Posted by vakil singh
Punjab
02-05-2019 02:45 PM
Vakil ji tuc mushal jhone di kisam jive 1401, 1637, 1728 di bijai kar sakde ho.dhanwad

Posted by Rajan Modgill
Punjab
02-05-2019 02:45 PM
Rajan Modgill ji Brown rice farming bare puri jankari or seed lai tusi Natish Gupta 9897663885 nal samparak kar sakde ho. Thank you.

Posted by maninder Singh
Punjab
02-05-2019 02:42 PM
Retli jameen de vich tuc signet da raja 44 ja raja 45 , 5050, 5005, 5051, 5455 ja pioneer da 27p31 ja 25p35 ja 27p63, etc vargia kisma lgaa skde ho.
Posted by Harwinder Singh
Punjab
02-05-2019 02:41 PM
ਰੇਤਲੇ ਖੇਤ ਵਿਚ RCH 776 ਜਾਂ ਨੂਜੀਵਿਡੂ ਦਾ ਟੌਰਸ ਗੋਲਡ ਕਿਸਮ ਬੀਜ ਸਕਦੇ ਹੋ ਜੀ
Posted by Jagbir
Punjab
02-05-2019 02:40 PM
ਪਰਮਲ ਝੋਨੇ ਦੀਆ PR PR 113, PR 111, PR 114, PR 115, PR 116,PR 118 ,PR 121,PR 122, PR 123 , PR 126, PR 127, Cr 212, ਕਿਸਮਾਂ ਦਾ ਝਾੜ ਸਭ ਦਾ ਹੀ ਚੰਗਾ ਹੈI ਜੇਕਰ ਤੁਸੀ ਲੰਬੇ ਸਮੇ ਵਾਲੀ ਅਤੇ ਵੱਧ ਝਾੜ ਵਾਲੀ ਕਿਸਮ ਲਗਾਉਣੀ ਚਾਉਂਦੇ ਹੋ ਤਾਂ ਉਸ ਦੇ ਲਈ ਤੁਸੀ ਪੂਸਾ 44 ਕਿਸਮ ਲਗਾ ਸਕਦੇ ਹੋ I
Posted by Davinder Singh
Punjab
02-05-2019 02:35 PM
ਇਸਦੇ ਕਈ ਕਾਰਨ ਹੋ ਸਕਦੇ ਹੈ ਜਿਵੇਂ ਮੱਝ ਨੂੰ ਕੋਈ ਸਮੱਸਿਆ ਹੋਣਾ, ਉਸ ਨੂੰ ਬੁਖਾਰ ਹੋਣਾ, ਉਸਦੀ ਡਿਵਰਮਿੰਗ ਸਹੀ ਤਰੀਕੇ ਨਾਲ ਨਾ ਹੋਣਾ, ਉਸ ਨੂੰ ਦਿਤੀ ਜਾਣ ਵਾਲੀ ਖੁਰਾਕ ਵਧਿਆ ਨਾ ਹੋਣਾ, ਤੁਸੀ ਉਸ ਨੂੰ ਪੇਟ ਦੇ ਕੀੜਿਆਂ ਲਈ Flukarid-DS ਦਵਾਈ ਦੀ ਗੋਲੀ ਦਿਓ ਅਤੇ Livoferol liquid 100ml ਰੋਜਾਨਾ ਦਿਓ ਅਤੇ Aptifast bolus ਇਕ ਇਕ ਗੋਲੀ ਸਵੇਰੇ ਸ਼ਾਮ ਦਿਓ, ਇਸ ਨਾਲ ਫਰਕ ਪੈ ਜਾਵੇਗਾ .

Posted by JARNAIL SINGH
Punjab
02-05-2019 02:35 PM
Jarnail ji you can sow moong in summer this crop reaquires very less amount of water and you can also sow guar.

Posted by kuldeep singh
Punjab
02-05-2019 02:31 PM
pashu nu vdia trike nal tyar krnn lai uss nu suun ton 2 mahine pehla lewe lai ate vdia growth lai product dene chahide hai,jiss nal suun tak pashu da vdia lewa ate vdia body growth ho jndi hai, bakki hun tuci Liquid Udder strong H 10-10ml swere sham dena suru kro, isde nal tuci Metabolite powder di rojana 1 pudi deni suru kro, iss nal farak paa jawega.

Posted by suresh chand saini
Rajasthan
02-05-2019 02:29 PM
दूध बढ़ाने के लिए आप उसे खुराक अच्छी मात्रा में दें उसे रोजाना 40—45 किलो हरा चारा डालें और उसे हर 3 महीने के बाद पेट के कीड़ों के लिए गोली जरूर दें इसके साथ साथ आप Anabolite liquid 100ml रोजाना, Milkout पाउडर 2—2 चम्मच सुबह शाम और Calcimust bolus 1—1 गोली सुबह शाम दें इससे फर्क पड़ जाएगा

Posted by varun kumar
Haryana
02-05-2019 02:09 PM
हांजी आप इनकी खेती कर सकते है इसमें आपको कोई दिक्कत नहीं आएगी धन्यवाद

Posted by Jagjit
Punjab
02-05-2019 01:51 PM
जगजीत जी कृपया आप अपना सवाल विस्तार से पूछें और आप बताएं कि आप कौन सी फसल की पनीरी के बारे में जानकारी लेना चाहते हैं

Posted by ਸੁਰਜੀਤ ਸਿੰਘ
Punjab
02-05-2019 01:39 PM
surjit ji khet nu tyar karn de layi taviyan ate hallan de nal vaho. jisd enal prali mitti vich ral jayegi.

Posted by Dinesh Bohra
Karnataka
02-05-2019 01:32 PM

Posted by JARNAIL SINGH
Punjab
02-05-2019 01:16 PM
ਪਸ਼ੂ ਦੇ ਨੱਕ ਵਿੱਚੋ ਰੇਸ਼ਾ ਅਤੇ ਪਾਣੀ ਅਤੇ ਮੂੰਹ ਵਿੱਚੋ ਲਾਰਾ ਨਿਕਲਣ ਦਾ ਕਾਰਨ ਪਸ਼ੂ ਗਰਮੀ ਮਹਿਸੂਸ ਕਰਦਾ ਹੈ ਅਤੇ ਪੇਟ ਵਿਚ ਤੇਜ਼ਾਬੀ ਮਾਦਾ ਬਣਨ ਕਰਕੇ ਹੁੰਦਾ ਹੈ ਤੁਸੀ ਇਸ ਨੂੰ Buffzon ਪਾਊਡਰ 50 ਗ੍ਰਾਮ ਰੋਜਾਨਾ ਅਤੇ Coolmax ਪਾਊਡਰ 50 ਗ੍ਰਾਮ ਰੋਜਾਨਾ ਦੇਣਾ ਸ਼ੁਰੂ ਕਰੋ, ਬਾਕੀ ਉਸ ਨੂੰ ਗਰਮੀ ਤੋਂ ਬਚਾ ਕੇ ਰੱਖੋ ਅਤੇ ਉਸ ਨੂੰ ਗੁੜ ਜਾਂ ਸ਼ੱਕਰ ਦਾ ਸ਼ਰਬਤ ਤਿਆਰ ਕਰਕੇ ਦੇ ਸਕਦੇ ਹੋ .

