
Posted by ਹਰਭਿੰਦਰ ਸਿੰਘ
Punjab
10-04-2019 07:48 AM
ਹਰਭਿੰਦਰ ਸਿੰਘ ਜੀ ਵਧੀਆ ਝਾੜ ਲਈ ਸੁਪਰ ਸਲਫੇਟ 150 ਕਿਲੋ, ਯੂਰੀਆ 110 ਕਿਲੋ ਅਤੇ ਪੋਟਾਸ਼ 20 ਕਿਲੋ ਪ੍ਰਤੀ ਏਕੜ ਪਾਓ ਫਾਸਫੋਰਸ ਅਤੇ ਪੋਟਾਸ਼ੀਅਮ ਦੀ ਪੂਰੀ ਮਾਤਰਾ ਅਤੇ ਯੂਰੀਆ ਦਾ ਤੀਜਾ ਹਿੱਸਾ ਬਿਜਾਈ ਸਮੇਂ ਪਾਓ ਬਾਕੀ ਬਚੀ ਯੂਰੀਆ ਦੋ ਬਰਾਬਰ ਭਾਗਾਂ ਵਿੱਚ ਵੰਡੋ ਪਹਿਲਾ ਹਿੱਸਾ ਅੱਧ-ਜਨਵਰੀ ਅਤੇ ਬਾਕੀ ਬਚਿਆ ਦੂਜਾ ਹਿੱਸਾ ਗੁੱਛੇ ਬਣਨ ਸਮੇਂ ਪਾਓ ਮਿੱਟੀ ਦੀ ਜਾਂਚ ਕਰੋ ਅਤੇ ਜੇਕਰ ਪੋਟਾਸ਼ ਦੀ ਕ.... (Read More)
ਹਰਭਿੰਦਰ ਸਿੰਘ ਜੀ ਵਧੀਆ ਝਾੜ ਲਈ ਸੁਪਰ ਸਲਫੇਟ 150 ਕਿਲੋ, ਯੂਰੀਆ 110 ਕਿਲੋ ਅਤੇ ਪੋਟਾਸ਼ 20 ਕਿਲੋ ਪ੍ਰਤੀ ਏਕੜ ਪਾਓ ਫਾਸਫੋਰਸ ਅਤੇ ਪੋਟਾਸ਼ੀਅਮ ਦੀ ਪੂਰੀ ਮਾਤਰਾ ਅਤੇ ਯੂਰੀਆ ਦਾ ਤੀਜਾ ਹਿੱਸਾ ਬਿਜਾਈ ਸਮੇਂ ਪਾਓ ਬਾਕੀ ਬਚੀ ਯੂਰੀਆ ਦੋ ਬਰਾਬਰ ਭਾਗਾਂ ਵਿੱਚ ਵੰਡੋ ਪਹਿਲਾ ਹਿੱਸਾ ਅੱਧ-ਜਨਵਰੀ ਅਤੇ ਬਾਕੀ ਬਚਿਆ ਦੂਜਾ ਹਿੱਸਾ ਗੁੱਛੇ ਬਣਨ ਸਮੇਂ ਪਾਓ ਮਿੱਟੀ ਦੀ ਜਾਂਚ ਕਰੋ ਅਤੇ ਜੇਕਰ ਪੋਟਾਸ਼ ਦੀ ਕਮੀ ਦਿਖੇ ਤਾਂ ਹੀ ਪੋਟਾਸ਼ ਪਾਓ, ਧੰਨਵਾਦ

Posted by Gurshan Singh
Punjab
10-04-2019 07:47 AM
Jor de lai osnu 250gm chini vich 250gm dalda pa ke deo cow nu cargill fresher Feed te calf nu cargill calf statter feed pao ji
Posted by manpreet singh
Punjab
10-04-2019 07:43 AM

Posted by maninder Singh
Punjab
10-04-2019 07:42 AM
Maninder singh ji Solar system lagvon ate is bare puri jankari ke lia aap Amrik Singh 9814221784 nal samparak kar sakde ho.

Posted by शुभम
Uttar Pradesh
10-04-2019 07:39 AM
सुंडी:- इस कीट की रोकथाम के लिए मैलाथियॉन या थायोडन 1.7 मि.ली को प्रति लीटर पानी में मिलाकर छिड़काव करें

Posted by kittu
Uttar Pradesh
10-04-2019 07:33 AM
Mr Kittu Please Contact with Krishi Vigyan Kendra Address: Ghaziabad, Uttar Pradesh 201206.
Posted by jagpal sidhu028@gmail.com
Punjab
10-04-2019 07:15 AM
ਜਗਪਾਲ ਜੀ ਬੀਜ ਦਾ ਮਕਸਦ, ਬੀਜ ਦਾ ਆਕਾਰ, ਮੌਸਮ, ਪੌਦੇ ਦੀ ਕਿਸਮ, ਬਿਜਾਈ ਦਾ ਤਰੀਕਾ ਆਦਿ ਬੀਜ ਦੀ ਦਰ ਨੂੰ ਪ੍ਰਭਾਵਿਤ ਕਰਦੇ ਹਨ 1) ਸਾਉਣੀ ਦੀ ਮੱਕੀ ਲਈ:- 8-10 ਕਿਲੋ ਪ੍ਰਤੀ ਏਕੜ
2) ਸਵੀਟ ਕੌਰਨ:- 8 ਕਿਲੋ ਪ੍ਰਤੀ ਏਕੜ
3) ਬੇਬੀ ਕੌਰਨ:- 16 ਕਿਲੋ ਪ੍ਰਤੀ ਏਕੜ
4) ਪੌਪ ਕੌਰਨ:- 7 ਕਿਲੋ ਪ੍ਰਤੀ ਏਕੜ
5) ਚਾਰਾ:- 20 ਕਿਲੋ ਪ੍ਰਤੀ ਏਕੜ
ਧੰਨਵਾਦ

