Experts Q&A Search

Posted by Sachin thakur
Uttar Pradesh
21-04-2019 09:03 PM
Maharashtra
04-22-2019 05:35 AM
Sachin ji kripya aap apna swal vistar se pooche Taki aapko iske bare men poori jankari di ja sake.
Posted by kamal singh
Rajasthan
21-04-2019 08:49 PM
Punjab
05-06-2019 04:47 PM
राजस्थान में सब्जी की बड़ी मंडी जोधपुर में है इस मंडी के बारे में अधिक जानकारी के लिए आप 9660949924( Mahi Parihar) पर सम्पर्क करे
Posted by Rajwinder Singh
Punjab
21-04-2019 08:41 PM
Punjab
04-24-2019 06:03 PM
Tuci usdi bachedani vich Utrawin-OZ dwai 3 din lagatar bhrwao ate uss nu Bovimin-B powder 100gm rojana deo ate Concimax bolus rojana 1 goli deo ate 14 din tak dinde rho fir agli varrr heat vich aaun te uss nu tika bhrwa ke eh golia 15 din tak hor deo..
Posted by harpreet
Punjab
21-04-2019 08:24 PM
Maharashtra
04-22-2019 05:36 AM
Harpreet ji kirpa karke daso ke tuc makki de bare Vich ki jankari laina chaunde ho ta Jo tuhanu is bare poori jankari diti ja sake.
Posted by kuldeep singh
Punjab
21-04-2019 08:21 PM
Punjab
04-24-2019 06:08 PM
ਤੁਸੀ ਉਸ ਨੂੰ ਕਾਰਗਿਲ ਦੀ Calf Grower ਫੀਡ ਦੇਣੀ ਸ਼ੁਰੂ ਕਰੋ, ਇਸਦੇ ਨਾਲ ਤੁਸੀ Calf Plan ਪਾਊਡਰ 50gm ਰੋਜਾਨਾ ਦੇਣਾ ਸ਼ੁਰੂ ਕਰੋ, ਇਸ ਨਾਲ ਵਧਿਆ ਗਰੋਥ ਹੋ ਜਾਵੇਗੀ.
Posted by Manjinder
Punjab
21-04-2019 08:19 PM
Rajasthan
04-23-2019 04:33 PM
ਇਹਨਾਂ ਦਿਨਾਂ ਵਿਚ ਪਸ਼ੂ ਨੂੰ ਤੁਸੀ ਜ਼ਿਆਦਾ ਗਰਮੀ ਤੋਂ ਬਚਾ ਕੇ ਰੱਖੋ ਓਹਨਾ ਦੇ ਕੋਲ ਹਰ ਟਾਈਮ ਪਾਣੀ ਹੋਣਾ ਚਾਹੀਦਾ ਹੈ, ਬਾਕੀ ਤੁਸੀ ਹਰਾ ਚਾਰਾ ਵੀ ਵਧਿਆ ਮਾਤਰਾ ਵਿਚ ਦੇ ਸਕਦੇ ਹੋ, ਤੁਸੀ ਘਰ ਵਿਚ ਤਿਆਰ ਕਰਕੇ ਦੇ ਸਕਦੇ ਹੋ, ਗਰਮੀਆਂ ਵਿਚ ਪਸ਼ੂ ਲਈ 1 ਕੁਅੰਟਲ ਮੱਝਾਂ ਦੀ ਫੀਡ ਵਿਚ 30 ਕਿਲੋ ਜੋਂ, 30 ਕਿਲੋ ਕਣਕ, 10 ਕਿਲੋ ਚੋਕਰ, 15 ਕਿਲੋ ਵਡੇਮਿਆ ਦੀ ਖੱਲ, 15 ਕਿਲੋ ਸਰੋਂ ਦੀ ਖੱਲ ਮਿਕਸ ਕਰੋ ਅਤੇ ਗਾਵਾਂ .... (Read More)
ਇਹਨਾਂ ਦਿਨਾਂ ਵਿਚ ਪਸ਼ੂ ਨੂੰ ਤੁਸੀ ਜ਼ਿਆਦਾ ਗਰਮੀ ਤੋਂ ਬਚਾ ਕੇ ਰੱਖੋ ਓਹਨਾ ਦੇ ਕੋਲ ਹਰ ਟਾਈਮ ਪਾਣੀ ਹੋਣਾ ਚਾਹੀਦਾ ਹੈ, ਬਾਕੀ ਤੁਸੀ ਹਰਾ ਚਾਰਾ ਵੀ ਵਧਿਆ ਮਾਤਰਾ ਵਿਚ ਦੇ ਸਕਦੇ ਹੋ, ਤੁਸੀ ਘਰ ਵਿਚ ਤਿਆਰ ਕਰਕੇ ਦੇ ਸਕਦੇ ਹੋ, ਗਰਮੀਆਂ ਵਿਚ ਪਸ਼ੂ ਲਈ 1 ਕੁਅੰਟਲ ਮੱਝਾਂ ਦੀ ਫੀਡ ਵਿਚ 30 ਕਿਲੋ ਜੋਂ, 30 ਕਿਲੋ ਕਣਕ, 10 ਕਿਲੋ ਚੋਕਰ, 15 ਕਿਲੋ ਵਡੇਮਿਆ ਦੀ ਖੱਲ, 15 ਕਿਲੋ ਸਰੋਂ ਦੀ ਖੱਲ ਮਿਕਸ ਕਰੋ ਅਤੇ ਗਾਵਾਂ ਲਈ 1 ਕੁਅੰਟਲ ਫੀਡ ਵਿਚ 35 ਕਿਲੋ ਜੋਂ, 35 ਕਿਲੋ ਕਣਕ , 10 ਕਿਲੋ ਚੋਕਰ, 10 ਕਿਲੋ ਵਡੇਮਿਆ ਦੀ ਖੱਲ ਅਤੇ 10 ਕਿਲੋ ਸਰੋਂ ਦੀ ਖੱਲ ਮਿਕਸ ਕਰਕੇ ਤਿਆਰ ਕਰੋ ਅਤੇ ਖਵਾਓ, ਉਸ ਤਰੀਕੇ ਨਾਲ ਤੁਸੀ ਪਸ਼ੂਆਂ ਲਈ ਵਧਿਆ ਫੀਡ ਤਿਆਰ ਕਰ ਸਕਦੇ ਹੋ.
