Posted by harpreet singh
Punjab
07-04-2019 07:29 PM
ਤੁਸੀ Calcimust gel 300ml ਕਰਕੇ ਲਗਾਤਾਰ 3 ਦਿਨ ਦਿਓ, ਇਸਦੇ ਨਾਲ ਤੁਸੀ Lapnil-P ਪਾਊਡਰ ਦੇਣਾ ਸ਼ੁਰੂ ਕਰੋ, ਇਸਦੀ 1 ਪੁੜੀ 75 ਗ੍ਰਾਮ ਦੀ ਹੁੰਦੀ ਹੈ ਉਸ ਨੂੰ ਅੱਧਾ ਕਿਲੋ ਬੇਸਨ ਵਿਚ ਮਿਲਾ ਕੇ ਦੇਣਾ ਸ਼ੁਰੂ ਕਰੋ, ਇਸ ਤ੍ਰਾਹ ਤੁਸੀ ਕੁੱਜ ਦਿਨ ਤਕ ਦਿੰਦੇ ਰਹੋ, ਇਸ ਨਾਲ ਫਰਕ ਪੈ ਜਾਵੇਗਾ, ਉਸਦਾ ਪਿੱਛਾ ਉਚਾ ਰੱਖੋ, ਤੂੜੀ ਘਟ ਪਾਓ.
Posted by गलाराम
Rajasthan
07-04-2019 07:26 PM
kesar ki kheti thande ilake men ki jati hai yeh sirf Kashmir men hoti hai rajsthan men Iski kheti nahi ki ja sakti
Posted by Amarjeet singh
Rajasthan
07-04-2019 07:26 PM
amarjeet ji yeh kisano par nirbhar karta hai ke vo jaivik kheti ki tarf kab apna kadam uthayege kyuki koi bhi university unke uper jaivik kheti karna order nahi Kar sakti vo sirf sujhav de sakte hai usko apnana kisano ke bas me hai.kyuki kisan chemical ki spray karke jyada utpad ki tarf badta hai na ke jaivik kheti ki tarf..
Posted by ਹਰਪਾਲ ਸਿੰਘ
Punjab
07-04-2019 07:25 PM
hanji Harpal singh ji thik hai ji, iss ton ilawa tuci tika bhrwaun to badd pregstay gold powder 30gm rojana v de skde ho, ehh v pashu nu gaban rehnn vich help krda hai .
Posted by ranjeet noor
Haryana
07-04-2019 07:25 PM
रनजीत नूर जी मोती की खेती के बारे में पूरी जानकारी के लिए आप विनोद कुमार 9050555757 से संपर्क करें
Posted by ranjeet noor
Haryana
07-04-2019 07:23 PM
मोती की खेती के बारे में पूरी जानकारी के लिए आप विनोद कुमार 9050555757 से संपर्क करें

Posted by ਗੁਰਬਾਜ ਸਿੰਘ
Punjab
07-04-2019 07:10 PM
moongi di bijai April mahine de pandervade to bad Kar sakde ho.

Posted by anil sharma
Uttar Pradesh
07-04-2019 07:10 PM
anil ji kripya aap btaye ke aap konse medicinal plant ki kheti karna chahte hai Taki aapko iske bare men poori jankari di ja sake.

Posted by hari Ram Salvi
Rajasthan
07-04-2019 07:07 PM
kripya aap inki saaf photo bheje aapke dwara bheji gayi photo clear nahi hai.
Posted by manjinder
Punjab
07-04-2019 07:07 PM
ਭਿੰਡੀ ਦੀ ਬਿਜਾਈ ਦਾ ਸਮਾਂ ਫਰਵਰੀ- ਮਾਰਚ ਅਤੇ ਜੂਨ - ਜੁਲਾਈ ਹੈ,,ਅਤੇ ਇਸ ਦੀ ਬਿਜਾਈ ਲਈ ਵੱਧੀਆ ਕਿਸਮਾਂ ਜਿਵੇਂ ਪੰਜਾਬ-8 , ਪੰਜਾਬ -7, ਪੂਸਾ ਸੁਹਾਵਣੀ ਅਤੇ ਪੰਜਾਬ ਪਦਮਨੀ ਹੈ ਇਸਦੀ ਬਿਜਾਈ ਲਈ ਇਕ ਏਕੜ ਲਈ 15 ਤੋਂ 18 ਕਿਲੋ ਅੱਧ ਫਰਵਰੀ,8-10 ਕਿਲੋ ਮਾਰਚ ਅਤੇ 4-6 ਕਿਲੋ ਜੂਨ ਜੁਲਾਈ ਵਿਚ ਬੀਜ ਦੀ ਵਰਤੋਂ ਕਾਫੀ ਹੁੰਦੀ ਹੈ ਬਿਜਾਈ ਤੋਂ ਪਹਿਲਾਂ ਬੀਜ ਨੂੰ 24 ਘੰਟੇ ਲਈ ਪਾਣੀ ਵਿਚ ਭਿਉਣਾ ਜਰੂਰੀ ਹੈ ਇਸਦ.... (Read More)
ਭਿੰਡੀ ਦੀ ਬਿਜਾਈ ਦਾ ਸਮਾਂ ਫਰਵਰੀ- ਮਾਰਚ ਅਤੇ ਜੂਨ - ਜੁਲਾਈ ਹੈ,,ਅਤੇ ਇਸ ਦੀ ਬਿਜਾਈ ਲਈ ਵੱਧੀਆ ਕਿਸਮਾਂ ਜਿਵੇਂ ਪੰਜਾਬ-8 , ਪੰਜਾਬ -7, ਪੂਸਾ ਸੁਹਾਵਣੀ ਅਤੇ ਪੰਜਾਬ ਪਦਮਨੀ ਹੈ ਇਸਦੀ ਬਿਜਾਈ ਲਈ ਇਕ ਏਕੜ ਲਈ 15 ਤੋਂ 18 ਕਿਲੋ ਅੱਧ ਫਰਵਰੀ,8-10 ਕਿਲੋ ਮਾਰਚ ਅਤੇ 4-6 ਕਿਲੋ ਜੂਨ ਜੁਲਾਈ ਵਿਚ ਬੀਜ ਦੀ ਵਰਤੋਂ ਕਾਫੀ ਹੁੰਦੀ ਹੈ ਬਿਜਾਈ ਤੋਂ ਪਹਿਲਾਂ ਬੀਜ ਨੂੰ 24 ਘੰਟੇ ਲਈ ਪਾਣੀ ਵਿਚ ਭਿਉਣਾ ਜਰੂਰੀ ਹੈ ਇਸਦੀ ਬਿਜਾਈ ਫਰਵਰੀ ਮਾਰਚ ਵਿਚ ਵੱਟਾ ਤੇ ਅਤੇ ਜੂਨ ਜੁਲਾਈ ਵਿਚ ਪਾਦਰੀ ਜਮੀਨ ਤੇ ਕੀਤੀ ਜਾਂਦੀ ਹੈ ਬਿਜਾਈ ਸਮੇ ਕਾਤਰਾ ਵਿਚ ਫਾਸਲਾ 45 cm ਅਤੇ ਬੂਟਿਆਂ ਵਿਚ 15cm ਦਾ ਚਾਹੀਦਾ ਹੈ

Posted by jaswinder singh
Punjab
07-04-2019 06:58 PM
pashuaa de layi farsh cement da hona chahida hai. itta da nahi bnona chahida ji.

