Experts Q&A Search

Posted by Manish Sangole
Madhya Pradesh
18-04-2019 05:30 PM
Punjab
04-24-2019 05:14 PM
मनीष जी आप मूंग के खेत में मिर्च लगा सकते है धन्यवाद
Posted by Prajwal
Maharashtra
18-04-2019 05:21 PM
Madhya Pradesh
04-18-2019 09:04 PM
kitne area me krna chahte hai
Posted by durgesh patel
Madhya Pradesh
18-04-2019 05:19 PM
Punjab
04-22-2019 07:22 PM
Durgesh patel ji satavari ka beej bijai ke 10-12 din tak germinate ho jata hai. dhanywad
Posted by Sarita
Haryana
18-04-2019 05:16 PM
Maharashtra
04-23-2019 02:23 PM
ਪੱਤੇ ਦਾ ਸੁਰੰਗੀ ਕੀੜਾ: ਇਹ ਨਿੰਬੂ ਜਾਤੀ ਦੇ ਫਲਾਂ ਦਾ ਸਭ ਤੋਂ ਗੰਭੀਰ ਕੀੜਾ ਹੈ ਇਸਦੀ ਫੈਲਣ ਦੀ ਤੀਬਰਤਾ ਅਨੁਸਾਰ ਇਹ 20% ਫਸਲ ਦੀ ਪੈਦਾਵਾਰ ਦਾ ਨੁਕਸਾਨ ਕਰਦਾ ਹੈ ਇਹ ਕੋਮਲ ਪੱਤਿਆਂ ਅਤੇ ਟਾਹਣੀਆਂ ਤੇ ਹਮਲਾ ਕਰਦਾ ਹੈ ਅਤੇ ਸੁਰਾਖ ਬਣਾ ਦਿੰਦਾ ਹੈ ਗੰਭੀਰ ਹਮਲਾ ਹੋਣ ਤੇ ਪੱਤੇ ਝੜਨ ਲੱਗ ਜਾਂਦੇ ਹਨ ਜੇਕਰ ਇਸਦਾ ਹਮਲਾ ਦਿਖੇ ਤਾਂ ਰੋਕਥਾਮ ਲਈ ਪ੍ਰੋਫੈਨੋਫੋਸ 50 ਈ ਸੀ 60 ਮਿ.ਲੀ. ਨੂੰ 15 ਲੀਟਰ ਪਾ.... (Read More)
ਪੱਤੇ ਦਾ ਸੁਰੰਗੀ ਕੀੜਾ: ਇਹ ਨਿੰਬੂ ਜਾਤੀ ਦੇ ਫਲਾਂ ਦਾ ਸਭ ਤੋਂ ਗੰਭੀਰ ਕੀੜਾ ਹੈ ਇਸਦੀ ਫੈਲਣ ਦੀ ਤੀਬਰਤਾ ਅਨੁਸਾਰ ਇਹ 20% ਫਸਲ ਦੀ ਪੈਦਾਵਾਰ ਦਾ ਨੁਕਸਾਨ ਕਰਦਾ ਹੈ ਇਹ ਕੋਮਲ ਪੱਤਿਆਂ ਅਤੇ ਟਾਹਣੀਆਂ ਤੇ ਹਮਲਾ ਕਰਦਾ ਹੈ ਅਤੇ ਸੁਰਾਖ ਬਣਾ ਦਿੰਦਾ ਹੈ ਗੰਭੀਰ ਹਮਲਾ ਹੋਣ ਤੇ ਪੱਤੇ ਝੜਨ ਲੱਗ ਜਾਂਦੇ ਹਨ ਜੇਕਰ ਇਸਦਾ ਹਮਲਾ ਦਿਖੇ ਤਾਂ ਰੋਕਥਾਮ ਲਈ ਪ੍ਰੋਫੈਨੋਫੋਸ 50 ਈ ਸੀ 60 ਮਿ.ਲੀ. ਨੂੰ 15 ਲੀਟਰ ਪਾਣੀ ਵਿੱਚ ਮਿਲਾ ਕੇ ਨਵੇਂ ਫਲਾਂ ਅਤੇ ਪੱਤਿਆਂ ਤੇ 8 ਦਿਨਾਂ ਦੇ ਫਾਸਲੇ ਤੇ 2-3 ਵਾਰ ਸਪਰੇਅ ਕਰੋ ਜੇਕਰ ਲੋੜ ਪਵੇ ਤਾਂ 15 ਦਿਨ ਬਾਅਦ ਦੋਬਾਰਾ ਸਪਰੇਅ ਕਰੋ ਜਾਂ ਫੈਨਵੈਲਰੇਟ 500 ਮਿ.ਲੀ. ਜਾਂ ਟ੍ਰਾਈਜ਼ੋਪੋਸ 250 ਮਿ.ਲੀ. ਜਾਂ ਇਮੀਡਾਕਲੋਪ੍ਰਿਡ 200 ਮਿ.ਲੀ. ਜਾਂ ਕਲੋਰਪਾਇਰੀਫੋਸ 800 ਮਿ.ਲੀ. ਨੂੰ 200 ਲੀਟਰ ਪਾਣੀ ਵਿੱਚ ਮਿਲਾ ਕੇ ਸਪਰੇਅ ਕਰੋ
Posted by Gurdhyan Singh
Haryana
18-04-2019 05:14 PM
Punjab
04-18-2019 06:09 PM
जी आप इस दवा का प्रयोग कर सकते है
Posted by कानाराम कल्बी
Rajasthan
18-04-2019 05:03 PM
Rajasthan
04-26-2019 12:22 PM
कानाराम कल्बी जी जानकारी के लिए आप का बोहत बोहत धन्यवाद
Posted by kala maan
Punjab
18-04-2019 04:52 PM
Punjab
04-19-2019 07:34 AM
Kirpa kr ke ihh dso ki ihh kehdi kehdi fasal de vich uggda hai ate tuc kehdi spray krde ho. Tan jo agge iss da ilaaj dsya ja ske.
