Experts Q&A Search

Posted by Aishmeen kaur
Punjab
04-10-2022 12:10 PM
Punjab
10-04-2022 01:20 PM
Aishmeen please let us know that you want information about oranges which bean cropping system as there are different type of beans so that we can guide you accordingly.
Posted by phinder singh sidhu
Punjab
04-10-2022 12:04 PM
Punjab
10-04-2022 01:22 PM
ਸਿੱਧੂ ਜੀ ਕਿਰਪਾ ਕਰ ਕੇ ਇਹ ਦੱਸੋ ਕਿ ਪੌਦਾ ਕਿੰਨੇ ਦਿਨ ਦਾ ਹੈ ਅਤੇ ਤੁਸੀ ਇਸ ਨੂੰ ਪਹਿਲਾ ਕਿਹੜੀ ਕਿਹੜੀ ਖਾਦ ਕਿੰਨੀ ਮਾਤਰਾ ਵਿਚ ਦੇ ਚੁੱਕੇ ਹੋ ਜੀ ਉਸ ਹਿਸਾਬ ਨਾਲ ਹੀ ਤੁਹਾਨੂੰ ਇਸ ਬਾਰੇ ਸਹੀ ਜਾਣਕਾਰੀ ਦਿੱਤੀ ਜਾ ਸਕੇਗੀ।
Posted by phinder singh sidhu
Punjab
04-10-2022 11:59 AM
Punjab
10-04-2022 01:23 PM
ਸਿੱਧੂ ਜੀ ਤੁਸੀ ਬੂਟੇ ਦੀ ਗੁਡਾਈ ਕਰ ਕੇ 200-300 g vermicompost ਖਾਦ ਪਾਓ ਅਤੇ ਹਲਕਾ ਪਾਣੀ ਦਿਓ ਜੀ।
Posted by Harjeet Kaur parmar
Punjab
04-10-2022 11:55 AM
Punjab
10-04-2022 08:42 PM
ਹਰਜੀਤ ਕੌਰ ਜੀ ਤੁਸੀ ਉਸ ਨੂੰ Hitek injection 0.5 ml ਲਗਾਓ ਅਤੇ ਇਹ ਚਮੜੀ ਵਿਚ ਲਗਵਾਓ ਬਾਕੀ ਉਸ ਨੂੰ Brotone liquid 7ml ਰੋਜਾਨਾ ਦਿਓ.
Posted by ਦਰਸ਼ਨ ਸਿੰਘ
Punjab
04-10-2022 11:37 AM
Punjab
10-04-2022 01:24 PM
ਦਰਸ਼ਨ ਜੀ ਤੁਸੀ ਸੁੰਡੀ ਦੀ organic ਰੋਕਥਾਮ ਲਈ ਨਿੰਮ ਦੇ ਪਾਣੀ ਦਾ ਛਿੜਕਾਅ ਕਰ ਸਕਦੇ ਹੋ ਜੀ ਅਤੇ ਕੈਮੀਕਲ ਲਈ ਤੁਸੀ Emamectin Benzoate 1g/L ਪਾਣੀ ਦੇ ਹਿਸਾਬ ਨਾਲ ਛਿੜਕਾਅ ਕਰ ਸਕਦੇ ਹੋ ਜੀ।
Posted by pawan nagpal
Punjab
04-10-2022 11:14 AM
Punjab
10-04-2022 01:34 PM
ਪਵਨ ਜੀ ਇਹ brown leaf spot ਬਿਮਾਰੀ ਦਾ ਹਮਲਾ ਹੈ ਇਸ ਦੀ ਰੋਕਥਾਮ ਲਈ ਤੁਸੀ trifloxystrobin + tebuconazole 80g/ਏਕੜ ਦੇ ਹਿਸਾਬ ਨਾਲ ਛਿੜਕਾਅ ਕਰ ਸਕਦੇ ਹੋ ਜੀ।
Posted by Sarabjit Singh
Punjab
04-10-2022 10:50 AM
Haryana
10-04-2022 01:35 PM
ਸਰਬ ਜੀ ਇਹ ਸਿੰਥੈਟਿਕ ਦਵਾਈ ਹੈ ਇਹਦੀ ਸਪਰੇਅ ਨਾਲ ਹੋਰ ਨੁਕਸਾਨ ਕਾਫੀ ਹੋ ਜਾਂਦਾ ਪੋਧੇ ਨੂੰ ਸੋ ਤੁਸੀ ਇਹਦੀ ਸਪਰੇਅ ਨਾ ਕਰੋ ਬਾਕੀ ਏਸ ਸਣੇ ਕੋਈ ਵੀ ਸਪਰੇਅ ਕਰਨ ਨਾਲ ਫਸਲ ਤੇ ਗਲਤ ਪਰਭਾਵ ਪੈ ਸਕਦਾ ਜਿਸ ਨਾਲ ਝਾੜ ਘਾਟ ਸਕਦਾ ਜੇਕਰ ਸੁੰਡੀ ਦਾ ਹਮਲਾ ਬਹੁਤ ਜਿਆਦਾ ਹੈ ਤਾਂ ਤੁਸੀਂ emamectin benzoate 80 ਗ੍ਰਾਮ ਨੂੰ ਪ੍ਰਤੀ ਏਕੜ ਦੇ ਹਿਸਾਬ ਨਾਲ ਵਰਤ ਸਕਦੇ ਹੋ
