
Posted by Shri maan
Punjab
06-10-2022 09:06 PM
Maan ji makhan ghah nu tusi chitta de ke beej sakde ho esdi pehli cutting 40-59 din baad ate us ton baad wali cutting 25-30 dn baad aa jandi hai

Posted by Manjinder kaur
Punjab
06-10-2022 08:51 PM
ਮਨਜਿੰਦਰ ਜੀ ਪੰਜਾਬ ਵਿੱਚ ਗੰਨੇ ਦੀ ਬਿਜਾਈ ਦੀ ਵਾਰ ਕੀਤੀ ਜਾਂਦੀ ਹੈ ਇਕ ਤਾਂ ਅਕਟੂਬਰ ਦੇ ਮਹੀਨੇ ਵਿੱਚ ਅਤੇ ਦੂਜੀ ਫਰਵਰੀ ਮਾਰਚ ਚ ਤੁਸੀਂ ਇਹ ਦੱਸੋ ਇਹਨਾ ਵਿਚੋਂ ਕਿਹੜੇ ਮਹੀਨੇ ਵਾਲਾ।ਗੰਨਾ ਬੀਜਿਆ ਹੋਇਆ ਹੈ ਉਸ ਹਿਸਾਬ ਨਾਲ ਹੀ ਤੁਹਾਨੂੰ ਸਹੀ ਜਾਣਕਾਰੀ ਦਿੱਤੀ ਜਾ ਸਕਦੀ ਹੈ
Posted by ਸੋਨੀ ਮੰਗਲੀ
Punjab
06-10-2022 08:23 PM
Soni ji tusi khad nu udo pao jado khet nu teyar krde ho udo hi esnu paun di sifarish kiti jandi hai
Posted by Kang Saab
Punjab
06-10-2022 08:17 PM
ਕੰਗ ਜੀ ਤੁਸੀ ਫ਼ਸਲ ਦੀ ਫੋਟੋ ਜਰੂਰ ਸਾਂਝੀ ਕਰੋ ਤਾਂ ਜ਼ੋ ਤੁਹਾਨੂੰ ਇਸ ਸਬੰਧੀ ਸਹੀ ਜਾਣਕਾਰੀ ਦਿੱਤੀ ਜਾ ਸਕੇ।
Posted by Kang Saab
Punjab
06-10-2022 08:15 PM
Posted by Kang Saab
Punjab
06-10-2022 08:13 PM

Posted by sourav kamboj
Punjab
06-10-2022 08:01 PM
Sourav ji, kirpa kar ke ih dasso ki boota kinne din da hai , kihdi kism hai ate tusi is nu hun talk ki khuraak de chukke ho us hisab naal hi tuhanau is baare sahi jaankari ditti jaa skegi.

Posted by Karamjit Singh
Punjab
06-10-2022 07:58 PM
ਕਰਮਜੀਤ ਜੀ ਇਸ ਦੇ ਕਈ ਕਾਰਨ ਹੋ ਸਕਦੇ ਹਨ ਜਿਵੇ ਕਿ ਮੌਸਮ, ਕਿਸੇ ਕੀੜੇ ਜਾ ਬਿਮਾਰੀ ਦਾ ਹਮਲਾ ਅਤੇ ਜਦੋਂ ਖੇਤ ਰਸਾਇਣਿਕ ਖੇਤੀ ਤੋਂ ਇਕ ਦਮ ਬਾਹਰ ਆਉਂਦਾ ਹੈ ਤਦ ਵੀ ਸ਼ੁਰੂਆਤੀ ਦੌਰ ਵਿਚ ਝਾੜ ਦੀ ਕਮੀ ਦੇਖਣ ਨੂੰ ਮਿਲਦੀ ਹੈ ਜੀ।
Posted by Kang Saab
Punjab
06-10-2022 07:58 PM
ਗੁਰਜਿੰਦਰ ਜੀ ਇਸ product ਦੀ ਵਰਤੋਂ ਰੂੜੀ ਦੀ ਖਾਦ ਦੀ ਗਣਵੱਤਾ ਵਧਾਉਣ ਲਈ ਕੀਤੀ ਜਾਂਦੀ ਹੈ ਜੀ।
Posted by Kang Saab
Punjab
06-10-2022 07:57 PM
ਗੁਰਜਿੰਦਰ ਜੀ zyconeem product ਦੀ ਵਰਤੋਂ ਫ਼ਸਲਾਂ ਵਿਚ ਰਸ ਚੂਸਣ ਵਾਲੇ ਕੀੜੇ, ਬਿਮਾਰੀਆਂ ਦੀ ਰੋਕਥਾਮ ਲਈ 2-3ml/L ਪਾਣੀ ਦੇ ਹਿਸਾਬ ਨਾਲ ਛਿੜਕਾਅ ਕਰ ਕੇ ਕੀਤੀ ਜਾਂਦੀ ਹੈ ਜੀ।

