Experts Q&A Search

Posted by ਦੀਪ ਉਟਾਲ
Punjab
14-04-2019 09:29 PM
Punjab
04-15-2019 02:50 PM
ਤੁਸੀ ਉਸ ਨੂੰ Bolus Sarrakind plus ਦੀਆਂ 2 ਗੋਲੀਆ ਰੋਜ਼ਾਨਾ 3 ਦਿਨ ਦਿਓ ਤੇ ਨਾਲ ਹੀ Liniment turpentine ਤੇਲ ਦੀ ਮਾਲਿਸ਼ ਕਰੋ ਤੇ ਗਰਮ ਪੱਟੀ ਬੰਨ ਦਿਓ ਇਸ ਨਾਲ ਹੀ ਪਸ਼ੂ ਨੂੰ ਫਰਸ਼ ਤੇ ਨਾ ਬੰਨੋ
Posted by samrat
Punjab
14-04-2019 09:27 PM
Punjab
04-16-2019 03:28 PM
Samrat ji ropar jile vich kvk da address hai : BirlaFarm Road, Bari Haveli, Haveli Kalan, Rupnagar, Punjab 144001
Posted by Nirmal Singh
Punjab
14-04-2019 09:21 PM
Punjab
04-15-2019 03:31 PM
ਨਿਰਮਲ ਸਿੰਘ ਜੀ ਸਤਿ ਸ੍ਰੀ ਅਕਾਲ ਜੀ , ਆਪਣੀ ਖੇਤੀ ਦਾ ਹੈਲਪਲਾਈਨ ਨੰਬਰ 9779977641 ਹੈ ਜੀ ਪਰ ਸਾਰੇ ਮਾਹਿਰ ਐਪ ਦੁਆਰਾ ਹੀ ਸਲਾਹ ਦਿੰਦੇ ਹਨ ਜੇਕਰ ਤੁਹਾਨੂੰ ਕੋਈ ਜਵਾਬ 24 ਘੰਟਿਆ ਵਿੱਚ ਨਹੀਂ ਮਿਲਦਾ ਤੁਸੀ ਇਸ ਨੰਬਰ ਤੇ ਕਾਲ ਕਰਕੇ ਸਾਡੇ ਨਾਲ ਸੰਪਰਕ ਕਰ ਸਕਦੇ ਹੋ ਜੀ
Posted by samrat
Punjab
14-04-2019 09:19 PM
Punjab
04-17-2019 04:08 PM
Samrat ji punjab vich rabbit farming bare jankari lai tusi Gill Farm 9501832099 and Paradise Rabbit Farm 9466419455 nal samparak kar sakde ho.
Posted by Baljinder singh
Punjab
14-04-2019 09:18 PM
Punjab
04-15-2019 02:36 PM
ਤੁਸੀ ਉਸ ਨੂੰ Bolus Fandikind plus 3gm ਦਿਓ ਤੇ ਨਾਲ 250gm ਸਰੌ ਦੇ ਤੇਲ ਵਿੱਚ 100gm ਹਲਦੀ ਮਿਕਸ ਕਰਕੇ ਦਿਓ ਜੀ ਇਸ ਨਾਲ ਫਰਕ ਪੈ ਜਾਵੇਗਾ ਹੋ ਸਕਦਾ ਹੈ ਇਹ ਪੇਟ ਦੇ ਕੀੜਿਆਂ ਦੇ ਕਾਰਨ ਹੋਵੇ ਜੀ
Posted by Mandeep Singh
Punjab
14-04-2019 09:12 PM
Punjab
04-15-2019 02:21 PM
mandeep singh ji pashu di heat vich naa auun de kayi karan ho skde hai jiwe uss nu sahi khurak na milna, sahi trike nal dekhbhal na hona, uss nu mineral di kami hona,ehna krke v pashu heat vich late aunda hai tuci uss nu Agrimin super powder 50gm rojana dena suru kro, isde nal tuci Ovumin advance bolus rojana 1 goli deo ate 21 din tak dinde rho, iss nal heat vich aa jawegi.
Posted by gurpreet singh
Punjab
14-04-2019 09:11 PM
Punjab
04-16-2019 07:13 PM
Os nu Injection Atropine 20ml Injection C-falox Power 15ml Injection Rumirec 10ml 3 din lwao ji nall Powder Tonakind Hearb 500gm 50gm swere 50gm shame nu deo Liquid Hepamust 200ml 50ml swere 50ml shame nu deo ji
Posted by shailendra singh
Rajasthan
14-04-2019 08:59 PM
Punjab
04-17-2019 02:24 PM
मोती की खेती के बारे में पूरी जानकारी के लिए आप मनीष वासुदेव 9417652857 से संपर्क करें
Posted by harppret
Punjab
14-04-2019 08:58 PM
Punjab
04-16-2019 03:37 PM
hapreet ji kirpa karke daso ke tuc kehde gha di gal kar rahe ho ta jo tuhanu is bare poori jankari diti ja sake.dhanwad
Posted by DINESH TRIPATHI
Uttar Pradesh
14-04-2019 08:53 PM
Punjab
04-17-2019 02:27 PM
मोती की खेती के बारे में पूरी जानकारी के लिए आप बिजेन्दर चौहान 9719994499 से संपर्क करें
Posted by Akash Deep
Punjab
14-04-2019 08:46 PM
Maharashtra
04-14-2019 09:05 PM
ਬਰਸੀਮ ਵਿੱਚ ਸੁੰਡੀ ਦੀ ਰੋਕਥਾਮ ਲਈ ਏਕਾਲਕਸ @800 ਮਿਲੀਲਿਟਰ ਪ੍ਰਤੀ ਏਕੜ ਦੇ ਹਿਸਾਬ ਨਾਲ ਸਪਰੇਅ ਕਰ ਸਕਦੇ ਹੋ ਜੀ
Posted by Rohtash
Haryana
14-04-2019 08:42 PM
Punjab
04-15-2019 02:25 PM
खरगोश पालन की शुरूआत आप 1 यूनिट से शुरू कर सकते हैं एक यूनिट में 3 मेल और 10 फीमेल खरगोश होते हैं एक यूनिट आपको लगभग 30000 रूपये तक मिल जायेगा इसलिए आपको 30ग35 का शैड बनाना पड़ेगा बाकी यदि इनकी खुराक की बात करें तो इन्हें एक समय फीड और एक समय पठ्ठे खिलाने होते हैं बीमारियां कुछ खास नहीं लगती इन्हें लगभग 3 महीनों में बेचन.... (Read More)
खरगोश पालन की शुरूआत आप 1 यूनिट से शुरू कर सकते हैं एक यूनिट में 3 मेल और 10 फीमेल खरगोश होते हैं एक यूनिट आपको लगभग 30000 रूपये तक मिल जायेगा इसलिए आपको 30ग35 का शैड बनाना पड़ेगा बाकी यदि इनकी खुराक की बात करें तो इन्हें एक समय फीड और एक समय पठ्ठे खिलाने होते हैं बीमारियां कुछ खास नहीं लगती इन्हें लगभग 3 महीनों में बेचने के लिए तैयार हो जाते हैं खरगोश मीट के लिए और इनसे वैक्सीन तैयार की जाती हैं इसकी शुरूआत के लिए कंपनियां कॉन्ट्रैक्ट करती हैं और हर वर्ष 10 प्रतिशत रेट बढ़ाती हैं पंजाब में खरगोश पालन का व्यवसाय अभी बहुत कम है पर धीरे धीरे बढ़ रहा है आप पैराडाइज़ कंपनी से संपर्क कर सकते हैं जिनका संपर्क नंबर है 9466419455 आप खुद जाकर इनका फार्म देखकर आयें .वहां से आपको पूरी जानकारी मिल जाएगी
Posted by Gurjeet Singh
Punjab
14-04-2019 08:37 PM
Maharashtra
04-14-2019 09:06 PM
gurjeet ji PR 121 ate PR 121 dono ik hi kisam hai kirpa karke apna swal dubara pucho ke tuc 121 ate hor kehdi kisam bare jankari laina chaunde ho.
