
Posted by RAMESH
Punjab
05-04-2019 10:27 PM
रमेश जी आप अपना सवाल डिटेल में पूछो बाकि आप अपने नज़दीकी सुसाइटी में जाकर वहा पर सेक्टरी से बात करे और अपना खाता भी खुलवा सकते हो

Posted by shamsher singh
Punjab
05-04-2019 10:21 PM
hnji aachar pon layi 50feet lamba, 12feet chourha ate 5 to 6 feet dungha toa hona chahida hai ji
Posted by Gurpartap dhillon
Punjab
05-04-2019 10:07 PM
उसे Injection Fortivir और Injection Avil 10ml Injection Neoprofen 15ml लगाएं और Liquid Bovimen-GL 150ml 7ml रोज़ाना दें, Liquid Anabolit 1 लीटर 100ml सुबह 100ml शाम को दें

Posted by Sunny
Punjab
05-04-2019 09:54 PM
सनी जी आप धान के बीज अपने नज़दीकी कृषि विज्ञानं केंद्र या पंजाब एग्रीकल्चर यूनिवर्सिटी लुधियाना से खरीद सकते हैं, यदि आपकी लोकल मार्किट में कोई सरकारी आधारित सीड दुकान है तो आप वहां से भी बीज ले सकते हैं
Posted by Sukhman singh mann
Punjab
05-04-2019 09:49 PM
ਸੁਖਮਨ ਜੀ ਤੁਸੀ ਜਵਾਰ ਦੀ ਕਿਸਮ ਜਿਵੇ SL44, Punjab Sudax ਦੀ ਬਿਜਾਈ ਕਰ ਸਕਦੇ ਹੋ ਧੰਨਵਾਦ

Posted by Gurpreet Singh
Punjab
05-04-2019 09:48 PM
gurpreet ji isde layi tuc imidacloprid @1.5ml nu prati litre pani de hisab nal spray karo.dhanwad

Posted by I ਬਲਦੇਵ ਕੁਮਾਰ
Punjab
05-04-2019 09:03 PM
ਹਾਜੀ ਜੇਕਰ ਤੁਸੀ ਬੱਕਰੀਆ ਫਾਰਮ ਬਣਾਉਣਾ ਹੈ ਤਾਂ ਬਹੁਤ ਵਧੀਆ ਸੋਚ ਹੈ ਜੀ ਤੁਸੀ ਬੀਟਲ ਨਸਲ ਰੱਖੋ ਇਹ ਦੁੱਧ ਤੇ ਮੀਟ ਦੋਨਾਂ ਲਈ ਫਾਇਦੇਮੰਦ ਹੈ.
Posted by robin singh
Rajasthan
05-04-2019 08:59 PM
obin ji iske liye ek din ka lagbhag 150 rupees tak khrach aa jayega , kyuki usko rojana 3-4 kg feed, 40-45kg chare ki jrurat hogi , baki uski dekhbhal v achi krni hogi jisse usse acha dudh liya jaa skee.

Posted by Manpreet Singh
Punjab
05-04-2019 08:48 PM
Hanji manpreet singh ji jekar homeopathic ilagg nal vdia farak paa reha hai tan tuci homeopathic ilagg he kro, kyuki homeopathic ilagg holi holi assar krda hai per iss nal farak paa jnda hai, baki tuci iss ilagg de nal nal uss nu Vitum-H injection lgwaa skde ho, iss nu tuci 5ml lgwaao atte 2-2 dina de farak nal 5 tikka lgwao, iss injection nal lewa vdia rehnda hai, thann di bimaria vich v farak penda hai.
Posted by Harjit singh
Punjab
05-04-2019 08:47 PM
हरजीत सिंह जी आप Agrimin super powder 50gm रोज़ाना और Minotas bolus 1 गोली रोज़ाना और 21 दिन तक दें, इससे पूरी हीट में आ जाएगी, फिर आप उसे टीका भरवा दें
Posted by sagandeep singh
Punjab
05-04-2019 08:45 PM
ਤੁਸੀ ਇਸ ਨੂੰ Calcimust gold liquid 100ml ਰੋਜਾਨਾ ਦੇਣਾ ਸ਼ੁਰੂ ਕਰੋ, ਇਸਦੇ ਨਾਲ ਤੁਸੀ Gestaprojen ਪਾਊਡਰ 50 ਗ੍ਰਾਮ ਰੋਜਾਨਾ ਦੇਣਾ ਸ਼ੁਰੂ ਕਰੋ, ਇਹ ਪਸ਼ੂ ਨੂੰ ਗੱਭਣ ਰਹਿਣ ਵਿਚ ਮਦਦ ਕਰਦੇ ਹੈ, ਜੇਕਰ ਗੱਭਣ ਨਹੀਂ ਹੋਵੇਗੀ ਤਾਂ ਹੀਟ ਵਿਚ ਵੀ ਆ ਜਾਵੇਗੀ.