Posted by Manraj Singh
Punjab
02-05-2019 01:07 PM
Manraj ji aap iske uper NPK 19:19:19@1 killo ko 150 litre pani men mila kar prati acre ke hisab se spray karen.iske ilaav aap iske uper hoshi@400ml ko prati acre ke hisab se spray karen.dhanywad
Posted by बलिराम भगत
Bihar
02-05-2019 01:06 PM
बलिराम भगत जी इसके ऊपर कीट का हमला चेक करे, अगर मौजूद है तो आप इसके ऊपर malathion @25 ml को प्रति लीटर पानी के हिसाब से स्प्रे करें, इसके इलावा आप carbenazim @3 gm को प्रति लीटर पानी के हिसाब से स्प्रे करें धन्यवाद

Posted by kashmir singh
Punjab
02-05-2019 12:43 PM
ਸਟੋਬਰੀ ਦੀ ਖੇਤੀ ਪੋਲੀਹਾਊਸ ਦੇ ਅੰਦਰ ਜਾਂ ਖੁੱਲੇ ਖੇਤ ਵਿੱਚ ਕਰ ਸਕਦੇਂ ਹੋ ਚੀਕਣੀ , ਬਾਲੂ ਅਤੇ ਚੰਗੇ ਪਾਣੀ ਦੀ ਨਿਕਾਸੀ ਵਾਲੀ ਜ਼ਮੀਨ ਸਟਰਾਬੇਰੀ ਲਈ ਚੰਗੀ ਹੁੰਦੀ ਹੈ ਏਸਿਡਿਕ ਵਿੱਚ PH level 5.0 to 6.5 ਹੋਣਾ ਚਾਹੀਦਾ ਹੈ ਮਿੱਟੀ ਦੀ ਨਾਜੁਕਤਾ ਤੀਹ ਤੋਂ ਚਾਲ੍ਹੀ ਸੇਂਟੀਮੀਟਰ ਹੋਣੀ ਚਾਹੀਦੀ ਹੈ ਸਟਰਾਬੇਰੀ ਦੇ ਸਹੀ ਵਾਧੇ ਲਈ ਦਿਨ ਵੇਲੇ ਤਾਪਮਾਨ 20-25° ਡਿਗਰੀ ਅਤੇ ਰਾਤ ਵੇਲੇ 7-12° ਡਿਗਰੀ ਹੋਣਾ .... (Read More)
ਸਟੋਬਰੀ ਦੀ ਖੇਤੀ ਪੋਲੀਹਾਊਸ ਦੇ ਅੰਦਰ ਜਾਂ ਖੁੱਲੇ ਖੇਤ ਵਿੱਚ ਕਰ ਸਕਦੇਂ ਹੋ ਚੀਕਣੀ , ਬਾਲੂ ਅਤੇ ਚੰਗੇ ਪਾਣੀ ਦੀ ਨਿਕਾਸੀ ਵਾਲੀ ਜ਼ਮੀਨ ਸਟਰਾਬੇਰੀ ਲਈ ਚੰਗੀ ਹੁੰਦੀ ਹੈ ਏਸਿਡਿਕ ਵਿੱਚ PH level 5.0 to 6.5 ਹੋਣਾ ਚਾਹੀਦਾ ਹੈ ਮਿੱਟੀ ਦੀ ਨਾਜੁਕਤਾ ਤੀਹ ਤੋਂ ਚਾਲ੍ਹੀ ਸੇਂਟੀਮੀਟਰ ਹੋਣੀ ਚਾਹੀਦੀ ਹੈ ਸਟਰਾਬੇਰੀ ਦੇ ਸਹੀ ਵਾਧੇ ਲਈ ਦਿਨ ਵੇਲੇ ਤਾਪਮਾਨ 20-25° ਡਿਗਰੀ ਅਤੇ ਰਾਤ ਵੇਲੇ 7-12° ਡਿਗਰੀ ਹੋਣਾ ਚਾਹੀਦਾ ਹੈ ਇਸ ਲਈ ਇਸਦੀ ਪਨੀਰੀ ਲਾਉਣ ਦਾ ਕੰਮ ਅੱਧ ਅਕਤੂਬਰ ਤੋਂ ਨਵੰਬਰ ਤਕ ਕਰ ਦੇਣਾ ਚਾਹੀਦਾ ਹੈ ਇਹਨਾਂ ਮਹੀਨਿਆਂ ਤੇ ਇਸਤੋਂ ਬਾਅਦ ਪੰਜਾਬ ਵਿਚ ਲਗਭਗ ਇਹੀ ਤਾਪਮਾਨ ਹੁੰਦਾ ਹੈ ਸਟਰਾਬੇਰੀ ਦੀ ਖੇਤੀ ਮਲਚਿੰਗ ਵਿਧੀ ਰਾਹੀਂ ਕੀਤੀ ਜਾਂਦੀ ਹੈ ਸਭ ਤੋਂ ਪਹਿਲਾਂ ਖੇਤ ਨੂੰ ਤਿਆਰ ਕੀਤਾ ਜਾਂਦਾ ਹੈ ਇਸ ਦੇ ਬਾਅਦ ਟਰੈਕਟਰ ਦੀ ਸਹਾਇਤਾ ਨਾਲ ਮਲਚਿੰਗ ਮਸ਼ੀਨ ਨੂੰ ਖੇਤ ਵਿੱਚ ਉਤਾਰਿਆ ਜਾਂਦਾ ਹੈ ਚਾਰ ਫੁੱਟ ਕਿਆਰੀ ਤਿਆਰ ਕੀਤੀ ਜਾਂਦੀ ਹੈ ਇਸ ਵਿੱਚ ਡਰਿੱਪ ਲਾਈਨ ਫਿੱਟ ਕੀਤੀ ਜਾਂਦੀ ਹੈ ਇਸ ਦੇ ਬਾਅਦ ਮਸ਼ੀਨ ਦੀ ਸਹਾਇਤਾ ਨਾਲ ਕਿਆਰੀਆਂ ਉੱਤੇ ਪਲਾਸਟਿਕ ਸ਼ੀਟ ਵਿਛਾਈ ਜਾਂਦੀ ਹੈ ਮਲਚਿੰਗ ਲਈ ਹਲਕਾ ਅਤੇ ਲਚਕੀਲਾ ਪਦਾਰਥ ਲਵੋ ਤਾਂ ਜੋ ਸਟਰਾਬੇਰੀ ਦੇ ਬੂਟੇ ਦੀ ਰਫ਼ਤਾਰ ਉੱਤੇ ਅਸਰ ਨਾ ਪਵੇ ਜਿਸਨੂੰ ਬਾਅਦ ਵਿਚ ਦੋਨਾਂ ਪਾਸਿਆਂ ਤੋਂ ਮਿੱਟੀ ਵਿੱਚ ਦਬਾ ਦਿਤਾ ਜਾਂਦਾ ਹੈ ਹੁਣ ਇਸ ਸ਼ੀਟ ਵਿਚ ਮੋਰੀਆਂ ਕੱਢ ਕੇ ਉਸ ਵਿਚ ਸਟਰਾਬੇਰੀ ਦੀ ਪਨੀਰੀ ਲਈ ਜਾਂਦੀ ਹੈ ਪਨੀਰੀ ਲਾਉਣ ਵੇਲੇ ਜੜ ਨੂੰ ਪੂਰੀ ਤਰ੍ਹਾਂ ਮਿੱਟੀ ਵਿੱਚ ਸੇਟ ਕਰ ਦਿਓ ਜੜ ਬਹਾਰ ਰਹਿਣ ਨਾਲ ਪੌਦੇ ਦੇ ਸੁੱਕਣ ਦਾ ਖ਼ਤਰਾ ਹੁੰਦਾ ਹੈ ਪੌਦੇ ਨੂੰ ਜਿਆਦਾ ਤਾਪਮਾਨ ਅਤੇ ਠੰਡ ਤੋਂ ਬਚਨ ਲਈ ਇਸਦੇ ਊਪਰ ਛਾਂ ਕਰਨੀ ਚਾਹੀਦੀ ਹੈ ਜੋ ਤੁਸੀਂ ਲੋ ਟਨਲ ਵਿਧੀ ਨਾਲ ਕਰ ਸਕਦੇ ਹੋ ਮੌਸਮ ਦਾ ਬਹੁਤ ਖਿਆਲ ਰੱਖਣਾ ਪੈਂਦਾ ਹੈ ਥੋੜੀ ਜਿਹੀ ਲਾਪਰਵਾਹੀ ਨਾਲ ਸਾਰੀ ਫ਼ਸਲ ਖ਼ਰਾਬ ਹੋ ਸਕਦੀ ਹੈ ਪਹਿਲੇ ਸਾਲ ਆਪਣੇ ਖੇਤ ਵਿੱਚ ਸਟ੍ਰਾਬੇਰੀ ਦੀ ਖੇਤੀ ਕਰਨ ਦਾ ਕੁੱਲ ਖਰਚਾ ਢਾਈ ਤੋ ਤਿੰਨ ਲੱਖ ਰੁਪਏ ਪ੍ਰਤੀ ਏਕੜ ਦੇ ਹਿਸਾਬ ਆ ਜਾਦਾ ਹੈ ਕਿਉਕਿ ਕਿਸਾਨ ਨੂੰ ਪਹਿਲੇ ਸਾਲ ਡਰਿੱਪ ਸਿਸਟਮ ਅਤੇ ਫੁਆਰਿਆਂ ਆਦਿ ਤੇ ਵੀ ਖਰਚ ਕਰਨਾ ਪੈਦਾ ਹੈ ਪਰ ਅਗਲੇ ਸਾਲਾ ਵਿੱਚ ਕਿਸਾਨ ਦਾ ਇਹ ਖਰਚ ਬਚ ਜਾਦਾ ਹੈ ਇਸਦੇ ਲਈ ਇੱਕ ਏਕੜ ਵਿੱਚ 40 ਬੈਡ ਬਣਦੇ ਹਨ ਅਤੇ ਇੱਕ ਬੈਡ ਤੇ 1000 ਸਟ੍ਰਾਬੇਰੀ ਦੇ ਪੌਦੇ ਲੱਗਦੇ ਹਨ ਇਸ ਤਰਾਂ ਇੱਕ ਏਕੜ ਵਿੱਚ ਚਾਲੀ ਹਜ਼ਾਰ ਪੌਦੇ ਲਾਏ ਜਾਦੇ ਹਨ, ਇੱਕ ਪੌਦਾ 3 ਤੋ 4 ਰੁਪਏ ਤੱਕ ਮਿਲ ਜਾਦਾ ਹੈ ਅਤੇ ਇਸ ਦਾ ਝਾੜ 50 ਤੋ 60 ਕੁਇੰਟਲ ਤੱਕ ਨਿਕਲ ਆਉਦਾ ਹੈ 25-30 ਕੁਇੰਟਲ ਗੋਬਰ ਦੀ ਖਾਦ ਇੱਕ ਏਕੜ ਵਿੱਚ ਪਾਓ ਇਹ ਖਾਦ ਇੱਕ ਸਾਲ ਵਿੱਚ ਪਾਉਣੀ ਹੁੰਦੀ ਹੈ ਫਿਰ 20 : 40 : 40 NPK KG / ਹੇਕਟਏਰ ਪਾਉਣੀ ਹੈ ਚੰਗੀ ਫਸਲ ਲਈ ਯੂਰਿਆ ਦੋ ਫ਼ੀਸਦੀ ਜ਼ਿੰਕ ਸਲਫੇਟ , ਅੱਧਾ ਪ੍ਰਤੀਸ਼ਤ ਕੈਲਸ਼ਿਅਮ ਸਲਫੇਟ ਅੱਧਾ ਫ਼ੀਸਦੀ ਅਤੇ ਬੋਰਿਕ ਏਸਿਡ 0 . 