Experts Q&A Search

Posted by Kamal
Punjab
01-10-2022 09:06 AM
Haryana
10-01-2022 01:25 PM
Kamal ji es lai tusi apne kvk nal sampark kar sakde ho 0160 264 2827
Posted by raman
Punjab
01-10-2022 08:49 AM
Punjab
10-01-2022 08:58 PM
Raman ji jekar ohh heat vich nhi aa rhi tan uss nu khurak de nal nal bovimin-b ultra powder 50gm rojana ate Nutrisacc advance tablet rojana 1 goli deo ate 21 din tak dinde rho, jiss nal sarir di kami puri howegi ate sme te heat vich awegi.
Posted by ਧਰਮ ਦਾਸ
Punjab
01-10-2022 08:37 AM
Punjab
10-01-2022 08:59 PM
ਤੁਸੀ ਪਸ਼ੂ ਨੂੰ AI ਕਰਵਾਉਣ ਤੋਂ 10 ਦਿਨ ਬਾਦ 30gm ਰੋਜਾਨਾ ਦੇਣਾ ਸ਼ੁਰੂ ਕਰ ਸਕਦੇ ਹੋ ਇਸਦਾ ਕੋਈ ਨੁਕਸਾਨ ਨਹੀਂ ਹੈ।
Posted by jaspal
Punjab
01-10-2022 08:17 AM
Punjab
10-01-2022 09:01 PM
ਬੋਇਰ ਨਸਲ ਦੇ ਮਹਾਰਾਸ਼ਟਰ ਵਿੱਚ ਕਈ ਫਾਰਮ ਹਨ ਮਹਿੰਗੀ ਹੋਣ ਕਾਰਨ ਤੇ ਅੱਗੇ ਕੋਈ ਮਾਰਕੀਟਿੰਗ ਨਾ ਹੋਣ ਕਾਰਨ ਪੰਜਾਬ ਵਿੱਚ ਇਹ ਨਸਲ ਬਹੁਤ ਘੱਟ ਲੋਕਾ ਕੋਲ ਹੈ ਇਹ ਨਸਲ 1500-2000 ਰੁਪਏ ਕਿੱਲੋ ਦੇ ਹਿਸਾਬ ਨਾਲ ਮਿਲਦੀ ਹੈ ਬਾਕੀ ਤੁਸੀ ਹਰਭਜਨ ਸਿੰਘ ਜੀ ਨਾਲ ਗੱਲ ਕਰੋ ਉਹ ਬੋਇਰ ਨਸਲ ਲੈ ਕੇ ਆਏ ਹਨ ਉਹਨਾਂ ਕੋਲੋ ਇਸ ਬਰੀਡ ਦਾ ਤਜ਼ਰਬਾ ਪੁੱਛ ਸਕਦੇ ਹੋ ਤੇ ਇਹ ਕਿੱਥੋ ਲਿਆਏ ਹਨ ਇਸ ਬਾਰੇ ਵੀ ਜਾਣਕਾਰੀ ਦੇ ਦ.... (Read More)
ਬੋਇਰ ਨਸਲ ਦੇ ਮਹਾਰਾਸ਼ਟਰ ਵਿੱਚ ਕਈ ਫਾਰਮ ਹਨ ਮਹਿੰਗੀ ਹੋਣ ਕਾਰਨ ਤੇ ਅੱਗੇ ਕੋਈ ਮਾਰਕੀਟਿੰਗ ਨਾ ਹੋਣ ਕਾਰਨ ਪੰਜਾਬ ਵਿੱਚ ਇਹ ਨਸਲ ਬਹੁਤ ਘੱਟ ਲੋਕਾ ਕੋਲ ਹੈ ਇਹ ਨਸਲ 1500-2000 ਰੁਪਏ ਕਿੱਲੋ ਦੇ ਹਿਸਾਬ ਨਾਲ ਮਿਲਦੀ ਹੈ ਬਾਕੀ ਤੁਸੀ ਹਰਭਜਨ ਸਿੰਘ ਜੀ ਨਾਲ ਗੱਲ ਕਰੋ ਉਹ ਬੋਇਰ ਨਸਲ ਲੈ ਕੇ ਆਏ ਹਨ ਉਹਨਾਂ ਕੋਲੋ ਇਸ ਬਰੀਡ ਦਾ ਤਜ਼ਰਬਾ ਪੁੱਛ ਸਕਦੇ ਹੋ ਤੇ ਇਹ ਕਿੱਥੋ ਲਿਆਏ ਹਨ ਇਸ ਬਾਰੇ ਵੀ ਜਾਣਕਾਰੀ ਦੇ ਦੇਣਗੇ ਹਰਭਜਨ ਸਿੰਘ ਦਾ ਮੋਬਾਈਲ ਨੰਬਰ 98153 11687 ਹੈ, ਤੁਸੀ ਰਵਿੰਦਰ ਜੀ ਨਾਲ 97636-75583 ਗੱਲ ਕਰ ਇਹ ਪੂਨੇ ਤੋਂ ਹਨ ਇਹਨਾ ਕੋਲੋ ਮਿਲ ਸਕਦਾ ਹੈ