Posted by Balraj Singh gill
Punjab
05-04-2019 08:34 PM
Balraj ji punjab vich kesar di kheti nahi ho sakdi eh thande ilake vich kheti kiti jandi hai. India vich eh sirf Jammu kashmir vich hi kiti jandi hai.dhanwad
Posted by Nishant Grover
Punjab
05-04-2019 08:18 PM
निशांत ग्रोवर जी किसानों से जानकारी शेयर करने के लिए आपका धन्यवाद

Posted by deep singh
Punjab
05-04-2019 08:14 PM
दीप सिंह जी कृप्या बताएं कि आपने मक्की का बीज तैयार करना है ताकि आपको सारी जानकारी दी जा सके

Posted by Sanju
Rajasthan
05-04-2019 07:58 PM
संजू जी मशरुम का स्पाॅन घर पर त्यार नहीं किया जा सकता यह आपको मार्किट में बना हुआ मिल जाता है आप वह से इसे ले सकते है
Posted by Harbans singh gill
Punjab
05-04-2019 07:57 PM
Harbans singh ji 1718 da beej len lai tusi apne nere de KVK nal samparak kar sakde ho ja fir tusi Punjab Seed Company 9814130282 nal vi samparak kar sakde ho.

Posted by Sanju
Rajasthan
05-04-2019 07:57 PM
Sanju ji aap grafting ke liye aap yeh video dekh sakte hai. iske liye aap neeche diya gya link dekh sakte hai.
https://www.youtube.com/watch?v=QGFTls_Ei5g
Posted by Triloki Nath
Uttar Pradesh
05-04-2019 07:57 PM
सिमाज़ीन/एट्राज़ीन 600-800 ग्राम प्रति एकड़ या मैट्रीब्यूज़िन 800 ग्राम प्रति एकड़ या डाईयूरोन 1-1.2 किलोग्राम प्रति एकड़ का प्रयोग बिजाई से तुरंत करनी चाहिए इसके इलावा चौड़े पत्ते वाले नदीनों की रोकथाम के लिए 2, 4-डी का प्रयोग 250-300 ग्राम प्रति एकड़ के हिसाब से करें
Posted by Hardeep Singh Saggi
Punjab
05-04-2019 07:47 PM
Hardeep singh Karaknath di contract farming lai tusi Sumit Jandar 8275592788 nal samparak kar sakde ho.

Posted by Sukhwinder Pal
Punjab
05-04-2019 07:31 PM
sukhwinder pal ji pushe gye swal da jwab 24 hours vich dita jnda hai jekar 24 hours vich jwab nahi milda tan tuci sade helpline no. 97799-77641 te sampark kr skde ho.

Posted by manjot singh
Punjab
05-04-2019 07:24 PM
manjot singh ji isda kamm liver da ph level set krnn da hunda hai jis nal liver vadia tarike nal kamm krda hai, khana vadia hajam hunda hai ehh tuci 1 quintal feed vich adha kilo puua skde ho.
Posted by Sukhchain
Punjab
05-04-2019 07:17 PM
सुखचैन जी कृप्या यह बताएं आपने इसे कौनसी खाद डाली है ताकि आपको इसके बारे में पूरी जानकारी दी जा सके

Posted by Balraj Singh gill
Punjab
05-04-2019 07:00 PM
balraj singh ji is bare visthar vich jankari lai tusi Satnam Singh Aulakh 9592806807 ate Vijay sharma 7065414241 nal samparak kar sakde ho.