Posted by karanweer
Punjab
04-10-2022 10:40 AM
Punjab
10-04-2022 08:47 PM
Karanveer ji ehh harmons di smasia krke ho jnda ha tuci iss nu heat vich aun te heat khali shdd deo ate jddo isdi heat khtm howe fir agle din hei Gynarich 5ml inj. Lgwao ate 7th day Pragma 2ml inj lgao ate 9th day te Gynarich 2.5ml inj lgwao ate 11th-12th day te teeka bharwa deo nal pregstay gold 30gm rojana deo. eh ilagg tuci kise mahir doctor ton krwao ji.
Posted by Mandeep Singh
Punjab
04-10-2022 10:15 AM
Punjab
10-04-2022 08:49 PM
ਮਨਦੀਪ ਜੀ ਇਸ ਨੂੰ 50gm ਹਲਦੀ ਅਤੇ 100ml ਸਰੋ ਦਾ ਤੇਲ ਮਿਕਸ ਕਰਕੇ ਰੱਖੋ, ਇਹ ਅਗਲੀ ਵਾਰ ਜੇਕਰ ਦੁਬਾਰਾ ਹੀਟ ਵਿਚ ਆਵੇ ਤਾਂ ਤੁਸੀ ਇਸਦੀਆਂ ਤਾਰਾ ਦੇ ਹਿਸਾਬ ਨਾਲ AI ਕਰਵਾਓ ਅਤੇ ਇਕ ਟੀਕਾ ਖੂਨ ਸੁੱਟਣ ਤੋਂ ਬਾਦ 1 ਘੰਟੇ ਵਿਚ ਕਰਵਾ ਦਿਓ
Posted by Vikram
Haryana
04-10-2022 09:16 AM
Haryana
10-04-2022 01:32 PM
Vikram ji yeh cheez apke kuch hi pattey par lag rahi hai apki iske liye koi bhi spray ki jrurat nahi hai ap vo Patton ko tod kr nashat kar sakte ho.
Posted by Vikram
Haryana
04-10-2022 09:13 AM
Haryana
10-04-2022 01:30 PM
Vikram ji yeh kisi keet ki wajah se hai iske liye aap emamectin benzoate 80 gram ko prati acre ke hisab se ja phir 1ml ko prati litre paani ke hisab se prayog kar sakte hai.
Posted by Harpreet Randhawa
Punjab
04-10-2022 09:11 AM
Haryana
10-04-2022 01:29 PM
Randhawa ji eh ik jaldi pakkan wali kisam hai eh takriban 60-65 din vich tudai de yog ho jandi hai ate 31.5 Quintal prati acre da ausat jhad dindi hai esdi bijai October de duje hafte vich karan di sifarish kiti jandi hai
Posted by क़िशोर जांगिड़
Rajasthan
04-10-2022 08:44 AM
Haryana
10-04-2022 01:26 PM
किशोर जी यह कीट की हमले की वजह से है इसके लिए आप emmamectin benzoate 80 ग्राम को प्रति एकड़ और 1ml प्रति लीटर पानी के हिसाब से प्रयोग कर सकते हो.
