Experts Q&A Search

Posted by amrinder Singh
Punjab
14-04-2019 09:36 AM
Punjab
04-16-2019 12:20 PM
ਅਮਰਿੰਦਰ ਜੀ ਇਹ ਫੰਗਸ ਦੇ ਨਾਲ ਮੱਚ ਰਹੇ ਹਨ ਇਸਦੇ ਲਈ ਤੁਸੀ ਫ਼ਸਲ ਦੇ ਉਪਰ Carbendazim@3 ਗ੍ਰਾਮ ਪ੍ਰਤੀ ਲਿਟਰ ਪਾਣੀ ਦੇ ਹਿਸਾਬ ਨਾਲ ਸਪਰੇ ਕਰੋ
Posted by Gurpal singh
Punjab
14-04-2019 09:35 AM
Punjab
04-16-2019 01:22 PM
ਇਹ ਫਸਲ ਵਧੀਆ ਜਲ ਨਿਕਾਸ ਵਾਲੀ ਚੀਕਣੀ, ਰੇਤਲੀ ਅਤੇ ਲਾਲ ਹਰ ਤਰ੍ਹਾਂ ਦੀ ਮਿੱਟੀ ਵਿੱਚ ਉਗਾਈ ਜਾ ਸਕਦੀ ਹੈ ਖੇਤ ਵਿੱਚ ਪਾਣੀ ਖੜਾ ਨਾ ਹੋਣ ਦਿਓ, ਕਿਉਂਕਿ ਖੜੇ ਪਾਣੀ ਵਿੱਚ ਇਹ ਜ਼ਿਆਦਾ ਦੇਰ ਬੱਚ ਨਹੀਂ ਪਾਵੇਗੀ ਫਸਲ ਦੇ ਵਾਧੇ ਲਈ 6-6.5 pH ਵਾਲੀ ਮਿੱਟੀ ਵਧੀਆ ਮੰਨੀ ਜਾਂਦੀ ਹੈ ਉਸ ਖੇਤ ਵਿੱਚ ਅਦਰਕ ਦੀ ਫਸਲ ਨਾ ਉਗਾਓ ਜਿੱਥੇ ਪਿੱਛਲੇ ਵਾਰ ਵੀ ਅਦਰਕ ਦੀ ਫਸਲ ਉਗਾਈ ਗਈ ਹੋਵੇ ਹਰ ਸਾਲ ਇੱਕੋ ਜ਼ਮੀਨ ਤੇ ਹੀ.... (Read More)
ਇਹ ਫਸਲ ਵਧੀਆ ਜਲ ਨਿਕਾਸ ਵਾਲੀ ਚੀਕਣੀ, ਰੇਤਲੀ ਅਤੇ ਲਾਲ ਹਰ ਤਰ੍ਹਾਂ ਦੀ ਮਿੱਟੀ ਵਿੱਚ ਉਗਾਈ ਜਾ ਸਕਦੀ ਹੈ ਖੇਤ ਵਿੱਚ ਪਾਣੀ ਖੜਾ ਨਾ ਹੋਣ ਦਿਓ, ਕਿਉਂਕਿ ਖੜੇ ਪਾਣੀ ਵਿੱਚ ਇਹ ਜ਼ਿਆਦਾ ਦੇਰ ਬੱਚ ਨਹੀਂ ਪਾਵੇਗੀ ਫਸਲ ਦੇ ਵਾਧੇ ਲਈ 6-6.5 pH ਵਾਲੀ ਮਿੱਟੀ ਵਧੀਆ ਮੰਨੀ ਜਾਂਦੀ ਹੈ ਉਸ ਖੇਤ ਵਿੱਚ ਅਦਰਕ ਦੀ ਫਸਲ ਨਾ ਉਗਾਓ ਜਿੱਥੇ ਪਿੱਛਲੇ ਵਾਰ ਵੀ ਅਦਰਕ ਦੀ ਫਸਲ ਉਗਾਈ ਗਈ ਹੋਵੇ ਹਰ ਸਾਲ ਇੱਕੋ ਜ਼ਮੀਨ ਤੇ ਹੀ ਅਦਰਕ ਦੀ ਫਸਲ ਨਾ ਲਗਾਓ ਪ੍ਰਸਿੱਧ ਕਿਸਮਾਂ:- IISR Varada: ਇਹ ਕਿਸਮ ਤਾਜ਼ਾ ਅਤੇ ਸੁੱਕੇ ਅਦਰਕ ਦੇ ਝਾੜ ਲਈ ਵਧੀਆ ਮੰਨੀ ਜਾਂਦੀ ਹੈ ਇਹ 200 ਦਿਨਾਂ ਵਿੱਚ ਪੱਕਦੀ ਹੈ ਅਤੇ ਇਸ ਦਾ ਔਸਤਨ ਝਾੜ 90 ਕੁਇੰਟਲ ਪ੍ਰਤੀ ਏਕੜ ਹੈ ਬਿਜਾਈ ਮਈ -ਜੂਨ ਦੇ ਪਹਿਲੇ ਹਫਤੇ ਕੀਤੀ ਜਾਂਦੀ ਹੈ ਬਿਜਾਈ ਲਈ ਤਾਜ਼ੇ ਅਤੇ ਬਿਮਾਰੀ ਰਹਿਤ ਗੰਢੀਆਂ ਦੀ ਵਰਤੋਂ ਕਰੋ ਬਿਜਾਈ ਲਈ 480-720 ਕਿੱਲੋ ਪ੍ਰਤੀ ਏਕੜ ਬੀਜ ਦੀ ਵਰਤੋਂ ਕਰੋ ਇਸਦੀ ਖੇਤੀ ਵਪਾਰਿਕ ਪੱਧਰ ਤੇ ਪੰਜਾਬ ਵਿਚ ਨਹੀਂ ਕੀਤੀ ਜਾਂਦੀ ਕੁਝ ਪ੍ਰਾਈਵੇਟ ਕੰਪਨੀਆਂ ਵਲੋਂ ਇਸਦੀ ਕੰਟ੍ਰੈਕਟ ਫਾਰਮਿੰਗ ਕੀਤੀ ਜਾਂਦੀ ਹੈ ਜੋ ਕਿ ਵੱਡੇ ਪੱਧਰ ਤੇ ਹੁੰਦੀ ਹੈ ਧੰਨਵਾਦ
Posted by ਬੇਅੰਤ ਸਿੰਘ
Punjab
14-04-2019 09:06 AM
Punjab
04-15-2019 02:19 AM
Beant singh g yeh fungicide ka kaam jyaada krti hai aur kuch hadd tak rass choosak keeto ko rokti hai..iss ki maatra 4 ltr prati acre ke hisaab se 100ltr pani mein mila ke spray kr skte ho.
