੍ਹਾਂ ਦੀ ਜ਼ਰੂਰਤ ਅਨੁਸਾਰ ਘੱਟ ਵੱਧ ਹੋ ਸਕਦੀ ਹੈ ਪ੍ਰੰਤੂ ਡੂੰਘਾਈ ਹਮੇਸ਼ਾ 1.5 ਤੋਂ 2 ਮੀਟਰ ਹੋਣੀ ਚਾਹੀਦੀ ਹੈ ਟੋਆ ਪਸ਼ੂਆਂ ਦੇ ਢਾਰੇ ਦੇ ਨੇੜੇ ਉੱਚੀ ਥਾਂ ਤੇ ਬਣਾਉਣਾ ਚਾਹੀਦਾ ਹੈ ਇਹ ਪੱਕਾ ਅਤੇ ਸੀਮਿੰਟ ਨਾਲ ਪਲੱਸਤਰ ਕੀਤਾ ਹੋਣਾ ਚਾਹੀਦਾ ਹੈ ਅਚਾਰ ਬਨਾਉਣ ਦੇ ਢੰਗ: (੧) ਕੱਟੀ ਹੋਈ ਫ਼ਸਲ ਦਾ 5 ਤੋਂ 8 ਸੈਂਟੀਮੀਟਰ ਦੇ ਹਿਸਾਬ ਨਾਲ ਕੁਤਰਾ ਕਰ ਲਓ ਤੇ ਇਸ ਨੂੰ ਟੋਏ ਵਿਚ ਭਰ ਦਿਓ (੨) ਟੋਏ ਵਿਚ ਕੁਤਰ ਕੇ ਪਾਏ ਚਾਰੇ ਨੂੰ ਟਰੈਕਟਰ ਜਾਂ ਬਲਦਾਂ ਦੀ ਸਹਾਇਤਾ ਨਾਲ ਚੰਗੀ ਤਰ੍ਹਾਂ ਦਬਾ ਦਿਓ ਤੇ ਇਸ ਨੂੰ ਜ਼ਮੀਨ ਦੀ ਸਤਹ ਤੋਂ ਇਕ ਮੀਟਰ ਉੱਚਾ ਰੱਖੋ ਵਧੀਆ ਆਚਾਰ ਤਿਆਰ ਕਰਨ ਲਈ ਜ਼ਰੂਰੀ ਹੈ ਕਿ ਹਰ ਅੱਧ ਮੀਟਰ ਦੀ ਚਾਰੇ ਦੀ ਤਹਿ ਨੂੰ ਚੰਗੀ ਤਰ੍ਹਾਂ ਦਬਾਇਆ ਜਾਵੇ (੩) ਇਸ ਨੂੰ ਉਪਰੋਂ ਕੜਬ ਜਾਂ ਤੂੜੀ ਦੀ 10-15 ਸੈਂਟੀਮੀਟਰ ਮੋਟੀ ਤਹਿ ਨਾਲ ਢੱਕ ਦਿਓ ਫਿਰ ਇਸ ਉੱਪਰ ਮਿੱਟੀ ਪਾ ਕੇ ਲਿਪ ਦਿਉ ਇਹ ਧਿਆਨ ਰੱਖੋ ਕਿ ਟੋਇਆ ਪੂਰੀ ਤਰ੍ਹਾਂ ਹਵਾ ਬੰਦ ਹੋਵੇ (੪) ਇਸ ਕੰਮ ਲਈ ਦੱਬੇ ਹੋਏ ਚਾਰੇ ਉੱਪਰ ਪਲਾਸਟਿਕ ਦੀ ਚਾਦਰ ਵਿਛਾ ਕੇ ਇਸ ਦੇ ਕਿਨਾਰੇ ਗੋਹੇ ਰਲੀ ਮਿੱਟੀ ਨਾਲ ਵੀ ਬੰਦ ਕੀਤੇ ਜਾ ਸਕਦੇ ਹਨ (੫) ਇਸ ਦੀ ਪੂਰੀ ਨਿਗਰਾਨੀ ਰੱਖੋ ਕਿ ਚਾਰੇ ਦੇ ਲੇਪ ਉੱਪਰ ਕੋਈ ਮੋਰੀ ਜਾਂ ਤ੍ਰੇੜ ਨਾ ਆਵੇ ਜੇਕਰ ਅਜਿਹਾ ਹੋ ਜਾਵੇ ਤਾਂ ਇਸ ਨੂੰ ਛੇਤੀ ਬੰਦ ਕਰ ਦਿਓ ਅਚਾਰ 45 ਦਿਨਾਂ ਤੱਕ ਤਿਆਰ ਹੋ ਜਾਵੇਗਾ (੬) ਵਰਤਣ ਵੇਲੇ ਅਚਾਰ ਦੇ ਟੋਏ ਨੂੰ ਇਕ ਪਾਸੇ ਤੋਂ ਖੋਲ੍ਹੋ ਹਰ ਰੋਜ਼ ਦੀ ਵਰਤੋਂ ਅਨੁਸਾਰ ਚਾਰਾ ਕੱਢ ਕੇ ਬਾਕੀ ਰਹਿੰਦਾ ਚਾਰਾ ਚੰਗੀ ਤਰ੍ਹਾਂ ਬੰਦ ਕਰ ਦਿਉ ਇਸ ਤਰ੍ਹਾਂ ਚਾਰਾ ਜ਼ਿਆਦਾ ਦੇਰ ਤੱਕ ਠੀਕ ਰਹੇਗਾ ਪਸ਼ੂਆਂ ਨੂੰ ਅਚਾਰ ਖਵਾਉਣਾ : ਹੋ ਸਕਦਾ ਹੈ ਕਿ ਪਸ਼ੂ ਪਹਿਲੇ ਕੁਝ ਦਿਨ ਅਚਾਰ ਪਸੰਦ ਨਾ ਕਰਨ ਇਸ ਲਈ ਪਹਿਲੇ 5-6 ਦਿਨ 5-10 ਕਿਲੋ ਅਚਾਰ ਹਰੇ ਚਾਰੇ ਵਿਚ ਰਲਾ ਕੇ ਉਨ੍ਹਾਂ ਨੂੰ ਪਾਓ ਬਾਅਦ ਵਿਚ ਹਰ ਪਸ਼ੂ ਨੂੰ 20-30 ਕਿਲੋ ਅਚਾਰ ਰੋਜ਼ਾਨਾ ਦੂਸਰੇ ਚਾਰਿਆਂ ਨਾਲ ਮਿਲਾ ਕੇ ਦਿੱਤਾ ਜਾ ਸਕਦਾ ਹੈ
Posted by Harpal brar
Punjab
05-04-2019 02:28 PM
Punjab
04-05-2019 03:10 PM
ਤੁਸੀ ਇਸ ਨੂੰ Zenvet ਦਵਾਈ ਦੀ ਗੋਲੀ ਦਿਓ, 3D Red liqued 50-50ml ਸਵੇਰੇ ਸ਼ਾਮ ਅਤੇ Livtantra liqued 50ml ਰੋਜਾਨਾ ਦੇਣਾ ਸ਼ੁਰੂ ਕਰੋ, ਇਸ ਨਾਲ ਫਰਕ ਪੈਣ ਲਗ ਜਾਵੇਗਾ ਅਤੇ ਇਸਦੇ ਸਰੀਰ ਦੀ ਕਮੀ ਵੀ ਪੂਰੀ ਹੋਣ ਲੱਗ ਜਾਵੇਗੀ.