Posted by deep
Punjab
04-10-2022 08:41 AM
Haryana
10-04-2022 01:24 PM
ਦੀਪ ਜੀ ਤੁਸੀਂ ਛੋਲਿਆਂ ਦੀ pbg 8,7,5 ਕਿਸਮ ਦੀ ਬਿਜਾਈ ਕਰ ਸਕਦੇ ਹੋ.
Posted by Kuldeep Yadav
Uttar Pradesh
04-10-2022 07:40 AM
Punjab
10-04-2022 08:54 PM
आप इसे intalyte oral पाउडर एक एक चम्मच रोजाना देना शुरू करें और Lacup powder 100gm रोजाना दें और इसकी खुरली में पाकिस्तानी नमक का टुकड़ा रखें जिससे यह अपनी मर्ज़ी के साथ चाटती रहे और इसकी प्यास बढ़ जाएगी।
Posted by Kuldeep Yadav
Uttar Pradesh
04-10-2022 07:32 AM
Punjab
10-04-2022 08:57 PM
कुलदीप जी फीड तैयार करने के लिए मक्की, गेहूं, जों, जई 40 किलो, सरसों की खल 20 किलो , सोयाबीन मील 10 किलो भुनी सोयाबीन 5 किलो धान की पॉलिश 15 किलो, चोकर 6 किलो, मिनरल मिक्सचर 2 किलो, नमक 1 किलो, बफर 1 किलो मिलाकर फीड तैयार करके दे सकते हैं और गायों को 3 किलो दूध के लिए 1 किलो के हिसाब से दे सकते हैं और भैंसों को 2 किलो दूध के लिए 1 कि.... (Read More)
कुलदीप जी फीड तैयार करने के लिए मक्की, गेहूं, जों, जई 40 किलो, सरसों की खल 20 किलो , सोयाबीन मील 10 किलो भुनी सोयाबीन 5 किलो धान की पॉलिश 15 किलो, चोकर 6 किलो, मिनरल मिक्सचर 2 किलो, नमक 1 किलो, बफर 1 किलो मिलाकर फीड तैयार करके दे सकते हैं और गायों को 3 किलो दूध के लिए 1 किलो के हिसाब से दे सकते हैं और भैंसों को 2 किलो दूध के लिए 1 किलो के हिसाब से दे सकते है। इस तरीके से घर में खुद से फीड तैयार करके दे सकते है।
Posted by Kamaljeet singh
Punjab
04-10-2022 07:32 AM
Haryana
10-04-2022 01:19 PM
ਕਮਲ ਜੀ ਕਿਰਪਾ ਆਪਣਾ ਸਵਾਲ ਵਿਸਥਾਰ ਵਿਚ ਪੁੱਛੋ ਤੁਹਾਨੂੰ ਇਸ ਵਿਚ ਕੀ ਦਿੱਕਤ ਆ ਰਹੀ ਹੈ ਉਸ ਹਿਸਾਬ ਨਾਲ ਹੀ ਤੁਹਾਨੂੰ ਸਹੀ ਜਾਣਕਾਰੀ ਦਿੱਤੀ ਜਾ ਸਕਦੀ ਹੈ
Posted by Bikerjeet Singh
Punjab
04-10-2022 07:32 AM
Haryana
10-04-2022 01:19 PM
ਬਿੱਕਰ ਜੀ ਤੁਸੀਂ ਚੱਪਣ ਕੱਦੂ ਦੀ ਬਿਜਾਈ ਲੋਅ ਟਨਲ ਵਿਚ ਕਰ ਸਕਦੇ ਹੋ ਟੀਂਡੇ ਦੀ ਬਿਜਾਈ ਏਸ ਸਮੇਂ ਨਹੀਂ ਕੀਤੀ ਜਾ ਸਕਦੀ.
