Experts Q&A Search

Posted by Tarnji Singh Thind
Punjab
16-04-2019 11:42 AM
Punjab
04-16-2019 02:08 PM
ਡੇਅਰੀ ਫਾਰਮਿੰਗ ਲਈ ਲੋਨ ਅਲੱਗ ਅਲੱਗ ਕੰਮਾਂ ਲਈ ਮਿਲਦਾ ਹੈ ਜਿਵੇਂ ਸ਼ੈੱਡ ਲਈ ,ਪਸ਼ੂਆਂ ਲਈ, ਡੇਅਰੀ ਮਸ਼ੀਨਰੀ ਲਈ ਲੋਨ ਲੈਣ ਦੇ ਲਈ ਤੁਹਾਡੇ ਕੋਲ ਡੇਅਰੀ ਟ੍ਰੇਨਿੰਗ ਦਾ ਸਰਟੀਫਿਕੇਟ ਹੋਣਾ ਜਰੂਰੀ ਹੈ ਲੋਨ ਲੈਣ ਸਬੰਧੀ ਅਰਜੀ ਨੇੜੇ ਦੇ ਡਿਪਟੀ ਡਾਇਰੈਕਟਰ ਡੇਅਰੀ ਨੂੰ ਮਿਲ ਕੇ ਦੇਵੋ ਇਸ ਦੇ ਲੋਨ ਤੇ 25% ਸਬਸਿਡੀ ਜਨਰਲ ਕੈਟਾਗਰੀ ਲਈ ਹੈ ਤੇ 33% ਅਨੂਸੂਚਿਤ ਜਾਤੀਆ ਲਈ ਹੈ ਬਾਕੀ ਵਿਆਜ ਜੋ ਅਲੱਗ ਅਲੱਗ .... (Read More)
ਡੇਅਰੀ ਫਾਰਮਿੰਗ ਲਈ ਲੋਨ ਅਲੱਗ ਅਲੱਗ ਕੰਮਾਂ ਲਈ ਮਿਲਦਾ ਹੈ ਜਿਵੇਂ ਸ਼ੈੱਡ ਲਈ ,ਪਸ਼ੂਆਂ ਲਈ, ਡੇਅਰੀ ਮਸ਼ੀਨਰੀ ਲਈ ਲੋਨ ਲੈਣ ਦੇ ਲਈ ਤੁਹਾਡੇ ਕੋਲ ਡੇਅਰੀ ਟ੍ਰੇਨਿੰਗ ਦਾ ਸਰਟੀਫਿਕੇਟ ਹੋਣਾ ਜਰੂਰੀ ਹੈ ਲੋਨ ਲੈਣ ਸਬੰਧੀ ਅਰਜੀ ਨੇੜੇ ਦੇ ਡਿਪਟੀ ਡਾਇਰੈਕਟਰ ਡੇਅਰੀ ਨੂੰ ਮਿਲ ਕੇ ਦੇਵੋ ਇਸ ਦੇ ਲੋਨ ਤੇ 25% ਸਬਸਿਡੀ ਜਨਰਲ ਕੈਟਾਗਰੀ ਲਈ ਹੈ ਤੇ 33% ਅਨੂਸੂਚਿਤ ਜਾਤੀਆ ਲਈ ਹੈ ਬਾਕੀ ਵਿਆਜ ਜੋ ਅਲੱਗ ਅਲੱਗ ਬੈੱਕ ਦਾ ਹੁੰਦਾ ਹੈ ਉਸ ਹਿਸਾਬ ਨਾਲ ਹੀ ਲੱਗਦਾ ਹੈ ਸਭ ਤੋਂ ਵਧੀਆ ਤਰੀਕਾ ਇਹੀ ਹੈ ਕਿ ਤੁਸੀ ਆਪਣੇ ਨੇੜੈ ਦੇ ਡੇਅਰੀ ਡਿਵੈਲਪੈਟ ਆਫਿਸਰ ਨੂੰ ਮਿਲੋ ਉਹ ਤੁਹਾਨੂੰ ਫਾਈਲ ਤਿਆਰ ਕਰਕੇ ਦੇਣਗੇ ਹਰ ਜ਼ਿਲੇ ਵਿੱਚ ਡਿਪਟੀ ਡਾਇਰੈਕਟਰ ਡੇਅਰੀ (PDDB) ਦਾ ਦਫਤਰ ਬਣਿਆ ਹੋਇਆ ਹੈ,ਤੁਹਾਨੂੰ ਓਹਨਾ ਤੋਂ ਪੂਰੀ ਜਾਣਕਾਰੀ ਮਿਲ ਜਾਵੇਗੀ.
