
Posted by ROHIT GUPTA
Uttar Pradesh
27-04-2019 03:28 PM
रोहित जी आप इसके ऊपर NPK 19:19:19 @1 किल्लो को 150 लीटर पानी के हिसाब से स्प्रे करें

Posted by veer Bahadur Singh
Uttar Pradesh
27-04-2019 03:28 PM
sir aap layer farming k liye RIR murgi paliye ye meet aur egg dono k liye badhiya hai ye murgi 275 egg deti hai adhik jankari k liye aap mujhey call kar saktey hair 9123878803

Posted by rupinder singh
Punjab
27-04-2019 03:17 PM
rupinder ji kirpa karke daso ke tuc coragen di kini matra prati acre de hisab nal varti hai ta jo tuhanu is bare poori jankari diti ja sake. dhanwad
Posted by Pushpa Chauhan
Haryana
27-04-2019 03:08 PM
पुष्पा जी अगर फल गिर रहा है तो आप प्लानोफिक्स@4Ml को 15 लीटर पानी के हिसाब से स्प्रे करें यह फंगस के कारण हो रहा है अभी आप इसमें मूंग की बिजाई कर सकते है धन्यवाद
Posted by Bhagat Singh
Haryana
27-04-2019 02:58 PM
फैट बढ़ाने के लिए आप भैंस को खुराक अच्छी देनी शुरू करें उसे रोजाना 40—45 किलो हरा चारा डालें और उसके दाने में बडेवों की खल, सरसों की खल भी शामिल करें इसके साथ आप Fatmax powder 50gm या Fatplus powder 50gm रोजाना दें और Vitum-H 10ml रोजाना दें इससे फैट भी बढ़ेगी और लेवा भी अच्छा हो जाएगा

Posted by parvinder
Rajasthan
27-04-2019 02:57 PM
Parbinder ji kripya photo dubara bheje aapke dwara bheji gayi photo adhi upload hui hai kripya dubara photo bheje taki aapko iske bare men poori jankari di ja sake. dhanywad
Posted by Amritpal singh
Punjab
27-04-2019 02:45 PM
ਅਮ੍ਰਿਤਪਾਲ ਜੀ ਜੇਕਰ ਤੁਸੀ ਖੁਦ ਪਸ਼ੂਆਂ ਨੂੰ ਫੀਡ ਤਿਆਰ ਕਰਕੇ ਦਿੰਦੇ ਹੋ ਤਾਂ ਉਸ ਨਾਲ ਜ਼ਿਆਦਾ ਫਾਇਦਾ ਹੁੰਦਾ ਹੈ ਸੰਤੁਲਿਤ ਖੁਰਾਕ 100 ਕਿਲੋ ਬਣਾਉਣ ਲਈ ਲੋੜੀਂਦੀ ਸਮੱਗਰੀ ਚਾਹੀਦੀ ਹੈ ਜਿਵੇਂ 25 ਕਿਲੋ ਅਨਾਜ ( ਜਵਾਰ, ਬਾਜਰੀ (ਸਰਦੀਆਂ) , ਕਣਕ, ਜੌਂ ( ਗਰਮੀਆ) ਇਹਨਾਂ ਵਿੱਚੋ ਕੋਈ ਇੱਕ ) , ਦਾਲ ਚੂਰੀ 20 ਕਿਲੋ( ਮੂੰਗੀ ਚੂਰੀ, ਮਾਂਹ ਚੂਰੀ, ਮੋਠ ਚੂਰੀ ( ਕੇਵਲ ਸਰਦੀਆਂ ਲਈ), ਮਸੁਰ ਚੂਰੀ, ਅਰਹਰ, (ਇਨਾਂ .... (Read More)
ਅਮ੍ਰਿਤਪਾਲ ਜੀ ਜੇਕਰ ਤੁਸੀ ਖੁਦ ਪਸ਼ੂਆਂ ਨੂੰ ਫੀਡ ਤਿਆਰ ਕਰਕੇ ਦਿੰਦੇ ਹੋ ਤਾਂ ਉਸ ਨਾਲ ਜ਼ਿਆਦਾ ਫਾਇਦਾ ਹੁੰਦਾ ਹੈ ਸੰਤੁਲਿਤ ਖੁਰਾਕ 100 ਕਿਲੋ ਬਣਾਉਣ ਲਈ ਲੋੜੀਂਦੀ ਸਮੱਗਰੀ ਚਾਹੀਦੀ ਹੈ ਜਿਵੇਂ 25 ਕਿਲੋ ਅਨਾਜ ( ਜਵਾਰ, ਬਾਜਰੀ (ਸਰਦੀਆਂ) , ਕਣਕ, ਜੌਂ ( ਗਰਮੀਆ) ਇਹਨਾਂ ਵਿੱਚੋ ਕੋਈ ਇੱਕ ) , ਦਾਲ ਚੂਰੀ 20 ਕਿਲੋ( ਮੂੰਗੀ ਚੂਰੀ, ਮਾਂਹ ਚੂਰੀ, ਮੋਠ ਚੂਰੀ ( ਕੇਵਲ ਸਰਦੀਆਂ ਲਈ), ਮਸੁਰ ਚੂਰੀ, ਅਰਹਰ, (ਇਨਾਂ ਵਿੱਚੋ ਇੱਕ ), DOC 25 ਕਿਲੋ ( ਚੌਲਾਂ ਦਾ ਚੂਰਾ ), ਫਾਈਬਰ ਛਿਲਕਾ 15 ਕਿਲੋ (ਕਣਕ, ਚੌਕਰ, ਚਨਾ ਛਿਲਕਾ, ਮਟਰ ਛਿਲਕਾ, ਇਨਾਂ ਵਿੱਚੋ ਇੱਕ), ਖਲ਼ 14 ਕਿਲੋ(ਸਰੋਂ, ਬਿਨੌਲਾ ਜਾਂ ਸੋਇਆ (ਇਹਨਾਂ ਵਿੱਚੋ ਕੋਈ ਇੱਕ), ਮਿੱਠਾ ਸੋਡਾ 250 ਗ੍ਰਾਮ, 1 ਕਿਲੋ ਨਮਕ, ਗੁੜ 1 ਕਿਲੋ, 1 ਕਿੱਲੋ ਹਲਦੀ (ਸਰਦੀਆ ਵਿੱਚ ), 1 ਕਿਲੋ ਮਿਨਰਲ ਮਿਕਸਰ ਇਹ ਨੂੰ ਰਲਾ ਲਵੋ ਇਹ ਫੀਡ ਪਸ਼ੂ ਲਈ ਬਹੁਤ ਲਾਹੇਵੰਦ ਹੁੰਦੀ ਹੈ , ਬਾਕੀ ਇਸਦੇ ਨਾਲ Enerboost ਪਾਊਡਰ 100 ਗ੍ਰਾਮ ਰੋਜਾਨਾ ਦਿਓ , ਇਸ ਨਾਲ ਪਸ਼ੂ ਦੀ ਕਮਜ਼ੋਰੀ ਦੂਰ ਹੁੰਦੀ ਹੈ, ਬਾਕੀ ਫੀਡ ਤੁਸੀ ਉਸ ਨੂੰ 2 ਕਿਲੋ ਦੁੱਧ ਮਗਰ 1 ਕਿਲੋ ਦੇ ਹਿਸਾਬ ਨਾਲ ਦੇ ਸਕਦੇ ਹੋ .
Posted by sandeep singh
Punjab
27-04-2019 02:44 PM
sandeep ji pkavi makki de layi kisam PMH1,prabhat,PMH2 , DKC 9108 di bijai kar sakde ho.dhanwad
Posted by jaspreet singh
Punjab
27-04-2019 02:39 PM
tuci uss nu Flukarid-DS bolus pett de kiria lai deo, isde nal tuci Agrimin super powder 100gm rojana dena suru kro ate Minotas bolus rojana 1 goli deo ate 21 dina tak dinde rho, iss nal heat vich aa jawegi.
Posted by jaspreet singh
Punjab
27-04-2019 02:37 PM
tuci uss nu Flukarid-DS bolus pett de kiria lai deo, isde nal tuci Agrimin super powder 100gm rojana dena suru kro ate Minotas bolus rojana 1 goli deo ate 21 dina tak dinde rho, iss nal heat vich aa jawegi.