Posted by gurmeet
Punjab
21-04-2019 08:15 PM
Punjab
04-21-2019 08:40 PM
PR 127 धान की पनीरी 15-20 मई तक लगा सकते हैं, इसकी ट्रांसप्लांटिंग का समय 20 जून से है
Posted by Gurpreet Singh
Punjab
21-04-2019 07:59 PM
Punjab
04-21-2019 08:37 PM
ਸੱਠੀ ਮੂੰਗੀ ਦੀ ਕਾਸ਼ਤ ਲਈ 3 ਕਿਸਮਾਂ ਐਸ ਐਮ ਐਲ 832 ਅਤੇ ਐਸ ਐਮ ਐਲ 668, TMB 37 ਦੀ ਸਿਫਾਰਿਸ਼ ਕੀਤੀ ਗਈ ਹੈ ਐਸ ਐਮ ਐਲ 832 ਕਿਸਮ ਤਕਰੀਬਨ 61 ਦਿਨ ਵਿੱਚ ਪੱਕਦੀ ਹੈ ਅਤੇ ਇਸਦਾ ਔਸਤਨ ਝਾੜ 4.6 qtl/acre ਹੈ ਐਸ ਐਮ ਐਲ 668 ਤਕਰੀਬਨ 60 ਦਿਨ ਵਿਚ ਪੱਕਦੀ ਹੈ ਅਤੇ ਇਸਦਾ ਔਸਤਨ ਝਾੜ 4.5qtl/acre ਹੈ ਪੰਜਾਬ ਯੂਨੀਵਰਸਿਟੀ ਵਲੋਂ ਮੂੰਗੀ ਦੀ ਨਵੀਂ ਕਿਸਮ TMB 37 ਪੇਸ਼ ਕੀਤੀ ਗਈ ਹੈ ਜੋ ਕੇਵਲ 60 ਦਿਨਾਂ ਵਿਚ ਪੱਕਦੀ ਹੈ ਕਣਕ ਦੀ ਕਟਾਈ ਤੋਂ .... (Read More)
ਸੱਠੀ ਮੂੰਗੀ ਦੀ ਕਾਸ਼ਤ ਲਈ 3 ਕਿਸਮਾਂ ਐਸ ਐਮ ਐਲ 832 ਅਤੇ ਐਸ ਐਮ ਐਲ 668, TMB 37 ਦੀ ਸਿਫਾਰਿਸ਼ ਕੀਤੀ ਗਈ ਹੈ ਐਸ ਐਮ ਐਲ 832 ਕਿਸਮ ਤਕਰੀਬਨ 61 ਦਿਨ ਵਿੱਚ ਪੱਕਦੀ ਹੈ ਅਤੇ ਇਸਦਾ ਔਸਤਨ ਝਾੜ 4.6 qtl/acre ਹੈ ਐਸ ਐਮ ਐਲ 668 ਤਕਰੀਬਨ 60 ਦਿਨ ਵਿਚ ਪੱਕਦੀ ਹੈ ਅਤੇ ਇਸਦਾ ਔਸਤਨ ਝਾੜ 4.5qtl/acre ਹੈ ਪੰਜਾਬ ਯੂਨੀਵਰਸਿਟੀ ਵਲੋਂ ਮੂੰਗੀ ਦੀ ਨਵੀਂ ਕਿਸਮ TMB 37 ਪੇਸ਼ ਕੀਤੀ ਗਈ ਹੈ ਜੋ ਕੇਵਲ 60 ਦਿਨਾਂ ਵਿਚ ਪੱਕਦੀ ਹੈ ਕਣਕ ਦੀ ਕਟਾਈ ਤੋਂ ਬਾਅਦ ਖੇਤ ਨੂੰ ਵਾਹੁਣ ਤੋਂ ਬਗੈਰ ਮੂੰਗੀ ਦੀ ਕਾਸ਼ਤ ਜ਼ੀਰੋ ਟਿਲ ਡਰਿਲ ਨਾਲ ਕੀਤੀ ਜਾ ਸਕਦੀ ਹੈ ਐਸ ਐਮ ਐਲ 832 ਲਈ 12 ਕਿਲੋ ਅਤੇ ਐਸ ਐਮ ਅਲ 668 ਲਈ 15 ਕਿਲੋ ਬੀਜ ਪ੍ਰਤੀ ਏਕੜ ਵਰਤਣਾ ਚਾਹੀਦਾ ਹੈ ਬੀਜ ਨੂੰ ਬੀਜਣ ਤੋਂ ਪਹਿਲਾਂ ਕੈਪਟਾਨ ਜਾ ਥਿਰਮ 3 ਗ੍ਰਾਮ ਪ੍ਰਤੀ ਕਿੱਲੋ ਬੀਜ ਦੇ ਹਿਸਾਬ ਨਾਲ ਸੋਧ ਲੈਣਾ ਚਾਹੀਦਾ ਹੈ ਜੇਕਰ ਕਣਕ ਦੀ ਕਟਾਈ ਕੰਬਾਇਨ ਨਾਲ ਕੀਤੀ ਹੋਵੇ ਤਾਂ ਮੂੰਗੀ ਦੀ ਕਾਸ਼ਤ ਹੈਪੀ ਸੀਡਰ ਨਾਲ ਵੀ ਕੀਤੀ ਜਾ ਸਕਦੀ ਹੈ
Posted by harmandeep singh
Punjab
21-04-2019 07:53 PM
Maharashtra
04-22-2019 05:39 AM
Harmandeep ji isdi bijai sardiyan Vich hi kiti jandi hai.isde layi September October da mahina bijai layi sahi hunda hai.dhanwad
Posted by roop singh sidhu
Punjab
21-04-2019 07:36 PM
Punjab
05-06-2019 05:50 PM
ਲਸਣ ਨੂੰ ਲੱਕੜ ਦੀਆਂ ਬਲੀਆਂ ਤੇ ਦੋਵੋ ਪਾਸੋ ਗੱਠੀਆ ਬਾਹਰ ਰੱਖ ਕੇ ਕੰਧ ਬਣਾਉ ਉਦਾਹਰਣ ਦੇ ਲਈ ਉੱਤਰ ਨਾਲ ਦਿੱਤੀਆਂ ਫੋਟੋ ਦੇਖੋ ਜੀ
Posted by Baljit singh
Punjab
21-04-2019 07:15 PM
Punjab
04-26-2019 04:22 PM
yeh tatv ki kami ke karn ho raha hai aap paudhe ko 4-5 kilo vermi compost daalen is se paudhe ko sare attav mil jayege aur paudha griwth bhi karega.dhanywad
Posted by ANKUR JAIN
Delhi
21-04-2019 07:13 PM
Punjab
04-22-2019 12:00 PM
Ankur Jain ji Moti ki kheti ke bare me puri jankari or is ki taining ke liye aap Achal singh 9711858258 (GLITTERATI PEARL FARMS) se samparak kare.
Posted by kuldeep singh
Punjab
21-04-2019 07:05 PM
Rajasthan
04-24-2019 06:10 PM