Posted by davinder Chahal
Punjab
16-04-2019 11:30 AM
Punjab
04-16-2019 12:16 PM
Davinder Chahal g PR 122 and 121 dono hi vdia yield waliyan varieties han and PAU walo recomended v han. tuc eh kisam lga skde ho g. PR 122 da yield 31.5 quiental per acre hai and eh kisam 147 days vich pakk ke tyar ho jndi. PR 121 variety da yield 30.5 quiental per acre hai and eh kisam 140 days vich pakk ke tyar ho jndi g.
Posted by shinda
Punjab
16-04-2019 11:23 AM
Punjab
04-17-2019 04:35 PM
ਸ਼ਿੰਦਾ ਜੀ ਕਿਰਪਾ ਕਰਕੇ ਇਸਦੀ ਫੋਟੋ ਭੇਜੋ ਤਾ ਜੋ ਤੁਹਨੂੰ ਇਸ ਅਬਰੇ ਪੂਰੀ ਜਾਣਕਰੀ ਦਿਤੀ ਜਾ ਸਕੇ ਧੰਨਵਾਦ
Posted by gurjant bal
Punjab
16-04-2019 11:06 AM
Punjab
04-16-2019 06:10 PM
ਦੇਸੀ ਮੁਰਗੀਆਂ ਲਈ ਤੁਸੀ RIR ਨਸਲ ਰੱਖ ਸਕਦੇ ਹੋ ਇਹ ਵੀ ਵਧੀਆਂ ਹੈ ਜੀ ਇਸ ਨੂੰ ਖਰੀਦਣ ਲਈ ਤੁਸੀ 98153 11687 ਹਰਭਜਨ ਸਿੰਘ ਜੀ ਨਾਲ ਗੱਲ ਕਰ ਸਕਦੇ ਹੋ
Posted by Dhot
Punjab
16-04-2019 11:01 AM
Maharashtra
04-16-2019 11:03 AM
mausam vibhag de anusar 15-17 tareek tak meeh ate haneri aun di poori sambhavna hai.
Posted by kulvinder
Punjab
16-04-2019 10:32 AM
Punjab
04-18-2019 12:37 PM
ਕੁਲਵਿੰਦਰ ਜਿ ਹੋ ਸਕਦਾ ਹਨੇਰੀ ਨਾਲ ਡਿੱਗ ਕੇ ਟੁੱਟਣ ਨਾਲ ਪੌਦਾ ਖਰਾਬ ਹੋ ਗਿਆ ਹੋਵੇ ਇਸ ਬਾਰੇ ਵਿਸਥਾਰ ਵਿੱਚ ਜਾਣਕਾਰੀ ਲਈ ਤੁਸੀ Ravi Choudhary 8003892293 ਨਾਲ ਸੰਪਰਕ ਕਰ ਸਕਦੇ ਹੋ
Posted by lakhveer singh
Punjab
16-04-2019 10:25 AM
Punjab
04-17-2019 02:58 PM
lakhveer singh ji es de layi kuj nai keha ja skada ji. kyuki nabard ya pashu palan department ne subsidy deni hai par loan bank ne hi dena hai. es layi tusi bank to term and conditions pucho te bank manager to loan approve na karan da reason v pucho. baki tusi othe try karo jithe tohada purana bank account chalda hove ji.
Posted by Tauhid Khan
Uttar Pradesh
16-04-2019 10:23 AM
Punjab
04-30-2019 12:00 PM
tauhid ji aap imidacloprid@1.5ml ko prati litre pani ke hisab se spray karen,is se keeton ki roktham ho jayegi.dhanywad
Posted by jaskaran singh
Punjab
16-04-2019 10:14 AM
Maharashtra
04-16-2019 11:05 AM
hanji tuc Chara pashuan nu pa sakde ho. eh ik organic Hal hai jisda koi v nuksaan nahi hunda.