Posted by Karamjit Singh
Punjab
06-10-2022 07:56 PM
ਕਰਮਜੀਤ ਜੀ , ਤੁਸੀ ਬਿਜਾਈ ਤੋਂ 24 ਘੰਟੇ ਦੇ ਅੰਦਰ ਚੰਗੀ ਨਮੀ ਦੇ ਵਿਚ ਹੀ pendimethalin ਦਾ ਛਿੜਕਾਅ ਕਰੋ ਤਦ ਹੀ ਇਸ ਦਾ ਨਤੀਜਾ ਚੰਗਾ ਮਿਲਦਾ ਹੈ ਪਰ ਕੇ ਇਸ ਤੋਂ ਬਾਅਦ ਵੀ ਗੁੱਲੀ ਡੰਡਾ ਦੀ ਸਮਸਿਆ ਆਉਂਦੀ ਹੈ ਤਾਂ ਤੁਸੀ sulfosulfuron 13g/ਏਕੜ ਦੇ ਹਿਸਾਬ ਨਾਲ ਛਿੜਕਾਅ ਕਰ ਸਕਦੇ ਹੋ ਜੀ।
Posted by Kang Saab
Punjab
06-10-2022 07:56 PM

Posted by satnam singh
Punjab
06-10-2022 07:52 PM
ਤੁਸੀ ਇਸਦੀ ਖੁਰਾਕ ਦਾ ਪੂਰਾ ਧਿਆਨ ਰੱਖੋ ਅਤੇ ਇਸ ਨੂੰ Lacup powder 100gm ਰੋਜਾਨਾ ਅਤੇ Calpond gold liquid 50ml ਰੋਜਾਨਾ ਦਿਓ ਅਤੇ Lactomax Tablet 10 ਗੋਲੀਆਂ ਰੋਜਾਨਾ 10 ਦਿਨ ਤੱਕ ਦਿਓ
Posted by Kang Saab
Punjab
06-10-2022 07:48 PM
devmedia

Posted by sukhvinder Singh
Punjab
06-10-2022 07:34 PM
ਸੁਖਵਿੰਦਰ ਜੀ, low tunnel ਸਿੱਧੀ ਨਹੀਂ ਮਿਲਦੀ , ਤੁਹਾਨੂੰ rings ਅਤੇ polythene sheet ਖਰੀਦਣੀ ਪਵੇਗੀ ਜੀ , ਇਹ ਤੁਸੀਂ ਕਿਸੇ ਵੀ ਖੇਤੀ ਮਸ਼ੀਨਰੀ ਵਾਲੀ ਦੁਕਾਨ ਤੋਂ ਖਰੀਦ ਸਕਦੇ ਹੋ ਜੀ।

