Experts Q&A Search

Posted by Gs
Punjab
03-10-2022 02:51 PM
Punjab
10-03-2022 09:21 PM
Tuci iss nu Teramycin-LA injection15-15ml grdan de dona pase lgwao ate novalgin injection 15ml ate CRB(ascrobic acid) inj. 20ml lgwao ate iss nu Metstrong liquid 100ml rojana dena suru kro.
Posted by Gurtej singh
Punjab
03-10-2022 02:17 PM
Punjab
10-03-2022 08:53 PM
ਤੁਸੀ Taktic liquid ਦੀ ਵਰਤੋਂ ਕਰੋ, ਤੁਸੀ 2ml/ 1 ਲਿਟਰ ਪਾਣੀ ਵਿਚ ਮਿਲਾ ਕੇ ਸਪਰੇ ਕਰੋ ਅਤੇ ਪਸ਼ੂਆਂ ਉਪਰ ਵੀ ਇਸਦੀ ਕੱਪੜੇ ਨਾਲ ਮਾਲਿਸ਼ ਕਰੋ ਇਹ ਦਵਾਈ ਉਸਦੇ ਮੂੰਹ, ਨੱਕ ਤੇ ਨਾ ਲਗਾਓ ਬਾਕੀ ਇਸ ਦਵਾਈ ਦੀ ਸਪਰੇ ਵੀ ਆਸ ਪਾਸ ਦੀਵਾਰਾਂ, ਖੁਰਲੀਆਂ, ਫਰਸ਼ ਤੇ ਜਰੂਰ ਕਰੋ ਅਤੇ ਪਹਿਲਾ ਉਥੋਂ ਚਾਰਾ, ਫੀਡ ਅਤੇ ਹੋਰ ਖਾਣ ਦਾ ਸਮਾਨ ਅਲੱਗ ਕੱਢ ਲਓ
Posted by Gurtej singh
Punjab
03-10-2022 02:04 PM
Punjab
10-03-2022 08:52 PM
ਤੁਸੀ ਇਸ ਨੂੰ DCR 2.5 gm ਅਤੇ Avil injection 10ml ਮਿਕਸ ਕਰਕੇ ਰੋਜਾਨਾ 3 ਦਿਨ ਲਗਵਾਓ ਅਤੇ ਇਸ ਉੱਪਰ Betaine cream ਲਗਾਉਣੀ ਸ਼ੁਰੂ ਕਰੋ
Posted by gurbhej singh
Punjab
03-10-2022 01:59 PM
Punjab
10-03-2022 08:50 PM
ਗੁਰਭੇਜ ਜੀ ਸਭ ਤੋਂ ਪਹਿਲਾ ਤਾਂ ਉਸਦਾ ਬੁਖ਼ਾਰ ਜਰੂਰ ਦੇਖੋ ਜੇਕਰ ਬੁਖ਼ਾਰ ਸਹੀ ਹੈ ਫਿਰ Vitakind liv liquid 100ml ਰੋਜਾਨਾ ਦੇ ਸਕਦੇ ਹੋ ਅਤੇ ਉਸ ਨੂੰ ਕੋੜ ਤੁਮਿਆ ਦਾ ਚੂਰਨ ਖਵਾ ਸਕਦੇ ਹੋ
Posted by ਹਰਪ੍ਰੀਤ ਸਿੰਘ
Punjab
03-10-2022 01:54 PM
Punjab
10-03-2022 08:18 PM
ਹਰਪ੍ਰੀਤ ਜੀ ਤੁਸੀ ਫ਼ਸਲ ਨੂੰ 70-75 kg SSP ਖਾਦ ਜਰੂਰ ਦਿਓ ਕਿਉੰਕਿ SSP ਵਿਚ ਸਲਫ਼ਰ ਤੱਤ ਵੀ ਹੁੰਦਾ ਜੀ ਤੇਲ ਵਾਲੀਆਂ ਫ਼ਸਲਾਂ ਦੇ ਚੰਗੇ ਝਾੜ ਲਈ ਬਹੁਤ ਜ਼ਰੂਰੀ ਹੈ ਜੀ।
Posted by akhlesh
Rajasthan
03-10-2022 01:49 PM
Maharashtra
10-03-2022 10:02 PM
akhlesh ji, apple ki HRMN-99 kism lga skte hain, apple ke plant apko government nursery se nhi milenge, inke plants aur iske bre me aur jaankari lene ke liye Vatika Nursery (Shimla,09459651270) me sampark kar skte hain .