Posted by Dalwinder singh
Punjab
10-04-2019 06:57 AM
ਦਲਵਿੰਦਰ ਜੀ ਕਿਰਪਾ ਕਰਕੇ ਸਵਾਲ ਵਿਸਤਾਰ ਨਾਲ ਪੁਛੋ ਤਾ ਜੋ ਤੁਹਾਨੂੰ ਇਸ ਬਾਰੇ ਪੂਰੀ ਜਾਣਕਾਰੀ ਦਿਤੀ ਜਾ ਸਕੇ ਧੰਨਵਾਦ
Posted by lakhwinder singh
Punjab
10-04-2019 05:01 AM
ਤੁਸੀ ਡਾਕਟਰ ਨੂੰ ਬੁਲਾ ਕੇ ਚੈੱਕ ਕਰਵਾਓ ਕਿਉਕਿ ਕਈ ਵਾਰ ਥਣ ਦਾ ਮੂੰਹ ਬੰਦ ਹੋ ਜਾਂਦਾ ਹੈ ਮਾਸ ਵੱਧ ਜਾਂਦਾ ਹੈ, ਫਿਰ ਡਾਕਟਰ ਚੈੱਕ ਕਰਕੇ ਉਸਨੂੰ ਖੋਲ ਜਾਵੇਗਾ ਜਾਂ ਉਸਦਾ ਕੋਈ ਹੋਰ ਕਾਰਨ ਹੈ ਤਾਂ ਉਸਦਾ ਵੀ ਪਤਾ ਲਗ ਜਾਵੇਗਾ ਅਤੇ ਉਸਦਾ ਸਹੀ ਇਲਾਜ ਹੋਵੇਗਾ.
Posted by ਿਪਰਤਪਾਲ ਿਸੰਘ
Punjab
10-04-2019 04:49 AM
ਪਿਰਤਪਾਲ ਸਿੰਘ ਜੀ ਕਿਰਪਾ ਕਰਕੇ ਇਸਦੀ ਫੋਟੋ ਭੇਜੋ ਤਾ ਜੋ ਤੁਹਾਨੂੰ ਇਸ ਬਾਰੇ ਪੂਰੀ ਜਾਣਕਾਰੀ ਦਿੱਤੀ ਜਾ ਸਕੇ ਧੰਨਵਾਦ
Posted by Vishal Adinath Javane
Maharashtra
10-04-2019 03:50 AM
Vishal Adinath Javane जी मोती की खेती के बारे में जानकारी के लिए आप Bamoriya pearl Farm फोन 09770085381 से संपर्क कर सकते हैं
Posted by Rajdeep Singh
Punjab
10-04-2019 02:23 AM
ਰਾਜਦੀਪ ਜੀ ਇਹਨਾਂ ਪੌਦਿਆਂ ਨੂੰ ਤੁਸੀ 4 ਕਿੱਲੋ ਵਰਮੀ ਕੰਪੋਸਟ ਪਾਓ ਇਸਦੇ ਨਾਲ ਬੂਟਿਆਂ ਨੂੰ ਸਾਰੇ ਤੱਤ ਮਿਲ ਜਾਣਗੇ ਅਤੇ ਬੂਟਾ ਵਧਣਾ ਸ਼ੁਰੂ ਕਰ ਦਏਗਾ ਧੰਨਵਾਦ
Posted by sanjeevkumar rathod
Karnataka
10-04-2019 01:05 AM
Sanjeev kumar rathod ji is ke bare me puri jankari ke lia aap Riya Enterprises 94715 51247 se samparak kare.
Posted by Arvind kumar kushwaha
Uttar Pradesh
10-04-2019 12:41 AM
अरविन्द जी कृपया आप बताये के पौधे को आपने बीज से उगाया है या इसकी कलम लगाई है ता की आपको इसके बारे में पूरी जानकारी दी जा सके धन्यवाद

Posted by Devinder singh cheema
Punjab
10-04-2019 12:31 AM
ਦਵਿੰਦਰ ਸਿੰਘ ਜੀ ਚੰਦਨ ਦੇ ਪੋਦੇ ਲੈਣ ਅਤੇ ਇਸ ਬਾਰੇ ਪੂਰੀ ਜਾਣਕਾਰੀ ਲੈਣ ਲਈ ਤੁਸੀ Surinder Singh Nagra 9814305864 ਨਾਲ ਸੰਪਰਕ ਕਰ ਸਕਦੇ ਹੋ
Posted by Arvind kumar kushwaha
Uttar Pradesh
10-04-2019 12:25 AM
Arvind ji yeh tatv ke karn hota hai iske liye aap paudhe ko 4-5 killo vermicompost ke daalen is se paudhe ko sare tatv mil jayege aur iske fal girna band ho jayege.dhanywad
Posted by Arvind kumar kushwaha
Uttar Pradesh
10-04-2019 12:23 AM
Arvind ji kripya aap apna swal vistar se pooche taki aapko iske bare men poori jankari di ja sake.dhanywad

Posted by नागेश आनपवाड
Maharashtra
09-04-2019 11:40 PM
नागेश आनपवाड जी इस के बारे में पूरी जानकारी के लिए आप श्री जय 8882876224 से संपर्क करें
Posted by Sujeet kumar
Bihar
09-04-2019 11:26 PM
Moti ki kheti ke liye aap iss number pe call kr ke poori jankari le skte ho Bijender Chouhan 9719994499.

