Experts Q&A Search

Posted by davinder brar
Punjab
15-04-2019 03:57 PM
Haryana
04-16-2019 05:31 PM
davinder brar ji jhone nu laun di tareek 20 june to bad di hai ate isdi paniri tuc 20 may to bad la sakde ho. dhanwad
Posted by Harpreet singh
Punjab
15-04-2019 03:57 PM
Punjab
04-16-2019 03:52 PM
ਸਭ ਤੋਂ ਪਹਿਲੀ ਗੱਲ ਜੇਕਰ ਤੁਸੀ ਪੋਲਟਰੀ ਫਾਰਮ ਖੋਲਣਾ ਹੈ ਤਾਂ ਸਭ ਤੋਂ ਪਹਿਲਾਂ ਇਹ ਦੇਖੋ ਕਿ ਲੇਇਰ ਫਾਰਮਿੰਗ ਕਰਨੀ ਹੈ ਬਰੈਲਰ ਫਾਰਮਿੰਗ ਕਰਨੀ ਹੈ ਦੂਸਰੀ ਗੱਲ ਹੈ ਕਿ ਤੁਸੀ ਟ੍ਰੇਨਿੰਗ ਲੈ ਕੇ ਜਰੂਰ ਸ਼ੁਰੂ ਕਰੋ ਤੇ ਤੁਹਾਨੂੰ ਫੀਡ ਵਗੈਰਾਂ ਦਾ ਪਤਾ ਚੱਲੇਗਾ ਕਿਉਕੀ ਪੋਲਟਰੀ ਵਿੱਚ ਬਾਇਉਸਕਿਉਰਟੀ ਰੱਖਣੀ ਬਹੁਤ ਜਰੂਰੀ ਹੈ ਜੇਕਰ ਇੱਕ ਵਾਰ ਬਿਮਾਰੀ ਫਾਰਮ ਵਿੱਚ ਆ ਗਈ ਤਾਂ ਬਹੁਤ ਘੱਟ ਸਮੇ.... (Read More)
ਸਭ ਤੋਂ ਪਹਿਲੀ ਗੱਲ ਜੇਕਰ ਤੁਸੀ ਪੋਲਟਰੀ ਫਾਰਮ ਖੋਲਣਾ ਹੈ ਤਾਂ ਸਭ ਤੋਂ ਪਹਿਲਾਂ ਇਹ ਦੇਖੋ ਕਿ ਲੇਇਰ ਫਾਰਮਿੰਗ ਕਰਨੀ ਹੈ ਬਰੈਲਰ ਫਾਰਮਿੰਗ ਕਰਨੀ ਹੈ ਦੂਸਰੀ ਗੱਲ ਹੈ ਕਿ ਤੁਸੀ ਟ੍ਰੇਨਿੰਗ ਲੈ ਕੇ ਜਰੂਰ ਸ਼ੁਰੂ ਕਰੋ ਤੇ ਤੁਹਾਨੂੰ ਫੀਡ ਵਗੈਰਾਂ ਦਾ ਪਤਾ ਚੱਲੇਗਾ ਕਿਉਕੀ ਪੋਲਟਰੀ ਵਿੱਚ ਬਾਇਉਸਕਿਉਰਟੀ ਰੱਖਣੀ ਬਹੁਤ ਜਰੂਰੀ ਹੈ ਜੇਕਰ ਇੱਕ ਵਾਰ ਬਿਮਾਰੀ ਫਾਰਮ ਵਿੱਚ ਆ ਗਈ ਤਾਂ ਬਹੁਤ ਘੱਟ ਸਮੇਂ ਵਿੱਚ ਸਾਰੇ ਫਾਰਮ ਤੱਕ ਪਹੁੰਚਦੀ ਹੈ ਇਸ ਲਈ ਸਾਰੀਆ ਗੱਲਾਂ ਧਿਆਨ ਵਿੱਚ ਰੱਖ ਕੇ ਸ਼ੁਰੂ ਕਰੋ ਬਾਕੀ ਇਹ ਵੀ ਸਲਾਹ ਹੈ ਕਿ ਵੱਡੇ ਪੱਧਰ ਤੇ ਇਕਦਮ ਨਾ ਸ਼ੁਰੂ ਕਰੋ ਇੱਕ ਵਾਰ ਥੋੜੀਆ ਮੁਰਗੀਆ ਤੋਂ ਸ਼ੁਰੂ ਕਰੋ ਬਾਕੀ ਤੁਹਾਨੂੰ ਦੱਸ ਦੇਈਏ ਕਿ 5 ਏਕੜ ਵਿੱਚ ਤੁਸੀ 50000 ਮੁਰਗੀਆ ਰੱਖ ਸਕਦੇ ਹੋ ਤੇ ਇਸ ਤੇ ਤੁਹਾਡਾ ਕੁੱਲ 5-7 ਲੱਖ ਰੁਪਏ ਤੱਕ ਖਰਚਾ ਆ ਜਾਵੇਗਾ ਜੇਕਰ ਨਸਲ ਦੀ ਗੱਲ ਕੀਤੀ ਜਾਵੇ ਤਾਂ ਲੇਇਰ ਵਿੱਚ ਅੰਡਿਆ ਲਈ BV 300 ਨਸਲ ਸਭ ਤੋਂ ਵਧੀਆ ਰਹੇਗੀ ਇਹ ਨਸਲ 18 ਹਫਤਿਆ ਦੀ ਉਮਰ ਤੋਂ ਆਂਡੇ ਦੇਣਾ ਸ਼ੁਰੂ ਕਰ ਦਿੰਦੀ ਹੈ ਤੇ 19 ਹਫਤਿਆ ਤੋਂ 80 ਵੇ ਹਫਤੇ ਤੱਕ ਲੱਗਭੱਗ 370 ਆਂਡੇ ਦਿੰਦੀ ਹੈ ਪ੍ਰਤੀ ਮੁਰਗੀ ਲਈ 1.5-2.0 ਫੁੱਟ ਜਗਾਂ ਦੀ ਜਰੂਰਤ ਪੈਂਦੀ ਹੈ ਪਹਿਲੇ ਦਿਨ ਤੋਂ ਲੈ ਕੇ ਅੰਡੇ ਦੇਣ ਤੱਕ ਇੱਕ ਮੁਰਗੀ ਤੇ ਲੱਗਭੱਗ 250-300 ਰੁਪਏ ਖਰਚਾ ਆ ਜਾਂਦਾ ਹੈ ਬਾਕੀ ਤੁਹਾਡੇ ਰੱਖ ਰਖਾਵ ਤੇ ਬਿਮਾਰੀਆ ਤੇ ਟੀਕਾਕਰਣ ਦਾ ਖਰਚਾ ਅਲੱਗ ਹੈ ਇਹ ਕੁੱਝ ਮੁੱਢਲੀ ਜਾਣਕਾਰੀ ਸੀ ਬਾਕੀ ਤੁਸੀ ਪਹਿਲਾ ਕਿਸੇ ਸਫਲ ਪੋਲਟਰੀ ਫਾਰਮਰ ਨੂੰ ਜਰੂਰ ਮਿਲੋ ਤੁਹਾਨੂੰ ਹੋਰ ਬਹੁਤ ਗੱਲਾਂ ਦਾ ਤੇ ਬਰੀਕੀਆ ਤਾਂ ਪਤਾ ਲੱਗੇਗਾ ਬਾਕੀ ਅਗਲਾ ਤੁਹਾਡਾ ਸਵਾਲ ਹੈ ਕਿ ਚੂਚੇ ਮਿਲਣਗੇ ਕਿੱਥੋ, ਇਸ ਲਈ ਦੋ ਹੀ ਭਰੋਸੇਮੰਦ ਅਦਾਰੇ ਹਨ ਜਿੰਨਾਂ ਤੋਂ ਚੂਚੇ ਖਰੀਦ ਸਕਦੇ ਹੋਂ ਪਹਿਲਾਂ ਹੈ ਸੈਟਰਲ ਪੋਲਟਰੀ ਡਿਵੈਲਪਮੈਂਟ ਦੇ ਦਫਤਰ ਚੰਡੀਗੜ ਫੇਸ-1 ਤੇ ਬੱਚੇ ਬੁੱਕ ਕਰਵਾਉਣ ਲਈ ਤੁਸੀ Central Poultry Development Industrial Area, Phase-I, Chandigarh – Tel.No: 0172-2655391 ਤੇ ਸੰਪਰਕ ਕਰਕੇ ਬੱਚੇ ਲੈ ਸਕਦੇ ਹੋਂ ਜਾਂ ਗੁਰੂ ਅੰਗਦ ਦੇਵ ਵੈਟਨਰੀ ਯੂਨੀਵਰਸਿਟੀ ਲੁਧਿਆਣਾ ਦੀ ਹੈਚਰੀ ਜਿਸ ਲਈ ਤੁਸੀ Dr Dubey 9888802905 ਨਾਲ ਸੰਪਰਕ ਕਰ ਸਕਦੇ ਹੋ.
Posted by Satnam Singh Sandhu
Punjab
15-04-2019 03:53 PM
Punjab
04-16-2019 06:29 PM
ਤੁਸੀ ਮੱਝਾਂ ਨੂੰ Flukarid-DS ਦਵਾਈ ਦੀ ਗੋਲੀ ਦਿਓ , ਇਸਦੇ ਨਾਲ ਤੁਸੀ Amalza ਪਾਊਡਰ ਰੋਜਾਨਾ ਦੇਣਾ ਸ਼ੁਰੂ ਕਰੋ ਜਾਂ ਤੁਸੀ Buffzon ਪਾਊਡਰ 50 ਗ੍ਰਾਮ ਰੋਜਾਨਾ ਦੇ ਸਕਦੇ ਹੋ, ਇਸਦੇ ਨਾਲ ਤੁਸੀ Livoferrol liquid 50-50ml ਸਵੇਰੇ ਸ਼ਾਮ ਦਿਓ ਜੀ , ਇਸ ਨਾਲ ਫਰਕ ਪੈ ਜਾਵੇਗਾ .