Posted by Narinder singh
Punjab
04-10-2022 06:06 AM
Punjab
10-05-2022 12:27 AM
ਨਰਿੰਦਰ ਜੀ ਗਲੈਡਿਓਲਸ ਦੇ ਗੰਢੇ ਜੁਲਾਈ ਤੋਂ ਦਸੰਬਰ ਤੱਕ 10-15 ਦਿਨਾਂ ਦੇ ਵਕਫ਼ੇ ਨਾਲ ਬਿਜਾਈ ਕਰਕੇ ਅਕਤੂਬਰ ਦੇ ਅੰਤ ਤੋਂ ਅਪ੍ਰੈਲ ਤੱਕ ਵਧੀਆ ਫੁੱਲ ਪੈਦਾ ਕੀਤੇ ਜਾ ਸਕਦੇ ਹਨ।ਗਲੈਡਿਓਲਸ ਦੀ ਅਗੇਤੀ ਬਿਜਾਈ (ਜੁਲਾਈ ਦੇ ਪਹਿਲੇ ਹਫਤੇ ਤੋਂ ਅਗਸਤ ਦਾ ਤੀਜਾ ਹਫਤਾ) ਲਈ ਪੰਜਾਬ ਗਲੈਂਸ ਅਤੇ ਪੰਜਾਬ ਲੈਮਨ ਡਿਲਾਈਟ ਕਿਸਮਾਂ ਢੁਕਵੀਆਂ ਹਨ। ਗੇਂਦੇ ਵਿਚ ਇਸ ਸਮੇ ਤੁਸੀਂ ਸਰਦ ਰੁੱਤ ਦੇ ਗੇਂਦੇ ਦੀ ਕਿ.... (Read More)
ਨਰਿੰਦਰ ਜੀ ਗਲੈਡਿਓਲਸ ਦੇ ਗੰਢੇ ਜੁਲਾਈ ਤੋਂ ਦਸੰਬਰ ਤੱਕ 10-15 ਦਿਨਾਂ ਦੇ ਵਕਫ਼ੇ ਨਾਲ ਬਿਜਾਈ ਕਰਕੇ ਅਕਤੂਬਰ ਦੇ ਅੰਤ ਤੋਂ ਅਪ੍ਰੈਲ ਤੱਕ ਵਧੀਆ ਫੁੱਲ ਪੈਦਾ ਕੀਤੇ ਜਾ ਸਕਦੇ ਹਨ।ਗਲੈਡਿਓਲਸ ਦੀ ਅਗੇਤੀ ਬਿਜਾਈ (ਜੁਲਾਈ ਦੇ ਪਹਿਲੇ ਹਫਤੇ ਤੋਂ ਅਗਸਤ ਦਾ ਤੀਜਾ ਹਫਤਾ) ਲਈ ਪੰਜਾਬ ਗਲੈਂਸ ਅਤੇ ਪੰਜਾਬ ਲੈਮਨ ਡਿਲਾਈਟ ਕਿਸਮਾਂ ਢੁਕਵੀਆਂ ਹਨ। ਗੇਂਦੇ ਵਿਚ ਇਸ ਸਮੇ ਤੁਸੀਂ ਸਰਦ ਰੁੱਤ ਦੇ ਗੇਂਦੇ ਦੀ ਕਿਸਮ ਜਾਇੰਟ ਡਬਲ ਅਫਰੀਕਨ ਆਰੇਂਜ, ਪੂਸਾ ਨਾਰੰਗੀ, ਪੂਸਾ ਬਸੰਤੀ, ਅਮਰੀਕਨ ਹਵਾਈ ਅਤੇ ਜਾਫਰੀ ਦੀ ਬਿਜਾਈ ਕਰ ਸਕਦੇ ਹੋ। ਬਾਕੀ ਇਸ ਸਮੇ ਤੁਸੀਂ ਸਰਦ ਰੁੱਤ ਦੇ ਹੋਰ ਫੁੱਲ ਜਿਵੇਂ ਪੈਂਜ਼ੀ ਅਤੇ ਸਵੀਟ ਪੀ ਦੀ ਬਿਜਾਈ ਹੋ।
Posted by Vikas Kumar
Haryana
04-10-2022 06:01 AM
Haryana
10-04-2022 01:17 PM
Vikas ji kisi bhi keetnashak ke saath tatav wali spray ko mila ke prayog nahi karna chahiye baki aap yeh btaye ki apko fasal mein kya dikkat aa rahi hai
Posted by ਰਣਧੀਰ ਸਿੰਘ
Punjab
04-10-2022 05:02 AM
Punjab
10-04-2022 09:00 PM
ਹਾਂਜੀ ਤੁਸੀ ਜਿਹੜਾ ਪਾਊਡਰ ਅਤੇ ਟੌਨਿਕ ਬਚਿਆ ਹੈ ਉਹ ਤੁਸੀ ਖਿਲਾ ਸਕਦੇ ਹੋ ਬਾਕੀ ਉਸਦੀ ਖੁਰਾਕ ਦਾ ਪੂਰਾ ਧਿਆਨ ਰੱਖੋ