Posted by Harpreet Singh
Punjab
06-10-2022 05:58 PM
Harpreet ji kirpa krke apna swal vistar nal pusho tuci ki jankari lena chahunde ho tan jo tuhanu sahi jankari diti ja skee.
Posted by Rahul Dedha
Uttar Pradesh
06-10-2022 05:55 PM
राहुल जी सबसे पहले आप उसका बुखार देखे कितना बुखार है तब उसे Oxy inj. 40ml, Milonex plus 15ml, Avil inj. 10ml लगवाएं और यदि बुखार नहीं है तो Enrofloxacin inj. 15ml, Avil inj. 10ml, ketoprofen inj. 10ml लगवाएं और साथ में Brotone liquid 100ml और Anabolite liquid 100ml रोजाना दें। बाकि यह धीरे धीरे ठीक होगी और यदि कोई ओर भी समस्या आ रही है तो डॉक्टर से जांच जरूर करवाएं क्योंकि कई बार पैरों पर सोजिश ज्यादा .... (Read More)
राहुल जी सबसे पहले आप उसका बुखार देखे कितना बुखार है तब उसे Oxy inj. 40ml, Milonex plus 15ml, Avil inj. 10ml लगवाएं और यदि बुखार नहीं है तो Enrofloxacin inj. 15ml, Avil inj. 10ml, ketoprofen inj. 10ml लगवाएं और साथ में Brotone liquid 100ml और Anabolite liquid 100ml रोजाना दें। बाकि यह धीरे धीरे ठीक होगी और यदि कोई ओर भी समस्या आ रही है तो डॉक्टर से जांच जरूर करवाएं क्योंकि कई बार पैरों पर सोजिश ज्यादा होने लगती है।

Posted by Rajveer
Punjab
06-10-2022 05:16 PM
Rajveer ji tuci dairy training lenn lai deputy director dairy, 598-L modal town near chatar singh park ludhiana, phone no.0161-2400223 nal sampark kr skde ho ehna ton tuhanu agli training da bhi pta lagg jawega.

Posted by Gurjant singh
Punjab
06-10-2022 04:51 PM
ਗੁਰਜੰਟ ਜੀ ਤੁਸੀ ਉਸ ਨੂੰ Fatplus ਜਾਂ Fatmax 100 ਗ੍ਰਾਮ ਪਾਊਡਰ ਰੋਜਾਨਾ ਅਤੇ Glactogog ਪਾਊਡਰ 30gm ਰੋਜਾਨਾ ਦੇਣਾ ਸ਼ੁਰੂ ਕਰੋ ਬਾਕੀ ਉਸਦੀ ਖੁਰਾਕ ਦਾ ਪੂਰਾ ਧਿਆਨ ਰੱਖੋ ਅਤੇ ਉਸ ਨੂੰ ਚੰਗੀ ਫੀਡ ਦੇ ਨਾਲ ਨਾਲ ਖਲ ਵੀ ਜਰੂਰ ਖਿਲਾਓ.

Posted by Rajesh
Haryana
06-10-2022 04:47 PM
राजेश जी यह तेले का हमला हैं इसकी रोकथाम के लिए आप Dinotefuran 80g/एकड़ के हिसाब से छिड़काव कर सकते हैं।
Posted by gagandeep singh
Punjab
06-10-2022 04:45 PM
ਇਹ ਹਾਜ਼ਮੇ ਦੀ ਸਮੱਸਿਆ ਕਰਕੇ ਹੁੰਦਾ ਹੈ ਤੁਸੀ ਇਸ ਨੂੰ Brotone Liquid 50-50ml ਸਵੇਰੇ ਸ਼ਾਮ ਦਿਓ ਅਤੇ RSYC bolus ਇਕ ਇਕ ਗੋਲੀ ਸਵੇਰੇ ਸ਼ਾਮ ਦਿਓ

Posted by Manjinder kaur
Punjab
06-10-2022 04:17 PM
ਮਨਜਿੰਦਰ ਜੀ ਕਣਕ ਤੋਂ ਪਹਿਲਾ ਸਰੋਂ ਦੀ ਫ਼ਸਲ ਲੈਣਾ ਸੰਭਵ ਨਹੀਂ ਹੈ ਕਿਉੰਕਿ ਦਿਸੰਬਰ ਤੱਕ ਪਿਛੇਤੀ ਕਣਕ ਦੀ ਬਿਜਾਈ ਹੋ ਜਾਂਦੀ ਹੈ ਅਤੇ ਸਰੋਂ ਦੀ ਵਾਢੀ ਆਮ ਤੌਰ ਤੇ ਫਰਵਰੀ ਤੋਂ ਬਾਅਦ ਹੀ ਸ਼ੁਰੂ ਹੁੰਦੀ ਹੈ ਜੀ।

