Experts Q&A Search

Posted by Sachin agnihotri
Uttar Pradesh
02-05-2019 09:35 AM
Punjab
05-08-2019 12:57 PM
Sachin agnihotri ji aap adrak, dhnaiya, methe ki bijai kar sakte hai.dhanywad
Posted by sukhjinder s
Punjab
02-05-2019 09:35 AM
Punjab
05-17-2019 04:49 PM
isdi tuci nazdiki doctor ton janch krwa ke ilag krwao kyuki isdi janch krke sahi ilag ate leg dead honn vare ptaa lgg skega.
Posted by Davinder singh
Punjab
02-05-2019 09:31 AM
Punjab
05-02-2019 01:58 PM
Tuci usde thann di nazdiki doctor ton janch krwao kyuki thann bnnd honn de kai karan hunde hai, tuci usdi janch krwao jiss nal usde bnnd honn da sahi karan ptta lgg skee.
Posted by Ripjeet singh
Punjab
02-05-2019 09:25 AM
Punjab
05-02-2019 03:07 PM
ਹਰੀ ਖਾਦ ਦਾ ਮਤਲਬ ਹੁੰਦਾ ਹੈ ਖੇਤ ਦੇ ਵਿਚ ਹਰੀਆਂ ਫਸਲਾਂ ਨੂੰ ਵਾਹ ਦੇਣਾ ਇਸ ਦੇ ਵਿਚ ਜੰਤਰ ਮੂੰਗੀ ਗਵਾਰਾ ਸਣ ਵਰਗੀਆਂ ਫਸਲਾਂ ਬੀਜ ਸਕਦੇ ਹੋ ਇਹਨਾਂ ਫਸਲਾਂ ਨੂੰ ਪੱਕਣ ਤੋਂ ਪਹਿਲਾ ਖੇਤ ਦੇ ਵਿਚ ਵਾਹ ਦਿੱਤਾ ਜਾਂਦਾ ਹੈ Iਇਹਨਾਂ ਦੇ ਵਿਚ NITROGEN ਹੁੰਦੀ ਹੈ ਜਦੋ ਇਹਨਾਂ ਨੂੰ ਖੇਤ ਦੇ ਵਿਚ ਵਾਹਿਆ ਜਾਂਦਾ ਹੈ ਤਾਂ ਇਸ ਨਾਲ ਖੇਤ ਦੀ ਉਪਜਾਊ ਸ਼ਕਤੀ ਵੱਧ ਜਾਂਦੀ ਹੈ ਜਿਸ ਨਾਲ ਅੱਗੇ ਜੋ ਫ਼ਸਲ ਉਗਾਉਂਦੇ .... (Read More)
ਹਰੀ ਖਾਦ ਦਾ ਮਤਲਬ ਹੁੰਦਾ ਹੈ ਖੇਤ ਦੇ ਵਿਚ ਹਰੀਆਂ ਫਸਲਾਂ ਨੂੰ ਵਾਹ ਦੇਣਾ ਇਸ ਦੇ ਵਿਚ ਜੰਤਰ ਮੂੰਗੀ ਗਵਾਰਾ ਸਣ ਵਰਗੀਆਂ ਫਸਲਾਂ ਬੀਜ ਸਕਦੇ ਹੋ ਇਹਨਾਂ ਫਸਲਾਂ ਨੂੰ ਪੱਕਣ ਤੋਂ ਪਹਿਲਾ ਖੇਤ ਦੇ ਵਿਚ ਵਾਹ ਦਿੱਤਾ ਜਾਂਦਾ ਹੈ Iਇਹਨਾਂ ਦੇ ਵਿਚ NITROGEN ਹੁੰਦੀ ਹੈ ਜਦੋ ਇਹਨਾਂ ਨੂੰ ਖੇਤ ਦੇ ਵਿਚ ਵਾਹਿਆ ਜਾਂਦਾ ਹੈ ਤਾਂ ਇਸ ਨਾਲ ਖੇਤ ਦੀ ਉਪਜਾਊ ਸ਼ਕਤੀ ਵੱਧ ਜਾਂਦੀ ਹੈ ਜਿਸ ਨਾਲ ਅੱਗੇ ਜੋ ਫ਼ਸਲ ਉਗਾਉਂਦੇ ਹੋ ਉਸ ਦਾ ਝਾੜ ਵਧੀਆ ਮਿਲਦਾ ਹੈ I
Posted by simran ghuman
Punjab
02-05-2019 09:16 AM
Punjab
05-02-2019 02:00 PM
ਐਲੋਵੀਰਾ(ਕਵਾਰ) ਦੀ ਵਰਤੋ ਆਯੂਰਵੈਦਿਕ ਦਵਾਈਆਂ ਵਿੱਚ ਵੱਡੇ ਪੱਧਰ ਤੇ ਹੁੰਦੀ ਹੈ ਅੱਜਕਲ ਕਈ ਨੇਸ਼ਨਲ ਅਤੇ ਇੰਟਰ ਨੇਸ਼ਨਲ ਕੰਪਨਿਆ ਇਸਦੀ ਵਰਤੋ ਚਿਕਤਸਾ ਦੇ ਨਾਲ ਨਾਲ ਸੁੰਦਰਤਾ ਉਤਪਾਦ ਜਿਵੇਂ ਫੇਸਵਾਸ ਕਰੀਮ ,ਸ਼ੇੰਪੂ , ਦੰਤ ਪੇਸਟ ਹੋਰ ਕਈ ਸਾਰੇ ਪ੍ਰੋਡਕਟਸ ਵਿੱਚ ਇਸਦਾ ਇਤੇਮਾਲ ਹੁੰਦਾ ਹੈ ਖੇਤ ਦੀ ਤਿਆਰੀ ਵੇਸੇ ਐਲੋਵੇਰਾ ਦੇ ਪੌਦਿਆਂ ਨੂੰ ਕਿਸੇ ਵੀ ਪ੍ਰਕਾਰ ਦੀ ਉਪਜਾਊ ਅਨੁਪਜਾਊ ਮਿੱ.... (Read More)
ਐਲੋਵੀਰਾ(ਕਵਾਰ) ਦੀ ਵਰਤੋ ਆਯੂਰਵੈਦਿਕ ਦਵਾਈਆਂ ਵਿੱਚ ਵੱਡੇ ਪੱਧਰ ਤੇ ਹੁੰਦੀ ਹੈ ਅੱਜਕਲ ਕਈ ਨੇਸ਼ਨਲ ਅਤੇ ਇੰਟਰ ਨੇਸ਼ਨਲ ਕੰਪਨਿਆ ਇਸਦੀ ਵਰਤੋ ਚਿਕਤਸਾ ਦੇ ਨਾਲ ਨਾਲ ਸੁੰਦਰਤਾ ਉਤਪਾਦ ਜਿਵੇਂ ਫੇਸਵਾਸ ਕਰੀਮ ,ਸ਼ੇੰਪੂ , ਦੰਤ ਪੇਸਟ ਹੋਰ ਕਈ ਸਾਰੇ ਪ੍ਰੋਡਕਟਸ ਵਿੱਚ ਇਸਦਾ ਇਤੇਮਾਲ ਹੁੰਦਾ ਹੈ ਖੇਤ ਦੀ ਤਿਆਰੀ ਵੇਸੇ ਐਲੋਵੇਰਾ ਦੇ ਪੌਦਿਆਂ ਨੂੰ ਕਿਸੇ ਵੀ ਪ੍ਰਕਾਰ ਦੀ ਉਪਜਾਊ ਅਨੁਪਜਾਊ ਮਿੱਟੀ ਵਿੱਚ ਆਸਾਨੀ ਨਾਲ ਉਗ ਜਾਂਦੇ ਹੈ ਬਸ ਤੁਹਾਨੂੰ ਇੱਕ ਗੱਲ ਦਾ ਧਿਆਨ ਰੱਖਣਾ ਹੈ ਕੀ ਪੋਦਾ ਜਿਆਦਾ ਪਾਣੀ ਵਾਲੀ (ਸੇਮ) ਅਤੇ ਪਾਲਾ ਪੈਣ ਵਾਲੀ ਜਗ੍ਹਾ ਉੱਤੇ ਨਹੀ ਲਗਾਉਣਾ ਹੈ ਘੱਟ ਪਾਣੀ ਤੇ ਰੇਤਲੇ ਵਾਹਨ ਵਿਚ ਲਾਉਣ ਲਈ ਇਹ ਸਭ ਤੋਂ ਵਧੀਆ ਫ਼ਸਲ ਹੈ ਖੇਤ ਦੀ ਤਿਆਰੀ ਲਈ ਸਭ ਤੋਂ ਪਹਿਲਾਂ ਖੇਤ ਦੀ 2 ਵਾਰ ਚੰਗੀ ਤਰਾਂ ਵਾਹ ਕੇ ਉਸ ਵਿਚ ਪ੍ਰਤੀ ਹੇਕਟਰ 10 ਤੋਂ 20 ਟਨ ਦੇ ਵਿੱਚ ਪੁਰਾਣੀ ਰੂੜੀ ਦੀ ਖਾਦ ਪਾਓ ਨਾਲ ਵਿੱਚ 120 ਕਿੱਲੋਗ੍ਰਾਮ ਯੂਰੀਆ + 150 ਕਿੱਲੋਗ੍ਰਾਮ ਫਾਸਫੋਰਸ + 30 ਕਿੱਲੋਗ੍ਰਾਮ ਪੋਟਾਸ਼ ਇਨ੍ਹਾਂ ਨੂੰ ਖੇਤ ਵਿੱਚ ਸਮਾਨ ਰੂਪ ਨਾਲ ਬਖੇਰ ਦੇਵੋ ਫਿਰ ਇੱਕ ਵਾਰ ਹੱਲਕੀ ਵਹਾਈ ਤੇ ਕਰਾਹੇ ਨਾਲ ਵਾਹਨ ਨੂੰ ਪੱਧਰਾ ਕਰ ਲਾਓ ਫਿਰ ਖੇਤ ਵਿੱਚ 50×50 ਸੇਮੀ . ਦੀ ਦੁਰੀ ਉੱਤੇ ਵੱਟਾਂ ਬਣਾ ਲਾਓ ਪੌਦੇ ਦੀ ਰੋਪਾਈ ਅਤੇ ਸਾਂਭ ਸੰਭਾਲ ਪੌਦੇ ਦੀ ਰੋਪਾਈ ਕਿਸੇ ਵੀ ਸਮੇ ਵਿਚ ਕੀਤੀ ਜਾ ਸਕਦੀ ਹੈ ਪਰ ਚੰਗੀ ਉਪਜ ਪ੍ਰਾਪਤ ਕਰਨ ਲਈ ਜੂਨ-ਜੁਲਾਈ ਜਾਂ ਫਰਵਰੀ-ਮਾਰਚ ਦੇ ਵਿੱਚ ਕਰ ਸੱਕਦੇ ਹੋਂ ਐਲੋਵੇਰਾ ਦੀ ਰੋਪਾਈ ਵੱਟਾਂ ਉੱਤੇ ਹੁੰਦੀ ਹੈ ਇਹ ਪੌਦੇ ਕਿਸੇ ਪੁਰਾਣੇ ਐਲੋਵੇਰਾ ਫਾਰਮ ਜਾ ਨਰਸਰੀ ਤੋਂ ਪ੍ਰਾਪਤ ਕੀਤੇ ਜਾ ਸਕਦੇ ਹਨ ਅਸਲ ਵਿਚ ਐਲੋਵੇਰਾ ਦੇ ਇਕ ਵੱਡੇ ਪੌਦੇ ਦੇ ਨਾਲ ਛੋਟੇ ਛੋਟੇ 3-2 ਪਤੀਆਂ ਵਾਲੇ ਅਲੋਵੇਰਾ ਦੇ ਪੌਦੇ ਉੱਗ ਆਉਂਦੇ ਹਨ ਇਹੀ ਪੌਦੇ ਬਾਅਦ ਵਿਚ ਪਨੀਰੀ ਤੋਰ ਤੇ ਵਰਤੇ ਜਾਂਦੇ ਹਨ ਇਸ ਵਿਧੀ ਨੂੰ ਰੂਟ ਸ਼ੱਕਰ(ROOT SUCKER) ਕਿਹਾ ਜਾਂਦਾ ਹੈ ਚੰਗੀ ਉਪਜ ਲਈ ਕਿਸਮਾਂ ਸਿਮ – ਸਿਤਲ, L 1 , 2 , 5 ਅਤੇ 49 ਲਗਾਓ ਜਿਸ ਵਿੱਚ ਜੈਲ੍ਹ ਦੀ ਮਾਤਰਾ ਜਿਅਾਦਾ ਪਾਈ ਜਾਂਦੀ ਹੈ ਇਸ ਤੋ ਇਲਾਵਾ ਨੈਸ਼ਨਲ ਬੋਟਨੀਕਲ ਅਤੇ ਪਲਾਂਟ ਜੈਨੇਟਿਕ ਰਿਸੋਰਸ, ਆਈ.