Posted by Gurdial Singh
Punjab
18-04-2019 04:49 PM
Punjab
04-18-2019 11:04 PM
ਬਹੁਤ ਵੱਡਮੁਲੀ ਜਾਣਕਾਰੀ
Posted by Gurwinder Singh Dhaliwal
Punjab
18-04-2019 04:48 PM
Punjab
04-18-2019 06:11 PM
ਇਸਦੀ ਪੁੰਗ ਛੱਡਣ ਲਈ ਅਪ੍ਰੈਲ ਤੋਂ ਅਕਤੂਬਰ ਦਾ ਤੱਕ ਸਮਾਂ ਵਧੀਆ ਹੁੰਦਾ ਹੈ ਬਾਕੀ ਜੇਕਰ ਤੁਸੀ ਸ਼ੁਰੂ ਕਰਨਾ ਹੈ ਤਾਂ ਯੂਨੀਵਰਸਿਟੀ ਮੁਤਾਬਿਕ ਤੁਸੀ ਇੱਕ ਏਕੜ ਤੋਂ ਸ਼ੁਰੂ ਕਰ ਸਕਦੇ ਹੋ ਇੱਕ ਏਕੜ ਵਿੱਚ 5000 ਪੂੰਗ ਪਾ ਸਕਦੇ ਹਾਂ ਇਹ 2 to 3 ਇੰਚ ਦਾ ਹੁੰਦਾ ਹੈ ਜੇਕਰ 5000 ਪਾਉਣਾ ਹੈ ਤਾਂ 3000 ਰੋਹੂ , 1000 ਕਤਲਾ , 500 ਕੋਮਨ ਕਾਰਪ ਤੇ 500 ਮਰੀਗਲ ਨਸਲ ਪਾਈ ਜਾਵੇ ਇਹ ਪੂੰਗ ਤੁਸੀ ਮੱਛੀ ਪਾਲਣ ਵਿਭਾਗ ਤੋਂ ਖਰੀਦ .... (Read More)
ਇਸਦੀ ਪੁੰਗ ਛੱਡਣ ਲਈ ਅਪ੍ਰੈਲ ਤੋਂ ਅਕਤੂਬਰ ਦਾ ਤੱਕ ਸਮਾਂ ਵਧੀਆ ਹੁੰਦਾ ਹੈ ਬਾਕੀ ਜੇਕਰ ਤੁਸੀ ਸ਼ੁਰੂ ਕਰਨਾ ਹੈ ਤਾਂ ਯੂਨੀਵਰਸਿਟੀ ਮੁਤਾਬਿਕ ਤੁਸੀ ਇੱਕ ਏਕੜ ਤੋਂ ਸ਼ੁਰੂ ਕਰ ਸਕਦੇ ਹੋ ਇੱਕ ਏਕੜ ਵਿੱਚ 5000 ਪੂੰਗ ਪਾ ਸਕਦੇ ਹਾਂ ਇਹ 2 to 3 ਇੰਚ ਦਾ ਹੁੰਦਾ ਹੈ ਜੇਕਰ 5000 ਪਾਉਣਾ ਹੈ ਤਾਂ 3000 ਰੋਹੂ , 1000 ਕਤਲਾ , 500 ਕੋਮਨ ਕਾਰਪ ਤੇ 500 ਮਰੀਗਲ ਨਸਲ ਪਾਈ ਜਾਵੇ ਇਹ ਪੂੰਗ ਤੁਸੀ ਮੱਛੀ ਪਾਲਣ ਵਿਭਾਗ ਤੋਂ ਖਰੀਦ ਸਕਦੇ ਹੋਂ ਇਹ ਇੱਕ ਇੰਚ ਦਾ ਬੱਚਾ 10 ਪੈਸਾ ਪ੍ਰਤੀ ਬੱਚਾ ਮਿਲੇਗਾ ਜੇਕਰ ਵਧੀਆਂ ਖੁਰਾਕ ਪਾਈ ਜਾਵੇ ਤਾਂ 8 ਮਹੀਨਿਆ ਵਿੱਚ ਇਹ ਲੱਗਭੱਗ 800-900 ਗ੍ਰਾਮ ਦਾ ਹੋ ਜਾਂਦਾ ਹੈ ਬਾਕੀ ਮੱਛੀ ਪਾਲਣ ਲਈ ਨਹਿਰੀ ਪਾਣੀ ਵਧੀਆ ਹੁੰਦਾ ਹੈ ਤੇ ਤੁਸੀ ਪਿੰਡ ਦਾ ਛੱਪੜ ਠੇਕੇ ਤੇ ਲੈ ਕੇ ਵੀ ਇਹ ਕੰਮ ਸ਼ੁਰੂ ਕਰ ਸਕਦੇ ਹੋਂ ਤਾਲਾਬ ਵਿੱਚ ਮੱਛੀ ਦੇ ਬੀਜ ਪਾਉਣ ਤੋਂ ਪਹਿਲਾਂ ਇਸ ਗੱਲ ਦੀ ਪਰਖ ਕਰ ਲੈਣੀ ਚਾਹੀਦੀ ਹੈ ਕਿ ਉਸ ਤਾਲਾਬ ਵਿੱਚ ਕਾਫੀ ਮਾਤਰਾ ਵਿੱਚ ਮੱਛੀ ਦੀ ਕੁਦਰਤੀ ਖੁਰਾਕ (ਪਲੈਂਕਟਾਨ) ਉਪਲਬਧ ਹੈ ਤਾਲਾਬ ਵਿੱਚ ਪਲੈਂਕਟਾਨ ਦੀ ਚੰਗੀ ਮਾਤਰਾ ਕਰਨ ਦੇ ਉਦੇਸ਼ ਨਾਲ ਇਹ ਜ਼ਰੂਰੀ ਹੈ ਕਿ ਰੂੜੀ ਦੀ ਖਾਦ ਦੇ ਨਾਲ ਸੁਪਰਫਾਸਫੇਟ 300 ਕਿਲੋਗ੍ਰਾਮ ਅਤੇ ਯੂਰੀਆ 180 ਕਿਲੋਗ੍ਰਾਮ ਪ੍ਰਤੀ ਸਾਲ ਪ੍ਰਤੀ ਹੈਕਟੇਅਰ ਦੇ ਮਾਨ ਨਾਲ ਪਾਈ ਜਾਵੇ ਤਲਾਬ ਵਿਚੋਂ ਹਾਨੀਕਾਰਕ ਮੱਛੀਆਂ ਅਤੇ ਕੀੜੇ-ਮਕੌੜਿਆਂ ਨੂੰ ਕੱਢ ਦੇਣਾ ਚਾਹੀਦਾ ਹੈ ਮੰਡੀਕਰਨ ਦੀ ਕੋਈ ਦਿੱਕਤ ਨਹੀ ਹੈ ਇਹ ਲੋਕਲ ਹੀ ਸੇਲ ਹੋ ਜਾਂਦੀ ਹੈਜੇਕਰ ਤੁਸੀ ਮੱਛੀ ਪਾਲਣ ਦਾ ਕੰਮ ਸ਼ੁਰੂ ਕਰਨਾ ਹੈ ਤਾ ਸਭ ਤੋਂ ਜਰੂਰੀ ਹੈ ਟ੍ਰੇਨਿੰਗ ਇਹ ਟ੍ਰੇਨਿੰਗ ਤੁਹਾਨੂੰ FFDA(fish farmer development aggency) ਜੋ ਕਿ ਲੱਗਭੱਗ ਹਰ ਜ਼ਿਲੇ ਵਿੱਚ ਹੁੰਦੀ ਹੈ ਜਾਂ ਉੱਥੇ ਜਾ ਕੇ ਐਪਲੀਕੇਸ਼ਨ ਫਾਰਮ ਭਰੋ ਉਸ ਤੋਂ ਬਾਅਦ ਤੁਹਾਨੂੰ 5 ਦਿਨ ਦੀ ਮੁਫਤ ਟ੍ਰੇਨਿੰਗ ਦਿੱਤੀ ਜਾਵੇਗੀ ਟ੍ਰੇਨਿੰਗ ਲਈ ਦਸਵੀ ਪਾਸ ਹੋਣਾ ਜਰੂਰੀ ਹੈ ਤੇ ਇਹ ਡਿਪਾਰਮੈ੍ਟ ਜਿੱਥੇ ਖੇਤੀਬਾੜੀ ਅਫਸਰ ਬੈਠਦਾ ਹੈ ਜਿਵੇ ਕਚਿਹਰੀਆਂ , ਡੀ ਸੀ ਆਫਿਸ ਕਹਿੰ ਦਿੰਦੇ ਹਾਂ ਉਸ ਵਿੱਚ ਬਣਿਆ ਹੁੰਦਾ ਹੈ ਮੱਛੀ ਪਾਲਣ ਲਈ ਸੇਮ ਵਾਲੇ ਇਲਾਕੇ ਵਿੱਚ 90% ਸਬਸਿਡੀ ਹੁੰਦੀ ਹੈ ਤੇ ਬਾਕੀ ਇਲਾਕਿਆ ਵਿੱਚ 40 % ਸਬਸਿਡੀ ਹੁੰਦੀ ਹੈ ਤੁਸੀ ਆਪਣੇ ਜ਼ਿਲੇ ਦੇ FFDA ( fish farming development agency ) ਦਫਤਰ ਵਿੱਚ ਜਾਓ ਜੋ ਕਿ ਆਮ ਤੌਰ ਤੇ ਡੀਸੀ ਦਫਤਰ ਜਾਂ ਕਚਿਹਰੀਆਂ ਵਿੱਚ ਬਣਿਆ ਹੁੰਦਾ ਹੈ ਤੁਸੀ ਉੱਥੇ ਆਪਣੇ ਜਮੀਂਨ ਦੀ ਫਰਦ , 10th ਸਰਟੀਫਿਕੇਟ ਤੇ ਜਿੱਥੇ ਤਲਾਬ ਬਣਾਉਣਾ ਹੈ ਉੱਥੋ ਦੀਆਂ 2 ਫੋਟੋ ਲੈ ਕੇ ਜਾਓ ਉਸ ਤੋਂ ਬਾਅਦ FFDA ਦੇ ਅਫਸਰ ਤੁਹਾਨੂੂੰ ਫਾਈਲ ਤਿਆਰ ਕਰਵਾਉਣਗੇ ਤੇ ਤੁਹਾਡੀ ਜਮੀਨ ਦੇਖ ਕੇ ਤਲਾਬ ਬਣਾਉਣ ਦਾ ਤਰੀਕਾ ਦੱਸਣਗੇ ਤੇ ਫਿਰ ਤੁਹਾਨੂੰ 40% ਸਬਸਿਡੀ ਲਈ ਫਾਈ਼ਲ ਤਿਆਰ ਕਰਕੇ ਲੋਨ ਅਪਲਾਈ ਬਾਰੇ ਸਮਝਾ ਦੇਣਗੇ
Posted by Gurwinder Singh Dhaliwal
Punjab
18-04-2019 04:45 PM
Punjab
04-18-2019 06:11 PM
ਇਸਦੀ ਪੁੰਗ ਛੱਡਣ ਲਈ ਅਪ੍ਰੈਲ ਤੋਂ ਅਕਤੂਬਰ ਦਾ ਤੱਕ ਸਮਾਂ ਵਧੀਆ ਹੁੰਦਾ ਹੈ ਬਾਕੀ ਜੇਕਰ ਤੁਸੀ ਸ਼ੁਰੂ ਕਰਨਾ ਹੈ ਤਾਂ ਯੂਨੀਵਰਸਿਟੀ ਮੁਤਾਬਿਕ ਤੁਸੀ ਇੱਕ ਏਕੜ ਤੋਂ ਸ਼ੁਰੂ ਕਰ ਸਕਦੇ ਹੋ ਇੱਕ ਏਕੜ ਵਿੱਚ 5000 ਪੂੰਗ ਪਾ ਸਕਦੇ ਹਾਂ ਇਹ 2 to 3 ਇੰਚ ਦਾ ਹੁੰਦਾ ਹੈ ਜੇਕਰ 5000 ਪਾਉਣਾ ਹੈ ਤਾਂ 3000 ਰੋਹੂ , 1000 ਕਤਲਾ , 500 ਕੋਮਨ ਕਾਰਪ ਤੇ 500 ਮਰੀਗਲ ਨਸਲ ਪਾਈ ਜਾਵੇ ਇਹ ਪੂੰਗ ਤੁਸੀ ਮੱਛੀ ਪਾਲਣ ਵਿਭਾਗ ਤੋਂ ਖਰੀਦ .... (Read More)
ਇਸਦੀ ਪੁੰਗ ਛੱਡਣ ਲਈ ਅਪ੍ਰੈਲ ਤੋਂ ਅਕਤੂਬਰ ਦਾ ਤੱਕ ਸਮਾਂ ਵਧੀਆ ਹੁੰਦਾ ਹੈ ਬਾਕੀ ਜੇਕਰ ਤੁਸੀ ਸ਼ੁਰੂ ਕਰਨਾ ਹੈ ਤਾਂ ਯੂਨੀਵਰਸਿਟੀ ਮੁਤਾਬਿਕ ਤੁਸੀ ਇੱਕ ਏਕੜ ਤੋਂ ਸ਼ੁਰੂ ਕਰ ਸਕਦੇ ਹੋ ਇੱਕ ਏਕੜ ਵਿੱਚ 5000 ਪੂੰਗ ਪਾ ਸਕਦੇ ਹਾਂ ਇਹ 2 to 3 ਇੰਚ ਦਾ ਹੁੰਦਾ ਹੈ ਜੇਕਰ 5000 ਪਾਉਣਾ ਹੈ ਤਾਂ 3000 ਰੋਹੂ , 1000 ਕਤਲਾ , 500 ਕੋਮਨ ਕਾਰਪ ਤੇ 500 ਮਰੀਗਲ ਨਸਲ ਪਾਈ ਜਾਵੇ ਇਹ ਪੂੰਗ ਤੁਸੀ ਮੱਛੀ ਪਾਲਣ ਵਿਭਾਗ ਤੋਂ ਖਰੀਦ ਸਕਦੇ ਹੋਂ ਇਹ ਇੱਕ ਇੰਚ ਦਾ ਬੱਚਾ 10 ਪੈਸਾ ਪ੍ਰਤੀ ਬੱਚਾ ਮਿਲੇਗਾ ਜੇਕਰ ਵਧੀਆਂ ਖੁਰਾਕ ਪਾਈ ਜਾਵੇ ਤਾਂ 8 ਮਹੀਨਿਆ ਵਿੱਚ ਇਹ ਲੱਗਭੱਗ 800-900 ਗ੍ਰਾਮ ਦਾ ਹੋ ਜਾਂਦਾ ਹੈ ਬਾਕੀ ਮੱਛੀ ਪਾਲਣ ਲਈ ਨਹਿਰੀ ਪਾਣੀ ਵਧੀਆ ਹੁੰਦਾ ਹੈ ਤੇ ਤੁਸੀ ਪਿੰਡ ਦਾ ਛੱਪੜ ਠੇਕੇ ਤੇ ਲੈ ਕੇ ਵੀ ਇਹ ਕੰਮ ਸ਼ੁਰੂ ਕਰ ਸਕਦੇ ਹੋਂ ਤਾਲਾਬ ਵਿੱਚ ਮੱਛੀ ਦੇ ਬੀਜ ਪਾਉਣ ਤੋਂ ਪਹਿਲਾਂ ਇਸ ਗੱਲ ਦੀ ਪਰਖ ਕਰ ਲੈਣੀ ਚਾਹੀਦੀ ਹੈ ਕਿ ਉਸ ਤਾਲਾਬ ਵਿੱਚ ਕਾਫੀ ਮਾਤਰਾ ਵਿੱਚ ਮੱਛੀ ਦੀ ਕੁਦਰਤੀ ਖੁਰਾਕ (ਪਲੈਂਕਟਾਨ) ਉਪਲਬਧ ਹੈ ਤਾਲਾਬ ਵਿੱਚ ਪਲੈਂਕਟਾਨ ਦੀ ਚੰਗੀ ਮਾਤਰਾ ਕਰਨ ਦੇ ਉਦੇਸ਼ ਨਾਲ ਇਹ ਜ਼ਰੂਰੀ ਹੈ ਕਿ ਰੂੜੀ ਦੀ ਖਾਦ ਦੇ ਨਾਲ ਸੁਪਰਫਾਸਫੇਟ 300 ਕਿਲੋਗ੍ਰਾਮ ਅਤੇ ਯੂਰੀਆ 180 ਕਿਲੋਗ੍ਰਾਮ ਪ੍ਰਤੀ ਸਾਲ ਪ੍ਰਤੀ ਹੈਕਟੇਅਰ ਦੇ ਮਾਨ ਨਾਲ ਪਾਈ ਜਾਵੇ ਤਲਾਬ ਵਿਚੋਂ ਹਾਨੀਕਾਰਕ ਮੱਛੀਆਂ ਅਤੇ ਕੀੜੇ-ਮਕੌੜਿਆਂ ਨੂੰ ਕੱਢ ਦੇਣਾ ਚਾਹੀਦਾ ਹੈ ਮੰਡੀਕਰਨ ਦੀ ਕੋਈ ਦਿੱਕਤ ਨਹੀ ਹੈ ਇਹ ਲੋਕਲ ਹੀ ਸੇਲ ਹੋ ਜਾਂਦੀ ਹੈਜੇਕਰ ਤੁਸੀ ਮੱਛੀ ਪਾਲਣ ਦਾ ਕੰਮ ਸ਼ੁਰੂ ਕਰਨਾ ਹੈ ਤਾ ਸਭ ਤੋਂ ਜਰੂਰੀ ਹੈ ਟ੍ਰੇਨਿੰਗ ਇਹ ਟ੍ਰੇਨਿੰਗ ਤੁਹਾਨੂੰ FFDA(fish farmer development aggency) ਜੋ ਕਿ ਲੱਗਭੱਗ ਹਰ ਜ਼ਿਲੇ ਵਿੱਚ ਹੁੰਦੀ ਹੈ ਜਾਂ ਉੱਥੇ ਜਾ ਕੇ ਐਪਲੀਕੇਸ਼ਨ ਫਾਰਮ ਭਰੋ ਉਸ ਤੋਂ ਬਾਅਦ ਤੁਹਾਨੂੰ 5 ਦਿਨ ਦੀ ਮੁਫਤ ਟ੍ਰੇਨਿੰਗ ਦਿੱਤੀ ਜਾਵੇਗੀ ਟ੍ਰੇਨਿੰਗ ਲਈ ਦਸਵੀ ਪਾਸ ਹੋਣਾ ਜਰੂਰੀ ਹੈ ਤੇ ਇਹ ਡਿਪਾਰਮੈ੍ਟ ਜਿੱਥੇ ਖੇਤੀਬਾੜੀ ਅਫਸਰ ਬੈਠਦਾ ਹੈ ਜਿਵੇ ਕਚਿਹਰੀਆਂ , ਡੀ ਸੀ ਆਫਿਸ ਕਹਿੰ ਦਿੰਦੇ ਹਾਂ ਉਸ ਵਿੱਚ ਬਣਿਆ ਹੁੰਦਾ ਹੈ ਮੱਛੀ ਪਾਲਣ ਲਈ ਸੇਮ ਵਾਲੇ ਇਲਾਕੇ ਵਿੱਚ 90% ਸਬਸਿਡੀ ਹੁੰਦੀ ਹੈ ਤੇ ਬਾਕੀ ਇਲਾਕਿਆ ਵਿੱਚ 40 % ਸਬਸਿਡੀ ਹੁੰਦੀ ਹੈ ਤੁਸੀ ਆਪਣੇ ਜ਼ਿਲੇ ਦੇ FFDA ( fish farming development agency ) ਦਫਤਰ ਵਿੱਚ ਜਾਓ ਜੋ ਕਿ ਆਮ ਤੌਰ ਤੇ ਡੀਸੀ ਦਫਤਰ ਜਾਂ ਕਚਿਹਰੀਆਂ ਵਿੱਚ ਬਣਿਆ ਹੁੰਦਾ ਹੈ ਤੁਸੀ ਉੱਥੇ ਆਪਣੇ ਜਮੀਂਨ ਦੀ ਫਰਦ , 10th ਸਰਟੀਫਿਕੇਟ ਤੇ ਜਿੱਥੇ ਤਲਾਬ ਬਣਾਉਣਾ ਹੈ ਉੱਥੋ ਦੀਆਂ 2 ਫੋਟੋ ਲੈ ਕੇ ਜਾਓ ਉਸ ਤੋਂ ਬਾਅਦ FFDA ਦੇ ਅਫਸਰ ਤੁਹਾਨੂੂੰ ਫਾਈਲ ਤਿਆਰ ਕਰਵਾਉਣਗੇ ਤੇ ਤੁਹਾਡੀ ਜਮੀਨ ਦੇਖ ਕੇ ਤਲਾਬ ਬਣਾਉਣ ਦਾ ਤਰੀਕਾ ਦੱਸਣਗੇ ਤੇ ਫਿਰ ਤੁਹਾਨੂੰ 40% ਸਬਸਿਡੀ ਲਈ ਫਾਈ਼ਲ ਤਿਆਰ ਕਰਕੇ ਲੋਨ ਅਪਲਾਈ ਬਾਰੇ ਸਮਝਾ ਦੇਣਗੇ
Posted by Hargbinder singh
Punjab
18-04-2019 04:45 PM
Punjab
04-19-2019 07:35 AM
Bhinde de vich soondi di roktham de lyi quinalphos@600ml ja fame@20ml nu 150ltr pani de nal mila ke prati acre de hisaab nal spray kro.
