Experts Q&A Search

Posted by Gurpreet singh
Punjab
10-04-2019 12:19 PM
Punjab
06-21-2019 03:33 PM
Gurpreet Singh ji tusi Mahindra585 ja Farmtrack60 dona cho koi vi le sakde ho dono hi bohat vadia han, Thankyou.
Posted by robin singh
Rajasthan
10-04-2019 12:07 PM
Punjab
04-11-2019 03:22 PM
रोविन सिंह जी यदि गाय कल ब्यायी है तो सबसे पहले तो उसे ब्याने से दो महीने के बाद टीका भरवाना चाहिए फिर गाय को टीका भरवाने के बाद गाय ब्याने में 9 महीने 9 दिन का समय लेती है बाकि उसका दूध देना उसकी खुराक,देखभाल पर निर्भर करता है क्योंकि बहुत सारी गाय ब्याने के बाद अगली बार के लिए भी गाभिन हो जाती है और अगली बार ब्.... (Read More)
रोविन सिंह जी यदि गाय कल ब्यायी है तो सबसे पहले तो उसे ब्याने से दो महीने के बाद टीका भरवाना चाहिए फिर गाय को टीका भरवाने के बाद गाय ब्याने में 9 महीने 9 दिन का समय लेती है बाकि उसका दूध देना उसकी खुराक,देखभाल पर निर्भर करता है क्योंकि बहुत सारी गाय ब्याने के बाद अगली बार के लिए भी गाभिन हो जाती है और अगली बार ब्याने से एक महीना पहले तक भी दूध देती रहती है यह उनकी सही खुराक और देखभाल और अच्छी नस्ल पर होता है
Posted by praveen kumar
Bihar
10-04-2019 12:07 PM
Maharashtra
04-11-2019 02:43 PM
प्रवीण जी आप अमरुद की किस्मे जैसे Lucknow Safeda ,Red Fleshed,Mirzapuri Seedless ,Allahbad Sufeda की बिजाई कर सकते है
Posted by ravi Sidhu
Haryana
10-04-2019 12:06 PM
Punjab
04-18-2019 02:29 PM
Ravi Sidhu ji sabh se pehle aap Murgi palan ki training jrur le KVK Sirsa, Phone: 0166 622 1147 se samparak kre.
Posted by ravi Sidhu
Haryana
10-04-2019 12:01 PM
Punjab
04-11-2019 05:59 AM
धान में एक एकड के लिए 110 किलोग्राम यूरिया प्रति एकड के हिसाब से डाली जाती है धान को मुख्य खेत में लगाने के 18 दिनों बाद यूरिया और डीएपी डालनी चाहिए इसके 27 किलो डीएपी डाल सकते हैं यदि गेहूं में डीएपी नहीं डाली है इसके इलावा इसमें 20 किलो पोटाश डालनी है जो यूरिया है इसे 3 हिस्सो में बांटकर डालें 18—45 दिन तक यूरिया की.... (Read More)
धान में एक एकड के लिए 110 किलोग्राम यूरिया प्रति एकड के हिसाब से डाली जाती है धान को मुख्य खेत में लगाने के 18 दिनों बाद यूरिया और डीएपी डालनी चाहिए इसके 27 किलो डीएपी डाल सकते हैं यदि गेहूं में डीएपी नहीं डाली है इसके इलावा इसमें 20 किलो पोटाश डालनी है जो यूरिया है इसे 3 हिस्सो में बांटकर डालें 18—45 दिन तक यूरिया की सारी मात्रा डाल दें यदि खेत में जिंक डालनी चाहते है तो पहली यूरिया के साथ यूरिया मिक्स करके खेत में छिड़काव कर सकते हैं यह जिंक आप 21 प्रतिशत या 33 प्रतिशत वाली डाल सकते हैं 21 प्रतिशत जिंक की मात्रा 25 किलो प्रति एकड़ होती है और 33 प्रतिशत वाली जिंक की मात्रा 16—17 किलो प्रति एकड़ है
Posted by ਇਕਬਾਲ ਸਿੰਘ
Punjab
10-04-2019 11:57 AM
Maharashtra
04-11-2019 09:18 AM
amrood Vich sundi di roktham de layi quinalphos@4ml nu prati litre Pani de hisab nal spray Karo.isto ilava boote nu 4 killo vermicompost pao Isde nal boote nu sare tat mil jange ate boota growth Karn lag janda hai.
Posted by Harpreet Singh
Haryana
10-04-2019 11:54 AM
Punjab
04-12-2019 01:25 PM
कुराली की पशु मंडी हर महीने की 5-10-15-20 तारीख को लगती है
Posted by mordhwaj narayan singh
Uttar Pradesh
10-04-2019 11:53 AM
Maharashtra
04-11-2019 03:54 PM
बीज को जुलाई के दूसरे सप्ताह से सितंबर के तीसरे सप्ताह में बोया जाता है और सितंबर के पहले सप्ताह से मध्य अक्तूबर तक रोपाई की जाती है
Posted by Ravinder Singh
Punjab
10-04-2019 11:51 AM
Punjab
04-11-2019 03:17 PM
Hanji Ravinder singh ji tuci uss nu saro da tel de skde ho , uss nu 100gm rojana de skde ho, ate uss nu total 5 liter tak pilaa skde ho , bakki usdi khurak da purra dian rkho ate time time de deworming v krwao ji, isde nal nal tuci Enerboost powder 50-50gm swere sham deo ji, iss nal vdia growth ho jawegi.
Posted by Naveen Rana
Haryana
10-04-2019 11:44 AM
Uttarakhand
04-10-2019 02:37 PM
शुद्ध गोमूत्र का छिडकाव करें
Posted by Jadish Deol
Punjab
10-04-2019 11:43 AM
Maharashtra
04-11-2019 03:49 PM
jadish जी सुंडी की रोकथाम के लिए आप malathion@2.5ml को प्रति लीटर पानी के हिसाब से स्प्रे करें, धन्यवाद
Posted by Abhishek
Uttar Pradesh
10-04-2019 11:38 AM
Maharashtra
04-11-2019 03:59 PM
Abhishek ji yeh ek keetnashak ke taur par istemal kar sakte hai iske liye aap yeh video dekh sakte hai. https://www.youtube.com/watch?v=fMhrDQNLR7w
Posted by iqbal gill
Punjab
10-04-2019 11:37 AM
Punjab
04-20-2019 10:22 AM
Iqball gill ji ehh SAG walia de semen hai isde lai tuci kisi v private doctor nal sampark kr skde ho ate ohna to mangwa skde ho.