Posted by ਰਣਜੀਤ ਸਿੰਘ ਗੋਦਾਰਾ
Punjab
14-04-2019 08:36 PM
Punjab
04-15-2019 07:46 AM
ਸ੍ਰੀਮਾਨ ਜੀ ਜਦੋਂ ਕਣਕ ਦਾ ਦਾਣਾ ਚੰਗੀ ਤਰ੍ਹਾਂ ਸੁੱਕ ਜਾਵੇ ਅਤੇ ਦਾਣੇ ਨੂੰ ਦੰਦਾਂ ਨਾਲ ਚਬਣ ਤੇ ਪਟਾਕਾ ਪਵੇ ਜਦੋਂ ਬੱਲੀ ਥੱਲੇ ਨੂੰ ਮੁੜ ਜਾਵੇ ਤਾਂ ਕਣਕ ਵਢਾਈ ਦੇ ਕਾਬਿਲ ਹੋ ਜਾਂਦੀ ਹੈ
Posted by Sarvesh Chodhari
Karnataka
14-04-2019 08:32 PM
Punjab
04-16-2019 01:44 PM
मोती की खेती और इसकी ट्रेनिंग के बारे में पूरी जानकारी के लिए आप Regional Research Centre, Bengaluru Peninsular Aquaculture Division, Hessarghatta Lake, Bengaluru-560089, Karnataka फ़ोन और फैक्स: +91-80-28479891, इ-मेल: cifabgl@rediffmail.com से संपर्क करें
Posted by Baljinder singh
Punjab
14-04-2019 08:28 PM
Punjab
04-15-2019 06:34 PM
ਤੁਸੀ ਉਸ ਨੂੰ Bolus Fandikind plus 3gm ਦਿਓ ਤੇ ਨਾਲ 250gm ਸਰੌ ਦੇ ਤੇਲ ਵਿੱਚ 100gm ਹਲਦੀ ਮਿਕਸ ਕਰਕੇ ਦਿਓ ਜੀ ਇਸ ਨਾਲ ਫਰਕ ਪੈ ਜਾਵੇਗਾ ਹੋ ਸਕਦਾ ਹੈ ਇਹ ਪੇਟ ਦੇ ਕੀੜਿਆਂ ਦੇ ਕਾਰਨ ਹੋਵੇ ਜੀ
Posted by gurwinder singh
Punjab
14-04-2019 08:10 PM
Punjab
04-16-2019 03:51 PM
ਗੁਰਵਿੰਦਰ ਜੀ ਗੋਭੀ ਸਰੋਂ ਦਾ ਰੇਟ 4000 -4200 ਦੇ ਲਗਭਗ ਚਲ ਰਿਹਾ ਹੈ ਧੰਨਵਾਦ
Posted by Baljinder singh
Punjab
14-04-2019 08:05 PM
Maharashtra
04-14-2019 09:08 PM
baljinder ji kayi jyada Pani khada rehn de karn aundi hai isde layi koi spray sifarish nahi hai tuc khet vicho Pani suka deo isde nal kayi khatm ho jandi hai.
Posted by ravi Sidhu
Haryana
14-04-2019 07:56 PM
Punjab
04-16-2019 03:12 PM
मुर्गियों की रेह एक एकड़ में 2—2.5 क्विंटल तक डाल सकते है
Posted by Pargat singh
Punjab
14-04-2019 07:52 PM
Maharashtra
04-14-2019 08:03 PM
pargat ji isdiyan tahniyan nu Kat ke isde uper bordo paste lao.ate boote nu sahi matra Vich Pani pao. ate boote nu 4-5 killo vermicompost pao.
