
Posted by Harman deep
Punjab
02-10-2022 09:06 PM
ਹਰਮਨ ਜੀ ਹੁਣ ਤੁਸੀ ਮੱਕੀ ਦੀ ਜਗਾਹ ਬਰਸੀਨ ਅਤੇ ਜਵੀ ਦੇ ਚਾਰੇ ਦੀ ਬਿਜਾਈ ਨੂੰ ਹੀ ਤਰਜੀਹ ਦਿਓ ਜੀ।

Posted by harmanpreet singh
Punjab
02-10-2022 09:01 PM
Harmanpreet ji tusi Matar ageya 7, 6 ate Punjab 89 kisman di bijai kar sakde ho ji, tusi 45 kg/acre de hisaab naal beej di varto kar sakde ho ji.

Posted by pinder singh
Punjab
02-10-2022 06:50 PM
Pinder ji kirpa krke apna swal vistar nal pusho tuci RIR chicks vare ki jankari leni hai tan jo tuhanu sahi jankari diti ja skee.
Posted by ਜਗਸੀਰ ਸਿੰਘ
Punjab
02-10-2022 06:34 PM
ਤੁਸੀ ਉਸ ਨੂੰ ਪਹਿਲੇ ਦਿਨ Zoxicarus injection 3gm ਇਹ IV ਲਗਾਨਾ ਹੈ ਅਤੇ Isoflud injection 5ml, Ascrobic injection 20ml, Megludyne injection 20ml, vitamor-H 5ml injection ਲਗਵਾਓ ਫਿਰ ਅਗਲੇ 2 ਦਿਨ ਤੁਸੀ Gardplus injection 4.5gm, Megludyne injection 20ml, Ascrobic acid injection 20ml, Vitamor-H injection 5ml ਲਗਵਾਓ, ਸਿਰਫ ਪਹਿਲੇ ਅਤੇ ਤੀਜੇ ਦਿਨ ਹੀ Isoflud ਇੰਜੇਕਸ਼ਨ ਲਗਵਾਓ ਜੀ ਅਤੇ ਉਸਦੇ ਲੇਵੇ ਤੇ Healant cream ਦੀ ਮਾਲਿਸ਼ ਕਰੋ

Posted by Pp
Madhya Pradesh
02-10-2022 06:19 PM
Pp ji kripya iski photo khet me se bheje aur ye bhi btaaye ye dikkat aapke khet me kitni maatra me hai.
Posted by Deepak singh
Punjab
02-10-2022 06:10 PM
Deepak ji tuci bakri palan di training lenn lai Rahual kasnia nal iss number 98550-66510 te sampark kr skde ho ehna de fram te 14 oct ton training suru ho rahi hai, tuci ehna nal gal krke sari jankari laa skde ho.

Posted by Kavin wander
Punjab
02-10-2022 05:54 PM
Kavin ji tuci isdi varto krke dekh skde ho ehh feed bhi growth lai hai baki cargill di heifer feed da changa result hai, pashu de khann de hisab nal ate growth de hisab nal koi bhi vart skde ho.

Posted by Daler singh
Punjab
02-10-2022 05:25 PM
ਦਲੇਰ ਜੀ ਇਹ ਮੌਸਮ ਜਾਂ Bactetial panicle blight ਕਰ ਕੇ ਹੁੰਦਾ ਹੈ ਜੀ ਪਰ ਹੁਣ ਝੋਨਾ ਨਿਸਰ ਰਿਹਾ ਹੈ ਤਾਂ ਤੁਸੀ ਕੋਈ ਛਿੜਕਾਅ ਨਾ ਕਰੋ ਇਸ ਦਾ ਝਾੜ ਤੇ ਬਹੁਤਾ ਅਸਰ ਨਹੀਂ ਪੈਂਦਾ ਜੀ।