Posted by Charan Singh Rawat
Madhya Pradesh
27-04-2019 02:13 PM
Charan ji aap iski kisam Thamnocalamus falconeri, Thamnocalamus spathiflorus ki bijai kar sakte hai. dhanywad

Posted by adarsh dubey
Rajasthan
27-04-2019 02:06 PM
आदर्श जी आप अपने खेत में हरी खाद की बिजाई करें जिस से मिटटी की गुणवत्ता बढ़ती है और इसके इलावा आप मिटटी का टेस्ट भी जरूर कराये जिस से आपको यह अंदाजा हो जाएहा के आप अपने खेत में क्या क्या खाद डाल सकते है धन्यवाद
Posted by Davinder singh
Punjab
27-04-2019 02:06 PM
Os nu Injection Atropine 20ml Injection Rumirec 10ml lwao ji
Posted by vishal kamble
Maharashtra
27-04-2019 02:03 PM
Tilapiya ye bohot hardy fish hoti hai ye kam DO (Dissolved oxygen ) level pe bhi survive kar leti hai.. -Ye kafi kam FCR pe ready ho jati hai lagbhag 1.1 -Duckweed grass ka upyog karke FCR aur bhi kam kia ja sakta hai lagbhag 0.9 tak record kia gaya hai.. - stocking per acre me 12-13 hajar tak kia ja sakta hai ( monosex ) aur final havesting 4000 kg kia ja sakta hai per acre - but Gift tilapia or monosex tilapia karna hi manya hai mix tilapia karne par pratibandh laga hai aur tilapia farming karne ke liye aapko NFDB department se permission leni hoti hai
Posted by dipansh Choudhary
Madhya Pradesh
27-04-2019 02:01 PM
जर्सी गाय को आप रोजाना 30—35 किलो हरा चारा डालें इसके साथ आप हर तीन महीने के बाद उसे पेट के कीड़ों के लिए गोली जरूर दें और इन दिनों में उसे गर्मी से बचाकर रखें क्योंकि गर्मी के कारण पशु का दूध कम होने लग जाता है इसके इलावा आप उसे अच्छी कंपनी की कैल्शियम जैसे Calcimust gold liquid 100ml रोजाना दें और Gog पाउडर 50 गा्रम रोजाना दें इससे .... (Read More)
जर्सी गाय को आप रोजाना 30—35 किलो हरा चारा डालें इसके साथ आप हर तीन महीने के बाद उसे पेट के कीड़ों के लिए गोली जरूर दें और इन दिनों में उसे गर्मी से बचाकर रखें क्योंकि गर्मी के कारण पशु का दूध कम होने लग जाता है इसके इलावा आप उसे अच्छी कंपनी की कैल्शियम जैसे Calcimust gold liquid 100ml रोजाना दें और Gog पाउडर 50 गा्रम रोजाना दें इससे दूध बढ़ जाएगा बाकि पशु का दूध उसकी नस्ल पर निर्भर करता है क्योंकि यदि नस्ल अच्छी होगी तो दूध भी अच्छा हो जाएगा बाकि आप उसकी खुराक का ध्यान रखें
Posted by ਹਰਵਿੰਦਰ ਸਿੰਘ ਬਰਾੜ
Punjab
27-04-2019 02:01 PM
ਛੋਟੇ ਬੱਚਿਆਂ ਲਈ ਫੀਡ ਬਨਾਉਣ ਦਾ ਤਰੀਕਾ ਮੱਕੀ,ਕਣਕ, ਜ਼ੌ 50 ਕਿਲੋ, ਮੂੰਗਫਲੀ ਖਲ 30 ਕਿਲੋ, ਸਕਿਮਡ ਮਿਲਕ ਪਾਊਡਰ 07 ਕਿਲੋ, ਚੌਲਾ ਦਾ ਛਿਲਕਾ 10 ਕਿਲੋ, ਧਾਤਾ ਦਾ ਚੂਰਾ 02 ਕਿਲੋ, ਨਮਕ 01 ਕਿਲੋ , ਵਿਟਾਮਿਨ ਏ ਅਤੇ ਡੀ ਪੂਰਕ(ਗ੍ਰਾਮ ਪ੍ਰਤੀ ਕੁਆਂਟਲ) 10 ਕਿਲੋ, ਫਾਸਫੋਰਸ 0.5 ਕਿਲੋ, ਇਹ 100 ਕਿਲੋ ਫੀਡ ਦਾ ਫਾਰਮੂਲਾ ਹੈ, ਸਾਰੀ ਫੀਡ ਨੂੰ ਚੰਗੀ ਤਰ੍ਹਾਂ ਰਲਾ ਕੇ ਬਣਾਓ ਫੀਡ ਕਿਸੇ ਆਮ ਫੀਡ ਬਣੋਨ ਵਾਲੇ ਤੋ ਨਾ ਬਣਵ.... (Read More)
ਛੋਟੇ ਬੱਚਿਆਂ ਲਈ ਫੀਡ ਬਨਾਉਣ ਦਾ ਤਰੀਕਾ ਮੱਕੀ,ਕਣਕ, ਜ਼ੌ 50 ਕਿਲੋ, ਮੂੰਗਫਲੀ ਖਲ 30 ਕਿਲੋ, ਸਕਿਮਡ ਮਿਲਕ ਪਾਊਡਰ 07 ਕਿਲੋ, ਚੌਲਾ ਦਾ ਛਿਲਕਾ 10 ਕਿਲੋ, ਧਾਤਾ ਦਾ ਚੂਰਾ 02 ਕਿਲੋ, ਨਮਕ 01 ਕਿਲੋ , ਵਿਟਾਮਿਨ ਏ ਅਤੇ ਡੀ ਪੂਰਕ(ਗ੍ਰਾਮ ਪ੍ਰਤੀ ਕੁਆਂਟਲ) 10 ਕਿਲੋ, ਫਾਸਫੋਰਸ 0.5 ਕਿਲੋ, ਇਹ 100 ਕਿਲੋ ਫੀਡ ਦਾ ਫਾਰਮੂਲਾ ਹੈ, ਸਾਰੀ ਫੀਡ ਨੂੰ ਚੰਗੀ ਤਰ੍ਹਾਂ ਰਲਾ ਕੇ ਬਣਾਓ ਫੀਡ ਕਿਸੇ ਆਮ ਫੀਡ ਬਣੋਨ ਵਾਲੇ ਤੋ ਨਾ ਬਣਵਾਓ ਫੀਡ ਬਣਵੋਂਨ ਲਈ ਨੇੜੇ ਦੀ ਕਿਸੇ ਫੀਡ ਫੈਕਟਰੀ ਤੇ ਜਾਓ ਉੱਥੋਂ ਸਾਰਾ ਸਮਾਨ ਅਸਾਨੀ ਨਾਲ ਮਿਲ ਜਾਵੇਗਾ ਉਮਰ ਦੇ ਅਨੁਸਾਰ ਖੁਰਾਕ ਦੇਣ ਦਾ ਤਰੀਕਾ, ਉਮਰ 1 ਤੋ 3 ਦਿਨ ਲਈ ਮਿਲਕ 3 ਕਿਲੋ, ਉਮਰ 4 ਤੋ 15 ਦਿਨ ਲਈ ਮਿਲਕ 3 ਕਿਲੋ, ਉਮਰ 16 ਤੋ 30 ਦਿਨ ਲਈ ਮਿਲਕ 3.5 ਕਿਲੋ, ਉਮਰ 1 ਤੋ 2 ਮਹੀਨੇ ਲਈ ਮਿਲਕ 2.5 ਕਿਲੋ ਫੀਡ, 250 ਗ੍ਰਾਮ ਹਰਾ ਚਾਰਾ ਜਿਨਾ ਖਾ ਸਕੇ, ਉਮਰ 2 ਤੋ 3 ਲਈ ਮਿਲਕ 2 ਕਿਲੋ ਫੀਡ 500 ਗ੍ਰਾਮ ਹਰਾ ਚਾਰਾ 2 ਤੋ 3 ਕਿਲੋ, ਉਮਰ 3 ਤੋ 4 ਮਹੀਨੇ ਲਈ ਮਿਲਕ 1 ਕਿਲੋ ਫੀਡ 750 ਗ੍ਰਾਮ, ਹਰਾ ਚਾਰਾ 5 ਤੋ 7 ਕਿਲੋ, ਫੀਡ ਦਿਨ ਵਿੱਚ ਦੋ ਵਾਰ ਸਵੇਰੇ ਸ਼ਾਮ ਦਿਓ, ਇਸ ਤ੍ਰਾਹ ਤੁਸੀ ਉਮਰ ਦੇ ਹਿਸਾਬ ਨਾਲ ਫੀਡ ਦੇ ਸਕਦੇ ਹੋ , ਇਹ ਤੁਸੀ ਓਹਨਾ ਨੂੰ 8 ਮਹੀਨਿਆਂ ਤਕ ਦਿਓ ਫਿਰ ਉਸ ਤੋਂ ਬਾਦ ਤੁਸੀ ਫੀਡ ਤਿਆਰ ਕਰਨ ਲਈ 10 ਕਿਲੋ ਸੋਇਆਬੀਨ, 8 ਕਿਲੋ ਵੜੇਵਿਆਂ ਦੀ ਖਲ, 9 ਸਰੋਂ ਦੀ ਖਲ, 40 ਕਿਲੋ ਚੋਕਰ, 20 ਕਿਲੋ ਕਣਕ ਜਾਂ ਮੱਕੀ, 10 ਕਿਲੋ ਛੋਲੇ, 1 ਕਿਲੋ ਨਮਕ, 2 ਮਿਨਰਲ ਮਿਸ਼ਰਣ , ਇਹ 100 ਕਿਲੋ ਫੀਡ ਦਾ ਫਾਰਮੂਲਾ ਹੈ