ਸੀ.ਏ.ਆਰ. ਦੁਆਰਾ ਰਿਲੀਜ਼ ਕੀਤੀਆਂ ਕਿਸਮਾਂ IC111271, IC111269, IC111280 ਆਦਿ ਹਨ ਵੱਟਾਂ ਉੱਤੇ 50 & 50 ਸੇਮੀ ਦੀ ਦੂਰੀ ਉੱਤੇ ਬੂਟੀਆਂ ਨੂੰ ਲਗਾਓ ਬੂਟੇ ਤੋਂ ਬੂਟੇ ਦੀ ਦੂਰੀ 50 ਸੇਮੀ ਰੱਖਣ ਉੱਤੇ ਪ੍ਰਤੀ ਏਕੜ 15000 ਬੂਟੀਆਂ ਦੀ ਲੋੜ ਰੋਪਾਈ ਲਈ ਹੋਵੇਗੀ ਸਿਚਾਈ ਸਾਲ ਭਰ ਵਿੱਚ ਇਸਨੂੰ ਸਿਰਫ 4 ਜਾਂ 5 ਵਾਰ ਸਿਚਾਈ ਦੀ ਲੋੜ ਹੁੰਦੀ ਹੈ ਸਿਚਾਈ ਲਈ ਡਰੀਪ ਪ੍ਰਣਾਲੀ ਚੰਗੀ ਰਹਿੰਦੀ ਹੈ ਇਸਤੋਂ ਇਸਦੀ ਉਪਜ ਵਿੱਚ ਵਾਧਾ ਹੁੰਦਾ ਹੈ ਗਰਮੀ ਦੇ ਦਿਨਾਂ ਵਿੱਚ 25 ਦਿਨਾਂ ਦੇ ਅੰਤਰਾਲ ਵਿੱਚ ਸਿਚਾਈ ਕਰਨੀ ਚਾਹੀਦੀ ਹੈ ਕੀੜੇ ਅਤੇ ਬਿਮਾਰੀਆ ਵੇਸੇ ਤਾਂ ਇਸ ਫਸਲ ਉੱਤੇ ਕੋਈ ਵਿਸ਼ੇਸ਼ ਕੀਟ ਅਤੇ ਰੋਗਾਂ ਦਾ ਪ੍ਰਭਾਵ ਨਹੀ ਹੁੰਦਾ ਹੈ ਪਰ ਕੀਤੇ-ਕੀਤੇ ਤਾਣੇ ਦੇ ਸੜਨ ਅਤੇ ਪੱਤੀਆਂ ਉੱਤੇ ਦਾਗ ਵਾਲੀ ਬੀਮਾਰਿਆ ਦਾ ਅਸਰ ਵੇਖਿਆ ਗਿਆ ਹੈ ਜੋ ਇੱਕ ਉੱਲੀ ਰੋਗ ਹੁੰਦਾ ਹੈ ਉਸਦੇ ਉਪਚਾਰ ਲਈ ਮੇਂੰਕੋਜੇਬ 3 ਗਰਾਮ ਪ੍ਰਤੀ ਲਿਟਰ ਦੇ ਹਿਸਾਬ ਨਾਲ ਛਿਡਕਾਵ ਕਰਨਾ ਚਾਹੀਦਾ ਹੈ ਐਲੋਵੇਰਾ ਦੀ ਕਟਾਈ ਇਹ ਫਸਲ ਇੱਕ ਸਾਲ ਬਾਅਦ ਕੱਟਣ ਲਾਇਕ ਹੋ ਜਾਂਦੀ ਹੈ ਕਟਾਈ ਦੇ ਦੋਰਾਨ ਪੌਦਿਆਂ ਦੀ ਸਭ ਤੋਂ ਪਹਿਲਾਂ ਹੇਠਲੀ ਠੋਸ 3 ਜਾਂ 4 ਪੱਤਾਂ ਦੀ ਕਟਾਈ ਕਰੋ ਉਸਦੇ ਬਾਅਦ ਲੱਗਭੱਗ ਇੱਕ ਮਹੀਨੇ ਦੇ ਬਾਅਦ ਉਸ ਨਾਲ ਉਪਰ ਵਾਲੀ ਪੱਤੀਆਂ ਦੀ ਕਟਾਈ ਕਰਨੀ ਚਾਹੀਦੀ ਹੈ ਕਦੇ ਵੀ ਉਪਰ ਵਾਲੀ ਨਵੀਂ ਨਾਜਕ ਪੱਤੀਆਂ ਦੀ ਕਟਾਈ ਨਾ ਕਰੋ ਕਟੇ ਹੋਏ ਪਤੀਆਂ ਵਿੱਚ ਫਿਰ ਨਾਲ ਨਵੀਂ ਪੱਤੀਆ ਬਣਨੀ ਸ਼ੁਰੂ ਹੋ ਜਾਂਦੀ ਹੈ ਪ੍ਰਤੀ ਹੇਕਟਰ 50 ਤੋਂ 60 ਟਨ ਤਾਜੀ ਪੱਤੀਆ ਪ੍ਰਤੀ ਸਾਲ ਮਿਲ ਜਾਂਦੀਆਂ ਹਨ ਦੂਜੇ ਸਾਲ ਵਿੱਚ 15 ਤੋਂ 20 ਫ਼ੀਸਦੀ ਵਾਧਾ ਹੁੰਦਾ ਹੈ ਬਾਜ਼ਾਰ ਵਿੱਚ ਇਸ ਦੀਆਂ ਪੱਤੀਆਂ ਦੀ ਅਨੁਮਾਨਿਤ ਕੀਮਤ 3 ਤੋਂ 6 ਰੂਪਏ ਕਿੱਲੋ ਹੁੰਦੀ ਹੈ ਇੱਕ ਤੰਦੁਰੁਸਤ ਪੌਦੇ ਤੋਂ ਇਕ ਸਾਲ ਵਿਚ ਲਗਭਗ 3-4 ਕਿੱਲੋ ਪੱਤੀਆ ਲਈਆਂ ਜਾ ਸਕਦੀਆਂ ਹਨ ਇਸ ਤਰਾਂ ਇਕ ਸਾਲ ਵਿਚ ਇਕ ਏਕੜ ਵਿਚੋਂ 1.5 ਤੋਂ 3 ਲੱਖ ਦੀ ਫ਼ਸਲ ਹੋ ਜਾਂਦੀ ਹੈ ਐਲੋਵੇਰਾ ਦਾ ਵਰਤੋ ਤੰਦੁਰੁਸਤ ਪੱਤੀਆਂ ਦੀ ਕਟਾਈ ਦੇ ਬਾਅਦ ਸਾਫ਼ ਪਾਣੀ ਨਾਲ ਧੋ ਕੇ ਪੱਤੀਆਂ ਦੇ ਹੇਠਲੇ ਹਿੱਸੇ ਵਿੱਚ ਬਲੇਡ ਜਾਂ ਚਾਕੂ ਨਾਲ ਕਟ ਲਗਾ ਕੇ ਥੋੜ੍ਹੇ ਸਮਾਂ ਲਈ ਛੱਡ ਦਿੰਦੇ ਹਨ ਜਿਸ ਵਿੱਚ ਪਿੱਲੇ ਰੰਗ ਦਾ ਗਾਡਾ ਚਿਪਚਿਪਾ ਰਸ ( ਜੇਲ੍ਹ ) ਨਿਕਲਦਾ ਹੈ ਉਸਨੂੰ ਇੱਕ ਟੈਂਕ ਵਿੱਚ ਇੱਕਠਾ ਕਰਕੇ ਇਸ ਰਸ ਨੂੰ ਸੁਖਾ ਲਿਆ ਜਾਂਦਾ ਹੈ ਇਸ ਸੁੱਕੇ ਹੋਏ ਰਸ ਨੂੰ ਵੱਖ ਵੱਖ ਢੰਗ ਨਾਲ ਤਿਆਰ ਕਰਨ ਦੇ ਬਾਅਦ ਵੱਖ ਵੱਖ ਨਾਮਾਂ ਨਾਲ ਜਾਣਿਆ ਜਾਂਦਾ ਹੈ ਜਿਵੇਂ ਕੀ ਸਕੋਤਰਾ , ਕੇਪ.. ਜਦੋ ਫਸਲ ਪੂਰੀ ਤਰਾਂ ਤਿਆਰ ਹੋ ਜਾਵੇ ਅਤੇ ਉਸਦੀ ਕਟਾਈ ਕਰ ਲਈ ਜਾਵੇ ਤਾਂ ਉਸ ਨੂੰ ਤੁਸੀ ਸਬਜੀ ਮੰਡੀ ਵਿੱਚ ਸਿੱਧੇ ਤੌਰ ਤੇ ਵੇਚ ਸਕਦੇ ਹੋਂ ਜੇਕਰ ਤੁਸੀ ਖੁਦ ਮੰਡੀ ਵਿੱਚ ਵੇਚਦੇ ਹੋ ਤਾਂ ਤੁਹਾਨੂੰ ਅੰਦਾਜਨ 5 ਤੋਂ 10 ਰੁਪਏ ਪ੍ਰਤੀ ਕਿੱਲੋ ਤੱਕ ਮੁੱਲ ਮਿਲ ਸਕਦਾ ਹੈ ਪਰ ਜੇਕਰ ਤੁਸੀ ਕਿਸੇ ਕੰਪਨੀ ਨਾਲ ਕੋਨਟ੍ਰੈਕਟ ਕਰਦੇ ਹੋ ਤਾਂ ਇਸਦਾ ਰੇਟ ਉਸ ਕੰਪਨੀ ਦੀ ਲੋੜ ਅਤੇ ਸ਼ਰਤਾਂ ਦੇ ਮੁਤਾਬਿਕ ਉਸ ਕੰਪਨੀ ਦੁਆਰਾ ਹੀ ਤੈਅ ਹੁੰਦਾ ਹੈ ਇਹ ਮੁੱਲ ਤੁਹਾਡੀ ਉਹਨਾਂ ਨਾਲ ਡੀਲਿੰਗ ਤੇ ਨਿਰਭਰ ਕਰਦਾ ਹੈ ਜੇਕਰ ਤੁਸੀ ਇਸਦਾ ਫਾਰਮ ਦੇਖਣਾ ਚਾਹੁੰਦੇ ਹੋ ਜਾ ਪੌਧੇ ਲੈਣਾ ਚਾਹੁੰਦੇ ਹੋ ਤਾ ਤੁਸੀ HIMMAT SINGH 9914444442 GIDDARBAHA ਜੀ ਨਾਲ ਸੰਪਰਕ ਕਰ ਸਕਦੇ ਹੋ
Posted by NEERAJ KUMAR
Haryana
02-05-2019 09:14 AM
Punjab
05-02-2019 03:08 PM
Bhindi ki beejayi ka time Feburary to March or June-July hai g.
Posted by Gajanan Kavdase
Maharashtra
02-05-2019 09:09 AM
Madhya Pradesh
05-02-2019 09:13 AM
मोती की खेती के बारे में आप मुझ से 9770085381 इस नंबर पर संपर्क करें
Posted by gururaj Mohite
Maharashtra
02-05-2019 09:05 AM
Punjab
05-02-2019 09:15 AM
Gururaj ji Maharashtra me aap Malwa, Sirohi, Beetal, Barbari, Boar Goat Rakh sakte hai.
Posted by asif
Uttar Pradesh
02-05-2019 09:04 AM
Punjab
05-07-2019 12:24 PM
खादों की सही आवश्यकता जानने के लिए प्रत्येक तीन वर्ष के बाद मिट्टी की जांच जरूरी है बिजाई से पहले आखिरी जोताई के समय अच्छी तरह से गला हुआ गाय का गोबर 8 टन या वर्मीकंपोस्ट + रालीगोल्ड 8-10 किलो या पी एस बी 5-10 किलो प्रति एकड़ में डालें नाइट्रोजन 60-90 किलो (यूरिया 135-200 किलो) और फासफोरस 20 किलो (एस एस पी 125 किलो) प्रति एकड़ में ड.... (Read More)
खादों की सही आवश्यकता जानने के लिए प्रत्येक तीन वर्ष के बाद मिट्टी की जांच जरूरी है बिजाई से पहले आखिरी जोताई के समय अच्छी तरह से गला हुआ गाय का गोबर 8 टन या वर्मीकंपोस्ट + रालीगोल्ड 8-10 किलो या पी एस बी 5-10 किलो प्रति एकड़ में डालें नाइट्रोजन 60-90 किलो (यूरिया 135-200 किलो) और फासफोरस 20 किलो (एस एस पी 125 किलो) प्रति एकड़ में डालें फासफोरस की पूरी मात्रा और नाइट्रोजन की 1/3 मात्रा बिजाई के समय डालें बाकी बची नाइट्रोजन को दूसरी और चौथी सिंचाई के समय डालें सर्दियों के मौसम में तापमान कम होने के कारण फसल तत्व ज्यादा लेती है जिस कारण मौधा पीला पड़ जाता है इसकी रोकथाम के लिए N:P:K 19:19:19 की स्प्रे 100 ग्राम 150 लीटर पानी में मिलाकर प्रति एकड़ के लिए प्रयोग करें जिन इलाकों में पानी की कमी है वहां यूरिया+पोटाश का प्रयोग 2.5 किलोग्राम को 100 लीटर पानी में मिलाकर करें
Posted by ਸੰਦੀਪ ਸਿੰਘ ਚਹਿਲ
Punjab
02-05-2019 09:01 AM
Punjab
05-08-2019 12:34 PM
ਝੋਨੇ ਦੀ ਪਨੀਰੀ 20 ਮਈ ਤੋਂ ਬਾਦ ਲਾ ਸਕਦੇ ਹੋ ਅਤੇ ਇਸਨੂੰ ਮੁਖ ਖੇਤ ਵਿਚ 13 ਜੂਨ ਤੋਂ ਬਾਅਦ ਲਾ ਸਕਦੇ ਹੋ ਧੰਨਵਾਦ
Posted by jagjeevan singh
Punjab
02-05-2019 08:59 AM
Punjab
05-02-2019 03:09 PM
धान की ज़्यादा उपज के लिए PR PR 113, PR 111, PR 114, PR 115, PR 116,PR 118 ,PR 121,PR 122, PR 123 , PR 126, PR 127, Cr 212 लगा सकते हैं
Posted by ਸੰਦੀਪ ਸਿੰਘ ਚਹਿਲ
Punjab
02-05-2019 08:59 AM
Punjab
05-02-2019 03:10 PM
संदीप जी RCH 773 की बिजाई 15 मई तक कर देनी चाहिए
Posted by Dhanraj patel
Uttar Pradesh
02-05-2019 08:51 AM
Punjab
05-08-2019 12:33 PM
Dhanraj ji isde upwer imidacloprid@1.5ml nu prati litre pani de hisab nal spray karo.dhanwad
Posted by chhina saab
Punjab
02-05-2019 08:51 AM
Punjab
05-02-2019 02:08 PM
bhukar 103°f hon te Injection Terramycin 20ml Injection Analgin 15ml lao, ehna nal farak pann lgega.
Posted by Karanpreet Singh
Punjab
02-05-2019 08:25 AM
Punjab
05-02-2019 02:28 PM
Karanpreet singh ji uss nu pett de kiria lai Albendazole salt di goli deo, isde nal tuci Liv52 liquid 100ml rojana ate Enerboost powder 100gm rojana dena suru kro, iss nal vdia growth howegi.
Posted by Aditya
Punjab
02-05-2019 08:24 AM
Punjab
05-08-2019 12:31 PM
Aditya ji tuc punjab vich aleovera de baby plant lain de layi HIMMAT SINGH 9914444442 GIDDARBAHA, PUNJAB. ji nal sampark kar sakde ho.dhanwad
Posted by MUNISH
Punjab
02-05-2019 08:20 AM
Punjab
05-08-2019 12:28 PM
Munish ji eh bimari nahi eh patteya de uper keede da hamla hai isde layi tuc quinalphos@4ml nu prati litre pani de hisab nal spray karo.dhanwad
Posted by ਕੁਲਵੀਰ ਸਿੰਘ
Punjab
02-05-2019 08:18 AM
Punjab
05-02-2019 03:13 PM
Pusa 44 paddy ke seed treatment ke liye 20 gm Bavistin or 1 gm streptocycline ko 10 liter pani mein ghol ke 8 kg seed ko 8-10 hours ke liye dip krke rakho g...
Posted by Gurdip Singh Grewal
Punjab
02-05-2019 08:06 AM
Punjab
05-08-2019 11:54 AM
फसल बीमा का पंजाब राज्य में कोई विकल्प उपलब्ध नहीं है
Posted by Mohsin Khan
Haryana
02-05-2019 07:54 AM
Punjab
05-08-2019 12:04 PM
Mohsin ji aap iski gudayi karke ise bahar nikale iske liye koi bhi spray sifarish nahi ki jati.dhanywad
Posted by Sukhwinder Singh
Punjab
02-05-2019 07:50 AM
Punjab
05-02-2019 03:14 PM
Raja 45 variety 130 days vich pakk jndi hai. esda yield 30-35 quiental per acre hai g.
Posted by charanvir singh
Punjab
02-05-2019 07:49 AM
Punjab
05-02-2019 02:10 PM
Charanvir singh ji tuci uss nu Cargill di Transition mix feed deni suru kro, isde nal tuci Vitum-H 10ml rojana ate Metabolite powder da rojana 1 pouch dena suru kro, iss nal vdia growth howegi.
Posted by Lakhwinder jawandha
Punjab
02-05-2019 07:43 AM
Punjab
05-02-2019 03:16 PM
ਸ੍ਰੀਮਾਨ ਜੀ ਝੋਨੇ ਦੀ PR 126 ਕਿਸਮ ਘਟ ਸਮਾਂ ਲੈਂਦੀ ਹੈ ਅਤੇ ਇਹ 123 ਦਿਨਾਂ ਵਿੱਚ ਪਕ ਕੇ ਤਿਆਰ ਹੋ ਜਾਂਦੀ ਹੈ ਅਤੇ ਇਸ ਦਾ ਔਸਤਨ ਝਾੜ 30 ਕੁਇੰਟਲ ਪ੍ਰਤੀ ਏਕੜ ਹੈ ਜੀ ਇਸ ਕਿਸਮ ਦੀ 25-30 ਦਿਨਾਂ ਦੀ ਪਨੀਰੀ ਖੇਤ ਵਿਚ ਲਗਾਓ ਜੀ
Posted by kulwinder singh
Punjab
02-05-2019 07:26 AM
Punjab
05-02-2019 03:17 PM
ਪਰਮਲ ਝੋਨੇ ਦੀਆ PR PR 113, PR 111, PR 114, PR 115, PR 116,PR 118 ,PR 121,PR 122, PR 123 , PR 126, PR 127, Cr 212, ਕਿਸਮਾਂ ਦਾ ਝਾੜ ਸਭ ਦਾ ਹੀ ਚੰਗਾ ਹੈI ਜੇਕਰ ਤੁਸੀ ਲੰਬੇ ਸਮੇ ਵਾਲੀ ਅਤੇ ਵੱਧ ਝਾੜ ਵਾਲੀ ਕਿਸਮ ਲਗਾਉਣੀ ਚਾਉਂਦੇ ਹੋ ਤਾਂ ਉਸ ਦੇ ਲਈ ਤੁਸੀ ਪੂਸਾ 44 ਕਿਸਮ ਲਗਾ ਸਕਦੇ ਹੋ I
Posted by Dalvir Dhaliwal
Punjab
02-05-2019 07:24 AM
Punjab
05-08-2019 12:24 PM
Dalvir ji sundi di roktham de layi quinalphos@800ml nu 150 litre pani de hisab nal spray karo.dhanwad
Posted by ਹਰਮਨਜੀਤ ਸਿੰਘ ਢਿੱਲੋਂ
Punjab
02-05-2019 07:20 AM
Punjab
05-02-2019 02:26 PM
ਤੁਸੀ Uterogen ਹੋਮਿਓਪੈਥਿਕ ਦਵਾਈ ਦੀ ਵਰਤੋਂ ਕਰੋ ਇਸ ਨਾਲ ਪਸ਼ੂ ਦੇ ਅੰਦਰ ਇਨਫੈਕਸ਼ਨ ਖਤਮ ਹੁੰਦਾ ਹੈ, ਜਿਵੇ ਬੱਚੇਦਾਨੀ ਵਿਚ ਕੋਈ ਇਨਫੈਕਸ਼ਨ ਹੋਵੇ ,ਤੁਸੀ ਇਸਦੀ ਵਰਤੋਂ ਕਰ ਸਕਦੇ ਹੋ, ਇਸ ਦੀਆ 5-5 ਬੂੰਦਾਂ ਦਿਨ ਵਿਚ 3 ਵਾਰ ਦਿਓ ਅਤੇ ਤੁਸੀ Calcimust gold liquid 100ml, Stay projen powder 50gm ਰੋਜਾਨਾ ਦਿਓ ਜੀ.
Posted by Gendlal sahu
Chattisgarh
02-05-2019 07:17 AM
Punjab
05-08-2019 12:23 PM
गेंदलाल जी कृपया किस्म बताएं और उसकी बिजाई करने के तरीके के बारे में बताएं ताकि आपको इसके बारे में पूरी जानकारी दी जा सके धन्यवाद
Posted by ਨਿਰਮਲ ਸਿੰਘ ਮਣਕੂ
Punjab
02-05-2019 07:09 AM
Punjab
06-06-2019 10:47 AM
Nirmal ji tuc 110-115 din bad gandeya nu putt sakde ho. kyuki har kisam da alag alag sma hunda hai.dhanwad
Posted by ਨਿਰਮਲ ਸਿੰਘ ਮਣਕੂ
Punjab
02-05-2019 07:06 AM
Punjab
05-08-2019 12:22 PM
Nirmal ji jhone da mandikarn sarkar valo hi teh kita janda hai is bare hale kucgh nahi keha ja sakda.
Posted by Laljeet brar
Punjab
02-05-2019 07:00 AM
Punjab
05-02-2019 03:19 PM
PR 122 variety bhut vdia variety hai and eh change khet and pani di kisam hai.esda yield 31.5 quiental per acre hai and eh 147 dina vich pkk ke tyar ho jndi hai g..PR 121 v bhut vdia kisam hai.esda yield 30.5 quiental per acre hai and eh 140 dina vich pkk ke tyar ho jndi hai g..
Posted by ashok tiwari
Madhya Pradesh
02-05-2019 06:47 AM
Maharashtra
05-08-2019 12:00 PM
Ashok ji yeh beej ki dormancy pe depend karta hai ke uski dormancy kitne dino men break hoti hai aam taur par yeh 10-12 din men nikal aate hai.
Posted by chhina saab
Punjab
02-05-2019 06:40 AM
Punjab
05-02-2019 03:21 PM
Jhone di paneeri khet nu changi tra vaah ke leveler krva ke lgao g.Kaddu krke paneeri lgoun to eh tarika best hai g...
Posted by ਵਿਰਕ
Punjab
02-05-2019 06:39 AM
Punjab
05-03-2019 07:04 PM
Jersey cow lenn lai tuci Sukhwinder singh 9814057587 (Cheena Dairy Farm) nal sampark kr skde ho.
Posted by Ravi Gurm
Punjab
02-05-2019 06:05 AM
Punjab
05-03-2019 04:45 PM
ਹਾਂਜੀ ਤੁਸੀ ਹੁਣ ਭਿੰਡੀ ਦੀ ਬਿਜਾਈ ਕਰ ਸਕਦੇ ਹੋ ਅਤੇ ਕਿਰਪਾ ਕਰਕੇ ਦੱਸੋ ਕੇ ਕਿਹੜੀਆਂ ਵੇੱਲਾਂ ਦੀ ਬਿਜਾਈ ਕਰਨੀ ਹੈ ਤਾ ਜੋ ਤੁਹਾਨੂੰ ਇਸ ਬਾਰੇ ਪੂਰੀ ਜਾਣਕਾਰੀ ਦਿਤੀ ਜਾ ਸਕੇ ਧੰਨਵਾਦ
Posted by Rajesh khanna
Uttar Pradesh
02-05-2019 05:55 AM
Punjab
05-08-2019 12:21 PM
सिंचित क्षेत्रों में बिजाई मॉनसून के शुरू होने से 10-15 दिन पहले करें इससे उपज में 10-15 प्रतिशत वृद्धि होगी, बारानी क्षेत्रों में बिजाई मॉनसून के शुरू होने पर करें ताकि मिट्टी में उचित नमी विकसित हो सके उचित अंकुरण के लिए मिट्टी में नमी होना आवश्यक है इसके लिए किस्मे जैसे Ganga 2, Tarun, Naveen, Kanchan, Shweta की बिजाई कर सकते है
Posted by kp thakur
Punjab
02-05-2019 03:53 AM
Punjab
05-04-2019 10:59 AM
Kp thakur ji aap muje sampark kar sakte hai mera number 99156 32577 hai ji.
