
Posted by Manpreet singh
Punjab
12-04-2019 09:51 AM
ਮਨਪ੍ਰੀਤ ਜੀ ਤੁਸੀ ਹਲਦੀ ਦੀਆਂ ਗੰਢਾਂ ਲੈਣ ਲਈ Gurdial Singh :-9463226244 ਜੀ ਨਾਲ ਸੰਪਰਕ ਕਰ ਸਕਦੇ ਹੋ ਧੰਨਵਾਦ

Posted by jagjeet singh
Punjab
12-04-2019 09:41 AM
Jagjeet ji tuc chari di kisam jive SL44 di bijai kar sakde ho.dhanwad

Posted by Nirmal Singh
Punjab
12-04-2019 09:40 AM
ਜੇਕਰ ਦੇਸੀ ਤਰੀਕਾ ਵਰਤਣਾ ਹੈ ਤਾਂ ਤੁਸੀ ਡਾਲਡਾ ਘਿਓ ਦੀ ਮਾਲਿਸ਼ ਕਰੋ ਤੇ ਜੇਕਰ ਕੋਈ ਪ੍ਰੋਡਕਟ ਵਰਤਣਾ ਹੈ ਤਾਂ virbac ਕੰਪਨੀ ਦੀਆ hiteck tablates ਦਿਓ ਇਸ ਨਾਲ ਫਰਕ ਪੈ ਜਾਵੇਗਾ.
Posted by Gurdhyan Singh
Haryana
12-04-2019 09:38 AM
ਪਨੀਰੀ ਬੀਜਣ ਸਮੇਂ ਤੁਸੀਂ ਰੂੜੀ ਦੀ ਖਾਦ ਖਿਲਾਰ ਕੇ ਲਗਾ ਸਕਦੇ ਹੋ ਅਤੇ ਉਗਣ ਤੋਂ ਬਾਅਦ ਤੱਤਾਂ ਦੀ ਘਾਟ ਵਾਲੀ ਸਪਰੇਅ ਕਰ ਦਿਓ ਜੀ

Posted by santokhsingh
Punjab
12-04-2019 09:30 AM
uss nu tuci Ostovet calcium 1 liter lao ate uss vich Vimeral liquid 60ml mix kro, ehh tuci mix krke uss nu 3-3 ml swere sham dena suru kro, iss nal farak pann lgg jawega.

Posted by parneet
Punjab
12-04-2019 09:27 AM
Parneet ji tabacco cultivation is not recommend by Punjab Agricultural university.thank you

Posted by Gurwinder Singh
Punjab
12-04-2019 09:24 AM
Medicinal plants di kheti farm dekhan lai tusi surinder Nagra (Jalandhar) 9814305864, Rajpal Singh Gandhi(Stevia Farm, Banga) 9814060700 nal samparak kar sakde ho.

Posted by deep
Punjab
12-04-2019 09:17 AM
Deep ji isde lai tuci apne nazdiki sarkari hospital vich ptaa kr skde ho, kyuki isda sahi pta tuhanu hospital vich jaa ke ptta lgega ki ohna koll sbb to jyada record wala kehra semen hai.
Posted by पवन
Madhya Pradesh
12-04-2019 09:11 AM
पवन जी इसकी नर्सरी जनवरी से फरवरी या जुलाई से अगस्त में त्यार करके 25 दिन बाद मुख्य खेत में लगा दिया जाता है धन्यवाद

Posted by ਅਰਵਿੰਦਰ ਸਿੰਘ
Punjab
12-04-2019 08:59 AM
Arvinder ji tuc sundi di roktham de layi malathion@2.5ml prati litre pani de hisab nal spray karo.dhanwad
Posted by parbh jinder
Punjab
12-04-2019 08:56 AM
ਪ੍ਰਭ ਜੀ ਤੁਸੀ ਸਾਈਲੇਜ ਲਈ ਮੱਕੀ ਦੀ ਕਿਸਮ J1006 ਦੀ ਬਿਜਾਈ ਕਰ ਸਕਦੇ ਹੋ ਧੰਨਵਾਦ

Posted by ਅਰਵਿੰਦਰ ਸਿੰਘ
Punjab
12-04-2019 08:40 AM
Arvinder ji kirpa karke photo dubara bhejo tuhade dwara bhejo tuhade dwara bheji gayi photo adhi upload hoyi hai.dhanwad

Posted by amritpal singh
Punjab
12-04-2019 08:39 AM
Amritpal Singh Lasun rate 3500 to 4000 tak chal reha hai.

Posted by Deepak
Rajasthan
12-04-2019 08:39 AM
Deepak ji bhindi men sundi ki roktham ke liye malathion@2.5ml ko prati litre pani ke hisab se spray karen.dhanywad

Posted by amritpal singh
Punjab
12-04-2019 08:36 AM
Amritpal Singh ji Aaj rampurafool madi ALLU da bha 400 rs/q tak chal reha hai.
Posted by dharmagill
Punjab
12-04-2019 08:17 AM
ਗੱਬਣ ਮੱਝ ਨੂੰ ਸੂਣ ਤੋਂ 2-3 ਮਹੀਨੇ ਪਹਿਲਾਾਂ ਤੋਂ 100 ਗ੍ਰਾਮ ਹਰ ਰੋਜ਼ ਸਰੋਂ ਦਾ ਤੇਲ ਦੇ ਸਕਦੇ ਹੋ ਜੀ
Posted by Harjinder singh sandhu
Punjab
12-04-2019 08:14 AM
Harjinder singh isde lai pashu de ass pass saff safai honi bhut jruri hai , baki tuci Ticktac dwai 2ml nu 1 liter pani vich milla ke pashua te spary kro , baki tuci Freetic soap nal pashua nu nhwao, iss nal farak paa jawega, sham de time tuci neem de pattia di dhuuni v lgaoo ji.