Posted by jaspal singh
Punjab
14-04-2019 09:01 AM
Punjab
04-16-2019 12:17 PM
ਜਸਪਾਲ ਜੀ ਕਿਰਪਾ ਕਰਕੇ ਦੱਸੋ ਕੇ ਤੁਸੀ ਖੇਤ ਵਿਚ ਕਿਹੜੀ ਫ਼ਸਲ ਉਗਾਈ ਹੈ ਤਾ ਜੋ ਤੁਹਾਨੂੰ ਇਸ ਬਾਰੇ ਪੂਰੀ ਜਾਣਕਾਰੀ ਦਿਤੀ ਜਾ ਸਕੇ ਧੰਨਵਾਦ
Posted by jalandar patil
Maharashtra
14-04-2019 08:59 AM
Punjab
04-15-2019 02:51 PM
दि आप दूध निकालने वाली मशीन लेना चाहते है तो आप इनमें से किसी भी कंपनी की ले सकते है जैसे Vansum Pvt.Ltd. 9811104804, Solutions packing machine 9569010005 , Milkwell Milking machine 9416003826.
Posted by Mandeep singh
Punjab
14-04-2019 08:59 AM
Punjab
04-16-2019 12:30 PM
ਇਹ ਫਸਲ ਵਧੀਆ ਜਲ ਨਿਕਾਸ ਵਾਲੀ ਚੀਕਣੀ, ਰੇਤਲੀ ਅਤੇ ਲਾਲ ਹਰ ਤਰ੍ਹਾਂ ਦੀ ਮਿੱਟੀ ਵਿੱਚ ਉਗਾਈ ਜਾ ਸਕਦੀ ਹੈ ਖੇਤ ਵਿੱਚ ਪਾਣੀ ਖੜਾ ਨਾ ਹੋਣ ਦਿਓ, ਕਿਉਂਕਿ ਖੜੇ ਪਾਣੀ ਵਿੱਚ ਇਹ ਜ਼ਿਆਦਾ ਦੇਰ ਬੱਚ ਨਹੀਂ ਪਾਵੇਗੀ ਫਸਲ ਦੇ ਵਾਧੇ ਲਈ 6-6.5 pH ਵਾਲੀ ਮਿੱਟੀ ਵਧੀਆ ਮੰਨੀ ਜਾਂਦੀ ਹੈ ਉਸ ਖੇਤ ਵਿੱਚ ਅਦਰਕ ਦੀ ਫਸਲ ਨਾ ਉਗਾਓ ਜਿੱਥੇ ਪਿੱਛਲੇ ਵਾਰ ਵੀ ਅਦਰਕ ਦੀ ਫਸਲ ਉਗਾਈ ਗਈ ਹੋਵੇ ਹਰ ਸਾਲ ਇੱਕੋ ਜ਼ਮੀਨ ਤੇ ਹੀ.... (Read More)
ਇਹ ਫਸਲ ਵਧੀਆ ਜਲ ਨਿਕਾਸ ਵਾਲੀ ਚੀਕਣੀ, ਰੇਤਲੀ ਅਤੇ ਲਾਲ ਹਰ ਤਰ੍ਹਾਂ ਦੀ ਮਿੱਟੀ ਵਿੱਚ ਉਗਾਈ ਜਾ ਸਕਦੀ ਹੈ ਖੇਤ ਵਿੱਚ ਪਾਣੀ ਖੜਾ ਨਾ ਹੋਣ ਦਿਓ, ਕਿਉਂਕਿ ਖੜੇ ਪਾਣੀ ਵਿੱਚ ਇਹ ਜ਼ਿਆਦਾ ਦੇਰ ਬੱਚ ਨਹੀਂ ਪਾਵੇਗੀ ਫਸਲ ਦੇ ਵਾਧੇ ਲਈ 6-6.5 pH ਵਾਲੀ ਮਿੱਟੀ ਵਧੀਆ ਮੰਨੀ ਜਾਂਦੀ ਹੈ ਉਸ ਖੇਤ ਵਿੱਚ ਅਦਰਕ ਦੀ ਫਸਲ ਨਾ ਉਗਾਓ ਜਿੱਥੇ ਪਿੱਛਲੇ ਵਾਰ ਵੀ ਅਦਰਕ ਦੀ ਫਸਲ ਉਗਾਈ ਗਈ ਹੋਵੇ ਹਰ ਸਾਲ ਇੱਕੋ ਜ਼ਮੀਨ ਤੇ ਹੀ ਅਦਰਕ ਦੀ ਫਸਲ ਨਾ ਲਗਾਓ ਪ੍ਰਸਿੱਧ ਕਿਸਮਾਂ:- IISR Varada: ਇਹ ਕਿਸਮ ਤਾਜ਼ਾ ਅਤੇ ਸੁੱਕੇ ਅਦਰਕ ਦੇ ਝਾੜ ਲਈ ਵਧੀਆ ਮੰਨੀ ਜਾਂਦੀ ਹੈ ਇਹ 200 ਦਿਨਾਂ ਵਿੱਚ ਪੱਕਦੀ ਹੈ ਅਤੇ ਇਸ ਦਾ ਔਸਤਨ ਝਾੜ 90 ਕੁਇੰਟਲ ਪ੍ਰਤੀ ਏਕੜ ਹੈ ਬਿਜਾਈ ਮਈ -ਜੂਨ ਦੇ ਪਹਿਲੇ ਹਫਤੇ ਕੀਤੀ ਜਾਂਦੀ ਹੈ ਬਿਜਾਈ ਲਈ ਤਾਜ਼ੇ ਅਤੇ ਬਿਮਾਰੀ ਰਹਿਤ ਗੰਢੀਆਂ ਦੀ ਵਰਤੋਂ ਕਰੋ ਬਿਜਾਈ ਲਈ 480-720 ਕਿੱਲੋ ਪ੍ਰਤੀ ਏਕੜ ਬੀਜ ਦੀ ਵਰਤੋਂ ਕਰੋ ਪੰਜਾਬ ਵਿਚ ਇਸਦੀ ਖੇਤੀ ਵਪਾਰਿਕ ਪੱਧਰ ਤੇ ਨਹੀਂ ਕੀਤੀ ਜਾਂਦੀ ਇਸਦੀ contract ਖੇਤੀ ਕੁਛ ਪ੍ਰਾਈਵੇਟ ਕੰਪਨੀਆਂ ਵਲੋਂ ਕਰਾਈ ਜਾਂਦੀ ਹੈ ਜੋ ਕਿ ਵੱਡੇ ਪੱਧਰ ਤੇ ਹੁੰਦੀ ਹੈ
Posted by gagandeep singh
Punjab
14-04-2019 08:53 AM
Punjab
04-14-2019 01:17 PM
Peeli pusa jhone di paneeri 15-20 May tkk lga skde ho and 20 june to khet vich transplant kr skde ho g..