Posted by rohit deshmukh
Chattisgarh
03-10-2022 10:40 PM
Haryana
10-04-2022 01:17 PM
Rohti ji dhania mein kharpatwar ki roktham ke liye gudai karne ki sifarish ki jati hai koi bhi spray karne se fasal par galt parbhav pad sakta hai
Posted by Amit Singh
Uttar Pradesh
03-10-2022 09:48 PM
Punjab
10-03-2022 10:35 PM
अमृत जी dusheri, amarpali, langra, chausa आम की अच्छी किसमे हैं ।
Posted by Kavin wander
Punjab
03-10-2022 09:35 PM
Punjab
10-04-2022 05:52 AM
Tuci uss nu changi khurak de nal nal Cargill di heifer dry feed deni suru kro ate uss nu her 3 mahine badd pett de kiria wali dwai salt badal ke jrur deo.
Posted by ਜਸਵਿੰਦਰ ਸਿੰਘ
Punjab
03-10-2022 08:59 PM
Punjab
10-03-2022 09:30 PM
ਤੁਸੀ ਓਹਨਾ ਨੂੰ ਕਿਸੇ ਵੀ ਚੰਗੀ ਕੰਪਨੀ ਦਾ ਪਲੇਨ ਮਿਨਰਲ ਮਿਕਸਚਰ 50gm ਰੋਜਾਨਾ ਦੇ ਸਕਦੇ ਹੋ
Posted by ਿਪਰਤਪਾਲ ਿਸੰਘ
Punjab
03-10-2022 08:37 PM
Punjab
10-03-2022 08:57 PM
ਤੁਸੀ ਬੱਕਰੀ ਪਾਲਣ ਦੀ ਟ੍ਰੇਨਿੰਗ ਲਈ ਆਪਣੇ ਨਜ਼ਦੀਕੀ ਕ੍ਰਿਸ਼ੀ ਵਿਗਿਆਨ ਕੇਂਦਰ ਨਾਲ ਸੰਪਰਕ ਕਰ ਸਕਦੇ ਹੋ ਉਥੇ ਸਮੇ ਸਮੇ ਤੇ ਕਿਸਾਨਾਂ ਨੂੰ ਅਲੱਗ ਅਲੱਗ ਕੰਮਾਂ ਦੀ ਟ੍ਰੇਨਿੰਗ ਦਿਤੀ ਜਾਂਦੀ ਹੈ ਤੁਸੀ ਇਸਦੇ ਲਈ Krishi Vigyan Kendra, Sangrur-Patran Road, VPO KheriDistt. Sangrur, , Postal Code 148001, Phone No : 01672-245320, 9988111757, Email : kvksangrur@pau.edu ਨਾਲ ਸੰਪਰਕ ਕਰ ਸਕਦੇ ਹੋ ਜਾ ਫਿਰ ਰਾਹੁਲ ਕਸਨੀਆ ਵਲੋਂ ਆਪਣੇ ਫਾਰਮ ਤੇ ਬੱਕਰੀ ਪਾਲਣ ਦੀ ਟ੍ਰੇਨਿੰਗ ਕ.... (Read More)
