Posted by jagdeep singh
Punjab
28-04-2019 01:08 PM
SML 668: ਇਹ ਕਿਸਮ ਗਰਮੀ ਦੀ ਰੁੱਤ ਵਿੱਚ ਲਗਾਈ ਜਾਂਦੀ ਹੈ ਇਸ ਦੇ ਬੂਟੇ ਛੋਟੇ ਹੁੰਦੇ ਹਨ ਅਤੇ ਇਹ 60 ਦਿਨਾਂ ਵਿੱਚ ਪੱਕ ਜਾਂਦੀ ਹੈ ਇਸ ਦੀਆ ਫਲੀਆ ਲੰਬੀਆ ਤੇ ਹਰ ਫਲੀ ਵਿੱਚ 10-11 ਦਾਣੇ ਹੁੰਦੇ ਹਨ ਇਹ ਜੂਆਂ ਅਤੇ ਮੂੰਗੀ ਦੇ ਚਿਤਕਬਰੇ ਰੋਗ ਨੂੰ ਸਹਾਰਣ ਵਿੱਚ ਸਮਰੱਥ ਹੈ ਇਸ ਦਾ ਔਸਤਨ ਝਾੜ 4.5 ਕੁਇੰਟਲ ਪ੍ਰਤੀ ਏਕੜ ਹੈ
SML 832: ਇਹ ਗਰਮੀ ਰੁੱਤ ਵਿੱਚ ਬੀਜਣ ਵਾਲੀ ਕਿਸਮ ਹੈ ਇਸ ਦਾ ਬੂਟਾ ਦਰਮਿਆਨੇ ਕੱਦ ਦ.... (Read More)
SML 668: ਇਹ ਕਿਸਮ ਗਰਮੀ ਦੀ ਰੁੱਤ ਵਿੱਚ ਲਗਾਈ ਜਾਂਦੀ ਹੈ ਇਸ ਦੇ ਬੂਟੇ ਛੋਟੇ ਹੁੰਦੇ ਹਨ ਅਤੇ ਇਹ 60 ਦਿਨਾਂ ਵਿੱਚ ਪੱਕ ਜਾਂਦੀ ਹੈ ਇਸ ਦੀਆ ਫਲੀਆ ਲੰਬੀਆ ਤੇ ਹਰ ਫਲੀ ਵਿੱਚ 10-11 ਦਾਣੇ ਹੁੰਦੇ ਹਨ ਇਹ ਜੂਆਂ ਅਤੇ ਮੂੰਗੀ ਦੇ ਚਿਤਕਬਰੇ ਰੋਗ ਨੂੰ ਸਹਾਰਣ ਵਿੱਚ ਸਮਰੱਥ ਹੈ ਇਸ ਦਾ ਔਸਤਨ ਝਾੜ 4.5 ਕੁਇੰਟਲ ਪ੍ਰਤੀ ਏਕੜ ਹੈ
SML 832: ਇਹ ਗਰਮੀ ਰੁੱਤ ਵਿੱਚ ਬੀਜਣ ਵਾਲੀ ਕਿਸਮ ਹੈ ਇਸ ਦਾ ਬੂਟਾ ਦਰਮਿਆਨੇ ਕੱਦ ਦਾ ਹੁੰਦਾ ਹੈ ਇਹ ਕਿਸਮ 60 ਦਿਨਾਂ ਵਿੱਚ ਪੱਕ ਜਾਂਦੀ ਹੈ ਇਸ ਦੀ ਹਰ ਫਲੀ ਵਿੱਚ 10 ਦਾਣੇ ਹੁੰਦੇ ਹਨ ਇਸ ਦੇ ਦਾਣੇ ਦਰਮਿਆਨੇ ਤੇ ਚਮਕੀਲੇ ਹਰੇ ਰੰਗ ਦੇ ਹੁੰਦੇ ਹਨ ਇਸ ਦੀ ਔਸਤਨ ਝਾੜ 4.6 ਕੁਇੰਟਲ ਪ੍ਰਤੀ ਏਕੜ ਹੈ
TMB 37: ਇਹ ਕਿਸਮ ਬਸੰਤ ਰੁੱਤ ਜਾਂ ਗਰਮੀ ਦੇ ਮੌਸਮ ਲਈ ਠੀਕ ਹੈ ਇਹ ਕਿਸਮ ਪੰਜਾਬ ਵਿਚ ਕਾਸ਼ਤ ਲਈ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਨੇ ਜਾਰੀ ਕੀਤਾ ਗਈ ਕਿਸਮ ਹੈ ਇਹ ਕਿਸਮ 60 ਦਿਨਾਂ ਵਿੱਚ ਕਟਾਈ ਲਈ ਤਿਆਰ ਹੋ ਜਾਂਦੀ ਹੈ
Jekar tusi hun Moongi Beejde ho ta bad vali fasal vich tuhanu basmati loni pave gi kio ke eh pakan vich 60 din le jandi hai.

Posted by shailesh Chothani
Gujarat
28-04-2019 01:00 PM
मोती पालन के फायदे - मोती पालन एक ऐसा व्यवसाय है जो आपको अन्य लोगो से अलग करता है .वही लोग इस व्यवसाय को कर सकते है ..जिनकी सोच कुछ अलग करने की हो .. (1) एक एकड़ में पारंपरिक खेती से 50000/- का मुनाफा हो सकता है और मोती पालन से 8-10 लाख (2) एक तालाब में बहुउदेशीय योजनाओ का लाभ लेके 8-10 प्रकार के व्यापर करके आय मे बृद्धि (3) जमीन में ज.... (Read More)
मोती पालन के फायदे - मोती पालन एक ऐसा व्यवसाय है जो आपको अन्य लोगो से अलग करता है .वही लोग इस व्यवसाय को कर सकते है ..जिनकी सोच कुछ अलग करने की हो .. (1) एक एकड़ में पारंपरिक खेती से 50000/- का मुनाफा हो सकता है और मोती पालन से 8-10 लाख (2) एक तालाब में बहुउदेशीय योजनाओ का लाभ लेके 8-10 प्रकार के व्यापर करके आय मे बृद्धि (3) जमीन में जल स्तर को बढ़ाकर सरकार की मदद (4) बचे हुए सामान से हस्तकला उद्योग को बढ़ावा देना (5) यदि महिला वर्ग इस व्यवसाय में आते है तो ज्यादा फायदे है क्योकि मोती के आभूषण के साथ साथ मदर ऑफ़ पर्ल (Shell jewellery) का भी फायदा ले सकते है (6) आसपास के लोगो को रोजगार अधिक जानकारी संपर्क करे ..अमित बमोरिया 9407461361 9770085381 बमोरिया मोती सम्बर्धन केंद्र मध्य प्रदेश https://m.bhaskar.com/news/MP-HOSH-quitting-govt-job-engineer-is-earning-money-from-pearl-cultivation-news-hindi-5533297-PHO.html
Posted by siyarsm
Uttar Pradesh
28-04-2019 12:56 PM
Siyarsm ji Moti ki Kheti ke bare me puran jankari ke lia aap mere se Achal singh 9711858258 per samparak kare.