Posted by jakir khan
Rajasthan
01-10-2022 07:51 AM
Haryana
10-01-2022 01:20 PM
Jakir ji yeh uli ki fangas ki wajah se hai iske liye aap mancozeb 3 gram ko prati litre paani ke hisab se prayog kar sakte hai
Posted by harwinder
Punjab
01-10-2022 07:43 AM
Haryana
10-01-2022 01:18 PM
ਹਰਵਿੰਦਰ ਜੀ ਇਹਦੇ ਵਿਚ ਫਲ ਦਾ ਕੇਰਾ ਦੀ ਸਮੱਸਿਆ ਆਉਂਦੀ ਹੈ ਜਿਹੜੀ ਉਲੀ ਅਤੇ ਮੌਸਮ ਕਰ ਕੇ ਹੁੰਦੀ ਹੈ ਏਸਦੇ ਲਈ ਤੁਸੀਂ copper oxycholride 3 ਗ੍ਰਾਮ ਪ੍ਰਤੀ ਲਿਟਰ ਪਾਣੀ ਦੇ ਹਿਸਾਬ ਨਾਲ ਵਰਤ ਸਕਦੇ ਹੋ
Posted by Jagtar singh
Punjab
01-10-2022 07:42 AM
Punjab
10-01-2022 08:36 PM
ਤੁਸੀ ਉਸ ਨੂੰ ਪਹਿਲੇ ਦਿਨ Zoxicarus injection 3gm ਇਹ IV ਲਗਾਨਾ ਹੈ ਅਤੇ Isoflud injection 5ml, Ascrobic injection 20ml, Megludyne injection 20ml, vitamor-H 5ml injection ਲਗਵਾਓ ਫਿਰ ਅਗਲੇ 2 ਦਿਨ ਤੁਸੀ Gardplus plus injection 4.5gm, Megludyne injection 20ml, Ascrobic acid injection 20ml, Vitamor-H injection 5ml ਲਗਵਾਓ, ਸਿਰਫ ਪਹਿਲੇ ਅਤੇ ਤੀਜੇ ਦਿਨ ਹੀ Isoflud ਇੰਜੇਕਸ਼ਨ ਲਗਵਾਓ ਜੀ ਅਤੇ ਉਸਦੇ ਲੇਵੇ ਤੇ Healant cream ਦੀ ਮਾਲਿਸ਼ ਕਰੋ
Posted by Ranjeet Singh
Punjab
01-10-2022 07:38 AM
Punjab
10-02-2022 11:08 PM
ranjeet ji kirpa eh daso eh nimbu niche diggan baad eda galde han ja phr podhe upar hi es tra hon lag jande han us hisab nal hi tuhanu agey jankari diti ja sakdi hai
Posted by Daler singh
Punjab
30-09-2022 10:57 PM
Haryana
10-01-2022 01:09 PM
ਦਲੇਰ ਜੀ ਤੁਹਾਡਾ ਝੋਨਾ ਨਿਸਾਰ ਚੁੱਕਾ ਹੈ ਤੁਹਾਨੂੰ ਕੋਈ ਵੀ ਸਪਰੇਅ ਕਰਨ ਦੀ ਜਰੂਰਤ ਨਹੀਂ ਓਹਦੇ ਨਾਲ ਝਾੜ ਘਾਟ ਸਕਦਾ ਹੈ ਬਾਕੀ ਪਾਣੀ ਤੁਸੀਂ ਮੌਸਮ ਅਤੇ ਮਿੱਟੀ ਦੇ ਹਿਸਾਬ ਨਾਲ 7-10 ਦਿਨ ਦੇ ਵਕਫੇ ਤੇ ਲਾਓ ਫਸਲ ਵੱਢਣ ਤੋਂ 20-25 ਦਿਨ ਪਹਿਲਾ ਪਾਣੀ ਲਾਉਣਾ ਬੰਦ ਕਰ ਦਿਓ