Posted by Lakhbir Singh
Punjab
15-04-2019 03:52 PM
Maharashtra
04-17-2019 01:10 PM
ਇਸ ਦੀ ਖੇਤੀ ਕਈ ਤਰ੍ਹਾਂ ਦੀ ਮਿੱਟੀ, ਜਿਵੇਂ ਕਿ ਰੇਤਲੀ-ਦੋਮਟ ਤੋਂ ਚੀਕਣੀ-ਦੋਮਟ ਜਾਂ ਗਾੜ੍ਹੀ ਚੀਕਣੀ-ਦੋਮਟ ਜਾਂ ਤੇਜ਼ਾਬੀ ਮਿੱਟੀ ਵਿੱਚ ਕੀਤੀ ਜਾ ਸਕਦੀ ਹੈ, ਜਿਨ੍ਹਾਂ ਦਾ ਨਿਕਾਸ ਚੰਗਾ ਹੋਵੇ ਇਹ ਫਸਲ ਲੂਣੀ ਅਤੇ ਖਾਰੀ ਮਿੱਟੀ ਵਿੱਚ ਵਿਕਾਸ ਕਰ ਸਕਦੀ ਹੈ ਇਹ ਪਾਣੀ ਦੀ ਖੜੋਤ ਵਾਲੀ ਮਿੱਟੀ ਨੂੰ ਵੀ ਨਹੀਂ ਸਹਾਰ ਸਕਦੀ ਫਸਲ ਦੇ ਉਚਿੱਤ ਵਿਕਾਸ ਲਈ ਮਿੱਟੀ ਦਾ pH 5.5-7.5 ਹੋਣਾ ਚਾਹੀਦਾ ਹੈ ਲੈਮਨ ਦੀ .... (Read More)
ਇਸ ਦੀ ਖੇਤੀ ਕਈ ਤਰ੍ਹਾਂ ਦੀ ਮਿੱਟੀ, ਜਿਵੇਂ ਕਿ ਰੇਤਲੀ-ਦੋਮਟ ਤੋਂ ਚੀਕਣੀ-ਦੋਮਟ ਜਾਂ ਗਾੜ੍ਹੀ ਚੀਕਣੀ-ਦੋਮਟ ਜਾਂ ਤੇਜ਼ਾਬੀ ਮਿੱਟੀ ਵਿੱਚ ਕੀਤੀ ਜਾ ਸਕਦੀ ਹੈ, ਜਿਨ੍ਹਾਂ ਦਾ ਨਿਕਾਸ ਚੰਗਾ ਹੋਵੇ ਇਹ ਫਸਲ ਲੂਣੀ ਅਤੇ ਖਾਰੀ ਮਿੱਟੀ ਵਿੱਚ ਵਿਕਾਸ ਕਰ ਸਕਦੀ ਹੈ ਇਹ ਪਾਣੀ ਦੀ ਖੜੋਤ ਵਾਲੀ ਮਿੱਟੀ ਨੂੰ ਵੀ ਨਹੀਂ ਸਹਾਰ ਸਕਦੀ ਫਸਲ ਦੇ ਉਚਿੱਤ ਵਿਕਾਸ ਲਈ ਮਿੱਟੀ ਦਾ pH 5.5-7.5 ਹੋਣਾ ਚਾਹੀਦਾ ਹੈ ਲੈਮਨ ਦੀ ਖੇਤੀ ਲਈ ਚੰਗੇ ਨਿਕਾਸ ਵਾਲੀ ਹਲਕੀ ਦੋਮਟ ਮਿੱਟੀ ਉਚਿੱਤ ਮੰਨੀ ਜਾਂਦੀ ਹੈ ਪ੍ਰਸਿੱਧ ਕਿਸਮਾਂ :- Punjab Baramasi,Eureka,Punjab Galgal,PAU Baramasi ਦੀ ਬਿਜਾਈ ਕਰ ਸਕਦੇ ਹੋ ਇਸਦੀ ਬਿਜਾਈ ਦਾ ਉਚਿੱਤ ਸਮਾਂ ਜੁਲਾਈ-ਅਗਸਤ ਹੁੰਦਾ ਹੈ ਅੰਤਰ-ਫਸਲੀ: ਸ਼ੁਰੂਆਤੀ ਦੋ-ਤਿੰਨ ਸਾਲਾਂ ਵਿੱਚ ਰਵਾਂਹ, ਸਬਜ਼ੀਆਂ, ਫਰਾਂਸਬੀਨ ਆਦਿ ਫਸਲਾਂ ਨੂੰ ਅਪਨਾਇਆ ਜਾ ਸਕਦਾ ਹੈ ਇਸਨੂੰ ਤੁਸੀ ਲੋਕਲ ਮੰਡੀ ਵਿਚ ਵੇਚ ਸਕਦੇ ਹੋ
Posted by Lakhbir Singh
Punjab
15-04-2019 03:42 PM
Punjab
04-17-2019 01:08 PM
ਲਖਬੀਰ ਜੀ ਨਿੰਬੂ ਦੀ ਖੇਤੀ ਫਾਇਦੇਮੰਦ ਹੈ ਇਸਦੀ ਖੇਤੀ ਪੰਜਾਬ ਵਿਚ ਕਾਫੀ ਕਿਸਾਨਾਂ ਵਲੋਂ ਕੀਤੀ ਜਾਂਦੀ ਹੈ ਅਤੇ ਮੁਨਾਫ਼ਾ ਕਮਾ ਰਹੇ ਹਨ
Posted by chanan
Punjab
15-04-2019 03:34 PM
Punjab
04-16-2019 04:04 PM
Chanan ji kirpa krke isdi hor saff photo bejoo, tan jo iss nu puuri trah dekh ke tuhanu sahi jankari diti jaa ske.
Posted by Lovepreet singh
Punjab
15-04-2019 03:32 PM
Punjab
04-15-2019 07:54 PM
आप मक्की की J-1006 किस्म की बिजाई कर सकते हैं जो चारे के लिए बहुत बढ़िया है
Posted by cheena singh
Punjab
15-04-2019 03:26 PM
Punjab
04-17-2019 01:05 PM
ਝੋਨੇ ਦੀਆਂ ਸਿਫਾਰਿਸ਼ ਕਿਸਮਾਂ:-PR-126:-ਇਹ ਕਿਸਮ ਘਟ ਸਮਾਂ ਲੈਂਦੀ ਹੈ ਅਤੇ 123 ਦਿਨਾਂ ਵਿੱਚ ਪਕ ਕੇ ਤਿਆਰ ਹੋ ਜਾਂਦੀ ਹੈ ਅਤੇ ਇਸ ਦਾ ਔਸਤਨ ਝਾੜ 30 ਕੁਇੰਟਲ ਪ੍ਰਤੀ ਏਕੜ ਹੈ PR:-127 ਇਸਦਾ ਔਸਤਨ ਝਾੜ 30 ਕੁਇੰਟਲ ਪ੍ਰਤੀ ਏਕੜ ਹੈ ਅਤੇ ਇਹ 137 ਦਿਨਾਂ ਦੀ ਕਿਸਮ ਹੈ PR121 ਇਸ ਕਿਸਮ ਦਾ ਔਸਤਨ ਝਾੜ 30.5 ਕੁਇੰਟਲ ਪ੍ਰਤੀ ਏਕੜ ਹੈ ਅਤੇ ਇਹ 140 ਦਿਨਾਂ ਵਿੱਚ ਪਕ ਕੇ ਤਿਆਰ ਹੋ ਜਾਂਦੀ ਹੈ PR 124 ਇਸ ਦਾ ਔਸਤਨ ਝਾੜ 30.5 ਕੁਇੰਟਲ ਪ੍.... (Read More)
ਝੋਨੇ ਦੀਆਂ ਸਿਫਾਰਿਸ਼ ਕਿਸਮਾਂ:-PR-126:-ਇਹ ਕਿਸਮ ਘਟ ਸਮਾਂ ਲੈਂਦੀ ਹੈ ਅਤੇ 123 ਦਿਨਾਂ ਵਿੱਚ ਪਕ ਕੇ ਤਿਆਰ ਹੋ ਜਾਂਦੀ ਹੈ ਅਤੇ ਇਸ ਦਾ ਔਸਤਨ ਝਾੜ 30 ਕੁਇੰਟਲ ਪ੍ਰਤੀ ਏਕੜ ਹੈ PR:-127 ਇਸਦਾ ਔਸਤਨ ਝਾੜ 30 ਕੁਇੰਟਲ ਪ੍ਰਤੀ ਏਕੜ ਹੈ ਅਤੇ ਇਹ 137 ਦਿਨਾਂ ਦੀ ਕਿਸਮ ਹੈ PR121 ਇਸ ਕਿਸਮ ਦਾ ਔਸਤਨ ਝਾੜ 30.5 ਕੁਇੰਟਲ ਪ੍ਰਤੀ ਏਕੜ ਹੈ ਅਤੇ ਇਹ 140 ਦਿਨਾਂ ਵਿੱਚ ਪਕ ਕੇ ਤਿਆਰ ਹੋ ਜਾਂਦੀ ਹੈ PR 124 ਇਸ ਦਾ ਔਸਤਨ ਝਾੜ 30.5 ਕੁਇੰਟਲ ਪ੍ਰਤੀ ਏਕੜ ਹੈ ਅਤੇ ਇਹ 135 ਦਿਨਾਂ ਵਿੱਚ ਪਕ ਕੇ ਤਿਆਰ ਹੋ ਜਾਂਦੀ ਹੈ ਇਸ ਵਿੱਚ ਭੂਰੇ ਧੱਬੇ ਦਾ ਹਮਲਾ ਜਿਆਦਾ ਆਉਂਦਾ ਹੈ PR 122 ਇਹ ਕਿਸਮ 147 ਦਿਨ ਦੀ ਹੈ ਅਤੇ ਝਾੜ 31.5 ਕੁਇੰਟਲ ਪ੍ਰਤੀ ਏਕੜ ਹੈ PR 123 ਇਸ ਦਾ ਔਸਤਨ ਝਾੜ 29 ਕੁਇੰਟਲ ਪ੍ਰਤੀ ਏਕੜ ਹੈ ਅਤੇ ਇਹ 143 ਦਿਨਾਂ ਵਿੱਚ ਪਕ ਕੇ ਤਿਆਰ ਹੋ ਜਾਂਦੀ ਹੈ PR-114 ਇਹ ਕਿਸਮ ਨਿਰਯਾਤ ਲਈ ਢੁੱਕਵੀਂ ਹੈ ਇਸ ਦਾ ਝਾੜ 27.5 ਕੁਇੰਟਲ ਪ੍ਰਤੀ ਏਕੜ ਹੈ ਅਤੇ 145 ਦਿਨਾਂ ਵਿੱਚ ਪਕ ਕੇ ਤਿਆਰ ਹੋ ਜਾਂਦੀ ਹੈ
Posted by Rajkumar
Uttar Pradesh
15-04-2019 03:25 PM
Punjab
04-17-2019 01:02 PM
राज कुमार जी केसर की खेती ऐसे इलाके में की जाती है जहाँ तापमान माईनस में होता है, यह सिर्फ कश्मीर में की जाती है, धन्यवाद
Posted by pappinder Singh
Rajasthan
15-04-2019 03:22 PM
Punjab
04-15-2019 05:08 PM
pappinder Singh ji agar aapko goat farming ki traning leni hai to aapko apne zile ke krishi vigyan kender se hi leni padegi. iske liye aap KVK ka address note kar sakte hai . aap waha jakar traning ke liye form bhar sakte ho. Krishi Vigyan Kendra Rithola, Chittorgarh - 312 001, (Raj.) India Phone : 01472-235448
Posted by Rajkumar
Uttar Pradesh
15-04-2019 03:22 PM
Punjab
04-16-2019 01:53 PM
मोती की खेती के बारे में जानकारी और ट्रेनिंग के लिए आप बिजेंदर चौहान 9719994499 से संपर्क करें
