Experts Q&A Search

Posted by jagdeep kumar
Punjab
25-10-2023 08:36 AM
Haryana
10-25-2023 11:33 PM
ਜਗਦੀਪ ਜੀ ਤੁਸੀ ਏਸਦਾ ਵਧੀਆ ਬੀਜ ਲੈਣ ਲਈ ਆਪਣੇ ਨੇੜੇ ਦੇ kvk ਨਾਲ ਸੰਪਰਕ ਕਰ ਸਕਦੇ ਹੋ। 0164-2215619
Posted by gurkirat bal
Punjab
25-10-2023 08:33 AM
Punjab
10-26-2023 10:36 PM
ਬੱਲ ਜੀ ਇਸਦੀ ਿਬਜਾਈ 4-5 ਸੈਂਟੀਮੀਟਰ ਡੂੰਘਾਈ ਤੇ ਡਿਰੱਲ ਜਾਂ ਪੋਰੇ ਨਾਲ ਕਰਨੀ ਚਾਹੀਦੀ ਹੈ। ਲਾਈਨਾਂ ਦਾ ਫ਼ਾਸਲਾ 23 ਸੈਂਟੀਮੀਟਰ ਅਤੇ ਪੌਿਦਆਂ ਦਾ ਫ਼ਾਸ ਲਾ 7-10 ਸੈਂਟੀਮੀਟਰ ਰੱਖੋ। ਿੲਸ ਦੀ ਿਬਜਾਈ ਝੋਨੇ ਦੀ ਕਟਾਈ ਤੋਂ ਬਾਅਦ ਿਬਨਾਂ ਵਹਾਈ ਤੋਂ ਜ਼ੀਰੋ ਿਟਲ ਡਿਰਲ ਨਾਲ ਕੀਤੀ ਜਾ ਸਕਦੀ ਹੈ। ਬਿਲਕੁਲ ਤੁਸੀਂ ਇਸਨੂੰ ਕਣਕ ਦੇ ਵਤਰ ਵਾਂਗ ਹੀ ਬੀਜ ਸਕਦੇ ਹੋ
Posted by Vikram
Punjab
25-10-2023 06:37 AM
Haryana
10-25-2023 07:41 AM
Vvikram ji punajb vich chilli di kheti iko war krn di sifarish kiti jandi hai. Pr jekar polyhouse di suvidha hai tan Esdi duji fasal.tusi lai sakde tusi February vich esdi paneeri di bijai kr skde ho
Posted by gurkirat bal
Punjab
25-10-2023 06:02 AM
Haryana
10-25-2023 07:45 AM
ਬਲ ਜੀ ਅਲਸੀ ਨੂੰ 20 ਅਕਟੂਬਰ ਤੱਕ ਬੀਜਣ ਦੀ ਸਿਫਾਰਸ਼ ਕੀਤੀ ਜਾਂਦੀ ਹੈ ਏਸਦਾ ਬੀਜ ਤੁਸੀ 15 ਕਿਲੋ ਪ੍ਰਤੀ ਏਕੜ ਦੇ ਹਿਸਾਬ ਨਾਲ ਵਰਤ ਸਕਦੀ ਹੋ । ਏਸਨੂੰ ਕੁੱਲ 3-4 ਪਾਣੀ ਦੀ ਜ਼ਰੂਰਤ ਹੁੰਦੀ ਹੈ ਅਤੇ ਫੁੱਲ ਨਿਕਲਣ ਸਮੇਂ ਪਾਣੀ ਲਾਉਣਾ ਬਹੁਤ ਜਰੂਰੀ ਹੈ
Posted by ਬੱਗਾ ਸਿੰਘ ਮਾਨ
Punjab
25-10-2023 05:56 AM
Haryana
10-25-2023 07:42 AM
ਮਾਣ ਜੀ ਪਿਆਜ਼ ਦੀ ਪਨੀਰੀ ਨੂੰ ਅਧ ਨਵੰਬਰ ਤੱਕ ਬੀਜਣ ਦੀ ਸਿਫਾਰਸ਼ ਕੀਤੀ ਜਾਂਦੀ ਹੈ
Posted by ਬੂਟਾ ਸਿੰਘ ਗਿੱਲ
Punjab
24-10-2023 08:31 PM
Punjab
10-25-2023 06:37 AM
Os nu turant najdeeki doctor to chek up karwao os nu animea ja calcium lewal v down ho sakda he ji ja es da blood da CBC test krwao ji
Posted by ਜਸਵਿੰਦਰ ਸਿੰਘ
Punjab
24-10-2023 07:02 PM
Punjab