Posted by jayraj
Rajasthan
18-04-2019 04:34 PM
Punjab
04-19-2019 10:44 PM
Kesar ki kheti sirf Kashmir mey hoti hai Rajasthan mey j fsl Nahi hoti Kujh log saffola ko kesar btaa kr seed bech rahe hai So kirpya aise fraud sey bch k rehna
Posted by Neetu Brar
Punjab
18-04-2019 04:32 PM
Punjab
04-19-2019 10:47 PM
Brar Sahb ਕੇਸਰ ਦੀ ਫਸਲ ਪੰਜਾਬ ਚ ਨਹੀਂ ਹੁੰਦੀ ਇਹ ਕਸ਼ਮੀਰ ਦੇ ਠੰਡੇ ਇਲਾਕੇ ਦੀ ਫਸਲ ਹੈ ਇਸ ਸਮੇਂ ਕਿਸਾਨਾਂ ਨੂੰ ਠੱਗਣ ਲੲੀ ਕੁਝ ਲੋਕ ਸਰਗਰਮ ਹੋ ਗਏ ਹਨ ਕੇਸਰ ਦੇ ਨਾਂ ਤੇ ਕਸੁੰਭੜਾ ਦੇ ਬੀਜ ਵੇਚ ਰਹੇ 100,000 ਰੁਪਏ ਵਿੱਚ ਇੱਕ ਕਿੱਲੇ ਦਾ ਬੀਜ ਵੇਚਕੇ ਕਿਸਾਨਾਂ ਨੂੰ ਕੇਸਰ ਦੇ ਨਾਂ ਤੇ ਲੁੱਟ ਰਹੇ ਹਨ ‌ ਕਸੁੰਭੜਾ ਦੇ ਬੀਜ ਦਾ ਰੇਟ ਸਿਰਫ 200-300 ਰੁਪਏ ਕਿੱਲੋ ਹੈ ਜੋ ਆਨਲਾਈਨ ਹੀ ਮਿਲ ਜਾਂਦਾ ਹੈ ਲੋਕ ਸੋ.... (Read More)
Brar Sahb ਕੇਸਰ ਦੀ ਫਸਲ ਪੰਜਾਬ ਚ ਨਹੀਂ ਹੁੰਦੀ ਇਹ ਕਸ਼ਮੀਰ ਦੇ ਠੰਡੇ ਇਲਾਕੇ ਦੀ ਫਸਲ ਹੈ ਇਸ ਸਮੇਂ ਕਿਸਾਨਾਂ ਨੂੰ ਠੱਗਣ ਲੲੀ ਕੁਝ ਲੋਕ ਸਰਗਰਮ ਹੋ ਗਏ ਹਨ ਕੇਸਰ ਦੇ ਨਾਂ ਤੇ ਕਸੁੰਭੜਾ ਦੇ ਬੀਜ ਵੇਚ ਰਹੇ 100,000 ਰੁਪਏ ਵਿੱਚ ਇੱਕ ਕਿੱਲੇ ਦਾ ਬੀਜ ਵੇਚਕੇ ਕਿਸਾਨਾਂ ਨੂੰ ਕੇਸਰ ਦੇ ਨਾਂ ਤੇ ਲੁੱਟ ਰਹੇ ਹਨ ‌ ਕਸੁੰਭੜਾ ਦੇ ਬੀਜ ਦਾ ਰੇਟ ਸਿਰਫ 200-300 ਰੁਪਏ ਕਿੱਲੋ ਹੈ ਜੋ ਆਨਲਾਈਨ ਹੀ ਮਿਲ ਜਾਂਦਾ ਹੈ ਲੋਕ ਸੋਸ਼ਲ ਮੀਡੀਆ ਤੇ ਹੋੲੇ ਪ੍ਰਚਾਰ ਤੋਂ ਪ੍ਰਭਾਵਿਤ ਹੋ ਕੇ ਬੀਜ ਖਰੀਦ ਰਹੇ ਹਨ ਕੇਸਰ ਦੀ ਖੇਤੀ ਲਈ ਪੰਜਾਬ ਦਾ ਪੌਣ ਪਾਣੀ ਕਿਸੇ ਵੀ ਹਾਲਤ ਵਿੱਚ ਅਨੁਕੂਲ ਨਹੀਂ ਹੈ ਕਸੁੰਭੜਾ ਦੇ ਬੀਜਾਂ ਦਾ ਤੇਲ ਨਿਕਲਦਾ ਹੈ ਮਾਰਕੀਟ ਵਿੱਚ ਸਫੋਲਾ ਤੇਲ ਨਾਂ ਨਾਲ ਵਿਕ ਰਿਹਾ ਹੈ ਕਿਸਾਨ ਭਰਾਵੋ ਗਲਤ ਪ੍ਰਚਾਰ ਤੋਂ ਬਚੋ ਅਪਣੀ ਛਿੱਲ ਨਾਂ ਲਹਾਓ ਖੇਤੀਬਾੜੀ ਵਿਭਾਗ ਵੱਲੋਂ ਵੀ ਕਿਸਾਨਾਂ ਨੂੰ ਇਸ ਪ੍ਰਤੀ ਜਾਗਰੂਕ ਕਰਨਾ ਬਣਦਾ ਹੈ ਤਾਂ ਕਿ ਗਲਤ ਪ੍ਰਚਾਰ ਵਿੱਚ ਆ ਕੇ ਕਿਸਾਨ ਠੱਗੀ ਦਾ ਸ਼ਿਕਾਰ ਨਾਂ ਹੋਣ ਇਹੋ ਜਿਹੇ ਫਰੌਡ ਤੋਂ ਬਚ ਕੇ ਰਹਿਣਾ ਜੀ
Posted by ਡਾਕਟਰ ਮੇਜਰ ਸਿੰਘ ਧਾਲੀਵਾਲ
Punjab
18-04-2019 04:27 PM
Punjab
04-19-2019 11:38 AM
ਮੋਗਾ ਜ਼ਿਲੇ ਦਾ ਮੌਸਮ ਲੱਗਭੱਗ ਸਾਫ ਹੀ ਰਹੇਗਾ ਜੀ ਬਾਕੀ ਤੁਸੀ ਕੋਸ਼ਿਸ਼ ਕਰੋ ਕਿ ਐਪ ਤੋਂ ਹੀ ਮੌਸਮ ਚੈਕ ਕਰ ਸਕਦੇ ਹੋ ਤੇ ਐਪ ਤੇ ਅਗਲੇ ਕੁੱਝ ਦਿਨਾਂ ਦਾ ਮੌਸਮ ਵੀ ਨਜ਼ਰ ਆਉਦਾ ਹੈ ਜੀ
Posted by sewak
Punjab
18-04-2019 04:11 PM
Punjab
04-18-2019 05:16 PM
sewak ji tohade swal de nal photo upload nai hoe ji tusi dobara photo upload karo ji photo dekh ke tohanu sahi jankari de ditti javegi ji.
Posted by sampat raj
Rajasthan
18-04-2019 04:11 PM
Punjab
04-19-2019 10:47 PM
June to August
Posted by Tarnjit virk
Punjab
18-04-2019 03:59 PM
Punjab
04-18-2019 06:27 PM
ਪਸ਼ੂ ਦਾ ਦੁੱਧ ਉਸਦੀ ਨਸਲ ਤੇ ਨਿਰਭਰ ਹੁੰਦਾ ਹੈ ਜੇਕਰ ਨਸਲ ਵਧਿਆ ਹੈ ਤਾਂ ਦੁੱਧ ਵੀ ਵੱਧ ਹੋਵੇਗੀ, ਬਾਕੀ ਖੁਰਾਕ, ਪਸ਼ੂ ਦੇ ਰਹਿਣ ਸਹਿਣ, ਟਾਈਮ ਟਾਈਮ ਤੇ ਡੇਵਰਮਿੰਗ ਕਰਵਾਉਣਾ, ਇਹਨਾਂ ਸਭ ਗੱਲਾਂ ਦਾ ਧਿਆਨ ਰੱਖਣਾ ਜਰੂਰੀ ਹੁੰਦਾ ਹੈ , ਤੁਸੀ Anabolite liqued 100ml ਰੋਜ ਦੇਣਾ ਸ਼ੁਰੂ ਕਰੋ, ਇਸਦੇ ਨਾਲ ਤੁਸੀ 250 ਗ੍ਰਾਮ ਗੁੜ ਅਤੇ 3 ਕਿਲੋ ਦਲੀਆ ਚੰਗੀ ਤ੍ਰਾਹ ਰਿਨ ਕੇ ਫਿਰ ਉਸ ਵਿਚ 100 ਗ੍ਰਾਮ ਸਰੋਂ ਦਾ ਤੇਲ ਮਿਕਸ ਕ.... (Read More)
ਪਸ਼ੂ ਦਾ ਦੁੱਧ ਉਸਦੀ ਨਸਲ ਤੇ ਨਿਰਭਰ ਹੁੰਦਾ ਹੈ ਜੇਕਰ ਨਸਲ ਵਧਿਆ ਹੈ ਤਾਂ ਦੁੱਧ ਵੀ ਵੱਧ ਹੋਵੇਗੀ, ਬਾਕੀ ਖੁਰਾਕ, ਪਸ਼ੂ ਦੇ ਰਹਿਣ ਸਹਿਣ, ਟਾਈਮ ਟਾਈਮ ਤੇ ਡੇਵਰਮਿੰਗ ਕਰਵਾਉਣਾ, ਇਹਨਾਂ ਸਭ ਗੱਲਾਂ ਦਾ ਧਿਆਨ ਰੱਖਣਾ ਜਰੂਰੀ ਹੁੰਦਾ ਹੈ , ਤੁਸੀ Anabolite liqued 100ml ਰੋਜ ਦੇਣਾ ਸ਼ੁਰੂ ਕਰੋ, ਇਸਦੇ ਨਾਲ ਤੁਸੀ 250 ਗ੍ਰਾਮ ਗੁੜ ਅਤੇ 3 ਕਿਲੋ ਦਲੀਆ ਚੰਗੀ ਤ੍ਰਾਹ ਰਿਨ ਕੇ ਫਿਰ ਉਸ ਵਿਚ 100 ਗ੍ਰਾਮ ਸਰੋਂ ਦਾ ਤੇਲ ਮਿਕਸ ਕਰੋ, ਇਸ ਨੂੰ ਤੁਸੀ ਅੱਧਾ ਅੱਧਾ ਕਰਕੇ ਸਵੇਰੇ ਸ਼ਾਮ ਦੇ ਸਕਦੇ ਹੋ, ਇਸ ਤ੍ਰਾਹ ਤੁਸੀ 5-7 ਦਿਨ ਦਿਓ, ਇਸ ਨਾਲ ਦੁੱਧ ਵੱਧ ਜਾਵੇਗਾ, ਅਤੇ ਤੁਸੀ Milkout ਪਾਊਡਰ ਦੇ 2-2 ਚਮਚ ਸਵੇਰੇ ਸ਼ਾਮ ਦਿਓ, ਇਸਦਾ ਵੀ ਦੁੱਧ ਵਧਾਉਣ ਵਿਚ ਵਧਿਆ ਰਿਜਲਟ ਹੈ.
Posted by Tarnjit virk
Punjab
18-04-2019 03:57 PM
Punjab
04-18-2019 04:18 PM
Tarnjit g ake 1121 da koi v nwa rate nahi aya hai. jro v koi rate di latest update awegi tuhanu iss de baare ds ditta jawega.
Posted by deep
Punjab
18-04-2019 03:53 PM
Punjab
04-18-2019 04:13 PM
CR 212 ekk variety hai jo Punjab seed store waleya walo release kiti gyi c esdi hor koi new variety nhi hai g..
Posted by harmandeep singh
Punjab
18-04-2019 03:37 PM
Rajasthan
04-18-2019 05:19 PM
sirf feed jeyada pon nal pashu dud nai vad da ji eh jaruri hai ke feed vich sare vitamin mineral balance matra vich hon jive puri matra vich anaj , khal te hor cheeza te os de nal jive hun garmiya hai pashu kol paani v har time peya rahe ji.
Posted by Manmohan Singh
Punjab
18-04-2019 03:35 PM
Punjab
04-18-2019 04:14 PM
Jhone di paneeri lgoun di date 15-20 May hai and transplanting di date 20 June hai g..
Posted by Abhi Kamboj
Haryana
18-04-2019 03:29 PM
Punjab
04-19-2019 03:56 PM
पशु को Teramycin-LA injection 15-15ml गर्दन के दोंनो तरफ लगवायें इसके साथ Melonex plus injection 15-15ml लगवायें, इससे बुखार में फर्क पड़ जाएगा
Posted by Abhi Kamboj
Haryana
18-04-2019 03:28 PM
Punjab
04-19-2019 12:33 PM
मोती की खेती की पूरी जानकारी और ट्रैनिन के लिए आप Achal Singh 9711858258 से संपर्क करें
Posted by rachhvir Singh
Punjab
18-04-2019 03:13 PM
Punjab
04-19-2019 11:41 AM
tusi eh audio suno ji.
Posted by Gurdeep Grewal
Punjab
18-04-2019 03:09 PM
Punjab
04-18-2019 05:22 PM
Gurdeep Grewal ji tuci uss nu Agrimin super powder 50gm rojana dena suru kro, isde nal tuci Ovumin advance bolus rojana 1 goli deo ate 21 din tak dinde rho, iss nal heat vich aa jawegi.
Posted by Harpreet Singh Kahlon
Punjab
18-04-2019 03:04 PM
Punjab
04-29-2019 12:06 PM
ਹਰਪ੍ਰੀਤ ਜੀ ਤੁਸੀ ਕੰਟਰੈਕਟ ਫਾਰਮਿੰਗ ਦੇ ਲਈ Vivesh ਸ਼ਰਮਾ:-9826556880 Grow Further ਜੀ ਨਾਲ ਸੰਪਰਕ ਕਰ ਸਕਦੇ ਹੋ ਧੰਨਵਾਦ
Posted by Amar jeet
Rajasthan
18-04-2019 03:01 PM
Punjab
04-18-2019 04:16 PM
Narme ki beejayi ke time 25 kg DAP or 20 kg potash prati acre khet tyar krne ke time pa skte ho g...
Posted by rachhvir Singh
Punjab
18-04-2019 02:54 PM
Punjab
04-19-2019 11:42 AM
rachhvir Singh ji tusi eh audio suno ji.
Posted by Paramjit singh
Punjab
18-04-2019 02:54 PM
Punjab
04-19-2019 04:04 PM
ਬਾਸਾਂ ਦੀ ਖੇਤੀ ਵੱਡੇ ਪੱਧਰ ਤੇ ਪੰਜਾਬ ਵਿੱਚ ਨਹੀ ਹੁੰਦੀ ਹੈ ਆਮ ਤੋ੍ਰ ਤੇ ਦੋ ਚਾਰ ਲਗਾ ਸਕਦੇ ਹੋ ਇਸ ਦੀ ਖੇਤੀ ਨੀਮ ਪਹਾੜੀ ਖੇਤਰ ਵਿੱਚ ਕੀਤੀ ਜਾਂਦੀ ਹੈ ਜਿਵੇਂ ਹੋਸ਼ਿਆਰਪੁਰ ਕੰਢੀ ਇਲਾਕੇ ਆਦਿ ਵਿੱਚ
Posted by anirudh
Haryana
18-04-2019 02:46 PM
Madhya Pradesh
04-18-2019 09:06 PM
google earth se bhi nap sakte hai
Posted by Gurjeet Singh Bhullar
Punjab
18-04-2019 02:37 PM
Punjab
04-18-2019 04:19 PM
tuc pioneer dia kisma lgaa skde ho jiwe ki 31Y45 , P3396, P3377, P3533, P1844 etc. iss ton bina tuc j-1006 kism di b bijai kr skde ho. tuc advanta di sugarage ja jumbo ja j 1006 variety lgaa skde ho ..iss ton ilaava tuc rasi di 3591 variety lgaa skde ho.
Posted by ਗੁਰਮਿੰਦਰ
Punjab
18-04-2019 02:20 PM
Punjab
04-18-2019 04:21 PM
Gurminder g iss de vich nami jyaada hon kr ke ih murjha gya hai..iss nu pani dena band kr deo ate iss de vich thodi jehi chulle di swaah da shitta de deo...
