
Posted by Jitendra Kumar
Bihar
02-05-2019 06:22 PM
Jitendra ji kripya aap apna swal vistar se pushen ki aap mushroom ke vare mai kya jankari lena chahte hai tan jo apko sahi jankari di ja skee.

Posted by Bharat
Rajasthan
02-05-2019 06:20 PM
आप कपास की किसम जैसे Lohit, RG 8, CAD 4, HS 6, Vikas, H 777, F 846, R S 810, R S 2013 की बिजाई कर सकते है

Posted by KULJINDER SINGH
Punjab
02-05-2019 06:16 PM
ਇਹ ਫ਼ਲ ਦੀ ਮੱਖੀ ਦੇ ਕਾਰਨ ਹੁੰਦਾ ਹੈ ਇਹ ਅਮਰੂਦ ਦੇ ਬੂਟੇ ਨੂੰ ਲੱਗਣ ਵਾਲਾ ਖਤਰਨਾਕ ਕੀੜਾ ਹੈ ਮਾਦਾ ਮੱਖੀ ਨਵੇਂ ਲੱਗਣ ਵਾਲੇ ਫਲਾਂ ਦੇ ਅੰਦਰਲੇ ਪਾਸੇ ਅੰਡੇ ਦੇ ਦਿੰਦੀ ਹੈ ਬਾਅਦ ਵਿਚ ਇਹ ਕੀੜੇ ਇਸ ਦਾ ਗੁੱਦਾ ਖਾਣਾ ਸ਼ੁਰੂ ਕਰ ਦਿੰਦੇ ਹਨ ਜਿਸ ਕਾਰਨ ਫ਼ਲ ਗਲ ਕੇ ਡਿੱਗ ਜਾਂਦਾ ਹੈ ਜੇਕਰ ਫ਼ਲ ਉਤੇ ਮੱਖੀ ਦਾ ਹਮਲਾ ਪਹਿਲਾਂ ਵੀ ਹੁੰਦਾ ਰਿਹਾ ਹੋਵੇ ਤਾਂ ਬਰਸਾਤੀ ਮੌਸਮ ਵਿਚ ਬੂਟਿਆਂ ਦੀ ਬਿਜਾਈ ਨ.... (Read More)
ਇਹ ਫ਼ਲ ਦੀ ਮੱਖੀ ਦੇ ਕਾਰਨ ਹੁੰਦਾ ਹੈ ਇਹ ਅਮਰੂਦ ਦੇ ਬੂਟੇ ਨੂੰ ਲੱਗਣ ਵਾਲਾ ਖਤਰਨਾਕ ਕੀੜਾ ਹੈ ਮਾਦਾ ਮੱਖੀ ਨਵੇਂ ਲੱਗਣ ਵਾਲੇ ਫਲਾਂ ਦੇ ਅੰਦਰਲੇ ਪਾਸੇ ਅੰਡੇ ਦੇ ਦਿੰਦੀ ਹੈ ਬਾਅਦ ਵਿਚ ਇਹ ਕੀੜੇ ਇਸ ਦਾ ਗੁੱਦਾ ਖਾਣਾ ਸ਼ੁਰੂ ਕਰ ਦਿੰਦੇ ਹਨ ਜਿਸ ਕਾਰਨ ਫ਼ਲ ਗਲ ਕੇ ਡਿੱਗ ਜਾਂਦਾ ਹੈ ਜੇਕਰ ਫ਼ਲ ਉਤੇ ਮੱਖੀ ਦਾ ਹਮਲਾ ਪਹਿਲਾਂ ਵੀ ਹੁੰਦਾ ਰਿਹਾ ਹੋਵੇ ਤਾਂ ਬਰਸਾਤੀ ਮੌਸਮ ਵਿਚ ਬੂਟਿਆਂ ਦੀ ਬਿਜਾਈ ਨਹੀਂ ਕਰਨੀ ਚਾਹੀਦੀ ਫ਼ਸਲ ਦੀ ਤੁੜਾਈ ਸਹੀ ਸਮੇਂ ਕਰ ਲੈਣੀ ਚਾਹੀਦੀ ਹੈ ਤੁੜਾਈ ਵਿਚ ਦੇਰੀ ਨਹੀਂ ਕਰਨੀ ਚਾਹੀਦੀ ਬਿਮਾਰੀ ਤੋਂ ਪੀੜਤ ਟਾਹਣੀਆਂ ਅਤੇ ਫ਼ਲਾਂ ਨੂੰ ਤੋੜ ਕੇ ਖੇਤ ਵਿਚੋਂ ਬਾਹਰ ਸੁੱਟ ਦੇਣਾ ਚਾਹੀਦਾ ਹੈ ਫ਼ਲਾਂ ਦੇ ਪੱਕਣ ਵੇਲੇ 80 ਮਿਲੀਲੀਟਰ ਫੈਨਵਾਲਰੇਟ ਨੂੰ 150 ਲੀਟਰ ਪਾਣੀ ਵਿਚ ਘੋਲ ਕੇ ਹਫ਼ਤੇ ਦੇ ਵਕਫ਼ੇ ਬਾਅਦ ਬੂਟਿਆਂ ਉਤੇ ਛਿੜਕਾਅ ਕਰਨਾ ਚਾਹੀਦਾ ਹੈ ਫੈਨਵਾਲਰੇਟ ਦੇ ਛਿੜਕਾਅ ਤੋਂ ਤੀਸਰੇ ਦਿਨ ਬਾਅਦ ਫ਼ਲਾਂ ਦੀ ਤੁੜਾਈ ਕਰ ਲੈਣੀ ਚਾਹੀਦੀ ਹੈ