Posted by ਬਿਕਰਮਜੀਤ ਸਿੰਘ
Punjab
28-04-2019 12:55 PM
ਬਿਕਰਮਜੀਤ ਜੀ ਤੁਸੀ ਇਸਦੇ ਉਪਰ ਖੱਟੀ ਲੱਸੀ ਦੀ ਸਪਰੇ ਕਰੋ ਇਸਦੇ ਲਈ ਖੱਟੀ ਲੱਸੀ 15 ਦਿਨ ਪੁਰਾਣੀ ਹੋਣੀ ਚਾਹੀਦੀ ਹੈ

Posted by Dr.Usha Chandrani
Uttar Pradesh
28-04-2019 12:46 PM
you can spray imidacloprid@1.5ml per litre of water.
Posted by Gamdoor singh Brar
Punjab
28-04-2019 12:45 PM
ਪੰਜਾਬ ਵਿੱਚ ਬਹੁਤ ਘੱਟ ਲੋਕ ਬਟੇਰ ਰੱਖਦੇ ਹਨ ਤੇ ਕਿਉਕੀ ਮਾਰਕਿਟਿੰਗ ਦਾ ਕੋਈ ਪੱਕਾ ਜਰੀਆਂ ਨਹੀ ਤੇ ਆਪਣੇ ਪੱਧਰ ਤੇ ਹੀ ਮਾਰਕੀਟਿੰਗ ਕਰਨੀ ਪੈਂਦੀ ਹੈ ਜੀ ਜਪਾਨੀ ਬਟੇਰ (Japanese quail ) ਨੂੰ ਆਮ ਤੌਰ ‘ਤੇ ਬਟੇਰ ਕਿਹਾ ਜਾਂਦਾ ਹੈ ਹੇਚਰੀ ਵਿੱਚ 35 ਵਲੋਂ 40 ਦਿਨਾਂ ਵਿੱਚ ਬਟੇਰਾ ਖਾਣ ਲਾਇਕ ਹੋ ਜਾਂਦਾ ਹੈ ਇੱਕ ਆਂਡਾ ਪੰਜ ਰੁਪਏ ਵਿੱਚ ਵਿਕਦਾ ਹੈ ਬਟੇਰ ਤਿੰਨ – ਚਾਰ ਸੌ ਗਰਾਮ ਦਾ ਹੋ ਜਾਂਦਾ ਹੈ ਤਾਂ 120 ਰ.... (Read More)
ਪੰਜਾਬ ਵਿੱਚ ਬਹੁਤ ਘੱਟ ਲੋਕ ਬਟੇਰ ਰੱਖਦੇ ਹਨ ਤੇ ਕਿਉਕੀ ਮਾਰਕਿਟਿੰਗ ਦਾ ਕੋਈ ਪੱਕਾ ਜਰੀਆਂ ਨਹੀ ਤੇ ਆਪਣੇ ਪੱਧਰ ਤੇ ਹੀ ਮਾਰਕੀਟਿੰਗ ਕਰਨੀ ਪੈਂਦੀ ਹੈ ਜੀ ਜਪਾਨੀ ਬਟੇਰ (Japanese quail ) ਨੂੰ ਆਮ ਤੌਰ ‘ਤੇ ਬਟੇਰ ਕਿਹਾ ਜਾਂਦਾ ਹੈ ਹੇਚਰੀ ਵਿੱਚ 35 ਵਲੋਂ 40 ਦਿਨਾਂ ਵਿੱਚ ਬਟੇਰਾ ਖਾਣ ਲਾਇਕ ਹੋ ਜਾਂਦਾ ਹੈ ਇੱਕ ਆਂਡਾ ਪੰਜ ਰੁਪਏ ਵਿੱਚ ਵਿਕਦਾ ਹੈ ਬਟੇਰ ਤਿੰਨ – ਚਾਰ ਸੌ ਗਰਾਮ ਦਾ ਹੋ ਜਾਂਦਾ ਹੈ ਤਾਂ 120 ਰੁਪਏ ਜੋੜਾ ਵਿਕਦਾ ਹੈ ਪ੍ਰਤੀ ਬਟੇਰ 15 ਵਲੋਂ 20 ਰੁਪਏ ਬਚਤ ਹੁੰਦੀ ਹੈ ਇਸਨੂੰ ਮੁਰਗੀਆਂ ਦੇ ਮੁਕਾਬਲੇ ਬਿਮਾਰੀ ਬਹੁਤ ਹੀ ਘੱਟ ਲੱਗਦੀ ਹੈ ਖੰਭ ਦੇ ਆਧਾਰ ‘ਤੇ ਇਸ ਨੂੰ ਵਿਭਿੰਨ ਕਿਸਮਾਂ ਵਿੱਚ ਵੰਡਿਆ ਜਾ ਸਕਦਾ ਹੈ, ਜਿਵੇਂ ਫਰਾਓਂ, ਇੰਗਲਿਸ਼ ਸਫੈਦ, ਟਿਕਸਡੋ, ਬ੍ਰਿਟਸ਼ ਰੇਜ ਅਤੇ ਮਾਚੁਰੀਅਨ ਗੋਲਡਨ ਜੇਕਰ ਤੁਸੀਂ ਵੀ ਜਾਪਾਨੀ ਬਟੇਰ ਪਾਲਣ ਬਾਰੇ ਟ੍ਰੇਨਿੰਗ ਲੈਣਾ ਚਾਹੁੰਦੇ ਹੋਂ ਤਾਂ ਇਸਨੂੰ ਪਾਲਣ ਦੀ ਸਿਖਲਾਈ ਚੰਡੀਗੜ੍ਹ ਦੇ ਕੇਂਦਰੀ ਮੁਰਗੀ ਪਾਲਣ ਸੰਸਥਾ (Central Poultry Development Organization (Northern Region)) ਤੋਂ ਮਿਲ ਜਾਵੇਗੀ ਇਸ ਸਬੰਧ ਵਿਚ CPDO ਵਲੋਂ ਸਮੇ ਸਮੇ ਤੇ ਮੁਰਗੀ ਪਾਲਣ ਨਾਲ ਸਬੰਧਿਤ ਸਿਖਲਾਈ ਦਿਤੀ ਜਾਂਦੀ ਹੈ ਜੋ ਤੁਸੀਂ ਆਨਲਾਈਨ ਫਾਰਮ ਭਰ ਕੇ ਰਜਿਸਟਰ ਕਰਵਾ ਸਕਦੇ ਹੋ ਇਹ ਇੰਡਸਟਰੀ ਏਰੀਆ , ਫੇਸ-1, ਚੰਡੀਗੜ੍ਹ ਵਿਚ ਸਥਿਤ ਹੈ ਤੁਸੀਂ ਫੋਨ 0172-2655391 ਤੇ ਸੰਪਰਕ ਵੀ ਕਰ ਸਕਦੇ ਹੋ ਹੋਰ ਜ਼ਿਆਦਾ ਜਾਣਕਾਰੀ ਲਈ ਵੈਬਸਾਈਟ http://cpdonrchd.gov.in ਤੇ ਜਾਓ
Posted by Amandeep singh Dhaliwal 97804 10102
Punjab
28-04-2019 12:44 PM
Amandeep singh ji tuhade swal da jwab de dita gya hai tuci APP vich usda jwab dekh ho.
Posted by IMRAN KHAN
Uttar Pradesh
28-04-2019 12:38 PM
मोती पालन के फायदे -
मोती पालन एक ऐसा व्यवसाय है जो आपको अन्य लोगो से अलग करता है .वही लोग इस व्यवसाय को कर सकते है ..जिनकी सोच कुछ अलग करने की हो ..
(1) एक एकड़ में पारंपरिक खेती से 50000/- का मुनाफा हो सकता है और मोती पालन से 8-10 लाख
(2) एक तालाब में बहुउदेशीय योजनाओ का लाभ लेके 8-10 प्रकार के व्यापर करके आय मे बृद्ध.... (Read More)
मोती पालन के फायदे -
मोती पालन एक ऐसा व्यवसाय है जो आपको अन्य लोगो से अलग करता है .वही लोग इस व्यवसाय को कर सकते है ..जिनकी सोच कुछ अलग करने की हो ..
(1) एक एकड़ में पारंपरिक खेती से 50000/- का मुनाफा हो सकता है और मोती पालन से 8-10 लाख
(2) एक तालाब में बहुउदेशीय योजनाओ का लाभ लेके 8-10 प्रकार के व्यापर करके आय मे बृद्धि
(3) जमीन में जल स्तर को बढ़ाकर सरकार की मदद
(4) बचे हुए सामान से हस्तकला उद्योग को बढ़ावा देना
(5) यदि महिला वर्ग इस व्यवसाय में आते है तो ज्यादा फायदे है क्योकि मोती के आभूषण के साथ साथ मदर ऑफ़ पर्ल (Shell jewellery) का भी फायदा ले सकते है
(6) आसपास के लोगो को रोजगार
अधिक जानकारी संपर्क करे
..अमित बमोरिया
9407461361
9770085381
बमोरिया मोती सम्बर्धन केंद्र
मध्य प्रदेश
https://m.bhaskar.com/news/MP-HOSH-quitting-govt-job-engineer-is-earning-money-from-pearl-cultivation-news-hindi-5533297-PHO.html

Posted by harpreet singh
Punjab
28-04-2019 12:30 PM
Dhan ki varieties PR PR 113, PR 111, PR 114, PR 115, PR 116,PR 118 ,PR 121,PR 122, PR 123 , PR 126, PR 127, Cr 212 lga skte ho g.

Posted by Sukhdeep Sidhu
Haryana
28-04-2019 12:12 PM
App BUNTY, SHRIRAM 6588, 6488, Ankur 3028, RCH 134(Rasi), RCH 650(Rasi), Rasi 653, Rasi 776. Rasi 773 , US 51 , US 71, BAYER da 7172, 7272 jaisi kismein lgaa skte ho...

Posted by nitesh kumar lodhi
Madhya Pradesh
28-04-2019 11:46 AM
कृपया आप अपना सवाल विस्तार से पूछें कि आप क्या जानकारी लेना चाहते है आपके द्धारा भेंजी ओडियों में आवाज समझ नहीं आ रही है कृप्या साफ आवाज में आडियों भेंजे ताकि आपको सही जानकारी दी जा सके
Posted by vikas kashyap
Uttar Pradesh
28-04-2019 11:44 AM
विकास जी आप कीटों की रोकथाम के लिए imidacloprid @1.5ML को प्रति लीटर पानी के हिसाब से स्प्रे करें
Posted by Harpreet singh
Punjab
28-04-2019 11:33 AM
Harpreet Singh ji Shed da naksha len lai tusi Moh. Emran 7793851486 nal samparak kar sakde ho.
Posted by Harpreet singh
Punjab
28-04-2019 11:31 AM
Harpreet singh ji eh oh form diya photo upload kariya ji tusi ehna nu dheyan nal pado te nal eh wali audio v suno. tohanu sab samaj aa javega ji.
Posted by Varinder Singh
Punjab
28-04-2019 11:28 AM
Dhan ki varieties PR PR 113, PR 111, PR 114, PR 115, PR 116,PR 118 ,PR 121,PR 122, PR 123 , PR 126, PR 127, Cr 212 la yield vdia hai g.
Posted by parm nagra
Punjab
28-04-2019 11:22 AM
Paddy ki varieties PR PR 113, PR 111, PR 114, PR 115, PR 116,PR 118 ,PR 121,PR 122, PR 123 , PR 126, PR 127, Cr 212 lga skte ho g..

Posted by nitesh kumar lodhi
Madhya Pradesh
28-04-2019 11:07 AM
Nitesh ji urd men kya bimari hai kripya btaye taki aapko iske bare mne poori jankari di ja sake. dhanwyad
Posted by Ashwani Kalia
Punjab
28-04-2019 11:05 AM
Ashwani ji tuc hari khaad de layi moongi ja gwar di bijai karo isde nal mitti di gunvta vadh di hai ate khet di tyari de same ik quintal gypsum nu prtai acre de hisab nal pao.dhanwad
Posted by parm nagra
Punjab
28-04-2019 11:03 AM
ਤੁਸੀ ਉਸ ਨੂੰ 250gm ਚੀਨੀ ਦੀ ਚਾਸ਼ਨੀ ਬਣਾਓ ਤੇ ਫਿਰ ਵਿੱਚ 250ml ਮਿੱਠਾ ਤੇਲ ਤੇ 200gm ਨਿੰਬੂ ਨਿਚੋੜ ਕੇ ਪਾ ਤੇ ਠਾਰ ਕੇ ਰੋਜ਼ਾਨਾ 5 ਦਿਨ ਤੱਕ ਦਿਓ ਜੀ ਇਸ ਨਾਲ ਫਰਕ ਪੈ ਜਾਵੇਗਾ ਜੀ

Posted by ਸਰਬਜੀਤ ਸਿੰਘ ਗੁਰਾਇਆ
Punjab
28-04-2019 10:58 AM
ਸਰਬਜੀਤ ਸਿੰਘ ਗੁਰਾਇਆ ਜੀ ਇਸ ਬਾਰੇ ਪੂਰੀ ਜਾਣਕਾਰੀ ਲਈ ਤੁਸੀ Puneet Gupta 9780200996 ਨਾਲ ਸੰਪਰਕ ਕਰ ਸਕਦੇ ਹੋ

Posted by Sudhir Kumar
Punjab
28-04-2019 10:48 AM
Sudhir Kumar ji kirpa karke tusi apna swal visthar vich pusho ta jo tuhanu puri jankari jiti ja sake.