ਤੁਸੀ 50 ਗ੍ਰਾਮ ਹਲਦੀ , ਅਤੇ 200 ਗ੍ਰਾਮ ਸਰੋਂ ਦਾ ਤੇਲ ਮਿਕਸ ਕਰਕੇ 5-7 ਲਗਾਤਾਰ ਦਿਓ , ਇਸ ਨਾਲ ਫਰਕ ਪੈ ਜਾਵੇਗਾ ..
Posted by Rajan madaan
Punjab
21-04-2019 06:56 PM
Maharashtra
04-22-2019 05:41 AM
Dhan ki 212 kisam 135-145 din ka smay leti hai pakne ke liye aur Iski paidavar 35 Quintal Tak nikal jati hai.dhanywad
Posted by lokendra nath
Rajasthan
21-04-2019 06:52 PM
Punjab
04-22-2019 07:54 AM
https://www.apnikheti.com/hn/pn/%E0%A4%95%E0%A5%83%E0%A4%B7%E0%A4%BF/%E0%A4%AB%E0%A4%B8%E0%A4%B2%E0%A5%87%E0%A4%82/%E0%A4%A4%E0%A5%87%E0%A4%B2-%E0%A4%B5%E0%A4%BE%E0%A4%B2%E0%A5%80-%E0%A4%AB%E0%A4%B8%E0%A4%B2%E0%A5%87%E0%A4%82/%E0%A4%B8%E0%A5%8B%E0%A4%AF%E0%A4%BE%E0%A4%AC%E0%A5%80%E0%A4%A8 इस लिंक पर क्लिक कर आप सोयाबीन फसल की पूरी जानकारी ले सकते हैं
Posted by lokendra nath
Rajasthan
21-04-2019 06:38 PM
Maharashtra
04-22-2019 05:43 AM
Kripya aap apna swal vistar se pooche ke aap soyabean ke bare men Kya jankari Lena chahte hai Taki aapko iske bare men poori jankari di ja sake.
Posted by Anjali Manoj Bansal
Assam
21-04-2019 06:32 PM
Punjab
04-29-2019 11:57 AM
अंजलि जी आप अदरक से सोंठ बनाने की विधि इस वीडियो में देख सकते है इसके लिए आप दिए गए लिंक पर क्लीक करे:-https://www.youtube.com/watch v=-WO6HhPW_VE
Posted by hemanT SHARMA
Uttar Pradesh
21-04-2019 06:13 PM
Maharashtra
04-24-2019 03:30 PM
Posted by Gurtej Singh
Punjab
21-04-2019 06:00 PM
Maharashtra
05-01-2019 01:45 PM
Chandan di kheti punjab vich kayi kisana valo kiti ja rhi hai . Red sandalwood, white sandalwood chandan diyan kisman hn… isdi kheti lyi jmeen nu April-May mhine vich tyaar kita janda hai… isdi bijaai May-October mhine vich kiti jandi hai pr isnu beejn da sb ton shi smaan July-August mhine hn… paudhe ton paudhe di doori 3m honi chahidi hai… Urea@50gm/tree/year, SSP@100 gm/tree/year, MOP@40 gm/tree/year nun do hissian vich dena hai pehli dose March-April mhine vich atey duji dosi September-October mhine vich deni hai.jeyada tazarba pushan layi tusi satnam singh 097798 46777 number te gal kar sakde ho ehna ne lgaye hoe hun.
Posted by manjot singh
Punjab
21-04-2019 05:57 PM
Maharashtra
04-22-2019 05:46 AM
Manjot ji isdiyan jdan Vich seonk check kro jekar maujood hai ta isde uper chlorpyiphos@4ml prati litre Pani de hisab nal spray Karo. is to ilava jehda tna gal reha oh fungus de karn hunda hai isde layi M-45@4 gram nu prati litre Pani de hisab nal spray Karo.
