Experts Q&A Search

Posted by , भंवर लाल कुम्हार
Rajasthan
07-04-2019 04:18 PM
Punjab
04-09-2019 02:51 PM
अज़ोला की खेती के लिए पानी इक्ट्ठा करने के लिए जगह की जरूरत होती है, • पानी इक्ट्ठा करने के लिए 2 मीटर x 1 मीटर x 20 सैं.मी. (लंबाई x चौड़ाई x ऊंचाई) के हिसाब से गड्ढे खोदें • पानी रिसने,मिट्टी के तापमान और आसपास से पौधों की जड़ों के विकास से बचाव के लिए गड्ढों को प्लास्टिक शीट से ढक दें • प्लास्टिक शीट से बराबर मात्र.... (Read More)
अज़ोला की खेती के लिए पानी इक्ट्ठा करने के लिए जगह की जरूरत होती है, • पानी इक्ट्ठा करने के लिए 2 मीटर x 1 मीटर x 20 सैं.मी. (लंबाई x चौड़ाई x ऊंचाई) के हिसाब से गड्ढे खोदें • पानी रिसने,मिट्टी के तापमान और आसपास से पौधों की जड़ों के विकास से बचाव के लिए गड्ढों को प्लास्टिक शीट से ढक दें • प्लास्टिक शीट से बराबर मात्रा में 10—15 किलो छानी हुई मिट्टी बिना किसी मिलावट के डालें • गारा तैयार करने के लिए गोबर 5 किलो, एज़ोफोस 40 ग्राम और एज़ाफर्ट या एस एस पी 20 ग्राम को 10 लीटर पानी में मिलायें इसेअच्छी तरह मिलाने केबाद इसे छान लें और फिर 8 सैं.मी.तक ऊंचा स्तर उठानेके लिए और पानीमिलायें • बिजाई के लिए रोग और कीटों से मुक्त अज़ोला का प्रयोग करें • गड्ढे में अज़ोला 7—10 दिनों के अंदर तैयार हो जाता है और लगभग 1—1.5 किलो पैदावार प्राप्त होती है • अज़ोला की तेजी से पैदावार के लिए 2 किलो गोबर, 25 ग्राम एज़ोफोस और 20 ग्राम एज़ोफर्ट को 2 लीटर पानी में मिलाकर तैयार किया गारा 7 दिनके अंतराल पर डालते रहें अधिक जानकारी के लिए आप निचे दिए गऐ लिंक पर क्लिक करे: http://www.apnikheti.com/blog/%E0%A4%85%E0%A4%9C%E0%A4%BC%E0%A5%8B%E0%A4%B2%E0%A4%BE-%E0%A4%AA%E0%A4%B6%E0%A5%81%E0%A4%93%E0%A4%82-%E0%A4%95%E0%A5%80-%E0%A4%AB%E0%A5%80%E0%A4%A1-%E0%A4%95%E0%A5%87-%E0%A4%B2%E0%A4%BF%E0%A4%8F/?lang=hi
Posted by Mohit
Rajasthan
07-04-2019 04:17 PM
Punjab
04-08-2019 10:39 AM
मोहित जी मोती उत्पादन के बारे में पूरी जानकारी के लिए आप मनीष वासुदेव 9417652857 से संपर्क करें
Posted by , भंवर लाल कुम्हार
Rajasthan
07-04-2019 04:16 PM
Punjab
04-08-2019 10:40 AM
भंवर लाल कुम्हार जी मोती की खेती के बारे में पूरी जानकारी के लिए आप मनीष वासुदेव 9417652857 से संपर्क करें
Posted by kabal singh
Punjab
07-04-2019 04:14 PM
Punjab
04-07-2019 04:24 PM
Pusa Basmati 1637: ਇਹ ਕਿਸਮ 2018 ਜਾਰੀ ਕੀਤੀ ਗਈ ਹੈ, ਜੋ ਕੁੱਝ ਹੱਦ ਤੱਕ ਭੁਰੜ ਰੋਗ ਦੀ ਰੋਧਕ ਹੈ ਇਸ ਦੇ ਪੌਦੇ ਦੀ ਔਸਤਨ ਲੰਬਾਈ 109 ਸੈ.ਮੀ. ਹੁੰਦੀ ਹੈ ਇਹ ਕਿਸਮ 138 ਦਿਨਾਂ ਵਿੱਚ ਤਿਆਰ ਹੋ ਜਾਂਦੀ ਹੈ ਅਤੇ ਇਸ ਦਾ ਔਸਤਨ ਝਾੜ 17.5 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ
Posted by ਹਰਪਾਲ ਸਿੰਘ
Punjab
07-04-2019 04:14 PM
Punjab
04-07-2019 04:41 PM
ਜੇਕਰ ਦੇਸੀ ਤਰੀਕਾ ਵਰਤਣਾ ਹੈ ਤਾਂ ਥੋੜੇ ਜੇ ਨਿੰਮ ਦੇ ਪੱਤੇ ਤੇ ਗਲੋਅ ਦੇ ਪੱਤੇ ਲਿਆੳ ਅੰਦਾਜਨ ਦੋਨੋ 200 ਗ੍ਰਾਮ ਚਾਹੀਦੇ ਹਨ ਜਾਂ ਫਿਰ ਪਸ਼ੂਆਂ ਦੇ ਹਿਸਾਬ ਨਾਲ ਘੱਟ ਵੱਧ ਵੀ ਕਰ ਸਕਦੇ ਹੋ ਫਿਰ ਉਹਨਾਂ ਨੂੰ ਕੂਡੇ ਵਿੱਚ ਕੁੱਟ ਕੇ ਪੀਸ ਲੈਣਾ. ਪੀਸਦੇ ਸਮੇਂ ਵਿੱਚ ਥੋੜਾ ਜਿਹਾ ਪਾਣੀ ਵੀ ਪਾਉਦੇ ਰਹੋ , ਉਸ ਤੋਂ ਬਾਅਦ ਜਦੋਂ ਪੀਸ ਲਏ ਤਾਂ ਪਾਣੀ ਨਿਚੋੜ ਲੈਣਾ ਤੇ ਪੱਤੇ ਸੁੱਟ ਦੇਣਾ ਨਿਚੋੜੇ ਹੋਏ ਪਾ.... (Read More)
ਜੇਕਰ ਦੇਸੀ ਤਰੀਕਾ ਵਰਤਣਾ ਹੈ ਤਾਂ ਥੋੜੇ ਜੇ ਨਿੰਮ ਦੇ ਪੱਤੇ ਤੇ ਗਲੋਅ ਦੇ ਪੱਤੇ ਲਿਆੳ ਅੰਦਾਜਨ ਦੋਨੋ 200 ਗ੍ਰਾਮ ਚਾਹੀਦੇ ਹਨ ਜਾਂ ਫਿਰ ਪਸ਼ੂਆਂ ਦੇ ਹਿਸਾਬ ਨਾਲ ਘੱਟ ਵੱਧ ਵੀ ਕਰ ਸਕਦੇ ਹੋ ਫਿਰ ਉਹਨਾਂ ਨੂੰ ਕੂਡੇ ਵਿੱਚ ਕੁੱਟ ਕੇ ਪੀਸ ਲੈਣਾ. ਪੀਸਦੇ ਸਮੇਂ ਵਿੱਚ ਥੋੜਾ ਜਿਹਾ ਪਾਣੀ ਵੀ ਪਾਉਦੇ ਰਹੋ , ਉਸ ਤੋਂ ਬਾਅਦ ਜਦੋਂ ਪੀਸ ਲਏ ਤਾਂ ਪਾਣੀ ਨਿਚੋੜ ਲੈਣਾ ਤੇ ਪੱਤੇ ਸੁੱਟ ਦੇਣਾ ਨਿਚੋੜੇ ਹੋਏ ਪਾਣੀ ਵਿੱਚ ਥੋੜਾ ਜਿਹਾ ਅੰਦਾਜ਼ੇ ਨਾਲ ਸਰੋਂ ਦਾ ਤੇਲ ਮਿਕਸ ਕਰ ਲਵੋ ਉਸ ਮਿਕਸ ਕੀਤੇ ਮਿਸ਼ਰਣ ਨੂੰ ਕੱਪੜੇ ਨਾਲ ਪਸ਼ੂ ਦੇ ਸਾਰੇ ਸਰੀਰ ਤੇ ਮਲ ਦਿਓ ਜੀ ਜੇਕਰ ਦਵਾਈ ਲਗਾਉਣੀ ਹੈ ਤਾਂ ਮੱਖੀਆਂ ਦੇ ਲਈ Butox 15ml ਲਉ ਤੇ 2ml /1 litter ਪਾਣੀ ਚ ਪਾਉ ਤੇ ਪਸ਼ੂ ਤੇ ਛਿੜਕਾਅ ਕਰੋ.