Posted by harmandeep singh
Punjab
05-04-2019 02:25 PM
Punjab
04-05-2019 07:29 PM
ਚੁਕੰਦਰ ਦੀ ਬਿਜਾਈ ਅਗਸਤ-ਨਵੰਬਰ ਮਹੀਨੇ ਵਿੱਚ ਕੀਤੀ ਜਾਂਦੀ ਹੈ ਆਮ ਤੌਰ ਤੇ ਖੇਤ ਦੀ ਤਿਆਰੀ ਸਮੇਂ ਚੁਕੰਦਰ ਦੀ ਖੇਤੀ ਲਈ 24-28 ਕਿਲੋ ਨਾਈਟ੍ਰੋਜਨ, 40-48 ਕਿਲੋ ਪੋਟਾਸ਼ ਪ੍ਰਤੀ ਏਕੜ ਪਾਈ ਜਾਂਦੀ ਹੈ ਇਸ ਤੋਂ ਇਲਾਵਾ 4-6 ਟਨ ਪ੍ਰਤੀ ਏਕੜ ਰੂੜੀ ਦੀ ਖਾਦ ਵੀ ਨਾਲ ਮਿਲਾਈ ਜਾ ਸਕਦੀ ਹੈ ਇਸਦੀਆਂ ਕਿਸਮਾਂ ਜਿਵੇ detroit dark red,crimson globe, crosby Egyptian ਦੀ ਬਿਜਾਈ ਕਰ ਸਕਦੇ ਹੋ
Posted by Abhimanyu kumar
Bihar
05-04-2019 02:19 PM
Punjab
04-06-2019 05:44 PM
खुम्ब की किस्में कई प्रकार की होती है जैसे कि बटन खुम्ब, डीगरी, शटाकी खुम्ब, पराली खुम्ब, और मिलकी खुम्ब इनमे से कुइ खुम्ब सर्दियो के मौसम में और कुछ गर्मीयों के मौसम में लगाये जाते है और हर खुम्ब को लगाने का समय अलग अलग है जैसे बटन खुम्ब का समय सितंबर से मार्च तक होता है इस समय में हम तीन फसले ले सकते है शटाकी ख.... (Read More)
खुम्ब की किस्में कई प्रकार की होती है जैसे कि बटन खुम्ब, डीगरी, शटाकी खुम्ब, पराली खुम्ब, और मिलकी खुम्ब इनमे से कुइ खुम्ब सर्दियो के मौसम में और कुछ गर्मीयों के मौसम में लगाये जाते है और हर खुम्ब को लगाने का समय अलग अलग है जैसे बटन खुम्ब का समय सितंबर से मार्च तक होता है इस समय में हम तीन फसले ले सकते है शटाकी खुम्ब का समय अक्तूबर से मध्य फरवरी तक हैं इस समय हम एक फसल ही ले सकते है पराली खुम्ब का समय अप्रैल से अगस्त तक है इस समय हम चार फसले ले सकते है मिलकी खुम्ब का समय अप्रैल से सितंबर तक है आप अब अप्रैल में मिलकी या पराली खुम्ब लगा सकते है पराली खुमब के लिए आपको पराली, बीज, बांस, सेबा, आदि की जरूरत है पराली के पूले, धानो की पराली 1-1 किलो के पूले दोनो सिरो से सेबे से बांध कर तैयार किये जाते है पूले के सिरे कांट कर एक सार कर लिए जाते है पूलो की क्यिारी लगाना पराली के पूलो को साफ पानी में 16-20 घंटो के लिए डूबो दे गिले पूलो को ढलान पर रख कर फालतू पानी को निकलने दे कमरे ईटो और बांस से एक पलेटफार्म बनाये इस पलेटफार्म पर 5 पूलो की एक तहय लगाये जिसके ऊपर 75 ग्राम बीज डाले इसके ऊपर की तहय उलट होती है इस प्रकार 5-5 पूलो की तहय में 300 ग्राम बीज डाल कर कियारी तैयार करे सबसे ऊपर दो पूलो को खोलकर रख दे खुम्बो का फूटना बिजाई से 7-9 दिनो के बाद खुम्ब फूटने लगती है पानी और हवा का संचार बिजाई के दो दिन के बाद हर रोज पानी का छिडका करे खुम्बो के फूटने के बाद हवा का संचार 6-8 घंटे प्रति दिन किया जाता है खुम्बो की तूडाई खुम्बो के फूटने के बाद 1-2 दिनो के बाद तोडाई के योग्य हो जाती है मिलकी खुम्ब मिलकी खुम्ब के लिए तूडी, बीज, मोमी लिफाफे, सेबा, केसिंग,मिट्टी आदि होने चाहिये तूडी की तैयारी सूकी तूडी को पक्के फर्श पर बिछा कर 16-20 घंटे पानी से गिला करे गिली तूडी को बोरी में भर कर सेबे से बांध दे इस बोरी को उबलते पानी में 45-50 मिनट रखें तूडी को निकालकर पक्के फर्श पर बिछा कर ठंडा करे यह तूडी बिजाई के लिए तैयार है बिजाई ठंडी तूडी में बीज मिलाकर