Posted by vaibhav gavli
Madhya Pradesh
09-04-2019 11:23 PM
Markfed Feed अभी मध्य प्रदेश में उपलब्ध नहीं है

Posted by vaibhav gavli
Madhya Pradesh
09-04-2019 11:15 PM
aap use kanak ka dalia 100ml, sarso ka oil me mix karke de or sath me Liquid LDM 1 litter 100ml swere 100ml sham ko de or iske sath Tablet Lactomax 200 10 swere 10 goli sham nu de ji is se farak pad jawega ji

Posted by Anil malav
Rajasthan
09-04-2019 10:52 PM
anil ji please ask your question in detail so that we can provide you proper information.thank you
Posted by Deepak kumar
Haryana
09-04-2019 10:40 PM
दीपक कुमार जी आप 1401 धान का बीज नजदीकी कृषि विज्ञानं केंद्र से ले सकते है जिसका पता है :- Sadalpur, हरियाणा 125052 0166 924 4931
Posted by suresh oladan
Rajasthan
09-04-2019 10:07 PM
सुरेश जी वर्मी कंपोस्ट तैयार करने के लिए आप Krishi Vigyan KendraP.B. 36, Athiasan,Nagaur - 341 001 , (Raj.) India Phone : 01581 - 290423 से सम्पर्क करे.