Posted by Babbal
Punjab
15-04-2019 03:16 PM
Punjab
04-15-2019 03:34 PM
ਉਸ ਨੂੰ ਤੁਸੀ Vitum-H 10ml-10ml ਸਵੇਰੇ ਸ਼ਾਮ ਰੋਜਾਨਾ ਦੇਣਾ ਸ਼ੁਰੂ ਕਰੋ, ਇਸਦੇ ਨਾਲ ਤੁਸੀ Anabolite liqued 100ml ਦਿਓ , ਬਾਕੀ ਤੁਸੀ ਚੁਆਈ ਦੇ ਟਾਈਮ ਥਨਾ ਨੂੰ ਸਰੋਂ ਦਾ ਤੇਲ ਲਗਾ ਕੇ ਚੁਆਈ ਕਰੋ, ਇਸ ਨਾਲ ਫਰਕ ਪੈਣ ਲਗ ਜਾਵੇਗਾ
Posted by sukhman
Punjab
15-04-2019 02:57 PM
Punjab
04-17-2019 12:28 PM
Sukhman ji eh eh kisam private company Nuziveedu seeds limited valo tyar kiti gayi hai eh kisam 130 din da sma laindi hai.dhanwad
Posted by nitin chandele
Madhya Pradesh
15-04-2019 02:56 PM
Maharashtra
04-17-2019 12:17 PM
Lemons can be grown in all types of soils. Light soils having good drainage are suitable for its cultivation. PH range of soil should be 5.5-7.5. They can also grow in slightly alkaline and acidic soils. Light loam well drained soils are best for lemon cultivation.POPULAR VARIETIES:- Punjab Baramasi,Eureka, Punjab Galgal,PAU Baramasi.Land should be ploughed, cross ploughed and leveled properly. Planting is done on terraces against slopes in hilly areas. High density planting is also possible in such areas.The best season for planting is July-August.Intercropping: Intercropping with cowpeas, vegetables, french beans can be done in initial two to three years.Spacing between plants should be kept between 4.5×4.5. Pits of size 60×60×60cm should be dug for planting seedlings. 10Kg of Farmyar.... (Read More)
Lemons can be grown in all types of soils. Light soils having good drainage are suitable for its cultivation. PH range of soil should be 5.5-7.5. They can also grow in slightly alkaline and acidic soils. Light loam well drained soils are best for lemon cultivation.POPULAR VARIETIES:- Punjab Baramasi,Eureka, Punjab Galgal,PAU Baramasi.Land should be ploughed, cross ploughed and leveled properly. Planting is done on terraces against slopes in hilly areas. High density planting is also possible in such areas.The best season for planting is July-August.Intercropping: Intercropping with cowpeas, vegetables, french beans can be done in initial two to three years.Spacing between plants should be kept between 4.5×4.5. Pits of size 60×60×60cm should be dug for planting seedlings. 10Kg of Farmyard Manure and 500g of single superphosphate should be applied to pits while planting.Pits of size 60×60×60cm should be dug for planting seedlings.lants are propagated by budding or air layering.Minimum plant density of 208/acre should be maintained.For proper growth of trunk of plant, Shoots in 50-60cm near ground level should be removed. Centre of plant should remain open. Water suckers should be removed at early stages of growth.Weed can be controlled by hand-hoeing and also controlled by chemically, use glyphosate@1.6litre per 150 litre of water. Use glyphosate only on weeds not on crop plants.Lemon requires irrigation at regular intervals. Lifesaving irrigation should be given in winters and summers. Irrigation is necessary for Flowering, Fruiting and proper plant growth. Over irrigation may also leads to diseases like Root rot and collar rot. High frequency irrigation is beneficial. Salty water is injurious for crop plants. Partial drying out of soil in spring may not affect plants.On attaining proper size, shape along with attractive color having TSS to Acid ratio of 12:1, kinnow fruits is ready for harvest. Depending upon variety fruits are generally ready for harvesting in Mid- January to Mid- February. Do harvesting at proper time as too early or too late harvesting will give poor quality.