ਤੁਸੀ ਬੱਕਰੀ ਪਾਲਣ ਦੀ ਟ੍ਰੇਨਿੰਗ ਲਈ ਆਪਣੇ ਨਜ਼ਦੀਕੀ ਕ੍ਰਿਸ਼ੀ ਵਿਗਿਆਨ ਕੇਂਦਰ ਨਾਲ ਸੰਪਰਕ ਕਰ ਸਕਦੇ ਹੋ ਉਥੇ ਸਮੇ ਸਮੇ ਤੇ ਕਿਸਾਨਾਂ ਨੂੰ ਅਲੱਗ ਅਲੱਗ ਕੰਮਾਂ ਦੀ ਟ੍ਰੇਨਿੰਗ ਦਿਤੀ ਜਾਂਦੀ ਹੈ ਤੁਸੀ ਇਸਦੇ ਲਈ Krishi Vigyan Kendra, Sangrur-Patran Road, VPO KheriDistt. Sangrur, , Postal Code 148001, Phone No : 01672-245320, 9988111757, Email : kvksangrur@pau.edu ਨਾਲ ਸੰਪਰਕ ਕਰ ਸਕਦੇ ਹੋ ਜਾ ਫਿਰ ਰਾਹੁਲ ਕਸਨੀਆ ਵਲੋਂ ਆਪਣੇ ਫਾਰਮ ਤੇ ਬੱਕਰੀ ਪਾਲਣ ਦੀ ਟ੍ਰੇਨਿੰਗ ਕਰਵਾਈ ਜਾ ਰਹੀ ਹੈ ਤੁਸੀ ਇਹਨਾਂ ਨਾਲ 9855066510 ਵੀ ਸੰਪਰਕ ਕਰ ਸਕਦੇ ਹੋ
Posted by jasvinder singh
Punjab
03-10-2022 08:33 PM
Punjab
10-04-2022 05:21 PM
Jasvinder ji, ih boote nu dhupp na miln kar ke ho sakda hai ji is lai tusi boote nu dhupp jaroor lvao ji.
Posted by Gs
Punjab
03-10-2022 08:32 PM
Punjab
10-03-2022 09:00 PM
Tuci iss nu Teramycin-LA injection15-15ml grdan de dona pase lgwao ate novalgin injection 15ml ate CRB(ascrobic acid) inj. 20ml lgwao ate iss nu Metstrong liquid 100ml rojana dena suru kro.
Posted by amritpal singh
Punjab
03-10-2022 07:53 PM
Punjab
10-03-2022 10:27 PM
Amritpal ji 3086 kism di bijai tusi sare November mahine vich kar sakde ho ji ate is da beej 40kg/acre de hisaab nal hi painda hai ji.
Posted by sourav kamboj
Punjab
03-10-2022 07:29 PM
Punjab
10-03-2022 10:26 PM
Sourav ji kirpa kar ke। Fasl di photo bhejo ta Jo tuhanu is baare sahi jaankari ditti jaa ske.