Posted by jatinder kumar
Punjab
02-05-2019 02:26 AM
Punjab
05-09-2019 10:59 AM
Jatinder kumar ji jekar tusi seep farming nu ik sahayak kitte vajo karde ho ta eh bohat hi vadia kam hai, jekar tusi vade pathar te vi shuru karna hai ta tusi machli palan de nal is nu kar sakde ho. machliyon de nal nal moti peda karke tusi apni amdani vich vadha kar sakde ho. Is bare puri jankari lai tusi Achal singh 9711858258 nal samparak kar sakde ho.
Posted by Deepak
Rajasthan
01-05-2019 11:50 PM
Punjab
05-03-2019 08:57 PM
Os nu Injection Terramycin 50ml ekk NS vich pa ke slow IV 100ml 2 litter NS vich pa ke lwao Injection C.R.B 30ml botel Ns vich pa ke lwao Injection Berinel RTU 20ml Injection Dolban-plus vet 20ml Injection Nurokind plus 15ml 3 din lagwao ji.
Posted by shahu g
Maharashtra
01-05-2019 11:21 PM
Haryana
05-07-2019 01:34 PM
Shahu g hmare according 2.40 tak kharcha hoga jai . aisa explain karna mushkil hai. hmare tzarbe ke according itna hai lekin bohat sari aisi baate hai jis se jeyada bhi ho sakta hai ji.
Posted by Sumant Itkan
Punjab
01-05-2019 11:07 PM
Punjab
05-08-2019 09:02 AM
हांजी आपके द्वारा पूछे गए सवालों के जवाब दिए जा चुके है, आप अपने सवालों के जवाब देखने के लिए एप में मेरे सवाल पर क्लिक करें या फिर मेरी प्रोफाइल के नीचे अपने सवाल-जवाब देख सकते है, यदि आपको जवाब सम्बन्धी किसी भी तरह की कोई समस्या आ रही है तो आप हमारे हेल्पलाइन नंबर 97799-77641 पर कॉल कर सकते है
Posted by vivek kumar
Uttar Pradesh
01-05-2019 10:36 PM
Punjab
05-02-2019 03:26 AM
विवेक कुमार जी कृपया अपनी ऑडियो रिकॉर्डिंग कर भेजें और उसमें विस्तार से बताएं कि इसमें क्या समस्या आ रही है ताकि आपको इसका इलाज बताया जा सके
Posted by Halinder Singh
Punjab
01-05-2019 10:28 PM
Punjab
05-02-2019 02:34 PM
ਹਲਿੰਦਰ ਸਿੰਘ ਜੀ ਪਸ਼ੂ ਦੇ ਪੇਟ ਦੇ ਕੀੜੇ ਮਾਰਨ ਦੀ ਕਿਰਿਆ ਨੂੰ ਡਿਵਰਮਿੰਗ ਕਿਹਾ ਜਾਂਦਾ ਹੈ, ਪਸ਼ੂ ਜਦੋ ਦਾਣਾ, ਚਾਰਾ ਖਾਂਦਾ ਹੈ ਤਾਂ ਉਸ ਨਾਲ ਮਿੱਟੀ,ਰੇਤ ਦੇ ਕਣ ਪੇਟ ਅੰਦਰ ਜਾਂਦੇ ਰਹਿੰਦੇ ਹੈ, ਜਿਸ ਨਾਲ ਪੇਟ ਦੇ ਕੀੜੇ ਬਣਦੇ ਹੈ, ਇਹਨਾਂ ਨੂੰ ਖਤਮ ਕਰਨਾ ਡਿਵਰਮਿੰਗ ਹੀ ਹੁੰਦਾ ਹੈ, ਜੇਕਰ ਪਸ਼ੂ ਗੱਭਣ ਹੈ ਤਾਂ Albendazole ਸਾਲਟ ਦੀ ਗੋਲੀ ਦਿਓ ਅਤੇ ਦੂਜਿਆਂ ਪਸ਼ੂਆਂ ਨੂੰ Fenbendazole ਸਾਲਟ ਦੀ ਗੋਲੀ ਦਿਓ, ਇਹ.... (Read More)
ਹਲਿੰਦਰ ਸਿੰਘ ਜੀ ਪਸ਼ੂ ਦੇ ਪੇਟ ਦੇ ਕੀੜੇ ਮਾਰਨ ਦੀ ਕਿਰਿਆ ਨੂੰ ਡਿਵਰਮਿੰਗ ਕਿਹਾ ਜਾਂਦਾ ਹੈ, ਪਸ਼ੂ ਜਦੋ ਦਾਣਾ, ਚਾਰਾ ਖਾਂਦਾ ਹੈ ਤਾਂ ਉਸ ਨਾਲ ਮਿੱਟੀ,ਰੇਤ ਦੇ ਕਣ ਪੇਟ ਅੰਦਰ ਜਾਂਦੇ ਰਹਿੰਦੇ ਹੈ, ਜਿਸ ਨਾਲ ਪੇਟ ਦੇ ਕੀੜੇ ਬਣਦੇ ਹੈ, ਇਹਨਾਂ ਨੂੰ ਖਤਮ ਕਰਨਾ ਡਿਵਰਮਿੰਗ ਹੀ ਹੁੰਦਾ ਹੈ, ਜੇਕਰ ਪਸ਼ੂ ਗੱਭਣ ਹੈ ਤਾਂ Albendazole ਸਾਲਟ ਦੀ ਗੋਲੀ ਦਿਓ ਅਤੇ ਦੂਜਿਆਂ ਪਸ਼ੂਆਂ ਨੂੰ Fenbendazole ਸਾਲਟ ਦੀ ਗੋਲੀ ਦਿਓ, ਇਹਨਾਂ ਨਾਲ ਵਧਿਆ ਡਿਵਰਮਿੰਗ ਹੁੰਦੀ ਹੈ
Posted by Halinder Singh
Punjab
01-05-2019 10:20 PM
Punjab
05-02-2019 02:36 PM
ਸਿੰਗ ਉਦੋਂ ਦਾਗਣੇ ਚਾਹੀਦੇ ਹਨ ਜਦੋਂ ਉਹ ਹੱਥ ਫੇਰਦਿਆਂ ਰੜਕਣ ਲੱਗ ਜਾਣ, ਸਾਹੀਵਾਲ ਨਸਲ ਦੇ ਸਿੰਗ ਲੇਟ ਆਉਦੇ ਹਨ ਤੇ ਦੂਜੀਆ ਨਸਲਾ ਦੇ ਜਲਦੀ ਆ ਜਾਂਦੇ ਹਨ ਤੇ ਇੱਕ ਮਹੀਨੇ ਤੋਂ ਪਹਿਲਾ ਸਿੰਗ ਨਾ ਦਾਗੋ ਇੱਕ ਗੱਲ ਦਾ ਹੋਰ ਧਿਆਨ ਰੱਖੋ ਕਿ ਪਸ਼ੂ ਨੂੰ ਬੇਹੋਸ਼ ਕਰਕੇ ਸਿੰਗ ਨਾ ਦਾਗੋ ਅੱਜਕਲ ਇਲਟ੍ਰੋਨਿਕ ਹੀਟਰ ਨਾਲ ਹੀ ਸਿੰਘ ਦਾਗੋ, ਬਾਕੀ ਤੁਸੀ ਵੱਛੀ ਨੂੰ Albomar liquid 10 ਮਿਲੀ ਰੋਜਾਨਾ ਅਤੇ 3 ਦਿਨ ਦਿਓ ਇ.... (Read More)
ਸਿੰਗ ਉਦੋਂ ਦਾਗਣੇ ਚਾਹੀਦੇ ਹਨ ਜਦੋਂ ਉਹ ਹੱਥ ਫੇਰਦਿਆਂ ਰੜਕਣ ਲੱਗ ਜਾਣ, ਸਾਹੀਵਾਲ ਨਸਲ ਦੇ ਸਿੰਗ ਲੇਟ ਆਉਦੇ ਹਨ ਤੇ ਦੂਜੀਆ ਨਸਲਾ ਦੇ ਜਲਦੀ ਆ ਜਾਂਦੇ ਹਨ ਤੇ ਇੱਕ ਮਹੀਨੇ ਤੋਂ ਪਹਿਲਾ ਸਿੰਗ ਨਾ ਦਾਗੋ ਇੱਕ ਗੱਲ ਦਾ ਹੋਰ ਧਿਆਨ ਰੱਖੋ ਕਿ ਪਸ਼ੂ ਨੂੰ ਬੇਹੋਸ਼ ਕਰਕੇ ਸਿੰਗ ਨਾ ਦਾਗੋ ਅੱਜਕਲ ਇਲਟ੍ਰੋਨਿਕ ਹੀਟਰ ਨਾਲ ਹੀ ਸਿੰਘ ਦਾਗੋ, ਬਾਕੀ ਤੁਸੀ ਵੱਛੀ ਨੂੰ Albomar liquid 10 ਮਿਲੀ ਰੋਜਾਨਾ ਅਤੇ 3 ਦਿਨ ਦਿਓ ਇਸਦੇ ਨਾਲ ਤੁਸੀ Sharkoferol liquid 10-10ml ਸਵੇਰੇ ਸ਼ਾਮ ਦਿਓ .
Posted by Gopi Sarpanch
Punjab
01-05-2019 10:17 PM
Punjab
05-02-2019 03:27 AM
ਨਰਮੇ ਦੀ ਬਿਜਾਈ ਦਾ ਸਹੀ ਸਮਾਂ ਅਪ੍ਰੈਲ ਤੋਂ ਅੱਧ ਮਈ ਤੱਕ ਹੁੰਦਾ ਹੈ ਤੁਸੀ ਨਰਮੇ ਦੀਆਂ BUNTY, SHRIRAM 6588, 6488, Ankur 3028, RCH 134(Rasi), RCH 650(Rasi), Rasi 653, Rasi 776. Rasi 773 , US 51 , US 71, BAYER da 7172, 7272 ਕਿਸਮਾਂ ਲਗਾ ਸਕਦੇ ਹੋ
Posted by Sahil
Himachal Pradesh
01-05-2019 10:14 PM
Punjab
05-07-2019 04:46 PM
Sahil ji you can sow flowers like marigold,carnation. Cutting of chrysanthemum can be grown in june. Gerbera is also grown in june month.
Posted by Sahil
Himachal Pradesh
01-05-2019 10:12 PM
Maharashtra
05-09-2019 11:15 AM
Sahil ji trees grown in month of may are peach and papaya. Thankyou.
