Experts Q&A Search

Posted by sunil prajapati
Uttar Pradesh
11-04-2019 10:53 AM
Punjab
04-18-2019 08:38 AM
आम में फल झड़ने की रोकथाम के लिए Planofix @4 ml को 15 लीटर पानी में मिलाकर स्प्रे कर सकते हैं
Posted by Balraj Singh Dhillon
Punjab
11-04-2019 10:53 AM
Haryana
04-13-2019 01:23 PM
बलराज सिंह जी आप अपने नज़दीकी KVK या पंजाब सीड कंपनी 9814130282 में 1718 के बीज प्राप्त कर सकते हैं
Posted by rani sidhu
Punjab
11-04-2019 10:31 AM
Punjab
04-18-2019 04:32 PM
Kitchen garden lyi tuc hun bhindi tori tindi and karela lga skde ho g..
Posted by ravi Sidhu
Haryana
11-04-2019 10:19 AM
Punjab
04-11-2019 10:26 AM
रवी जी यदि सुंडी का हमला ज़्यादा मात्रा में है तो आप Quinalphos @800 ml प्रति एकड़ की स्प्रे कर सकते हैं, यदि हमला कम है तो फिर स्प्रे करने की ज़रूरत नहीं पड़ेगी
Posted by gurpreet
Punjab
11-04-2019 10:16 AM
Punjab
04-13-2019 10:13 AM
ਤੁਸੀ ਉਸ ਨੂੰ ਇੰਜੈਕਸ਼ਨ Vomikind 2ml, ਇੰਜੈਕਸ਼ਨ Aci-loc 2ml, ਇੰਜੈਕਸ਼ਨ Amikacin 250mg ਲਗਵਾਉ ਜੀ
Posted by kavindra singh
Uttar Pradesh
11-04-2019 10:13 AM
Punjab
04-11-2019 06:12 PM
Moti ki kheti ke liye app iss number pe call kr ke poori jankari le skte ho Bijender Chouhan 9719994499.
Posted by iqbal gill
Punjab
11-04-2019 10:10 AM
Punjab
04-20-2019 10:28 AM
कृपया इसकी सीमन स्ट्रॉ भेंजे ताकि आपको पूरी जानकारी दी जा सके
Posted by omanreet singh sandhu
Punjab
11-04-2019 10:10 AM
Punjab
05-01-2019 04:56 PM
omanreet singh sandhu ji Gir de Semen lai tusi Genex international 098147 99714, Shubham Sharma 7589086279 nal samparak kar sakde ho.
Posted by Gurjant
Punjab
11-04-2019 10:07 AM
Punjab
11-30--0001 12:00 AM
ਇਹ ਕਈ ਬੱਕਰੀਆਂ ਦੀ ਚਮੜੀ ਤੇ ਹੁੰਦੀਆਂ ਹੀ ਹੈ ਇਸ ਵਿਚ ਡਰਨ ਵਾਲੀ ਗੱਲ ਨਹੀਂ ਹੈ ਜੇਕਰ ਇਸ ਨੂੰ ਕੋਈ ਸਮੱਸਿਆ ਹੋ ਰਹੀ ਹੈ ਤਾਂ ਤੁਸੀ ਨਜ਼ਦੀਕੀ ਡਾਕਟਰ ਨੂੰ ਬੁਲਾ ਕੇ ਇਸਦੀ ਜਾਂਚ ਕਰਵਾਓ ਅਤੇ ਇਸ ਨੂੰ ਕੋਈ ਐਂਟੀਬੈਟਿਕ ਇੰਜੇਕਸ਼ਨ ਲਗਵਾਓ ਜੀ