Posted by kulwinder singh
Punjab
09-04-2019 09:31 PM
ਮੰਡੀਕਰਨ ਦੀ ਕੋਈ ਦਿੱਕਤ ਨਹੀ ਹੈ ਜੀ ਬਾਕੀ ਮੁਨਾਫਾ ਹੈ ਜਾ ਨਹੀ ਇਹ ਬਹੁਤ ਸਾਰੀਆ ਗੱਲਾਂ ਤੇ ਨਿਰਭਰ ਕਰਦਾ ਹੈ ਕਿੳ ਤੁਸੀ ਕੰਮ ਨੂੰ ਕਰਦੇ ਕਿਵੇਂ ਹੋ ਕੰੰਮ ਮਾੜਾ ਨਹੀ ਹੈ ਜੀ ਬਾਕੀ ਸੂਰ ਪਾਲਣ ਦਾ ਕੰੰਮ ਟ੍ਰੇਨਿੰਗ ਤੋਂ ਬਿਨਾ ਨਾ ਸ਼ੁਰੂ ਕੀਤਾ ਜਾਵੇ ਬਾਕੀ ਸ਼ੁਰੂ ਕਰਨ ਲਈ ਪਹਿਲਾਂ ਤੁਸੀ ਕਿਸੇ ਸਫਲ ਸੂਰ ਪਾਲਕ ਦੇ ਫਾਰਮ ਤੇ ਖੁਦ ਜਾ ਕੇ ਬਾਕੀ ਸ਼ੈਡ ਬਣਾਉਣ ਲਈ ਫਾਰਮ ਤੇ ਜਾ ਕੇ ਖੁਦ ਸਮਝਨਾ ਪੈਣਾ .... (Read More)
ਮੰਡੀਕਰਨ ਦੀ ਕੋਈ ਦਿੱਕਤ ਨਹੀ ਹੈ ਜੀ ਬਾਕੀ ਮੁਨਾਫਾ ਹੈ ਜਾ ਨਹੀ ਇਹ ਬਹੁਤ ਸਾਰੀਆ ਗੱਲਾਂ ਤੇ ਨਿਰਭਰ ਕਰਦਾ ਹੈ ਕਿੳ ਤੁਸੀ ਕੰਮ ਨੂੰ ਕਰਦੇ ਕਿਵੇਂ ਹੋ ਕੰੰਮ ਮਾੜਾ ਨਹੀ ਹੈ ਜੀ ਬਾਕੀ ਸੂਰ ਪਾਲਣ ਦਾ ਕੰੰਮ ਟ੍ਰੇਨਿੰਗ ਤੋਂ ਬਿਨਾ ਨਾ ਸ਼ੁਰੂ ਕੀਤਾ ਜਾਵੇ ਬਾਕੀ ਸ਼ੁਰੂ ਕਰਨ ਲਈ ਪਹਿਲਾਂ ਤੁਸੀ ਕਿਸੇ ਸਫਲ ਸੂਰ ਪਾਲਕ ਦੇ ਫਾਰਮ ਤੇ ਖੁਦ ਜਾ ਕੇ ਬਾਕੀ ਸ਼ੈਡ ਬਣਾਉਣ ਲਈ ਫਾਰਮ ਤੇ ਜਾ ਕੇ ਖੁਦ ਸਮਝਨਾ ਪੈਣਾ ਕਿਉਕੀ ਇਹ ਅਲੱਗ ਅਲੱਗ ਜਗਾਂ ਦੇ ਹਿਸਾਬ ਨਾਲ ਸੈਟ ਕਰਨਾ ਪੈਂਦਾ ਹੈ ਸਫ਼ਲ ਸੂ੍ਰ ਪਾਲਕਾ ਦੇ ਤਜ਼ਰਬੇ ਅਨੁਸਾਰ ਇੱਕ ਸੂਰੀ ਇੱਕ ਸਾਲ ਵਿੱਚ ਦੋ ਤੋਂ ਢਾਈ ਵਾਰ ਬੱਚੇ ਦਿੰਦੀ ਹੈ ਪਹਿਲੇ ਸੂਏ 6-7 ਬੱਚੇ ਦਿੰਦੀ ਹੈ ਤੇ ਦੂਜੇ ਸੂਏ 10-14 ਬੱਚੇ ਦਿੰਦੀ ਹੈ ਜੇਕਰ ਤੁਸੀ ਸੂਰ ਮੀਟ ਲਈ ਤਿਆਰ ਕਰ ਰਹੇ ਹੋਂ ਤਾਂ ਇੱਕ ਸੂਰ 7-8 ਮਹੀਨਿਆਂ ਵਿੱਚ ਲੱਗਭੱਗ 1 ਕੁਇੰਟਲ ਦਾ ਹੋ ਜਾਂਦਾ ਹੈ ਤੇ ਉਸ ਤੋਂ 100 ਰੁਪਏ ਪ੍ਰਤੀ ਕਿਲੋ ਦੇ ਹਿਸਾਬ ਨਾਲ ਵਿਕ ਜਾਂਦਾਂ ਹੈ ਤੇ ਗੱਭਣ ਸੂਰੀ 150-200 ਰੁਪਏ ਪ੍ਰਤੀ ਕਿਲੋ ਦੇ ਹਿਸਾਬ ਨਾਲ ਵੇਚੀ ਜਾ ਸਕਦੀ ਹੈ ਸੂਰਾਂ ਦੀ ਮਾਰਕੀਟਿੰਗ ਦੀ ਵੀ ਕੋਈ ਦਿੱਕਤ ਨਹੀ ਕਿੳਂਕੀ ਵਪਾਰੀ ਖੁਦ ਫਾਰਮ ਤੋਂਂ ਆ ਕੇ ਸੂਰ ਲੈ ਜਾਂਦੇ ਹਨ ਮਂੱਨ ਲਵੋ ਅੱਜ ਸੂਰੀ ਗੱਭਣ ਕਰਵਾਈ ਉਸ ਤੋਂ 115 ਦਿਨਾਂ ਬਾਅਦ ਬੱਚੇ ਦੇ ਦਿੰਦੀ ਹੈ ਫਿਰ 1 ਮਹੀਨਾ ਬੱਚਿਆਂ ਨੂੰ ਦੁੱਧ ਪਿਆਉਣਾ ਹੈ ਤੇ ਉਸ ਤੋਂ ਬਾਅਦ ਉਨਾਂ ਨੂੰ ਅਲੱਗ ਕੀਤਾ ਜਾਂਦਾ ਹੈ ਜਦੋੰ ਸੂਰੀ ਤੋਂਂ ਬੱਚੇ ਵੱਖ ਕੀਤੇ ਫਿਰ 5-7 ਦਿਨਾਂ ਬਾਅਦ ਫਿਰ ਦੁਬਾਰਾ ਗੱਬਣ ਹੋ ਜਾਂਦੀ ਹੈ ਸੂਰੀ ਇਸ ਤਰਾਂ ਇਹ ਦੁਬਾਰਾ ਫਿਰ ਸਰਕਲ ਚੱਲਦਾ ਰਹਿੰਦਾ ਹੈ ਇਥੇ ਗੱਲ ਧਿਆਨ ਰੱਖਣ ਵਾਲੀ ਹੈ ਕਿ ਇਹ ਸਰਕਲ ਤਾਂ ਹੀ ਸਹੀ ਚੱਲੇਗਾ ਜੇਕਰ ਫੀਡ ਸਹੀ ਪਾਉਦੇ ਰਹਾਂਗੇ ਜੇਕਰ ਆਪਾਂ ਫੀਡ ਸਹੀ ਨਾ ਪਾਈ ਤੇ 2 ਮਹੀਂਨੇ ਤੱਕ ਦੁੱਧ ਪਿਆਉਦੇ ਰਹੇ ਤੇ ਬੱਚਿਆਂ ਨੂੰ ਵੱਖ ਨਾ ਕੀਤਾ ਤਾਂ ਸਰਕਲ ਖਰਾਬ ਹੋ ਜਾਵੇਗਾ ਸੋ ਫੀਡ ਤੇ ਖਰਚਾ ਤਾਂ ਜਿਆਦਾ ਆਉਦਾ ਹੈ ਤੇ ਮੁਨਾਫਾ ਵੀ ਪੂਰਾ ਮਿਲ ਜਾਂਦਾ ਹੈ ਪੰਜ ਗੱਭਣ ਸੂਰੀਆ 10-11 ਮਹੀਨਿਆ ਬਾਅਦ ਪਹਿਲੀ ਇਨਕਮ ਆਉਸੀ ਹੈ ਤੇ ਲੱਗਭੱਗ ਇੱਕ ਸੂਰੀ 3500 ਰੁਪਏ ਮਹੀਨੇ ਦੀ ਇਨਕਮ ਆਉਦੀ ਹੈ ਇਸ ਹਿਸਾਬ ਨਾਲ ਤੁਸੀ ਅੰਦਾਜ਼ਾ ਲਾ ਸਕਦੇਸਬਸਿਡੀ - ਟ੍ਰੇਨਿੰਗ ਕਰਨ ਤੋਂ ਬਾਅਦ ਸੂਰ ਪਾਲਣ ਤੇ 2 ਲੱਖ ਦੀ ਸਬਸਿਡੀ ਹੁੰਦੀ ਹੈ ਕੁੱਲ ਪ੍ਰੋਜੇਕਟ 8 ਲੱਖ ਦਾ ਹੁੰਦਾ ਹੈ ਉਸ ਵਿੱਚੋ 2 ਲੱਖ ਸਬਸਿਡੀ ਹੁੰਦੀ ਹੈ ਜੇ ਤੁਸੀ ਆਪਣੇ ਪੱਧਰ ਤੇ ਕਰਨਾ ਹੈ ਤਾਂ ਤੁਸੀ 2-2.50 ਲੱਖ ਵਿੱਚ ਇੱਕ ਵਾਰ ਛੋਟੇ ਲੈਵਲ ਤੋਂ ਸ਼ੁਰੂ ਕਰ ਸਕਦੇ ਹੋਂ ਟ੍ਰੇਨਿੰਗ ਕਰਵਾਉਣ ਲਈ ਸਰਕਾਰੀ ਸੂਰ ਫਾਰਮ ਬਣੇ ਹਨ ਜਿਵੇ ਮੱਲੋਵਾਲ, ਖਰੜ, ਨਾਭਾ , ਗੁਰਦਾਸਪੁਰ ਵਿੱਚ ਜਿੱਥੇ 5 ਦਿਨ ਦੀ ਮੁਫਤ ਟ੍ਰੇਨਿੰਗ ਦਿੱਤੀ ਜਾਂਦੀ ਹੈ
Posted by kulwinder Singh
Punjab
09-04-2019 09:28 PM
ਉਸ ਨੂੰ Metricef-iu 2 ਦਿਨ ਦਵਾਈ ਭਰਵਾਂ ਦਿਓ, ਇਹ ਦਵਾਈ ਭਰਵਾਣ ਤੋਂ ਬਾਅਦ ਮੱਝ ਨੂੰ Agrimin super ਦੇਣਾ ਸ਼ੁਰੂ ਕਰ ਦਿਓ ਇਸਨੂੰ 100 ਗ੍ਰਾਮ ਰੋਜਾਨਾ ਦਿਓ ਅਤੇ ਲਗਭਗ 2 ਕਿਲੋ ਤਕ ਦੇ ਦਿਓ, ਇਸਦੇ ਨਾਲ ਤੁਸੀ Pregstay gold ਪਾਊਡਰ ਵੀ ਦਿਓ, ਇਸਦੀ 600 ਗ੍ਰਾਮ ਦੀ ਪੈਕਿੰਗ ਹੁੰਦੀ ਹੈ ਅਤੇ ਇਸਦੇ 2 ਚਮਚ ਸਵੇਰੇ ਦੇਣੇ ਹੈ, ਫਿਰ ਜਦੋ ਮੱਝ ਹੀਟ ਵਿਚ ਆ ਜਾਵੇ ਉਸਦੀ AI ਕਰਵਾ ਦਿਓ, ਮੱਝ ਰਹਿ ਜਾਵੇਗੀ.

