Experts Q&A Search

Posted by Narendra Kumar
Uttar Pradesh
11-04-2019 03:09 PM
Maharashtra
04-22-2019 06:43 PM
एलोवेरा का प्रयोग आयुर्वेदिक दवाईयों में बड़े स्तर पर होता है आजकल कई नेशनल और इंटर नेशनल कंपनियां इसका प्रयोग चिकित्सा के साथ साथ सुंदरता उत्पाद जैसे क्रीम, शैंपू, दंत पेस्ट और कई सारे उत्पाद में इसका प्रयोग होता है मिट्टी - एलोवेरा के पौधों को किसी भी प्रकार की उपजाऊ/अनउपजाऊ मिट्टी में उगाया जा सकता है .... (Read More)
एलोवेरा का प्रयोग आयुर्वेदिक दवाईयों में बड़े स्तर पर होता है आजकल कई नेशनल और इंटर नेशनल कंपनियां इसका प्रयोग चिकित्सा के साथ साथ सुंदरता उत्पाद जैसे क्रीम, शैंपू, दंत पेस्ट और कई सारे उत्पाद में इसका प्रयोग होता है मिट्टी - एलोवेरा के पौधों को किसी भी प्रकार की उपजाऊ/अनउपजाऊ मिट्टी में उगाया जा सकता है बस आपको इस बात का ध्यान रखना है कि पौधा ज्यादा पानी वाली और ज्यादा ठंड पड़ने वाली जगह पर नहीं लगाना है कम पानी और रेतली भूमि में लगाने के लिए यह सबसे अच्छी फसल है खेत की तैयारी - खेत की तैयारी के लिए सबसे पहले खेत की 2 बार अच्छी तरह जोताई करके उसमें प्रति हेक्टेयर 10 से 20 टन में पुरानी रूड़ी की खाद डालें साथ ही 120 किलोग्राम यूरिया + 150 किलोग्राम फास्फोरस + 30 किलोग्राम पोटाश इन्हें खेत में समान रूप से बिखेर दें फिर एक बार हल्की जोताई और कराहे से भूमि को समतल कर लें फिर खेत में 50x50 सैं.मी. की दूरी पर मेंड़ें बना लें पौधे की रोपाई और देख रेख - पौधे की रोपाई किसी भी समय की जा सकती है पर अच्छी उपज प्राप्त करने के लिए जून- जुलाई या फरवरी- मार्च में कर सकते हैं एलोवेरा की रोपाई मेंड़ों पर होती है यह पौधे किसी पुरानी एलोवेरा फार्म या नर्सरी से प्राप्त किए जा सकते हैं यही पौधे बाद में पनीरी के रूप में प्रयोग किए जाते हैं इस विधि को रूट सक्कर कहा जाता है अच्छी उपज के लिए किस्में - सिम सितल, L 1 , 2 , 5 और 49 लगाएं जिसमें जैल की मात्रा ज्यादा पायी जाती है इसके अलावा नेशनल बोटनीकल और प्लांट जैनेटिक रिसोर्स, आई. सी. ए. आर द्वारा रिलीज़ की गई किस्में IC111271, IC111269, IC111280 आदि हैं मेंड़ों पर 50 x 50 सैं.मी. की दूरी पर पौधों को लगाएं पौधे से पौधे की दूरी 50 सैं.मी. रखने पर प्रति एकड़ में 15000 पौधों की रोपाई की जरूरत पड़ेगी सिंचाई - सिंचाई साल भर में इसे सिर्फ 4 से 5 बार सिंचाई की जरूरत होती है सिंचाई के लिए ड्रिप प्रणाली अच्छी रहती है इससे इसकी उपज में वृद्धि होती है गर्मी क दिनों में 25 दिनों के अंतराल पर सिंचाई करनी चाहिए कीट और बीमारियां - वैसे इस फसल पर कोई विशेष कीट और रोगों का प्रभाव नहीं होता है पर कहीं कहीं तने के सड़ने और पत्तियों पर दाग वाली बीमारियों का असर देखा गया है जो एक फंगस रोग होता है उसके उपचार के लिए मैनकोजेब 3 ग्राम प्रति लीटर के हिसाब से छिड़काव करना चाहिए