Posted by gurinder
Punjab
12-04-2019 08:04 AM
tuci Agrimin chelated use kr skde ho , iss nu tuci rojana 50gm deo , isde nal nal tuci ovumin advance bolus rojana 1 goli deo ate 21 din tak dinde rho , iss nal heat vich aa jawegi.

Posted by kashmir singh
Punjab
12-04-2019 07:50 AM
ਇਸਦੀ ਬਿਜਾਈ ਮੁੱਖ ਤੌਰ ਤੇ ਫਰਵਰੀ ਤੋਂ ਮਾਰਚ ਅਤੇ ਅਗਸਤ ਤੋਂ ਅਕਤੂਬਰ ਮਹੀਨੇ ਵਿੱਚ ਕੀਤੀ ਜਾਂਦੀ ਹੈ
Posted by tara singh
Punjab
12-04-2019 07:48 AM
Cr 212 : ਇਸ ਕਿਸਮ ਦਾ ਝਾੜ 30-35 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ ਅਤੇ ਇਸ ਦਾ ਕੱਦ 104-105 ਸੈਟੀਮੀਟਰ ਹੁੰਦਾ ਹੈ ਇਸ ਕਿਸਮ ਦੀ ਪਨੀਰੀ ਤੁਸੀ 20 ਮਈ ਤੋਂ ਲਗਾ ਸਕਦੇ ਹੋਂ ਇਸਦੇ ਪੱਕਣ ਦਾ ਸਮਾਂ 135 -145 ਦਿਨ ਹੈ ਇਹ ਇਕ ਨੰਬਰ ਪਾਣੀ ਅਤੇ ਡਾਕਰ ਵਾਹਨ ਵਾਲੀ ਕਿਸਮ ਹੈ
Posted by Inderjit Singh
Punjab
12-04-2019 07:47 AM
inderjit ji is sundi ko roktham ke liye aap quinalphos@800ml ko 150 litre pani men mila kar spray kare.dhanywad
Posted by AJAY KUMAR PARTE
Madhya Pradesh
12-04-2019 07:05 AM
AJAY KUMAR PARTE jo goat or fish palne ke liye agar aapne loan lena hai to sabse pehle apne nazdiki krishi vigyan kender se traning jarur le. us training ke baad jo certificate milega us certificate ke base par aap loan apply kar sakte ho. tab aapke paas certificate aa geya to aap nazdiki nabard ke office ya fir kissi nazdiki bank me baat kare. woh aapko aage guide karege.

Posted by Deepak
Rajasthan
12-04-2019 06:54 AM
Deepak ji aap 1121 ke beej apne najdiki krishi vigyan kendra jo Sangaria, Rajasthan 335063 .Phone: 01499 252 702 par sampark kar sakte hai.dhanywad
Posted by Dr. Kulwinder Singh
Punjab
12-04-2019 06:33 AM
ਫਸਲ ਨੁੰ ਖੇਤ ਵਿੱਚ ਲਾਉਣ ਤੋਂ ਬਾਅਦ ਪਹਿਲੀ ਸਿੰਚਾਈ ਕਰੋ ਮਿੱਟੀ ਅਤੇ ਵਾਤਾਵਰਨ ਦੇ ਅਨੁਸਾਰ ਗਰਮੀਆਂ ਵਿੱਚ 7-8 ਦਿਨ ਬਾਅਦ ਅਤੇ ਸਰਦੀਆਂ ਵਿੱਚ 10-15 ਦਿਨਾਂ ਬਾਅਦ ਸਿੰਚਾਈ ਕਰੋ

Posted by ਗੁਰਮੀਤ ਸਿੰਘ
Punjab
12-04-2019 06:15 AM
Gurmeet ji pkkavi makki di bijai tuc may to adh june tak kar sakde ho.isde layi kisman jive PMH1, prabhat di bijai kar sakde ho.dhanwad