Posted by shahu g
Maharashtra
15-04-2019 02:51 PM
Punjab
04-15-2019 04:31 PM
हांजी चिक्स तैयार होने तक 1 बचे पर 200 रुपए प्रती बच्चा खर्चा आएगा जी और आप बड़ी मुर्गी ले तो ठीक रहेगा नहीं तो 4 महीने तक बच्चा पालना पड़ेगा जी
Posted by हिम्मत सिंह लोधी
Madhya Pradesh
15-04-2019 02:50 PM
Punjab
04-17-2019 01:51 PM
मोती की खेती के बारे में पूरी जानकारी के लिए आप अमित बमोरिया 9770085381(Bamoriya Pearl Farm) से संपर्क करें
Posted by shahu g
Maharashtra
15-04-2019 02:47 PM
Punjab
04-16-2019 03:54 PM
इनके लिए फीड अच्छी होनी चाहिए, फीड आप मशीन से बनायें या वैसे तैयार ही लेकर आए उसमें सभी चीज़ों शामिल होनी चाहिए इससे अंडों का उत्पादन कम नहीं होगा
Posted by Jaspreet Singh
Punjab
15-04-2019 02:31 PM
Punjab
04-15-2019 05:27 PM
Stevia ਤੋਂ ਸਾਨੂੰ ਸ਼ੁਗਰ ਮਿਲਦੀ ਹੈ ਸਾਨੂੰ ਇਸ ਦੇ ਪਤਿਆਂ ਤੋਂ ਜ਼ੀਰੋ ਕੈਲੋਰੀਜ਼ ਸਵੀਟਨੈੱਸ ਮਿਲਦੀ ਹੈ ਜੋ ਕਿ ਇਹ ਸ਼ੂਗਰ ਤੋਂ ਜਾਇਦਾ ਮਿੱਠੇ ਹੁੰਦੇ ਹਨ ਭਾਰਤ ਵਿਚ ਇਸਦੀਆਂ 2 ਕਿਸਮਾਂ ਲਗਾਈਆ ਜਾਂਦੀਆਂ ਹਨ mds 14 ਅਤੇ mds13 ਇਸਦੇ ਲਈ ਤਾਪਮਾਨ 30℃ ਤੋਂ 32℃ ਚਾਹੀਦਾ ਹੈ 1. ਪੰਜਾਬ ਵਿੱਚ ਝੋਨੇ ਦੀ ਕਾਸ਼ਤ ਜ਼ਿਆਦਾ ਹੋਣ ਕਾਰਨ ਜ਼ਮੀਨ ਹੇਠਲੇ ਪਾਣੀ ਦਾ ਪੱਧਰ ਹੇਠਾਂ ਜਾਣਾ ਵੱਡੀ ਚਿੰਤਾ ਦਾ ਵਿਸ਼ਾ ਹੈ ਪੰਜਾਬ ਦੇ .... (Read More)
Stevia ਤੋਂ ਸਾਨੂੰ ਸ਼ੁਗਰ ਮਿਲਦੀ ਹੈ ਸਾਨੂੰ ਇਸ ਦੇ ਪਤਿਆਂ ਤੋਂ ਜ਼ੀਰੋ ਕੈਲੋਰੀਜ਼ ਸਵੀਟਨੈੱਸ ਮਿਲਦੀ ਹੈ ਜੋ ਕਿ ਇਹ ਸ਼ੂਗਰ ਤੋਂ ਜਾਇਦਾ ਮਿੱਠੇ ਹੁੰਦੇ ਹਨ ਭਾਰਤ ਵਿਚ ਇਸਦੀਆਂ 2 ਕਿਸਮਾਂ ਲਗਾਈਆ ਜਾਂਦੀਆਂ ਹਨ mds 14 ਅਤੇ mds13 ਇਸਦੇ ਲਈ ਤਾਪਮਾਨ 30℃ ਤੋਂ 32℃ ਚਾਹੀਦਾ ਹੈ 1. ਪੰਜਾਬ ਵਿੱਚ ਝੋਨੇ ਦੀ ਕਾਸ਼ਤ ਜ਼ਿਆਦਾ ਹੋਣ ਕਾਰਨ ਜ਼ਮੀਨ ਹੇਠਲੇ ਪਾਣੀ ਦਾ ਪੱਧਰ ਹੇਠਾਂ ਜਾਣਾ ਵੱਡੀ ਚਿੰਤਾ ਦਾ ਵਿਸ਼ਾ ਹੈ ਪੰਜਾਬ ਦੇ ਪੌਣ-ਪਾਣੀ ਮੁਤਾਬਕ ਰੇਤਲੀ ਤੇ ਕੰਢੀ ਖੇਤਰ ਦੀ ਧਰਤੀ ਇਸ ਫ਼ਸਲ ਲਈ ਵਧੇਰੇ ਲਾਹੇਵੰਦ ਹੈ ਇਸ ਫ਼ਸਲ ਨੂੰ ਪਾਣੀ ਬਹੁਤ ਘੱਟ ਲੱਗਦਾ ਹੈ ਤੇ ਇੱਕ ਵਾਰੀ ਪੌਦੇ ਲਾਉਣ ਤੋਂ ਬਾਅਦ 5 ਸਾਲ ਫ਼ਸਲ ਦੀ ਕਟਾਈ ਹੀ ਕਰਨੀ ਹੁੰਦੀ ਹੈ 2. ਪਹਿਲੀ ਫ਼ਸਲ ਦੀ ਕਟਾਈ ਤਿੰਨ ਮਹੀਨਿਆਂ ਬਾਅਦ ਹੋਣ ਕਾਰਨ ਕਿਸਾਨਾਂ ਨੂੰ ਆਮਦਨ ਜਲਦੀ ਸ਼ੁਰੂ ਹੋ ਜਾਂਦੀ ਹੈ ਇੱਕ ਏਕੜ ਜ਼ਮੀਨ ਵਿੱਚ 30 ਤੋਂ 40 ਹਜ਼ਾਰ ਪੌਦੇ ਲੱਗਦੇ ਹਨ ਮਹੱਤਵਪੂਰਨ ਤੱਥ ਇਹ ਹੈ ਕਿ ਇਸ ਫ਼ਸਲ ’ਤੇ ਕੀਟਨਾਸ਼ਕ ਜਾਂ ਨਦੀਨਨਾਸ਼ਕ ਦਵਾਈਆਂ ਦੀ ਵਰਤੋਂ ਨਹੀਂ ਹੁੰਦੀ 3. ਯੂਰੀਆ ਜਾਂ ਡੀਏਪੀ ਖਾਦ ਦੀ ਥਾਂ ਸਿਰਫ਼ ਰੂੜੀ ਦੀ ਖਾਦ ਦੀ ਹੀ ਵਰਤੋਂ ਹੁੰਦੀ ਹੈ ਇਸ ਤਰ੍ਹਾਂ ਨਾਲ ਕੁਦਰਤੀ ਖੇਤੀ ਦਾ ਹਿੱਸਾ ਵੀ ਕਹੀ ਜਾ ਸਕਦੀ ਹੈ ਸਟੀਵੀਆ ਦੇ ਪੌਦੇ ਵਿੱਚ ਮਿਠਾਸ ਹੋਣ ਕਾਰਨ ਪਸ਼ੂ ਵੀ ਮੂੰਹ ਨਹੀਂ ਲਾਉਂਦੇ 4.ਇਹ ਫ਼ਸਲ ਘੱਟੋ ਘੱਟ ਇੱਕ ਕਨਾਲ ਰਕਬੇ ਵਿੱਚ ਵੀ ਲਗਾਈ ਜਾ ਸਕਦੀ ਹੈ ਪਰ ਜੇਕਰ 5 ਏਕੜ ਵਿੱਚ ਲਾਈ ਜਾਵੇ, ਤਾਂ ਭਾਰਤ ਸਰਕਾਰ ਕੁੱਲ ਲਾਗਤ ਦਾ 40 ਫੀਸਦੀ ਸਬਸਿਡੀ ਵੀ ਦਿੰਦੀ ਹੈ ਫ਼ਸਲ ਨੂੰ ਪ੍ਰਫੁੱਲਤ ਕਰਨ ਲਈ ਸਰਕਾਰ ਲਾ ਰਹੀ ਜ਼ੋਰ:ਇਸ ਲਈ ਕੰਢੀ ਖੇਤਰ ਦੇ ਕਿਸਾਨਾਂ ਨੂੰ ਸਟੀਵੀਆ ਲਾਉਣ ਲਈ ਪ੍ਰੇਰਿਆ ਜਾ ਰਿਹਾ ਹੈ ਉਨ੍ਹਾਂ ਦੱਸਿਆ ਕਿ ਪੰਜਾਬ ’ਚ ਇਸ ਫ਼ਸਲ ਨੂੰ ਪ੍ਰਫੁੱਲਤ ਕਰਨ ਲਈ ਸਰਕਾਰ ਨੇ ਵਧੀਕ ਮੁੱਖ ਸਕੱਤਰ (ਵਿਕਾਸ) ਸੁਰੇਸ਼ ਕੁਮਾਰ ਦੀ ਅਗਵਾਈ ਹੇਠ ਕਮੇਟੀ ਦਾ ਗਠਨ ਕੀਤਾ ਹੈ ਪੰਜਾਬ ਦੇ ਕਮਿਸ਼ਨਰ ਖੇਤੀਬਾੜੀ ਡਾ. ਬਲਵਿੰਦਰ ਸਿੰਘ ਸਿੱਧੂ ਦਾ ਕਹਿਣਾ ਹੈ ਕਿ ਸਟੀਵੀਆ ਦੀ ਫਸਲ ਝੋਨੇ ਤੇ ਕਣਕ ਦਾ ਬਦਲ ਬਣ ਸਕਦੀ ਹੈ ਦੂਜਾ ਇਸ ਫ਼ਸਲ ਤੋਂ ਕਣਕ ਤੇ ਝੋਨੇ ਦੇ ਮੁਕਾਬਲੇ ਕਮਾਈ ਵੀ ਜ਼ਿਆਦਾ ਹੁੰਦੀ ਹੈ ਇਸਦੇ ਬਾਰੇ ਹੋਰ ਜਾਣਕਾਰੀ ਲੈਣ ਲਈ ਤੁਸੀ ਇਸ ਨੰਬਰ ਤੇ ਸੰਪਰਕ ਕਰ ਸਕਦੇ ਹੋ :-Rajpal Singh Gandhi :-9814060700, surinder Nagra 9814305864.