10-25-2023 06:43 AM
Os Powder ripro min dry 500gm X2 50gm daily Bolus Agrimin I 7X3 1daily deo ji first AI te nall Injection Recaptal 5ml IV lwao te 24 ghante bhad ekk AI krwa ji
Posted by Singh gurpal
Punjab
24-10-2023 06:46 PM
Punjab
10-25-2023 06:44 AM
Os nu powder Milkout 300gm 30gm daily Bolus Simlage hearb 12 1bolus swere Shame deo ji
Posted by ਗੁਰਭੇਜ ਸਿੰਘ
Punjab
24-10-2023 05:55 PM
Haryana
10-25-2023 07:53 AM
ਸਿੰਘ ਜੀ ਸਰਦ ਰੁੱਤ ਵਾਲੇ ਗੇਂਦੇ ਦੀ ਨਰਸਰੀ ਦੀ ਬਿਜਾਈ ਤੁਸੀ ਅਧ ਸਤੰਬਰ ਤਕ ਅਤੇ ਬਾਅਦ ਵਿੱਚ ਉਸਨੂੰ ਅਧ ਅਕਟੂਬਰ ਤੱਕ ਖੇਤ ਵਿਚ ਲਗਾਉਣ ਦੀ ਸਿਫਾਰਸ਼ ਕੀਤੀ ਜਾਂਦੀ ਹੈ। ਏਸਦਾ ਔਸਤ ਰੇਟ ਤੁਹਾਡੀ ਉਪਜ ਦੀ ਕੁਆਲਿਟੀ ਅਤੇ ਮੰਡੀ ਵਿੱਚ ਏਸਦੀ ਮੰਗ ਉਪਰ ਨਿਰਭਰ ਕਰਦਾ ਹੈ
Posted by Vanwinder Singh Kesar
Punjab
24-10-2023 05:41 PM
Haryana
10-25-2023 07:55 AM
Kesar ji eh sundi de hamle kar ke hai essde lai tusi chlorantraniliprole 60 ml prati acre de hisab nal vart sakde ho
Posted by Vanwinder Singh Kesar
Punjab
24-10-2023 05:42 PM
Haryana
10-25-2023 07:55 AM
Kesar ji eh keede de hamle kr ke hai esse lai Tsui chlorantraniliprole 60 ml prati acre de hisab nal vart sakde ho
Posted by Navjot Singh
Punjab
24-10-2023 03:36 PM
Haryana
10-25-2023 08:00 AM
ਮਨਜੋਤ ਜੀ ਇਹ ਸਾਲਟ ਨਦੀਨ ਦੀ ਰੋਕਥਾਮ ਮੁੱਖ ਤੌਰ ਤੇ ਮੋਥੇ ਦੀ ਰੋਕਥਾਮ ਲਈ ਵਰਤਿਆ ਜਾਂਦਾ ਹੈ ਜੇਹੜੀ ਵੀ ਫਸਲ ਵਿਚ ਮੋਥਾ ਹੁੰਦਾ ਹੈ ਤੁਸੀ ਉਥੇ ਏਸਦੀ ਸਪਰੇਅ ਕਰ ਸਕਦੇ ਹੋ। ਏਸਨੂੰ 36 ਗ੍ਰਾਮ ਪ੍ਰਤੀ ਏਕੜ ਦੇ ਹਿਸਾਬ ਨਾਲ ਵਰਤਣ ਦੀ ਸਿਫਾਰਸ਼ ਕੀਤੀ ਜਾਂਦੀ ਹੈ
Posted by Rajkumar Jat
Rajasthan
24-10-2023 03:24 PM

Punjab
10-25-2023 09:23 AM
