Experts Q&A Search

Posted by Rajesh khanna
Uttar Pradesh
23-04-2019 12:25 PM
Punjab
04-25-2019 11:17 AM
Rajesh khanna ji kirpya iski company ka name bhi btaye taki aapko iske bare men poori janakri di ja sake.dhanywad
Posted by Sarabjeet Singh
Punjab
23-04-2019 11:53 AM
Punjab
04-23-2019 12:06 PM
आप अपने नज़दीक के कृषि विज्ञानं केंदर से संपर्क करें क्योंकि वह आपको Bathinda Regional Centre और पीएयू लुधियाना की बेकरी ट्रेनिंग का आपको बताएंगे
Posted by Mandeep pannu
Punjab
23-04-2019 11:53 AM
Haryana
04-25-2019 04:22 PM
ਬਾਸਮਤੀ 1718, 136-138 ਦਿਨਾਂ ਵਿਚ ਪੱਕ ਕੇ ਤਿਆਰ ਹੋ ਜਾਂਦੀ ਹੈ ਤੇ ਝਾੜ 18-20 qtl/acre ਦਿੰਦੀ ਹੈ ਇਸਦੀ ਪਨੀਰੀ ਜੂਨ ਮਹੀਨੇ ਵਿਚ ਲਾਈ ਜਾਂਦੀ ਹੈ ਅਤੇ ਮੁਖ ਖੇਤ ਵਿਚ ਜੁਲਾਈ ਮਹੀਨੇ ਵਿਚ ਲੱਗਦੀ ਹੈ
Posted by shivendra Singh
Uttar Pradesh
23-04-2019 11:49 AM
Maharashtra
04-24-2019 02:26 PM
शिवेंद्र जी आप yash nursery O.K saini 9871104361, 9910920662 से संपर्क कर सकते हैं, धन्यवाद
Posted by manpreet singh
Punjab
23-04-2019 11:47 AM
Punjab
04-24-2019 02:52 PM
ਤੁਸੀ ਉਸ ਨੂੰ Bovimin-B ਪਾਊਡਰ 100gm ਰੋਜਾਨਾ ਦੇਣਾ ਸ਼ੁਰੂ ਕਰੋ ਇਸਦੇ ਨਾਲ ਤੁਸੀ Minotas ਦੇਣੀਆਂ ਸ਼ੁਰੂ ਕਰੋ, ਇਸਦੀ ਰੋਜਾਨਾ ਇਕ ਗੋਲੀ ਦਿਓ ਅਤੇ 21 ਦਿਨਾਂ ਤਕ ਦਿੰਦੇ ਰਹੋ, ਇਸ ਨਾਲ ਹੀਟ ਵਿਚ ਆ ਜਾਵੇਗੀ ਫਿਰ ਤੁਸੀ ਉਸ ਨੂੰ ਟੀਕਾ ਭਰਵਾਂ ਸਕਦੇ ਹੋ.
Posted by tejinder singh
Punjab
23-04-2019 11:42 AM
Punjab
04-24-2019 02:53 PM
tuci iss nu Stay projen powder 50gm rojana dena suru kro, isde nal tuci Calcimust gold liquid 100ml rojana dena suru kro, ehh tuci 20 din tak dinde rho, iss nal farak paa jawega.
Posted by sulakhan singh
Punjab
23-04-2019 11:37 AM
Punjab
04-24-2019 02:54 PM
ਫੈਟ ਅਤੇ ਗਰੈਵਟੀ ਵਧਾਉਣ ਲਈ ਉਨ੍ਹਾਂ ਨੂੰ ਫੀਡ ਦੇ ਨਾਲ 1kg ਸਰੋੰ ਦੀ ਖੱਲ, 1kg ਵੜੇਵਿਆ ਦੀ ਖੱਲ ਸਵੇਰੇ ਸ਼ਾਮ ਦਿਉ 50 ਗ੍ਰਾਮ ਮਿਠਾਸੋਡਾ ਰੋਜਾਨਾ ਇਕ ਵਾਰ ਦਿਉ, ਇਸਦੇ ਨਾਲ ਤੁਸੀ Fatplus ਪਾਊਡਰ 50gm ਜਾਂ Fatmax ਪਾਊਡਰ 50gm ਦੇਣਾ ਸ਼ੁਰੂ ਕਰੋ.
Posted by Braj
Madhya Pradesh
23-04-2019 11:30 AM
Punjab
04-23-2019 02:36 PM
बड़े स्तर पर डेयरी फार्म शुरू करने के लिए सबसे पहले किसी सफल डेयरी फार्मर की डेयरी पर कुछ दिन तक रहकर इस काम की बारीकियों को जानें क्योंकि कुछ बातों का ज्ञान सिर्फ खुद काम को देखकर ही पता चलता है बाकी कुछ और बातें आपसे शेयर कर रहे हैं आप एक बार में इक्ट्ठी गाय ना खरीदें गायों को 2-2 महीनों के फासले पर खरीदें या फ.... (Read More)
बड़े स्तर पर डेयरी फार्म शुरू करने के लिए सबसे पहले किसी सफल डेयरी फार्मर की डेयरी पर कुछ दिन तक रहकर इस काम की बारीकियों को जानें क्योंकि कुछ बातों का ज्ञान सिर्फ खुद काम को देखकर ही पता चलता है बाकी कुछ और बातें आपसे शेयर कर रहे हैं आप एक बार में इक्ट्ठी गाय ना खरीदें गायों को 2-2 महीनों के फासले पर खरीदें या फिर 3 पहले खरीदें ओर 3 महीने बाद फिर खरीद लें इससे दूध की कमी नहीं आयेगी पशु की नसल सबसे ज्यादा जरूरी है पशु खरीदने के समय कोशिश करें कि दिन में तीन बार दूध निकालकर ही पशु खरीदें भैंसो का एक दिन का दूध 12 लीटर और गायों को दूध 16-17 लीटर से कम ना हो गाभिनों को खरीदने का सही समय रखड़ियों से लेकर वैशाखी तक का होता है क्योंकि इस समय मौसम अच्छा होने के कारण हरा चारा भी खुला होता है गाभिनों के लिए शैड आवाजाई वाली सड़क पर ना बनायें और शैड सड़क से कम से कम 100 गज दूर हो शैड को धूप और हवा का ध्यान रखकर ही बनायें शैड हमेशा खेत या आस पास से 2 फुट ऊंचा बनायें क्योंकि निचले स्थान पर पानी खड़ा हो जाता है जिस कारण गंदगी पैदा हो जाती है और बाकी पशुओं का मल मूत्र का निकास भी आसानी से हो जाता है पशुओं के लिए बनायी जाने वाली खुरली ढाई तीन फुट चौड़ी होनी चाहिए खुरली पर खड़ने के लिए एक