Posted by Harpartap Singh
Punjab
07-04-2019 06:56 PM
मक्की के ऊपर fame@20ml या coragen@60ml या cypermethrin@80ml को 150 लीटर पानी के साथ मिलाकर प्रति एकड़ पर स्प्रे करें

Posted by jaswinder singh
Punjab
07-04-2019 06:56 PM
ਪਸ਼ੂਆਂ ਲਈ ਬਣਾਈ ਜਾਣ ਵਾਲੀ ਖੁਰਲੀ ਢਾਈ-ਤਿੰਨ ਫੁੱਟ ਚੌੜੀ ਹੋਣੀ ਚਾਹੀਦੀ ਹੈ ਖੁਰਲੀ ਤੇ ਖੜਨ ਲਈ ਇੱਕ ਪਸ਼ੂ ਨੂੰ ਤਕਰੀਬਨ ਚਾਰ ਫੁੱਟ ਜਗਾਂ ਚਾਹੀਦੀ ਹੈ ਮਤਲਬ 10 ਪਸ਼ੂਆਂ ਲਈ 40 ਫੁੱਟ ਲੰਬੀ ਖੁਰਲੀ ਬਣੇਗੀ
Posted by ਦਵਿੰਦਰ
Punjab
07-04-2019 06:55 PM
tusi majj nu Injection Avil 10ml, Injection Megludyne 20ml lawo ji

Posted by jaswinder singh
Punjab
07-04-2019 06:54 PM
ਖੁਰਲੀ ਤੇ ਖੜਨ ਲਈ ਇੱਕ ਪਸ਼ੂ ਨੂੰ ਤਕਰੀਬਨ ਚਾਰ ਫੁੱਟ ਜਗਾਂ ਚਾਹੀਦੀ ਹੈ

Posted by harsimran
Punjab
07-04-2019 06:49 PM
ਉਸ ਨੂੰ ਤੁਸੀ ਖੁਰਾਕ ਵਧਿਆ ਦੇਣੀ ਸ਼ੁਰੂ ਕਰੋ, ਉਸ ਨੂੰ ਹਰਾ ਚਾਰਾ 40-45 ਕਿਲੋ ਅਤੇ ਤੂੜੀ 4-5 ਕਿਲੋ ਮਿਕਸ ਕਰਕੇ ਰੋਜਾਨਾ ਦੇ ਸਕਦੇ ਹੋ , ਬਾਕੀ ਉਸ ਨੂੰ ਪੇਟ ਦੇ ਕੀੜਿਆਂ ਲਈ Flukarid-Ds ਦਵਾਈ ਦੀ ਗੋਲੀ ਦਿਓ ਅਤੇ ਉਸ ਨੂੰ ਕਿਸੀ ਵਧਿਆ ਕੰਪਨੀ ਦਾ ਮਿਨਰਲ ਮਿਕਸਚਰ ਦੇਣਾ ਸ਼ੁਰੂ ਕਰੋ ਜਿਵੇਂ Bovimin-B, Agrimin super powder ਦੀ ਵਰਤੋਂ ਕਰ ਸਕਦੇ ਹੋ, ਇਹ ਤੁਸੀ ਰੋਜਾਨਾ 100 ਗ੍ਰਾਮ ਦਿਓ, ਇਸ ਨਾਲ ਅਗਲੀ ਵਾਰ ਜਲਦੀ ਹੀਟ ਵਿਚ ਆਵੇਗ.... (Read More)
ਉਸ ਨੂੰ ਤੁਸੀ ਖੁਰਾਕ ਵਧਿਆ ਦੇਣੀ ਸ਼ੁਰੂ ਕਰੋ, ਉਸ ਨੂੰ ਹਰਾ ਚਾਰਾ 40-45 ਕਿਲੋ ਅਤੇ ਤੂੜੀ 4-5 ਕਿਲੋ ਮਿਕਸ ਕਰਕੇ ਰੋਜਾਨਾ ਦੇ ਸਕਦੇ ਹੋ , ਬਾਕੀ ਉਸ ਨੂੰ ਪੇਟ ਦੇ ਕੀੜਿਆਂ ਲਈ Flukarid-Ds ਦਵਾਈ ਦੀ ਗੋਲੀ ਦਿਓ ਅਤੇ ਉਸ ਨੂੰ ਕਿਸੀ ਵਧਿਆ ਕੰਪਨੀ ਦਾ ਮਿਨਰਲ ਮਿਕਸਚਰ ਦੇਣਾ ਸ਼ੁਰੂ ਕਰੋ ਜਿਵੇਂ Bovimin-B, Agrimin super powder ਦੀ ਵਰਤੋਂ ਕਰ ਸਕਦੇ ਹੋ, ਇਹ ਤੁਸੀ ਰੋਜਾਨਾ 100 ਗ੍ਰਾਮ ਦਿਓ, ਇਸ ਨਾਲ ਅਗਲੀ ਵਾਰ ਜਲਦੀ ਹੀਟ ਵਿਚ ਆਵੇਗੀ ਅਤੇ ਉਸਦੇ ਸਰੀਰ ਦੀ ਕਮੀ ਵੀ ਪੂਰੀ ਹੋਵੇਗੀ.