Posted by ਜਸਕਰਨ ਸਿੰਘ
Punjab
02-10-2022 05:07 PM
ਜਸਕਰਨ ਜੀ ਯੂਨੀਵਰਸਿਟੀ ਜਾ ਮਾਹਿਰਾਂ ਵੱਲੋਂ ਕੋਈ ਵੀ ਦੀ ਬੀਜ ਮਿਕਸ ਕਰਕੇ ਬੀਜਣ ਦੀ ਸਿਫ਼ਾਰਿਸ਼ ਨਹੀਂ ਕੀਤੀ ਕਿਉੰਕਿ ਇਸ ਨਾਲ ਬੀਜ ਅਤੇ ਕਿਸਮ ਦੀ ਗੁਣਵੱਤਾ ਘੱਟ ਜਾਂਦੀ ਹੈ ਜੀ ਤੁਸੀ ਜਿਹੜੀਆਂ ਵੀ ਕਿਸਮਾਂ ਦੀ ਬਿਜਾਈ ਕਰਨੀ ਚਾਹੁੰਦੇ ਹੋ ਅਲੱਗ ਅਲੱਗ ਹੀ ਕਰੋ ਜੀ।
Posted by Manjit Singh
Punjab
02-10-2022 04:35 PM
ਮਨਜੀਤ ਜੀ ਖੁੰਬ ਦਾ ਬੀਜ ਘਰ ਵਿਚ ਤਿਆਰ ਕਰਨਾ ਕਾਫੀ ਮੇਹਨਤ ਅਤੇ ਖਰਚੇ ਵਾਲਾ ਕੰਮ ਹੈ ਕਿਉੰਕਿ ਇਸ ਲਈ ਕਾਫੀ ਤਕਨੀਕ ਅਤੇ ਉਪਕਰਨਾਂ ਦੀ ਜਰੂਰਤ ਹੁੰਦੀ ਹੈ ਜੀ ਇਸ ਲਈ ਬੀਜ ਤਿਆਰ ਕੀਤਾ ਹੋਇਆ ਹੀ ਖਰੀਦਣਾ ਚਾਹੀਦਾ ਹੈ ਜੀ।

Posted by JASHAN
Rajasthan
02-10-2022 04:27 PM
Jashan ji ih gulabi sundi da hamla hai is di rokthaam lai tusi Spinoteram 170 ml/acre de hisaab naal spray kar sakde ho ji.

Posted by JASHAN
Rajasthan
02-10-2022 04:27 PM
Jashan ji ih gulabi sundi da hamla hai is di rokthaam lai tusi Spinoteram 170 ml/acre de hisaab naal spray kar sakde ho ji.

Posted by Aman singh
Punjab
02-10-2022 04:13 PM
ਇਸ ਨੂੰ NS ਬੋਤਲ ਵਿੱਚ Oxy injection 40ml ਅਤੇ ascrobic acid 30ml ਮਿਕਸ ਕਰਕੇ IV ਲਗਵਾਓ ਅਤੇ ਇਸ ਨੂੰ Milonex plus injection 15ml ਗਰਦਨ ਵਿਚ ਲਗਵਾਓ ਅਤੇ ਇਸ ਨੂੰ livtantra liquid 100-100ml ਸਵੇਰੇ ਸ਼ਾਮ ਦਿਓ

Posted by Sandeep Kumar
Punjab
02-10-2022 03:58 PM
ਸੰਦੀਪ ਜੀ ਇਹ ਤਕਰੀਬਨ 146-152 ਦਿਨ ਵਿਚ ਪੱਕ ਕੇ ਤਿਆਰ ਹੋ ਜਾਂਦੀ ਹੈ ਅਤੇ ਇਸਦੀ ਲੰਬਾਈ 100-102 cm ਤੱਕ ਹੁੰਦੀ ਹੈ
Posted by Nirmal Singh
Punjab
02-10-2022 03:56 PM
ਨਿਰਮਲ ਜੀ ਮੱਖਣ ਘਾਹ ਨੂੰ ਤੁਸੀਂ ਅਕਟੂਬਰ ਤੋਂ ਦਿਸੰਬਰ ਮਹੀਨੇ ਤੱਕ ਬੀਜ ਸਕਦੇ ਹੋ ਇਹ ਤਕਰੀਬਨ ਹਰ ਤਰ੍ਹਾ ਦੀ ਮਿੱਟੀ ਵਿੱਚ ਹੋ ਜਾਂਦੀ ਹੈ ਏਸਨੂੰ ਬਿਜਾਈ ਤੋਂ ਪਹਿਲਾਂ 50-60ਕਿਲੋ ਯੂਰੀਆ ਅਤੇ 30 ਕਿਲੋ dap ਪ੍ਰਤੀ ਏਕੜ ਦੇ ਹਿਸਾਬ ਨਾਲ ਵਰਤ ਸੱਕਦੇ ਹੋ
Posted by Harpreet
Punjab
02-10-2022 03:26 PM
hanji tuci amla de leaves khwa skde ho ehh pashu de khann te nirbhar hai jekar asani nal khaa lenda ha tan vart skde ho ehh adha ton 1kg tak de skde ho.
Posted by ਪਵਨਦੀਪ ਸਿੰਘ
Punjab
02-10-2022 03:25 PM
ਤੁਸੀ ਬੱਕਰੀ ਪਾਲਣ ਦੀ ਟ੍ਰੇਨਿੰਗ ਲੈਣ ਲਈ ਆਪਣੇ ਨਜ਼ਦੀਕੀ ਕ੍ਰਿਸ਼ੀ ਵਿਗਿਆਨ ਕੇੰਦਰ ਨਾਲ ਸੰਪਰਕ ਕਰ ਸਕਦੇ ਹੋ ਉਥੇ ਸਮੇ ਸਮੇ ਤੇ ਕਿਸਾਨਾਂ ਨੂੰ ਅਲੱਗ ਅਲੱਗ ਕੰਮਾਂ ਦੀ ਟ੍ਰੇਨਿੰਗ ਦਿਤੀ ਜਾਂਦੀ ਹੈ ਤੁਸੀ ਉਥੇ ਜਾ ਕੇ ਆਪਣਾ ਟ੍ਰੇਨਿੰਗ ਵਾਲਾ ਫਾਰਮ ਭਰ ਸਕਦੇ ਹੋ ਅਤੇ ਜਦੋ ਟ੍ਰੇਨਿੰਗ ਹੋਵੇਗੀ ਉਹ ਤੁਹਾਨੂੰ ਫੋਨ ਕਰਕੇ ਦੱਸ ਦੇਣਗੇ, ਤੁਸੀ ਇਸਦੇ ਲਈ KRISHI VIGYAN KENDRA LUDHIANA, Near Police Station, Ludhiana - Chandigarh Road, Samrala.... (Read More)
ਤੁਸੀ ਬੱਕਰੀ ਪਾਲਣ ਦੀ ਟ੍ਰੇਨਿੰਗ ਲੈਣ ਲਈ ਆਪਣੇ ਨਜ਼ਦੀਕੀ ਕ੍ਰਿਸ਼ੀ ਵਿਗਿਆਨ ਕੇੰਦਰ ਨਾਲ ਸੰਪਰਕ ਕਰ ਸਕਦੇ ਹੋ ਉਥੇ ਸਮੇ ਸਮੇ ਤੇ ਕਿਸਾਨਾਂ ਨੂੰ ਅਲੱਗ ਅਲੱਗ ਕੰਮਾਂ ਦੀ ਟ੍ਰੇਨਿੰਗ ਦਿਤੀ ਜਾਂਦੀ ਹੈ ਤੁਸੀ ਉਥੇ ਜਾ ਕੇ ਆਪਣਾ ਟ੍ਰੇਨਿੰਗ ਵਾਲਾ ਫਾਰਮ ਭਰ ਸਕਦੇ ਹੋ ਅਤੇ ਜਦੋ ਟ੍ਰੇਨਿੰਗ ਹੋਵੇਗੀ ਉਹ ਤੁਹਾਨੂੰ ਫੋਨ ਕਰਕੇ ਦੱਸ ਦੇਣਗੇ, ਤੁਸੀ ਇਸਦੇ ਲਈ KRISHI VIGYAN KENDRA LUDHIANA, Near Police Station, Ludhiana - Chandigarh Road, Samrala (District Ludhiana), Pincode: 141114, Phone:- 01628-261597, Email:- kvk-ludhiana@pau.edu, kvksamrala@gmail.com ਨਾਲ ਸੰਪਰਕ ਕਰ ਸਕਦੇ ਹੋ ਇਹਨਾਂ ਤੋਂ ਤੁਹਾਨੂੰ ਲੋਨ ਅਤੇ ਸਬਸਿਡੀ ਵਾਰੇ ਵੀ ਸਾਰੀ ਜਾਣਕਾਰੀ ਮਿਲ ਜਾਵੇਗੀ