Posted by ਗੁਰਦੀਪ ਸਿੰਘ
Punjab
02-05-2019 06:08 PM
ਇਸ ਨੂੰ ਹਰ ਤਰਾਂ ਦੀ ਮਿੱਟੀ ਵਿੱਚ ਉਗਾਇਆ ਜਾ ਸਕਦਾ ਹੈ ਪਰ ਇਹ ਚੰਗੇ ਨਿਕਾਸ ਵਾਲੀਆ ਅਤੇ ਰੇਤਲੇ ਤਲ ਵਾਲੀਆ ਜਮੀਨਾਂ ਵਿੱਚ ਜਿਆਦਾ ਪੈਦਾਵਾਰ ਦਿੰਦੀ ਹੈ ਕਲਰਾਫੀ ਜਾਂ ਸੇਮ ਵਾਲੀ ਜਮੀਨ ਮੂੰਗੀ ਦੀ ਪੈਦਾਵਾਰ ਲਈ ਢੁੱਕਵੀ ਨਹੀ ਹੈ ਇਸਦੀਆਂ ਕਿਸਮਾਂ ਜਿਵੇ SML 668,SML 832,TMB 37 ਦੀ ਬਿਜਾਈ ਕਰ ਸਕਦੇ ਹੋ ਜਮੀਨ ਨੁੰ ਭੁਰਭੁਰਾ ਕਰਨ ਲਈ ਦੋ ਜਾਂ ਤਿੰਨ ਵਹਾਈਆ ਜਰੂਰੀ ਹਨ ਹਰ ਵਹਾਈ ਤੋਂ ਬਾਅਦ ਸੁਹਾਗਾ ਮਾਰ ਦ.... (Read More)
ਇਸ ਨੂੰ ਹਰ ਤਰਾਂ ਦੀ ਮਿੱਟੀ ਵਿੱਚ ਉਗਾਇਆ ਜਾ ਸਕਦਾ ਹੈ ਪਰ ਇਹ ਚੰਗੇ ਨਿਕਾਸ ਵਾਲੀਆ ਅਤੇ ਰੇਤਲੇ ਤਲ ਵਾਲੀਆ ਜਮੀਨਾਂ ਵਿੱਚ ਜਿਆਦਾ ਪੈਦਾਵਾਰ ਦਿੰਦੀ ਹੈ ਕਲਰਾਫੀ ਜਾਂ ਸੇਮ ਵਾਲੀ ਜਮੀਨ ਮੂੰਗੀ ਦੀ ਪੈਦਾਵਾਰ ਲਈ ਢੁੱਕਵੀ ਨਹੀ ਹੈ ਇਸਦੀਆਂ ਕਿਸਮਾਂ ਜਿਵੇ SML 668,SML 832,TMB 37 ਦੀ ਬਿਜਾਈ ਕਰ ਸਕਦੇ ਹੋ ਜਮੀਨ ਨੁੰ ਭੁਰਭੁਰਾ ਕਰਨ ਲਈ ਦੋ ਜਾਂ ਤਿੰਨ ਵਹਾਈਆ ਜਰੂਰੀ ਹਨ ਹਰ ਵਹਾਈ ਤੋਂ ਬਾਅਦ ਸੁਹਾਗਾ ਮਾਰ ਦਿੳ ਸਾਉਣੀ ਰੁੱਤ ਲਈ ਇਸ ਦੀ ਬਿਜਾਈ ਦਾ ਢੁੱਕਵਾ ਸਮਾਂ ਜੁਲਾਈ ਮਹੀਨੇ ਦਾ ਪਹਿਲਾ ਪੰਦਰਵਾੜਾ ਹੈ ਗਰਮੀ ਰੁੱਤ ਦੀ ਬਿਜਾਈ ਲਈ ਸਹੀ ਸਮਾਂ ਮਾਰਚ ਤੋ ਅਪ੍ਰੈਲ ਤੱਕ ਦਾ ਹੈ ਸਾਉਣੀ ਦੀ ਬਿਜਾਈ ਲਈ ਕਤਾਰ ਤੋਂ ਕਤਾਰ ਦਾ ਫਾਸਲਾ 30 ਸੈ:ਮੀ:ਅਤੇ ਪੌਦੇ ਤੋਂ ਪੌਦੇ ਦਾ ਫਾਸਲਾ 10 ਸੈ:ਮੀ: ਰੱਖੋ ਹਾੜੀ ਦੀ ਬਿਜਾਈ ਲਈ ਕਤਾਰ ਤੋਂ ਕਤਾਰ ਦਾ ਫਾਸਲਾ 22.5 ਸੈ:ਮੀ:ਅਤੇ ਪੌਦੇ ਤੋਂ ਪੌਦੇ ਦਾ ਫਾਸਲਾ 7 ਸੈ:ਮੀ: ਰੱਖੋ ਬਿਜਾਈ ਲਈ ਬੀਜਾਂ ਨੁੰ 4-6 ਸੈਂਟੀਮੀਟਰ ਡੂੰਘਾ ਬੀਜੋ ਬਿਜਾਈ ਲਈ, ਬਿਜਾਈ ਵਾਲੀ ਮਸ਼ੀਨ, ਪੋਰਾ ਜਾਂ ਕੇਰਾ ਢੰਗ ਦੀ ਵਰਤੋ ਕੀਤੀ ਜਾਂਦੀ ਹੈ ਸਾਉਣੀ ਰੁੱਤ ਲਈ 8-9 ਕਿਲੋ ਬੀਜ ਪ੍ਰਤੀ ਏਕੜ ਅਤੇ ਗਰਮੀ ਰੁੱਤ ਲਈ 12-15 ਕਿਲੋ ਬੀਜ ਪ੍ਰਤੀ ਏਕੜ ਦੇ ਹਿਸਾਬ ਨਾਲ ਬੀਜੋ ਨਾਈਟ੍ਰੋਜਨ 5 ਕਿਲੋ (12 ਕਿਲੋ ਯੂਰੀਆ), ਫਾਸਫੋਰਸ 16 ਕਿਲੋ (100 ਕਿਲੋ ਸਿੰਗਲ ਸੁਪਰ ਫਾਸਫੇਟ ) ਦੀ ਮਾਤਰਾ ਪ੍ਰਤੀ ਏਕੜ ਵਿੱਚ ਬਿਜਾਈ ਦੇ ਸਮੇਂ ਵਰਤਣੀ ਚਾਹੀਦੀ ਹੈ ਨਦੀਨਾ ਨੂੰ ਰੋਕਣ ਲਈ ਦੋ ਗੋਡੀਆ ਦੀ ਸ਼ਿਫਾਰਸ਼ ਕੀਤੀ ਜਾਂਦੀ ਹੈ ਪਹਿਲੀ ਗੋਡੀ ਬੀਜਣ ਤੋਂ 4 ਹਫਤੇ ਬਾਅਦ ਤੇ ਦੂਸਰੀ ਗੋਡੀ, ਪਹਿਲੀ ਗੋਡੀ ਤੋ 2 ਹਫਤਿਆ ਬਾਅਦ ਕਰੋ ਰਸਾਇਣਿਕ ਤਰੀਕੇ ਨਾਲ ਨਦੀਨਾ ਨੂੰ ਖਤਮ ਕਰਨ ਲਈ ਫਲੂਕਲੋਰਾਲਿਨ 600 ਮਿਲੀਲੀਟਰ ਪ੍ਰਤੀ ਏਕੜ ਅਤੇ ਟਰਾਈਫਲੂਰਾਲਿਨ 800 ਮਿਲੀਲੀਟਰ ਪ੍ਰਤੀ ਏਕੜ ਦੀ ਦਰ ਨਾਲ ਫਸਲ ਬੀਜਣ ਤੋ 2 ਦਿਨਾਂ ਦੇ ਅੰਦਰ-ਅੰਦਰ ਕਰੋ ਇਸ ਤੋਂ ਇਲਾਵਾ ਪੈਂਡੀਮੈਥਾਲੀਨ 1 ਲਿਟਰ ਨੂੰ 100 ਤੋ 200 ਲੀਟਰ ਪਾਣੀ ਵਿੱਚ ਮਿਲਾ ਕੇ ਪ੍ਰਤੀ ਏਕੜ ਦੇ ਹਿਸਾਬ ਨਾਲ ਛਿੜਕਾਅ ਕਰੋ ਮੂੰਗ ਦੀ ਫਸਲ ਆਮ ਤੌਰ ਤੇ ਸਾਉਣੀ ਦੀ ਰੁੱਤ ਵਿੱਚ ਉਗਾਈ ਜਾਂਦੀ ਹੈ ਸਾਉਣੀ ਦੀ ਰੁੱਤ ਸਮੇ ਮੌਸਮ ਦੇ ਹਿਸਾਬ ਨਾਲ ਪਾਣੀ ਲਗਾਉ ਮਿੱਟੀ ਦੀ ਕਿਸਮ ਅਤੇ ਜਲਵਾਯੂ ਦੇ ਆਧਾਰ ਤੇ ਗਰਮੀ ਰੁੱਤ ਦੀ ਮੂੰਗੀ ਲਈ 3 ਤੋਂ 5 ਪਾਣੀ ਲਗਾਏ ਜਾਂਦੇ ਹਨ ਵਧੇਰੇ ਝਾੜ ਪ੍ਰਾਪਤ ਕਰਨ ਲਈ ਮੂੰਗੀ ਬੀਜਣ ਤੋ 55 ਦਿਨ ਬਾਅਦ ਪਾਣੀ ਨਹੀ ਲਗਾਉਣਾ ਚਾਹੀਦਾ ਕਟਾਈ ਦਾ ਸਹੀ ਸਮਾਂ ਉਦੋ ਹੁੰਦਾ ਹੈ ਜਦੋਂ ਪੱਤੇ ਝੜ ਜਾਣ ਅਤੇ 85% ਫਲੀਆ ਪੱਕ ਜਾਂਦੀਆ ਹਨ ਕਟਾਈ ਵਿੱਚ ਦੇਰੀ ਕਰਨ ਨਾਲ ਫਲੀਆਂ ਝੜਨੀਆਂ ਸ਼ੁਰੂ ਹੋ ਜਾਂਦੀਆ ਹਨ ਵਾਢੀ ਦਾਤੀ ਨਾਲ ਕਰੋ ਤੇ ਬੀਜ ਨੂੰ ਧੁੱਪ ਵਿੱਚ ਸਾਫ ਕਰ ਕੇ ਸੁਕਾਉ
Posted by ਤੇਜਪਾਲ ਸਿੰਘ
Punjab
02-05-2019 06:06 PM
ਤੇਜਪਾਲ ਜੀ ਇਸਦੇ ਲਈ ਤੁਸੀ ਬੂਟੇ ਨੂੰ 150 ਗ੍ਰਾਮ ਯੂਰੀਆ ਪਾਓ ਇਸਦੇ ਨਾਲ ਬੂਟਾ ਗ੍ਰੋਥ ਕਰਨਾ ਸ਼ੁਰੂ ਕਰ ਦਿੰਦਾ ਹੈ ਧੰਨਵਾਦ