Posted by anil kurmi
Uttar Pradesh
07-04-2019 04:12 PM
Maharashtra
04-10-2019 06:01 PM
Anil kumar ji aapko nadeeno ki roktham ke liye gudayi hi karni padegi.dhanywad
Posted by kabal singh
Punjab
07-04-2019 04:04 PM
Punjab
04-07-2019 04:25 PM
ihh kisam PAU de vicho ja delhi PUSA de vicho tuc lai skde ho.. Pusa Basmati 1637: ਇਹ ਕਿਸਮ 2018 ਜਾਰੀ ਕੀਤੀ ਗਈ ਹੈ, ਜੋ ਕੁੱਝ ਹੱਦ ਤੱਕ ਭੁਰੜ ਰੋਗ ਦੀ ਰੋਧਕ ਹੈ ਇਸ ਦੇ ਪੌਦੇ ਦੀ ਔਸਤਨ ਲੰਬਾਈ 109 ਸੈ.ਮੀ. ਹੁੰਦੀ ਹੈ ਇਹ ਕਿਸਮ 138 ਦਿਨਾਂ ਵਿੱਚ ਤਿਆਰ ਹੋ ਜਾਂਦੀ ਹੈ ਅਤੇ ਇਸ ਦਾ ਔਸਤਨ ਝਾੜ 17.5 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ
Posted by jatt
Punjab
07-04-2019 04:01 PM
Punjab
04-08-2019 01:12 PM
ਕਮਾਦ ਵੱਢਣ ਤੋਂ ਬਾਅ ਬੰਦ ਖੋਰੀ ਚੱਕ ਕੇ. ਬੰਦ ਤਵੀਆਂ ਮਾਰ ਕੇ ਡੀ. ਏ. ਪੀ ਅਤੇ ਯੂਰੀਆ ਦਾ ਇਕ ਇਕ ਥੈਲਾ ਪਾ ਕੇ ਤੁਰੰਤ ਪਾਣੀ ਲਾ ਦੇਣਾ ਚਾਹੀਦਾ ਹੈ
Posted by गलाराम
Rajasthan
07-04-2019 03:57 PM
Punjab
04-08-2019 10:41 AM
गलाराम जी मोती की खेती के बारे में पूरी जानकारी के लिए आप मनीष वासुदेव 9417652857 से संपर्क करें
Posted by simarjeet singh
Punjab
07-04-2019 03:48 PM
Punjab
04-10-2019 05:28 PM
PPR ਦਾ ਟੀਕਾ ਤਿੰਨ ਮਹੀਨੇ ਤੋਂ ਉੱਪਰ ਦੇ ਬੱਚੇ ਨੂੰ ਲਗਾ ਦੇਣਾ ਚਾਹੀਦਾ ਹੈ ਇਹ ਤੁਹਾਨੂੰ ਜ਼ਿਲੇ ਦੇ ਪਸ਼ੂ ਪਾਲਣ ਵਿਭਾਗ ਤੋਂ ਮਿਲ ਸਕਦਾ ਹੈ ਤੇ ਇਸ ਦੀ ਡੋਜ਼ 1ml ਹੋਣੀ ਚਾਹੀਦੀ ਹੈ
Posted by sandip das
Assam
07-04-2019 03:33 PM
Punjab
04-16-2019 12:15 PM
श्री संदीप, कृपया हमें बताएं कि आप किस विशेष नस्ल को खरीदना चाहते हैं सभी नस्लें हर राज्य में उपलब्ध नहीं हो सकती हैं
Posted by MANPREET SINGH
Punjab
07-04-2019 03:25 PM
Punjab
04-08-2019 05:41 PM
उसे आप Injection vomikind 2ml, Injection Amikacin 250mg लगवायें और पाउडर ORS एक चम्मच एक गिलास पानी में मिलाकर दें
Posted by Ramandeep Singh
Punjab
07-04-2019 03:25 PM
Punjab
04-07-2019 04:27 PM
ਵਧੀਆ ਵਰਮੀ ਕੰਪੋਸਟ ਹੇਠ ਲਿਖੇ ਤਰੀਕੇ ਅਨੁਸਾਰ ਬਣਾਈ ਜਾ ਸਕਦੀ ਹੈ * ਇਸ ਲਈ ਇਹੋ ਜਿਹੀ ਥਾਂ ਲਵੋ ਜਿਥੇ ਧੁੱਪ ਨਾ ਆਵੇ ਅਤੇ ਹਵਾਦਾਰ ਹੋਵੇ * ਇਸ ਥਾਂ ਉੱਪਰ ਇੱਟਾਂ ਜਾਂ ਪੱਥਰ ਦੇ ਟੁਕੜੇ ਅਤੇ ਮਿੱਟੀ ਦੀ 2-3 ਇੰਚ ਮੋਟੀ ਪਰਤ ਵਿਛਾਓ * ਇਸ ਉਪਰ 6-8 ਇੰਚ ਮੋਟੀ ਪਰਤ, ਅੱਧੀ ਗੋਬਰ ਜਾਂ ਕੰਪੋਸਟ ਖਾਦ ਅਤੇ ਅੱਧੀ ਮਿੱਟੀ ਦੀ ਪਰਤ ਵਿਛਾ ਦਿਓ * ਮਿੱਟੀ ਉੱਤੇ ਥੋੜ੍ਹਾ ਜਿਹਾ ਪਾਣੀ ਛਿੜਕ ਕੇ ਗਿੱਲਾ ਕਰੋ, ਮ.... (Read More)
ਵਧੀਆ ਵਰਮੀ ਕੰਪੋਸਟ ਹੇਠ ਲਿਖੇ ਤਰੀਕੇ ਅਨੁਸਾਰ ਬਣਾਈ ਜਾ ਸਕਦੀ ਹੈ * ਇਸ ਲਈ ਇਹੋ ਜਿਹੀ ਥਾਂ ਲਵੋ ਜਿਥੇ ਧੁੱਪ ਨਾ ਆਵੇ ਅਤੇ ਹਵਾਦਾਰ ਹੋਵੇ * ਇਸ ਥਾਂ ਉੱਪਰ ਇੱਟਾਂ ਜਾਂ ਪੱਥਰ ਦੇ ਟੁਕੜੇ ਅਤੇ ਮਿੱਟੀ ਦੀ 2-3 ਇੰਚ ਮੋਟੀ ਪਰਤ ਵਿਛਾਓ * ਇਸ ਉਪਰ 6-8 ਇੰਚ ਮੋਟੀ ਪਰਤ, ਅੱਧੀ ਗੋਬਰ ਜਾਂ ਕੰਪੋਸਟ ਖਾਦ ਅਤੇ ਅੱਧੀ ਮਿੱਟੀ ਦੀ ਪਰਤ ਵਿਛਾ ਦਿਓ * ਮਿੱਟੀ ਉੱਤੇ ਥੋੜ੍ਹਾ ਜਿਹਾ ਪਾਣੀ ਛਿੜਕ ਕੇ ਗਿੱਲਾ ਕਰੋ, ਮਿੱਟੀ ਵਿੱਚ 25 ਪ੍ਰਤੀਸ਼ਤ ਤੋਂ ਵੱਧ ਨਮੀ ਨਹੀਂ ਹੋਣੀ ਚਾਹੀਦੀ * ਇਸ ਉੱਪਰ ਗੰਡੋਏ (40 ਗੰਡੋਏ ਪ੍ਰਤੀ ਵਰਗ ਫੀਟ ਥਾਂ) ਮਿੱਝਹ ਵਿੱਚ ਮਿਲਾਓ * ਇਸ ਤੋਂ ਬਾਅਦ ਵੇਸਟ ਜਿਵੇਂ- ਕਿ ਬਚੀ-ਖੁਚੀ ਸਬਜ਼ੀਆਂ, ਫਲ, ਕੱਚਾ ਗੋਬਰ, ਗੋਬਰ ਦੀ ਸਲਰੀ ਦੀ 8-10 ਇੰਚ ਮੋਟੀ ਪਰਤ ਪਾਓ * ਦੂਜੀ ਪਰਤ ਤੋਂ ਬਾਅਦ ਇਸ ਉੱਪਰ ਸੁੱਕੇ ਪੱਤੇ ਜਾਂ ਪਆਲ ਨਾਲ ਢਕ ਦਿਓ ਹਰ ਪਰਤ ਤੋਂ ਬਾਅਦ ਪਾਣੀ ਛਿੜਕੋ ਤਾਂ ਕਿ ਨਮੀ ਬਣੀ ਰਹੇ * ਵਰਮੀ ਕੰਪੋਸਟ ਦੇ ਬੈੱਡ ਨੂੰ 3-4 ਇੰਚ ਮੋਟੀ ਗੋਬਰ ਦੀ ਪਰਤ ਨਾਲ ਢਕ ਦਿਓ ਅਤੇ ਇਸ ਉੱਪਰ ਬੋਰਾ ਜਾਂ ਤਰਪਾਲ ਰੱਖੋ ਤਾਂ ਕਿ ਥੱਲੇ ਹਨੇਰਾ ਰਹੇ ਰੋਸ਼ਨੀ ਵਿੱਚ ਗੰਡੋਏ ਘੱਟ ਵਧਦੇ ਹਨ ਅਤੇ ਖਾਦ ਬਣਨ ਵਿੱਚ ਸਮਾਂ ਲਗਦਾ ਹੈ ਬੋਰਾ ਅਤੇ ਤਰਪਾਲ ਮੀਂਹ ਦੇ ਨੁਕਸਾਨ ਤੋਂ ਵੀ ਬਚਾਉਂਦੇ ਹਨ * ਵਰਮੀ ਕੰਪੋਸਟ ਦੇ ਬੈੱਡ ਉੱਪਰ ਹਰ ਦੂਸਰੇ ਦਿਨ ਥੋੜ੍ਹਾ ਪਾਣੀ ਛਿੜਕਾਉਂਦੇ ਰਹੋ ਤਾਂ ਜੋ ਨਮੀ ਬਣੀ ਰਹੇ * ਰਸੋਈ, ਫਸਲਾਂ ਜਾਂ ਡੇਅਰੀ ਦੇ ਰਹਿੰਦ-ਖੂੰਹਦ ਦੀ ਪਰਤ ਨੂੰ ਰੈਕ ਨਾਲ ਪਲਟਦੇ ਰਹੋ ਅਤੇ ਲੋੜ ਹੋਣ ’ਤੇ ਥੋੜ੍ਹਾ ਥੋੜ੍ਹਾ ਕਰਕੇ ਹੋਰ ਵੇਸਟ ਵੀ ਪਾ ਸਕਦੇ ਹਾਂ, ਇਸ ਉੱਪਰ ਕੱਚਾ ਗੋਬਰ ਵੀ ਪਾ ਸਕਦੇ ਹਾਂ ਪਰ ਧਿਆਨ ਰੱਖੋ ਕਿ ਇਹ ਪਰਤ ਪਹਿਲਾਂ ਜਿੰਨੀ ਹੀ ਮੋਟੀ ਰਹੇ * ਵਰਮੀ ਕੰਪੋਸਟ ਦੀ ਖਾਦ ਮੌਸਮ ਦੇ ਹਿਸਾਬ ਨਾਲ 45-60 ਦਿਨਾਂ ਵਿੱਚ ਤਿਆਰ ਹੋ ਜਾਂਦੀ ਹੈ ਸਭ ਤੋਂ ਉੱਪਰ ਵਾਲੀ ਪਰਤ ਨੂੰ ਹਟਾ ਕੇ ਗੰਡੋਏ ਛਲਣੀ ਨਾਲ ਵੱਖਰੇ ਕਰ ਲਵੋ ਅਤੇ ਨਿਚਲੀ ਛੱਡ ਦਿਓ ਇਸ ਉਪਰ ਦੁਬਾਰਾ ਰਸੋਈ ਜਾਂ ਐਗਰੋ ਵੇਸਟ ਦੀ 6 ਇੰਚ ਮੋਟੀ ਪਰਤ ਵਿਛਾ ਕੇ ਦੁਬਾਰਾ ਖਾਦ ਤਿਆਰ ਕੀਤੀ ਜਾ ਸਕਦੀ ਹੈ * 45 ਦਿਨਾਂ ਬਾਅਦ ਪਾਣੀ ਛਿੜਕਣਾ ਬੰਦ ਕਰਨ ਨਾਲ ਵੀ ਗੰਡੋਏ ਹੇਠਲੀ ਪਰਤ ਵਿਚ ਚਲੇ ਜਾਂਦੇ ਹਨ ਅਤੇ ਛਲਣੀ ਨਾਲ ਅਲੱਗ ਕਰਨ ਵਿੱਚ ਘੱਟ ਸਮਾਂ ਲਗਦਾ ਹੈ ਤਿਆਰ ਵਰਮੀ ਕੰਪੋਸਟ ਕਾਲੇ ਭੂਰੇ ਰੰਗ ਦੀ ਗੰਧ ਰਹਿਤ ਅਤੇ ਚਾਹ ਪੱਤੀ ਵਰਗੀ ਹੁੰਦੀ ਹੈ ਇਸ ਨੂੰ ਛਾਂ ਹੇਠਾਂ ਹਵਾ ਵਿੱਚ ਸੁਕਾ ਕੇ ਲੋੜ ਮੁਤਾਬਕ ਥੈਲੇ ਜਾਂ ਬੋਰੀਆਂ ਵਿਚ ਪਾ ਕੇ ਰੱਖਿਆ ਜਾ ਸਕਦਾ ਹੈ ਇੱਕ ਟਨ ਵਰਮੀ ਕੰਪੋਸਟ ਵਿੱਚ 1.0-1.5 ਕਿਲੋਗ੍ਰਾਮ ਨਾਈਟਰੋਜਨ, 5-10 ਕਿਲੋਗ੍ਰਾਮ ਪੋਟਾਸ਼ ਅਤੇ 3.5-5.0 ਕਿਲੋਗ੍ਰਾਮ ਫਾਸਫੋਰਸ ਹੁੰਦਾ ਹੈ ਇਸ ਤੋਂ ਇਲਾਵਾ ਇਸ ਵਿੱਚ ਕਈ ਤਰ੍ਹਾਂ ਦੇ ਇੰਜਾਈਮਸ ਅਤੇ ਸੂਖਮ ਤੱਤ ਕਾਪਰ, ਆਇਰਨ, ਜ਼ਿੰਕ, ਸਲਫਰ, ਕੈਲਸ਼ੀਅਮ ਅਤੇ ਮੈਗਨੀਸ਼ੀਅਮ ਆਦਿ ਹੁੰਦੇ ਹਨ ਗੰਡੋਏ ਲੈਣ ਦੇ ਲਈ ਤੁਸੀ ਅੰਗਰੇਜ ਸਿੰਘ ਭੁੱਲਰ ਦੇ ਨਾਲ ਸੰਪਰਕ ਕਰ ਸਕਦੇ ਹੋ ਇਹਨਾਂ ਦਾ ਪਤਾ ਹੈ-------- ਪਿੰਡ ਭੁੱਲਰ ਜਿਲਾ ਮੁਕਤਸਰ ਸਾਹਿਬ , ਬਠਿੰਡਾ ਮੁਕਤਸਰ ਰੋਡ , ਬੱਸ ਸਟੈਂਡ ਦੇ ਕੋਲ ਹੀ ਘਰ ਹੈ I ਇਹਨਾਂ ਦਾ ਫੋਨ ਨੰਬਰ ਹੈ 9417613396 ...ਗੰਡੋਇਆਂ ਦੀ ਸਾਰੀ ਜਾਣਕਾਰੀ ਤੁਹਾਨੂੰ ਇਥੋਂ ਹੀ ਮਿਲ ਜਾਵੇਗੀ I
Posted by rajnish singh
Uttar Pradesh
07-04-2019 03:19 PM
Punjab
04-08-2019 10:42 AM
रजनीश सिंह जी मोती की खेती के बारे में पूरी जानकारी के लिए आप विनोद कुमार 9050555757 से संपर्क करें
Posted by khem hayer
Punjab
07-04-2019 03:17 PM
Punjab
04-07-2019 03:32 PM
मशरुम की किस्में कई प्रकार की होती है जैसे कि बटन मशरुम , डीगरी, शटाकी मशरुम , पराली मशरुम , और मिलकी मशरुम. इनमे से कुछ मशरुम सर्दियो के मौसम में और कुछ गर्मीयों के मौसम में लगाये जाते है और हर मशरुम को लगाने का समय अलग अलग है जैसे बटन मशरुम का समय सितंबर से मार्च तक होता है, इससे हम 2 फसले ले सकते है, शटाकी मशरु.... (Read More)
मशरुम की किस्में कई प्रकार की होती है जैसे कि बटन मशरुम , डीगरी, शटाकी मशरुम , पराली मशरुम , और मिलकी मशरुम. इनमे से कुछ मशरुम सर्दियो के मौसम में और कुछ गर्मीयों के मौसम में लगाये जाते है और हर मशरुम को लगाने का समय अलग अलग है जैसे बटन मशरुम का समय सितंबर से मार्च तक होता है, इससे हम 2 फसले ले सकते है, शटाकी मशरुम का समय अक्तूबर से मध्य फरवरी तक हैं, इससे हम 1 फसल ही ले सकते है, पराली मशरुम का समय अप्रैल से अगस्त तक है, इससे हम 4 फसले ले सकते है, मिलकी मशरुम का समय अप्रैल से सितंबर तक है, आप अब अप्रैल में मिलकी या पराली मशरुम लगा सकते है, पराली मशरुम के लिए आपको पराली, बीज, बांस, सेबा, आदि की जरूरत है, पराली के पूले: धान की पराली 1-1 किलो के पूले दोनो सिरो से सेबे के साथ बांध कर तैयार किये जाते है. पूले के सिरे काट कर बराबर कर लिए जाते हैं. पूलो की क्यिारी लगाना : पराली के पूलो को साफ पानी में 16-20 घंटो के लिए भिगो दें, गिले पूलो को ढलान पर रख कर अधिक पानी को निकलने दे, कमरे ईटो और बांस से एक पलेटफार्म बनाये, इस पलेटफार्म पर 5 पूलो की एक तहय लगाये, जिसके ऊपर 75 ग्राम