Posted by Ashwani Sharma
Punjab
05-04-2019 07:00 PM
Ashwani ji kirpa karke daso ke tuc gulab uper kehdiyan spreha di jankari laina chahunde ho ta jo tuahnu is bare poori jankari diti ja sake.dhanwad

Posted by Saiful
Gujarat
05-04-2019 06:50 PM
Saiful जी मोती की ट्रेनिंग के बारे में पूरी जानकारी के लिए आप Bamoriya Pearl Farm फ़ोन: 097700 85381 से संपर्क करें
Posted by balwinder sidhu
Punjab
05-04-2019 06:48 PM
गेहूं की कटाई से 25 दिन पहले पानी लगाना बंद कर देना चाहिए और अब पानी आप अपने खेत की नमी के हिसाब से लगा सकते है
Posted by lovepreet
Punjab
05-04-2019 06:37 PM
फल गिरने की रोकथम के लिए ziram @1250 मि.ली. और इसके साथ आप 2,4-d, sodium salt horticultur ग्रेड वाला 5 ग्राम को 500 लीटर पानी के साथ घोल कर स्प्रे करें

Posted by Avtar Sandhu
Punjab
05-04-2019 06:33 PM
Avtar ji jyada pani laun nal fungus vadh jandi hai. isde nal jadan sukan lag jandiyan han isde layi khet nu pani sahi matra ate sahi same lao. is to ilava tuc M-45@4gram nu prati litre pani de hisab nal spray karo.dhanwad
Posted by navkiran singh
Punjab
05-04-2019 06:06 PM
navkiran singh ji eh fungus de nal sukde han isde layi tuc M-45@4gram nu prati litre pani de hisab nal spray karo.dhanwad
Posted by ਨਿਰਪਾਲ ਸਿੰਘ
Punjab
05-04-2019 06:05 PM
ਇਹ ਮੱਖੀਆਂ ਦੇ ਕਾਰਨ ਹੈ ਇਸ ਲਈ ਜਖਮ ਤੇ ਨਾਰੀਅਲ ਤੇਲ ਲਾਓ ਤੇ ਫਿਰ 2ml Tic-Tac ਦਵਾਈ ਨੂੰ 1 ਲਿਟਰ ਪਾਣੀ ਵਿਚ ਮਿਕਸ ਕਰਕੇ ਸਪਰੇ ਕਰੋ ਜੀ
Posted by ਰਾਜਵਿੰਦਰ ਸਿੰਘ
Punjab
05-04-2019 06:01 PM
ਕੜਕਨਾਥ ਦੇ ਅੰਡਿਆ ਦੀ ਮਾਰਕੀਟਿੰਗ ਆਪਣੇ ਪੱਧਰ ਤੇ ਹੀ ਕੀਤ ਜਾਂਦੀ ਹੈ ਤੁਸੀ ਸ਼ੋਸ਼ਲ ਮੀਡੀਆਂ ਰਾਹੀ ਕੜਕਨਾਥ ਦੇ ਅੰਡਿਆਂ ਦੇ ਸਿਹਤ ਲਈ ਫਾਇਦੇ ਦੱਸੋ ਤੇ ਮਾਰਕੀਟਿੰਗ ਕਰੋ ਫਿਰ ਹੌਲੀ ਜਦੋਂ ਲਿੰਕ ਬਣ ਗਏ ਤਾਂ ਵਧੀਆ ਅੰਡੇ ਫਾਰਮ ਤੋਂ ਹੀ ਵਿਕ ਜਾਂਦੇ ਹਨ