Posted by Avtar sandhu
Punjab
21-04-2019 05:46 PM
Punjab
04-21-2019 08:42 PM
ਸੱਠੀ ਮੂੰਗੀ ਦੀ ਕਾਸ਼ਤ ਲਈ 3 ਕਿਸਮਾਂ ਐਸ ਐਮ ਐਲ 832 ਅਤੇ ਐਸ ਐਮ ਐਲ 668, TMB 37 ਦੀ ਸਿਫਾਰਿਸ਼ ਕੀਤੀ ਗਈ ਹੈ ਐਸ ਐਮ ਐਲ 832 ਕਿਸਮ ਤਕਰੀਬਨ 61 ਦਿਨ ਵਿੱਚ ਪੱਕਦੀ ਹੈ ਅਤੇ ਇਸਦਾ ਔਸਤਨ ਝਾੜ 4.6 qtl/acre ਹੈ ਐਸ ਐਮ ਐਲ 668 ਤਕਰੀਬਨ 60 ਦਿਨ ਵਿਚ ਪੱਕਦੀ ਹੈ ਅਤੇ ਇਸਦਾ ਔਸਤਨ ਝਾੜ 4.5qtl/acre ਹੈ ਪੰਜਾਬ ਯੂਨੀਵਰਸਿਟੀ ਵਲੋਂ ਮੂੰਗੀ ਦੀ ਨਵੀਂ ਕਿਸਮ TMB 37 ਪੇਸ਼ ਕੀਤੀ ਗਈ ਹੈ ਜੋ ਕੇਵਲ 60 ਦਿਨਾਂ ਵਿਚ ਪੱਕਦੀ ਹੈ ਕਣਕ ਦੀ ਕਟਾਈ ਤੋਂ .... (Read More)
ਸੱਠੀ ਮੂੰਗੀ ਦੀ ਕਾਸ਼ਤ ਲਈ 3 ਕਿਸਮਾਂ ਐਸ ਐਮ ਐਲ 832 ਅਤੇ ਐਸ ਐਮ ਐਲ 668, TMB 37 ਦੀ ਸਿਫਾਰਿਸ਼ ਕੀਤੀ ਗਈ ਹੈ ਐਸ ਐਮ ਐਲ 832 ਕਿਸਮ ਤਕਰੀਬਨ 61 ਦਿਨ ਵਿੱਚ ਪੱਕਦੀ ਹੈ ਅਤੇ ਇਸਦਾ ਔਸਤਨ ਝਾੜ 4.6 qtl/acre ਹੈ ਐਸ ਐਮ ਐਲ 668 ਤਕਰੀਬਨ 60 ਦਿਨ ਵਿਚ ਪੱਕਦੀ ਹੈ ਅਤੇ ਇਸਦਾ ਔਸਤਨ ਝਾੜ 4.5qtl/acre ਹੈ ਪੰਜਾਬ ਯੂਨੀਵਰਸਿਟੀ ਵਲੋਂ ਮੂੰਗੀ ਦੀ ਨਵੀਂ ਕਿਸਮ TMB 37 ਪੇਸ਼ ਕੀਤੀ ਗਈ ਹੈ ਜੋ ਕੇਵਲ 60 ਦਿਨਾਂ ਵਿਚ ਪੱਕਦੀ ਹੈ ਕਣਕ ਦੀ ਕਟਾਈ ਤੋਂ ਬਾਅਦ ਖੇਤ ਨੂੰ ਵਾਹੁਣ ਤੋਂ ਬਗੈਰ ਮੂੰਗੀ ਦੀ ਕਾਸ਼ਤ ਜ਼ੀਰੋ ਟਿਲ ਡਰਿਲ ਨਾਲ ਕੀਤੀ ਜਾ ਸਕਦੀ ਹੈ ਐਸ ਐਮ ਐਲ 832 ਲਈ 12 ਕਿਲੋ ਅਤੇ ਐਸ ਐਮ ਅਲ 668 ਲਈ 15 ਕਿਲੋ ਬੀਜ ਪ੍ਰਤੀ ਏਕੜ ਵਰਤਣਾ ਚਾਹੀਦਾ ਹੈ ਬੀਜ ਨੂੰ ਬੀਜਣ ਤੋਂ ਪਹਿਲਾਂ ਕੈਪਟਾਨ ਜਾ ਥਿਰਮ 3 ਗ੍ਰਾਮ ਪ੍ਰਤੀ ਕਿੱਲੋ ਬੀਜ ਦੇ ਹਿਸਾਬ ਨਾਲ ਸੋਧ ਲੈਣਾ ਚਾਹੀਦਾ ਹੈ ਜੇਕਰ ਕਣਕ ਦੀ ਕਟਾਈ ਕੰਬਾਇਨ ਨਾਲ ਕੀਤੀ ਹੋਵੇ ਤਾਂ ਮੂੰਗੀ ਦੀ ਕਾਸ਼ਤ ਹੈਪੀ ਸੀਡਰ ਨਾਲ ਵੀ ਕੀਤੀ ਜਾ ਸਕਦੀ ਹੈ ਇਸ ਦਾ ਰੇਟ ਤੁਸੀਂ ਆਪਣੀ ਲੋਕਲ ਮੰਡੀ ਤੋਂ ਹੀ ਪਤਾ ਕਰ ਸਕਦੇ ਹੋ ਜੀ
Posted by jaswinder singh
Punjab
21-04-2019 05:35 PM
Punjab
04-24-2019 03:18 PM
Tuci ehh photos dekh skde ho, ehh cement wale farsh dia hai isto ilawa jekar tuahda hor v koi swal hai tan tuci dubara swal upload kr skde ho.