गुआर चूरी को गुआर के बीच को पीसकर तैयार किया जाता है इससे पशुओं के शरीर की कमी पूरी होती है, भार बढ़ता है, दूध उत्पदान में भी वृद्वि होती है यह आप 1 साल की आयु तक 30 से 50 ग्राम तक रोजाना और बड़े पशुओं को 100—150 ग्राम रोजाना खिला सकते हैं। इसमें लगभग 38 - 42% प्रोटीन की मात्रा उपलब्ध होती है।
Posted by ਸ੍ .ਗੁਰਪੀ੍ਤ ਚਹਿਲ
Punjab
24-10-2023 03:20 PM
Haryana
10-25-2023 08:10 AM
ਚਹਿਲ ਜੀ ਇਹ ਦੋਵੇਂ ਕਿਸਮ ਹੀ ਵਧੀਆਂ ਹਨ। ਇਹ ਕਈ ਪਰਕਾਰ ਦੇ ਰੋਗ ਜਿਵੇਂ ਪੀਲੀ ਅਤੇ ਭੂਰੀ ਕੁੰਗੀ ਦਾ ਹਮਲਾ ਸਕਦੀਆਂ ਹਨ। ਇਹਨਾ ਦਾ ਔਸਤ ਝਾੜ 27-32 ਕੁਇੰਟਲ ਪ੍ਰਤੀ ਏਕੜ ਤੱਕ ਆ ਜਾਂਦਾ ਹੈ
Posted by ਗਗਨਦੀਪ ਸਿੰਘ
Punjab
24-10-2023 03:19 PM
Haryana
10-25-2023 08:14 AM
ਸਿੰਘ ਜੀ ਇਹਨੂੰ ਬੇਡ ਉਪਰ ਤੁਸੀ ਕਤਾਰ ਤੋਂ ਕਤਾਰ ਦਾ ਫਾਸਲਾ 15 ਕਮ ਅਤੇ ਪੋਧੇ ਤੋਂ ਪੋਧੇ ਦਾ ਫਾਸਲਾ 7 cm ਦੇ ਹਿਸਾਬ ਨਾਲ ਬੀਜਾਈ ਕਰ ਸਕਦੇ ਹੋ
Posted by Raman
Haryana
24-10-2023 03:08 PM
Haryana
10-25-2023 08:15 AM
Raman you can sow ragi till the last date of October month this is the good time to sow ragi
Posted by Daulat
Maharashtra
24-10-2023 02:43 PM

Haryana
10-25-2023 08:18 AM
दौलत जी इसका अच्छा बीज लेने के लिए आप अपने नजदीकी कृषि विज्ञान केंद्र से संपर्क कर सकते है । 9881450666
Posted by Navjot Singh
Punjab
24-10-2023 02:36 PM
Haryana
10-25-2023 08:22 AM
ਨਵਜੋਤ ਜੀ ਇਹ ਮੁੱਖ ਤੌਰ ਤੇ ਪੱਤੇ ਹੀ ਖਾਂਦਾ ਹੈ ਜੇਕਰ ਇਹ ਕਾਫੀ ਜਿਆਦਾ ਹੈ ਤੇ ਖਾਦਏ ਹੋਏ ਪੱਤੇ ਵੀ ਫਸਲ ਵਿਚ ਦਿੱਖ ਰਹੇ ਹਨ ਤਾਂ ਤੁਸੀ chlorpyriphos 2 ਮਲ ਪ੍ਰਤੀ ਲਿਟਰ ਪਾਣੀ ਦੇ ਹਿਸਾਬ ਨਾਲ ਵਰਤ ਸਕਦੇ ਹੋ
Posted by Daulat
Maharashtra
24-10-2023 02:34 PM

Haryana
10-25-2023 08:23 AM
दौलत जी इसके लिए आप अपने नजदीकी कृषि विज्ञान केंद्र से संपर्क कर सकते है 9881450666
Posted by Rajkumar Jat
Rajasthan
24-10-2023 02:34 PM

Punjab
10-25-2023 09:23 AM