कटाई - यह फसल एक साल बाद काटने के लायक हो जाती है कटाई के दौरान पौधों की सबसे पहले निचली ठोस 3 या 4 पत्तों की कटाई करें उसके बाद लगभग 1 महीने के बाद उससे ऊपर वाली पत्तियों की कटाई करनी चाहिए कभी भी ऊपर वाली नई नाज़ुक पत्तियों की कटाई ना करें कटी हुई पत्तियों में फिर नई पत्तियां बननी शुरू हो जाती हैं प्रति हेक्टेयर में 50 से 60 टन ताजी पत्तियां प्रति वर्ष मिल जाती हैं दूसरे वर्ष में 15 से 20 फीसदी वृद्धि होती है बाजार में इसकी पत्तियों की अनुमानित कीमत 3 से 6 रूपये किलो होती है एक तंदरूस्त पौधे से एक साल में लगभग 3-4 किलो पत्तियां ली जा सकती हैं इस तरह एक वर्ष में एक एकड़ में से 1.5 से 3 लाख की फसल हो जाती है एलोवेरा का प्रयोग तंदरूस्त पत्तियों की कटाई के बाद साफ पानी से धोकर पत्तियों के निचली ओर ब्लेड या चाकू से कट लगाकर थोड़े समय के लिए छोड़ देते हैं जिसमें पीले रंग का गाढ़ा चिपचिपा रस (जेल) निकलता है उसे एक टैंक में इकट्ठा करके इस रस को सुखा लिया जाता है इस सूखे हुए रस को अलग अलग ढंग से तैयार करने के बाद अलग अलग नामों से जाना जाता है जैसे कि सकोतरा केप जब फसल पूरी तरह तैयार हो जाये और उसकी कटाई कर ली जाये तो उसे आप सब्जी मंडी में सीधे तौर पर बेच सकते हैं यदि आप खुद मंडी में बेचते हैं तो आपको अंदाजन 5 से 10 रूपये प्रति किलो तक मुल्य मिल सकता है पर यदि आप किसी कंपनी से कॉन्ट्रैक्ट करते हो तो इसका रेट उस कंपनी की जरूरत और शर्तों के मुताबिक उस कंपनी के द्वारा तय होता है यह मुल्य आपकी उनके साथ डीलिंग पर निर्भर करता है
Posted by ਰਸ਼ਪਿੰਦਰ ਭੁੱਲਰ
Punjab
11-04-2019 02:52 PM
Punjab
04-11-2019 06:21 PM
ਸਟਰਾਬੇਰੀ ਪਾਲੀਹਾਉਸ ਦੇ ਅੰਦਰ ਅਤੇ ਖੁੱਲੇ ਖੇਤ ਦੋਨਾਂ ਜਗ੍ਹਾ ਹੋ ਜਾਂਦਾ ਹੈ ਸਟਰਾਬੇਰੀ ਦੂਜੇ ਫਲਾਂ ਦੇ ਮੁਕਾਬਲੇ ਜਲਦੀ ਆਮਦਨੀ ਦਿੰਦਾ ਹੈ ਇਹ ਘੱਟ ਲਾਗਤ ਅਤੇ ਚੰਗੇ ਮੁੱਲ ਦਾ ਫਲ ਹੈ ਇਸ ਨਾਲ ਆਇਸ ਕਰੀਮ , ਕੰਫੇਕਸ਼ਨਰੀ , ਚੂਇੰਗਮ , ਸਾਫਟ ਡਰਿੰਕ ਆਦਿ ਬਣਦੀ ਹੈ ਇਸਦੀ ਜਿਆਦਾ ਖੇਤੀ ਉੱਤਰ ਪ੍ਰਦੇਸ਼ , ਹਿਮਾਚਲ , ਕਸ਼ਮੀਰ ਅਤੇ ਠੰਡੇ ਏਰਿਆ ਵਿੱਚ ਹੁੰਦੀ ਹੈ ਇਸਦੀ ਖੇਤੀ ਪੰਜਾਬ, ਹਰਿਆਣਾ ਵਿੱਚ .... (Read More)
ਸਟਰਾਬੇਰੀ ਪਾਲੀਹਾਉਸ ਦੇ ਅੰਦਰ ਅਤੇ ਖੁੱਲੇ ਖੇਤ ਦੋਨਾਂ ਜਗ੍ਹਾ ਹੋ ਜਾਂਦਾ ਹੈ ਸਟਰਾਬੇਰੀ ਦੂਜੇ ਫਲਾਂ ਦੇ ਮੁਕਾਬਲੇ ਜਲਦੀ ਆਮਦਨੀ ਦਿੰਦਾ ਹੈ ਇਹ ਘੱਟ ਲਾਗਤ ਅਤੇ ਚੰਗੇ ਮੁੱਲ ਦਾ ਫਲ ਹੈ ਇਸ ਨਾਲ ਆਇਸ ਕਰੀਮ , ਕੰਫੇਕਸ਼ਨਰੀ , ਚੂਇੰਗਮ , ਸਾਫਟ ਡਰਿੰਕ ਆਦਿ ਬਣਦੀ ਹੈ ਇਸਦੀ ਜਿਆਦਾ ਖੇਤੀ ਉੱਤਰ ਪ੍ਰਦੇਸ਼ , ਹਿਮਾਚਲ , ਕਸ਼ਮੀਰ ਅਤੇ ਠੰਡੇ ਏਰਿਆ ਵਿੱਚ ਹੁੰਦੀ ਹੈ ਇਸਦੀ ਖੇਤੀ ਪੰਜਾਬ, ਹਰਿਆਣਾ ਵਿੱਚ ਵੀ ਕਰ ਸੱਕਦੇ ਹਾਂ ਮਿੱਟੀ : ਚੀਕਣੀ , ਬਾਲੂ ਅਤੇ ਚੰਗੇ ਪਾਣੀ ਦੀ ਨਿਕਾਸੀ ਵਾਲੀ ਜ਼ਮੀਨ ਸਟਰਾਬੇਰੀ ਲਈ ਚੰਗੀ ਹੁੰਦੀ ਹੈ ਮਿੱਟੀ ਦੀ pH 5.0 to 6.5 ਹੋਣੀ ਚਾਹੀਦੀ ਹੈ ਸਟਰਾਬੇਰੀ ਦੇ ਸਹੀ ਵਾਧੇ ਲਈ ਦਿਨ ਵੇਲੇ ਤਾਪਮਾਨ 20-25°ਸੈਲਸੀਅਸ ਅਤੇ ਰਾਤ ਵੇਲੇ 7-12° ਸੈਲਸੀਅਸ ਹੋਣਾ ਚਾਹੀਦਾ ਹੈ ਇਸ ਲਈ ਇਸਦੀ ਪਨੀਰੀ ਲਾਉਣ ਦਾ ਕੰਮ ਅੱਧ ਅਕਤੂਬਰ ਤੋਂ ਨਵੰਬਰ ਤਕ ਕਰ ਦੇਣਾ ਚਾਹੀਦਾ ਹੈ ਖੇਤ ਦੀ ਤਿਆਰੀ ਸਟਰਾਬੇਰੀ ਦੀ ਖੇਤੀ ਮਲਚਿੰਗ ਵਿਧੀ ਰਾਹੀਂ ਕਿਤੀ ਜਾਂਦੀ ਹੈ ਸਭ ਤੋਂ ਪਹਿਲਾਂ ਖੇਤ ਨੂੰ ਤਿਆਰ ਕੀਤਾ ਜਾਂਦਾ ਹੈ ਇਸ ਦੇ ਬਾਅਦ ਟਰੈਕਟਰ ਦੀ ਸਹਾਇਤਾ ਨਾਲ ਮਲਚਿੰਗ ਮਸ਼ੀਨ ਨੂੰ ਖੇਤ ਵਿੱਚ ਉਤਾਰਿਆ ਜਾਂਦਾ ਹੈ ਚਾਰ ਫੁੱਟ ਕਿਆਰੀ ਤਿਆਰ ਕੀਤੀ ਜਾਂਦੀ ਹੈ ਇਸ ਵਿੱਚ ਡਰਿੱਪ ਲਾਈਨ ਫਿੱਟ ਕੀਤੀ ਜਾਂਦੀ ਹੈ ਇਸ ਦੇ ਬਾਅਦ ਮਸ਼ੀਨ ਦੀ ਸਹਾਇਤਾ ਨਾਲ ਕਿਆਰੀਆਂ ਉੱਤੇ ਪਲਾਸਟਿਕ ਸ਼ੀਟ ਵਿਛਾਈ ਜਾਂਦੀ ਹੈ ਮਲਚਿੰਗ ਲਈ ਹਲਕਾ ਅਤੇ ਲਚਕੀਲਾ ਪਦਾਰਥ ਲਵੋ ਤਾਂ ਜੋ ਸਟਰਾਬੇਰੀ ਦੇ ਬੂਟੇ ਦੀ ਰਫ਼ਤਾਰ ਉੱਤੇ ਅਸਰ ਨਾ ਪਵੇ ਜਿਸਨੂੰ ਬਾਅਦ ਵਿਚ ਦੋਨਾਂ ਪਾਸਿਆਂ ਤੋਂ ਮਿੱਟੀ ਵਿੱਚ ਦਬਾ ਦਿਤਾ ਜਾਂਦਾ ਹੈ ਹੁਣ ਇਸ ਸ਼ੀਟ ਵਿਚ ਮੋਰੀਆਂ ਕੱਢ ਕੇ ਉਸ ਵਿਚ ਸਟਰਾਬੇਰੀ ਦੀ ਪਨੀਰੀ ਲਈ ਜਾਂਦੀ ਹੈ ਪਨੀਰੀ ਲਾਉਣ ਵੇਲੇ ਜੜ ਨੂੰ ਪੂਰੀ ਤਰ੍ਹਾਂ ਮਿੱਟੀ ਵਿੱਚ ਸੇਟ ਕਰ ਦਿਓ ਜੜ ਬਹਾਰ ਰਹਿਣ ਨਾਲ ਪੌਦੇ ਦੇ ਸੁੱਕਣ ਦਾ ਖ਼ਤਰਾ ਹੁੰਦਾ ਹੈ ਪੌਦੇ ਨੂੰ ਜਿਆਦਾ ਤਾਪਮਾਨ ਅਤੇ ਠੰਡ ਤੋਂ ਬਚਨ ਲਈ ਇਸਦੇ ਊਪਰ ਛਾਂ ਕਰਨੀ ਚਾਹੀਦੀ ਹੈ ਜੋ ਤੁਸੀਂ ਲੋ ਟਨਲ ਵਿਧੀ ਨਾਲ ਕਰ ਸਕਦੇ ਹੋ ਮੌਸਮ ਦਾ ਬਹੁਤ ਖਿਆਲ ਰੱਖਣਾ ਪੈਂਦਾ ਹੈ ਥੋੜੀ ਜਿਹੀ ਲਾਪਰਵਾਹੀ ਨਾਲ ਸਾਰੀ ਫ਼ਸਲ ਖ਼ਰਾਬ ਹੋ ਸਕਦੀ ਹੈ ਪਹਿਲੇ ਸਾਲ ਆਪਣੇ ਖੇਤ ਵਿੱਚ ਸਟ੍ਰਾਬੇਰੀ ਦੀ ਖੇਤੀ ਕਰਨ ਵਾਲੇ ਕਿਸਾਨ ਦਾ ਕੁੱਲ ਖਰਚਾ ਢਾਈ ਤੋ ਤਿੰਨ ਲੱਖ ਰੁਪਏ ਪ੍ਰਤੀ ਏਕੜ ਦੇ ਹਿਸਾਬ ਆ ਜਾਦਾ ਹੈ ਕਿਉਕਿ ਕਿਸਾਨ ਨੂੰ ਪਹਿਲੇ ਸਾਲ ਡਰਿੱਪ ਸਿਸਟਮ ਅਤੇ ਫੁਆਰਿਆਂ ਆਦਿ ਤੇ ਵੀ ਖਰਚ ਕਰਨਾ ਪੈਦਾ ਹੈ ਪਰ ਅਗਲੇ ਸਾਲਾ ਵਿੱਚ ਕਿਸਾਨ ਦਾ ਇਹ ਖਰਚ ਬਚ ਜਾਦਾ ਹੈ ਇਸਦੇ ਲਈ ਇੱਕ ਏਕੜ ਵਿੱਚ 40 ਬੈਡ ਬਣਦੇ ਹਨ ਅਤੇ ਇੱਕ ਬੈਡ ਤੇ 1000 ਸਟ੍ਰਾਬੇਰੀ ਦੇ ਪੌਦੇ ਲੱਗਦੇ ਹਨ ਇਸ ਤਰਾਂ ਇੱਕ ਏਕੜ ਵਿੱਚ ਚਾਲੀ ਹਜ਼ਾਰ ਪੌਦੇ ਲਾਏ ਜਾਦੇ ਹਨ, ਇੱਕ ਪੌਦਾ 3 ਤੋ 4 ਰੁਪਏ ਤੱਕ ਮਿਲ ਜਾਦਾ ਹੈ ਅਤੇ ਇਸ ਦਾ ਝਾੜ 50 ਤੋ 60 ਕੁਇੰਟਲ ਤੱਕ ਨਿਕਲ ਆਉਦਾ ਹੈ ਖਾਦਾਂ : – 70 to 80 ਟਨ ਗੋਬਰ ਦੀ ਖਾਦ ਇੱਕ ਹੇਕਟੇਅਰ ਵਿੱਚ ਪਾਓ .ਇਹ ਖਾਦ ਇੱਕ ਸਾਲ ਵਿੱਚ ਪਾਉਣੀ ਹੁੰਦੀ ਹੈ ਫਿਰ 20 : 40 : 40 NPK KG / ਹੇਕਟੇਅਰ ਪਾਉਣਾ ਚਾਹੀਦਾ ਹੈ ਚੰਗੀ ਫਸਲ ਲਈ ਯੂਰਿਆ ਦੋ ਫ਼ੀਸਦੀ ਜ਼ਿੰਕ ਸਲਫੱਤੇ , ਅੱਧਾ ਪ੍ਰਤੀਸ਼ਤ , ਕੈਲਸ਼ੀਅਮ ਸਲਫੇਟ ਅੱਧਾ ਫ਼ੀਸਦੀ ਅਤੇ ਬੋਰਿਕ ਏਸਿਡ 0 . 2 ਫ਼ੀਸਦੀ ਚੰਗੀ ਫਸਲ ਲਈ ਯੋਗ ਹੈ ਸਿੰਚਾਈ : – ਸਿੰਚਾਈ ਛੇਤੀ ਛੇਤੀ ਪਰ ਹਲਕੀ ਕਰਨੀਚਾਹੀਦੀ ਹੈ ਜਿਆਦਾ ਪਾਣੀ ਠੀਕ ਨਹੀਂ ਹੈ ਪੱਤੇ ਗਿੱਲੇ ਨਾ ਕਰੋ ਤੁਪਕਾ ਸਿੰਚਾਈ ਨਾਲ ਘੱਟ ਪਾਣੀ ਲੱਗ ਸਕਦਾ ਹੈ ਜੇਕਰ ਤੁਪਕਾ ਸਚਾਈ ਨਹੀਂ ਕਰ ਰਹੇ ਤਾਂ ਕਿਆਰੀਆਂ ਦੇ ਵਿਚਾਲੇ ਪਾਣੀ ਖਾਲ ਵਿੱਚ ਹੀ ਲਗਾਓ ਨਦੀਨਾਂ ਦੀ ਰੋਕਥਾਮ – ਨਦੀਨ ਹੱਥ ਨਾਲ ਹਟਾਓ ਜਾਂ ਫਿਰ ਸਿਮਜਿਨ ਤਿੰਨ ਕਿੱਲੋ ਪ੍ਰਤੀ ਹੇਕਟਏਰ ਪਾਓ 300 galen ਪਾਣੀ ਦੇ ਨਾਲ ਕੀੜੇ ਮਕੋੜੇ ਅਤੇ ਦੂਜੀਆ ਬਿਮਾਰਿਆ ਵੱਲ ਧਿਆਨ ਰੱਖਣਾ ਜਰੂਰੀ ਹੈ ਜੇਕਰ ਕੋਈ ਪੋਦਾ ਜਿਆਦਾ ਖਰਾਬ ਹੈ ਉਹਨੂੰ ਹਟਾ ਦਿਓ ਸਟਰਾਬੇਰੀ ਦੀ ਤੁੜਵਾਈ : – ਜਦੋਂ ਫਲ ਦਾ ਰੰਗ 70% ਅਸਲੀ ਹੋ ਜਾਵੇ ਤਾਂ ਤੋੜ ਲੈਣਾ ਚਾਹੀਦਾ ਹੈ ਜੇਕਰ ਮਾਰਕਿਟ ਦੂਰੀ ਉੱਤੇ ਹੈ ਤਾਂ ਥੋੜ੍ਹਾ ਸਖ਼ਤ ਹੀ ਤੋੜਨਾ ਚਾਹੀਦਾ ਹੈ ਤੁੜਵਾਈ ਵੱਖ ਵੱਖ ਦਿਨਾਂ ਵਿਚ ਕਰਨੀ ਚਾਹੀਦੀ ਹੈ ਪੈਕਿੰਗ :- ਸਟਰਾਬੇਰੀ ਦੀ ਪੈਕਿੰਗ ਪਲਾਸਟਿਕ ਦੀਆਂ ਪਲੇਟਾਂ ਵਿੱਚ ਕਰਨੀ ਚਾਹੀਦੀ ਹੈ ਇਸਨ੍ਹੂੰ ਹਵਾਦਾਰ ਜਗ੍ਹਾ ਉੱਤੇ ਰੱਖਣਾ ਚਾਹੀਦਾ ਹੈ ਜਿੱਥੇ ਤਾਪਮਾਨ ਪੰਜ ਡਿਗਰੀ ਹੋ ਇੱਕ ਦਿਨ ਦੇ ਬਾਅਦ ਸਟਰਾਬੇਰੀ ਦੀ ਪੈਕਿੰਗ ਦਾ ਤਾਪਮਾਨ ਜ਼ੀਰੋ ਡਿਗਰੀ ਹੋਣਾ ਚਾਹੀਦਾ ਹੈ ਮਾਰਕੀਟ ਵਿੱਚ ਸਟ੍ਰਾਬੇਰੀ ਔਸਤ 200 ਰੁਪਏ ਪ੍ਰਤੀ ਤੱਕ ਵਿਕਦੀ ਹੈ ਇਸ ਤਰਾਂ ਪੰਜ ਲੱਖ ਪ੍ਰਤੀ ਏਕੜ ਤੋ ਇਸ ਦੀ ਆਮਦਨ ਸ਼ੁਰੂ ਹੋ ਕੇ ਅੱਗੇ ਆਪਣੀ ਮਿਹਨਤ ਨਾਲ ਕਿਸਾਨ ਆਮਦਨ ਵਿੱਚ ਭਰਪੂਰ ਵਾਧਾ ਕਰ ਸਕਦਾ ਹੈ ਸਟ੍ਰਾਬੇਰੀ ਦੇ ਪੌਦੇ ਸਤੰਬਰ ਤੋ ਅਕਤੂਬਰ ਤੱਕ ਲਾਏ ਜਾਦੇ ਹਨ ਅਤੇ 3 ਮਹੀਨੇ ਬਾਦ ਇਹ ਫਲ ਦੇਣਾ ਸ਼ੁਰੂ ਕਰ ਦਿੰਦੇ ਹਨ ਇਸ ਦੀ ਫਸਲ ਅਪ੍ਰੈਲ ਤੱਕ ਚਲਦੀ ਹੈ ਇਸ ਦੀ ਮਾਰਕੀਟਿੰਗ ਵਿੱਚ ਕਿਸੇ ਤਰਾਂ ਦੀ ਪਰੇਸ਼ਾਨੀ ਨਹੀ ਹੈ ਉਹ ਏਲਨਾਬਾਦ,ਸਿਰਸਾ,ਹਨੂੰਮਾਨਗੜ,ਗੰਗਾਨਗਰ ਤੋ ਇਲਾਵਾ ਬਠਿੰਡਾ,ਮੋਗਾ ਜਲੰਧਰ,ਲੁਧਿਆਣਾ ਵਿੱਚ ਇਸ ਦੀ ਮਾਰਕੀਟਿੰਗ ਕਰ ਸਕਦੇ ਹਾਂ ਜੇਕਰ ਜ਼ਿਆਦਾ ਮਾਤਰਾ ਵਿੱਚ ਸਟ੍ਰਾਬੇਰੀ ਹੋਵੇ ਤਾਂ ਦਿੱਲੀ ਇਸ ਦੀ ਮੁੱਖ ਮਾਰਕੀਟ ਹੈ ਦੱਖਣੀ ਭਾਰਤ ਵਿੱਚ ਸਟ੍ਰਾਬੇਰੀ ਦੀਆ ਕਾਫੀ ਫੈਕਟਰੀਆਂ ਹਨ ਜੋ ਇਸ ਫਲ ਤੋ ਕਈ ਪ੍ਰੋਡੱਕਟ ਜਿਵੇ ਟੌਫੀਆਂ,ਆਈਸ ਕਰੀਮ,ਸਟ੍ਰਾਬੇਰੀ ਫਲੇਵਰ,ਜੈਮ,ਫੇਸ ਕਰੀਮਾਂ ਅਤੇ ਦਵਾਈਆ ਆਦਿ ਤਿਆਰ ਕਰਦੀਆ ਹਨ
Posted by Harish Rana
Punjab
11-04-2019 02:41 PM
Punjab
04-23-2019 03:50 PM
Harish rana ji aap kheera, bhindi, kaddu ki bijai kar sakte hai.dhanywad
Posted by Alok Shukla
Uttar Pradesh
11-04-2019 02:40 PM
Punjab
04-11-2019 06:08 PM
Moti ki kheti ke liye aap iss number pe call kr poori jankari le skte ho Bijender Chouhan 9719994499.
Posted by PARMINDER SINGH BARN
Punjab
11-04-2019 02:37 PM
Punjab
04-18-2019 04:36 PM
Parminder g jekar lauki and tarbooj di growth nhi ho rhi tn NPK 19.19.19 @1 kg nu 120 liter pani vich mila ke prati acre de hisab nal spray kr skde ho g..
Posted by sukhdev
Punjab
11-04-2019 02:37 PM
Punjab
04-18-2019 04:44 PM
Ghat pani wale khet vich RCH 776 ja SP 7172 lga skde ho g...
Posted by Alok Shukla
Uttar Pradesh
11-04-2019 02:35 PM
Punjab
04-11-2019 06:26 PM
Alok Shukla to get information about pearl farming you can contact to Bamoriya Pearl Farm Phone 097700 85381.
Posted by Daljeet singh
Punjab
11-04-2019 02:32 PM
Punjab
04-18-2019 09:50 AM
Ess bimari di roktham lyi tata di captaf@400gm ja syngenta di ridomil@300gm prati acre de hisab nal spray kr skde ho g.
Posted by Jagpal singh.
Haryana
11-04-2019 02:22 PM
Punjab
04-12-2019 12:17 PM
bakri palan ki training punjab me jo krishi vigyan kender bane huye hai usme bhi hoti hai or guru angad dev veterinary university ludhiana me bhi iski training karvai jati hai hai.
Posted by Akashdeep Singh
Punjab
11-04-2019 02:18 PM
Punjab
04-15-2019 05:46 PM
ਤੁਸੀ Freetic soap ਦੀ ਵਰਤੋਂ ਕਰ ਸਕਦੇ ਹੋ, ਪਸ਼ੂ ਦੇ ਸਰੀਰ ਤੇ ਇਸ ਸਾਬਣ ਨਾਲ ਚੰਗੀ ਤਰ੍ਹਾਂ ਝੱਗ ਕਰਕੇ ਤਿੰਨ-ਚਾਰ ਮਿੰਟ ਛੱਡ ਦਿਓ ਅਤੇ ਫਿਰ ਪਾਣੀ ਨਾਲ ਨੁਹਾ ਦਿਓ, ਬਾਕੀ ਤੁਸੀ Butox ਦਵਾਈ 1ml ਨੂੰ 1 ਲਿਟਰ ਪਾਣੀ ਵਿਚ ਮਿਲਾ ਕੇ ਪਸ਼ੂ ਉਪਰ ਅਤੇ ਆਸ ਪਾਸ ਛਿੜਕਾਅ ਕਰੋ ,ਓਹਨਾ ਦੇ ਚਾਰੇ ਅਤੇ ਦਾਣੇ ਵਾਲਾ ਇਸਦੀ ਸਪਰੇ ਨਾ ਕਰੋ ਜੀ.
Posted by sukhwinder
Punjab
11-04-2019 02:10 PM
Punjab
04-12-2019 12:20 PM
Sukhwinder ji kartarpur kisan mele di date aje jari nahi kiti gayi hai ji. jado v kissan mele hoeya tohanu app de event section vich isdi jankari de ditti javegi ji.