Posted by jaswinder singh
Punjab
21-04-2019 05:28 PM
Punjab
04-23-2019 03:14 PM
Jaswinder singh ji farsh te pashu de tilkan da koi dar ni hunda. baki mistri to apne hissab nal farsh banwa sakde ho. es to elava jekar tusi farsh te pashuaa wale mait visha sakde ho ta bohat vadiya rahega ji. jekar koi farsh sahi nai lagdi ta os te mait vishaye ja sakde hun.
Posted by Shakti Bhadu
Haryana
21-04-2019 05:22 PM
Punjab
04-26-2019 04:26 PM
इसे हर तरह की मिट्टी में उगाया जा सकता है पर यह अच्छे निकास वाली और रेतली सतह वाली ज़मीनों में ज्यादा पैदावार देती है कलराफी और सेम वाली ज़मीन मूंगी की पैदावार के लिए अनुकूल नहीं है प्रसिद्ध किस्में :-K 851: यह मध्यम ऊंचाई वाली किस्म है और खरीफ के साथ साथ गर्मियों में भी बोने के अनुकूल है यह सूखे की हालातों के प्रत.... (Read More)
इसे हर तरह की मिट्टी में उगाया जा सकता है पर यह अच्छे निकास वाली और रेतली सतह वाली ज़मीनों में ज्यादा पैदावार देती है कलराफी और सेम वाली ज़मीन मूंगी की पैदावार के लिए अनुकूल नहीं है प्रसिद्ध किस्में :-K 851: यह मध्यम ऊंचाई वाली किस्म है और खरीफ के साथ साथ गर्मियों में भी बोने के अनुकूल है यह सूखे की हालातों के प्रतिरोधी है यह किस्म 65-70 दिनों में कटाई के लिए तैयार हो जाती है इसकी औसतन पैदावार 3-4 क्विंटल प्रति एकड़ होती है Muskan: यह किस्म खरीफ के साथ साथ गर्मियों में भी बोने के अनुकूल है यह चितकबरा रोग और नाड़ी तोड़ के प्रतिरोधी किस्म है यह किस्म 75-80 दिनों में कटाई के लिए तैयार हो जाती है इसकी औसतन पैदावार 5-7.5 क्विंटल प्रति एकड़ होती है Asha: यह मध्यम ऊंचाई वाली किस्म है और खरीफ के साथ साथ गर्मियों में भी बोने के अनुकूल है यह किस्म 65-70 दिनों में कटाई के लिए तैयार हो जाती है इसकी औसतन पैदावार 3-4 क्विंटल प्रति एकड़ होती है SML 668: यह किस्म सिंचित क्षेत्रों में बोने के लिए अनुकूल है यह 60 दिनों में कटाई के लिए तैयार हो जाती है इसकी औसतन पैदावार 4-5 क्विंटल प्रति एकड़ होती है MUM 2: यह किस्म 60-70 दिनों में कटाई के लिए तैयार हो जाती है इसकी औसतन पैदावार 4.8 क्विंटल प्रति एकड़ होती है Pusa 9531: यह किस्म गर्मियों में बोने के लिए अनुकूल है यह 60 दिनों में कटाई के लिए तैयार हो जाती है इसकी औसतन पैदावार 4-4.8 क्विंटल प्रति एकड़ होती है Pusa Vishal: यह किस्म गर्मियों में बोने के लिए अनुकूल है यह 62 दिनों में कटाई के लिए तैयार हो जाती है इसकी औसतन पैदावार 4-4.8 क्विंटल प्रति एकड़ होती है Ganga 8: यह किस्म खरीफ में बोने के लिए अनुकूल है यह 60 दिनों में कटाई के लिए तैयार हो जाती है इसकी औसतन पैदावार 4.4 क्विंटल प्रति एकड़ होती है MH 125: यह किस्म 64 दिनों में कटाई के लिए तैयार हो जाती है इसकी औसतन पैदावार 4.8 क्विंटल प्रति एकड़ होती है MH 421: यह किस्म गर्मियों और खरीफ में बोने के लिए अनुकूल है यह 60 दिनों में कटाई के लिए तैयार हो जाती है इसकी औसतन पैदावार 4.8 क्विंटल प्रति एकड़ होती है ज़मीन को भुरभुरा करने के लिए दो या तीन जोताई करनी ज़रूरी है प्रत्येक जोताई के बाद सुहागा फेर दें खरीफ की ऋतु के लिए बिजाई का अनुकूल समय जुलाई महीने का पहला पखवाड़ा है गर्मी की ऋतु की बिजाई के लिए सही समय मार्च से अप्रैल तक का है बिजाई के लिए बीजों को 4-6 सैं.मी. गहरा बोयें बिजाई के लिए बिजाई वाली मशीन, पोरा या केरा ढंग का प्रयोग किया जाता है खरीफ ऋतु के लिए 8-9 किलो बीज प्रति एकड़ और गर्मी ऋतु के लिए 12-15 किलो बीज प्रति एकड़ के हिसाब से बोयें
Posted by goldy
Punjab
21-04-2019 05:22 PM
Punjab
04-25-2019 11:20 AM