Posted by gurmindear singh
Punjab
27-04-2019 01:51 PM
ਝੋਨੇ ਦੀਆਂ ਸਿਫਾਰਿਸ਼ ਕਿਸਮਾਂ:-PR-126:-ਇਹ ਕਿਸਮ ਘਟ ਸਮਾਂ ਲੈਂਦੀ ਹੈ ਅਤੇ 123 ਦਿਨਾਂ ਵਿੱਚ ਪਕ ਕੇ ਤਿਆਰ ਹੋ ਜਾਂਦੀ ਹੈ ਅਤੇ ਇਸ ਦਾ ਔਸਤਨ ਝਾੜ 30 ਕੁਇੰਟਲ ਪ੍ਰਤੀ ਏਕੜ ਹੈ PR:-127 ਇਸਦਾ ਔਸਤਨ ਝਾੜ 30 ਕੁਇੰਟਲ ਪ੍ਰਤੀ ਏਕੜ ਹੈ ਅਤੇ ਇਹ 137 ਦਿਨਾਂ ਦੀ ਕਿਸਮ ਹੈ PR121 ਇਸ ਕਿਸਮ ਦਾ ਔਸਤਨ ਝਾੜ 30.5 ਕੁਇੰਟਲ ਪ੍ਰਤੀ ਏਕੜ ਹੈ ਅਤੇ ਇਹ 140 ਦਿਨਾਂ ਵਿੱਚ ਪਕ ਕੇ ਤਿਆਰ ਹੋ ਜਾਂਦੀ ਹੈ PR 124 ਇਸ ਦਾ ਔਸਤਨ ਝਾੜ 30.5 ਕੁਇੰਟਲ ਪ.... (Read More)
ਝੋਨੇ ਦੀਆਂ ਸਿਫਾਰਿਸ਼ ਕਿਸਮਾਂ:-PR-126:-ਇਹ ਕਿਸਮ ਘਟ ਸਮਾਂ ਲੈਂਦੀ ਹੈ ਅਤੇ 123 ਦਿਨਾਂ ਵਿੱਚ ਪਕ ਕੇ ਤਿਆਰ ਹੋ ਜਾਂਦੀ ਹੈ ਅਤੇ ਇਸ ਦਾ ਔਸਤਨ ਝਾੜ 30 ਕੁਇੰਟਲ ਪ੍ਰਤੀ ਏਕੜ ਹੈ PR:-127 ਇਸਦਾ ਔਸਤਨ ਝਾੜ 30 ਕੁਇੰਟਲ ਪ੍ਰਤੀ ਏਕੜ ਹੈ ਅਤੇ ਇਹ 137 ਦਿਨਾਂ ਦੀ ਕਿਸਮ ਹੈ PR121 ਇਸ ਕਿਸਮ ਦਾ ਔਸਤਨ ਝਾੜ 30.5 ਕੁਇੰਟਲ ਪ੍ਰਤੀ ਏਕੜ ਹੈ ਅਤੇ ਇਹ 140 ਦਿਨਾਂ ਵਿੱਚ ਪਕ ਕੇ ਤਿਆਰ ਹੋ ਜਾਂਦੀ ਹੈ PR 124 ਇਸ ਦਾ ਔਸਤਨ ਝਾੜ 30.5 ਕੁਇੰਟਲ ਪ੍ਰਤੀ ਏਕੜ ਹੈ ਅਤੇ ਇਹ 135 ਦਿਨਾਂ ਵਿੱਚ ਪਕ ਕੇ ਤਿਆਰ ਹੋ ਜਾਂਦੀ ਹੈ ਇਸ ਵਿੱਚ ਭੂਰੇ ਧੱਬੇ ਦਾ ਹਮਲਾ ਜਿਆਦਾ ਆਉਂਦਾ ਹੈ PR 122 ਇਹ ਕਿਸਮ 147 ਦਿਨ ਦੀ ਹੈ ਅਤੇ ਝਾੜ 31.5 ਕੁਇੰਟਲ ਪ੍ਰਤੀ ਏਕੜ ਹੈ PR 123 ਇਸ ਦਾ ਔਸਤਨ ਝਾੜ 29 ਕੁਇੰਟਲ ਪ੍ਰਤੀ ਏਕੜ ਹੈ ਅਤੇ ਇਹ 143 ਦਿਨਾਂ ਵਿੱਚ ਪਕ ਕੇ ਤਿਆਰ ਹੋ ਜਾਂਦੀ ਹੈ PR-114 ਇਹ ਕਿਸਮ ਨਿਰਯਾਤ ਲਈ ਢੁੱਕਵੀਂ ਹੈ ਇਸ ਦਾ ਝਾੜ 27.5 ਕੁਇੰਟਲ ਪ੍ਰਤੀ ਏਕੜ ਹੈ ਅਤੇ 145 ਦਿਨਾਂ ਵਿੱਚ ਪਕ ਕੇ ਤਿਆਰ ਹੋ ਜਾਂਦੀ ਹੈ

Posted by ਰਣਧੀਰ ਧੀਰਾ
Punjab
27-04-2019 01:49 PM
ਰਣਧੀਰ ਜੀ ਇਹ ਕਿਸਮ ਯੂਨੀਵਰਸਿਟੀ ਵਲੋਂ ਸਿਫਾਰਿਸ਼ ਨਹੀਂ ਕੀਤੀ ਜਾਂਦੀ ਕਿਰਪਾ ਕਰਕੇ ਇਸਦੀ ਕੰਪਨੀ ਦਾ ਨਾਮ ਦੱਸੋ ਤਾ ਜੋ ਤੁਹਾਨੂੰ ਇਸ ਬਾਰੇ ਪੂਰੀ ਜਾਣਕਾਰੀ ਦਿਤੀ ਜਾ ਸਕੇ\ਧੰਨਵਾਦ
Posted by sunil
Madhya Pradesh
27-04-2019 01:46 PM
उसे आप Teramycin oral liquid देना शुरू करें यह 30 किलो भार के लिए 5 मि.ली. दिया जाता है आप उसके भार के हिसाब से इसे प्रयोग कर सकते है बाकि आप उसे पेट के कीड़ों के लिए Albendazole salt की गोली दें
Posted by ਹਰਵਿੰਦਰ ਸਿੰਘ ਬਰਾੜ
Punjab
27-04-2019 01:44 PM
हरविंदर सिंह बरार जी यह क्रॉस नस्ल की गाय है.

Posted by Manpreet singh
Punjab
27-04-2019 01:37 PM
jekar makki chare de layi beeji hai ta PR 111 kisam lag sakdi hai ate jekar pkavi beeji hai ta 1121 la leo kyuki pkavi makki late pakdi hai.
Posted by ਹਰਵਿੰਦਰ ਸਿੰਘ ਬਰਾੜ
Punjab
27-04-2019 01:35 PM
ਹਰਵਿੰਦਰ ਸਿੰਘ ਬਰਾੜ ਜੀ ਕਿਰਪਾ ਕਰਕੇ ਆਪਣੇ ਸਵਾਲ ਦੇ ਨਾਲ ਫੋਟੋ ਵੀ ਅੱਪਲੋਡ ਕਰੋ ਜੀ ਤਾਂ ਜੋ ਤੁਹਾਨੂੰ ਸਹੀ ਜਾਣਕਾਰੀ ਦਿਤੀ ਜਾ ਸਕੇ

Posted by Manpreet singh
Punjab
27-04-2019 01:32 PM
manpreet ji tuc isdi paniri 20-30 may tak la sakde ho. ate isdi mukh khet vich bijai 20 june to bad hundi hai jekar is to late bijai karde ho ta jhone vi picheta ho jayega ate bimari de hamle vich v vadh aayega.dhanwad
Posted by ਹਰਵਿੰਦਰ ਸਿੰਘ ਬਰਾੜ
Punjab
27-04-2019 01:28 PM
ਹਰਵਿੰਦਰ ਸਿੰਘ ਬਰਾੜ ਜੀ ਫੋਟੋ ਦੇ ਹਿਸਾਬ ਨਾਲ ਇਹ ਸਾਹੀਵਾਲ ਨਸਲ ਦੀ ਵੱਛੀ ਲਗ ਰਹੀ ਹੈ ਤੁਸੀ ਇਸਦੀਆਂ ਹੋਰ ਵੀ ਫੋਟੋਆਂ ਅਲੱਗ ਅਲੱਗ ਪਾਸਿਓਂ ਭੇਜੋ ਤਾਂ ਜੋ ਤੁਹਾਨੂੰ ਪੂਰੀ ਡਿਟੇਲ ਵਿਚ ਜਾਣਕਾਰੀ ਦਿਤੀ ਜਾ ਸਕੇ

Posted by mahesh pawar
Madhya Pradesh
27-04-2019 01:26 PM
Mahesh Pawar ji Moti ki kheti ke bare me puri jankari or is ki training ke lia aap Achal singh - 9711858258(GLITTER PEARL FARMING) se samparak kare.
Posted by ਹਰਵਿੰਦਰ ਸਿੰਘ ਬਰਾੜ
Punjab
27-04-2019 01:23 PM
ਤੁਸੀ ਵੱਛੀ ਨੂੰ Cargill ਦੀ Calf Starter ਫੀਡ ਦੇਣੀ ਸ਼ੁਰੂ ਕਰੋ, ਇਸਦੇ ਨਾਲ ਤੁਸੀ Calf Plan 30gm ਪਾਊਡਰ ਰੋਜਾਨਾ ਦੇਣਾ ਸ਼ੁਰੂ ਕਰੋ.