Posted by davinder Chahal
Punjab
15-04-2019 02:26 PM
Haryana
04-16-2019 05:36 PM
PR 121: ਇਹ ਛੋਟੇ ਕੱਦ ਦੀ ਸਿੱਧੀ ਮੁੰਜਰ (ਸਿੱਟੇ )ਵਾਲੀ ਕਿਸਮ ਹੈ ਇਸ ਕਿਸਮ ਉਤੇ ਜ਼ਮੀਨ ਵਿਚਲੀ ਜ਼ਿਆਦਾ ਸਲਾਬ (ਗਿੱਲੇਪਣ) ਦਾ ਕੋਈ ਅਸਰ ਨਹੀਂ ਹੁੰਦਾ ਇਸ ਦੇ ਪੱਤੇ ਗੂੜ੍ਹੇ ਹਰੇ ਰੰਗ ਦੇ ਅਤੇ ਸਿੱਧੇ ਹੁੰਦੇ ਹਨ ਇਹ 140 ਦਿਨਾਂ ਵਿਚ ਪੱਕ ਕੇ ਤਿਆਰ ਹੋ ਜਾਂਦੀ ਹੈ ਇਸ ਦੇ ਦਾਣੇ ਲੰਮੇ ਪਤਲੇ ਅਤੇ ਚਮਕਦਾਰ ਹੁੰਦੇ ਹਨ ਇਸ ਕਿਸਮ ਉਤੇ ਝੁਲਸ ਰੋਗ ਦਾ ਕੋਈ ਅਸਰ ਨਹੀਂ ਹੁੰਦਾ ਇਸ ਦੀ ਔਸਤਨ ਪੈਦਾਵਾਰ 30.5 ਕੁਇ.... (Read More)
PR 121: ਇਹ ਛੋਟੇ ਕੱਦ ਦੀ ਸਿੱਧੀ ਮੁੰਜਰ (ਸਿੱਟੇ )ਵਾਲੀ ਕਿਸਮ ਹੈ ਇਸ ਕਿਸਮ ਉਤੇ ਜ਼ਮੀਨ ਵਿਚਲੀ ਜ਼ਿਆਦਾ ਸਲਾਬ (ਗਿੱਲੇਪਣ) ਦਾ ਕੋਈ ਅਸਰ ਨਹੀਂ ਹੁੰਦਾ ਇਸ ਦੇ ਪੱਤੇ ਗੂੜ੍ਹੇ ਹਰੇ ਰੰਗ ਦੇ ਅਤੇ ਸਿੱਧੇ ਹੁੰਦੇ ਹਨ ਇਹ 140 ਦਿਨਾਂ ਵਿਚ ਪੱਕ ਕੇ ਤਿਆਰ ਹੋ ਜਾਂਦੀ ਹੈ ਇਸ ਦੇ ਦਾਣੇ ਲੰਮੇ ਪਤਲੇ ਅਤੇ ਚਮਕਦਾਰ ਹੁੰਦੇ ਹਨ ਇਸ ਕਿਸਮ ਉਤੇ ਝੁਲਸ ਰੋਗ ਦਾ ਕੋਈ ਅਸਰ ਨਹੀਂ ਹੁੰਦਾ ਇਸ ਦੀ ਔਸਤਨ ਪੈਦਾਵਾਰ 30.5 ਕੁਇੰਟਲ ਪ੍ਰਤੀ ਏਕੜ ਹੁੰਦੀ ਹੈ PR 122: ਇਹ ਦਰਮਿਆਨੇ ਕੱਦ ਦੀ ਸਿੱਧੀ ਮੁੰਜਰ (ਸਿੱਟੇ) ਵਾਲੀ ਕਿਸਮ ਹੈ ਇਸ ਦੇ ਪੱਤੇ ਸਿੱਧੇ ਅਤੇ ਗੂੜ੍ਹੇ ਹਰੇ ਰੰਗ ਦੇ ਹੁੰਦੇ ਹਨ ਇਹ 147 ਦਿਨਾਂ ਵਿਚ ਪੱਕ ਕੇ ਤਿਆਰ ਹੋ ਜਾਂਦੀ ਹੈ ਇਸ ਦਾਣੇ ਬਹੁਤ ਲੰਮੇ, ਪਤਲੇ ਅਤੇ ਚਮਕਦਾਰ ਹੁੰਦੇ ਹਨ ਚਾਵਲਾਂ ਨੂੰ ਪਕਾਉਣ ਤੋਂ ਬਾਅਦ ਗੁਣਵੱਤਾ ਕਮਾਲ ਦੀ ਹੁੰਦੀ ਹੈ ਇਸ ਦੀ ਔਸਤਨ ਪੈਦਾਵਾਰ 31.5 ਕੁਇੰਟਲ ਪ੍ਰਤੀ ਏਕੜ ਹੁੰਦੀ ਹੈ ਤੁਸੀ ਇਹਨਾਂ ਦੋਨਾਂ ਵਿੱਚੋ ਕਿਸੇ ਵੀ ਕਿਸਮ ਦੀ ਬਿਜਾਈ ਕਰ ਸਕਦੇ ਹੋ ਧੰਨਵਾਦ
Posted by sukhvir sidhu
Punjab
15-04-2019 02:16 PM
Punjab
04-15-2019 03:36 PM
Sukhvir sidhu ji kripa krke apna swal vistar nal dso ji tuci pig ware ki jankari lena chahunde ho tan jo tuhanu sahi jankari diti ja skee.
Posted by sandhu
Punjab
15-04-2019 02:09 PM
Punjab
04-16-2019 05:30 PM
ਹਾਜੀ ਇਹ ਕੇਸਰ ਨਹੀ ਹੈ ਅਸਲੀ ਕੇਸਰ ਸਿਰਫ ਜੰਮੂ ਕਸ਼ਮੀਰ, ਇਰਾਨ ਤੇ ਅਫਗਾਨਿਸਤਾਨ ਵਿੱਚ ਹੀ ਹੋ ਸਕਦਾ ਹੈ ਇਹ ਕੁਮਸ ਹੈ ਇਸ ਦੀਆ ਵੀ ਕਈ ਦਵਾਈਆ ਬਣਦੀਆ ਹਨ ਜੇਕਰ ਕੋਈ ਹੋਰ ਸ਼ੱਕ ਹੈ ਤਾਂ ਜੰਮੂ ਕਸ਼ਮੀਰ ਦੇ ਇਸ ਕਿਸਾਨ ਨਾਲ ਗੱਲ ਕਰ ਲਵੋ ਜਿਸਦੇ ਦਾਦੇ ਪੜਦਾਦੇ ਵੀ ਕੇਸਰ ਦੀ ਖੇਤੀ ਕਰਦੇ ਸੀ ਤੇ ਇਹ ਵੀ ਕੇਸਰ ਦੀ ਖੇਤੀ ਕਰਦੇ ਹਨ Javid Ahmed- 95964 93260 . ਬਾਕੀ ਤੁਸੀ ਇਹ ਵੀਡੀਓ ਦੇਖੋ https://www.youtube.com/watch v=vl7c6L3ETnQ&t=8s ਬਾਕ.... (Read More)
ਹਾਜੀ ਇਹ ਕੇਸਰ ਨਹੀ ਹੈ ਅਸਲੀ ਕੇਸਰ ਸਿਰਫ ਜੰਮੂ ਕਸ਼ਮੀਰ, ਇਰਾਨ ਤੇ ਅਫਗਾਨਿਸਤਾਨ ਵਿੱਚ ਹੀ ਹੋ ਸਕਦਾ ਹੈ ਇਹ ਕੁਮਸ ਹੈ ਇਸ ਦੀਆ ਵੀ ਕਈ ਦਵਾਈਆ ਬਣਦੀਆ ਹਨ ਜੇਕਰ ਕੋਈ ਹੋਰ ਸ਼ੱਕ ਹੈ ਤਾਂ ਜੰਮੂ ਕਸ਼ਮੀਰ ਦੇ ਇਸ ਕਿਸਾਨ ਨਾਲ ਗੱਲ ਕਰ ਲਵੋ ਜਿਸਦੇ ਦਾਦੇ ਪੜਦਾਦੇ ਵੀ ਕੇਸਰ ਦੀ ਖੇਤੀ ਕਰਦੇ ਸੀ ਤੇ ਇਹ ਵੀ ਕੇਸਰ ਦੀ ਖੇਤੀ ਕਰਦੇ ਹਨ Javid Ahmed- 95964 93260 . ਬਾਕੀ ਤੁਸੀ ਇਹ ਵੀਡੀਓ ਦੇਖੋ https://www.youtube.com/watch v=vl7c6L3ETnQ&t=8s ਬਾਕੀ ਜੇਕਰ ਫਿਰ ਵੀ ਯਕੀਂਨ ਨਹੀ ਤਾਂ ਤੁਸੀ ਅੰਮ੍ਰਿਤ ਪਾਲ ਸਿੰਘ ਬਰਾੜਪ੍ਰੋਫੈਸਰ, ਪੀ.ਏ.ਯੂ. ਲੁਧਿਆਣਾ ਤੇ ਇਸ ਵੀਡੀਓ ਸਬੰਧੀ ਵਿਚਾਰ ਪੜ ਸਕਦੇ ਹੋ ਜੀ ਇਹ ਫ਼ਸਲ ਕੇਸਰ ਦੀ ਨਹੀਂ ਹੈ ਜੀ ਇਹ ਫ਼ਸਲ ਕਸੁੰਬੜੇ ਦੀ ਹੈ ਇਸ ਨੂੰ ਅੰਗਰੇਜ਼ੀ ਵਿੱਚ Safflower ਕਹਿੰਦੇ ਹਨ ਅਤੇ ਵਿਗਿਆਨ ਵਿੱਚ ਇਸ ਨੂੰ Carthamus tinctorius ਕਹਿੰਦੇ ਹਨ
Posted by AJAYKUMAR
Haryana
15-04-2019 02:07 PM
Punjab
04-15-2019 03:42 PM
सबसे पहली बात यदि आप पोल्ट्री फार्म खोलने के बारे में राय लेना चाहते हैं हमारी पूरी कोशिश रहेगी कि सही जानकारी आपको दे सकें सबसे पहली बात यदि आपने पोल्ट्री फार्म खोलना है तो सबसे पहले यह देखें कि अंडों के लिए लेयर शुरू करें या ब्रॉयलर मुर्गियों से शुरू करें आप ट्रेनिंग लेकर जरूर शुरू करें जिससे आपको फीड व.... (Read More)
सबसे पहली बात यदि आप पोल्ट्री फार्म खोलने के बारे में राय लेना चाहते हैं हमारी पूरी कोशिश रहेगी कि सही जानकारी आपको दे सकें सबसे पहली बात यदि आपने पोल्ट्री फार्म खोलना है तो सबसे पहले यह देखें कि अंडों के लिए लेयर शुरू करें या ब्रॉयलर मुर्गियों से शुरू करें आप ट्रेनिंग लेकर जरूर शुरू करें जिससे आपको फीड वगैरह का पता चलेगाक्योंकि पोल्ट्री में बायोसिक्योरिटी रखनी बहुत जरूरी है यदि एक बार बीमारी फार्म पर आ गई तो बहुत कम समय में पूरे फार्म तक पहुंचती है इसलिए सभी बातें ध्यान में रखकर ही यह काम शुरू करें और यह भी सलाह है कि इस काम को बड़े स्तर पर एकदम से ना शुरू करें एक बार थोड़ी मुर्गियों से शुरू करें बाकी आपको बता दें कि व्यापारिक स्तर पर 5 एकड़ में आप 50000 मुर्गियां रख सकते हैं और इससे आपको कुल 5—7 लाख रूपये तक का खर्चा आ जाएगा यदि नस्ल की बात की जाए तो लेयर में अंडों के लिए BV 300 नस्ल सबसे बढ़िया रहेगी यह नस्ल 18 सप्ताह की उम्र में अंडे देना शुरू कर देती है और 19 सप्ताह से 80वें सप्ताह तक लगभग 370 अंडे देती है प्रति मुर्गी के लिए 1.5—2.0 फुट जगह की जरूरत पड़ती है पहले दिन से लेकर अंडे देने तक एक मुर्गी पर लगभग 250—300 रूपए खर्चा आ जाता है यह कुछ प्राथमिक जानकारी थी अंतत आप पहले किसी सफल पोल्ट्री फार्मर से जरूर मिलें आपको अन्य बातों एवं बारीकियों का पता लगेगा अगला सवाल यह है कि चूज़ें मिलेंगे कहां से, इसके लिए दो ही विश्वनीय विभाग हैं जिनसे चूज़ें खरीद सकते हैं पहला सैंट्रल पोल्ट्री डिवलेपमेंट के दफ्तर चंडीगढ़ फेस—1 से बच्चे बुक करवाने के लिए आप Central Poultry Development Industrial Area, Phase-I, Chandigarh – Tel.No: 0172-2655391 पर संपर्क करके बच्चे ले सकते हैं और यहां पोल्ट्री की ट्रेनिंग भी ले सकते हैं
Posted by amritpal singh
Punjab
15-04-2019 02:07 PM
Punjab
04-16-2019 04:02 PM
tuci feed kise v trike nal de skde ho, jiwe tuhade pashu khana pasand krde hai uss trike nal deo, vase tan bheoo ke denn nalo sukki feed vdia rehndi hai, jekar pashu bheoo ke khande hai tan uss trah v de skde ho, isde nal nal hara chara, turi vdia trike nal deo, baki tuci Fatmax powder 50gm rojana deo, iss nal fatt vich farak paa jawega.