Posted by Gurjinder Singh
Punjab
05-04-2019 06:01 PM
PR 121: ਇਹ ਛੋਟੇ ਕੱਦ ਦੀ ਸਿੱਧੀ ਮੁੰਜਰ (ਸਿੱਟੇ )ਵਾਲੀ ਕਿਸਮ ਹੈ ਇਸ ਕਿਸਮ ਉਤੇ ਜ਼ਮੀਨ ਵਿਚਲੀ ਜ਼ਿਆਦਾ ਸਲਾਬ (ਗਿੱਲੇਪਣ) ਦਾ ਕੋਈ ਅਸਰ ਨਹੀਂ ਹੁੰਦਾ ਇਸ ਦੇ ਪੱਤੇ ਗੂੜ੍ਹੇ ਹਰੇ ਰੰਗ ਦੇ ਅਤੇ ਸਿੱਧੇ ਹੁੰਦੇ ਹਨ ਇਹ 140 ਦਿਨਾਂ ਵਿਚ ਪੱਕ ਕੇ ਤਿਆਰ ਹੋ ਜਾਂਦੀ ਹੈ ਇਸ ਦੇ ਦਾਣੇ ਲੰਮੇ ਪਤਲੇ ਅਤੇ ਚਮਕਦਾਰ ਹੁੰਦੇ ਹਨ ਇਸ ਕਿਸਮ ਉਤੇ ਝੁਲਸ ਰੋਗ ਦਾ ਕੋਈ ਅਸਰ ਨਹੀਂ ਹੁੰਦਾ ਇਸ ਦੀ ਔਸਤਨ ਪੈਦਾਵਾਰ 30.5 ਕੁਇ.... (Read More)
PR 121: ਇਹ ਛੋਟੇ ਕੱਦ ਦੀ ਸਿੱਧੀ ਮੁੰਜਰ (ਸਿੱਟੇ )ਵਾਲੀ ਕਿਸਮ ਹੈ ਇਸ ਕਿਸਮ ਉਤੇ ਜ਼ਮੀਨ ਵਿਚਲੀ ਜ਼ਿਆਦਾ ਸਲਾਬ (ਗਿੱਲੇਪਣ) ਦਾ ਕੋਈ ਅਸਰ ਨਹੀਂ ਹੁੰਦਾ ਇਸ ਦੇ ਪੱਤੇ ਗੂੜ੍ਹੇ ਹਰੇ ਰੰਗ ਦੇ ਅਤੇ ਸਿੱਧੇ ਹੁੰਦੇ ਹਨ ਇਹ 140 ਦਿਨਾਂ ਵਿਚ ਪੱਕ ਕੇ ਤਿਆਰ ਹੋ ਜਾਂਦੀ ਹੈ ਇਸ ਦੇ ਦਾਣੇ ਲੰਮੇ ਪਤਲੇ ਅਤੇ ਚਮਕਦਾਰ ਹੁੰਦੇ ਹਨ ਇਸ ਕਿਸਮ ਉਤੇ ਝੁਲਸ ਰੋਗ ਦਾ ਕੋਈ ਅਸਰ ਨਹੀਂ ਹੁੰਦਾ ਇਸ ਦੀ ਔਸਤਨ ਪੈਦਾਵਾਰ 30.5 ਕੁਇੰਟਲ ਪ੍ਰਤੀ ਏਕੜ ਹੁੰਦੀ ਹੈ PR 127: ਇਹ ਇੱਕ ਮੱਧਮ ਸਮੇਂ ਵਿੱਚ ਪੱਕਣ ਵਾਲੀ ਕਿਸਮ ਹੈ ਜੋ 137 ਦਿਨਾਂ ਵਿੱਚ ਤਿਆਰ ਹੋ ਜਾਂਦੀ ਹੈ ਇਸ ਦੇ ਪੌਦੇ ਦੀ ਔਸਤਨ ਲੰਬਾਈ 104 ਸੈ.ਮੀ ਹੁੰਦੀ ਹੈ ਇਹ ਕਿਸਮ ਕਲਰਾਠੀਆਂ ਜ਼ਮੀਨਾਂ ਅਤੇ ਮਾੜੇ ਪਾਣੀਆਂ ਵਿੱਚ ਨਾ ਉਗਾਓ ਇਸ ਦਾ ਔਸਤਨ ਝਾੜ 30 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ ਤੁਸੀ ਇਹਨਾਂ ਦੋਨਾਂ ਵਿੱਚੋ ਕਿਸੇ ਦੀ ਵੀ ਬਿਜਾਈ ਕਰ ਸਕਦੇ ਹੋ ਧੰਨਵਾਦ

Posted by Ram singh
Rajasthan
05-04-2019 05:43 PM
आप उसे Caclimst gel 300ml , 3 दिन देते रहें इसके साथ आप Lapnil-p पाउडर की एक पुड़ी आधा किलो बेसन में दें और Stay projen पाउडर 25 ग्राम रोजाना देते रहें इससे फर्क पड़ जाएगा

Posted by Maan Sukh
Punjab
05-04-2019 05:16 PM
progibb ik growth promotor hai eh fasl di growth kraun Vich madad krda hai isdi matra 250ml prati acre de hisab nal varto

Posted by Rajbir singh
Punjab
05-04-2019 05:14 PM
Daljit singh Pussa 1718 da beej len lai tusi apne nere de KVK nal samparak kar sakde ho ja fir tusi Punjab Seed Company 9814130282 nal vi samparak kar sakde ho.
Posted by pradeep kumar
Uttar Pradesh
05-04-2019 05:13 PM
pig farming di puri jankari aapko apke zile ke krishi vigyan kender se milegi. aap waha par pehle traning kare isme aapko puri jankari milegi or feed ka bhi aapke area ke hisab se pata chalega or baki yeh feed wale experiment khud karege to aapko kharche ka hisab lagega ji
Posted by Akash Das
Assam
05-04-2019 05:03 PM
आकाश दास जी आप दालों की बिजाई अप्रैल महीने में कर सकते हैं, धन्यवाद