पशु को तकरीबन चार फुट जगह चाहिए मतलब 10 पशुओं के लिए 40 फुट लंबी खुरली बनेगी डेयरी फार्म से संबंधित सामान रखने के लिए स्टोर बनायें पशुओं का वितरण/दाना स्टोर करने के लिए कमरा सैलाब से रहित होना चाहिए शैड का फर्श पक्क, फिसलन रहित और जल्दी साफ होने वाला हो शैड में जितना हो सके पशुओं को खुला छोंड़े और पानी और दाना पूरा डालें पशु को खुला छोड़ने से पशुओं में अफारे की समस्या कम आती है बाकी अपनी आवश्यकता और क्षमता के मुताबिक ही सामान खरीदें और आर्थिक नुकसान से बचने के लिए प्रत्येक गाभिन का बीमा जरूर करवायें
Posted by Dharmesh keer
Rajasthan
23-04-2019 11:24 AM
Punjab
04-26-2019 04:08 PM
धर्मेश जी इसकी जड़ में कीट चैक करें अगर मौजूद है तो आप chlorpyriphos @1 लीटर को 10 किल्लो मिटटी में मिला कर छिड़काव करें धन्यवाद
Posted by navdeep singh
Haryana
23-04-2019 10:50 AM
Punjab
04-25-2019 11:16 AM
Navdeep ji isde uper carbendazim@4gm nu prati litre pani de hisab nal spray karo.dhanwad
Posted by Balwinder Singh
Punjab
23-04-2019 10:48 AM
Punjab
04-23-2019 12:07 PM
20 ਜੂਨ ਝੋਨਾ ਲਾਉਣ ਦੀ ਤਰੀਕ ਹੈ, ਪਨੀਰੀ ਤੁਸੀ 15-20 ਮਈ ਨੂੰ ਬੀਜੋ
Posted by Harwinder singh
Punjab
23-04-2019 10:40 AM
Maharashtra
04-24-2019 02:31 PM
ਹਰਵਿੰਦਰ ਜੀ ਕਿਰਪਾ ਕਰਕੇ ਇਸਦੀ ਫੋਟੋ ਭੇਜੋ ਤਾ ਜੋ ਤੁਹਾਨੂੰ ਇਸ ਬਾਰੇ ਪੂਰੀ ਜਾਣਕਾਰੀ ਦਿਤੀ ਜਾ ਸਕੇ ਧੰਨਵਾਦ
Posted by ਬੇਅੰਤ ਸਿੰਘ ਚੋਹਾਨ
Punjab
23-04-2019 10:31 AM
Punjab
04-24-2019 02:57 PM
ਤੁਸੀ Bovimin-b ਪਾਊਡਰ 100 ਗ੍ਰਾਮ ਰੋਜਾਨਾ ਦੇਣਾ ਸ਼ੁਰੂ ਕਰੋ ਇਸਦੇ ਨਾਲ ਤੁਸੀ Stimvet 21 bolus ਦਿਓ ਇਹ Wellcon ਕੰਪਨੀ ਦਾ ਪ੍ਰੋਡਕਟ ਹੈ ,ਇਸਦੀ ਰੋਜਾਨਾ ਇਕ ਗੋਲੀ ਦਿਓ ਅਤੇ 21 ਦਿਨ ਤਕ ਦਿੰਦੇ ਰਹੋ, ਇਸ ਨਾਲ ਦੁਬਾਰਾ ਹੀਟ ਵਿਚ ਆ ਜਾਵੇਗੀ ਫਿਰ ਤੁਸੀ ਟੀਕਾ ਭਰਵਾਂ ਕੇ Pregstay gold ਪਾਊਡਰ 50 ਗ੍ਰਾਮ ਰੋਜਾਨਾ ਦਿਓ ਜੀ
Posted by कुंवर साहब
Uttar Pradesh
23-04-2019 10:24 AM
Punjab
04-25-2019 02:15 PM
kunwar ji agar aap phoolon ki kheti shuru karna chahte hai to aap sabse pehle gende ki kheti shuru kare isme aap french marigold ki bijai kar sakdte hai. gulab do treh ke hote hai desi ya english marigold. desi gulab khule khet men lag jate hai aur english gulab polyhouse men lagte hai.dhanywad
Posted by Gopal chaudhary
Rajasthan
23-04-2019 10:19 AM
Punjab
04-25-2019 11:15 AM
Gopal ji kripya aap iski photo bheje taki aapko iske bare men poori jankari di ja sake.dhanywad
Posted by ਸੁਰਜੀਤ ਸਿੰਘ
Punjab
23-04-2019 10:16 AM
Punjab
04-29-2019 11:55 AM
eh iron di kami de karn ho reha hai isde layi tuc iron@1 killo di 2-3 var hafte hafte de vakfe te sapray karo.dhanwad
Posted by Tarnji Singh Thind
Punjab
23-04-2019 10:06 AM
Punjab
04-23-2019 04:06 PM
ਹਾਜੀ ਇਸ ਦੀ ਡੀਵਰਮਿੰਗ ਕਰ ਸਕਦੇ ਹੋਂ ਇਸ ਨੂੰ ਤੁਸੀ Hitek bolus ਪ੍ਰਤੀ 400kg ਵਜ਼ਨ ਦੇ ਹਿਸਾਬ ਨਾਲ ਦਿਓ ਜੀ
Posted by Om Prakash Pandey
Uttar Pradesh
23-04-2019 10:04 AM
Punjab
04-27-2019 05:03 PM
खेत को नदीनों से बचाने के लिए एक या दो बार गोडाई करें और पहली गोडाई बिजाई के 1 महीना बाद करें नदीनों के लिए बिजाई से दो दिनों के अंदर अंदर पैंडीमैथालीन 1 लीटर प्रति एकड़ 100-200 लीटर पानी में डालकर स्प्रे करें
Posted by ਮਨਜੋਤ ਸੰਧੂ
Punjab
23-04-2019 10:02 AM
Haryana
05-01-2019 03:24 PM
ਕਣਕ ਦੀ ਬਿਜਾਈ ਸਹੀ ਸਮੇਂ ਤੇ ਕਰਨੀ ਜਰੂਰੀ ਹੈ ਪਿਛੇਤੀ ਬਿਜਾਈ ਦਾ ਫਸਲ ਦੀ ਪੈਦਾਵਾਰ ਤੇ ਬੁਰਾ ਅਸਰ ਪੈਂਦਾ ਹੈ ਕਣਕ ਦੀ ਬਿਜਾਈ 25 ਅਕ੍ਤੂਬਰ ਤੋਂ ਨਵੰਬਰ ਮਹੀਨੇ ਵਿੱਚ ਕੀਤੀ ਜਾਂਦੀ ਹੈ
Posted by ਅਜੀਤ ਸਿੰਘ ਕਾਹਲੋਂ
Punjab
23-04-2019 09:09 AM
Punjab
04-24-2019 03:56 PM
ਕਿਰਪਾ ਕਰਕੇ ਆਪਣਾ ਸਵਾਲ ਵਿਸਤਾਰ ਨਾਲ ਦਸੋ ਜੀ ਤੁਸੀ ਕਿਸ ਵਾਰੇ ਜਾਣਕਾਰੀ ਲੈਣਾ ਚਾਹੁੰਦੇ ਹੋ ਤਾਂ ਜੋ ਤੁਹਾਨੂੰ ਸਹੀ ਜਾਣਕਾਰੀ ਦਿਤੀ ਜਾ ਸਕੇ .