Posted by Pargat singh
Punjab
10-04-2019 11:36 AM
Maharashtra
04-11-2019 03:52 PM
ਪ੍ਰਗਟ ਜੀ ਕਿਰਪਾ ਕਰਕੇ ਇਸਦੀ ਫੋਟੋ ਭੇਜੋ ਤਾ ਜੋ ਤੁਹਾਨੂੰ ਇਸ ਬਾਰੇ ਪੂਰੀ ਜਾਣਕਾਰੀ ਦਿਤੀ ਜਾ ਸਕੇ ਧੰਨਵਾਦ
Posted by harmail Singh
Punjab
10-04-2019 11:35 AM
Punjab
04-10-2019 03:45 PM
ਜੇਕਰ ਤੁਸੀ ਮੱਖੀਆ ਲੈਣੀਆ ਹੈ ਤਾਂ ਤੁਸੀ 9417423111 ਨੰਬਰ ਤੇ ਨਰਪਿੰਦਰ ਸਿੰਘ ਜੀ ਨਾਲ ਗੱਲ ਕਰੋ ਬਾਕੀ ਜੇਕਰ ਮੱਖੀ ਪਾਲਣ ਦਾ ਕਿੱਤਾ ਨਵੇ ਸਿਰੇ ਤੋਂ ਸ਼ੁਰੂ ਕਰਨਾ ਚਾਹੁੰਦੇ ਹੋਂ ਤਾਂ ਅਗਸਤ ਤੋਂ ਜਨਵਰੀ ਤੱਕ ਸ਼ੁਰੂ ਕੀਤਾ ਜਾ ਸਕਦਾ ਹੈਮੱਖੀ ਫਾਰਮ ਦੇ ਨੇੜੇ ਜੀ. ਟੀ. ਰੋਡ, ਰੇਲਵੇ ਲਾਈਨ ਅਤੇ ਟੈਲੀਫੋਨ ਜਾਂ ਬਿਜਲੀ ਦੀਆਂ ਤਾਰਾਂ ਦਾ ਜਾਲ ਨਾ ਹੋਵੇ ਫੁੱਲਾਂ ਤੋਂ ਮੱਖੀਆਂ ਨੂੰ ਨੈਕਟਰ (ਫੁੱਲਾਂ ਦਾ ਰ.... (Read More)
ਜੇਕਰ ਤੁਸੀ ਮੱਖੀਆ ਲੈਣੀਆ ਹੈ ਤਾਂ ਤੁਸੀ 9417423111 ਨੰਬਰ ਤੇ ਨਰਪਿੰਦਰ ਸਿੰਘ ਜੀ ਨਾਲ ਗੱਲ ਕਰੋ ਬਾਕੀ ਜੇਕਰ ਮੱਖੀ ਪਾਲਣ ਦਾ ਕਿੱਤਾ ਨਵੇ ਸਿਰੇ ਤੋਂ ਸ਼ੁਰੂ ਕਰਨਾ ਚਾਹੁੰਦੇ ਹੋਂ ਤਾਂ ਅਗਸਤ ਤੋਂ ਜਨਵਰੀ ਤੱਕ ਸ਼ੁਰੂ ਕੀਤਾ ਜਾ ਸਕਦਾ ਹੈਮੱਖੀ ਫਾਰਮ ਦੇ ਨੇੜੇ ਜੀ. ਟੀ. ਰੋਡ, ਰੇਲਵੇ ਲਾਈਨ ਅਤੇ ਟੈਲੀਫੋਨ ਜਾਂ ਬਿਜਲੀ ਦੀਆਂ ਤਾਰਾਂ ਦਾ ਜਾਲ ਨਾ ਹੋਵੇ ਫੁੱਲਾਂ ਤੋਂ ਮੱਖੀਆਂ ਨੂੰ ਨੈਕਟਰ (ਫੁੱਲਾਂ ਦਾ ਰਸ) ਅਤੇ ਪੋਲਨ ਮਿਲਦਾ ਹੈ ਜੋ ਕਿ ਮੱਖੀਆਂ ਦੀ ਖੁਰਾਕ ਹੁੰਦੇ ਹਨ ਵਾਧੂ ਸ਼ਹਿਦ ਇਕੱਠਾ ਕਰਨ ਲਈ ਫੁੱਲਾਂ ਵਾਲੀਆਂ ਮੁੱਖ ਫਸਲਾਂ ਸਰ੍ਹੋਂ, ਤੋਰੀਆ, ਰਾਇਆ, ਗੋਭੀ ਸਰ੍ਹੋਂ, ਸਫੈਦਾ, ਬਰਸੀਮ, ਸੂਰਜਮੁਖੀ, ਲੀਚੀ, ਅਰਹਰ, ਟਾਹਲੀ, ਕਪਾਹ/ਨਰਮਾ ਆਦਿ ਹਨ ਜਿਨ੍ਹਾਂ ਇਲਾਕਿਆਂ ਵਿਚ ਇਹ ਫੁੱਲ-ਫੁਲਾਕੇ ਦੇ ਸੋਮੇ ਸਮੇਂ-ਸਮੇਂ ਸਿਰ ਮਿਲਦੇ ਹਨ, ਉਨ੍ਹਾਂ ਇਲਾਕਿਆਂ ਵਿਚ ਇਸ ਧੰਦੇ ਨੂੰ ਬਹੁਤ ਕਾਮਯਾਬੀ ਨਾਲ ਅਪਣਾਇਆ ਜਾ ਸਕਦਾ ਹੈ ਇਸ ਵਿੱਚ 100 ਮੱਖੀ ਦੇ ਬਕਸਿਆ ਤੋਂ ਤੁਸੀਂ ਔਸਤਨ 25000-30000 ਤੱਕ ਦਾ ਮੁਨਾਫਾ ਲੈ ਸਕਦੇ ਹੋਂ ਸ਼ੁਰੁਆਤ ਵਿੱਚ ਜੇਕਰ ਤੁਸੀਂ 100 ਬਕਸਿਆ ਨਾਲ ਕੰਮ ਸ਼ੁਰੂ ਕਰਦੇ ਹੋ ਤਾਂ ਔਸਤਨ 4-5 ਲੱਖ ਤੱਕ ਖਰਚਾ ਆਉਦਾ ਹੈ ਤੁਸੀ ਆਪਣੇ ਬੱਜਟ ਦੇ ਹਿਸਾਬ ਨਾਲ ਬਕਸਿਆ ਦੀ ਗਿਣਤੀ ਘੱਟ- ਵੱਧ ਵੀ ਕਰ ਸਕਦੇ ਹੋਂ ਬਾਕੀ ਜੇਕਰ ਇਸਦੀ ਟ੍ਰੇਨਿੰਗ ਲੈਕੇ ਸ਼ੁਰੂ ਕਰੋ ਤਾਂ ਵਧੀਆ ਰਹੇਗਾ ਟ੍ਰੇਨਿੰਗ ਲੈਣ ਲਈ ਤੁਸੀ ਆਪਣੇ ਜ਼ਿਲੇ ਦੇ ਕ੍ਰਿਸ਼ੀ ਵਿਗਿਆਨ ਕੇਂਦਰ ਤੇ ਗੁਰੂ ਅੰਗਦ ਦੇਵ ਵੈਨਟਰੀ ਯੂਨੀਵਰਸਿਟੀ ਲੁਧਿਆਣ ਵਿਖੇ ਟ੍ਰੇਨਿੰਗ ਲਈ ਫਾਰਮ ਭਰ ਕੇ ਆਓ ਉਸ ਤੋਂ ਬਾਅਦ ਜਦੋਂ ਅਗਲੀ ਟ੍ਰੇਨਿੰਗ ਹੋਈ ਤੁਹਾਨੂੰ ਕਾਲ ਕਰਕੇ ਦੱਸ ਦਿੱਤਾ ਜਾਂਦਾ ਹੈ ਤੁਹਾਡੇ ਨੇੜੇ ਦੇ ਕ੍ਰਿਸ਼ੀ ਵਿਗਿਆਨ ਕੇਂਦਰ ਦਾ ਪਤਾ ਹੈ Krishi Vigyan Kendra, Kheri, Patran Road, Sangrur Mobile no. 01672-245320