बीज डाले. इसके ऊपर की सतह उलट होती है. इस प्रकार 5-5 पूलो की 4 सेट में 300 ग्राम बीज डाल कर कियारी तैयार की जाती है. सबसे ऊपर 2 पूलो को खोलकर रख दिए जाते हैं. मशरुम का फुटाव करना : बिजाई से 7-9 दिनो के बाद का फुटाव होने लगता है. पानी और हवा का संचार : बिजाई के 2 दिन के बाद हर रोज पानी का छिडका किया जाता है. मशरुम के फूटने के बाद हवा का संचार 6-8 घंटे प्रति दिन किया जाता है. मशरुम की तुड़ाई : मशरुम का फुटाव के बाद 1-2 दिनो के बाद तोडाई के योग्य हो जाती है. मिलकी मशरुम : मिलकी मशरुम के लिए तूडी, बीज, मोमी लिफाफे (12×16), सेबा, केसिंग,मिट्टी आदि चाहिए. तूडी की तैयारी : सूखी तुड़ी को पक्के फर्श पर खिलार कर 16-20 घंटे पा नी से गिला करे, गीली तूडी को बोरी में भर कर सेबे से बांध दे. इस बोरी को उबलते पानी में 45-50 मिनट रखें, तूडी को निकालकर पक्के फर्श पर खिलार कर ठंडा करे. यह तूडी बिजाई के लिए तैयार है. बिजाई : ठंडी तूडी में बीज मिलाकर मोमी लिफाफो में भर दें. एक मोमी लिफाफें में लगभग 2 किलो गिली तूडी और 70-80 ग्राम बीज डाला जाता है. लिफाफे के मुंह को सेबे से अच्छी तरह बांध कर कमरे में रख दे. केसिंग : बिजाई के दो तीन हफतो के बाद लिफाफे खोलकर केसिंग की 1-1.5 के सेट बना दें, केसिंग में रूडी और रेतली मिट्टी (4:1) होती है. 24 घंटो के लिए 4 प्रतिशत फारमलेन के घोल से जीवाणु रहित की जाती है. मशरुम का फुटाव: केसिंग मिट्टी डालने के लगभग 2 हफतो में मशरुम के छोटे-छोटे कण निकलने शुरू हो जाते है और 4-5 दिन के बाद तोडने योग्य हो जाते है. मशरुम की तुड़ाई लगभग 35-40 दिनो तक की जाती है
Posted by Gurpreet
Punjab
07-04-2019 03:17 PM
Punjab
04-07-2019 04:22 PM
उसे आप Bufzon powder 50gm रोज़ाना और Mamidium powder 50 gm रोज़ाना देना शुरू करें
Posted by Nath
Punjab
07-04-2019 03:11 PM
Punjab
04-08-2019 02:44 PM
ਸਭ ਤੋਂ ਪਹਿਲਾਂ ਤੁਸੀ ਇਸਦੀ ਬੱਚੇਦਾਨੀ ਦੀ ਸਫਾਈ ਕਰਵਾਓ ਅਤੇ ਨਾਲ ਹੀ ਉਸਨੂੰ bovimin-b ਪਾਊਡਰ 50 ਗ੍ਰਾਮ ਰੋਜ਼ਾਨਾ ਦਿਓ ਅਤੇ concimax ਗੋਲੀਆਂ ਰੋਜ਼ਾਨਾ ਇੱਕ ਗੋਲੀ 14 ਦਿਨ ਤੱਕ ਦਿਓ ਫਿਰ ਅਗਲੀ ਵਾਰ ਹੀਟ ਚ ਆਉਣ ਤੇ ਉਸ ਨੂੰ ਟੀਕਾ ਭਰਵਾ ਕੇ concimax ਗੋਲੀਆਂ 14 ਦਿਨ ਤੱਕ ਦਿੰਦੇ ਰਹੋ ਇਸ ਤਰ੍ਹਾਂ ਕਰਨ ਨਾਲ ਇਹ ਠਹਿਰ ਜਾਵੇਗੀ
Posted by Raja Sidhu
Punjab
07-04-2019 03:10 PM
Rajasthan
04-07-2019 04:37 PM
50 ਮਿ.ਲੀ. ਤਾਰਪੀਨ ਦਾ ਤੇਲ + 100 ਮਿ.ਲੀ. ਸਰੋਂ ਦਾ ਤੇਲ ਮਿਲਾ ਕੇ ਤੁਰੰਤ ਦਿਓ, ਇਸ ਨਾਲ ਅਫਾਰੇ ਵਾਲੀ ਸਮੱਸਿਆ ਤੋਂ ਬਚਾਵ ਰਹੇਗਾ, ਬਾਕੀ ਤੁਸੀ ਇਸ ਨੂੰ ਨਜ਼ਦੀਕੀ ਡਾਕਟਰ ਨੂੰ ਬੁਲਾ ਕੇ ਚੈੱਕ ਕਰਵਾਓ ਜੀ
Posted by kulvir cheema
Punjab
07-04-2019 03:06 PM
Punjab
04-07-2019 03:32 PM
हांजी कुलवीर जी आप सठी मूंगी का बीज पीएयू में से ले सकते हैं
Posted by bazad khan
Punjab
07-04-2019 02:57 PM
Punjab
04-12-2019 03:03 PM
Bazad khan ji tuc keediyan di roktham de layi hetha dita link dekh sakde ho. https://www.youtube.com/watch?v=JPro0GBZV38
Posted by RAHUL
Madhya Pradesh
07-04-2019 02:44 PM
Punjab
04-10-2019 06:05 PM
राहुल जी आप कीटों से रोकथाम के लिए आप malathion 2.5 ml को प्रति लीटर पानी के हिसाब से स्प्रे करें
Posted by Amritpal singh
Punjab
07-04-2019 02:40 PM
Punjab
04-08-2019 05:06 PM
20 ਮਾਰਚ ਤੋਂ 30 ਮਈ ਤੱਕ ਲੈ ਸਕਦੇ ਹਾਂ
Posted by sewak
Punjab
07-04-2019 02:37 PM
Punjab
04-17-2019 02:26 PM
yeh hf nasal ki vashi hai.