Posted by ਗੁਰਪ੍ਰੀਤ ਬਰਾੜ
Punjab
14-04-2019 07:47 PM
Punjab
04-16-2019 03:54 PM
ਹਾਜੀ ਇਹ ਕੇਸਰ ਨਹੀ ਹੈ ਅਸਲੀ ਕੇਸਰ ਸਿਰਫ ਜੰਮੂ ਕਸ਼ਮੀਰ, ਇਰਾਨ ਤੇ ਅਫਗਾਨਿਸਤਾਨ ਵਿੱਚ ਹੀ ਹੋ ਸਕਦਾ ਹੈ ਇਹ ਕੁਮਸ ਹੈ ਇਸ ਦੀਆ ਵੀ ਕਈ ਦਵਾਈਆ ਬਣਦੀਆ ਹਨ ਜੇਕਰ ਕੋਈ ਹੋਰ ਸ਼ੱਕ ਹੈ ਤਾਂ ਜੰਮੂ ਕਸ਼ਮੀਰ ਦੇ ਇਸ ਕਿਸਾਨ ਨਾਲ ਗੱਲ ਕਰ ਲਵੋ ਜਿਸਦੇ ਦਾਦੇ ਪੜਦਾਦੇ ਵੀ ਕੇਸਰ ਦੀ ਖੇਤੀ ਕਰਦੇ ਸੀ ਤੇ ਇਹ ਵੀ ਕੇਸਰ ਦੀ ਖੇਤੀ ਕਰਦੇ ਹਨ Javid Ahmed- 95964 93260 . ਬਾਕੀ ਤੁਸੀ ਇਹ ਵੀਡੀਓ ਦੇਖੋ https://www.youtube.com/watch v=vl7c6L3ETnQ&t=8sਬਾਕ.... (Read More)
ਹਾਜੀ ਇਹ ਕੇਸਰ ਨਹੀ ਹੈ ਅਸਲੀ ਕੇਸਰ ਸਿਰਫ ਜੰਮੂ ਕਸ਼ਮੀਰ, ਇਰਾਨ ਤੇ ਅਫਗਾਨਿਸਤਾਨ ਵਿੱਚ ਹੀ ਹੋ ਸਕਦਾ ਹੈ ਇਹ ਕੁਮਸ ਹੈ ਇਸ ਦੀਆ ਵੀ ਕਈ ਦਵਾਈਆ ਬਣਦੀਆ ਹਨ ਜੇਕਰ ਕੋਈ ਹੋਰ ਸ਼ੱਕ ਹੈ ਤਾਂ ਜੰਮੂ ਕਸ਼ਮੀਰ ਦੇ ਇਸ ਕਿਸਾਨ ਨਾਲ ਗੱਲ ਕਰ ਲਵੋ ਜਿਸਦੇ ਦਾਦੇ ਪੜਦਾਦੇ ਵੀ ਕੇਸਰ ਦੀ ਖੇਤੀ ਕਰਦੇ ਸੀ ਤੇ ਇਹ ਵੀ ਕੇਸਰ ਦੀ ਖੇਤੀ ਕਰਦੇ ਹਨ Javid Ahmed- 95964 93260 . ਬਾਕੀ ਤੁਸੀ ਇਹ ਵੀਡੀਓ ਦੇਖੋ https://www.youtube.com/watch v=vl7c6L3ETnQ&t=8sਬਾਕੀ ਜੇਕਰ ਫਿਰ ਵੀ ਯਕੀਂਨ ਨਹੀ ਤਾਂ ਤੁਸੀ ਅੰਮ੍ਰਿਤ ਪਾਲ ਸਿੰਘ ਬਰਾੜਪ੍ਰੋਫੈਸਰ, ਪੀ.ਏ.ਯੂ. ਲੁਧਿਆਣਾ ਤੇ ਇਸ ਵੀਡੀਓ ਸਬੰਧੀ ਵਿਚਾਰ ਪੜ ਸਕਦੇ ਹੋ ਜੀ ਇਹ ਫ਼ਸਲ ਕੇਸਰ ਦੀ ਨਹੀਂ ਹੈ ਜੀ ਇਹ ਫ਼ਸਲ ਕਸੁੰਬੜੇ ਦੀ ਹੈ ਇਸ ਨੂੰ ਅੰਗਰੇਜ਼ੀ ਵਿੱਚ Safflower ਕਹਿੰਦੇ ਹਨ ਅਤੇ ਵਿਗਿਆਨ ਵਿੱਚ ਇਸ ਨੂੰ Carthamus tinctorius ਕਹਿੰਦੇ ਹਨ ਇਹ ਫ਼ਸਲ ਪੋਹਲੀ (Carthamus oxycantha) ਨਦੀਨ ਦੇ ਕੁੰਨਬੇ ਵਿੱਚੋਂ ਹੈ ਪੋਹਲੀ ਨੂੰ ਜੰਗਲੀ ਕਸੁੰਬੜਾ (Wild Safflower) ਵੀ ਕਹਿੰਦੇ ਹਨ ਕਸੁੰਬੜੇ ਦੇ ਬੀਜ ਦੀ ਕੀਮਤ ਤੀਹ ਤੋਂ ਚਾਲ੍ਹੀ ਰੁਪਏ ਪ੍ਰਤੀ ਕਿਲੋਗ੍ਰਾਮ ਹੁੰਦੀ ਹੈ ਤੇ ਏਕੜ ਵਿੱਚ ਛੇ ਕਿੱਲੋ ਬੀਜ ਨਾਲ ਅਕਤੂਬਰ ਮਹੀਨੇ ਦੇ ਆਖਰੀ ਹਫਤੇ ਤੋਂ ਨਵੰਬਰ ਮਹੀਨੇ ਦੇ ਪਹਿਲੇ ਹਫਤੇ ਬਿਜਾਈ ਕੀਤੀ ਜਾਂਦੀ ਹੈ ਇਸ ਫ਼ਸਲ ਦੇ ਬੀਜਾਂ ਦਾ ਤੇਲ ਸਫੋਲਾ ਦੇ ਨਾਮ ਨਾਲ ਬਜ਼ਾਰ ਵਿੱਚ ਆਮ ਮਿਲਦਾ ਹੈ ਜਿਸ ਵਿੱਚ 74% ਲਾਈਨੋਲੀਕ ਤੇਜਾਬ ਹੁੰਦਾ ਹੈ ਤੇ ਦਿਲ ਦੇ ਰੋਗੀਆਂ ਲਈ ਉੱਤਮ ਮੰਨਿਆ ਜਾਂਦਾ ਹੈ ਇਸ ਦੇ ਫੁੱਲਾਂ ਦੀਆਂ ਕੇਸਰ ਰੰਗੀਆਂ ਪੱਤੀਆਂ (Petals, Corolla) ਨੂੰ ਖਾਧ ਪਦਾਰਥਾਂ ਦੀ ਰੰਗਾਈ ਤੇ ਕੱਪੜੇ ਦੀ ਰੰਗਾਈ ਤੋਂ ਇਲਾਵਾ ਕੁੱਝ ਕੁ ਦਵਾਈਆਂ ਦੇ ਤੌਰ ਤੇ ਵੀ ਵਰਤਿਆ ਜਾਂਦਾ ਹੈ ਇਸ ਤੋਂ ਇਲਾਵਾ ਇਨ੍ਹਾਂ ਸੁੱਕੀਆਂ ਪੱਤੀਆਂ ਨੂੰ ਕੇਸਰ ਵਿੱਚ ਮਿਲਾਵਟ ਕਰਕੇ ਵੀ ਵੇਚਿਆ ਜਾਂਦਾ ਹੈ ਇਹ ਸੁੱਕੀਆਂ ਪੱਤੀਆਂ ਅੱਠ ਸੌ ਰੁਪਏ ਤੋਂ ਇੱਕ ਹਜ਼ਾਰ ਰੁਪਏ ਪ੍ਰਤੀ ਕਿਲੋਗਰਾਮ ਦੀ ਕੀਮਤ ਤੇ ਵਿਕਦੀਆਂ ਹਨ ਜਦੋਂ ਕਿ ਕੇਸਰ ਦਾ ਮੁੱਲ ਢਾਈ ਲੱਖ ਰੁਪਏ ਪ੍ਰਤੀ ਕਿਲੋਗਰਾਮ ਦੇ ਲੱਗਭੱਗ ਹੁੰਦੈ ਭਾਰਤ ਵਿੱਚ ਕੇਸਰ ਦੀ ਖੇਤੀ ਸਿਰਫ਼ ਕਸ਼ਮੀਰ ਵਿੱਚ ਹੀ ਹੁੰਦੀ ਹੈ ਤੇ ਇਸ ਦੇ ਫੁੱਲਾਂ ਦੀਆਂ ਇਸਤਰੀ ਕੇਸਰਾਂ (Style, Carpels) ਨੂੰ ਹੀ ਵਰਤੋਂ ਵਿੱਚ ਲਿਆਂਦਾ ਜਾਂਦਾ ਹੈ ਸੋ ਕਿਸਾਨ ਵੀਰੋ ਧੋਖੇ ਤੋਂ ਬਚੋ ਅੰਮ੍ਰਿਤ ਪਾਲ ਸਿੰਘ ਬਰਾੜਪ੍ਰੋਫੈਸਰ, ਪੀ.ਏ.ਯੂ. ਲੁਧਿਆਣਾ
Posted by paras jain
Uttar Pradesh
14-04-2019 07:19 PM
Maharashtra
04-14-2019 07:49 PM
Paras ji kripya aap apna swal vistar se pooche Taki aapko iske bare men poori jankari di ja sake.
Posted by paras jain
Uttar Pradesh
14-04-2019 07:17 PM
Punjab
04-16-2019 01:49 PM
Moti ki kheti bare puri jankari or is ki training ke liye aap Bijender Chouhan 9719994499 se samparak kare.
Posted by gurpreet singh
Punjab
14-04-2019 07:16 PM
Maharashtra
04-14-2019 07:49 PM
makki Vich sundi di roktham de layi quinalphos@800ml nu prati acre de hisab nal spray Karo.dhanwad
Posted by vikrant pathania
Punjab
14-04-2019 06:41 PM
Maharashtra
04-14-2019 07:51 PM
haldi da beej ik acre Vich 8 quintal painda hai jisde hisab nal ik knal Vich ik quintal beej di lod hundi hai.dhanwad
Posted by sachindeep singh
Punjab
14-04-2019 06:36 PM
Punjab
04-16-2019 07:46 PM
tuci ohna nu FMC powder 50gm rojana dena suru kro , isde nal tuc milkout powder 2-2 chamch swere sham ate Anabolite liquid 100ml rojana deo.
Posted by ਸਿਮਰਜੀਤ ਸਿਂਘ
Punjab
14-04-2019 06:35 PM
Punjab
04-16-2019 03:30 PM
ਖੁੰਬਾ  ਦੀਆ ਕਿਸਮਾਂ ਕਈ ਤਰਾਂ ਦੀਆ ਹੁੰਦੀਆਂ ਹਨ ਜਿਵੇਂ ਬਟਨ ਖੁੰਬ, ਢੀਂਗਰੀ, ਸ਼ਟਾਕੀ ਖੁੰਬ, ਪਰਾਲੀ ਖੁੰਬ ਅਤੇ ਮਿਲਕੀ ਖੁੰਬ, ਇਹਨਾਂ ਵਿੱਚੋਂ ਕੁੱਝ ਖੁੰਬਾ ਸਰਦੀਆਂ ਦੇ ਮੌਸਮ ਅਤੇ ਕੁੱਝ ਗਰਮੀਆਂ ਦੇ ਮੌਸਮ ਵਿੱਚ ਲਗਾਈ ਜਾਂਦੀਆਂ ਹਨ ਅਤੇ ਹਰ ਇਕ ਖੁੰਬ ਨੂੰ ਲਗਾਉਣ ਦਾ ਸਮਾਂ ਅਲਗ ਅਲਗ ਹੁੰਦਾ ਹੈ ਜਿਵੇ *ਬਟਨ ਖੁੰਬ ਦਾ ਸਮਾਂ ਸਤੰਬਰ ਤੋਂ ਮਾਰਚ ਤਕ ਹੈ ਇਸ ਸਮੇ ਵਿੱਚ ਆਪਾ ਇਸ ਤੋਂ 2 ਫਸਲਾਂ ਲ.... (Read More)