Posted by happy
Punjab
02-05-2019 05:49 PM
कृषि के साथ, आप कई सहायक गतिविधियों को अपना सकते हैं,जैसे कि डेयरी, पशु पालन, मुर्गी पालन, मधु मक्खी पालन, क्षेत्र में एक छोटा बांध बनाकर मच्छी पालन, सब्जियों को अग्रिम में उगना यह कहना बहुत मुश्किल है कि कौन सा कित्ता ज़्यादा लाभ देगा चूंकि यह आपके प्रयासों पर निर्भर करता है, आप किस स्तर पर हैं, आप सबसे पहले अपन.... (Read More)
कृषि के साथ, आप कई सहायक गतिविधियों को अपना सकते हैं,जैसे कि डेयरी, पशु पालन, मुर्गी पालन, मधु मक्खी पालन, क्षेत्र में एक छोटा बांध बनाकर मच्छी पालन, सब्जियों को अग्रिम में उगना यह कहना बहुत मुश्किल है कि कौन सा कित्ता ज़्यादा लाभ देगा चूंकि यह आपके प्रयासों पर निर्भर करता है, आप किस स्तर पर हैं, आप सबसे पहले अपने बजट, अनुभव और स्थान के आधार पर सहायक कंपनी चुनते हैं जिसके बारे में आपको कुछ ज्ञान हो, और उस काम को सफल करने वाले सफल किसानों के पास जाकर मिलेंऔर फिर एक दृढ़ मन्न को बनाकर छोटे से स्तर पर शुरू करें और यदि कोई समस्या आ रही है, तो सवाल फिर से करें आपको हमारी तरफ से पूरी मदद मिलेगी
Posted by harjap singh
Punjab
02-05-2019 05:49 PM
iss vaar jhone di paneeri di tareek 20 may hai ate jhona mukh khet de vich lgaun di tareek 20 june hai
Posted by ਹਰਵਿੰਦਰ ਸਿੰਘ
Punjab
02-05-2019 05:44 PM
ਹਰਵਿੰਦਰ ਜੀ ਇਹ ਮੱਛਰ ਦੇ ਕਾਰਨ ਹੁੰਦੇ ਹਨ ਇਸਦੇ ਲਈ ਤੁਸੀ imidacloprid @1.5 ml ਨੂੰ ਪ੍ਰਤੀ ਲੀਟਰ ਪਾਣੀ ਦੇ ਹਿਸਾਬ ਨਾਲ ਸਪਰੇ ਕਰੋ