Posted by Daler singh
Punjab
30-09-2022 10:50 PM
Haryana
10-01-2022 01:09 PM
ਦਲੇਰ ਜੀ ਤੁਹਾਡਾ ਝੋਨਾ ਨਿਸਾਰ ਚੁੱਕਾ ਹੈ ਤੁਹਾਨੂੰ ਕੋਈ ਵੀ ਸਪਰੇਅ ਕਰਨ ਦੀ ਜਰੂਰਤ ਨਹੀਂ ਓਹਦੇ ਨਾਲ ਝਾੜ ਘਾਟ ਸਕਦਾ ਹੈ ਬਾਕੀ ਪਾਣੀ ਤੁਸੀਂ ਮੌਸਮ ਅਤੇ ਮਿੱਟੀ ਦੇ ਹਿਸਾਬ ਨਾਲ 7-10 ਦਿਨ ਦੇ ਵਕਫੇ ਤੇ ਲਾਓ ਫਸਲ ਵੱਢਣ ਤੋਂ 20-25 ਦਿਨ ਪਹਿਲਾ ਪਾਣੀ ਲਾਉਣਾ ਬੰਦ ਕਰ ਦਿਓ
Posted by Daler singh
Punjab
30-09-2022 10:46 PM
Haryana
10-01-2022 01:07 PM
ਦਲੇਰ ਜੀ ਤੁਹਾਡਾ ਝੋਨਾ ਨਿੱਸਰ ਚੁੱਕਿਆ ਹੈ ਤੁਹਾਨੂੰ ਹੁਣ ਇਹਦੇ ਤੇ ਕੋਈ ਵੀ ਸਪਰੇਅ ਕਰਨ ਦੀ ਜਰੂਰਤ ਨਹੀਂ ਸਪਰੇਅ ਕਰਨ ਨਾਲ ਝਾੜ ਘਾਟ ਸਕਦਾ ਹੈ ਬਾਕੀ ਰਹੀ ਪਾਣੀ ਦੀ ਗੱਲ ਇਹ ਤੁਸੀਂ ਮਿੱਟੀ ਅਤੇ ਮੌਸਮ ਦੇ ਹਿਸਾਬ ਨਾਲ 7-10 ਦਿਨ ਦੇ ਵਕਫੇ ਤੇ ਲਾਓ ਅਤੇ ਵੱਢਣ ਤੋਂ 20-25 ਦਿਨ ਪਹਿਲਾ ਪਾਣੀ ਲਾਉਣਾ ਬੰਦ ਕਰ ਦਿਓ
Posted by Sukhjinder Singh
Punjab
30-09-2022 10:09 PM
Haryana
10-01-2022 01:02 PM
ਸੁੱਖ ਜੀ ਤੁਸੀਂ ਇਹਨਾ ਨੂੰ ਮਿਕਸ ਕਰ ਕੇ ਬੀਜ ਸਕਦੇ ਹੋ
Posted by Preet
Haryana
30-09-2022 09:58 PM
Punjab
10-01-2022 06:53 AM
Preet ji agar aapki fasl ka nisara poora ho gya hai aur pakne ke najdeek hai to aap koi bhi spray na kare is smay spray se jyada fayda nahi hoga aur abhi keet ya bimaari jyada nuksaan nahi phunchaayegi.
Posted by Nirmal Singh
Punjab
30-09-2022 09:55 PM
Punjab
10-01-2022 06:50 AM
ਨਿਰਮਲ ਜੀ ਤੁਸੀ Advanta, Nutranta ਦਾ ਮੱਖਣ ਘਾਹ ਆਪਣੇ ਨਜ਼ਦੀਕੀ ਕਿਸੇ ਵੀ ਬੀਜ ਸਟੋਰ ਤੋਂ ਖਰੀਦ ਸਕਦੇ ਹੋ ਜੀ।
Posted by Preet
Haryana
30-09-2022 09:20 PM
Punjab
09-30-2022 09:52 PM
Preet ji gobh avastha use kehte hai jab sitta niklne ke tyaar hota hai par abhi baahr ni hota, fasl ka nisara poora ho jaane par kisi bhi dvaai ka spray nahi karna chahiye.