Posted by Tarun Mapara
Odisha
07-04-2019 06:24 PM
tarun ji if plants are getting yellow then it is nutrient deficiency you can spray NPK 19:191:19@1kg dissolved in 100 litre of water per acre
Posted by Harjit singh
Punjab
07-04-2019 06:20 PM
हांजी हरजीत सिंह जी आप इसका प्रयोग कर सकते हैं, इसके साथ अपशु को विटामिन और एनर्जी मिलती है, जिससे पशु की कमज़ोरी दूर होती है और दूध में फ़ायदा होता है
Posted by Manpreet
Punjab
07-04-2019 06:09 PM
ਜਵਾਰ ਦੀ ਬਿਜਾਈ ਦਾ ਸਹੀ ਸਮਾਂ ਅਪਰੈਲ ਦੇ ਆਖਰੀ ਹਫਤੇ ਤੋਂ ਮਈ ਦਾ ਆਖਰੀ ਹਫਤਾ ਹੈ ਪਰੰਤੂ ਇਸ ਦੀ ਅਗੇਤੀ ਬਿਜਾਈ ਤੁਸੀਂ ਅਧ ਮਾਰਚ ਤੋਂ ਸ਼ੁਰੂ ਕਰ ਸਕਦੇ ਹੋ ਅਤੇ ਇਸ ਲਈ ਵਧੇਰੇ ਲੌਅ ਲੈਣ ਵਾਲੀਆਂ ਕਿਸਮਾਂ ਪੰਜਾਬ ਸੂਡੈਕਸ ਚਰੀ-4 ਅਤੇ ਪੰਜਾਬ ਸੂਡੈਕਸ ਚਰੀ -1 ਦੀ ਬਿਜਾਈ ਕਰ ਸਕਦੇ ਹੋ ਇਹਨਾਂ ਦਾ ਬੀਜ 15 ਕਿਲੋ ਪ੍ਰਤੀ ਏਕੜ ਦੇ ਹਿਸਾਬ ਨਾਲ ਪਾਓ ਚਰੀ ਦੀ ਕਿਸਮ ਐਸ ਐਲ-44 ਦੀ ਬਿਜਾਈ ਕਰ ਸਕਦੇ ਹੋ ਅਤੇ .... (Read More)
ਜਵਾਰ ਦੀ ਬਿਜਾਈ ਦਾ ਸਹੀ ਸਮਾਂ ਅਪਰੈਲ ਦੇ ਆਖਰੀ ਹਫਤੇ ਤੋਂ ਮਈ ਦਾ ਆਖਰੀ ਹਫਤਾ ਹੈ ਪਰੰਤੂ ਇਸ ਦੀ ਅਗੇਤੀ ਬਿਜਾਈ ਤੁਸੀਂ ਅਧ ਮਾਰਚ ਤੋਂ ਸ਼ੁਰੂ ਕਰ ਸਕਦੇ ਹੋ ਅਤੇ ਇਸ ਲਈ ਵਧੇਰੇ ਲੌਅ ਲੈਣ ਵਾਲੀਆਂ ਕਿਸਮਾਂ ਪੰਜਾਬ ਸੂਡੈਕਸ ਚਰੀ-4 ਅਤੇ ਪੰਜਾਬ ਸੂਡੈਕਸ ਚਰੀ -1 ਦੀ ਬਿਜਾਈ ਕਰ ਸਕਦੇ ਹੋ ਇਹਨਾਂ ਦਾ ਬੀਜ 15 ਕਿਲੋ ਪ੍ਰਤੀ ਏਕੜ ਦੇ ਹਿਸਾਬ ਨਾਲ ਪਾਓ ਚਰੀ ਦੀ ਕਿਸਮ ਐਸ ਐਲ-44 ਦੀ ਬਿਜਾਈ ਕਰ ਸਕਦੇ ਹੋ ਅਤੇ ਇਸ ਦਾ 20-25 ਕਿਲੋ ਪ੍ਰਤੀ ਏਕੜ ਦੀ ਵਰਤੋਂ ਕਰੋ

Posted by happy
Punjab
07-04-2019 06:08 PM
happy ji eh bijai to pehln pa sakde ho par isdi matra jekar jyada Pai Jaye ta eh fasl nu mcha v dindi hai.is layi isnu sahi matra Vich Pao.

Posted by ਹਰਅੰਮ੍ਰਿਤ ਵੜਿੰਗ
Punjab
07-04-2019 06:03 PM
kirpa karke isde patteya di nede di photo bhejo ta Jo tuhanu is bare poori jankari diti ja sake.

Posted by ਹਰਅੰਮ੍ਰਿਤ ਵੜਿੰਗ
Punjab
07-04-2019 06:01 PM
cheeku de boote nu bijai to 2-3 saal bad hi fal lagda hai is to pehln isnu fal nahi lagda.
Posted by jaspreet singh
Punjab
07-04-2019 06:00 PM
hanji jaspreet singh ji tuci ehh dwai gaban pashua nu v de skde ho ..

Posted by chaman pal
Uttar Pradesh
07-04-2019 05:57 PM
चमन जी यह कीट का हमला है, आप malathion@2.5ml प्रति लीटर पानी के साथ स्प्रे करें, धन्यवाद

Posted by Maan Sukh
Punjab
07-04-2019 05:55 PM
मान सुख जी मक्की की किस्में 80-100 दिन में पककर तैयार होती है, यदि अपने 60 दिनों वाली फसल लगानी है तो फिर मूंगी की बिजाई कर सकते हैं

Posted by Manpreet singh
Punjab
07-04-2019 05:55 PM
ਪੂਸਾ 1401 ਨੂੰ ਪੂਸਾ ਬਾਸਮਤੀ -6 ਨਾਮ ਨਾਲ ਵੀ ਜਾਣਿਆ ਜਾਂਦਾ ਹੈ ਪੂਸਾ 1401 ਦਰਮਿਆਨੀ ਕੱਦ ਦੀ ਕਿਸਮ ਹੈ ਇਹ ਪੱਕਣ ਲਈ ਲਗਭਗ 150 -155 ਦਿਨਾਂ ਦਾ ਸਮਾਂ ਲੈਂਦੀ ਹੈ ਇਸਦਾ ਔਸਤਨ ਝਾੜ ਲਗਭਗ 17-18q/acre ਹੈ ਅਤੇਬਾਸਮਤੀ 1718, 136-138 ਦਿਨਾਂ ਵਿਚ ਪੱਕ ਕੇ ਤਿਆਰ ਹੋ ਜਾਂਦੀ ਹੈ ਤੇ ਝਾੜ 18-20 qtl/acre ਦਿੰਦੀ ਹੈ

Posted by Manpreet singh
Punjab
07-04-2019 05:50 PM
ਬਾਸਮਤੀ 1718, 136-138 ਦਿਨਾਂ ਵਿਚ ਪੱਕ ਕੇ ਤਿਆਰ ਹੋ ਜਾਂਦੀ ਹੈ ਤੇ ਝਾੜ 18-20 qtl/acre ਦਿੰਦੀ ਹੈ, Pusa Basmati 1121: ਇਸਦਾ ਪੌਦਾ ਲੰਬਾ ਹੁੰਦਾ ਹੈ ਇਹ ਕਿਸਮ 137 ਦਿਨਾਂ ਵਿੱਚ ਪੱਕ ਕੇ ਕਟਾਈ ਲਈ ਤਿਆਰ ਹੋ ਜਾਂਦੀ ਹੈ ਇਸਦੀ ਪੱਕਣ ਦੀ ਗੁਣਵੱਤਾ ਵਧੀਆਂ ਹੁੰਦੀ ਹੈ ਇਸਦਾ ਔਸਤਨ ਝਾੜ 13.7 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ

Posted by ਹਰਅੰਮ੍ਰਿਤ ਵੜਿੰਗ
Punjab
07-04-2019 05:48 PM
ਮਿਰਚਾਂ ਦੇ ਲਈ ਤੁਸੀ ਥੱਲੇ ਲਿਖੀ ਜੈਵਿਕ ਖਾਦ ਵਰਤ ਸਕਦੇ ਹੋ ਜੈਵਿਕ ਖਾਦ ਬਣਾਉਣ ਲਈ ਤੁਸੀ ਲਕੜੀ ਜਾ ਪਾਥੀ ਦੀ ਰਾਖ 50kg, ਪਸ਼ੂ ਮੂਤਰ -10 ਲੀਟਰ ਨੂੰ ਮਿਕਸ ਕਰਕੇ ਬੋਰੀ ਚ ਪਾ ਕੇ 48 ਘੰਟਿਆ ਲਈ ਰੱਖੋ ਅਤੇ ਉਸਤੋਂ ਬਾਅਦ ਇਸ ਖਾਦ ਨੂੰ ਪ੍ਰਤੀ ਏਕੜ 60 ਕਿਲੋ ਦੇ ਹਿਸਾਬ ਨਾਲ ਓਦੋਂ ਪਾਵੋ ਜਦੋ ਪਾਣੀ ਦੇਣ ਤੋਂ ਬਾਅਦ ਹਲਕਾ ਪੈਰ ਰੱਖਣ ਯੋਗ ਹੋਵੇ ਇਸ ਤੋਂ ਇਲਾਵਾ ਤੁਸੀ 1kg NPK 191919 ਜਾਂ gibberellic acid @300ml ਪ੍ਰਤੀ ਏਕੜ ਹ.... (Read More)
ਮਿਰਚਾਂ ਦੇ ਲਈ ਤੁਸੀ ਥੱਲੇ ਲਿਖੀ ਜੈਵਿਕ ਖਾਦ ਵਰਤ ਸਕਦੇ ਹੋ ਜੈਵਿਕ ਖਾਦ ਬਣਾਉਣ ਲਈ ਤੁਸੀ ਲਕੜੀ ਜਾ ਪਾਥੀ ਦੀ ਰਾਖ 50kg, ਪਸ਼ੂ ਮੂਤਰ -10 ਲੀਟਰ ਨੂੰ ਮਿਕਸ ਕਰਕੇ ਬੋਰੀ ਚ ਪਾ ਕੇ 48 ਘੰਟਿਆ ਲਈ ਰੱਖੋ ਅਤੇ ਉਸਤੋਂ ਬਾਅਦ ਇਸ ਖਾਦ ਨੂੰ ਪ੍ਰਤੀ ਏਕੜ 60 ਕਿਲੋ ਦੇ ਹਿਸਾਬ ਨਾਲ ਓਦੋਂ ਪਾਵੋ ਜਦੋ ਪਾਣੀ ਦੇਣ ਤੋਂ ਬਾਅਦ ਹਲਕਾ ਪੈਰ ਰੱਖਣ ਯੋਗ ਹੋਵੇ ਇਸ ਤੋਂ ਇਲਾਵਾ ਤੁਸੀ 1kg NPK 191919 ਜਾਂ gibberellic acid @300ml ਪ੍ਰਤੀ ਏਕੜ ਹਿਸਾਬ ਨਾਲ ਵਰਤ ਸਕਦੇ ਹੋ

Posted by Kulwant Singh
Punjab
07-04-2019 05:35 PM
ਬਿਜਾਈ ਦਾ ਸਮਾਂ:
ਵੱਧ ਝਾੜ ਲੈਣ ਲਈ ਬਿਜਾਈ ਅਪ੍ਰੈਲ ਦੇ ਅੰਤ ਵਿੱਚ ਕਰੋ ਇਸ ਨੂੰ ਪਨੀਰੀ ਦੇ ਨਾਲ ਵੀ ਉਗਾਇਆ ਜਾ ਸਕਦਾ ਹੈ ਇਸ ਲਈ ਜੂਨ ਦੇ ਪਹਿਲੇ ਪੰਦੜਵਾੜੇ ਤੱਕ ਪਨੀਰੀ ਖੇਤ ਵਿੱਚ ਲਾ ਦਿਓ ਪਨੀਰੀ ਲਈ 35-45 ਦਿਨਾਂ ਦੇ ਪੌਦਿਆਂ ਨੂੰ ਖੇਤ ਵਿੱਚ ਲਗਾਓ
Posted by sandeep singh
Punjab
07-04-2019 05:25 PM
ਸੰਦੀਪ ਜੀ ਅਨਾਰ ਦਾ ਬੂਟਾ ਫੰਗਸ ਦੇ ਕਾਰਨ ਫੁੱਲ ਅਤੇ ਫਲ ਸਿੱਟਦਾ ਹੈ ਇਸਦੇ ਲਈ ਤੁਸੀ planofix @4ml ਨੂੰ 15 ਲੀਟਰ ਪਾਣੀ ਦੇ ਹਿਸਾਬ ਨਾਲ ਸਪਰੇ ਕਰੋ ਧੰਨਵਾਦ
Posted by sandeep singh
Punjab
07-04-2019 05:18 PM
ਜੇਕਰ ਬੀਟਲ ਬੱਕਰੀਆਂ ਖਰੀਦਣੀਆਂ ਹਨ ਤਾਂ ਤੁਸੀ ਬੀਰਬਲ ਜੀ ਨਾਲ 7009579091 ਨੰਬਰ ਤੇ ਸੰਪਰਕ ਕਰੋ ਆਮ ਤੌਰ ਤੇ ਇੱਕ ਬੀਟਲ ਬੱਕਰੀ 20-25000 ਤੱਕ ਮਿਲ ਜਾਂਦੀ ਹੈ ਇਹ ਤੁਹਾਨੂੰ ਵਧੀਆ ਗਾਈਡ ਵੀ ਕਰ ਦੇਣਗੇ
Posted by sukhmander Singh
Punjab
07-04-2019 05:18 PM
HKR 47 HAU की तरफ से सिफारिश की किस्म है, इसकी उपज 30-32 क्विंटल प्रति एकड़ होती है, यह पकने के लिए 135 दिन लेती है यह किस्म हल्की. दरमियानी ज़मीन में उगने योग्य किस्म है
Posted by kaushal kishor
Maharashtra
07-04-2019 05:11 PM
Mushroom cultivation can be done inside in well ventilated room, shed, basement, garage etc. Paddy straw mushroom can be grown outside in shady places.Button Mushroom
Popular mushroom grown all over world. Can be grown throughout year. White button mushroom is highly proteinaceous. It is consumed as fresh or canned. It also has medicinal property. Himachal Pradesh, Uttar Pradesh, Punjab, Haryana, Maharashtra, Andhra Pradesh, Tamil Nadu and Karnataka are major mushroom growing states.
November to March month is optimum period for growing of button mushroom in UP. For good growth, it requires temperature around 22-25oC, and at reproductive stage it requires temperature around 14-18oC.Straw Mushroom
Straw Mushroom is the third popular mushroom variety grown all over world. They are grown o.... (Read More)
Mushroom cultivation can be done inside in well ventilated room, shed, basement, garage etc. Paddy straw mushroom can be grown outside in shady places.Button Mushroom
Popular mushroom grown all over world. Can be grown throughout year. White button mushroom is highly proteinaceous. It is consumed as fresh or canned. It also has medicinal property. Himachal Pradesh, Uttar Pradesh, Punjab, Haryana, Maharashtra, Andhra Pradesh, Tamil Nadu and Karnataka are major mushroom growing states.
November to March month is optimum period for growing of button mushroom in UP. For good growth, it requires temperature around 22-25oC, and at reproductive stage it requires temperature around 14-18oC.Straw Mushroom
Straw Mushroom is the third popular mushroom variety grown all over world. They are grown on cotton waste mixed with small amount of straw. These are small mushroom having small cone shape cap. cap is dark brown at top. Its three species are cultivated V. diplasia, V. volvacea and V. esculenta in India. Out of these three species Volvariella volvacea is cultivated in Uttar Pradesh.
It is also known as “Chinese” or “Paddy” mushroom. These are largely grown in tropical and subtropical regions. It can grow at temperature of 35oC. April to September is optimum period for cultivation of straw mushroom.Oyster Mushroom or Dhingri mushroom
Common and edible mushroom. It has tender flesh, velvety texture with mild flavor. It is a rich source of protein, fiber and vitamin B1 to B12. All the varieties or species of oyster mushroom are edible except P. olearius and P. nidiformis which are poisonous. Orissa, Karnataka, Maharashtra, Andhra Pradesh, Madhya Pradesh, West Bengal and most of the North-Eastern hill states are major states which are producing mushroom.
October to March is optimum period for growing of oyster mushroom. It survives well in moderate temperature range of 20-30oC with 80-85% relative humidity.
Posted by ਬਲਵਿੰਦਰ ਸਿੰਘ ਸੈਣੀ
Punjab
07-04-2019 05:10 PM
ਬਲਵਿੰਦਰ ਜੀ ਕਿਰਪਾ ਕਰਕੇ ਇਸਦੀ ਨੇੜੇ ਦੀ ਫੋਟੋ ਭੇਜੋ ਤਾ ਜੋ ਤੁਹਾਨੂੰ ਇਸ ਬਾਰੇ ਪੂਰੀ ਜਾਣਕਾਰੀ ਦਿਤੀ ਜਾ ਸਕੇ ਧੰਨਵਾਦ