Posted by husanpreet singh
Punjab
02-05-2019 05:41 PM
ਝੋਨੇ ਦੀਆਂ ਸਿਫਾਰਿਸ਼ ਕਿਸਮਾਂ:-PR-126:-ਇਹ ਕਿਸਮ ਘਟ ਸਮਾਂ ਲੈਂਦੀ ਹੈ ਅਤੇ 123 ਦਿਨਾਂ ਵਿੱਚ ਪਕ ਕੇ ਤਿਆਰ ਹੋ ਜਾਂਦੀ ਹੈ ਅਤੇ ਇਸ ਦਾ ਔਸਤਨ ਝਾੜ 30 ਕੁਇੰਟਲ ਪ੍ਰਤੀ ਏਕੜ ਹੈ PR:-127 ਇਸਦਾ ਔਸਤਨ ਝਾੜ 30 ਕੁਇੰਟਲ ਪ੍ਰਤੀ ਏਕੜ ਹੈ ਅਤੇ ਇਹ 137 ਦਿਨਾਂ ਦੀ ਕਿਸਮ ਹੈ PR121 ਇਸ ਕਿਸਮ ਦਾ ਔਸਤਨ ਝਾੜ 30.5 ਕੁਇੰਟਲ ਪ੍ਰਤੀ ਏਕੜ ਹੈ ਅਤੇ ਇਹ 140 ਦਿਨਾਂ ਵਿੱਚ ਪਕ ਕੇ ਤਿਆਰ ਹੋ ਜਾਂਦੀ ਹੈ PR 124 ਇਸ ਦਾ ਔਸਤਨ ਝਾੜ 30.5 ਕੁਇੰਟਲ ਪ.... (Read More)
ਝੋਨੇ ਦੀਆਂ ਸਿਫਾਰਿਸ਼ ਕਿਸਮਾਂ:-PR-126:-ਇਹ ਕਿਸਮ ਘਟ ਸਮਾਂ ਲੈਂਦੀ ਹੈ ਅਤੇ 123 ਦਿਨਾਂ ਵਿੱਚ ਪਕ ਕੇ ਤਿਆਰ ਹੋ ਜਾਂਦੀ ਹੈ ਅਤੇ ਇਸ ਦਾ ਔਸਤਨ ਝਾੜ 30 ਕੁਇੰਟਲ ਪ੍ਰਤੀ ਏਕੜ ਹੈ PR:-127 ਇਸਦਾ ਔਸਤਨ ਝਾੜ 30 ਕੁਇੰਟਲ ਪ੍ਰਤੀ ਏਕੜ ਹੈ ਅਤੇ ਇਹ 137 ਦਿਨਾਂ ਦੀ ਕਿਸਮ ਹੈ PR121 ਇਸ ਕਿਸਮ ਦਾ ਔਸਤਨ ਝਾੜ 30.5 ਕੁਇੰਟਲ ਪ੍ਰਤੀ ਏਕੜ ਹੈ ਅਤੇ ਇਹ 140 ਦਿਨਾਂ ਵਿੱਚ ਪਕ ਕੇ ਤਿਆਰ ਹੋ ਜਾਂਦੀ ਹੈ PR 124 ਇਸ ਦਾ ਔਸਤਨ ਝਾੜ 30.5 ਕੁਇੰਟਲ ਪ੍ਰਤੀ ਏਕੜ ਹੈ ਅਤੇ ਇਹ 135 ਦਿਨਾਂ ਵਿੱਚ ਪਕ ਕੇ ਤਿਆਰ ਹੋ ਜਾਂਦੀ ਹੈ ਇਸ ਵਿੱਚ ਭੂਰੇ ਧੱਬੇ ਦਾ ਹਮਲਾ ਜਿਆਦਾ ਆਉਂਦਾ ਹੈ PR 122 ਇਹ ਕਿਸਮ 147 ਦਿਨ ਦੀ ਹੈ ਅਤੇ ਝਾੜ 31.5 ਕੁਇੰਟਲ ਪ੍ਰਤੀ ਏਕੜ ਹੈ PR 123 ਇਸ ਦਾ ਔਸਤਨ ਝਾੜ 29 ਕੁਇੰਟਲ ਪ੍ਰਤੀ ਏਕੜ ਹੈ ਅਤੇ ਇਹ 143 ਦਿਨਾਂ ਵਿੱਚ ਪਕ ਕੇ ਤਿਆਰ ਹੋ ਜਾਂਦੀ ਹੈ PR-114 ਇਹ ਕਿਸਮ ਨਿਰਯਾਤ ਲਈ ਢੁੱਕਵੀਂ ਹੈ ਇਸ ਦਾ ਝਾੜ 27.5 ਕੁਇੰਟਲ ਪ੍ਰਤੀ ਏਕੜ ਹੈ ਅਤੇ 145 ਦਿਨਾਂ ਵਿੱਚ ਪਕ ਕੇ ਤਿਆਰ ਹੋ ਜਾਂਦੀ ਹੈ

Posted by Sani Kashyap
Uttar Pradesh
02-05-2019 05:37 PM
Sani ji aap mau ki roktham ke liye aap imidacloprid@1.5ml ko prati litre pani ke hisab se spray karen.dhanywad
Posted by ਸੁਖਪ੍ਰੀਤ, ਖੁਸ਼ਪ੍ਰੀਤ
Punjab
02-05-2019 05:35 PM
ਇਹ ਫੰਗਸ ਦੇ ਕਾਰਨ ਡਿਗਦੇ ਹਨ ਇਸਦੇ ਲਈ ਤੁਸੀ planofix @4 ml ਨੂੰ 15 ਲਿਟਰ ਪਾਣੀ ਦੇ ਹਿਸਾਬ ਨਾਲ ਸਪਰੇ ਕਰੋ ਧੰਨਵਾਦ
Posted by AVDHESH KUMAR SHARMA
Uttar Pradesh
02-05-2019 05:31 PM
इस फसल को तुरंत सिंचाई की आवश्यकता होती है बिजाई के तुरंत बाद सिंचाई करें गर्मियों में फसल को 6—7 सिंचाइयों की आवश्यकता होती है और बारिश के मौसम में आवश्यकतानुसार पानी लगाएं इस फसल को कुल 9 सिंचाइयों की जरूरत होती है
Posted by sumit Kumar
Bihar
02-05-2019 05:31 PM
इसे आप पेट के कीड़ों के लिए Flukarid-DS bolus दें, इसके साथ आप Intalyte oral powder 50gm रोज़ाना देना शुरू करें, बाकि आप उसकी खुरली में पाकिस्तानी नमक का टुकड़ा रखें जिसे वह चाटती रहे इससे उसकी प्यास बढ़ने लगेगी

Posted by akashdeep
Punjab
02-05-2019 04:58 PM
Akashdeep ji 15x12 =180 varg karm hunde han jo 20 marleya de brabar hunde han. ate eh ik knal de brabar hunde han.

Posted by amritpal singh
Punjab
02-05-2019 04:45 PM
पहले विभाग से मिट्टी की जांच करवाएं
आम तौर पर 12 किलो प्रति एकड़
Posted by Halinder Singh
Punjab
02-05-2019 04:44 PM
ਤੁਸੀ ਉਸਦੀ ਡਿਵਰਮਿੰਗ ਕਰ ਸਕਦੇ ਹੋ, ਉਸ ਨੂੰ ਤੁਸੀ Flukarid-DS ਦਵਾਈ ਦੀ ਗੋਲੀ ਦਿਓ ਅਤੇ ਵੱਛੀ ਦੀ ਡਿਵਰਮਿੰਗ ਵੀ ਕਰ ਸਕਦੇ ਹੋ, ਉਸ ਨੂੰ Albomar liquid 10ml ਰੋਜਾਨਾ ਅਤੇ 3 ਦਿਨ ਤਕ ਦਿਓ, ਫਿਰ ਉਸਦੀ ਹਰ ਇਕ ਮਹੀਨੇ ਬਾਦ ਸਾਲਟ ਬਦਲ ਕੇ ਡਿਵਰਮਿੰਗ ਕਰੋ ਜੀ .