Posted by gurbhej singh
Punjab
02-10-2022 03:19 PM
ਤੁਸੀ ਉਸ ਨੂੰ ਪਹਿਲੇ ਦਿਨ Zoxicarus injection 3gm ਇਹ IV ਲਗਾਨਾ ਹੈ ਅਤੇ Isoflud injection 5ml, Megludyne injection 20ml ਲਗਵਾਓ ਫਿਰ ਅਗਲੇ 2 ਦਿਨ ਤੁਸੀ AMC forte injection 4.5gm, Megludyne injection 20ml, Vitamor-H injection 5ml ਲਗਵਾਓ, ਸਿਰਫ ਪਹਿਲੇ ਅਤੇ ਤੀਜੇ ਦਿਨ ਹੀ Isoflud ਇੰਜੇਕਸ਼ਨ ਲਗਵਾਓ ਜੀ

Posted by Kanwal sandhu
Punjab
02-10-2022 03:05 PM
Kanwal ji eh khad de upar ate hor vi Kai Karan jiven Mausam.vich bdlav, kisam upar vi nirbhar krda hai tusi es lai npk 191919 10 gram nu prati litre paani de hisab nal vart sakde ho
Posted by Amandeep Sidhu
Punjab
02-10-2022 02:24 PM
Aman ji jekar tuc vadhia quality de plant laine han ta tuc Navjot Shergill Phone: 9872595194 ji nal sampark kar sakde h.
Posted by Preet
Haryana
02-10-2022 02:17 PM
Preet ji, gehu ki khareed MSP par hi ki jaati hai isliye sabhi kismo ka rate brabar hi rehta hai, aap achi paidavar lene ke liye DBW 303, PBW 824, 869, 766 Kismo ki buvai kar skte hai.
Posted by Navdeep singh
Punjab
02-10-2022 01:13 PM
Navdeep ji ih smasya Mausam ja fungus kar ke aondi hai , hun sara jhona nisar gya hai is lai tusi hun koi vi spray na karo ji kyuki is sme spray Karn naal jhone nu nuksaan hunda hai ji.

Posted by ਗੁਰਜੰਟ ਸਿੰਘ
Punjab
02-10-2022 12:53 PM
ਤੁਸੀ ਉਸ ਨੂੰ Ridema injection 10ml ਅਤੇ Enrofloxacin injection 10ml ਰੋਜਾਨਾ 3 ਦਿਨ ਲਗਵਾ ਸਕਦੇ ਹੋ

Posted by Manjinder kaur
Punjab
02-10-2022 12:46 PM
ਮਨਜਿੰਦਰ ਜੀ ਤੁਸੀਂ ਇਸ ਸਮੇਂ ਮੂਲੀ, ਪਾਲਕ, ਧਨੀਆ, ਮਟਰ , ਗਾਜਰ ਆਦਿ ਸਬਜੀਆਂ ਦੀ ਖੇਤੀ ਕਰ ਸਕਦੇ ਹੋ ਜੀ।