Posted by jagir singh
Punjab
12-04-2019 05:55 AM
ਇਸਦੇ ਲਈ ਪਸ਼ੂ ਦੇ ਆਸ ਪਾਸ ਸਾਫ ਸਫਾਈ ਹੋਣੀ ਬਹੁਤ ਜਰੂਰ ਹੈ ਕਿਉਕਿ ਬਿਨਾ ਸਾਫ ਸਫਾਈ ਤੋਂ ਕੋਈ ਵੀ ਦਵਾਈ ਜਾਂ ਸਪਰੇ ਜ਼ਿਆਦਾ ਦੇਰ ਤਕ ਕੰਮ ਨਹੀਂ ਕਰਦੀ ਹੈ, ਬਾਕੀ ਤੁਸੀ ਦੇਸੀ ਤਰੀਕਾ ਵਰਤ ਸਕਦੇ ਹੋ ਮੱਖੀਆਂ ਅਤੇ ਮੱਛਰ ਲਈ ਸਰੋਂ ਦਾ ਤੇਲ ਅਤੇ ਡੀਜ਼ਲ ਜਾਂ ਮਿਟੀ ਦਾ ਤੇਲ ਮਿਕਸ ਕਰਕੇ ਸਪਰੇ ਕਰੋ , ਇਸ ਵਿਚ ਡੀਜ਼ਲ ਜਾਂ ਮਿਟੀ ਦੇ ਤੇਲ ਦੀ ਮਾਤਰਾ ਜ਼ਿਆਦਾ ਨਹੀਂ ਹੋਣੀ ਚਾਹੀਦੀ , ਇਹ ਤੁਸੀ ਸਰੋਂ ਦੇ ਤੇਲ .... (Read More)
ਇਸਦੇ ਲਈ ਪਸ਼ੂ ਦੇ ਆਸ ਪਾਸ ਸਾਫ ਸਫਾਈ ਹੋਣੀ ਬਹੁਤ ਜਰੂਰ ਹੈ ਕਿਉਕਿ ਬਿਨਾ ਸਾਫ ਸਫਾਈ ਤੋਂ ਕੋਈ ਵੀ ਦਵਾਈ ਜਾਂ ਸਪਰੇ ਜ਼ਿਆਦਾ ਦੇਰ ਤਕ ਕੰਮ ਨਹੀਂ ਕਰਦੀ ਹੈ, ਬਾਕੀ ਤੁਸੀ ਦੇਸੀ ਤਰੀਕਾ ਵਰਤ ਸਕਦੇ ਹੋ ਮੱਖੀਆਂ ਅਤੇ ਮੱਛਰ ਲਈ ਸਰੋਂ ਦਾ ਤੇਲ ਅਤੇ ਡੀਜ਼ਲ ਜਾਂ ਮਿਟੀ ਦਾ ਤੇਲ ਮਿਕਸ ਕਰਕੇ ਸਪਰੇ ਕਰੋ , ਇਸ ਵਿਚ ਡੀਜ਼ਲ ਜਾਂ ਮਿਟੀ ਦੇ ਤੇਲ ਦੀ ਮਾਤਰਾ ਜ਼ਿਆਦਾ ਨਹੀਂ ਹੋਣੀ ਚਾਹੀਦੀ , ਇਹ ਤੁਸੀ ਸਰੋਂ ਦੇ ਤੇਲ ਨਾਲੋਂ ਥੋੜਾ ਘੱਟ ਹੀ ਪਾਓ ,ਕਿਉਕਿ ਡੀਜ਼ਲ ਜਾਂ ਮਿਟੀ ਦਾ ਤੇਲ ਜ਼ਿਆਦਾ ਪਾਉਣ ਨਾਲ ਪਸ਼ੂ ਨੂੰ ਨੁਕਸਾਨ ਹੁੰਦਾ ਹੈ , ਇਸਦੀ ਤੁਸੀ ਪਸ਼ੂ ਦੇ ਜਿਥੇ ਜ਼ਿਆਦਾ ਮੱਛਰ ਬੈਠਦਾ ਹੈ ਉਥੇ ਸਪਰੇ ਕਰੋ ਇਸਦੀ ਮਾਲਿਸ਼ ਨਹੀਂ ਕਰਨੀ ਹੈ , ਇਸ ਨਾਲ ਮੱਛਰ ਤੋਂ ਰਾਹਤ ਮਿਲ ਜਾਵੇਗੀ..
Posted by Anil Kumar
Rajasthan
12-04-2019 05:25 AM
anil ji nimbu ke fal girne se rokne ke liye aap planofix@4ml ko 15 litre pani ke hisab se spray kare. yeh fungus ke karn gir jaate hai.dhanywad

Posted by Ramavatar
Rajasthan
12-04-2019 12:13 AM
मोती की खेती के बारे में पूरी जानकारी के लिए आप मनीष वासुदेव 9417652857 से संपर्क करें