Posted by Pargat
Punjab
11-04-2019 02:10 PM
Punjab
04-18-2019 09:05 AM
ਘਟ ਪਾਣੀ ਵਾਲੀ ਜਮੀਨ ਵਿੱਚ ਤੁਸੀਂ RCH 776 RCH 602 ਕਿਸਮਾਂ ਦੀ ਬਿਜਾਈ ਕਰ ਸਕਦੇ ਹੋ ਜੀ
Posted by Krishan Singh
Punjab
11-04-2019 02:05 PM
Punjab
04-18-2019 04:51 PM
Jhone di machine nal sowing krn lyi sab to pehla laser leveller nal jameen level kr lao ta jo pani level vich hi ruke.Frr khet nu pani lga ke vatr aoun te cultivator nal vaah deo.Jhone di beejayi june de first week vich kro and 8-10 kg seed nu drill nal 20cm de difference lines vich beej deo.Seed depth 2-3 cm rkho g.
Posted by davinder Chahal
Punjab
11-04-2019 01:59 PM
Punjab
04-18-2019 09:40 AM
Jhonr diyan tuc PR 121 PR 122 PR 118 PR 127 PR 126 kisman di beejayi kr skde ho g.ehna sab da yield v vdia hai..
Posted by harmanbrar
Punjab
11-04-2019 01:58 PM
Punjab
04-18-2019 08:33 AM
Wheat Price is @1840 rupees per quiental...
Posted by shashi
Bihar
11-04-2019 01:58 PM
Punjab
04-11-2019 06:17 PM
मोती की खेती के लिए आप इस नंबर पर कॉल कर पूरी जानकारी ले सकते हैं, Bamoriya pearl Farm फ़ोन: 9770085381
Posted by Anamika
Bihar
11-04-2019 01:53 PM
Punjab
04-11-2019 06:11 PM
Moti ki kheti ke liye aap iss number pe call kr ke poori jankari le skte ho Bijender Chouhan 9719994499.
Posted by chhina saab
Punjab
11-04-2019 01:51 PM
Punjab
04-15-2019 05:48 PM
tuci uss nu Cargill di Transition mix feed deni suru kro, isde nal tuci vitum-H 10-10ml swere sham ate Metabolite powder di rojana 1 pudi deni suru kro ji, iss nal lewa ate dudh vdia ho jawega.
Posted by Rajan madaan
Punjab
11-04-2019 01:42 PM
Maharashtra
04-22-2019 06:31 PM
वर्षा ऋतु (जून-जुलाई) में टहनियों वाली किस्मों के लिए 4-6 किलो बीज प्रति एकड़, 60x30 सैं.मी. फासले पर बोयें, बिना टहनियों वाली किस्मों के लिए 45x30 सैं.मी. का फासला रखें, मध्य फरवरी तक 15-18 किलो बीज प्रति एकड़ डालें और मार्च में बिजाई के लिए 4-6 किलो बीज प्रति एकड़ बोयें
Posted by राहुल लोधी
Uttar Pradesh
11-04-2019 01:39 PM
Punjab
04-23-2019 03:33 PM
फसल की बढ़िया पैदावार के लिए, उचित समय के अंतराल पर गोड़ाई करें नए पौधों के रोपण के 2-3 हफ्ते बाद मेंड़ पर मिट्टी चढ़ाएं यह खेत को नदीन मुक्त करने में मदद करती है रोपण के 30 दिनों के बाद पहली गोड़ाई और 60 दिनों के बाद दूसरी गोड़ाई करें
Posted by karanbirsingh
Punjab
11-04-2019 01:36 PM
Punjab
04-18-2019 08:31 AM
Gypsum 1 acre vich 1 quiental paindi hai g.bt gypsum nu khet vich paoun to pehla mitti test jroor krvao g..
Posted by karanbirsingh
Punjab
11-04-2019 01:34 PM
Punjab
04-18-2019 09:44 AM
Karanbir g 2 no. pani vich hybrid jhone di 20012 kisam lgg jndi hai bt university walo recomended nhi hai.jekar beej milda hai tn tuc lga skde ho g..
Posted by sukhvinder
Punjab
11-04-2019 01:24 PM
Maharashtra
04-22-2019 06:47 PM
Sukhwinder ji kirpa karke keet di photo bhejo ta jo tuhanu is bare poori jankari diti ja sake.dhanwad
Posted by Shamsher Shera Gill
Punjab
11-04-2019 01:15 PM
Maharashtra
04-23-2019 12:30 PM
Shamsher ji ik kille di paniri de layi 8 killo beeja te 3 marle jameen di lod hundi hai is de hisab nal 1 quintal 4 killo beej di lod hundi hai ate 39 marle jameen di lod hundi hai.
Posted by Jaskaran Singh
Punjab
11-04-2019 01:12 PM
Punjab
04-23-2019 03:34 PM
ਹਾਈਡਰੋਪੋਨਿਕ ਇਕ ਅਜੇਹੀ ਤਕਨੀਕ ਹੈ ਜਿਸਦੇ ਵਿਚ ਬਿਨਾ ਮਿੱਟੀ ਦੇ ਪਾਣੀ ਵਿਚ ਸਬਜ਼ੀਆਂ ਅਤੇ ਚਾਰਾ ਉਗਾਇਆ ਜਾਂਦਾ ਹੈ ਜਿਸਦੇ ਵਿਚ ਫ਼ਸਲ ਨੂੰ ਤਰਲ ਰੂਪ ਦੇ ਵਿਚ ਤੱਤ ਦਿਤੇ ਜਾਂਦੇ ਹਨ ਇਸਦੇ ਬਾਰੇ ਵਿਚ ਹੋਰ ਜਾਣਕਾਰੀ ਦੇ ਲਈ ਤੁਸੀ ਸੋਮਵੀਰ ਜੀ 9878733551 ਨਾਲ ਸੰਪਰਕ ਕਰ ਸਕਦੇ ਹੋ ਧੰਨਵਾਦ
Posted by sandeep sherawt
Haryana
11-04-2019 01:06 PM
Delhi
04-17-2019 12:52 PM
Sandeep ji Dragon Fruit de plant lene ke liye aap Satnam Singh Aulakh 9592806807 ja fir mere se 7065414241(Vijay sharma) par samparak kare.
Posted by sandeep sherawt
Haryana
11-04-2019 01:02 PM
Punjab
04-18-2019 08:40 AM
Dragon fruit ke plant lene ke liye aap vijay kumar 7065414241 se contact kro g.
Posted by Tejinder Singh Brar
Punjab
11-04-2019 01:01 PM
Punjab
04-12-2019 12:37 PM
you can contact to PAU Agri Business Expert Dr. Ramandeep Singh - 9814019470. He will guide you about its marketing.