Posted by amritpal singh
Punjab
23-04-2019 09:06 AM
Maharashtra
05-01-2019 03:27 PM
ਅਮ੍ਰਿਤਪਾਲ ਜੀ ਮਿੱਟੀ ਟੈਸਟ ਨਜਦੀਕੀ ਕ੍ਰਿਸ਼ੀ ਵਿਗਿਆਨ ਕੇੰਦਰ ਤੋਂ ਕੀਤੀ ਜਾਂਦੀ ਹੈ ਇਸਦੀ ਫੀਸ 40 -50 ਰੁਪਏ ਹੁੰਦੀ ਹੈ MITTI DA SAMPLE ਫਸਲਾਂ ਵਾਸਤੇ ਮਿੱਟੀ ਦਾ ਨਮੂਨਾ ਲੈਣ ਲਈ ਜ਼ਮੀਨ ਦੀ ਉੱਪਰਲੀ ਤਹਿ ਤੋ ਘਾਹ ਫੂਸ ਪਰੇ ਕਰਕੇ ਖੁਰਪੇ ਨਾਲ 6 ਇੰਚ ਡੂੰਘਾ ਟੋਇਆ ਪੁੱਟਕੇ ਇੱਕ ਪਾਸੇ ਇਕ ਇੰਚ ਮਿੱਟੀ ਦੀ ਤਹਿ ਉੱਪਰੋਂ ਥੱਲੇ ਤੱਕ ਇਕਸਾਰ ਕੱਟੋ ਇਸ ਮਿੱਟੀ ਨੂੰ ਸਾਫ਼ ਕੱਪੜੇ ਜਾ ਬਰਤਨ ਵਿੱਚ ਪਾਉ ਇਸੇ .... (Read More)
ਅਮ੍ਰਿਤਪਾਲ ਜੀ ਮਿੱਟੀ ਟੈਸਟ ਨਜਦੀਕੀ ਕ੍ਰਿਸ਼ੀ ਵਿਗਿਆਨ ਕੇੰਦਰ ਤੋਂ ਕੀਤੀ ਜਾਂਦੀ ਹੈ ਇਸਦੀ ਫੀਸ 40 -50 ਰੁਪਏ ਹੁੰਦੀ ਹੈ MITTI DA SAMPLE ਫਸਲਾਂ ਵਾਸਤੇ ਮਿੱਟੀ ਦਾ ਨਮੂਨਾ ਲੈਣ ਲਈ ਜ਼ਮੀਨ ਦੀ ਉੱਪਰਲੀ ਤਹਿ ਤੋ ਘਾਹ ਫੂਸ ਪਰੇ ਕਰਕੇ ਖੁਰਪੇ ਨਾਲ 6 ਇੰਚ ਡੂੰਘਾ ਟੋਇਆ ਪੁੱਟਕੇ ਇੱਕ ਪਾਸੇ ਇਕ ਇੰਚ ਮਿੱਟੀ ਦੀ ਤਹਿ ਉੱਪਰੋਂ ਥੱਲੇ ਤੱਕ ਇਕਸਾਰ ਕੱਟੋ ਇਸ ਮਿੱਟੀ ਨੂੰ ਸਾਫ਼ ਕੱਪੜੇ ਜਾ ਬਰਤਨ ਵਿੱਚ ਪਾਉ ਇਸੇ ਤਰ੍ਹਾਂ 7-8 ਹੋਰ ਥਾਵਾਂ ਤੋ ਮਿੱਟੀ ਲਵੋ ਇਸ ਮਿੱਟੀ ਨੂੰ ਆਪਸ ਵਿੱਚ ਚੰਗੀ ਤਰ੍ਹਾਂ ਨਾਲ ਮਿਲਾਕੇ ਉਸ ਵਿੱਚੋ ਅੱਧਾ ਕਿਲੋਗ੍ਰਾਮ ਮਿੱਟੀ ਲੈ ਲਵੋ ਜੇ ਮਿੱਟੀ ਗਿੱਲੀ ਹੋਵੇ ਤਾਂ ਛਾਂ ਵਿੱਚ ਸੁਕਾਓ ਇਸ ਨਮੂਨੇ ਨੂੰ ਕੱਪੜੇ ਦੀ ਥੈਲੀ ਵਿੱਚ ਪਾ ਕੇ ਕਿਸਾਨ ਦਾ ਨਾਮ, ਪਤਾ ਅਤੇ ਖੇਤ ਨੰਬਰ ਲਿਖਕੇ ਇੱਕ ਪਰਚੀ ਉਸ ਉੱਤੇ ਰੱਖ ਦੇਵੋ ਇਸ ਤਰੀਕੇ ਨਾਲ ਖੇਤ ਵਿੱਚੋ ਰਲਵਾ-ਮਿਲਵਾ ਨਮੂਨਾ ਲੈਣਾ ਚਾਹੀਦਾ ਹੈ ਜੇਕਰ ਕਿਸੇ ਖੇਤ ਦੇ ਕੁਝ ਹਿੱਸੇ ਵਿੱਚ ਜ਼ਮੀਨ ਦੀ ਕਿਸਮ ਤੇ ਉਪਜਾਊ ਸ਼ਕਤੀ ਵੱਖਰੀ ਹੋਵੇ, ਉਸ ਹਿੱਸੇ ਦੀ ਮਿੱਟੀ ਦਾ ਅਲੱਗ ਨਮੂਨਾ ਲਵੋ ਕੱਲਰ ਵਾਲੀ ਜ਼ਮੀਨ ਵਿੱਚੋ ਮਿੱਟੀ ਦਾ ਨਮੂਨਾ ਲੈਣ ਲਈ ਜ਼ਮੀਨ ਵਿੱਚ 3 ਫੁੱਟ ਡੂੰਘਾ ਟੋਇਆ ਪੁੱਟ ਕੇ ਸਿੱਧੇ ਪਾਸੇ ਉੱਪਰੋਂ ਸ਼ੁਰੂ ਕਰਕੇ ਹੇਠਾਂ 6 ਇੰਚ ਤੱਕ 1 ਫੁੱਟ ਅਤੇ 2 ਫੁੱਟ ਦੀ ਡੂੰਘਾਈ ’ਤੇ ਨਿਸ਼ਾਨ ਲਗਾਉ ਹਰ ਡੂੰਘਾਈ ਤੋਂ ਖੁਰਪੇ ਦੀ ਮਦਦ ਨਾਲ ਤਕਰੀਬਨ 1 ਇੰਚ ਮੋਟੀ ਤਹਿ ਉਤਾਰ ਕੇ ਅੱਧਾ ਗ੍ਰਾਮ ਮਿੱਟੀ ਲਵੋ ਇਸ ਤਰ੍ਹਾਂ ਕੁੱਲ ਚਾਰ ਨਮੂਨੇ ਲਵੋ ਹਰ ਡੂੰਘਾਈ ਤੋ ਨਮੂਨੇ ਲੈ ਕੇ ਵਿਧੀ 1 ਤਰ੍ਹਾਂ ਸੰਭਾਲੋ, ਪਰਚੀ ਉੱਪਰ ਨਮੂਨੇ ਦੀ ਡੂੰਘਾਈ ਵੀ ਲਿਖੋ ਬਾਗ ਲਗਾਉਣ ਲਈ ਮਿੱਟੀ ਦੀ ਪਰਖ ਵਾਸਤੇ ਨਮੂਨਾ ਲੈਣ ਲਈ ਖੇਤ ਦੇ ਵਿਚਕਾਰ 6 ਫੁੱਟ ਡੂੰਘਾ ਟੋਇਆ ਪੁੱਟ ਕੇ ਸਿੱਧੇ ਪਾਸੇ ਤੋ ਉੱਪਰ ਹੇਠਾਂ ਵੱਲ ਨਿਸ਼ਾਨ ਲਾ ਕੇ ਨਿਸ਼ਾਨ 6 ਇੰਚ ‘ਤੇ 2 ਨਿਸ਼ਾਨ 1 ਫੁੱਟ’ ਤੇ ਲਾ ਕੇ ਹਰ ਫੁੱਟ ’ਤੇ ਨਿਸ਼ਾਨ ਲਾਉ ਖੁਰਪੇ ਨਾਲ 6 ਇੰਚ ਦੇ ਨਿਸ਼ਾਨ ਤੱਕ 1 ਇੰਚ ਮੋਟੀ ਤਹਿ ਇੱਕ ਸਾਰ ਲਾਉ ਜਿਸ ਦਾ ਭਾਰ ਲਗਪਗ ਅੱਧਾ ਕਿਲੋਗ੍ਰਾਮ ਹੋਵੇ ਇਸੇ ਤਰ੍ਰਾਂ 6 ਨਮੂਨੇ 1-1 ਫੁੱਟ ਦੂਰੀ ’ਤੇ ਲਉ ਅਤੇ ਵੱਖ-ਵੱਖ ਥੈਲੀਆਂ ਵਿੱਚ ਪਾਉ ਜਿਸ ਦੀ ਗਿਣਤੀ 7 ਹੋ ਜਾਵੇਗੀ ਥੈਲੀ ਦੇ ਕਿਸਾਨ ਅਤੇ ਖੇਤਾਂ ਦੀ ਪੂਰੀ ਜਾਣਕਾਰੀ ਲਿਖ ਕੇ ਪਾਈ ਜਾਵੇ ਜੇ ਕਿਸੇ ਡੂੰਘਾਈ ਤੇ ਕੋਈ ਰੋੜਿਆ ਦੀ ਤਹਿ ਹੋਵੇ, ਉਸਦਾ ਨਮੂਨਾ ਅਲੱਗ ਲੈ ਕੇ ਵੱਖਰੀ ਥੈਲੀ ਵਿੱਚ ਪਾਉਣਾ ਚਾਹੀਦਾ ਹੈ, ਜਿਸ ਵਿੱਚ ਇੱਕ ਪਰਚੀ ਉੱਤੇ ਤਹਿ ਦੀ ਡੂੂੰਘਾਈ ਲਿਖੀ ਹੋਵੇ ਕੱਲਰ ਵਾਲੀ ਜ਼ਮੀਨ ਅਤੇ ਬਾਗਾਂ ਵਾਸਤੇ ਮਿੱਟੀ  ਦਾ ਨਮੂਨਾ ਬਰਮੇ ਦੀ ਮਦਦ ਨਾਲ  ਵੀ ਲਿਆ ਜਾ ਸਕਦਾ ਹੈ ਅਤੇ ਇਸਦੀ ਜਾਂਚ ਤੁਸੀਂ ਮਿੱਟੀ ਜਾਂਚ ਕੇਂਦਰ ਕੋਲੋ ਜਾਂ KVK ਕੋਲੋ ਕਰਵਾ ਸਕਦੇ ਹੋ
Posted by umesh yadav
Uttar Pradesh
23-04-2019 09:02 AM
Punjab
04-25-2019 11:09 AM
कटहल के प्रजनन के लिए बडिंग, एयर लेयरिंग विधि आदि का प्रयोग किया जाता है इसमें नर्म टहनी ग्राफ्टिंग प्रसिद्ध है बिजाई के लिए ताजे बीजों या एक महीने से कम स्टोर किए बीजों का प्रयोग किया जाता है बीजों को पहले पॉलीथीन बैग में बोया जाता है और फिर मुख्य खेत में रोपण किया जाता है बिजाई से पहले बीजों को NAA 25 पी पी एम .... (Read More)
कटहल के प्रजनन के लिए बडिंग, एयर लेयरिंग विधि आदि का प्रयोग किया जाता है इसमें नर्म टहनी ग्राफ्टिंग प्रसिद्ध है बिजाई के लिए ताजे बीजों या एक महीने से कम स्टोर किए बीजों का प्रयोग किया जाता है बीजों को पहले पॉलीथीन बैग में बोया जाता है और फिर मुख्य खेत में रोपण किया जाता है बिजाई से पहले बीजों को NAA 25 पी पी एम के घोल में 24 घंटे के लिए भिगो कर रखें यह बीजों के जल्दी अंकुरण के साथ अच्छी वृद्धि में भी मदद करेगा कटहल की बिजाई के लिए जून - जुलाई का महीना उपयुक्त होता है बिजाई के लिए, आयताकार या वर्गाकार बिजाई ढंग प्रयोग किया जाता है कम उपजाऊ मिट्टी में षट्कोणीय प्रणाली का प्रयोग करें मिट्टी के आधार पर 8x8 मीटर या 10x10 मीटर या 12x12 मीटर फासले का प्रयोग किया जाता है बीजों को सीधे बो कर या मुख्य खेत में पनीरी लगाकर बिजाई की जाती है
Posted by amritpal singh
Punjab
23-04-2019 08:53 AM
Punjab
05-01-2019 03:28 PM
Amritpal ji tuc mitti test kra ke hi fasl di bijai karo isde nal tuhanu pta lag jayega ke mitti vich kehde kehde tat maujood han ta jo tuc osde hisab nal khaad pa sako. dhanwad
Posted by ਅਜੀਤ ਸਿੰਘ ਕਾਹਲੋਂ
Punjab
23-04-2019 08:52 AM
Punjab
04-24-2019 03:59 PM