Posted by ved Prakash
Uttar Pradesh
11-04-2019 10:02 AM
Maharashtra
04-23-2019 10:41 AM
Prakash ji kripya aap vistar se btaye ke aap iske beej ke rate ki jankari lena chahte hai taki aapko iske bare men poori jankari di ja sake.dhanywad
Posted by ਕੁਲਵੀਰ ਸਿੰਘ
Punjab
11-04-2019 09:58 AM
Punjab
04-12-2019 12:55 PM
ਫ਼ਸਲ ਬੀਜਣ ਤੋਂ ਪਹਿਲਾਂ ਮਿੱਟੀ ਵਿੱਚਲੇ ਤੱਤਾਂ ਦੀ ਜਾਂਚ ਕਰਵਾਉਣੀ ਜ਼ਰੂਰੀ ਹੈ, ਤਾਂ ਕਿ ਖਾਦਾਂ ਦੀ ਸਹੀ ਲੋੜ ਨੂੰ ਸਮਝਿਆਂ ਜਾ ਸਕੇ ਬਿਜਾਈ ਤੋਂ ਪਹਿਲਾਂ 8 ਟਨ ਪ੍ਰਤੀ ਏਕੜ ਰੂੜੀ ਦੀ ਖਾਦ ਮਿਲਾਓ ਜਾਂ ਵਰਮੀਕੰਪੋਸਟ+ਰੈਲੀਗੋਲਡ 8-10 ਕਿਲੋ ਪ੍ਰਤੀ ਏਕੜ ਜਾਂ ਜੀਵਾਣੂ ਖਾਦ(PSB) 5-10 ਕਿਲੋ ਪ੍ਰਤੀ ਏਕੜ ਦੀ ਵਰਤੋਂ ਕਰੋ ਬਿਜਾਈ ਦੇ ਸਮੇਂ 66 ਕਿਲੋ ਯੂਰੀਆ ਦੀ ਵਰਤੋਂ ਪ੍ਰਤੀ ਏਕੜ ਦੇ ਹਿਸਾਬ ਨਾਲ ਕਰੋ ਯੂ.... (Read More)
ਫ਼ਸਲ ਬੀਜਣ ਤੋਂ ਪਹਿਲਾਂ ਮਿੱਟੀ ਵਿੱਚਲੇ ਤੱਤਾਂ ਦੀ ਜਾਂਚ ਕਰਵਾਉਣੀ ਜ਼ਰੂਰੀ ਹੈ, ਤਾਂ ਕਿ ਖਾਦਾਂ ਦੀ ਸਹੀ ਲੋੜ ਨੂੰ ਸਮਝਿਆਂ ਜਾ ਸਕੇ ਬਿਜਾਈ ਤੋਂ ਪਹਿਲਾਂ 8 ਟਨ ਪ੍ਰਤੀ ਏਕੜ ਰੂੜੀ ਦੀ ਖਾਦ ਮਿਲਾਓ ਜਾਂ ਵਰਮੀਕੰਪੋਸਟ+ਰੈਲੀਗੋਲਡ 8-10 ਕਿਲੋ ਪ੍ਰਤੀ ਏਕੜ ਜਾਂ ਜੀਵਾਣੂ ਖਾਦ(PSB) 5-10 ਕਿਲੋ ਪ੍ਰਤੀ ਏਕੜ ਦੀ ਵਰਤੋਂ ਕਰੋ ਬਿਜਾਈ ਦੇ ਸਮੇਂ 66 ਕਿਲੋ ਯੂਰੀਆ ਦੀ ਵਰਤੋਂ ਪ੍ਰਤੀ ਏਕੜ ਦੇ ਹਿਸਾਬ ਨਾਲ ਕਰੋ ਯੂਰੀਆ ਦਾ ਦੂਜਾ ਹਿੱਸਾ 66 ਕਿਲੋ ਪ੍ਰਤੀ ਏਕੜ ਦੂਜੇ ਪਾਣੀ ਤੋਂ ਬਾਅਦ ਪਾਓ ਅਤੇ ਯੂਰੀਆ ਦਾ ਤੀਸਰਾ ਹਿੱਸਾ 66 ਕਿਲੋ ਪ੍ਰਤੀ ਏਕੜ ਚੌਥੇ ਪਾਣੀ ਤੋਂ ਬਾਅਦ ਪਾਓ ਇਹ ਖਾਦਾਂ ਪ੍ਰਤੀ ਏਕੜ ਦੇ ਹਿਸਾਬ ਨਾਲ ਹਨ
Posted by kulwant
Punjab
11-04-2019 09:39 AM
Punjab
04-11-2019 04:01 PM
ਪਸ਼ੂ ਪਾਲਣ ਦੀ ਟ੍ਰੇਨਿੰਗ ਤੋਂ ਬਾਅਦ ਇਸ ਦੀ ਟ੍ਰੇਨਿੰਗ ਦੇ ਸਰਟੀਫਿਕੇਟ ਤੇ ਹੀ ਲੋਨ ਅਪਲਾਈ ਹੋ ਸਕਦਾ ਹੈ ਬਾਕੀ ਪਸ਼ੂ ਪਾਲਣ ਦੀ ਟ੍ਰੇਨਿੰਗ ਲਈ ਪੰਜਾਬ ਡੇਅਰੀ ਡਿਵੈਲਪਮੈਂਟ ਬੋਰਡ ਅਦਾਰਾ ਟ੍ਰੇਨਿੰਗ ਦਿੰਦਾ ਹੈ ਤੇ ਇਸ ਦੇ ਬਹੁਤ ਸਾਰੇ ਜ਼ਿਲਿਆ ਵਿੱਚ ਟ੍ਰੇਨਿੰਗ ਕੇਂਦਰ ਬਣੇ ਹਨ ਅਗਲੀ ਇਸ ਦੀ ਟ੍ਰੇੁਨਿੰਗ ਅ੍ਰਪੈਲ ਵਿੱਚ ਸ਼ੁਰੂ ਹੋਵੇਗੀ ਬਾਕੀ ਤੁਸੀ ਇਹ ਆਡੀਓ ਸੁਣੋ ਤੁਹਾਨੂੰ ਕਾਫੀ ਹੱਦ ਤੱਕ.... (Read More)