Posted by Om Prakash
Rajasthan
10-04-2019 11:33 AM
Punjab
04-12-2019 03:57 PM
सीप की खेती के बारे में पूरी जानकारी के लिए आप मनीष वासुदेव 9417652857 से संपर्क करें
Posted by Pargat singh
Punjab
10-04-2019 11:32 AM
Punjab
04-11-2019 06:04 AM
बरसीम में फंगस की रोकथाम के लिए saaf@500gm को 150 लीटर पानी में मिलाकर प्रति एकड़ के हिसाब से स्प्रे कर सकते हैं
Posted by आनंदा बनसोडे
Maharashtra
10-04-2019 11:31 AM
Punjab
04-12-2019 03:58 PM
मोती की खेती और इसकी ट्रेनिंग के बारे में पूरी जानकारी के लिए आप Bamoriya Pearl Farm फ़ोन: 097700 85381 से संपर्क करें
Posted by pargat singh
Punjab
10-04-2019 11:31 AM
Punjab
04-11-2019 06:01 AM
PR 113, PR 111, PR 114, PR 115, PR 116,PR 118 ,PR 121,PR 122, PR 123 , PR 126, PR 127, Cr 212, HKR 47 ihh kisma lgaa skde ho. iss ton ilaava made paani de lyi tuc 2 lakh 12 ja 27p31, 25p35, 27p63 wargia kisma v lgaa skde ho. ihh retle vahn de vich kaamjab hnn. PR 113: ਇਹ 142 ਦਿਨਾਂ ਵਿੱਚ ਪੱਕ ਜਾਂਦੀ ਹੈ I ਇਸ ਦੀ ਔਸਤਨ ਪੈਦਾਵਾਰ 28 ਕੁਇੰਟਲ ਪ੍ਰਤੀ ਏਕੜ ਹੈ I PR 111: ਇਹ 135 ਦਿਨਾਂ ਵਿੱਚ ਪੱਕ ਜਾਂਦੀ ਹੈ I ਇਸ ਦੀ ਔਸਤਨ ਪੈਦਾਵਾਰ 27 ਕੁਇੰਟਲ ਪ੍ਰਤੀ ਏਕੜ ਹੈ I PR 114: ਇਹ 145 ਦਿਨਾਂ ਵਿੱਚ ਪੱਕ ਜਾਂਦੀ ਹੈ Iਇਸ ਦੀ ਔਸਤਨ ਪੈਦਾਵਾਰ 27.5 ਕੁਇੰਟਲ ਪ.... (Read More)
PR 113, PR 111, PR 114, PR 115, PR 116,PR 118 ,PR 121,PR 122, PR 123 , PR 126, PR 127, Cr 212, HKR 47 ihh kisma lgaa skde ho. iss ton ilaava made paani de lyi tuc 2 lakh 12 ja 27p31, 25p35, 27p63 wargia kisma v lgaa skde ho. ihh retle vahn de vich kaamjab hnn. PR 113: ਇਹ 142 ਦਿਨਾਂ ਵਿੱਚ ਪੱਕ ਜਾਂਦੀ ਹੈ I ਇਸ ਦੀ ਔਸਤਨ ਪੈਦਾਵਾਰ 28 ਕੁਇੰਟਲ ਪ੍ਰਤੀ ਏਕੜ ਹੈ I PR 111: ਇਹ 135 ਦਿਨਾਂ ਵਿੱਚ ਪੱਕ ਜਾਂਦੀ ਹੈ I ਇਸ ਦੀ ਔਸਤਨ ਪੈਦਾਵਾਰ 27 ਕੁਇੰਟਲ ਪ੍ਰਤੀ ਏਕੜ ਹੈ I PR 114: ਇਹ 145 ਦਿਨਾਂ ਵਿੱਚ ਪੱਕ ਜਾਂਦੀ ਹੈ Iਇਸ ਦੀ ਔਸਤਨ ਪੈਦਾਵਾਰ 27.5 ਕੁਇੰਟਲ ਪ੍ਰਤੀ ਏਕੜ ਹੈ I PR 121:ਇਹ 140 ਦਿਨਾਂ ਵਿਚ ਪੱਕ ਕੇ ਤਿਆਰ ਹੋ ਜਾਂਦੀ ਹੈ I ਇਸ ਦੀ ਔਸਤਨ ਪੈਦਾਵਾਰ 30.5 ਕੁਇੰਟਲ ਪ੍ਰਤੀ ਏਕੜ ਹੁੰਦੀ ਹੈ I PR 122:ਇਹ 147 ਦਿਨਾਂ ਵਿਚ ਪੱਕ ਕੇ ਤਿਆਰ ਹੋ ਜਾਂਦੀ ਹੈ I ਇਸ ਦੀ ਔਸਤਨ ਪੈਦਾਵਾਰ 31.5 ਕੁਇੰਟਲ ਪ੍ਰਤੀ ਏਕੜ ਹੁੰਦੀ ਹੈ I PR 123: ਇਸ ਦੀ ਔਸਤਨ ਪੈਦਾਵਾਰ 29 ਕੁਇੰਟਲ ਪ੍ਰਤੀ ਏਕੜ ਹੁੰਦੀ ਹੈ I PR 120:ਇਹ 132 ਦਿਨਾਂ ਵਿਚ ਪੱਕ ਦੇ ਤਿਆਰ ਹੋ ਜਾਂਦੀ ਹੈ ਇਸ ਦੀ ਔਸਤਨ ਪੈਦਾਵਾਰ 28.5 ਕੁਇੰਟਲ ਪ੍ਰਤੀ ਏਕੜ ਹੁੰਦੀ ਹੈ I PR 126: ਇਹ ਕਿਸਮ ਪੰਜਾਬ ਵਿਚ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵੱਲੋ ਤਿਆਰ ਆਮ ਕਾਸ਼ਤ ਕਿਸਮ ਹੈ ਇਹ ਜਲਦੀ ਪੱਕਣ ਵਾਲੀ ਕਿਸਮ ਹੈ ਜੋ ਕਿ 123 ਦਿਨਾਂ ਵਿੱਚ ਕਟਾਈ ਲਈ ਤਿਆਰ ਹੋ ਜਾਂਦੀ ਹੈ ਇਸ ਦੀ ਔਸਤਨ ਪੈਦਾਵਾਰ 30 ਕੁਇੰਟਲ ਪ੍ਰਤੀ ਏਕੜ ਹੁੰਦੀ ਹੈ l
Posted by salochna
Haryana
10-04-2019 11:28 AM
Punjab
04-11-2019 03:51 PM
अनार का फल गिरने से रोकने के लिए आप Planofix @4ml को प्रति 15 लीटर पानी के हिसाब से स्प्रे करें धन्यवाद
Posted by Manpreet Singh
Punjab
10-04-2019 11:24 AM
Rajasthan
04-11-2019 03:27 PM
ਮਨਪ੍ਰੀਤ ਸਿੰਘ ਜੀ ਜੇਕਰ ਤੁਹਾਡੀ ਮੱਝ ਨੂੰ ਭਾਰ ਦੀ ਸਮੱਸਿਆ ਹੈ ਤਾਂ ਤੁਸੀ ਇਕ ਪਾਈਆ ਸਤਿਆਨਾਸੀ ਬੂਟੀ , ਅੱਧਾ ਕਿਲੋ ਸੱਕਰ , ਇਕ ਪਾਈਆ ਸਕਰਪਾਰਿਆ ਵਿਚ ਪਾਉਣ ਵਾਲਾ ਅਨਮੀਨੀਅਮ , ਇਸ ਦੀਆਂ ਤਿੰਨ ਖਰਾਕਾ ਬਣਾ ਲੈਣੀਆ ਇਕ ਖੁਰਾਕ ਜਦ ਦੇਣੀ ਉਸ ਵਿਚ ਬਰਾਬਰ ਪਾਣੀ ਪਾ ਕੇ ਪਸ਼ੂ ਨੂੰ ਅਗੇ ਰਖ ਦਿਓ ਜੇ ਪਸ਼ੂ ਨਾ ਖਾਵੇ ਜਲਦੀ ਜਲਦੀ ਹਥ ਨਾਲ ਖਲਾ ਦਿਓ ਨਹੀ ਤਾ ਇਹ ਦਿਵਾਈ ਮੁਸ਼ਕਲ ਨਾਲ ਖਾ ਹੁੰਦੀ ਹੈ .... (Read More)
ਮਨਪ੍ਰੀਤ ਸਿੰਘ ਜੀ ਜੇਕਰ ਤੁਹਾਡੀ ਮੱਝ ਨੂੰ ਭਾਰ ਦੀ ਸਮੱਸਿਆ ਹੈ ਤਾਂ ਤੁਸੀ ਇਕ ਪਾਈਆ ਸਤਿਆਨਾਸੀ ਬੂਟੀ , ਅੱਧਾ ਕਿਲੋ ਸੱਕਰ , ਇਕ ਪਾਈਆ ਸਕਰਪਾਰਿਆ ਵਿਚ ਪਾਉਣ ਵਾਲਾ ਅਨਮੀਨੀਅਮ , ਇਸ ਦੀਆਂ ਤਿੰਨ ਖਰਾਕਾ ਬਣਾ ਲੈਣੀਆ ਇਕ ਖੁਰਾਕ ਜਦ ਦੇਣੀ ਉਸ ਵਿਚ ਬਰਾਬਰ ਪਾਣੀ ਪਾ ਕੇ ਪਸ਼ੂ ਨੂੰ ਅਗੇ ਰਖ ਦਿਓ ਜੇ ਪਸ਼ੂ ਨਾ ਖਾਵੇ ਜਲਦੀ ਜਲਦੀ ਹਥ ਨਾਲ ਖਲਾ ਦਿਓ ਨਹੀ ਤਾ ਇਹ ਦਿਵਾਈ ਮੁਸ਼ਕਲ ਨਾਲ ਖਾ ਹੁੰਦੀ ਹੈ ਤਿੰਂਨ ਦਿਨ ਇਸ ਤਰਾਂ ਦਵਾਈ ਦੇਣੀ ਹੈ ਪਾਣੀ ਉਦੋਂ ਹੀ ਪਾਉਣਾ ਜਦੋਂ ਦਵਾਈ ਦੇਣੀ ਹੋਵੇ ਪਹਿਲਾਂ ਨਹੀ ਪਾਉਣਾ ਦਵਾਈ ਦੇਣ ਤੋਂ ਅੱਧਾ ਘੰਟਾ ਬਾਅਦ ਤੱਕ ਪਸ਼ੂ ਨੂੰ ਕੁੱਝ ਨਹੀ ਖਵਾਉਣਾ ਤੇ ਪਸ਼ੂ ਦਾ ਪਿੱਛਲਾ ਪਾਸਾ ਉੱਚਾ ਰੱਖੋ.