ਤੁਸੀ ਕੁੱਤੀ ਨੂੰ NUTRICH ਦਵਾਈ ਦੀਆ ਗੋਲੀਆਂ ਦੇਣੀਆਂ ਸ਼ੁਰੂ ਕਰੋ , ਇਸਦੀ ਇਕ ਇਕ ਗੋਲੀ ਸਵੇਰੇ ਸ਼ਾਮ ਦਿਓ , ਇਸ ਨਾਲ ਹੀਟ ਵਿਚ ਆ ਜਾਵੇਗੀ ਜੇਕਰ ਨਹੀਂ ਆਉਂਦੀ ਹੈ ਤਾਂ ਤੁਸੀ ਦੁਬਾਰਾ ਸਵਾਲ ਪਾਓ ਜੀ
Posted by umesh yadav
Uttar Pradesh
23-04-2019 08:51 AM
Haryana
04-25-2019 04:13 PM
umesh ji aap basmati ki kisme jaise Taraori Basmati,Haryana Basmati no 1,Pusa Basmati 1121, Pusa Basmati 1, CSR 30, Shabnam ki bijai kar sakte hai.dhanywad
Posted by amritpal singh
Punjab
23-04-2019 08:50 AM
Punjab
04-27-2019 05:05 PM
amritpal ji hanji tuc isdi khaad bna sakde ho isnu tuc khet vich vah sakde ho.
Posted by amanjot singh
Punjab
23-04-2019 08:43 AM
Punjab
04-24-2019 04:00 PM
ਤੁਸੀ ਉਸ ਨੂੰ ਨਜ਼ਦੀਕੀ ਡਾਕਟਰ ਤੋਂ ਚੈੱਕ ਕਰਵਾਓ ਕਿਉਕਿ ਉਸਦੀ ਅੱਖ ਦੀ ਜਾਂਚ ਕਰਕੇ ਉਸਦਾ ਸਹੀ ਇਲਾਜ ਹੋ ਸਕਦਾ ਹੈ
Posted by Nikhil Sandhu
Haryana
23-04-2019 08:43 AM
Haryana
04-25-2019 10:46 AM
लेयर फार्म में आप RIR नस्ल भी रख सकते हैं, यदि आपने बढे स्तर पर लेयर फार्मिंग शुरू करनी है तो आप bv 300 नस्ल भी रख सकते हैं, यह venkeys कंपनी की नस्ल है
Posted by ਇਕਬਾਲ ਸਿੰਘ
Punjab
23-04-2019 08:37 AM
Punjab
04-26-2019 04:44 PM
इसे फूल फरवरी से मार्च महीने में लगते है
Posted by kulwinder
Punjab
23-04-2019 08:30 AM
Punjab
04-24-2019 04:13 PM
Tuci ehh photo dekh skde ho.
Posted by jarnail gujjar
Punjab
23-04-2019 08:21 AM
Punjab
04-25-2019 01:15 PM
Jarnail ji isde uper keede da hamla check karo ate is to ilava tuc copper oxychloride@3gm nu prati litre pani de hisab nal spray karo.
Posted by Sachin kumar
Punjab
23-04-2019 08:21 AM
Punjab
05-01-2019 03:19 PM
sachin ji eh conditions te depend kardi hai ke kanak di sambh sambhal kida kiti hai . eh mitti te v depend karda hai.dhanwad
Posted by jaugraj singh
Punjab
23-04-2019 08:19 AM
Punjab
04-24-2019 04:04 PM
tuci ohna nu Vitum-H liquid 10-10ml swere sham deo ate Metabolite powder di rojana 1 pudi deni suru kro ate Anabolite liquid 100ml rojana deo ji, iss nal lewa vdia howega ate dudh v vdia ho jawega.