Posted by ਰਾਜਵਿੰਦਰ ਸਿੰਘ
Punjab
03-10-2022 01:46 PM
Punjab
10-03-2022 08:49 PM
ਗੋਬਰ ਗੈਸ ਘਣ ਮੀਟਰ ਦੇ ਹਿਸਾਬ ਨਾਲ ਲੱਗਦਾ ਹੈ ਜੇਕਰ ਘਰ ਵਿੱਚ 8-10 ਮੈਬਰ ਹਨ ਤਾਂ 6 ਘਣ ਮੀਟਰ ਵਾਲਾ ਵੀ ਠੀਕ ਹੈ ਇਸ ਲਈ ਤੁਹਾਨੂੰ ਲੱਗਭੱਗ 1 ਕੁਇੰਟਲ ਗੋਬਰ ਦੀ ਜਰੂਰਤ ਪੈਂਦੀ ਹੈ ਇਸ ਨਾਲ 8-10 ਮੈਬਰ ਦਾ ਵਧੀਆ ਗੈਸ ਦਾ ਸਰ ਜਾਵੇਗਾ ਬਾਕੀ ਤੁਸੀ ਛੋਟਾ ਜਾ ਵੱਡਾ ਵੀ ਲਗਾ ਸਕਦੇ ਹੋ ਇਸ ਤੋਂ ਛੋਟਾ 2 ਘਣ ਮੀਟਰ ਦਾ ਹੁੰਦਾਾ ਹੈ ਜਿਸ ਲਈ 50 ਕਿਲੋ ਗੋਬਰ ਦੀ ਜਰੂਰਤ ਪੈਂਦੀ ਹੈ ਜੋ ਕਿ 3-4 ਮੈਬਰਾਂ ਲਈ ਠੀਕ ਰਹਿੰ.... (Read More)
ਗੋਬਰ ਗੈਸ ਘਣ ਮੀਟਰ ਦੇ ਹਿਸਾਬ ਨਾਲ ਲੱਗਦਾ ਹੈ ਜੇਕਰ ਘਰ ਵਿੱਚ 8-10 ਮੈਬਰ ਹਨ ਤਾਂ 6 ਘਣ ਮੀਟਰ ਵਾਲਾ ਵੀ ਠੀਕ ਹੈ ਇਸ ਲਈ ਤੁਹਾਨੂੰ ਲੱਗਭੱਗ 1 ਕੁਇੰਟਲ ਗੋਬਰ ਦੀ ਜਰੂਰਤ ਪੈਂਦੀ ਹੈ ਇਸ ਨਾਲ 8-10 ਮੈਬਰ ਦਾ ਵਧੀਆ ਗੈਸ ਦਾ ਸਰ ਜਾਵੇਗਾ ਬਾਕੀ ਤੁਸੀ ਛੋਟਾ ਜਾ ਵੱਡਾ ਵੀ ਲਗਾ ਸਕਦੇ ਹੋ ਇਸ ਤੋਂ ਛੋਟਾ 2 ਘਣ ਮੀਟਰ ਦਾ ਹੁੰਦਾਾ ਹੈ ਜਿਸ ਲਈ 50 ਕਿਲੋ ਗੋਬਰ ਦੀ ਜਰੂਰਤ ਪੈਂਦੀ ਹੈ ਜੋ ਕਿ 3-4 ਮੈਬਰਾਂ ਲਈ ਠੀਕ ਰਹਿੰਦਾ ਹੈ ਬਾਕੀ ਇਸ ਤੇ ਸਬਸਿਡੀ 12000 ਰੁਪਏ ਹੈ ਜੇਕਰ ਹੋਰ ਜਿਆਦਾ ਜਾਣਕਾਰੀ ਚਾਹੀਦੀ ਹੈ ਤਾਂ ਤੁਸੀ ਮੈਨੂ 98142 21784 ਨੰਬਰ ਤੇ ਕਾਲ ਕਰ ਸਕਦੇ ਹੋ
Posted by Bikram singh
Himachal Pradesh
03-10-2022 01:39 PM
Punjab
10-03-2022 08:48 PM
Bikram ji aap uski khurak ka purra dian rakhen aur usko Anabolite liquid 100ml rojana aur lacup powder 100gm rojana, Simlage bolus 1-1 goli subah sham deni suru kren.
