Posted by Gamdoor singh Brar
Punjab
16-04-2019 09:26 PM
ਨਹੀ ਜੀ ਇਸ ਨਾਲ ਪਸ਼ੂ ਨੂੰ ਐਸੀਡਿਟੀ ਦੀ ਸਮੱਸਿਆ ਆ ਸਕਦੀ ਹੈ ਜੀ

Posted by utkarsh
Bihar
16-04-2019 09:25 PM
उत्कर्ष जी शेड्ढ तैयार करने और इसके बारे में पूरी जानकारी के लिए आप Moh Emran 7793851486 से संपर्क करें
Posted by Balwinder Khasa
Punjab
16-04-2019 09:12 PM
ਮੋਤੀਆ ਦੀ ਖੇਤੀ ਪੰਜਾਬ ਵਿੱਚ ਬਹੁਤ ਘੱਟ ਲੋਕ ਕਰ ਰਹੇ ਹਨ ਕਿਉਕੀ ਇਸ ਦੀ ਮਾਰਕੀਟ ਖੁਦ ਆਪਜ਼ੇ ਪੱਧਰ ਤੇ ਹੀ ਕਰਨੀ ਪੈਂਦੀ ਹੈ ਤੇ ਮਾਰਕੀਟ ਦਿੱਲੀ ਹੈ ਬਾਕੀ ਮੋਤੀਆਂ ਦੀ ਖੇਤੀ ਕਿਸੇ ਤਲਾਬ ਵਿਚ ਜਾ ਫਿਰ 100 ਵਰਗ ਫੁੱਟ ਦਾ ਤਲਾਬ ਬਣਾ ਕੇ ਕਰ ਸਕਦੇ ਹੋ ਤਲਾਬ ਬਣਾਉਣ ਤੋਂ ਬਾਅਦ ਮਾਰਕਿਟ ਜਾਂ ਮੱਛੀ ਘਰ ਤੋਂ ਸਿਪੀ ਨੂੰ ਖਰੀਦਿਆ ਜਾਂਦਾ ਹੈ ਕਵਾਲਿਟੀ ਦੇ ਹਿਸਾਬ ਨਾਲ ਇਕ ਸਿਪੀ ਕਰੀਬ 1.5 ਤੋਂ 5 ਰੁਪਏ .... (Read More)
ਮੋਤੀਆ ਦੀ ਖੇਤੀ ਪੰਜਾਬ ਵਿੱਚ ਬਹੁਤ ਘੱਟ ਲੋਕ ਕਰ ਰਹੇ ਹਨ ਕਿਉਕੀ ਇਸ ਦੀ ਮਾਰਕੀਟ ਖੁਦ ਆਪਜ਼ੇ ਪੱਧਰ ਤੇ ਹੀ ਕਰਨੀ ਪੈਂਦੀ ਹੈ ਤੇ ਮਾਰਕੀਟ ਦਿੱਲੀ ਹੈ ਬਾਕੀ ਮੋਤੀਆਂ ਦੀ ਖੇਤੀ ਕਿਸੇ ਤਲਾਬ ਵਿਚ ਜਾ ਫਿਰ 100 ਵਰਗ ਫੁੱਟ ਦਾ ਤਲਾਬ ਬਣਾ ਕੇ ਕਰ ਸਕਦੇ ਹੋ ਤਲਾਬ ਬਣਾਉਣ ਤੋਂ ਬਾਅਦ ਮਾਰਕਿਟ ਜਾਂ ਮੱਛੀ ਘਰ ਤੋਂ ਸਿਪੀ ਨੂੰ ਖਰੀਦਿਆ ਜਾਂਦਾ ਹੈ ਕਵਾਲਿਟੀ ਦੇ ਹਿਸਾਬ ਨਾਲ ਇਕ ਸਿਪੀ ਕਰੀਬ 1.5 ਤੋਂ 5 ਰੁਪਏ ਦੇ ਵਿਚ ਮਿਲਦੀ ਹੈ ਸਭ ਤੋਂ ਪਹਿਲਾਂ ਬੰਦ ਸੀਪੀਆਈ ਵਿਚ ਖਿੱਚ ਲਾ ਕੇ ਉਹਨਾਂ ਵਿੱਚ ਮੋਤੀਆਂ ਦਾ ਬੀਜ ਪਾਇਆ ਜਾਂਦਾ ਹੈ ਫਿਰ ਇਹਨਾਂ ਸਿਪੀਆ ਨੂੰ ਬੰਦ ਕਰ ਕੇ ਜਾਲੀ ਦੇ ਸਹਾਰੇ ਪਾਣੀ ਵਿਚ ਸੁੱਟ ਦਿੱਤਾ ਜਾਂਦਾ ਹੈ ਫਿਰ ਕੁੱਜ ਮਹੀਨਿਆਂ ਬਾਅਦ ਇਸ ਵਿਚੋਂ ਮੋਤੀ ਤਿਆਰ ਹੋ ਜਾਂਦੇ ਹਨ ਮੋਤੀ ਬਣਨ ਵਿਚ 18 ਮਹੀਨਿਆਂ ਦਾ ਸਮਾਂ ਲਗਦਾ ਹੈ ਡਿਜ਼ਾਈਨਰ ਮੋਤੀ ਤਿਆਰ ਕਰਨ ਲਈ ਉਹਨਾਂ ਲਈ ਖਾਸ ਤੌਰ ਤੇ ਸਾਂਚੇ ਬਣਾਏ ਹੁੰਦੇ ਹਨ, ਜਿਹਨਾਂ ਵਿੱਚੋ ਗਨਪਤੀ,ਬੁੱਧ,ਹੋਲੀ ਕਰਾਸ ਸਾਈਨ ਵਰਗੇ ਡਿਜ਼ਾਈਨਰ ਮੋਤੀ ਤਿਆਰ ਹੁੰਦੇ ਹਨ ਬਜਾਰ ਵਿਚ ਇਹ ਮੋਤੀ 300 ਰੁਪਏ ਪ੍ਰਤੀ ਨਗ ਦੇ ਰੇਟ ਤੇ ਵਿਕਦੇ ਹਨ ਮੋਤੀਆਂ ਦੀ ਖੇਤੀ ਲਈ ਤੁਸੀ ਟਰੇਨਿਗ ਵੀ ਲੈ ਸਕਦੇ ਹੋ ਇੰਡਿਅਨ ਕਾਉਂਸਿਲ ਫ਼ਾਰ ਐਗਰੀਕਲਚਰ ਰਿਸਰਚ(ICAR) ਦੀ CIAF ਵਿਗ (ਸੇਂਟਰਲ ਇੰਸਟੀਟਿਊਟ ਆਫ ਫਰੈਸ਼ ਵਾਟਰ ਏਕਵਾਕਲਚਰ) ਮੋਤੀਆਂ ਦੀ ਖੇਤੀ ਲਈ ਫਰੀ ਟਰੇਨਿਗ ਦਿੰਦੀ ਹੈ CIAF ਤੋਂ ਟਰੇਨਿਗ ਲੈਣ ਲਈ ਤੁਸੀ ਇਹਨਾਂ ਨੰਬਰਾ ਤੇ ਸੰਪਰਕ ਕਰ ਸਕਦੇ ਹੋ 0674 2465421, 2465446 . ਜੇਕਰ ਤੁਸੀ ਪੰਜਾਬ ਵਿੱਚ ਟ੍ਰੇਨਿੰਗ ਲੇਣੀ ਹੈ ਤਾਂ ਰੋਪੜ ਤੋਂ Manish Vasudev 9417652857 ਜੀ ਨਾਲ ਸੰਪਰਕ ਕਰੋ