Posted by Manjit Singh
Haryana
23-04-2019 08:15 AM
Punjab
04-23-2019 03:27 PM
मंजीत जी मछली पालन में एक तो चोरी बहुत होती है, कई लोग तालाब में से मछली निकाल सकते हैं, उसके इलावा water management ammonia and specially oxygen का बहुत धयान रखना चाहिए, क्योंकि तजा पानी न डालने से ऑक्सीजन की कमी हो जाती है और मछली मरनी शुरू हो जाती है
Posted by Sayyed Rifaqat Hussain
Madhya Pradesh
23-04-2019 07:18 AM
Punjab
04-24-2019 04:16 PM
आप गाय को Lapnil-P पाउडर देना शुरू करें, इसकी 1 पुड़िया 75 ग्राम की होती है उसे आधा 100 ग्राम बेसन में मिलाकर देना शुरू करें इस तरह आप कुछ दिन तक देते रहें उसका पीछा ऊंचा रखें तूड़ी कम डालें इसे आप पेटी डालकर भी रखें , बाकि आप स्प्रे का भी प्रयोग कर सकते है, जब भी ज्यादा पशु का पीछा बाहर को आये उस पर popin की स्प्रे करें, इससे व.... (Read More)
आप गाय को Lapnil-P पाउडर देना शुरू करें, इसकी 1 पुड़िया 75 ग्राम की होती है उसे आधा 100 ग्राम बेसन में मिलाकर देना शुरू करें इस तरह आप कुछ दिन तक देते रहें उसका पीछा ऊंचा रखें तूड़ी कम डालें इसे आप पेटी डालकर भी रखें , बाकि आप स्प्रे का भी प्रयोग कर सकते है, जब भी ज्यादा पशु का पीछा बाहर को आये उस पर popin की स्प्रे करें, इससे वह सिकुड़ कर अंदर चला जायेगा और आप इसे Calcimust gel 300ml रोजाना 3 दिन तक दें
Posted by Gamdoor singh Brar
Punjab
23-04-2019 07:10 AM
Punjab
04-24-2019 02:51 PM
ਹਾਜੀ ਤੁਸੀ ਇਸ ਨੂੰ ਰਟੀਨ ਵਿੱਚ ਵੀ lactomood ਦੇ ਸਕਦੇ ਹੋ ਇਸ ਦੀ ਕੋਈ ਸਮੱਸਿਆ ਨਹੀ ਹੈ ਇਸਦੇ ਨਾਲ ਤੁਸੀ Anti stress ਦਵਾਈ ਦੀ ਗੋਲੀ ਦੁੱਧ ਲੈਣ ਤੋਂ ਅੱਧਾ ਘੰਟਾ ਪਹਿਲਾ ਦਿਓ , ਜਾਂ ਤੁਸੀ Stress-ess liqued 50ml ਰੋਜਾਨਾ ਦੇਣਾ ਸ਼ੁਰੂ ਕਰੋ , ਇਸ ਨਾਲ ਵੀ ਫਰਕ ਪੈ ਜਾਵੇਗਾ
Posted by Raman Biswas
Maharashtra
23-04-2019 06:55 AM
Punjab
05-02-2019 09:42 AM
रमन बिस्वास जी मोती की खेती के बारे में पूरी जानकारी के लिए आप Achal singh 9711858258 से संपर्क करें
Posted by MANTU SOREN
Odisha
23-04-2019 06:14 AM
Punjab
04-23-2019 05:32 PM
Odisha me aap large white yarkshire breed rakh sakte hai .
Posted by Rajiv Kumar
Bihar
23-04-2019 03:26 AM
Madhya Pradesh
04-23-2019 09:28 AM
https://www.youtube.com/channel/UCpUOawnNhQ5_Jr2QhTUcGYw
Posted by Anupam
Uttar Pradesh
23-04-2019 02:00 AM
Haryana
04-23-2019 05:36 PM
Anupam ji iske liye aapko training apke zile ke Krishi Vigyan Kendra se hi milegi. aap apne nazdiki KVK ka address note kar sakte ho ji. Zonal Agricultural Research Station, Daleep Nagar, District - Kanpur Dehat (U.P), INDIA PIN - 208 001 Tel. No.: : (0512) - 2534155, 2533843
Posted by Ashish
Haryana
23-04-2019 01:03 AM
Rajasthan
04-24-2019 04:19 PM
आप गाय को आधा किलो राब खंड जो भूरे रंग की होती है और उसमें 4—5 नीबू निचौड़ कर देने शुरू करें इस तरह आप 6 दिन तक देते रहें इससे थन नर्म हो जाएगे
Posted by lakhveer singh
Punjab
22-04-2019 11:00 PM
Punjab
04-23-2019 05:37 PM
Hanji paa sakde ho ji.