Posted by pardeepKumar
Uttar Pradesh
15-04-2019 02:01 PM
Punjab
04-17-2019 03:04 PM
देसी मुर्गी पालन को हम कम पूँजी थोड़ी जमीन और थोड़ी सी मेहनत से आसानी से किया जा सकता है , मुर्गी पालन का चलन भारत में तेज़ी से बढ़ रहा है चीन और अमेरिका के बाद भारत अंडा उत्पादन में तीसरे स्थान पर और मांस उत्पादन में 5 स्थान पर है यह 3 देसी मुर्गी की प्रजातियां ज्यादा प्रचलित हैं ग्रामप्रिया श्रीनिधि वनराजा कुक्क.... (Read More)
देसी मुर्गी पालन को हम कम पूँजी थोड़ी जमीन और थोड़ी सी मेहनत से आसानी से किया जा सकता है , मुर्गी पालन का चलन भारत में तेज़ी से बढ़ रहा है चीन और अमेरिका के बाद भारत अंडा उत्पादन में तीसरे स्थान पर और मांस उत्पादन में 5 स्थान पर है यह 3 देसी मुर्गी की प्रजातियां ज्यादा प्रचलित हैं ग्रामप्रिया श्रीनिधि वनराजा कुक्कुट पालन परियोजना हैदराबाद के द्वारा यह तीनो प्रजातियां विकसित की गयीं हैं यह मुर्गियां अण्डों और मांस दोनों के लिए बहुत लाभदायक हैं देखा जाता है के जो हमारे किसान भाई ग्रामीण प्रजाति के मुर्गी पालन करते हैं उसके अपेक्षा में यह संकर नस्ल की प्रजाति अंडे और मांस में ज्यादा मुनाफा देता हैं आइये हम विस्तार से इन तीन प्रजाति के बारे में बात करें ग्रामप्रिया – ग्रामप्रिया प्रजाति की मुर्गियां भी दोहरी उपयोगिता वाली प्रजाति की मुर्गी है इसका अर्थ यह है के यह अंडा और मांस दोनों के लिए उपयोगी है , 18 महीने में यह 240 से 250 अंडे तक दे सकती है और इसका वजन 1.5 kg से 2 kg तक होता है श्रीनिधि प्रजाति की मुर्गी – यह प्रजाति ग्रामीण प्रजाति की मुर्गी के अपेक्षा में 230-250 अंडे तक देती है , श्रीनिधि मुर्गियों का वजन 2.5kg से लेकर 5 kg तक का होता है जो की ग्रामीण प्रजाति के मुर्गियों से बहुत ज्यादा है इसीलिए यह दोहरी उपयोगिता प्रजाति में गिनी जाती है इसके मांस और अंडे दोनों से ज्यादा मुनाफा कमाया जा सकता है ,इन प्रजातियों की मुर्गियां तेजी से बढ़ती हैं वनराजा – वनराजा प्रजाति की मुर्गियां भी ग्रामीण प्रवेश के लिए काफी अच्छी मानी जाती है यह मुर्गी 120 – 130 अंडे 3 महीने में देती है देसी मुर्गी पालन के लिए यह 3 विकसित प्रजातियां बहुत ही लाभदायक साबित हुई है आप भी अगर देसी मुर्गी पालन करना चाहते हैं तो यह तीनो प्रजातियों को जरूर अपनाएं 9229881876 Bhumika ANIMAL Breeder farm से संपर्क कर सकते है
Posted by amritpal singh
Punjab
15-04-2019 01:59 PM
Punjab
04-16-2019 05:28 PM
Amritapl ji tuc kheti de nal murgi palan kar sakde ho isd evich kharcha ghat aunda hai is to ilava tuc bakri palan v kar sakde ho par ehna sab gallan to alag eh gal hai ke tuhada interest kihde vich hai ate jehda vi kam shuru karo osdi training jarur lao. dhanwad
Posted by shahu g
Maharashtra
15-04-2019 01:58 PM
Punjab
04-15-2019 02:21 PM
साल में 300 अंडे देने वाली व्यापारिक नसल होती है जो कि बड़े स्तर पर रखी जाती है और इसके लिए फीड भी स्पैशल आती हैं यह व्यापारिक नसल का नाम BV300. है यह venkeys कंपनी की नसल है
Posted by amritpal singh
Punjab
15-04-2019 01:55 PM
Punjab
04-16-2019 05:25 PM
Pusa 44 ate doger pusa ik hi kisam hai eh 135-145 din da sma laindi hai. isda jhad 32-35 quintal prati acre hunda hai.isdi paniri 20 may to bad la deo eh kisam pakkan vich jyada time laindi hai.