Posted by ashish sharma
Delhi
16-04-2019 09:12 PM
Ashish ji Moti ki Kheti ke bare me puri jankari or is ki training ke liye aap mere se 9050555757 per sampark kar sakte hai.

Posted by UDHAM singh
Haryana
16-04-2019 09:11 PM
udham ji aap iska istemal kar sakte hai. iske bare men adhik jankari lene ke liye aap 9822209656 pe sampark kar sakte hai.
Posted by Shivendra kumar Mishra
Madhya Pradesh
16-04-2019 09:11 PM
पपीता को मिट्टी की व्यापक किस्मों में उगाया जा सकता है अच्छे निकास वाली पहाड़ी मिट्टी पपीते की खेती के लिए उपयुक्त होती है रेतली और भारी मिट्टी में इसकी खेती ना करें पपीते की खेती के लिए मिट्टी की पी एच 6.5-7.0 होनी चाहिए पपीते की खेती के लिए नदीन रहित भूमि का प्रयोग करें मिट्टी के भुरभुरा होने तक खेत की जोताई कर.... (Read More)
पपीता को मिट्टी की व्यापक किस्मों में उगाया जा सकता है अच्छे निकास वाली पहाड़ी मिट्टी पपीते की खेती के लिए उपयुक्त होती है रेतली और भारी मिट्टी में इसकी खेती ना करें पपीते की खेती के लिए मिट्टी की पी एच 6.5-7.0 होनी चाहिए पपीते की खेती के लिए नदीन रहित भूमि का प्रयोग करें मिट्टी के भुरभुरा होने तक खेत की जोताई करें आखिरी जोताई के समय अच्छी तरह से गली हुई रूड़ी की खाद या गाय का गला हुआ गोबर मिट्टी में अच्छी तरह मिलाकर डालें सिफारिश किए गए फासलों पर 1 मीटर x 1 मीटर x 1 मीटर आकार के गड्ढे खोदें गड्ढों को मिट्टी और रूड़ी की खाद या गाय के गले हुए गोबर से भरें प्रयोग की गई किस्म के आधार पर प्रत्येक गड्ढे पर 2-4 नए पौधों की रोपाई करें रोपाई के बाद हल्की सिंचाई करें हवा से बचाव के लिए खूंटा लगाएं एक एकड़ में 104 ग्राम बीज प्रति एकड़ में प्रयोग करें कम बारिश वाले क्षेत्रों में जून - जुलाई के महीने में बिजाई की जानी चाहिए और तराई और अधिक बारिश वाले क्षेत्रों में सितंबर महीने में बिजाई की जानी चाहिए और क्षेत्र जहां सिंचाई की सुविधाएं उपलब्ध हो वहां पर फरवरी - मार्च के महीने में बिजाई की जानी चाहिए आमतौर पर 1.8 मीटर x 1.8 मीटर फासले का प्रयोग किया जाता है उच्च घनता की रोपाई के लिए 1.5 मीटर x 1.5 मीटर फासले का प्रयोग किया जाता है नर्सरी में बीज को 10 सैं.मी. की गहराई पर बोयें बीजो की खेत में सीधे बिजाई या मुख्य खेत में नए पौधों की रोपाई की जाती है बीजों को 150 गेज़ की मोटाई वाले, 25 x 10 सैं.मी. के पॉलीथीन बैग में बोयें पानी के उचित निकास के लिए पॉलीथीन बैग के निचले हिस्से में 1 मि.मी. अर्द्धव्यास का छेद करें उसके बाद पॉलीथीन बैग में समान अनुपात में रूड़ी की खाद, मिट्टी और रेत डालें बिजाई से पहले बीजों का उपचार करें रोपाई के लिए 6-7 सप्ताह के पौधों का प्रयोग करें पौधे की प्रौढ़ अवस्था के दौरान नदीनों की रोकथाम जरूरी होती है नदीनों की तीव्रता के आधार पर, नियमित और हल्की गोडाई करें फ्लूक्लोरालिन या बूटाक्लोर 0.8 किलो प्रति एकड़ में डालें नदीनों की रोकथाम के लिए मलचिंग भी एक प्रभावी तरीका है पौधों की रोपाई के कुछ दिनों बाद प्लास्टिक शीट या धान की पराली या गन्ने के बचे कुचे को मलच के रूप में डालें मुख्यत: फल के पूरा आकार लेने और हरे से हल्का पीला रंग होने पर तुड़ाई की जाती है पहली तुड़ाई रोपाई के 14-15 महीनों के बाद की जा सकती है 4-5 तुड़ाइयां प्रति मौसम की जा सकती हैं तुड़ाई एक एक फल को हाथों से तोड़कर की जाती है फलों को सुबह के समय तोड़ें धन्यवाद

Posted by UDHAM singh
Haryana
16-04-2019 09:04 PM
Hanji aap lga sakte hai. Chatt par sabjiyan lgane ke liye aap yeh video dekh sakte hai https://www.youtube.com/watch v=mEjZ9LLov6I

Posted by kulwinder singh
Punjab
16-04-2019 09:01 PM
hnji tuci ehna nu Septovet homeopathic 10-10 drops and UTI care homeopathic 10-10 drops din vich 3 varr deo ji, ehh Dr. jhon de product hai. tuci 15-20 tak dinde rho..

Posted by pardeep rao
Haryana
16-04-2019 09:00 PM
Pardeep Rao g agar tubewell ka pani khet ke liye suitable hai or grade achi ka pani hai to moong ki beejayi aap kr skte ho g.Tubewell ke pani se bhi germination mein koi problem nhi aati...

Posted by pardeep rao
Haryana
16-04-2019 08:56 PM
प्रदीप जी अगर टूबवेल का पानी अच्छा है तो आप इसकी बुवाई कर सकते है

Posted by Palwinder Singh
Punjab
16-04-2019 08:51 PM
uss nu tuci Metabolite powder di rojana 1 pudi deni suru kro, isde nal tuci Anabolite liquid 100ml-100ml swere sham deo ji, iss nal dudh vdia hoo jawega.

Posted by Jyoti Malhotra
Chandigarh
16-04-2019 08:31 PM
Jyoti ji pearl farming ke bare me puri jankari ke liye aap Manish Vasudev 9417652857 se samparak kare.

Posted by ramniwas Sinsinwar
Rajasthan
16-04-2019 08:27 PM
Moti ki kheti ki training ke liye aap Manish Vasudev 9417652857 se samparak kare.

Posted by Palwinder Singh
Punjab
16-04-2019 08:27 PM
palwinder ji kirpa karke daso ke kehde kehde fal han ta jo tuhanu os de hisab nal jankari diti ja sake.dhanwad

Posted by Amandeep.singh
Punjab
16-04-2019 08:27 PM
ਸੁੰਡੀ ਦੀ ਰੋਕਥਾਮ: ਸੁੰਡੀ ਦੀ ਰੋਕਥਾਮ ਦੇ ਲਈ ਹਰੀ ਮਿਰਚ 5 ਕਿਲੋ, ਲਸਣ 5 ਕਿਲੋ, ਅੱਕ ਤੇ ਪੱਤੇ 5 ਕਿਲੋ, ਸੁਖਚੈਨ ਦੇ ਪੱਤੇ 5 ਕਿਲੋ, ਧਤੂਰਾ 5 ਕਿਲੋ, ਅਰਿੰਡ 5 ਕਿਲੋ ਨੂੰ 10 ਲੀਟਰ ਨੂੰ ਗਾਂ ਦੇ ਮੂਤਰ ਵਿੱਚ 4 ਦਿਨ ਲਈ ਭਿਓਂ ਕੇ ਰੱਖੋ 4 ਦਿਨਾਂ ਦੇ ਬਾਅਦ ਇਨ੍ਹਾਂ ਪੱਤਿਆਂ ਨੂੰ ਗਾਂ ਮੂਤਰ ਵਿੱਚ ਮਸਲੋ ਅਤੇ 1 ਦਿਨ ਲਈ ਫਿਰ ਇਸ ਨੂੰ ਛਾਂ ਵਿੱਚ ਰੱਖੋ ਇਸ ਨੂੰ ਢੱਕ ਕੇ ਅਤੇ ਛਾਂ ਵਿੱਚ ਰੱਖਣਾ ਜ਼ਰੂਰੀ ਹੁੰ.... (Read More)
ਸੁੰਡੀ ਦੀ ਰੋਕਥਾਮ: ਸੁੰਡੀ ਦੀ ਰੋਕਥਾਮ ਦੇ ਲਈ ਹਰੀ ਮਿਰਚ 5 ਕਿਲੋ, ਲਸਣ 5 ਕਿਲੋ, ਅੱਕ ਤੇ ਪੱਤੇ 5 ਕਿਲੋ, ਸੁਖਚੈਨ ਦੇ ਪੱਤੇ 5 ਕਿਲੋ, ਧਤੂਰਾ 5 ਕਿਲੋ, ਅਰਿੰਡ 5 ਕਿਲੋ ਨੂੰ 10 ਲੀਟਰ ਨੂੰ ਗਾਂ ਦੇ ਮੂਤਰ ਵਿੱਚ 4 ਦਿਨ ਲਈ ਭਿਓਂ ਕੇ ਰੱਖੋ 4 ਦਿਨਾਂ ਦੇ ਬਾਅਦ ਇਨ੍ਹਾਂ ਪੱਤਿਆਂ ਨੂੰ ਗਾਂ ਮੂਤਰ ਵਿੱਚ ਮਸਲੋ ਅਤੇ 1 ਦਿਨ ਲਈ ਫਿਰ ਇਸ ਨੂੰ ਛਾਂ ਵਿੱਚ ਰੱਖੋ ਇਸ ਨੂੰ ਢੱਕ ਕੇ ਅਤੇ ਛਾਂ ਵਿੱਚ ਰੱਖਣਾ ਜ਼ਰੂਰੀ ਹੁੰਦਾ ਹੈ ਇਸ ਗੋਲ ਨੂੰ ਕਿਸੇ ਕੱਪੜੇ ਨਾਲ ਪੁਣ ਲਓ ਅਤੇ ਫਿਰ 100 ਲੀਟਰ ਪਾਣੀ ਦੇ ਹਿਸਾਬ ਨਾਲ ਇੱਕ ਏਕੜ ਵਿੱਚ ਇਸ ਦੀ ਸਪਰੇਅ ਕਰੋ ਇਸ ਨਾਲ ਸੁੰਡੀ ਕੰਟਰੋਲ ਹੋ ਜਾਂਦੀ ਹੈ