Posted by ਗੁਰਜੰਟ ਸਿੰਘ
Punjab
07-04-2019 05:04 PM
ਗੁਰਜੰਟ ਸਿੰਘ ਜੀ ਲੁਧਿਆਣਾ ਵਿੱਚ ਅਜੇ ਪਪੀਤੇ ਦੀ ਕਰਨ ਵਾਲੇ ਕਿਸਾਨ ਦਾ ਪਤਾ ਤਾਂ ਨਹੀ ਹੈ ਪਰ ਪਪੀਤੇ ਬਾਰੇ ਪੂਰੀ ਜਾਣਕਾਰੀ ਲਈ ਤੁਸੀ Anmaanat Biotech Amritsar 9340126148, 9478000850 ਨਾਲ ਸੰਪਰਕ ਕਰ ਸਕਦੇ ਹੋ

Posted by gaggi singh
Punjab
07-04-2019 05:02 PM
PMH 1:-ਇਹ ਕਿਸਮ ਪੰਜਾਬ ਦੇ ਸੇਂਜੂ ਖੇਤਰਾਂ ਵਿੱਚ ਸਾਉਣੀ,ਬਸੰਤ ਅਤੇ ਗਰਮੀ ਦੇ ਮੌਸਮ ਵੇਲੇ ਬੀਜੀ ਜਾ ਸਕਦੀ ਹੈ ਇਹ ਲੰਮੇ ਸਮੇਂ ਵਾਲੀ ਫਸਲ ਹੈ ਜੋ 95 ਦਿਨਾਂ ਵਿੱਚ ਪੱਕਦੀ ਹੈ ਇਸਦਾ ਤਣਾ ਮਜ਼ਬੂਤ ਅਤੇ ਜਾਮਣੀ ਰੰਗ ਦਾ ਹੁੰਦਾ ਹੈ ਇਸ ਦਾ ਔਸਤਨ ਝਾੜ 21 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ
PMH-2:-ਇਹ ਘੱਟ ਸਮੇਂ ਵਾਲੀ ਕਿਸਮ ਹੈ ਅਤੇ ਪੱਕਣ ਲਈ 83 ਦਿਨ ਦਾ ਸਮਾਂ ਲੈਂਦੀ ਹੈ ਇਹ ਸੇਂਜੂ ਅਤੇ ਘੱਟ ਵਰਖਾ ਵਾਲੇ ਖੇ.... (Read More)
PMH 1:-ਇਹ ਕਿਸਮ ਪੰਜਾਬ ਦੇ ਸੇਂਜੂ ਖੇਤਰਾਂ ਵਿੱਚ ਸਾਉਣੀ,ਬਸੰਤ ਅਤੇ ਗਰਮੀ ਦੇ ਮੌਸਮ ਵੇਲੇ ਬੀਜੀ ਜਾ ਸਕਦੀ ਹੈ ਇਹ ਲੰਮੇ ਸਮੇਂ ਵਾਲੀ ਫਸਲ ਹੈ ਜੋ 95 ਦਿਨਾਂ ਵਿੱਚ ਪੱਕਦੀ ਹੈ ਇਸਦਾ ਤਣਾ ਮਜ਼ਬੂਤ ਅਤੇ ਜਾਮਣੀ ਰੰਗ ਦਾ ਹੁੰਦਾ ਹੈ ਇਸ ਦਾ ਔਸਤਨ ਝਾੜ 21 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ
PMH-2:-ਇਹ ਘੱਟ ਸਮੇਂ ਵਾਲੀ ਕਿਸਮ ਹੈ ਅਤੇ ਪੱਕਣ ਲਈ 83 ਦਿਨ ਦਾ ਸਮਾਂ ਲੈਂਦੀ ਹੈ ਇਹ ਸੇਂਜੂ ਅਤੇ ਘੱਟ ਵਰਖਾ ਵਾਲੇ ਖੇਤਰਾਂ ਵਿੱਚ ਉਗਾਈ ਜਾ ਸਕਦੀ ਹੈ ਇਹ ਹਾਈਬ੍ਰਿਡ ਕਿਸਮ ਸੋਕੇ ਨੂੰ ਸਹਿਣਯੋਗ ਹੈ ਇਸਦੇ ਬਾਬੂ ਝੰਡੇ ਦਰਮਿਆਨੇ ਆਕਾਰ ਦੇ ਅਤੇ ਦਾਣੇ ਸੰਤਰੀ ਰੰਗ ਦੇ ਹੁੰਦੇ ਹਨ ਇਸਦਾ ਔਸਤ ਝਾੜ 16.5 ਕੁਇੰਟਲ ਪ੍ਰਤੀ ਏਕੜ ਹੈ
Posted by mahi manshahia
Punjab
07-04-2019 05:01 PM