Posted by ਗੁਰਨਾਮ ਸਿੰਘ
Punjab
06-10-2022 03:14 PM
ਗੁਰਨਾਮ ਜੀ ਇਹ ਲਾਲ ਭੂੰਡੀ ਦਾ ਹਮਲਾ ਹੈ ਇਸ ਦੀ ਰੋਕਥਾਮ ਲਈ ਤੁਸੀ ਗੋਹਿਆਂ ਦੀ ਸਵਾ ਦੇ ਧੂੜੇ ਦਾ ਛਿੱਟਾ ਪੱਤਿਆ ਤੇ ਇਸ ਤਰੀਕੇ ਨਾਲ ਦਿਓ ਕਿ ਪਾਊਡਰ ਨਾਲ ਪੱਤੇ ਢੱਕੇ ਜਾਣ।

Posted by Rajwinder Singh
Punjab
06-10-2022 02:03 PM
ਰਾਜਵਿੰਦਰ ਜੀ ਇਸਦਾ ਕੋਈ ਪੱਕਾ ਇਲਾਜ ਨਹੀਂ ਕੀਤਾ ਜਾ ਸਕਦਾ ਇਹ ਵਾਰ ਵਾਰ ਆਉਣ ਤੋਂ ਸੂਣ ਤੋਂ ਬਾਦ ਹੀ ਰੋਕਿਆ ਜਾ ਸਕਦਾ ਹੈ ਅਜੇ ਤੁਸੀ ਦੇਸੀ ਦਵਾਈਆਂ ਦੇ ਸਕਦੇ ਹੋ ਬਾਕੀ ਇਸਦਾ ਪਿੱਛਾ ਬਿਲਕੁਲ ਉਚਾ ਰੱਖੋ ਅਤੇ ਸ਼ਾਮ ਨੂੰ 5 ਵਜੇ ਤੋਂ ਬਾਦ ਚਾਰਾ ਨਾ ਪਾਓ ਅਤੇ ਨਾ ਪਾਣੀ ਪਿਲਾਓ ਉਸ ਤੋਂ ਪਹਿਲਾ ਪਹਿਲਾ ਖਿਲਾਓ ਜਿਸ ਨਾਲ ਉਹ ਰਾਤ ਨੂੰ ਗੋਹਾ, ਪਿਸ਼ਾਬ ਕਰਨ ਤੇ ਜ਼ੋਰ ਘੱਟ ਲਾਵੇ ਬਾਕੀ ਉਸ ਨੂੰ ਤੂੜੀ, ਫ.... (Read More)
ਰਾਜਵਿੰਦਰ ਜੀ ਇਸਦਾ ਕੋਈ ਪੱਕਾ ਇਲਾਜ ਨਹੀਂ ਕੀਤਾ ਜਾ ਸਕਦਾ ਇਹ ਵਾਰ ਵਾਰ ਆਉਣ ਤੋਂ ਸੂਣ ਤੋਂ ਬਾਦ ਹੀ ਰੋਕਿਆ ਜਾ ਸਕਦਾ ਹੈ ਅਜੇ ਤੁਸੀ ਦੇਸੀ ਦਵਾਈਆਂ ਦੇ ਸਕਦੇ ਹੋ ਬਾਕੀ ਇਸਦਾ ਪਿੱਛਾ ਬਿਲਕੁਲ ਉਚਾ ਰੱਖੋ ਅਤੇ ਸ਼ਾਮ ਨੂੰ 5 ਵਜੇ ਤੋਂ ਬਾਦ ਚਾਰਾ ਨਾ ਪਾਓ ਅਤੇ ਨਾ ਪਾਣੀ ਪਿਲਾਓ ਉਸ ਤੋਂ ਪਹਿਲਾ ਪਹਿਲਾ ਖਿਲਾਓ ਜਿਸ ਨਾਲ ਉਹ ਰਾਤ ਨੂੰ ਗੋਹਾ, ਪਿਸ਼ਾਬ ਕਰਨ ਤੇ ਜ਼ੋਰ ਘੱਟ ਲਾਵੇ ਬਾਕੀ ਉਸ ਨੂੰ ਤੂੜੀ, ਫੀਡ ਬਿਲਕੁਲ ਬੰਦ ਕਰ ਦਿਓ, ਤੁਸੀ 1 ਕਿਲੋ ਸਤਿਆਨਾਸ਼ੀ ਬੀਜ ਲਓ, ਅੱਧਾ ਕਿਲੋ ਕਮਰਕੱਸ, ਅੱਧਾ ਕਿਲੋ ਜੋਂਖਾਰ ਲਓ, ਇਹ ਸਭ ਪੰਸਾਰੀ ਤੋਂ ਮਿਲ ਜਾਵੇਗਾ ਇਹ ਸਾਰਾ ਕੁਜ ਤੁਸੀ ਮਿਲਾ ਲਓ ਅਤੇ ਇਸਦਾ ਪਾਊਡਰ ਬਣਾ ਸਕਦੇ ਹੋ ਅਤੇ ਰੋਜਾਨਾ ਰਾਤ ਨੂੰ ਇਹ ਮਿਸ਼ਰਣ ਅੱਧਾ ਕਿਲੋ ਲਓ ਅਤੇ ਅੱਧਾ ਕਿਲੋ ਸ਼ੱਕਰ ਲਓ ਅਤੇ ਇਹਨਾਂ ਨੂੰ ਭਿਗੋ ਕੇ ਰੱਖ ਦਿਓ ਅਤੇ ਅਗਲੇ ਦਿਨ ਪਸ਼ੂ ਨੂੰ ਦਿਓ.