Posted by GurSewak turka
Punjab
03-10-2022 01:24 PM
Punjab
10-03-2022 08:14 PM
Gursewak ji ik ta tusi jgaah badl ne berseem di bijai karo ate bijai to pehla 185 kg SSP khaad di varto kar sakde ho ji.
Posted by ਰਣਧੀਰ ਸਿੰਘ
Punjab
03-10-2022 01:18 PM
Punjab
10-03-2022 08:47 PM
ਤੁਸੀ vitum h liquid ਪਸ਼ੂ ਦੇ ਸੂਣ ਤੋਂ 2 ਮਹੀਨੇ ਪਹਿਲਾ ਦੇਣਾ ਸ਼ੁਰੂ ਕਰ ਸਕਦੇ ਹੋ ਅਤੇ 10ml ਰੋਜਾਨਾ ਦਿਓ ਬਾਕੀ metabolite ਪਾਊਡਰ ਸੂਣ ਤੋਂ 20 ਦਿਨ ਪਹਿਲਾ ਰੋਜਾਨਾ 1 ਪਾਉਚ ਦਿਓ
Posted by ajaysinghchouhan
Madhya Pradesh
03-10-2022 01:15 PM
Punjab
10-03-2022 08:09 PM
अजय जी, सरसो और धनियां में ड्रिप लगाया तो जा सकता है पर या फसलों में कतारों का फासला काफी कम रहता है इसलिए ड्रिप लगाने पे खर्चा काफी ज्यादा आता है।
Posted by Harmanpreet singh
Punjab
03-10-2022 01:12 PM
Punjab
10-03-2022 08:45 PM
ਤੁਸੀ ਉਸ ਨੂੰ Amoxi CV 625mg ਗੋਲੀਆਂ ਇਕ ਇਕ ਸਵੇਰੇ ਸ਼ਾਮ ਦੇਣੀ ਸ਼ੁਰੂ ਕਰੋ ਅਤੇ brotone liquid 10ml ਰੋਜਾਨਾ ਦਿਓ ਇਹਨਾਂ ਨਾਲ ਫਰਕ ਪੈਣਾ ਸ਼ੁਰੂ ਹੋ ਜਾਵੇਗਾ
Posted by sujesh singh
Bihar
03-10-2022 01:10 PM
Haryana
10-03-2022 08:44 PM
Sujesh ji aap fish ko godrej company ki feed dall skte hai iska bhi acha result milta hai.