Posted by harmanpreet singh
Punjab
30-09-2022 09:09 PM
Punjab
09-30-2022 09:51 PM
Harman ji kirpa kar ke tusi fasl di photo jaroor bhejo ta Jo tuhanu is baare sahi jaankari ditti jaa ske.
Posted by sandeep singh
Punjab
30-09-2022 08:20 PM
Punjab
09-30-2022 08:24 PM
Sandeep ji iss nu Anthiomaline injection 10ml , Avil inj. 10ml lgwao ate iss nu Udderpox homeopathic dwai dia 10-10 drops din vich 3 varr deo.
Posted by kawaljit singh
Punjab
30-09-2022 07:50 PM
Punjab
09-30-2022 10:10 PM
ਕੰਵਲਜੀਤ ਜੀ ਪੋਪਲਰ ਦੀ bijayi ਜਦੋਂ ਬੂਟੇ ਸੁਪਤ ਅਵਸਥਾ ਵਿਚ ਹੁੰਦੇ ਹਨ ਭਾਵ ਕਿ ਦਿਸੰਬਰ ਜਨਵਰੀ ਵਿਚ ਕੀਤੀ ਜਾ ਸਕਦੀ ਹੈ ਜੀ।
Posted by Anirudh
Rajasthan
30-09-2022 07:47 PM
Punjab
09-30-2022 08:25 PM
ji han aap pashu ko byane ke 15-20 din badd tak yeh feed khila skte hai aur usko acha hara chara dalen.
Posted by hardeep singh
Punjab
30-09-2022 07:39 PM
Punjab
09-30-2022 09:50 PM
ਹਰਦੀਪ ਜੀ ਜਦੋ ਹੀ ਮਹਿਕਮੇ ਵੱਲੋਂ ਇਸ ਸੰਬੰਧੀ ਸੂਚਨਾ ਆਵੇਗੀ ਤੁਹਾਨੂੰ apni kheti app ਤੇ ਇਸ ਬਾਰੇ ਸੂਚਿਤ ਕਰ ਦਿੱਤਾ ਜਾਵੇਗਾ ਜੀ।
Posted by ajay
Punjab
30-09-2022 07:31 PM
Punjab
09-30-2022 08:27 PM
Ajay ji usko aap khurak thodi thodi krke khilayen kai varr hum pashu ko jrurat se jyada khurak dalte rehte ha jisse pashu ko pachan ki smasia ho jatti hai aur usko mitha soda 30gm rojana dena suru kren aur usko Brotone liquid 100ml rojana dena suru kren aur jab bhi usko gas bnne tab Bloatosil liquid 100-100ml ki 2 shishia pilla den aur usko Gentamycin inj. 10ml, Rumicare inj. 10ml lgwao.
Posted by Daljit
Haryana
30-09-2022 07:09 PM
Punjab
09-30-2022 09:49 PM
Daljit ji propiconaziole dvaai di jgaah tusi Tebuconazole dvaai di varto 200 ml/acre de hisaab naal kar skade ho ji
Posted by Peeta Sandhu
Punjab
30-09-2022 07:06 PM
Punjab
09-30-2022 08:29 PM
ਤੁਸੀ ਉਸ ਨੂੰ Bovimin B ultra powder 50gm ਰੋਜਾਨਾ ਦਿਓ ਅਤੇ ਇਸ ਨੂੰ PG care tablet ਰੋਜਾਨਾ 1 ਗੋਲੀ ਦਿਓ ਅਤੇ 21 ਦਿਨ ਤੱਕ ਦਿੰਦੇ ਰਹੋ ਜਦੋ ਉਹ ਸਹੀ 21 ਦਿਨ ਬਾਦ ਹੀਟ ਵਿਚ ਆਵੇ ਤਾਂ ਇਸ ਨੂੰ ਝੋਟੇ ਤੋਂ ਕ੍ਰੋਸ ਕਰਵਾਓ ਅਤੇ ਕ੍ਰਾਸ ਕਰਵਾ ਕੇ ashored injection 5ml IV ਲਗਾ ਦਿਓ
Posted by jagseer
Punjab
30-09-2022 06:57 PM
Punjab
09-30-2022 07:50 PM
ਜਗਸੀਰ ਜੀ ਕਿਰਪਾ ਕਰਕੇ ਇਹ ਦੱਸੋ ਕਿ ਇਹ ਬੂਟਾ ਕਿੰਨੇ ਦਿਨ ਦਾ ਹੈ ਅਤੇ ਤੁਸੀ ਇਸ ਨੂੰ ਪਹਿਲਾ ਕਿਹੜੀ ਕਿਹੜੀ ਖਾਦ ਕਿੰਨੀ ਮਾਤਰਾ ਵਿਚ ਦੇ ਚੁੱਕੇ ਹੋ ਉਸ ਹਿਸਾਬ ਨਾਲ ਹੀ ਤੁਹਾਨੂੰ ਇਸ ਬਾਰੇ ਸਹੀ ਜਾਣਕਾਰੀ ਦਿੱਤੀ ਜਾ ਸਕੇਗੀ।
Posted by Harpreet
Punjab
30-09-2022 06:56 PM
Punjab
09-30-2022 10:07 PM
Harpreet ji, tusi KVK Booh Taran Tarn 01851-238700 naal sampark kar sakde ho ji.
