
Posted by gaggi singh
Punjab
17-04-2019 04:43 PM
ਗੱਗੀ ਜੀ ਤੁਸੀ ਚਰੀ ਦੀਆਂ ਕਿਸਮਾਂ ਜਿਵੇ SL44, Punjab sudex chari 4, Punjab sudex chari 1 di bijai kar sakde ho.

Posted by jagpreet brar
Punjab
17-04-2019 04:28 PM
PR 122 147 din mein harvesting ke liye tyar ho jati hai or eska yield 31.5 quiental per acre hai.Agar tubewell ke pani ke sath canal water available hai to ess variety ko lga skte ho..

Posted by chhina saab
Punjab
17-04-2019 04:20 PM
Aman singh tuci Agrimin powder uss nu 4-5 din rukk ke dena suru kro, fir uss ton badd tuci rojana v de skde ho, issda koi nuksan nahi hunda ha, ehh pashu de sarir di kami nu puura krda hai ate vdia growth krwaunda hai .

Posted by ram kumar tiwari
Uttar Pradesh
17-04-2019 04:18 PM
Dhan ke varieties PR PR 113, PR 111, PR 114, PR 115, PR 116,PR 118 ,PR 121,PR 122, PR 123 , PR 126, PR 127, Cr 212 lga skte ho g..

Posted by chhina saab
Punjab
17-04-2019 04:17 PM
Aman singh tuci Agrimin powder uss nu 4-5 din rukk ke dena suru kro, fir uss ton badd tuci rojana v de skde ho, issda koi nuksan nahi hunda ha, ehh pashu de sarir di kami nu puura krda hai ate vdia growth krwaunda hai .

Posted by ਸਿਮਰਜੀਤ ਸਿਂਘ
Punjab
17-04-2019 04:15 PM
ਇਨਸੂਲੀਨ ਦਾ ਪੌਦਾ ਸਰੀਰ ਦਾ ਸੂਗਰ ਲੈਵਲ ਕੰਟਰੋਲ ਰੱਖਣ ਵਿੱਚ ਫਾਇਦੇਮੰਦ ਹੁੰਦਾ ਹੈ ਤੇ ਲਿਵਰ ਨਾਲ ਜੁੜੀਆਂ ਸਮੱਸਿਆ ਨੂੰ ਠੀਕ ਕਰਦਾ ਹੈ ਇਸ ਨੂੰ ਖਰੀਦਣ ਲਈ ਤੁਸੀ ਰੇਸ਼ਮ ਆਯੁਰਵੈਦਿਕ ਨਰਸਰੀ ਨਾਲ 98143 05864 ਨੰਬਰ ਤੇ ਸੰਪਰਕ ਕਰੋ ਜੀ
Posted by ਜਸਵੀਰ ਸਿੰਘ ਵਾਲੀਅਾ
Punjab
17-04-2019 04:13 PM
ਜਸਵੀਰ ਸਿੰਘ ਜੀ ਕੇਲੇ ਪਕਾਉਣ ਲਈ ਤੁਸੀ ਇਸ ਨੂੰ ਤੂੜੀ ਵਾਲੇ ਕਮਰੇ ਵਿੱਚ ਰੱਖ ਕੇ ਵੀ ਪੱਕਾ ਸਕਦੇ ਹੋ ਜਾ ਫਿਰ ਤੁਸੀ ਇਹ ਵੀਡੀਓ ਜਰੂਰ ਦੇਖੌ https://www.youtube.com/watch?v=b_bIsNbwQFM
Posted by Abhishek Lamba
Rajasthan
17-04-2019 04:08 PM
Mr. Lamba, Thank you so much for asking query here. We would like to tell you that all the experts are available in the app for replies. We cannot provide their numbers. Please ask your question in detail, expert will answer you within the app.
Posted by ਬੇਅੰਤ ਸਿੰਘ
Punjab
17-04-2019 04:05 PM
Beant ji tuc laal bhoondi di roktham de layi malathion@2.5ml nu prati litre pani de hisab nal spray karo.dhanwad

Posted by Gurdeep singh
Haryana
17-04-2019 04:03 PM
PR 121 ka seed PAU Ludhiana se purchase kr skte ho g or agar aap ke near kvk se bhi seed mil skta hai g.
Posted by lakhveer singh
Punjab
17-04-2019 04:03 PM
Lakhveer singh ji tuci apni AAP update kro ji jekar update krnn ton badd v koi smasiya aa rehi hai tan tuci sade Helpline no.97799-77641 te sampark kr skde ho.
Posted by lovepreet singh
Punjab
17-04-2019 04:02 PM
Lovepreet Singh ji Chuje len len lai tusi GADVASU (Guru Angad Dev Veterinary and Animal Sciences University) 7889239583 to khreed sakde ho.