मोमी लिफाफो में भर दें एक मोमी लिफाफें में लगभग 2 किलो गिली तूडी और 70-80 ग्राम बीज पडता है लिफाफे के मुंह को सेबे से अच्छी तरह बांध कर कमरे में रख दे केसिंग बिजाई के दो तीन हफतो के बाद लिफाफे खोलकर केसिंग की 1-1.5 की तहय लगा दें केसिंग में तूडी और रेतली मिट्टी होती है 24 घंटो के लिए 4 प्रतिशत फारमलेन के घोल से जीवाणु रहित किया जाता है खुम्बो का फूटना केसिंग मिट्टी डालने के लगभग दो हफतो में खुम्बो के छोटे छोटे किणके निकलने शुरू हो जाते है और 4-5 दिन के बाद तोडने योग्य हो जाते है खुम्बो की तूडाई लगभग 35-40 दिनो तक की जाती है
Posted by Palwinder Singh
Punjab
05-04-2019 02:18 PM
Punjab
04-05-2019 04:23 PM
Stevia ਤੋਂ ਸਾਨੂੰ ਸ਼ੁਗਰ ਮਿਲਦੀ ਹੈ ਸਾਨੂੰ ਇਸ ਦੇ ਪਤਿਆਂ ਤੋਂ ਜ਼ੀਰੋ ਕੈਲੋਰੀਜ਼ ਸਵੀਟਨੈੱਸ ਮਿਲਦੀ ਹੈ ਜੋ ਕਿ ਇਹ ਸ਼ੂਗਰ ਤੋਂ ਜਾਇਦਾ ਮਿੱਠੇ ਹੁੰਦੇ ਹਨ ਭਾਰਤ ਵਿਚ ਇਸਦੀਆਂ 2 ਕਿਸਮਾਂ ਲਗਾਈਆ ਜਾਂਦੀਆਂ ਹਨ mds 14 ਅਤੇ mds13 ਇਸਦੇ ਲਈ ਤਾਪਮਾਨ 30℃ ਤੋਂ 32℃ ਚਾਹੀਦਾ ਹੈ 1. ਪੰਜਾਬ ਵਿੱਚ ਝੋਨੇ ਦੀ ਕਾਸ਼ਤ ਜ਼ਿਆਦਾ ਹੋਣ ਕਾਰਨ ਜ਼ਮੀਨ ਹੇਠਲੇ ਪਾਣੀ ਦਾ ਪੱਧਰ ਹੇਠਾਂ ਜਾਣਾ ਵੱਡੀ ਚਿੰਤਾ ਦਾ ਵਿਸ਼ਾ ਹੈ ਪੰਜਾਬ ਦੇ .... (Read More)
Stevia ਤੋਂ ਸਾਨੂੰ ਸ਼ੁਗਰ ਮਿਲਦੀ ਹੈ ਸਾਨੂੰ ਇਸ ਦੇ ਪਤਿਆਂ ਤੋਂ ਜ਼ੀਰੋ ਕੈਲੋਰੀਜ਼ ਸਵੀਟਨੈੱਸ ਮਿਲਦੀ ਹੈ ਜੋ ਕਿ ਇਹ ਸ਼ੂਗਰ ਤੋਂ ਜਾਇਦਾ ਮਿੱਠੇ ਹੁੰਦੇ ਹਨ ਭਾਰਤ ਵਿਚ ਇਸਦੀਆਂ 2 ਕਿਸਮਾਂ ਲਗਾਈਆ ਜਾਂਦੀਆਂ ਹਨ mds 14 ਅਤੇ mds13 ਇਸਦੇ ਲਈ ਤਾਪਮਾਨ 30℃ ਤੋਂ 32℃ ਚਾਹੀਦਾ ਹੈ 1. ਪੰਜਾਬ ਵਿੱਚ ਝੋਨੇ ਦੀ ਕਾਸ਼ਤ ਜ਼ਿਆਦਾ ਹੋਣ ਕਾਰਨ ਜ਼ਮੀਨ ਹੇਠਲੇ ਪਾਣੀ ਦਾ ਪੱਧਰ ਹੇਠਾਂ ਜਾਣਾ ਵੱਡੀ ਚਿੰਤਾ ਦਾ ਵਿਸ਼ਾ ਹੈ ਪੰਜਾਬ ਦੇ ਪੌਣ-ਪਾਣੀ ਮੁਤਾਬਕ ਰੇਤਲੀ ਤੇ ਕੰਢੀ ਖੇਤਰ ਦੀ ਧਰਤੀ ਇਸ ਫ਼ਸਲ ਲਈ ਵਧੇਰੇ ਲਾਹੇਵੰਦ ਹੈ ਇਸ ਫ਼ਸਲ ਨੂੰ ਪਾਣੀ ਬਹੁਤ ਘੱਟ ਲੱਗਦਾ ਹੈ ਤੇ ਇੱਕ ਵਾਰੀ ਪੌਦੇ ਲਾਉਣ ਤੋਂ ਬਾਅਦ 5 ਸਾਲ ਫ਼ਸਲ ਦੀ ਕਟਾਈ ਹੀ ਕਰਨੀ ਹੁੰਦੀ ਹੈ 2. ਪਹਿਲੀ ਫ਼ਸਲ ਦੀ ਕਟਾਈ ਤਿੰਨ ਮਹੀਨਿਆਂ ਬਾਅਦ ਹੋਣ ਕਾਰਨ ਕਿਸਾਨਾਂ ਨੂੰ ਆਮਦਨ ਜਲਦੀ ਸ਼ੁਰੂ ਹੋ ਜਾਂਦੀ ਹੈ ਇੱਕ ਏਕੜ ਜ਼ਮੀਨ ਵਿੱਚ 30 ਤੋਂ 40 ਹਜ਼ਾਰ ਪੌਦੇ ਲੱਗਦੇ ਹਨ ਮਹੱਤਵਪੂਰਨ ਤੱਥ ਇਹ ਹੈ ਕਿ ਇਸ ਫ਼ਸਲ ’ਤੇ ਕੀਟਨਾਸ਼ਕ ਜਾਂ ਨਦੀਨਨਾਸ਼ਕ ਦਵਾਈਆਂ ਦੀ ਵਰਤੋਂ ਨਹੀਂ ਹੁੰਦੀ 3. ਯੂਰੀਆ ਜਾਂ ਡੀਏਪੀ ਖਾਦ ਦੀ ਥਾਂ ਸਿਰਫ਼ ਰੂੜੀ ਦੀ ਖਾਦ ਦੀ ਹੀ ਵਰਤੋਂ ਹੁੰਦੀ ਹੈ ਇਸ ਤਰ੍ਹਾਂ ਨਾਲ ਕੁਦਰਤੀ ਖੇਤੀ ਦਾ ਹਿੱਸਾ ਵੀ ਕਹੀ ਜਾ ਸਕਦੀ ਹੈ ਸਟੀਵੀਆ ਦੇ ਪੌਦੇ ਵਿੱਚ ਮਿਠਾਸ ਹੋਣ ਕਾਰਨ ਪਸ਼ੂ ਵੀ ਮੂੰਹ ਨਹੀਂ ਲਾਉਂਦੇ 4.ਇਹ ਫ਼ਸਲ ਘੱਟੋ ਘੱਟ ਇੱਕ ਕਨਾਲ ਰਕਬੇ ਵਿੱਚ ਵੀ ਲਗਾਈ ਜਾ ਸਕਦੀ ਹੈ ਪਰ ਜੇਕਰ 5 ਏਕੜ ਵਿੱਚ ਲਾਈ ਜਾਵੇ, ਤਾਂ ਭਾਰਤ ਸਰਕਾਰ ਕੁੱਲ ਲਾਗਤ ਦਾ 40 ਫੀਸਦੀ ਸਬਸਿਡੀ ਵੀ ਦਿੰਦੀ ਹੈ ਫ਼ਸਲ ਨੂੰ ਪ੍ਰਫੁੱਲਤ ਕਰਨ ਲਈ ਸਰਕਾਰ ਲਾ ਰਹੀ ਜ਼ੋਰ:ਇਸ ਲਈ ਕੰਢੀ ਖੇਤਰ ਦੇ ਕਿਸਾਨਾਂ ਨੂੰ ਸਟੀਵੀਆ ਲਾਉਣ ਲਈ ਪ੍ਰੇਰਿਆ ਜਾ ਰਿਹਾ ਹੈ ਉਨ੍ਹਾਂ ਦੱਸਿਆ ਕਿ ਪੰਜਾਬ ’ਚ ਇਸ ਫ਼ਸਲ ਨੂੰ ਪ੍ਰਫੁੱਲਤ ਕਰਨ ਲਈ ਸਰਕਾਰ ਨੇ ਵਧੀਕ ਮੁੱਖ ਸਕੱਤਰ (ਵਿਕਾਸ) ਸੁਰੇਸ਼ ਕੁਮਾਰ ਦੀ ਅਗਵਾਈ ਹੇਠ ਕਮੇਟੀ ਦਾ ਗਠਨ ਕੀਤਾ ਹੈ ਪੰਜਾਬ ਦੇ ਕਮਿਸ਼ਨਰ ਖੇਤੀਬਾੜੀ ਡਾ. ਬਲਵਿੰਦਰ ਸਿੰਘ ਸਿੱਧੂ ਦਾ ਕਹਿਣਾ ਹੈ ਕਿ ਸਟੀਵੀਆ ਦੀ ਫਸਲ ਝੋਨੇ ਤੇ ਕਣਕ ਦਾ ਬਦਲ ਬਣ ਸਕਦੀ ਹੈ ਦੂਜਾ ਇਸ ਫ਼ਸਲ ਤੋਂ ਕਣਕ ਤੇ ਝੋਨੇ ਦੇ ਮੁਕਾਬਲੇ ਕਮਾਈ ਵੀ ਜ਼ਿਆਦਾ ਹੁੰਦੀ ਹੈ ਇਸਦੇ ਬਾਰੇ ਹੋਰ ਜਾਣਕਾਰੀ ਲੈਣ ਲਈ ਤੁਸੀ ਇਸ ਨੰਬਰ ਤੇ ਸੰਪਰਕ ਕਰ ਸਕਦੇ ਹੋ :-Rajpal Singh Gandhi :-9814060700, surinder Nagra 9814305864.