ਪਸ਼ੂ ਪਾਲਣ ਦੀ ਟ੍ਰੇਨਿੰਗ ਤੋਂ ਬਾਅਦ ਇਸ ਦੀ ਟ੍ਰੇਨਿੰਗ ਦੇ ਸਰਟੀਫਿਕੇਟ ਤੇ ਹੀ ਲੋਨ ਅਪਲਾਈ ਹੋ ਸਕਦਾ ਹੈ ਬਾਕੀ ਪਸ਼ੂ ਪਾਲਣ ਦੀ ਟ੍ਰੇਨਿੰਗ ਲਈ ਪੰਜਾਬ ਡੇਅਰੀ ਡਿਵੈਲਪਮੈਂਟ ਬੋਰਡ ਅਦਾਰਾ ਟ੍ਰੇਨਿੰਗ ਦਿੰਦਾ ਹੈ ਤੇ ਇਸ ਦੇ ਬਹੁਤ ਸਾਰੇ ਜ਼ਿਲਿਆ ਵਿੱਚ ਟ੍ਰੇਨਿੰਗ ਕੇਂਦਰ ਬਣੇ ਹਨ ਅਗਲੀ ਇਸ ਦੀ ਟ੍ਰੇੁਨਿੰਗ ਅ੍ਰਪੈਲ ਵਿੱਚ ਸ਼ੁਰੂ ਹੋਵੇਗੀ ਬਾਕੀ ਤੁਸੀ ਇਹ ਆਡੀਓ ਸੁਣੋ ਤੁਹਾਨੂੰ ਕਾਫੀ ਹੱਦ ਤੱਕ ਸਮਝ ਆ ਜਾਵੇਗੀ ਤੇ ਤੁਸੀ ਯੂਟਿੳਬ ਤੇ apni kheti ਲਿ਼ਖ ਕੇ ਚੈਨਲ ਸਰਚ ਕਰੋ ਤੇ ਉਸ ਚੈਨਲ ਦੁਆਰਾ ਅੱਪਲੋਡ ਕੀਤੀਆ ਹੋਈਆ ਵੀਡੀਓ ਵਿੱਚ ਵੀ ਤੁਹਾਨੂੰ ਇਕ ਡੇਅਰੀ ਲੋਨ ਵਾਲੀ ਵੀਡਿਓ ਮਿਲ ਜਾਵੇਗੀ ਜੀ https://youtu.be/L9dsW7iAdgw
Posted by Ranbir Singh
Punjab
11-04-2019 09:16 AM
Maharashtra
04-11-2019 09:36 AM
ranbir ji tuc isde layi quinalphos@4ml nu prati litre Pani de hisab nal spray Karo.
Posted by amritpal singh
Punjab
11-04-2019 09:03 AM
Punjab
04-11-2019 01:53 PM
ਅਮ੍ਰਿਤਪਾਲ ਸਿੰਘ ਜੀ ਘਰ ਵਿਚ ਫੀਡ ਤਿਆਰ ਕਰਨੀ ਬਾਜ਼ਾਰ ਦੀ ਫੀਡ ਨਾਲੋਂ ਥੋੜੀ ਮਹਿੰਗੀ ਪੈਂਦੀ ਹੈ ਜੇਕਰ ਤੁਸੀ ਘਰ ਵਿਚ ਫੀਡ ਤਿਆਰ ਕਰਦੇ ਹੋ ਤਾਂ ਲਗਭਗ 1200-1300 ਤਕ ਪੈ ਜਾਂਦੀ ਹੈ , ਪਰ ਇਸ ਦਾ ਪਸ਼ੂ ਨੂੰ ਫਾਇਦਾ ਬਹੁਤ ਹੁੰਦਾ ਹੈ
Posted by lovepreet Singh
Punjab
11-04-2019 09:03 AM
Maharashtra
04-11-2019 09:23 AM
nimbu de boote nu fal 4 sal bad hi fal lagda hai is to pehlan isnu fal nahi lagda.
Posted by Dr Manmohanjeet Saran
Punjab
11-04-2019 08:53 AM
Maharashtra
04-11-2019 09:07 AM
chare de layi makki da beej J1006 ate African tall vadia hunda hai.isdi matra 20 killo prati acre de hisab nal varti jandi hai. dhanwad
Posted by उमेश यादव
Uttar Pradesh
11-04-2019 08:53 AM
Maharashtra
04-13-2019 01:21 PM
हाथों से लगातार गोडाई करें और पहली कटाई के बाद खेत को नदीन मुक्त करें यदि नदीन ज्यादा हो तो डालापोन 1.6 किलोग्राम प्रति एकड़ या ग्रामाक्ज़ोन 1 लीटर और डयूरॉन 800 ग्राम या टेरबेसिल 800 ग्राम की प्रति एकड़ में स्प्रे करें
Posted by charnjit
Punjab
11-04-2019 08:51 AM
Maharashtra
04-11-2019 09:41 AM
charnjit ji isde uper machar da hamla check kro jekar isda hamla dikhai de ta imidacloprid@1.5 ml nu prati litre Pani de hisab nal spray Karo.