Posted by Gurpreet
Punjab
17-04-2019 04:02 PM
गुरप्रीत जी इसकी जेर डॉक्टर से नीलवाएं, जेर निकलवाने के बाद इसे Metra liquid 100ml रोज़ाना और Anabolite liquid 100-100ml सुबह शाम दें

Posted by sarpreet singh
Punjab
17-04-2019 04:01 PM
Sarpreet Singh g
ਜਿੰਨਾ ਚਿਰ ਖੇਤੀ-ਬਾੜੀ ਯੂਨੀਵਰਸਿਟੀ ਜਾਂ ਕੋਈ ਖੇਤੀ-ਬਾੜੀ ਆਦਾਰਾ ਕੇਸਰ ਤੇ ਕੋਈ ਸਿਫ਼ਾਰਸ਼ ਨਹੀਂ ਕਰਦਾ ਉਹਨਾਂ ਚਿਰ ਕੇਸਰ ਦੀ ਫਸਲ ਦਾ ਨਾਂਹ ਸੋਚੋ ਕਿਉਂਕਿ ਕੇਸਰ ਦੇ ਅਨੁਕੂਲ ਪੰਜਾਬ ਦਾ ਮੌਸਮ ਪੌਣ ਪਾਣੀ ਨਹੀਂ ਇਸ ਸਮੇਂ ਕਿਸਾਨਾਂ ਨੂੰ ਠੱਗਣ ਲੲੀ ਕੁਝ ਲੋਕ ਸਰਗਰਮ ਹੋ ਗਏ ਹਨ ਜਿਹੜੇ ਕੇਸਰ ਦੇ ਨਾਂ ਤੇ ਕਸੁੰਭੜਾ ਦੇ ਬੀਜ ਵੇਚ ਰਹੇ 100,000 ਰੁਪਏ ਵਿੱਚ ਇੱਕ ਕਿੱਲੇ ਦਾ ਬੀਜ ਵੇਚਕ.... (Read More)
Sarpreet Singh g
ਜਿੰਨਾ ਚਿਰ ਖੇਤੀ-ਬਾੜੀ ਯੂਨੀਵਰਸਿਟੀ ਜਾਂ ਕੋਈ ਖੇਤੀ-ਬਾੜੀ ਆਦਾਰਾ ਕੇਸਰ ਤੇ ਕੋਈ ਸਿਫ਼ਾਰਸ਼ ਨਹੀਂ ਕਰਦਾ ਉਹਨਾਂ ਚਿਰ ਕੇਸਰ ਦੀ ਫਸਲ ਦਾ ਨਾਂਹ ਸੋਚੋ ਕਿਉਂਕਿ ਕੇਸਰ ਦੇ ਅਨੁਕੂਲ ਪੰਜਾਬ ਦਾ ਮੌਸਮ ਪੌਣ ਪਾਣੀ ਨਹੀਂ ਇਸ ਸਮੇਂ ਕਿਸਾਨਾਂ ਨੂੰ ਠੱਗਣ ਲੲੀ ਕੁਝ ਲੋਕ ਸਰਗਰਮ ਹੋ ਗਏ ਹਨ ਜਿਹੜੇ ਕੇਸਰ ਦੇ ਨਾਂ ਤੇ ਕਸੁੰਭੜਾ ਦੇ ਬੀਜ ਵੇਚ ਰਹੇ 100,000 ਰੁਪਏ ਵਿੱਚ ਇੱਕ ਕਿੱਲੇ ਦਾ ਬੀਜ ਵੇਚਕੇ ਕਿਸਾਨਾਂ ਨੂੰ ਕੇਸਰ ਦੇ ਨਾਂ ਤੇ ਲੁੱਟ ਰਹੇ ਹਨ ਕਸੁੰਭੜਾ ਦੇ ਬੀਜ ਦਾ ਰੇਟ ਸਿਰਫ 200-300 ਰੁਪਏ ਕਿੱਲੋ ਹੈ ਜੋ ਆਨਲਾਈਨ ਹੀ ਮਿਲ ਜਾਂਦਾ ਹੈ ਲੋਕ ਸੋਸ਼ਲ ਮੀਡੀਆ ਤੇ ਹੋੲੇ ਪ੍ਰਚਾਰ ਤੋਂ ਪ੍ਰਭਾਵਿਤ ਹੋ ਕੇ ਬੀਜ ਖਰੀਦ ਰਹੇ ਹਨ ਕੇਸਰ ਦੀ ਖੇਤੀ ਲਈ ਪੰਜਾਬ ਦਾ ਪੌਣ ਪਾਣੀ ਕਿਸੇ ਵੀ ਹਾਲਤ ਵਿੱਚ ਅਨੁਕੂਲ ਨਹੀਂ ਹੈ
ਕਸੁੰਭੜਾ ਦੇ ਬੀਜਾਂ ਦਾ ਤੇਲ ਨਿਕਲਦਾ ਹੈ ਮਾਰਕੀਟ ਵਿੱਚ ਸਫੋਲਾ ਤੇਲ ਨਾਂ ਨਾਲ ਵਿਕ ਰਿਹਾ ਹੈ
ਕਿਸਾਨ ਭਰਾਵੋ ਗਲਤ ਪ੍ਰਚਾਰ ਤੋਂ ਬਚੋ ਅਪਣੀ ਛਿੱਲ ਨਾਂ ਲਹਾਓ ਖੇਤੀਬਾੜੀ ਵਿਭਾਗ ਵੱਲੋਂ ਵੀ ਕਿਸਾਨਾਂ ਨੂੰ ਇਸ ਪ੍ਰਤੀ ਜਾਗਰੂਕ ਕਰਨਾ ਬਣਦਾ ਹੈ ਤਾਂ ਕਿ ਗਲਤ ਪ੍ਰਚਾਰ ਵਿੱਚ ਆ ਕੇ ਕਿਸਾਨ ਠੱਗੀ ਦਾ ਸ਼ਿਕਾਰ ਨਾਂ ਹੋਣ
Posted by Ranjeet Singh
Punjab
17-04-2019 03:58 PM
Ranjeet singh g aap khet ki mitti test krva ke hi fasal lgao jiss se mitti mein nutrient deficiency ka pta lgg skta hai.Agar khet mein pani jyada rukk jata hai to Sulphur @3 kg per acre pao..