Posted by Palwinder Singh
Punjab
16-04-2019 08:26 PM
Pawinder g agar aap jaivik basmati lgana chate ho to aap khet mein transplanting ke pehle green manure crop lgao or eaki mulching khet mein hi kro jaise dhaincha..Ess se khet mein nitrogen add hoti hai..Market mein packing wali jaivik khad milti hai jaise inderdhunsh v daal skte ho...
Posted by Gurjinder Singh
Punjab
16-04-2019 08:19 PM
Stevia ਤੋਂ ਸਾਨੂੰ ਸ਼ੁਗਰ ਮਿਲਦੀ ਹੈ ਸਾਨੂੰ ਇਸ ਦੇ ਪਤਿਆਂ ਤੋਂ ਜ਼ੀਰੋ ਕੈਲੋਰੀਜ਼ ਸਵੀਟਨੈੱਸ ਮਿਲਦੀ ਹੈ ਜੋ ਕਿ ਇਹ ਸ਼ੂਗਰ ਤੋਂ ਜਾਇਦਾ ਮਿੱਠੇ ਹੁੰਦੇ ਹਨ ਭਾਰਤ ਵਿਚ ਇਸਦੀਆਂ 2 ਕਿਸਮਾਂ ਲਗਾਈਆ ਜਾਂਦੀਆਂ ਹਨ mds 14 ਅਤੇ mds13 ਇਸਦੇ ਲਈ ਤਾਪਮਾਨ 30℃ ਤੋਂ 32℃ ਚਾਹੀਦਾ ਹੈ 1. ਪੰਜਾਬ ਵਿੱਚ ਝੋਨੇ ਦੀ ਕਾਸ਼ਤ ਜ਼ਿਆਦਾ ਹੋਣ ਕਾਰਨ ਜ਼ਮੀਨ ਹੇਠਲੇ ਪਾਣੀ ਦਾ ਪੱਧਰ ਹੇਠਾਂ ਜਾਣਾ ਵੱਡੀ ਚਿੰਤਾ ਦਾ ਵਿਸ਼ਾ ਹੈ ਪੰਜਾਬ ਦੇ .... (Read More)
Stevia ਤੋਂ ਸਾਨੂੰ ਸ਼ੁਗਰ ਮਿਲਦੀ ਹੈ ਸਾਨੂੰ ਇਸ ਦੇ ਪਤਿਆਂ ਤੋਂ ਜ਼ੀਰੋ ਕੈਲੋਰੀਜ਼ ਸਵੀਟਨੈੱਸ ਮਿਲਦੀ ਹੈ ਜੋ ਕਿ ਇਹ ਸ਼ੂਗਰ ਤੋਂ ਜਾਇਦਾ ਮਿੱਠੇ ਹੁੰਦੇ ਹਨ ਭਾਰਤ ਵਿਚ ਇਸਦੀਆਂ 2 ਕਿਸਮਾਂ ਲਗਾਈਆ ਜਾਂਦੀਆਂ ਹਨ mds 14 ਅਤੇ mds13 ਇਸਦੇ ਲਈ ਤਾਪਮਾਨ 30℃ ਤੋਂ 32℃ ਚਾਹੀਦਾ ਹੈ 1. ਪੰਜਾਬ ਵਿੱਚ ਝੋਨੇ ਦੀ ਕਾਸ਼ਤ ਜ਼ਿਆਦਾ ਹੋਣ ਕਾਰਨ ਜ਼ਮੀਨ ਹੇਠਲੇ ਪਾਣੀ ਦਾ ਪੱਧਰ ਹੇਠਾਂ ਜਾਣਾ ਵੱਡੀ ਚਿੰਤਾ ਦਾ ਵਿਸ਼ਾ ਹੈ ਪੰਜਾਬ ਦੇ ਪੌਣ-ਪਾਣੀ ਮੁਤਾਬਕ ਰੇਤਲੀ ਤੇ ਕੰਢੀ ਖੇਤਰ ਦੀ ਧਰਤੀ ਇਸ ਫ਼ਸਲ ਲਈ ਵਧੇਰੇ ਲਾਹੇਵੰਦ ਹੈ ਇਸ ਫ਼ਸਲ ਨੂੰ ਪਾਣੀ ਬਹੁਤ ਘੱਟ ਲੱਗਦਾ ਹੈ ਤੇ ਇੱਕ ਵਾਰੀ ਪੌਦੇ ਲਾਉਣ ਤੋਂ ਬਾਅਦ 5 ਸਾਲ ਫ਼ਸਲ ਦੀ ਕਟਾਈ ਹੀ ਕਰਨੀ ਹੁੰਦੀ ਹੈ 2. ਪਹਿਲੀ ਫ਼ਸਲ ਦੀ ਕਟਾਈ ਤਿੰਨ ਮਹੀਨਿਆਂ ਬਾਅਦ ਹੋਣ ਕਾਰਨ ਕਿਸਾਨਾਂ ਨੂੰ ਆਮਦਨ ਜਲਦੀ ਸ਼ੁਰੂ ਹੋ ਜਾਂਦੀ ਹੈ ਇੱਕ ਏਕੜ ਜ਼ਮੀਨ ਵਿੱਚ 30 ਤੋਂ 40 ਹਜ਼ਾਰ ਪੌਦੇ ਲੱਗਦੇ ਹਨ ਮਹੱਤਵਪੂਰਨ ਤੱਥ ਇਹ ਹੈ ਕਿ ਇਸ ਫ਼ਸਲ ’ਤੇ ਕੀਟਨਾਸ਼ਕ ਜਾਂ ਨਦੀਨਨਾਸ਼ਕ ਦਵਾਈਆਂ ਦੀ ਵਰਤੋਂ ਨਹੀਂ ਹੁੰਦੀ 3. ਯੂਰੀਆ ਜਾਂ ਡੀਏਪੀ ਖਾਦ ਦੀ ਥਾਂ ਸਿਰਫ਼ ਰੂੜੀ ਦੀ ਖਾਦ ਦੀ ਹੀ ਵਰਤੋਂ ਹੁੰਦੀ ਹੈ ਇਸ ਤਰ੍ਹਾਂ ਨਾਲ ਕੁਦਰਤੀ ਖੇਤੀ ਦਾ ਹਿੱਸਾ ਵੀ ਕਹੀ ਜਾ ਸਕਦੀ ਹੈ ਸਟੀਵੀਆ ਦੇ ਪੌਦੇ ਵਿੱਚ ਮਿਠਾਸ ਹੋਣ ਕਾਰਨ ਪਸ਼ੂ ਵੀ ਮੂੰਹ ਨਹੀਂ ਲਾਉਂਦੇ 4.ਇਹ ਫ਼ਸਲ ਘੱਟੋ ਘੱਟ ਇੱਕ ਕਨਾਲ ਰਕਬੇ ਵਿੱਚ ਵੀ ਲਗਾਈ ਜਾ ਸਕਦੀ ਹੈ ਪਰ ਜੇਕਰ 5 ਏਕੜ ਵਿੱਚ ਲਾਈ ਜਾਵੇ, ਤਾਂ ਭਾਰਤ ਸਰਕਾਰ ਕੁੱਲ ਲਾਗਤ ਦਾ 40 ਫੀਸਦੀ ਸਬਸਿਡੀ ਵੀ ਦਿੰਦੀ ਹੈ ਫ਼ਸਲ ਨੂੰ ਪ੍ਰਫੁੱਲਤ ਕਰਨ ਲਈ ਸਰਕਾਰ ਲਾ ਰਹੀ ਜ਼ੋਰ:ਇਸ ਲਈ ਕੰਢੀ ਖੇਤਰ ਦੇ ਕਿਸਾਨਾਂ ਨੂੰ ਸਟੀਵੀਆ ਲਾਉਣ ਲਈ ਪ੍ਰੇਰਿਆ ਜਾ ਰਿਹਾ ਹੈ ਉਨ੍ਹਾਂ ਦੱਸਿਆ ਕਿ ਪੰਜਾਬ ’ਚ ਇਸ ਫ਼ਸਲ ਨੂੰ ਪ੍ਰਫੁੱਲਤ ਕਰਨ ਲਈ ਸਰਕਾਰ ਨੇ ਵਧੀਕ ਮੁੱਖ ਸਕੱਤਰ (ਵਿਕਾਸ) ਸੁਰੇਸ਼ ਕੁਮਾਰ ਦੀ ਅਗਵਾਈ ਹੇਠ ਕਮੇਟੀ ਦਾ ਗਠਨ ਕੀਤਾ ਹੈ ਪੰਜਾਬ ਦੇ ਕਮਿਸ਼ਨਰ ਖੇਤੀਬਾੜੀ ਡਾ. ਬਲਵਿੰਦਰ ਸਿੰਘ ਸਿੱਧੂ ਦਾ ਕਹਿਣਾ ਹੈ ਕਿ ਸਟੀਵੀਆ ਦੀ ਫਸਲ ਝੋਨੇ ਤੇ ਕਣਕ ਦਾ ਬਦਲ ਬਣ ਸਕਦੀ ਹੈ ਦੂਜਾ ਇਸ ਫ਼ਸਲ ਤੋਂ ਕਣਕ ਤੇ ਝੋਨੇ ਦੇ ਮੁਕਾਬਲੇ ਕਮਾਈ ਵੀ ਜ਼ਿਆਦਾ ਹੁੰਦੀ ਹੈ ਇਸਦੇ ਬਾਰੇ ਹੋਰ ਜਾਣਕਾਰੀ ਲੈਣ ਲਈ ਤੁਸੀ ਇਸ ਨੰਬਰ ਤੇ ਸੰਪਰਕ ਕਰ ਸਕਦੇ ਹੋ :-Rajpal Singh Gandhi :-9814060700, Surinder Nagra 9814305864.
Posted by ਨਵਪਰੀਤ ਸਿੰਘ
Punjab
16-04-2019 08:18 PM
ਨਵਪਰੀਤ ਸਿੰਘ ਐਚ ਐਫ ਨਸਲ ਬਹੁਤ ਜ਼ਿਆਦਾ ਗਰਮੀ ਮੰਨਦੀ ਹੈ, ਜਰਸੀ ਗਾਂ ਉਸ ਨਾਲੋਂ ਘੱਟ ਗਰਮੀ ਮੰਨਦੀ ਹੈ, ਅਤੇ ਜਰਸੀ ਗਾਂ ਨੂੰ ਬਿਮਾਰੀਆਂ ਵੀ ਘੱਟ ਲਗਦੀਆਂ ਹੈ ਜਿਸ ਕਰਕੇ ਇਸ ਤੇ ਖਰਚ ਵੀ ਘੱਟ ਹੁੰਦਾ ਹੈ, ਪਰ ਦੁੱਧ ਦੇ ਤੋਰ ਤੇ ਐਚ ਐਫ ਨਸਲ ਦਾ ਦੁੱਧ ਜ਼ਿਆਦਾ ਹੁੰਦਾ ਹੈ ਪਰ ਇਸ ਨੂੰ ਬਿਮਾਰੀਆਂ ਵੀ ਜ਼ਿਆਦਾ ਲਗਦੀਆਂ ਹੈ, ਬਾਕੀ ਤੁਸੀ ਜਰਸੀ ਗਾਂ ਦੀ ਫੋਟੋ ਦੇਖ ਸਕਦੇ ਹੋ

Posted by Sanjeev Thakur
Himachal Pradesh
16-04-2019 08:09 PM
इसकी खेती के लिए 18-35° सै. मिट्टी का तापमान होना आवश्यक है इसके अच्छे विकास के लिए विभिन्न प्रकार की चिकनी से दोमट मिट्टी में इसकी खेती करें यह कुछ हद तक तेज़ाबी मिट्टी में उगाई जा सकती है यह रेतली दोमट मिट्टी और पानी के अच्छे निकास में बढ़िया परिणाम देती है शिमला मिर्च की खेती के लिए मिट्टी का pH 6-7 होना चाहिए California.... (Read More)
इसकी खेती के लिए 18-35° सै. मिट्टी का तापमान होना आवश्यक है इसके अच्छे विकास के लिए विभिन्न प्रकार की चिकनी से दोमट मिट्टी में इसकी खेती करें यह कुछ हद तक तेज़ाबी मिट्टी में उगाई जा सकती है यह रेतली दोमट मिट्टी और पानी के अच्छे निकास में बढ़िया परिणाम देती है शिमला मिर्च की खेती के लिए मिट्टी का pH 6-7 होना चाहिए California Wonder: इस किस्म का पौधा दरमियाने कद का होताहै, जिसके पत्ते बड़े और फल गहरे हरे रंग के होते हैं बिजाई के बाद इसकी पहली कटाई 75 दिनों में की जाती है इस किस्म की बिजाई सोलन, कुल्लू, सिरमौर, चम्बा, कांगड़ा और शिमला आदि क्षेत्रों में की जाती है इसकी औसतन पैदावार 52-62 क्विंटल प्रति एकड़ होती है Yellow Wonder: इस किस्म का पौधा दरमियाने कद का होता है, जिसके पत्ते बड़े और फल गहरे हरे रंग के होते है यह किस्म 70 दिनों में पक कर तैयार हो जाती है इसकी औसतन पैदावार 50-58 क्विंटल प्रति एकड़ होती है Bharat: यह दरमियाने कद का पौधा है, जिसके चमकीले हरे रंग के फल होते हैं यह किस्म 80 दिनों में पक कर तैयार हो जाती है और इसकी औसतन पैदावार 52-80 क्विंटल प्रति एकड़ होती है शिमला मिर्च की खेती के लिए, ज़मीन को अच्छी तरह से तैयार करें ज़मीन को भुरभुरा बनाने के लिए, 5-6 बार सुहागे से जोताई करें खेत की तैयारी के समय खेत में रूड़ी की खाद डालें और मिट्टी में मिलाएं बिजाई का समय
कम पहाड़ी वाले क्षेत्र: नवंबर, फरवरी-मार्च, अगस्त
मध्यवर्ती क्षेत्र: मार्च-मई
ज्यादा पहाड़ी वाले क्षेत्र: अप्रैल-मई बिजाई के लिए कतारों के बीच 60 सैं.मी. और पौधों के बीच 45 सैं.मी. का फासला रखें बीज को 2-4 सैं.मी. गहरा बोयें आम किस्मों के लिए 312-375 ग्राम प्रति एकड़ और प्रति एकड़ खेत के लिए 83-104 बीजों का प्रयोग करें मिट्टी से होने वाली बीमारीयों से बचाने के लिए बिजाई से पहले थीरम या कप्तान, सिरेसन आदि 2 ग्राम में प्रति किलो बीजों को भिगोएं शिमला मिर्च की खेती के लिए, सबसे पहले नर्सरी बैडों को तैयार करें नए पौधे लगाने के लिए 300 x 60 x 15 सैं.मी. आकार के सीड बैड तैयार करें बीजों को तैयार किये गए बैडों पर बोयें और बिजाई के बाद नर्सरी बैडों को मिट्टी की पतली परत से ढक दें बीजों के उचित अंकुरण के लिए बिजाई के बाद तैयार बैडों पर हल्की सिंचाई करें
जब पौधे के 4-5 पत्ते निकलने शुरू हो जाये तो आरोपण करें मुख्य खेत में आरोपण किया जाता है आरोपण आमतौर पर बरसात के मौसम में किया जाता है आरोपण के लिए मुख्यतः 50-60 दिनों की पौध का प्रयोग किया जाता है
आरोपण से पहले नर्सरी बैडों को पानी लगाएं ताकि पौधे को आसानी से उखाड़ा जा सके बिजाई के बाद तुरंत हल्की सिंचाई करें अगली सिंचाई रोपण के तुरंत बाद करें और फिर आवश्यकता के अनुसार सिंचाई करें शुष्क और अर्ध शुष्क क्षेत्रों में सिंचाई उचित अंतराल पर आवश्यक होती है फसल की बढ़िया पैदावार के लिए, उचित समय के अंतराल पर गोड़ाई करें नए पौधों के रोपण के 2-3 हफ्ते बाद मेंड़ पर मिट्टी चढ़ाएं यह खेत को नदीन मुक्त करने में मदद करती है रोपण के 30 दिनों के बाद पहली गोड़ाई और 60 दिनों के बाद दूसरी गोड़ाई करें

Posted by sikander singh
Punjab
16-04-2019 08:09 PM
sikander ji roodi vali khaad ate murgi di khaad dono hi jaivik khaadan han jisde nal nitrogen di matra khet vich vadh jandi hai ate urea ghat pauni paindi hai.murgi di khaad garm hundi hai ate eh v fasl di vadia growth kraundi hai. isdi matra 2.5 quintal prati acre de hisab nal payi jandi hai isnu khet di akhri vhayi same paya janda hai.
Posted by Ranpreet Singh jhinger
Punjab
16-04-2019 08:07 PM
or pig farming loan, certificate of training is must. After getting training, a subsidy for 2 lac Rupees is available. If the total project is for 8 lac Rupees then you will get a subsidy for 2 lac Rupees. For training purpose, you need to visit the nearby Krishi Vigyan Kendra in your area and fill the training form. You will be informed whenever any training for pig farming will be organized by the KVK. At the end bank will check your details and tell your eligibility for loan.
Posted by Ranjeet singh
Punjab
16-04-2019 07:59 PM
Ranjeet singh iss lai tuci Nimovet injection 10ml, enrofloxacin injection 20ml, Avil injection 10ml lgwao eh tuci sare 3 din lgwao ate isde nal Calcimust gel 300ml rojaan ate 3 din deo, iss nal jaldi farak paa jawega.
Posted by rohit yadav
Uttar Pradesh
16-04-2019 07:44 PM
Ganne ki germination ke baad esme 40 kg urea per acre pao jiss se deficiency nhi aati...
Posted by rohit yadav
Uttar Pradesh
16-04-2019 07:33 PM
Rohit g kirpa krke apna swaal visthaar se pucho or batao chare mrin konsi problem hai ja photo bhejo ta jo aap ko poori jaankari mil ske..

Posted by Gurjant s
Punjab
16-04-2019 07:32 PM
ਗੁਰਜੰਟ ਜੀ ਇਹ ਫੰਗਸ ਦੇ ਕਰਨ ਹੁੰਦਾ ਹੈ ਇਸਦੇ ਲਈ ਤੁਸੀ carbendazim @3gm ਨੂੰ ਪ੍ਰਤੀ ਲੀਟਰ ਪਾਣੀ ਦੇ ਹਿਸਾਬ ਨਾਲ ਸਪਰੇ ਕਰੋ
Posted by Royal hussain
Punjab
16-04-2019 07:32 PM
Royal Hussain ji aap yeh book Punjab Agricultural University ludhiana se le sakte hai. el. 91-161- 2401960-79 Ext:- 213
Fax. 91-161- 2400945
Posted by उमेश यादव
Uttar Pradesh
16-04-2019 07:29 PM
उमेश जी आप अपने पास के के वी के में संपर्क करें
Posted by Gurveer sidhu
Punjab
16-04-2019 07:10 PM
Gurveer sidhu ji tuci uss nu Albendazole salt di goli de skde ho, ehh tuci usde weight de hisab nal deo ji.

Posted by maan
Punjab
16-04-2019 07:01 PM
Maan ji you can sow moong in the month of april it will be harvested before sowing of basmati because basmati is transplanted in july month so it will mature before basmati sowing.thank you

Posted by chhina saab
Punjab
16-04-2019 06:58 PM
aman singh ji tusi apne swal de nal koe photo upload nahi kiti hai ji tusi dobara apna swal post karo te nal clear photo upload karo ji. fir hi jwab dita ja sakda hai ji.
Posted by Nishan Singh
Punjab
16-04-2019 06:53 PM
ਨਿਸ਼ਾਨ ਜੀ ਤੁਸੀ ਬ੍ਰੋਕਲੀ ਦਾ ਬੀਜ PAU ਲੁਧਿਆਣਾ ਤੋਂ ਲੈ ਸਕਦੇ ਹੋ ਇਸ ਤੋਂ ਇਲਾਵਾ ਤੁਸੀ ਲੋਕਲ ਮਾਰਕੀਟ ਵਿੱਚੋ ਵੀ ਇਸਦਾ ਬੀਜ ਲੈ ਸਕਦੇ ਹੋ
Posted by PARMINDER SINGH BARN
Punjab
16-04-2019 06:50 PM
Parminder ji isde uper NPK 19:19:19@ 7gram nu prati litre pani de hisab nal spray karo. is to ilava tuc hoshi@400ml nu prati acre de hisab nal spray karo. dhanywad

Posted by Siddhartha Bera
Maharashtra
16-04-2019 06:46 PM
Moti ki kheti ki training ke liye aap Bamoriya pearl Farm phone : 09770085381 se samparak kare.