ਖੁੰਬਾ  ਦੀਆ ਕਿਸਮਾਂ ਕਈ ਤਰਾਂ ਦੀਆ ਹੁੰਦੀਆਂ ਹਨ ਜਿਵੇਂ ਬਟਨ ਖੁੰਬ, ਢੀਂਗਰੀ, ਸ਼ਟਾਕੀ ਖੁੰਬ, ਪਰਾਲੀ ਖੁੰਬ ਅਤੇ ਮਿਲਕੀ ਖੁੰਬ, ਇਹਨਾਂ ਵਿੱਚੋਂ ਕੁੱਝ ਖੁੰਬਾ ਸਰਦੀਆਂ ਦੇ ਮੌਸਮ ਅਤੇ ਕੁੱਝ ਗਰਮੀਆਂ ਦੇ ਮੌਸਮ ਵਿੱਚ ਲਗਾਈ ਜਾਂਦੀਆਂ ਹਨ ਅਤੇ ਹਰ ਇਕ ਖੁੰਬ ਨੂੰ ਲਗਾਉਣ ਦਾ ਸਮਾਂ ਅਲਗ ਅਲਗ ਹੁੰਦਾ ਹੈ ਜਿਵੇ *ਬਟਨ ਖੁੰਬ ਦਾ ਸਮਾਂ ਸਤੰਬਰ ਤੋਂ ਮਾਰਚ ਤਕ ਹੈ ਇਸ ਸਮੇ ਵਿੱਚ ਆਪਾ ਇਸ ਤੋਂ 2 ਫਸਲਾਂ ਲੈ ਸਕਦੇ ਹਾਂ, ਸ਼ਟਾਕੀ ਖੁੰਬ ਦਾ ਸਮਾਂ ਅਕਤੂਬਰ ਤੋਂ ਅੱਧ ਫਰਵਰੀ ਤਕ ਹੈ ਆਪਾ ਇਸ ਤੋਂ 1 ਫ਼ਸਲ ਹੀ ਲੈ ਸਕਦੇ ਹਾਂ * *ਪਰਾਲੀ ਖੁੰਬ ਦਾ ਸਮਾਂ ਅਪ੍ਰੈਲ ਤੋਂ ਅਗਸਤ ਤਕ ਹੈ ਆਪਾ ਇਸ ਤੋਂ 4 ਫਸਲਾਂ ਲੈ ਸਕਦੇ ਹਾਂ * ਮਿਲਕੀ ਖੁੰਬ ਦਾ ਸਮਾਂ ਅਪ੍ਰੈਲ ਤੋਂ ਸਤੰਬਰ ਤਕ ਹੈ ਤੁਸੀ ਹੁਣ ਅਪ੍ਰੈਲ ਵਿਚ ਪਰਾਲੀ ਜਾ ਮਿਲਕੀ ਖੁੰਬ ਲਗਾ ਸਕਦੇ ਹੋ ਪਰਾਲੀ ਖੁੰਬ ਦੇ ਲਈ ਤੁਹਾਨੂੰ ਪਰਾਲੀ,ਬੀਜ,ਬਾਂਸ, ਸੇਬਾ ਆਦਿ ਦੀ ਜ਼ਰੂਰਤ ਹੈ *ਪਰਾਲੀ ਦੇ ਪੂਲੇ*-- ਝੋਨੇ ਦੀ ਪਰਾਲੀ ਦੇ 1-1 ਕਿਲੋ ਦੇ ਪੂਲੇ  ਦੋਨੋ ਸਿਰਿਆ ਤੋਂ ਸੇਬੇ ਨਾਲ ਬੰਨ ਕੇ ਤਿਆਰ ਕੀਤੇ ਜਾਂਦੇ ਹਨ ਪੂਲੇ ਦੇ ਸਿਰੇ ਕਟ ਕ ਇਕ ਬਰਾਬਰ ਕਰ ਲਏ ਜਾਂਦੇ ਹਨ *ਪੂਲਿਆ ਦੀ ਕਿਆਰੀ ਲਗਾਉਣਾ*---ਪਰਾਲੀ ਦੇ ਪੂਲਿਆ ਨੂੰ ਸਾਫ ਪਾਣੀ ਵਿਚ 16-20 ਘੰਟੇ ਲਈ ਡਬੋ ਦਇਓ ਗਿਲੇ ਪੂਲਿਆ ਨੂੰ ਢਲਾਨ ਤੇ ਰੱਖ ਕੇ ਵਾਧੂ ਪਾਣੀ ਨਿਕਲਣ ਦਇਓ ਕਮਰੇ ਚ ਇੱਟਾਂ ਤੇ ਬਾਂਸ ਦਾ ਇਕ ਢਕਵਾ ਪਲੇਟਫਾਰਮ ਬਣਾਓ, ਇਸ ਪਲੇਟਫਾਰਮ ਤੇ  5 ਪੂਲਿਆ ਦੀ ਇਕ ਤਹਿ ਲਗਾਓ, ਜਿਸ ਉਪਰ ਲਗਭਗ 75 ਗ੍ਰਾਮ ਬੀਜ ਪਾਓ. ਇਸ ਤੋਂ ਉਪਰ ਵਾਲੀ ਤਹਿ ਉਲਟ ਹੁੰਦੀ ਹੈ ਇਸ ਤਰਾਂ 5-5 ਪੂਲਿਆ ਦੀਆ 4 ਤਹਿਆ ਵਿਚ  300 ਗ੍ਰਾਮ  ਬੀਜ ਪਾ ਕ  ਇਕ ਕਿਆਰੀ ਤਿਆਰ ਕੀਤੀ ਜਾਂਦੀ ਹੈ ਸਭ ਤੋਂ ਉਪਰ 2 ਪੂਲੇ ਖੋਲ ਕੇ ਰੱਖ ਦਿਤੇ ਜਾਂਦੇ ਹਨ *ਖੁੰਬਾ ਦਾ ਫੁੱਟਣਾ*---ਬਿਜਾਈ ਤੋਂ 7-9 ਦਿਨਾਂ ਬਾਅਦ ਖੁੰਬਾਂ ਫੁਟਣ ਲਗ ਪੈਂਦੀਆਂ ਹਨ *ਪਾਣੀ ਤੇ ਹਵਾ ਦਾ ਸੰਚਾਰ*--  ਬਿਜਾਈ ਦੇ 2 ਦਿਨ ਬਾਅਦ ਹਰ ਰੋਜ ਪਾਣੀ ਦਾ ਛਿੜਕਾਅ ਕੀਤਾ ਜਾਂਦਾ ਹੈ ਖੁੰਬਾਂ ਫੁਟਣ ਉਪਰੰਤ ਹਵਾ ਦਾ ਸੰਚਾਰ 6-8 ਘੰਟੇ ਪ੍ਰਤੀ ਦਿਨ ਕੀਤਾ ਜਾਂਦਾ ਹੈ * ਖੁੰਬਾਂ ਦੀ ਤੁੜਾਈ*-- ਖੁੰਬਾਂ ਫੁੱਟਣ ਉਪਰੰਤ 1-2 ਦਿਨਾਂ ਵਿਚ ਤੋੜਨ ਯੋਗ ਹੋ ਜਾਂਦੀਆਂ ਹਨ **ਮਿਲਕੀ ਖੁੰਬ** ਮਿਲਕੀ ਖੁੰਬ ਲਈ ਤੂੜੀ ,ਬੀਜ ,ਮੋਮੀ ਲਿਫਾਫੇ(12×16),ਸੇਬਾ,ਕੇਸਿੰਗ, ਮਿਟੀ ਆਦਿ ਚਾਹੀਦੇ ਹਨ *ਤੂੜੀ ਦੀ ਤਿਆਰੀ*--ਸੁਕੀ ਤੂੜੀ ਨੂੰ ਪੱਕੇ ਫ਼ਰਸ਼ ਤੇ ਵਿਛਾ ਕੇ 16-20 ਘੰਟੇ ਪਾਣੀ ਨਾਲ ਗਿਲਾ ਕਰੋ, ਗਿਲੀ ਤੂੜੀ ਨੂੰ ਬੋਰੀ ਵਿਚ ਭਰ ਕੇ ਸੇਬੇ ਨਾਲ਼ ਬੰਨ ਦਇਓ. ਇਸ ਬੋਰੀ ਨੂੰ ਉਬਲਦੇ ਪਾਣੀ ਵਿਚ 45-50 ਮਿੰਟ ਲਈ ਰੱਖੋ, ਤੂੜੀ ਨੂੰ ਕੱਢ ਕੇ ਪੱਕੇ ਫ਼ਰਸ਼ ਤੇ  ਵਿਛਾ ਕੇ ਠੰਡਾ ਕਰ ਲਓ ਇਹ ਤੂੜੀ ਬਿਜਾਈ ਲਈ ਤਿਆਰ ਹੈ *ਬਿਜਾਈ*--- ਠੰਡੀ ਤੂੜੀ ਵਿਚ ਬੀਜ ਰਲਾ ਕੇ ਮੋਮੀ ਲਿਫਾਫੇ ਵਿਚ ਭਰ ਦਇਓ 1 ਮੋਮੀ ਲਿਫਾਫੇ ਵਿਚ ਲਗਭਗ 2 ਕਿਲੋ ਗਿਲੀ ਤੂੜੀ ਅਤੇ 70-80 ਗ੍ਰਾਮ ਬੀਜ ਪੈਂਦਾ ਹੈ. ਲਿਫਾਫੇ ਦੇ ਮੂੰਹ ਨੂੰ ਸੇਬੇ ਨਾਲ ਬੰਨ ਕੇ ਕਮਰੇ ਵਿਚ ਰੱਖ ਦਇਓ *ਕੇਸਿੰਗ*--ਬਿਜਾਈ ਦੇ 2-3 ਹਫਤਿਆਂ ਬਾਅਦ ਲਿਫਾਫੇ ਖੋਲ ਕੇ ਕੇਸਿੰਗ ਦੀ 1-1.5 ਦੀ ਤਹਿ ਲਗਾ ਦਇਓ, ਕੇਸਿੰਗ ਵਿਚ ਰੂੜੀ ਤੇ ਰੇਤਲੀ ਮਿਟੀ(4:1) ਹੁੰਦੀ ਹੈ. ਜੋ ਕ 24 ਘੰਟਿਆ ਲਈ 4% ਫਾਰਮਲੇਨ ਦੇ ਘੋਲ਼ ਨਾਲ ਜੀਵਣੁ ਰਹਿਤ ਕੀਤੀ ਜਾਂਦੀ ਹੈ *ਖੁੰਬਾਂ ਦਾ ਫੁੱਟਣਾ*-- ਕੇਸਿੰਗ ਮਿਟੀ ਪਾਉਣ ਤੋਂ ਲਗਭਗ 2 ਹਫਤਿਆਂ ਵਿਚ ਖੁੰਬਾਂ ਦੇ ਛੋਟੇ-ਛੋਟੇ ਕਿਣਕੇ ਨਿਕਲਣੇ ਸ਼ੁਰੂ ਹੋ ਜਾਂਦੇ ਹਨ ਜੋ ਕ 4-5 ਦਿਨਾਂ ਵਿਚ ਤੋੜਨ ਯੋਗ ਹੋ ਜਾਂਦੇ ਹਨ. ਖੁੰਬਾਂ ਦੀ ਤੁੜਾਈ ਲਗਭਗ 35 -40 ਦਿਨਾਂ ਤਕ ਕੀਤੀ ਜਾਂਦੀ ਹੈ
Posted by B P GUPTA
Delhi
14-04-2019 06:31 PM
Punjab
04-16-2019 01:54 PM
मोती की खेती के बारे में पूरी जानकारी के लिए आप विनोद कुमार 9050555757 से संपर्क करें
Posted by Jai singh
Punjab
14-04-2019 06:22 PM
Maharashtra
04-14-2019 07:52 PM
Jai ji kirpa karke swal vistar nal pucho ke tuc ki jankari laina chaunde ho ta Jo tuhanu is bare poori jankari diti ja sake.
Posted by kamal
Haryana
14-04-2019 06:18 PM
Maharashtra
04-14-2019 07:53 PM
Kamal ji it s a insect attack you can spray quinalohos@4ml per litre of water.
Posted by Vikash Panchal
Uttar Pradesh
14-04-2019 06:17 PM
Punjab
04-16-2019 01:49 PM
Moti ki kheti bare puri jankari or is ki training ke liye aap Bijender Chouhan 9719994499 se samparak kare.
Posted by navdeep singh
Rajasthan
14-04-2019 06:14 PM
Maharashtra
04-14-2019 08:04 PM
navdeep ji isdi bijai adh July - adh August Tak kiti jandi hai.