Posted by ਸਰਬਜੀਤ ਸਿੰਘ ਗੁਰਾਇਆ
Punjab
28-04-2019 10:41 AM
ਜੇਕਰ ਤੁਸੀ ਬੱਕਰੀਆ ਫਾਰਮ ਬਣਾਉਣਾ ਹੈ ਤਾਂ ਬਹੁਤ ਵਧੀਆ ਸੋਚ ਹੈ ਜੀ ਤੁਸੀ ਬੀਟਲ ਨਸਲ ਰੱਖੋ ਇਹ ਦੁੱਧ ਤੇ ਮੀਟ ਦੋਨਾਂ ਲਈ ਫਾਇਦੇਮੰਦ ਹੈ ਬਾਕੀ ਜਿਵੇ ਤੁਸੀ ਇਸ ਕਿੱਤੇ ਵਿੱਚ ਆਜੋਗੇ ਉਸ ਹਿਸਾਬ ਨਾਲ ਤੁਹਾਡੇ ਲਿਂਕ ਬਣਣੇ ਸ਼ੁਰੂ ਹੋ ਜਾਣਗੇ ਬਾਕੀ ਮਾਰਕੀਟਿੰਗ ਇਸ ਗੱਲ ਤੇ ਨਿਰਭਰ ਹੈ ਕਿ ਤੁਹਾਡੇ ਲੋਕਾ ਨਾਲ ਲਿੰਕ ਕਿਵੇ ਦੇ ਹੈ ਇਸ ਦਾ ਦੁੱਧ ਗਾਂ ਦੇ ਰੇਟ ਦੇ ਬਰਾਬਰ ਵਿਕ ਜਾਂਦਾ ਹੈ ਤੇ ਬਾਕੀ ਜ.... (Read More)
ਜੇਕਰ ਤੁਸੀ ਬੱਕਰੀਆ ਫਾਰਮ ਬਣਾਉਣਾ ਹੈ ਤਾਂ ਬਹੁਤ ਵਧੀਆ ਸੋਚ ਹੈ ਜੀ ਤੁਸੀ ਬੀਟਲ ਨਸਲ ਰੱਖੋ ਇਹ ਦੁੱਧ ਤੇ ਮੀਟ ਦੋਨਾਂ ਲਈ ਫਾਇਦੇਮੰਦ ਹੈ ਬਾਕੀ ਜਿਵੇ ਤੁਸੀ ਇਸ ਕਿੱਤੇ ਵਿੱਚ ਆਜੋਗੇ ਉਸ ਹਿਸਾਬ ਨਾਲ ਤੁਹਾਡੇ ਲਿਂਕ ਬਣਣੇ ਸ਼ੁਰੂ ਹੋ ਜਾਣਗੇ ਬਾਕੀ ਮਾਰਕੀਟਿੰਗ ਇਸ ਗੱਲ ਤੇ ਨਿਰਭਰ ਹੈ ਕਿ ਤੁਹਾਡੇ ਲੋਕਾ ਨਾਲ ਲਿੰਕ ਕਿਵੇ ਦੇ ਹੈ ਇਸ ਦਾ ਦੁੱਧ ਗਾਂ ਦੇ ਰੇਟ ਦੇ ਬਰਾਬਰ ਵਿਕ ਜਾਂਦਾ ਹੈ ਤੇ ਬਾਕੀ ਜੇਕਰ ਫਾਰਮ ਹੋਵੇ ਤਾਂ ਬੱਚੇ ਵਗੈਰਾ ਵੀ ਸੇਲ ਹੋ ਜਾਂਦੇ ਹਨ ਕੁੱਲ ਮਿਲਾ ਕੇ ਜੇਕਰ ਮੋਟਾ ਜਿਹਾ ਹਿਸਾਬ ਲਗਾਉਣਾ ਹੋਵੇ ਤਾਂ ਇੱਕ ਬੱਕਰੀ ਤੋਂ ਸਾਲ ਵਿੱਚ ਲੱਗਭੱਗ 20000 ਤੱਕ ਕਮਾਈ ਹੋ ਜਾਂਦੀ ਹੈ ਬਾਕੀ ਇਹ ਵੀ ਸਲਾਹ ਹੈ ਤੁਸੀ ਇੱਕ ਵਾਰ ਆਪਣੇ ਨੇੜੇ ਤੋਂ ਟ੍ਰੇਨਿੰਗ ਜਰੂਰ ਲਵੋ ਤੇ ਸਫਲ ਬੱਕਰੀ ਪਾਲਕਾਂ ਦੇ ਫਾਰਮ ਜਰੂਰ ਦੇਖੋ ਇਸ ਤੋਂ ਇਲਾਵਾ ਪ੍ਰੋਗੈਸਿਵ ਬੱਕਰੀ ਫਾਰਮਰ ਐਸੋਸੀਏਸ਼ਨ ਦੀ ਮੀਟਿੰਗ ਜੋ ਕਿ ਮਹੀਂਨੇ ਦੇ ਪਹਿਲੇ ਸ਼ੁੱਕਰਵਾਰ ਨੂੰ ਗੁਰੂ ਅੰਗਦ ਦੇਵ ਵੈਟਨਰੀ ਯੂਨੀਵਰਸਿਟੀ ਲੁਧਿਆਣਾ ਦੇ ਕਿਸਾਨ ਹੋਸਟਲ ਵਿੱਚ ਹੁੰਦੀ ਹੈ ਉੱਥੇ ਜਾ ਕੇ ਸਫਲ ਬੱਕਰੀ ਪਾਲਕਾ ਨੂੰ ਮਿਲੋ ਇਸ ਮੀਟਿੰਗ ਵਿੱਚ ਜਾਣ ਲਈ ਤੁਸੀ ਪ੍ਰੋਗੈਸਿਵ ਬੱਕਰੀ ਫਾਰਮਰ ਐਸੋਸੀਏਸ਼ਨ ਦੇ ਪ੍ਰਧਾਨ ਜਗਰਾਜ਼ ਸਿੰਘ ਨਾਲ 9023441504 ਤੇ ਗੱਲ ਕਰ ਲਵੋ ਜੀਬੱਕਰੀ ਪਾਲਣ ਦੇ ਕੰਮ ਤੇ ਲੋਨ ਤੇ 25 % ਸਬਸਿਡੀ ਦਿੱਤੀ ਜਾਂਦੀ ਹੈ ਤੇ ਲੋਨ ਲੈਣ ਲਈ ਸਭ ਤੋਂ ਜਰੂਰੀ ਹੈ ਟ੍ਰੇਨਿੰਗ ਸਰਟੀਫਿਕੇਟ ਆਪਣੇ ਨੇੜੇ ਦੇ ਕ੍ਰਿਸ਼ੀ ਵਿਗਿਆਨ ਕੇਂਦਰ ਤੋਂ ਟ੍ਰੇਨਿੰਗ ਕਰਨ ਤੋਂ ਬਾਅਦ ਟ੍ਰੇਨਿੰਗ ਦੇ ਸਰਟੀਫਿਕੇਟ ਤੇ ਲੋਨ ਅਪਲਾਈ ਹੁੰਦਾ ਹੈ ਪਰ ਲੋਨ ਮਿਲੇਗਾ ਕੇ ਨਹੀ ਇਹ ਬੈਕ ਮੈਨੇਜ਼ਰ ਤੇ ਨਿਰਭਰ ਕਰਦਾ ਹੈ ਕਿਉਕੀ ਪਹਿਲੀ ਗੱਲ ਇਹ ਬੈਕ ਦੇਖਦਾ ਹੈ ਕਿ ਤੁਹਾਡਾ ਅਕਾਉਟ ਵਿੱਚ ਕਿੰਨੇ ਕੁ ਪੈਸਿਆ ਦਾ ਲੈਣ ਦੇਣ ਹੋ ਰਿਹਾ ਹੈ ਤੇ ਤੁਹਾਡੇ ਕੋਲ ਆਪਣੀ ਜ਼ਮੀਨ ਗਰੰਟੀ ਵਜੋ ਦੇਣ ਲਈ ਹੈ ਕਿ ਨਹੀ ਤੇ ਹੋਰ ਵੀ ਕਈ ਗੱਲਾਂ ਚੈਕ ਕਰਕੇ ਲੋਨ ਲਈ ਸਹਿਮਤ ਹੁੰਦਾ ਹੈ ਬਾਕੀ ਕੋਸ਼ਿਸ਼ ਕਰੋ ਕਿ ਲੋਨ ਤੋਂ ਬਿਨਾਂ ਆਪਣੇ ਲੈਵਲ ਤੇ ਹੀ ਕੰਮ ਸ਼ੁਰੂ ਕਰੋ ਕਿਉਕੀ ਲੋਨ ਦੀ ਕਿਸ਼ਤ ਹਰ ਮਹੀਨੇ ਭਰਨੀ ਪਵੇਗੀ ਪਰ ਬੱਕਰੀਆ ਵਿੱਚੋ ਕਮਾਈ ਹਰ ਮਹੀਨੇ ਨਹੀ ਹੋਣੀ ਬਾਕੀ ਜੇਕਰ ਕੋਸ਼ਿਸ਼ ਕਰਕੇ ਦੇਖਣੀ ਹੈ ਤਾਂ ਆਪਣੇ ਟ੍ਰੇਨਿੰਗ ਸਰਟੀਫਿਕੇਟ ਨਾਲ ਤੁਸੀ ਆਪਣੇ ਜ਼ਿਲੇ ਦੇ ਪਸ਼ੂ ਪਾਲਣ ਵਿਭਾਗ ਅਫਸਰ ਨੂੰ ਮਿਲੋ ਤੇ ਉਸ ਤੋਂ ਅਪਰੂਵ ਕਰਵਾ ਕੇ ਫਿਰ ਬੈਕ ਨਾਲ ਗੱਲ ਕਰਕੇ ਦੇਖੋ ਇਸ ਦੇ ਨਾਲ ਆਪਣੇ ਏਰੀਆ ਤੇ ਨਾਬਾਰਡ ਡਿਪਾਰਟਮੈਟ ਦੇ ਸੀਜੀਐਮ ਨੂੂੰ ਵੀ ਲੋਨ ਲਈ ਮਿਲੋ.

Posted by Surinder Kumar
Punjab
28-04-2019 10:35 AM
सुरिंदर जी यह die back के कारण ऐसे हो रहे हाँ इसके लिए आप Copper oxychloride @3Gm को प्रति लीटर पानी के हिसाब से स्प्रे करें धन्यवाद
Posted by ਹਰਵਿੰਦਰ ਸਿੰਘ
Punjab
28-04-2019 10:24 AM
ਹਰਵਿੰਦਰ ਜੀ ਕਿਰਪਾ ਕਰਕੇ ਇਸਦੀ ਫੋਟੋ ਭੇਜੋ ਤਾ ਜੋ ਤੁਹਾਨੂੰ ਇਸ ਬਾਰੇ ਪੂਰੀ ਜਾਣਕਾਰੀ ਦਿਤੀ ਜਾ ਸਕੇ

Posted by vicky
Haryana
28-04-2019 10:22 AM
vicky g ganne mein konsa kharpatvaar ho rha hai..kirpa yeh btaayein...