Posted by Virendra Singh
Rajasthan
17-04-2019 03:56 PM
वीरेंदर सिंह जी एलोवेरा बेचने के लिए आप नरेंद्र कुमार 9950708819 से संपर्क कर सकते हैं अन्य दो के लिए हम डीलरों को ढूंढ रहे हैं और जल्द ही सूचित करेंगे धन्यवाद
Posted by ਸੰਦੀਪ ਸਿੰਘ
Punjab
17-04-2019 03:56 PM
ਸੰਦੀਪ ਜੀ ਮੌਸਮ ਵਿਭਾਗ ਦੇ ਅਨੁਸਾਰ ਹੁਣ ਮੌਸਮ ਸਾਫ ਰਹੇਗਾ ਧੰਨਵਾਦ

Posted by Sandeep Singh
Punjab
17-04-2019 03:38 PM
Sandeep Singh ji bilkul muktsar zile vich STRAWBERRY di kheti ho sakdi hai . muktsar dist de vich vpo kaoni to jaskarn singh strawberry di kheti kar v rahe hun. tusi ohna nu call karo te ohna to esda tazarba v pucho ji. jaskarn singh ji da number 98142 18349 hai ji.

Posted by Amrinder Singh
Punjab
17-04-2019 03:37 PM
tuci cow nu Metra liquid 100ml rojana dena suru kro ate uss nu Bovimin-B powder 50gm rojana dena suru kro ji.

Posted by vikash
Madhya Pradesh
17-04-2019 03:17 PM
Tinde ki fasal mein nadeen nhi hone chaiye eske liye inki gudaayi krte rho g. Khet ka continue check krte rho agar koi disease ka attack hai to uske hisab se hi spray kro.
Posted by Baljeet singh
Punjab
17-04-2019 03:16 PM
baljeet ji mausam vibhag de anusar mausam saaf rahega aun vale dina vich.
Posted by Pargat Singh
Punjab
17-04-2019 02:59 PM
ਪ੍ਰਗਟ ਸਿੰਘ ਜੀ ਤੁਸੀ ਮੱਝ ਨੂੰ Agrimin super ਪਾਊਡਰ 100 ਗ੍ਰਾਮ ਰੋਜਾਨਾ ਦੇਣਾ ਸ਼ੁਰੂ ਕਰੋ, ਇਸਦੇ ਨਾਲ ਤੁਸੀ Minotas ਗੋਲੀਆਂ ਰੋਜਾਨਾ 1 ਗੋਲੀ ਦਿਓ ਅਤੇ 21 ਦਿਨ ਤਕ ਦਿੰਦੇ ਰਹੋ, ਇਸ ਨਾਲ ਮੱਝ ਹੀਟ ਵਿਚ ਆ ਜਾਵੇਗੀ .