Posted by jagjeet singh
Punjab
06-10-2022 01:50 PM
Jagjeet ji Javi de changi paidavar lai is da pani vich shitta nahi dena chahida is di jmeen tyar krn vele shitta de ke suhaga laa ke bijai karni chahidi hai ji.

Posted by Lalan
Chattisgarh
06-10-2022 01:33 PM
लालन जी आप इसके लिए imidacloprid 0.5 ml/L पानी के हिसाब से छिड़काव कर सकते हैं।

Posted by Amit Singh
Madhya Pradesh
06-10-2022 12:54 PM
Amit ji yadi bache ki latrine ke sath blood ja raha tab usko Ciprofloxacin hydrochloride tablet rojana 1 aur ofloxacin & oridazole tablet 1 goli rojana den aur brotone liquid 10ml rojana dena suru kren yadi naa htte tab chromostat injection 2ml lgwa den.

Posted by Satwant Singh Randhawa
Punjab
06-10-2022 12:14 PM
ਸਤਵੰਤ ਜੀ ਜੇਕਰ ਫ਼ਸਲ ਦੇ ਪੱਕਣ ਵਿਚ ਜਿਆਦਾ ਦਿਨ ਨਹੀਂ ਰਹਿੰਦੇ ਹਨ ਜਾਂ ਸਾਰੀ ਫ਼ਸਲ ਨਿਸਰ ਚੁੱਕੀ ਹੈ ਤਾਂ ਹੁਣ ਕੋਈ ਵੀ ਛਿੜਕਾਅ ਕਰਨ ਦਾ ਫਾਇਦਾ ਨਹੀਂ ਹੈ ਜੀ, ਕਿਉੰਕਿ ਜਿਹੜੇ ਦਾਣੇ ਬਣ ਚੁੱਕੇ ਹਨ ਉਹਨਾਂ ਦਾ ਸੁੰਡੀ ਕੋਈ ਨੁਕਸਾਨ ਨਹੀਂ ਕਰਦੀ।

Posted by Gurwinder sidhu
Punjab
06-10-2022 11:50 AM
Guriwinder ji aje is baare koi vi soochna nahi aayi hai ji, jive hi ih scheme laagu hovegi ruhaanu apni kheti app te is baare soochit kar ditta jaavega ji.

Posted by Bachittar Singh
Punjab
06-10-2022 11:07 AM
Bachittar ji kirpa kar ke ih dasso ki tusi bijai vele kihdi khaad kinni matra vich varti si us hisab naal hi tuhanau is baare sahi jaankari ditti jaa skegi.