Posted by dinesh kumar meena
Rajasthan
14-04-2019 08:34 AM
Maharashtra
04-14-2019 09:02 PM
genhu ka rate 1840 rupaye prati Quintal chal rahe hai.
Posted by Gurdeep Singh
Punjab
14-04-2019 08:25 AM
Punjab
04-17-2019 04:36 PM
Posted by manpreet singh
Punjab
14-04-2019 08:25 AM
Uttar Pradesh
04-15-2019 06:16 PM
Organic is without antibiotic.No specific formula for that .It should be designed based on local easily available feed resources.
Posted by ਰਵਿੰਦਰ ਸਿੰਘ
Punjab
14-04-2019 07:44 AM
Punjab
04-14-2019 09:48 AM
ਹਲਦੀ ਦੀ ਬਿਜਾਈ 20 ਮਾਰਚ ਤੋਂ 30 ਮਈ ਤੱਕ ਕੀਤੀ ਜਾ ਸਕਦੀ ਹੈ ਅਤੇ ਇਕ ਖੇਤ ਵਿਚ ਲਗਾਤਾਰ 2 ਤੋਂ 3 ਸਾਲ ਤੱਕ ਲਗਾਈ ਜਾ ਸਕਦੀ ਹੈ
Posted by Harjeet singh
Punjab
14-04-2019 07:43 AM
Punjab
04-16-2019 12:02 PM
Harjeet ji kirpa karke isdi photo dubara bhejo ate poori bhejo ta jo tuhanu is bare poori jankari diti ja sake.dhanwad
Posted by Rahul
Rajasthan
14-04-2019 07:32 AM
Punjab
04-15-2019 02:53 PM
Rahul ji app cow ko gabhin krwane se 3 month ke bad doctor se janch krwa skte hai jisse apko sahi ptaa lgg jayega ki cow ko bacha hoga ya nahi hoga.
Posted by satish kumar singh
Rajasthan
14-04-2019 07:16 AM
Punjab
04-16-2019 12:00 PM
Satish kumar ji aap dhaniye ki kisam jaise CS6,Acr1,RCr 20,RCr 41,RCr 435,RCr 436 ki bijai kar sakte hai.dhanywad
Posted by ਡਾ ਭਰਪੂਰ ਸਿੰਘ ਮੰਨਣ
Punjab
14-04-2019 07:14 AM
Punjab
04-16-2019 11:58 AM
ਭਰਪੂਰ ਜੀ ਇਹ ਫ਼ਲ ਕਾਣਾ ਮੱਖੀ ਦੇ ਕਾਰਨ ਹੁੰਦਾ ਹੈ ਇਸਦੀ ਰੋਕਥਾਮ ਦੇ ਲਈ ਤੁਸੀ malathion @25Ml ਨੂੰ ਪ੍ਰਤੀ ਲੀਟਰ ਪਾਣੀ ਦੇ ਹਿਸਾਬ ਨਾਲ ਸਪਰੇ ਕਰੋ ਧੰਨਵਾਦ
Posted by Harjeet singh
Punjab
14-04-2019 06:54 AM
Punjab
04-14-2019 07:26 AM
Harjeet singh g npk 191919 ate 130045 jo spreha hnn ihh growth de lyi hnn...Virus di roktham de lyi iss de upper Rogor@400ml di spray prati acre de hisaab nal kro..sabji thik ho jawegi...iss spray ton 5 dina baad bayer di antracol@500gm ja syngenta fi ridomil gold@250gm nu 150ltr pani de nal mila ke prati acre de hisaab nal spray kro.
Posted by Gurveer sidhu
Punjab
14-04-2019 06:50 AM
Punjab
04-15-2019 02:55 PM
ਮੱਖੀਆਂ ਦੇ ਇਲਾਜ ਲਈ ਤੁਸੀ 1ml Butox ਨੂੰ 1 ਲਿਟਰ ਪਾਣੀ ਵਿਚ ਮਿਕਸ ਕਰਕੇ ਚਮੜੀ ਤੇ ਲਾਓ ਜੀ, ਇਸ ਨਾਲ ਮੱਖੀਆਂ ਤੋਂ ਆਰਾਮ ਮਿਲੇਗਾ. ਉਹਨਾਂ ਦੇ ਜਖਮ ਵਾਲੀ ਜਗ੍ਹਾ ਤੇ ਪਹਿਲਾ ਸਰੋਂ ਦਾ ਤੇਲ ਲਗਾਓ ਜੀ ਫਿਰ ਇਸ ਦਵਾਈ ਨੂੰ ਲਗਾਓ ਜੀ.
Posted by Gurpreet
Punjab
14-04-2019 06:28 AM
Punjab
04-14-2019 07:28 AM
Gurpreet g iss de vich fungus di problem hai. iss de upper tata di captaf@400gm ja M-45@400gm nu 150ltr pani de nal mila ke prati acre de hisaab nal spray kro. Fal sukkna ruk jawega.