Posted by Dalwinderjit
Punjab
10-04-2019 11:18 AM
Punjab
04-11-2019 03:47 PM
ਦਲਵਿੰਦਰਜੀਤ ਜੀ ਇਹ ਫੰਗਸ ਦੇ ਕਾਰਨ ਹੋ ਰਿਹਾ ਹੈ ਇਸਦੇ ਲਈ ਤੁਸੀ copper oxychloride@3 ਗ੍ਰਾਮ ਨੂੰ ਪ੍ਰਤੀ ਲਿਟਰ ਪਾਣੀ ਦੇ ਹਿਸਾਬ ਨਾਲ ਸਪਰੇ ਕਰੋ ਇਸਤੋਂ ਇਲਾਵਾ ਤੁਸੀ ਟਾਹਣੀਆਂ ਨੂੰ ਕੱਟਕੇ ਇਸਦੇ ਉਪਰ ਬੋਰਡੋ ਪੇਸਟ ਲਾਓ
Posted by ਸਰਬਜੀਤ ਸਿੰਘ
Punjab
10-04-2019 11:16 AM
Punjab
04-11-2019 03:40 PM
Sarbjit ji you can grow vegetables if sunlight reaches upto whole area because the plants needs sunlight to grow properly or you can send us the picture of your area so that we can explain you better.thank you
Posted by ਗਗਨਦੀਪ ਸਿੰਘ
Punjab
10-04-2019 11:15 AM
Punjab
04-11-2019 03:34 PM
ਤੁਸੀ ਉਸਦੀ ਬੱਚੇਦਾਨੀ ਦੀ ਸਫਾਈ ਕਰਵਾਓ ਅਤੇ ਉਸ ਨੂੰ Bovimin-B powder 100gm ਰੋਜਾਨਾ ਦੇਣਾ ਸ਼ੁਰੂ ਕਰੋ, ਇਸਦੇ ਨਾਲ ਤੁਸੀ Concimax bolus ਰੋਜਾਨਾ 1 ਗੋਲੀ ਦਿਓ ਅਤੇ 14 ਦਿਨ ਤਕ ਦਿੰਦੇ ਰਹੋ ਫਿਰ ਅਗਲੀ ਵਾਰ ਹੀਟ ਵਿਚ ਆਉਣ ਤੇ ਉਸ ਨੂੰ ਟੀਕਾ ਭਰਵਾਂ ਕੇ ਇਹ ਗੋਲੀਆਂ ਤੁਸੀ 14 ਦਿਨ ਤਕ ਹੋਰ ਦਿਓ, ਇਸ ਤ੍ਰਾਹ ਰਹਿ ਜਾਵੇਗੀ ਅਤੇ ਅੰਦਰ ਤੋਂ ਇਨਫੈਕਸ਼ਨ ਵੀ ਖਤਮ ਹੋ ਜਾਵੇਗਾ.
Posted by jassa panjoli
Punjab
10-04-2019 11:09 AM
Punjab
04-11-2019 03:35 PM
ਖੇਤ ਦੀ ਤਿਆਰੀ ਸਮੇਂ, 20-25 ਟਨ ਰੂੜੀ ਦੀ ਖਾਦ ਮਿੱਟੀ ਵਿੱਚ ਮਿਲਾਓ ਰੂੜੀ ਦੀ ਖਾਦ ਦੇ ਨਾਲ-ਨਾਲ ਨਾਈਟ੍ਰੋਜਨ 50 ਕਿਲੋ(ਯੂਰੀਆ 110 ਕਿਲੋ), ਫਾਸਫੋਰਸ 25 ਕਿਲੋ(ਸਿੰਗਲ ਸੁਪਰ ਫਾਸਫੇਟ 175 ਕਿਲੋ) ਅਤੇ ਪੋਟਾਸ਼ੀਅਮ 12 ਕਿਲੋ(ਮਿਊਰੇਟ ਆਫ ਪੋਟਾਸ਼ 20 ਕਿਲੋ) ਪ੍ਰਤੀ ਏਕੜ ਪਾਓ ਪੋਟਾਸ਼ੀਅਮ ਅਤੇ ਫਾਸਫੋਰਸ ਦੀ ਪੂਰੀ ਮਾਤਰਾ ਅਤੇ ਨਾਈਟ੍ਰੋਜਨ ਦੀ 1/3 ਮਾਤਰਾ ਕਤਾਰਾਂ ਵਿੱਚ ਰੋਪਣ ਤੋਂ ਕੁੱਝ ਸਮਾਂ ਪਹਿਲਾਂ ਪਾਓ ਅਤੇ .... (Read More)
ਖੇਤ ਦੀ ਤਿਆਰੀ ਸਮੇਂ, 20-25 ਟਨ ਰੂੜੀ ਦੀ ਖਾਦ ਮਿੱਟੀ ਵਿੱਚ ਮਿਲਾਓ ਰੂੜੀ ਦੀ ਖਾਦ ਦੇ ਨਾਲ-ਨਾਲ ਨਾਈਟ੍ਰੋਜਨ 50 ਕਿਲੋ(ਯੂਰੀਆ 110 ਕਿਲੋ), ਫਾਸਫੋਰਸ 25 ਕਿਲੋ(ਸਿੰਗਲ ਸੁਪਰ ਫਾਸਫੇਟ 175 ਕਿਲੋ) ਅਤੇ ਪੋਟਾਸ਼ੀਅਮ 12 ਕਿਲੋ(ਮਿਊਰੇਟ ਆਫ ਪੋਟਾਸ਼ 20 ਕਿਲੋ) ਪ੍ਰਤੀ ਏਕੜ ਪਾਓ ਪੋਟਾਸ਼ੀਅਮ ਅਤੇ ਫਾਸਫੋਰਸ ਦੀ ਪੂਰੀ ਮਾਤਰਾ ਅਤੇ ਨਾਈਟ੍ਰੋਜਨ ਦੀ 1/3 ਮਾਤਰਾ ਕਤਾਰਾਂ ਵਿੱਚ ਰੋਪਣ ਤੋਂ ਕੁੱਝ ਸਮਾਂ ਪਹਿਲਾਂ ਪਾਓ ਅਤੇ ਬਾਕੀ ਬਚੀ ਨਾਈਟ੍ਰੋਜਨ ਦੋ ਬਰਾਬਰ ਹਿੱਸਿਆਂ ਵਿੱਚ ਪਾਓ, ਪਹਿਲਾ ਹਿੱਸਾ ਰੋਪਣ ਤੋਂ ਇੱਕ ਮਹੀਨੇ ਬਾਅਦ ਅਤੇ ਦੂਜਾ ਰੋਪਣ ਤੋਂ ਦੋ ਮਹੀਨੇ ਬਾਅਦ
Posted by Taranjeet Singh
Punjab
10-04-2019 11:08 AM
Maharashtra
04-11-2019 03:34 PM
तरनजीत जी कृपया यह बताएं कि सुंडी पूरे पौधे पर है या कहीं-कहीं है ताकि आपको इसके बारे में पूरी जानकारी दी जा सके, धन्यवाद
Posted by Mohan Meena
Rajasthan
10-04-2019 11:07 AM
Punjab
04-11-2019 03:33 PM
Mohan ji aap peach, cherry, plum, apricot ki bijai kar sakte hai. dhanywad
Posted by Balwinder singh Uppal
Punjab
10-04-2019 10:52 AM
Punjab
04-11-2019 06:02 AM
मक्की में ढीले की रोकथाम के लिए sempra@36gm +coron@500gm को 150 लीटर पानी में मिलाकर प्रति एकड़ स्प्रे करें
Posted by Varinder Singh Bhinder