Posted by harjinder singh
Punjab
28-04-2019 10:18 AM
खुम्ब की खेती अच्छे हवादार कमरे, शैड, बेसमैंट, गैरेज आदि में की जा सकती है पैडी स्ट्रॉ खुम्ब को बाहर शैड वाले स्थान पर उगाया जा सकता है भारत में तीन प्रकार के खुम्ब को उगाया जा सकता है बटन खुम्ब इस किस्म को पूरे विश्व में उगाया जाता है और पूरे वर्ष उगाया जा सकता है, सफेद बटन खुम्ब में उच्च मात्रा में प्रोटीन ह.... (Read More)
खुम्ब की खेती अच्छे हवादार कमरे, शैड, बेसमैंट, गैरेज आदि में की जा सकती है पैडी स्ट्रॉ खुम्ब को बाहर शैड वाले स्थान पर उगाया जा सकता है भारत में तीन प्रकार के खुम्ब को उगाया जा सकता है बटन खुम्ब इस किस्म को पूरे विश्व में उगाया जाता है और पूरे वर्ष उगाया जा सकता है, सफेद बटन खुम्ब में उच्च मात्रा में प्रोटीन होता है इसका ताजा और डिब्बा बंद उपभोग किया जा सकता है इसकी औषधीय विशेषताएं हैं हिमाचल प्रदेश, उत्तर प्रदेश, पंजाब, हरियाणा, महाराष्ट्र, आंध्रा प्रदेष, तामिलनाडू और कर्नाटक मुख्य खुम्ब उगाने वाले राज्य हैं यू पी में खुम्ब को उगाने के लिए नवंबर से मार्च का महीना उपयुक्त होता है अच्छी वृद्धि के लिए इसे 22-25 डिगरी सेल्सियस तापमान की जरूरत होती है और खुम्ब निकलते समय इसे 14-18 डिगरी सेल्सियस तापमान की आवश्यकता होती है स्ट्रॉ खुम्ब यह पूरे विश्व में उगाई जाने वाली तीसरी सबसे प्रसिद्ध किस्म है इसे कपास के व्यर्थ मिश्रण के साथ पराली की छोटी मात्रा के ऊपर उगाया जाता है यह छोटे आकार की खुम्ब होती हैं जो कि कोण के आकार की होती हैं इसकी टोपी ऊपर से गहरे भूरे रंग की होती है भारत में इसकी तीन प्रजातियां हैं V. diplasia, V. volvacea and V. esculenta इन प्रजातियों के अलावा उत्तर प्रदेश में Volvariella volvacea की खेती की जाती है इसे “चाइनीज़” या “पैडी” खुम्ब के रूप में भी जाना जाता है इन्हें बड़े स्तर पर उष्णकटिबंधीय और उपउष्णकटिबंधीय क्षेत्रों में उगाया जाता है इन्हें 35 डिगरी सेल्सियस के तापमान पर उगाया जा सकता है इस किस्म की खुम्ब की खेती के लिए अप्रैल से सितंबर का समय उपयुक्त होता है ओइस्टर खुम्ब या ढींगरी खुम्ब यह सामान्य और खाने योग्य खुम्ब है इसका गुद्दा नर्म, मखमली बनावट और अच्छा स्वाद होता है यह प्रोटीन, फाइबर और विटामिन बी1 से बी 12 का उच्च स्त्रोत है इस किस्म की सभी प्रजातियां और किस्में खाने योग्य हैं सिर्फ P. olearius और P. nidiformis को छोड़कर, ये ज़हरीली होती हैं उड़ीसा, महाराष्ट्र, आंध्रा प्रदेश, मध्य प्रदेश, पश्चिमी बंगाल और उत्तर पूर्व के पहाड़ी क्षेत्र मुख्य राज्य हैं जो खुम्ब का उत्पादन करते हैं इस खुम्ब को उगाने का उपयुक्त समय अक्तूबर से मार्च तक का है यह 20-30 डिगरी सेल्सियस तापमान के साथ 80-85 प्रतिशत आर्द्रता को सहने योग्य है स्पान (बीज) की तैयारी सबस्ट्रेट की तैयारी सबस्ट्रेट की स्पॉनिंग फसल का प्रबंधन स्पान की तैयारी स्पान / खुम्ब के बीजों की तैयारी ये बाज़ार में उपलब्ध होते हैं इन्हें खेत में भी तैयार या उत्पादन किया जा सकता है ताजे तैयार किए हुए खुम्ब के बीज प्रयोग के लिए सबसे अच्छे होते हैं सबस्ट्रेट की तैयारी खुम्ब की खेती बडी़ मात्रा में खेत के व्यर्थ पदार्थ और अन्य सामग्री जैसे व्यर्थ कागज़, कपास का व्यर्थ पदार्थ, अनाज की पराली आदि पर की जा सकती है धान की पराली और गेहूं की पराली मुख्य तौर पर प्रयोग होने वाली सामग्री हैं जिनका प्रयोग सब्स्ट्रेट की तैयारी के लिए किया जाता है ओइस्टर को पॉलीथीन बैग में उगाया जाता है कार्बेनडाज़ि़म 7 ग्राम के साथ फॉरमालीन 125 मि.ली. को 100 लीटर पानी में मिलाकर डालें और एक मिश्रण तैयार करें ऊपर दिए गए मिश्रण में 20 किलो गेहूं की पराली डालें और इसे 18 घंटे के लिए रख दें 18 घंटों के बाद गेहूं की पराली को हटा दें और इसे एक सतह पर रखें और इसमें से अतिरिक्त पानी को निकाल दें गेहूं की पराली में 2 प्रतिशत बीज डालें और इस मिश्रण को 15x12 इंच के पॉलीथीन बैग में भरें पॉलीथीन बैग 2 मि.मी. अर्द्ध व्यास से छिद्रित हो हवा परिसंचरण के लिए पूरी सतह पर लगभग 4 सैं.मी. के छेद हों उसके बाद बैग को 80-85 प्रतिशत आर्द्रता वाले कमरे में शैल्फ पर रखें कमरे का तापमान 24-26 डिगरी सेल्सियस होना चाहिए बैगों को सुरक्षित जगह पर रखें और पानी के छिड़काव द्वारा इनमें नमी बनाए रखें पराली पर सफेद रंग की सूती माइसीलियम विकसित हो जाती है गेहूं की पराली अपना रंग बदलकर भूरे रंग की हो जाती है और आवाज करती है और सिकुड़ जाती है इस अवस्था में पॉलीथीन को काट कर निकाल दें पॉलीथीन में पराली सिकुड़ जाती है और बेलनाकार हो जाती है इन बेलनाकार पराली के आकार को शैल्फ पर लगाएं और इनमें पानी के छिड़काव द्वारा नमी बनाए रखें स्पॉनिंग के 18-20 दिन बाद पहली खुम्ब दिखनी शुरू हो जाती है एक सप्ताह के अंतराल पर दो से तीन खुम्ब दिखनी शुरू हो जायेंगी जब खुम्ब की टोपी मुड़ना शुरू हो जाये तो खुम्ब की तुड़ाई कर लें तुड़ाई के लिए तीखे चाकू का प्रयोग करें और इसे उंगलियों से मरोड़ कर भी तोड़ा जा सकता है इसे ताजा भी खाया जा सकता है या धूप में या मशीनी ड्रायर से सुखाकर इसका प्रयोग किया जा सकता है 45-60 दिनों के अंदर अंदर एक टन सूखी पराली से 500 किलो से ज्यादा ताजी खुम्ब प्राप्त की जा सकती है

Posted by amarpal singh
Punjab
28-04-2019 09:44 AM
Yeh kisam sbse jyaada time lene wali kisam hai...yeh pakne mein 155 din ka time le jaati hai...iss ka jhaad 90man prati acre tak chla jaata hai..
Posted by pal hero kalana
Punjab
28-04-2019 09:38 AM
432 ਸ਼੍ਰੀ ਰਾਮ ਕੰਪਨੀ ਦੀ ਇਕ ਪ੍ਰਾਈਵੇਟ ਕਿਸਮ ਹੈ ਜੋ ਕੇ 130-135 ਦਿਨਾਂ ਵਿਚ ਪੱਕ ਕ ਤਿਆਰ ਹੋ ਜਾਂਦੀ ਹੈ ਇਸਦਾ ਝਾੜ ਲਗਭਗ 28-30 ਕੁਇੰਟਲ਼ ਪ੍ਰਤੀ ਏਕੜ ਹੈ ਇਸਦਾ 5-6 ਕਿਲੋ ਬੀਜ ਪ੍ਰਤੀ ਏਕੜ ਵਿਚ ਪੈਂਦਾ ਹੈ ਇਹ ਦਰਮਿਆਨੀ ਮਿੱਟੀ ਵਿਚ ਉਗਾਉਣ ਯੋਗ ਕਿਸਮ ਹੈ ਇਹ ਕਿਸਮ ਹਾਈਬ੍ਰਿਡ ਹੋਣ ਕਾਰਨ ਬਿਮਾਰੀ ਦੇ ਹਮਲੇ ਵਿਚ ਘੱਟ ਅਉਂਦੀ ਹੈ ਇਸਦਾ ਬੀਜ ਨੇੜੇ ਦੇ ਸ਼੍ਰੀ ਰਾਮ ਦੇ ਡੀਲਰ ਤੋਂ ਲੈ ਸਕਦੇ ਹੋ ਧੰਨਵਾਦ