Posted by Kang Saab
Punjab
03-10-2022 12:53 PM
Punjab
10-03-2022 10:14 PM
ਗੁਰਜਿੰਦਰ ਜੀ ਤੁਸੀ ok option click ਕਰ ਕੇ try ਕਰੋ ਇਸ ਨਾਲ ਇਸ ਸਮੱਸਿਆ ਦਾ ਹੱਲ ਹੋ ਜਾਂਦਾ ਹੈ ਜੀ।
Posted by Kang Saab
Punjab
03-10-2022 12:51 PM
Punjab
10-03-2022 05:49 PM
ਹਰਜਿੰਦਰ ਜੀ ਇਹ product ਜਮੀਨ ਵਿਚ ਨਾਈਟ੍ਰੋਜਨ, Phosphorus ਅਤੇ ਪੋਟਾਸ਼ ਤੱਤ ਦੀ ਉਪਲਬਧਤਾ ਨੂੰ ਵਧਾਉਂਦਾ ਹੈ ਜੀ।
Posted by Kang Saab
Punjab
03-10-2022 12:49 PM
Punjab
10-03-2022 05:47 PM
ਗੁਰਜਿੰਦਰ ਜੀ ਇਸ product ਦੀ ਵਰਤੋਂ ਫ਼ਸਲ ਦੇ ਵਾਧੇ ਲਈ 1 ਕਿੱਲੋ /ਏਕੜ ਦੇ ਹਿਸਾਬ ਨਾਲ ਕੀਤੀ ਜਾਂਦੀ ਹੈ, ਇਸ ਨੂੰ 100 ਲੀਟਰ ਪਾਣੀ ਵਿਚ ਘੋਲ ਕੇ 1-2 ਦਿਨ ਰੱਖਣ ਤੋਂ ਬਾਅਦ ਛਿੜਕਾਅ ਕਰ ਦੇਣਾ ਚਾਹੀਦਾ ਹੈ ਜੀ।
Posted by Kang Saab
Punjab
03-10-2022 12:47 PM
Punjab
10-03-2022 05:41 PM
ਕੰਗ ਜੀ ਇਸ product ਦੀ ਵਰਤੋਂ ਜਮੀਨ ਵਿਚ ਜ਼ਿੰਕ ਦੀ ਕਮੀ ਨੂੰ ਦੂਰ ਕਰਨ ਲਈ ਕੀਤੀ ਜਾਂਦੀ ਹੈ ਇਸ ਦੀ ਵਰਤੋਂ 2 kg/ਏਕੜ ਦੇ ਹਿਸਾਬ ਨਾਲ ਕੀਤੀ ਜਾਂਦੀ ਹੈ ਜੀ।
Posted by Syed Shahabudddin
Uttar Pradesh
03-10-2022 12:29 PM
Maharashtra
10-03-2022 09:57 PM
सईद जी जुचीनी की बुवाई गरमियों के महीनो में जैसे की फरवरी से अप्रैल तक करने की सिफारिश की जाती है।
Posted by jasvinder singh
Punjab
03-10-2022 11:38 AM
Punjab
10-03-2022 05:38 PM
Jaswinder ji kirpa kar ke ih dasso ki tusi pichle Dina vich is te kise product ja koi spray di varto ta nhi kiti us hisab naal hi tuhanau is baare sahi jaankari ditti jaa skegi.
Posted by T s sandhu
Punjab
03-10-2022 11:02 AM
Punjab
10-03-2022 04:49 PM
ਸੰਧੂ ਜੀ ਇਸ ਦੀ ਵਰਤੋਂ ਤੁਸੀ 2ml/L ਪਾਣੀ ਦੇ ਹਿਸਾਬ ਨਾਲ ਕਰ ਸਕਦੇ ਹੋ ਜੀ।
Posted by T s sandhu
Punjab
03-10-2022 11:02 AM
Punjab
10-03-2022 04:50 PM
ਸੰਧੂ ਜੀ ਇਸ ਦੀ ਵਰਤੋਂ ਤੁਸੀ 2ml/L ਪਾਣੀ ਦੇ ਹਿਸਾਬ ਨਾਲ ਕਰ ਸਕਦੇ ਹੋ ਜੀ।
Posted by Manpreet Singh
Punjab
03-10-2022 10:48 AM
Punjab
10-03-2022 09:52 PM
Manpreet ji, ih tuhadi pit di donghai te vi nirbhar krda hai ji, us hisaab naal hi tuhanu is baare sahi jaankari dtti jaa sakegi .