Posted by aakash kumar
Haryana
05-04-2019 02:08 PM
Punjab
04-27-2019 03:24 PM
aakash ji kripya aap apna swal vistar se pooche taki aapko iske bare men poori jankari di ja sake.dhanywad
Posted by Balraj Singh gill
Punjab
05-04-2019 02:06 PM
Punjab
04-16-2019 03:17 PM
Balraj Singh ji Is bare visthar vich jankari ate Contaract Farming lai tusi Rashid Khan 9039693757, Nirmala 7568746796 nal samparak kar sakde ho.
Posted by RAHUL YADAV
Uttar Pradesh
05-04-2019 01:59 PM
Punjab
04-05-2019 05:35 PM
UP me pearl farming ki training ke liye aap Bijender Chouhan 9719994499 se samparak kare.
Posted by navpreet Singh
Punjab
05-04-2019 01:56 PM
Punjab
04-05-2019 07:30 PM
ਤੁਸੀ ਅਮਰੂਦ ਦੀਆਂ ਵਧੀਆ ਕਿਸਮਾਂ ਜਿਵੇਂ -ਪੰਜਾਬ ਸਫੈਦਾ,ਪੰਜਾਬ ਕਿਰਨ, ਸ਼ਵੇਤਾ,ਪੰਜਾਬ ਪਿੰਕ,ਅਰਕਾ ਅਮੁਲਇਆ, ਸਰਦਾਰ ਜਾ ਅਲਾਹਾਬਾਦ ਸਫੈਦਾ ਲਾ ਸਕਦੇ ਹੋ
Posted by ਅਮਿ੍ਤ ਪਾਲ ਸਿੰਘ ਧਾਲੀਵਾਲ
Punjab
05-04-2019 01:54 PM
Punjab
04-16-2019 03:07 PM
ਅਮਿ੍ਤਪਾਲ ਸਿੰਘ ਜੀ ਚਾਰਾ ਕੱਟਣ ਵਾਲੀ ਮਸੀਨ ਲੈਣ ਲਈ ਅਤੇ ਇਸ ਬਾਰੇ ਪੂਰੀ ਜਾਣਕਾਰੀ ਲੈਣ ਲਈ ਤੁਸੀ Mandeep 9463017000 ਨਾਲ ਸਪੰਰਕ ਕਰ ਸਕਦੇ ਹੋ
Posted by विष्णु चौधरी
Uttar Pradesh
05-04-2019 01:51 PM
Punjab
04-08-2019 03:32 PM
गेंदे की बिजाई एक वर्ष में कभी भी की जा सकती है बारिश के मौसम में इसकी बिजाई मध्य जून से मध्य जुलाई में करें सर्दियों में इसकी बिजाई मध्य सितंबर से मध्य अक्तूबर में पूरी कर लें
Posted by Dharmendra Choudhary
Madhya Pradesh
05-04-2019 01:50 PM
Punjab
04-08-2019 03:29 PM
इसकी खेती ऊष्ण व नम जलवायु में सबसे अच्छी होती है साधारण दशाओं में ऊष्ण व उपोष्ण जलवायु इसके लिए उत्तम समझी जाती है इसकी कुछ जातियां शीतोष्ण जलवायु में भी आसानी से उगाई जा सकती हैं इसके पौधों की उचित वृद्धि के लिए 24℃-32℃ तापमान सबसे उत्तम रहता है चमेली की खेती दोमट भूमि जिसमें जीवांश पर्याप्त मात्रा में हो, .... (Read More)
इसकी खेती ऊष्ण व नम जलवायु में सबसे अच्छी होती है साधारण दशाओं में ऊष्ण व उपोष्ण जलवायु इसके लिए उत्तम समझी जाती है इसकी कुछ जातियां शीतोष्ण जलवायु में भी आसानी से उगाई जा सकती हैं इसके पौधों की उचित वृद्धि के लिए 24℃-32℃ तापमान सबसे उत्तम रहता है चमेली की खेती दोमट भूमि जिसमें जीवांश पर्याप्त मात्रा में हो, सिंचाई व जल निकास के उचित साधन हो व भूमि में किसी तरह की कड़ी सतह न हो, सबसे उत्तम समझी जाती है भूमि की पहली खुदाई 50 से 60 सेमी गहरी करें और उसे लगभग 1 सप्ताह के लिए खुला छोड़ दें ताकि सूर्य का प्रकाश आसानी से जमीन के नीचे की सतह में भी पहुंच जाय इसी तरह से बहुवर्षीय खरपतवारों की जड़े भी सूखकर समाप्त हो जाती हैं बाद में तीन-चार गुड़ाई करके भूमि को समतल बना लें भूमि की तैयारी के समय पुरानी फसलों के अवशेषों को इकट्ठा करके जला दें इसी समय 300 से 400 क्विंटल प्रति हेक्टेयर की दर से गोबर की सड़ी खाद भी मिला दें और भूमि को पूर्णतया समतल कर दें चमेली जाति के पौधों का प्रसारण वानस्पतिक विधि द्वारा ही किया जाता है जिसकी दो निम्न मुख्य विधियां हैं-कर्तन द्वारा _ एक वर्ष पुरानी शाखाओं से लगभग 15-20 सेमी आकार की कर्तनें तैयार कर ली जाती हैं तैयार कर्तनों को 30 x 30 सेमी की दूरी पर वर्षा ऋतु में पौधशाला में लगा दिया जाता है इनको लगाने के तुरंत हल्की-सी सिंचाई कर देते हैं कर्तन लगाने के तीन माह बाद पौधे तैयार हो जाते हैं लेयरिंग द्वारा_ जैसमिनस एरीकूलाटम और