Posted by kulwinder singh
Punjab
09-04-2019 09:26 PM
ਬੱਕਰੀ ਪਾਲਣ ਇੱਕ ਲਾਹੇਵੰਦ ਕਿੱਤਾ ਹੈ ਬੀਟਲ ਬੱਕਰੀ ਦੁੱਧ ਲਈ ਵੀ ਰੱਖ ਸਕਦੇ ਹੋਂ ਤੇ ਮੀਟ ਲਈ ਵੀ ਇਹ ਦੋਹਰੀ ਨਸਲ ਹੈ ਸ਼ੁਰੂਆਤ ਕਰਨ ਲਈ ਤੁਸੀਂ 10 ਬੱਕਰੀਆਂ ਅਤੇ 2 ਬੱਕਰਿਆਂ ਨਾਲ ਸ਼ੁਰੂਆਤ ਕਰ ਸਕਦੇ ਹੋਂ ਬੱਕਰੀਆਂ 12-14 ਮਹੀਨਿਆਂ ਵਿੱਚ ਬੱਚੇ ਦੇਣਾ ਸ਼ੁਰੂ ਕਰ ਦਿੰਦੀਆਂ ਹਨ ਬੱਕਰੀ ਦਾ ਗਰਭ ਸਮਾਂ 150 ਦਿਨ ਦਾ ਹੁੰਦਾ ਹੈ ਅਤੇ ਸਾਲ ਵਿੱਚ 1-5 ਬੱਚੇ ਦਿੰਦਿਆ ਹਨ ਸਾਲ ਵਿੱਚ 2 ਬੱਚੇ ਦੇਣਾ ਆਮ ਗੱਲ ਹੁੰਦ.... (Read More)
ਬੱਕਰੀ ਪਾਲਣ ਇੱਕ ਲਾਹੇਵੰਦ ਕਿੱਤਾ ਹੈ ਬੀਟਲ ਬੱਕਰੀ ਦੁੱਧ ਲਈ ਵੀ ਰੱਖ ਸਕਦੇ ਹੋਂ ਤੇ ਮੀਟ ਲਈ ਵੀ ਇਹ ਦੋਹਰੀ ਨਸਲ ਹੈ ਸ਼ੁਰੂਆਤ ਕਰਨ ਲਈ ਤੁਸੀਂ 10 ਬੱਕਰੀਆਂ ਅਤੇ 2 ਬੱਕਰਿਆਂ ਨਾਲ ਸ਼ੁਰੂਆਤ ਕਰ ਸਕਦੇ ਹੋਂ ਬੱਕਰੀਆਂ 12-14 ਮਹੀਨਿਆਂ ਵਿੱਚ ਬੱਚੇ ਦੇਣਾ ਸ਼ੁਰੂ ਕਰ ਦਿੰਦੀਆਂ ਹਨ ਬੱਕਰੀ ਦਾ ਗਰਭ ਸਮਾਂ 150 ਦਿਨ ਦਾ ਹੁੰਦਾ ਹੈ ਅਤੇ ਸਾਲ ਵਿੱਚ 1-5 ਬੱਚੇ ਦਿੰਦਿਆ ਹਨ ਸਾਲ ਵਿੱਚ 2 ਬੱਚੇ ਦੇਣਾ ਆਮ ਗੱਲ ਹੁੰਦੀ ਹੈ ਬੱਕਰੀਆਂ 8-10 ਸਾਲ ਤੱਕ ਬੱਚੇ ਦਿੰਦੀਆਂ ਹਨ
Posted by जसमेर सिंह
Haryana
09-04-2019 09:21 PM
जसमेर जी आप मूंगी की किस्मे जैसे K 851, Muskan,Asha, SML 668,MUM 2,Pusa 9531,की बिजाई कर सकते है धन्यवाद