Posted by Jassa kaler
Punjab
30-09-2022 06:54 PM
Punjab
09-30-2022 08:33 PM
ਉਸ ਨੂੰ Fatplus ਜਾਂ Fatmax 100 ਗ੍ਰਾਮ ਪਾਊਡਰ ਰੋਜਾਨਾ ਅਤੇ Glactogog ਪਾਊਡਰ 30gm ਰੋਜਾਨਾ ਦੇਣਾ ਸ਼ੁਰੂ ਕਰੋ ਬਾਕੀ ਉਸਦੀ ਖੁਰਾਕ ਦਾ ਪੂਰਾ ਧਿਆਨ ਰੱਖੋ ਅਤੇ ਉਸ ਨੂੰ ਚੰਗੀ ਫੀਡ ਦੇ ਨਾਲ ਨਾਲ ਖਲ ਵੀ ਜਰੂਰ ਖਿਲਾਓ.
Posted by Preet
Haryana
30-09-2022 06:41 PM
Punjab
09-30-2022 07:48 PM
Preet ji ye false smut bimaari ka hmla hai , iski roktham gobh avastha me spray kar ke hi ki jaa sakti hai, isliye abhi aap kisi dwaa ka Spray na kare.
Posted by shivraj
Madhya Pradesh
30-09-2022 06:39 PM
Punjab
09-30-2022 07:45 PM
Shivraj ji ankuran ke liye aapko kisi dvaai ki jaroorat nahi hai agar aapka beej achi quality ka hai aur jameen me nami achi hai to ankuran acha ho jata hai.
Posted by sukhpinder singh bhullar
Punjab
30-09-2022 06:12 PM
Punjab
09-30-2022 07:43 PM
ਸੁਖਪਿੰਦਰ ਜੀ ਵੈਸੇ ਚੰਗਾ ਪਾਣੀ ਜਮੀਨ ਜਲਦੀ ਸੌਖ ਲੈਂਦੀ ਹੈ ਪਰ ਫਿਰ ਵੀ ਤੁਸੀ ਇਸ ਦੀ ਸਹੀ ਜਾਣਕਾਰੀ ਲਈ KVK Gonena Muktsar 9855620914 ਨਾਲ ਸੰਪਰਕ ਕਰ ਸਕਦੇ ਹੋ ਜੀ।
Posted by Dol Raj Pandey
Arunachal Pradesh
30-09-2022 05:50 PM
Punjab
09-30-2022 06:04 PM
Dol Raj, The infection of the foliage results in yellow ‘V’ shaped spots arising along the margin which extend in the direction of the midrib. These spots are associated with a typical black discoloration of the veins. The infection extends through the xylem to the stalk and the vascular bundles turn black. In severe infection, the whole leaf shows discoloration and eventually falls off. Application of bleaching powder at 4kg/acre controls the disease.