Posted by उमेश यादव
Uttar Pradesh
11-04-2019 08:50 AM
Punjab
04-13-2019 01:19 PM
हाथों से लगातार गोडाई करें और पहली कटाई के बाद खेत को नदीन मुक्त करें सल्फोसल्फ्यूरान को गेंहू में इस्तेमाल किया जाता है
Posted by khushwinder singh
Punjab
11-04-2019 08:48 AM
Punjab
04-11-2019 10:28 AM
Thiamethoxam 25% WG की 2-2.5 gm मात्रा प्रति लीटर के हिसाब से घोलकर स्प्रे करें
Posted by khushwinder singh
Punjab
11-04-2019 08:45 AM
Punjab
04-13-2019 01:12 PM
Khushwinder ji isde vich keet da hamla hai ja nahi ta jo tuhanu is bare poori jankari diti ja sake.dhanwad
Posted by AJAY BISHT
Uttarakhand
11-04-2019 08:32 AM
Punjab
04-12-2019 12:55 PM
वोह बकरी खरीदें जो डिलीवरी के समय प्रति 2 या अधिक बच्चों को देती है जैसे कि बरबरी या ब्लैक बंगाल
Posted by Devraj jat
Rajasthan
11-04-2019 08:08 AM
Punjab
04-13-2019 01:08 PM
जो वास्तविक केसर होता है इसके लिए तापमान सामान्य से भी कम चाहिए इसलिए यह rajasthan में नहीं हो सकता अगर आप इसकी पुष्टि करना चाहते हैं तो majeed wari जी से 9419009209 पर कॉल करके जानकारी लें ये जम्मू कश्मीर में पिछले काफी समय से केसर की खेती कर रहे हैं
Posted by Gurshan Singh
Punjab
11-04-2019 07:59 AM
Punjab
04-11-2019 01:55 PM
ਗਾਂ ਨੂੰ VITUM-H ਰੋਜਾਨਾ 10ml-10ml ਸਵੇਰੇ ਸ਼ਾਮ ਦੇਣਾ ਸ਼ੁਰੂ ਕਰੋ ਅਤੇ Metabolite ਪਾਊਡਰ ਦੀਆਂ ਰੋਜਾਨਾਂ 1 ਪੁੜੀ ਦਿੳ ਇਸ ਨਾਲ ਪਸ਼ੂ ਸੂਣ ਵੇਲੇ ਸੌਖਾ ਰਹਿੰਦਾ ਹੈ ਅਤੇ ਆਪਣੇ ਆਪ ਦੁੱਧ ਨਿਕਲਣਾ ਵੀ ਹੱਟ ਜਾਵੇਗਾ.
Posted by manbhinder Singh
Punjab
11-04-2019 07:58 AM
Punjab
04-11-2019 10:29 AM
ਤੁਸੀ J-1006 ਅਤੇ African tall ਮੱਕੀ ਲਗਾ ਸਕਦੇ ਓ ਇਹ ਕਿਸਮਾਂ 80-90 ਦਿਨ ਵਿਚ ਤਿਆਰ ਹੋ ਜਾਂਦੀ ਹੈ ਇਸ ਦਾ ਔਸਤਨ ਝਾੜ 165-170 ਕੂਇੰਟਲ ਹੁੰਦਾ ਹੈ ਇਸ ਤੋਂ ਇਲਾਵਾ ਰਾਸ਼ੀ ਦੀ 3591 ਜਾ 4558 ਮੱਕੀ ਵੀ ਲਗਾ ਸਕਦੇ ਹੋ ਇੱਹ ਕਿਸਮ 70 ਦਿਨਾਂ ਦੇ ਵਿਚ ਪੱਕ ਜਾਂਦੀ ਹੈ l
Posted by GURLAL SINGH GILL
Punjab
11-04-2019 06:59 AM
Maharashtra
04-11-2019 09:50 AM
gurlal ji kanak te sundi di roktham de layi quinalphos@800ml nu prati litre Pani de hisab nal spray Karo.
Posted by ratinder
Punjab
11-04-2019 06:58 AM
Punjab
04-12-2019 12:53 PM
Ratinder ji tusi eh pashu diya nede to clear photo send karo te punch te muh diya v clear photo send karo ji.