Posted by Karamjit Singh
Punjab
03-10-2022 07:12 PM
Punjab
10-03-2022 10:25 PM
ਕਰਮਜੀਤ ਜੀ ਪਰਾਲੀ ਖੇਤ ਵਿਚ ਵਾਹ ਦੇਣ ਨਾਲ ਤਾਂ ਸੁੰਡੀ ਦਾ ਜਿਆਦਾ ਹਮਲਾ ਨਹੀਂ ਹੁੰਦਾ ਪਰ happy seeder ਵਾਲੀ ਕਣਕ ਵਿਚ ਹਮਲਾ ਥੋੜਾ ਜਿਆਦਾ ਹਮਲਾ ਦੇਖਣ ਨੂੰ ਮਿਲਦਾ ਹੈ ਜੀ। ਤੁਸੀ ਕਣਕ ਵਾਹ ਕੇ ਜਾਂ ਸੁਪਰ ਸੀਡਰ ਨਾਲ ਬੀਜਣ ਨੂੰ ਤਰਜੀਹ ਦਿਓ ਅਤੇ ਗੁਲਾਬੀ ਸੁੰਡੀ ਦਾ ਹਮਲਾ ਦਿਖਾਈ ਦੇਣ ਤੇ quinalphos 400-500 ml/ਏਕੜ ਦੇ ਹਿਸਾਬ ਨਾਲ ਛਿੜਕਾਅ ਕਰੋ ਜੀ।
Posted by Gurjant singh
Punjab
03-10-2022 06:30 PM
Punjab
10-03-2022 10:20 PM
ਗੁਰਜੰਟ ਜੀ ਜੇਕਰ ਬਾਸਮਤੀ ਨਿਸਰ ਚੁੱਕੀ ਹੈ ਤਾਂ ਹੁਣ ਕੋਈ ਵੀ ਛਿੜਕਾਅ ਨਾ ਕਰੋ ਕਿਉੰਕਿ ਇਹ ਸਮੱਸਿਆ ਦਾਣੇ ਪੈਣ ਤੋਂ ਪਹਿਲਾਂ ਦੀ ਹੈ ਹੁਣ ਇਸ ਦੇ ਲਈ ਕੋਈ ਛਿੜਕਾਅ ਕਰਨ ਦਾ ਫਾਇਦਾ ਨਹੀਂ ਹੈ ਜੀ।
Posted by Gurjant singh
Punjab
03-10-2022 06:30 PM
Punjab
10-03-2022 10:20 PM
ਗੁਰਜੰਟ ਜੀ ਜੇਕਰ ਬਾਸਮਤੀ ਨਿਸਰ ਚੁੱਕੀ ਹੈ ਤਾਂ ਹੁਣ ਕੋਈ ਵੀ ਛਿੜਕਾਅ ਨਾ ਕਰੋ ਕਿਉੰਕਿ ਇਹ ਸਮੱਸਿਆ ਦਾਣੇ ਪੈਣ ਤੋਂ ਪਹਿਲਾਂ ਦੀ ਹੈ ਹੁਣ ਇਸ ਦੇ ਲਈ ਕੋਈ ਛਿੜਕਾਅ ਕਰਨ ਦਾ ਫਾਇਦਾ ਨਹੀਂ ਹੈ ਜੀ।
Posted by ਗੁਰਵਿੰਦਰ ਸਿੰਘ
Punjab
03-10-2022 06:28 PM
Punjab
10-03-2022 10:18 PM
ਗੁਰਵਿੰਦਰ ਜੀ ਜਿਆਦਾ ਤਾਪਮਾਨ ਹੋਣ ਕਰਕੇ ਇਹ ਸਮੱਸਿਆ ਹੋ ਸਕਦੀ ਹੈ ਜੀ ਤਾਪਮਾਨ ਵਿਚ ਗਿਰਾਵਟ ਆਉਣ ਨਾਲ ਪੱਤੇ ਠੀਕ ਹੋ ਜਾਣਗੇ ਜੀ ।
Posted by ਗੁਰਵਿੰਦਰ ਸਿੰਘ
Punjab
03-10-2022 06:28 PM
Punjab
10-03-2022 10:18 PM
ਗੁਰਵਿੰਦਰ ਜੀ ਜਿਆਦਾ ਤਾਪਮਾਨ ਹੋਣ ਕਰਕੇ ਇਹ ਸਮੱਸਿਆ ਹੋ ਸਕਦੀ ਹੈ ਜੀ ਤਾਪਮਾਨ ਵਿਚ ਗਿਰਾਵਟ ਆਉਣ ਨਾਲ ਪੱਤੇ ਠੀਕ ਹੋ ਜਾਣਗੇ ਜੀ ।
Posted by Harmander Singh Brar
Punjab
03-10-2022 06:27 PM
Punjab
10-03-2022 09:26 PM
Harmandar je sara jhona nisaar gya hai ta hun bhamakd da koi nuksan nahi hai kyuki Ihna de bache hi nuksaan kar sakde han te pakke jhone te Ihna da jyada hmla nahi hunda.