Posted by gurpreet singh
Punjab
14-04-2019 06:05 PM
Punjab
04-16-2019 02:04 PM
ਗੁਰਪ੍ਰੀਤ ਜੀ ਇਹ ਸਾਉਣੀ ਰੁੱਤ ਦੀ ਫਸਲ ਹੈ, ਇਸਦੀ ਬਿਜਾਈ ਜੁਲਾਈ ਦੇ ਪਹਿਲੇ ਅਤੇ ਤੀਜੇ ਹਫ਼ਤੇ ਵਿੱਚ ਕੀਤੀ ਜਾਂਦੀ ਹੈ ਪੌਦੇ ਦੇ ਵਿਕਾਸ ਦੇ ਆਧਾਰ ਤੇ ਕਤਾਰਾਂ ਵਿੱਚਲਾ ਫਾਸਲਾ 30 ਸੈ.ਮੀ. ਅਤੇ ਪੌਦਿਆਂ ਵਿੱਚਲਾ ਫਾਸਲਾ 10-12 ਸੈ.ਮੀ. ਰੱਖੋ ਬੀਜ ਨੂੰ 3-4 ਸੈ.ਮੀ. ਡੂੰਘਾਈ ਤੇ ਬੀਜੋ ਬਿਜਾਈ ਛਿੱਟੇ ਦੁਆਰਾ, ਟੋਏ ਪੁੱਟ ਕੇ ਅਤੇ ਕੇਰਾ/ਪੋਰਾ/ਸੀਡ ਡ੍ਰਿਲ ਵਿਧੀ ਦੁਆਰਾ ਕੀਤੀ ਜਾ ਸਕਦੀ ਹੈ ਵਧੀਆ ਝਾੜ ਲਈ 10.... (Read More)
ਗੁਰਪ੍ਰੀਤ ਜੀ ਇਹ ਸਾਉਣੀ ਰੁੱਤ ਦੀ ਫਸਲ ਹੈ, ਇਸਦੀ ਬਿਜਾਈ ਜੁਲਾਈ ਦੇ ਪਹਿਲੇ ਅਤੇ ਤੀਜੇ ਹਫ਼ਤੇ ਵਿੱਚ ਕੀਤੀ ਜਾਂਦੀ ਹੈ ਪੌਦੇ ਦੇ ਵਿਕਾਸ ਦੇ ਆਧਾਰ ਤੇ ਕਤਾਰਾਂ ਵਿੱਚਲਾ ਫਾਸਲਾ 30 ਸੈ.ਮੀ. ਅਤੇ ਪੌਦਿਆਂ ਵਿੱਚਲਾ ਫਾਸਲਾ 10-12 ਸੈ.ਮੀ. ਰੱਖੋ ਬੀਜ ਨੂੰ 3-4 ਸੈ.ਮੀ. ਡੂੰਘਾਈ ਤੇ ਬੀਜੋ ਬਿਜਾਈ ਛਿੱਟੇ ਦੁਆਰਾ, ਟੋਏ ਪੁੱਟ ਕੇ ਅਤੇ ਕੇਰਾ/ਪੋਰਾ/ਸੀਡ ਡ੍ਰਿਲ ਵਿਧੀ ਦੁਆਰਾ ਕੀਤੀ ਜਾ ਸਕਦੀ ਹੈ ਵਧੀਆ ਝਾੜ ਲਈ 10-12 ਕਿਲੋ ਬੀਜਾਂ ਦੀ ਵਰਤੋਂ ਪ੍ਰਤੀ ਏਕੜ ਵਿੱਚ ਕਰੋ ਇਸਦਾ ਬੀਜ ਲੋਕਲ ਮਾਰਕੀਟ ਵਿੱਚੋ ਮਿਲ ਜਾਏਗਾ ਧੰਨਵਾਦ
Posted by vakil singh
Punjab
14-04-2019 06:00 PM
Maharashtra
04-14-2019 09:09 PM
pshuan de chare de layi tuc makki di kisam j1006 ja African tall di bijai Kar sakde ho
Posted by Nath
Punjab
14-04-2019 05:42 PM
Punjab
04-15-2019 02:32 PM
ਤੁਸੀ ਉਸ ਨੂੰ ਇੰਜੈਕਸ਼ਨ gard plus 4.5gm , ਇੰਜੈਕਸ਼ਨ Megludyne 20ml, ਇੰਜੈਕਸ਼ਨ Vitame-H 5ml, ਇੰਜੈਕਸ਼ਨ C.R.B 20ml ਲਗਵਾਓ ਤੇ ਨਾਲ ਹੀ ਹੋਮੀਓਪੈਥਿਕ ਮੈਡੀਸਨ Liquid Mastacin plus 10-10-10 ਬੂੰਦਾਂ ਦਿਨ ਵਿੱਚ ਤਿੰਨ ਵਾਰ ਦਿਓ ਜੀ ਇਸ ਨਾਲ ਫਰਕ ਪੈ ਜਾਵੇਗਾ ਜੀ
Posted by Gurdeep Sidhu
Punjab
14-04-2019 05:40 PM
Maharashtra
04-14-2019 09:12 PM
ਗੁੱਲੀ ਡੰਡੇ ਦਾ ਦਾਣਾ ਨਾ ਕਿਸੇ ਪਸ਼ੂ ਅਤੇ ਨਾ ਕਿਸੇ ਪੰਛੀ ਦੇ ਹਜਮ ਆਉਂਦਾ ਹੈ ਕੋਈ ਫਾਇਦਾ ਨਹੀਂ ਸਗੋਂ ਰੂੜੀ ਨਾਲ ਬੀਜ ਹੋਰ ਖੇਤਾਂ ਵਿੱਚ ਵੀ ਪਹੁੰਚੇਗਾ..
Posted by Gurdeep Sidhu
Punjab
14-04-2019 05:38 PM
Rajasthan
04-15-2019 02:29 PM
Hanji Gurdeep sidhu ji tuci iss trike nal feed tyar krwa skde ho..
Posted by sukhwinder
Punjab
14-04-2019 05:27 PM
Punjab
04-16-2019 03:15 PM
Sukhwinder ji tuc jekar chare de layi makki beeji hai ta isda chitta de sakde ho isdi bijai march-august tak kiti jandi hai.ate kirpa karke dso ki kehdi spray karn bare jankari laina chahunde ho ta jo tuhanu is bare poori jankari diti ja sake,dhanwad
Posted by kuldeep singh
Punjab
14-04-2019 05:22 PM
Maharashtra
04-14-2019 09:10 PM
kuldeep ji bhindi nu NPK 19:19:19@1 killo nu 150 litre Pani Vich Mila ke spray Karo.
Posted by ਜਸਵਿੰਦਰ ਸਿੰਘ
Punjab
14-04-2019 05:16 PM
Punjab
04-16-2019 02:59 PM
jaswinder ji Avocado di kheti punjab vich PAU valo sifarish nahi kiti jandi. dhanwad
Posted by Sunil Bishnoi
Punjab
14-04-2019 05:08 PM
Punjab
04-16-2019 03:16 PM
सुनील जी सरसों का भाव 4200 रुपये प्रति क्विंटल चल रहा है धन्यवाद
Posted by Anil Kumar
Bihar
14-04-2019 05:05 PM
Punjab
04-16-2019 01:49 PM
Moti ki kheti bare puri jankari or is ki training ke lia aap Bijender Chouhan 9719994499 se samparak kare.