Posted by Arsh deep singh
Punjab
09-04-2019 09:21 PM
nabha pig farm vich tusi Dr. ashok ji nal 99883 36744 number te gal karo.
Posted by Guri
Punjab
09-04-2019 09:17 PM
गुरी जी जल्द ही हमारी टीम की तरफ से आपके साथ संपर्क किया जायेगा
Posted by Gurjant
Punjab
09-04-2019 09:12 PM
ਆਮਲਾ ਦੇ ਬੂਟੇ ਨੂੰ 5-6 ਸਾਲ ਬਾਅਦ ਫਲ ਲਗਦਾ ਹੈ ਜੇਕਰ ਇਕ ਹੀ ਬੂਟਾ ਲਾਇਆ ਹੈ ਤਾਂ ਵੀ ਨਰ ਮਾਦਾ ਫੁੱਲ ਅੱਡ ਅੱਡ ਬੂਟਿਆ ਤੇ ਹੋਣ ਕਰਕੇ ਵੀ ਫਲ ਨਹੀਂ ਆਵੇਗਾ ਸੋ ਇਕ ਹੋਰ ਬੂਟਾ ਵੀ ਲਾਓ ਤਾਂ ਹੀ ਫਲ ਆਵੇਗਾ
Posted by Manoj pandey
Uttarakhand
09-04-2019 09:08 PM
अगर आपने लोन लेकर फार्म शुरू करना है तो अपने ज़िले के कृषि विज्ञानं केंद्र से इसकी ट्रेनिंग ले और उसके बाद आपको जो सर्टिफिकेट मिलेगा आप उसके बेस पर नज़दीकी बैंक से बात करे और साथ में नाबार्ड के ऑफिस का पता करके वह से बात करे फिर आप शुरू कर सकते हो वैसे जानकारी के लिए बता दे के बढे स्तर पर डेयरी फार्म शुरू करने क.... (Read More)
अगर आपने लोन लेकर फार्म शुरू करना है तो अपने ज़िले के कृषि विज्ञानं केंद्र से इसकी ट्रेनिंग ले और उसके बाद आपको जो सर्टिफिकेट मिलेगा आप उसके बेस पर नज़दीकी बैंक से बात करे और साथ में नाबार्ड के ऑफिस का पता करके वह से बात करे फिर आप शुरू कर सकते हो वैसे जानकारी के लिए बता दे के बढे स्तर पर डेयरी फार्म शुरू करने के लिए सबसे पहले किसी सफल डेयरी फार्मर की डेयरी पर कुछ दिन तक रहकर इस काम की बारीकियों को जानें क्योंकि कुछ बातों का ज्ञान सिर्फ खुद काम को देखकर ही पता चलता है बाकी कुछ और बातें आपसे शेयर कर रहे हैं आप एक बार में इक्ट्ठी गाय ना खरीदें गायों को 2-2 महीनों के फासले पर खरीदें या फिर 3 पहले खरीदें ओर 3 महीने बाद फिर खरीद लें इससे दूध की कमी नहीं आयेगी पशु की नसल सबसे ज्यादा जरूरी है पशु खरीदने के समय कोशिश करें कि दिन में तीन बार दूध निकालकर ही पशु खरीदें भैंसो का एक दिन का दूध 12 लीटर और गायों को दूध 16-17 लीटर से कम ना हो गाभिनों को खरीदने का सही समय रखड़ियों से लेकर वैशाखी तक का होता है क्योंकि इस समय मौसम अच्छा होने के कारण हरा चारा भी खुला होता है गाभिनों के लिए शैड आवाजाई वाली सड़क पर ना बनायें और शैड सड़क से कम से कम 100 गज दूर हो शैड को धूप और हवा का ध्यान रखकर ही बनायें शैड हमेशा खेत या आस पास से 2 फुट ऊंचा बनायें क्योंकि निचले स्थान पर पानी खड़ा हो जाता है जिस कारण गंदगी पैदा हो जाती है और बाकी पशुओं का मल मूत्र का निकास भी आसानी से हो जाता है पशुओं के लिए बनायी जाने वाली खुरली ढाई तीन फुट चौड़ी होनी चाहिए खुरली पर खड़ने के लिए एक पशु को तकरीबन चार फुट जगह चाहिए मतलब 10 पशुओं के लिए 40 फुट लंबी खुरली बनेगी डेयरी फार्म से संबंधित सामान रखने के लिए स्टोर बनायें पशुओं का वितरण/दाना स्टोर करने के लिए कमरा सैलाब से रहित होना चाहिए शैड का फर्श पक्क, फिसलन रहित और जल्दी साफ होने वाला हो शैड में जितना हो सके पशुओं को खुला छोंड़े और पानी और दाना पूरा डालें पशु को खुला छोड़ने से पशुओं में अफारे की समस्या कम आती है बाकी अपनी आवश्यकता और क्षमता के मुताबिक ही सामान खरीदें और आर्थिक नुकसान से बचने के लिए प्रत्येक गाभिन का बीमा जरूर करवायें