ਬੱਕਰੀ ਪਾਲਣ ਦੇ ਕੰਮ ਤੇ ਲੋਨ ਤੇ 25 % ਸਬਸਿਡੀ ਦਿੱਤੀ ਜਾਂਦੀ ਹੈ ਤੇ ਲੋਨ ਲੈਣ ਲਈ ਸਭ ਤੋਂ ਜਰੂਰੀ ਹੈ ਟ੍ਰੇਨਿੰਗ ਸਰਟੀਫਿਕੇਟ ਆਪਣੇ ਨੇੜੇ ਦੇ ਕ੍ਰਿਸ਼ੀ ਵਿਗਿਆਨ ਕੇਂਦਰ ਤੋਂ ਟ੍ਰੇਨਿੰਗ ਕਰਨ ਤੋਂ ਬਾਅਦ ਟ੍ਰੇਨਿੰਗ ਦੇ ਸਰਟੀਫਿਕੇਟ ਤੇ ਲੋਨ ਅਪਲਾਈ ਹੁੰਦਾ ਹੈ ਪਰ ਲੋਨ ਮਿਲੇਗਾ ਕੇ ਨਹੀ ਇਹ ਬੈਕ ਮੈਨੇਜ਼ਰ ਤੇ ਨਿਰਭਰ ਕਰਦਾ ਹੈ ਕਿਉਕੀ ਪਹਿਲੀ ਗੱਲ ਇਹ ਬੈਕ ਦੇਖਦਾ ਹੈ ਕਿ ਤੁਹਾਡਾ ਅਕਾਉਟ ਵਿੱਚ.... (Read More)
ਬੱਕਰੀ ਪਾਲਣ ਦੇ ਕੰਮ ਤੇ ਲੋਨ ਤੇ 25 % ਸਬਸਿਡੀ ਦਿੱਤੀ ਜਾਂਦੀ ਹੈ ਤੇ ਲੋਨ ਲੈਣ ਲਈ ਸਭ ਤੋਂ ਜਰੂਰੀ ਹੈ ਟ੍ਰੇਨਿੰਗ ਸਰਟੀਫਿਕੇਟ ਆਪਣੇ ਨੇੜੇ ਦੇ ਕ੍ਰਿਸ਼ੀ ਵਿਗਿਆਨ ਕੇਂਦਰ ਤੋਂ ਟ੍ਰੇਨਿੰਗ ਕਰਨ ਤੋਂ ਬਾਅਦ ਟ੍ਰੇਨਿੰਗ ਦੇ ਸਰਟੀਫਿਕੇਟ ਤੇ ਲੋਨ ਅਪਲਾਈ ਹੁੰਦਾ ਹੈ ਪਰ ਲੋਨ ਮਿਲੇਗਾ ਕੇ ਨਹੀ ਇਹ ਬੈਕ ਮੈਨੇਜ਼ਰ ਤੇ ਨਿਰਭਰ ਕਰਦਾ ਹੈ ਕਿਉਕੀ ਪਹਿਲੀ ਗੱਲ ਇਹ ਬੈਕ ਦੇਖਦਾ ਹੈ ਕਿ ਤੁਹਾਡਾ ਅਕਾਉਟ ਵਿੱਚ ਕਿੰਨੇ ਕੁ ਪੈਸਿਆ ਦਾ ਲੈਣ ਦੇਣ ਹੋ ਰਿਹਾ ਹੈ ਤੇ ਤੁਹਾਡੇ ਕੋਲ ਆਪਣੀ ਜ਼ਮੀਨ ਗਰੰਟੀ ਵਜੋ ਦੇਣ ਲਈ ਹੈ ਕਿ ਨਹੀ ਤੇ ਹੋਰ ਵੀ ਕਈ ਗੱਲਾਂ ਚੈਕ ਕਰਕੇ ਲੋਨ ਲਈ ਸਹਿਮਤ ਹੁੰਦਾ ਹੈ ਬਾਕੀ ਕੋਸ਼ਿਸ਼ ਕਰੋ ਕਿ ਲੋਨ ਤੋਂ ਬਿਨਾਂ ਆਪਣੇ ਲੈਵਲ ਤੇ ਹੀ ਕੰਮ ਸ਼ੁਰੂ ਕਰੋ ਕਿਉਕੀ ਲੋਨ ਦੀ ਕਿਸ਼ਤ ਹਰ ਮਹੀਨੇ ਭਰਨੀ ਪਵੇਗੀ ਪਰ ਬੱਕਰੀਆ ਵਿੱਚੋ ਕਮਾਈ ਹਰ ਮਹੀਨੇ ਨਹੀ ਹੋਣੀ ਬਾਕੀ ਜੇਕਰ ਕੋਸ਼ਿਸ਼ ਕਰਕੇ ਦੇਖਣੀ ਹੈ ਤਾਂ ਆਪਣੇ ਟ੍ਰੇਨਿੰਗ ਸਰਟੀਫਿਕੇਟ ਨਾਲ ਤੁਸੀ ਆਪਣੇ ਜ਼ਿਲੇ ਦੇ ਪਸ਼ੂ ਪਾਲਣ ਵਿਭਾਗ ਅਫਸਰ ਨੂੰ ਮਿਲੋ ਤੇ ਉਸ ਤੋਂ ਅਪਰੂਵ ਕਰਵਾ ਕੇ ਫਿਰ ਬੈਕ ਨਾਲ ਗੱਲ ਕਰਕੇ ਦੇਖੋ ਇਸ ਦੇ ਨਾਲ ਆਪਣੇ ਏਰੀਆ ਤੇ ਨਾਬਾਰਡ ਡਿਪਾਰਟਮੈਟ ਦੇ ਸੀਜੀਐਮ ਨੂੂੰ ਵੀ ਲੋਨ ਲਈ ਮਿਲੋ
Posted by mahi manshahia
Punjab
07-04-2019 04:56 PM
ਹਾਜੀ ਤੁਸੀ ਬੱਕਰੀ ਪਾਲਣ ਦਾ ਕਿੱਤਾ ਘਰ ਦੇ ਕੋਲ ਖਾਲੀ ਜਗਾਂ ਵਿੱਚ ਫਾਰਮ ਬਣਾ ਕੇ ਵੀ ਕਰ ਸਕਦੇ ਹੋ