Posted by dinesh Kumar
Uttar Pradesh
16-04-2019 10:06 AM
Punjab
04-17-2019 05:04 PM
आप एनपीके के साथ जियान की स्प्रे नहीं कर सकते यह दोनों अलग अलग है
Posted by JAGGA singh
Punjab
16-04-2019 10:06 AM
Punjab
04-16-2019 10:10 AM
ਜੀ ਤੁਸੀ ਸੂ੍ਰ ਪਾਲਣ ਸ਼ੁਰੂ ਕਰ ਸਕਦੇ ਹੋ ਬਾਕੀ ਤੁਸੀ ਇਹ ਆਡੀਓ ਸੁਣੋ
Posted by sukhi
Haryana
16-04-2019 10:01 AM
Maharashtra
04-16-2019 11:06 AM
Sukhi ji aap Mirch ke uper NPK 19:19:29@1killo nu 150 litre Pani Vich Mila ke prati acre de hisab nal spray Karo.
Posted by harpeet
Punjab
16-04-2019 09:50 AM
Punjab
04-17-2019 05:10 PM
Harpreet ji Hr 359 nam di koi kisam nahi hai kirpa karke isda poora nam daso ta jo tuhanu is bare poori jankari diti ja sake. dhanwad
Posted by sagar
Maharashtra
16-04-2019 09:41 AM
Maharashtra
04-16-2019 11:07 AM
Sagar Ji kripya aap apna swal vistar se pooche Taki aapko iske bare men poori jankari di ja sake .dhanywad
Posted by Gurprit singh
Punjab
16-04-2019 09:33 AM
Rajasthan
04-16-2019 03:18 PM
ਗੁਰਪ੍ਰੀਤ ਸਿੰਘ ਜੀ ਤੁਸੀ ਉਸ ਨੂੰ ਜਲਦੀ ਕਿਸੀ ਚੰਗੇ ਨਜ਼ਦੀਕੀ ਡਾਕਟਰ ਨੂੰ ਬੁਲਾ ਕੇ ਚੈੱਕ ਕਰਵਾਓ, ਉਸਦੀ ਜਾਂਚ ਕਰਕੇ ਉਸਦਾ ਸਹੀ ਇਲਾਜ ਹੋ ਸਕਦਾ ਹੈ.
Posted by kanhaiya lal gurjar
Rajasthan
16-04-2019 09:23 AM
Rajasthan
05-01-2019 05:49 PM
मोती की खेती के बारे में पूरी जानकारी के लिए आप Achal singh - 9711858258 से संपर्क करें
Posted by ਦੀਪ
Punjab
16-04-2019 09:13 AM
Punjab
04-17-2019 04:34 PM