Posted by Deepak kumar
Haryana
14-04-2019 06:14 AM
Punjab
04-16-2019 01:48 PM
धान के लिए बीज उपचार सामग्री:-नमक, पानी, कंटेनर प्रक्रिया:- 40 लीटर की क्षमता वाले कंटेनर में 15 लीटर पानी लें एक पानी के कंटेनर के लिए 1 किलो नमक पर्याप्त होता है इसमें 15 किलो धान के बीज डालें और बेकार बीज जो पानी पर तैरते हैं उन्हें बाहर निकाल दें इन बीजों को 15 मिनट के लिए नमक वाले पानी में डुबोकर रखें और कंटेनर .... (Read More)
धान के लिए बीज उपचार सामग्री:-नमक, पानी, कंटेनर प्रक्रिया:- 40 लीटर की क्षमता वाले कंटेनर में 15 लीटर पानी लें एक पानी के कंटेनर के लिए 1 किलो नमक पर्याप्त होता है इसमें 15 किलो धान के बीज डालें और बेकार बीज जो पानी पर तैरते हैं उन्हें बाहर निकाल दें इन बीजों को 15 मिनट के लिए नमक वाले पानी में डुबोकर रखें और कंटेनर की सतह पर से उपचारित बीज इक्ट्ठे करें इन्हें साफ पानी से दो बार धोएं और छांव में सुखाएं
Posted by Yadwinder Sivia
Punjab
14-04-2019 05:52 AM
Maharashtra
04-14-2019 07:58 PM
yadwinder ji Punjab Vich kesar di kheti nahi ho sakdi eh sirf Kashmir Vich hundi hai.
Posted by inderjit kaur
Punjab
14-04-2019 01:50 AM
Punjab
04-16-2019 11:52 AM
ਇੰਦਰਜੀਤ ਕੌਰ ਜੀ ਤੁਸੀ ਘਰ ਦੀ ਛੱਤ ਤੇ ਸਬਜ਼ੀਆਂ ਉਗਾਉਣ ਦੇ ਲਈ ਇਹ ਵੀਡੀਓ ਦੇਖ ਸਕਦੇ ਹੋ ਜਿਸਦਾ ਲਿੰਕ ਇਹ ਹੈ :-https://www.youtube.com/channel/UC6IQ-87O7u7ROSi6JHHuq1Q/videos
Posted by kuldeepsingh
Punjab
14-04-2019 01:27 AM
Punjab
04-16-2019 11:39 AM
Kuldeep ji you can sow the varities like Punjab kareli-1, Punjab-14, Punjab jhad karela-1. Use seed rate of 2.0 kg per acre.
Posted by Sonu
Haryana
14-04-2019 12:10 AM
Punjab
04-14-2019 07:30 AM
App iss number pe call kr ke moti ki kheti ki jankari le skte ho...Vinod kumar 9050555757
Posted by Gurwinder
Punjab
14-04-2019 12:08 AM
Punjab
04-14-2019 08:16 AM
Gurwinder g jo 7272 narme di kisam hai ihh bayer company di kisam hai..ihh Takde vahna wali kisam hai...ihh Tyaar hon de lyi 150-160 din da sma laindi hai...7272 da average jhaad 14qtl tak hai...jekar jameen changi hai ate pani wdia hai tan iss da jhaad 15qtl tak ja skda hai ...jo 7172 kisam hai ihh Darmiane vaahna wali kisam hai jis da jhaad kisana de mutabik 13qtl tak pichle saal reha hai ....Dono kisma wdia hnn tuc dona de vicho vaahn de hisaab nal bijaayi kr skde ho ...Dona kisma di koi v complaint nahi ayi hai....ihna dona kisma di bijaayi 15 May tak krni hai...
Posted by Arpinder singh
Punjab
14-04-2019 12:07 AM
Punjab
04-14-2019 08:16 AM
Arpinder g jo 7272 narme di kisam hai ihh bayer company di kisam hai..ihh Takde vahna wali kisam hai...ihh Tyaar hon de lyi 150-160 din da sma laindi hai...7272 da average jhaad 14qtl tak hai...jekar jameen changi hai ate pani wdia hai tan iss da jhaad 15qtl tak ja skda hai ...jo 7172 kisam hai ihh Darmiane vaahna wali kisam hai jis da jhaad kisana de mutabik 13qtl tak pichle saal reha hai ....Dono kisma wdia hnn tuc dona de vicho vaahn de hisaab nal bijaayi kr skde ho ...Dona kisma di koi v complaint nahi ayi hai....ihna dona kisma di bijaayi 15 May tak krni hai...
Posted by Ashutosh Yadav
Uttar Pradesh
14-04-2019 12:01 AM
Punjab
04-16-2019 11:36 AM
जेट्रोफा :- इसकी खेती सभी प्रकार की भूमियों जैसे पथरीली, बंजर, ऊँची-नीची, पर आसानी से की जा सकती है जेट्रोफा को शुष्क एवं अर्ध शुष्क जलवायु की विस्तृत दशाओं के मध्य आसानी से उगाया जा सकता है इसके बीजों से अंकुरण के समय कुछ गर्म एवं आर्द्र जलवायु की आवश्यकता पड़ती है इसकी पुष्पावस्था गिरते हुए तापक्रम के साथ ब.... (Read More)