Posted by karan sahil
Himachal Pradesh
09-04-2019 09:04 PM
खुम्ब की किस्में कई प्रकार की होती है जैसे कि बटन खुम्ब, डीगरी, शटाकी खुम्ब, पराली खुम्ब, और मिलकी खुम्ब इनमे से कुइ खुम्ब सर्दियो के मौसम में और कुछ गर्मीयों के मौसम में लगाये जाते है और हर खुम्ब को लगाने का समय अलग अलग है जैसे बटन खुम्ब का समय सितंबर से मार्च तक होता है इस समय में हम तीन फसले ले सकते है शटाकी ख.... (Read More)
खुम्ब की किस्में कई प्रकार की होती है जैसे कि बटन खुम्ब, डीगरी, शटाकी खुम्ब, पराली खुम्ब, और मिलकी खुम्ब इनमे से कुइ खुम्ब सर्दियो के मौसम में और कुछ गर्मीयों के मौसम में लगाये जाते है और हर खुम्ब को लगाने का समय अलग अलग है जैसे बटन खुम्ब का समय सितंबर से मार्च तक होता है इस समय में हम तीन फसले ले सकते है शटाकी खुम्ब का समय अक्तूबर से मध्य फरवरी तक हैं इस समय हम एक फसल ही ले सकते है पराली खुम्ब का समय अप्रैल से अगस्त तक है इस समय हम चार फसले ले सकते है मिलकी खुम्ब का समय अप्रैल से सितंबर तक है आप अब अप्रैल में मिलकी या पराली खुम्ब लगा सकते है पराली खुमब के लिए आपको पराली, बीज, बांस, सेबा, आदि की जरूरत है पराली के पूले, धानो की पराली 1-1 किलो के पूले दोनो सिरो से सेबे से बांध कर तैयार किये जाते है पूले के सिरे कांट कर एक सार कर लिए जाते है पूलो की क्यिारी लगाना पराली के पूलो को साफ पानी में 16-20 घंटो के लिए डूबो दे गिले पूलो को ढलान पर रख कर फालतू पानी को निकलने दे कमरे ईटो और बांस से एक पलेटफार्म बनाये इस पलेटफार्म पर 5 पूलो की एक तहय लगाये जिसके ऊपर 75 ग्राम बीज डाले इसके ऊपर की तहय उलट होती है इस प्रकार 5-5 पूलो की तहय में 300 ग्राम बीज डाल कर कियारी तैयार करे सबसे ऊपर दो पूलो को खोलकर रख दे खुम्बो का फूटना बिजाई से 7-9 दिनो के बाद खुम्ब फूटने लगती है पानी और हवा का संचार बिजाई के दो दिन के बाद हर रोज पानी का छिडका करे खुम्बो के फूटने के बाद हवा का संचार 6-8 घंटे प्रति दिन किया जाता है खुम्बो की तूडाई खुम्बो के फूटने के बाद 1-2 दिनो के बाद तोडाई के योग्य हो जाती है मिलकी खुम्ब मिलकी खुम्ब के लिए तूडी, बीज, मोमी लिफाफे, सेबा, केसिंग,मिट्टी आदि होने चाहिये तूडी की तैयारी सूकी तूडी को पक्के फर्श पर बिछा कर 16-20 घंटे पानी से गिला करे गिली तूडी को बोरी में भर कर सेबे से बांध दे इस बोरी को उबलते पानी में 45-50 मिनट रखें तूडी को निकालकर पक्के फर्श पर बिछा कर ठंडा करे यह तूडी बिजाई के लिए तैयार है बिजाई ठंडी तूडी में बीज मिलाकर मोमी लिफाफो में भर दें एक मोमी लिफाफें में लगभग 2 किलो गिली तूडी और 70-80 ग्राम बीज पडता है लिफाफे के मुंह को सेबे से अच्छी तरह बांध कर कमरे में रख दे केसिंग बिजाई के दो तीन हफतो के बाद लिफाफे खोलकर केसिंग की 1-1.5 की तहय लगा दें केसिंग में तूडी और रेतली मिट्टी होती है 24 घंटो के लिए 4 प्रतिशत फारमलेन के घोल से जीवाणु रहित किया जाता है खुम्बो का फूटना केसिंग मिट्टी डालने के लगभग दो हफतो में खुम्बो के छोटे छोटे किणके निकलने शुरू हो जाते है और 4-5 दिन के बाद तोडने योग्य हो जाते है खुम्बो की तूडाई लगभग 35-40 दिनो तक की जाती है

Posted by ਬਲਜੀਤ ਸਿੰਘ ਗਰੇਵਾਲ
Punjab
09-04-2019 09:03 PM
ਵੀਰ ਜੀ ਇਸ ਵਿੱਚ ਕੋਈ ਘਬਰਾਉਣ ਵਾਲੀ ਗੱਲ ਨਹੀ ਹੈ, ਕੁਦਰਤੀ ਕੋਈ ਕਾਰਨ ਹੋ ਸਕਦਾ ਕਿ ਦਿਲ ਦਾ ਦੌਰਾ ਹੋ ਗਿਆ ਹੋਵੇ ਜਾਂ ਕਈ ਵਾਰ ਪਸ਼ੂ ਨੂੰ ਅਲੱਗ ਤੋਂ ਸਮੱਸਿਆ ਹੋਵੇ, ਇਸ ਤਰਾਂ ਸਾਰੇ ਪਸ਼ੂਆਂ ਨੂੰ ਨਹੀਂ ਹੁੰਦਾ ਪਸ਼ੂਆਂ ਵਿੱਚ ਦਿਲ ਦੇ ਦੌਰੇ ਦੀ ਦਮੱਸਿਆ ਹੈ ਪਰ ਬਹੁਤ ਘੱਟ ਹੈ
Posted by Deepak kumar
Haryana
09-04-2019 08:53 PM
दीपक कुमार जी अपनी खेती एप्प को चलने के लिए आपका धन्यवाद , हम आपके सभी सवालों के जवाब देने की पूरी कोशिश करेंगे और हमारी टीम आपको जल्दी संपर्क करेगी और अगर आप हमारा यह जवाब देख रहे हो तो आप ही हमें हमारे हेल्पलाइन नंबर 9779977641 पर कॉल कर सकते हो जी धन्यवाद
Posted by jay kumar
Uttar Pradesh
09-04-2019 08:50 PM
आम के पेड़ खरीदने के लिए आप Jai Shree Bag & Nursery, 8736801125 से संपर्क करें