ਦੀਪ ਜੀ ਝੋਨੇ ਨੂੰ ਲਗਭਗ ਹਪਰ ਦਾ ਹਮਲਾ ਆ ਹੀ ਜਾਂਦਾ ਹੈ ਨੇ ਦੀਆਂ ਸਿਫਾਰਿਸ਼ ਕਿਸਮਾਂ:-PR-126:-ਇਹ ਕਿਸਮ ਘਟ ਸਮਾਂ ਲੈਂਦੀ ਹੈ ਅਤੇ 123 ਦਿਨਾਂ ਵਿੱਚ ਪਕ ਕੇ ਤਿਆਰ ਹੋ ਜਾਂਦੀ ਹੈ ਅਤੇ ਇਸ ਦਾ ਔਸਤਨ ਝਾੜ 30 ਕੁਇੰਟਲ ਪ੍ਰਤੀ ਏਕੜ ਹੈ PR:-127 ਇਸਦਾ ਔਸਤਨ ਝਾੜ 30 ਕੁਇੰਟਲ ਪ੍ਰਤੀ ਏਕੜ ਹੈ ਅਤੇ ਇਹ 137 ਦਿਨਾਂ ਦੀ ਕਿਸਮ ਹੈ PR121 ਇਸ ਕਿਸਮ ਦਾ ਔਸਤਨ ਝਾੜ 30.5 ਕੁਇੰਟਲ ਪ੍ਰਤੀ ਏਕੜ ਹੈ ਅਤੇ ਇਹ 140 ਦਿਨਾਂ ਵਿੱਚ ਪਕ ਕੇ ਤ.... (Read More)
ਦੀਪ ਜੀ ਝੋਨੇ ਨੂੰ ਲਗਭਗ ਹਪਰ ਦਾ ਹਮਲਾ ਆ ਹੀ ਜਾਂਦਾ ਹੈ ਨੇ ਦੀਆਂ ਸਿਫਾਰਿਸ਼ ਕਿਸਮਾਂ:-PR-126:-ਇਹ ਕਿਸਮ ਘਟ ਸਮਾਂ ਲੈਂਦੀ ਹੈ ਅਤੇ 123 ਦਿਨਾਂ ਵਿੱਚ ਪਕ ਕੇ ਤਿਆਰ ਹੋ ਜਾਂਦੀ ਹੈ ਅਤੇ ਇਸ ਦਾ ਔਸਤਨ ਝਾੜ 30 ਕੁਇੰਟਲ ਪ੍ਰਤੀ ਏਕੜ ਹੈ PR:-127 ਇਸਦਾ ਔਸਤਨ ਝਾੜ 30 ਕੁਇੰਟਲ ਪ੍ਰਤੀ ਏਕੜ ਹੈ ਅਤੇ ਇਹ 137 ਦਿਨਾਂ ਦੀ ਕਿਸਮ ਹੈ PR121 ਇਸ ਕਿਸਮ ਦਾ ਔਸਤਨ ਝਾੜ 30.5 ਕੁਇੰਟਲ ਪ੍ਰਤੀ ਏਕੜ ਹੈ ਅਤੇ ਇਹ 140 ਦਿਨਾਂ ਵਿੱਚ ਪਕ ਕੇ ਤਿਆਰ ਹੋ ਜਾਂਦੀ ਹੈ PR 124 ਇਸ ਦਾ ਔਸਤਨ ਝਾੜ 30.5 ਕੁਇੰਟਲ ਪ੍ਰਤੀ ਏਕੜ ਹੈ ਅਤੇ ਇਹ 135 ਦਿਨਾਂ ਵਿੱਚ ਪਕ ਕੇ ਤਿਆਰ ਹੋ ਜਾਂਦੀ ਹੈ ਇਸ ਵਿੱਚ ਭੂਰੇ ਧੱਬੇ ਦਾ ਹਮਲਾ ਜਿਆਦਾ ਆਉਂਦਾ ਹੈ PR 122 ਇਹ ਕਿਸਮ 147 ਦਿਨ ਦੀ ਹੈ ਅਤੇ ਝਾੜ 31.5 ਕੁਇੰਟਲ ਪ੍ਰਤੀ ਏਕੜ ਹੈ PR 123 ਇਸ ਦਾ ਔਸਤਨ ਝਾੜ 29 ਕੁਇੰਟਲ ਪ੍ਰਤੀ ਏਕੜ ਹੈ ਅਤੇ ਇਹ 143 ਦਿਨਾਂ ਵਿੱਚ ਪਕ ਕੇ ਤਿਆਰ ਹੋ ਜਾਂਦੀ ਹੈ PR-114 ਇਹ ਕਿਸਮ ਨਿਰਯਾਤ ਲਈ ਢੁੱਕਵੀਂ ਹੈ ਇਸ ਦਾ ਝਾੜ 27.5 ਕੁਇੰਟਲ ਪ੍ਰਤੀ ਏਕੜ ਹੈ ਅਤੇ 145 ਦਿਨਾਂ ਵਿੱਚ ਪਕ ਕੇ ਤਿਆਰ ਹੋ ਜਾਂਦੀ ਹੈ
Posted by saab kahlon
Punjab
16-04-2019 08:59 AM
Punjab
04-16-2019 02:11 PM
ਤੁਸੀ ਉਸਦੀ ਬੱਚੇਦਾਨੀ ਦੀ ਸਫਾਈ ਕਰਵਾਓ ਅਤੇ ਉਸ ਨੂੰ Bovimin-B powder 100gm ਰੋਜਾਨਾ ਦੇਣਾ ਸ਼ੁਰੂ ਕਰੋ, ਇਸਦੇ ਨਾਲ ਤੁਸੀ Concimax bolus ਰੋਜਾਨਾ 1 ਗੋਲੀ ਦਿਓ ਅਤੇ 14 ਦਿਨ ਤਕ ਦਿੰਦੇ ਰਹੋ ਫਿਰ ਅਗਲੀ ਵਾਰ ਹੀਟ ਵਿਚ ਆਉਣ ਤੇ ਉਸ ਨੂੰ ਟੀਕਾ ਭਰਵਾਂ ਕੇ ਇਹ ਗੋਲੀਆਂ ਤੁਸੀ 14 ਦਿਨ ਤਕ ਹੋਰ ਦਿਓ, ਇਸ ਤ੍ਰਾਹ ਰਹਿ ਜਾਵੇਗੀ ਅਤੇ ਅੰਦਰ ਤੋਂ ਇਨਫੈਕਸ਼ਨ ਵੀ ਖਤਮ ਹੋ ਜਾਵੇਗਾ.