Posted by Balkarn chahal
Punjab
28-04-2019 09:29 AM
Gehoo ke baare mein aap kyaa jankari lena chahte ho kirpa vistaar se btaayein...
Posted by ਹਰਵਿੰਦਰ ਸਿੰਘ
Punjab
28-04-2019 09:29 AM
ਬਾਸਮਤੀ 1718, 136-138 ਦਿਨਾਂ ਵਿਚ ਪੱਕ ਕੇ ਤਿਆਰ ਹੋ ਜਾਂਦੀ ਹੈ ਤੇ ਝਾੜ 18-20 qtl/acre ਦਿੰਦੀ ਹੈ ਬਿਜਾਈ ਤੋਂ ਪਹਿਲਾ 10 ਲੀਟਰ ਪਾਣੀ ਵਿੱਚ 20 ਗ੍ਰਾਮ ਕਾਰਬੈਨਡਾਜ਼ਿਮ @ 1 ਗ੍ਰਾਮ ਸਟਰੈਪਟੋਸਾਈਕਲਿਨ ਘੋਲ ਲਵੋ ਅਤੇ ਇਸ ਘੋਲ ਵਿੱਚ ਬੀਜਾਂ ਨੂੰ 8-10 ਘੰਟੇ ਲਈ ਭਿਉਂ ਦੇਵੋ ਉਸ ਤੋਂ ਬਾਅਦ ਬੀਜਾਂ ਨੂੰ ਛਾਂ ਵਿੱਚ ਸੁਕਾਓੁ ਇਸ ਤਰ੍ਹਾਂ ਬੀਜ ਬਿਜਾਈ ਲਈ ਤਿਆਰ ਹੁੰਦੇ ਹਨ ਕੱਦੂ ਕਰਕੇ ਲਗਾਈ ਜਾਣ ਵਾਲੀ ਪਨੀਰੀ : ਆਮ ਤੌਰ.... (Read More)
ਬਾਸਮਤੀ 1718, 136-138 ਦਿਨਾਂ ਵਿਚ ਪੱਕ ਕੇ ਤਿਆਰ ਹੋ ਜਾਂਦੀ ਹੈ ਤੇ ਝਾੜ 18-20 qtl/acre ਦਿੰਦੀ ਹੈ ਬਿਜਾਈ ਤੋਂ ਪਹਿਲਾ 10 ਲੀਟਰ ਪਾਣੀ ਵਿੱਚ 20 ਗ੍ਰਾਮ ਕਾਰਬੈਨਡਾਜ਼ਿਮ @ 1 ਗ੍ਰਾਮ ਸਟਰੈਪਟੋਸਾਈਕਲਿਨ ਘੋਲ ਲਵੋ ਅਤੇ ਇਸ ਘੋਲ ਵਿੱਚ ਬੀਜਾਂ ਨੂੰ 8-10 ਘੰਟੇ ਲਈ ਭਿਉਂ ਦੇਵੋ ਉਸ ਤੋਂ ਬਾਅਦ ਬੀਜਾਂ ਨੂੰ ਛਾਂ ਵਿੱਚ ਸੁਕਾਓੁ ਇਸ ਤਰ੍ਹਾਂ ਬੀਜ ਬਿਜਾਈ ਲਈ ਤਿਆਰ ਹੁੰਦੇ ਹਨ ਕੱਦੂ ਕਰਕੇ ਲਗਾਈ ਜਾਣ ਵਾਲੀ ਪਨੀਰੀ : ਆਮ ਤੌਰ ਤੇ ਕਤਾਰ ਵਿੱਚ ਲਗਾਏ ਜਾਣ ਵਾਲੇ ਪੌਦੇ 20x15 ਸੈ:ਮੀ: ਦੂਰੀ ਤੇ ਲਗਾਏ ਜਾਂਦੇ ਹਨ ਅਤੇ ਦੇਰੀ ਨਾਲ ਲਗਾਈ ਜਾਣ ਵਾਲੀ ਪਨੀਰੀ 15x15 ਸੈ:ਮੀ: ਤੇ ਲਗਾਈ ਜਾਂਦੀ ਹੈ ਨਵੇ ਪੌਦਿਆਂ ਦੀ ਡੂੰਘਾਈ 2-3 ਸੈ:ਮੀ: ਹੋਣੀ ਚਾਹੀਦੀ ਹੈ ਪਨੀਰੀ ਨੂੰ ਖੇਤ ਵਿੱਚ ਬੀਜਣ ਤੋਂ 2 ਤੋਂ 3 ਦਿਨਾਂ ਬਾਅਦ 1200 ਮਿਲੀਲੀਟਰ ਬੂਟਾਕਲੋਰ 50 ਈ ਸੀ ਪ੍ਰਤੀ ਏਕੜ ਜਾਂ 1200 ਮਿਲੀਲੀਟਰ ਥਾਇਓੁਬੈਨਕਾਰਬ 50 ਈ ਸੀ ਜਾਂ 1000 ਮਿਲੀਲੀਟਰ ਪੈਂਡੀਮੈਥਾਲਿਨ 30 ਈ ਸੀ ਜਾਂ 600 ਮਿਲੀਲੀਟਰ ਪਰੈਟੀਲਾਕਲੋਰ 50 ਈ ਸੀ ਪ੍ਰਤੀ ਏਕੜ ਬੂਟੀ-ਨਾਸ਼ਕਾਂ ਦਾ ਪ੍ਰਯੋਗ ਕਰਨਾ ਚਾਹੀਦਾ ਹੈ ਇਨ੍ਹਾਂ ਵਿਚੋਂ ਕਿਸੇ ਵੀ ਬੂਟੀਨਾਸ਼ਕ ਨੂੰ 60 ਕਿਲੋਗ੍ਰਾਮ ਮਿੱਟੀ ਵਿਚ ਮਿਲਾ ਕੇ 4-5 ਸੈਂਟੀਮੀਟਰ ਖੜ੍ਹੇ ਪਾਣੀ ਵਿੱਚ ਫੈਲਾਅ ਦਿਓ ਚੌੜੇ ਪੱਤੇ ਵਾਲੇ ਨਦੀਨਾਂ ਦੀ ਰੋਕਥਾਮ ਲਈ 30 ਗ੍ਰਾਮ ਮੈਟਸਲਫਰੋਨ 20 ਡਬਲਿਊ ਪੀ ਨੂੰ ਪ੍ਰਤੀ ਏਕੜ ਦੇ ਹਿਸਾਬ ਨਾਲ 150 ਲੀਟਰ ਪਾਣੀ ਵਿਚ ਮਿਲਾ ਕੇ ਬੀਜਣ ਤੋਂ 20-25 ਦਿਨਾਂ ਬਾਅਦ ਛਿੜਕਾਅ ਕਰਨਾ ਚਾਹੀਦਾ ਹੈ ਛਿੜਕਾਅ ਕਰਨ ਤੋਂ ਪਹਿਲਾਂ ਖੇਤ ਵਿਚੋਂ ਖੜ੍ਹੇ ਪਾਣੀ ਨੂੰ ਕੱਢ ਦਿਓ ਅਤੇ ਛਿੜਕਾਅ ਕਰਨ ਤੋਂ ਇੱਕ ਦਿਨ ਬਾਅਦ ਖੇਤ ਨੂੰ ਫਿਰ ਪਾਣੀ ਦਿਓ ਪਨੀਰੀ ਲਾਉਣ ਤੋਂ ਬਾਅਦ ਖੇਤ ਵਿੱਚ ਦੋ ਹਫਤਿਆਂ ਤੱਕ ਚੰਗੀ ਤਰ੍ਹਾਂ ਪਾਣੀ ਖੜ੍ਹਾ ਰਹਿਣ ਦੇਣਾ ਚਾਹੀਦਾ ਹੈ I ਜਦੋਂ ਸਾਰਾ ਪਾਣੀ ਸੁੱਕ ਜਾਵੇ ਤਾਂ ਉਸ ਤੋਂ ਦੋ ਦਿਨ ਬਾਅਦ ਫਿਰ ਤੋਂ ਪਾਣੀ ਲਾਉਣਾ ਚਾਹੀਦਾ ਹੈ I ਖੜ੍ਹੇ ਪਾਣੀ ਦੀ ਡੂੰਘਾਈ 10 ਸੈ.ਮੀ. ਤੋਂ ਵੱਧ ਨਹੀਂ ਹੋਣੀ ਚਾਹੀਦੀ I ਖੇਤ ਵਿੱਚੋਂ ਬੂਟੀਆਂ ਅਤੇ ਨਦੀਨਾਂ ਨੂੰ ਕੱਢਣ ਤੋਂ ਪਹਿਲਾਂ ਖੇਤ ਵਿਚੋਂ ਸਾਰਾ ਪਾਣੀ ਕੱਢ ਦੇਣਾ ਚਾਹੀਦਾ ਹੈ ਅਤੇ ਇਸ ਪ੍ਰਕਿਰਿਆ ਦੇ ਪੂਰੇ ਹੋਣ ਪਿੱਛੋਂ ਖੇਤ ਦੀ ਫਿਰ ਤੋਂ ਸਿੰਚਾਈ ਕਰਨੀ ਚਾਹੀਦੀ ਹੈ I ਪੱਕਣ ਤੋਂ 15 ਦਿਨ ਪਹਿਲਾਂ ਸਿੰਚਾਈ ਕਰਨੀ ਬੰਦ ਕਰਨੀ ਚਾਹੀਦੀ ਹੈ ਤਾਂ ਜੋ ਫ਼ਸਲ ਨੂੰ ਆਸਾਨੀ ਨਾਲ ਵੱਢਿਆ ਜਾ ਸਕੇ Iਜਦੋਂ ਦਾਣੇ ਪੂਰੀ ਤਰ੍ਹਾਂ ਪੱਕ ਜਾਣ ਅਤੇ ਫ਼ਸਲ ਦਾ ਰੰਗ ਸੁਨਹਿਰੀ ਹੋ ਜਾਵੇ ਤਾਂ ਖੜ੍ਹੀ ਫ਼ਸਲ ਦੀ ਵਾਢੀ ਕਰ ਲੈਣੀ ਚਾਹੀਦੀ ਹੈ ਜ਼ਿਆਦਾਤਰ ਫ਼ਸਲ ਦੀ ਵਾਢੀ ਹੱਥੀਂ ਦਾਤੀਆਂ ਨਾਲ ਨਾਲ ਜਾਂ ਕੰਬਾਇਨ ਨਾਲ ਕੀਤੀ ਜਾਂਦੀ ਹੈ ਕੱਟੀ ਗਈ ਫ਼ਸਲ ਦੀਆਂ ਥਹੀਆਂ ਬਣਾ ਕੇ ਉਸ ਨੂੰ ਛਾਂਟਿਆ ਜਾਂਦਾ ਹੈ ਅਤੇ ਉਸ ਦੇ ਦਾਣਿਆਂ ਨੂੰ ਸਿੱਟਿਆਂ ਤੋਂ ਅਲੱਗ ਕਰ ਲਿਆ ਜਾਂਦਾ ਹੈ ਦਾਣਿਆਂ ਨੂੰ ਸਿੱਟਿਆਂ ਤੋਂ ਕੱਢਣ ਬਾਅਦ ਉਸ ਦੀ ਛਟਾਈ ਕੀਤੀ ਜਾਂਦੀ ਹੈ
Posted by Partap bhangu
Punjab
28-04-2019 09:28 AM
ਤੁਸੀ ਉਸ ਨੂੰ Liquid Intavita NH 10-10ml ਸਵੇਰੇ ਸ਼ਾਮ ਦਿਓ ਤੇ ਨਾਲ powder Panjeeri 5kg ਲਿਆ ਕੇ 100gm ਸਵੇਰੇ - ਸ਼ਾਮ ਨੂੰ ਦਿਓ ਜੀ ਇਸ ਨਾਲ ਫਰਕ ਪੈ ਜਾਵੇਗਾ ਜੀ
Posted by योगेंद्रसिंह राठौर
Madhya Pradesh
28-04-2019 09:28 AM
Tell me 3 hp or 5 hp.... or for home......