Posted by Neeraj Tembhre
Maharashtra
07-04-2019 04:55 PM
Neeraj Tembhre जी मोती की खेती के बारे में पूरी जानकारी के लिए आप Bamoriya Pearl Farm फ़ोन: 097700 85381 से संपर्क करें

Posted by prakash
Bihar
07-04-2019 04:55 PM
खुम्ब की किस्में कई प्रकार की होती है जैसे कि बटन खुम्ब, डीगरी, शटाकी खुम्ब, पराली खुम्ब, और मिलकी खुम्ब इनमे से कुइ खुम्ब सर्दियो के मौसम में और कुछ गर्मीयों के मौसम में लगाये जाते है और हर खुम्ब को लगाने का समय अलग अलग है जैसे बटन खुम्ब का समय सितंबर से मार्च तक होता है इस समय में हम तीन फसले ले सकते है शटाकी ख.... (Read More)
खुम्ब की किस्में कई प्रकार की होती है जैसे कि बटन खुम्ब, डीगरी, शटाकी खुम्ब, पराली खुम्ब, और मिलकी खुम्ब इनमे से कुइ खुम्ब सर्दियो के मौसम में और कुछ गर्मीयों के मौसम में लगाये जाते है और हर खुम्ब को लगाने का समय अलग अलग है जैसे बटन खुम्ब का समय सितंबर से मार्च तक होता है इस समय में हम तीन फसले ले सकते है शटाकी खुम्ब का समय अक्तूबर से मध्य फरवरी तक हैं इस समय हम एक फसल ही ले सकते है पराली खुम्ब का समय अप्रैल से अगस्त तक है इस समय हम चार फसले ले सकते है मिलकी खुम्ब का समय अप्रैल से सितंबर तक है आप अब अप्रैल में मिलकी या पराली खुम्ब लगा सकते है पराली खुमब के लिए आपको पराली, बीज, बांस, सेबा, आदि की जरूरत है पराली के पूले, धानो की पराली 1-1 किलो के पूले दोनो सिरो से सेबे से बांध कर तैयार किये जाते है पूले के सिरे कांट कर एक सार कर लिए जाते है पूलो की क्यिारी लगाना पराली के पूलो को साफ पानी में 16-20 घंटो के लिए डूबो दे गिले पूलो को ढलान पर रख कर फालतू पानी को निकलने दे कमरे ईटो और बांस से एक पलेटफार्म बनाये इस पलेटफार्म पर 5 पूलो की एक तहय लगाये जिसके ऊपर 75 ग्राम बीज डाले इसके ऊपर की तहय उलट होती है इस प्रकार 5-5 पूलो की तहय में 300 ग्राम बीज डाल कर कियारी तैयार करे सबसे ऊपर दो पूलो को खोलकर रख दे खुम्बो का फूटना बिजाई से 7-9 दिनो के बाद खुम्ब फूटने लगती है पानी और हवा का संचार बिजाई के दो दिन के बाद हर रोज पानी का छिडका करे खुम्बो के फूटने के बाद हवा का संचार 6-8 घंटे प्रति दिन किया जाता है खुम्बो की तूडाई खुम्बो के फूटने के बाद 1-2 दिनो के बाद तोडाई के योग्य हो जाती है मिलकी खुम्ब मिलकी खुम्ब के लिए तूडी, बीज, मोमी लिफाफे, सेबा, केसिंग,मिट्टी आदि होने चाहिये तूडी की तैयारी सूकी तूडी को पक्के फर्श पर बिछा कर 16-20 घंटे पानी से गिला करे गिली तूडी को बोरी में भर कर सेबे से बांध दे इस बोरी को उबलते पानी में 45-50 मिनट रखें तूडी को निकालकर पक्के फर्श पर बिछा कर ठंडा करे यह तूडी बिजाई के लिए तैयार है बिजाई ठंडी तूडी में बीज मिलाकर मोमी लिफाफो में भर दें एक मोमी लिफाफें में लगभग 2 किलो गिली तूडी और 70-80 ग्राम बीज पडता है लिफाफे के मुंह को सेबे से अच्छी तरह बांध कर कमरे में रख दे केसिंग बिजाई के दो तीन हफतो के बाद लिफाफे खोलकर केसिंग की 1-1.5 की तहय लगा दें केसिंग में तूडी और रेतली मिट्टी होती है 24 घंटो के लिए 4 प्रतिशत फारमलेन के घोल से जीवाणु रहित किया जाता है खुम्बो का फूटना केसिंग मिट्टी डालने के लगभग दो हफतो में खुम्बो के छोटे छोटे किणके निकलने शुरू हो जाते है और 4-5 दिन के बाद तोडने योग्य हो जाते है खुम्बो की तूडाई लगभग 35-40 दिनो तक की जाती है इसका बीज लेने के लिए आप श्री जय 8882876224 जी से संपर्क कर सकते है

Posted by kamal sandhu
Punjab
07-04-2019 04:53 PM
kanak da sarkari rate 1840rs. prati qtl chal reha hai.
Posted by ratinder
Punjab
07-04-2019 04:53 PM
Ratinder ji tusi ehna diya nede to photo click karke send karo. es to kuch pata nai lag reha ji.