Posted by ਬਿਕਰਮਜੀਤ ਸਿੰਘ
Punjab
16-04-2019 08:46 AM
Punjab
04-16-2019 02:27 PM
ਜੇਕਰ ਬੱਕਰੀਆਂ ਇੱਕ ਦੋ ਰੱਖੀਆ ਹੈ ਤਾਂ ਕੁੱਝ ਵੀ ਖਵਾ ਸਕਦੇ ਹੋ ਜਿਵੇਂ ਘਾਹ ਵਗੈਰਾ, ਰੋਟੀਆ, ਪਸ਼ੂਆ ਵਾਲੀ ਫੀਡ ਵੀ ਕਿਉਕੀ ਬੱਕਰੀਆ ਸਭ ਕੁੱਝ ਖਾ ਜਾਂਦੀਆ ਹਨ ਜੇਕਰ ਗਰਮੀਆਂ ਵਿੱਚ ਫੀਡ ਬਣਾਉਣੀ ਹੈ ਤਾਂ ਤੁਸੀ 2 ਕਿਲੋ ਮਿਨਰਲ ਮਿਕਸਰ, 2 ਕਿਲੋ ਨਮਕ, ਮਿੱਠਾ ਸੋਢਾ 1 ਕਿਲੋ, ਮੱਕੀ 20 ਕਿਲੋ, ਕਣਕ 20 kilo , ਸੋਇਆ doc10 ਕਿਲੋ, ਸਰੌ ਖਲ 10 ਕਿਲੋ, ਚੌਲਾ ਦੀ doc 16 ਕਿਲੋ, 15 ਕਿਲੋ ਜੌਂ, 4 ਕਿਲੋ ਛੋਲੇ ਪੀਸ ਕੇ ਨੂੰ ਮਿਲ.... (Read More)
ਜੇਕਰ ਬੱਕਰੀਆਂ ਇੱਕ ਦੋ ਰੱਖੀਆ ਹੈ ਤਾਂ ਕੁੱਝ ਵੀ ਖਵਾ ਸਕਦੇ ਹੋ ਜਿਵੇਂ ਘਾਹ ਵਗੈਰਾ, ਰੋਟੀਆ, ਪਸ਼ੂਆ ਵਾਲੀ ਫੀਡ ਵੀ ਕਿਉਕੀ ਬੱਕਰੀਆ ਸਭ ਕੁੱਝ ਖਾ ਜਾਂਦੀਆ ਹਨ ਜੇਕਰ ਗਰਮੀਆਂ ਵਿੱਚ ਫੀਡ ਬਣਾਉਣੀ ਹੈ ਤਾਂ ਤੁਸੀ 2 ਕਿਲੋ ਮਿਨਰਲ ਮਿਕਸਰ, 2 ਕਿਲੋ ਨਮਕ, ਮਿੱਠਾ ਸੋਢਾ 1 ਕਿਲੋ, ਮੱਕੀ 20 ਕਿਲੋ, ਕਣਕ 20 kilo , ਸੋਇਆ doc10 ਕਿਲੋ, ਸਰੌ ਖਲ 10 ਕਿਲੋ, ਚੌਲਾ ਦੀ doc 16 ਕਿਲੋ, 15 ਕਿਲੋ ਜੌਂ, 4 ਕਿਲੋ ਛੋਲੇ ਪੀਸ ਕੇ ਨੂੰ ਮਿਲਾ ਕੇ ਫੀਡ ਤਿਆਰ ਕਰਵਾਓ ਇਹ ਤੁਸੀ ਰੋਜ਼ਾਨਾ 250-300 ਗ੍ਰਾਮ ਤੱਕ ਸੁੱਕੀ ਖਵਾਓ ਤੇ ਹੋਲੀ ਹੋਲੀ ਵਧਾਉ ਜੇਕਰ ਗਰਮੀ ਜਿਆਦਾ ਹੈ ਤਾਂ 50 ਗ੍ਰਾਮ ਗੁੜ 1 ਲੀਟਰ ਪਾਣੀ ਵਿੱਚ ਘੋਲ ਕੇ ਰਾਤ ਨੂੰ ਰੱਖ ਕੇ ਸਵੇਰੇ ਪਿਆ ਦਿਓ ਇਹ ਵੀ ਵਧੀਆ ਹੁੰਦਾ ਹੈ ਜੀ
Posted by jatinder gupta
Punjab
16-04-2019 08:10 AM
Maharashtra
04-16-2019 11:09 AM
Jatinder ji you can spray neem oil@50 ml dissolved in 150 litre of water.