Posted by Jivan Sony
Bihar
02-05-2019 04:43 PM
जीवन सोनी जी मोती की खेती के बारे में पूरी जानकारी के लिए आप अचल सिंह 9711858258 से संपर्क करें, धन्यवाद
Posted by Halinder Singh
Punjab
02-05-2019 04:35 PM
ਤੁਸੀ Hiteck ਇੰਜੇਕਸ਼ਨ ਲਗਵਾ ਸਕਦੇ ਹੋ, ਇਹ 1ml/50kg ਸਰੀਰ ਦੇ ਭਾਰ ਦੇ ਹਿਸਾਬ ਨਾਲ ਚਮੜੀ ਵਿਚ ਲਗਦਾ ਹੈ, ਤੁਸੀ ਓਹਨਾ ਦੇ ਭਾਰ ਦੇ ਹਿਸਾਬ ਨਾਲ ਇਸ ਨੂੰ ਲਗਵਾਓ, ਬਾਕੀ ਓਹਨਾ ਦੇ ਆਸ ਪਾਸ ਸਾਫ ਸਫਾਈ ਦਾ ਪੂਰਾ ਧਿਆਨ ਰੱਖੋ ਜੀ

Posted by ਹਰਜੀਤ ਸਿੰਘ
Punjab
02-05-2019 04:28 PM
ਇਹ ਮਾਡਲ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਵਿੱਚ ਲੱਗਿਆਂ ਹੋਇਆ ਹੈ ਤੁਸੀ 97795 14520 ਨੰਬਰ ਤੇ ਡਾਕਟਰ KG ਸਿੰਘ ਨਾਲ ਗੱਲ ਕਰੋ ਤੇ ਉਹਨਾਂ ਤੋਂ ਟਾਈਮ ਲੈ ਕੇ ਉੱਥੇ ਪਹੁੰਚੋ ਜੇਕਰ ਤੁਸੀ ਵਧੀਆ ਲੱਗਿਆ ਤਾਂ ਉਹ ਤੁਹਾਨੂੰ ਮਿਸਤਰੀ ਦਾ ਨੰਬਰ ਦੇ ਦੇਣਗੇ ਜਿੱਥੋ ਇਹ ਤਿਆਰ ਹੋਵੇਗਾ ਜੀ
Posted by robin singh
Rajasthan
02-05-2019 04:28 PM
Robin ji yadii app HF ko sahiwali ka injection lgwate hai too cross nasal ka bacha ayyega, fir uss bache ko fir sahiwal ka injection bhrwate hai too usme 75% tak sahiwal nasal ke gunn honge, iss trah aap sahiwal breed tyar kr skte hai, per yaddi apne HF ko acha record ka HF ka tika bhrwaya too app ek ache duudh wali nasal tyar kr skte hai.

Posted by kuldip singh
Punjab
02-05-2019 04:26 PM
ਸਾਉਣੀ/ਮਾਨਸੂਨ ਰੁੱਤ ਦੀ ਮੱਕੀ ਵਿੱਚ ਨਦੀਨ ਵੱਡੀ ਸਮੱਸਿਆ ਹੁੰਦੇ ਹਨ, ਜੋ ਕਿ ਖੁਰਾਕੀ ਤੱਤ ਲੈਣ ਵਿੱਚ ਫਸਲ ਨਾਲ ਮੁਕਾਬਲਾ ਕਰਦੇ ਹਨ ਅਤੇ 35% ਤੱਕ ਝਾੜ ਘਟਾ ਦਿੰਦੇ ਹਨ ਇਸ ਲਈ ਵੱਧ ਝਾੜ ਲੈਣ ਲਈ ਨਦੀਨਾਂ ਦਾ ਹੱਲ ਕਰਨਾ ਜਰੂਰੀ ਹੈ ਮੱਕੀ ਦੀਆਂ ਘੱਟ ਤੋਂ ਘੱਟ ਦੋ ਗੋਡੀਆਂ ਕਰੋ ਪਹਿਲੀ ਗੋਡੀ, ਬਿਜਾਈ ਤੋਂ 20-25 ਦਿਨ ਬਾਅਦ ਅਤੇ ਦੂਜੀ ਗੋਡੀ 40-45 ਦਿਨਾਂ ਬਾਅਦ
Posted by Mukesh siyag
Rajasthan
02-05-2019 04:19 PM
मुकेश जी कृप्या आप अपना सवाल विस्तार से पूछें कि आप कौनसे काम के लिए लोन लेना चाहते है ताकि आपको सही जानकारी दी जा सके

Posted by Rakesh kumar das
Andaman & Nicobar Islands
02-05-2019 04:19 PM
For maintaining a profitable fish farming business, you have to go through some step by step process. The steps for starting a fish farming business includes selecting suitable farm land or area, fish farm type (cage, tank or pond), cage or pond construction, selecting fish species, feeding, care & management, harvesting and marketing. We are shortly describing all the steps below. For running a successful fish farming business, follow every steps very carefully.
Posted by BALTEJ SINGH
Punjab
02-05-2019 04:15 PM
कितने साल का पौधा है, गर्मी में कितने समय पर पानी देते है
Posted by Vijay Thakur
Punjab
02-05-2019 04:08 PM
vijay ji paniri vich nadeena nu godi karke kad sakde ho.20 dina di hon te paniri nu ik killo nu 150 litre pani vich mila ke spray karo.jekar paniri peeli paindi hai ta zinc sulphate@3gm nyu prati litre pani de hisab nal spray karo.dhanwad

Posted by Narendra patidar
Madhya Pradesh
02-05-2019 04:08 PM
Narendra ji iske liye pashuo ki sme sme per deworming honi jruri hai app her 3 mahine badd unko pett ke kirro ke liye goli jrur den, iske sath sath app unko achi khurak den aur jo pashu assani se khatta ho wohi feed aur dana dalen, iske sath app liver tonic 50ml rojana de skte hai, isse pashu ka khaya hajam v assani se hota hai aur bhukh v achi lggti hai .

Posted by kashmir singh
Punjab
02-05-2019 04:04 PM
ਕਸ਼ਮੀਰ ਸਿੰਘ ਜੀ, ਸਾਡੀ ਹਮੇਸ਼ਾ ਹੀ ਕੋਸ਼ਿਸ਼ ਰਹਿੰਦੀ ਹੈ ਕਿ ਸਾਰੇ ਸਵਾਲਾਂ ਦਾ ਜਵਾਬ ਸਭ ਨੂੰ ਸਹੀ ਸਮੇ ਤੇ ਮਿਲੇ ਜੇਕਰ ਫਿਰ ਵੀ ਤੁਹਾਨੂੰ ਤੁਹਾਡੇ ਸਵਾਲ ਦਾ ਜਵਾਬ ਸਹੀ ਸਮੇਂ ਤੇ ਨਹੀ ਮਿਲਿਆ ਤਾਂ ਤੁਸੀ ਸਾਡੇ ਹੈਲਪਲਾਈਨ ਨੰਬਰ 9779977641 ਤੇ ਵੀ ਫੋਨ ਕਰ ਸਕਦੇ ਹੋ ਇਸ ਤਰਾਂ ਦੀ ਭਾਸ਼ਾ ਤੋਂ ਗੁਰੇਜ਼ ਕੀਤਾ ਜਾਵੇ ਤਾਂ ਵਧੀਆਂ ਹੈ ਜੀ, ਬਹੁਤ ਸਾਰੇ ਕਿਸਾਨਾਂ ਨੂੰ ਸਹੀ ਸਲਾਹਾਂ ਮਿਲਦੀਆਂ ਹਨ ਤੇ ਉਹ ਆਪ.... (Read More)
ਕਸ਼ਮੀਰ ਸਿੰਘ ਜੀ, ਸਾਡੀ ਹਮੇਸ਼ਾ ਹੀ ਕੋਸ਼ਿਸ਼ ਰਹਿੰਦੀ ਹੈ ਕਿ ਸਾਰੇ ਸਵਾਲਾਂ ਦਾ ਜਵਾਬ ਸਭ ਨੂੰ ਸਹੀ ਸਮੇ ਤੇ ਮਿਲੇ ਜੇਕਰ ਫਿਰ ਵੀ ਤੁਹਾਨੂੰ ਤੁਹਾਡੇ ਸਵਾਲ ਦਾ ਜਵਾਬ ਸਹੀ ਸਮੇਂ ਤੇ ਨਹੀ ਮਿਲਿਆ ਤਾਂ ਤੁਸੀ ਸਾਡੇ ਹੈਲਪਲਾਈਨ ਨੰਬਰ 9779977641 ਤੇ ਵੀ ਫੋਨ ਕਰ ਸਕਦੇ ਹੋ ਇਸ ਤਰਾਂ ਦੀ ਭਾਸ਼ਾ ਤੋਂ ਗੁਰੇਜ਼ ਕੀਤਾ ਜਾਵੇ ਤਾਂ ਵਧੀਆਂ ਹੈ ਜੀ, ਬਹੁਤ ਸਾਰੇ ਕਿਸਾਨਾਂ ਨੂੰ ਸਹੀ ਸਲਾਹਾਂ ਮਿਲਦੀਆਂ ਹਨ ਤੇ ਉਹ ਆਪਣੇ ਫੀਡਬੈਂਕ ਵੀ ਸ਼ੇਅਰ ਕਰਦੇ ਹਨ ਜੇਕਰ ਕਿਸੇ ਕਾਰਨ ਜਵਾਬ ਨਹੀ ਮਿਲਿਆਂ ਤਾਂ ਇਸ ਤਰਾਂ ਦੀ ਸ਼ਬਦਾਵਾਲੀ ਨਹੀ ਵਰਤਣੀ ਚਾਹੀਦੀ ਜੀ, ਤੁਸੀ ਆਪਣੀ ਸਮੱਸਿਆਂ ਦੱਸੋ ਤਾਂ ਕੋਈ ਹੱਲ ਹੋਵੇਗਾ, ਗਾਲੀ ਗਲੋਚ ਨਾਲ ਸਹੀ ਹੱਲ ਨਹੀ ਹੋ ਸਕਦਾ ਜੀ, ਧੰਨਵਾਦ