Posted by Sandeep Kumar
Punjab
02-10-2022 12:38 PM
ਸੰਦੀਪ ਜੀ , PBW 869, 776, 824 ਕਣਕ ਦੀਆਂ ਵਧੀਆ ਝਾੜ ਦੇਣ ਵਾਲੀਆਂ ਕਿਸਮਾਂ ਹਨ ਜੀ ਅਤੇ ਇਹਨਾ ਤੇ ਬਿਮਾਰੀਆਂ ਦਾ ਹਮਲਾ ਵੀ ਘੱਟ ਹੁੰਦਾ ਹੈ ਜੀ।

Posted by ashutosh pratap singh
Uttar Pradesh
02-10-2022 11:52 AM
Aashutosh ji aap fal girne ki rokthaam ke liye NPK 19 19 19@10-15 g/L paani ke hisaab se spray kar sakte hai.

Posted by Shri maan
Punjab
02-10-2022 11:51 AM
tuci uss nu changi khurak de nal nal her 3 mahine badd salt badal ke pett de kiria wali dwai jrur deo ate uss nu hun dairy protein feed deni suru kro ehh 1-1.5kg rojana de skde ho ate bovimin b powder 30gm rojana de skde ho ehna nal changi growth ho jawegi.
Posted by Gopal Kumar Maurya
Uttar Pradesh
02-10-2022 11:39 AM
Gopal ji, Dhnia ki kheti ke liye jameen ko achi trah tyaar kr le aur beej ko achi trah se maslne ke baad achi nmee vaali mitti me bo de, iske liye 8-10kg beej kaafi rehta hai aur buvai October ke mahine me hi karni chahiye.

Posted by natt
Punjab
02-10-2022 10:49 AM
ਨੱਤ ਜੀ ਇਹਦੇ ਨਾਲ ਤੁਸੀਂ ਬਿਜਾਈ ਕਰ ਸਕਦੇ ਹੋ ਝਾੜ ਤੇ ਕੋਈ ਅਸਰ ਨਹੀਂ ਪੈਂਦਾ

Posted by Daler singh
Punjab
02-10-2022 10:47 AM
ਦਲੇਰ ਜੀ ਏਸ ਲਈ ਤੁਸੀਂ copper hydroxide 500ਗ੍ਰਾਮ ਪ੍ਰਤੀ ਏਕੜ ਦੇ ਹਿਸਾਬ ਨਾਲ ਵਰਤ ਸੱਕਦੇ ਹੋ ਜੇਕਰ ਇਹ ਬਿਮਾਰੀ ਦਾ ਹਮਲਾ ਘਟ ਹੈ ਤਾਂ ਸਪਰੇਅ ਨਾ ਕਰੋ ਇਹਦੇ ਨਾਲ ਫਸਲ।ਉਪਰ ਅਸਰ ਪੈਂਦਾ h ਹੈ

Posted by TIRATH VIRK
Punjab
02-10-2022 10:22 AM
Tirath ji 1.60 di jehdi limit hundi hai usda koi kharcha nahi aunda hai ate jehda beeme bare tuc gal kar rahe o ohde layi tuc apne zile de deputy director dairy nu mil k form fill krwa k apne bank vicch deo jina da sampark number Dalvir Singh (Deputy Director Dairy, Ludhiana) 8146100543 hai.
Posted by satinderbir singh
Punjab
02-10-2022 09:16 AM
satinder ji parmal jhone di msp 2022-23 de hisab nal 2040 rupay/quintal di hai ji
Posted by satinderbir singh
Punjab
02-10-2022 09:15 AM
satinder ji parmal jhone di msp 2022-23 de hisab nal 2040 rupay/quintal di hai ji
Posted by Rahul Dedha
Uttar Pradesh
02-10-2022 08:29 AM
उसे आप Serakind plus bolus 1-1 सुबह शाम और Bovimin-gl liquid 7ml रोजाना देना शुरू करें।

Posted by Hariom Bhatt
Uttar Pradesh
02-10-2022 08:19 AM
Hariom ji aap yeh treatment krwate rhe aur usko metro bhi lgwa den jiss andro se infection khtm hota hai, baki isko 12 hours tak khush khane ko naa den aur uske badd jabb thoda thik lgge tab thoda pani pilayen yabbi woh hajam krta ha tab dudh halka krke de skte hai.