Posted by harmanpreet singh
Punjab
06-10-2022 11:07 AM
Harmanpreet ji tusi bijai vele 75 kg SSP ਖਾਦ ਦੀ ਵਰਤੋਂ ਕਰ ਸਕਦੇ ਹੋ ਜੀ ਇਸ ਨਾਲ ਸਲਫ਼ਰ ਤੱਤ ਦੀ ਪੂਰਤੀ ਹੋ ਜਾਵੇਗੀ ਜੀ।
Posted by Nachhatar Singh
Punjab
06-10-2022 10:07 AM
Nachhatar ji usko aap AMC forte 4.5gm, Megludyne inj. 20ml, Ridema inj. 10ml lgwayen aur 2-3 din tak lgwa skte hai isse fever, sojish thik ho jayegi. yadi fir bhi koi smasia aati ha tab aap dubara swal push skte hai.

Posted by inderpreet singh
Punjab
06-10-2022 09:40 AM
Inder ji tusi aloo di kufri Surya, kufri pukhraj, kufri ashoka, chandarmukhi kisam di bijai kar sakde ho ehda beej lain lai tusi punjab khetibadi University ja phr avde kvk nal sampark kar sakde ho 01672-245320
Posted by ਗੁਰਦੇਵ ਸਿੰਘ ਸੰਧੂ
Punjab
06-10-2022 09:32 AM
ਗੁਰਦੇਵ ਜੀ ਫਸਲ ਵਧਣ ਤੋਂ 15-20 ਦਿਨ ਪਹਿਲਾ ਪਾਣੀ ਦੇਣਾ ਬੰਦ ਕਰ ਦਿਓ

Posted by RAJBIR SIDHU
Punjab
06-10-2022 09:31 AM
Rajbir please tell us in which you hang the fly trap and how much trap you used per acre
Posted by ਗੁਰਦੇਵ ਸਿੰਘ ਸੰਧੂ
Punjab
06-10-2022 09:06 AM
ਗੁਰਦੇਵ ਜੀ ਇਹ sheath blight ਬਿਮਾਰੀ ਦੇ ਲੱਛਣ ਹਨ ਕਿਰਪਾ ਕਰ ਕੇ ਇਹ ਦੱਸੋ ਕਿ ਝੋਨਾ ਪੱਕਣ ਨੂੰ ਕਿੰਨਾ ਸਮਾਂ ਲਵੇਗਾ ਅਤੇ ਇਹ ਬਿਮਾਰੀ ਖੇਤ ਵਿਚ ਕਿੰਨੀ ਮਾਤਰਾ ਵਿੱਚ ਹੈ ਉਸ ਹਿਸਾਬ ਨਾਲ ਹੀ ਤੁਹਾਨੂੰ ਇਸ ਬਾਰੇ ਸਹੀ ਜਾਣਕਾਰੀ ਦਿੱਤੀ ਜਾ ਸਕੇਗੀ।

Posted by Ram mundhe
Maharashtra
06-10-2022 08:44 AM
राम जी इसके लिए आप अपने kvk के साथ संपर्क कर सकते है 02452 223 045
Posted by Davinder shawla
Punjab
06-10-2022 08:35 AM
uss nu lactomood homeopathic dwai ja fir Moodcure dwai dia 20-20 drops din vich 3 varr deo ate lambe sme tak dinde rho baki uss nu lactin bolus 1-1 swere sham ate Glactogog powder 30gm rojana 10 din tak deo. baki ehh dekho usde thna nu sojish hai ja nhi jekar sojish bhi ha tan nazdiki doctor ton check krwao.

Posted by ਚਾਨਣ ਰਾਮ
Punjab
06-10-2022 08:32 AM
ਤੁਸੀ ਇਸ ਨੂੰ ਪੇਟ ਦੇ ਕੀੜਿਆਂ ਲਈ Piperazine liquid 30ml ਨੂੰ 15-15ml ਕਰਕੇ ਦਿਓ ਅਤੇ ਇਸ ਨੂੰ brotone liquid 10ml ਰੋਜਾਨਾ ਦਿਓ ਅਤੇ cipro 250mg ਇਕ ਇਕ ਗੋਲੀ ਸਵੇਰੇ ਸ਼ਾਮ ਦਿਓ
Posted by Sukhpreet Singh Dhillon
Punjab
06-10-2022 07:11 AM
ਸੁੱਖ ਜੀ ਇਸਦਾ ਬੀਜ 40ਕਿਲੋ ਪ੍ਰਤੀ ਏਕੜ ਦੇ ਹਿਸਾਬ ਨਾਲ ਪੈਂਦਾ ਹੈ ਏਸਨੂੰ 1-15ਨਵੰਬਰ ਤੱਕ ਬੀਜ ਸਕਦੇ ਹੋ ਇਸਦਾ ਔਸਤ ਝਾੜ 30-32 quintal ਪ੍ਰਤਿ ਏਕੜ ਦਾ ਹੈ