Posted by Amrik Singh
Haryana
17-04-2019 02:53 PM
ਗਿੰਨੀ ਘਾਹ ਦੀ ਬਿਜਾਈ ਅਧ ਮਾਰਚ ਤੋਂ ਅਧ ਮਈ ਤਕ ਕੀਤੀ ਜਾ ਸਕਦੀ ਹੈ ਅਤੇ ਇਸ ਦਾ ਬੀਜ 6-8 ਕਿਲੋ ਪ੍ਰਤੀ ਏਕੜ ਪੈਂਦਾ ਹੈ ਇਸ ਦੀਆਂ ਕਿਸਮਾਂ ਪੰਜਾਬ ਗਿੰਨੀ ਘਾਹ 518 ਅਤੇ ਪੰਜਾਬ ਗਿੰਨੀ ਘਾਹ 101 ਦੀ ਬਿਜਾਈ ਕਰ ਸਕਦੇ ਹੋ ਜੀ

Posted by Brar
Punjab
17-04-2019 02:47 PM
ਬੱਕਰੀ ਪਾਲਣ ਇੱਕ ਲਾਹੇਵੰਦ ਕਿੱਤਾ ਹੈ ਬੀਟਲ ਬੱਕਰੀ ਦੁੱਧ ਲਈ ਵੀ ਰੱਖ ਸਕਦੇ ਹੋਂ ਤੇ ਮੀਟ ਲਈ ਵੀ ਇਹ ਦੋਹਰੀ ਨਸਲ ਹੈ ਸ਼ੁਰੂਆਤ ਕਰਨ ਲਈ ਤੁਸੀਂ 10 ਬੱਕਰੀਆਂ ਅਤੇ 2 ਬੱਕਰਿਆਂ ਨਾਲ ਸ਼ੁਰੂਆਤ ਕਰ ਸਕਦੇ ਹੋਂ ਬੱਕਰੀਆਂ 12-14 ਮਹੀਨਿਆਂ ਵਿੱਚ ਬੱਚੇ ਦੇਣਾ ਸ਼ੁਰੂ ਕਰ ਦਿੰਦੀਆਂ ਹਨ ਬੱਕਰੀ ਦਾ ਗਰਭ ਸਮਾਂ 150 ਦਿਨ ਦਾ ਹੁੰਦਾ ਹੈ ਅਤੇ ਸਾਲ ਵਿੱਚ 1-5 ਬੱਚੇ ਦਿੰਦਿਆ ਹਨ,ਬੀਟਲ ਨਸਲ ਦੇ ਕੰਨ ਲੰਬੇ ਹੁੰਦੇ ਹੈ, ਸ.... (Read More)
ਬੱਕਰੀ ਪਾਲਣ ਇੱਕ ਲਾਹੇਵੰਦ ਕਿੱਤਾ ਹੈ ਬੀਟਲ ਬੱਕਰੀ ਦੁੱਧ ਲਈ ਵੀ ਰੱਖ ਸਕਦੇ ਹੋਂ ਤੇ ਮੀਟ ਲਈ ਵੀ ਇਹ ਦੋਹਰੀ ਨਸਲ ਹੈ ਸ਼ੁਰੂਆਤ ਕਰਨ ਲਈ ਤੁਸੀਂ 10 ਬੱਕਰੀਆਂ ਅਤੇ 2 ਬੱਕਰਿਆਂ ਨਾਲ ਸ਼ੁਰੂਆਤ ਕਰ ਸਕਦੇ ਹੋਂ ਬੱਕਰੀਆਂ 12-14 ਮਹੀਨਿਆਂ ਵਿੱਚ ਬੱਚੇ ਦੇਣਾ ਸ਼ੁਰੂ ਕਰ ਦਿੰਦੀਆਂ ਹਨ ਬੱਕਰੀ ਦਾ ਗਰਭ ਸਮਾਂ 150 ਦਿਨ ਦਾ ਹੁੰਦਾ ਹੈ ਅਤੇ ਸਾਲ ਵਿੱਚ 1-5 ਬੱਚੇ ਦਿੰਦਿਆ ਹਨ,ਬੀਟਲ ਨਸਲ ਦੇ ਕੰਨ ਲੰਬੇ ਹੁੰਦੇ ਹੈ, ਸਿੰਗ ਪਿੱਛੇ ਨੂੰ ਮੁੜੇ ਹੁੰਦੇ ਹੈ, ਉਸਦਾ ਨੱਕ ਖੂੰਡਾ ਹੁੰਦਾ ਹੈ, ਉਸਦੀ ਪੂਛ ਬਾਕੀ ਨਸਲਾਂ ਨਾਲੋਂ ਲੰਬੀ ਹੁੰਦੀ ਹੈ, ਅਤੇ ਉਸਦੀ ਢੂਹੀ ਸਿੱਧੀ ਹੁੰਦੀ ਹੈ .