Posted by Abhi Kamboj
Haryana
18-04-2019 02:11 PM
Madhya Pradesh
04-18-2019 02:49 PM
सर जी बहुत बहुत शुभकानाए . मोती पालन एक ऐसा व्यवसाय है जिसमे आप अपनी एक अलग पहचान और अच्छी आय प्राप्त कर सकते है उचित मार्गदर्शन और सही रूपरेखा किसी भी व्ववसाय को उचाईयो तक ले जा सकता है मोती पालन में के लिए घर ,छत ,आँगन ,बालकनी ,तालाब. आदि में किया जा सकता है .मोती निकलने के बाद सीप की ज्वेलरी ,भस्म ,दवाये ,उनक.... (Read More)
सर जी बहुत बहुत शुभकानाए . मोती पालन एक ऐसा व्यवसाय है जिसमे आप अपनी एक अलग पहचान और अच्छी आय प्राप्त कर सकते है उचित मार्गदर्शन और सही रूपरेखा किसी भी व्ववसाय को उचाईयो तक ले जा सकता है मोती पालन में के लिए घर ,छत ,आँगन ,बालकनी ,तालाब. आदि में किया जा सकता है .मोती निकलने के बाद सीप की ज्वेलरी ,भस्म ,दवाये ,उनके मांस का उपयोग आदि से भी आय प्राप्त की जा सकती है .मोती पालन के साथ कुछ सहयोगी व्यवसाय हे जिनसे आय के अधिक साधन हो सकते है .अधिक जानकारी के लिए संपर्क करे 9770085381
Posted by Nishan Singh
Punjab
18-04-2019 01:46 PM

ਕੇਸਰ ਬਨਾਮ ਕਸੁੰਭੜਾ ਇਸ ਸਮੇਂ ਕਿਸਾਨਾਂ ਨੂੰ ਠੱਗਣ ਲੲੀ ਕੁਝ ਲੋਕ ਸਰਗਰਮ ਹੋ ਗਏ ਹਨ। ਕੇਸਰ ਦੇ ਨਾਂ ਤੇ ਕਸੁੰਭੜਾ ਦੇ ਬੀਜ ਵੇਚ ਰਹੇ। 100,000 ਰੁਪਏ ਵਿੱਚ ਇੱਕ ਕਿੱਲੇ ਦਾ ਬੀਜ ਵੇਚਕੇ ਕਿਸਾਨਾਂ ਨੂੰ ਕੇਸਰ ਦੇ ਨਾਂ ਤੇ ਲੁੱਟ ਰਹੇ ਹਨ ‌। ਕਸੁੰਭੜਾ ਦੇ ਬੀਜ ਦਾ ਰੇਟ ਸਿਰਫ 200-300 ਰੁਪਏ ਕਿੱਲੋ ਹੈ ਜੋ ਆਨਲਾਈਨ ਹੀ ਮਿਲ ਜਾਂਦਾ ਹੈ। ਲੋਕ ਸੋਸ਼ਲ ਮੀਡੀਆ ਤੇ ਹੋੲੇ ਪ੍ਰਚਾਰ ਤੋਂ ਪ੍ਰਭਾਵਿਤ ਹੋ ਕੇ ਬੀਜ ਖਰੀਦ ਰਹੇ ਹਨ।ਕੇਸਰ ਦੀ ਖੇਤੀ ਲਈ ਪੰਜਾਬ ਦਾ ਪੌਣ ਪਾਣੀ ਕਿਸੇ ਵੀ ਹਾਲਤ ਵਿੱਚ ਅਨੁਕੂਲ ਨਹੀਂ ਹੈ। ਕਸੁੰਭੜਾ ਦੇ ਬੀਜਾਂ ਦਾ ਤੇਲ ਨਿਕਲਦਾ ਹੈ। ਮਾਰਕੀਟ ਵਿੱਚ ਸਫੋਲਾ ਤੇਲ ਨਾਂ ਨਾਲ ਵਿਕ ਰਿਹਾ ਹੈ। ਕਿਸਾਨ ਭਰਾਵੋ ਗਲਤ ਪ੍ਰਚਾਰ ਤੋਂ ਬਚੋ।ਅਪਣੀ ਛਿੱਲ ਨਾਂ ਲਹਾਓ। ਖੇਤੀਬਾੜੀ ਵਿਭਾਗ ਵੱਲੋਂ ਵੀ ਕਿਸਾਨਾਂ ਨੂੰ ਇਸ ਪ੍ਰਤੀ ਜਾਗਰੂਕ ਕਰਨਾ ਬਣਦਾ ਹੈ। ਤਾਂ ਕਿ ਗਲਤ ਪ੍ਰਚਾਰ ਵਿੱਚ ਆ ਕੇ ਕਿਸਾਨ ਠੱਗੀ ਦਾ ਸ਼ਿਕਾਰ ਨਾਂ ਹੋਣ ?

Punjab
04-18-2019 05:36 PM
ਨਿਸ਼ਾਨਦੀਪ ਸਿੰਘ ਜੀ ਤੁਹਾਡਾ ਬਹੁਤ ਧੰਨਵਾਦ ਤੁਸੀ ਕੇਸਰ ਦੀ ਖੇਤੀ ਦੀ ਅਸਲੀਅਤ ਹੋਰ ਕਿਸਾਨਾਂ ਤੱਕ ਸ਼ੇਅਰ ਕੀਤੀ ਅਸਲ ਵਿੱਚ ਜਾਣਕਾਰੀ ਦੀ ਘਾਟ ਹੋਣ ਦੇ ਕਾਰਨ ਹੀ ਕਿਸਾਨ ਅਸਾਨੀ ਨਾਲ ਠੱਗੀ ਦਾ ਸ਼ਿਕਾਰ ਹੋ ਜਾਂਦੇ ਹਨ, ਸੋ ਸਾਡੀ ਵੀ ਇਹੀ ਕੋਸ਼ਿਸ਼ ਹੈ ਕਿ ਖੇਤੀ ਸਬੰਧੀ ਸਹੀ ਜਾਣਕਾਰੀ ਰਾਹੀ ਜ਼ਿਮੀਦਾਰ ਕਿਸਾਨ ਵੀਰਾਂ ਨੂੰ ਜਾਗਰੂਕ ਕੀਤਾ ਜਾਵੇ ਜੀ
Posted by ਹਰਜੀਤ ਸਿੰਘ
Punjab
18-04-2019 01:32 PM
Maharashtra
04-22-2019 06:50 PM
ਹਰਜੀਤ ਜੀ ਇਹ ਕਿਸਮ ਯੂਨੀਵਰਸਿਟੀ ਵਲੋਂ ਸਿਫਾਰਿਸ਼ ਨਹੀਂ ਹੈ ਧੰਨਵਾਦ
Posted by Sukhchain Singh
Punjab
18-04-2019 01:09 PM
Maharashtra
04-30-2019 03:22 PM
ਅਰੰਡੀ ਦੀ ਮਾਰਕੀਟਿੰਗ ਪੰਜਾਬ ਵਿਚ ਹਾਲੇ ਘੱਟ ਹੁੰਦੀ ਹੈ ਅਤੇ ਇਸਨੂੰ ਤੁਸੀ ਹਿਸਾਰ ਜਾ ਸਿਰਸਾ ਵਿਚ ਵੇਚ ਸਕਦੇ ਹੋ
Posted by Amarjit singh
Punjab
18-04-2019 01:08 PM
Punjab
04-18-2019 04:22 PM
ihna di tuc 20 may ton paneeri lgaa skde ho ate 20 june ton mukh khet de vich bijaayi kr skde ho.