Posted by Mahendra yadav
Punjab
02-05-2019 04:04 PM
यह भिंडी पर कीट का हमला है, इसकी रोकथाम के लिए आप नीम के तेल की स्प्रे करें, इसकी मात्रा 50ml को प्रति एकड़ के हिसाब से स्प्रे करें, धन्यवाद

Posted by gurpreet singh
Punjab
02-05-2019 03:54 PM
ਤੁਸੀ Freetic soap ਦੀ ਵਰਤੋਂ ਕਰ ਸਕਦੇ ਹੋ, ਇਸ ਨਾਲ ਪਸ਼ੂਆਂ ਨੂੰ ਨਹਾਉਣਾ ਸ਼ੁਰੂ ਕਰੋ, ਇਸਦੀ ਚੰਗੀ ਤ੍ਰਾਹ ਝੱਗ ਕਰਕੇ ਪਸ਼ੂਆਂ ਦੇ ਸਰੀਰ ਤੇ 10-15 ਮਿੰਟ ਤਕ ਰਹਿਣ ਦਿਓ, ਇਸ ਨਾਲ ਮੱਖੀ,ਮੱਛਰ ਤੋਂ ਆਰਾਮ ਰਹਿੰਦਾ ਹੈ.

Posted by sandeep Singh
Punjab
02-05-2019 03:53 PM
ਤੁਸੀ ਘਰ ਵਿਚ ਫੀਡ ਤਿਆਰ ਕਰ ਸਕਦੇ ਹੋ ਤੁਸੀ ਗਰਮੀਆਂ ਵਿਚ 1 ਕੁਅੰਟਲ ਮੱਝਾਂ ਦੀ ਫੀਡ ਵਿਚ 30 ਕਿਲੋ ਜੋਂ, 30 ਕਿਲੋ ਕਣਕ, 10 ਕਿਲੋ ਚੋਕਰ, 15 ਕਿਲੋ ਵਡੇਮਿਆ ਦੀ ਖੱਲ, 15 ਕਿਲੋ ਸਰੋਂ ਦੀ ਖੱਲ ਮਿਕਸ ਕਰੋ ਅਤੇ ਗਾਵਾਂ ਲਈ 1 ਕੁਅੰਟਲ ਫੀਡ ਵਿਚ 35 ਕਿਲੋ ਜੋਂ, 35 ਕਿਲੋ ਕਣਕ , 10 ਕਿਲੋ ਚੋਕਰ, 10 ਕਿਲੋ ਵਡੇਮਿਆ ਦੀ ਖੱਲ ਅਤੇ 10 ਕਿਲੋ ਸਰੋਂ ਦੀ ਖੱਲ ਮਿਕਸ ਕਰਕੇ ਤਿਆਰ ਕਰੋ ਅਤੇ ਖਵਾਓ, ਉਸ ਤਰੀਕੇ ਨਾਲ ਤੁ.... (Read More)
ਤੁਸੀ ਘਰ ਵਿਚ ਫੀਡ ਤਿਆਰ ਕਰ ਸਕਦੇ ਹੋ ਤੁਸੀ ਗਰਮੀਆਂ ਵਿਚ 1 ਕੁਅੰਟਲ ਮੱਝਾਂ ਦੀ ਫੀਡ ਵਿਚ 30 ਕਿਲੋ ਜੋਂ, 30 ਕਿਲੋ ਕਣਕ, 10 ਕਿਲੋ ਚੋਕਰ, 15 ਕਿਲੋ ਵਡੇਮਿਆ ਦੀ ਖੱਲ, 15 ਕਿਲੋ ਸਰੋਂ ਦੀ ਖੱਲ ਮਿਕਸ ਕਰੋ ਅਤੇ ਗਾਵਾਂ ਲਈ 1 ਕੁਅੰਟਲ ਫੀਡ ਵਿਚ 35 ਕਿਲੋ ਜੋਂ, 35 ਕਿਲੋ ਕਣਕ , 10 ਕਿਲੋ ਚੋਕਰ, 10 ਕਿਲੋ ਵਡੇਮਿਆ ਦੀ ਖੱਲ ਅਤੇ 10 ਕਿਲੋ ਸਰੋਂ ਦੀ ਖੱਲ ਮਿਕਸ ਕਰਕੇ ਤਿਆਰ ਕਰੋ ਅਤੇ ਖਵਾਓ, ਉਸ ਤਰੀਕੇ ਨਾਲ ਤੁਸੀ ਪਸ਼ੂਆਂ ਲਈ ਵਧਿਆ ਫੀਡ ਤਿਆਰ ਕਰ ਸਕਦੇ ਹੋ..