जेट्रोफा :- इसकी खेती सभी प्रकार की भूमियों जैसे पथरीली, बंजर, ऊँची-नीची, पर आसानी से की जा सकती है जेट्रोफा को शुष्क एवं अर्ध शुष्क जलवायु की विस्तृत दशाओं के मध्य आसानी से उगाया जा सकता है इसके बीजों से अंकुरण के समय कुछ गर्म एवं आर्द्र जलवायु की आवश्यकता पड़ती है इसकी पुष्पावस्था गिरते हुए तापक्रम के साथ बरसाती मौसम के बाद आती है तथा फल शरद ऋतु में आते है इसको कम वर्षा तथा अधिक वर्षा वाले दोनों क्षेत्रों में समान रूप से उगाया जा सकता है इसके अतिरिक्त जिन क्षेत्रों में असमान एवं त्रुटी पूर्ण वर्षा होती है अथवा जो सूखा प्रभावित क्षेत्र है, के लिए भी यह उपयुक्त पौधा है ट्रोफा का प्रवर्धन मुख्यत: बीजों द्वारा होता है यह प्राकृतिक रूप से भी जंगलों में नमी के कारण अंकुरित होकर स्वत: उग आता है परन्तु इस तरह से उपजे पौधों की वृद्धि कम ही रहती है तथा वांछित उपज नहीं मिलती है अत: अच्छी उपज लेने के लिए हमें निम्न तीन विधियों द्वारा प्रवर्धन करना पड़ता है 1. पौध नर्सरी विधि 2. वानस्पतिक विधि 3 जड़ साधक (रूट ट्रेनर) विधि पॉलिथीन थैलियों अथवा नर्सरी की क्यारियों में से खड़ी हुई खरपतवारों को हाथ से या कम चौड़े खुरपे की सहायता से बाहर निकाल देना चाहिए इसी समय अस्वस्थ या रोगी पौधों को भी अलग कर देना चाहिए ताकि स्वस्थ पौधे अच्छी तरह पनप सकें नर्सरी में बीज बोने के बाद अच्छा अंकुरण होने के लिए नित्य सुबह-सायं फव्वारे से पानी देना आवश्यक है रोपण से एक माह पहले पौधों को पानी की मात्रा कम क्र देनी चाहिए ताकि पौधे सख्त (हार्डनिंग) हो सकें पॉलिथीन में लगायी गयी कलमों अथवा बीज द्वारा तैयार किए गए पौधों की जड़ें सभी-2 बाहर निकल जाती हैं जड़ों को भूमि में प्रवेश न करने से रोकने तथा पौधों को स्वस्थ बनाने के उद्देश्य से थैलियों का एक क्यारी से दूसरी क्यारी में स्थान परिवर्तन करना बहुत ही आवश्यक है स्थान परिवर्तन करने से पहले क्यारियों में सिंचाई अवश्य कर लें ताकि भूमि में घुसी हुईं जड़ों को कोई क्षति उखाड़ने के कारण न हो इसके अतिरिक्त थैलियों को आसानी से उठाकर परिवर्तित करके सिंचाई कर दें यह कार्य भी सायकाल में करें नर्सरी या पॉलिथीन थैलियों में लगी कलमों/ बीजों से तैयार पौधे एक समान ऊँचाई वाले नहीं होते अत: स्थान परिवर्तन करते समय अच्छे व स्वस्थ पौधों को एक क्यारी में कुछ छोटे पौधों को दूसरी जगह तथा कमजोर पौधों को तीसरी जगह बदलकर सिंचाई की पूर्ण व्यवस्था रखें
Posted by Guri
Punjab
13-04-2019 11:00 PM
Punjab
04-17-2019 03:06 PM
Guri ji kirpa krke apna swal vistar nal dso ji tuci is vare ki jankari lenn chahunde ho tan jo tuhanu sahi jankari diti jaa skee.
Posted by jaikaran Singh
Punjab
13-04-2019 10:32 PM
Maharashtra
04-23-2019 03:01 PM
Jaikaran singh ji Arhar di dal da rate 5800 to 6000 de kreeb chal reha hai.
Posted by ਮਨਿੰਦਰ ਸਿੰਘ
Punjab
13-04-2019 10:13 PM
Punjab
04-15-2019 03:02 PM
tuci uss nu pett de kiria lai flukarid-ds bolus deo, isde nal tuci Cargill di hiefer dry feed deni suru kro ate uss nu calf plan powder 100gm rojana deo ji , iss nal vdia trike nal growth ho jawegi.
Posted by jay pee kalia
Punjab
13-04-2019 10:05 PM
Punjab
04-15-2019 03:03 PM
ਉਸ ਨੂੰ ਤੁਸੀ ਇਸ ਪਾਊਡਰ ਦੇ ਨਾਲ ਨਾਲ Agrimin-i ਗੋਲੀਆਂ ਦੇਣੀਆਂ ਸ਼ੁਰੂ ਕਰੋ , ਇਸਦੀ ਰੋਜਾਨਾ ਇਕ ਗੋਲੀ ਦਿਓ ਅਤੇ 21 ਦਿਨ ਤਕ ਦਿੰਦੇ ਰਹੋ, ਇਸ ਨਾਲ ਹੀਟ ਵਿਚ ਵੀ ਆਵੇਗੀ ਅਤੇ ਅੰਦਰ ਤੋਂ ਇਨਫੈਕਸ਼ਨ ਵੀ ਖਤਮ ਹੋਵੇਗਾ .
Posted by Gurpreet
Punjab
13-04-2019 10:04 PM
Punjab
04-14-2019 07:33 AM
Gurpreet g susri warga jo jee hai uss de lyi tata di tata mida@60ml per acre de hisaab nal spray kro...jo Tinda peela pai ke gal reha hai uss di roktham de lyi tata di captaf@400gm ja Bayer di antracol@500gm ja syngenta di ridomil gold@250gm nu 150ltr pani de hisaab nal mila ke spray kro...ihh fal galna band ho jawega.
Posted by Amit mishra
Uttar Pradesh
13-04-2019 09:59 PM
Rajasthan
04-17-2019 03:10 PM
आप भूसे और पराली के इलावा पशुओं को घर पर आचार तैयार करके भी दे सकते है,इसके इलावा आप हरा चारा रोजाना 40—45 किलो पशुओं को रोजाना दे सकते है क्योंकि जितना पशु हरा चारा ज्यादा खाता है उतना दूध और उसकी शरीर की ग्रोथ में फायदा होता है यदि आप कुछ ओर जानना चाहते है तो दोबारा स्वाल पोस्ट कर सकते है
Posted by akash pandharinath shinde
Maharashtra
13-04-2019 09:55 PM
Maharashtra
04-15-2019 04:28 PM
Akash pandharinath ji aap ise apni najdiki nursery se pta kar sakte hai iske ilava aap iske beej lekar bhi nursery tyar kar sakte hai. yeh 28 din men teyar ho jati hai.dhanywad
Posted by GURLEENPREET SINGH
Punjab
13-04-2019 09:18 PM
Punjab
04-15-2019 03:06 PM
Gurleenpreet singh ji cow sunn vich 9 month 9 din da time leni hai, jekar iss vicho kujj din jyada ho jawe tan ehh koi darn wali gal nhi hundi, jekar uss nu koi dikkat ho rehi hai yaa oh koi pain feel krdi hai tan tuci nazdiki doctor nu bulla ke usdi janch krwa skde ho.