Posted by Jaspreet Balran
Punjab
02-10-2022 08:16 AM
Jaspreet ji kirpa apni fasal di photo bhejo us hisab nal.hi tuhanu sahi jankari diti ja. Sakdi hai

Posted by Ramandeep Singh
Punjab
02-10-2022 08:00 AM
Ramandeep ji tuci iss nu potasium iodied 2gm rojana dena suru kro ate iss nu ifer-h injection 1ml lgwao ate 2-2 din de frak nal 5 tike lgaa deo

Posted by balraj singh
Punjab
02-10-2022 07:59 AM
Balraj ji kirpa krke isdi poori photo bhejo jisde vich company da poora nam ate kisam da poora nam hoye kyuki eh adhi photo hai ate UP di company hai jis bare poora nam jane bina jankari dena mushkil hai.

Posted by Kala maan
Punjab
02-10-2022 07:55 AM
Kala ji usda muuh khol ke dekho usde teeth uppar mass naa howee jekar mass ha tan namak uglia nu lgga ke ohh mass teeth ton niche krr deo ate uss nu jina time sahi dudh nhi peena aunda uddo tan botal nal dudh pilla skde ho ehna nu bachia walia botal ja calf lai market vich vaddi botal aundi hai usdi varto bhi kr skde ho.

Posted by balraj singh
Punjab
02-10-2022 07:54 AM
balraj ji kipra kar ke tusi variety da sahi naam daso ja pher esde nal companyda name vi daso ja jekar tuhade kol beej hai tan usde kise vi cover ja lofafe di photo sanjhi kro us hisab nal hi tuhanu sahi jankari diti ja sakdi hai

Posted by Lovepreet
Punjab
02-10-2022 07:42 AM
ਲਵ ਜੀ ਇਹ ਬੂਟੇ ਨੂੰ ਜਨਵਰੀ ਫਰਵਰੀ ਵਿੱਚ ਲਾਉਣ ਦੀ ਸਿਫਾਰਿਸ਼ ਕੀਤੀ ਜਾਂਦੀ ਹੈ ਕਿਉੰਕਿ ਇਹ ਉਦੋ ਔਸਤ ਅਵਸਥਾ ਵਿਚ ਹੁੰਦੇ ਹਨ ਅਤੇ ਆਪਣੇ ਪੱਤੇ ਸਭ ਕੁਛ ਝਾੜ ਲੈਂਦੇ ਹਨ ਉਸ ਤਿੰਨ ਬਾਅਦ ਫਰਵਰੀ ਵਿੱਚ ਇਹਨਾ ਦਾ ਸਹੀ ਵਾਧਾ ਹੁੰਦਾ ਹੈ

Posted by Lovepreet
Punjab
02-10-2022 07:30 AM
ਲਵ ਜੀ ਇਹਨੂੰ ਤੱਤ ਦੀ ਘਾਟ ਵੀ ਲਗ ਰਹੀ ਹੈ ਅਤੇ ਫੰਗਸ ਦਾ ਹਮਲਾ ਵੀ ਹੈ ਤੁਸੀਂ ਇਹ ਦਸੋ ਲਾਉਣ ਸਮੇਂ ਏਸਨੂੰ ਕਿਹੜੀ ਖਾਦ ਕਿੰਨੀ ਮਾਤਰਾ ਵਿਚ ਪਾਈ ਸੀ ਬਾਕੀ ਫੰਗਸ ਵਾਲੀ ਬਿਮਾਰੀ ਲਈ ਤੁਸੀਂ carbendazim 2 ਗ੍ਰਾਮ ਪ੍ਰਤਿ ਲਿਟਰ ਪਾਣੀ ਦੇ ਹਿਸਾਬ ਨਾਲ ਵਰਤ ਸੱਕਦੇ ਹੋ