Punjab
10-04-2019 10:48 AM
Punjab
04-11-2019 11:05 AM
उसे homeopathic Liquid Lactomood 15ml 10 बूँदें दिन में 3 बार दें, Tablet Lactomax 200 10 सुबह 10 गोलियां शाम को दें, इससे फर्क पड़ जायेग
Posted by rupinder singh
Punjab
10-04-2019 10:45 AM
Maharashtra
04-11-2019 02:18 PM
rupinder ji jekar isdi gobh vich sundi hai ta tuc coragen @30ml nu 60 litre pani vich mila ke spray karo.dhanwad
Posted by Gursewak singh
Punjab
10-04-2019 10:43 AM
Punjab
04-11-2019 12:53 PM
Os nu Bolus Minotas 7 golia dea 3 dabbe lao te 1 goli Rojana deo Injection Vitame-H 5ml 4 din chadd ke 5 Injection lao es nall farak pe jawe ga ji
Posted by Buta singh
Punjab
10-04-2019 10:43 AM
Punjab
04-11-2019 12:54 PM
ਤੁਸੀ ਉਸ ਨੂੰ Liquid Dettol 100ml ਦਿਓ ਤੇ ਨਾਲ ਪਾਊਡਰ Mamidum 50gm ਰੋਜ਼ਾਨਾ 4 ਦਿਨ ਦਿਓ ਜੀ
Posted by
--
10-04-2019 10:37 AM
Punjab
04-11-2019 01:22 PM
ਕਿਰਪਾ ਕਰਕੇ ਵਿਸਤਾਰ ਨਾਲ ਦੱਸੋ ਕਿ ਤੁਸੀ ਕਿੰਨੂੰ ਦੇ ਬਾਗ਼ ਬਾਰੇ ਕਿ ਜਾਣਕਾਰੀ ਲੈਣਾ ਚਾਹੁੰਦੇ ਹੋ ਤਾ ਜੋ ਤੁਹਾਨੂੰ ਇਸ ਬਾਰੇ ਪੂਰੀ ਜਾਣਕਾਰ ਦਿਤੀ ਜਾ ਸਕੇ
Posted by ਸਰਬਜੀਤ ਸਿੰਘ
Punjab
10-04-2019 10:34 AM
Punjab
04-10-2019 04:22 PM
ਬੀਟਲ ਬੱਕਰਾ ਸਾਲ ਵਿੱਚ ਲੱਗਭੱਗ 40-50 ਕਿਲੋ ਦਾ ਹੋ ਜਾਂਦਾ ਹੈ ਤੇ ਬੀਟਲ ਬੱਕਰੀ ਜੋ ਆਮ ਆਪਣੇ ਪੰਜਾਬ ਵਿੱਚ ਹੈ ਉਹ ਦੋ ਤੋਂ ਢਾਈ ਕਿੱਲੋਤੱਕ ਦੁੱਧ ਦੇ ਦਿੰਦੀਆ ਹਨ ਪਰ ਕੋਈ ਜੇਕਰ ਬਹੁਤ ਵਧੀਆ ਨਸਲ ਹੈ ਤਾਂ ਉਹ 4-5 ਕਿਲੋ ਤੱਕ ਵੀ ਦੇ ਸਕਦੀ ਹੈ
Posted by ਸਰਬਜੀਤ ਸਿੰਘ
Punjab
10-04-2019 10:32 AM
Punjab
04-11-2019 01:20 PM
ਸਰਬਜੀਤ ਜੀ ਪੰਜਾਬ ਵਿਚ ਹੁਣ ਕਿਸਾਨ ਰਵਾਇਤੀ ਖੇਤੀ ਨੂੰ ਛੱਡ ਕੇ ਅਲੱਗ ਖੇਤੀ ਕਰ ਰਹੇ ਹਨ ਜਿਸਦੇ ਵਿਚ ਉਹ ਫੁੱਲਾਂ ਦੀ ਖੇਤੀ, ਖੁੰਬਾਂ ਦੀ ਖੇਤੀ, ਡੇਅਰੀ ਫਾਰਮ, ਸੂਰ ਪਾਲਣ, ਵਰਗੇ ਕਿੱਤੇ ਆਪਣਾ ਸਕਦੇ ਹੋ ਇਸਦੇ ਲਈ ਸਹੀ ਟ੍ਰੇਨਿੰਗ ਲੈਣ ਦੀ ਲੋੜ ਹੁੰਦੀ ਹੈ ਜੋ ਤੁਸੀ ਆਪਣੇ ਨਜਦੀਕੀ ਕ੍ਰਿਸ਼ੀ ਵਿਗਿਆਨ ਕੇੰਦਰ ਤੋਂ ਲੈ ਸਕਦੇ ਹੋ ਧੰਨਵਾਦ
Posted by Amandeep singh
Punjab
10-04-2019 09:57 AM
Punjab
04-15-2019 06:24 PM
ਅਮਨਦੀਪ ਸਿੰਘ ਜੀ ਪਸ਼ੂਆਂ ਨੂੰ ਬੰਨ ਪੈਣ ਦੇ ਕਈ ਕਾਰਨ ਹੁੰਦੇ ਹੈ ਜਿਵੇਂ ਹੁਣ ਨਵੀਂ ਤੂੜੀ ਕਰਕੇ ਵੀ ਇਹ ਸਮੱਸਿਆ ਆ ਜਾਂਦੀ ਹੈ ਕਿਉਕਿ ਉਸ ਵਿਚ ਕੀਟਨਾਸ਼ਕ ਦੀ ਵਰਤੋਂ ਜ਼ਿਆਦਾ ਹੁੰਦੀ ਹੈ ਉਸ ਨਾਲ ਇਹ ਸਮੱਸਿਆ ਜ਼ਿਆਦਾ ਹੁੰਦੀ ਹੈ , ਬਾਕੀ ਪਸ਼ੂ ਨੂੰ ਪਾਣੀ ਦੀ ਕਮੀ ਕਰਕੇ ਵੀ ਇਹ ਸਮੱਸਿਆ ਹੁੰਦੀ ਹੈ, ਬੰਨ ਦਾ ਕਾਰਨ ਹਰੇ ਚਾਰੇ ਦੀ ਕਮੀ ਵੀ ਹੁੰਦੀ ਹੈ, ਪਸ਼ੂ ਨੂੰ ਸੁੱਕਾ ਚਾਰਾ ਜ਼ਿਆਦਾ ਦੇਣ ਨਾਲ ਵੀ ਇਹ ਸ.... (Read More)
ਅਮਨਦੀਪ ਸਿੰਘ ਜੀ ਪਸ਼ੂਆਂ ਨੂੰ ਬੰਨ ਪੈਣ ਦੇ ਕਈ ਕਾਰਨ ਹੁੰਦੇ ਹੈ ਜਿਵੇਂ ਹੁਣ ਨਵੀਂ ਤੂੜੀ ਕਰਕੇ ਵੀ ਇਹ ਸਮੱਸਿਆ ਆ ਜਾਂਦੀ ਹੈ ਕਿਉਕਿ ਉਸ ਵਿਚ ਕੀਟਨਾਸ਼ਕ ਦੀ ਵਰਤੋਂ ਜ਼ਿਆਦਾ ਹੁੰਦੀ ਹੈ ਉਸ ਨਾਲ ਇਹ ਸਮੱਸਿਆ ਜ਼ਿਆਦਾ ਹੁੰਦੀ ਹੈ , ਬਾਕੀ ਪਸ਼ੂ ਨੂੰ ਪਾਣੀ ਦੀ ਕਮੀ ਕਰਕੇ ਵੀ ਇਹ ਸਮੱਸਿਆ ਹੁੰਦੀ ਹੈ, ਬੰਨ ਦਾ ਕਾਰਨ ਹਰੇ ਚਾਰੇ ਦੀ ਕਮੀ ਵੀ ਹੁੰਦੀ ਹੈ, ਪਸ਼ੂ ਨੂੰ ਸੁੱਕਾ ਚਾਰਾ ਜ਼ਿਆਦਾ ਦੇਣ ਨਾਲ ਵੀ ਇਹ ਸਮੱਸਿਆ ਹੁੰਦੀ ਹੈ, ਇਹਨਾਂ ਕਾਰਨਾਂ ਕਰਕੇ ਪਸ਼ੂਆਂ ਨੂੰ ਬੰਨ ਦੀ ਸਮੱਸਿਆ ਹੋ ਜਾਂਦੀ ਹੈ