Posted by Sonu Saini
Uttarakhand
22-04-2019 10:48 PM
Rajasthan
05-02-2019 09:39 AM
मोती की खेती के बारे में पूरी जानकारी के लिए आप Achal singh 9711858258 से संपर्क करें
Posted by PARVEEN
Haryana
22-04-2019 10:31 PM
Punjab
04-23-2019 12:06 AM
केसर की खेती सिर्फ कश्मीर में ठंडे इलाके में होती है, कुछ लोग SAFFOLA का बीज केसर के बीज की जगह बेच रहे है कृपया इससे बचें
Posted by Lovepreet singh
Punjab
22-04-2019 10:19 PM
Punjab
04-27-2019 05:06 PM
ਝੋਨੇ ਦੀਆਂ ਸਿਫਾਰਿਸ਼ ਕਿਸਮਾਂ:-PR-126:-ਇਹ ਕਿਸਮ ਘਟ ਸਮਾਂ ਲੈਂਦੀ ਹੈ ਅਤੇ 123 ਦਿਨਾਂ ਵਿੱਚ ਪਕ ਕੇ ਤਿਆਰ ਹੋ ਜਾਂਦੀ ਹੈ ਅਤੇ ਇਸ ਦਾ ਔਸਤਨ ਝਾੜ 30 ਕੁਇੰਟਲ ਪ੍ਰਤੀ ਏਕੜ ਹੈ PR:-127 ਇਸਦਾ ਔਸਤਨ ਝਾੜ 30 ਕੁਇੰਟਲ ਪ੍ਰਤੀ ਏਕੜ ਹੈ ਅਤੇ ਇਹ 137 ਦਿਨਾਂ ਦੀ ਕਿਸਮ ਹੈ PR121 ਇਸ ਕਿਸਮ ਦਾ ਔਸਤਨ ਝਾੜ 30.5 ਕੁਇੰਟਲ ਪ੍ਰਤੀ ਏਕੜ ਹੈ ਅਤੇ ਇਹ 140 ਦਿਨਾਂ ਵਿੱਚ ਪਕ ਕੇ ਤਿਆਰ ਹੋ ਜਾਂਦੀ ਹੈ PR 124 ਇਸ ਦਾ ਔਸਤਨ ਝਾੜ 30.5 ਕੁਇੰਟਲ ਪ.... (Read More)
ਝੋਨੇ ਦੀਆਂ ਸਿਫਾਰਿਸ਼ ਕਿਸਮਾਂ:-PR-126:-ਇਹ ਕਿਸਮ ਘਟ ਸਮਾਂ ਲੈਂਦੀ ਹੈ ਅਤੇ 123 ਦਿਨਾਂ ਵਿੱਚ ਪਕ ਕੇ ਤਿਆਰ ਹੋ ਜਾਂਦੀ ਹੈ ਅਤੇ ਇਸ ਦਾ ਔਸਤਨ ਝਾੜ 30 ਕੁਇੰਟਲ ਪ੍ਰਤੀ ਏਕੜ ਹੈ PR:-127 ਇਸਦਾ ਔਸਤਨ ਝਾੜ 30 ਕੁਇੰਟਲ ਪ੍ਰਤੀ ਏਕੜ ਹੈ ਅਤੇ ਇਹ 137 ਦਿਨਾਂ ਦੀ ਕਿਸਮ ਹੈ PR121 ਇਸ ਕਿਸਮ ਦਾ ਔਸਤਨ ਝਾੜ 30.5 ਕੁਇੰਟਲ ਪ੍ਰਤੀ ਏਕੜ ਹੈ ਅਤੇ ਇਹ 140 ਦਿਨਾਂ ਵਿੱਚ ਪਕ ਕੇ ਤਿਆਰ ਹੋ ਜਾਂਦੀ ਹੈ PR 124 ਇਸ ਦਾ ਔਸਤਨ ਝਾੜ 30.5 ਕੁਇੰਟਲ ਪ੍ਰਤੀ ਏਕੜ ਹੈ ਅਤੇ ਇਹ 135 ਦਿਨਾਂ ਵਿੱਚ ਪਕ ਕੇ ਤਿਆਰ ਹੋ ਜਾਂਦੀ ਹੈ ਇਸ ਵਿੱਚ ਭੂਰੇ ਧੱਬੇ ਦਾ ਹਮਲਾ ਜਿਆਦਾ ਆਉਂਦਾ ਹੈ PR 122 ਇਹ ਕਿਸਮ 147 ਦਿਨ ਦੀ ਹੈ ਅਤੇ ਝਾੜ 31.5 ਕੁਇੰਟਲ ਪ੍ਰਤੀ ਏਕੜ ਹੈ PR 123 ਇਸ ਦਾ ਔਸਤਨ ਝਾੜ 29 ਕੁਇੰਟਲ ਪ੍ਰਤੀ ਏਕੜ ਹੈ ਅਤੇ ਇਹ 143 ਦਿਨਾਂ ਵਿੱਚ ਪਕ ਕੇ ਤਿਆਰ ਹੋ ਜਾਂਦੀ ਹੈ PR-114 ਇਹ ਕਿਸਮ ਨਿਰਯਾਤ ਲਈ ਢੁੱਕਵੀਂ ਹੈ ਇਸ ਦਾ ਝਾੜ 27.5 ਕੁਇੰਟਲ ਪ੍ਰਤੀ ਏਕੜ ਹੈ ਅਤੇ 145 ਦਿਨਾਂ ਵਿੱਚ ਪਕ ਕੇ ਤਿਆਰ ਹੋ ਜਾਂਦੀ ਹੈ
Posted by BIKASH KUMAR MEHER
Odisha
22-04-2019 10:19 PM
Madhya Pradesh
04-23-2019 02:14 PM
ਨਮਸਕਾਰ ਜੀ
Posted by SUKHJINDER SINGH
Punjab
22-04-2019 10:01 PM
Punjab
04-27-2019 04:00 PM
ਪੈਸਟੀਸਾਈਡ ਦੀ ਦੁਕਾਨ ਖੋਲਣ ਲਈ B.SC AGRICULTURE ਦੀ ਡਿਗਰੀ ਕੀਤੀ ਹੋਣੀ ਚਾਹੀਦੀ ਹੈ ਅਤੇ ਡਿਗਰੀ ਤੋਂ ਬਾਅਦ ਇਸ ਦਾ ਦਵਾਈਆਂ ਵੇਚਣ ਦਾ ਲਾਇਸੈਂਸ ਬਣਦਾ ਹੈ ਇਸ ਦਾ ਲਾਇਸੈਂਸ ਬਣਾਉਣ ਲਈ ਤੁਹਾਨੂੰ ਫਾਈਲ ਕਚਹਿਰੀਆਂ ਵਿੱਚ ਮਿਲ ਜਾਂਦੀ ਹੈ ਅਤੇ ਇਸ ਫਾਈਲ ਨੂੰ ਤਿਆਰ ਕਰਕੇ chief of agriculture ਦੇ ਦਸਤਖਤ ਕਰਵਾ ਕੇ ਜਮਾ ਕਰਵਾਉਣੀ ਪੈਂਦੀ ਹੈ ਅਤੇ ਉਹ ਬਾਅਦ ਵਿੱਚ ਸਥਾਨ ਦੇਖਦੇ ਹਨ ਅਤੇ ਜਾਂਚ ਕਰਦੇ ਹਨ ਅਤੇ ਇੱਕ.... (Read More)
ਪੈਸਟੀਸਾਈਡ ਦੀ ਦੁਕਾਨ ਖੋਲਣ ਲਈ B.SC AGRICULTURE ਦੀ ਡਿਗਰੀ ਕੀਤੀ ਹੋਣੀ ਚਾਹੀਦੀ ਹੈ ਅਤੇ ਡਿਗਰੀ ਤੋਂ ਬਾਅਦ ਇਸ ਦਾ ਦਵਾਈਆਂ ਵੇਚਣ ਦਾ ਲਾਇਸੈਂਸ ਬਣਦਾ ਹੈ ਇਸ ਦਾ ਲਾਇਸੈਂਸ ਬਣਾਉਣ ਲਈ ਤੁਹਾਨੂੰ ਫਾਈਲ ਕਚਹਿਰੀਆਂ ਵਿੱਚ ਮਿਲ ਜਾਂਦੀ ਹੈ ਅਤੇ ਇਸ ਫਾਈਲ ਨੂੰ ਤਿਆਰ ਕਰਕੇ chief of agriculture ਦੇ ਦਸਤਖਤ ਕਰਵਾ ਕੇ ਜਮਾ ਕਰਵਾਉਣੀ ਪੈਂਦੀ ਹੈ ਅਤੇ ਉਹ ਬਾਅਦ ਵਿੱਚ ਸਥਾਨ ਦੇਖਦੇ ਹਨ ਅਤੇ ਜਾਂਚ ਕਰਦੇ ਹਨ ਅਤੇ ਇੱਕ ਮਹੀਨੇ ਵਿੱਚ ਤੁਹਾਨੂੰ ਲਾਇਸੈਂਸ ਬਣ ਜਾਂਦਾ ਹੈ, ਇਹ ਜੋ chief of agriculture ਹੁੰਦਾ ਹੈ ਉਹ ਕੇ ਵੀ ਕੇ ਵਿੱਚ ਹੁੰਦਾ ਹੈ, ਜ਼ਿਲੇ ਵਿੱਚ ਇਸ ਅਫਸਰ ਦੀ ਡਿਊਟੀ ਹੁੰਦੀ ਹੈ
Posted by Sandeep
Himachal Pradesh
22-04-2019 10:01 PM
Punjab
04-25-2019 11:11 AM