Posted by Balvir Singh Mann
Punjab
03-10-2022 10:37 AM
Haryana
10-03-2022 11:32 AM
Maan ji es sme koi vi spray Karan nal jhone da nuksan ho sakda hai jhad ghat sakda hai baki tusi eh dekhi vi hopper kine ku han jekar kaafi jada han tan hi spray kro tusi jekar thode han tan spray nakro
Posted by Gurpreet Singh
Punjab
03-10-2022 10:20 AM
Haryana
10-03-2022 11:27 AM
Gurpreet ji saron di bijai adh October ton adh November takk bijan di sifarish kiti jandi hai hun tusi toria di bijai ja pher gobhi sarson di bijai kar sakde ho..toria di tusi tl-17,15 kisam ate gobhi sarson di pgsh1707,gsc7,6 kisam di bijai kar sakde ho
Posted by Dharminder singh
Punjab
03-10-2022 09:55 AM
Haryana
10-03-2022 11:22 AM
ਧਰਮਿੰਦਰ ਜੀ ਇਹਨਾ ਦੋਹਾਂ ਦਾ ਇਕ ਹੀ ਕੰਮ ਹੈ ਸੋ ਤੁਸੀ ਇਕ ਚੀਜ਼ ਦੀ ਸਪਰੇਅ ਹੀ ਕਰੋ ਉਹ ਜਿਆਦਾ ਵਧੀਆ ਅਸਰ ਕਰੂਗੀ ਤੁਸੀਂ 191919 ਨੂੰ 10-150ਗ੍ਰਾਮ ਪ੍ਰਤੀ ਲਿਟਰ ਪਾਣੀ ਦੇ ਹਿਸਾਬ ਨਾਲ ਵਰਤੋ
Posted by Jagmeet singh brar
Punjab
03-10-2022 09:27 AM
Haryana
10-03-2022 11:20 AM
ਬਰਾੜ ਜੀ ਇਹਨਾ ਨੂੰ ਨਵੰਬਰ ਮਹੀਨੇ ਦੇ ਪਹਿਲੇ ਪੰਦਰਵਾੜੇ ਤੱਕ ਬੀਜਣ ਦੀ ਸਿਫਾਰਿਸ਼ ਕੀਤੀ ਜਾਂਦੀ ਹੈ
Posted by Aman singh
Punjab
03-10-2022 09:03 AM
Punjab
10-03-2022 08:41 PM
tuci uss nu Oxy inj. 40ml, Melonex plus 15ml, Berinal RTU inj. 20ml ate Ascrobic acid 20ml lgwao baki agle din fever check krke oxy, melonex plus ate Ascorbic acid injection lgao.
Posted by Mandeep Singh
Punjab
03-10-2022 08:59 AM
Haryana
10-03-2022 11:18 AM
Mandeep ji es dwai nu tusi 3 kilo nu 50 kilo roodi khad vich mila ke bootean de duale paa ke thoda mitti vich rla deo. Rlaun nal eh jada Vida treeke nal asar krdi hai