Posted by Jadish Deol
Punjab
10-04-2019 09:51 AM
Punjab
04-11-2019 12:35 PM
jadish deol ji sundi di roktham de layi tuc 2.5ml nu prati litre pani de hisab nal spray karo.dhanwad
Posted by deep
Punjab
10-04-2019 09:49 AM
Punjab
04-10-2019 03:58 PM
ਡੀਵਰਮਿੰਗ ਦਾ ਮਤਲਬ ਪਸ਼ੂਆਂ ਨੂੰ ਪੇਟ ਦੇ ਕੀੜਿਆਂ ਵਾਲੀ ਦਵਾਈ ਦੇ ਕੇ ਮਲੱਪ ਰਹਿਤ ਕਰਨਾ ਕਿਉਕੀ ਚਾਰਾ ਵਗੈਰਾ ਖਾਦਿਆ ਪਸ਼ੁਆ ਦੇ ਅੰਦਰ ਮਿੱਟੀ ਆਦਿ ਚਲੀ ਜਾਂਦੀ ਹੈ ਜਿਸ ਨਾਲ ਪਸ਼ੁ ਸੁਸਤ ਹੋ ਜਾਂਦੇ ਹਨ ਜਾਂ ਅੱਖਾਂ ਵਿੱਚੋ ਪਾਣੀ ਆੳੇੁਣ ਲੱਗ ਜਾਂਦਾ ਹੈ ਜੇਕਰ ਵੱਡੇ ਪਸ਼ੂਆਂ ਦੀ ਡੀਵਰਮਿੰਗ ਦੀ ਗੱਲ ਕੀਤੀ ਜਾਵੇ ਤਾਂ ਯੂਨੀਵਰਸਿਟੀ ਦੀ ਰਿਸਰਚ ਮੁਤਾਬਿਕ ਸਾਲ ਵਿੱਚ ਚਾਰ ਵਾਰ ਕਰਨੀ ਚਾਹੀਦੀ ਹੈ.... (Read More)
ਡੀਵਰਮਿੰਗ ਦਾ ਮਤਲਬ ਪਸ਼ੂਆਂ ਨੂੰ ਪੇਟ ਦੇ ਕੀੜਿਆਂ ਵਾਲੀ ਦਵਾਈ ਦੇ ਕੇ ਮਲੱਪ ਰਹਿਤ ਕਰਨਾ ਕਿਉਕੀ ਚਾਰਾ ਵਗੈਰਾ ਖਾਦਿਆ ਪਸ਼ੁਆ ਦੇ ਅੰਦਰ ਮਿੱਟੀ ਆਦਿ ਚਲੀ ਜਾਂਦੀ ਹੈ ਜਿਸ ਨਾਲ ਪਸ਼ੁ ਸੁਸਤ ਹੋ ਜਾਂਦੇ ਹਨ ਜਾਂ ਅੱਖਾਂ ਵਿੱਚੋ ਪਾਣੀ ਆੳੇੁਣ ਲੱਗ ਜਾਂਦਾ ਹੈ ਜੇਕਰ ਵੱਡੇ ਪਸ਼ੂਆਂ ਦੀ ਡੀਵਰਮਿੰਗ ਦੀ ਗੱਲ ਕੀਤੀ ਜਾਵੇ ਤਾਂ ਯੂਨੀਵਰਸਿਟੀ ਦੀ ਰਿਸਰਚ ਮੁਤਾਬਿਕ ਸਾਲ ਵਿੱਚ ਚਾਰ ਵਾਰ ਕਰਨੀ ਚਾਹੀਦੀ ਹੈ ਮਤਲਬ ਕਿ ਹਰ ਤਿੰਨ ਮਹੀਨਿਆ ਬਾਅਦ ਡੀਵਰਮਿੰਗ ਕਰੋ ਡੀਵਰਮਿੰਗ ਕਰਨ ਦੇ ਤਿੰਨ ਤਰੀਕੇ ਹੁੰਦੇ ਹਨ ਜਿਵੇਂ ਗੋਲੀ ਰਾਹੀ, ਪੀਣ ਵਾਲੀ ਦਵਾਈ ਤੇ ਇੰਜੈਕਸ਼ਨ ਰਾਹੀ ਵੀ ਕੀਤੀ ਜਾਂਦੀ ਹੈ ਹਰ ਤਿੰਨ ਮਹੀਨੇ ਬਾਅਦ ਮਲੱਪਾਂ ਵਾਲੀ ਦਵਾਈ ਦਾ ਸਾਲਟ ਜਰੂਰ ਬਦਲ ਕੇ ਡੀਵਰਮਿੰਗ ਕਰੋ ਵੱਡੇ ਪਸ਼ੂਆਂ ਨੂੰ ਮਲੱਪਾਂ ਵਾਲੀ ਗੋਲੀ ਦੇ ਕੇ ਹੀ ਮਲੱਪ ਰਹਿਤ ਕਰੋ ਛੋਟੇ ਕਟੜੂ ਵਛੜੂ ਨੂੰ ਜਨਮ ਤੋਂ 7 ਦਿਨਾਂ ਬਾਅਦ ਤੇ ਉਸ ਤੋਂ ਬਾਅਦ 7 -8 ਮਹੀਨਿਆਂ ਤੱਕ ਹਰ ਮਹੀਨੇ ਡੀਵਰਮਿੰਗ ਕਰਨੀ ਚਾਹੀਦੀ ਹੈ ਪੇਟ ਦੇ ਕੀੜੇ ਕਈ ਤਰਾਂ ਦੇ ਹੁੰਦੇ ਹਨ ਅਲੱਗ ਅਲੱਗ ਹਲਾਤਾ ਵਿੱਚ ਅਲੱਗ ਅਲੱਗ ਤਰਾਂ ਦੇ ਕੀੜੇ ਹੋ ਸਕਦੇ ਹਨ ਇਸ ਲਈ ਜਰੂਰੀ ਨਹੀ ਕਿ ਸਿੱਲ ਵਾਲੇ ਇਲਾਕਿਆ ਵਿੱਚ ਜਿਆਦਾ ਸਮੱਸਿਆ ਹੈ ਤੇ ਬਾਕੀ ਬਾਕੀ ਇਲਾਕਿਆ ਵਿੱਚ ਘੱਟ ਸੋ ਇਸ ਲਈ ਸਮੇਂ ਸਿਰ ਡੀਵਰਮਿੰਗ ਕਰਨਾ ਸਫਲ ਪਸ਼ੂ ਪਾਲਕ ਦੀ ਪਹਿਚਾਣ ਹੈI ਗੱਭਣ ਪਸ਼ੂਆਂ ਲਈ ਅਲੱਗ ਸਾਲਟ ਵਾਲੀਆ ਦਵਾਈਆ ਆਉਦੀਆ ਹਨ ਡੀਵਰਮਿੰਗ ਲਈ ਕਈ ਤਰਾਂ ਦੀਆਂ ਦਵਾਈਆ ਆਉਦੀਆ ਹਨ ਜਿਵੇ Nilzam, nilburm, hitek, Fentas plus, flukrid-ds , fendykind plus
Posted by A zeel khan
Uttar Pradesh
10-04-2019 09:28 AM
Punjab
04-11-2019 12:32 PM
azeel ji yeh fungus ke karn girna shuru ho jata hai iske liye aap planofix@4ml ko 15 litre pani ke hisab se spray karen.dhanywad
Posted by Tejas gaikawad
Maharashtra
10-04-2019 09:22 AM
Punjab
04-11-2019 12:30 PM
Tejas gaikawad ji kripya aap batey ke aap konsi fasl se masala bnana chahte hai ta ki aapko us fasl ke bare men poori jankari di ja sake.dhanywad
Posted by charnjit
Punjab
10-04-2019 09:07 AM
Punjab
04-11-2019 12:31 PM
चरनजीत जी इसके ऊपर कीट का सर्वेखण करें, यदि कोई कीट मौजूद है तो इसके ऊपर imidacloprid@1.5ml को प्रति लीटर पानी के हिसाब से स्प्रे करें, धन्यवाद
Posted by Buta singh
Punjab
10-04-2019 09:06 AM
Punjab
04-11-2019 03:36 PM