Goldy ji eh fungus de karn gal rahiyan han isde layi tuc M-45@4gm ja carbendazim@3gm nu prati litre pani de hisab nal spray karo.dhanwad
Posted by mahesh
Maharashtra
21-04-2019 05:20 PM
Madhya Pradesh
04-22-2019 07:02 PM
बहुत बहुत शुभकामनाये मोती पालन के फायदे - मोती पालन एक ऐसा व्यवसाय है जो आपको अन्य लोगो से अलग करता है .वही लोग इस व्यवसाय को कर सकते है ..जिनकी सोच कुछ अलग करने की हो .. (1) एक एकड़ में पारंपरिक खेती से 50000/- का मुनाफा हो सकता है और मोती पालन से 8-10 लाख (2) एक तालाब में बहुउदेशीय योजनाओ का लाभ लेके 8-10 प्रकार के व्यापर करके आय.... (Read More)
बहुत बहुत शुभकामनाये मोती पालन के फायदे - मोती पालन एक ऐसा व्यवसाय है जो आपको अन्य लोगो से अलग करता है .वही लोग इस व्यवसाय को कर सकते है ..जिनकी सोच कुछ अलग करने की हो .. (1) एक एकड़ में पारंपरिक खेती से 50000/- का मुनाफा हो सकता है और मोती पालन से 8-10 लाख (2) एक तालाब में बहुउदेशीय योजनाओ का लाभ लेके 8-10 प्रकार के व्यापर करके आय मे बृद्धि (3) जमीन में जल स्तर को बढ़ाकर सरकार की मदद (4) बचे हुए सामान से हस्तकला उद्योग को बढ़ावा देना (5) यदि महिला वर्ग इस व्यवसाय में आते है तो ज्यादा फायदे है क्योकि मोती के आभूषण के साथ साथ मदर ऑफ़ पर्ल (Shell jewellery) का भी फायदा ले सकते है (6) आसपास के लोगो को रोजगार , मोती पालन एवं इंटिग्रेटेड फार्मिंग की संपूर्ण जानकारी के लिए अधिक जानकारी संपर्क करे ..अमित बमोरिया 9407461361 9770085381 बमोरिया मोती सम्बर्धन केंद्र मध्य प्रदेश https://m.bhaskar.com/news/MP-HOSH-quitting-govt-job-engineer-is-earning-money-from-pearl-cultivation-news-hindi-5533297-PHO.html
Posted by Raushan Kumar
Bihar
21-04-2019 05:19 PM
Punjab
04-24-2019 06:13 PM
जी आप मुर्गी पालन का काम कर सकते है इसमें कम पैसे से आप काम को शुरू कर सकते है देसी मुर्गी पालन को हम कम पूँजी थोड़ी जमीन और थोड़ी सी मेहनत से आसानी से किया जा सकता है , मुर्गी पालन का चलन भारत में तेज़ी से बढ़ रहा है चीन और अमेरिका के बाद भारत अंडा उत्पादन में तीसरे स्थान पर और मांस उत्पादन में 5 स्थान पर है यह 3 देसी म.... (Read More)
जी आप मुर्गी पालन का काम कर सकते है इसमें कम पैसे से आप काम को शुरू कर सकते है देसी मुर्गी पालन को हम कम पूँजी थोड़ी जमीन और थोड़ी सी मेहनत से आसानी से किया जा सकता है , मुर्गी पालन का चलन भारत में तेज़ी से बढ़ रहा है चीन और अमेरिका के बाद भारत अंडा उत्पादन में तीसरे स्थान पर और मांस उत्पादन में 5 स्थान पर है यह 3 देसी मुर्गी की प्रजातियां ज्यादा प्रचलित हैं ग्रामप्रिया श्रीनिधि वनराजा कुक्कुट पालन परियोजना हैदराबाद के द्वारा यह तीनो प्रजातियां विकसित की गयीं हैं यह मुर्गियां अण्डों और मांस दोनों के लिए बहुत लाभदायक हैं देखा जाता है के जो हमारे किसान भाई ग्रामीण प्रजाति के मुर्गी पालन करते हैं उसके अपेक्षा में यह संकर नस्ल की प्रजाति अंडे और मांस में ज्यादा मुनाफा देता हैं आइये हम विस्तार से इन तीन प्रजाति के बारे में बात करें ग्रामप्रिया – ग्रामप्रिया प्रजाति की मुर्गियां भी दोहरी उपयोगिता वाली प्रजाति की मुर्गी है इसका अर्थ यह है के यह अंडा और मांस दोनों के लिए उपयोगी है , 18 महीने में यह 240 से 250 अंडे तक दे सकती है और इसका वजन 1.5 kg से 2 kg तक होता है श्रीनिधि प्रजाति की मुर्गी – यह प्रजाति ग्रामीण प्रजाति की मुर्गी के अपेक्षा में 230-250 अंडे तक देती है , श्रीनिधि मुर्गियों का वजन 2.5kg से लेकर 5 kg तक का होता है जो की ग्रामीण प्रजाति के मुर्गियों से बहुत ज्यादा है इसीलिए यह दोहरी उपयोगिता प्रजाति में गिनी जाती है इसके मांस और अंडे दोनों से ज्यादा मुनाफा कमाया जा सकता है ,इन प्रजातियों की मुर्गियां तेजी से बढ़ती हैं वनराजा – वनराजा प्रजाति की मुर्गियां भी ग्रामीण प्रवेश के लिए काफी अच्छी मानी जाती है यह मुर्गी 120 – 130 अंडे 3 महीने में देती है देसी मुर्गी पालन के लिए यह 3 विकसित प्रजातियां बहुत ही लाभदायक साबित हुई है इस प्रकार आप अपने बजट के हिसाब से इस काम को शुरू कर सकते है यदि आपका कोई ओर स्वाल है तो आप दोबारा पूछ सकते है