Posted by Johal Saab
Punjab
11-04-2019 06:45 AM
Rajasthan
04-11-2019 01:57 PM
ਫੈਟ ਵਧਾਾਉਣ ਲਈ ਅੱਧਾ ਕਿਲੋ ਦੇਸੀ ਕਪਾਹ ਦੇ ਵੜੇਵੇ ਚਾਰੋ ਜੀ ਅਤੇ ਬੀਟੀ ਕਾਟਨ ਦੀ ਵਰਤੋ ਬਿਲਕੁੱਲ ਨਾ ਕਰੋ ਅਤੇ ਦੁੱਧ ਵਧਾਉਣ ਤੁਸੀ ਦਾਣੇ ਨੂੰ ਗਿੱਲਾ ਕਰਕੇ ਉਸ ਵਿੱਚ 10 ਗ੍ਰਾਮ ਲਾਈਵਈਸਟ ਮਿਲਾ ਕੇ ਦੁੱਧ ਚੋਣ ਤੋਂ 10 ਮਿੰਟ ਪਹਿਲਾ ਘੋਲ ਕੇ ਪਾਓ ਇਹ ਲਾਈਵਈਸਟ ਤੁਹਾਨੂੰ ਪੰਸਾਰੀ ਦੀ ਦੁਕਾਨ ਤੋਂ ਮਿਲ ਜਾਵੇਗਾ ਇਹ ਜਿਆਦਾ ਟਾਈਮ ਨਹੀ ਪਿਆ ਰਹਿਣਾ ਚਾਹੀਦਾ ਇਸ ਨਾਲ ਦੁੱਧ ਵੱਧ ਜਾਵੇਗਾ ਜਾਂ ਤ.... (Read More)
ਫੈਟ ਵਧਾਾਉਣ ਲਈ ਅੱਧਾ ਕਿਲੋ ਦੇਸੀ ਕਪਾਹ ਦੇ ਵੜੇਵੇ ਚਾਰੋ ਜੀ ਅਤੇ ਬੀਟੀ ਕਾਟਨ ਦੀ ਵਰਤੋ ਬਿਲਕੁੱਲ ਨਾ ਕਰੋ ਅਤੇ ਦੁੱਧ ਵਧਾਉਣ ਤੁਸੀ ਦਾਣੇ ਨੂੰ ਗਿੱਲਾ ਕਰਕੇ ਉਸ ਵਿੱਚ 10 ਗ੍ਰਾਮ ਲਾਈਵਈਸਟ ਮਿਲਾ ਕੇ ਦੁੱਧ ਚੋਣ ਤੋਂ 10 ਮਿੰਟ ਪਹਿਲਾ ਘੋਲ ਕੇ ਪਾਓ ਇਹ ਲਾਈਵਈਸਟ ਤੁਹਾਨੂੰ ਪੰਸਾਰੀ ਦੀ ਦੁਕਾਨ ਤੋਂ ਮਿਲ ਜਾਵੇਗਾ ਇਹ ਜਿਆਦਾ ਟਾਈਮ ਨਹੀ ਪਿਆ ਰਹਿਣਾ ਚਾਹੀਦਾ ਇਸ ਨਾਲ ਦੁੱਧ ਵੱਧ ਜਾਵੇਗਾ ਜਾਂ ਤੁਸੀ ਕੱਦੂ ਜਾਂ ਲੋਕੀ ਖਵਾਓ ਪਸ਼ੂ ਨੂੰ ਇਹ ਵੀ ਦੁੱਧ ਵਧਾਉਣ ਲਈ ਠੀਕ ਹੈ
Posted by Rohit Ghadage
Maharashtra
11-04-2019 01:26 AM
Punjab
04-29-2019 11:59 AM
Rohit Ghadage जी अगरबत्ती की मशीन आप को के आस पास मिल जाती हैें इस के बारे में पुराण जानकारी के लिए आप Dnyaneshwari Fragrance: Phone: +91 8459901716, 7796878515, 8698513633 से सम्पर्क कर सकते हैें
Posted by Rohit Ghadage
Maharashtra
11-04-2019 01:12 AM
Punjab
04-12-2019 11:19 AM
Rohit Ghadage जी मोती की खेती के बारे में पूरी जानकारी के लिए आप Bamoriya Pearl Farm फोन: 097700 85381 से संपर्क करें
Posted by balbir
Punjab
11-04-2019 12:08 AM
Punjab
04-24-2019 01:44 PM
https://www.youtube.com/watch?v=lV8I4G-uf-I
Posted by shashi
Bihar
10-04-2019 11:52 PM
Maharashtra
04-11-2019 09:52 AM
Shashi Ji saffron cultivation is possible only in cold region i.e Kashmir. Bihar atmosphere is not suitable for saffron cultivation.
Posted by Rahul Chadhary
Haryana
10-04-2019 11:27 PM
Punjab
04-11-2019 03:14 PM
राहुल जी गेंहू की किस्मे जैसे WH 896,PBW 373,PBW 343,HD 2643,UP 2425,PBW-443,DBW-14,NW-2036,MACS-6145 इन सब की पैदावार अच्छी होती है धन्यवाद
Posted by kulvir cheema
Punjab
10-04-2019 11:25 PM
Punjab
04-11-2019 02:04 PM
Kulvir ji iss nal vitmain, minerals milde hai, jiss nal sarir nu energy mildi hai ate sarir di growth vdia hundi hai, iss nu denn nal kamjori v door rehndi hai kyuki ehh ek energy booster hai .
Posted by dev
Rajasthan
10-04-2019 11:19 PM
Maharashtra
04-23-2019 04:42 PM
Dev ji rajasthan me Saffron ki kheti sabhav nahi hai par kuj Company ke duara Kasubra ke beej ko American Saffron bol kar becha gaea hai agar aap kasubre ke bare me jankari lena chahte hai to aap jagseer singh 9876291263 se samparak kar sakte hai.