2 ਫ਼ੀਸਦੀ ਚੰਗੀ ਫਸਲ ਲਈ ਠੀਕ ਹੈ ਸਿੰਚਾਈ ਛੇਤੀ ਛੇਤੀ ਪਰ ਹਲਕੀ ਕਰਨੀ ਚਾਹੀਦੀ ਹੈ ਜਿਆਦਾ ਪਾਣੀ ਠੀਕ ਨਹੀਂ ਹੈ ਪੱਤੇ ਗਿੱਲੇ ਨਾ ਕਰੋ ਤੁਪਕਾ ਸਿੰਚਾਈ ਨਾਲ ਘੱਟ ਪਾਣੀ ਲੱਗ ਸਕਦਾ ਹੈ ਜੇਕਰ ਤੁਪਕਾ ਸਚਾਈ ਨਹੀਂ ਕਰ ਰਹੇ ਤਾਂ ਕਿਆਰੀਆਂ ਦੇ ਵਿਚਾਲੇ ਪਾਣੀ ਖਾਲ ਵਿੱਚ ਹੀ ਲਗਾਓ ਨਦੀਨ ਹੱਥ ਨਾਲ ਹਟਾਓ ਜਾਂ ਕੀੜੇ ਮਕੋੜੇ ਅਤੇ ਦੂਜੀਆ ਬਿਮਾਰਿਆ ਵੱਲ ਧਿਆਨ ਰੱਖਣਾ ਜਰੂਰੀ ਹੈ ਜੇਕਰ ਕੋਈ ਪੋਦਾ ਜਿਆਦਾ ਖਰਾਬ ਹੈ ਉਹਨੂੰ ਹਟਾ ਦਿਓ ਜਦੋਂ ਫਲ ਦਾ ਰੰਗ 70% ਲਾਲ ਹੋ ਜਾਵੇ ਤਾਂ ਤੋੜ ਲੈਣਾ ਚਾਹੀਦਾ ਹੈ ਜੇਕਰ ਮਾਰਕਿਟ ਦੂਰੀ ਉੱਤੇ ਹੈ ਤਾਂ ਥੋੜ੍ਹਾ ਸਖ਼ਤ ਹੀ ਤੋੜਨਾ ਚਾਹੀਦਾ ਹੈ ਤੁੜਵਾਈ ਵੱਖ ਵੱਖ ਦਿਨਾਂ ਵਿਚ ਕਰਨੀ ਚਾਹੀਦੀ ਹੈ ਸਟਰਾਬੇਰੀ ਦੀ ਪੈਕਿੰਗ ਪਲਾਸਟਿਕ ਦੀਆਂ ਪਲੇਟਾਂ ਵਿੱਚ ਕਰਨੀ ਚਾਹੀਦੀ ਹੈ ਇਸਨ੍ਹੂੰ ਹਵਾਦਾਰ ਜਗ੍ਹਾ ਉੱਤੇ ਰੱਖਣਾ ਚਾਹੀਦਾ ਹੈ ਜਿੱਥੇ ਤਾਪਮਾਨ ਪੰਜ ਡਿਗਰੀ ਹੋ ਇੱਕ ਦਿਨ ਦੇ ਬਾਅਦ ਸਟਰਾਬੇਰੀ ਦੀ ਪੈਕਿੰਗ ਦਾ ਤਾਪਮਾਨ ਜ਼ੀਰੋ ਡਿਗਰੀ ਹੋਣਾ ਚਾਹੀਦਾ ਹੈ ਮਾਰਕੀਟ ਵਿੱਚ ਸਟ੍ਰਾਬੇਰੀ ਔਸਤ 200 ਰੁਪਏ ਪ੍ਰਤੀ ਤੱਕ ਵਿਕਦੀ ਹੈ ਇਸ ਤਰਾਂ ਪੰਜ ਲੱਖ ਪ੍ਰਤੀ ਏਕੜ ਤੋ ਇਸ ਦੀ ਆਮਦਨ ਸ਼ੁਰੂ ਹੋ ਕੇ ਅੱਗੇ ਆਪਣੀ ਮਿਹਨਤ ਨਾਲ ਕਿਸਾਨ ਆਮਦਨ ਵਿੱਚ ਭਰਪੂਰ ਵਾਧਾ ਕਰ ਸਕਦਾ ਹੈ ਸਟ੍ਰਾਬੇਰੀ ਦੇ ਪੌਦੇ ਸਤੰਬਰ ਤੋ ਅਕਤੂਬਰ ਤੱਕ ਲਾਏ ਜਾਦੇ ਹਨ ਅਤੇ 3 ਮਹੀਨੇ ਬਾਦ ਇਹ ਫਲ ਦੇਣਾ ਸ਼ੁਰੂ ਕਰ ਦਿੰਦੇ ਹਨ ਇਸ ਦੀ ਫਸਲ ਅਪ੍ਰੈਲ ਤੱਕ ਚਲਦੀ ਹੈ ਇਸ ਦੀ ਮਾਰਕੀਟਿੰਗ ਵਿੱਚ ਕਿਸੇ ਤਰਾਂ ਦੀ ਪਰੇਸ਼ਾਨੀ ਨਹੀ ਹੈ ਉਹ ਏਲਨਾਬਾਦ,ਸਿਰਸਾ,ਹਨੂੰਮਾਨਗੜ,ਗੰਗਾਨਗਰ ਤੋ ਇਲਾਵਾ ਬਠਿੰਡਾ,ਮੋਗਾ ਜਲੰਧਰ,ਲੁਧਿਆਣਾ ਵਿੱਚ ਇਸ ਦੀ ਮਾਰਕੀਟਿੰਗ ਕਰ ਸਕਦੇ ਹਾਂ ਜੇਕਰ ਜ਼ਿਆਦਾ ਮਾਤਰਾ ਵਿੱਚ ਸਟ੍ਰਾਬੇਰੀ ਹੋਵੇ ਤਾਂ ਦਿੱਲੀ ਇਸ ਦੀ ਮੁੱਖ ਮਾਰਕੀਟ ਹੈ