Posted by Gajanand
Rajasthan
12-04-2019 12:08 AM
खुम्ब की किस्में कई प्रकार की होती है जैसे कि बटन खुम्ब, डीगरी, शटाकी खुम्ब, पराली खुम्ब, और मिलकी खुम्ब इनमे से कुइ खुम्ब सर्दियो के मौसम में और कुछ गर्मीयों के मौसम में लगाये जाते है और हर खुम्ब को लगाने का समय अलग अलग है जैसे बटन खुम्ब का समय सितंबर से मार्च तक होता है इस समय में हम तीन फसले ले सकते है शटाकी ख.... (Read More)
खुम्ब की किस्में कई प्रकार की होती है जैसे कि बटन खुम्ब, डीगरी, शटाकी खुम्ब, पराली खुम्ब, और मिलकी खुम्ब इनमे से कुइ खुम्ब सर्दियो के मौसम में और कुछ गर्मीयों के मौसम में लगाये जाते है और हर खुम्ब को लगाने का समय अलग अलग है जैसे बटन खुम्ब का समय सितंबर से मार्च तक होता है इस समय में हम तीन फसले ले सकते है शटाकी खुम्ब का समय अक्तूबर से मध्य फरवरी तक हैं इस समय हम एक फसल ही ले सकते है पराली खुम्ब का समय अप्रैल से अगस्त तक है इस समय हम चार फसले ले सकते है मिलकी खुम्ब का समय अप्रैल से सितंबर तक है आप अब अप्रैल में मिलकी या पराली खुम्ब लगा सकते है पराली खुमब के लिए आपको पराली, बीज, बांस, सेबा, आदि की जरूरत है पराली के पूले, धानो की पराली 1-1 किलो के पूले दोनो सिरो से सेबे से बांध कर तैयार किये जाते है पूले के सिरे कांट कर एक सार कर लिए जाते है पूलो की क्यिारी लगाना पराली के पूलो को साफ पानी में 16-20 घंटो के लिए डूबो दे गिले पूलो को ढलान पर रख कर फालतू पानी को निकलने दे कमरे ईटो और बांस से एक पलेटफार्म बनाये इस पलेटफार्म पर 5 पूलो की एक तहय लगाये जिसके ऊपर 75 ग्राम बीज डाले इसके ऊपर की तहय उलट होती है इस प्रकार 5-5 पूलो की तहय में 300 ग्राम बीज डाल कर कियारी तैयार करे सबसे ऊपर दो पूलो को खोलकर रख दे खुम्बो का फूटना बिजाई से 7-9 दिनो के बाद खुम्ब फूटने लगती है पानी और हवा का संचार बिजाई के दो दिन के बाद हर रोज पानी का छिडका करे खुम्बो के फूटने के बाद हवा का संचार 6-8 घंटे प्रति दिन किया जाता है खुम्बो की तूडाई खुम्बो के फूटने के बाद 1-2 दिनो के बाद तोडाई के योग्य हो जाती है मिलकी खुम्ब मिलकी खुम्ब के लिए तूडी, बीज, मोमी लिफाफे, सेबा, केसिंग,मिट्टी आदि होने चाहिये तूडी की तैयारी सूकी तूडी को पक्के फर्श पर बिछा कर 16-20 घंटे पानी से गिला करे गिली तूडी को बोरी में भर कर सेबे से बांध दे इस बोरी को उबलते पानी में 45-50 मिनट रखें तूडी को निकालकर पक्के फर्श पर बिछा कर ठंडा करे यह तूडी बिजाई के लिए तैयार है बिजाई ठंडी तूडी में बीज मिलाकर मोमी लिफाफो में भर दें एक मोमी लिफाफें में लगभग 2 किलो गिली तूडी और 70-80 ग्राम बीज पडता है लिफाफे के मुंह को सेबे से अच्छी तरह बांध कर कमरे में रख दे केसिंग बिजाई के दो तीन हफतो के बाद लिफाफे खोलकर केसिंग की 1-1.5 की तहय लगा दें केसिंग में तूडी और रेतली मिट्टी होती है 24 घंटो के लिए 4 प्रतिशत फारमलेन के घोल से जीवाणु रहित किया जाता है खुम्बो का फूटना केसिंग मिट्टी डालने के लगभग दो हफतो में खुम्बो के छोटे छोटे किणके निकलने शुरू हो जाते है और 4-5 दिन के बाद तोडने योग्य हो जाते है खुम्बो की तूडाई लगभग 35-40 दिनो तक की जाती है इसका बीज लेने के लिए आप श्री जय 8882876224 जी से संपर्क कर सकते है

Posted by Dnyaneshwar Nalawade
Maharashtra
11-04-2019 11:27 PM
लेयर फार्मिंग के लिए आपको 50 फुट लंबी लगह और 20 फुट चौड़ाई वाली जगह की जरूरी होगी यह सारी जगह 1000 वर्ग फुट बन जाती है इसमें आप 1000 बच्चे रख सकते हैं यदि आप लेयर का बच्चा अपने फार्म पर लाकर तैयार करते है तो एक बच्चे का अंडे देने का कुल खर्च 160—170 रूपये आ जाता है और यदि आप पूरी तरह तैयार बच्चा लेते हैं तो आपके फार्म पर सिर्.... (Read More)
लेयर फार्मिंग के लिए आपको 50 फुट लंबी लगह और 20 फुट चौड़ाई वाली जगह की जरूरी होगी यह सारी जगह 1000 वर्ग फुट बन जाती है इसमें आप 1000 बच्चे रख सकते हैं यदि आप लेयर का बच्चा अपने फार्म पर लाकर तैयार करते है तो एक बच्चे का अंडे देने का कुल खर्च 160—170 रूपये आ जाता है और यदि आप पूरी तरह तैयार बच्चा लेते हैं तो आपके फार्म पर सिर्फ अंडे दे तो वह एक बच्चा 205—210 रूपये तक पड़ जाता है फिर आप उस हिसाब से बच्चे खरीद सकते हैं इसके लिए आप लेयर वली कंपनी से संपर्क कर सकते हैं बाकी यदि आप deep litter में बच्चे रखते हैं तो इससे भी बढ़िया फायदा मिलता है पर इसमें देख रेख ज्यादा करनी पड़ती है

Posted by Vicky
Uttarakhand
11-04-2019 10:35 PM
Vicky ji kripya aap btaye ke aapke khet ki mitti kaisi hai aur pani ki suvidha kya hai taki aapko iske bare men poori jankari di ja sake.dhanywad
Posted by Giriraj Gurjar
Rajasthan
11-04-2019 10:18 PM
कम पानी के लिए आप गुआर या मूंग की फसल की बिजाई कर सकते हैं, यह सबसे कम पानी वाली फसलें हैं

Posted by Parvinder singh
Punjab
11-04-2019 09:50 PM
परविंदर सिंह जी पिछले साल cr212 का रिजल्ट बढ़िया रहा है, इसकी बिजाई कर सकते हैं या फिर पूसा 44 की बिजाई कर सकते हैं