Posted by Siddhartha Bera
Maharashtra
16-04-2019 06:45 PM
Moti ki kheti ki training ke liye aap Bamoriya pearl Farm phone : 09770085381 se samparak kare.
Posted by Salinder Singh
Punjab
16-04-2019 06:41 PM
ਤੁਸੀ ਇਸ ਨੂੰ Minworm liqued ਦਿਓ, ਇਸ ਨੂੰ 1ml ਪ੍ਰਤੀ 4-5 ਕਿਲੋ ਭਾਰ ਦੇ ਹਿਸਾਬ ਨਾਲ ਦਿੱਤਾ ਜਾਂਦਾ ਹੈ, ਇੱਹ Animix pharma ਕੰਪਨੀ ਦਾ ਪ੍ਰੋਡਕਟ ਹੈ ਅਤੇ ਉਸ ਨੂੰ ਤੁਸੀ CP loan ਦਵਾਈ ਦੀ ਅੱਧੀ ਗੋਲੀ ਦੇਣੀ ਸ਼ੁਰੂ ਕਰੋ , ਇਸ ਨਾਲ ਫਰਕ ਪੈ ਜਾਵੇਗਾ..
Posted by Ashish Sharma
Rajasthan
16-04-2019 06:39 PM
Moti ki kheti ki training ke liye aap Manish Vasudev 9417652857 se samparak kare.
Posted by Nikhil Kamble
Maharashtra
16-04-2019 06:34 PM
मिर्च हल्की से भारी हर तरह की मिट्टी में उगाई जा सकती है अच्छे विकास के लिए हल्की उपजाऊ और पानी के अच्छे निकास वाली ज़मीन जिस में नमी हो, इसके लिए अनुकूल होती है हल्की ज़मीनें भारी ज़मीनों के मुकाबले अच्छी क्वालिटी की पैदावार देती हैं मिर्च के अच्छे विकास के लिए ज़मीन की पी एच 6-7 अनुकूल है खेत को तैयार करने के लि.... (Read More)
मिर्च हल्की से भारी हर तरह की मिट्टी में उगाई जा सकती है अच्छे विकास के लिए हल्की उपजाऊ और पानी के अच्छे निकास वाली ज़मीन जिस में नमी हो, इसके लिए अनुकूल होती है हल्की ज़मीनें भारी ज़मीनों के मुकाबले अच्छी क्वालिटी की पैदावार देती हैं मिर्च के अच्छे विकास के लिए ज़मीन की पी एच 6-7 अनुकूल है खेत को तैयार करने के लिए 2-3 बार जोताई करें और प्रत्येक जोताई के बाद कंकड़ों को तोड़ें बिजाई से 15-20 दिन पहले रूड़ी की खाद 150-200 क्विंटल प्रति एकड़ डालकर मिट्टी में अच्छी तरह मिला दें खेत में 60 सैं.मी. के फासले पर मेंड़ और खालियां बनाएं एज़ोसपीरीलियम 800 ग्राम प्रति एकड़ और फासफोबैक्टीरिया 800 ग्राम प्रति एकड़ को रूड़ी की खाद में मिलाकर खेत में डालें पनीरी तैयार करना : 1 मीटर चौड़े और आवश्यकतानुसार लंबे बैड बनाएं कीटाणु रहित कोकोपिट 300 किलो, 5 किलो नीम केक को मिलाएं और 1-1 किलो एज़ोसपीरिलियम और फासफोबैक्टीरिया भी डालें एक ट्रे भरने के लिए लगभग 1.2 किलो कोकोपिट की जरूरत होती है 11,600 नए पौधे तैयार करने के लिए 120 ट्रे की जरूरत होती है, जो कि एक एकड़ के लिए प्रयोग की जाती है उपचार किए हुए बीज ट्रे में एक बीज प्रति सैल बोयें बीज को कोकोपिट से ढक दें और ट्रे एक- दूसरे के साथ रखें बीज अंकुरन तक इन्हें पॉलीथीन से ढक दें नर्सरी में बीज बीजने के बाद बैडों को 400 मैश नाइलोन जाल या पतले सफेद कपड़े से ढक दें यह नए पौधों को कीड़े-मकौड़े और बीमारियों के हमले से बचाता है 6 दिनों के बाद ट्रे में लगे नए पौधों को एक एक करके जाल की छांव के नीचे बैडों में लगाएं बीज अंकुरन तक पानी देने वाले बर्तन की मदद से पानी दें बिजाई के 18 दिन बाद 19:19:19 की 0.5 प्रतिशत (5 ग्राम प्रति लीटर ) की स्प्रे करें खेत में पनीरी लगाना :30-40 दिनों के बाद पौधे पनीरी के लिए तैयार हो जाते हैं पनीरी खेत में लगाने के लिए 6-8 सप्ताह पुराने और 15-20 सैं.मी. वाले कद के पौधे ही चुनें नर्सरी लगाने का उचित समय अक्तूबर के आखिर से मध्य नवंबर तक होता है नर्सरी को 50 प्रतिशत छांव वाले जाल से ढक दें और इर्द गिर्द कीट पतंगे रोकने वाला 40/50 मैश नाइलोन का जाल लगाएं पनीरी वाले पौधे 30-40 दिनों में आमतौर पर फरवरी मार्च में तैयार हो जाते हैं कतारों का फासला 75 सैं.मी. और पौधों का फासला 45 सैं.मी. रखें पनीरी 1-2 सैं.मी. गहराई में बोयें मिर्च की बिजाई पनीरी लगाकर की जाती है हाइब्रिड किस्मों के लिए बीज की मात्रा 80-100 ग्राम और बाकी किस्मों के लिए 200 ग्राम प्रति एकड़ होनी चाहिए फसल को मिट्टी से पैदा होने वाली बीमारियों से बचाने के लिए बीज का उपचार करना बहुत जरूरी है बिजाई से पहले बीज को 3 ग्राम थीरम या 2 ग्राम कार्बेनडाज़िम प्रति किलो बीज से उपचार करें रासायनिक उपचार के बाद बीज को 5 ग्राम ट्राइकोडरमा या 10 ग्राम सीडियूमोनस फ्लोरीसैन्स प्रति किलो बीज से उपचार करें और छांव में रखें फिर यह बीज, बिजाई के लिए प्रयोग करें फूलों को पानी देने वाले बर्तन से पानी दें ऑक्सीक्लोराइड 2.5 ग्राम प्रति लीटर पानी नर्सरी में 15 दिनों के फासले पर डालें इससे मुरझाना रोग से पौधों को बचाया जा सकता है नाइट्रोजन 25 किलो (55 किलो यूरिया), फासफोरस 12 किलो (सिंगल सुपर फासफेट 75 किलो) और पोटाश 12 किलो (म्यूरेट ऑफ पोटाश 20 किलो) प्रति एकड़ डालें नाइट्रोजन की आधी मात्रा, फासफोरस और पोटाश की पूरी मात्रा पनीरी खेत में लगाने के समय डालें बाकी बची नाइट्रोजन पहली तुड़ाई के बाद डालें
अच्छी पैदावार लेने के लिए, टहनियां निकलने के 40-45 दिनों के बाद मोनो अमोनियम फासफेट 12:61:00 की 75 ग्राम प्रति 15 लीटर पानी की स्प्रे करें अधिक पैदावार के साथ साथ अधिक तुड़ाइयां करने के लिए, फूल निकलने के समय सलफर/बैनसल्फ 10 किलो प्रति एकड़ डालें और कैल्श्यिम नाइट्रेट 10 ग्राम प्रति लीटर पानी की स्प्रे करें बिजाई से पहले पैंडीमैथालीन 1 लीटर प्रति एकड़ या फलूक्लोरालिन 800 मि.ली. प्रति एकड़ नदीन नाशक के तौर पर डालें और बिजाई के 30 दिन बाद एक बार हाथों से गोडाई करें नदीनों की मात्रा के अनुसार दोबारा गोडाई करें और खेत को नदीन मुक्त रखें यह फसल अधिक पानी में नहीं उग सकती इसलिए सिंचाई आवश्यकतानुसार ही करें अधिक पानी देने के कारण पौधे के हिस्से लंबे और पतले आकार में बढ़ते हैं और फूल गिरने लग जाते हैं सिंचाई की मात्रा और फासला मिट्टी और मौसम की स्थिति पर निर्भर करता है यदि पौधा शाम के 4 बजे के करीब मुरझा रहा हो तो इससे सिद्ध होता है कि पौधे को सिंचाई की जरूरत है फूल निकलने और फल बनने के समय सिंचाई बहुत जरूरी है कभी भी खेत या नर्सरी में पानी खड़ा ना होने दें इससे फंगस पैदा होने का खतरा बढ़ जाता है मिर्चों की तुड़ाई हरा रंग आने पर करें या फिर पकने के लिए पौधे पर ही रहने दें मिर्चों का पकने के बाद वाला रंग किस्म पर निर्भर करता है अधिक तुड़ाइयां लेने के लिए यूरिया 10 ग्राम प्रति लीटर और घुलनशील K @ 10 ग्राम प्रति लीटर पानी (1 प्रतिशत प्रत्येक का घोल) की स्प्रे 15 दिनों के फासले पर कटाई के समय करें पैकिंग के लिए मिर्चें पक्की और लाल रंग की होने पर तोड़ें सुखाने के लिए प्रयोग की जाने वाली मिर्चों की पूरी तरह पकने के बाद ही तुड़ाई करें
Posted by Nikhil Kamble
Maharashtra
16-04-2019 06:29 PM
मिर्च की बिजाई पनीरी लगाकर की जाती है नर्सरी लगाने का उचित समय अक्तूबर के आखिर से मध्य नवंबर तक होता है नर्सरी को 50 प्रतिशत छांव वाले जाल से ढक दें और इर्द गिर्द कीट पतंगे रोकने वाला 40/50 मैश नाइलोन का जाल लगाएं पनीरी वाले पौधे 30-40 दिनों में आमतौर पर फरवरी मार्च में तैयार हो जाते हैं कतारों का फासला 75 सैं.मी. और प.... (Read More)
मिर्च की बिजाई पनीरी लगाकर की जाती है नर्सरी लगाने का उचित समय अक्तूबर के आखिर से मध्य नवंबर तक होता है नर्सरी को 50 प्रतिशत छांव वाले जाल से ढक दें और इर्द गिर्द कीट पतंगे रोकने वाला 40/50 मैश नाइलोन का जाल लगाएं पनीरी वाले पौधे 30-40 दिनों में आमतौर पर फरवरी मार्च में तैयार हो जाते हैं कतारों का फासला 75 सैं.मी. और पौधों का फासला 45 सैं.मी. रखें पनीरी 1-2 सैं.मी. गहराई में बोयें
Posted by Vijay Thakur
Punjab
16-04-2019 06:21 PM
vijay ji kanak di photo bhejo ta jo tuhanu is bare poori jankari diti ja sake.dhanwad
Posted by Kishan Rabidas
Assam
16-04-2019 06:19 PM
To get all the information about Seep Farming you can contact with me 9711858258. Thankyou.
Posted by RUBAN SINGH
Punjab
16-04-2019 06:16 PM
ਪਿਆਜ ਵਿਚ ਗਰੋਥ ਲਈ NPK 19.19.19 @1 ਕਿਲੋ ਪ੍ਰਤੀ ਏਕੜ ਦੇ ਹਿਸਾਬ ਨਾਲ 120 ਲੀਟਰ ਪਾਣੀ ਵਿੱਚ ਘੋਲ ਕੇ ਸਪਰੇਅ ਕਰ ਸਕਦੇ ਹੋ ਜੀ
Posted by Navi
Punjab
16-04-2019 06:08 PM
usse app Feed mai cargil ki Tranistion mix feed deni suru kren, iske sath app Vitum-H 10-10ml subah sham dena suru kren aur byane se ek mahina pehle isko Metabolite powder di rojana 1 pudi v dete rehe, iske sath dudh aur lewa acha ho jayega.