Posted by mahesh
Maharashtra
21-04-2019 05:18 PM
Madhya Pradesh
04-22-2019 01:53 PM
बहुत बहुत शुभकामनाये मोती पालन के फायदे - मोती पालन एक ऐसा व्यवसाय है जो आपको अन्य लोगो से अलग करता है .वही लोग इस व्यवसाय को कर सकते है ..जिनकी सोच कुछ अलग करने की हो .. (1) एक एकड़ में पारंपरिक खेती से 50000/- का मुनाफा हो सकता है और मोती पालन से 8-10 लाख (2) एक तालाब में बहुउदेशीय योजनाओ का लाभ लेके 8-10 प्रकार के व्यापर करके आय.... (Read More)
बहुत बहुत शुभकामनाये मोती पालन के फायदे - मोती पालन एक ऐसा व्यवसाय है जो आपको अन्य लोगो से अलग करता है .वही लोग इस व्यवसाय को कर सकते है ..जिनकी सोच कुछ अलग करने की हो .. (1) एक एकड़ में पारंपरिक खेती से 50000/- का मुनाफा हो सकता है और मोती पालन से 8-10 लाख (2) एक तालाब में बहुउदेशीय योजनाओ का लाभ लेके 8-10 प्रकार के व्यापर करके आय मे बृद्धि (3) जमीन में जल स्तर को बढ़ाकर सरकार की मदद (4) बचे हुए सामान से हस्तकला उद्योग को बढ़ावा देना (5) यदि महिला वर्ग इस व्यवसाय में आते है तो ज्यादा फायदे है क्योकि मोती के आभूषण के साथ साथ मदर ऑफ़ पर्ल (Shell jewellery) का भी फायदा ले सकते है (6) आसपास के लोगो को रोजगार , मोती पालन एवं इंटिग्रेटेड फार्मिंग की संपूर्ण जानकारी के लिए अधिक जानकारी संपर्क करे ..अमित बमोरिया 9407461361 9770085381 बमोरिया मोती सम्बर्धन केंद्र मध्य प्रदेश https://m.bhaskar.com/news/MP-HOSH-quitting-govt-job-engineer-is-earning-money-from-pearl-cultivation-news-hindi-5533297-PHO.html
Posted by robin singh
Rajasthan
21-04-2019 05:08 PM
Punjab
04-22-2019 07:06 PM
रोबिन सिंह जी राठी के लिए आप गुलाम अशरफ 9915672525 और साहीवाल के लिए आप नवरूप सिंह 9649038200 जी से संपर्क कर सकते हैं
Posted by gurvinder singh
Punjab
21-04-2019 05:05 PM
Maharashtra
04-22-2019 05:49 AM
Gurvinder ji tuc koi v Shayak Kita shuru Kar sakde ho par isde layi tuhada interest kehde kite Vich hai oh bhut jruri hai kirpa karke daso ta Jo tuhanu is bare poori jankari diti ja sake.
Posted by ਗੁਰਮੀਤ ਸਿੰਘ
Punjab
21-04-2019 05:02 PM
Rajasthan
04-24-2019 06:16 PM
ਗੁਰਮੀਤ ਸਿੰਘ ਜੀ ਕਿਸੀ ਵੀ ਨਸਲ ਦੇ ਕੱਟੇ ਦਾ ਮੁੱਲ ਉਸਦੀ ਗਰੋਥ ਦੇ ਹਿਸਾਬ ਨਾਲ, ਉਸਦੀ ਮਾਂ ਦੇ ਦੁੱਧ ਦੇ ਹਿਸਾਬ ਨਾਲ ਤੈਅ ਹੁੰਦਾ ਹੈ, ਤੁਸੀ ਇਹ ਦਸੋ ਕਿਹੜੀ ਨਸਲ ਦਾ ਕੱਟਾ ਲੈਣਾ ਚਾਹੁੰਦੇ ਹੋ ਤਾਂ ਜੋ ਤੁਹਾਨੂੰ ਸਹੀ ਜਾਣਕਾਰੀ ਦਿਤੀ ਜਾ ਸਕੇ
Posted by kulvir cheema
Punjab
21-04-2019 04:44 PM
Punjab
04-22-2019 07:55 AM
PR 127: ਇਹ ਇੱਕ ਮੱਧਮ ਸਮੇਂ ਵਿੱਚ ਪੱਕਣ ਵਾਲੀ ਕਿਸਮ ਹੈ ਜੋ 137 ਦਿਨਾਂ ਵਿੱਚ ਤਿਆਰ ਹੋ ਜਾਂਦੀ ਹੈ ਇਸ ਦੇ ਪੌਦੇ ਦੀ ਔਸਤਨ ਲੰਬਾਈ 104 ਸੈ.ਮੀ ਹੁੰਦੀ ਹੈ ਇਹ ਕਿਸਮ ਕਲਰਾਠੀਆਂ ਜ਼ਮੀਨਾਂ ਅਤੇ ਮਾੜੇ ਪਾਣੀਆਂ ਵਿੱਚ ਨਾ ਉਗਾਓ ਇਸ ਦਾ ਔਸਤਨ ਝਾੜ 30 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ
Posted by Adnan
Maharashtra
21-04-2019 04:42 PM
Haryana
04-22-2019 02:25 PM
Venkey Hatchries Pvt. Ltd.
Posted by kulvir cheema
Punjab
21-04-2019 04:40 PM
Maharashtra
04-22-2019 05:50 AM
212 jhone nu tuc 20 June to bad la sakde ho. isdi paniri 20 may to bad beej sakde ho.