Posted by ਿਪਰਤਪਾਲ ਿਸੰਘ
Punjab
30-09-2022 05:46 PM
Punjab
09-30-2022 06:01 PM
ਪ੍ਰਿਤਪਾਲ ਜੀ ਨੇ ਸਾਰਾ ਝੋਨਾ ਨਿਸਰ ਗਿਆ ਹੈ ਅਤੇ ਤੇਲੇ ਦਾ ਹਮਲਾ ਵੀ ਘੱਟ ਹੈ ਤਾਂ ਤੁਸੀ ਹੁਣ ਕਿਸੇ ਦਵਾਈ ਦਾ ਛਿੜਕਾਅ ਨਾ ਕਰੋ ਕਿਉੰਕਿ ਹੁਣ ਝੋਨਾ ਪੱਕਣ ਦੇ ਨਜਦੀਕ ਹੀ ਹੈ ਤਾਂ ਦਵਾਈ ਦਾ ਜਿਆਦਾ ਫਾਇਦਾ ਨਹੀ ਹੋਵੇਗਾ ਜੀ।
Posted by ਬਲਦੇਵ ਸਿੰਘ
Punjab
30-09-2022 04:57 PM
Punjab
09-30-2022 08:35 PM
ਪੰਜਾਬ ਵਿੱਚ ਬਟੇਰ ਪਾਲਣ ਦਾ ਕੰੰਮ ਜਿੰਨੇ ਵੀ ਕਿਸਾਨ ਕਰਦੇ ਹਨ ਉਸ ਇਸ ਦਾ ਮੰਡੀਕਰਨ ਸਿਧੇ ਤੌਰ ਤੇ ਜਾ ਸ਼ੋਸ਼ਲ ਮੀਡੀਆ ਤੇ ਲਿਂਕ ਬਣਾ ਕੇ ਕਰਦੇ ਹਨ ਜੀ ਬਾਕੀ ਜੇਕਰ ਚੰਗੇ ਲਿੰਕ ਹਨ ਤਾਂ 35-40 ਦਿਨ ਦਾ ਬਟੇਰ 60-70 ਰੁਪਏ ਦਾ ਸੇਲ ਹੋ ਜਾਂਦਾ ਹੈ ਤੇ ਜਿਆਦਾਤਾਰ ਲੋਕ ਮੀਟ ਲਈ ਹੀ ਲੈ ਕੇ ਜਾਂਦੇ ਹਨ , ਇਸਦਾ ਅੰਡਾ 4-5 ਰੁਪਏ ਤੱਕ ਦਾ ਵਿਕ ਜਾਂਦਾ ਹੈ , ਬਾਕੀ ਮੰਡੀਕਰਨ ਲਈ ਵੱਡੇ ਹੋਟਲਾ ਵਿੱਚ ਵੀ ਵੇਚ ਸਕਦੇ ਹੋ .... (Read More)
ਪੰਜਾਬ ਵਿੱਚ ਬਟੇਰ ਪਾਲਣ ਦਾ ਕੰੰਮ ਜਿੰਨੇ ਵੀ ਕਿਸਾਨ ਕਰਦੇ ਹਨ ਉਸ ਇਸ ਦਾ ਮੰਡੀਕਰਨ ਸਿਧੇ ਤੌਰ ਤੇ ਜਾ ਸ਼ੋਸ਼ਲ ਮੀਡੀਆ ਤੇ ਲਿਂਕ ਬਣਾ ਕੇ ਕਰਦੇ ਹਨ ਜੀ ਬਾਕੀ ਜੇਕਰ ਚੰਗੇ ਲਿੰਕ ਹਨ ਤਾਂ 35-40 ਦਿਨ ਦਾ ਬਟੇਰ 60-70 ਰੁਪਏ ਦਾ ਸੇਲ ਹੋ ਜਾਂਦਾ ਹੈ ਤੇ ਜਿਆਦਾਤਾਰ ਲੋਕ ਮੀਟ ਲਈ ਹੀ ਲੈ ਕੇ ਜਾਂਦੇ ਹਨ , ਇਸਦਾ ਅੰਡਾ 4-5 ਰੁਪਏ ਤੱਕ ਦਾ ਵਿਕ ਜਾਂਦਾ ਹੈ , ਬਾਕੀ ਮੰਡੀਕਰਨ ਲਈ ਵੱਡੇ ਹੋਟਲਾ ਵਿੱਚ ਵੀ ਵੇਚ ਸਕਦੇ ਹੋ ਜੀ, ਤੁਸੀ ਇਸ ਕੰਮ ਦੀ ਟ੍ਰੇਨਿਗ ਅਤੇ ਬਟੇਰ ਲੈਣ ਲਈ Director Central Poultry Development Organization (Northern Region) Ministry of Agriculture & Farmers Welfare, Government of India Industrial Area, Phase-I, Chandigarh – 160 002 Tel.No: 0172-2655391 Tel.Fax: 0172-2655460 ਨਾਲ ਸੰਪਰਕ ਕਰ ਸਕਦੇ ਹੋ.