Posted by sukhvinder Singh
Punjab
01-05-2019 10:12 PM
Punjab
05-02-2019 05:22 PM
ਗੇਂਦੇ ਨੂੰ ਕਈ ਤਰ੍ਹਾਂ ਦੀ ਮਿੱਟੀ ਵਿੱਚ ਉਗਾਇਆ ਜਾ ਸਕਦਾ ਹੈ ਇਹ ਵਧੀਆ ਨਿਕਾਸ ਵਾਲੀ ਉਪਜਾਊ ਮਿੱਟੀ ਵਿੱਚ ਬਹੁਤ ਵਧੀਆ ਉਗਦੀ ਹੈ ਮਿੱਟੀ ਵਧੀਆ ਨਿਕਾਸ ਵਾਲੀ ਹੋਣੀ ਚਾਹੀਦੀ ਹੈ, ਇਹ ਫਸਲ ਪਾਣੀ ਨੂੰ ਰੋਕਣ ਵਾਲੀ ਮਿੱਟੀ ਵਿੱਚ ਸਥਿਰ ਨਹੀਂ ਰਹਿ ਸਕਦੀ ਮਿੱਟੀ ਦੀ pH 6.5 ਤੋਂ 7.5 ਹੋਣੀ ਚਾਹੀਦੀ ਹੈ ਤੇਜ਼ਾਬੀ ਅਤੇ ਖਾਰੀ ਮਿੱਟੀ ਇਸ ਦੀ ਖੇਤੀ ਲਈ ਅਨੁਕੂਲ ਨਹੀਂ ਹੈ ਫਰੈਂਚ ਗੇਂਦੇ ਦੀ ਕਿਸਮ ਹਲਕੀ ਮਿ.... (Read More)
ਗੇਂਦੇ ਨੂੰ ਕਈ ਤਰ੍ਹਾਂ ਦੀ ਮਿੱਟੀ ਵਿੱਚ ਉਗਾਇਆ ਜਾ ਸਕਦਾ ਹੈ ਇਹ ਵਧੀਆ ਨਿਕਾਸ ਵਾਲੀ ਉਪਜਾਊ ਮਿੱਟੀ ਵਿੱਚ ਬਹੁਤ ਵਧੀਆ ਉਗਦੀ ਹੈ ਮਿੱਟੀ ਵਧੀਆ ਨਿਕਾਸ ਵਾਲੀ ਹੋਣੀ ਚਾਹੀਦੀ ਹੈ, ਇਹ ਫਸਲ ਪਾਣੀ ਨੂੰ ਰੋਕਣ ਵਾਲੀ ਮਿੱਟੀ ਵਿੱਚ ਸਥਿਰ ਨਹੀਂ ਰਹਿ ਸਕਦੀ ਮਿੱਟੀ ਦੀ pH 6.5 ਤੋਂ 7.5 ਹੋਣੀ ਚਾਹੀਦੀ ਹੈ ਤੇਜ਼ਾਬੀ ਅਤੇ ਖਾਰੀ ਮਿੱਟੀ ਇਸ ਦੀ ਖੇਤੀ ਲਈ ਅਨੁਕੂਲ ਨਹੀਂ ਹੈ ਫਰੈਂਚ ਗੇਂਦੇ ਦੀ ਕਿਸਮ ਹਲਕੀ ਮਿੱਟੀ ਵਿੱਚ ਵਧੀਆ ਵਿਕਾਸ ਕਰਦੀ ਹੈ, ਜਦ ਕਿ ਅਫਰੀਕਨ ਗੇਂਦੇ ਦੀ ਕਿਸਮ ਜਿਆਦਾ ਜੈਵਿਕ ਖਾਦ ਵਾਲੀ ਮਿੱਟੀ ਵਿੱਚ ਵਿਕਾਸ ਕਰਦੀ ਹੈ ਪ੍ਰਸਿੱਧ ਕਿਸਮਾਂ:- African Marigold: ਇਹ ਕਿਸਮ 90 ਸੈ. ਮੀ. ਲੰਬੀ ਹੁੰਦੀ ਹੈ ਇਸਦੇ ਫੁੱਲ ਆਕਾਰ ਵਿੱਚ ਵੱਡੇ ਅਤੇ ਲੈਮਨ, ਪੀਲੇ, ਸੁਨਹਿਰੇ, ਸੰਤਰੀ ਅਤੇ ਗੁੜੇ ਪੀਲੇ ਰੰਗ ਦੇ ਹੁੰਦੇ ਹਨ ਇਹ ਲੰਬੇ ਸਮੇਂ ਦੀ ਕਿਸਮ ਹੈ ਇਸ ਦੀਆਂ ਕਈ ਹੋਰ ਕਿਸਮਾਂ ਜਿਵੇਂ ਕਿ Giant Double African Orange, Crown of Gold, Giant Double African Yellow, Chrysanthemum Charm, Golden Age, Cracker Jack ਆਦਿ ਹਨ French Marigold: ਇਹ ਛੋਟੇ ਕੱਦ ਦੀ ਅਤੇ ਜਲਦੀ ਪੱਕਣ ਵਾਲੀ ਕਿਸਮ ਹੈ ਇਸਦੇ ਫੁੱਲ ਆਕਾਰ ਵਿੱਚ ਛੋਟੇ ਅਤੇ ਪੀਲੇ, ਸੰਤਰੀ, ਸੁਨਹਿਰੇ ਪੀਲੇ, ਲਾਲ ਜੰਗੀ ਅਤੇ ਭੂਰਾ-ਲਾਲ ਰੰਗ ਦੇ ਹੁੰਦੇ ਹਨ ਇਸ ਦੀਆਂ ਕਈ ਹੋਰ ਕਿਸਮਾਂ ਜਿਵੇਂ ਕਿ Rusty Red, Butter Scotch, Red Borcade, Star of India, Lemon drop ਆਦਿ ਹੈ Pusa Basanti Gainda: ਇਹ ਲੰਬੇ ਸਮੇਂ ਦੀ ਕਿਸਮ ਹੈ ਇਸਦਾ ਪੌਦਾ 58.80 ਸੈ.ਮੀ. ਲੰਬਾ ਅਤੇ ਇਸਦੇ ਪੱਤੇ ਗੁੜੇ ਹਰੇ ਰੰਗ ਦੇ ਹੁੰਦੇ ਹਨ ਇਸਦੇ ਫੁੱਲ ਗੰਧਕ ਵਰਗੇ ਪੀਲੇ, ਦੋਹਰੇ ਅਤੇ ਕਾਰਨੇਸ਼ਨ ਕਿਸਮ ਦੇ ਹੁੰਦੇ ਹਨ Pusa Narangi Gainda: ਫੁੱਲ ਨਿਕਲਣ ਦੇ ਲਈ 125-136 ਦਿਨਾਂ ਦੀ ਲੌੜ ਹੁੰਦੀ ਹੈ ਇਸਦਾ ਪੌਦਾ ਲੰਬਾ ਅਤੇ 73.30 ਸੈ.ਮੀ. ਕੱਦ ਦਾ ਹੁੰਦਾ ਹੈ ਅਤੇ ਪੱਤੇ ਗੁੜੇ ਹਰੇ ਰੰਗ ਦੇ ਹੁੰਦੇ ਹਨ ਇਸਦੇ ਫੁੱਲ ਸੰਤਰੀ ਰੰਗ ਦੇ ਅਤੇ ਕਾਰਨੇਸ਼ਨ ਕਿਸਮ ਦੇ ਹੁੰਦੇ ਹਨ ਫੁੱਲ ਸੰਘਣੇ ਅਤੇ ਦੋਹਰੀ ਪਰਤ ਵਾਲੇ ਹੁੰਦੇ ਹਨ ਇਸਦੇ ਤਾਜ਼ੇ ਫੁੱਲਾਂ ਦਾ ਝਾੜ 140 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ ਮਿੱਟੀ ਨੂੰ ਭੁਰਭੂਰਾ ਹੋਣ ਤੱਕ ਖੇਤ ਨੂੰ ਜੋਤੋ ਮਿੱਟੀ ਦੀ ਉਪਜਾੳ ਸ਼ਕਤੀ ਵਧਾੳਣ ਲਈ ਆਖਿਰ ਵਿੱਚ ਖੇਤ ਜੋਤਣ ਦੇ ਸਮੇਂ 250 ਕੁਇੰਟਲ ਰੂੜੀ ਦੀ ਖਾਦ ਅਤੇ ਗਾਂ ਦਾ ਗੋਬਰ ਮਿੱਟੀ ਚ ਮਿਲਾਓ ਗੇਂਦੇ ਦੀ ਬਿਜਾਈ ਇੱਕ ਸਾਲ ਵਿੱਚ ਕਿਸੇ ਵੀ ਸਮੇਂ ਕੀਤੀ ਜਾ ਸਕਦੀ ਹੈ ਮੀਂਹ ਦੇ ਮੋਸਮ ਵਿੱਚ ਇਸਦੀ ਬਿਜਾਈ ਅੱਧ ਜੂਨ ਤੋਂ ਅੱਧ ਜੁਲਾਈ ਵਿੱਚ ਕਰੋਂ ਸਰਦੀਆਂ ਵਿੱਚ ਇਸਦੀ ਬਿਜਾਈ ਅੱਧ ਸੰਤਬਰ ਤੋਂ ਅੱਧ ਅਕਤੂਬਰ ਵਿੱਚ ਪੂਰੀ ਕਰ ਲਓ ਫਾਸਲਾ ਨਰਸਰੀ ਬੈੱਡ 3x1 ਮੀਟਰ ਆਕਾਰ ਦੇ ਤਿਆਰ ਕਰੋਂ ਗਾਂ ਦਾ ਗੋਬਰ ਮਿਲਾਓ ਬੈੱਡਾ ਨੂੰ ਪਾਣੀ ਦਿਓ ਅਤੇ ਨਮੀ ਬਣਾਏ ਰੱਖੋ ਸੁੱਕੇ ਫੁੱਲਾਂ ਦਾ ਚੂਰਾ ਕਰਕੇ ਉਨ੍ਹਾਂ ਨੂੰ ਕਤਾਰਾਂ ਅਤੇ ਬੈੱਡਾ ਤੇ ਛਿੱੜਕ ਦਿਓ ਜਦੋਂ ਪੌਦਿਆਂ ਦਾ ਕੱਦ 10-15 ਸੈ.ਮੀ. ਹੋ ਜਾਵੇਂ ਤਾਂ ਇਹ ਪਨੀਰੀ ਲਗਾਉਣ ਲਈ ਤਿਆਰ ਹੁੰਦੇ ਹਨ ਫਰੈਂਚ ਕਿਸਮ ਨੂੰ 35x35 ਸੈ.ਮੀ. ਅਤੇ ਅਫਰੀਕੀ ਕਿਸਮ ਨੂੰ 45x45 ਸੈ.ਮੀ, ਦੇ ਫਾਸਲੇ ਤੇ ਪਨੀਰੀ ਲਾਉ ਨਰਸਰੀ ਬੈੱਡਾ ਤੇ ਬੀਜਾਂ ਦਾ ਛਿੱੜਕਾਅ ਕਰੋਂ ਬਿਜਾਈ ਦੇ ਲਈ ਪਨੀਰੀ ਵਾਲੇ ਢੰਗ ਦੀ ਵਰਤੋਂ ਕੀਤੀ ਜਾਂਦੀ ਹੈ ਬੀਜ ਦੀ ਮਾਤਰਾ ਇੱਕ ਏਕੜ ਖੇਤ ਵਿੱਚ 600 ਗ੍ਰਾਮ ਤੋਂ 800 ਗ੍ਰਾਮ ਬੀਜਾਂ ਦੀ ਲੌੜ ਹੁੰਦੀ ਹੈ ਜਦੋ ਫਸਲ 30-45 ਦਿਨ ਦੀ ਹੋ ਜਾਵੇਂ, ਤਾਂ ਇਸਨੂੰ ਸਿਰੇ ਤੋਂ ਕੱਟ ਦਿਓ ਇਸ ਨਾਲ ਪੌਦੇ ਨੂੰ ਝਾੜੀਦਾਰ ਅਤੇ ਸੰਘਣਾ ਹੋਣ ਚ ਮਦਦ ਮਿਲਦੀ ਹੈ, ਇਸ ਨਾਲ ਫੁੱਲਾਂ ਦੀ ਕੁਆਲਿਟੀ ਅਤੇ ਵਧੀਆ ਆਕਾਰ ਮਿਲਦਾ ਹੈ ਸ਼ੁਰਆਤ ਵਿੱਚ ਖਰਾਕ ਦੇ ਤੋਰ ਤੇ ਵਧੀਆ ਵਿਕਾਸ ਲਈ ਨਾਈਟ੍ਰੋਜਨ 32 ਕਿਲੋ (ਯੂਰੀਆ 70 ਕਿਲੋ), ਫਾਸਫੋਰਸ 16 ਕਿਲੋ (ਐਸ ਐਸ ਪੀ 100 ਕਿਲੋ ), ਪੋਟਾਸ਼ 32 ਕਿਲੋ (ਮਿਉਰੇਟ ਆਫ ਪੋਟਾਸ਼ 53 ਕਿਲੋ) ਪ੍ਰਤੀ ਏਕੜ ਵਿੱਚ ਪਾਓ ਮਿੱਟੀ ਦੀ ਕਿਸਮ ਦੇ ਅਨੁਸਾਰ ਖਾਦ ਦੀ ਖੁਰਾਕ ਬਦਲ ਦਿਓ ਠੀਕ ਖੁਰਾਕ ਦੇਣ ਲਈ ਮਿੱਟੀ ਦੀ ਜਾਂਚ ਕਰਵਾਓ ਅਤੇ ਉਸ ਦੇ ਆਧਾਰ ਤੇ ਖੁਰਾਕ ਦਿਓ ਨਦੀਨਾਂ ਦੀ ਸੰਖਿਆ ਦੇ ਅਨੁਸਾਰ ਗੋਡੀ ਕਰੋ ਖੇਤ ਵਿੱਚ ਪਨੀਰੀ ਲਗਾਉਣ ਤੋਂ ਬਾਅਦ ਤੁਰੰਤ ਸਿੰਚਾਈ ਕਰੋਂ ਕਲੀ ਬਣਨ ਤੋਂ ਲੈ ਕੇ ਕਟਾਈ ਤੱਕ ਦੀ ਸਥਿਤੀ ਸਿੰਚਾਈ ਲਈ ਬਹੁਤ ਮਹੱਤਵਪੂਰਨ ਹੁੰਦੀ ਹੈ ਅਪ੍ਰੈਲ ਤੋਂ ਜੂਨ ਦੇ ਮਹੀਨੇ ਵਿੱਚ 4-5 ਦਿਨਾਂ ਦੇ ਅੰਤਰਾਲ ਤੇ ਲਗਾਤਾਰ ਸਿੰਚਾਈ ਕਰਨਾ ਜਰੂਰੀ ਹੁੰਦਾ ਹੈ ਕਿਸਮ ਦੇ ਆਧਾਰ ਤੇ ਗੇਂਦਾ 2 ਤੋਂ 2.5 ਮਹੀਨੇ ਵਿੱਚ ਕਟਾਈ ਲਈ ਤਿਆਰ ਹੋ ਜਾਂਦੇ ਹਨ ਫਰੈਂਚ ਗੇਂਦੇ ਦੀ ਕਿਸਮ 1.5 ਮਹੀਨੇ ਵਿੱਚ ਕਟਾਈ ਲਈ ਤਿਆਰ ਹੋ ਜਾਂਦੀ ਹੈ ਜਦਕਿ ਅਫਰੀਕੀ ਗੇਂਦੇ ਦੀ ਕਿਸਮ ਦੋ ਮਹੀਨੇ ਵਿੱਚ ਤਿਆਰ ਹੋ ਜਾਂਦੀ ਹੈ ਜਦੋਂ ਗੇਂਦੇ ਦੇ ਫੁੱਲ ਪੂਰਾ ਆਕਾਰ ਲੈ ਲੈਣ ਤਾਂ ਉਸ ਸਮੇਂ ਇਨ੍ਹਾਂ ਨੂੰ ਤੋੜ ਲਓ ਤੁੜਾਈ ਸਵੇਰੇ ਅਤੇ ਸ਼ਾਮ ਦੇ ਸਮੇਂ ਕਰੋਂ ਫੁੱਲਾਂ ਦੀ ਤੁੜਾਈ ਤੋਂ ਪਹਿਲਾਂ ਸਿੰਚਾਈ ਕਰੋਂ, ਇਸ ਨਾਲ ਫੁੱਲਾਂ ਦੀ ਕੁਆਲਿਟੀ ਲੰਬੇ ਸਮੇਂ ਤੱਕ ਬਣੀ ਰਹਿੰਦੀ ਹੈ ਗੁਲਾਬ ਲਈ ਜੈਵਿਕ ਤੱਤਾਂ ਦੀ ਵਧੇਰੇ ਮਾਤਰਾ ਅਤੇ ਚੰਗੇ ਨਿਕਾਸ ਵਾਲੀ ਦੋਮਟ ਮਿੱਟੀ ਗੁਲਾਬ ਦੀ ਖੇਤੀ ਲਈ ਅਨੁਕੂਲ ਹੈ ਵਧੀਆ ਵਿਕਾਸ ਲਈ ਮਿੱਟੀ ਦਾ pH 6 ਤੋਂ 7.5 ਹੋਣਾ ਚਾਹੀਦਾ ਹੈ ਇਹ ਪਾਣੀ ਦੀ ਖੜੋਤ ਨੂੰ ਨਹੀਂ ਸਹਾਰ ਸਕਦੀ, ਇਸ ਲਈ ਨਿਕਾਸ ਪ੍ਰਬੰਧ ਵਧੀਆ ਬਣਾਓ ਅਤੇ ਬੇਲੋੜਾ ਪਾਣੀ ਕੱਢ ਦਿਓ ਪ੍ਰਸਿੱਧ ਕਿਸਮਾਂ:- ਇਸ ਨੂੰ ਮੁੱਖ ਤੌਰ ਤੇ 3 ਗਰੁੱਪਾਂ ਵਿੱਚ ਵੰਡਿਆਂ ਜਾ ਸਕਦਾ ਹੈ: 1) ਪ੍ਰਜਾਤੀਆਂ 2) ਪੁਰਾਣੇ ਬਾਗ 3) ਆਧੁਨਿਕ ਜਾਂ ਨਵੇਂ ਗੁਲਾਬ Species roses: ਇਸ ਨੂੰ ਜੰਗਲੀ ਗੁਲਾਬ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ ਇਸ ਕਿਸਮ ਦੇ ਫੁੱਲ ਦੀਆਂ ਪੰਜ ਪੱਤੀਆਂ ਹੁੰਦੀਆਂ ਹਨ ਅਤੇ ਰੰਗ ਚਮਕੀਲਾ ਹੁੰਦਾ ਹੈ ਇਹ ਸਰਦੀਆਂ ਵਿੱਚ ਜ਼ਿਆਦਾ ਸਮੇਂ ਤੱਕ ਰਹਿੰਦੀ ਹੈ ਜਿਵੇਂ ਕਿ: Rosa rugose: ਇਸਦਾ ਮੂਲ ਸਥਾਨ ਜਪਾਨ ਹੈ ਇਹ ਕਿਸਮ ਕੁਦਰਤੀ ਤੌਰ ਤੇ ਸਖਤ ਹੁੰਦੀ ਹੈ ਇਸਦੇ ਫੁੱਲ ਬਹੁਤ ਮਹਿਕਦਾਰ ਹੁੰਦੇ ਹਨ ਅਤੇ ਇਸਦੀਆਂ ਪੱਤੀਆਂ ਝੁਰੜੀਆਂ ਵਾਲੇ ਚਮੜੇ ਵਰਗੀਆਂ ਹੁੰਦੀਆਂ ਹਨ ਇਹ ਸੰਘਣੀ ਅਤੇ ਮੋਟੀ ਝਾੜੀ ਵਿੱਚ ਉੱਗਦੇ ਹਨ ਇਸ ਤੇ ਰਸਾਇਣਿਕ ਸਪਰੇਅ ਨਾ ਕਰੋ, ਕਿਉਂਕਿ ਇਸ ਤੇ ਸਪਰੇਅ ਕਰਨ ਨਾਲ ਸਾਰੇ ਪੱਤੇ ਝੜ ਜਾਂਦੇ ਹਨ Banksiae: ਇਸ ਨੂੰ ਲੇਡੀ ਬੈਂਕ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ ਅਤੇ ਇਸਦਾ ਮੂਲ ਸਥਾਨ ਚੀਨ ਹੈ ਇਸਦੇ ਫੁੱਲ ਛੋਟੇ, ਮਹਿਕਦਾਰ ਅਤੇ ਜਾਮਣੀ ਰੰਗ ਦੇ ਹੁੰਦੇ ਹਨ ਫੁੱਲ ਛੋਟੇ ਗੁੱਛਿਆਂ ਵਿੱਚ ਲੱਗਦੇ ਹਨ Eglanteria: ਇਸਦੇ ਫੁੱਲ ਮਹਿਕਦਾਰ ਅਤੇ ਇਕੱਲੀ ਪੱਤੀ ਵਾਲੇ ਹੁੰਦੇ ਹਨ Foetida Moyesh: ਇਸਦਾ ਮੂਲ ਸਥਾਨ ਚੀਨ ਹੈ ਅਤੇ ਇਹ ਲਾਲ ਗੁਲਾਬ ਉਗਾਉਂਦਾ ਹੈ Multiflora: ਇਸਦਾ ਮੂਲ ਸਥਾਨ ਏਸ਼ੀਆ ਹੈ ਇਸਦੇ ਫੁੱਲ ਜ਼ੋਰਦਾਰ ਸ਼ਹਿਦ ਵਾਲੀ ਖੁਸ਼ਬੂ ਵਾਲੇ ਅਤੇ ਸਫੇਦ ਰੰਗ ਦੀਆਂ ਪੱਤੀਆਂ ਵਾਲੇ ਹੁੰਦੇ ਹਨ Musk, Setigera, Sempervirens, Soulieana ਪੁਰਾਣੇ ਬਾਗ ਵਾਲੇ ਗੁਲਾਬ: ਇਸ ਕਿਸਮ ਦੇ ਫੁੱਲ ਬਹੁਤ ਹੀ ਮਨਮੋਹਕ ਅਤੇ ਖੁਸ਼ਬੂਦਾਰ ਹੁੰਦੇ ਹਨ ਇਹ ਗਰਮ ਜਲਵਾਯੂ ਦੇ ਅਨੁਕੂਲ ਅਤੇ ਸਰਦੀਆਂ ਨੂੰ ਵੀ ਸਹਾਰਨਯੋਗ ਹੁੰਦੇ ਹਨ ਇਹ ਆਸਾਨੀ ਨਾਲ ਪੈਦਾ ਹੋਣ ਵਾਲੇ ਅਤੇ ਬਿਮਾਰੀਆਂ ਦੇ ਰੋਧਕ ਫੁੱਲ ਹੁੰਦੇ ਹਨ ਇਹ ਕਈ ਵਾਰ ਝਾੜੀਆਂ ਅਤੇ ਕਈ ਵਾਰ ਵੇਲਾਂ ਦੇ ਰੂਪ ਵਿੱਚ ਲੱਗਦੇ ਹਨ ਫੁੱਲ ਬਹੁਤ ਰੰਗਾਂ ਦੇ ਹੁੰਦੇ ਹਨ, ਪਰ ਜ਼ਿਆਦਾਤਰ ਚਿੱਟਾ ਅਤੇ ਹਲਕਾ ਪੀਲਾ ਰੰਗ ਹੁੰਦਾ ਹੈ ਇਸ ਗਰੁੱਪ ਵਿੱਚ China roses, Tea roses, Moss Rosses, Damask roses, Bourbon Roses. Alba, Ayrshire, Gallica, Hybrid Perpetual, Portland, Ramblers, Noisette ਆਦਿ ਆਉਂਦੇ ਹਨ Alba: ਇਸ ਕਿਸਮ ਦੇ ਫੁੱਲ ਗੁਲਾਬੀ ਤੋਂ ਚਿੱਟੇ ਰੰਗ ਦੇ ਹੁੰਦੇ ਹਨ Bourbon: ਇਸ ਕਿਸਮ ਦੇ ਫੁੱਲ ਗੁਲਾਬੀ ਤੋਂ ਗੂੜੇ ਗੁਲਾਬੀ ਰੰਗ ਦੇ ਹੁੰਦੇ ਹਨ Boursault: ਇਹ ਕਿਸਮ ਉੱਪਰ ਚੜਨ ਵਾਲੀਆਂ ਝਾੜੀਆਂ ਵਰਗੀ ਹੁੰਦੀ ਹੈ ਇਸ ਕਿਸਮ ਦੇ ਫੁੱਲ ਜਾਮਣੀ-ਲਾਲ ਰੰਗ ਦੇ ਹੁੰਦੇ ਹਨ Centifolia: ਇਸਨੂੰ cabbage rose ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ, ਕਿਉਂਕਿ ਇਸਦੇ ਫੁੱਲ ਪੂਰੇ ਅਤੇ ਗੋਲਾਕਾਰ ਹੁੰਦੇ ਹਨ ਇਸ ਕਿਸਮ ਦੇ ਫੁੱਲ ਚਿੱਟੇ ਤੋਂ ਗੁਲਾਬੀ ਰੰਗ ਦੇ ਹੁੰਦੇ ਹਨ Damask: ਇਸ ਕਿਸਮ ਦੇ ਫੁੱਲ ਗੂੜੇ ਗੁਲਾਬੀ ਤੋਂ ਚਿੱਟੇ ਰੰਗ ਦੇ ਹੁੰਦੇ ਹਨ Hybrid Perpetual: ਇਸ ਕਿਸਮ ਦੇ ਫੁੱਲ ਵੱਡੇ, ਖੁਸ਼ਬੂਦਾਰ ਅਤੇ ਗੁਲਾਬੀ ਤੋਂ ਲਾਲ ਰੰਗ ਦੇ ਹੁੰਦੇ ਹਨ Macrantha: ਇਸ ਕਿਸਮ ਦੀਆਂ ਕਲੀਆਂ ਹਲਕੇ ਗੁਲਾਬੀ ਤੋਂ ਚਿੱਟੇ ਰੰਗ ਦੀਆਂ ਹੁੰਦੀਆਂ ਹਨ ਇਸ ਕਿਸਮ ਨੂੰ ਫੁੱਲ ਬਸੰਤ ਦੇ ਅਖੀਰ ਵਿੱਚ ਇੱਕ ਵਾਰ ਹੀ ਲੱਗਦੇ ਹਨ Moss: ਇਹ ਕਿਸਮ ਬਹੁਤ ਤਰ੍ਹਾਂ ਦੀਆਂ ਝਾੜੀਆਂ ਵਿੱਚ ਲੱਗਦੀ ਹੈ ਅਤੇ ਬਹੁਤ ਰੰਗ ਦੇ ਫੁੱਲ ਪੈਦਾ ਕਰਦੀ ਹੈ Noisette: ਇਸ ਕਿਸਮ ਦੇ ਫੁੱਲ ਖੁਸ਼ਬੂਦਾਰ ਅਤੇ ਗੁਲਾਬੀ ਰੰਗ ਦੇ ਹੁੰਦੇ ਹਨ ਆਧੁਨਿਕ ਗੁਲਾਬ: ਇਹ ਗੁਲਾਬ ਬਹੁਤ ਪ੍ਰਸਿੱਧ ਹਨ ਅਤੇ ਇਹ ਹਾਈਬ੍ਰਿਡ ਚਾਹ ਅਤੇ primrose ਦੇ ਸੁਮੇਲ ਤੋਂ ਤਿਆਰ ਕੀਤੇ ਹਨ ਇਸ ਕਿਸਮ ਦੇ ਫੁੱਲ ਬਹੁ-ਰੰਗੀ ਅਤੇ ਉਤੇਜਿਤ ਹੁੰਦੇ ਹਨ ਜਿਵੇਂ ਕਿ: Hybrid tea roses, Floribunda roses, yellow permet rose, Grandiflora Roses, American Pillar, Grandifloras, Albas, Landscape Rose, Centifolia rose , mini flora, Hybrid Musk and Polyantha. Hybrid tea: ਇਹ ਕਿਸਮ ਆਧੁਨਿਕ ਗੁਲਾਬਾਂ ਵਿੱਚ ਬਹੁਤ ਮਸ਼ਹੂਰ ਹੈ ਇਸ ਕਿਸਮ ਦੇ ਪੌਦੇ 3-5 ਫੁੱਟ ਤੱਕ ਵਿਕਾਸ ਕਰਦੇ ਹਨ ਅਤੇ ਪੌਦੇ ਦੀਆਂ ਦੋਹਰੀਆਂ ਅਤੇ ਅੱਧ-ਦੋਹਰੀਆਂ ਹੁੰਦੀਆਂ ਹਨ ਜਿਵੇਂ ਕਿ Paradise, Peace, Polarstern, Pristine ਆਦਿ Floribunda: ਇਹ ਕਿਸਮ ਝਾੜੀਆਂ ਵਾਲੀ ਹੁੰਦੀ ਹੈ, ਜਿਸਦੇ ਫੁੱਲ ਅਤੇ ਤਣੇ ਛੋਟੇ ਹੁੰਦੇ ਹਨ ਇਸ ਕਿਸਮ ਨੂੰ ਫੁੱਲ ਗੁੱਛਿਆਂ ਵਿੱਚ ਲੱਗਦੇ ਹਨ ਇਸ ਕਿਸਮ ਵਿੱਚ Frisco, kiss, Florence, Jaguar, Impatient, Angel Face, Ivory Fashion ਆਦਿ ਆਉਂਦੇ ਹਨ Shrub Rose: ਇਹ ਕਿਸਮ ਜੰਗਲੀ ਪ੍ਰਜਾਤੀ ਨਾਲ ਸੰਬੰਧਿਤ ਹੈ ਇਹ ਕੁਦਰਤੀ ਤੌਰ ਤੇ ਸਖਤ ਹੁੰਦੇ ਹਨ ਅਤੇ ਇਨ੍ਹਾਂ ਨੂੰ ਥੋੜੀ ਦੇਖਭਾਲ ਦੀ ਜ਼ਰੂਰਤ ਪੈਂਦੀ ਹੈ ਇਹ special rose ਅਤੇ bush rose ਦੇ ਸੁਮੇਲ ਤੋਂ ਤਿਆਰ ਕੀਤੀ ਹੈ ਇਸਦੇ ਫੁੱਲ ਗੁੱਛਿਆਂ ਵਿੱਚ ਲਗਦੇ ਹਨ ਅਤੇ ਆਕਾਰ ਵਿੱਚ ਵੱਡੇ ਅਤੇ ਬਹੁ-ਰੰਗੇ ਹੁੰਦੇ ਹਨ, ਪਰ ਕਿਸੇ ਨਿਸ਼ਚਿਤ ਆਕਾਰ ਵਿੱਚ ਨਹੀਂ ਹੁੰਦੇ ਪੌਦੇ ਝਾੜੀਆਂ ਵਿੱਚ ਲੱਗਦੇ ਹਨ ਜਿਵੇਂ ਕਿ: : Bonica, Frau Dogmar Hartopp, Abraham Darby, Golden Wings ਆਦਿ Climbing rose: ਇਸ ਕਿਸਮ ਦੇ ਗੁਲਾਬਾਂ ਦੀਆਂ ਟਾਹਣੀਆਂ ਲੰਬੀਆਂ ਹੁੰਦੀਆਂ ਹਨ ਅਤੇ ਇਨ੍ਹਾਂ ਨੂੰ ਸਹਾਰੇ ਦੀ ਲੋੜ ਹੁੰਦੀ ਹੈ ਇਸਨੂੰ ਥੋੜੀ ਕਾਂਟ-ਛਾਂਟ ਦੀ ਲੋੜ ਹੁੰਦੀ ਹੈ ਇਹ ਕੰਧਾਂ, ਵਾੜਾਂ ਆਦਿ ਤੇ ਉਗਾਏ ਜਾ ਸਕਦੇ ਹਨ ਇਸ ਕਿਸਮ ਦੇ ਫੁੱਲ ਵੱਡੇ ਆਕਾਰ ਦੇ ਹੁੰਦੇ ਹਨ Blaze, Don Juan, Dortmund, Climbing Iceberg, Ever blooming climbers, Rambler roses, Trailling roses and large flower climbers ਆਦਿ ਇਸ ਸ਼੍ਰੇਣੀ ਵਿੱਚ ਆਉਂਦੇ ਹਨ Miniature Roses: ਇਸ ਕਿਸਮ ਦੇ ਪੌਦੇ 2 ਫੁੱਟ ਉਚਾਈ ਤੱਕ ਵਿਕਾਸ ਕਰਦੇ ਹਨ ਇਸਦੇ ਫੁੱਲ ਛੋਟੇ, ਆਕਰਸ਼ਿਕ ਅਤੇ ਬਹੁਤ ਸਾਰੇ ਰੰਗਾਂ ਦੇ ਹੁੰਦੇ ਹਨ ਜਿਵੇਂ ਕਿ Rainbows End, Red Beauty, Rise N Shine ਆਦਿ Grandifloras: ਇਸ ਕਿਸਮ ਦੇ ਪੌਦੇ ਲੰਬੇ ਹੁੰਦੇ ਹਨ ਅਤੇ 2-3 ਫੁੱਟ ਤੱਕ ਵਿਕਾਸ ਕਰਦੇ ਹਨ ਇਹ ਕਿਸਮ Hybrid Teas ਅਤੇ Floribundas ਦੇ ਸੁਮੇਲ ਤੋਂ ਤਿਆਰ ਕੀਤੀ ਗਈ ਹੈ ਇਸ ਕਿਸਮ ਦੇ ਫੁੱਲ ਦਰਮਿਆਨੇ ਤੋਂ ਵੱਡੇ ਆਕਾਰ ਦੇ ਹੁੰਦੇ ਹਨ ਅਤੇ ਗੁੱਛਿਆਂ ਵਿੱਚ ਪੈਦਾ ਹੁੰਦੇ ਹਨ ਜਿਵੇਂ ਕਿ: Aquarius, Gold Medal, Pink Parfait ਆਦਿ ਜ਼ਮੀਨ ਨੂੰ ਨਰਮ ਕਰਨ ਲਈ ਵਹਾਈ ਅਤੇ ਗੋਡੀ ਕਰੋ ਬਿਜਾਈ ਤੋਂ 4-6 ਹਫਤੇ ਪਹਿਲਾਂ ਬੈੱਡ ਬਣਾਓ ਬੈੱਡ ਬਣਾਉਣ ਸਮੇਂ ਮਿੱਟੀ ਵਿੱਚ 2 ਟਨ ਰੂੜੀ ਦੀ ਖਾਦ ਅਤੇ 2 ਕਿਲੋ ਸਿੰਗਲ ਸੁਪਰ ਫਾਸਫੇਟ ਪਾਓ ਬੈੱਡ ਇਕਸਾਰ ਬਣਾਉਣ ਲਈ ਉਨ੍ਹਾਂ ਨੂੰ ਪੱਧਰਾ ਕਰੋ ਅਤੇ ਬੈੱਡਾਂ ਉੱਤੇ ਬੀਜੇ ਗੁਲਾਬ ਟੋਇਆਂ ਵਿੱਚ ਬੀਜੇ ਗੁਲਾਬਾਂ ਨਾਲੋਂ ਵੱਧ ਮੁਨਾਫੇ ਵਾਲੇ ਹੁੰਦੇ ਹਨ ਬਿਜਾਈ ਦਾ ਸਮਾਂ ਉੱਤਰੀ ਭਾਰਤ ਵਿੱਚ ਬਿਜਾਈ ਦਾ ਸਹੀ ਸਮਾਂ ਅੱਧ ਅਕਤੂਬਰ ਹੈ ਬਿਜਾਈ ਤੋਂ ਬਾਅਦ ਪੌਦੇ ਨੂੰ ਛਾਂ ਦਿਓ ਅਤੇ ਜੇਕਰ ਬਹੁਤ ਜ਼ਿਆਦਾ ਧੁੱਪ ਹੋਵੇ ਤਾਂ ਪਾਣੀ ਦਾ ਛਿੜਕਾਅ ਕਰੋ ਦੁਪਹਿਰ ਦੇ ਅੰਤਲੇ ਸਮੇਂ ਬੀਜਿਆ ਗਿਆ ਗੁਲਾਬ ਵਧੀਆ ਉੱਗਦਾ ਹੈ ਬੈੱਡਾਂ ਉੱਤੇ 30 ਸੈ.ਮੀ. ਵਿਆਸ ਅਤੇ 30 ਸੈ.ਮੀ. ਡੂੰਘੇ ਟੋਏ ਪੁੱਟ ਕੇ 75 ਸੈ.ਮੀ. ਦੇ ਫਾਸਲੇ ਤੇ ਪੌਦਿਆਂ ਦੀ ਬਿਜਾਈ ਕਰੋ ਦੋ ਪੌਦਿਆਂ ਵਿਚਕਾਰ ਫਾਸਲਾ ਗੁਲਾਬ ਦੀ ਕਿਸਮ ਤੇ ਨਿਰਭਰ ਕਰਦਾ ਹੈ ਬੀਜ ਨੂੰ 2-3 ਸੈ.ਮੀ. ਡੂੰਘਾਈ ਤੇ ਬੀਜੋ ਇਸਦੀ ਬਿਜਾਈ ਸਿੱਧੀ ਜਾਂ ਪਿਉਂਦ ਲਾ ਕੇ ਕੀਤੀ ਜਾਂਦੀ ਹੈ ਗੁਲਾਬ ਦੀ ਫਸਲ ਦਾ ਪ੍ਰਜਣਨ ਜੜ੍ਹਾਂ ਕੱਟ ਕੇ ਜਾਂ ਪਿਉਂਦ ਦੁਆਰਾ ਕੀਤਾ ਜਾਂਦਾ ਹੈ ਉੱਤਰੀ ਭਾਰਤ ਵਿੱਚ ਦਸੰਬਰ-ਜਨਵਰੀ ਮਹੀਨਾ ਦਾ ਸਮਾਂ ਟੀ-ਬੱਡਿੰਗ ਲਈ ਢੁੱਕਵਾਂ ਹੈ ਪੌਦੇ ਦੀ ਕਾਂਟ-ਛਾਂਟ ਦੂਜੇ ਅਤੇ ਉਸ ਤੋਂ ਬਾਅਦ ਦੇ ਸਾਲਾਂ ਵਿੱਚ ਕੀਤੀ ਜਾਂਦੀ ਹੈ ਉੱਤਰੀ ਭਾਰਤ ਵਿੱਚ ਗੁਲਾਬ ਦੀਆਂ ਝਾੜੀਆਂ ਦੀ ਕਾਂਟ-ਛਾਂਟ ਅਕਤੂਬਰ ਦੇ ਦੂਜੇ ਜਾਂ ਤੀਜੇ ਹਫਤੇ ਕੀਤੀ ਜਾਂਦੀ ਹੈ ਝਾੜੀਆਂ ਨੂੰ ਸੰਘਣਾ ਬਣਾਉਣ ਵਾਲੀਆਂ ਟਾਂਹਣੀਆਂ ਨੂੰ ਹਟਾ ਦਿਓ Climbing roses ਲਈ ਕਾਂਟ-ਛਾਂਟ ਦੀ ਲੋੜ ਨਹੀਂ ਪੈਂਦੀ ਕਾਂਟ-ਛਾਂਟ ਤੋਂ ਬਾਅਦ, 7-8 ਕਿਲੋ ਰੂੜੀ ਦੀ ਖਾਦ ਹਰੇਕ ਪੌਦੇ ਨੂੰ ਪਾਓ ਅਤੇ ਮਿੱਟੀ ਵਿੱਚ ਚੰਗੀ ਤਰ੍ਹਾਂ ਮਿਲਾ ਦਿਓ ਗ੍ਰੀਨ-ਹਾਊਸ ਵਿੱਚ, ਗੁਲਾਬ ਕਤਾਰਾਂ ਵਿੱਚ ਬੀਜੇ ਜਾਂਦੇ ਹਨ ਅਤੇ ਪੌਦਿਆਂ ਦੀ ਘਣਤਾ 7-14 ਪੌਦੇ ਪ੍ਰਤੀ ਵਰਗ ਮੀਟਰ ਹੋਣੀ ਚਾਹੀਦੀ ਹੈ ਬੈੱਡ ਬਣਾਉਣ ਸਮੇਂ 2 ਟਨ ਰੂੜੀ ਦੀ ਖਾਦ ਅਤੇ 2 ਕਿਲੋ ਸਿੰਗਲ ਸੁਪਰ ਫਾਸਫੇਟ ਮਿੱਟੀ ਵਿੱਚ ਪਾਓ 3 ਮਹੀਨਿਆਂ ਦੇ ਫਾਸਲੇ ਤੇ 10 ਕਿਲੋ ਰੂੜੀ ਦੀ ਖਾਦ, 8 ਕਿਲੋ ਨਾਈਟ੍ਰੋਜਨ, 8 ਕਿਲੋ ਫਾਸਫੋਰਸ ਅਤੇ 16 ਕਿਲੋ ਪੋਟਾਸ਼ ਹਰ ਬੂਟੇ ਨੂੰ ਪਾਓ ਸਾਰੀਆਂ ਖਾਦਾਂ ਕਾਂਟ-ਛਾਂਟ ਤੋਂ ਬਾਅਦ ਪਾਓ ਵੱਧ ਝਾੜ ਲੈਣ ਲਈ ਕਾਂਟ-ਛਾਂਟ ਤੋਂ 1 ਮਹੀਨਾ ਬਾਅਦ, ਜੀ ਏ 3 @200 ਪੀ ਪੀ ਐਮ(2 ਗ੍ਰਾਮ ਪ੍ਰਤੀ ਲੀਟਰ) ਦੀ ਸਪਰੇਅ ਕਰੋ ਪੌਦੇ ਦੀ ਤਣਾਅ ਸਹਿਣ ਦੀ ਸ਼ਕਤੀ ਨੂੰ ਵਧਾਉਣ ਲਈ ਘੁਲਣਸ਼ੀਲ ਜੜ੍ਹ ਉਤੇਜਕ (ਰੈਲੀ ਗੋਲਡ/ਰਿਜ਼ੋਮ) 110 ਗ੍ਰਾਮ + ਟੀਪੋਲ 60 ਮਿ.