Posted by zelsing rajput
Maharashtra
18-04-2019 12:57 PM
Madhya Pradesh
04-18-2019 01:03 PM
मोती की खेती जैसे मछली पालन की किया जाता है उसी प्रकार किया जाता है तालाब में, इसके बारे में अधिक जानकारी के लिए आप अमित बमोरिया 9770085381 से संपर्क कर सकते हैं
Posted by Manpreet singh
Punjab
18-04-2019 12:52 PM
Punjab
04-18-2019 04:18 PM
BASMATI ki varieties Punjab Basmati 3, Pusa Basmati 1509, Pusa Basmati 1121, Punjab basmati 4, punjab basmati 5, pusa basmati 1637, pusa basmati 1728 lga skte ho g.Basmati ka rate abhi koi final nhi hua hai g..
Posted by sukhjeet singh
Punjab
18-04-2019 12:48 PM
Punjab
04-18-2019 11:20 PM
ਸ਼ਹਿਦ ਦੀ ਮੱਖੀ ਪਾਲਣ ਦੇ ਧੰਦੇ ਨੂੰ ਅਪਣਾਉਣ ਤੋਂ ਪਹਿਲਾਂ ਆਪਣੇ ਨੇੜਲੇ ਕੇ.ਵੀ.ਕੇ ਜਾਂ ਯੂਨੀਵਰਸਿਟੀ ਲੁਧਿਆਣਾ ਤੋਂ ਟਰੇਨਿੰਗ ਲਓ ਤਾਂ ਕਿ ਤਹਾਨੂੰ ਕਿਸਮ , ਖ਼ੁਰਾਕ, ਰੱਖ-ਰੱਖਾਵ, ਬੀਮਾਰੀਆਂ , ਦੁਸ਼ਮਣ ਕੀਟਾਂ ਅਤੇ ਸ਼ਹਿਦ ਦੀ ਮੰਡੀਕਰਨ ਬਾਰੇ ਗਿਆਨ ਹੋਵੇ
Posted by inderjeet singh
Rajasthan
18-04-2019 12:35 PM
Punjab
04-24-2019 06:52 PM
Inderjeet singh ji iss semen di detail ohi ds skda ha jis ton eh bhrwaya gya hai kyuki ehh Pvt.Ltd semen hai jo khuud tyar kita gya hai .
Posted by Taranjeet Singh
Punjab
18-04-2019 12:35 PM
Punjab
04-18-2019 01:05 PM
तरनजीत सिंह जी फल के पौधों के लिए आप D.N. Mourya 9417463345 से संपर्क कर सकते हैं
Posted by Rajendra kumar
Rajasthan
18-04-2019 12:15 PM
Punjab
04-18-2019 12:38 PM
हाइड्रोपोनिक खेती की जानकारी लेने के लिए आप सोमवीर सिंह 9878733551 से संपर्क करें
Posted by ਅਰਵਿੰਦਰ ਸਿੰਘ
Punjab
18-04-2019 12:13 PM
Punjab
04-18-2019 04:23 PM
Arvinder g kirpa apni audio recording kr ke bhejo aur uss mein poori detail btao ki pauda kaise sookh rha hai ..tan jo apko iss ki poori jankari di ja ske..
Posted by Tarnji Singh Thind
Punjab
18-04-2019 12:05 PM
Rajasthan
04-18-2019 02:33 PM
ਇਹਨਾਂ ਦਿਨਾਂ ਵਿਚ ਪਸ਼ੂ ਨੂੰ ਤੁਸੀ ਜ਼ਿਆਦਾ ਗਰਮੀ ਤੋਂ ਬਚਾ ਕੇ ਰੱਖੋ ਓਹਨਾ ਦੇ ਕੋਲ ਹਰ ਟਾਈਮ ਪਾਣੀ ਹੋਣਾ ਚਾਹੀਦਾ ਹੈ, ਬਾਕੀ ਤੁਸੀ ਹਰਾ ਚਾਰਾ ਵੀ ਵਧਿਆ ਮਾਤਰਾ ਵਿਚ ਦੇ ਸਕਦੇ ਹੋ, ਕਈ ਕਿਸਾਨ ਪਸ਼ੂਆਂ ਦੇ ਚਾਰੇ ਲਈ ਅਗੇਤੀ ਮੱਕੀ ਬੀਜਦੇ ਹੈ, ਬਾਕੀ ਤੁਸੀ ਫੀਡ ਵੀ ਵਧਿਆ ਕੰਪਨੀ ਦੀ ਦਿਓ ਜਾਂ ਤੁਸੀ ਘਰ ਵਿਚ ਤਿਆਰ ਕਰਕੇ ਦੇ ਸਕਦੇ ਹੋ, ਗਰਮੀਆਂ ਵਿਚ ਪਸ਼ੂ ਲਈ 1 ਕੁਅੰਟਲ ਮੱਝਾਂ ਦੀ ਫੀਡ ਵਿਚ 30 ਕ.... (Read More)
ਇਹਨਾਂ ਦਿਨਾਂ ਵਿਚ ਪਸ਼ੂ ਨੂੰ ਤੁਸੀ ਜ਼ਿਆਦਾ ਗਰਮੀ ਤੋਂ ਬਚਾ ਕੇ ਰੱਖੋ ਓਹਨਾ ਦੇ ਕੋਲ ਹਰ ਟਾਈਮ ਪਾਣੀ ਹੋਣਾ ਚਾਹੀਦਾ ਹੈ, ਬਾਕੀ ਤੁਸੀ ਹਰਾ ਚਾਰਾ ਵੀ ਵਧਿਆ ਮਾਤਰਾ ਵਿਚ ਦੇ ਸਕਦੇ ਹੋ, ਕਈ ਕਿਸਾਨ ਪਸ਼ੂਆਂ ਦੇ ਚਾਰੇ ਲਈ ਅਗੇਤੀ ਮੱਕੀ ਬੀਜਦੇ ਹੈ, ਬਾਕੀ ਤੁਸੀ ਫੀਡ ਵੀ ਵਧਿਆ ਕੰਪਨੀ ਦੀ ਦਿਓ ਜਾਂ ਤੁਸੀ ਘਰ ਵਿਚ ਤਿਆਰ ਕਰਕੇ ਦੇ ਸਕਦੇ ਹੋ, ਗਰਮੀਆਂ ਵਿਚ ਪਸ਼ੂ ਲਈ 1 ਕੁਅੰਟਲ ਮੱਝਾਂ ਦੀ ਫੀਡ ਵਿਚ 30 ਕਿਲੋ ਜੋਂ, 30 ਕਿਲੋ ਕਣਕ, 10 ਕਿਲੋ ਚੋਕਰ, 15 ਕਿਲੋ ਵਡੇਮਿਆ ਦੀ ਖੱਲ, 15 ਕਿਲੋ ਸਰੋਂ ਦੀ ਖੱਲ ਮਿਕਸ ਕਰੋ ਅਤੇ ਗਾਵਾਂ ਲਈ 1 ਕੁਅੰਟਲ ਫੀਡ ਵਿਚ 35 ਕਿਲੋ ਜੋਂ, 35 ਕਿਲੋ ਕਣਕ , 10 ਕਿਲੋ ਚੋਕਰ, 10 ਕਿਲੋ ਵਡੇਮਿਆ ਦੀ ਖੱਲ ਅਤੇ 10 ਕਿਲੋ ਸਰੋਂ ਦੀ ਖੱਲ ਮਿਕਸ ਕਰਕੇ ਤਿਆਰ ਕਰੋ ਅਤੇ ਖਵਾਓ, ਉਸ ਤਰੀਕੇ ਨਾਲ ਤੁਸੀ ਪਸ਼ੂਆਂ ਲਈ ਵਧਿਆ ਫੀਡ ਤਿਆਰ ਕਰ ਸਕਦੇ ਹੋ.