ਉਸ ਨੂੰ jeckshoot injection 20ml, injection Moxel 4gm, injection Avil 10ml ਲਗਵਾਓ, ਇਹ ਤੁਸੀ 3 ਦਿਨ ਲਗਵਾਓ, ਇਹਨਾਂ ਨਾਲ ਫਰਕ ਪੈ ਜਾਵੇਗਾ.
Posted by kuldeep Dhaliwal
Haryana
10-04-2019 09:02 AM
Punjab
04-10-2019 04:08 PM
pashu ke pett de kide maran ke tarike ko deworming kehte hai , pashu jo bhi khata hai us ke sath miti, rett andar jata rehta hai or pet me kide bante rehte hai , jis se pashu kamjor ho jata hai or uski sahi sahi growth nahi hoti .unko khtam karan ko deworming kehte hai , jekar pashu gaban hai to fenbendazole dwai di goli or agar gaban nhi hai tan albendazole dwai di goli se deworming kare , yeh her 3 mahine bad karni padti hai har var salt change karke deworming kro.
Posted by aakash kumar
Haryana
10-04-2019 09:02 AM
Punjab
04-12-2019 04:10 PM
Akash Kumar ji Is ke bare me visthar me jankari ke lia aap Dr Madhu Gill 7087408708 se samparak kare.
Posted by jaanikhangura55651@gmail.com
Punjab
10-04-2019 09:00 AM
Punjab
04-11-2019 12:29 PM
जानी जी यह तत्व की कमी के कारण हो रहा है, इसके लिए आप वर्मी कंपोस्ट @4 किलो को प्रति पौधा डालें, इससे पौधे को तत्व मिल जाएंगे इसके इलावा आप इसके ऊपर कॉपर ऑक्सीक्लोराइड @3gmको प्रति लीटर पानी के हिसाब से स्प्रे करें
Posted by anuj Kumar
Uttar Pradesh
10-04-2019 08:47 AM
Punjab
04-10-2019 09:51 AM
Moti ki kheti ke liye app iss number pe call kr poori jankari le skte ho Bijender Chouhan 9719994499.
Posted by Manpreet Singh
Punjab
10-04-2019 08:27 AM
Maharashtra
04-11-2019 12:06 PM
Manpreet ji punjab vich ik acre vich 4 -5 bighe hunde han ate ik acre vich isda beej 30-35 killo de hisab nal vartya janda hai.is layi ik bighr vich tuc 7-7.5 killo beej di varto kar sakde ho.dhanwad
Posted by gurjant singh
Punjab
10-04-2019 08:06 AM
Punjab
04-11-2019 12:01 PM
ਪਰਮਲ ਝੋਨੇ ਦੀਆ PR PR 113, PR 111, PR 114, PR 115, PR 116,PR 118 ,PR 121,PR 122, PR 123 , PR 126, PR 127, Cr 212, ਕਿਸਮਾਂ ਦਾ ਝਾੜ ਸਭ ਦਾ ਹੀ ਚੰਗਾ ਹੈI ਜੇਕਰ ਤੁਸੀ ਲੰਬੇ ਸਮੇ ਵਾਲੀ ਅਤੇ ਵੱਧ ਝਾੜ ਵਾਲੀ ਕਿਸਮ ਲਗਾਉਣੀ ਚਾਉਂਦੇ ਹੋ ਤਾਂ ਉਸ ਦੇ ਲਈ ਤੁਸੀ ਪੂਸਾ 44 ਕਿਸਮ ਲਗਾ ਸਕਦੇ ਹੋ I
Posted by PRAVENDRA SINGH
Uttarakhand
10-04-2019 07:55 AM
Punjab
04-10-2019 09:52 AM
Moti ki kheti ke liye app iss number pe call kr poori jankari le skte ho Bijender Chouhan 9719994499.
Posted by buta benipal
Uttar Pradesh
10-04-2019 07:53 AM
Punjab
04-10-2019 11:15 PM
Agrimin forte मिनरल मिश्रण है और यह reproduction, animal बार-बार रिपीट करता है तो उसको ठीक करने के लिए दिया जाता है और यह रोज़ाना 50-100gm देना है