Posted by amritpal singh
Punjab
15-04-2019 01:51 PM
Punjab
04-16-2019 05:20 PM
Amritapl ji fullan di kheti delayi mitti retli honi chaidi hai jisde vich jyada same pani khada na rahe kyuki jyada pani fullan diyan jdan nu khrab karda hai.pani mitha hona chaida hai.isda munafa ate kharcha fullan di kheti kehde full di kar rahe ho us te depend karda hai.jekar tuc fullan di kheti hale shuru hi karni hai ta tuc sab to pehlan gende di kheti shuru karo ate eh dekho ke tuhade najdik kehdi market hai jisde vich tuc eh full vech sakde ho ate fullan di kheti sardiyan vich shuru karo kyuki os same viaha da season hunda hai ate full vadia rate te vik jande han.dhanwad
Posted by amritpal singh
Punjab
15-04-2019 01:48 PM
Punjab
04-16-2019 05:21 PM
Amritpal ji tuc Cr212 da beej Punjab Seed Company, Gidderbaha. +91 1637 230382, +91 1637 230982, +91 9814130982 to lai sakde ho. dhanwad
Posted by Raghbir
Punjab
15-04-2019 01:43 PM
Punjab
04-16-2019 05:15 PM
Raghbir ji you can contact to Rashpal singh 9530505000 ji to learn about cordyceps militaris . Thank you
Posted by Harpreet singh
Punjab
15-04-2019 01:39 PM
Punjab
04-15-2019 03:26 PM
ਪੰਜਾਬ ਵਿੱਚ ਕੇਸਰ ਦੀ ਖੇਤੀ ਸੰਭਵ ਨਹੀ ਹੈ ਜੀ ਕਿਉਕੀ ਕੇਸਰ ਦੀ ਖੇਤੀ ਲਈ ਤਾਪਮਾਨ ਆਮ ਨਾਲੋ ਵੀ ਕਈ ਗੁਣਾ ਘੱਟ ਤਾਪਮਾਨ ਚਾਹੀਦਾ ਜੋ ਪੰਜਾਬ ਵਿੱਚ ਕੇਸਰ ਦੀ ਖੇਤੀ ਕਰਨ ਦੀ ਗੱਲ ਕਰ ਰਹੇ ਹਨ ਉਹ ਅਸਲੀ ਕੇਸਰ ਨਹੀ ਹੈ ਇਹ ਕੁਸਮ ਹੈ ਅਸਲੀ ਕੇਸਰ ਸਿਰਫ ਜੰਮੂ ਕਸ਼ਮੀਰ, ਇਰਾਨ ਤੇ ਅਫਗਾਨਿਸਤਾਨ ਵਿੱਚ ਹੀ ਹੋ ਸਕਦਾ ਹੈ ਇਹ ਕੁਮਸ ਹੈ ਇਸ ਦੀਆ ਵੀ ਕਈ ਦਵਾਈਆ ਬਣਦੀਆ ਹਨ ਜੇਕਰ ਕੋਈ ਹੋਰ ਸ਼ੱਕ ਹੈ ਤਾਂ ਜੰਮ.... (Read More)
ਪੰਜਾਬ ਵਿੱਚ ਕੇਸਰ ਦੀ ਖੇਤੀ ਸੰਭਵ ਨਹੀ ਹੈ ਜੀ ਕਿਉਕੀ ਕੇਸਰ ਦੀ ਖੇਤੀ ਲਈ ਤਾਪਮਾਨ ਆਮ ਨਾਲੋ ਵੀ ਕਈ ਗੁਣਾ ਘੱਟ ਤਾਪਮਾਨ ਚਾਹੀਦਾ ਜੋ ਪੰਜਾਬ ਵਿੱਚ ਕੇਸਰ ਦੀ ਖੇਤੀ ਕਰਨ ਦੀ ਗੱਲ ਕਰ ਰਹੇ ਹਨ ਉਹ ਅਸਲੀ ਕੇਸਰ ਨਹੀ ਹੈ ਇਹ ਕੁਸਮ ਹੈ ਅਸਲੀ ਕੇਸਰ ਸਿਰਫ ਜੰਮੂ ਕਸ਼ਮੀਰ, ਇਰਾਨ ਤੇ ਅਫਗਾਨਿਸਤਾਨ ਵਿੱਚ ਹੀ ਹੋ ਸਕਦਾ ਹੈ ਇਹ ਕੁਮਸ ਹੈ ਇਸ ਦੀਆ ਵੀ ਕਈ ਦਵਾਈਆ ਬਣਦੀਆ ਹਨ ਜੇਕਰ ਕੋਈ ਹੋਰ ਸ਼ੱਕ ਹੈ ਤਾਂ ਜੰਮੂ ਕਸ਼ਮੀਰ ਦੇ ਇਸ ਕਿਸਾਨ ਨਾਲ ਗੱਲ ਕਰ ਲਵੋ ਜਿਸਦੇ ਦਾਦੇ ਪੜਦਾਦੇ ਵੀ ਕੇਸਰ ਦੀ ਖੇਤੀ ਕਰਦੇ ਸੀ ਤੇ ਇਹ ਵੀ ਕੇਸਰ ਦੀ ਖੇਤੀ ਕਰਦੇ ਹਨ Javid Ahmed- 95964 93260
Posted by manjot grewal
Punjab
15-04-2019 01:37 PM
Punjab
04-15-2019 08:15 PM
AAP dhan ki PR PR 113, PR 111, PR 114, PR 115, PR 116,PR 118 ,PR 121,PR 122, PR 123 , PR 126, PR 127, Cr 212 lga skte ho.enka yield acha hai..
Posted by bikram jit dhillon
Punjab
15-04-2019 01:32 PM
Punjab
04-16-2019 05:12 PM
bikram ji eh full tat di kami ate fungus de karn dig jande han isde layi tuc boote nu 4 killo vermi compost ate pani sahi matra vich lao.vermi compost de nal boote nu sare tat mil jande han ate boota growth krni shuru kar dinda hai. dhanwad
Posted by Rajat Kumar
Jharkhand
15-04-2019 01:27 PM
Punjab
04-17-2019 01:45 PM
Rajat Kumar to know about grow moti (Pearl farming ) you can contact to Bijender Chouhan 9719994499.
Posted by Beant singh
Punjab
15-04-2019 01:24 PM
Punjab
04-15-2019 05:16 PM
ਪੰਜਾਬ ਵਿੱਚ ਬਟੇਰ ਫਾਰਮ ਤਾਂ ਬਣਾ ਸਕਦੇ ਹਾਂ ਜੀ ਪਰ ਮਾਰਕੀਟਿੰਗ ਦੀ ਦਿੱਕਤ ਆ ਸਕਦੀ ਹੈ ਪਰ ਜੇਕਰ ਤੁਹਾਡੇ ਲਿੰਕ ਵਧੀਆ ਹਨ ਤਾਂ ਤੁਸੀ ਬਟੇਰ ਰੱਖ ਵੀ ਸਕਦੇ ਹੋ ਬਾਕੀ ਇਹ ਮੁਰਗੀਆ ਨਾਲੋ ਠੀਕ ਹਨ ਕਿਉਕਿ ਇਨਾਂ ਨੂੰ ਕੋਈ ਵਈੈਕਸੀਨ ਦੀ ਜਰੂਰਤ ਨਹੀ ਪੈਂਦੀ ਜੇਕਰ ਕੋਇ ਹੋਰ ਸਵਾਲ ਹੈ ਤਾਂ ਹਰਭਜਨ ਸਿੰਘ ਨਾਲ ਸ਼ੇਅਰ ਕਰੋ ਇਨਾ ਨੇ 3000 ਬਟੇਰ ਰੱਖੇ ਹਨ ਇਹ ਵੀ ਵਧੀਆ ਸਲਾਹ ਦੇ ਸਕਦੇ ਹਨ ਇਨਾਂ ਦਾ ਨੰਬਰ.... (Read More)
ਪੰਜਾਬ ਵਿੱਚ ਬਟੇਰ ਫਾਰਮ ਤਾਂ ਬਣਾ ਸਕਦੇ ਹਾਂ ਜੀ ਪਰ ਮਾਰਕੀਟਿੰਗ ਦੀ ਦਿੱਕਤ ਆ ਸਕਦੀ ਹੈ ਪਰ ਜੇਕਰ ਤੁਹਾਡੇ ਲਿੰਕ ਵਧੀਆ ਹਨ ਤਾਂ ਤੁਸੀ ਬਟੇਰ ਰੱਖ ਵੀ ਸਕਦੇ ਹੋ ਬਾਕੀ ਇਹ ਮੁਰਗੀਆ ਨਾਲੋ ਠੀਕ ਹਨ ਕਿਉਕਿ ਇਨਾਂ ਨੂੰ ਕੋਈ ਵਈੈਕਸੀਨ ਦੀ ਜਰੂਰਤ ਨਹੀ ਪੈਂਦੀ ਜੇਕਰ ਕੋਇ ਹੋਰ ਸਵਾਲ ਹੈ ਤਾਂ ਹਰਭਜਨ ਸਿੰਘ ਨਾਲ ਸ਼ੇਅਰ ਕਰੋ ਇਨਾ ਨੇ 3000 ਬਟੇਰ ਰੱਖੇ ਹਨ ਇਹ ਵੀ ਵਧੀਆ ਸਲਾਹ ਦੇ ਸਕਦੇ ਹਨ ਇਨਾਂ ਦਾ ਨੰਬਰ 9815311687 ਹੈ ਜੀ
Posted by Baljinder singh
Punjab
15-04-2019 01:23 PM
Rajasthan
04-15-2019 01:39 PM
ਫੈਟ ਵਧਾਾਉਣ ਲਈ ਅੱਧਾ ਕਿਲੋ ਦੇਸੀ ਕਪਾਹ ਦੇ ਵੜੇਵੇ ਚਾਰੋ ਜੀ ਅਤੇ ਬੀਟੀ ਕਾਟਨ ਦੀ ਵਰਤੋ ਬਿਲਕੁੱਲ ਨਾ ਕਰੋ ਅਤੇ ਦੁੱਧ ਵਧਾਉਣ ਤੁਸੀ ਦਾਣੇ ਨੂੰ ਗਿੱਲਾ ਕਰਕੇ ਉਸ ਵਿੱਚ 10 ਗ੍ਰਾਮ ਲਾਈਵਈਸਟ ਮਿਲਾ ਕੇ ਦੁੱਧ ਚੋਣ ਤੋਂ 10 ਮਿੰਟ ਪਹਿਲਾ ਘੋਲ ਕੇ ਪਾਓ ਇਹ ਲਾਈਵਈਸਟ ਤੁਹਾਨੂੰ ਪੰਸਾਰੀ ਦੀ ਦੁਕਾਨ ਤੋਂ ਮਿਲ ਜਾਵੇਗਾ ਇਹ ਜਿਆਦਾ ਟਾਈਮ ਨਹੀ ਪਿਆ ਰਹਿਣਾ ਚਾਹੀਦਾ ਇਸ ਨਾਲ ਦੁੱਧ ਵੱਧ ਜਾਵੇਗਾ ਜਾਂ ਤ.... (Read More)
ਫੈਟ ਵਧਾਾਉਣ ਲਈ ਅੱਧਾ ਕਿਲੋ ਦੇਸੀ ਕਪਾਹ ਦੇ ਵੜੇਵੇ ਚਾਰੋ ਜੀ ਅਤੇ ਬੀਟੀ ਕਾਟਨ ਦੀ ਵਰਤੋ ਬਿਲਕੁੱਲ ਨਾ ਕਰੋ ਅਤੇ ਦੁੱਧ ਵਧਾਉਣ ਤੁਸੀ ਦਾਣੇ ਨੂੰ ਗਿੱਲਾ ਕਰਕੇ ਉਸ ਵਿੱਚ 10 ਗ੍ਰਾਮ ਲਾਈਵਈਸਟ ਮਿਲਾ ਕੇ ਦੁੱਧ ਚੋਣ ਤੋਂ 10 ਮਿੰਟ ਪਹਿਲਾ ਘੋਲ ਕੇ ਪਾਓ ਇਹ ਲਾਈਵਈਸਟ ਤੁਹਾਨੂੰ ਪੰਸਾਰੀ ਦੀ ਦੁਕਾਨ ਤੋਂ ਮਿਲ ਜਾਵੇਗਾ ਇਹ ਜਿਆਦਾ ਟਾਈਮ ਨਹੀ ਪਿਆ ਰਹਿਣਾ ਚਾਹੀਦਾ ਇਸ ਨਾਲ ਦੁੱਧ ਵੱਧ ਜਾਵੇਗਾ ਜਾਂ ਤੁਸੀ ਕੱਦੂ ਜਾਂ ਲੋਕੀ ਖਵਾਓ ਪਸ਼ੂ ਨੂੰ ਇਹ ਵੀ ਦੁੱਧ ਵਧਾਉਣ ਲਈ ਠੀਕ ਹੈ
Posted by Rajwinder singh Dhillon
Punjab
15-04-2019 01:15 PM
Punjab
04-16-2019 04:10 PM
ਰਾਜਵਿੰਦਰ ਜੀ ਇਹ ਫ਼ਲ ਤੱਤ ਦੀ ਕਮੀ ਅਤੇ ਫੰਗਸ ਦੇ ਕਾਰਨ ਡਿਗ ਰਿਹਾ ਹੈ ਇਸਦੀ ਰੋਕਥਾਮ ਦੇ ਲਈ ਤੁਸੀ Planofix @4ml ਨੂੰ ਪ੍ਰਤੀ ਲਿਟਰ ਪਾਣੀ ਦੇ ਹਿਸਾਬ ਨਾਲ ਸਪਰੇ ਕਰੋ ਧੰਨਵਾਦ
Posted by sewak
Punjab
15-04-2019 01:12 PM
Punjab
04-15-2019 01:43 PM
oss nu Liquid Vitakaid LIV 50ml swere 50ml shame nu deo nall hi Bolus Flygill MFL 2-2 golia swere shame 5 din deo mok theek hon ate Ohna nu Bolus Flukired DS 6gm deo ji ate Vitakaid LIV 20 din tak deo ji.