Posted by Nirmal Singh
Punjab
02-05-2019 12:42 PM
ਉਸ ਨੂੰ ਤੁਸੀ Tablet Banminth fort ਦੀ ਇਕ ਗੋਲੀ ਦਿਓ ਅਤੇ ਉਸ ਨੂੰ ਲੱਸੀ ਵਿਚ ਇਕ ਚਮਚ ਹਲਦੀ ਮਿਲਾ ਕੇ ਦਿਓ , ਇਸ ਨਾਲ ਫਰਕ ਪੈ ਜਾਵੇਗਾ .
Posted by raj
Punjab
02-05-2019 12:32 PM
Raj ji kirpa karke apna swal vistar nal pucho ke tuc jankari ki laina chahunde ho ta jo tuhanu is bar epoori janakri diti ja sake.dhanwad
Posted by lovepreet singh
Punjab
02-05-2019 12:26 PM
lovepreet singh ji eh nede de doctor nu dikhano pauga ji kyuki eh kai karan ho sakda hai ji. es tarah kuj nai daseya ja sakda ji.

Posted by Muntzir Ali
Uttarakhand
02-05-2019 12:23 PM
Muntzir ali ji kripya aap vistar se pooche ke aap konse anaj ke rate ke bare men jankari lena chahte hai taki aapko iske bare men poori jankari di ja sake.dhanywad

Posted by ਸੁਖਦੀਪ ਸਿੰਘ
Punjab
02-05-2019 12:01 PM
Sukhdeep Singh ji tulsi di contract farming de layi Vivesh Sharma:-9826556880 Grow Further ji nal sampark kar sakde ho.dhanwad
Posted by jaswinder singh Jassa
Punjab
02-05-2019 11:53 AM
CR 212 की पनीरी 15-20 जुलाई तक लगा सकते हैं, इसकी पनीरी की ट्रांसप्लांटिंग 20 जून को कर सकते हैं, एक एकड़ में 8kg बीज की पनीरी लगाएं

Posted by danveer patel
Chattisgarh
02-05-2019 11:45 AM
लेयर फार्मिंग के लिए आपको 50 फुट लंबी लगह और 20 फुट चौड़ाई वाली जगह की जरूरी होगी यह सारी जगह 1000 वर्ग फुट बन जाती है इसमें आप 1000 बच्चे रख सकते हैं यदि आप लेयर का बच्चा अपने फार्म पर लाकर तैयार करते है तो एक बच्चे का अंडे देने का कुल खर्च 160—170 रूपये आ जाता है और यदि आप पूरी तरह तैयार बच्चा लेते हैं तो आपके फार्म पर सिर्.... (Read More)
लेयर फार्मिंग के लिए आपको 50 फुट लंबी लगह और 20 फुट चौड़ाई वाली जगह की जरूरी होगी यह सारी जगह 1000 वर्ग फुट बन जाती है इसमें आप 1000 बच्चे रख सकते हैं यदि आप लेयर का बच्चा अपने फार्म पर लाकर तैयार करते है तो एक बच्चे का अंडे देने का कुल खर्च 160—170 रूपये आ जाता है और यदि आप पूरी तरह तैयार बच्चा लेते हैं तो आपके फार्म पर सिर्फ अंडे दे तो वह एक बच्चा 205—210 रूपये तक पड़ जाता है फिर आप उस हिसाब से बच्चे खरीद सकते हैं इसके लिए आप लेयर वली कंपनी से संपर्क कर सकते हैं बाकी यदि आप deep litter में बच्चे रखते हैं तो इससे भी बढ़िया फायदा मिलता है पर इसमें देख रेख ज्यादा करनी पड़ती है आप पोल्टरी की ट्रेनिंग लेकर नाबार्ड से लोन लेते हैं तो आपको 25 से 35 प्रतिशत तक सब्सिडी मिल जाती है लेान एप्लाई करने के लिए पूरी जानकारी आपको विभाग की तरफ से ट्रेनिंग के बाद दी जाती है ट्रेनिंग लेने के लिए आप अपने नज़दीकी कृषि विज्ञान केंद्र से या गुरू अंगद देव वैटनरी युनिवर्सिटी से संपर्क कर सकते हैं या फिर आप किसी भी दिन अपने नज़दीकी कृषि विज्ञान केंद्र पर जाकर ट्रेनिंग लेने के लिए फार्म भर आयें उसके बाद जब भी पोल्टरी की ट्रेनिंग आयेगी तो आपको के वी के की तरफ से कॉल करके बता दिया जायेगा

Posted by kuldeep singh
Uttar Pradesh
02-05-2019 11:29 AM
जीयह फंगस के कारण लगता है इसका कोई भी पक्का इलाज नहीं है,लेकिन इसे कुछ हद तक नियंत्रण किया जा सकता है. जब पनीरी की बिजाई करनी है उस समय इसके बीज का उपचार जरूर करना हैं जो कि आप के साथ कर सकते हैं. इसके इलावा जब पनीरी मुख्त खेत में लगानी है उस समय भी इसकी जड़ों को इस दवाई के घोल में भीगो कर लगाएं. जब धान अधिक होने लग .... (Read More)
जीयह फंगस के कारण लगता है इसका कोई भी पक्का इलाज नहीं है,लेकिन इसे कुछ हद तक नियंत्रण किया जा सकता है. जब पनीरी की बिजाई करनी है उस समय इसके बीज का उपचार जरूर करना हैं जो कि आप के साथ कर सकते हैं. इसके इलावा जब पनीरी मुख्त खेत में लगानी है उस समय भी इसकी जड़ों को इस दवाई के घोल में भीगो कर लगाएं. जब धान अधिक होने लग जाएं उस समय झंडे रो की रोकथाम के लिए UPL की सफाई @400 ग्राम को यूरिया के साथ मिलकर छींटा दे दें. जो अब आप यूरिया डालेंगे इसके साथ इसका छींटा दे दें.इसके इलावा आप oswal की combo 75 @400 ग्राम प्रति एकड़ दे हिसाब से यूरिया के साथ छींटा दे सकते हैं. यह कुछ हद तक नियंत्रण हो जाएगा. यदि आप किसी ओर कंपनी की भी ट्रेनिंग लेते है तो यह ध्यान रखें कि उस दवाई में carbendazim 12% तथा mancozeb 63% वाला साल्ट हो. यह झंडे रोग कि रोकथाम करता है

Posted by virpal singh
Punjab
02-05-2019 11:29 AM
Virpal ji jhone da hybrd beej jive signet da raja 44 ja raja 45 , 5050, 5005, 5051, 5455 ja pioneer da 27p31 ja 25p35 ja 27p63, etc vargia kisma lgaa skde ho.

Posted by gurmeet singh
Punjab
02-05-2019 11:29 AM
ਪਸ਼ੂਆਂ ਦੇ ਰਹਿਣ ਵਾਲੀ ਜਗਾਂ ਦੀ ਸਫਾਈ ਜਰੂਰ ਰੱਖੋ ਇਸ ਤੋਂ ਇਲਾਵਾ msd ਕੰਪਨੀ ਦੀ Tiktac ਦਵਾਈ ਆਉਦੀ ਹੈ ਉਹ ਵਰਤ ਸਕਦੇ ਹੋਂ, ਇਸ ਨੂੰ 2ml/1liter ਪਾਣੀ ਵਿਚ ਮਿਲਾ ਕੇ ਪਸ਼ੂ ਦੀ ਮਾਲਿਸ਼ ਕਰੋ, ਇਸ ਨਾਲ ਚਿੱਚੜਾਂ ਤੋਂ ਛੁਟਕਾਰਾ ਮਿਲੇਗਾ.