Posted by Amanbir
Punjab
05-04-2019 05:03 PM
Pepsico India Comoany nal Agreement karan lai tusi 1800224020 No. te call kar ke register ho, fir tuhanu company valo call ah jandi hai tuhade farm di vist karan to baad agreement kita janda hai.

Posted by virpal singh
Punjab
05-04-2019 04:59 PM
virpal singh ji tuci isdi varto kr skde ho, iss nu tuci 10ml rojana dena suru kro, iss nal lewa vdia hunda hai .

Posted by RAHUL YADAV
Uttar Pradesh
05-04-2019 04:57 PM
RAHUL YADAV जी मोती की खेती की ट्रेनिंग के बारे में पूरी जानकारी के लिए आप Vinod Kumar 9050555757 से संपर्क करें

Posted by Gurpreet Singh
Punjab
05-04-2019 04:42 PM
Gurpreet ji eh mealy bug da hamla hai isde layi tuc imidacloprid@1.5ml nu prati litre pani de hisab nal spray karo.dhanwad

Posted by aakash kumar
Haryana
05-04-2019 04:33 PM
aakash kumar ji iske liye sabse pehle aap apne nazdiki krishi vigyan kender se traning leni padegi. us training ke baad aapko jo certificate milega uske base par aap apne nazdiki pashu palan department se baat kare.or sath me apne bank manager yaha par aapka account chalta hai unse baar kare woh aapko loan ki term and conditions btayege fir hi aap loan ke liye apply kar sakte hai.