Posted by
--
27-04-2019 01:19 PM
kirpa karke tusi apna swal visthar vich daso ke tusi kis fasal da beej tyar kita hai ta jo tuhanu sahi jankari diti ja sake, Thankyou.

Posted by kirat
Punjab
27-04-2019 01:16 PM
ਕਿਰਤ ਜੀ ਤੁਸੀ ਨਰਮੇ ਦੀਆਂ ਕਿਸਮਾਂ ਜਿਵੇ RCH134Bt,RCH 317Bt,MRC 6301Bt,MRC 6304BT,Ankur 651,Whitegold,FDK 124,LD 694,LD 327,LD 1019,PAU Bt 1,RCH 650 BG II,NCS 855 BG II,ANKUR 3028 BG II,MRC 7017 BG II,MRC 7031 BG II ਦੀ ਬਿਜਾਈ ਕਰ ਸਕਦੇ ਹੋ
Posted by ms Kushwah
Madhya Pradesh
27-04-2019 01:16 PM
ms Kushwah ji yeh fungus ke arn ho raha hai iske liye aap carbendazim@3gm ko prati litre pani ke hisab se spray karen.dhanywad
Posted by ms Kushwah
Madhya Pradesh
27-04-2019 01:14 PM
Ms Kushwah ji Alsi ka rate 4300-4600/Q tak chal rah hai.

Posted by Gurman Deep
Punjab
27-04-2019 01:14 PM
tuci uss nu Hitek injection 1ml/33kg body weight de hisab nal lgwao, isde nal tuci Vitum-H liquid 3ml rojana deo, iss nal farak pann lgg jawega.
Posted by Aman kumar
Uttar Pradesh
27-04-2019 01:12 PM
Aman ji aapke khet ki mitti kaisi hai kripya btaye Taki aapko iske bare men poori jankari di ja sake.
Posted by ਪ੍ਰਦੀਪ ਸਿੰਘ
Punjab
27-04-2019 01:11 PM
प्रदीप जी कृपया आप बताएं कि चरी को क्या समस्या आ रही है ताकि आपको इसके बारे में पूरी जानकारी दी जा सके, धन्यवाद
Posted by Jasvir singh
Punjab
27-04-2019 01:11 PM
ਓਹਨਾ ਨੂੰ ਤੁਸੀ Agrimin super powder 50gm ਰੋਜਾਨਾ ਦੇਣਾ ਸ਼ੁਰੂ ਕਰੋ ਇਸ ਨਾਲ ਆਪਣੇ ਟਾਈਮ ਤੇ ਹੀਟ ਵਿਚ ਆ ਜਾਣਗੀਆਂ ਅਤੇ ਓਹਨਾ ਦੇ ਸਰੀਰ ਦੀ ਕਮੀ ਵੀ ਪੂਰੀ ਹੋਵੇਗੀ

Posted by rakesh Kumar
Punjab
27-04-2019 01:08 PM
ਸਾਰੇ ਤੱਤਾਂ ਲਈ ਤੁਸੀ ਮਿਸ਼ਰਤ ਹਰਾ ਚਾਰਾ ਬੀਜੋ ਜਿਵੇਂ ਚਰੀ/ਜਵਾਰ 3 ਕਿਲੋ ਬਾਜਰਾ, ਮੱਕੀ, ਰਵਾਂਹ, ਗਵਾਰਾ ਮੂੰਗੀ ( ਇਹ ਚਾਰੇ ਚੀਜ਼ਾਂ ਦੇ ਬੀਜ ਦੋ ਕਿਲੋ) ਸਾਰੇ ਬੀਜਾਂ ਨੂੰ ਤੁਸੀ ਚੰਗੀ ਤਰਾਂ ਮਿਕਸ ਕਰ ਕੇ ਬੀਜੋ ਇਹ ਫ਼ਾਰਮੂਲਾ ਇੱਕ ਕਨਾਲ ਦਾ ਹੈ 40 ਕਿਲੋ ਬੀਜ ਨੂੰ 700 ਮਿਲੀਲਿਟਰ ਵੇਸਟ ਡੀ ਕੰਪੋਜਰ ਨਾਲ ਸੋਧ ਕੇ ਬੀਜੋ ਸੋਧਣ ਲਈ ਸਾਰੇ ਬੀਜ ਪੋਲਾ ਪੋਲਾ ਹੱਥਾਂ ਨਾਲ ਮਿਕਸ ਕਰੋ ਤੇ ਛਾਂਵੇਂ ਸੁ.... (Read More)
ਸਾਰੇ ਤੱਤਾਂ ਲਈ ਤੁਸੀ ਮਿਸ਼ਰਤ ਹਰਾ ਚਾਰਾ ਬੀਜੋ ਜਿਵੇਂ ਚਰੀ/ਜਵਾਰ 3 ਕਿਲੋ ਬਾਜਰਾ, ਮੱਕੀ, ਰਵਾਂਹ, ਗਵਾਰਾ ਮੂੰਗੀ ( ਇਹ ਚਾਰੇ ਚੀਜ਼ਾਂ ਦੇ ਬੀਜ ਦੋ ਕਿਲੋ) ਸਾਰੇ ਬੀਜਾਂ ਨੂੰ ਤੁਸੀ ਚੰਗੀ ਤਰਾਂ ਮਿਕਸ ਕਰ ਕੇ ਬੀਜੋ ਇਹ ਫ਼ਾਰਮੂਲਾ ਇੱਕ ਕਨਾਲ ਦਾ ਹੈ 40 ਕਿਲੋ ਬੀਜ ਨੂੰ 700 ਮਿਲੀਲਿਟਰ ਵੇਸਟ ਡੀ ਕੰਪੋਜਰ ਨਾਲ ਸੋਧ ਕੇ ਬੀਜੋ ਸੋਧਣ ਲਈ ਸਾਰੇ ਬੀਜ ਪੋਲਾ ਪੋਲਾ ਹੱਥਾਂ ਨਾਲ ਮਿਕਸ ਕਰੋ ਤੇ ਛਾਂਵੇਂ ਸੁਕਾ ਲਓ ਤੇ ਬੀਜ ਦਿਓ