Posted by jatinder gupta
Punjab
16-04-2019 08:08 AM
Maharashtra
04-17-2019 03:16 PM
jatinder gupta ji aap iske uper neem ke tel 3ml prati litre pani ke hisab se spray karen.dhanywad
Posted by ਕੁਲਵੀਰ ਸਿੰਘ
Punjab
16-04-2019 08:06 AM
Punjab
04-16-2019 10:45 AM
30 ਤੋਂ 40 ਦਿਨ ਬਾਅਦ
Posted by pankaj chouhaan
Uttar Pradesh
16-04-2019 07:48 AM
Maharashtra
04-16-2019 11:12 AM
Pankaj ji kesar ki kheti sirf thande ilake men ki jati hai. kashmir me Iski kheti ki jati hai UP ka tapman Iski kheti ke liye anukul nahi hai.
Posted by gurwant singh
Punjab
16-04-2019 07:41 AM
Maharashtra
04-16-2019 11:16 AM
Gurwant ji vermicompost tuc local market Vicho Lai sakde ho.is to ilava tuc isnu online v kharid sakde ho.
Posted by manjot grewal
Punjab
16-04-2019 07:33 AM
Rajasthan
04-16-2019 03:28 PM
Manjot Grewal ji 10-12 liter dudh wali cow lagbhag 22-25000 tak mill skdi hai, baki ehh pashu bechan ate khreedan wale te depend krda hai ki ohh ki rate fix krde hai.
Posted by Gurlabh Singh
Punjab
16-04-2019 07:10 AM
Punjab
04-16-2019 02:55 PM
uss nu tuci Zenvet goli deo, isde nal tuci 3d red liquid 50-50ml swere sham dena suru kro,isde nal Milk Megyc powder 50gm rojana deo ji, iss nal farak paa jawega.
Posted by Wazidur Rahman
Assam
16-04-2019 06:46 AM
Punjab
05-03-2019 12:28 PM
Wazidur Rahman to get all the information about these you can contact to Achal singh 9711858258 (GLITTERATI PEARL FARMS). Thankyou.
Posted by bhajan singh
Punjab
16-04-2019 06:23 AM
Punjab
04-17-2019 04:28 PM
vhajan ji agar to beej ke uper se barish ke karn mitti na bahi hui to beej hra ho jayega agar barish ke sath beej ke uper se mitti aur kayi bar beej bhi beh jate hai to vo nahi ugte uski dibara bijai karni padti hai.
Posted by Mahesh
Punjab
16-04-2019 02:06 AM
Punjab
04-25-2019 01:21 PM
mahesh ji you can buy it from the market at low price. because it is prepared by precaution which we can follow at home .
Posted by sachin
Himachal Pradesh
16-04-2019 01:00 AM
Maharashtra
04-16-2019 11:17 AM
Sachin ji kripya aap apna swal vistar se pooche Taki aapko iske bare men poori jankari di ja sake.
Posted by ਗੁਰਪ੍ਰੀਤ ਿਸੰਘ
Punjab
16-04-2019 12:13 AM
Punjab
04-16-2019 11:56 AM
Gurpreet Singh ji Punjab vich Motia di kheti Bare jankari lai tusi Manish Vasudev 9417652857 ji nal samparak kar sakde ho.