Posted by Raja Sidhu
Punjab
13-04-2019 09:17 PM
Punjab
04-15-2019 03:17 PM
ਉਸ ਲਈ ਕਲਮੀਸ਼ੋਰਾ 250 ਗ੍ਰਾਮ, ਜੋੰ-ਖਾਰ 250 ਗ੍ਰਾਮ, ਮਿਠਾਸੋਡਾ 250 ਗ੍ਰਾਮ, ਨਸ਼ਾਦਰ 150 ਗ੍ਰਾਮ, ਖੰਡ 2 ਕਿਲੋ ਅਤੇ ਮਿਠਾ ਤੇਲ 2 ਕਿਲੋ ਲਉ ਤੇ ਪਹਿਲਾਂ ਖੰਡ ਦੀ ਚਾਸਣੀ ਬਣਾਉਣ ਤੇ ਫਿਰ ਉਸ ਵਿਚ ਮਿੱਠਾ ਤੇਲ ਪਾਉ ਤੇ ਉਸ ਨੂੰ ਉਬਾਲਾ ਆਉਣ ਤੇ ਬਾਕੀ ਸਮਾਣ ਵੀ ਪਾਉ ਇਸ ਨੂੰ ਪੰਜ ਹਿਸਿਆਂ ਵਿਚ ਵੰਡ ਲਉ ਤੇ ਇਕ ਹਿੱਸਾ ਰੋਜਾਨਾ ਰਾਤ ਵੇਲੇ ਦਿਉ ਪਸ਼ੂ ਨੂੰ ਪੰਜ ਦਿਨ ਨਾ ਤਾਂ ਨਵਾਹੋ ਤੇ ਨਾ ਹੀ ਰਾਤ ਨੂੰ ਤ੍ਰੇਲ ਵਿ.... (Read More)
ਉਸ ਲਈ ਕਲਮੀਸ਼ੋਰਾ 250 ਗ੍ਰਾਮ, ਜੋੰ-ਖਾਰ 250 ਗ੍ਰਾਮ, ਮਿਠਾਸੋਡਾ 250 ਗ੍ਰਾਮ, ਨਸ਼ਾਦਰ 150 ਗ੍ਰਾਮ, ਖੰਡ 2 ਕਿਲੋ ਅਤੇ ਮਿਠਾ ਤੇਲ 2 ਕਿਲੋ ਲਉ ਤੇ ਪਹਿਲਾਂ ਖੰਡ ਦੀ ਚਾਸਣੀ ਬਣਾਉਣ ਤੇ ਫਿਰ ਉਸ ਵਿਚ ਮਿੱਠਾ ਤੇਲ ਪਾਉ ਤੇ ਉਸ ਨੂੰ ਉਬਾਲਾ ਆਉਣ ਤੇ ਬਾਕੀ ਸਮਾਣ ਵੀ ਪਾਉ ਇਸ ਨੂੰ ਪੰਜ ਹਿਸਿਆਂ ਵਿਚ ਵੰਡ ਲਉ ਤੇ ਇਕ ਹਿੱਸਾ ਰੋਜਾਨਾ ਰਾਤ ਵੇਲੇ ਦਿਉ ਪਸ਼ੂ ਨੂੰ ਪੰਜ ਦਿਨ ਨਾ ਤਾਂ ਨਵਾਹੋ ਤੇ ਨਾ ਹੀ ਰਾਤ ਨੂੰ ਤ੍ਰੇਲ ਵਿਚ ਬੰਨ੍ਹੋ,ਤੁਸੀ ਉਸ ਨੂੰ ਪਾਊਡਰ Mamidum 50gm ਰੋਜ਼ਾਨਾ ਦਿਓ ਤੇ ਨਾਲ ਹੀ Bolus Mammi UP 2 ਗੋਲੀਆ ਰੋਜ਼ਾਨਾ 5 ਦਿਨਾਂ ਤੱਕ ਦਿਓ.
Posted by Lakhvir singh
Punjab
13-04-2019 09:11 PM
Punjab
04-15-2019 03:19 PM
ਪਸ਼ੂ ਦਾ ਦੁੱਧ ਉਸਦੀ ਨਸਲ ਤੇ ਨਿਰਭਰ ਹੁੰਦਾ ਹੈ ਜੇਕਰ ਨਸਲ ਵਧਿਆ ਹੈ ਤਾਂ ਦੁੱਧ ਵੀ ਵੱਧ ਹੋਵੇਗੀ, ਬਾਕੀ ਖੁਰਾਕ, ਪਸ਼ੂ ਦੇ ਰਹਿਣ ਸਹਿਣ, ਟਾਈਮ ਟਾਈਮ ਤੇ ਡੇਵਰਮਿੰਗ ਕਰਵਾਉਣਾ, ਇਹਨਾਂ ਸਭ ਗੱਲਾਂ ਦਾ ਧਿਆਨ ਰੱਖਣਾ ਜਰੂਰੀ ਹੁੰਦਾ ਹੈ , ਤੁਸੀ Anabolite liqued 100ml ਰੋਜ ਦੇਣਾ ਸ਼ੁਰੂ ਕਰੋ, ਇਸਦੇ ਨਾਲ ਤੁਸੀ 250 ਗ੍ਰਾਮ ਗੁੜ ਅਤੇ 3 ਕਿਲੋ ਦਲੀਆ ਚੰਗੀ ਤ੍ਰਾਹ ਰਿਨ ਕੇ ਫਿਰ ਉਸ ਵਿਚ 100 ਗ੍ਰਾਮ ਸਰੋਂ ਦਾ ਤੇਲ ਮਿਕਸ ਕ.... (Read More)
ਪਸ਼ੂ ਦਾ ਦੁੱਧ ਉਸਦੀ ਨਸਲ ਤੇ ਨਿਰਭਰ ਹੁੰਦਾ ਹੈ ਜੇਕਰ ਨਸਲ ਵਧਿਆ ਹੈ ਤਾਂ ਦੁੱਧ ਵੀ ਵੱਧ ਹੋਵੇਗੀ, ਬਾਕੀ ਖੁਰਾਕ, ਪਸ਼ੂ ਦੇ ਰਹਿਣ ਸਹਿਣ, ਟਾਈਮ ਟਾਈਮ ਤੇ ਡੇਵਰਮਿੰਗ ਕਰਵਾਉਣਾ, ਇਹਨਾਂ ਸਭ ਗੱਲਾਂ ਦਾ ਧਿਆਨ ਰੱਖਣਾ ਜਰੂਰੀ ਹੁੰਦਾ ਹੈ , ਤੁਸੀ Anabolite liqued 100ml ਰੋਜ ਦੇਣਾ ਸ਼ੁਰੂ ਕਰੋ, ਇਸਦੇ ਨਾਲ ਤੁਸੀ 250 ਗ੍ਰਾਮ ਗੁੜ ਅਤੇ 3 ਕਿਲੋ ਦਲੀਆ ਚੰਗੀ ਤ੍ਰਾਹ ਰਿਨ ਕੇ ਫਿਰ ਉਸ ਵਿਚ 100 ਗ੍ਰਾਮ ਸਰੋਂ ਦਾ ਤੇਲ ਮਿਕਸ ਕਰੋ, ਇਸ ਨੂੰ ਤੁਸੀ ਅੱਧਾ ਅੱਧਾ ਕਰਕੇ ਸਵੇਰੇ ਸ਼ਾਮ ਦੇ ਸਕਦੇ ਹੋ, ਇਸ ਤ੍ਰਾਹ ਤੁਸੀ 5-7 ਦਿਨ ਦਿਓ, ਇਸ ਨਾਲ ਦੁੱਧ ਵੱਧ ਜਾਵੇਗਾ, ਅਤੇ ਤੁਸੀ Milkout ਪਾਊਡਰ ਦੇ 2-2 ਚਮਚ ਸਵੇਰੇ ਸ਼ਾਮ ਦਿਓ, ਇਸਦਾ ਵੀ ਦੁੱਧ ਵਧਾਉਣ ਵਿਚ ਵਧਿਆ ਰਿਜਲਟ ਹੈ.