अरवी की खेती कई प्रकार की मिट्टी जैसे कि रेतली से दोमट मिट्टी में की जाती है, पर यह रेतली दोमट या जैविक तत्वों की भरपूर मात्रा वाली मिट्टी में उगाने पर बढ़िया परिणाम देती है घटिया निकास वाली मिट्टी में इसकी खेती ना करें कम ऊपजाऊ और नमी वाली मिट्टी इसकी पैदावार को कम कर देती है प्रसिद्ध किस्में:- Sree Pallavi, Sree Kiran, Sree Rashm.... (Read More)
अरवी की खेती कई प्रकार की मिट्टी जैसे कि रेतली से दोमट मिट्टी में की जाती है, पर यह रेतली दोमट या जैविक तत्वों की भरपूर मात्रा वाली मिट्टी में उगाने पर बढ़िया परिणाम देती है घटिया निकास वाली मिट्टी में इसकी खेती ना करें कम ऊपजाऊ और नमी वाली मिट्टी इसकी पैदावार को कम कर देती है प्रसिद्ध किस्में:- Sree Pallavi, Sree Kiran, Sree Rashmi, Satamukhi (Kovvur), Co1 and Panchamukhi अरवी की खेती के लिए, ज़मीन को अच्छी तरह से तैयार करें खेत को भुरभुरा करने के लिए, बिजाई से पहले खेत की 2-3 बार जोताई करें और उसके बाद सुहागा फेरें खेत को नदीन-मुक्त रखें पंजाब में उचित पैदावार के लिए, फरवरी महीने के पहले पखवाड़े में गांठों को नर्सरी बैडों पर बोयें पंक्ति से पंक्ति में 60x15 या 45 x 20 सैं.मी. का फासला रखें बिजाई की गहराई गांठों को 6-7.5 सैं.मी. की गहराई पर बोयें बिजाई का ढंग गांठो की हाथों से बिजाई की जाती है बीजों को मिट्टी में गहराई से बोया जाता है गांठों की बिजाई गड्डे खोद कर की जाती है इसके इलावा इसकी बिजाई आलुओं की तरह मशीन से भी की जा सकती है प्रति एकड़ खेत में 300-400 किलो गांठों का प्रयोग करें बीज के उपचार के लिए बविस्टीन के 2% घोल में 30 मिनट के लिए गांठों को भिगोएं यह गांठों को मिट्टी में पैदा होने वाली बीमारीयों से बचाता है बिजाई से पहले, गली हुई रूड़ी की खाद 40-62.5 क्विंटल प्रति एकड़ में डालें शुरुआती खाद के तौर पर यूरिया 90 किलो, सिंगल सुपर फासफेट 125 किलो और मिउरेट ऑफ़ पोटाश 35 किलो प्रति एकड़ डालें खेत को नदीन मुक्त करने के लिए, 1-2 कसी से गोड़ाई करें और हर एक गोड़ाई के बाद जड़ों पर मिट्टी चढ़ाएं जरूरत से पहले सिंचाई फसल की बढ़िया पैदावार के लिए बहुत लाभदायक होती है गर्मीयों में, सिंचाई 3-4 दिनों के फासले पर करें और बारिश के मौसम में, सिंचाई की जरूरत नहीं होती, पर कई बार आवश्यकता अनुसार जीवन रक्षक के लिए सिंचाई जरूरी होती है इस फसल को नियमित अंकुरण के लिए स्थिर सिंचाई की आवश्यकता होती है इसलिए बिजाई के तुरंत बाद सिंचाई करें बीजों के अंकुरण तक खेत में नमी बनाये रखें इस फसल की पुटाई पत्ते पीले पड़ने पर बिजाई के बाद 175-200 दिनों में की जा सकती हैं नर्म अरवी की पुटाई के लिए, अगेती पुटाई करें पुटाई के काम को ज्यादा आसान करने के लिए खेत को अच्छी तरह से पानी लगाएं इसकी पुटाई कसी या हाथ वाले औज़ारों के साथ की जा सकती हैं पुटाई के बाद अरवी को साफ किया जाता है और फिर छंटाई की जाती है पुटाई के बाद अरवी को ठंडी और शुष्क जगह पर बीज उत्पादन के लिए स्टोर कर लिया जाता है ठंडी और शुष्क जगह पर स्टोर करने से अरवी को गलन रोग से बचाया जाता है अरवी को कोल्ड स्टोर या गड्डों में भी स्टोर किया जा सकता है
Posted by Anuj Kumar
Haryana
22-04-2019 09:57 PM
Maharashtra
04-24-2019 03:08 PM
Makhan ghas ki bijai october-december ke mahine men ki jati hai.