Posted by shamshad ali
Uttarakhand
11-04-2019 12:55 PM
Punjab
05-01-2019 04:31 PM
मोती की खेती के बारे में पूरी जानकारी के लिए आप अचल सिंह 9711858258 से संपर्क करें
Posted by kadam y s
Maharashtra
11-04-2019 12:46 PM
Punjab
04-11-2019 06:12 PM
मोती की खेती और इसकी ट्रेनिंग के बारे में पूरी जानकारी के लिए आप Bamoriya Pearl Farm फ़ोन: 097700 85381 से संपर्क करें
Posted by AJAY BISHT
Uttarakhand
11-04-2019 12:35 PM
Punjab
04-23-2019 02:39 PM
अजय जी कृपया हमें बताएं कि आपने पौधों को कौन सी खाद डाली थी ताकि हम आपको उचित जानकारी दे सकें धन्यवाद
Posted by kashmir singh
Punjab
11-04-2019 12:32 PM
Maharashtra
04-22-2019 06:27 PM
ਜੁਲਾਈ ਦੇ ਦੂਜੇ ਹਫਤੇ ਤੋਂ ਸਤੰਬਰ ਦੇ ਤੀਜੇ ਹਫਤੇ ਤੱਕ ਬੀਜਾਂ ਦੀ ਬਿਜਾਈ ਕੀਤੀ ਜਾਂਦੀ ਹੈ ਅਤੇ ਸਤੰਬਰ ਦੇ ਪਹਿਲੇ ਹਫਤੇ ਤੋਂ ਅੱਧ ਅਕਤੂਬਰ ਤੱਕ ਰੋਪਣ ਕੀਤਾ ਜਾਂਦਾ ਹੈ ਪੌਦਿਆਂ ਵਿੱਚਲਾ ਫਾਸਲਾ 1.5x1.5 ਮੀਟਰ ਰੱਖੋ ਬੀਜ ਨੂੰ 1 ਸੈ.ਮੀ. ਦੀ ਡੂੰਘਾਈ ਤੇ ਬੀਜੋ, ਇਸ ਦੀ ਬਿਜਾਈ ਪ੍ਰਜਣਨ ਵਿਧੀ ਦੁਆਰਾ ਕੀਤੀ ਜਾਂਦੀ ਹੈ
Posted by RUBAN SINGH
Punjab
11-04-2019 12:31 PM
Punjab
04-11-2019 04:29 PM
ਮੁਰਗੀ ਪਾਲਣ ਦੀ ਟ੍ਰੇਨਿੰਗ ਲਈ ਤੁਸੀ ਆਪਣੇ ਨੇੜੇ ਦੇ ਕ੍ਰਿਸ਼ੀ ਵਿਗਿਆਨ ਕੇਂਦਰ ਵਿੱਚ ਇੱਕ ਫਾਰਮ ਭਰ ਕੇ ਆਉ ਉਸ ਤੋਂ ਬਾਅਦ ਜਦੋਂ ਟ੍ਰੇਨਿੰਗ ਹੋਈ ਤੁਹਾਨੂੰ ਕਾਲ ਕਰਕੇ ਦੱਸ ਦਿੱਤਾ ਜਾਵੇਗਾ ਜਾਂ ਫਿਰ ਤੁਸੀ ਗੁਰੂ ਅੰਗਦ ਦੇਵ ਵੈਟਨਰੀ ਯੂਨੀਵਰਸਿਟੀ ਲੁਧਿਆਣਾ ਤੋਂ ਵੀ ਟ੍ਰੇਨਿੰਗ ਲਈ ਫਾਰਮ ਭਰਕੇ ਟ੍ਰੇਨਿੰਗ ਲੈ ਸਕਦੇ ਹੋ ਤੁਹਾਡੇ ਨੇੜਲੇ ਕ੍ਰਿਸ਼ੀ ਵਿਗਿਆਨ ਕੇਂਦਰ ਦਾ ਪਤਾ ਤੇ ਨੰਬਰ ਨੋਟ .... (Read More)
ਮੁਰਗੀ ਪਾਲਣ ਦੀ ਟ੍ਰੇਨਿੰਗ ਲਈ ਤੁਸੀ ਆਪਣੇ ਨੇੜੇ ਦੇ ਕ੍ਰਿਸ਼ੀ ਵਿਗਿਆਨ ਕੇਂਦਰ ਵਿੱਚ ਇੱਕ ਫਾਰਮ ਭਰ ਕੇ ਆਉ ਉਸ ਤੋਂ ਬਾਅਦ ਜਦੋਂ ਟ੍ਰੇਨਿੰਗ ਹੋਈ ਤੁਹਾਨੂੰ ਕਾਲ ਕਰਕੇ ਦੱਸ ਦਿੱਤਾ ਜਾਵੇਗਾ ਜਾਂ ਫਿਰ ਤੁਸੀ ਗੁਰੂ ਅੰਗਦ ਦੇਵ ਵੈਟਨਰੀ ਯੂਨੀਵਰਸਿਟੀ ਲੁਧਿਆਣਾ ਤੋਂ ਵੀ ਟ੍ਰੇਨਿੰਗ ਲਈ ਫਾਰਮ ਭਰਕੇ ਟ੍ਰੇਨਿੰਗ ਲੈ ਸਕਦੇ ਹੋ ਤੁਹਾਡੇ ਨੇੜਲੇ ਕ੍ਰਿਸ਼ੀ ਵਿਗਿਆਨ ਕੇਂਦਰ ਦਾ ਪਤਾ ਤੇ ਨੰਬਰ ਨੋਟ ਕਰ ਸਕਦੇ ਹੋ Krishi Vigyan Kendra, Kheri, Sangrur, Mobile no.: 01672-245320.
Posted by harppret
Punjab
11-04-2019 12:31 PM
Punjab
06-21-2019 03:15 PM
Harpreet ji Puddler len lai tusi Jagpat (Jandu) 9888409130, 9780617146 nal samparak kar sakde ho. Thankyou.