Posted by Punit kamal Singh jeji
Punjab
03-10-2022 06:11 PM
Punjab
10-03-2022 09:25 PM
Punit ji cyper di spray chaare vaali fasl te nahi karni chahidi je tuhanu hun sundi da jyada hmla nzar aave ta tusi Spinoteram 0.5 ml/L ਪਾਣੀ ਦੇ ਹਿਸਾਬ ਨਾਲ ਛਿੜਕਾਅ ਕਰ ਸਕਦੇ ਹੋ ਜੀ।
Posted by sandeep singh
Punjab
03-10-2022 04:53 PM
Punjab
10-03-2022 09:03 PM
Sandeep ji jekar suui nu 5-7 din hoye ha fir tuci usdi bachedani vich utrawin-oz dwai 30ml rojana 3 din bhrwa deo ate pehle 2 din Metro 50ml bhi bhrwao. ehna nal andro sojish bhi khtm howegi ate jor marn ton bhi htt jawegi. ehh pehla pashu nu nazdiki doctor ton check krwao fir ehh ilaj krwao.
Posted by surinder singh
Punjab
03-10-2022 04:13 PM
Punjab
10-03-2022 09:17 PM
ਸੁਰਿੰਦਰ ਜੀ ਤੁਸੀ ਬਾਗ਼ ਵਿੱਚ vermicompost ਖਾਦ 500g/ਬੂਟੇ ਦੇ ਹਿਸਾਬ ਨਾਲ ਪਾ ਸਕਦੇ ਹੋ ਜੀ ਅਤੇ ਫਲ ਡਿੱਗਣ ਤੋਂ ਰੋਕਣ ਲਈ ਤੁਸੀ cooper oxychloride 2g/L ਪਾਣੀ ਦੇ ਹਿਸਾਬ ਨਾਲ ਛਿੜਕਾਅ ਕਰ ਸਕਦੇ ਹੋ ਜੀ।
Posted by Gurjant singh
Punjab
03-10-2022 04:01 PM
Punjab
10-03-2022 09:15 PM
ਗੁਰਜੰਟ ਜੀ ਤੁਸੀ PBW 824, 869, 766, PBW 1 ਜ਼ਿੰਕ ਅਤੇ PBW ਚਪਾਤੀ ਕਿਸਮਾਂ ਦੀ ਬਿਜਾਈ ਕਰ ਸਕਦੇ ਹੋ ਜੀ।
Posted by Ranjodh singh
Punjab
03-10-2022 03:59 PM
Punjab
10-03-2022 09:14 PM
Ranjodh ji tusi infected berries nu Katt ke dekho ki Ihna vich kise keede da hamla ta nahi us hisaab naal hi tuhanau is baare sahi jaankari ditti jaa skegi.
Posted by Khushpreet Sidhu
Punjab
03-10-2022 03:54 PM
Punjab
10-03-2022 09:14 PM
Posted by Umed Singh
Haryana
03-10-2022 03:23 PM
Punjab
10-03-2022 08:19 PM
Umed ji kripya aap fasl aur keede ki photo jaroor bheje ta Jo aapko is baare me shi jaankari di jaa sake.
Posted by ਅਮਨਪ੍ਰੀਤ ਸਿੰਘ ਢਿੱਲੋਂ
Punjab
03-10-2022 03:15 PM
Punjab
10-03-2022 09:32 PM
ਅਮਨਪ੍ਰੀਤ ਜੀ ਤੁਸੀ ਉਸ ਨੂੰ ਨਜ਼ਦੀਕੀ ਡਾਕਟਰ ਤੋਂ ਚੈੱਕ ਕਰਵਾਓ ਕਿਉਕਿ ਉਸਦੇ ਸੂਣ ਵਿਚ ਵੀ ਥੋੜੇ ਦਿਨ ਹੈ ਅਤੇ ਉਸਦੀ ਜਾਂਚ ਕਰਕੇ ਹੀ ਸਹੀ ਇਲਾਜ ਹੋ ਸਕਦਾ ਹੈ
Posted by Gs
Punjab
03-10-2022 03:12 PM
Punjab
10-03-2022 09:21 PM
Tuci iss nu Teramycin-LA injection15-15ml grdan de dona pase lgwao ate novalgin injection 15ml ate CRB(ascrobic acid) inj. 20ml lgwao ate iss nu Metstrong liquid 100ml rojana dena suru kro.