Posted by Kang Saab
Punjab
30-09-2022 04:51 PM
Punjab
09-30-2022 05:58 PM
Kang ji tusi Berseem di fasl de vich 125kg SSP khaad di varto kar sakde ho ji ate je tusi bijai kar vi chukke ho ta v ih khaad paa sakde ho ji.
Posted by Rahul Kumar
Uttar Pradesh
30-09-2022 04:41 PM
Punjab
09-30-2022 08:39 PM
Rahul ji isko aap khurak ke sath sath bovimin-b powder 50gm rojana aur Agrimin-i tablet rojana 1 goli den aur 21 din tak dete rhe aur jab yeh sahi 21-22 din badd heat mai ayye tab aap isko cross krwa den aur cross krwa ker receptal inj. 5ml IV lgwayen.
Posted by ਗੁਰਵਿੰਦਰ ਸਿੰਘ
Punjab
30-09-2022 03:36 PM
Punjab
09-30-2022 08:41 PM
ਜੇਕਰ ਉਹ ਹੀਟ ਵਿਚ ਆ ਰਹੀ ਹੈ ਤਾਂ ਉਸ ਨੂੰ ਝੋਟੇ ਤੋਂ ਕ੍ਰੋਸ ਕਰਵਾ ਦਿਓ ਅਤੇ ਕ੍ਰੋਸ ਕਰਵਾ ਕੇ Ashored injection 5ml IV ਲਗਵਾਓ
Posted by Navdeep singh
Punjab
30-09-2022 03:16 PM
Haryana
09-30-2022 05:54 PM
Navdeep ji ehna da ausat jhad 45-50 quintal prati acre takk aa janda hai baki eh kisam ate saambh sambhal upar vi nirbhar krda hai vaise area de hisab nal ehna jhad thik hai
Posted by Guri Hanjra
Punjab
30-09-2022 03:13 PM
Punjab
09-30-2022 08:43 PM
Guri ji tuci dairy training lenn lai Director Dairy, Dairy Training Center Ranbir College Road, Patiala Gate, Sangrur Phone No. 01672-230925 nal sampark kr skde ho ate agli training da pta kr skde ho.
Posted by Sukhjinder Singh
Punjab
30-09-2022 02:53 PM
Punjab
09-30-2022 03:55 PM
ਸੁਖਜਿੰਦਰ ਜੀ ਝੋਨੇ ਵਿਚ ਕਿਸੇ ਕਾਲੇ ਤੇਲੇ ਦਾ ਹਮਲਾ ਨਹੀਂ ਹੁੰਦਾ , ਭੂਰੇ ਤੇਲੇ ਨੂੰ ਹੀ ਕਾਲ਼ਾ ਤੇਲਾ ਕਹਿ ਲਿਆ ਜਾਂਦਾ ਹੈ ਅਤੇ ਭੂਰੇ ਅਤੇ ਚਿੱਟੇ ਤੇਲੇ ਦੋਹਾਂ ਦੀ ਰੋਕਥਮ Pexalon 94ml ਜਾ Dinotefuran 80g/ਏਕੜ ਦੇ ਹਿਸਾਬ ਨਾਲ ਕੀਤੀ ਜਾਂਦੀ ਹੈ ਜੀ।
Posted by ਬਲਦੇਵ ਸਿੰਘ ਨੰਬਰਦਾਰ
Punjab
30-09-2022 02:37 PM
Punjab
09-30-2022 03:53 PM