जैसमिनस का प्रसारण लेयरिंग द्वारा ही किया जाता है जून-जुलाई के महीनों में पौधों की टहनियों को जमीन में दबा दिया जाता है लगभग तीन माह में पौधा बनकर तैयार हो जाता है जिसको मुख्य पौधे से काटकर अलग कर दिया जाता है पौध लगाने का समय उत्तरी भारत में जून-जुलाई है दक्षिणी भारत में वर्ष के किसी भी माह में लगाया जा सकता है पौधे से पौधे की दूरी तथा कतार से कतार की दूरी किस्म पर निर्भर करती है यह दूरी 1 मीटर से लेकर 1.5 मीटर तक रखी जा सकती है अच्छे फूल प्राप्त करने के लिए यह आवश्यक है कि पौधों के चारों तरफ खरपतवार न हों समय-समय पर पौधों के चारों तरफ गुड़ाई करनी चाहिए पौधों के पास जब और जैसे ही खरपतवार दिखाई दें उन्हें तुरन्त निकाई करके निकाल देना चाहिए पौधों के चारों तरफ 30 सेमी जगह छोड़कर फावड़े से खुदाई करें वर्ष में कम-से-कम तीन खुदाई करना अति आवश्यक है, इससे पौधों की वृद्धि अच्छी होती है
Posted by ਮਨਿੰਦਰਜੀਤ ਬਾਵਾ
Punjab
05-04-2019 01:43 PM
Punjab
04-12-2019 10:49 AM
ਮਨਿੰਦਰ ਜੀ ਤੁਸੀ ਭਿੰਡੀ, ਕੱਦੂ ,ਕਰੇਲੇ, ਖੀਰੇ ਦੀ ਬਿਜਾਈ ਕਰ ਸਕਦੇ ਹੋ ਇਸ ਤੋਂ ਇਲਾਵਾ ਤੁਸੀ ਤੁਸੀ ਅਪ੍ਰੈਲ ਵਿਚ ਮੂੰਗੀ ਦੀ ਬਿਜਾਈ ਕਰ ਸਕਦੇ ਹੋ ਧੰਨਵਾਦ
Posted by narinder verma
Jammu & Kashmir
05-04-2019 01:42 PM
Punjab
04-06-2019 12:07 PM
Narinder verma जी मोती की खेती के बारे में पूरी जानकारी के लिए आप Manish Vasudev 9417652857 से संपर्क करें
Posted by ਬੇਅੰਤ ਸਿੰਘ
Punjab
05-04-2019 01:39 PM
Punjab
04-08-2019 03:27 PM
beant ji eh rass choosan vale keedya di roktham kardi hai kirpa karke daso ke bhindi ate mirch vich kehde keede da hamla hai ta jo tuhanu is bare poori jankari diti ja sake.dhanwad
Posted by yadwinder singh
Punjab
05-04-2019 01:29 PM
Punjab
04-05-2019 01:54 PM
ਜੇਕਰ ਕਣਕ ਵਿੱਚ ਤੇਲੇ ਇਕ ਬੱਲੀ ਵਿੱਚ 5 ਤੋਂ ਘਟ ਹਨ ਅਤੇ ਕਣਕ 13 ਅਪ੍ਰੈਲ ਤੱਕ ਆ ਜਾਵੇਗੀ ਤਾਂ ਫਿਰ ਸਪਰੇਅ ਕਰਨ ਦੀ ਲੋੜ ਨਹੀਂ ਪਵੇਗੀ
Posted by bhuneshwar mahto
Jharkhand
05-04-2019 12:57 PM
Punjab
04-05-2019 05:55 PM
मुर्गियों के शैड में धूल ना हो और Enrofloxacin 1 ml प्रति लीटर पानी मे मिलाकर लगातार 5 दिन के लिए 24 घंटे Respiron 20 ml प्रति 100 मुर्गियों और दिन में एक समय के पानी में 7 दिनों के लिए डालेंं
Posted by Gurjeevan singh
Haryana
05-04-2019 12:55 PM
Punjab
04-05-2019 06:26 PM
गुरजीवन सिंह जी यदि आप 3500 लेयर फार्मिंग करना चाहते है तो 20-22 लाख खर्च आएगा इस खर्च के हिसाब से मुर्गियां लेकर रख सकते हैं[ यदि आप के साथ शुरू करना चाहते हैं तो खर्च कम हो जायेगा बाकि यदि आप ब्रायलर फार्म शुरू करना चाहते है तो 1 birds पर लगभग 100 रूपये खर्च आएगा, इस हिसाबसे आप अपने बजट के हिसाब से फार्म शुरू कर सकते है, ब.... (Read More)
गुरजीवन सिंह जी यदि आप 3500 लेयर फार्मिंग करना चाहते है तो 20-22 लाख खर्च आएगा इस खर्च के हिसाब से मुर्गियां लेकर रख सकते हैं[ यदि आप के साथ शुरू करना चाहते हैं तो खर्च कम हो जायेगा बाकि यदि आप ब्रायलर फार्म शुरू करना चाहते है तो 1 birds पर लगभग 100 रूपये खर्च आएगा, इस हिसाबसे आप अपने बजट के हिसाब से फार्म शुरू कर सकते है, बाकि लोन के लिए आपको इसके ट्रेनिंग लेनी पड़ेगी जो आप अपने नज़दीकी कृषि विज्ञानं केंद्र से ले सकते हैं
Posted by Gurwinder
Punjab
05-04-2019 12:49 PM
Punjab
04-07-2019 11:31 AM
ਪਹਿਲੀ ਵਾਰ ਇਕ ਸਾਲ ਤੋਂ ਫਿਰ ਹਰ 6 ਮਹੀਨੇ ਤੋਂ ਕੁੱਤੀ ਹੀਟ ਵਿਚ ਆਉਂਦੀ ਹੈ
Posted by ਨਿਰਮਲ ਖਾਲਸਾ
Punjab
05-04-2019 12:35 PM