Posted by Darshan Singh Kharoud
Punjab
11-04-2019 12:29 PM
Haryana
04-13-2019 01:14 PM
Makki di variety PMH1, Parbhat kisam ki bijai kar sakte hai.dhanywad
Posted by ਸੁਖਚੈਨ ਸਿੰਘ
Punjab
11-04-2019 12:20 PM
Punjab
04-16-2019 12:53 PM
ਸੁਖਚੈਨ ਸਿੰਘ ਜੀ ਫੀਡ ਲੈਣ ਲਈ ਤੁਸੀ ਆਪਣੇ ਨੇੜੇ ਦੀ ਕੋਅਪਰੇਟਿਵ ਸੁਸਾਇਟੀ ਨਾਲ ਸਪੰਪਰਕ ਕਰ ਸਕਦੇ ਹੋ ਜਾ ਫਿਰ ਤੁਸੀ ਮਾਰਕਫੈੱਡ ਕੈਟਲਫੀਡ 01637-230071, 230059 ਨਾਲ ਸਪੰਰਕ ਕਰ ਪੂਰੀ ਜਾਣਕਾਰੀ ਲੈ ਸਕਦੇ ਹੋ
Posted by ਜਗਦੇਵ ਸਿੰਘ
Punjab
11-04-2019 12:09 PM
Punjab
04-15-2019 03:25 PM
ਪੰਜਾਬ ਵਿੱਚ ਕੇਸਰ ਦੀ ਖੇਤੀ ਸੰਭਵ ਨਹੀ ਹੈ ਜੀ ਕਿਉਕੀ ਕੇਸਰ ਦੀ ਖੇਤੀ ਲਈ ਤਾਪਮਾਨ ਆਮ ਨਾਲੋ ਵੀ ਕਈ ਗੁਣਾ ਘੱਟ ਤਾਪਮਾਨ ਚਾਹੀਦਾ ਜੋ ਪੰਜਾਬ ਵਿੱਚ ਕੇਸਰ ਦੀ ਖੇਤੀ ਕਰਨ ਦੀ ਗੱਲ ਕਰ ਰਹੇ ਹਨ ਉਹ ਅਸਲੀ ਕੇਸਰ ਨਹੀ ਹੈ ਇਹ ਕੁਸਮ ਹੈ ਅਸਲੀ ਕੇਸਰ ਸਿਰਫ ਜੰਮੂ ਕਸ਼ਮੀਰ, ਇਰਾਨ ਤੇ ਅਫਗਾਨਿਸਤਾਨ ਵਿੱਚ ਹੀ ਹੋ ਸਕਦਾ ਹੈ ਇਹ ਕੁਮਸ ਹੈ ਇਸ ਦੀਆ ਵੀ ਕਈ ਦਵਾਈਆ ਬਣਦੀਆ ਹਨ ਜੇਕਰ ਕੋਈ ਹੋਰ ਸ਼ੱਕ ਹੈ ਤਾਂ ਜੰਮ.... (Read More)
ਪੰਜਾਬ ਵਿੱਚ ਕੇਸਰ ਦੀ ਖੇਤੀ ਸੰਭਵ ਨਹੀ ਹੈ ਜੀ ਕਿਉਕੀ ਕੇਸਰ ਦੀ ਖੇਤੀ ਲਈ ਤਾਪਮਾਨ ਆਮ ਨਾਲੋ ਵੀ ਕਈ ਗੁਣਾ ਘੱਟ ਤਾਪਮਾਨ ਚਾਹੀਦਾ ਜੋ ਪੰਜਾਬ ਵਿੱਚ ਕੇਸਰ ਦੀ ਖੇਤੀ ਕਰਨ ਦੀ ਗੱਲ ਕਰ ਰਹੇ ਹਨ ਉਹ ਅਸਲੀ ਕੇਸਰ ਨਹੀ ਹੈ ਇਹ ਕੁਸਮ ਹੈ ਅਸਲੀ ਕੇਸਰ ਸਿਰਫ ਜੰਮੂ ਕਸ਼ਮੀਰ, ਇਰਾਨ ਤੇ ਅਫਗਾਨਿਸਤਾਨ ਵਿੱਚ ਹੀ ਹੋ ਸਕਦਾ ਹੈ ਇਹ ਕੁਮਸ ਹੈ ਇਸ ਦੀਆ ਵੀ ਕਈ ਦਵਾਈਆ ਬਣਦੀਆ ਹਨ ਜੇਕਰ ਕੋਈ ਹੋਰ ਸ਼ੱਕ ਹੈ ਤਾਂ ਜੰਮੂ ਕਸ਼ਮੀਰ ਦੇ ਇਸ ਕਿਸਾਨ ਨਾਲ ਗੱਲ ਕਰ ਲਵੋ ਜਿਸਦੇ ਦਾਦੇ ਪੜਦਾਦੇ ਵੀ ਕੇਸਰ ਦੀ ਖੇਤੀ ਕਰਦੇ ਸੀ ਤੇ ਇਹ ਵੀ ਕੇਸਰ ਦੀ ਖੇਤੀ ਕਰਦੇ ਹਨ Javid Ahmed- 95964 93260
Posted by ਜਸਵੀਰ ਸਿੰਘ
Punjab
11-04-2019 11:48 AM
Punjab
04-13-2019 12:06 PM
जसवीर जी कृपया इसकी जड़ों में दीमक की जांच करें, यदि मौजूद है तो chlorpyriphos@4ml को प्रति लीटर पानी के हिसाब से जड़ों में डालें, धन्यवाद
Posted by ਗੁਰਮੀਤ ਸਿੰਘ
Punjab
11-04-2019 11:48 AM
Punjab
04-13-2019 01:16 PM
ਗੁਰਮੀਤ ਜੀ ਤੁਸੀ ਪਕਾਵੀ ਮੱਕੀ ਦੀ ਬਿਜਾਈ ਦੇ ਲਈ ਤੁਸੀ PMH1 ,ਪ੍ਰਭਾਤ ਕਿਸਮ ਦੀ ਬਿਜਾਈ ਕਰ ਸਕਦੇ ਹੋ ਇਹ ਫਸਲ ਮਈ ਦੇ ਅਖੀਰ ਤੋਂ ਜੂਨ ਵਿੱਚ ਮਾਨਸੂਨ ਆਉਣ ਤੇ ਬੀਜੀ ਜਾਂਦੀ ਹੈ ਬੀਜਾਂ ਨੂੰ 3-4 ਸੈ.ਮੀ. ਡੂੰਘਾਈ ਵਿੱਚ ਬੀਜੋ ਸਵੀਟ ਕੌਰਨ ਦੀ ਬਿਜਾਈ 2.5 ਸੈ.ਮੀ. ਡੂੰਘਾਈ ਵਿੱਚ ਕਰੋ ਬਿਜਾਈ ਹੱਥੀਂ ਟੋਆ ਪੁੱਟ ਕੇ ਜਾਂ ਆਧੁਨਿਕ ਤਰੀਕੇ ਨਾਲ ਟ੍ਰੈਕਟਰ ਅਤੇ ਸੀਡ ਡਰਿੱਲ ਦੀ ਮਦਦ ਨਾਲ ਵੱਟਾਂ ਬਣਾ ਕੇ ਕੀ.... (Read More)
ਗੁਰਮੀਤ ਜੀ ਤੁਸੀ ਪਕਾਵੀ ਮੱਕੀ ਦੀ ਬਿਜਾਈ ਦੇ ਲਈ ਤੁਸੀ PMH1 ,ਪ੍ਰਭਾਤ ਕਿਸਮ ਦੀ ਬਿਜਾਈ ਕਰ ਸਕਦੇ ਹੋ ਇਹ ਫਸਲ ਮਈ ਦੇ ਅਖੀਰ ਤੋਂ ਜੂਨ ਵਿੱਚ ਮਾਨਸੂਨ ਆਉਣ ਤੇ ਬੀਜੀ ਜਾਂਦੀ ਹੈ ਬੀਜਾਂ ਨੂੰ 3-4 ਸੈ.ਮੀ. ਡੂੰਘਾਈ ਵਿੱਚ ਬੀਜੋ ਸਵੀਟ ਕੌਰਨ ਦੀ ਬਿਜਾਈ 2.5 ਸੈ.ਮੀ. ਡੂੰਘਾਈ ਵਿੱਚ ਕਰੋ ਬਿਜਾਈ ਹੱਥੀਂ ਟੋਆ ਪੁੱਟ ਕੇ ਜਾਂ ਆਧੁਨਿਕ ਤਰੀਕੇ ਨਾਲ ਟ੍ਰੈਕਟਰ ਅਤੇ ਸੀਡ ਡਰਿੱਲ ਦੀ ਮਦਦ ਨਾਲ ਵੱਟਾਂ ਬਣਾ ਕੇ ਕੀਤੀ ਜਾ ਸਕਦੀ ਹੈ
Posted by ਬੇਅੰਤ ਸਿੰਘ
Punjab
11-04-2019 11:39 AM
Punjab
04-13-2019 01:25 PM
beant ji malathion nu tuc sabjiyan ate flan te varti jandi hai. eh sundi di roktham de layi varti jandi hai.dhanwad
Posted by vicky maan
Punjab
11-04-2019 11:37 AM
Haryana
04-30-2019 11:00 AM