Posted by RAMPAL SINGH
Punjab
11-04-2019 09:45 PM
ਲੁਕਾਟ ਨੂੰ ਵਧੀਆ ਨਿਕਾਸ ਵਾਲੀ ਰੇਤਲੀ ਮਿੱਟੀ ਜਿਸ ਵਿੱਚ ਜੈਵਿਕ ਤੱਤ ਵਧੇਰੇ ਮਾਤਰਾ ਵਿੱਚ ਹੁੰਦੇ ਹਨ, ਦੀ ਜਰੂਰਤ ਹੁੰਦੀ ਹੈ ਪ੍ਰਸਿੱਧ ਕਿਸਮਾਂ :-California Advance: ਇਹ ਕਿਸਮ 1970 ਵਿੱਚ ਤਿਆਰ ਕੀਤੀ ਗਈ ਹੈ ਇਸ ਕਿਸਮ ਦੇ ਫਲ ਮੱਧਮ ਆਕਾਰ ਦੇ ਹੁੰਦੇ ਹਨ ਕਰੀਮ ਰੰਗ ਦਾ ਗੁੱਦਾ ਹੁੰਦਾ ਹੈ ਫਲ ਸਵਾਦ ਵਿੱਚ ਖੱਟੇ ਅਤੇ ਫਲ ਵਿੱਚ 2-3 ਬੀਜ ਹੁੰਦੇ ਹਨ ਇਹ ਕਿਸਮ ਮੱਧ ਅਪ੍ਰੈਲ ਵਿੱਚ ਪੱਕ ਜਾਂਦੀ ਹੈ Golden Yellow: ਇਹ .... (Read More)
ਲੁਕਾਟ ਨੂੰ ਵਧੀਆ ਨਿਕਾਸ ਵਾਲੀ ਰੇਤਲੀ ਮਿੱਟੀ ਜਿਸ ਵਿੱਚ ਜੈਵਿਕ ਤੱਤ ਵਧੇਰੇ ਮਾਤਰਾ ਵਿੱਚ ਹੁੰਦੇ ਹਨ, ਦੀ ਜਰੂਰਤ ਹੁੰਦੀ ਹੈ ਪ੍ਰਸਿੱਧ ਕਿਸਮਾਂ :-California Advance: ਇਹ ਕਿਸਮ 1970 ਵਿੱਚ ਤਿਆਰ ਕੀਤੀ ਗਈ ਹੈ ਇਸ ਕਿਸਮ ਦੇ ਫਲ ਮੱਧਮ ਆਕਾਰ ਦੇ ਹੁੰਦੇ ਹਨ ਕਰੀਮ ਰੰਗ ਦਾ ਗੁੱਦਾ ਹੁੰਦਾ ਹੈ ਫਲ ਸਵਾਦ ਵਿੱਚ ਖੱਟੇ ਅਤੇ ਫਲ ਵਿੱਚ 2-3 ਬੀਜ ਹੁੰਦੇ ਹਨ ਇਹ ਕਿਸਮ ਮੱਧ ਅਪ੍ਰੈਲ ਵਿੱਚ ਪੱਕ ਜਾਂਦੀ ਹੈ Golden Yellow: ਇਹ ਕਿਸਮ 1967 ਵਿੱਚ ਤਿਆਰ ਕੀਤੀ ਗਈ ਹੈ ਇਸ ਕਿਸਮ ਦੇ ਫਲ ਮੱਧਮ ਅਕਾਰ ਦੇ ਹੁੰਦੇ ਹਨ ਗੁੱਦਾ ਪੀਲੇ ਰੰਗ ਦਾ ਹੁੰਦਾ ਹੈ ਅਤੇ 4-5 ਬੀਜ ਹੁੰਦੇ ਹਨ ਇਹ ਕਿਸਮ ਮੱਧ ਮਾਰਚ ਵਿੱਚ ਪੱਕ ਜਾਂਦੀ ਹੈ
Pale Yellow: ਇਹ ਕਿਸਮ 1967 ਵਿੱਚ ਤਿਆਰ ਕੀਤੀ ਗਈ ਹੈ ਇਸ ਕਿਸਮ ਦੇ ਫਲ ਵੱਡੇ ਆਕਾਰ ਦੇ ਹੁੰਦੇ ਹਨ ਗੁੱਦਾ ਸਫੈਦ ਰੰਗ ਦਾ ਹੁੰਦਾ ਹੈ ਫਲ ਸਵਾਦ ਵਿੱਚ ਖੱਟੇ ਅਤੇ ਫਲ ਵਿੱਚ 3-4 ਬੀਜ ਹੁੰਦੇ ਹਨ ਇਹ ਕਿਸਮ ਮਾਰਚ ਦੇ ਅੰਤ ਵਿੱਚ ਪੱਕ ਜਾਂਦੀ ਹੈ
ਲੁਕਾਠ ਦੀ ਖੇਤੀ ਦੇ ਲਈ, ਵਧੀਆ ਤਰੀਕੇ ਨਾਲ ਤਿਆਰ ਕੀਤੀ ਜ਼ਮੀਨ ਦੀ ਜਰੂਰਤ ਹੁੰਦੀ ਹੈ ਮਿੱਟੀ ਨੂੰ ਭੁਰਭੁਰਾ ਕਰਨ ਦੇ ਲਈ 2-3 ਡੂੰਘੀਆਂ ਵਹਾਈਆ ਕਰੋ ਅਤੇ ਪੱਧਰਾ ਕਰੋ ਬਿਜਾਈ ਦੇ ਲਈ ਜੂਨ ਤੋਂ ਸਤੰਬਰ ਦਾ ਮਹੀਨਾ ਸਹੀ ਹੁੰਦਾ ਹੈ ਪੌਦੇ ਤੋਂ ਪੌਦੇ ਦਾ ਫਾਸਲਾ 6-7 ਮੀਟਰ ਰੱਖੋ ਪਨੀਰੀ 1 ਮੀਟਰ ਦੀ ਡੂੰਘਾਈ ਤੇ ਬੀਜੋ ਪ੍ਰਜਣਨ ਵਿਧੀ ਦਾ ਪ੍ਰਯੋਗ ਕੀਤਾ ਜਾਂਦਾ ਹੈ 95-96 ਪੌਦੇ ਪ੍ਰਤੀ ਏਕੜ ਵਿੱਚ ਲਗਾਓ ਨਰਮ ਅਤੇ ਪੁਰਾਣੀਆਂ ਟਹਿਣੀਆਂ ਦਾ NAA 3% ਅਤੇ IBA 250 ਪੀ ਪੀ ਐਮ ਨਾਲ ਉਪਚਾਰ ਕੀਤਾ ਜਾਦਾ ਹੈ ਪ੍ਰਜਣਨ ਦੇ ਲਈ, ਏਅਰ ਲੇਅਰਿੰਗ ਵਿਧੀ ਦੀ ਵਰਤੋ ਕੀਤੀ ਜਾਂਦੀ ਹੈ ਬਿਜਾਈ ਦੇ ਲਈ ਬੱਡਿੰਗ ਕੀਤੇ ਹੋਏ ਅਤੇ ਕਲਮ ਵਾਲੇ ਪੌਦਿਆਂ ਦੀ ਵਰਤੋ ਕੀਤੀ ਜਾਂਦੀ ਹੈ, ਕਿਉਕਿ ਉਹ ਜਲਦੀ ਫਲ ਦਿੰਦੇ ਹਨ
ਨਦੀਨਾਂ ਨੂੰ ਗੋਡੀ ਕਰਕੇ ਜਾਂ ਰਸਾਇਣਾ ਦੁਆਰਾ ਕੰਟਰੋਲ ਕੀਤਾ ਜਾ ਸਕਦਾ ਹੈ ਗਲਾਈਫੋਸੈਟ 1.6 ਲੀਟਰ ਨੂੰ ਪ੍ਰਤੀ 150 ਲੀਟਰ ਪਾਣੀ ਵਿੱਚ ਮਿਲਾਕੇ ਸਪਰੇਅ ਕਰੋ ਗਲਾਈਸੋਫੇਟ ਦੀ ਸਪਰੇਅ ਸਿਰਫ ਨਦੀਨਾਂ ਤੇ ਹੀ ਰੱਖੋ, ਮੁੱਖ ਫਸਲ ਤੇ ਨਾ ਕਰੋ ਇਸਦੇ ਫਲ ਦੀ ਫੋਟੋ ਤੁਸੀ ਹੇਠਾਂ ਦੇਖ ਸਕਦੇ ਹੋ
Posted by Manoj Kumar
Uttar Pradesh
11-04-2019 09:42 PM
Agar tarbooj ke plant ki root mein koi termite nhi hai to esme M-45 @500 gm per acre ka spray kr skte ho g..
Posted by Ananda Parida
Odisha
11-04-2019 09:41 PM
मोती की खेती के लिए आप इस नंबर पर कॉल कर सकते हैं, Bamoriya pearl Farm फ़ोन: 09770085381
Posted by satya narayan Chaudhary
Uttar Pradesh
11-04-2019 09:35 PM
खुम्ब की किस्में कई प्रकार की होती है जैसे कि बटन खुम्ब, डीगरी, शटाकी खुम्ब, पराली खुम्ब, और मिलकी खुम्ब इनमे से कुइ खुम्ब सर्दियो के मौसम में और कुछ गर्मीयों के मौसम में लगाये जाते है और हर खुम्ब को लगाने का समय अलग अलग है जैसे बटन खुम्ब का समय सितंबर से मार्च तक होता है इस समय में हम तीन फसले ले सकते है शटाकी ख.... (Read More)