ਬਲਦੇਵ ਜੀ ਤੁਸੀ ਫ਼ਸਲ ਦੀ ਫੋਟੋ ਜਰੂਰ ਭੇਜੋ ਤਾਂ ਜ਼ੋ ਫ਼ਸਲ ਦੀ ਹਾਲਤ ਦੇਖ ਕੇ ਤੁਹਾਨੂੰ ਇਸ ਬਾਰੇ ਸਹੀ ਜਾਣਕਾਰੀ ਦਿੱਤੀ ਜਾ ਸਕੇ।
Posted by ਬਲਦੇਵ ਸਿੰਘ ਨੰਬਰਦਾਰ
Punjab
30-09-2022 02:28 PM
Punjab
09-30-2022 03:51 PM
ਬਲਦੇਵ ਜੀ ਤੁਸੀ AP 3, ਮਟਰ ਅਗੇਤਾ 6, ਮਟਰ ਅਗੇਤਾਂ 7 ਕਿਸਮਾਂ ਦੀ ਬਿਜਾਈ ਕਰ ਸਕਦੇ ਹੋ ਜੀ , ਬਿਜਾਈ ਅੱਧ ਅਕਤੂਬਰ ਤੋਂ ਹੀ ਕਰਨੀ ਚਾਹੀਦੀ ਹੈ ਜੀ , 45 kg ਯੂਰੀਆ ਅਤੇ 155 kg SSP ਖਾਦ ਬਿਜਾਈ ਵੇਲੇ ਦੇ ਦੇਣੀ ਚਾਹੀਦੀ ਹੈ ਜੀ। ਅਗੇਤੀ ਬਿਜਾਈ ਲਈ 45 kg/ਏਕੜ ਬੀਜ ਦੀ ਵਰਤੋਂ ਕਰਨੀ ਚਾਹੀਦੀ ਹੈ ਜੀ।
Posted by Kew
Punjab
30-09-2022 01:31 PM
Punjab
09-30-2022 03:46 PM
Kew ji tusi hun palak, methi, gobhi, mooli, matar, gajar aadi sbjian di kheti kar sakde ho ji.
Posted by ਗੁਰਦੀਪ ਸਿੰਘ
Punjab
30-09-2022 01:23 PM
Punjab
09-30-2022 03:45 PM
ਗੁਰਦੀਪ ਜੀ ਹੈ ਹੁਣ ਤੁਹਾਡੀ ਜਿਰੀ ਪੂਰੀ ਤਰ੍ਹਾਂ ਨਾਲ ਨਿਸਰ ਗਈ ਹੈ ਤਾਂ ਇਸ ਤੇ ਕੋਈ ਵੀ ਛਿੜਕਾਅ ਕਰਨ ਦੀ ਜਰੂਰਤ ਨਹੀਂ ਹੈ ਜੀ ਕਿਉੰਕਿ ਇਸ ਸਮੇਂ ਕਿਸੇ ਵੀ ਦਵਾਈ ਦੇ ਛਿੜਕਾਅ ਦਾ ਫ਼ਸਲ ਨੂੰ ਬਹੁਤਾ ਫਾਇਦਾ ਨਹੀਂ ਹੁੰਦਾ ਅਤੇ ਫਾਲਤੂ ਖਰਚਾ ਹੀ ਹੁੰਦਾ ਹੈ ਜੀ।
Posted by Navdeep singh
Punjab
30-09-2022 01:21 PM
Haryana
09-30-2022 03:45 PM
ਨਵਦੀਪ ਜੀ ਹਜੇ ਏਸਦੇ ਬਾਰੇ ਕੋਈ ਵੀ ਜਾਣਕਾਰੀ ਨਹੀਂ ਆਈ ਹੈ ਜਦੋਂ। ਹੀ ਕੁਛ ਇਹਦੇ ਬਾਰੇ ਪਤਾ ਲਗੇਗਾ ਤੁਹਾਨੂੰ ਦੱਸ ਦਿਤਾ ਜਾਵੇਗਾ
Posted by TEGBiR SiNGH CHAHAL
Haryana
30-09-2022 12:48 PM
Haryana
09-30-2022 01:18 PM
Chahal ji gobh di sundi de hamle kar ke hai ate ik paniclr blight de hamle kar ke hai esde lai tusi Copper oxycholride 3 gram prati litre paani+ streptocycline 15-20 gram prati acre de hisab nal vart sakde ho
Posted by sourav kamboj
Punjab
30-09-2022 12:44 PM
Haryana
09-30-2022 01:17 PM
Saurav ji hopper lai tusi 120 gram pymetrozine prati acre de hisab nal are neck blast lai copper oxycholride 3 gram prati litre paani+ streptocycline 15-20 gram prati acre de hisab nal vart sakde ho