गुआर चूरी को गुआर के बीच को पीसकर तैयार किया जाता है इससे पशुओं के शरीर की कमी पूरी होती है, भार बढ़ता है, दूध उत्पदान में भी वृद्वि होती है यह आप 1 साल की आयु तक 30 से 50 ग्राम तक रोजाना और बड़े पशुओं को 100—150 ग्राम रोजाना खिला सकते हैं। इसमें लगभग 38 - 42% प्रोटीन की मात्रा उपलब्ध होती है।
Posted by Ganesh
Rajasthan
24-10-2023 01:57 PM

Punjab
10-24-2023 03:57 PM
आप मक्की डाल सकते है
Posted by ajay
Punjab
24-10-2023 11:26 AM
Punjab
10-24-2023 04:00 PM
पशु बच्चा देने के बाद इस तरह रक्तस्राव करता है इस से कोई नुक्सान नहीं है इसे कम खाने से Liquid Broton 2 लीटर 100ml सुबह शाम दे और Bolus Resufeed 6 1bolus सुबह शाम दे
Posted by Ravinderjeet singh
Punjab
24-10-2023 11:16 AM
Haryana
10-25-2023 08:25 AM
ਸਿੰਘ ਜੀ ਗੰਨੇ ਤੋਂ ਤਕਰੀਬਨ 12-15% ਤੱਕ ਗੁੜ ਮਿਲ ਜਾਂਦਾ ਹੈ
Posted by Jaskaran Singh
Punjab
24-10-2023 11:01 AM
Haryana
10-25-2023 08:27 AM
ਸਿੰਘ ਜੀ ਤੁਸੀ ਆਪਣੇ ਪੋਧੇ ਦੀ ਫੋਟੋ ਭੇਜੋ ਜਾ ਇਹ ਦਸੋ ਉਸ ਵਿਚ ਦਿੱਕਤ ਕਿ ਆ ਰਹੀ ਹੈ ਉਸ ਹਿਸਾਬ ਨਾਲ ਤੁਹਾਨੂੰ ਸਪਰਾ ਬਾਰੇ ਦੱਸਿਆ ਜਾ ਸਕਦਾ ਹੈ
Posted by Karanveer singh
Punjab
24-10-2023 10:24 AM
Rajasthan
10-25-2023 09:16 AM
ਹਲਦੀ ਐਂਟੀਬਾਇਓਟਿਕ ਦਾ ਕੰਮ ਕਰਦੀ ਹੈ, ਇਸ ਨਾਲ ਪਸ਼ੂ ਦਾ ਬਹੁਤ ਸਾਰੀਆਂ ਬਿਮਾਰੀਆਂ ਤੋਂ ਬਚਾ ਰਹਿੰਦਾ ਹੈ ਇਹ ਤੁਸੀ ਸਰਦੀਆਂ ਦੇ ਮੌਸਮ ਵਿੱਚ ਫੀਡ ਵਿੱਚ ਮਿਲਾ ਕੇ ਪਸ਼ੂਆਂ ਨੂੰ ਖਵਾ ਸਕਦੇ ਹੋ ਜੇਕਰ ਤੁਸੀ 1 ਕੁਇੰਟਲ ਫੀਡ ਤਿਆਰ ਕਰਦੇ ਹੋ ਤਾਂ ਉਸ ਵਿੱਚ 1 ਕਿੱਲੋ ਤੱਕ ਹਲਦੀ ਮਿਕਸ ਕਰਕੇ ਖਵਾ ਸਕਦੇ ਹੋ
Posted by Lakhbir singh
Punjab
24-10-2023 10:05 AM
Haryana
10-25-2023 08:29 AM
Lakhbir ji tusi kanak di pbw 826,869, dbw 303,333,187 pbw 1zn. Pbw chappati no 1 kisam di bijai kar sakde ho
Posted by Roshan
Himachal Pradesh
24-10-2023 08:54 AM
Haryana
10-25-2023 08:31 AM
रोशन जी आप अक्टूबर के महीने में इसको नर्सरी कि बिजाई कर सकते है यह इसकी बिजाई के लिए बिल्कुल सही टाइम है
Posted by ਜਗਸੀਰ ਸਿੰਘ
Punjab
24-10-2023 08:49 AM
Haryana
10-25-2023 08:34 AM
ਸਿੰਘ ਜੀ ਲਹਸਣ ਵਿਚ ਕੋਈ ਵੀ ਨਦੀਨ ਦੀ ਰੋਕਥਾਮ ਲਈ ਏਸ ਵਿਚ ਗੋਡੀ ਕਰਨ ਦੀ ਸਿਫਾਰਸ਼ ਕੀਤੀ ਜੰਦੀ ਹੈ ਜਾ ਫੇਰ ਤੁਸੀ ਪਰਾਲੀ 25ਕੁਇੰਟਲ ਪ੍ਰਤੀ ਏਕੜ ਦੇ ਹਿਸਾਬ ਨਾਲ ਵਿਛਾ ਸਕਦੇ ਹੋ
Posted by sukhveer Singh
Punjab
24-10-2023 07:01 AM
Haryana
10-25-2023 08:36 AM
ਸੁੱਖ ਜੀ ਗੰਡੋਏ ਤਾਂ ਮਿੱਟੀ ਅਤ ਪੋਧੇ ਲਈ ਬਹੁਤ ਫਾਇਦੇਮੰਦ ਹੁੰਦੇ ਹਨ ਕਿਉੰਕਿ ਇਹ ਓਹਨਾਂ ਨੂੰ ਖਾਦ ਬਣਾ ਕੇ ਦਿੰਦੇ ਹਨ ਤੁਸੀ ਓਹਨਾਂ ਦੀ ਫੋਟੋ ਭੇਜੋ ਕਿ ਪਤਾ ਉਹ ਕੁੱਛ ਹੋਰ ਹੋਵੇ ਫੇਰ ਉਸ ਹਿਸਾਬ ਨਾਲ ਹੀ ਤੁਹਾਨੂੰ ਸਹੀ ਜਾਣਕਾਰੀ ਦਿੱਤੀ ਜਾ ਸਕਦੀ ਹੈ
Posted by sachin
Madhya Pradesh
24-10-2023 04:48 AM
Haryana
10-25-2023 08:39 AM
सचिन जी यह दोनो दवाई ही सुंडी की रोकथाम के लिए है पर आपके पोधे के ऊपर सुंडी का हमला इतना नही लग रहा है आप carbendazim 2 ग्राम प्रति लीटर पानी में मिलाकर द्रेंच के सकते है
Posted by gurkirat bal
Punjab
24-10-2023 03:34 AM
Haryana
10-25-2023 08:42 AM
ਗੁਰਕੀਰਤ ਜੀ ਇਹਨਾ ਦੋਹਾਂ ਦਵਾਈਆਂ ਨੂੰ ਮਿਕਸ ਕਰ ਕੇ ਵਰਤਣ ਦੀ ਸਿਫਾਰਸ਼ ਨਹੀਂ ਕੀਤੀ ਜਾਂਦੀ। ਤੁਸੀ ਪਹਿਲਾ ਕੀੜੇ ਵਾਲੀ ਸਪਰੇਅ ਕਰੋ ਫੇਰ 5-7 ਦਿਨ ਬਾਅਦ ਤੁਸੀ ਗਰੋਏਥ ਵਾਲੀ ਸਪਰੇਅ ਜਾ ਫੇਰ ਯੂਰੀਆ ਪਾ ਸਕਦੇ ਹੋ । ਸਪਰੇਅ ਜਾ ਯੂਰੀਆ ਚੋ ਇਕ ਚੀਜ਼ ਹੀ ਵਰਤੋ ਦੋਹਾਂ ਦਾ ਮੁੱਖ ਕੰਮ ਇਕੋ ਹੀ ਹੈ
Posted by Gurvinder Singh
Punjab
23-10-2023 11:47 PM
Punjab
10-24-2023 09:49 AM
Gurvinder ji tuci pani vich sidha chunna ghol ke den di jgha jithe pashu pani pinnde hai uss hoddi vich ja cement wali pani di tanki nu hafte vich ek varr chunne di kali jrur kro jiss nal calcium pashua nu milda rehega ate koi nuksan nhi howega, kyuki kai varr sidha chuuna pashu de anndar jaaun krke pashu nu nuksan ho skda ha.