Posted by Sukhwinder
Punjab
02-10-2022 06:44 AM
sukh ji tusi eh daso esnu khad kehdi kini matra vich payi hai ate eho jehe lachan kine ku bottean upaar han us hisab nal hi tuhanu sahi jankari diti ja skdi hai
Posted by Harpreet
Punjab
02-10-2022 05:38 AM
harpreet ji es baare jankari lain lai tusi apne nede de kvk nal sampark kar sakde ho kyuki uthe es baare training alag alag sme te chaldi rehndi hai 9501800488

Posted by Pirbhulal
Bihar
02-10-2022 12:09 AM
In Gujarat, Gir Somnath, Junagadh, Amreli and Bhavnagar districts of Saurashtra region, Kutch district of Kutch region and Navsari, Valsad and Surat in South Gujarat are mainly produce mango
Posted by jagseer
Punjab
01-10-2022 10:44 PM
ਜਗਸੀਰ ਜੀ ਇਹ ਫੰਗਸ ਦੇ ਹਮਲੇ ਕਰਕੇ ਹੈ ਜੇਕਰ ਤੁਹਾਡਾ ਝੋਨਾ ਨਿਸਾਰ ਗਿਆ ਤਾਂ ਹੁਣ ਤੁਹਾਨੂੰ ਕੋਈ ਵੀ ਸਪਰੇਅ ਕਰਨ ਦੀ ਜਰੂਰਤ ਨਹੀਂ ਹੈ ਪਰ ਜੇਕਰ ਹਮਲਾ ਜਿਆਦਾ ਹੈ ਤਾਂ ਤੁਸੀਂ mancozeb 3ਗ੍ਰਾਮ ਪ੍ਰਤੀ ਲਿਟਰ ਪਾਣੀ ਦੇ ਹਿਸਾਬ ਨਾਲ ਵਰਤ ਸੱਕਦੇ ਹੋ
Posted by jagseer
Punjab
01-10-2022 10:42 PM
ਜਗਸੀਰ ਜੀ ਇਹ ਫੰਗਸ ਦੇ ਹਮਲੇ ਕਰਕੇ ਹੈ ਜੇਕਰ ਤੁਹਾਡਾ ਝੋਨਾ ਨਿਸਾਰ ਗਿਆ ਤਾਂ ਹੁਣ ਤੁਹਾਨੂੰ ਕੋਈ ਵੀ ਸਪਰੇਅ ਕਰਨ ਦੀ ਜਰੂਰਤ ਨਹੀਂ ਹੈ ਪਰ ਜੇਕਰ ਹਮਲਾ ਜਿਆਦਾ ਹੈ ਤਾਂ ਤੁਸੀਂ mancozeb 3ਗ੍ਰਾਮ ਪ੍ਰਤੀ ਲਿਟਰ ਪਾਣੀ ਦੇ ਹਿਸਾਬ ਨਾਲ ਵਰਤ ਸੱਕਦੇ ਹੋ

Posted by sandhu saab
Punjab
01-10-2022 09:39 PM
Sandhu ji tuci usdia akha fatkadi nu pani vich ubal ke uss nal saff kro ate uss nu pett de kiria lai ipraz tablet 1 goli deo ate hafte badd fir 1 goli deo ate 3 hafte iss trah deo baki uss nu sharkoferrol pet liquid 10ml rojana ate kittu eyes drops isdia akha vich pauni suru kro.
Expert Communities
We do not share your personal details with anyone
We do not share your personal details with anyone
Sign In
Registering to this website, you accept our Terms of Use and our Privacy Policy.
Your mobile number and password is invalid
We have sent your password on your mobile number
All fields marked with an asterisk (*) are required:
Sign Up
Registering to this website, you accept our Terms of Use and our Privacy Policy.
All fields marked with an asterisk (*) are required:
Please select atleast one option
Please select text along with image