Punjab
04-08-2019 03:26 PM
ਨਿਰਮਲ ਜੀ ਤੁਸੀ ਗੰਨੇ ਦੀਆਂ ਕਿਸਮਾਂ ਜਿਵੇ CoJ 85,Co 118,CoJ 64,CoH 119,CoJ 88,CoS 8436,ਦੀ ਬਿਜਾਈ ਕਰ ਸਕਦੇ ਹੋ ਧੰਨਵਾਦ
Posted by ਜਗਮੀਤ ਸਿਂਘ
Punjab
05-04-2019 12:29 PM
Punjab
04-05-2019 01:56 PM
ਸ੍ਰੀ ਮਾਨ ਜੀ ਬੀਟੀ ਨਰਮੇ ਦੀ ਬੀਜ ਨੂੰ ਪਾਣੀ ਵਿੱਚ ਘੋਲ ਕੇ ਬੀਜਣ ਦੀ ਸਿਫਾਰਿਸ਼ ਨਹੀਂ ਕੀਤੀ ਜਾਂਦੀ ਹੈ
Posted by arjun Singh
Uttar Pradesh
05-04-2019 12:28 PM
Punjab
04-05-2019 05:44 PM
मोती की खेती के बारे में पूरी जानकारी के लिए आप विनोद कुमार 9050555757 से संपर्क करें
Posted by jagjeet singh
Punjab
05-04-2019 12:27 PM
Punjab
04-07-2019 04:41 PM
गेहूं का सरकारी रेट 1840 रूपये प्रति क्विंटल चल रहा है
Posted by arjun Singh
Uttar Pradesh
05-04-2019 12:26 PM
Punjab
04-06-2019 12:08 PM
Arjun Singh जी मोती की खेती के बारे में पूरी जानकारी के लिए आप Vinod Kumar 9050555757 से संपर्क करें
Posted by shamsher singh
Punjab
05-04-2019 12:22 PM
Punjab
04-08-2019 03:23 PM
ਨਦੀਨਾਂ ਦੀ ਰੋਕਥਾਮ ਲਈ 2-3 ਗੋਡੀਆਂ ਦੀ ਸਿਫਾਰਸ਼ ਕੀਤੀ ਜਾਂਦੀ ਹੈ ਪਹਿਲੀ ਗੋਡੀ ਬਿਜਾਈ ਤੋਂ ਇੱਕ ਮਹੀਨੇ ਬਾਅਦ ਅਤੇ ਦੂਜੀ ਗੋਡੀ, ਪਹਿਲੀ ਤੋਂ ਇੱਕ ਮਹੀਨੇ ਬਾਅਦ ਕਰੋ
Posted by Avtar singh
Punjab
05-04-2019 12:21 PM
Punjab
04-07-2019 10:55 AM
tuci ussdi brucilosis bimari di janch krwao, jekar uss nu bimari hai tan tuci duraprogan injection her month lgwao ate isde nal Stay projen powder 25gm rojana deo ..
Posted by sarbjeet singh
Punjab
05-04-2019 12:15 PM
Punjab
04-05-2019 01:57 PM
बरसीम में सुंडी की रोकथाम के लिए Bifenthrin @200 ml प्रति एकड़ की स्प्रे कर सकते हैं या Coragen @30 ml प्रति एकड़ की स्प्रे कर सकते हैं
Posted by Krishan Singh
Punjab
05-04-2019 12:04 PM
Punjab
04-05-2019 01:43 PM
krishan singh ji tuci isdi varto kr skde ho, isda koi darr nahi hai ehh pashu di gand nu khorn vich maddad krde hai ..
Posted by Anuj Verma
Uttar Pradesh
05-04-2019 12:01 PM
Punjab
04-06-2019 06:05 PM
मोती की खेती के बारे में जानकारी और इसकी ट्रेनिंग के लिए आप Bijender Chouhan 9719994499 से संपर्क करें
Posted by gursewak singh
Punjab
05-04-2019 11:48 AM
Maharashtra
04-08-2019 03:21 PM
ਅਦਰਕ ਦੀ ਬਿਜਾਈ ਮਈ -ਜੂਨ ਦੇ ਪਹਿਲੇ ਹਫਤੇ ਕੀਤੀ ਜਾਂਦੀ ਹੈ ਬਿਜਾਈ ਲਈ ਤਾਜ਼ੇ ਅਤੇ ਬਿਮਾਰੀ ਰਹਿਤ ਗੰਢੀਆਂ ਦੀ ਵਰਤੋਂ ਕਰੋ ਬਿਜਾਈ ਲਈ 480-720 ਕਿੱਲੋ ਪ੍ਰਤੀ ਏਕੜ ਬੀਜ ਦੀ ਵਰਤੋਂ ਕਰੋ ਇਸਦਾ ਬੀਜ ਤੁਸੀ ਆਪਣੇ ਨਜਦੀਕੀ ਕ੍ਰਿਸ਼ੀ ਵਿਗਿਆਨ ਕੇੰਦਰ ਤੋਂ ਲੈ ਸਕਦੇ ਹੋ
Posted by Jäshän Sīnģh
Punjab
05-04-2019 11:31 AM
Punjab
04-05-2019 01:42 PM
ਜਸ਼ਨ ਸਿੰਘ ਜੀ ਜੇਕਰ ਤੁਹਾਡੀ ਮੱਝ ਖਾਲੀ ਨਿਕਲ ਗਈ ਹੈ ਤਾਂ ਤੁਸੀ ਉਸ ਨੂੰ ਹੁਣ ਵਧਿਆ ਕੰਪਨੀ ਦਾ ਮਿਨਰਲ ਮਿਕਸਚਰ ਦੇਣਾ ਸ਼ੁਰੂ ਕਰੋ ਜਿਵੇਂ Agrimin super powder ਜਾਂ Bovimin-B powder. ਇਹ ਤੁਸੀ ਰੋਜਾਨਾ 100 ਗ੍ਰਾਮ ਦਿਓ, ਇਸਦੇ ਨਾਲ ਤੁਸੀ ovumin advance bolus ਦੇਣੀਆਂ ਸ਼ੁਰੂ ਕਰੋ, ਇਸਦੀ ਰੋਜਾਨਾ ਇਕ ਗੋਲੀ ਦਿਓ ਅਤੇ 21 ਦਿਨ ਤਕ ਦਿੰਦੇ ਰਹੋ, ਇਸ ਨਾਲ ਉਹ ਦੁਬਾਰਾ ਹੀਟ ਵਿਚ ਆ ਜਾਵੇਗੀ ਫਿਰ ਤੁਸੀ ਉਸ ਨੂੰ ਟੀਕਾ ਭਰਵਾਂ ਸਕਦੇ ਹੋ...... (Read More)
ਜਸ਼ਨ ਸਿੰਘ ਜੀ ਜੇਕਰ ਤੁਹਾਡੀ ਮੱਝ ਖਾਲੀ ਨਿਕਲ ਗਈ ਹੈ ਤਾਂ ਤੁਸੀ ਉਸ ਨੂੰ ਹੁਣ ਵਧਿਆ ਕੰਪਨੀ ਦਾ ਮਿਨਰਲ ਮਿਕਸਚਰ ਦੇਣਾ ਸ਼ੁਰੂ ਕਰੋ ਜਿਵੇਂ Agrimin super powder ਜਾਂ Bovimin-B powder. ਇਹ ਤੁਸੀ ਰੋਜਾਨਾ 100 ਗ੍ਰਾਮ ਦਿਓ, ਇਸਦੇ ਨਾਲ ਤੁਸੀ ovumin advance bolus ਦੇਣੀਆਂ ਸ਼ੁਰੂ ਕਰੋ, ਇਸਦੀ ਰੋਜਾਨਾ ਇਕ ਗੋਲੀ ਦਿਓ ਅਤੇ 21 ਦਿਨ ਤਕ ਦਿੰਦੇ ਰਹੋ, ਇਸ ਨਾਲ ਉਹ ਦੁਬਾਰਾ ਹੀਟ ਵਿਚ ਆ ਜਾਵੇਗੀ ਫਿਰ ਤੁਸੀ ਉਸ ਨੂੰ ਟੀਕਾ ਭਰਵਾਂ ਸਕਦੇ ਹੋ..