खुम्ब की किस्में कई प्रकार की होती है जैसे कि बटन खुम्ब, डीगरी, शटाकी खुम्ब, पराली खुम्ब, और मिलकी खुम्ब इनमे से कुइ खुम्ब सर्दियो के मौसम में और कुछ गर्मीयों के मौसम में लगाये जाते है और हर खुम्ब को लगाने का समय अलग अलग है जैसे बटन खुम्ब का समय सितंबर से मार्च तक होता है इस समय में हम तीन फसले ले सकते है शटाकी खुम्ब का समय अक्तूबर से मध्य फरवरी तक हैं इस समय हम एक फसल ही ले सकते है पराली खुम्ब का समय अप्रैल से अगस्त तक है इस समय हम चार फसले ले सकते है मिलकी खुम्ब का समय अप्रैल से सितंबर तक है आप अब अप्रैल में मिलकी या पराली खुम्ब लगा सकते है पराली खुमब के लिए आपको पराली, बीज, बांस, सेबा, आदि की जरूरत है पराली के पूले, धानो की पराली 1-1 किलो के पूले दोनो सिरो से सेबे से बांध कर तैयार किये जाते है पूले के सिरे कांट कर एक सार कर लिए जाते है पूलो की क्यिारी लगाना पराली के पूलो को साफ पानी में 16-20 घंटो के लिए डूबो दे गिले पूलो को ढलान पर रख कर फालतू पानी को निकलने दे कमरे ईटो और बांस से एक पलेटफार्म बनाये इस पलेटफार्म पर 5 पूलो की एक तहय लगाये जिसके ऊपर 75 ग्राम बीज डाले इसके ऊपर की तहय उलट होती है इस प्रकार 5-5 पूलो की तहय में 300 ग्राम बीज डाल कर कियारी तैयार करे सबसे ऊपर दो पूलो को खोलकर रख दे खुम्बो का फूटना बिजाई से 7-9 दिनो के बाद खुम्ब फूटने लगती है पानी और हवा का संचार बिजाई के दो दिन के बाद हर रोज पानी का छिडका करे खुम्बो के फूटने के बाद हवा का संचार 6-8 घंटे प्रति दिन किया जाता है खुम्बो की तूडाई खुम्बो के फूटने के बाद 1-2 दिनो के बाद तोडाई के योग्य हो जाती है मिलकी खुम्ब मिलकी खुम्ब के लिए तूडी, बीज, मोमी लिफाफे, सेबा, केसिंग,मिट्टी आदि होने चाहिये तूडी की तैयारी सूकी तूडी को पक्के फर्श पर बिछा कर 16-20 घंटे पानी से गिला करे गिली तूडी को बोरी में भर कर सेबे से बांध दे इस बोरी को उबलते पानी में 45-50 मिनट रखें तूडी को निकालकर पक्के फर्श पर बिछा कर ठंडा करे यह तूडी बिजाई के लिए तैयार है बिजाई ठंडी तूडी में बीज मिलाकर मोमी लिफाफो में भर दें एक मोमी लिफाफें में लगभग 2 किलो गिली तूडी और 70-80 ग्राम बीज पडता है लिफाफे के मुंह को सेबे से अच्छी तरह बांध कर कमरे में रख दे केसिंग बिजाई के दो तीन हफतो के बाद लिफाफे खोलकर केसिंग की 1-1.5 की तहय लगा दें केसिंग में तूडी और रेतली मिट्टी होती है 24 घंटो के लिए 4 प्रतिशत फारमलेन के घोल से जीवाणु रहित किया जाता है खुम्बो का फूटना केसिंग मिट्टी डालने के लगभग दो हफतो में खुम्बो के छोटे छोटे किणके निकलने शुरू हो जाते है और 4-5 दिन के बाद तोडने योग्य हो जाते है खुम्बो की तूडाई लगभग 35-40 दिनो तक की जाती है इसका बीज लेने के लिए आप श्री जय 8882876224 जी से संपर्क कर सकते है