Posted by phoolchandra chaudhary
Uttar Pradesh
15-04-2019 11:52 PM
Punjab
04-16-2019 02:20 AM
आप इस नंबर पर कॉल कर मोती की खेती की जानकारी ले सकते हैं, बिजेंदर चौहान 9719994499
Posted by Ridhdhi
Gujarat
15-04-2019 11:36 PM
Punjab
04-16-2019 06:08 PM
Pearl ki kheti ke bare me puri jankari or is ki training ke lia aap Regional Research Centre, AnandATIC, Anand Agricultural University, Anand , GujaratPh. & Fax: +91-2692-263699, -388001Email: cifagujarat@gmail.com and Bamoriya Pearl Farm 097700 85381 se samparak kare.
Posted by Jagparampreet
Punjab
15-04-2019 11:05 PM
Punjab
04-17-2019 11:07 AM
Jagparampreet ji Vermicompost lai tusi apne jile de Krishi Vigyan Kendra, Address: BSF Rd, Civil Lines, Gurdaspur, Punjab 143521, Phone: 0187 422 0743 nal samparak karo ji.
Posted by vikesh
Gujarat
15-04-2019 10:50 PM
Punjab
04-17-2019 11:45 AM
Vikesh ji agar aap ke pas thori jameen hai to aap medicinal plants jis me kharach or mehnat kam ati hai vo lga sakte hai. jese ke Moringa, Amla Plants, tulsi Plant lga sakte hai. pashu palan me aap bakri palan vgera kar sakte hai je bohat jald groth karte hai or je meet or dhud dono ke liye hai.
Posted by Gaurav Sharma
Himachal Pradesh
15-04-2019 10:42 PM
Punjab
04-16-2019 11:54 AM
No
Posted by Love Gill
Punjab
15-04-2019 10:37 PM
Punjab
04-16-2019 02:21 AM
लव गिल जी कृपया अपना सवाल विस्तार से पूछें ताकि आपको इसकी जानकारी दी जा सके
Posted by Abhinav Patel
Madhya Pradesh
15-04-2019 10:35 PM
Punjab
04-16-2019 06:21 PM
शतावरी की खेती के लिए, अच्छे जल निकास वाली रेतली दोमट मिट्टी की आवश्यकता होती है मिट्टी को भुरभुरा बनाने के लिए, ज़मीन की अच्छे से जोताई करें, और 15 सैं.मी. की गहराई में गड्ढा खोदें रोपाई तैयार बैडों पर की जाती है पौधों की रोपाई जून-जुलाई के महीने में की जाती है इसके विकास के अनुसार 4.5x 1.2 मीटर फासले का प्रयोग करें .... (Read More)
शतावरी की खेती के लिए, अच्छे जल निकास वाली रेतली दोमट मिट्टी की आवश्यकता होती है मिट्टी को भुरभुरा बनाने के लिए, ज़मीन की अच्छे से जोताई करें, और 15 सैं.मी. की गहराई में गड्ढा खोदें रोपाई तैयार बैडों पर की जाती है पौधों की रोपाई जून-जुलाई के महीने में की जाती है इसके विकास के अनुसार 4.5x 1.2 मीटर फासले का प्रयोग करें और 20 सैं.मी. गहराई में गड्ढा खोदें बीज की मात्रा अधिक पैदावार के लिए, 400-600 ग्राम बीजों का प्रति एकड़ में प्रयोग करें बीज का उपचार फसल को मिट्टी से होने वाले कीटों और बीमारियों से बचाने के लिए, बिजाई से पहले बीजों को गाय के मूत्र में 24 घंटे के लिए डाल कर उपचार करें उपचार के बाद बीज नर्सरी बैड में बोये जाते हैं खेत की तैयारी के समय, 80 क्विंटल प्रति एकड़ गली हुई रूड़ी की खाद को मिट्टी में अच्छी तरह मिलायें नाइट्रोजन 24 किलो (यूरिया 52 किलो), फासफोरस 32 किलो (सिंगल सुपर फासफेट 52 किलो), और पोटाश 40 किलो (म्यूरेट ऑफ पोटाश 66 किलो) प्रति एकड़ में डालें मिट्टी से पैदा होने वाली बीमारियों से पौधे को बचाने के लिए जैविक कीट नाशी जैसे धतूरा, चित्रकमूल और गाय के मूत्र का प्रयोग करें पौधों को खेत में रोपण करने के बाद पहली सिंचाई तुरंत कर देनी चाहिए इस फसल को ज्यादा सिंचाई की जरूरत नहीं होती इसलिए शुरूआत में 4-6 दिनों के फासले पर सिंचाई कर दें और फिर कुछ समय के बाद सप्ताह के फासले पर सिंचाई करें पुटाई से पहले सिंचाई जरूर करनी चाहिए ताकि गड्ढों मे से जड़ों को आसानी से निकाला जा सके Rashid khan 9039693757 और अधिक जानकारी लेने के लिए आप से संपर्क करें