Posted by ਰਸ਼ਪਿੰਦਰ ਭੁੱਲਰ
Punjab
21-04-2019 04:38 PM
Punjab
04-23-2019 09:28 AM
ਤੁਸੀ ਉਸ ਨੂੰ Albomar 3 - 7 ml 3 ਦਿਨ ਤੱਕ ਵਜ਼ਨ ਦੇ ਹਿਸਾਬ ਨਾਲ ਦਿਓ ਜੀ
Posted by Bikram jeet singh
Punjab
21-04-2019 04:36 PM
Haryana
04-25-2019 04:09 PM
ਬਾਸਮਤੀ 1718, 136-138 ਦਿਨਾਂ ਵਿਚ ਪੱਕ ਕੇ ਤਿਆਰ ਹੋ ਜਾਂਦੀ ਹੈ ਤੇ ਝਾੜ 18-20 qtl/acre ਦਿੰਦੀ ਹੈ ਇਸਦੀ ਪਨੀਰੀ ਜੂਨ ਮਹੀਨੇ ਵਿਚ ਲਾਈ ਜਾਂਦੀ ਹੈ ਅਤੇ ਮੁਖ ਖੇਤ ਵਿਚ ਜੁਲਾਈ ਮਹੀਨੇ ਵਿਚ ਲੱਗਦੀ ਹੈ
Posted by Bikram jeet singh
Punjab
21-04-2019 04:23 PM
Punjab
04-21-2019 04:27 PM
Bikramjit g apne khet de chaare khoonjya aje centre de vicho thoda ja 4-6 inch doongha toyea putt ke mitti da sample bhar ke tuc apne jile de ja block de vich bhe KVK de vich jmaa krwa deo..ohh tuhanu ikk mahine de vich mitti test di report de denge.
Posted by Rajinder Singh
Punjab
21-04-2019 04:18 PM
Punjab
05-02-2019 09:48 AM
राजिंदर सिंह जी Teak पौधे लेने और इसके बारे में पूरी जानकारी के लिए आप विवेक 97922 10555 से संपर्क करें
Posted by raj
Telangana
21-04-2019 04:08 PM
Maharashtra
05-01-2019 01:42 PM
Raj ji the yield of castor is 10-14 quintal per acre and it varies according to variety. thank you
Posted by Rajesh khanna
Uttar Pradesh
21-04-2019 04:06 PM
Punjab
04-22-2019 05:25 PM
वर्ष में दो बार इसके बीजों को बोया जाता है बिजाई के लिए उपयुक्त समय मध्यम फरवरी से मार्च का महीना है और दूसरी बार बिजाई के लिए मध्य मई से जुलाई का समय उपयुक्त है
Posted by Ashish Rana
Punjab
21-04-2019 04:03 PM
Punjab
04-23-2019 09:30 AM
Ashish Rana tusi os nu nazdiki Doctor nu dekhao ji. hor lachan dekh ke hi pata lagega ji.
Posted by raj
Telangana
21-04-2019 04:02 PM
Maharashtra
04-22-2019 07:07 PM
Hybrid gives average yield of 13-14.4 qtl/acre under irrigated conditions.
Posted by kulvir cheema
Punjab
21-04-2019 03:56 PM
Punjab
04-21-2019 04:30 PM
kulvir g PR 127 PAU di kisam hai ihh hybrid kisam nahi hai. iss de rakhe hoye beej nu tuc iss saal paneeri de lyi vart skde ho. jekar tuc beej nu sodh ke beejde ho tan iss da faida ihh hai ki iss dia jdaa nu bimaari ghat paindi hai ate jhone te spreha ghat hundia hnn.
Posted by utkarsh
Bihar
21-04-2019 03:46 PM
Punjab
05-01-2019 06:03 PM
उत्कर्ष जी शेड्ढ बनवाने के लिए आप Moh. Emran 7793851486 से संपर्क करें
Posted by jarnail gujjar
Punjab
21-04-2019 03:31 PM
Punjab
04-25-2019 01:30 PM
Ganne vich kansue di roktham de layi fame 20ml ja regent @10kg ja furadon@10kg ja cartap hydrochloride@10kg prati acre ke hisab nal pao.dhanwad
Posted by rana sandhu
Punjab
21-04-2019 03:20 PM
Punjab
04-22-2019 01:56 PM
Rana Sandhu ji Punjab vich Motia di kheti bare puri jankari lai tusi Manish Vasudev 9417652857 nal samparak kar sakde ho.
Posted by kulvir cheema
Punjab
21-04-2019 03:20 PM
Punjab
04-21-2019 04:31 PM
ਪਰਮਲ ਝੋਨੇ ਦੀਆ PR PR 113, PR 111, PR 114, PR 115, PR 116,PR 118 ,PR 121,PR 122, PR 123 , PR 126, PR 127, Cr 212, ਕਿਸਮਾਂ ਦਾ ਝਾੜ ਸਭ ਦਾ ਹੀ ਚੰਗਾ ਹੈI ਜੇਕਰ ਤੁਸੀ ਲੰਬੇ ਸਮੇ ਵਾਲੀ ਅਤੇ ਵੱਧ ਝਾੜ ਵਾਲੀ ਕਿਸਮ ਲਗਾਉਣੀ ਚਾਉਂਦੇ ਹੋ ਤਾਂ ਉਸ ਦੇ ਲਈ ਤੁਸੀ ਪੂਸਾ 44 ਕਿਸਮ ਲਗਾ ਸਕਦੇ ਹੋ I cr 212 da jhaad pichle saal bhut wdia reha hai..
Posted by kulvir cheema
Punjab
21-04-2019 03:18 PM
Punjab
04-21-2019 04:32 PM
इसके रेट की जानकारी आपको वहां से ही मिलेगी, क्योंकि उनके रेट बाहर के मुकाबले कम होते है
Posted by kulvinder
Punjab
21-04-2019 03:11 PM
Maharashtra
04-22-2019 05:51 AM
kulwinder ji mausam de hisab nal isnu 4-7 din bad Pani la deo.