Posted by ਗੁਰਮੇਲ ਸਿੰਘ
Punjab
03-10-2022 08:55 AM
Punjab
10-03-2022 08:39 PM
ਤੁਸੀ ਫੀਡ ਤਿਆਰ ਕਰਨ ਲਈ ਮੱਕੀ/ਕਣਕ/ਜੋਂ/ਜਵੀ 40 ਕਿਲੋ, ਸਰੋਂ ਦੀ ਖਲ 20 ਕਿਲੋ, ਸੋਇਆਬੀਨ ਮੀਲ 10 ਕਿਲੋ, ਭੁੰਨੀ ਸੋਇਆਬੀਨ 5 ਕਿਲੋ, ਚਾਵਲ ਪੋਲਿਸ਼ 15 ਕਿਲੋ, ਚੋਕਰ 6 ਕਿਲੋ, ਮਿਨਰਲ ਮਿਕਸਚਰ 2 ਕਿਲੋ, ਨਮਕ 1 ਕਿਲੋ, ਬਫਰ 1 ਕਿਲੋ ਮਿਲਾ ਕੇ ਫੀਡ ਤਿਆਰ ਕਰਕੇ ਦੇ ਸਕਦੇ ਹੋ ਅਤੇ ਗਾਵਾਂ ਨੂੰ 3 ਕਿਲੋ ਦੁੱਧ ਮਗਰ 1 ਕਿਲੋ ਦੇ ਹਿਸਾਬ ਨਾਲ ਦੇ ਸਕਦੇ ਹੋ ਅਤੇ ਮੱਝਾਂ ਨੂੰ 2 ਕਿਲੋ ਦੁੱਧ ਮਗਰ 1 ਕਿਲੋ ਦੇ ਹਿਸਾਬ ਨਾਲ ਦੇ .... (Read More)
ਤੁਸੀ ਫੀਡ ਤਿਆਰ ਕਰਨ ਲਈ ਮੱਕੀ/ਕਣਕ/ਜੋਂ/ਜਵੀ 40 ਕਿਲੋ, ਸਰੋਂ ਦੀ ਖਲ 20 ਕਿਲੋ, ਸੋਇਆਬੀਨ ਮੀਲ 10 ਕਿਲੋ, ਭੁੰਨੀ ਸੋਇਆਬੀਨ 5 ਕਿਲੋ, ਚਾਵਲ ਪੋਲਿਸ਼ 15 ਕਿਲੋ, ਚੋਕਰ 6 ਕਿਲੋ, ਮਿਨਰਲ ਮਿਕਸਚਰ 2 ਕਿਲੋ, ਨਮਕ 1 ਕਿਲੋ, ਬਫਰ 1 ਕਿਲੋ ਮਿਲਾ ਕੇ ਫੀਡ ਤਿਆਰ ਕਰਕੇ ਦੇ ਸਕਦੇ ਹੋ ਅਤੇ ਗਾਵਾਂ ਨੂੰ 3 ਕਿਲੋ ਦੁੱਧ ਮਗਰ 1 ਕਿਲੋ ਦੇ ਹਿਸਾਬ ਨਾਲ ਦੇ ਸਕਦੇ ਹੋ ਅਤੇ ਮੱਝਾਂ ਨੂੰ 2 ਕਿਲੋ ਦੁੱਧ ਮਗਰ 1 ਕਿਲੋ ਦੇ ਹਿਸਾਬ ਨਾਲ ਦੇ ਸਕਦੇ ਹੋ ਇਸ ਤਰੀਕੇ ਨਾਲ ਘਰ ਵਿੱਚ ਖੁਦ ਫੀਡ ਤਿਆਰ ਕਰਕੇ ਦੇ ਸਕਦੇ ਹੋ.
Posted by ਗੁਰਮੇਲ ਸਿੰਘ
Punjab
03-10-2022 08:50 AM
Punjab
10-03-2022 08:38 PM
ਘਰ ਵਿਚ ਫੀਡ ਤਿਆਰ ਕਰਨ ਲਈ 10 ਕਿਲੋ ਸੋਇਆਬੀਨ • 8 ਕਿਲੋ ਵੜੇਵਿਆਂ ਦੀ ਖਲ • 9 ਸਰੋਂ ਦੀ ਖਲ • 40 ਕਿਲੋ ਚੋਕਰ • 20 ਕਿਲੋ ਕਣਕ ਜਾਂ ਮੱਕੀ • 10 ਕਿਲੋ ਛੋਲੇ • 1 ਕਿਲੋ ਨਮਕ • 2 ਮਿਨਰਲ ਮਿਸ਼ਰਣ ਇਹ ਸਾਰੀਆ ਚੀਜ਼ਾਂ ਨੂੰ ਚੰਗੀ ਤਰਾਂ ਮਿਕਸ ਕਰਕੇ ਪਿਸਾ ਕੇ ਦੇ ਸਕਦੇ ਹੋ ਇਹ ਰੋਜਾਨਾ 1-1.5 ਕਿਲੋ ਤੱਕ ਦੇ ਸਕਦੇ ਹੋ
Posted by ਗੁਰਲਾਭ ਸਿੰਘ ਸਰਾਂ
Punjab
03-10-2022 08:34 AM
Haryana
10-03-2022 11:13 AM
ਸਰਾਂ ਜੀ ਆਮਲੇ ਦਾ ਪੋਧਾ ਤਕਰੀਬਨ 5-6 ਸਾਲ ਬਾਅਦ ਦੇਣਾ ਸ਼ੁਰੂ ਕਰਦਾ ਹੈ ਅਤੇ ਪੂਰਾ ਫਲ ਇਹ 10 ਸਾਲ ਬਾਅਦ ਦਿੰਦਾ ਹੈ ਇਸ ਕਰਕੇ ਇਹਦੇ ਪਹਿਲੇ 4-5 ਸਾਲ ਵਿਚ ਹੋਰ ਸਬਜ਼ੀਆਂ ਅਤੇ ਫਲ ਜਿਵੇਂ ਪਪੀਤਾ, ਕੇਲਾ ਲਗਾਉਣ ਦੀ ਸਿਫਾਰਿਸ਼ ਕੀਤੀ ਜਾਂਦੀ ਹੈ
Posted by varinder singh
Punjab
03-10-2022 07:30 AM