ਨਰਮੇ ਦੀ ਬਿਜਾਈ ਦਾ ਸਹੀ ਸਮਾਂ ਅਪ੍ਰੈਲ ਤੋਂ ਅੱਧ ਮਈ ਤੱਕ ਹੁੰਦਾ ਹੈ ਤੁਸੀ ਨਰਮੇ ਦੀਆਂ BUNTY, SHRIRAM 6588, 6488, Ankur 3028, RCH 134(Rasi), RCH 650(Rasi), Rasi 653, Rasi 776. Rasi 773 , US 51 , US 71, BAYER da 7172, 7272 ਕਿਸਮਾਂ ਲਗਾ ਸਕਦੇ ਹੋ ਬੀਜ ਦੀ ਮਾਤਰਾ ਬੀਜਾਂ ਦੀ ਕਿਸਮ, ਉਗਾਏ ਜਾਣ ਵਾਲੇ ਇਲਾਕੇ, ਸਿੰਚਾਈ ਆਦਿ ਤੇ ਬਹੁਤ ਜ਼ਿਆਦਾ ਨਿਰਭਰ ਕਰਦੀ ਹੈ ਅਮਰੀਕਨ ਹਾਈਬ੍ਰਿਡ ਨਰਮੇ ਲਈ 1.5 ਕਿਲੋ ਪ੍ਰਤੀ ਏਕੜ ਜਦਕਿ ਅਮਰੀਕਨ ਨਰਮੇ ਲਈ ਬੀਜ ਦੀ ਮਾਤਰਾ 3.5 ਕਿਲ.... (Read More)
ਨਰਮੇ ਦੀ ਬਿਜਾਈ ਦਾ ਸਹੀ ਸਮਾਂ ਅਪ੍ਰੈਲ ਤੋਂ ਅੱਧ ਮਈ ਤੱਕ ਹੁੰਦਾ ਹੈ ਤੁਸੀ ਨਰਮੇ ਦੀਆਂ BUNTY, SHRIRAM 6588, 6488, Ankur 3028, RCH 134(Rasi), RCH 650(Rasi), Rasi 653, Rasi 776. Rasi 773 , US 51 , US 71, BAYER da 7172, 7272 ਕਿਸਮਾਂ ਲਗਾ ਸਕਦੇ ਹੋ ਬੀਜ ਦੀ ਮਾਤਰਾ ਬੀਜਾਂ ਦੀ ਕਿਸਮ, ਉਗਾਏ ਜਾਣ ਵਾਲੇ ਇਲਾਕੇ, ਸਿੰਚਾਈ ਆਦਿ ਤੇ ਬਹੁਤ ਜ਼ਿਆਦਾ ਨਿਰਭਰ ਕਰਦੀ ਹੈ ਅਮਰੀਕਨ ਹਾਈਬ੍ਰਿਡ ਨਰਮੇ ਲਈ 1.5 ਕਿਲੋ ਪ੍ਰਤੀ ਏਕੜ ਜਦਕਿ ਅਮਰੀਕਨ ਨਰਮੇ ਲਈ ਬੀਜ ਦੀ ਮਾਤਰਾ 3.5 ਕਿਲੋ ਪ੍ਰਤੀ ਏਕੜ ਹੋਣੀ ਚਾਹੀਦੀ ਹੈ ਦੇਸੀ ਨਰਮੇ ਦੀ ਹਾਈਬ੍ਰਿਡ ਕਿਸਮ ਲਈ ਬੀਜ ਦੀ ਮਾਤਰਾ 1.25 ਕਿਲੋ ਪ੍ਰਤੀ ਏਕੜ ਅਤੇ ਨਰਮੇ ਦੀਆਂ ਦੇਸੀ ਕਿਸਮਾਂ ਲਈ 3 ਕਿਲੋ ਪ੍ਰਤੀ ਏਕੜ ਹੋਣੀ ਚਾਹੀਦੀ ਹੈ
Posted by shoban
Telangana
11-04-2019 11:36 AM
Punjab
05-01-2019 04:36 PM
There are so many diseases of sheep please explain which disease you want to know about.
Posted by ਗਗਨਦੀਪ ਸਿੰਘ
Punjab
11-04-2019 11:28 AM
Punjab
04-11-2019 01:49 PM
ਪਹਿਲਾਂ ਉਸ ਦੀ ਬੱਚੇਦਾਨੀ ਵਿਚ Utrawin-OZ ਦੀ ਦਵਾਈ 60ml 3 ਦਿਨ ਭਰਾਉ ਉਸ ਨੂੰ ਪੇਟ ਦੇ ਕੀੜਿਆਂ ਲਈ Bolus Flukired DS 6gm ਦਿਉ Powder Agrimen super 1kg 50gm ਰੋਜਾਨਾ Bolus Minotas 7x3 ਡੱਬੀਆ 1 ਗੋਲੀ ਰੋਜਾਨਾ ਦਿਉ, ਫਿਰ ਹੀਟ ਵਿਚ ਆਉਣ ਤੇ ਟੀਕਾ ਭਰਵਾਂ ਕੇ ਉਸ ਨੂੰ Powder Prag Stay gold 600gm 2 ਚਮਚ ਸਵੇਰੇ ਦਿਉ.
Posted by lakhwinder singh
Punjab
11-04-2019 11:24 AM
Punjab
04-12-2019 02:19 PM
ਯੂਰੀਆ ਨਾਲ ਉਪਚਾਰਿਤ ਕਰਨ ਵਾਲੀ ਤੂੜੀ ਨੂੰ ਅੰਦਰ ਰੱਖਣਾ ਚਾਹੀਦਾ ਹੈ ਤੇ ਇੱਕ ਕੁਇੰਟਲ ਤੁੜੀ ਲਈ 3.5 ਕਿਲੋ ਯੂਰੀਆ ਪਾਉਣਾ ਚਾਹੀਦਾ ਹੈ
Posted by Gurdhyan Singh
Haryana
11-04-2019 11:23 AM
Punjab
04-13-2019 01:26 PM
गुरध्यान जी बरसीम में सुंडी की रोकथाम के लिए quinalphos@800ml को 150 लीटर पानी में मिलाकर प्रति एकड़ के हिसाब से स्प्रे कर सकते हैं, धन्यवाद
Posted by shergill
Punjab
11-04-2019 11:13 AM
Punjab
04-11-2019 01:51 PM
tuci cow nu Flukarid-DS bolus deo ate Agrimin super powder 50gm rojana dena suru kro, isde nal tuci Ovumin bolus rojana 1 goli deo ate 21 din tak deo, iss nal heat vich aa jawegi.
Posted by Komal Singh
Punjab
11-04-2019 10:58 AM
Punjab
04-18-2019 08:34 AM
Santra mein NPK 19.19.19 @8-10 gm per liter pani vich mila ke spray kr skde ho g..
Posted by Onkar Singh
Punjab
11-04-2019 10:58 AM
Maharashtra
04-22-2019 06:09 PM
ओंकार जी अनार के पौधा ज़्यादा सिंचाई के कारण फट रहा है, इसके लिए पौधे को सही मात्रा में सिंचाई करें, धन्यवाद
Posted by Onkar Singh
Punjab
11-04-2019 10:54 AM
Maharashtra
04-22-2019 06:06 PM
ओंकार जी दीमक की रोकथाम के लिए chlorpyriphos@4ml को प्रति लीटर पानी के हिसाब से जड़ों में डालें, धन्यवाद