Posted by Sukhwinder Pal
Punjab
05-04-2019 04:24 PM
ਆਰੰਡੀ ਮੁੱਖ ਤੌਰ ਤੇ ਇਸ ਦੇ ਬੀਜਾਂ ਲਈ ਉਗਾਇਆ ਜਾਣ ਵਾਲਾ ਪੌਦਾ ਹੈ ਇਸ ਦੇ ਬੀਜਾਂ ਵਿੱਚੋਂ ਕੱਢੇ ਹੋਏ ਤੇਲ ਦੀ ਵਰਤੋਂ ਖਾਣ ਲਈ ਨਹੀਂ ਕੀਤੀ ਜਾਂਦੀ, ਪਰ ਇਹ ਉਦਯੋਗਿਕ ਪੱਧਰ ਤੇ ਵਿਆਪਕ ਤੌਰ ਤੇ ਵਰਤਿਆ ਜਾਂਦਾ ਹੈ ਇਸ ਦੀ ਵਰਤੋਂ ਸਾਬਣ ਬਣਾਉਣ, ਸਿਆਹੀ ਦੀ ਛਪਾਈ ਅਤੇ ਲੂਬਰੀਕੈਂਟ ਦੇ ਤੌਰ ਤੇ ਕੀਤੀ ਜਾਂਦੀ ਹੈ
ਵਪਾਰਕ ਖੇਤੀ ਲਈ ਘੱਟ ਉਪਜਾਊ ਜ਼ਮੀਨ ਦੀ ਵਰਤੋਂ ਅਰੰਡੀ ਦੀ ਖੇਤੀ ਲਈ ਕੀਤੀ ਜਾ.... (Read More)
ਆਰੰਡੀ ਮੁੱਖ ਤੌਰ ਤੇ ਇਸ ਦੇ ਬੀਜਾਂ ਲਈ ਉਗਾਇਆ ਜਾਣ ਵਾਲਾ ਪੌਦਾ ਹੈ ਇਸ ਦੇ ਬੀਜਾਂ ਵਿੱਚੋਂ ਕੱਢੇ ਹੋਏ ਤੇਲ ਦੀ ਵਰਤੋਂ ਖਾਣ ਲਈ ਨਹੀਂ ਕੀਤੀ ਜਾਂਦੀ, ਪਰ ਇਹ ਉਦਯੋਗਿਕ ਪੱਧਰ ਤੇ ਵਿਆਪਕ ਤੌਰ ਤੇ ਵਰਤਿਆ ਜਾਂਦਾ ਹੈ ਇਸ ਦੀ ਵਰਤੋਂ ਸਾਬਣ ਬਣਾਉਣ, ਸਿਆਹੀ ਦੀ ਛਪਾਈ ਅਤੇ ਲੂਬਰੀਕੈਂਟ ਦੇ ਤੌਰ ਤੇ ਕੀਤੀ ਜਾਂਦੀ ਹੈ
ਵਪਾਰਕ ਖੇਤੀ ਲਈ ਘੱਟ ਉਪਜਾਊ ਜ਼ਮੀਨ ਦੀ ਵਰਤੋਂ ਅਰੰਡੀ ਦੀ ਖੇਤੀ ਲਈ ਕੀਤੀ ਜਾਂਦੀ ਹੈ, ਪਰ ਡੂੰਘੀ, ਚੰਗੇ ਨਿਕਾਸ ਵਾਲੀ, ਉਪਜਾਊ, ਹਲਕੀ ਤੇਜਾਬੀ ਰੇਤਲੀ ਮਿੱਟੀ ਵਿੱਚ ਉਗਾਉਣ ਤੇ ਵਧੀਆ ਪਰਿਣਾਮ ਦਿੰਦੀ ਹੈ ਮਿੱਟੀ ਦੀ pH 5 ਤੋਂ 8.5 ਦੇ ਹੋਣੀ ਚਾਹੀਦੀ ਹੈ
ਗਰਮੀ ਵਿੱਚ ਖੇਤ ਦੀ ਤਿੰਨ ਤੋਂ ਚਾਰ ਵਾਰ ਵਾਹੋ, ਇਸ ਨਾਲ ਨਦੀਨ ਖਤਮ ਕਰਨ ਅਤੇ ਮਿੱਟੀ ਵਿੱਚ ਨਮੀ ਰੱਖਣ ਵਿੱਚ ਸਹਾਇਤਾ ਮਿਲੇਗੀ ਡਲਿਆਂ ਨੂੰ ਤੋੜਨ ਲਈ ਵਾਉਣ ਤੋਂ ਬਾਅਦ ਤਵੀਆਂ ਨਾਲ ਵਾਹੋ, ਫਿਰ ਮਿੱਟੀ ਦਾ ਪੱਧਰੀ ਕਰੋ ਤਾਂ ਜੋ ਪਾਣੀ ਖੇਤ ਵਿੱਚ ਖੜਾ ਨਾ ਹੋਵੇ
ਅਰੰਡੀ ਨੂੰ ਸਾਲ ਭਰ ਉਗਾਇਆ ਜਾ ਸਕਦਾ ਹੈ, ਜਿੱਥੇ ਸਿੰਚਾਈ ਦੀ ਸੁਵਿਧਾ ਉਪਲੱਬਧ ਹੋਵੇ ਅਰੰਡੀ ਦੀ ਖੇਤੀ ਲਈ ਜੁਲਾਈ ਦੇ ਦੂਸਰੇ ਹਫਤੇ ਤੋਂ ਲੈ ਕੇ ਅਗਸਤ ਦਾ ਪਹਿਲਾ ਹਫਤਾ ਉਪਯੁਕਤ ਹੈ
ਫਾਸਲਾ ਕਿਸਮ ਅਤੇ ਬਿਜਾਈ ਦੇ ਸਮੇਂ ਤੇ ਆਧਾਰਿਤ ਹੈ, ਸਿੰਚਿਤ ਹਾਲਾਤਾਂ ਵਿੱਚ 90 ਸੈ.ਮੀ. x 60 ਸੈ.ਮੀ. ਜਾਂ 120 ਸੈ.ਮੀ.x 60 ਸੈ.ਮੀ.ਫਾਸਲੇ ਦੀ ਵਰਤੋ ਕਰੋ ਬਾਰਾਨੀ ਹਾਲਾਤਾਂ ਵਿੱਚ 60 ਸੈ.ਮੀ. x 45 ਸੈ.ਮੀ ਫਾਸਲੇ ਦੀ ਵਰਤੋਂ ਕਰੋ ਇਸ ਦੀ ਬਿਜਾਈ ਟੋਆ ਪੁੱਟ ਕੀ ਹੀ ਕੀਤੀ ਜਾਂਦੀ ਹੈ
ਕਿਸਮ ਦੇ ਆਧਾਰ ਤੇ ਫਸਲ ਦਿਨਾਂ ਵਿੱਚ ਕਟਾਈ ਲਈ ਤਿਆਰ ਹੋ ਜਾਦੀ ਹੈ ਜਦੋਂ ਇੱਕ ਜਾਂ ਦੋ ਫਲ ਦੁੱਕਦੇ ਦਿਖਾਈ ਦੇਣ ਤਾਂ ਅਰੰਡੀ ਦੇ ਗੁੱਛਿਆਂ ਵਿੱਚ ਕਟਾਈ ਸ਼ੁਰੂ ਕਰੋ
ਅਰੰਡੀ ਦੀ ਪੂਰੀ ਫਸਲ ਨੂੰ 17-20 ਸਿੰਚਾਈਆਂ ਦੀ ਜ਼ਰੂਰਤ ਹੁੰਦੀ ਹੈ ਪਹਿਲੀ ਸਿੰਚਾਈ ਬਾਰਿਸ਼ ਦੇ ਬਾਅਦ 60-75 ਦਿਨਾਂ ਬਾਅਦ ਕਰੋ
ਬਿਜਾਈ ਦੇ 20ਵੇਂ ਅਤੇ 50ਵੇਂ ਦਿਨ ਬਾਅਦ ਹੱਥ ਨਾਲ ਗੁਡਾਈ ਕਰੋ