Haryana
10-03-2022 11:10 AM
ਵਰਿੰਦਰ ਜੀ ਤੁਸੀਂ ਜਵਾਰ, ਬਾਜਰਾ, ਗਿੰਨੀ ਘਾਹ, ਨੇਪੀਅਰ ਬਾਜਰਾ ਦਾ ਅਚਾਰ ਵੀ ਪਾ ਸਕਦੇ ਹੋ
Posted by balraj singh
Punjab
03-10-2022 07:08 AM
Haryana
10-03-2022 11:07 AM
Balraj ji eh kisam bijai ton baad takriban 65-70 din vich teyar ho jandi hai esda ausat jhad 30-32 quintal prati acre da hai esdi ik faki vich 7-10 takk daane hunde han
Posted by sanjay yadav
Uttar Pradesh
03-10-2022 06:51 AM
Punjab
10-03-2022 08:36 PM
Yadav ji isme apke pashu ko fever kitna rehta hai aur sarir per kitne dhaffr hai aur pairo mein sojish hai ja nhi aur kya kya dikkat ha yeh btayen kyuki iska ilaj iske sahi lashan pta hone per kiya jatta hai ja fir aap nazdiki doctor se pashu ki janch krwa ker ilaj krwayen.
Posted by Gurjeet Singh
Punjab
03-10-2022 06:03 AM
Punjab
10-03-2022 08:32 PM
ਗੁਰਜੀਤ ਜੀ ਉਸ ਨੂੰ lactin bolus 1- 1 ਸਵੇਰੇ ਸ਼ਾਮ ਦਿਓ ਜਾਂ Simlage bolus 1-1 ਸਵੇਰੇ ਸ਼ਾਮ ਅਤੇ Milkout powder 2-2 ਚਮਚ ਸਵੇਰੇ ਸ਼ਾਮ ਦੇਣੇ ਸ਼ੁਰੂ ਕਰੋ, ਬਾਕੀ ਉਸਦੀ ਖੁਰਾਕ ਦਾ ਪੂਰਾ ਧਿਆਨ ਰੱਖੋ
Posted by Gurjeet singh
Punjab
03-10-2022 05:58 AM
Punjab
10-03-2022 08:30 PM
ਤੁਸੀ ਇਸ ਨੂੰ udderpox ਹੋਮਿਓਪੈਥਿਕ ਦਵਾਈ ਦੀਆ 10-10 ਬੂੰਦਾਂ ਦਿਨ ਵਿਚ 3 ਵਾਰ ਦਿਓ ਅਤੇ ਇਸ ਨੂੰ Anthiomaline injection 10ml ਲਗਵਾਓ
Posted by Ranjit singh
Punjab
03-10-2022 05:49 AM
Punjab
10-03-2022 06:49 AM
ਰਣਜੀਤ ਜੀ ਤੁਸੀ DBW 303 ਦੀ ਬਿਜਾਈ ਨੂੰ ਤਰਜੀਹ ਦੇ ਸਕਦੇ ਹੋ ਜੀ ਇਸ ਕਿਸਮ ਦਾ ਝਾੜ ਵੀ ਚੰਗਾ ਹੈ ਅਤੇ ਬੀਮਾਰੀਆਂ ਦਾ ਹਮਲਾ ਵੀ ਘੱਟ ਹੁੰਦਾ ਹੈ ਜੀ।
Posted by Sukhwinder
Punjab
03-10-2022 05:43 AM
Haryana
10-03-2022 11:05 AM