Posted by preet
Punjab
05-04-2019 11:29 AM
Punjab
04-08-2019 03:48 PM
ਬਿਕਰੀ ਵਿੱਚ ਕੋਈ ਦਿੱਕਤ ਨਹੀ ਆਉਦੀ ਜੀ ਵਪਾਰੀ ਫਾਰਮ ਤੋਂ ਸੂਰ ਲੈ ਜਾਂਦੇ ਹਨ ਬਾਕੀ ਮੁਨਾਫਾ ਹੈ ਜਾ ਨਹੀ ਇਹ ਬਹੁਤ ਸਾਰੀਆ ਗੱਲਾਂ ਤੇ ਨਿਰਭਰ ਕਰਦਾ ਹੈ ਕਿੳ ਤੁਸੀ ਕੰਮ ਨੂੰ ਕਰਦੇ ਕਿਵੇਂ ਹੋ ਕੰੰਮ ਮਾੜਾ ਨਹੀ ਹੈ ਜੀ ਬਾਕੀ ਸੂਰ ਪਾਲਣ ਦਾ ਕੰੰਮ ਟ੍ਰੇਨਿੰਗ ਤੋਂ ਬਿਨਾ ਨਾ ਸ਼ੁਰੂ ਕੀਤਾ ਜਾਵੇ ਬਾਕੀ ਸ਼ੁਰੂ ਕਰਨ ਲਈ ਪਹਿਲਾਂ ਤੁਸੀ ਕਿਸੇ ਸਫਲ ਸੂਰ ਪਾਲਕ ਦੇ ਫਾਰਮ ਤੇ ਖੁਦ ਜਾ ਕੇ ਬਾਕੀ ਸ਼ੈਡ ਬਣਾ.... (Read More)
ਬਿਕਰੀ ਵਿੱਚ ਕੋਈ ਦਿੱਕਤ ਨਹੀ ਆਉਦੀ ਜੀ ਵਪਾਰੀ ਫਾਰਮ ਤੋਂ ਸੂਰ ਲੈ ਜਾਂਦੇ ਹਨ ਬਾਕੀ ਮੁਨਾਫਾ ਹੈ ਜਾ ਨਹੀ ਇਹ ਬਹੁਤ ਸਾਰੀਆ ਗੱਲਾਂ ਤੇ ਨਿਰਭਰ ਕਰਦਾ ਹੈ ਕਿੳ ਤੁਸੀ ਕੰਮ ਨੂੰ ਕਰਦੇ ਕਿਵੇਂ ਹੋ ਕੰੰਮ ਮਾੜਾ ਨਹੀ ਹੈ ਜੀ ਬਾਕੀ ਸੂਰ ਪਾਲਣ ਦਾ ਕੰੰਮ ਟ੍ਰੇਨਿੰਗ ਤੋਂ ਬਿਨਾ ਨਾ ਸ਼ੁਰੂ ਕੀਤਾ ਜਾਵੇ ਬਾਕੀ ਸ਼ੁਰੂ ਕਰਨ ਲਈ ਪਹਿਲਾਂ ਤੁਸੀ ਕਿਸੇ ਸਫਲ ਸੂਰ ਪਾਲਕ ਦੇ ਫਾਰਮ ਤੇ ਖੁਦ ਜਾ ਕੇ ਬਾਕੀ ਸ਼ੈਡ ਬਣਾਉਣ ਲਈ ਫਾਰਮ ਤੇ ਜਾ ਕੇ ਖੁਦ ਸਮਝਨਾ ਪੈਣਾ ਕਿਉਕੀ ਇਹ ਅਲੱਗ ਅਲੱਗ ਜਗਾਂ ਦੇ ਹਿਸਾਬ ਨਾਲ ਸੈਟ ਕਰਨਾ ਪੈਂਦਾ ਹੈ ਸਫ਼ਲ ਸੂ੍ਰ ਪਾਲਕਾ ਦੇ ਤਜ਼ਰਬੇ ਅਨੁਸਾਰ ਇੱਕ ਸੂਰੀ ਇੱਕ ਸਾਲ ਵਿੱਚ ਦੋ ਤੋਂ ਢਾਈ ਵਾਰ ਬੱਚੇ ਦਿੰਦੀ ਹੈ ਪਹਿਲੇ ਸੂਏ 6-7 ਬੱਚੇ ਦਿੰਦੀ ਹੈ ਤੇ ਦੂਜੇ ਸੂਏ 10-14 ਬੱਚੇ ਦਿੰਦੀ ਹੈ ਜੇਕਰ ਤੁਸੀ ਸੂਰ ਮੀਟ ਲਈ ਤਿਆਰ ਕਰ ਰਹੇ ਹੋਂ ਤਾਂ ਇੱਕ ਸੂਰ 7-8 ਮਹੀਨਿਆਂ ਵਿੱਚ ਲੱਗਭੱਗ 1 ਕੁਇੰਟਲ ਦਾ ਹੋ ਜਾਂਦਾ ਹੈ ਤੇ ਉਸ ਤੋਂ 100 ਰੁਪਏ ਪ੍ਰਤੀ ਕਿਲੋ ਦੇ ਹਿਸਾਬ ਨਾਲ ਵਿਕ ਜਾਂਦਾਂ ਹੈ ਤੇ ਗੱਭਣ ਸੂਰੀ 150-200 ਰੁਪਏ ਪ੍ਰਤੀ ਕਿਲੋ ਦੇ ਹਿਸਾਬ ਨਾਲ ਵੇਚੀ ਜਾ ਸਕਦੀ ਹੈ ਸੂਰਾਂ ਦੀ ਮਾਰਕੀਟਿੰਗ ਦੀ ਵੀ ਕੋਈ ਦਿੱਕਤ ਨਹੀ ਕਿੳਂਕੀ ਵਪਾਰੀ ਖੁਦ ਫਾਰਮ ਤੋਂਂ ਆ ਕੇ ਸੂਰ ਲੈ ਜਾਂਦੇ ਹਨ ਮਂੱਨ ਲਵੋ ਅੱਜ ਸੂਰੀ ਗੱਭਣ ਕਰਵਾਈ ਉਸ ਤੋਂ 115 ਦਿਨਾਂ ਬਾਅਦ ਬੱਚੇ ਦੇ ਦਿੰਦੀ ਹੈ ਫਿਰ 1 ਮਹੀਨਾ ਬੱਚਿਆਂ ਨੂੰ ਦੁੱਧ ਪਿਆਉਣਾ ਹੈ ਤੇ ਉਸ ਤੋਂ ਬਾਅਦ ਉਨਾਂ ਨੂੰ ਅਲੱਗ ਕੀਤਾ ਜਾਂਦਾ ਹੈ ਜਦੋੰ ਸੂਰੀ ਤੋਂਂ ਬੱਚੇ ਵੱਖ ਕੀਤੇ ਫਿਰ 5-7 ਦਿਨਾਂ ਬਾਅਦ ਫਿਰ ਦੁਬਾਰਾ ਗੱਬਣ ਹੋ ਜਾਂਦੀ ਹੈ ਸੂਰੀ ਇਸ ਤਰਾਂ ਇਹ ਦੁਬਾਰਾ ਫਿਰ ਸਰਕਲ ਚੱਲਦਾ ਰਹਿੰਦਾ ਹੈ ਇਥੇ ਗੱਲ ਧਿਆਨ ਰੱਖਣ ਵਾਲੀ ਹੈ ਕਿ ਇਹ ਸਰਕਲ ਤਾਂ ਹੀ ਸਹੀ ਚੱਲੇਗਾ ਜੇਕਰ ਫੀਡ ਸਹੀ ਪਾਉਦੇ ਰਹਾਂਗੇ ਜੇਕਰ ਆਪਾਂ ਫੀਡ ਸਹੀ ਨਾ ਪਾਈ ਤੇ 2 ਮਹੀਂਨੇ ਤੱਕ ਦੁੱਧ ਪਿਆਉਦੇ ਰਹੇ ਤੇ ਬੱਚਿਆਂ ਨੂੰ ਵੱਖ ਨਾ ਕੀਤਾ ਤਾਂ ਸਰਕਲ ਖਰਾਬ ਹੋ ਜਾਵੇਗਾ ਸੋ ਫੀਡ ਤੇ ਖਰਚਾ ਤਾਂ ਜਿਆਦਾ ਆਉਦਾ ਹੈ ਤੇ ਮੁਨਾਫਾ ਵੀ ਪੂਰਾ ਮਿਲ ਜਾਂਦਾ ਹੈ ਪੰਜ ਗੱਭਣ ਸੂਰੀਆ 10-11 ਮਹੀਨਿਆ ਬਾਅਦ ਪਹਿਲੀ ਇਨਕਮ ਆਉਸੀ ਹੈ ਤੇ ਲੱਗਭੱਗ ਇੱਕ ਸੂਰੀ 3500 ਰੁਪਏ ਮਹੀਨੇ ਦੀ ਇਨਕਮ ਆਉਦੀ ਹੈ ਇਸ ਹਿਸਾਬ ਨਾਲ ਤੁਸੀ ਅੰਦਾਜ਼ਾ ਲਾ ਸਕਦੇਸਬਸਿਡੀ - ਟ੍ਰੇਨਿੰਗ ਕਰਨ ਤੋਂ ਬਾਅਦ ਸੂਰ ਪਾਲਣ ਤੇ 2 ਲੱਖ ਦੀ ਸਬਸਿਡੀ ਹੁੰਦੀ ਹੈ ਕੁੱਲ ਪ੍ਰੋਜੇਕਟ 8 ਲੱਖ ਦਾ ਹੁੰਦਾ ਹੈ ਉਸ ਵਿੱਚੋ 2 ਲੱਖ ਸਬਸਿਡੀ ਹੁੰਦੀ ਹੈ ਜੇ ਤੁਸੀ ਆਪਣੇ ਪੱਧਰ ਤੇ ਕਰਨਾ ਹੈ ਤਾਂ ਤੁਸੀ 2-2.50 ਲੱਖ ਵਿੱਚ ਇੱਕ ਵਾਰ ਛੋਟੇ ਲੈਵਲ ਤੋਂ ਸ਼ੁਰੂ ਕਰ ਸਕਦੇ ਹੋਂ ਟ੍ਰੇਨਿੰਗ ਕਰਵਾਉਣ ਲਈ ਸਰਕਾਰੀ ਸੂਰ ਫਾਰਮ ਬਣੇ ਹਨ ਜਿਵੇ ਮੱਲੋਵਾਲ, ਖਰੜ, ਨਾਭਾ , ਗੁਰਦਾਸਪੁਰ ਵਿੱਚ ਜਿੱਥੇ 5 ਦਿਨ ਦੀ ਮੁਫਤ ਟ੍ਰੇਨਿੰਗ ਦਿੱਤੀ ਜਾਂਦੀ ਹੈ
Posted by ਗੁਰਸੇਵਕ ਸਿੰਘ
Punjab
05-04-2019 11:17 AM
Punjab
04-16-2019 03:11 PM
ਗੁਰਸੇਵਕ ਸਿੰਘ ਜੀ ਫੀਡ ਲੈਣ ਲਈ ਤੁਸੀ ਆਪਣੇ ਨੇੜੇ ਦੀ ਕੋਅਪਰੇਟਿਵ ਸੁਸਾਇਟੀ ਨਾਲ ਸਪੰਪਰਕ ਕਰ ਸਕਦੇ ਹੋ ਜਾ ਫਿਰ ਤੁਸੀ ਮਾਰਕਫੈੱਡ ਕੈਟਲਫੀਡ 01637-230071, 230059 ਨਾਲ ਸਪੰਰਕ ਕਰ ਪੂਰੀ ਜਾਣਕਾਰੀ ਲੈ ਸਕਦੇ ਹੋ
Posted by harjinder singh
Punjab
05-04-2019 10:50 AM
Punjab
04-05-2019 01:58 PM
हरजिंदर सिंह जी यदि गेहूं 13 अप्रैल तक आ जाएगी तो फिर पानी लगाने की ज़रूरत नहीं है
Posted by sunil
Uttar Pradesh
05-04-2019 10:41 AM
Punjab
04-08-2019 02:37 PM
सुनील जी गुलाब के पत्तियों के ऊपर फंगस है इसकी रोकथाम के लिए आप copper oxychloride@3gm को प्रति लीटर पानी के हिसाब से स्प्रे करें, धन्यवाद
Posted by ravinder kumar
Haryana
05-04-2019 10:40 AM
Punjab
04-05-2019 02:06 PM
app usse achi khurak deni suru kren, usko hara chara 40-45kg rojana , 4-5 kg turri mix krke deni suru kren, iske sath sath app her 3 mahine ke badd usse pet ke kido ke liye goli jrurr den, iske sath App Enerboost powder 50-50gm rojana dena suru kren, aur byane se 2 mahine pehle Vitum-H liquid 10ml rojana, Metabolite powder di rojana 1 pudi aur Anabolite liquid 100ml rojana dena shuru kren, aur uske dudh ka sahi pta uske byane ke badd ptaa lggega, app usse achi khurak den aur dekhbhal kre.
Posted by Jäshän Sīnģh
Punjab
05-04-2019 10:33 AM
Punjab
04-05-2019 07:43 PM
Os nu powder Agrimen Chelated 100gm rojana deo ji es nall Liquid Multistar 20ml rojana deo Injection Vitame-H 5ml 3 din chadd ke 5 Injection lao ji es nall farak pe jawega ji.