Posted by danveer patel
Chattisgarh
02-05-2019 11:25 AM
लेयर फार्मिंग के लिए आपको 50 फुट लंबी लगह और 20 फुट चौड़ाई वाली जगह की जरूरी होगी यह सारी जगह 1000 वर्ग फुट बन जाती है इसमें आप 1000 बच्चे रख सकते हैं यदि आप लेयर का बच्चा अपने फार्म पर लाकर तैयार करते है तो एक बच्चे का अंडे देने का कुल खर्च 160—170 रूपये आ जाता है और यदि आप पूरी तरह तैयार बच्चा लेते हैं तो आपके फार्म पर सिर्.... (Read More)
लेयर फार्मिंग के लिए आपको 50 फुट लंबी लगह और 20 फुट चौड़ाई वाली जगह की जरूरी होगी यह सारी जगह 1000 वर्ग फुट बन जाती है इसमें आप 1000 बच्चे रख सकते हैं यदि आप लेयर का बच्चा अपने फार्म पर लाकर तैयार करते है तो एक बच्चे का अंडे देने का कुल खर्च 160—170 रूपये आ जाता है और यदि आप पूरी तरह तैयार बच्चा लेते हैं तो आपके फार्म पर सिर्फ अंडे दे तो वह एक बच्चा 205—210 रूपये तक पड़ जाता है फिर आप उस हिसाब से बच्चे खरीद सकते हैं इसके लिए आप लेयर वली कंपनी से संपर्क कर सकते हैं बाकी यदि आप deep litter में बच्चे रखते हैं तो इससे भी बढ़िया फायदा मिलता है पर इसमें देख रेख ज्यादा करनी पड़ती है आप पोल्टरी की ट्रेनिंग लेकर नाबार्ड से लोन लेते हैं तो आपको 25 से 35 प्रतिशत तक सब्सिडी मिल जाती है लेान एप्लाई करने के लिए पूरी जानकारी आपको विभाग की तरफ से ट्रेनिंग के बाद दी जाती है ट्रेनिंग लेने के लिए आप अपने नज़दीकी कृषि विज्ञान केंद्र से या गुरू अंगद देव वैटनरी युनिवर्सिटी से संपर्क कर सकते हैं या फिर आप किसी भी दिन अपने नज़दीकी कृषि विज्ञान केंद्र पर जाकर ट्रेनिंग लेने के लिए फार्म भर आयें उसके बाद जब भी पोल्टरी की ट्रेनिंग आयेगी तो आपको के वी के की तरफ से कॉल करके बता दिया जायेगा

Posted by amritpal singh
Punjab
02-05-2019 11:23 AM
धान में पोटाश डालने से दाने की ग्रोथ भी होती है और पोटाश एक ज़रूरी तत्व है, एक एकड़ में 15kg पोटाश डाल सकते हैं

Posted by shantanu panda
West Bengal
02-05-2019 11:17 AM
Shantanu panda Moti ki kheti ke bare me puri jankari ke liye aap Achal singh 9711858258 se samparak kar sakte hai. Thankyou.

Posted by Ankit Kumar gautam
Madhya Pradesh
02-05-2019 11:17 AM
अंकित जी केसर की खेती कश्मीर में की जाती है जहाँ पर तापमान 0 डिग्री से कम होता है, मध्य प्रदेश का तापमान इसकी खेती के लिए अनुकूल नहीं है, धन्यवाद

Posted by Lakhwinder sidhu
Punjab
02-05-2019 11:10 AM
1509: ਇਹ ਜਲਦੀ ਪੱਕਣ ਵਾਲੀ ਕਿਸਮ ਹੈ ਜੋ ਕਿ 120 ਦਿਨਾਂ ਵਿੱਚ ਕਟਾਈ ਲਈ ਤਿਆਰ ਹੋ ਜਾਂਦੀ ਹੈ ਇਹ ਕਿਸਮ ਝੁਲਸ ਰੋਗ ਨੂੰ ਸਹਿਣਯੋਗ ਹੈ ਇਸ ਦੀ ਪਕਾਉਣ ਦੀ ਯੋਗਤਾ ਵਧੀਆਂ ਹੁੰਦੀ ਹੈ ਇਸਦਾ ਔਸਤਨ ਝਾੜ 15.7 ਕੁਇੰਟਲ ਪ੍ਰਤੀ ਏਕੜ ਹੈ
Posted by pardeep kumar
Punjab
02-05-2019 11:08 AM
प्रदीप कुमार जी आप इसका बीज लेने के लिए पंजाब सीड स्टोर, गिद्दडबाहा 01637 230382, 01637 230982 से संपर्क कर सकते हैं

Posted by chhina saab
Punjab
02-05-2019 11:07 AM
ਜੇ ਤਾਂ ਤੁਸੀ ਬਿਹਾਰੀਆਂ ਤੋਂ ਝੋਨਾ ਲਵਾਉਂਦੇ ਹੋ ਉਹ ਸਵਾ ਮਰਲੇ ਤੋਂ ਡੇੜ ਮਰਲੇ ਦੀ ਪਨੀਰੀ ਨਾਲ ਇੱਕ ਏਕੜ ਥਾਂ ਲਾ ਦਿੰਦੇ ਨੇ ਪੰਜਾਬੀ ਦੋ ਕੁ ਮਰਲੇ ਨਾਲ ਇੱਕ ਏਕੜ ਥਾਂ ਲਾ ਦਿੰਦੇ ਨੇ ਤੁਸੀ ਤਕਰੀਬਨ 15 ਕੁ ਮਰਲੇ ਥਾਂ ਪਨੀਰੀ ਬੀਜੋ ਇੱਕ ਮਰਲੇ ਚ ਤੁਸੀਂ ਦੋ- ਢਾਈ ਕਿਲੋ ਬੀਜ ਦੇ ਹਿਸਾਬ ਨਾਲ ਪੱਧਰਾ ਛੱਟਾ ਦਿਓ

Posted by prakash samal
Odisha
02-05-2019 11:01 AM
Prakash ji aap mushroom ki training apne najdiki krishi vigyan kendra se le sakte hai iske liye aap waha form bharke submit karke aaye jab vo training ki date fix karenge tab aapko suchit kar diya jayega. dhanywad

Posted by mangal bdr rai
Assam
02-05-2019 10:55 AM
Please ask your question in detail so that we can provide you proper information. thank you
Posted by Amandeep singh Dhaliwal 97804 10102
Punjab
02-05-2019 10:47 AM
Amandeep ji eh fungus de karn hunde han isdi roktham de layi tuc planofix@4ml nu 15 litre pani de hisab nal spray karo. dhanwad

Posted by Manpreet
Punjab
02-05-2019 10:46 AM
Manpreet ji tuci uss nu Flukarid-Ds bolus pett de kiria lai deo, isde nal tuci Anabolite liquid 100ml, Gog powder 50gm rojana dena suru kro, baki uss nu 30-35kg hara chara rojana ate uss nu garmi ton bacha ke rkho, iss nal farak paa jawega.

Posted by ganga singh
Uttar Pradesh
02-05-2019 10:29 AM
Dr.dalal ghol tyar krne ke liye Urea@2.5kg , DAP@2.5 kg zinc @0.5kg ka ghol tyaar kr ke iss ki spray kro. DAP ko ikk raat pehla bhio ke rakho or urea zinc ko alag alag ghol ke baad mein sab ko 100-150 ltr pani mein mix kr ke prati acre spray kro.
Posted by Harpinder Sandhu
Punjab
02-05-2019 10:28 AM
Harpinder ji mashar da hamla check karo jekar maujood hai ta tuc imidacloprid@1.5ml nu prati litre pani de hisab nal spray karo.dhanwad

Posted by RAHUL YADAV
Uttar Pradesh
02-05-2019 10:26 AM
RAHUL YADAV Ji UP me Moti ki kheti ki training ke liye aap Bijender Chouhan 9719994499 se samparak kar sakte hai. Thankyou.

Posted by Ravinder Singh
Punjab
02-05-2019 10:11 AM
Ravinder Singh ji 305 jhone di Hybrid kisam hai jo Seed Works International Pvt. Ltd. , Hyderabad valo tyar kiti kisam hai is da pura name US 305 hai, Eh kisam pakan vich 130-135 din lendi hai ate is di height 110cm hundi hai.

Posted by ਹਰਮਨਜੀਤ ਸਿੰਘ ਢਿੱਲੋਂ
Punjab
02-05-2019 10:10 AM
ਹਰਮਨਜੀਤ ਜੀ ਤੁਸੀ ਬਾਸਮਤੀ ਦੀ ਬਿਜਾਈ ਜੁਲਾਈ ਮਹੀਨੇ ਵਿਚ ਕਰ ਸਕਦੇ ਹੋ ਤੁਸੀ ਬਾਸਮਤੀ ਦੀ ਕਿਸਮ 1310 ਦੀ ਕਰ ਸਕਦੇ ਹੋ ਜੇਕਰ ਇਸ ਤੋਂ ਲੇਟ ਬਿਜਾਈ ਕਰਦੇ ਹੋ ਤਾ ਕਣਕ ਦੀ ਫ਼ਸਲ ਲੇਟ ਹੋ ਜਾਂਦੀ ਹੈ ਅਤੇ ਫ਼ਸਲ ਫ਼ਸਲ ਤੇ ਨਿਰਭਰ ਕਰਦਾ ਹੈ ਕੇ ਉਸਦਾ ਰੇਟ ਕਿੰਨਾ ਹੈ ਤੁਸੀ ਫੁੱਲਾਂ ਦੀ ਖੇਤੀ ਕਰ ਸਕਦੇ ਹੋ ਇਸਦੇ ਵਿਚ ਤੁਸੀ ਕਾਫੀ ਮੁਨਾਫ਼ਾ ਕਮਾ ਸਕਦੇ ਹੋ ਪਰ ਇਸਦੀ ਖੇਤੀ ਟ੍ਰੇਨਿੰਗ ਲੈਕੇ ਹੀ ਸ਼ੁਰੂ ਕਰੋ .... (Read More)
ਹਰਮਨਜੀਤ ਜੀ ਤੁਸੀ ਬਾਸਮਤੀ ਦੀ ਬਿਜਾਈ ਜੁਲਾਈ ਮਹੀਨੇ ਵਿਚ ਕਰ ਸਕਦੇ ਹੋ ਤੁਸੀ ਬਾਸਮਤੀ ਦੀ ਕਿਸਮ 1310 ਦੀ ਕਰ ਸਕਦੇ ਹੋ ਜੇਕਰ ਇਸ ਤੋਂ ਲੇਟ ਬਿਜਾਈ ਕਰਦੇ ਹੋ ਤਾ ਕਣਕ ਦੀ ਫ਼ਸਲ ਲੇਟ ਹੋ ਜਾਂਦੀ ਹੈ ਅਤੇ ਫ਼ਸਲ ਫ਼ਸਲ ਤੇ ਨਿਰਭਰ ਕਰਦਾ ਹੈ ਕੇ ਉਸਦਾ ਰੇਟ ਕਿੰਨਾ ਹੈ ਤੁਸੀ ਫੁੱਲਾਂ ਦੀ ਖੇਤੀ ਕਰ ਸਕਦੇ ਹੋ ਇਸਦੇ ਵਿਚ ਤੁਸੀ ਕਾਫੀ ਮੁਨਾਫ਼ਾ ਕਮਾ ਸਕਦੇ ਹੋ ਪਰ ਇਸਦੀ ਖੇਤੀ ਟ੍ਰੇਨਿੰਗ ਲੈਕੇ ਹੀ ਸ਼ੁਰੂ ਕਰੋ ਧੰਨਵਾਦ

Posted by ਰਣਜੀਤ ਸਿੰਘ
Punjab
02-05-2019 10:10 AM
PR 127 variety da yield 30-31 quiental per acre hai and eh kisam 147 days vich pakk ke tyar ho jndi hai g.