Posted by bikram jit dhillon
Punjab
16-04-2019 06:05 PM
kadaknath da bacha tohanu mere kolo mil javega ji. tusi menu 9781589637 number te call kar leyo ji.

Posted by kapil
Haryana
16-04-2019 05:58 PM
Kapil ji Biofloc ke bare puri jankari ke liye aap Parvesh 9817084445 se samparak kare. thank you.
Posted by Vijay Thakur
Punjab
16-04-2019 05:34 PM
Gehu mein soondi di roktham lyi Quinalphos @800 ml per acre ka spray kr skte ho g..

Posted by simar
Punjab
16-04-2019 05:26 PM
ਫਵਾਰਾ ਸਿਸਟਮ ਲਗਵਾਉਣ ਅਤੇ ਇਸ ਬਾਰੇ ਪੂਰੀ ਜਾਣਕਾਰੀ ਲਈ ਤੁਸੀ ਸ੍ਰੀ ਮਿਸ਼ਰਾ 9465884780, 9810363807 ਨਾਲ ਸੰਪਰਕ ਕਰ ਸਕਦੇ ਹੋ
Expert Communities
We do not share your personal details with anyone
We do not share your personal details with anyone
Sign In
Registering to this website, you accept our Terms of Use and our Privacy Policy.
Your mobile number and password is invalid
We have sent your password on your mobile number
All fields marked with an asterisk (*) are required:
Sign Up
Registering to this website, you accept our Terms of Use and our Privacy Policy.
All fields marked with an asterisk (*) are required:
Please select atleast one option
Please select text along with image