Posted by simma sidhu
--
28-04-2019 09:23 AM
Please ask your question in detail so that we can provide you proper information.

Posted by
--
28-04-2019 09:12 AM
Rafikahmedkhan Babi जी japenese quail लेने के लिए आप Bhumika ANIMAL Breeder farm 9229881876 से संपर्क करें

Posted by Surinder Kumar
Punjab
28-04-2019 09:06 AM
सुरिंदर जी इसकी फोटो भेजे ता की आपको इसके बारे में पूरी जानकारी दी जा सके

Posted by gurwinder singh
Punjab
28-04-2019 09:02 AM
Gurwinder singh g fuhaara connection mil janda hai uss de paise thode je vadh jrur lagde hnn par connection jrur mil janda hai...uss de lyi apne nede de JE nal gal kro....

Posted by Gagandeep
Punjab
28-04-2019 08:47 AM
Gagandeep g ganne ke neeche biovita@8kg prati acre ke hisaab se growth ke liye daal skte ho...iss ke ilaava triacontanol@300ml ko 150ltr pani mein mila ke spray kr skte ho...yeh bhi growth ka kaam krta hai..iss ke ilaava waste decomposer ganne ke liye sbse best hai..

Posted by joginder singh
Punjab
28-04-2019 08:42 AM
ਇੱਹ ਗੁਆਰੇ ਦੀਆ ਕਿਸਮਾਂ ਹੱਨ ਜਿਵੇਂ ਕਿ Guara 80: ਇਸ ਕਿਸਮ ਦੀ ਖੇਤੀ ਪੂਰੇ ਰਾਜ ਵਿਚ ਕੀਤੀ ਜਾ ਸਕਦੀ ਹੈ ਇਹ ਪੱਤਿਆਂ ਉਤੇ ਧੱਬੇ ਪੈਣ ਅਤੇ ਡੰਡਲ ਟੁੱਟਣ ਦੀ ਬਿਮਾਰੀ ਤੋਂ ਰਹਿਤ ਹੁੰਦੀ ਹੈ I ਇਸ ਦੇ ਬੀਜ ਗੋਲ ਚਪਟੇ ਆਕਾਰ ਅਤੇ ਸਲੇਟੀ ਰੰਗ ਦੇ ਹੁੰਦੇ ਹਨ I ਇਹ ਦੇਰ ਨਾਲ ਪੱਕਣ ਵਾਲੀ ਕਿਸਮ ਹੈ I ਇਸ ਦੀ ਪ੍ਰਤੀ ਏਕੜ ਪੈਦਾਵਾਰ 8 ਕੁਇੰਟਲ ਤੱਕ ਹੋ ਜਾਂਦੀ ਹੈ I HG 365: ਇਹ ਛੇਤੀ ਤਿਆਰ ਹੋਣ ਵਾਲੀ ਕਿਸਮ ਹੈ I .... (Read More)
ਇੱਹ ਗੁਆਰੇ ਦੀਆ ਕਿਸਮਾਂ ਹੱਨ ਜਿਵੇਂ ਕਿ Guara 80: ਇਸ ਕਿਸਮ ਦੀ ਖੇਤੀ ਪੂਰੇ ਰਾਜ ਵਿਚ ਕੀਤੀ ਜਾ ਸਕਦੀ ਹੈ ਇਹ ਪੱਤਿਆਂ ਉਤੇ ਧੱਬੇ ਪੈਣ ਅਤੇ ਡੰਡਲ ਟੁੱਟਣ ਦੀ ਬਿਮਾਰੀ ਤੋਂ ਰਹਿਤ ਹੁੰਦੀ ਹੈ I ਇਸ ਦੇ ਬੀਜ ਗੋਲ ਚਪਟੇ ਆਕਾਰ ਅਤੇ ਸਲੇਟੀ ਰੰਗ ਦੇ ਹੁੰਦੇ ਹਨ I ਇਹ ਦੇਰ ਨਾਲ ਪੱਕਣ ਵਾਲੀ ਕਿਸਮ ਹੈ I ਇਸ ਦੀ ਪ੍ਰਤੀ ਏਕੜ ਪੈਦਾਵਾਰ 8 ਕੁਇੰਟਲ ਤੱਕ ਹੋ ਜਾਂਦੀ ਹੈ I HG 365: ਇਹ ਛੇਤੀ ਤਿਆਰ ਹੋਣ ਵਾਲੀ ਕਿਸਮ ਹੈ I ਇਹ 105 ਦਿਨਾਂ ਵਿਚ ਪੱਕ ਕੇ ਤਿਆਰ ਹੋ ਜਾਂਦੀ ਹੈ I ਇਸ ਦੀ ਔਸਤਨ ਪੈਦਾਵਾਰ 5.5 ਕੁਇੰਟਲ ਪ੍ਰਤੀ ਏਕੜ ਤੱਕ ਹੋ ਜਾਂਦੀ ਹੈ I Ageta Guara 112: ਇਸ ਦੇ ਪੌਦਿਆਂ ਦੀ ਉਚਾਈ 1 ਤੋਂ 1.5 ਮੀਟਰ ਤੱਕ ਹੁੰਦੀ ਹੈ I ਇਸ ਔਸਤਨ ਪੈਦਾਵਾਰ 8 ਕੁਇੰਟਲ ਪ੍ਰਤੀ ਏਕੜ ਹੁੰਦੀ ਹੈ I ਹੋਰ ਰਾਜਾਂ ਦੀਆਂ ਕਿਸਮਾਂ: HG 563: ਇਹ ਜਲਦੀ ਪੱਕਣ ਵਾਲੀ ਕਿਸਮ ਹੈ ਜੋ ਕਿ ਭਾਰਤ ਦੇ ਸਾਰੇ ਗਵਾਰਾ ਉਗਾਉਣ ਵਾਲੇ ਖੇਤਰਾਂ ਵਿੱਚ ਉਗਾਈ ਜਾਂਦੀ ਹੈ ਇਸਦਾ ਝਾੜ 7-8 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ RGC 936: ਇਹ ਜਲਦੀ ਪੱਕਣ ਵਾਲੀ ਕਿਸਮ ਹੈ ਤੇ ਭਾਰਤ ਵਿੱਚ ਹਰ ਉਪਜਾਊ ਖੇਤਰਾਂ ਵਿੱਚ ਲਗਾਈ ਜਾਂਦੀ ਹੈ ਇਸਦਾ ਝਾੜ ਔਸਤਨ 8 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ FS-277: ਇਹ ਕਿਸਮ CCSHAU,ਹਿਸਾਰ ਵੱਲੋਂ ਤਿਆਰ ਕੀਤੀ ਗਈ ਹੈ ਇਹ ਸਾਰੇ ਜ਼ਵਾਰ ਉਗਾਉਣ ਵਾਲੇ ਖੇਤਰਾਂ ਵਿੱਚ ਲਗਾਈ ਜਾਂਦੀ ਹੈ ਬਿਜਾਈ ਦਾ ਸਮਾਂ: ਇਸ ਦੀ ਬਿਜਾਈ ਅੱਧ ਜੁਲਾਈ ਤੋਂ ਅੱਧ ਅਗੱਸਤ ਤੱਕ ਕੀਤੀ ਜਾਂਦੀ ਹੈ ਬੀਜ ਦੀ ਮਾਤਰਾ ਬਿਜਾਈ ਲਈ 8-10 ਕਿਲੋ ਬੀਜ ਪ੍ਰਤੀ ਏਕੜ ਵਰਤਣਾ ਚਾਹੀਦਾ ਹੈI

Posted by Gurpreet singh
Punjab
28-04-2019 08:42 AM
ਅੰਗੂਰ ਦੀ ਵੇਲ ਲਗਭਗ 3 ਸਾਲ ਬਾਦ ਫ਼ਲ ਦੇਣਾ ਸ਼ੁਰੂ ਕਰਦੀ ਹੈ ਅਤੇ ਇਸਦਾ ਫ਼ਲ ਜੂਨ ਮਹੀਨੇ ਵਿਚ ਪੱਕਦਾ ਹੈ ਧੰਨਵਾਦ

Posted by Ashutosh Sharma
Uttar Pradesh
28-04-2019 08:40 AM