Posted by sarbjeet singh
Punjab
15-04-2019 01:04 PM
Punjab
04-15-2019 08:16 PM
Sarabjeet g aap chare ke liye jowar or makki ki beejayi kr skte ho g.Jowar ki SL-44 or sudax ki varieties lga skte ho.Makki ki aap J-1006 kisam ki beejayi kr skte ho g...
Posted by Ranjeet singh
Punjab
15-04-2019 12:37 PM
Rajasthan
04-15-2019 01:44 PM
hanji Ranjeet singh ji tuci ehna dina vich pashua nu bhar bnn skde ho.
Posted by Nirbhay Singh
Punjab
15-04-2019 12:29 PM
Rajasthan
04-15-2019 01:45 PM
ਤੁਸੀ ਗਰਮੀਆਂ ਵਿਚ ਪਸ਼ੂ ਲਈ 1 ਕੁਅੰਟਲ ਮੱਝਾਂ ਦੀ ਫੀਡ ਵਿਚ 30 ਕਿਲੋ ਜੋਂ, 30 ਕਿਲੋ ਕਣਕ, 10 ਕਿਲੋ ਚੋਕਰ, 15 ਕਿਲੋ ਵਡੇਮਿਆ ਦੀ ਖੱਲ, 15 ਕਿਲੋ ਸਰੋਂ ਦੀ ਖੱਲ ਮਿਕਸ ਕਰੋ ਅਤੇ ਗਾਵਾਂ ਲਈ 1 ਕੁਅੰਟਲ ਫੀਡ ਵਿਚ 35 ਕਿਲੋ ਜੋਂ, 35 ਕਿਲੋ ਕਣਕ , 10 ਕਿਲੋ ਚੋਕਰ, 10 ਕਿਲੋ ਵਡੇਮਿਆ ਦੀ ਖੱਲ ਅਤੇ 10 ਕਿਲੋ ਸਰੋਂ ਦੀ ਖੱਲ ਮਿਕਸ ਕਰਕੇ ਤਿਆਰ ਕਰੋ ਅਤੇ ਖਵਾਓ, ਉਸ ਤਰੀਕੇ ਨਾਲ ਤੁਸੀ ਪਸ਼ੂਆਂ ਲਈ ਵਧਿਆ ਫੀਡ ਤ.... (Read More)
ਤੁਸੀ ਗਰਮੀਆਂ ਵਿਚ ਪਸ਼ੂ ਲਈ 1 ਕੁਅੰਟਲ ਮੱਝਾਂ ਦੀ ਫੀਡ ਵਿਚ 30 ਕਿਲੋ ਜੋਂ, 30 ਕਿਲੋ ਕਣਕ, 10 ਕਿਲੋ ਚੋਕਰ, 15 ਕਿਲੋ ਵਡੇਮਿਆ ਦੀ ਖੱਲ, 15 ਕਿਲੋ ਸਰੋਂ ਦੀ ਖੱਲ ਮਿਕਸ ਕਰੋ ਅਤੇ ਗਾਵਾਂ ਲਈ 1 ਕੁਅੰਟਲ ਫੀਡ ਵਿਚ 35 ਕਿਲੋ ਜੋਂ, 35 ਕਿਲੋ ਕਣਕ , 10 ਕਿਲੋ ਚੋਕਰ, 10 ਕਿਲੋ ਵਡੇਮਿਆ ਦੀ ਖੱਲ ਅਤੇ 10 ਕਿਲੋ ਸਰੋਂ ਦੀ ਖੱਲ ਮਿਕਸ ਕਰਕੇ ਤਿਆਰ ਕਰੋ ਅਤੇ ਖਵਾਓ, ਉਸ ਤਰੀਕੇ ਨਾਲ ਤੁਸੀ ਪਸ਼ੂਆਂ ਲਈ ਵਧਿਆ ਫੀਡ ਤਿਆਰ ਕਰ ਸਕਦੇ ਹੋ
Posted by Harkirat singh
Punjab
15-04-2019 12:27 PM
Maharashtra
04-16-2019 04:12 PM
Harkirat ji if you are sowing maize for seeds then PMH1, PMH2 ,prabhat variety is good if you are sowing it for fodder then you can grow J1006 or african tall.thank you
Posted by Surendr singh
Uttar Pradesh
15-04-2019 12:26 PM
Punjab
04-16-2019 05:08 PM
सुरेंद्र जी कीड़ों की रोकथाम के लिए आप chlorpyriphos एक लीटर को 10 किल्लो मिटटी में मिला कर छिड़काव करे
Posted by Sanjay Dangi
Rajasthan
15-04-2019 12:20 PM
Punjab
04-16-2019 05:09 PM
संजय जी कृपया आप संतरे की उम्र बताये ता की आपको इसके बारे में पूरी जानकारी दी जा सके धन्यवाद
Posted by Sanjeev Thakur
Himachal Pradesh
15-04-2019 12:11 PM
Punjab
04-16-2019 05:10 PM
संजीव जी कृपया आप इसकी फोटो भेज सकते है ताकि आपको पूरी जानकारी दी जा सके के आप कोनसी दवा का इस्तेमाल कर कर सकते है धन्यवाद
Posted by sonu
Punjab
15-04-2019 12:07 PM
Punjab
04-16-2019 04:43 PM
Sonu ji punjab vich bahut sariyan private companiyan han jo hybrid seed bnaundi hai jive Rizwaan seeds company, nirmal seeds,.
Posted by Jaspreet singh
Punjab
15-04-2019 11:45 AM
Punjab
04-22-2019 12:18 PM
जसप्रीत सिंह जी पोल्ट्री फार्म की कॉन्ट्रैक्ट फार्मिंग के लिए आप इस नंबर पर सलिल सूद 9781017711, Sumit Jandar 8275592788 से संपर्क कर सकते है
Posted by Gurtej singh sarao
Punjab
15-04-2019 11:40 AM
Punjab
04-16-2019 04:38 PM
ਸੂਰਜਮੁਖੀ ਦੇ ਪੱਤੇ ਨੂੰ ਪਹਿਲੇ 45 ਦਿਨ ਨਦੀਨ ਮੁਕਤ ਰੱਖੋ ਅਤੇ ਲੋੜੀਦੇ ਪੌਦਿਆ ਤੇ ਸਿੰਚਾਈ ਕਰੋ ਬਿਜਾਈ ਦੇ 3 ਹਫਤੇ ਬਾਅਦ ਪਹਿਲੀ ਗੋਡੀ ਅਤੇ 6 ਹਫਤੇ ਬਾਅਦ ਦੂਜੀ ਗੋਡੀ ਕਰੋ
Posted by rakesh lohiya
Rajasthan
15-04-2019 11:39 AM
Punjab
04-16-2019 01:52 PM
मोती की खेती के बारे में पूरी जानकारी के लिए आप मनीष वासुदेव 9417652857 से संपर्क करें
Posted by Mojahidaliahmad
Bihar
15-04-2019 11:29 AM
Punjab
04-16-2019 04:36 PM
Mojahidaliahmad ji aap SRI vidhi se Sambha Mahsuri (BPT 5204)kisam ki bijai kar sakte hai,dhanywad