Posted by Gurdeep singh
Punjab
02-05-2019 10:09 AM
ਕਈ ਸਥਾਨਾਂ ਤੇ ਇਹ ਪੂਰੇ ਪਿੰਡ ਵਿੱਚ ਫੈਲ ਰਹੀ ਹੈ ਸਭ ਤੋਂ ਪਹਿਲਾਂ ਜ਼ਰੂਰੀ ਹੈ ਕਿ ਸਰਕਾਰ ਵੱਲੋਂ ਜੋ ਵੈਕਸੀਨ ਕੀਤੀ ਜਾ ਰਹੀ ਹੈ, ਉਹ ਜ਼ਰੂਰ ਕਰਵਾ ਲਓ ਇਹ ਤਾਂ ਸਭ ਨੂੰ ਪਤਾ ਹੈ ਕਿ ਜਿਹੜੇ ਪਸ਼ੂ ਨੂੰ ਇਹ ਬਿਮਾਰੀ ਹੋ ਗਈ ਹੈ, ਉਸ ਨੂੰ ਦੂਸਰੇ ਪਸ਼ੂਆਂ ਤੋਂ ਦੂਰ ਰੱਖਿਆ ਜਾਵੇ ਅਤੇ ਦੂਸਰੇ ਪਸ਼ੂਆਂ ਨੂੰ ਉਸ ਦੇ ਸੰਪਰਕ ਵਿੱਚ ਨਾ ਲਿਆਉਣ, ਕਿਉਂਕਿ ਇਹ ਇੱਕ ਵਿਸ਼ਾਣੂ ਦੁਆਰਾ ਫੈਲਣ ਵਾਲਾ ਰੋਗ ਹੈ, .... (Read More)
ਕਈ ਸਥਾਨਾਂ ਤੇ ਇਹ ਪੂਰੇ ਪਿੰਡ ਵਿੱਚ ਫੈਲ ਰਹੀ ਹੈ ਸਭ ਤੋਂ ਪਹਿਲਾਂ ਜ਼ਰੂਰੀ ਹੈ ਕਿ ਸਰਕਾਰ ਵੱਲੋਂ ਜੋ ਵੈਕਸੀਨ ਕੀਤੀ ਜਾ ਰਹੀ ਹੈ, ਉਹ ਜ਼ਰੂਰ ਕਰਵਾ ਲਓ ਇਹ ਤਾਂ ਸਭ ਨੂੰ ਪਤਾ ਹੈ ਕਿ ਜਿਹੜੇ ਪਸ਼ੂ ਨੂੰ ਇਹ ਬਿਮਾਰੀ ਹੋ ਗਈ ਹੈ, ਉਸ ਨੂੰ ਦੂਸਰੇ ਪਸ਼ੂਆਂ ਤੋਂ ਦੂਰ ਰੱਖਿਆ ਜਾਵੇ ਅਤੇ ਦੂਸਰੇ ਪਸ਼ੂਆਂ ਨੂੰ ਉਸ ਦੇ ਸੰਪਰਕ ਵਿੱਚ ਨਾ ਲਿਆਉਣ, ਕਿਉਂਕਿ ਇਹ ਇੱਕ ਵਿਸ਼ਾਣੂ ਦੁਆਰਾ ਫੈਲਣ ਵਾਲਾ ਰੋਗ ਹੈ, ਬਿਮਾਰ ਪਸ਼ੂ ਦੀ ਦੇਖ-ਭਾਲ ਵਾਲਾ ਵਿਅਕਤੀ ਦੂਸਰੇ ਪਸ਼ੂਆਂ ਵਿੱਚ ਬਿਨਾਂ ਸਫਾਈ ਤੋਂ ਨਾ ਜਾਵੇ ਪਸ਼ੂਆਂ ਅਤੇ ਇਨਸਾਨਾਂ ਦੇ ਆਉਣ-ਜਾਣ ਵਾਲੀ ਜਗ੍ਹਾ ਤੇ ਕਲੀ ਪਾਈ ਜਾਵੇ ਅਤੇ ਇਸ ਦੇ ਮੂੰਹ ਖੁਰ ਵਾਲੇ ਜਖਮ ਨੂੰ ਫਟਕੜੀ ਨਾਲ ਧੋਇਆ ਜਾਵੇ ਇਸ ਨਾਲ ਤੁਸੀਂ ਇੱਕ ਹੋਰ ਦੇਸੀ ਤਰੀਕਾ ਵਰਤ ਸਕਦੇ ਹੋ ਆਪਣੇ ਆਲੇ-ਦੁਆਲੇ ਦੇਖਿਆ ਹੋਵੇਗਾ ਕਿ ਖਾਲੀ ਜਗ੍ਹਾ ਵਿੱਚ ਜਾਂ ਪਹਾੜੀ ਇਲਾਕਿਆ ਵਿੱਚ ਥੋਰ ਉੱਗਿਆ ਹੁੰਦਾ ਹੈ ਇਸ ਪੌਦੇ ਦੇ ਛੋਟੇ- ਛੋਟੇ ਕੰਡੇ ਹੁੰਦੇ ਹਨ ਅਤੇ ਉਸ ਦੀਆਂ ਟਾਹਣੀਆਂ ਅਤੇ ਪੱਤਿਆਂ ਵਿੱਚੋਂ ਦੁੱਧ ਨਿਕਲਦਾ ਹੁੰਦਾ ਹੈ ਇਸ ਥੋਰ ਦੀ ਤੁਸੀਂ ਇੱਕ ਟਾਹਣੀ ਕੱਟ ਲਵੋ ਅਤੇ ਇਸ ਟਾਹਣੀ ਦੇ 3-3 ਇੰਚ ਦੇ ਟੁੱਕੜੇ ਕਰ ਲਵੋ ਇਹਨਾਂ 3 ਟੁਕੜਿਆ ਨੂੰ ਕੱਪੜੇ ਵਿੱਚ ਬੰਨ ਲਓ ਕੱਪੜੇ ਵਿੱਚ ਬੰਨਣ ਤੋਂ ਬਾਅਦ ਇਸ ਨੂੰ ਪਾਣੀ ਵਾਲੀ ਖੁਰਲੀ ਵਿੱਚ ਰੱਖ ਦਿਓ ਜਾਂ ਜਿਹੜੇ ਬਰਤਨ ਵਿੱਚ ਤੁਸੀਂ ਪਾਣੀ ਪਿਲਾਉਂਦੇ ਹੋ ਉਸ ਵਿੱਚ ਰੱਖ ਦਿਓ ਇਸ ਪਾਣੀ ਨਾਲ ਜੇਕਰ ਪਸ਼ੂ ਨੂੰ ਮੂੰਹ ਖੁਰ ਦੀ ਬਿਮਾਰੀ ਹੋਵੇਗੀ ਤਾਂ ਉਹ ਠੀਕ ਹੋਣੀ ਸ਼ੁਰੂ ਹੋ ਜਾਵੇਗੀ ਅਤੇ ਜੇਕਰ ਤੰਦਰੁਸਤ ਪਸ਼ੂ ਵੀ ਇਹ ਪਾਣੀ ਪੀਂਦਾ ਰਹੇ ਤਾਂ ਉਸ ਨੂੰ ਇਹ ਬਿਮਾਰੀ ਨਹੀਂ ਹੋਵੇਗੀ ਤਿੰਨ - ਚਾਰ ਦਿਨਾਂ ਤੋਂ ਬਾਅਦ ਥੋਰ ਦੇ ਟੁੱਕੜੇ ਬਦਲ ਦਿਓ ਅਤੇ ਲਗਾਤਾਰ ਤਿੰਨ- ਚਾਰ ਮਹੀਨੇ ਇਸ ਤਰ੍ਹਾਂ ਪਾਣੀ ਪਿਲਾਉਂਦੇ ਰਹੋ

Posted by SukhPinder BrAr
Punjab
02-05-2019 09:59 AM
SukhPinder ji eh ik number pani ch vadhia jhaad dindi hai jekar mada pani hai ta tuc sava 200, 127, 27p31 kisam di bijai kar sakde ho.dhanwad
Posted by YUDHISHTER jandu
Rajasthan
02-05-2019 09:50 AM
Apply on the basis of soil test results.
40kg of Nitrogen and 20kg of Phosphorus per acre.
Zinc Sulphate@10kg/acre
Expert Communities
We do not share your personal details with anyone
We do not share your personal details with anyone
Sign In
Registering to this website, you accept our Terms of Use and our Privacy Policy.
Your mobile number and password is invalid
We have sent your password on your mobile number
All fields marked with an asterisk (*) are required:
Sign Up
Registering to this website, you accept our Terms of Use and our Privacy Policy.
All fields marked with an asterisk (*) are required:
Please select atleast one option
Please select text along with image







.png)