Posted by Sukhwinder Pal
Punjab
05-04-2019 04:16 PM
ਹਾਈਡਰੋਪੋਨਿਕ ਇਕ ਅਜੇਹੀ ਤਕਨੀਕ ਹੈ ਜਿਸਦੇ ਵਿਚ ਬਿਨਾ ਮਿੱਟੀ ਦੇ ਪਾਣੀ ਵਿਚ ਸਬਜ਼ੀਆਂ ਅਤੇ ਚਾਰਾ ਉਗਾਇਆ ਜਾਂਦਾ ਹੈ ਜਿਸਦੇ ਵਿਚ ਫ਼ਸਲ ਨੂੰ ਤਰਲ ਰੂਪ ਦੇ ਵਿਚ ਤੱਤ ਦਿਤੇ ਜਾਂਦੇ ਹਨ ਇਸਦੇ ਬਾਰੇ ਵਿਚ ਹੋਰ ਜਾਣਕਾਰੀ ਦੇ ਲਈ ਤੁਸੀ ਸੋਮਵੀਰ ਜੀ 9878733551 ਨਾਲ ਸੰਪਰਕ ਕਰ ਸਕਦੇ ਹੋ ਧੰਨਵਾਦ

Posted by shivshakti
Madhya Pradesh
05-04-2019 04:14 PM
शिवशक्ति जी मोती की ट्रेनिंग के बारे में पूरी जानकारी के लिए आप Bamoriya Pearl Farm फ़ोन: 097700 85381 से संपर्क करें

Posted by gurprem singh
--
05-04-2019 04:14 PM
ਮੂੰਗੀ ਦੀਆਂ ਸਿਫਾਰਿਸ਼ ਕਿਸਮਾਂ:- TMB-37 ਇਸਦਾ ਝਾੜ 4.9 ਕੁਇੰਟਲ ਹੈ ਇਹ 60 ਦਿਨਾਂ ਵਿੱਚ ਪਕ ਕੇ ਤਿਆਰ ਹੋ ਜਾਂਦੀ ਹੈ SML 832 ਇਸ ਕਿਸਮ ਦਾ ਔਸਤਨ ਝਾੜ 4.6 ਕੁਇੰਟਲ ਹੈ ਇਹ ਵੀ 60 ਦਿਨਾਂ ਵਿੱਚ ਪਕ ਕੇ ਤਿਆਰ ਹੋ ਜਾਂਦੀ ਹੈ SML 668 ਇਸ ਕਿਸਮ ਦਾ ਔਸਤਨ ਝਾੜ 4.5 ਕੁਇੰਟਲ ਹੈ
Expert Communities
We do not share your personal details with anyone
We do not share your personal details with anyone
Sign In
Registering to this website, you accept our Terms of Use and our Privacy Policy.
Your mobile number and password is invalid
We have sent your password on your mobile number
All fields marked with an asterisk (*) are required:
Sign Up
Registering to this website, you accept our Terms of Use and our Privacy Policy.
All fields marked with an asterisk (*) are required:
Please select atleast one option
Please select text along with image
