Posted by ɱẫḧakȡĕȩṕ Ḿȧẵṉ
Punjab
02-05-2019 03:53 PM
tuci uss nu Cargil di hiefer dry feed deni suru kro, isde nal tuci Intas company da Cafplan powder 100gm rojana dena suru kro, iss nal vdia growth howegi.
Posted by Ravneet Singh
Punjab
02-05-2019 03:40 PM
ਤੁਸੀ ਇਸ ਮਹੀਨੇ ਵਿਚ ਮੂਲੀ ਅਤੇ ਪਾਲਕ ਦੀ ਬਿਜਾਈ ਕਰ ਸਕਦੇ ਹੋ

Posted by preet
Punjab
02-05-2019 03:27 PM
Preet ji tuci iss nu ekp jgahh bnn ke naa rkho, tuci isda torra ferra krauna suru kro, kyuki eko jgahh pashu nu bnn rakhan nal usda pett nikaln lgg jnda hai ate sarir sahi trike nal growth nhi krda hai, baki usdi deworming time te krde rho ate khurak v eko varr ch sari na paao, thodi thodi khurak din vich 3 varr deo..

Posted by Gurchet singh Chahal
Punjab
02-05-2019 03:23 PM
ਹਾਂਜੀ ਤੁਸੀ ਉਸ ਨੂੰ ਕਣਕ ਦਾ ਦਲੀਆ ਦੇ ਸਕਦੇ ਹੋ, ਇਹ ਤੁਸੀ 1 ਕਿਲੋ ਸਵੇਰੇ ਸ਼ਾਮ ਅਤੇ 1 ਕਿਲੋ ਸ਼ਾਮ ਨੂੰ ਦੇ ਸਕਦੇ ਹੋ, ਜਿਨਾਂ ਉਹ ਆਸਾਨੀ ਨਾਲ ਹਜ਼ਮ ਕਰ ਸਕੇ ਉਸ ਹਿਸਾਬ ਨਾਲ ਹੀ ਦਿਓ, ਤੁਸੀ ਦਲੀਆ ਅਤੇ ਗੁੜ ਚੰਗੀ ਤ੍ਰਾਹ ਰਿਨ ਲਓ ਫਿਰ ਉਸ ਵਿਚ 100 ਮਿਲੀ ਸਰੋਂ ਦਾ ਤੇਲ ਮਿਲਾ ਕੇ ਪਸ਼ੂਆਂ ਨੂੰ ਦੇ ਸਕਦੇ ਹੋ .

Posted by Rohtash
Haryana
02-05-2019 03:22 PM
रोहताश जी इसके रेट की जानकारी आपको नजदीकी मार्किट से ही मिलेगी
Posted by Ajay Kumar Chaurasiya
Uttar Pradesh
02-05-2019 03:17 PM
खेत किराये पर लेने की ज़रूरत नहीं है, यह छोटा व्यापार है, थोड़ी सी जगह से शुरू करें
Posted by suraj jat
Madhya Pradesh
02-05-2019 03:07 PM
इसे किसी भी तरह की हल्की से भारी ज़मीनों में उगाया जा सकता है गहरी मैरा, अच्छी जल निकास वाली, पानी को बांध कर रखने वाली और अच्छी जैविक खनिजों वाली ज़मीन सब से अच्छी रहती है नर्म और रेतली ज़मीनें इसके लिए अच्छी नहीं होती क्योंकि इसमें बनी गांठे जल्दी खराब हो जाती हैं ज़मीन की तैयारी के लिए मिट्टी के भुरभुरा होने त.... (Read More)
इसे किसी भी तरह की हल्की से भारी ज़मीनों में उगाया जा सकता है गहरी मैरा, अच्छी जल निकास वाली, पानी को बांध कर रखने वाली और अच्छी जैविक खनिजों वाली ज़मीन सब से अच्छी रहती है नर्म और रेतली ज़मीनें इसके लिए अच्छी नहीं होती क्योंकि इसमें बनी गांठे जल्दी खराब हो जाती हैं ज़मीन की तैयारी के लिए मिट्टी के भुरभुरा होने तक खेत को 3-4 बार जोताई करें और मिट्टी में जैविक खनिजों को बढ़ाने के लिए रूड़ी की खाद डालें खेत को समतल करके क्यारियों और खालियों में बांट दें बिजाई के लिए सही समय सितंबर के आखिरी सप्ताह से अक्तूबर का पहला सप्ताह माना जाता है पौधे से पौधे का फासला 7.5 सैं.मी. और कतारों में फासला 15 सैं.मी. रखें लहसुन की गांठों को 3-5 सैं.मी. गहरा और उसका उगने वाला हिस्सा ऊपर की तरफ रखें इसकी बिजाई के लिए केरा ढंग का प्रयोग करें बिजाई हाथों से या मशीन से की जा सकती है लहसुन की गांठों को मिट्टी से ढककर हल्की सिंचाई करें बीज की मात्रा 225-250 किलोग्राम बीज प्रति एकड़ में प्रयोग करें बिजाई से 10 दिन पहले खेत में 2 टन रूड़ी की खाद डालें 50 किलो नाइट्रोजन (110 किलो यूरिया) और 25 किलो फासफोरस (155 किलो एस एस पी) प्रति एकड़ डालें सारी एस एस पी बिजाई से पहले और नाइट्रोजन तीन हिस्सों में बिजाई के 30, 45 और 60 दिन बाद डालें शुरू में लहसुन का पौधा धीरे धीरे बढ़ता है इसलिए नदीन नाशकों का प्रयोग गोडाई से बढ़िया रहता है नदीनों को रोकने के लिए पैंडीमैथालीन 1 लीटर प्रति 200 लीटर पानी प्रति एकड़ में डालकर बिजाई से 72 घंटो में स्प्रे करें इसके बिना नदीन नाशक ऑक्सीफ्लोरफेन 425 मि.ली. प्रति 200 लीटर पानी में डालकर स्प्रे बिजाई के 7 दिन बाद करें नदीनों की रोकथाम के लिए 2 गोडाई की जरूरत है पहली गोडाई बिजाई से 1 महीने बाद और दूसरी गोडाई बिजाई के 2 महीने बाद करें वातावरण और मिट्टी की किस्म के आधार पर सिंचाई करें बिजाई के तुरंत बाद पहली सिंचाई करें और आवश्यकता के आधार पर 10-15 दिनों के अंतराल पर आवश्यकतानुसार सिंचाई करें कटाई करने और सूखाने के बाद गांठों को आकार के अनुसार छांटे

Posted by balwinder singh
Punjab
02-05-2019 03:04 PM
ਬਲਵਿੰਦਰ ਜੀ ਇਕ ਏਕੜ ਦੇ ਲਈ 3 ਮਰਲੇ ਜਗਾ ਦੀ ਲੋੜ ਹੁੰਦੀ ਹੈ ਅਤੇ9 ਕਿੱਲਿਆਂ ਦੇ ਲਈ 27 ਮਰਲੇ ਦੀ ਲੋੜ ਹੁੰਦੀ ਹੈ ਅਤੇ 243 ਵਰਗ ਕਰਮ ਦੀ ਲੋੜ ਹੁੰਦੀ ਹੈ