Posted by atik khan
Uttar Pradesh
14-04-2019 05:01 PM
Punjab
04-17-2019 05:19 PM
हनजी इसका कारन होगा के आप फीड कम दे रहे होंगे आप घर पे फीड बनाये इसके लिए आप 2 किलो मिनरल मिश्रण, 2 किलो नमक, मीठा सोडा 1 किलो, मक्की 20 किलो, गेहू 20 किलो, सोया doc10 किलो, सरसों खल 10 किलो, चावल की doc 16 किलो, 15 किलो जों, 4 किलो छोले पीसकर मिलाकर फीड तैयार करवाएं, इसकी रोज़ाना मात्रा 250-300 ग्राम तक सूखी खिलाएं और धीरे-धीरे बढ़ाएं, यदि .... (Read More)
हनजी इसका कारन होगा के आप फीड कम दे रहे होंगे आप घर पे फीड बनाये इसके लिए आप 2 किलो मिनरल मिश्रण, 2 किलो नमक, मीठा सोडा 1 किलो, मक्की 20 किलो, गेहू 20 किलो, सोया doc10 किलो, सरसों खल 10 किलो, चावल की doc 16 किलो, 15 किलो जों, 4 किलो छोले पीसकर मिलाकर फीड तैयार करवाएं, इसकी रोज़ाना मात्रा 250-300 ग्राम तक सूखी खिलाएं और धीरे-धीरे बढ़ाएं, यदि ज़्यादा गर्मी है तो 50 ग्राम 1 लीटर पानी में घोलकर रात को रखकर सुबह पिला दें, यह भी बढ़िया होता है
Posted by Narinder singh
Punjab
14-04-2019 04:46 PM
Punjab
04-16-2019 03:10 PM
ਨਰਿੰਦਰ ਜੀ ਤੁਸੀ ਗੰਨੇ ਦੇ ਨਾਲ ਮੂੰਗੀ ਦੀ ਬਿਜਾਈ ਕਰ ਸਕਦੇ ਹੋ ਇਸਦੇ ਲਈ ਤੁਕ ਗੰਨੇ ਦੀਆਂ ਵੱਟਾਂ ਦੇ ਵਿਚਕਾਰ ਫਾਸਲਾ ਥੋੜਾ ਵੱਧ ਰੱਖੋ
Posted by Sudesh Kumar
Uttar Pradesh
14-04-2019 04:35 PM
Punjab
04-16-2019 03:08 PM
Sudesh ji kripya aap apna swal vistar se pooche ke aap kya jankari lena chahte hai taki aapko iske bare men poori jankari di ja sake.dhanywad
Posted by Naresh Vaishnav
Rajasthan
14-04-2019 04:24 PM
Punjab
04-17-2019 02:29 PM
मोती की खेती के बारे में पूरी जानकारी के लिए आप मनीष वासुदेव 9417652857 से संपर्क करें
Posted by Naresh Vaishnav
Rajasthan
14-04-2019 04:23 PM
Maharashtra
04-14-2019 09:11 PM
naresh ji aap aleovera ki kheti Kar sakte hai.
Posted by Nirmal Singh
Punjab
14-04-2019 04:16 PM
Punjab
04-15-2019 02:32 PM
ਤੁਸੀ ਕਲਮੀਸ਼ੋਰਾ 500ਗ੍ਰਾਮ, ਜੋ ਖਾਰ 250ਗ੍ਰਾਮ, ਮਿਠਾਸੋਡਾ 250ਗ੍ਰਾਮ, ਨਸ਼ਾਦਰ 150ਗ੍ਰਾਮ, ਖੰਡ 2 ਕਿਲੋ ਅਤੇ ਮਿਠਾ ਤੇਲ 2 ਕਿਲੋ ਲਉ ਤੇ ਪਹਿਲਾਂ ਖੰਡ ਦੀ ਚਾਸਣੀ ਬਣਾਉਣ ਤੇ ਫਿਰ ਉਸ ਵਿਚ ਮਿੱਠਾ ਤੇਲ ਪਾਉ ਤੇ ਉਬਾਲੋ ਫਿਰ ਉਸ ਵਿਚ ਬਾਕੀ ਸਾਰਾ ਸਾਮਾਨ ਪਾਉ ਤੇ ਉਬਾਲ ਕੇ ਠਾਰ ਕੇ ਪੰਜ ਹਿੱਸੇ ਕਰ ਲਉ ਤੇ ਇਕ ਹਿੱਸਾ ਰੋਜਾਨਾ ਰਾਤ ਵੇਲੇ ਦਿਉ ਤੇ ਪਸ਼ੂ ਨੂੰ ਤ੍ਰੇਲ ਵਿਚ ਨਾ ਬੰਨ੍ਹੋ ਤੇ ਨਾ ਹੀ 6 ਦਿਨ ਨਵਾਹੋ,ਇ.... (Read More)
ਤੁਸੀ ਕਲਮੀਸ਼ੋਰਾ 500ਗ੍ਰਾਮ, ਜੋ ਖਾਰ 250ਗ੍ਰਾਮ, ਮਿਠਾਸੋਡਾ 250ਗ੍ਰਾਮ, ਨਸ਼ਾਦਰ 150ਗ੍ਰਾਮ, ਖੰਡ 2 ਕਿਲੋ ਅਤੇ ਮਿਠਾ ਤੇਲ 2 ਕਿਲੋ ਲਉ ਤੇ ਪਹਿਲਾਂ ਖੰਡ ਦੀ ਚਾਸਣੀ ਬਣਾਉਣ ਤੇ ਫਿਰ ਉਸ ਵਿਚ ਮਿੱਠਾ ਤੇਲ ਪਾਉ ਤੇ ਉਬਾਲੋ ਫਿਰ ਉਸ ਵਿਚ ਬਾਕੀ ਸਾਰਾ ਸਾਮਾਨ ਪਾਉ ਤੇ ਉਬਾਲ ਕੇ ਠਾਰ ਕੇ ਪੰਜ ਹਿੱਸੇ ਕਰ ਲਉ ਤੇ ਇਕ ਹਿੱਸਾ ਰੋਜਾਨਾ ਰਾਤ ਵੇਲੇ ਦਿਉ ਤੇ ਪਸ਼ੂ ਨੂੰ ਤ੍ਰੇਲ ਵਿਚ ਨਾ ਬੰਨ੍ਹੋ ਤੇ ਨਾ ਹੀ 6 ਦਿਨ ਨਵਾਹੋ,ਇਸਦੇ ਨਾਲ ਨਾਲ ਤੁਸੀ Vitum-H injection 5ml ਲਗਵਾਓ ਅਤੇ 2-2 ਦਿਨਾਂ ਦੇ ਫਰਕ ਨਾਲ 5 ਟੀਕੇ ਲਗਵਾਓ ਬਾਕੀ ਉਸ ਨੂੰ FMC ਪਾਊਡਰ 50gm ਰੋਜਾਨਾ ਦਿਓ ਜੀ ਇਸ ਨਾਲ ਫਰਕ ਪੈ ਜਾਵੇਗਾ ..