Posted by Naresh Kumsr
Haryana
27-04-2019 01:01 PM
अरंडी मुख्य रूप से इसके बीजों के लिए उगाया जाने वाला वार्षिक पौधा है इसके बीजों से निकाला गया तेल खाने के लिए प्रयोग नहीं होता है, पर इसका उद्योगिक स्तर पर काफी प्रयोग होता है इसके अलावा औषधीय और प्रकाश उद्देश्य से भी इसका उपयोग किया जाता है तेल निकालने के बाद बाकी बचे तेल केक को जैविक खाद के रूप में प्रयोग क.... (Read More)
अरंडी मुख्य रूप से इसके बीजों के लिए उगाया जाने वाला वार्षिक पौधा है इसके बीजों से निकाला गया तेल खाने के लिए प्रयोग नहीं होता है, पर इसका उद्योगिक स्तर पर काफी प्रयोग होता है इसके अलावा औषधीय और प्रकाश उद्देश्य से भी इसका उपयोग किया जाता है तेल निकालने के बाद बाकी बचे तेल केक को जैविक खाद के रूप में प्रयोग किया जाता है भारत अरंडी का मुख्य उत्पादक देश है और भारत में गुजरात, आंध्र प्रदेश और राजस्थान मुख्य अरंडी उत्पादक राज्य हैं व्यापारिक खेती के लिए कम उपजाऊ भूमि का प्रयोग अरंडी की खेती के लिए किया जाता है पर यह गहरी, अच्छे निकास वाली, उपजाऊ, हल्की तेजाबी रेतली दोमट मिट्टी में उगाने पर अच्छे परिणाम देती है मिट्टी की पी एच 5 से 8.5 होनी चाहिए गर्मियों में खेत की तीन से चार बार गहरी जोताई करें इससे नदीनों को खत्म करने और मिट्टी में नमी रखने में मदद मिलेगी डलियों को तोड़ने के लिए जोताई के बाद तवियों से जोताई करें फिर मिट्टी के स्तर को समतल करें ताकि खेत में पानी ना खड़ा रह सके अरंडी को पूरे वर्ष उगाया जा सकता है, जहां सिंचाई की सुविधा उपलब्ध हो अरंडी की खेती के लिए जुलाई के दूसरे सप्ताह से लेकर अगस्त का पहला सप्ताह उपयुक्त होता है फासला किस्म और बिजाई के समय पर आधारित होता है सिंचित हालातों में 90सैं.मी.x60 सैं.मी. या 120 सैं.मी.x 60 सैं.मी.फासले का प्रयोग करें जब कि बारानी हालातों में 60 सैं.मी.x45 सैं.मी. फासले का प्रयोग करें बीजों को ज्यादा गहराई में बोने से परहेज़ करें इन्हें 5 सैं.मी. की गहराई में बोयें इसकी बिजाई गड्ढा खोदकर की जाती है किस्म के आधार पर फसल 145-180 दिनों में कटाई के लिए तैयार हो जाती है जब एक या दो फल सूखते या पीले होते दिखाई दें, तो अरंडी की गुच्छों में कटाई शुरू करें सभी गुच्छे समान समय पर नहीं पकते इसलिए दो-तीन तुड़ाइयां आवश्यक हैं तुड़ाई के बाद गुच्छों को धूप में चार से पांच दिन सुखाएं अच्छी तरह से सूखने के बाद बीजों को अलग कर लें फलों की जल्दी कटाई ना करें इससे तेल की प्रतिशतता कम हो जाती है यह बिजाई के ढंग पर आधारित होती है यदि बीजों को हल के पीछे डालना है तो ज्यादा बीजों की मात्रा 4.5 से 6 किलोग्राम प्रति एकड़ में आवश्यकता होती है यदि गड्ढा खोदकर बिजाई की जाए तो 2.5 से 3.3 किलोग्राम प्रति एकड़ की आवश्यकता होती है फसल को मिट्टी से होने वाली बीमारियों से बचाने के लिए बिजाई से पहले कार्बेनडाज़िम 2 ग्राम से प्रति किलो बीजों का उपचार करें अच्छी तरह से सूखे हुए फलों में से बीजों को अलग कर लें उसके बाद बीजों से अरंडी का तेल निकाल लें तेल निकालने के बाद तेल केक में 8-10 प्रतिशत अरंडी का तेल होता है तेल केक का प्रयोग खेत में जैविक खाद के रूप में प्रयोग किया जा सकता है अरंडी की पूरी फसल को 17-20 सिंचाइयों की आवश्यकता होती है बारिश के मौसम में सिंचाई की आवश्यकता नहीं होती शुरूआती अवस्था में नदीनों की रोकथाम बहुत महत्तवपूर्ण है बिजाई के 20वें और 50वें दिन बाद हाथों से दो बार गोडाई करें बिजाई के दूसरे और तीसरे दिन बाद पैंडीमैथालीन 1 लीटर को 250 लीटर पानी में मिलाकर डालें यह घास और चौड़े पत्तों वाले नदीनों को रोकने में सहायक होगा

Posted by beant
Punjab
27-04-2019 01:01 PM
beant ji kirpa karke swal vistar nal pucho ke tuc kinnu de bare ki jankari laina chahunde ho ta jo tuhanu is bare poori jankari diti ja sake.dhanwad

Posted by gurkirat Sandhu
Punjab
27-04-2019 12:56 PM
Gurkirt sandhu ji app de bare apna sujav den layi tohada bohat dhanwad. markfed de rate are da hissab nal vad ghat v ho sakde hun ji, baki ehnu proper check karke price update kar dita javega ji. dhanwad

Posted by rakesh
Odisha
27-04-2019 12:50 PM
rakesh ji kesar ki kheti sirf kashmir men ki ja sakti hai iski kheti odisha men nahi ki ja sakti.