Posted by rajni kumari
Jharkhand
07-04-2019 02:33 PM
Punjab
04-07-2019 03:02 PM
दूध बढ़ाने के लिए पशु की खुराक का पूरा ध्यान रखें, इसके साथ उसकी 3 महीनों के बाद डीवॉर्मिंग ज़रूर करवाएं बाकि आप Anabolite liqued 100ml रोज़ाना देना शुरू करें इसके साथ आप 250 ग्राम गुड़ और 3 किलो दलिया अच्छी तरह गर्म करके फिर उसमें 100 ग्राम सरसों का तेल मिक्स करें इसे आधा आधा करके सुबह शाम दे सकते हैं इस तरह आप 5—7 दिन दें इससे दूध बढ.... (Read More)
दूध बढ़ाने के लिए पशु की खुराक का पूरा ध्यान रखें, इसके साथ उसकी 3 महीनों के बाद डीवॉर्मिंग ज़रूर करवाएं बाकि आप Anabolite liqued 100ml रोज़ाना देना शुरू करें इसके साथ आप 250 ग्राम गुड़ और 3 किलो दलिया अच्छी तरह गर्म करके फिर उसमें 100 ग्राम सरसों का तेल मिक्स करें इसे आधा आधा करके सुबह शाम दे सकते हैं इस तरह आप 5—7 दिन दें इससे दूध बढ़ जाएगा और आप Milkout पाउडर के 2—2 चम्मच सुबह शाम दें इसका भी दूध बढ़ाने में बढ़िया परिणाम है
Posted by Vikas Jain
Haryana
07-04-2019 02:30 PM
Maharashtra
04-22-2019 05:32 PM
विकास जी कृपया आप बताएं कि आपने कौन से NPK बनाने के बारे में में जानकारी लेनी है ताकि आपको इसके बारे में पूरी जानकारी दी जा सके, धन्यवाद
Posted by Nath
Punjab
07-04-2019 02:25 PM
Punjab
04-07-2019 03:03 PM
ਤੁਸੀ ਮੱਝ ਨੂੰ Biotrim IM ਇੰਜੇਕਸ਼ਨ ਲਗਵਾਓ ਇਹ ਤੁਸੀ 20 ਮਿਲੀ ਲਗਵਾਓ, ਇਹ ਤੁਸੀ 3 ਇੰਜੇਕਸ਼ਨ ਲਗਵਾਓ ਇਸਦੇ ਨਾਲ ਤੁਸੀ Broton liqued 50ml ਰੋਜਾਨਾ ਦਿਓ ਇਸ ਨਾਲ ਫਰਕ ਪੈ ਜਾਵੇਗਾ.
Posted by ved Prakash
Rajasthan
07-04-2019 02:20 PM
Punjab
04-08-2019 04:38 AM
आप इस 9417652857 नंबर पर मनीष वासुदेव से कॉल क्र मोती की खेती के बारे में जानकारी ले सकते हैं
Posted by kewal singh
Punjab
07-04-2019 02:17 PM
Punjab
04-10-2019 05:56 PM
ਇਸਦੀ ਬਿਜਾਈ ਦਾ ਉਚਿੱਤ ਸਮਾਂ ਜੁਲਾਈ-ਅਗਸਤ ਹੁੰਦਾ ਹੈ ਪੌਦਿਆਂ ਵਿੱਚਲਾ ਫਾਸਲਾ 4.5×4.5 ਮੀਟਰ ਰੱਖੋ ਨਵੇਂ ਪੌਦੇ ਬੀਜਣ ਲਈ 60×60×60 ਸੈ.ਮੀ. ਦੇ ਟੋਏ ਪੁੱਟੋ ਰੂੜੀ ਦੀ ਖਾਦ 10 ਕਿਲੋ ਅਤੇ ਸਿੰਗਲ ਸੁਪਰ ਫਾਸਫੇਟ 500 ਗ੍ਰਾਮ ਬਿਜਾਈ ਸਮੇਂ ਟੋਇਆਂ ਵਿੱਚ ਪਾਓ ਨਵੇਂ ਪੌਦੇ ਬੀਜਣ ਲਈ 60×60×60 ਸੈ.ਮੀ. ਦੇ ਟੋਏ ਪੁੱਟੋ ਪ੍ਰਜਣਨ: ਪੌਦਿਆਂ ਦਾ ਪ੍ਰਜਣਨ ਪਿਉਂਦ ਜਾਂ ਏਅਰ ਲੇਅਰਿੰਗ ਦੁਆਰਾ ਕੀਤਾ ਜਾਂਦਾ ਹੈ ਇਸਦੇ .... (Read More)
ਇਸਦੀ ਬਿਜਾਈ ਦਾ ਉਚਿੱਤ ਸਮਾਂ ਜੁਲਾਈ-ਅਗਸਤ ਹੁੰਦਾ ਹੈ ਪੌਦਿਆਂ ਵਿੱਚਲਾ ਫਾਸਲਾ 4.5×4.5 ਮੀਟਰ ਰੱਖੋ ਨਵੇਂ ਪੌਦੇ ਬੀਜਣ ਲਈ 60×60×60 ਸੈ.ਮੀ. ਦੇ ਟੋਏ ਪੁੱਟੋ ਰੂੜੀ ਦੀ ਖਾਦ 10 ਕਿਲੋ ਅਤੇ ਸਿੰਗਲ ਸੁਪਰ ਫਾਸਫੇਟ 500 ਗ੍ਰਾਮ ਬਿਜਾਈ ਸਮੇਂ ਟੋਇਆਂ ਵਿੱਚ ਪਾਓ ਨਵੇਂ ਪੌਦੇ ਬੀਜਣ ਲਈ 60×60×60 ਸੈ.ਮੀ. ਦੇ ਟੋਏ ਪੁੱਟੋ ਪ੍ਰਜਣਨ: ਪੌਦਿਆਂ ਦਾ ਪ੍ਰਜਣਨ ਪਿਉਂਦ ਜਾਂ ਏਅਰ ਲੇਅਰਿੰਗ ਦੁਆਰਾ ਕੀਤਾ ਜਾਂਦਾ ਹੈ ਇਸਦੇ ਲਈ ਤੁਸੀ ਕਿਸਮਾਂ ਜਿਵੇ Punjab Baramasi,Eureka ,Punjab Galgal ਦੀ ਬਿਜਾਈ ਕਰ ਸਕਦੇ ਹੋ ਧੰਨਵਾਦ
Posted by lovepreet singh
Punjab
07-04-2019 02:15 PM
Punjab
04-08-2019 01:18 PM
ਬੱਕਰੀ ਪਾਲਣ ਦੀ ਟ੍ਰੇਨਿੰਗ ਤੁਹਾਨੂੰ ਤੁਹਾਡੇ ਜ਼ਿਲੇ ਦੇ ਕ੍ਰਿਸ਼ੀ ਵਿਗਿਆਨ ਕੇਂਦਰ ਤੋਂ ਹੀ ਮਿਲੇਗੀ ਇਸ ਦੀ ਕੋਈ ਪੱਕੀ ਤਰੀਖ ਜਾਰੀ ਨਹੀ ਕੀਤੀ ਗਈ ਤੁਸੀ ਇਹ ਦੱਸੇ ਗਏ ਪਤੇ ਤੇ ਜਾਕੇ ਟ੍ਰੇਨਿੰਗ ਲਈ ਆਪਣਾ ਨਾਮ ਲਿਖਵਾ ਕੇ ਆਓ ਉਸ ਤੋਂ ਬਾਅਦ ਜਦੋਂ ਟ੍ਰੇਨਿੰਗ ਹੋਈ ਤਾਂ ਤੁਹਾਨੂੰ ਕਾਲ ਕਰਕੇ ਦੱਸ ਦਿੱਤਾ ਜਾਵੇਗਾ ਕ੍ਰਿਸ਼ੀ ਵਿਗਿਆਨ ਕੇਂਦਰ ਦਾ ਪਤਾ ਹੈ DEPUTY DIRECTOR (TRAINING) KRISHI VIGYAN KENDRA GURU ANGAD DEV VETERINARY AND ANI.... (Read More)