Posted by Manpreet Sekhon
Punjab
10-04-2019 10:33 PM
Punjab
04-11-2019 02:06 PM
ਤੁਸੀ ਇਸ ਨੂੰ Gestaprojen ਪਾਊਡਰ 50 ਗ੍ਰਾਮ ਰੋਜਾਨਾ ਦੇਣਾ ਸ਼ੁਰੂ ਕਰੋ, ਇਸਦੇ ਨਾਲ ਤੁਸੀ Calcimust gold liquid 100 ਰੋਜਾਨਾ ਦਿਓ ਜੀ, ਇਹ ਤੁਸੀ 20 ਦਿਨ ਤਕ ਦਿੰਦੇ ਰਹੋ, ਜੇਕਰ ਉਹ ਦੁਬਾਰਾ ਹੀਟ ਵਿਚ ਆਵੇ ਤਾਂ ਇਸਦੀ ਸਫਾਈ ਕਰਵਾ ਕੇ ਇਹ ਪਾਊਡਰ ਦਿੰਦੇ ਰਹੋ ਅਤੇ ਅਗਲੀ ਹੀਟ ਵਿਚ ਟੀਕਾ ਭਰਵਾਓ ਜੀ.
Posted by Kavita
Punjab
10-04-2019 09:39 PM
Maharashtra
04-22-2019 05:56 PM
कटहल की बिजाई के लिए जून - जुलाई का महीना उपयुक्त होता है
Posted by Kavita
Punjab
10-04-2019 09:33 PM
Punjab
04-12-2019 11:24 AM
Sehjan (Moringa) de vadiah rate lai tusi J.B Lal 8290200303 nal samparak kar sakde ho.
Posted by krishn
Jharkhand
10-04-2019 09:19 PM
Punjab
04-11-2019 06:11 PM
Moti ki kheti ke liye app iss number pe call kr ke poori jankari le skte ho Bijender Chouhan 9719994499.
Posted by krishn
Jharkhand
10-04-2019 09:19 PM
Punjab
04-11-2019 06:11 PM
Moti ki kheti ke liye aap iss number pe call kr ke poori jankari le skte ho Bijender Chouhan 9719994499.
Posted by Gurprit singh
Punjab
10-04-2019 09:18 PM
Punjab
04-11-2019 05:53 PM
ਗੁਰਪ੍ਰੀਤ ਸਿੰਘ ਜੀ ਤੁਹਾਡੇ ਸਵਾਲ ਦਾ ਜਵਾਬ ਦਿੱਤੋ ਗਿਆ ਹੈ ਤੁਸੀ ਐਪ ਵਿਚ ਸਵਾਲਾਂ ਦੇ ਜਵਾਬ ਦੇਖ ਸਕਦੇ ਹੋ
Posted by shridhar वसंत ghodake
Maharashtra
10-04-2019 09:14 PM
Punjab
04-12-2019 12:46 PM
सभी प्रकार की मिट्टियों में सहजन की खेती की जा सकती है यहाँ तक कि बेकार, बंजर और कम उर्वरा भूमि में भी इसकी खेती की जा सकती है, परन्तु व्यवसायिक खेती के लिए साल में दो बार फलनेवाला सहजन के प्रभेदों के लिए 6-7.5 पी.एच. मान वाली बलुई दोमट मिट्टी बेहतर पाया गया है सहजन के पौध की रोपनी में गड्ढा बनाकर किया जाता है खेत क.... (Read More)
सभी प्रकार की मिट्टियों में सहजन की खेती की जा सकती है यहाँ तक कि बेकार, बंजर और कम उर्वरा भूमि में भी इसकी खेती की जा सकती है, परन्तु व्यवसायिक खेती के लिए साल में दो बार फलनेवाला सहजन के प्रभेदों के लिए 6-7.5 पी.