Posted by Palwinder Singh
Punjab
13-04-2019 09:10 PM
Maharashtra
04-15-2019 05:03 PM
palwinder ji ik paudhe nu tuc 3-4 killo vermi compost pa sakde ho.isda price 350 rupaye prati 10 killo hunda hai.dhanwad
Posted by Pargat singh
Punjab
13-04-2019 09:06 PM
Punjab
04-15-2019 03:12 PM
tuci katti nu hun Piprazine 30ml de skde ho , fir next month albomar deo fir agli varr Havimac deo ate fir Nilzen deo , iss hisab nal tuci deworming lai dwai de skde ho ..
Posted by Gurdeep Grewal
Punjab
13-04-2019 08:57 PM
Punjab
04-15-2019 03:25 PM
Gurdeep Grewal ji tuci uss nu Agrimin super powder 100gm rojana dena suru kro, isde nal tuci Minotas bolus rojana 1 goli deo ate 21 din tak dinde rho, iss nal heat vich aa jawegi.
Posted by Gurdeep Grewal
Punjab
13-04-2019 08:55 PM
Punjab
04-15-2019 03:28 PM
tuci Vashia nu pet de kiria lai Albendazole salt di goli deo, isde nal tuci Agrimin powder 50gm rojana dena suru kro, iss nal jaldi heat vich aa jangia.tuci ehh powder rojana dinde rho kyuki iss nal pashu vich mineral di kami puri hundi ha sarir di vdia growth hundi hai jiss nal pashu nawe dudh v jaldi ho jnda hai .
Posted by ਬੇਅੰਤ ਸਿੰਘ
Punjab
13-04-2019 08:53 PM
Punjab
04-14-2019 07:36 AM
Beant singh g Ihh spray control krdi hai par ajj dia spreha de mukaable iss da result bhut ghat hai..iss di jgah tuc actara ja imidacloprid vart skde ho..ihna da result best hai...
Posted by surjit singh
Punjab
13-04-2019 08:48 PM
Punjab
04-17-2019 05:01 PM
surjit singh ji tohanu traning tohade dist de KVK to hi milegi. tusi eh address te jao te othe training de lai apna name likhwa ke aavo. os to baad jado kvk ne training rakhi ta tohanu call karke bula leya javega ji. tusi apne nede de kvk da address note kar sakde ho ji. DEPUTY DIRECTOR (TRAINING) KRISHI VIGYAN KENDRA GURU ANGAD DEV VETERINARY AND ANIMAL SCIENCES UNIVERSITY VILLAGE BOOH, POST OFFICE HARIKE PATTAN, TEHSIL PATTI, DISTRICT TARN TARAN (PUNJAB) – 143412 Contact: +91 9872974326
Posted by Deepak Jindal
Punjab
13-04-2019 08:37 PM
Uttar Pradesh
04-17-2019 04:00 PM
For EC House pls contact following farmer.I healed him to construct He will guide u.Farm name : AP farm Capacity : 21000 birds EC house deep litter for broilers Marif khan 9838900909
Posted by Tejas Raut
Maharashtra
13-04-2019 08:33 PM
Punjab
04-17-2019 01:42 PM
Mr. Tejas to get information about pearl farming you can contact to Bamoriya Pearl Farm Phone 097700 85381.