Posted by Ranbir Singh
Punjab
11-04-2019 09:27 PM
Ranbir ji univeristy koi v soluble fertilizer istemal karn di sifarish nahi kardi hai.

Posted by sharad nayak
Madhya Pradesh
11-04-2019 09:17 PM
शरद जी आप सोयाबीन की किसम जैसे Mescavi :- यह किस्म सी सी एस, हिसार की तरफ से तैयार की गई है और यह उपजाऊ क्षेत्रों में उगाई जाती है Wardan :- यह किस्म आई जी एफ आर आई, झांसी की तरफ से तैयार की गई है और यह उपजाऊ क्षेत्रों में उगाई जाती है BL 22 :- यह किस्म पी ए यू, लुधियाणा की तरफ से बनाई गई है और यह शुष्क और पहाड़ी क्षेत्रों में उगाई जात.... (Read More)
शरद जी आप सोयाबीन की किसम जैसे Mescavi :- यह किस्म सी सी एस, हिसार की तरफ से तैयार की गई है और यह उपजाऊ क्षेत्रों में उगाई जाती है Wardan :- यह किस्म आई जी एफ आर आई, झांसी की तरफ से तैयार की गई है और यह उपजाऊ क्षेत्रों में उगाई जाती है BL 22 :- यह किस्म पी ए यू, लुधियाणा की तरफ से बनाई गई है और यह शुष्क और पहाड़ी क्षेत्रों में उगाई जाती है HFB 600 :- यह किसम सी सी एस, हिसार की तरफ से तैयार की गई है और यह उपजाऊ क्षेत्रों में उगाई जाती है BL 180 :- यह किस्म पी ए यू, लुधियाणा की तरफ से बनाई गई है और यह उपजाऊ क्षेत्रों में उगाई जाती है बीज नदीन रहित होने चाहिए बीजने से पहले बीजों को पानी में भिगो देना चाहिए और जो बीज पानी के ऊपर तैरने लग जाये उन्हें निकाल दें बीज की मात्रा 8-10 किलो प्रति एकड़ होनी चाहिए अच्छी गुणवत्ता के चारे के लिए बरसीम के बीजों के साथ सरसों के 750 ग्राम बीज में मिलायें
Posted by harjap singh
Punjab
11-04-2019 09:15 PM
ਪਸ਼ੂ ਨੂੰ ਮੱਛਰ ਤੋਂ ਬਚਾਉਣ ਲਈ ਸਰੋਂ ਦਾ ਤੇਲ ਅਤੇ ਡੀਜ਼ਲ ਜਾਂ ਮਿਟੀ ਦਾ ਤੇਲ ਮਿਕਸ ਕਰਕੇ ਸਪਰੇ ਕਰੋ , ਇਸ ਵਿਚ ਡੀਜ਼ਲ ਜਾਂ ਮਿਟੀ ਦੇ ਤੇਲ ਦੀ ਮਾਤਰਾ ਜ਼ਿਆਦਾ ਨਹੀਂ ਹੋਣੀ ਚਾਹੀਦੀ , ਇਹ ਤੁਸੀ ਸਰੋਂ ਦੇ ਤੇਲ ਨਾਲੋਂ ਥੋੜਾ ਘੱਟ ਹੀ ਪਾਓ ,ਕਿਉਕਿ ਡੀਜ਼ਲ ਜਾਂ ਮਿਟੀ ਦਾ ਤੇਲ ਜ਼ਿਆਦਾ ਪਾਉਣ ਨਾਲ ਪਸ਼ੂ ਨੂੰ ਨੁਕਸਾਨ ਹੁੰਦਾ ਹੈ , ਇਸਦੀ ਤੁਸੀ ਪਸ਼ੂ ਦੇ ਜਿਥੇ ਜ਼ਿਆਦਾ ਮੱਛਰ ਬੈਠਦਾ ਹੈ ਉਥੇ ਸਪਰੇ ਕਰੋ ਇਸਦੀ .... (Read More)
ਪਸ਼ੂ ਨੂੰ ਮੱਛਰ ਤੋਂ ਬਚਾਉਣ ਲਈ ਸਰੋਂ ਦਾ ਤੇਲ ਅਤੇ ਡੀਜ਼ਲ ਜਾਂ ਮਿਟੀ ਦਾ ਤੇਲ ਮਿਕਸ ਕਰਕੇ ਸਪਰੇ ਕਰੋ , ਇਸ ਵਿਚ ਡੀਜ਼ਲ ਜਾਂ ਮਿਟੀ ਦੇ ਤੇਲ ਦੀ ਮਾਤਰਾ ਜ਼ਿਆਦਾ ਨਹੀਂ ਹੋਣੀ ਚਾਹੀਦੀ , ਇਹ ਤੁਸੀ ਸਰੋਂ ਦੇ ਤੇਲ ਨਾਲੋਂ ਥੋੜਾ ਘੱਟ ਹੀ ਪਾਓ ,ਕਿਉਕਿ ਡੀਜ਼ਲ ਜਾਂ ਮਿਟੀ ਦਾ ਤੇਲ ਜ਼ਿਆਦਾ ਪਾਉਣ ਨਾਲ ਪਸ਼ੂ ਨੂੰ ਨੁਕਸਾਨ ਹੁੰਦਾ ਹੈ , ਇਸਦੀ ਤੁਸੀ ਪਸ਼ੂ ਦੇ ਜਿਥੇ ਜ਼ਿਆਦਾ ਮੱਛਰ ਬੈਠਦਾ ਹੈ ਉਥੇ ਸਪਰੇ ਕਰੋ ਇਸਦੀ ਮਾਲਿਸ਼ ਨਹੀਂ ਕਰਨੀ ਹੈ , ਇਸ ਨਾਲ ਮੱਛਰ ਤੋਂ ਰਾਹਤ ਮਿਲ ਜਾਵੇਗੀ