एच. मान वाली बलुई दोमट मिट्टी बेहतर पाया गया है सहजन के पौध की रोपनी में गड्ढा बनाकर किया जाता है खेत को अच्छी तरह खरपतवार से साफ़-सफाई का 2.5 x 2.5 मीटर की दूरी पर 45 x 45 x 45 सेंमी. आकार का गड्ढा बनाते हैं गड्ढे के उपरी मिट्टी के साथ 10 किलोग्राम सड़ा हुआ गोबर का खाद मिलाकर गड्ढे को भर देते हैं इससे खेत पौध के रोपनी हेतु तैयार हो जाता है सहजन में बीज और शाखा के टुकड़ों दोनों से ही प्रबर्द्धन होता है अच्छी फलन और साल में दो बार फलन के लिए बीज से प्रबर्द्धन करना अच्छा है एक हेक्टेयर में खेती करने के लिए 500 ग्राम बीज पर्याप्त है बीज को सीधे तैयार गड्ढों में या फिर पॉलीथीन बैग में तैयार कर गड्ढों में लगाया जा सकता है पॉलीथीन बैग में पौध एक महीना में लगाने योग्य तैयार हो जाता है एक महीने के तैयार पौध को पहले से तैयार किए गये गड्ढों में माह जुलाई-सितम्बर तक रोपनी कर दें पौध जब लगभग 75 सेंमी. का हो जाये तो पौध के ऊपरी भाग की खोटनी कर दें, इससे बगल से शाखाओं को निकलने में आसानी होगी रोपनी के तीन महीने के बाद 100 ग्राम यूरिया + 100 ग्राम सुपर फास्फेट + 50 ग्राम पोटाश प्रति गड्ढा की दर से डालें तथा इसके तीन महीने बाद 100 ग्राम यूरिया प्रति गड्ढा का पुन: व्यवहार करें सहजन पर किए गए शोध से यह पाया गया कि मात्र 15 किलोग्राम गोबर की खाद प्रति गड्ढा तथा एजोसपिरिलम और पी.एस.बी. (5 किलोग्राम/हेक्टेयर) के प्रयोग से जैविक सहजन की खेती, उपज में बिना किसी ह्रास के किया जा सकता है अच्छे उत्पादन के लिए सिंचाई करना लाभदायक है गड्ढों में बीज से अगर प्रबर्द्धन किया गया है तो बीज के अंकुरण और अच्छी तरह से स्थापन तक नमी का बना रहना आवश्यक है फूल लगने के समय खेत ज्यादा सूखा या ज्यादा गीला रहने पर दोनों ही अवस्था में फूल के झड़ने की समस्या होती है
Posted by lakhwinder singh
Punjab
10-04-2019 09:11 PM
Punjab
04-11-2019 11:13 AM
ਤੂੜੀ / ਪਰਾਲੀ ਨੂੰ ਯੂਰੀਏ ਨਾਲ ਸੋਧਣ ਲਈ 4 ਕੁਇੰਟਲ ਤੂੜੀ ਜਾਂ ਕੁਤਰੀ ਹੋਈ ਪਰਾਲੀ ਲਓ ਅਤੇ ਇਸ ਨੂੰ ਜਮੀਨ ਤੇ ਵਿਛਾ ਲਵੋ ਫਿਰ 14 ਕਿਲੋ ਯੂਰੀਏ ਨੂੰ 200 ਲੀਟਰ ਪਾਣੀ ਵਿੱਚ ਘੋਲ ਲਵੋ ਤੇ ਤੂੜੀ/ਪਰਾਲੀ ਤੇ ਛਿੜਕੋ ਤਾਂ ਕਿ ਸਾਰੀ ਤੂੜੀ / ਪਰਾਲੀ ਗਿੱਲੀ ਹੋ ਜਾਵੇ ਚੰਗੀ ਤਰਾਂ ਰਲਾਉਣ ਤੋਂ ਬਾਅਦ ਇਸ ਨੂੰ ਦਬਾ ਕੇ 9 ਦਿਨਾਂ ਦੇ ਲਈ ਢੱਕ ਕੇ ਰੱਖੋ 9 ਦਿਨਾਂ ਦੇ ਬਾਅਦ ਸੋਧੀ ਹੋਈ ਤੂੜੀ ਤਿਆਰ ਹੋ ਜਾਂਦੀ ਹ.... (Read More)
ਤੂੜੀ / ਪਰਾਲੀ ਨੂੰ ਯੂਰੀਏ ਨਾਲ ਸੋਧਣ ਲਈ 4 ਕੁਇੰਟਲ ਤੂੜੀ ਜਾਂ ਕੁਤਰੀ ਹੋਈ ਪਰਾਲੀ ਲਓ ਅਤੇ ਇਸ ਨੂੰ ਜਮੀਨ ਤੇ ਵਿਛਾ ਲਵੋ ਫਿਰ 14 ਕਿਲੋ ਯੂਰੀਏ ਨੂੰ 200 ਲੀਟਰ ਪਾਣੀ ਵਿੱਚ ਘੋਲ ਲਵੋ ਤੇ ਤੂੜੀ/ਪਰਾਲੀ ਤੇ ਛਿੜਕੋ ਤਾਂ ਕਿ ਸਾਰੀ ਤੂੜੀ / ਪਰਾਲੀ ਗਿੱਲੀ ਹੋ ਜਾਵੇ ਚੰਗੀ ਤਰਾਂ ਰਲਾਉਣ ਤੋਂ ਬਾਅਦ ਇਸ ਨੂੰ ਦਬਾ ਕੇ 9 ਦਿਨਾਂ ਦੇ ਲਈ ਢੱਕ ਕੇ ਰੱਖੋ 9 ਦਿਨਾਂ ਦੇ ਬਾਅਦ ਸੋਧੀ ਹੋਈ ਤੂੜੀ ਤਿਆਰ ਹੋ ਜਾਂਦੀ ਹੈ ਇਹ ਗੁਣਕਾਰੀ ਤੇ ਨਰਮ ਹੋਂ ਜਾਂਦੀ ਹੈ ਕਿਸ ਤਰਾਂ ਖਵਾਉਣੀ ਹੈ ? ਖੁਆਉਣ ਲੱਗਿਆਂ ਤੂੜੀ ਨੂੰ ਇੱਕ ਪਾਸੇ ਤੋਂ ਹੀ ਖੋਲੋ ਤੇ ਕੁੱਝ ਦੇਰ ਹਵਾ ਲੱਗਣ ਦਿਓ ਜੇਕਰ ਹਵਾ ਨਹੀ ਲਗਾਉਦੇ ਤਾਂ ਅਮੋਨੀਆਂ ਗੈਸ ਜੋ ਬਣੀ ਹੁੰਦੀ ਹੈ ਉਹ ਪਸ਼ੂ ਦੀਆਂ ਅੱਖਾਂ ਵਿੱਚ ਚੁੱਬਣ ਲੱਗਦੀ ਹੈ ਫਿਰ ਪਸ਼ੂ ਨੂੰ ਥੋੜਾ ਥੋੜਾ ਗਿਝਾਓ ਸੋਧੀ ਹੋਈ ਤੂੜੀ ਨੂੰ ਪ੍ਰਤੀ 4 ਕਿੱਲੋ ਦੇ ਹਿਸਾਬ ਨਾਲ ਹਰੇ ਚਾਰੇ ਵਿੱਚ ਮਿਲਾ ਵੱਡੇ ਪਸ਼ੂਆਂ ਨੂੰ ਖੁਆਈ ਜਾ ਸਕਦੀ ਹੈ ਨੋਟ - ਇਸ ਦੀ ਵਰਤੋਂ ਘੋੜੇ , ਸੂਰਾਂ ਤੇ 6 ਮਹੀਂਨੇ ਤੋਂ ਘੱਟ ਉਮਰ ਦੇ ਪਸ਼ੂਆਂ ਲਈ ਨਾ ਕੀਤੀ ਜਾਵੇ
Posted by Gurpreet Chahal
Rajasthan
10-04-2019 09:07 PM
Punjab
04-12-2019 12:41 PM
Gurpreet Chahal ji aisi baat nahi hai ji. koe bhi breed ko band nahi kiya ja sakta ji. baki aap yeh puri audio sune.
Posted by Amrit Aulakh
Punjab
10-04-2019 08:56 PM
Punjab
04-22-2019 10:56 AM
Amrit ji 777 bare puri jankari ate is da beej len lai tusi Amrit Aulakh nal samparak kar sakde ho.
Posted by ਜਤਿੰਦਰ ਸਿੰਘ
Punjab
10-04-2019 08:22 PM
Punjab
04-11-2019 02:15 PM
ਤੁਸੀ Calcimust gel 300ml ਕਰਕੇ ਲਗਾਤਾਰ 3 ਦਿਨ ਦਿਓ, ਇਸਦੇ ਨਾਲ ਤੁਸੀ Lapnil-P ਪਾਊਡਰ ਦੇਣਾ ਸ਼ੁਰੂ ਕਰੋ, ਇਸਦੀ 1 ਪੁੜੀ 75 ਗ੍ਰਾਮ ਦੀ ਹੁੰਦੀ ਹੈ ਉਸ ਨੂੰ ਅੱਧਾ ਕਿਲੋ ਬੇਸਨ ਵਿਚ ਮਿਲਾ ਕੇ ਦੇਣਾ ਸ਼ੁਰੂ ਕਰੋ, ਇਸ ਤ੍ਰਾਹ ਤੁਸੀ ਕੁੱਜ ਦਿਨ ਤਕ ਦਿੰਦੇ ਰਹੋ, ਇਸ ਨਾਲ ਫਰਕ ਪੈ ਜਾਵੇਗਾ, ਉਸਦਾ ਪਿੱਛਾ ਉਚਾ ਰੱਖੋ, ਤੂੜੀ ਘਟ ਪਾਓ.
Posted by Arsh chahal
Punjab
10-04-2019 08:17 PM
Punjab
04-11-2019 05:56 PM
Hanji arsh ji tuci apne nazdiki sarkari hospital vicho mineral mixture pta kr skde ho , sarkari hospital vicho mineral mixture mill jnde hai. tuci hospital jaa kee ptaa kr skde ho.
Posted by Palwinder Singh
Punjab
10-04-2019 08:11 PM
Punjab
04-11-2019 12:07 PM
jeker tusi 1 plant laina hai ta polythene vich 50 rupees da mil janda hai te without polythene 20 rupees per plant mil janda hai ji. plant kharidhan layi tusi 9814305864 surinder singh ji nal sampark karo.
Posted by Palwinder Singh
Punjab
10-04-2019 08:09 PM
Punjab
04-12-2019 04:20 PM
Palwinder Singh ji Is bare puri jankari ate butte len lai tusi surinder Nagra 9814305864 nal samparak kar sakde ho.
Posted by Gurwinder Sran Zaildar
Punjab
10-04-2019 08:08 PM
Rajasthan
04-16-2019 05:19 PM
Tuci usda kutra krke uss nu 40-45 din toye vich rkho tan vdia silag tyar hunda hai, ehna dina vich iss nu hwa nhi lgdi chahidi ate toya vdia trike nal bnnd hona chahida hai.