Posted by veer Bahadur Singh
Uttar Pradesh
02-05-2019 03:02 PM
वीर बहादुर सिंह जी , अगर आप लेयर फार्मिगं करना चाहते है तो बहुत अच्छी बात है , इसके लिए अगर आपने लोन लेना है तो आपके पास पोल्ट्री फार्मिंग की ट्रेनिंग का सर्टिफिकेट होना चाहिए , उस सर्टिफिकेट के बेस पर ही आप लोन के लिए अप्लाई कर सकते हो , इसके लिए आप अपने नज़दीकी ज़िले के कृषि विज्ञानं केंद्र में ट्रेनिंग के लिए फ.... (Read More)
वीर बहादुर सिंह जी , अगर आप लेयर फार्मिगं करना चाहते है तो बहुत अच्छी बात है , इसके लिए अगर आपने लोन लेना है तो आपके पास पोल्ट्री फार्मिंग की ट्रेनिंग का सर्टिफिकेट होना चाहिए , उस सर्टिफिकेट के बेस पर ही आप लोन के लिए अप्लाई कर सकते हो , इसके लिए आप अपने नज़दीकी ज़िले के कृषि विज्ञानं केंद्र में ट्रेनिंग के लिए फॉर्म भरे और उसके बाद जब ट्रेनिंग शुरू हुई तो आपको कॉल करके बुला लिया जायेगा , ट्रेनिंग करने के बाद अपने नज़दीकी पशु पालन विभाग और नाबार्ड के ऑफिस जा कर लोन की फाइल लगा सकते हो , लोन की फाइल लगाने के बाद आप बैंक मैनेजर से बात करे वह आपकी फाइल देख कर आपको आगे गाइड करेंगे जी आपका नजदीकी कृषि विज्ञानं केंद्र का पता आप नोट कर सकते हो, धन्यवाद कृषि विज्ञान केंद्र, Bharsar,Kallipur,
P O - Mirzamurad,
जिला- वाराणसी- (U P )
इंडिया
पिन- 221 307
टेलीफोन नंबर: 9415450175
Posted by Kamal kag
Madhya Pradesh
02-05-2019 02:59 PM
इसे मिट्टी की कई किस्मों में उगाया जा सकता है अच्छी उपज और अच्छी वृद्धि के लिए गहरी दोमट और जलोढ़ मिट्टी की आवश्यकता होती है यह दोमट और हल्की क्षारीय मिट्टी को भी सहनेयोग्य है इसे हल्की मिट्टी में भी उगाया जा सकता है अनार की खेती के लिए मध्यम और काली मिट्टी भी उपयुक्त रहती है Ganesh: इसके फल मध्यम आकार के होते है.... (Read More)
इसे मिट्टी की कई किस्मों में उगाया जा सकता है अच्छी उपज और अच्छी वृद्धि के लिए गहरी दोमट और जलोढ़ मिट्टी की आवश्यकता होती है यह दोमट और हल्की क्षारीय मिट्टी को भी सहनेयोग्य है इसे हल्की मिट्टी में भी उगाया जा सकता है अनार की खेती के लिए मध्यम और काली मिट्टी भी उपयुक्त रहती है Ganesh: इसके फल मध्यम आकार के होते हैं छिल्का पीले रंग के साथ गुलाबी लाल रंग का होता है इसके जूस में टी एस एस की मात्रा 13 से 16 प्रतिशत होती है इसके फलों की पैदावार 6-7 टन प्रति एकड़ में होती है Kandhari: इसके फल बड़े आकार के, पीले रंग का छिल्का और लाल रंग के धब्बे होते हैं इसके रस में टी एस एस की मात्रा 13-15 प्रतिशत होती है इसकी औसतन पैदावार 4-4.8 टन प्रति एकड़ होती है Jyothi: यह किस्म छोटे कद की और सदाबहार होती है इसके दानों के भार के आधार पर रस की औसतन मात्रा 75 प्रतिशत होती है इसके रस में टी एस एस की मात्रा 17 प्रतिशत होती है इसकी औसतन पैदावार 3.2 टन प्रति एकड़ होती है मिट्टी के भुरभुरा होने तक खेत की 2-3 बार जोताई करें उसके बाद खेत को समतल करने के लिए सुहागा फेरें बसंत के मौसम में रोपाई के लिए फरवरी-मार्च का समय उपयुक्त होता है और उष्ण कटिबंधीय और उप उष्ण कटिबंधीय क्षेत्रों में रोपाई के लिए जुलाई - अगस्त का समय उपयुक्त होता है मिट्टी की किस्म और जलवायु के आधार पर उपयुक्त फासला दें अनार की खेती के लिए वर्गाकार में 5मीटर x 5 मीटर फासले का प्रयोग किया जाता है बिजाई के लिए 60 x 60 x 60 मीटर आकार के खड्ढे खोदें पखवाड़े तक खड्ढों को धूप में खुला रखें उसके बाद 20 किलो रूड़ी की खाद और 1 किलो सुपर फास्फेट को मिट्टी में मिलाकर खड्ढों में भरें खड्ढों को भरने के बाद पानी डालें यह मिट्टी को व्यवस्थित करेगा मुख्य खेत में नए पौधों का रोपण किया जाता है
अनार का प्रजणन एयर लेयरिंग विधि द्वारा किया जाता है एयर लेयरिंग बसंत के मौसम के साथ साथ नवंबर दिसंबर के महीने में किया जाता है एयर लेयरिंग के लिए 1 से 2 साल के पुराने, सेहतमंद और पैसिंल की मोटाई जितनी 45-60 सैं.मी. परिपक्व टहनियां लें बिजाई से पहले नए पौधों और कटिंग को IBA के घोल 1000 पी पी एम 1 ग्राम प्रति लीटर पानी में डुबोकर रखें नदीनों की रोकथाम के लिए मलचिंग की जा सकती है नदीनों की रोकथाम के साथ साथ मिट्टी में नमी रहने में मदद करता है और भाप बनकर उड़ने को भी कम करता है कटाई और छंटाई ताजी सेहतमंद टहनियों की वृद्धि करने में मदद करती है बीमारी से प्रभावित शाखाओं और शाखाओं के ज्यादा बने गुच्छों को भी निकाल दें यह पौधे के आकार को उचित बनाए रखता है
Posted by suraj jat
Madhya Pradesh
02-05-2019 02:55 PM
अच्छी वृद्धि और अच्छी उपज के लिए यूरिया 3 किलो को प्रति 150 लीटर पानी में मिलाकर बिजाई के बाद 60 वें और 75वें दिन स्प्रे करें

Posted by gurinder
Punjab
02-05-2019 02:55 PM
यदि पुआल को अंदर ही मिलते है टी ज़्यादा बढ़िया रहेगा मक्की की फसल के लिए

Posted by Narender Kumar
Rajasthan
02-05-2019 02:53 PM
Narendra ji mausam vibhag ke anusar is hafte aapke ilake ka mausam saaf rahega.dhanywad
Expert Communities
We do not share your personal details with anyone
We do not share your personal details with anyone
Sign In
Registering to this website, you accept our Terms of Use and our Privacy Policy.
Your mobile number and password is invalid
We have sent your password on your mobile number
All fields marked with an asterisk (*) are required:
Sign Up
Registering to this website, you accept our Terms of Use and our Privacy Policy.
All fields marked with an asterisk (*) are required:
Please select atleast one option
Please select text along with image