Posted by satpal singh
Punjab
27-04-2019 12:45 PM
ਹਾਂਜੀ ਤੁਸੀ ਕੰਨਸੂਏ ਦੀ ਰੋਕਥਾਮ ਦੇ ਲਈ ਕੋਰਾਜਨ ਦੀ ਵਰਤੋਂ ਕਰ ਸਕਦੇ ਹੋ
Posted by Dalvir Dhaliwal
Punjab
27-04-2019 12:44 PM
432 ਸ਼੍ਰੀ ਰਾਮ ਕੰਪਨੀ ਦੀ ਇਕ ਪ੍ਰਾਈਵੇਟ ਕਿਸਮ ਹੈ ਜੋ ਕੇ 130-135 ਦਿਨਾਂ ਵਿਚ ਪੱਕ ਕ ਤਿਆਰ ਹੋ ਜਾਂਦੀ ਹੈ ਇਸਦਾ ਝਾੜ ਲਗਭਗ 28-30 ਕੁਇੰਟਲ਼ ਪ੍ਰਤੀ ਏਕੜ ਹੈ ਇਸਦਾ 5-6 ਕਿਲੋ ਬੀਜ ਪ੍ਰਤੀ ਏਕੜ ਵਿਚ ਪੈਂਦਾ ਹੈ ਇਹ ਦਰਮਿਆਨੀ ਮਿੱਟੀ ਵਿਚ ਉਗਾਉਣ ਯੋਗ ਕਿਸਮ ਹੈ ਇਹ ਕਿਸਮ ਹਾਈਬ੍ਰਿਡ ਹੋਣ ਕਾਰਨ ਬਿਮਾਰੀ ਦੇ ਹਮਲੇ ਵਿਚ ਘੱਟ ਅਉਂਦੀ ਹੈ ਧੰਨਵਾਦ

Posted by brijesh
Madhya Pradesh
27-04-2019 12:42 PM
बृजेश जी इस समय आप मूंगी या मक्का की बिजाई कर सकते है धन्यवाद

Posted by sandeep kaur
Punjab
27-04-2019 12:42 PM
sandeep ji amrood nu 2-3 saal tak sahi fal lagna shuru hunda hai is to pehlan isnu fal nahi lagda.