Sukh ji eh mosaic bimar de kar ke hai jehdi ki ras choosan wale keede de kar ke faildi hai esde lai tusi imidachloprid 1 ml nu prati 2 litre Pani de hisab nal chidka kar sakde ho
Posted by Bikramjit singh
Punjab
03-10-2022 02:18 AM
Punjab
10-03-2022 08:29 PM
Bikarmjit ji dairy training ajj ton suru ho gyi hai baki tuci agli training di jankari lenn lai Deputy Director, Dairy, Room no.406,District Administrative Complex, Fatehgarh Sahib, Sh. Harpal Singh 99885-27485,01763-220334 nal sampark kr skde ho ate agli hon wali training di jankari laa skde ho.
Posted by Jaskaranpreet singh
Punjab
02-10-2022 11:11 PM
Punjab
10-02-2022 11:35 PM
ਜੱਸ ਜੀ ਇਸਨੂੰ ਸਤੰਬਰ ਦੇ ਮਹੀਨੇ ਵਿਚ ਪੋਲੀ ਹਾਊਸ ਦੇ ਅੰਦਰ ਅਤੇ ਨਵੰਬਰ ਦੇ ਮਹੀਨੇ ਦੇ ਵਿਚ ਟਨਲ ਵਿਚ ਲਗਾ ਸਕਦੇ ਹੋ
Posted by Indro
Haryana
02-10-2022 09:27 PM
Punjab
10-03-2022 06:02 AM
इसे आप 200 मि.ली. लस्सी, 50 मि.ली. सरसों का तेल, आधा चम्मच हल्दी और आधा चम्मच नमक सभी को अच्छी तरह मिलाकर पिलाएं और 5 दिन तक देते रहें और पेट के कीड़ों के लिए Albendazole & ivermectin साल्ट की दवाई दें।
Posted by Harmeet singh
Punjab
02-10-2022 09:23 PM
Punjab
10-03-2022 06:03 AM
ਹਰਮੀਤ ਜੀ ਇਹ ਦੇਸੀ ਕ੍ਰੋਸ ਨਸਲ ਹੈ
Posted by Harmeet singh
Punjab
02-10-2022 09:20 PM
Punjab
10-03-2022 06:03 AM
ਹਰਮੀਤ ਜੀ ਇਹ ਦੇਸੀ ਕ੍ਰੋਸ ਨਸਲ ਹੈ
Posted by ਵਰਿੰਦਰ ਸਿੰਘ
Punjab
02-10-2022 09:17 PM
Punjab
10-02-2022 10:02 PM
Varinder ji berseem di BL 10 Kism lmba chaldi hai ji.
Posted by Harman deep
Punjab
02-10-2022 09:10 PM
Punjab
10-02-2022 10:05 PM
ਹਰਮਨ ਜੀ PBW 550 ਕਿਸਮ ਦੀ ਬਿਜਾਈ ਨਵੰਬਰ ਦੇ ਮਹੀਨੇ ਵਿੱਚ ਹੀ ਪੂਰੀ ਕਰ ਦੇਣੀ ਚਾਹੀਦੀ ਹੈ ਜੀ ਇਸ ਤੋਂ ਪਛੇਤੀ ਬਿਜਾਈ ਕਰਨ ਨਾਲ ਝਾੜ ਤੇ ਕਾਫੀ ਅਸਰ ਪੈਂਦਾ ਹੈ ਜੀ।