Posted by ਗੁਰਮੇਲ ਸਿੰਘ
Punjab
17-04-2019 02:37 PM
ਤੁਸੀ ਕੱਟੀ ਨੂੰ ਕਾਰਗਿਲ ਦੀ Calf Grower ਫੀਡ ਦੇਣੀ ਸ਼ੁਰੂ ਕਰੋ, ਇਸਦੇ ਨਾਲ ਨਾਲ ਉਸਦੀ ਖੁਰਾਕ ਦਾ ਪੂਰਾ ਧਿਆਨ ਰੱਖੋ ਅਤੇ ਉਸ ਨੂੰ ਪੇਟ ਦੇ ਕੀੜਿਆਂ ਵਾਲੀ ਗੋਲੀ ਇਕ ਇਕ ਮਹੀਨੇ ਦੇ ਫਰਕ ਨਾਲ ਦਿੰਦੇ ਰਹੋ ਇਸਦੇ ਨਾਲ ਨਾਲ ਤੁਸੀ Calf plan ਪਾਊਡਰ 50 ਗ੍ਰਾਮ ਰੋਜਾਨਾ ਦੇਣਾ ਸ਼ੁਰੂ ਕਰੋ, ਇਸ ਨਾਲ ਵਧਿਆ ਗਰੋਥ ਹੋਵੇਗੀ
Posted by Tarnjit virk
Punjab
17-04-2019 02:27 PM
ਪਸ਼ੂ ਦਾ ਦੁੱਧ ਉਸਦੀ ਨਸਲ ਤੇ ਨਿਰਭਰ ਹੁੰਦਾ ਹੈ ਜੇਕਰ ਨਸਲ ਵਧਿਆ ਹੈ ਤਾਂ ਦੁੱਧ ਵੀ ਵੱਧ ਹੋਵੇਗੀ, ਬਾਕੀ ਖੁਰਾਕ, ਪਸ਼ੂ ਦੇ ਰਹਿਣ ਸਹਿਣ, ਟਾਈਮ ਟਾਈਮ ਤੇ ਡੇਵਰਮਿੰਗ ਕਰਵਾਉਣਾ, ਇਹਨਾਂ ਸਭ ਗੱਲਾਂ ਦਾ ਧਿਆਨ ਰੱਖਣਾ ਜਰੂਰੀ ਹੁੰਦਾ ਹੈ , ਤੁਸੀ Anabolite liqued 100ml ਰੋਜ ਦੇਣਾ ਸ਼ੁਰੂ ਕਰੋ, ਇਸਦੇ ਨਾਲ ਤੁਸੀ 250 ਗ੍ਰਾਮ ਗੁੜ ਅਤੇ 3 ਕਿਲੋ ਦਲੀਆ ਚੰਗੀ ਤ੍ਰਾਹ ਰਿਨ ਕੇ ਫਿਰ ਉਸ ਵਿਚ 100 ਗ੍ਰਾਮ ਸਰੋਂ ਦਾ ਤੇਲ ਮਿਕਸ ਕ.... (Read More)
ਪਸ਼ੂ ਦਾ ਦੁੱਧ ਉਸਦੀ ਨਸਲ ਤੇ ਨਿਰਭਰ ਹੁੰਦਾ ਹੈ ਜੇਕਰ ਨਸਲ ਵਧਿਆ ਹੈ ਤਾਂ ਦੁੱਧ ਵੀ ਵੱਧ ਹੋਵੇਗੀ, ਬਾਕੀ ਖੁਰਾਕ, ਪਸ਼ੂ ਦੇ ਰਹਿਣ ਸਹਿਣ, ਟਾਈਮ ਟਾਈਮ ਤੇ ਡੇਵਰਮਿੰਗ ਕਰਵਾਉਣਾ, ਇਹਨਾਂ ਸਭ ਗੱਲਾਂ ਦਾ ਧਿਆਨ ਰੱਖਣਾ ਜਰੂਰੀ ਹੁੰਦਾ ਹੈ , ਤੁਸੀ Anabolite liqued 100ml ਰੋਜ ਦੇਣਾ ਸ਼ੁਰੂ ਕਰੋ, ਇਸਦੇ ਨਾਲ ਤੁਸੀ 250 ਗ੍ਰਾਮ ਗੁੜ ਅਤੇ 3 ਕਿਲੋ ਦਲੀਆ ਚੰਗੀ ਤ੍ਰਾਹ ਰਿਨ ਕੇ ਫਿਰ ਉਸ ਵਿਚ 100 ਗ੍ਰਾਮ ਸਰੋਂ ਦਾ ਤੇਲ ਮਿਕਸ ਕਰੋ, ਇਸ ਨੂੰ ਤੁਸੀ ਅੱਧਾ ਅੱਧਾ ਕਰਕੇ ਸਵੇਰੇ ਸ਼ਾਮ ਦੇ ਸਕਦੇ ਹੋ, ਇਸ ਤ੍ਰਾਹ ਤੁਸੀ 5-7 ਦਿਨ ਦਿਓ, ਇਸ ਨਾਲ ਦੁੱਧ ਵੱਧ ਜਾਵੇਗਾ, ਅਤੇ ਤੁਸੀ Milkout ਪਾਊਡਰ ਦੇ 2-2 ਚਮਚ ਸਵੇਰੇ ਸ਼ਾਮ ਦਿਓ, ਇਸਦਾ ਵੀ ਦੁੱਧ ਵਧਾਉਣ ਵਿਚ ਵਧਿਆ ਰਿਜਲਟ ਹੈ.
Posted by Ajay Kumar
Haryana
17-04-2019 02:25 PM
ajay kumar ji please tell us in detail about which loan you want to know so that we can provide you proper information.thank you
Posted by Vivek sharma
Uttar Pradesh
17-04-2019 02:14 PM
टिंडे की फसल की गोड़ाई करते रहें और नदीन नहीं होने चाहिए, इसमें फल अपने आप ही बहुत लगते है