Posted by prakash
Bihar
07-04-2019 04:50 PM

Posted by
--

Posted by ਦਵਿੰਦਰ ਸਿੰਘ
Punjab
07-04-2019 04:46 PM
ਨਰਸਰੀ ਤਿਆਰ ਕਰਨ ਲਈ
1 ਨਰਸਰੀ ਅੱਧਾ ਏਕੜ ਤੋਂ ਘੱਟ ਨਹੀਂ ਹੋਣੀ ਚਾਹੀਦੀ
2 ਨਰਸਰੀ ਪਟਕੇ 2 ਕਵਿਟਲ ਕਲੀ ਛਿਟਾ ਦਿਉ ਤੇ ਪਾਣੀ ਪਾਕੇ ਕੱਦੂ ਕਰ ਦਿਓ ਫਿਰ ਪਾਣੀ ਨਾਲ ਚਾਰ ਫੁਟ ਭਰ ਦਿਓ
3 ਇੱਕ 200ਲੀਟਰ ਡਰੱਮ ਲਵੋ ਉਸ ਵਿੱਚ 10 ਕਿਲੋ ਡੀਐਸਪੀ 10ਕਿਲੋ ਯੂਰੀਆ 10ਕਿਲੋ ਸਰਸੋ ਦੀ ਖਲ 10ਕਿਲੋ ਰਾਈਸ ਪਾਲਸ 5ਕਿਲੋ ਗੁੜ 200ਗਰਾਮ ਈਸਟ ਕੇਕ ਪਾਕੇ ਪਾਣੀ ਨਾਲ ਭਰ ਦਿਓ ਤੇ ਉਸ ਨੂੰ ਹਰਾਕੇ ਘੋਲ ਦਿਓ 7ਦਿਨਾ ਵਿੱਚ.... (Read More)
ਨਰਸਰੀ ਤਿਆਰ ਕਰਨ ਲਈ
1 ਨਰਸਰੀ ਅੱਧਾ ਏਕੜ ਤੋਂ ਘੱਟ ਨਹੀਂ ਹੋਣੀ ਚਾਹੀਦੀ
2 ਨਰਸਰੀ ਪਟਕੇ 2 ਕਵਿਟਲ ਕਲੀ ਛਿਟਾ ਦਿਉ ਤੇ ਪਾਣੀ ਪਾਕੇ ਕੱਦੂ ਕਰ ਦਿਓ ਫਿਰ ਪਾਣੀ ਨਾਲ ਚਾਰ ਫੁਟ ਭਰ ਦਿਓ
3 ਇੱਕ 200ਲੀਟਰ ਡਰੱਮ ਲਵੋ ਉਸ ਵਿੱਚ 10 ਕਿਲੋ ਡੀਐਸਪੀ 10ਕਿਲੋ ਯੂਰੀਆ 10ਕਿਲੋ ਸਰਸੋ ਦੀ ਖਲ 10ਕਿਲੋ ਰਾਈਸ ਪਾਲਸ 5ਕਿਲੋ ਗੁੜ 200ਗਰਾਮ ਈਸਟ ਕੇਕ ਪਾਕੇ ਪਾਣੀ ਨਾਲ ਭਰ ਦਿਓ ਤੇ ਉਸ ਨੂੰ ਹਰਾਕੇ ਘੋਲ ਦਿਓ 7ਦਿਨਾ ਵਿੱਚ 3ਵਾਰ ਹਾਲਾਂ ਫਿਰ ਉਸ ਨੂੰ ਨਰਸਰੀ ਵਿੱਚ ਪਾਣੀ ਦੀ ਸਤਾ ਉਪਰ ਛਿਡਕਾਓ ਕਰ ਦਿਓ ਤਿਨ ਚਾਰ ਦਿਨ ਬਾਅਦ ਪਾਣੀ ਦਾ ਰੰਗ ਹਰਾ ਹੋ ਜਾਵੇਗਾ ਨਰਸਰੀ ਦੇ ਪਾਣੀ ਨੂੰ ਕੈਚ ਦੇ ਗਿਲਾਸ ਵਿਚ ਪਾਕੇ ਵੇਖੋ ਪਾਣੀ ਵਿੱਚ ਪਲਾਕਟਨ ਤੇਰਦੇ ਨਜਰ ਆਉਣਗੇ ਫਿਰ ਉਸ ਵਿੱਚ ਮਈ ਜੂਨ ਵਿਚ ਬੱਚਾ ਪਾ ਦਿਓ ਤਿਨ ਦਿਨਾ ਬਾਅਦ ਇਕ ਕਿਲੋ ਸਰਸੋ ਦੀ ਖਲ ਪਾਣੀ ਵਿੱਚ ਘੋਲ ਕੇ ਨਰਸਰੀ ਵਿੱਚ ਚਾਰੋ ਤਰਫ ਸਾਇਡ ਤੇ ਛਿਕਾਓ ਕਰੋ ਹਰ ਹਫਤੇ ਸਰਸੋ ਦੀ ਖਲ੍ਹ ਤੇ ਰਾਈਸ ਪਾਰਸ ਬਰਾਬਰ ਮਾਤਰਾ ਲੈ ਕੇ ਖੁਰਾਕ ਦੀ ਮਾਤਰਾ ਦੁਗਣੀ ਕਰਦੇ ਰਹੋ ਤੇ ਇਕ ਇੇਚੀ ਚੌੜੀ ਗੱਬੀ ਵਾਲਾ ਜਾਲ ਨਰਸਰੀ ਵਿਚ ਫਿਰਕੇ ਬੱਚੇ ਦੀ ਪਰੇਕਟਸ ਕਰਾਉਂਦੇ ਰਹੋ ਬੱਚਾ ਟਨਾਟਨ ਤਿਆਰ ਹੋ ਜਾਵੇਗਾ
ਜਰੂਰੀ ਨੋਟ
ਪਾਣੀ ਦਾ ਰੰਗ ਵੇਖਕੇ ਉਪਰ ਦੱਸਿਆ ਗਿਆ ਡਰੱਮ ਵਾਲਾ ਫਾਰਮੂਲਾ ਹਰ 15ਦਿਨਾ ਤੇ ਅਪਨਾਉਣੇ ਰਿਹਾ ਕਰੋ
2. 15 ਦਿਨਾ ਦੇ ਵਕਫੇ ਨਾਲ ਪਾਣੀ ਦੀ ਪੀ ਐਚ (7.5-8.0)ਵੇਖਕੇ 10ਕਿਲੋ ਚੂਨੇ ਨੂੰ ਪਾਣੀ ਵਿਚ ਘੋਲਕੇ ਠੰਡਾ ਹੋਣ ਉਪਰੰਤ ਨਰਸਰੀ ਵਿੱਚ ਛਿਡਕਾਓ ਕਰੋ
Posted by Gurpinder Singh
Punjab
07-04-2019 04:36 PM
ਇਹ ਝੋਟੀ ਮੁਰਾਹ ਨਸਲ ਦੀ ਹੈ, ਇਸ ਨੂੰ ਤੁਸੀ ਪੇਟ ਕੇ ਕੀੜਿਆਂ ਵਾਲੀ ਗੋਲੀ ਹਰ 3 ਮਹੀਨੇ ਬਾਦ ਜਰੂਰ ਦਿਓ, ਇਸਦੇ ਨਾਲ ਤੁਸੀ ਕਿਸੀ ਵਧਿਆ ਕੰਪਨੀ ਦੀ ਫੀਡ ਵੀ ਦਿਓ ਜੋ ਝੋਟੀ ਆਸਾਨੀ ਨਾਲ ਖਾ ਜਾਂਦੀ ਹੋਵੇ, ਇਸ ਨੂੰ ਹਰਾ ਚਾਰਾ 40-45kg ਰੋਜਾਨਾ ਦਿਓ, ਇਸਦੇ ਨਾਲ ਤੁਸੀ Enerboost ਪਾਊਡਰ 50-50gm ਸਵੇਰੇ ਸ਼ਾਮ ਦਿਓ, ਇਸ ਨਾਲ ਵਧਿਆ ਗਰੋਥ ਹੋਵੇਗੀ.
Expert Communities
We do not share your personal details with anyone
We do not share your personal details with anyone
Sign In
Registering to this website, you accept our Terms of Use and our Privacy Policy.
Your mobile number and password is invalid
We have sent your password on your mobile number
All fields marked with an asterisk (*) are required:
Sign Up
Registering to this website, you accept our Terms of Use and our Privacy Policy.
All fields marked with an asterisk (*) are required:
Please select atleast one option
Please select text along with image