ਲੀ. ਨੂੰ 100 ਲੀਟਰ ਪਾਣੀ ਵਿੱਚ ਪਾ ਕੇ ਪ੍ਰਤੀ ਏਕੜ ਤੇ ਸ਼ਾਮ ਦੇ ਸਮੇਂ ਸਿੰਚਾਈ ਤੋਂ ਬਾਅਦ ਸਪਰੇਅ ਕਰੋ ਮੋਨੋਕੋਟ ਨਦੀਨਾਂ ਦੀ ਰੋਕਥਾਮ ਲਈ ਗਲਾਈਫੋਸੇਟ 400 ਗ੍ਰਾਮ ਪ੍ਰਤੀ ਏਕੜ ਅਤੇ ਡਾਈਕੋਟ ਨਦੀਨਾਂ ਲਈ ਓਕਸੀਫਲੋਰਫੈੱਨ 200 ਗ੍ਰਾਮ ਪ੍ਰਤੀ ਏਕੜ ਦੀ ਸਪਰੇਅ ਪੁੰਗਰਾਅ ਤੋਂ ਪਹਿਲਾਂ ਕਰੋ ਪੌਦੇ ਖੇਤ ਵਿੱਚ ਲਗਾਓ ਤਾਂ ਜੋ ਉਹ ਵਧੀਆ ਢੰਗ ਨਾਲ ਵਿਕਾਸ ਕਰ ਸਕਣ ਸਿੰਚਾਈ ਮਿੱਟੀ ਦੀ ਕਿਸਮ ਅਤੇ ਜਲਵਾਯੂ ਅਨੁਸਾਰ ਕਰੋ ਗੁਲਾਬ ਦੀ ਖੇਤੀ ਲਈ ਤੁਪਕਾ(ਡ੍ਰਿਪ) ਸਿੰਚਾਈ ਵਰਗੀਆਂ ਆਧੁਨਿਕ ਤਕਨੀਕਾਂ ਦੀ ਵਰਤੋਂ ਲਾਭਦਾਇਕ ਹੈ ਫੁਹਾਰਾ ਸਿੰਚਾਈ ਨਾ ਕਰੋ, ਕਿਉਂਕਿ ਇਸ ਨਾਲ ਪੱਤਿਆਂ ਦੀਆਂ ਬਿਮਾਰੀਆਂ ਵਧਦੀਆਂ ਹਨ ਗੁਲਾਬ ਦੀ ਫਸਲ ਤੋਂ ਦੂਜੇ ਸਾਲ ਵਿੱਚ ਵੀ ਵਧੀਆ ਕਿਫਾਇਤੀ ਝਾੜ ਲਿਆ ਜਾ ਸਕਦਾ ਹੈ ਗੁਲਾਬ ਦੀ ਤੁੜਾਈ ਫੁੱਲਾਂ ਦਾ ਰੰਗ ਪੂਰੀ ਤਰ੍ਹਾਂ ਵਿਕਸਿਤ ਹੋਣ ਤੇ ਅਤੇ ਪਹਿਲੀਆਂ ਇੱਕ ਜਾਂ ਦੋ ਪੱਤੀਆਂ ਖੁੱਲਣ(ਪਰ ਪੂਰੀ ਤਰ੍ਹਾਂ ਨਹੀਂ) ਤੇ, ਤਿੱਖੇ ਚਾਕੂ ਦੀ ਮਦਦ ਨਾਲ ਕੀਤੀ ਜਾਂਦੀ ਹੈ ਸਹੀ ਲੰਬਾਈ ਦੇ ਫ਼ੁੱਲਾਂ ਨੂੰ ਹੱਥਾਂ ਵਾਲੇ ਚਾਕੂ ਨਾਲ ਕੱਟਿਆ ਜਾਂਦਾ ਹੈ ਵਿਦੇਸ਼ੀ ਬਜ਼ਾਰ ਦੀ ਮੰਗ ਅਨੁਸਾਰ ਵੱਡੇ ਫ਼ੁੱਲਾਂ ਲਈ ਤਣੇ ਦੀ ਲੰਬਾਈ 60-90 ਸੈ.ਮੀ. ਅਤੇ ਛੋਟੇ ਫੁੱਲਾਂ ਲਈ 40-50 ਸੈ.ਮੀ. ਹੁੰਦੀ ਹੈ ਫ਼ੁੱਲਾਂ ਨੂੰ ਸਵੇਰੇ ਜਲਦੀ ਜਾਂ ਦੁਪਹਿਰ ਦੇ ਅੰਤਲੇ ਸਮੇਂ ਤੋੜਨਾ ਚਾਹੀਦਾ ਹੈ
Posted by Amanpreet Sidhu
Punjab
01-05-2019 10:06 PM
Punjab
05-01-2019 10:36 PM
Veer left hand side 3 lines lgia hoia uh Click kro then Tuhadi profile pic dey uper language mention hai ihnu Click krke jihri mrzi language select kr lao
Posted by Lovepreet Kamboj
Punjab
01-05-2019 10:06 PM
Punjab
05-02-2019 03:27 AM
Lovepreet g kirpa kr ke apna swaal vistar nal pucho tan jo tuhanu iss di jankari ditti ja ske.
Posted by Anuj Nema
Madhya Pradesh
01-05-2019 10:01 PM
Punjab
05-08-2019 09:24 AM
इसकी खेती कई तरह की मिट्टी जैसे कि दोमट से रेतली और बढ़िया निकास वाली में की जा सकती है यह पहाड़ी ढलानों वाली या गीली मिट्टी को भी सहर सकती है यह जैविक तत्वों से भरपूर लाल मिट्टी में बढ़िया पैदावार देती है जल-जमाव वाली स्थिति में इसकी खेती ना करें इस लिए मिट्टी का pH 6.5-8.5 होना चाहिए RC-2, RC-16, RC-36, RC-20, RC-23, RC-37 and CT-1: यह किस्में आ.... (Read More)
इसकी खेती कई तरह की मिट्टी जैसे कि दोमट से रेतली और बढ़िया निकास वाली में की जा सकती है यह पहाड़ी ढलानों वाली या गीली मिट्टी को भी सहर सकती है यह जैविक तत्वों से भरपूर लाल मिट्टी में बढ़िया पैदावार देती है जल-जमाव वाली स्थिति में इसकी खेती ना करें इस लिए मिट्टी का pH 6.5-8.5 होना चाहिए RC-2, RC-16, RC-36, RC-20, RC-23, RC-37 and CT-1: यह किस्में आर.ऐ.यू उदयपुर द्वारा संभाली और इक्क्ठी की गई है इनकी पैदावार बढ़िया और सैपोनिन की मात्रा ज्यादा होती है MDB-13 and MDB-14: यह किस्म माँ दांतेश्वरी हर्बल रिसर्च सैंटर चिकालपुती द्वारा तैयार की गई है यह किस्म बढ़िया पैदावार वाली, बीमारियां/फंगस की रोधक, सैपोनिन और नाइट्रोजन के साथ भरपूर होती है सफेद मूसली के लिए अच्छी तरह से तैयार बैडों की जरूरत होती है बिजाई से पहले ज़मीन की तैयारी के लिए एक बार 2-3 गहरी जोताई करें ज़मीन की तैयारी आम-तौर पर अप्रैल-मई के महीने में की जाती है सफेद मूसली की बिजाई के लिए उचित समय जून से अगस्त तक का होता है पौधे के विकास के अनुसार पौधों के बीच 10x12 इंच का फासला रखें इसकी बिजाई नए पौधे मुख्य खेत में रोपाई करके की जाती है इसके प्रजनन के लिए आम-तौर पर गांठों या बीजों का प्रयोग करें इसके उचित विकास के लिए 450 किलो बीजों का प्रयोग करें सफेद मूसली की बिजाई 1.2 मीटर चौड़े और आवश्यकता अनुसार लम्बे बैडों पर करें नए पौधे तैयार करने वाले बैड अच्छी तरह से तैयार करें इसकी बिजाई छिड़काव के द्वारा की जाती है बिजाई के बाद बैडों को हल्की मिट्टी से ढक दें बढ़िया विकास के लिए मलचिंग भी की जा सकती है बीज 5-6 दिनों में अंकुरण होना शुरू होना कर देते है और पौधे बिजाई के लिए तैयार हो जाते है रोपाई से 24 घंटे पहले बैडों को पानी दें, ताकि नए पौधों को आसानी के साथ उखाड़ा जा सके 3 महीने तक कसी की सहायता के साथ गोड़ाई करें और मेंड़ के साथ मिट्टी लगाएं अंकुरण के बाद 2-3 बार करें अगर पौधे के विकास में कोई कमी दिखाई दें, तो तुरंत आवश्यक स्प्रे करें बढ़िया विकास के लिए 20-22 दिनों के फासले पर सिंचाई करें बारिश की ऋतु में, सिंचाई की जरूरत नहीं होती, पर बारिश ना होने पर सिंचाई सही फासले पर करें सिंचाई जलवायु और मिट्टी पर भी निर्भर करती है इस फसल के पौधे बिजाई से लगभग 90 दिन के बाद फल देना शुरू कर देती है इसकी कटाई सितम्बर-अक्तूबर महीने में की जाती है कटाई पत्ते पीले पड़ने और सूखने पर की जाती है