Posted by pintu
Bihar
11-04-2019 09:08 PM
पिंटू जी आप पेड़ लेने के लिए आपने नजदीकी नर्सरी से सम्पर्क कर सकते है अगर आप आपने नजदीकी नर्सरी के बारे में जानकारी लेने चाहते है के कहा पर है तो सभ से पहले अपनी प्रोफाइल में अपना जिला जरूर भरे

Posted by Gurujit Singh
Punjab
11-04-2019 09:01 PM
Gurjit ji kripya vistar se pooche ke aap konsi fasl ke mandi rate ke bare men jankari lena chahte hai taki aapko iske bare men poori jankari di ja sake.dhanywad

Posted by Avtar Singh
Punjab
11-04-2019 09:01 PM
jhoti nu tuci Heat vich aunn to 10-12 hours badd pehli varr tika bhrwao fir uss nu 24-26 hours vich duuji varr tika bharwao, tika bhrwa ke uss nu Pregstay powder 50g, Keeper plus 50gm, Gestaprojen powder 50gm koi v powder tuci de skde ho.
Posted by Manpreet Singh
Punjab
11-04-2019 08:43 PM
मनप्रीत जी कृपया आप अपना सवाल विस्तार से पूछें ताकि आपको इसके बारे में पूरी जानकारी दी जा सके
Posted by jaskaran singh
Punjab
11-04-2019 08:42 PM
sahiwal aur gir cow dono he thek hai, ehna vicho sahiwal nasal da dudh jyada hunda hai, usde dudh vich fatt v jyada hundi hai, tuci sahiwal nasal rakh skde ho.
Posted by ਸ਼ੇਰ ਸਿੰਘ
Punjab
11-04-2019 08:42 PM
os nu Liquid Utrawin-OZ 30ml IU 3 din tak bachedani ch bahro te nall Liquid NRB 1 litter 100ml rojana 20 din tak deo Bolus Minotas 7x3 1 goli Rojana deo ji ekk heat miss karva ke AI karwao te nall Injection Receptel 5ml IV lagwao ji
Posted by Gurdeep Grewal
Punjab
11-04-2019 08:28 PM
Gurdeep Grewal ji tuci uss nu Agrimin super powder 50gm rojana dena suru kro, isde nal tuci Ovulenta kit deo, iss vich 2 nilia ate 1 white goli hundi hai, pehla 2 nilia goli kutt ke roti vich deo fir 10 mint badd white goli v deo, iss trah 5 din deo , iss nal heat vich aa jawegi, jekar fir v heat vich naa awwe tan hafte badd dubara iss trah repeat kro ji.
Expert Communities
We do not share your personal details with anyone
We do not share your personal details with anyone
Sign In
Registering to this website, you accept our Terms of Use and our Privacy Policy.
Your mobile number and password is invalid
We have sent your password on your mobile number
All fields marked with an asterisk (*) are required:
Sign Up
Registering to this website, you accept our Terms of Use and our Privacy Policy.
All fields marked with an asterisk (*) are required:
Please select atleast one option
Please select text along with image