Posted by Gurdeep Singh chahal
Punjab
17-04-2019 02:08 PM
Gurdeep singh g Basmati di paneeri lgoun da time 15 June to 25 June tkk da hai and transplanting time 15 July to 30 July tkk kr skde ho g.Basmati diyan kisman 120-135 din vich pakk jandiyan han jiwe Pusa Basmati 1637,Punjab Basmati 5,Pusa Basmati 1509,Pusa Basmati 1121...

Posted by Gurpreet Singh
Punjab
17-04-2019 01:55 PM
गुरप्रीत जी इंसुलिन के पौधों को खरीदने के लिए आप सुरिंदर नागरा 9814305864 से संपर्क कर सकते हैं

Posted by Sajan Josan
Punjab
17-04-2019 01:47 PM
sajan ji lucerne ate guinea grass di bijai kar sakde ho. dhanwad

Posted by Pushp Raj Singh
Uttar Pradesh
17-04-2019 01:34 PM
pushp raj ji ganne ki kheti ke liye vahi kisme sifarish ki gayi hai jo vaha ugayi jati hai.aur jo vaha ki khetibadi university ki tarf se sifarish ki jati hai.dhanywad

Posted by Ashok.kunar
Punjab
17-04-2019 01:33 PM
Ashok Kumar ji Chips bnane me hone vala kharach us ke Machine pe nirbhar karta hai. Is ke lia 20000 ki machine se bhi shuru kar sakte hai is ke bare puri jankari ke lia aap Hari Krishna Techno(India) Contact : +91-9428264944 / +91- 8000111612 se samparak kare.