Posted by beant singh
Punjab
13-04-2019 08:25 PM
Punjab
04-15-2019 05:04 PM
ਸਾਉਣੀ/ਮਾਨਸੂਨ ਰੁੱਤ ਦੀ ਮੱਕੀ ਵਿੱਚ ਨਦੀਨ ਵੱਡੀ ਸਮੱਸਿਆ ਹੁੰਦੇ ਹਨ, ਜੋ ਕਿ ਖੁਰਾਕੀ ਤੱਤ ਲੈਣ ਵਿੱਚ ਫਸਲ ਨਾਲ ਮੁਕਾਬਲਾ ਕਰਦੇ ਹਨ ਅਤੇ 35% ਤੱਕ ਝਾੜ ਘਟਾ ਦਿੰਦੇ ਹਨ ਇਸ ਲਈ ਵੱਧ ਝਾੜ ਲੈਣ ਲਈ ਨਦੀਨਾਂ ਦਾ ਹੱਲ ਕਰਨਾ ਜਰੂਰੀ ਹੈ ਮੱਕੀ ਦੀਆਂ ਘੱਟ ਤੋਂ ਘੱਟ ਦੋ ਗੋਡੀਆਂ ਕਰੋ ਪਹਿਲੀ ਗੋਡੀ, ਬਿਜਾਈ ਤੋਂ 20-25 ਦਿਨ ਬਾਅਦ ਅਤੇ ਦੂਜੀ ਗੋਡੀ 40-45 ਦਿਨਾਂ ਬਾਅਦ ਪਰ ਜਿਆਦਾ ਹੋਣ ਦੀ ਸੂਰਤ ਵਿੱਚ ਐਂਟੇ.... (Read More)
ਸਾਉਣੀ/ਮਾਨਸੂਨ ਰੁੱਤ ਦੀ ਮੱਕੀ ਵਿੱਚ ਨਦੀਨ ਵੱਡੀ ਸਮੱਸਿਆ ਹੁੰਦੇ ਹਨ, ਜੋ ਕਿ ਖੁਰਾਕੀ ਤੱਤ ਲੈਣ ਵਿੱਚ ਫਸਲ ਨਾਲ ਮੁਕਾਬਲਾ ਕਰਦੇ ਹਨ ਅਤੇ 35% ਤੱਕ ਝਾੜ ਘਟਾ ਦਿੰਦੇ ਹਨ ਇਸ ਲਈ ਵੱਧ ਝਾੜ ਲੈਣ ਲਈ ਨਦੀਨਾਂ ਦਾ ਹੱਲ ਕਰਨਾ ਜਰੂਰੀ ਹੈ ਮੱਕੀ ਦੀਆਂ ਘੱਟ ਤੋਂ ਘੱਟ ਦੋ ਗੋਡੀਆਂ ਕਰੋ ਪਹਿਲੀ ਗੋਡੀ, ਬਿਜਾਈ ਤੋਂ 20-25 ਦਿਨ ਬਾਅਦ ਅਤੇ ਦੂਜੀ ਗੋਡੀ 40-45 ਦਿਨਾਂ ਬਾਅਦ ਪਰ ਜਿਆਦਾ ਹੋਣ ਦੀ ਸੂਰਤ ਵਿੱਚ ਐਂਟੇਰਾਜੀਨ 500 ਗ੍ਰਾਮ ਪ੍ਰਤੀ 200 ਲੀ. ਪਾਣੀ ਨਾਲ ਸਪ੍ਰੇਅ ਕਰੋ ਗੋਡੀ ਕਰਨ ਤੋਂ ਬਾਅਦ ਮਿੱਟੀ ਉੱਪਰ ਖਾਦ ਦੀ ਪਤਲੀ ਪਰਤ ਵਿਛਾ ਦਿਓ ਅਤੇ ਜੜਾਂ ਨਾਲ ਮਿੱਟੀ ਲਾਓ
Posted by Mani
Punjab
13-04-2019 08:09 PM
Maharashtra
04-15-2019 05:09 PM
ਯੂਨੀਵਰਸਿਟੀ ਤੋਂ ਫੁੱਲਾਂ ਦੇ ਬੀਜ ਤੁਸੀ ਮੇਲੇ ਵਿਚ ਸਕਦੇ ਹੋ ਓਥੇ ਤੁਹਾਨੂੰ ਮੌਸਮ ਦੇ ਹਿਸਾਬ ਨਾਲ ਬੀਜ ਮਿਲ ਜਾਂਦੇ ਹਨ ਜੇਕਰ ਹੁਣ ਤੁਸੀ ਫੁੱਲਾਂ ਦੀ ਬਿਜਾਈ ਕਰਨੀ ਹੈ ਤਾ ਤੁਸੀ ਇਸਦੀ ਨਰਸਰੀ PAU ਦੇ ਗੇਟ ਨੰਬਰ 2 ਤੇ ਨਰਸਰੀ ਹੈ ਓਥੋਂ ਲੈ ਸਕਦੇ ਹੋ
Posted by Rupinder sony
Punjab
13-04-2019 08:07 PM
Punjab
04-17-2019 03:15 PM
ਪਸ਼ੂ ਦੀ ਬੱਚੇਦਾਨੀ ਵਿਚ ਦਵਾਈ ਭਰਨ ਦਾ ਸਹੀ ਫਾਇਦਾ ਉਦੋਂ ਹੁੰਦਾ ਹੈ ਜਦੋ ਪਸ਼ੂ ਹੀਟ ਵਿਚ ਹੁੰਦਾ ਹੈ ਕਿਉਕਿ ਹੀਟ ਵਿਚ ਹੋਣ ਕਰਕੇ ਬੱਚੇਦਾਨੀ ਦਾ ਮੂੰਹ ਖੁਲਾ ਹੁੰਦਾ ਹੈ ਅਤੇ ਦਵਾਈ ਬੱਚੇਦਾਨੀ ਵਿਚ ਵਧਿਆ ਤਰੀਕੇ ਨਾਲ ਭਰ ਜਾਂਦੀ ਹੈ ਅਤੇ ਅੰਦਰ ਤੋਂ ਇਨਫੈਕਸ਼ਨ ਵੀ ਖਤਮ ਹੁੰਦਾ ਹੈ
Posted by swinder singh
Punjab
13-04-2019 08:04 PM
Punjab
04-15-2019 05:11 PM
Swinder ji kirpa karke isdiyan jdan da sarvekhan karo ke isde vich seonk maujood hai ja nahi jekar maujood hai ta tuc isdiyan jdan de vich chlorpyriphos@4ml nu prati litre pani de vich mila ke jdan de vich pao. dhanwad
Posted by Bikram jeet singh
Punjab
13-04-2019 08:04 PM
Punjab
04-14-2019 06:47 AM
ਉਸ ਨੂੰ ਲਕੋਰੀਏ ਦੀ ਬਿਮਾਰੀ ਹੈ ਇਸ ਲਈ ਉਸ ਨੂੰ Powder Mac-sure-L 1kg 100gm ਰੋਜਾਨਾ ਦਿਉ ਨਾਲ ਹੀ 250ਗ੍ਰਾਮ ਜੋੰ-ਖਾਰ, 250ਗ੍ਰਾਮ ਕਲਮੀਸ਼ੋਰਾ, 250ਗ੍ਰਾਮ ਮਿਠਾਸੋਡਾ ਤੇ 250 ਗ੍ਰਾਮ ਫੜਕੜੀ ਲਉ ਤੇ ਖਿਲ ਕਰੋ ਫਿਰ ਸਾਰਾ ਸਾਮਾਨ ਰਗੜ ਕੇ ਪੋਡਰ ਬਣਾਉ ਤੇ ਮਿਕਸ ਕਰਕੇ 50gm ਰੋਜਾਨਾ ਖਾਲੀ ਪੇਟ ਦਿਉ ਜੀ ਇਸ ਨਾਲ ਜਲਦੀ ਠੀਕ ਹੋ ਜਾਵੇਗੀ