Posted by Gurpreet singh
Punjab
27-04-2019 12:40 PM
ਬਾਸਮਤੀ 1718, 136-138 ਦਿਨਾਂ ਵਿਚ ਪੱਕ ਕੇ ਤਿਆਰ ਹੋ ਜਾਂਦੀ ਹੈ ਤੇ ਝਾੜ 18-20 qtl/acre ਦਿੰਦੀ ਹੈ ਬਿਜਾਈ ਤੋਂ ਪਹਿਲਾ 10 ਲੀਟਰ ਪਾਣੀ ਵਿੱਚ 20 ਗ੍ਰਾਮ ਕਾਰਬੈਨਡਾਜ਼ਿਮ @ 1 ਗ੍ਰਾਮ ਸਟਰੈਪਟੋਸਾਈਕਲਿਨ ਘੋਲ ਲਵੋ ਅਤੇ ਇਸ ਘੋਲ ਵਿੱਚ ਬੀਜਾਂ ਨੂੰ 8-10 ਘੰਟੇ ਲਈ ਭਿਉਂ ਦੇਵੋ ਉਸ ਤੋਂ ਬਾਅਦ ਬੀਜਾਂ ਨੂੰ ਛਾਂ ਵਿੱਚ ਸੁਕਾਓੁ ਇਸ ਤਰ੍ਹਾਂ ਬੀਜ ਬਿਜਾਈ ਲਈ ਤਿਆਰ ਹੁੰਦੇ ਹਨ ਕੱਦੂ ਕਰਕੇ ਲਗਾਈ ਜਾਣ ਵਾਲੀ ਪਨੀਰੀ : ਆਮ ਤ.... (Read More)
ਬਾਸਮਤੀ 1718, 136-138 ਦਿਨਾਂ ਵਿਚ ਪੱਕ ਕੇ ਤਿਆਰ ਹੋ ਜਾਂਦੀ ਹੈ ਤੇ ਝਾੜ 18-20 qtl/acre ਦਿੰਦੀ ਹੈ ਬਿਜਾਈ ਤੋਂ ਪਹਿਲਾ 10 ਲੀਟਰ ਪਾਣੀ ਵਿੱਚ 20 ਗ੍ਰਾਮ ਕਾਰਬੈਨਡਾਜ਼ਿਮ @ 1 ਗ੍ਰਾਮ ਸਟਰੈਪਟੋਸਾਈਕਲਿਨ ਘੋਲ ਲਵੋ ਅਤੇ ਇਸ ਘੋਲ ਵਿੱਚ ਬੀਜਾਂ ਨੂੰ 8-10 ਘੰਟੇ ਲਈ ਭਿਉਂ ਦੇਵੋ ਉਸ ਤੋਂ ਬਾਅਦ ਬੀਜਾਂ ਨੂੰ ਛਾਂ ਵਿੱਚ ਸੁਕਾਓੁ ਇਸ ਤਰ੍ਹਾਂ ਬੀਜ ਬਿਜਾਈ ਲਈ ਤਿਆਰ ਹੁੰਦੇ ਹਨ ਕੱਦੂ ਕਰਕੇ ਲਗਾਈ ਜਾਣ ਵਾਲੀ ਪਨੀਰੀ : ਆਮ ਤੌਰ ਤੇ ਕਤਾਰ ਵਿੱਚ ਲਗਾਏ ਜਾਣ ਵਾਲੇ ਪੌਦੇ 20x15 ਸੈ:ਮੀ: ਦੂਰੀ ਤੇ ਲਗਾਏ ਜਾਂਦੇ ਹਨ ਅਤੇ ਦੇਰੀ ਨਾਲ ਲਗਾਈ ਜਾਣ ਵਾਲੀ ਪਨੀਰੀ 15x15 ਸੈ:ਮੀ: ਤੇ ਲਗਾਈ ਜਾਂਦੀ ਹੈ ਨਵੇ ਪੌਦਿਆਂ ਦੀ ਡੂੰਘਾਈ 2-3 ਸੈ:ਮੀ: ਹੋਣੀ ਚਾਹੀਦੀ ਹੈ ਪਨੀਰੀ ਨੂੰ ਖੇਤ ਵਿੱਚ ਬੀਜਣ ਤੋਂ 2 ਤੋਂ 3 ਦਿਨਾਂ ਬਾਅਦ 1200 ਮਿਲੀਲੀਟਰ ਬੂਟਾਕਲੋਰ 50 ਈ ਸੀ ਪ੍ਰਤੀ ਏਕੜ ਜਾਂ 1200 ਮਿਲੀਲੀਟਰ ਥਾਇਓੁਬੈਨਕਾਰਬ 50 ਈ ਸੀ ਜਾਂ 1000 ਮਿਲੀਲੀਟਰ ਪੈਂਡੀਮੈਥਾਲਿਨ 30 ਈ ਸੀ ਜਾਂ 600 ਮਿਲੀਲੀਟਰ ਪਰੈਟੀਲਾਕਲੋਰ 50 ਈ ਸੀ ਪ੍ਰਤੀ ਏਕੜ ਬੂਟੀ-ਨਾਸ਼ਕਾਂ ਦਾ ਪ੍ਰਯੋਗ ਕਰਨਾ ਚਾਹੀਦਾ ਹੈ ਇਨ੍ਹਾਂ ਵਿਚੋਂ ਕਿਸੇ ਵੀ ਬੂਟੀਨਾਸ਼ਕ ਨੂੰ 60 ਕਿਲੋਗ੍ਰਾਮ ਮਿੱਟੀ ਵਿਚ ਮਿਲਾ ਕੇ 4-5 ਸੈਂਟੀਮੀਟਰ ਖੜ੍ਹੇ ਪਾਣੀ ਵਿੱਚ ਫੈਲਾਅ ਦਿਓ
ਚੌੜੇ ਪੱਤੇ ਵਾਲੇ ਨਦੀਨਾਂ ਦੀ ਰੋਕਥਾਮ ਲਈ 30 ਗ੍ਰਾਮ ਮੈਟਸਲਫਰੋਨ 20 ਡਬਲਿਊ ਪੀ ਨੂੰ ਪ੍ਰਤੀ ਏਕੜ ਦੇ ਹਿਸਾਬ ਨਾਲ 150 ਲੀਟਰ ਪਾਣੀ ਵਿਚ ਮਿਲਾ ਕੇ ਬੀਜਣ ਤੋਂ 20-25 ਦਿਨਾਂ ਬਾਅਦ ਛਿੜਕਾਅ ਕਰਨਾ ਚਾਹੀਦਾ ਹੈ ਛਿੜਕਾਅ ਕਰਨ ਤੋਂ ਪਹਿਲਾਂ ਖੇਤ ਵਿਚੋਂ ਖੜ੍ਹੇ ਪਾਣੀ ਨੂੰ ਕੱਢ ਦਿਓ ਅਤੇ ਛਿੜਕਾਅ ਕਰਨ ਤੋਂ ਇੱਕ ਦਿਨ ਬਾਅਦ ਖੇਤ ਨੂੰ ਫਿਰ ਪਾਣੀ ਦਿਓ ਪਨੀਰੀ ਲਾਉਣ ਤੋਂ ਬਾਅਦ ਖੇਤ ਵਿੱਚ ਦੋ ਹਫਤਿਆਂ ਤੱਕ ਚੰਗੀ ਤਰ੍ਹਾਂ ਪਾਣੀ ਖੜ੍ਹਾ ਰਹਿਣ ਦੇਣਾ ਚਾਹੀਦਾ ਹੈ I ਜਦੋਂ ਸਾਰਾ ਪਾਣੀ ਸੁੱਕ ਜਾਵੇ ਤਾਂ ਉਸ ਤੋਂ ਦੋ ਦਿਨ ਬਾਅਦ ਫਿਰ ਤੋਂ ਪਾਣੀ ਲਾਉਣਾ ਚਾਹੀਦਾ ਹੈ I ਖੜ੍ਹੇ ਪਾਣੀ ਦੀ ਡੂੰਘਾਈ 10 ਸੈ.ਮੀ. ਤੋਂ ਵੱਧ ਨਹੀਂ ਹੋਣੀ ਚਾਹੀਦੀ I ਖੇਤ ਵਿੱਚੋਂ ਬੂਟੀਆਂ ਅਤੇ ਨਦੀਨਾਂ ਨੂੰ ਕੱਢਣ ਤੋਂ ਪਹਿਲਾਂ ਖੇਤ ਵਿਚੋਂ ਸਾਰਾ ਪਾਣੀ ਕੱਢ ਦੇਣਾ ਚਾਹੀਦਾ ਹੈ ਅਤੇ ਇਸ ਪ੍ਰਕਿਰਿਆ ਦੇ ਪੂਰੇ ਹੋਣ ਪਿੱਛੋਂ ਖੇਤ ਦੀ ਫਿਰ ਤੋਂ ਸਿੰਚਾਈ ਕਰਨੀ ਚਾਹੀਦੀ ਹੈ I ਪੱਕਣ ਤੋਂ 15 ਦਿਨ ਪਹਿਲਾਂ ਸਿੰਚਾਈ ਕਰਨੀ ਬੰਦ ਕਰਨੀ ਚਾਹੀਦੀ ਹੈ ਤਾਂ ਜੋ ਫ਼ਸਲ ਨੂੰ ਆਸਾਨੀ ਨਾਲ ਵੱਢਿਆ ਜਾ ਸਕੇ Iਜਦੋਂ ਦਾਣੇ ਪੂਰੀ ਤਰ੍ਹਾਂ ਪੱਕ ਜਾਣ ਅਤੇ ਫ਼ਸਲ ਦਾ ਰੰਗ ਸੁਨਹਿਰੀ ਹੋ ਜਾਵੇ ਤਾਂ ਖੜ੍ਹੀ ਫ਼ਸਲ ਦੀ ਵਾਢੀ ਕਰ ਲੈਣੀ ਚਾਹੀਦੀ ਹੈ ਜ਼ਿਆਦਾਤਰ ਫ਼ਸਲ ਦੀ ਵਾਢੀ ਹੱਥੀਂ ਦਾਤੀਆਂ ਨਾਲ ਨਾਲ ਜਾਂ ਕੰਬਾਇਨ ਨਾਲ ਕੀਤੀ ਜਾਂਦੀ ਹੈ ਕੱਟੀ ਗਈ ਫ਼ਸਲ ਦੀਆਂ ਥਹੀਆਂ ਬਣਾ ਕੇ ਉਸ ਨੂੰ ਛਾਂਟਿਆ ਜਾਂਦਾ ਹੈ ਅਤੇ ਉਸ ਦੇ ਦਾਣਿਆਂ ਨੂੰ ਸਿੱਟਿਆਂ ਤੋਂ ਅਲੱਗ ਕਰ ਲਿਆ ਜਾਂਦਾ ਹੈ ਦਾਣਿਆਂ ਨੂੰ ਸਿੱਟਿਆਂ ਤੋਂ ਕੱਢਣ ਬਾਅਦ ਉਸ ਦੀ ਛਟਾਈ ਕੀਤੀ ਜਾਂਦੀ ਹੈ
Posted by ਸੁਖਵਿਂਦਰ ਮਾਨ
Punjab
27-04-2019 12:15 PM
201: ਇਹ ਝੋਨੇ ਦੀ ਪਰਮਲ ਕਿਸਮ ਹੈ ਜੋ ਕਿ ਪੱਕਣ ਲਈ 144 ਦਿਨ ਦਾ ਸਮਾਂ ਲੈਂਦੀ ਹੈ ਅਤੇ ਇਸ ਦਾ ਝਾੜ 31 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ lਇਸਦੀ ਪਨੀਰੀ 20 ਮਈ ਤੋਂ ਲਾਈ ਜਾਂਦੀ ਹੈ.
Expert Communities
We do not share your personal details with anyone
We do not share your personal details with anyone
Sign In
Registering to this website, you accept our Terms of Use and our Privacy Policy.
Your mobile number and password is invalid
We have sent your password on your mobile number
All fields marked with an asterisk (*) are required:
Sign Up
Registering to this website, you accept our Terms of Use and our Privacy Policy.
All fields marked with an asterisk (*) are required:
Please select atleast one option
Please select text along with image