Posted by Nissan singh
Punjab
17-04-2019 01:33 PM
Nissan singh ji tucii feed 300gm ton pauni suru kro ate ohna de khann de hisab nal tuci 1 kg tak holi holi vdha ke paa skde ho .
Posted by Harjit singh
Punjab
17-04-2019 01:30 PM
Harjit singh ji tuci cow nu Gestaprojen powder 50gm rojana dena suru kro isde nal tuci calciumust gold liquid 100ml rojana deo, jekar ohh gaban hoi tan rehh jawegi nahi tan dubara heat vich aa jawegi.

Posted by harsh
Punjab
17-04-2019 01:27 PM
ਹਾਜੀ ਹਰਸ਼ ਜੀ ਆਪਣਾ ਫੀਡਬੈਕ ਦੇਣ ਲਈ ਤੁਹਾਡਾ ਧੰਨਵਾਦ ਜੀ, ਐਪ ਵਿੱਚ ਓਹੀ ਰੇਟ ਦੇਖਣ ਨੂੰ ਮਿਲਦੇ ਹਨ, ਜੋ ਕਿ ਸਰਕਾਰ ਦੁਆਰਾ ਅਪਡੇਟ ਕੀਤੇ ਜਾਂਦੇ ਹਨ ਤੇ ਪੁਰਾਣੇ ਰੇਟ ਨਜ਼ਰ ਨਹੀ ਆਉਣਗੇ ਹਰ ਰੋਜ਼ ਗਿਆਰਾ ਵਜ਼ੇ ਤੋਂ ਬਾਅਦ ਨਵੇ ਰੇਟ ਜਾਰੀ ਹੋ ਜਾਂਦੇ ਹਨ ਜਿਸ ਫਸਲ ਦਾ ਰੇਟ ਜਾਰੀ ਕੀਤਾ ਗਿਆ ਹੋਵੇਗਾ ਉਹ ਰੇਟ ਹੀ ਸਿਰਫ ਦਿਖੇਗਾ ਜੀ ਬਾਕੀ ਜੇਕਰ ਐਪ ਚਲਾਉਣ ਵਿੱਚ ਦਿੱਕਤ ਆ ਰਹੀ ਹੈ ਤਾਂ ਤੁਸੀ ਸਾਨ.... (Read More)
ਹਾਜੀ ਹਰਸ਼ ਜੀ ਆਪਣਾ ਫੀਡਬੈਕ ਦੇਣ ਲਈ ਤੁਹਾਡਾ ਧੰਨਵਾਦ ਜੀ, ਐਪ ਵਿੱਚ ਓਹੀ ਰੇਟ ਦੇਖਣ ਨੂੰ ਮਿਲਦੇ ਹਨ, ਜੋ ਕਿ ਸਰਕਾਰ ਦੁਆਰਾ ਅਪਡੇਟ ਕੀਤੇ ਜਾਂਦੇ ਹਨ ਤੇ ਪੁਰਾਣੇ ਰੇਟ ਨਜ਼ਰ ਨਹੀ ਆਉਣਗੇ ਹਰ ਰੋਜ਼ ਗਿਆਰਾ ਵਜ਼ੇ ਤੋਂ ਬਾਅਦ ਨਵੇ ਰੇਟ ਜਾਰੀ ਹੋ ਜਾਂਦੇ ਹਨ ਜਿਸ ਫਸਲ ਦਾ ਰੇਟ ਜਾਰੀ ਕੀਤਾ ਗਿਆ ਹੋਵੇਗਾ ਉਹ ਰੇਟ ਹੀ ਸਿਰਫ ਦਿਖੇਗਾ ਜੀ ਬਾਕੀ ਜੇਕਰ ਐਪ ਚਲਾਉਣ ਵਿੱਚ ਦਿੱਕਤ ਆ ਰਹੀ ਹੈ ਤਾਂ ਤੁਸੀ ਸਾਨੂੰ ਸਾਡੇ ਹੈਲਪਲਾਈਨ ਨੰਬਰ 9779977641 ਤੇ ਕਾਲ ਵੀ ਕਰ ਸਕਦੇ ਹੋ ਜੀ
Posted by lovely singh
Punjab
17-04-2019 01:24 PM
ਤੁਸੀ ਇਹ ਆਡੀਓ ਸੁਣੋ ਜੀ