Posted by Jaswant singh
Punjab
09-04-2019 08:41 PM
ਸ੍ਰੀਮਾਨ ਜੀ ਹਰ ਮੰਡੀ ਵਿੱਚ ਜੋਂ ਦਾ ਰੇਟ ਅਲਗ ਅਲਗ ਚਲਦਾ ਹੈ ਇਸ ਦਾ ਔਸਤਨ ਰੇਟ 1300-1400 ਰੁਪਏ ਪ੍ਰਤੀ ਕੁਇੰਟਲ ਚਲ ਰਿਹਾ ਹੈ
Posted by ਨੀਟੂ ਗਰੇਵਾਲ
Punjab
09-04-2019 08:38 PM
ਨੇਪੀਅਰ ਬਾਜਰੇ ਦੀਆਂ ਕਲਮਾਂ ਲਗਾਉਣ ਤੋਂ ਬਾਅਦ ਦੋ ਗੁਡਾਈਅਂ 21 ਅਤੇ 42 ਦਿਨਾਂ ਬਾਅਦ ਕਰੋ ਜਿਸ ਨਾਲ ਨਦੀਨਾਂ ਦੀ ਰੋਕਥਾਮ ਪੂਰੀ ਹੋ ਜਾਂਦੀ ਹੈ

Posted by sanju
Uttar Pradesh
09-04-2019 08:35 PM
Moti ki kheti ke liye app iss number pe call kr ke poori jankari le skte ho Bijender Chouhan 9719994499.
Posted by Amit kawatra
Haryana
09-04-2019 08:29 PM
अमित जी इस के बारे में पूरी जानकारी के लिए आप Narendar 9416112157 से संपर्क कर सकते है इन्होने करनाल हरियाणा में बादाम के पौधे लगा रखे है

Posted by Abhishek Meena
Rajasthan
09-04-2019 08:22 PM
अभिषेक जी अगर आप ने केसर राजस्थान में लगा रखा है तो वो केसर नहीं कसुबड़ा है
Posted by Vikas Kumar
Haryana
09-04-2019 08:19 PM
Ghr mein aap tori, tinde, bhindi or karela lga skte ho g.

Posted by ਹਰਭਿੰਦਰ ਸਿੰਘ
Punjab
09-04-2019 08:16 PM
ਹਰਭਿੰਦਰ ਜੀ ਖੱਟੀ ਲੱਸੀ ਇਕ ਜੈਵਿਕ ਤਰੀਕਾ ਹੈ ਜੋ ਤੁਸੀ ਬਿਜਾਈ ਤੋਂ 20 ਤੋਂ 25 ਦਿਨ ਬਾਅਦ ਤਕ ਸਪਰੇ ਕਰ ਸਕਦੇ ਹੋ ਇਸਦੀ ਸਪਰੇ ਤੁਸੀ 10 ਤੋਂ 12 ਦੀਨਾ ਦੇ ਫਾਸਲੇ ਤੇ ਕਰ ਸਕਦੇ ਹੋ ਧੰਨਵਾਦ

Posted by kulvir singh
Punjab
09-04-2019 08:15 PM
ਤੁਸੀ j 1006 ਅਤੇ African tall ਮੱਕੀ ਲਗਾ ਸਕਦੇ ਓ ਇਹ ਕਿਸਮਾਂ 80-90 ਦਿਨ ਵਿਚ ਤਿਆਰ ਹੋ ਜਾਂਦੀ ਹੈ ਇਸ ਦਾ ਔਸਤਨ ਝਾੜ 165-170 ਕੂਇੰਟਲ ਹੁੰਦਾ ਹੈ ਇਸ ਤੋਂ ਇਲਾਵਾ ਰਾਸ਼ੀ ਦੀ 3591 ਜਾ 4558 ਮੱਕੀ ਵੀ ਲਗਾ ਸਕਦੇ ਹੋ ਇੱਹ ਕਿਸਮ 70 ਦਿਨਾਂ ਦੇ ਵਿਚ ਪੱਕ ਜਾਂਦੀ ਹੈ l

Posted by Bikramjeet singh
Punjab
09-04-2019 08:07 PM
Bikramjeet Singh ji Quail Sell karan lai tusi Sarpanch Bater Farm 7035984444(Sukhbir Singh) nal samparak kar sakde ho.
Expert Communities
We do not share your personal details with anyone
We do not share your personal details with anyone
Sign In
Registering to this website, you accept our Terms of Use and our Privacy Policy.
Your mobile number and password is invalid
We have sent your password on your mobile number
All fields marked with an asterisk (*) are required:
Sign Up
Registering to this website, you accept our Terms of Use and our Privacy Policy.
All fields marked with an asterisk (*) are required:
Please select atleast one option
Please select text along with image