ਬੱਕਰੀ ਪਾਲਣ ਦੀ ਟ੍ਰੇਨਿੰਗ ਤੁਹਾਨੂੰ ਤੁਹਾਡੇ ਜ਼ਿਲੇ ਦੇ ਕ੍ਰਿਸ਼ੀ ਵਿਗਿਆਨ ਕੇਂਦਰ ਤੋਂ ਹੀ ਮਿਲੇਗੀ ਇਸ ਦੀ ਕੋਈ ਪੱਕੀ ਤਰੀਖ ਜਾਰੀ ਨਹੀ ਕੀਤੀ ਗਈ ਤੁਸੀ ਇਹ ਦੱਸੇ ਗਏ ਪਤੇ ਤੇ ਜਾਕੇ ਟ੍ਰੇਨਿੰਗ ਲਈ ਆਪਣਾ ਨਾਮ ਲਿਖਵਾ ਕੇ ਆਓ ਉਸ ਤੋਂ ਬਾਅਦ ਜਦੋਂ ਟ੍ਰੇਨਿੰਗ ਹੋਈ ਤਾਂ ਤੁਹਾਨੂੰ ਕਾਲ ਕਰਕੇ ਦੱਸ ਦਿੱਤਾ ਜਾਵੇਗਾ ਕ੍ਰਿਸ਼ੀ ਵਿਗਿਆਨ ਕੇਂਦਰ ਦਾ ਪਤਾ ਹੈ DEPUTY DIRECTOR (TRAINING) KRISHI VIGYAN KENDRA GURU ANGAD DEV VETERINARY AND ANIMAL SCIENCES UNIVERSITY VILLAGE BOOH, POST OFFICE HARIKE PATTAN, TEHSIL PATTI, DISTRICT TARN TARAN (PUNJAB) – 143412,Contact: +91 9872974326
Posted by Sital Singh
Punjab
07-04-2019 02:05 PM
Punjab
04-08-2019 04:39 AM
आप इस 9417652857 नंबर पर मनीष वासुदेव से कॉल क्र मोती की खेती के बारे में जानकारी ले सकते हैं
Posted by Maksud badi
Gujarat
07-04-2019 02:05 PM
Punjab
04-08-2019 04:40 AM
आप इस 9417652857 नंबर पर मनीष वासुदेव से कॉल क्र मोती की खेती के बारे में जानकारी ले सकते हैं
Posted by ਨੀਟੂ ਗਰੇਵਾਲ
Punjab
07-04-2019 01:41 PM
Maharashtra
04-22-2019 05:28 PM
ਪੁਦੀਨੇ ਦੇ ਖੇਤ ਵਿੱਚ ਖਰਚਾ ਲਗਭਗ 10000 ਦਾ ਆ ਜਾਂਦਾ ਹੈ ਅਤੇ ਇੱਕ ਏਕੜ ਵਿੱਚ 35 -60 ਲੀਟਰ ਤੇਲ ਨਿਕਲ ਆਉਂਦਾ ਹੈ ਅਤੇ ਇੱਕ ਏਕੜ ਵਿੱਚ 35000 ਰੁਪਏ ਤਕ ਦਾ ਤੇਲ ਨਿਕਲ ਆਉਂਦਾ ਹੈ ਧੰਨਵਾਦ
Posted by Ranveer Singh
Punjab
07-04-2019 01:39 PM
Punjab
04-07-2019 04:28 PM
रणवीर सिंह जी अभी कोई भी नई तारीख नहीं आई है, पिछले साल वाली तारीख ही बताई जा रही है, 20 मई की तारीख ही बताई जा रही है
Posted by ਤਰਸੇਮ ਸਿੰਘ
Punjab
07-04-2019 01:38 PM
Maharashtra
04-07-2019 11:17 PM
basmati 1718 ki austan paidavar 18-20 quintal per acre hoti hai.
Posted by HARJOT SINGH
Punjab
07-04-2019 01:34 PM
Punjab
04-16-2019 12:16 PM
HARJOT SINGH ji photo de hisab nal eh local breed hi hai ji.
Posted by jaspreet singh
Punjab
07-04-2019 01:25 PM
Punjab
04-11-2019 05:49 PM
jaspreet ji kanak nu pani ktayi to 25 din pehlan dena band kar dena chaida hai. isto bad kanak nu pani dena band kar deo.dhanwad
Posted by manpreet singh
Punjab
07-04-2019 01:17 PM
Punjab
04-07-2019 01:34 PM
ਉਸ ਨੂੰ ਤੁਸੀ ਪੇਟ ਦੇ ਕੀੜਿਆਂ ਲਈ Albendazole ਸਾਲਟ ਦੀ ਗੋਲੀ ਦਿਓ , ਇਸਦੇ ਨਾਲ ਤੁਸੀ ਕਾਰਗਿਲ ਦੀ Transition mix ਫੀਡ ਦੇਣੀ ਸ਼ੁਰੂ ਕਰੋ ਅਤੇ Calf plan ਪਾਊਡਰ 50-50gm ਸਵੇਰੇ ਸ਼ਾਮ ਦਿਓ ਜੀ , ਇਸ ਨਾਲ ਵਧਿਆ ਗਰੋਥ ਹੋ ਜਾਵੇਗੀ .
Posted by sukhmander singh
Punjab
07-04-2019 01:12 PM
Rajasthan
04-07-2019 01:36 PM
ਜੇਕਰ ਦੇਸੀ ਤਰੀਕਾ ਵਰਤਣਾ ਹੈ ਤਾਂ ਥੋੜੇ ਜੇ ਨਿੰਮ ਦੇ ਪੱਤੇ ਤੇ ਗਲੋਅ ਦੇ ਪੱਤੇ ਲਿਆੳ ਅੰਦਾਜਨ ਦੋਨੋ 200 ਗ੍ਰਾਮ ਚਾਹੀਦੇ ਹਨ ਜਾਂ ਫਿਰ ਪਸ਼ੂਆਂ ਦੇ ਹਿਸਾਬ ਨਾਲ ਘੱਟ ਵੱਧ ਵੀ ਕਰ ਸਕਦੇ ਹੋ ਫਿਰ ਉਹਨਾਂ ਨੂੰ ਕੂਡੇ ਵਿੱਚ ਕੁੱਟ ਕੇ ਪੀਸ ਲੈਣਾ. ਪੀਸਦੇ ਸਮੇਂ ਵਿੱਚ ਥੋੜਾ ਜਿਹਾ ਪਾਣੀ ਵੀ ਪਾਉਦੇ ਰਹੋ , ਉਸ ਤੋਂ ਬਾਅਦ ਜਦੋਂ ਪੀਸ ਲਏ ਤਾਂ ਪਾਣੀ ਨਿਚੋੜ ਲੈਣਾ ਤੇ ਪੱਤੇ ਸੁੱਟ ਦੇਣਾ ਨਿਚੋੜੇ ਹੋਏ ਪਾ.... (Read More)
ਜੇਕਰ ਦੇਸੀ ਤਰੀਕਾ ਵਰਤਣਾ ਹੈ ਤਾਂ ਥੋੜੇ ਜੇ ਨਿੰਮ ਦੇ ਪੱਤੇ ਤੇ ਗਲੋਅ ਦੇ ਪੱਤੇ ਲਿਆੳ ਅੰਦਾਜਨ ਦੋਨੋ 200 ਗ੍ਰਾਮ ਚਾਹੀਦੇ ਹਨ ਜਾਂ ਫਿਰ ਪਸ਼ੂਆਂ ਦੇ ਹਿਸਾਬ ਨਾਲ ਘੱਟ ਵੱਧ ਵੀ ਕਰ ਸਕਦੇ ਹੋ ਫਿਰ ਉਹਨਾਂ ਨੂੰ ਕੂਡੇ ਵਿੱਚ ਕੁੱਟ ਕੇ ਪੀਸ ਲੈਣਾ. ਪੀਸਦੇ ਸਮੇਂ ਵਿੱਚ ਥੋੜਾ ਜਿਹਾ ਪਾਣੀ ਵੀ ਪਾਉਦੇ ਰਹੋ , ਉਸ ਤੋਂ ਬਾਅਦ ਜਦੋਂ ਪੀਸ ਲਏ ਤਾਂ ਪਾਣੀ ਨਿਚੋੜ ਲੈਣਾ ਤੇ ਪੱਤੇ ਸੁੱਟ ਦੇਣਾ ਨਿਚੋੜੇ ਹੋਏ ਪਾਣੀ ਵਿੱਚ ਥੋੜਾ ਜਿਹਾ ਅੰਦਾਜ਼ੇ ਨਾਲ ਸਰੋਂ ਦਾ ਤੇਲ ਮਿਕਸ ਕਰ ਲਵੋ ਉਸ ਮਿਕਸ ਕੀਤੇ ਮਿਸ਼ਰਣ ਨੂੰ ਕੱਪੜੇ ਨਾਲ ਪਸ਼ੂ ਦੇ ਸਾਰੇ ਸਰੀਰ ਤੇ ਮਲ ਦਿਓ ਜੀ
Posted by ratinder
Punjab
07-04-2019 01:06 PM
Punjab
04-07-2019 01:40 PM