Posted by Gurlal Bhullar
Punjab
23-10-2023 09:58 PM
Haryana
10-25-2023 08:46 AM
भुल्लर जी आप यह बताए की आपको इसमें दिक्कत क्या आ रही है फसल कोन सी तत्व की कमी दिखा रही है अगर यह सब सही है तो अंत में आप npk 00060 को 5ग्राम प्रति लीटर पानी में मिलाकर स्प्रे कर सकते हैं
Posted by ਬੱਗਾ ਸਿੰਘ ਮਾਨ
Punjab
23-10-2023 09:52 PM
Haryana
10-25-2023 08:43 AM
ਮਾਣ ਜੀ ਗੰਢਿਆਂ ਦੀ ਪਨੀਰੀ ਲਗਾਉਣ ਦਾ ਸਹੀ ਸਮਾ ਅਧ ਨਵੰਬਰ ਤੱਕ ਹੈ ਤੁਸੀ ਇਸ ਸਮੇਂ ਤਕ ਪਨੀਰੀ ਲਗਾ ਸੱਕਦੇ ਹੋ
Posted by Manjinder singh
Punjab
23-10-2023 09:30 PM
Haryana
10-23-2023 09:36 PM
ਸਿੰਘ ਜੀ ਰੇਤਲੀ ਜਮੀਨ ਲਈ ਕੋਈ ਅੱਲਗ ਤੋਂ ਸਪੈਸ਼ਲ ਕਿਸਮ ਨਹੀਂ ਆਉਂਦੀ ਤੁਸੀ ਕਣਕ ਦੀ pbw 826,869,803, pbw zn 1,2 ਕਿਸਮ ਦੀ ਬਿਜਾਈ ਕਰ ਸਕਦੇ ਹੋ
Posted by Gaggi Walia
Punjab
23-10-2023 08:40 PM
Punjab
10-24-2023 09:47 AM
tuci uss nu sbh ton pehla pett de kiria lai Bandykind plus bolus deo ate Bovimin-b ultra powder 50gm rojana ate Ovumin advance tablet rojana 1 goli deo ate 21 din tak dinde rho jiss nal sarir di kami puri howegi ate heat vich aa jawegi.
Posted by Randeep singh
Punjab
23-10-2023 07:53 PM
Punjab
10-24-2023 09:45 AM
Randeep ji jekar awara kutte ne cut liya hai fir injection jrur lgwao, kyuki jekar paltu dog howe uss nu vaccine hoi hundi hai ate usda pta hunda ha ate uss te nazar bhi rakhi jaa skdi hai, iss krke tuci injections jrur lgwao.
Posted by अजय
Madhya Pradesh
23-10-2023 05:54 PM
Haryana
10-23-2023 09:45 PM
अजय जी इसका रेट आपकी मंडी में 6556 रुपए प्रति क्विंटल तक है
Posted by अजय
Madhya Pradesh
23-10-2023 05:53 PM
Haryana
10-23-2023 09:46 PM
अजय जी मक्का का भाव 1590 रुपए प्रति क्विंटल और सोयाबीन 4350 रुपए प्रति क्विंटल तक है
Posted by अजय
Madhya Pradesh
23-10-2023 05:48 PM
Haryana
10-23-2023 09:47 PM
अजय जी सोयाबीन का औसत भाव आपकी मंडी में 4350 रुपए और मक्का में 1590 रुपए प्रति क्विंटल तक है
Posted by Bharat Singh
Haryana
23-10-2023 04:12 PM
Haryana
10-23-2023 09:51 PM
सिंह जी आप इसको हल्का पानी लगा सकते है किरपा अपनी मिट्टी परख की रिपोर्ट भेजे उस हिसाब से ही आपको सही जानकारी दी जा सकती है
Posted by gurvinder singh
Punjab
23-10-2023 03:17 PM
Haryana
10-23-2023 09:52 PM
Gurwinder ji dap ki jagah par npk ka prayog kar sakte hai isme koi bhi dikkat nahi hai
Posted by Kartikeya Shrotriya
Uttar Pradesh
23-10-2023 01:57 PM
Haryana
10-23-2023 09:56 PM
श्रीमन जी इसके बारे में जानकारी लेने के लिए आप अपनी नजदीकी मंडी में संपर्क कर सकते है । क्योंकि यह आपकी उपज की क्वालिटी के ऊपर भी निर्भर करता है
Posted by RajPal Singh chahal
Punjab
23-10-2023 01:01 PM
Punjab
10-24-2023 09:43 AM
ਤੁਸੀ ਇਸਦੀ ਬੱਚੇਦਾਨੀ ਵਿਚ Lixin-iu ਦਵਾਈ 2 ਦਿਨ ਭਰਵਾਓ ਅਤੇ ਇਸ ਨੂੰ Bovimin B ultra powder 50gm ਰੋਜਾਨਾ ਅਤੇ Utrevive liquid 100-100ml ਸਵੇਰੇ ਸ਼ਾਮ ਦਿਓ ਅਤੇ ਅਗਲੀ ਵਾਰ ਹੀਟ ਵਿੱਚ ਆਉਣ ਤੇ ਹੀਟ ਖਾਲੀ ਛੱਡ ਦਿਓ ਅਤੇ ਉਸ ਤੋਂ ਅਗਲੀ ਹੀਟ ਵਿੱਚ ਆਉਣ ਤੇ AI ਕਰਵਾਓ