खादों की सही आवश्यकता जानने के लिए प्रत्येक तीन वर्ष के बाद मिट्टी की जांच जरूरी है बिजाई से पहले आखिरी जोताई के समय अच्छी तरह से गला हुआ गाय का गोबर 8 टन या वर्मीकंपोस्ट + रालीगोल्ड 8-10 किलो या पी एस बी 5-10 किलो प्रति एकड़ में डालें
नाइट्रोजन 60-90 किलो (यूरिया 135-200 किलो) और फासफोरस 20 किलो (एस एस पी 125 किलो) प्रति एकड़ में.... (Read More)
खादों की सही आवश्यकता जानने के लिए प्रत्येक तीन वर्ष के बाद मिट्टी की जांच जरूरी है बिजाई से पहले आखिरी जोताई के समय अच्छी तरह से गला हुआ गाय का गोबर 8 टन या वर्मीकंपोस्ट + रालीगोल्ड 8-10 किलो या पी एस बी 5-10 किलो प्रति एकड़ में डालें
नाइट्रोजन 60-90 किलो (यूरिया 135-200 किलो) और फासफोरस 20 किलो (एस एस पी 125 किलो) प्रति एकड़ में डालें फासफोरस की पूरी मात्रा और नाइट्रोजन की 1/3 मात्रा बिजाई के समय डालें बाकी बची नाइट्रोजन को दूसरी और चौथी सिंचाई के समय डालें
सर्दियों के मौसम में तापमान कम होने के कारण फसल तत्व ज्यादा लेती है जिस कारण मौधा पीला पड़ जाता है इसकी रोकथाम के लिए N:P:K 19:19:19 की स्प्रे 100 ग्राम 150 लीटर पानी में मिलाकर प्रति एकड़ के लिए प्रयोग करें जिन इलाकों में पानी की कमी है वहां यूरिया+पोटाश का प्रयोग 2.5 किलोग्राम को 100 लीटर पानी में मिलाकर करें

Posted by ਸਤਵੰਤ ਸਿੰਘ
Punjab
28-04-2019 08:30 AM
ਹਾਜੀ ਇਹ ਮਹਿਰਾਜ ਰੋਡ ਤੇ ਮਾੜੀ ਵਾਲੇ ਗੁਰਦਵਾਰੇ ਕੋਲ ਹੈ ਤੁਸੀ ਮੈਨੂੰ 97815 89637 ਨੰਬਰ ਤੇ ਫੋਨ ਕਰ ਲਿਓ ਜੀ

Posted by बिकाश आनंद
Bihar
28-04-2019 08:12 AM
Abhi aap moong ki kheti Kar sakte hai,iske ilava aap urd ki bijai Kar sakte hai.

Posted by Jatinder Singh Thakur
Punjab
28-04-2019 08:12 AM
you can get the training from your nearest KVK or GDVASU Ludhiana, you can fill the form by visit to KVK and they will call you when the training will starts. For more information you can contact with President of Goat Farm Associations, jugraj singh 9023441504. he will guide you properly.
Posted by Raj Kushwaha
Uttar Pradesh
28-04-2019 08:08 AM
ब्रायलर की मंडी आप नैट पर देख सकते है इसके इलावा बहुत सारे यूटियूब चैनलों पर भी इसका रेट देख सकते है

Posted by lali Bachhal
Haryana
28-04-2019 07:41 AM
Lali ji jehde khet vich leader, total ya markpower di spray kiti hoye othe chari ate makki na beejo.
Posted by kulwinder singh
Punjab
28-04-2019 07:22 AM
Kulwinder Singh ji Chandan de Butte len lai tusi surinder Nagra 9814305864 ji nal samparak kar sakde ho.
Expert Communities
We do not share your personal details with anyone
We do not share your personal details with anyone
Sign In
Registering to this website, you accept our Terms of Use and our Privacy Policy.
Your mobile number and password is invalid
We have sent your password on your mobile number
All fields marked with an asterisk (*) are required:
Sign Up
Registering to this website, you accept our Terms of Use and our Privacy Policy.
All fields marked with an asterisk (*) are required:
Please select atleast one option
Please select text along with image