ਹਾਂਜੀ ਤੁਸੀ ਵੇਰਕਾ ਦਾ ਮਿਨਰਲ ਮਿਕਸਚਰ ਵਰਤ ਸਕਦੇ ਹੋ, ਇਸ ਨੂੰ ਤੁਸੀ ਦਾਣੇ ਵਿਚ, ਚਾਰੇ ਵਿਚ ਕਿਸੀ ਵੀ ਟਾਈਮ ਅਤੇ ਕਿਸੇ ਵੀ ਤਰੀਕੇ ਨਾਲ ਦੇ ਸਕਦੇ ਹੋ, ਤੁਸੀ 50 ਗ੍ਰਾਮ ਰੋਜਾਨਾ ਦੇ ਸਕਦੇ ਹੋ, ਇਹ ਤੁਸੀ 25 ਗ੍ਰਾਮ ਸਵੇਰੇ ਅਤੇ 25 ਗ੍ਰਾਮ ਸ਼ਾਮ ਨੂੰ ਦੇ ਸਕਦੇ ਹੋ ਜਾਂ ਤੁਸੀ 50 ਗ੍ਰਾਮ ਇਕ ਟਾਈਮ ਵੀ ਦੇ ਸਕਦੇ ਹੋ ਜਿਵੇਂ ਤੁਹਾਡਾ ਪਸ਼ੂ ਖਾਂਦਾ ਹੈ ਉਸ ਹਿਸਾਬ ਨਾਲ ਦਿਓ ਜੀ.
Posted by ashok thakker(बिज उत्पादक समिति सदस्य)
Madhya Pradesh
07-04-2019 01:02 PM
Punjab
04-26-2019 04:43 PM
भैंसों/गायों के रोयों में स्थित सूक्ष्म जीव यूरिया को तोड़कर अपनी जीव प्रोटीन बनाने के लिए प्रयोग कर लेते हैं जो पशु की ज़रूरतों को पूरा करती है इसलिए पशुओं के वितरण में 1 प्रतिशत यूरिये का प्रयोग करने से वितरण में यूरिया अच्छी तरह मिक्स होना चाहिए और यूरिया की डलियां नहीं होनी चाहिए पशुओं के चारे के लिए य.... (Read More)
भैंसों/गायों के रोयों में स्थित सूक्ष्म जीव यूरिया को तोड़कर अपनी जीव प्रोटीन बनाने के लिए प्रयोग कर लेते हैं जो पशु की ज़रूरतों को पूरा करती है इसलिए पशुओं के वितरण में 1 प्रतिशत यूरिये का प्रयोग करने से वितरण में यूरिया अच्छी तरह मिक्स होना चाहिए और यूरिया की डलियां नहीं होनी चाहिए पशुओं के चारे के लिए यदि तूड़ी/पराली को यूरिये से उपचार करके प्रयोग करते हैं तो तूड़ी/ पराली के खुराकी गुणों में वृद्धि की जा सकती है और उपचारित पराली को सूखे तौर पर प्रयोग करके पशुओं की खुराक में प्रोटीन की कमी को दूर भी किया जा सकता है यूरिये से कैसे उपचारित की जाये तूड़ी तूड़ी/पराली को यूरिये से उपचार करने के लिए 4 क्विंटल तूड़ी या कुतरी हुई पराली लें और इसे ज़मीन पर बिछा लें फिर 14 किलो यूरिये को 200 लीटर पानी में घोल लें और तूड़ी/पराली पर छिड़क लें ताकि सारी तूड़ी/पराली गीली हो जाये अच्छी तरह मिलाने के बाद इसे दबाकर 9 दिनों के लिए रखें 9 दिनों के बाद उपचारित की हुई तूड़ी तैयार हो जाती है यह गुणकारी और नर्म हो जाती है किस तरह खिलानी है खिलाते समय तूड़ी को एक तरफ से ही खोलें और कुछ देर हवा लगने दें यदि हवा नहीं लगवाते तो अमोनिया गैस जो बनी होती है वह पशु की आंखों में चुभने लगती है फिर पशु को थोड़ा थोड़ा रिझाओ उपचारित तूड़ी को प्रति 4 किलो के हिसाब से हरे चारे में मिलाकर बड़े पशुओं को खिलाई जा सकती है नोट - इसका प्रयोग, घोड़े, सुअरों और 6 महीने से कम उम्र के पशुओं के लिए ना किया जाये
Posted by कमल जीत यादव
Delhi
07-04-2019 01:01 PM
Punjab
04-29-2019 01:51 PM
कमल जीत यादव जी मोती की खेती के बारे में पूरी जानकारी के लिए आप Achal singh - 9711858258 (GLITTER PEARL FARMING) से संपर्क करें
Posted by Dalwinderjit
Punjab
07-04-2019 12:48 PM
Punjab
04-11-2019 05:48 PM
ਦਲਵਿੰਦਰਜੀਤ ਜੀ ਇਹ ਫੰਗਸ ਦੇ ਕਾਰਨ ਹੋ ਰਿਹਾ ਹੈ ਇਸਦੇ ਲਈ ਤੁਸੀ copper oxychloride@3 ਗ੍ਰਾਮ ਨੂੰ ਪ੍ਰਤੀ ਲਿਟਰ ਪਾਣੀ ਦੇ ਹਿਸਾਬ ਨਾਲ ਸਪਰੇ ਕਰੋ ਇਸਤੋਂ ਇਲਾਵਾ ਤੁਸੀ ਟਾਹਣੀਆਂ ਨੂੰ ਕੱਟਕੇ ਇਸਦੇ ਉਪਰ ਬੋਰਡੋ ਪੇਸਟ ਲਾਓ
Posted by santosh kumar 6
Odisha
07-04-2019 12:42 PM
Punjab
04-08-2019 04:40 AM
आप इस नंबर पर कॉल क्र मोती की खेती के बारे में जानकारी ले सकते हैं Bamoriya pearl Farm फ़ोन : 09770085381
Posted by Balkar singh
Punjab
07-04-2019 12:40 PM
Rajasthan
04-07-2019 12:47 PM
ਤੁਸੀ 250 ਗ੍ਰਾਮ ਗੁੜ ਅਤੇ 3 ਕਿਲੋ ਦਲੀਆ ਚੰਗੀ ਤ੍ਰਾਹ ਰਿਨ ਕੇ ਫਿਰ ਉਸ ਵਿਚ 100 ਗ੍ਰਾਮ ਸਰੋਂ ਦਾ ਤੇਲ ਮਿਕਸ ਕਰੋ, ਇਸ ਨੂੰ ਤੁਸੀ ਅੱਧਾ ਅੱਧਾ ਕਰਕੇ ਸਵੇਰੇ ਸ਼ਾਮ ਦੇ ਸਕਦੇ ਹੋ, ਇਸ ਤ੍ਰਾਹ ਤੁਸੀ 5-7 ਦਿਨ ਦਿਓ.