Posted by Amrit Randhawa
Punjab
15-04-2019 10:28 PM
Punjab
04-16-2019 03:24 PM
Amrit Randhawa ji if you want to start goat farming you need training from your nearest KVK or guru angad dev veterinary university ludhiana. As per now, no dates have been issued by Krishi Vigyan Kendra, ROPAR .regarding goat farming training. You can visit KVK, ROPAR and fill a form and submit there. They will call you if any goat farming training would be scheduled by the KVK . website for kvk is http://www.kvkropar.com
Posted by deep
Punjab
15-04-2019 10:05 PM
Punjab
04-16-2019 02:23 AM
Deep g ihh jhone wali spray hai jis nu Lambda de nam nal janya janda hai. berseem de upper iss di sifarish nahi kiti jandi hai. ihh bhut strong spray hai. soondi de lyi Quinalphos@500ml ja tata tukumi@100gm di spray prati acre de hisaab nal kr skde ho.
Posted by gurwinder singh
Punjab
15-04-2019 10:04 PM
Punjab
04-16-2019 12:19 PM
ਸਰੋਂ ਦਾ ਖਰੀਦ ਰੇਟ 3350-3500 ਰੁਪਏ ਪ੍ਰਤੀ ਕੁਇੰਟਲ ਚਲ ਰਿਹਾ ਹੈ ਜੀ
Posted by nk
Chattisgarh
15-04-2019 10:04 PM
Punjab
04-16-2019 02:23 AM
आप इस नंबर पर कॉल कर मोती की खेती की जानकारी ले सकते हैं, बिजेंदर चौहान 9719994499
Posted by Dhot
Punjab
15-04-2019 10:03 PM
Punjab
04-17-2019 03:00 PM
Dhot ji hybrid dhaniye di bijai hun nahi kiti ja sakdi. isdi bijai hun sirf aapni ghrelu varto layi kar sakde han oh v cha de vich . vparik padhar te isdi bijai nahi kar sakdi.dhanwad
Posted by mithun
West Bengal
15-04-2019 09:59 PM
Punjab
04-16-2019 02:24 AM
आप इस नंबर पर कॉल कर मोती की खेती की जानकारी ले सकते हैं, बिजेंदर चौहान 9719994499
Posted by sumit chalana
Haryana
15-04-2019 09:55 PM
Punjab
04-16-2019 02:26 AM
आप इस नंबर पर कॉल कर मोती की खेती की जानकारी ले सकते हैं, बिजेंदर चौहान 9719994499
Posted by lakhwinder singh
Punjab
15-04-2019 09:54 PM
Punjab
04-16-2019 02:26 AM
सुंडी की रोकथाम के लिए quinalphos@500ml या fame@20ml या tata tukumi@100gm को 150 लीटर पानी में मिलाकर प्रति एकड़ के हिसाब से स्प्रे कर सकते हैं
Posted by DINESH TRIPATHI
Uttar Pradesh
15-04-2019 09:53 PM
Punjab
04-16-2019 02:27 AM
आप इस नंबर पर कॉल कर मोती की खेती की जानकारी ले सकते हैं, बिजेंदर चौहान 9719994499
Posted by lakhwinder singh
Punjab
15-04-2019 09:49 PM
Punjab
04-16-2019 02:28 AM
लखविंदर जी अभी रेट के बारे में कुछ नहीं कहा जा सकता है, आप उपज के हिसाब से cr212 की बिजाई कर सकते हैं
Posted by jashan
Punjab
15-04-2019 09:37 PM
Maharashtra
04-23-2019 03:30 PM
Jashan ji Adusa de plant len lai tusi surinder Nagra 9814305864 nal samaparak kar sakde ho.