Posted by ਪਰਬਜੀਤ ਮਾਨ
Punjab
06-10-2022 06:43 AM
ਮਾਨ ਜੀ ਤੁਸੀਂ ਗਾਜਰ ਦੀ pc 161, Punjab carrot red, punjab black beauty ਕਿਸਮ ਦੀ ਬਿਜਾਈ ਕਰ ਸਕਦੇ ਹੋ

Posted by Simranjot Singh
Punjab
06-10-2022 06:12 AM
Simranjot ji tuci uss nu ajje jo khurak de rhe ho ohhi dinde rho ate vitum h liquid nu suun ton 2 mahine pehla 10ml rojana dena suru kro baki uss nu 3 mahine purre hon te doctor ton gabhn check jrur krwao.

Posted by ਗੁਰਸੇਵਕ ਸਿੰਘ
Punjab
06-10-2022 05:25 AM
Gursewak ji jekar tusi hun koi spray na hi kro tan vdia gal hai kyuki koi vi spray Karan nal jhad ghat sakda hai spray da es wele fasal te bda maada asar painda hai kyuki hun jhona takriban pakk reha hai ate tele da koi khaas nuksaan nahi hona baki pher vi jekar hamla bahut jada hai tan tusi pymetrozine 120 gram nu prati acre de hisab nal vart sakde ho

Posted by Umed Singh
Haryana
05-10-2022 11:57 PM
Umed ji kripya ye btaaye ki aapko tne par white ya brown hoppers najar aate hai, us hisab se hi aapko is baare me shi jaankari di jaa sakegi.

Posted by gurtajkang
Punjab
05-10-2022 10:14 PM
Kang ji kirpa apni fasal di photo bhejo us hisab nal hi tuhanu sahi jankari diti ja sakdi hai

Posted by sandhu saab
Punjab
05-10-2022 09:58 PM
ਤੁਸੀ ਉਸ ਨੂੰ ਵਧੀਆ ਹਰੇ ਚਾਰੇ ਦੇ ਨਾਲ ਨਾਲ ਕਾਰਗਿਲ ਦੀ heifer dry ਫੀਡ ਦੇਣੀ ਸ਼ੁਰੂ ਕਰੋ ਅਤੇ ਹਰ 3 ਮਹੀਨੇ ਬਾਦ ਪੇਟ ਦੇ ਕੀੜਿਆਂ ਵਾਲੀ ਦਵਾਈ ਦਿਓ ਅਤੇ ਉਸ ਨੂੰ cafplan ਪਾਊਡਰ 50gm ਰੋਜਾਨਾ ਅਤੇ bovimin b ਪਾਊਡਰ 50gm ਰੋਜਾਨਾ ਦਿਓ ਇਹਨਾਂ ਨਾਲ ਸਰੀਰ ਦੀ ਕਮਜ਼ੋਰੀ ਵੀ ਦੂਰ ਹੋਵੇਗੀ ਅਤੇ ਚੰਗੀ ਗਰੋਥ ਹੋ ਜਾਵੇਗੀ
Expert Communities
We do not share your personal details with anyone
We do not share your personal details with anyone
Sign In
Registering to this website, you accept our Terms of Use and our Privacy Policy.
Your mobile number and password is invalid
We have sent your password on your mobile number
All fields marked with an asterisk (*) are required:
Sign Up
Registering to this website, you accept our Terms of Use and our Privacy Policy.
All fields marked with an asterisk (*) are required:
Please select atleast one option
Please select text along with image