Posted by sharry
Punjab
07-04-2019 12:38 PM
Rajasthan
04-07-2019 01:49 PM
ਉਸ ਨੂੰ ਕਾਲੀਆ ਮਿਰਚਾਂ 100 ਗ੍ਰਾਮ ਲਿਆ ਕੇ 20 ਗ੍ਰਾਮ ਰੋਜਾਨਾ ਦੇਣੀਆਂ ਸ਼ੁਰੂ ਕਰੋ, ਇਸਦੇ ਨਾਲ ਤੁਸੀ ਸਬਜ਼ੀ ਵਾਲਾ ਪੇਠਾ 1 ਕਿਲੋ ਰੋਜਾਨਾ ਖਿਲਾਓ ..
Posted by sharry
Punjab
07-04-2019 12:34 PM
Punjab
04-07-2019 01:32 PM
आप यह फोटो देख सकते हैं, इसे आप रोज़ाना दें
Posted by karan handa
Punjab
07-04-2019 12:03 PM
Punjab
04-11-2019 05:47 PM
karan handa ji baingan de vich sundi di roktham de layi malathion@2.5ml nu prati litre pani de hisab nal spray karo.dhanwad
Posted by ਜਸਵਿੰਦਰ ਸਿੰਘ ਬਰਾੜ
Punjab
07-04-2019 12:00 PM
Punjab
04-12-2019 02:56 PM
ਜਸਵਿੰਦਰ ਜੀ ਇਸਦੇ ਉਪਰ ਕੀਟ ਦਾ ਹਮਲਾ ਚੈੱਕ ਕਰੋ ਜੇਕਰ ਮੌਜੂਦ ਹੈ ਤਾ ਕਿਰਪਾ ਕਰਕੇ ਦੱਸੋ ਤਾ ਜੋ ਤੁਹਾਨੂੰ ਇਸ ਬਾਰੇ ਪੂਰੀ ਬਾਰੇ ਪੂਰੀ ਜਾਣਕਾਰੀ ਦਿਤੀ ਜਾ ਸਕੇ ਧੰਨਵਾਦ
Posted by gagandeep singh
Punjab
07-04-2019 12:00 PM
Punjab
04-07-2019 04:35 PM
Gagandeep g PR 125 jhone di koi v kisam nahi hai.. jhone dia ihh kisma hnn jo hetha dittia gyian hnn...PR 113: ਇਹ 142 ਦਿਨਾਂ ਵਿੱਚ ਪੱਕ ਜਾਂਦੀ ਹੈ I ਇਸ ਦੀ ਔਸਤਨ ਪੈਦਾਵਾਰ 28 ਕੁਇੰਟਲ ਪ੍ਰਤੀ ਏਕੜ ਹੈ I PR 111: ਇਹ 135 ਦਿਨਾਂ ਵਿੱਚ ਪੱਕ ਜਾਂਦੀ ਹੈ I ਇਸ ਦੀ ਔਸਤਨ ਪੈਦਾਵਾਰ 27 ਕੁਇੰਟਲ ਪ੍ਰਤੀ ਏਕੜ ਹੈ I PR 114: ਇਹ 145 ਦਿਨਾਂ ਵਿੱਚ ਪੱਕ ਜਾਂਦੀ ਹੈ Iਇਸ ਦੀ ਔਸਤਨ ਪੈਦਾਵਾਰ 27.5 ਕੁਇੰਟਲ ਪ੍ਰਤੀ ਏਕੜ ਹੈ I PR 121:ਇਹ 140 ਦਿਨਾਂ ਵਿਚ ਪੱਕ ਕੇ ਤਿਆਰ ਹੋ ਜਾਂਦੀ ਹੈ I ਇਸ ਦੀ ਔਸਤ.... (Read More)
Gagandeep g PR 125 jhone di koi v kisam nahi hai.. jhone dia ihh kisma hnn jo hetha dittia gyian hnn...PR 113: ਇਹ 142 ਦਿਨਾਂ ਵਿੱਚ ਪੱਕ ਜਾਂਦੀ ਹੈ I ਇਸ ਦੀ ਔਸਤਨ ਪੈਦਾਵਾਰ 28 ਕੁਇੰਟਲ ਪ੍ਰਤੀ ਏਕੜ ਹੈ I PR 111: ਇਹ 135 ਦਿਨਾਂ ਵਿੱਚ ਪੱਕ ਜਾਂਦੀ ਹੈ I ਇਸ ਦੀ ਔਸਤਨ ਪੈਦਾਵਾਰ 27 ਕੁਇੰਟਲ ਪ੍ਰਤੀ ਏਕੜ ਹੈ I PR 114: ਇਹ 145 ਦਿਨਾਂ ਵਿੱਚ ਪੱਕ ਜਾਂਦੀ ਹੈ Iਇਸ ਦੀ ਔਸਤਨ ਪੈਦਾਵਾਰ 27.5 ਕੁਇੰਟਲ ਪ੍ਰਤੀ ਏਕੜ ਹੈ I PR 121:ਇਹ 140 ਦਿਨਾਂ ਵਿਚ ਪੱਕ ਕੇ ਤਿਆਰ ਹੋ ਜਾਂਦੀ ਹੈ I ਇਸ ਦੀ ਔਸਤਨ ਪੈਦਾਵਾਰ 30.5 ਕੁਇੰਟਲ ਪ੍ਰਤੀ ਏਕੜ ਹੁੰਦੀ ਹੈ I PR 122:ਇਹ 147 ਦਿਨਾਂ ਵਿਚ ਪੱਕ ਕੇ ਤਿਆਰ ਹੋ ਜਾਂਦੀ ਹੈ I ਇਸ ਦੀ ਔਸਤਨ ਪੈਦਾਵਾਰ 31.5 ਕੁਇੰਟਲ ਪ੍ਰਤੀ ਏਕੜ ਹੁੰਦੀ ਹੈ I PR 123: ਇਸ ਦੀ ਔਸਤਨ ਪੈਦਾਵਾਰ 29 ਕੁਇੰਟਲ ਪ੍ਰਤੀ ਏਕੜ ਹੁੰਦੀ ਹੈ I PR 120:ਇਹ 132 ਦਿਨਾਂ ਵਿਚ ਪੱਕ ਦੇ ਤਿਆਰ ਹੋ ਜਾਂਦੀ ਹੈ ਇਸ ਦੀ ਔਸਤਨ ਪੈਦਾਵਾਰ 28.5 ਕੁਇੰਟਲ ਪ੍ਰਤੀ ਏਕੜ ਹੁੰਦੀ ਹੈ I PR 126: ਇਹ ਕਿਸਮ ਪੰਜਾਬ ਵਿਚ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵੱਲੋ ਤਿਆਰ ਆਮ ਕਾਸ਼ਤ ਕਿਸਮ ਹੈ ਇਹ ਜਲਦੀ ਪੱਕਣ ਵਾਲੀ ਕਿਸਮ ਹੈ ਜੋ ਕਿ 123 ਦਿਨਾਂ ਵਿੱਚ ਕਟਾਈ ਲਈ ਤਿਆਰ ਹੋ ਜਾਂਦੀ ਹੈ ਇਸ ਦੀ ਔਸਤਨ ਪੈਦਾਵਾਰ 30 ਕੁਇੰਟਲ ਪ੍ਰਤੀ ਏਕੜ ਹੁੰਦੀ ਹੈ 
Posted by inderpal
Punjab
07-04-2019 11:59 AM
Punjab
04-11-2019 05:33 PM
ਇੰਦਰਪਾਲ ਜੀ ਮੂੰਗੀ ਵਿਚ ਨਾਈਟ੍ਰੋਜਨ 5 ਕਿਲੋ (12 ਕਿਲੋ ਯੂਰੀਆ), ਫਾਸਫੋਰਸ 16 ਕਿਲੋ (100 ਕਿਲੋ ਸਿੰਗਲ ਸੁਪਰ ਫਾਸਫੇਟ ) ਦੀ ਮਾਤਰਾ ਪ੍ਰਤੀ ਏਕੜ ਵਿੱਚ ਬਿਜਾਈ ਦੇ ਸਮੇਂ ਵਰਤਣੀ ਚਾਹੀਦੀ ਹੈ