Posted by Vk Tomar
Uttar Pradesh
17-04-2019 01:14 PM
VK tomar ji HRM99 kisam ki bijai kar sakte hai iske bare men adhik jankari ke liye aap Hariman Sharma 9418867209,7018520244 ji se sampark kar sakte hai.dhanywad
Posted by amanjot singh
Punjab
17-04-2019 01:10 PM
bater de bache tohanu harbhajan singh ji kolo mil jange ji . ohna da contact number 98153 11687 hai ji.
Posted by Jagmeet Singh
Punjab
17-04-2019 01:09 PM
ਹਲਦੀ ਦੇਖ ਕੇ ਰੇਟ ਲੱਗਦਾ ਅਤੇ ਪ੍ਰਾਸੈਸਿੰਗ ਕਿਸ ਤਰੀਕੇ ਨਾਲ ਕੀਤੀ ਹੋਈ ਹੈ
Posted by Dharmendar Singh
Punjab
17-04-2019 01:05 PM
Chandan di kheti punjab vich kayi kisana valo kiti ja rhi hai . Red sandalwood, white sandalwood chandan diyan kisman hn… isdi kheti lyi jmeen nu April-May mhine vich tyaar kita janda hai… isdi bijaai May-October mhine vich kiti jandi hai pr isnu beejn da sb ton shi smaan July-August mhine hn… paudhe ton paudhe di doori 3m honi chahidi hai… Urea@50gm/tree/year, SSP@100 gm/tree/year, MOP@40 gm/tree/year nun do hissian vich dena hai pehli dose March-April mhine vich atey duji dosi September-October mhine vich deni hai.jeyada tazarba pushan layi tusi satnam singh 097798 46777 number te gal kar sakde ho ehna ne lgaye hoe hun.

Posted by gurinder
Punjab
17-04-2019 12:54 PM
Gurinder ji ehh photo vich saff nazar nhi aa reha hai tuci kirpa krke saff ate nazdik ton photo upload kro tan jo tuhanu sahi jankari diti ja ske.

Posted by jaswant singh
Punjab
17-04-2019 12:53 PM
ਝੋਨੇ ਦੀ ਪਨੀਰੀ ਖੇਤ ਵਿਚ ਲਗਾਉਣ ਦਾ ਸਮਾਂ 20 ਜੂਨ ਤੋਂ ਰਖਿਆ ਗਿਆ ਹੈ ਜੀ

Posted by Sandeep Singh
Punjab
17-04-2019 12:46 PM
ਸ੍ਰੀਮਾਨ ਜੀ ਝੋਨੇ ਤੋਂ ਇਲਾਵਾ ਤੁਸੀਂ ਨਰਮੇ ਦੀ ਖੇਤੀ ਵੀ ਕਰ ਸਕਦੇ ਹੋ ਜੀ ਜਾਂ ਫਿਰ ਦਾਲਾਂ ਜਿਵੇਂ ਸੋਇਆਬੀਨ ਰਾਈਸਬੀਨ ਜਾਂ ਫਿਰ ਅਰਹਰ ਦੀ ਬਿਜਾਈ ਕਰ ਸਕਦੇ ਹੋ ਜੀ

Posted by Sandeep Singh
Punjab
17-04-2019 12:40 PM
ਸੰਦੀਪ ਜੀ ਝੋਨੇ ਤੋਂ ਇਲਾਵਾ ਤੁਸੀ ਮੱਕੀ ਦੀ ਬਿਜਾਈ ਕਰ ਸਕਦੇ ਹੋ

Posted by shankar ji
Rajasthan
17-04-2019 12:16 PM
Moti ki kheti ki training ke liye aap Manish Vasudev 9417652857 se samparak kare.
Posted by shreyansh
Madhya Pradesh
17-04-2019 12:16 PM
Aap cow ko Agrimin super powder 50gm rojana dena suru kren, iske sath app Concimax bolus jo intas company ka product hai uski rojana 1 goli den aur 14 din tak dete rehe, iske sath infection khtam hoga aur achi trah heat mai aa jayegi.
Posted by Aman tyagi
Delhi
17-04-2019 12:10 PM
Pearl Farming ke bare me puri jankari or is ki training ke lia aap Achal singh 9711858258 (GLITTERATI PEARL FARMS) se samparak kare.
Expert Communities
We do not share your personal details with anyone
We do not share your personal details with anyone
Sign In
Registering to this website, you accept our Terms of Use and our Privacy Policy.
Your mobile number and password is invalid
We have sent your password on your mobile number
All fields marked with an asterisk (*) are required:
Sign Up
Registering to this website, you accept our Terms of Use and our Privacy Policy.
All fields marked with an asterisk (*) are required:
Please select atleast one option
Please select text along with image
















